“Navdeep Water Cannon ਵਾਲੇ ਦੇ ਚੱਡੇ ਪਾ*ੜੇ, ਹੱਥ-ਪੈਰ ਬੰਨ੍ਹ ਕੇ ਬਰਫ ਦੀ ਸਿੱਲੀ ‘ਤੇ ਪਾਇਆ | Pro Punjab Tv

Поділитися
Вставка
  • Опубліковано 21 чер 2024
  • “ਨਵਦੀਪ ਵਾਟਰ ਕੈਨਨ ਵਾਲੇ ਦੇ ਚੱਡੇ ਪਾ*ੜੇ, ਹੱਥ-ਪੈਰ ਬੰਨ੍ਹ ਕੇ ਬਰਫ ਦੀ ਸਿੱਲੀ ‘ਤੇ ਪਾਇਆ, 14 ਘੰਟੇ ਬਾਹਾਂ ਉੱਪਰ ਕਰਾ ਕੇ ਖੜ੍ਹਾ ਰੱਖਿਆ”
    ਪੰਜਾਬੀਓ ਬੜੀ ਛੇਤੀ ਭੁੱਲੇ ਨਵਦੀਪ ਨੂੰ, ਸੁਣੋ ਕਿਹੜੇ ਹਲਾਤਾਂ ‘ਚ ਹੈ
    3 ਮਹੀਨਿਆਂ ਤੋਂ ਪੁਲਿਸ ਕਰ ਰਹੀ ਅੱਤ ਦਾ ਤਸ਼ੱ*ਦਦ, ਸੁਣ ਰੂਹ ਕੰ*ਬ ਜਾਊ
    Interview ਨੂੰ ਏਨਾ ਸ਼ੇਅਰ ਕਰੋ ਕਿ ਹਰ ਪੰਜਾਬੀ ਕੋਲ ਪਹੁੰਚ ਜਾਏ, ਆਜੋ ਨਾਲ ਖੜ੍ਹੀਏ
    #TejvirSingh #Interview #ShaheedBhagatSinghJathebandi #Navdeep #WaterCannon #FarmerProtest #Police #Jail #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 946

  • @jaskaranjohal9885
    @jaskaranjohal9885 5 днів тому +458

    ਹਰ ਇੱਕ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਆ ਨਵਦੀਪ ਜੋਧੇ ਦਾ ਸਾਥ ਦੋ ।🙏

    • @kamalsingh-dc1vs
      @kamalsingh-dc1vs 5 днів тому +6

      ਸਾਰੇ ਪੰਜਾਬੀ ਕਿਉ। ? ਸਿਰਫ ਜੱਟਾ ਨੂੰ ਆਖੋ

    • @sabi-mansa
      @sabi-mansa 5 днів тому +1

      AAP 🐒🐒 BJP MURDABAD
      ਨਾਲ ਖੜ੍ਹੋ ਸਾਰੇ ਜੈ ਕੋਈ ਕਾਲ ਆਉਂਦੀ

    • @kamalsingh-dc1vs
      @kamalsingh-dc1vs 5 днів тому

      @@tiger-rn9mj ਉਹ ਕੁੱਤੀ ਦਿਆਂ ਪੁੱਤਾਂ ਇਹ ਜੱਟਾ ਦਾ ਨਿੱਜੀ ਸਵਾਰਥਾਂ ਦਾ ਮਸਲਾ ਹੈ

    • @baljinderkaur3083
      @baljinderkaur3083 5 днів тому +14

      ਜੱਟਾਂ ਦੀ ਉਗਾਈਆਂ ਸਬਜ਼ੀਆਂ ਦਾਲਾਂ ਕਣਕ ਤੁਸੀਂ ਨਹੀਂ ਖਾਂਦੇ ਕੀ ਤੁਸੀਂ ਕੋਠਿਆਂ ਤੇ ਉਗਾਉਂਦੇ ਦੇ ਹਰ ਚੀਜ਼।ਦੇ ਕਿਸਾਨ 1ਜਾ2ਸਾਲ ਬਾਈਕਾਟ ਕਰਨ ਤਾਂ ਤੁਹਾਡੇ ਵਰਗਿਆਂ ਦੀ ਹੋਸ਼ ਟਿਕਾਣੇ ਆ ਜਾਣ

