Bibi Jagir Kaur ਦਾ ਧਮਾਕੇਦਾਰ INTERVIEW, ਕਿਹਾ Sukhbir Badal ਸਿੱਖਣ Rahul Gandhi ਤੋਂ ਰਾਜਨੀਤੀ

Поділитися
Вставка
  • Опубліковано 25 чер 2024
  • #rahulgandhi #sukhbirbadal #bibijagirkaur
    Bibi Jagir Kaur ਦਾ ਧਮਾਕੇਦਾਰ INTERVIEW, ਕਿਹਾ Sukhbir Badal ਸਿੱਖਣ Rahul Gandhi ਤੋਂ ਰਾਜਨੀਤੀ
    Blasting INTERVIEW of Bibi Jagir Kaur, said Sukhbir Badal to learn politics from Rahul Gandhi
    #rahulgandhi #sukhbirbadal #bibijagirkaur #politicsnews #congress #learning #interview #jalandhar #jalandharnews #punjabpolitics #punjabinews #punjabinews #newsupdate #latestnews #todaynews #punjabnews #dainiksavera #akalidal
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 143

  • @kewalkamboj7339
    @kewalkamboj7339 День тому +7

    ਅਕਾਲੀ ਦਲ ਪਾਰਟੀ ਭਾਈ ਅਮਿ੍ੰਤਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਜੀ

  • @HarjinderSINGH-gh6hr
    @HarjinderSINGH-gh6hr 6 годин тому +1

    ਭਾਈ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਨੂੰ ਪਾਰਟੀ ਪ੍ਰਧਾਨ ਅਤੇ ਇੱਕ ਨੂੰ CM ਦਾ ਉਮੀਦਵਾਰ ਐਲਾਨਿਆ ਜਾਵੇ, ਫ਼ਿਰ ਪਾਰਟੀ ਬਚ ਵੀ ਜਾਊ, ਜਿੱਤ ਵੀ ਜਾਊ!
    🦁🦁

  • @kewalkamboj7339
    @kewalkamboj7339 День тому +4

    ਅਕਾਲੀ ਦਲ ਪਾਰਟੀ ਦਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਣਾਇਆ ਜਾਵੇ ਜੀ। ਜਾਂ ਵਡਾਲਾ ਸਾਹਿਬ ਨੂੰ ਪ੍ਰਧਾਨ ਬਣਾਇਆ ਜਾਵੇ ਜੀ

  • @AmrikSingh-ec8ge
    @AmrikSingh-ec8ge 3 дні тому +19

    ਹੁਣ ਸਾਰੇ ਅਕਾਲੀ ਦਲ ਦੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕਢੱਣਾ ਚਾਹਿਦਾ।

  • @SidhuSahibSidhuSahib
    @SidhuSahibSidhuSahib 3 дні тому +6

    Bibi jagir kour right

  • @patialacombinedistrict4490
    @patialacombinedistrict4490 3 дні тому +6

    ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ ਪ੍ਰਧਾਨ... ਤੁਸੀਂ ਸਾਰੇ ਖੱਚ ਘਰੇ ਬੈਠੋ ਹੁਣ ਬਹੁਤ ਹੋ ਗਿਆ ਖੱਚੋ

  • @AmrikSingh-ec8ge
    @AmrikSingh-ec8ge 3 дні тому +23

    ਅਕਾਲੀ ਦਲ ਦਾ ਬੇੜਾ ਗ਼ਰਕ ਸੁੱਖੇ ਅਮਲੀ ਨੇ ਕੀੱਤਾ।

  • @pramodkumarsahoo723
    @pramodkumarsahoo723 4 дні тому +8

    ਬੀਬਾ ਜੀ ਤੁਸੀਂ ਬਿਲਕੁਲ ਗੱਲ ਸਹੀ ਕਹਿ ਤੀ ਆ ਇੱਕ ਬਾਦਲ ਸਾਹਿਬ ਇੱਕ ਬੀਬੀ ਬਾਦਲ ਇੱਕ ਮਜੀਠੀਆ ਤੇ ਉਹ ਤਿੰਨੇ ਆਪਣੇ ਹਲਕਿਆਂ ਦੇ ਵਿੱਚ ਜਿੱਤਣ ਦੇ ਆ ਬਾਦਲ ਸਾਹਿਬ ਆਰਤੀ ਵਾਰੀ ਫਿਰ ਫਰੀਦਕੋਟ ਤੋਂ ਨਹੀਂ ਖੜੇ ਤੇ ਨਹੀਂ ਜਿੱਤੇ ਮਜੀਠੀਆ ਵੀ ਲਗਾਤਾਰ ਜਿੱਤਣ ਦਿਆ ਕਿੰਨੀ ਵਾਰੀ ਜਿੱਤਿਆ ਦੱਸ ਦੋ ਗਿਣ ਕੇ ਤੇ ਹਰਸਿਮਰਤ ਕੌਰ ਬਾਦਲ ਵੀ ਕਿੰਨੀਆਂ ਨੇ ਜਿੱਤੀਆਂ ਗਿਣ ਕੇ ਦੱਸ ਦੋ ਕਿਹੜੀਆਂ ਗੱਲਾਂ ਕਰਦੇ