    • @kamalsingh-dc1vs
      @kamalsingh-dc1vs 5 днів тому +4

      @@tiger-rn9mj ਮੂਰਖਾਂ ਇਹ ਸਿੱਖ ਕੌਮ ਦਾ ਮਸਲਾ ਨਹੀਂ ਹੈ ਨਵਦੀਪ ਕੇਹੜਾ ਕੇਸਾਧਾਰੀ ਸਿੱਖ ਹੈ ਜਾ ਪੱਗ ਬੰਨੀ ਹੋਈ ਹੈ ਉਹ ਤਾਂ ਪੰਜਾਬ ਦਾ ਵੀ ਨਹੀਂ ਹੈ ਹਰਿਆਣਾ ਦਾ ਹੈ ਚੜੂਨੀ ਹੁਣਾ ਦਾ

  • @Neartonature-fb1iy
    @Neartonature-fb1iy 5 днів тому +151

    ਨਵਦੀਪ 'ਤੇ ਇਕ ਯੂਟਿਊਬ, ਇੰਸਟਾਗ੍ਰਾਮ ਚੈਨਲ ਬਣਾਓ ਅਤੇ ਰੋਜ਼ਾਨਾ ਲੋਕਾਂ ਨੂੰ ਉਸ ਦੇ ਕੇਸ ਦੀ ਸਥਿਤੀ ਬਾਰੇ ਦੱਸੋ ਅਤੇ ਲੋਕਾਂ ਨੂੰ ਨਵਦੀਪ ਸਿੰਘ ਨਾਲ ਜੋੜਨ ਲਈ ਮੁਹਿੰਮ ਚਲਾਓ।

  • @harbhajansingh6001
    @harbhajansingh6001 5 днів тому +245

    ਨਵਦੀਪ ਸਿੰਘ ਦੇ ਪਿੱਛੇ ਕਿਸਾਨ ਜਥੇਬੰਦੀਆ , ਅਤੇ ਲੱਖੇ ਸਿਧਾਣੇ ਵਰਗਿਆ ਨੂੰ ਅੱਗੇ ਆਉਣਾ ਚਾਹੀਦਾ ਹੈ। ਚੜੂਨੀ ਸਾਹਿਬ ਕੀ ਕਰਦੇ ਹਨ । ਜਾਗੋ ਪੰਜਾਬਿਉ ਨਹੀ ਤਾ ਕੋਈ ਸੰਘਰਸ਼ ਵਿੱਚ ਹਿੱਸਾ ਨਹੀ ਲਵੇਗਾ?????🙏🙏🙏🙏🙏🙏🙏🙏

    • @jasmeetkaur9404
      @jasmeetkaur9404 5 днів тому +10

      ਕਿਸੇ ਨੇ ਵੀ ਸਾਥ ਨਹੀ ਦਿੱਤਾ ਨਵਦੀਪ ਵੀਰੇ ਦਾ ਕਿਸੇ ਨੇ ਮਾਂ ਨੂੰ ਵੀ ਨਹੀ ਪੁਛਿਆ ਕਿਹੜੇ ਹਲਾਤਾ ਵਿੱਚ ਆ 🙏🙏

    • @BalwinderKaur-mu9zb
      @BalwinderKaur-mu9zb 5 днів тому +9

      ​@@jasmeetkaur9404 ਬਹੁਤ ਗਲਤ ਗੱਲ ਐ ਹੁਣ ਕਿਸਾਨ ਜਥੇਬੰਦੀਆ ਕਿੱਥੇ ਹਨ? ਕਿਸਾਨ ਲੀਡਰ ਕਿੱਥੇ ਮਰ ਗਏ ਹਨ???😡😡😡😡😡😡😡

    • @ssbal-qp8mb
      @ssbal-qp8mb 5 днів тому +2

      Charuni te Hun koyi gal nhi karega. Kion ke charuni nu phone aa gaya hai

    • @BalwinderKaur-mu9zb
      @BalwinderKaur-mu9zb 5 днів тому +4

      ​@@ssbal-qp8mb ਵੀਰੇ ਚੜੂਨੀ ਨੂੰ ਕਿਸ ਦਾ ਫੋਨ ਆਇਆ ਹੈ please tell me

    • @Johaljatt86
      @Johaljatt86 5 днів тому +1

      Eh kdo di news aa? Navdeep te es vaar v gya c hariyane bordr te..hun fdeya gya?

  • @pishourasingh3795
    @pishourasingh3795 5 днів тому +234

    ਨਵਦੀਪ ਕਿਸਾਨ ਆਦੋਲਣ ਵਿੱਚ ਬਹੁਤ ਵੱਡਾ ਯੋਗਦਾਨ ਹੈ

  • @jigardeep3590
    @jigardeep3590 5 днів тому +146

    ਸਾਰਿਆਂ ਨੂੰ ਬੱਚੇ ਦੇ ਨਾਲ ਖੜਨਾ ਚਾਹੀਦਾ ਹੈ

    • @kamalsingh-dc1vs
      @kamalsingh-dc1vs 5 днів тому +3

      ਜੱਟਾ ਨੂੰ ਜਾਣਾ ਚਾਹੀਦਾ ਹੈ

    • @banvindersingh2725
      @banvindersingh2725 5 днів тому

      @@kamalsingh-dc1vs jisdin enaa naa galaya vich teyer payaa enaa naa nahi socnaa. Shram krroo stand with Navdeep singh

    • @user-ho9qt5qk4u
      @user-ho9qt5qk4u 5 днів тому

      ​@@kamalsingh-dc1vs Teri Niki bhen kio nikldi salea har jga tu bolda sala fuddu

    • @kamalsingh-dc1vs
      @kamalsingh-dc1vs 5 днів тому

      @@banvindersingh2725 ਜੱਟ ਫਿਰ ਇਹ ਕਿਉ ਕਹਿੰਦੇ ਹਨ ਕਿ ਦਿੱਲੀ ਵਿਚ ਕੇਹੜਾ ਜੱਟ ਮਾਰੇ ਗਏ ਹਨ ਉਹ ਤਾਂ ਭਾਪੇ ਸ਼ਿਕਲੀਗਰ ਸਿੰਘ ਰਾਮਗੜ੍ਹੀਆ ਸਿਖ ਸੁਨਿਆਰ ਸਿੰਘ ਮੱਜਬੀ ਸਿੰਘ ਰਵੀਦਾਸ ਸਮਾਜ ਦੇ ਲੋਕ ਮਾਰੇ ਗਏ ਸਨ ਜੱਟ ਇਹ ਗੱਲ ਆਮ ਕਹਿੰਦੇ ਨੇ

    • @kamalsingh-dc1vs
      @kamalsingh-dc1vs 5 днів тому

      @@banvindersingh2725 ਜੱਟ ਕਾਂਗਰਸ ਦੇ ਚਮਚੇ ਹੁੰਦੇ ਹਨ

  • @Rabbi984
    @Rabbi984 5 днів тому +155

    ਸਾਰੇ ਪੰਜਾਬ ਨੂੰ ਨਵਦੀਪ ਨਾਲ ਖੜਨਾ ਚਾਹੀਦਾ , ਕਿਉਂਕਿ ਪੰਜਾਬ ਹਰ ਵਾਰ ਇੱਕੋ ਗੱਲ ਕਹਿੰਦਾ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ , ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ , ਕਿਉਂਕਿ ਪੰਜਾਬ ਦੇ ਲੋਕ ਦੋਗਲੇ ਨੇ , 🙏