  • @NarinderSingh-qg4iz
    @NarinderSingh-qg4iz 3 дні тому +2

    Very good bibi ji

  • @surjitgill2773
    @surjitgill2773 3 дні тому +2

    ਬੀਬੀ, ਬਾਦਲ ਦੇ ਅਸਤੀਫ਼ੇ ਦੇ ਨਾਲ ਮੋਦੀ ਦਾ ਅਸਤੀਫ਼ਾ ਵੀ ਮੰਗੋ ਤੁਹਾਡੇ ਅਨੁਸਾਰ ਹੀ ਸਾਰੀ ਸਿਆਸਤ ਚਲਦੀ ਹੈ। ਹੱਥ ਨਾ ਪੱਲੇ ਬਜ਼ਾਰ ਖੜ੍ਹੀ ਹੱਲੇ।

  • @user-ny1vy2gq4v
    @user-ny1vy2gq4v 3 дні тому +3

    ਸਭ ਬਕਵਾਸ, ਇਹ ਸਾਰੇ ਉੱਤੋਂ ਈ ਅਲੱਗ ਥਲੱਗ ਨਜਰੀਂ ਆਂਉਦੇ ਨੇਂ।ਹੁਣ ਤੱਕ ਲੋਕਾਂ ਨੂੰ ਗੁੰਮਰਾਹ ਕਰਕੇ ਓਹਨਾਂ ਦੀਆਂ ਭਾਵਨਾਵਾਂ, ਜਜ਼ਬਾਤਾਂ ਨਾਲ ਖਿਲਵਾੜ ਕਰਦੇ ਆ ਰਹੇ ਨੇਂ । ਜੀਹਨੂੰ ਵੀ ਫਰੋਲੋਂਗੇ ਵਿੱਚੋਂ ਕੁਝ ਹੋਰ ਈ ਸਾਮ੍ਹਣੇਂ ਆਊ। ਇਹ ਤੁਹਾਡੀ ਬੀਬੀ ਜੀ ਕੀਹਤੋਂ ਘੱਟ ਐ ।
    ਰਹਿੰਦੀ ਕਸਰ ਆਹ ਪੱਤਰਕਾਰ ਪੂਰੀ ਕਰੀ ਜਾਂਦਾ, ਇਹ ਕਹਿੰਦਾ ਮੈਂ ਈ ਸਭ ਦਾ ਕਰਤਾ ਧਰਤਾ ਆਂ। ਤੇਰੀ ਬੀਬੀ ਨੂੰ ਵੀ ਬੋਲਣਦੇ, ਓਹਦੀ ਵੀ ਕੋਈ ਸੁਣਲੈ। ਸਵਾਲ ਪੁੱਛਦੈ ਓਹਦਾ ਜਵਾਬ ਸੁਣਨ ਦੀ ਬਜਾਇ ਦੋ, ਤਿੰਨ ਸਵਾਲ ਹੋਰ ਇਹ ਕਿਹੋ ਜਿਹਾ ਵਾਰਤਾਲਾਪ ਕਰਦੈਂ ?

  • @prabhdeepkaurgrewal3737
    @prabhdeepkaurgrewal3737 3 дні тому

    Bohot vadiya jwab lge bibi ji salute aa scch bolna v aukha aa

  • @mohanaujlainfotainmentlive7422
    @mohanaujlainfotainmentlive7422 14 годин тому

    ਅਕਾਲੀ ਦੱਲ ਸਿੱਖ ਕੌਮ ਦੀ ਸਾਇਕੀ ਭਾਵਨਾਵਾਂ ਨੂੰ ਸਮਝਣ ਤੌ ਅਸਮਰੱਥ ਰਿਹਾ ਤੇ ਕੁੱਝ ਘੌਨ ਮੌਨ ਬੁਲਾਰੇ ਅਹੁਦੇਦਾਰਾਂ ਦੀ ਸਲਾਹ ਮੰਨ ਕੇ ਭਾਜਪਾ ਨੀਤੀਆਂ ਤਹਿਤ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰੈਡੀਕਲ ਤੱਤ ਬਿਆਨ ਕਰਕੇ ਸਾਰੇ ਪੰਜਾਬ ਵਿੱਚ ਧਰਾਤਲ ਵਿੱਚ ਲੈ ਡੁੱਬਿਆ
    ਦੂਜਾ ਕਾਰਨ ਕਿ ਅਕਾਲੀ ਮੌਦੀ ਨੂੰ ਹੀ ਵੌਟ ਪਾਵੇਗਾ ਜੌ ਹਰਸਿਮਰਤ ਕੌਰ ਦੇ ਪਹਿਲੇ ਦਿਨ ਹੀ ਸਪੀਕਰ ਦੇ ਹੱਕ ਵਿੱਚ ਬਿਆਨ!!!

  • @jasdhillon4431
    @jasdhillon4431 3 дні тому +1

    Bibi jee good decision

  • @mohanaujlainfotainmentlive7422
    @mohanaujlainfotainmentlive7422 14 годин тому

    Abhusuitly right bibi Jangir kaur

  • @sonymaan331
    @sonymaan331 12 годин тому +1

    ਇਹ ਦੋਨੇ ਧੜੇ ਹੀ ਭ੍ਰਿਸ਼ਟਾਚਾਰ ਨਾਲ ਲਿਪਤ ਹਨ ਇਹਨਾਂ ਵਿੱਚੋਂ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਉਨਾ ਚਿਰ ਅਕਾਲੀ ਦਲ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ ਜਿਹੜੇ ਆਪਣੇ ਆਪ ਨੂੰ ਬਾਗੀ ਦੱਸਦੇ ਆ ਉਹ ਵੀ ਸਾਰੇ ਭਰਿਸ਼ਟਾਚਾਰੀ ਹ ਭਲੇਮਾਨਸ ਉਹ ਵੀ ਨਹੀਂ ਐਨੀ ਐਨੀਆਂ ਅਹੁਦੇਦਾਰੀਆਂ ਤੇ ਮੰਤਰੀ ਪੁੱਤਾਂ ਪੋਤਿਆਂ ਨੂੰ ਮੰਤਰੀ ਬਣਾ ਬਣਾ ਕੇ ਰਿਸ਼ਤੇਦਾਰਾਂ ਨੂੰ ਵੱਡੀਆਂ ਵੱਡੀਆਂ ਪੋਸਟਾਂ ਤੇ ਨੌਕਰੀਆਂ ਦਵਾ ਕੇ ਤੇ ਹੁਣ ਆਪਣੇ ਆਪ ਨੂੰ ਬਾਗੀ ਅਖਵਾਉਂਦੇ ਹਨ ਇਹਨਾਂ ਚੋਂ ਕੋਈ ਵੀ ਭਲਾ ਮਾਣਸ ਨਹੀਂ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਦਾ ਗਠਨ ਕਰਨਾ ਚਾਹੀਦਾ

  • @user-gs7ps4yc1r
    @user-gs7ps4yc1r 3 дні тому

    Bibi ji Very right good job

  • @mrsingh4540
    @mrsingh4540 19 годин тому

    Manpreet singh ayali nu perdaan bnaya jave. He is very wise and intelligent person.

  • @gurmitsaran9844
    @gurmitsaran9844 49 хвилин тому

    ਬੀਬੀ ਜੀ ਜਦੋਂ ਜੜਾਂ ਵਿਚ ਤੇਲ ਪੈ ਰਿਹਾ ਸੀ। ਤੁਸੀਂ ਅੱਖਾਂ ਮੀਟ ਛਡੀਆਂ। ਲੋਕ ਜਾਗ ਗਏ ਬੀਬੀ ਜੀ। ਕੀ ਤੁਹਾਨੂੰ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਹੁਣ ਹੀ ਚੇਤਾ ਆ ਰਿਹਾ। ਬੋਲ ਤਾਂ ਕਿਧਰੇ ਰਹੇ ਲੋਕ ਸੁਣਨਾ ਵੀ ਨਹੀਂ ਚਾਹੁੰਦੇ ਤੁਹਾਨੂੰ ਕਿਸੇ ਨੂੰ ਵੀ। ਗੁਸਾ ਤੁਹਾਡੇ ਸਾਰਿਆਂ ਤੇ ਹੀ ਹੈ, ਜਿਹੜੇ ਚੁਪ ਰਹੇ ਆਪਣੇ ਹਿਤਾਂ ਲਈ। ਸ਼ਰਮ ਦੀ ਗਲ।

  • @satgursingh7121
    @satgursingh7121 9 годин тому

    ਭਾਵੇ ਸਾਰਾ ਪੰਜਾਬ ਖਤਮ ਹੋ ਜਾਵੇ ਸੁਖਬੀਰ ਮੁੱਖ ਮੰਤਰੀ ਨਹੀ ਬਣ ਸਕਦਾ

  • @ayes1669
    @ayes1669 2 дні тому

    The anchor is so cute 😍

  • @tirthanandraghbirsingh9266
    @tirthanandraghbirsingh9266 3 дні тому +1

    ਬੀਬੀ ਜੀ ਕਿ ,,84,, ਵਾਲਿਆਂ ਤੋਂ ਸਿੱਖਣ ਦੀ ਲੋੜ ਹੈ ਜਾਂ ਫਿਰ ਇੱਕ ਦੇਸ਼ ,...... ਇੱਕ.......ਇੱਕ,.. ਵਾਲਿਆਂ ਤੋਂ,?