    • @SurjitSingh-uq3og
      @SurjitSingh-uq3og 2 дні тому

      ਦੋਗਲੇ ਤੇ ਅਸੀਂ ਪੱਕੇ ਹਾਂ। ਦਿੱਲੀ ਵਿੱਚ ਤਿੰਨ ਹਜ਼ਾਰ ਤੋਂ ਵੱਧ ਸਿੱਖ ਤਿੰਨ ਦਿਨ ਵਿੱਚ ਸ਼ਰੇਆਮ ਕਤਲ ਕੀਤੇ ਗਏ ਔਰ ਓਸ ਸਮੇਂ ਦੀ ਸਰਕਾਰ ਚੁੱਪਚਾਪ ਏਹ ਤਮਾਸ਼ਾ ਦੇਖਦੀ ਰਹੀ ਤੇ ਫੇਰ ਕਹਿ ਦਿੱਤਾ ਕੀ ਜਦੋਂ ਇੱਕ ਵੱਡਾ ਦਰਖਤ ਡਿਗਦਾ ਹੈ ਤਾਂ ਹਿੱਲਣ ਤੇ ਹੁੰਦੀ ਹੈ, ਉਸੇ ਪਾਰਟੀ ਨੂੰ ਜਿਸਦੀ ਓਸ ਵੇਲੇ ਕੇਂਦਰ ਵਿੱਚ ਸਰਕਾਰ ਸੀ, ਪੰਜਾਬ ਵਿੱਚ ਇੱਕ ਵਾਰ ਨਹੀਂ ਵਾਰ ਇਲੈਕਸ਼ਨ ਵਿੱਚ ਜਿਤਵਾਯਾ ਹੈ ਅਸੀਂ। ਅਸੀਂ ਸਿਰਫ਼ ਆਪਣੇ ਜ਼ਾਤੀ ਹਿਤਾਂ ਤੱਕ ਹੀ ਅਪਣੇ ਆਪ ਨੂੰ ਮਹਿਦੂਦ ਕਰ ਲਿਆ ਹੈ।

  • @singhdeep0792
    @singhdeep0792 5 днів тому +93

    ਨਵਦੀਪ ਸਿੰਘ ਬਾਈ ਦੀ ਸਪੋਟ ਕਰੋ ਪੰਜਾਬ ਵਾਸੀਉ

  • @theshubhpreet9900
    @theshubhpreet9900 5 днів тому +308

    ਨਵਦੀਪ ਮੇਰਾ ਭਰਾ ਦਿਲ ਦਾ ਹੀਰਾ ਬੰਦਾ । ਹਮੇਸ਼ਾ ਦੂਜਿਆਂ ਲਈ ਖੜਣ ਵਾਲ਼ਾ , ਸਤਿਕਾਰ ਕਰਣ ਵਾਲ਼ਾ , ਜੁਲਮ ਖਿਲਾਫ ਲੜਨ ਵਾਲ਼ਾ। ਪਤਾ ਨੀ ਕੀ ਹਾਲ ਕੀਤਾ ਹੋਵੇਂਗਾ ਮੂਤ ਪੀਣੇਆ😢 ਦੀ ਗੰਦੀ ਪੁਲਸ ਨੇ ਮੇਰੇ ਵੀਰ ਦਾ । Bjp ਗੰਦੀ ਸਰਕਾਰ ਅਰੰਗਜੇਬ , ਅੰਗਰੇਜਾਂ ਸਭ ਨੂੰ ਪਿੱਛੇ ਛੱਡ ਤਾਂ । ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਇਹ ਹਾਲ ਹੋਵੇਂਗਾ । 70 ਲੱਖ ਭਈਆ ਭਰ ਤਾਂ ਪੰਜਾਬ ਵਿੱਚ ਜੋਂ ਸਿੱਧਾ bjp ਨੂੰ ਵੋਟ ਪਾਉਂਦਾ । ਮੰਨ ਲਵੋ bjp ਮਹਾ ਕੁਤੀ ਪਾਰਟੀ ਆ । ਸਿੱਖੋ ਤੁਹਾਡਾ ਕੋਈ ਨਹੀਂ ਗੁਰੂ ਤੋ ਇਲਾਵਾ ਇਥੋਂ ਤੱਕ ਕੇ ਗਦਾਰ ਸਿੱਖ ਵੀ ਨਹੀਂ ਥੋਡੇ। ਭਾਣਾ ਤੇ ਲੱਖਾਂ ਕਿਹਦੀ ਮਕਾਨ ਤੇ ਗਏ ਆ ।