  • @user-lz5qe2hz1n
    @user-lz5qe2hz1n 3 дні тому +1

    ਬੀਬੀ ਜੀ ਸਮਰਥਨ ਤੇ ਤੁਸੀ ਵੀ ਭਾਜਪਾ ਨੂੰ ਦਿੱਤਾ ਸੀ ਕਿਓ ਭੁੱਲ ਗਏ

  • @user-tp6pe5ku6g
    @user-tp6pe5ku6g 3 дні тому

    ਅਕਾਲੀ ਦਲ ਪੰਜਾਬ ਦੀ ਅਪਣੀ ਪਾਰਟੀ ਹੈ ਅਤੇ ਚੜਦੀ ਕਲਾਂ ਵਿਚ ਰਹਿਣਾ ਚਾਹੀਦਾ ਹੈ

  • @yadwindersingh1329
    @yadwindersingh1329 10 годин тому

    ਜੰਗੀਰ ਕੌਰ ਅਜੇ ਵੀ ਸੁਖਵੀਰ ਤੋਂ ਡਰ ਕੇ ਗੱਲ ਕਰ ਰਹੀ ਹੈ

  • @lakhverLakhversingh
    @lakhverLakhversingh 3 дні тому

    ਬੀਬਾ ਜੀ ਨੂੰ ਜੇ ਸੁਖਬੀਰ ਸਿੰਘ ਬਾਦਲ ਜੀ ਸ੍ਮਣੀ ਕਮੇਟੀ ਦੇ ਪ੍ਰਧਾਨ ਬਣਾ ਦੇਣ ਤਾਂ ਉਹ ਫਿਰ ਚੰਗੇ ਨੇ ਹੁਣ ਤਾਂ ਬੀਬਾ ਜੀ ਨੂੰ ਲੱਗਦਾ ਹੈ ਕੀ ਸ੍ਮਣੀ ਆਕਲੀ ਦਲ ਦਾ ਪ੍ਰਧਾਨ ਮੈਨੂੰ ਬਣਾ ਦੇਣਾ ਚਾਹੀਦਾ ਹੈ

  • @mohanaujlainfotainmentlive7422
    @mohanaujlainfotainmentlive7422 13 годин тому

    ਅਕਾਲੀ ਦੱਲ ਦਾ ਸਿਧਾਂਤ ਹੌਵੇ ਕਿ ਪ੍ਰਧਾਨ ਪੰਜ ਸਾਲ ਲਈ ਹੌਵੇ ਤੇ ਕੌਈ ਚੌਣ ਨਾ ਲੜੇ ਨਾ ਹੀ ਮੁੱਖ ਮੰਤਰੀ ਬਣਨਗੇ

  • @gurdevsinghmaan8762
    @gurdevsinghmaan8762 День тому

    ਲੋਕਾਂ ਵੱਲੋਂ ਨਕਾਰੇ ਹੋਏ ਲੀਡਰ ਆ

  • @rupirupindergill2994
    @rupirupindergill2994 3 дні тому +2

    ਬੀਬੀ ਤੈਂਨੂੰ ਜੇਲ ਜਾਣ ਤੋਂ ਬਾਦਲ ਪਰਿਵਾਰਕਰਕੇ ਤੁਰੀ ਫਿਰਦੀ ਆ ਤੂੰ ਆਪਣੀ ਬੇਟੀ ਤਾਂ ਬਚਾਈ ਨੀ ਪਾਰਟੀ ਕੀ ਬਚਾਵੇ ਗੀ

  • @ranjodhmansa4811
    @ranjodhmansa4811 4 години тому

    ਅਕਾਲੀ ਪਾਰਟੀ ਨੂੰ ਜਨਮ ਕਿਸ ਪਰਿਵਾਰ ਨੇ ਦਿਤਾ ਤੇ ਕੀ ਬਾਦਲ ਪਰਿਵਾਰ ਦਾ ਇਸ ਪਾਰਟੀ ਨੂੰ ਪਾਲਿਆ ਤੇ ਜੁਆਨ ਕੀਤਾ ਤੇ ਬੁਲੰਦੀਆਂ ਛੂਹਣ ਤਕ ਬਾਦਲ ਪਰਿਵਾਰ ਹੈਂ

  • @SarbdeepSingh-yz7sw
    @SarbdeepSingh-yz7sw 3 дні тому +1

    Flop interview nd report should be shamed

  • @pirthipalsinghsahota8451
    @pirthipalsinghsahota8451 8 годин тому

    ਕੁਰਸੀ। ਦਾ। ਰੌਲਾ। 😮😊

  • @jagdeepsandhu2144
    @jagdeepsandhu2144 3 дні тому

    ਭਾਈ ਅੰਮ੍ਰਿਤਪਾਲ ਸਿੰਘ ਬਾਰੇ ਅਕਾਲੀ ਦਲ ਨੇ ਮਾੜਾ ਬੋਲੀਆ

  • @rupalvlogs7606
    @rupalvlogs7606 3 дні тому

    Akali dal vich change jaruri a agar party bachauni a

  • @Pituchd_shorts
    @Pituchd_shorts 3 дні тому

    Ehna ne kuch mehnt krni nii bs cm bnna oh bnda vadiya te mehnti aa

  • @user-jh6wt8zc2m
    @user-jh6wt8zc2m 3 дні тому +1

    Ehnuuuu kadooo akaliii dal baharrrr
    Vehliii

  • @Hardeepmaan-re5gs
    @Hardeepmaan-re5gs День тому

    As a political party na dheko akali dal nu it's a moment for all Sikhs and suhird Punjabis so congress formula didn't work on akali dal it's time for new faces people don't believe in any of them if they try to us Amrit pal and sabrjit Khalsa and panth emotions as a tool to come in power that's totally disasters move

  • @BalwinderSingh-ix7mf
    @BalwinderSingh-ix7mf 3 дні тому

    ਕਾਉਂਕੇ ਦਾ ਹਿਸਾਬ ਕਿਤਾਬ ਦਿਉਂ ਸੈਣੀ ਦਾ ਤੇ ਉਵਰਾ ਨੰਗਲ ਡੈਮ ਦਾ ਹੋਰ ਬਹੁਤ ਗੱਲਾਂ ਹਨ ਪੰਜਾਬ ਬਹੁਤ ਲੁੱਟਿਆ ਤੁਸੀਂ ਵਿਸਾਖੀ ਵਾਲੇ ਦਿਨ ਸਕੂਲਾਂ ਵਿੱਚ ਗਿੱਧੇ ਭੰਗੜੇ ਪੈਂਦੇ ਹਨ ਗੁਰੂ ਘਰਾਂ ਦੇ ਸਕੂਲਾਂ ਵਿੱਚ

  • @sarbjotgill6235
    @sarbjotgill6235 3 дні тому

    Akali dal pehlan harminder saab to kharij hove

  • @nishansingh7008
    @nishansingh7008 3 дні тому

    Bibi ji sach bolya k loak nam Tak nahi Sona chahonde

  • @Kaur.brar23
    @Kaur.brar23 3 дні тому

    Ma bibi ji de spoter nai ni but gla bilkul sahi kettea a bibi ji ne

  • @sonymaan331
    @sonymaan331 12 годин тому

    ਸੁਖਬੀਰ ਬਾਦਲ ਕੱਲਾ ਹੀ ਗੁਨਾਹਗਾਰ ਹੋ ਗਿਆ ਇਹ ਜਗੀਰ ਕੌਰ ਵਰਗੇ ਔਰਤ ਜਿਆਦਾ ਭਲੀ ਮਾਨਸ ਹੋ ਗਈ

  • @salwinderkaur6581
    @salwinderkaur6581 3 дні тому

    😢ਇਸ ਬੀਬੀ ਨੇ ਅਕਾਲੀ ਦਲ ਦਾ ਸਾਰਾ ਕੁਝ ਆਪਣੇ ਹੱਥ ਲੈਣਾ ਚਾਹੁੰਦੀ ਸਿਆਣੀ ਬਣਦੀ

  • @DeepSingh-gd5kw
    @DeepSingh-gd5kw 3 дні тому +3

    ਭਾਜਪਾ ਨੇ ਕੱਖ ਨਹੀਂ ਦੇਣਾ ਤੁਹਾਨੂੰ " ਇਕ ਦਿਨ ਤੁਸੀਂ ਕਿਸੇ ਪਾਸੇ ਜੋਗੇ ਨਹੀਂ ਰਹਿਣਾ

  • @SURINDERPALSINGH-go3rn
    @SURINDERPALSINGH-go3rn 3 дні тому

    Rahul gandhi Good insaan

  • @sonubajwa2108
    @sonubajwa2108 4 дні тому +9

    Bibi jagir kaur dia galha sachia ne.

  • @sukhdevthind221
    @sukhdevthind221 3 дні тому

    Madam jagir kaur well excellent explanation ਬਹੁਤ ਵਧੀਆਂ ਵਿਸਲੇਸ਼ਣ kita ji, but badal judli ਜੁੰਡਲੀ ...?? Gurdev singh kanke, murder, many ਕਾਂਡ kands done by badal

  • @adv.madanlal13
    @adv.madanlal13 3 дні тому

    But Bibi Jagir Kaur ji , the history of misdeeds allowed being committed during SAD n Bjp rule in Punjab are seen as ghosts who have taken permanent place in the minds of Punjab people....just take positive action on Jhunda committee report and proceed with the revival of SAD n not SAD( Badal)

  • @hardevsingh4674
    @hardevsingh4674 3 дні тому

    Badal which CEO Sukhbir Badal vah bahut kAmiea han

  • @bains313
    @bains313 4 дні тому +1

    Bibi ji no gal karn dio plz

  • @rupindersingh3769
    @rupindersingh3769 9 годин тому

    Sardar kapur singh g di gl te gor krn. Bibi g tuhade nhi sant baba prem singh ji de a

  • @parmindersingh4287
    @parmindersingh4287 3 дні тому

    Purane Sare leaders baar kado

  • @MontyBrar-mu4ek
    @MontyBrar-mu4ek 3 дні тому

    Thag jagir kaur nu badal parvaar ne 3 var sgpc pardhan te 2 var cabnit minister banaya te eh janani ne apne kudi he Marva te se eh hor kise de ki ho sakdi ah