    • @memelife9136
      @memelife9136 5 днів тому +5

      100% ਸੱਚ

    • @lakhycheema7566
      @lakhycheema7566 5 днів тому +1

      Shi gal aa

    • @Bajwasaab758
      @Bajwasaab758 5 днів тому +7

      ਕੋਈ ਗੱਲ ਨਹੀਂ ਇਕ ਵਾਰੀ ਆਉਣ ਦਿਉ ਬਾਹਾ ਪਾ ਪਾ ਕੇ ਭੇਜਾਂਗੇ।

    • @kamalsingh-dc1vs
      @kamalsingh-dc1vs 5 днів тому +4

      ਇਹ ਜੱਟਾਂ ਦਾ ਮਾਮਲਾ ਹੈ ਇਸਨੂੰ ਸਾਰੇ ਸਿੱਖ ਜਗਤ ਅਤੇ ਸਾਰੇ ਪੰਜਾਬ ਨਾਲ ਨਾ ਜੋੜੋ

    • @Bajwasaab758
      @Bajwasaab758 5 днів тому +5

      @@kamalsingh-dc1vs ਜੇ ਕੀਤੇ UA-cam ਗਾਲਾ hide ਨਾ ਕਰਦਾ ਹੁੰਦਾਂ ਫ਼ੇਰ ਮੈ ਤੇਨੂੰ ਜਵਾਬ ਵੀ ਬਹੁਤ ਵਧੀਆ ਦਿੰਦਾ 🍌

  • @manishkambojj5749
    @manishkambojj5749 5 днів тому +177

    ਸਾਰੇ ਪੰਜਾਬੀਆ ਨੂੰ ਰਲ ਕੇ ਇਹਦੀ ਮੱਦਦ ਕਰਨੀ ਚਾਹੀਦੀ ਹੈ

    • @kamalsingh-dc1vs
      @kamalsingh-dc1vs 5 днів тому +4

      ਇਹ ਜੱਟਾਂ ਦਾ ਮਾਮਲਾ ਹੈ ਇਸਨੂੰ ਸਾਰੇ ਸਿੱਖ ਜਗਤ ਸਾਰੇ ਪੰਜਾਬ ਨਾਲ ਨਾ ਜੋੜੋ

    • @tiger-rn9mj
      @tiger-rn9mj 5 днів тому +4

      ​@@kamalsingh-dc1vsjatta da nahi sikha da mamla ve. Jaat hunda ta haar pa ke satkar karna si

    • @baldevsidhu7719
      @baldevsidhu7719 5 днів тому +1

      @@kamalsingh-dc1vsFake ID of rss spotted! ਤੇਰੇcomment ਮੈ ਪਹਿਲਾ ਵੀ ਪੜੇ ਹਨ ਤੂ ਹਰੇਕ ਜਗਾ ਲੋਕਾ ਦੀਆਜਾਤਾ ਲਿਖਦਾ ਤੇ ਫਿਰ ਆਵਦੇ ਨਾਮ ਨਾਲ ਸਿਘ ਫੇਕ id ਬਨਾਉਨ ਵਾਸਤੇ ਲਿਖਿਆ ਸਿਖਾ ਸਿਖ ਹੈ ਪਹਿਲਾ ਸਰਮ ਕਰ