  • @thakarsingh3042
    @thakarsingh3042 3 дні тому

    Bibi ji debate not truthful for Punjab public in future times

  • @user-sh9hb8ml1m
    @user-sh9hb8ml1m 10 годин тому

    ਬੀਬੀ ਜੀ ਤੁਸੀਂ ਧਾਰਮਿਕ ਸਖਸ਼ੀਅਤ ਹੋ ਝੂਠ ਨਾਂ ਬੋਲੋ ਚੰਗਾ ਨਹੀਂ ਹੈ ਤੁਸੀਂ ਬਹੁਤ ਅਨੰਦ ਮਾਣਿਆ ਬਸ ਕਰ

  • @user-nf8mw9yj4s
    @user-nf8mw9yj4s 3 дні тому

    ਸਾਹਿਆ ਪਾਰਟੀਆ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਪਰ ਅਕਾਲੀ ਦਲ ਖਾਸ ਪਾਰਟੀ ਸੀ ਪੰਜਾਬ ਦੀ ਪਰ ਪੰਜਾਬ ਨੂੰ ਉਜਾੜ ਕੇ ਰੱਖਤਾ ਬੇਅਦਬੀ ਨਸਾ ਗੁਰੂਘਰਾ ਵਿਚ ਕਂਬਜੇ ਪ੍ਬਾਸਿਆ ਦਿਆ ਵੋਟਾ ਪੰਜਾਬ ਨੂੰ ਬੇਚ ਕੇ ਖਾ ਗਏ ਬੂਰਾ ਹਾਲ ਹੋੳਗਾ ਥੋਡਾ ਰੱਬ ਦੇ ਘਰ ਦੇਰ ਆ ਨੇਰ ਨੀ 😂😂 ਸਿਆਣੀ ਬਿਆਣੀ ਨੂ ਸਰਮ ਨੀ ਆੳਦੀ ਪੰਜਾਬ ਦੀ ਨੌਜਵਾਨੀ ਖਾ 😂😂😂😂

  • @amarnathsinghal1660
    @amarnathsinghal1660 3 дні тому

    No body is important

  • @dsadmissions1
    @dsadmissions1 3 дні тому

    Sarbat Khalsa call Karo te SAD da new pardhan alan karo

  • @tonygill598
    @tonygill598 3 дні тому

    ਬੀਬੀ ਜੀ ਤੁਸ਼ੀ ਸਹੀ ਹੋ ਚੀਮੇ ਵਰਗਿਆਂ ਚਮਚਿਆ ਆਕਾਲੀ ਦਾ ਭੱਠਾਂ ਬਿਠਿਆ ਜੀ

  • @BittuSingh-ke2qy
    @BittuSingh-ke2qy 15 годин тому

    ਏਨੂੰ ਚੰਨੀ ਕੋਲ ਪੇਜੋ ਉਹ ਕਰੁ ਠੀਕ ਬੀਬੀ ਜਗੀਰ ਕੌਰ ਨੂੰ😂😂😂😂😂😂

  • @satwantkaur7296
    @satwantkaur7296 3 дні тому

    Bhai hauli, honsle ,nal bolo.party valian nu public vich nahin Jana chahida?.
    Ih supper human han Kia,aam public vich ja ke sharam aundi hai . Loke vi siane ho gye han,.
    Nale chor nale chatur. Kehande jo kita asin oh tuci bhul javo.
    Ram Raheem nu votan khatir beadbi karn ton muafi de ditti Bina mangian. Golak di dur varton.chona lai , mashhoorian lai,rallian de Langer jisda sangat nu itraj hai.bjp kol kaum de hit girvi rakh ditti sgpc te gurdwara parbandha vich rss di entri,
    Sukhbir aap hi bahut Siana hai tan hi akali dal zero ho gya hai.

  • @majorsinghsandhu2469
    @majorsinghsandhu2469 3 дні тому

    ਮਤਲਬੁ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ ।। ਐਹੋ ਜਿਹੈ ਤੇਲੀ ਨੂੰ ਫੂਕਣਾ।।

  • @JasPinder-gx3xs
    @JasPinder-gx3xs 3 дні тому

    A SUKHBIR DEE JUONDLEE LOKA NOO GUMRAH KUR RHI HAI SUKHBIR KISE HALAT VICH BIJNES DEE GULL NHI KUR SUKDE JI RS DHALIWALL FDK❤

  • @SimranjitSinghz
    @SimranjitSinghz 2 дні тому

    Bai bande nu boln vi denn dio kro

  • @zorawarsingh9916
    @zorawarsingh9916 3 дні тому +3

    ਸੁਖਬੀਰ ਬਾਦਲ ਜੀ ਤੋਂ ਬਗੈਰ ਕੋਈ ਵੀ ਨਹੀਂ ਚਲਾ ਸਕਦਾ ਜੀ ਪਾਰਟੀ ਨੂੰ ਰੀਸ਼ਫਲਿੰਗ ਕਰੋ

  • @EternalMelodies1
    @EternalMelodies1 2 дні тому

    Badal nu passe karo

  • @bains313
    @bains313 4 дні тому

    👏👍👍🏅🏅

  • @MontyBrar-mu4ek
    @MontyBrar-mu4ek 3 дні тому

    Badal parvaar ne jagir kaur da hath na fadya hunda taa ghar ch pocha laondi honi ah

  • @sukhdevthind221
    @sukhdevthind221 3 дні тому

    ਮਜੀਠੀਆ SIMRO promoted supporters NSA DIBRUGARH ¿?

  • @pramodkumarsahoo723
    @pramodkumarsahoo723 4 дні тому

    ਪ੍ਰਧਾਨਗੀ ਦਾ ਕਰਕੇ ਭਾਵੇਂ ਵੱਖ ਹੋਵੇ ਪਰ ਉਦਾ ਨਹੀਂ ਚਾਹੀਦਾ ਕ

  • @RajKumar-tz1yy
    @RajKumar-tz1yy 3 дні тому

    respected bibi ji suljhe leader hann.badal sukhveer nu kursi chhadd deni chahidi.lok iss priwar nu psand nahi kerde.

  • @jaswindersingh8592
    @jaswindersingh8592 3 дні тому

    SUKHE AMLI NU TA KAMETY DA PARDHAN BNAUNA HI NHI CHAHIDA C
    PTA NHI EHNA BADAL DE CHAMCHEAN NE KI SIKHI WALI GAL DEEKHI OHDE VICH JIHRHA PARDHAN BNA DITA ISS KABAL HAI HI NHI EH BANDA SIKHI ASULAN DE HISAB NAL

  • @NarinderSingh-qg4iz
    @NarinderSingh-qg4iz 3 дні тому +1

    Bibi joret reko koj nhi hoda

  • @jaswindersingh8592
    @jaswindersingh8592 3 дні тому

    AKALI PARTY C SHAHIDIAN DE KE PARTY BNI C BADAL TABBER SUKHE AMLI , SIMRO TE SIMRO DE BHRA DI KI KURBANI HAI PUNJAB WASTE AKALI DAL WASTE
    SIRF KURSIAN TE RAJ KARAN WASTE , GURU GHRAN DA PAISA KHAN WASTE HI EHNU PARDHAN BNAO KIYON

  • @bains313
    @bains313 4 дні тому +1

    🎈🎈👍👍👍👏👏🏅🏅

  • @sukhdevthind221
    @sukhdevthind221 3 дні тому

    All BAD = badal ਕਾਲੀ dal, we want original SAD 14 DECEMBER 1920 NOT BAD 1ST MAY 1995 PUNJAB PARTY MOGA CONVENTION.

  • @JaspalKandola-uq4pz
    @JaspalKandola-uq4pz 3 дні тому

    Sukh or must be resigned

  • @Alrounderrrr
    @Alrounderrrr 3 дні тому

    Bibi tera v ona e hath aa jinna sukhe da Ohde bhaape da, ohde saale da hath aa

  • @user-rt9gy2pf6m
    @user-rt9gy2pf6m 3 дні тому

    Beadbi. Akalidal. Nu. Le. Dubi. Patarkar. Ji. Asli. Gal. Nahi. Kiti

  • @nishansingh7008
    @nishansingh7008 3 дні тому

    Par es vich badal sahib da gona nahi gonaha thale Wale diran da hai jina pinda ch dhak karya

  • @Pituchd_shorts
    @Pituchd_shorts 3 дні тому

    Kite eh kise wl ho jaandi aa phir sukhbir badal kol vapid aa gyi ehne avdi kudi marrti eh ki boluu

  • @singhvirk9423
    @singhvirk9423 3 дні тому

    Isnu be party toh bahar kadna chahida

  • @SURINDERPALSINGH-go3rn
    @SURINDERPALSINGH-go3rn 3 дні тому +1

    Bjp ki b team
    Hi

  • @MontyBrar-mu4ek
    @MontyBrar-mu4ek 3 дні тому

    Jagir kaur kehandi ah harsimrat badal 2 var minister rahi ah oh taa election 4 var jitt k 2 var center minister rahi te sukhdev dhindsa aaj tak look Sabha jitya v nai taa v badal ne dhindsa nu 3 vaar center ch minister banvaya hun ticket ne duti taa hun virodh ch aagya sari Umar ehna ne power ch rehan da sukhya Hoya jehde nave ah ohna nu v moka Milna chahida te sukhbir badal navyaa nu moka dinda

  • @SushilaDevi-rb6zd
    @SushilaDevi-rb6zd 4 дні тому

    Hindutav nu bjp di vote payi ta amritpal te sarbjit nu kis di vote payi h

  • @bskhara3331
    @bskhara3331 17 годин тому

    ਬੇਅਦਬੀਆ ਲੈ ਕੇ ਬਹਿ ਗਈਆ ਨੇ ਆਮ ਆਦਮੀ ਨੂੰ ਅਮ੍ਰਿਤਪਾਲ ਤੇ ਲਾਈ ਐਨ ਐਸ ਏ ਲੈ ਕੇ ਬਹਿ ਜਾਏਗੀ ਸੁਖਬੀਰ ਬਾਦਲ ਜੁੰਮੇਵਾਰ ਏ ਹੁਣ ਭਗਵੰਤ ਮਾਨ ਪੰਜਾਬ ਨੂੰ ਇਸ ਪਾਸੇ ਧੱਕ ਰਿਹਾ ਏ ਕਿ ਅਮ੍ਰਿਤਪਾਲ ਸਿੰਘ ਦਾ ਕਾਲੀ ਦਲ ਸਾਫ ਸੁਥਰਾ ਆਏਗਾ ਹੁਣ ਐਸ ਪੀ ਸਰਬਜੀਤ ਸਿੰਘ ਖਾਲਸਾ ਬਿੰਨਾ ਪੈਸੇ ਤੋ ਅਮ੍ਰਿਤਪਾਲ ਅੰਦਰ ਬੈਠੇ ਜਿੱਤ ਗਏ ਚੀਮਾ ਤੇ ਦੋ ਤਿੰਨ ਬੰਦਿਆ ਨੇ ਕਾਲੀ ਦਲ ਖੂਹ ਵਿੱਚ ਸੁਟ ਰਹੇ ਆ ਬਾਦਲ ਦਲ ਐਮ ਐਲ ਏ ਬਣੇ ਦੁਬਾਰਾ ਖੜੇ ਨਾ ਕਰਨ ਸ਼ਹੀਦਾ ਦੇ ਪਰਿਵਾਰ ਨੂੰ ਟਿਕਟ ਦੇਣ ਤਾ ਪੈਰਾਂ ਸਿਰ ਹੋਣਗੇ ਸੁਖਬੀਰ ਬਾਦਲ ਦੀ ਦੇਣ ਕੀ ਏ ਪੰਜਾਬ ਨੂੰ ਇਆਲੀ ਕੱਲਾ ਪੰਜਾਬ ਦੇ ਹੱਕਾ ਲਈ ਖੜਾ ਏ ਬਾਕੀ ਗਲੇ ਟਮਾਟਰ ਨੇ ਧੰਨਵਾਦ

  • @ManjeetSingh-tx9ok
    @ManjeetSingh-tx9ok 11 годин тому

    BJP di b team, koi stand nhi Tera jagiro kaur

  • @Kaur.brar23
    @Kaur.brar23 3 дні тому

    Akalia nu eh lagda se ki only assi ee pathak bas guru ghar kha kdi ni pakde ji rabb to dro dro ji 🙏🏼

  • @thakursgill895
    @thakursgill895 3 дні тому

    Akali dal nu sukhbir to bacho

  • @feelthenature7662
    @feelthenature7662 3 дні тому

    Ehna tu Punjab bacho akli dal ehna ne beda gark kita a

  • @kinskins3895
    @kinskins3895 3 дні тому

    Bibi Tara koi stand nahi hai

  • @mukhtarsingh7847
    @mukhtarsingh7847 3 дні тому

    Bhunder saheb vadia takssli akali dal chala sakde

  • @user-sh9hb8ml1m
    @user-sh9hb8ml1m 6 годин тому

    ਬੀਬੀ ਜੀ ਕਸੂਰ ਤੁਹਾਡਾ ਵੀ ਬਰਾਬਰ ਹੈ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਪ੍ਰਧਾਨ ਸਾਹਿਬ ਜੀ ਨੂੰ ਇਕਲਿਆਂ ਕਿਉਂ ਕਸੂਰਵਾਰ ਠਹਿਰਾਇਆ ਜਾ ਰਿਹਾ

  • @SarbjitSingh-vg3kv
    @SarbjitSingh-vg3kv 4 дні тому

    Esde piche BJP di bott vaddi chal e hun badal di jagha hor koi banna ke BJP da sath dena hi enna da kam a 😢😢

  • @roopkaur5484
    @roopkaur5484 3 дні тому

    Akali dal ena sare leadera to bchan the loor hee akale sukhveer to nho

  • @BhupinderSingh-jn5ej
    @BhupinderSingh-jn5ej 3 дні тому

    Oye.yaar.man.lvo.kal.nu.koi.asi.vasi.ho.gyi.ta.ki.akalidul.suna.hoju.koi.farak.ne.penda.kai.gye.kai.aaye.sulhe.werge

  • @Brar728
    @Brar728 Годину тому

    ਆਹ ਪੱਤਰਕਾਰ ਕਿੱਥੋਂ ਲਿਆਂਦਾ,,, ਜਵਾਬ ਸੁਣਦਾ ਨੀ... ਆਪ ਈ ਬੋਲੀ ਜਾਂਦਾ ਘੋਗੜ ਜਿਹਾ

  • @Vagrantsoul6
    @Vagrantsoul6 3 дні тому

    Muk di gal eh a ki Badal de Salahkar bhut hi galat a

  • @jagdeepsandhu2144
    @jagdeepsandhu2144 3 дні тому

    ਇਹ ਸਵਾਲ ਪੱਤਰਕਾਰ ਸੁਖਬੀਰ ਬਾਦਲ ਨੂੰ ਪੁੱਛੇ ਛੋਟੇ ਲੀਡਰ ਕੋਲੋ ਬੱੜਕਾ ਮਾਰੀ ਜਾਦਾ

  • @PargatSingh-hj1bc
    @PargatSingh-hj1bc 3 дні тому

    Lokan nu tuhade te bhrose hi nhi