    • @kamalsingh-dc1vs
      @kamalsingh-dc1vs 5 днів тому

      @@baldevsidhu7719 ਹੋਰ ਤਾਂ ਇਕੱਲੇ ਜੱਟ ਹੀ ਸਿੱਖ ਹੁੰਦੇ ਨੇ ਜੇਹੜੇ ਹਰ ਥਾਂ ਜੱਟ ਜੱਟ ਕਰਦੇ ਰਹਿੰਦੇ ਹਨ ਉਹ ਨਹੀਂ ਜਾਤੀਵਾਦ। ?? ਮੈਂ ਸਿੱਖ ਹਾਂ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਤੁਸੀਂ ਜੱਟ ਤਾਂ ਸੱਚ ਬੋਲਣ ਵਾਲੇ ਸਿਰ ਚਿੱਕੜ ਸੁੱਟਣਾ ਹੀ ਹੁੰਦਾ ਹੈ ਆਰ ਐਸ ਐਸ ਦਾ ਮਤਲਬ ਵੀ ਪਤਾ ਹੈ ਤੈਨੂੰ। ? ਭਕਾਈ ਮਾਰਨ ਆ ਗਿਆ

    • @kamalsingh-dc1vs
      @kamalsingh-dc1vs 5 днів тому

      @@tiger-rn9mj ਸਿਰਫ ਜੱਟ ਦਾ ਮਸਲਾ ਹੈ ਇਹ

  • @desasingh7038
    @desasingh7038 5 днів тому +89

    ਨਵਦੀਪ ਦਾ ਕਿਸੇ ਨੇ ਵੀ ਸਾਥ ਨਹੀ ਦਿੱਤਾ ਆਗੂ ਸਿਰਫ ਅੰਦੋਲਨ ਦੇ ਨਾਮ ਤੇ ਆਪਣੀ ਪਰੋਪਰਟੀ ਇਕੱਠੀ ਕਰਦੇ ਹਨ ਪੈਸੇ ਦੇ ਮਿਤਰ ਹਨ
    ਡਾਗਾਂ ਲੋਕ ਖਾਣ ਜੋਗੇ ਹਨ

  • @SurjitKaur-qz3fl
    @SurjitKaur-qz3fl 5 днів тому +25

    ਨਵਦੀਪ ਵਾਟਰ ਕੈਨਨ ਦੀ ਸਪੋਟ ਕਰੋ ਪੰਜਾਬੀਉ ਜਾਗੋ ਪੰਜਾਬੀਓ ਰਲ ਮਿਲ ਕੇ ਵੀਰ ਨਵਦੀਪ ਨੂੰ ਬਾਹਰ ਕੱਢਿਆ ਜਾਵੇ ਭਾਨੇ ਸਿੱਧੂ ਨਾਲ ਤਾਂ ਨਵਦੀਪ ਮੋਡੇ ਨਾਲ ਮੋਡਾ ਜੋੜ ਕੇ ਖੜੀਆਂ ਸੀ ਤੇ ਅੱਜ ਭਾਨੇ ਤੇ ਲੱੱਖੇ ਬਾਈ ਨੂੰ ਵੀ ਖੜਨਾ ਚਾਹੀਦੈ ਚੱਲੋਂ ਰਲ ਮਿਲ ਕੇ ਵੀਰ ਦਾ ਸਾਥ ਦੇਈਏ ਨਹੀਂ ਤਾਂ ਕਿਸਾਨ ਅੰਦੋਲਨ ਲਈ ਕਿਸੇ ਨੇ ਅੱਗੇ ਨਹੀਂ ਆਉਣਾ

    • @ssssaini3869
      @ssssaini3869 4 дні тому

      ਇਹ ਸਿਰਫ ਉੱਦੋਂ ਰੌਲਾ ਪਾਉਂਦੇ ਜਦ ਇਹਨਾਂ ਦੇ ਨੰਬਰ ਬਣਨ ਸਿਰਫ ਮਸਹੂਰ ਹੋਣ ਲਈ।

  • @JasbirKaur-lk5co
    @JasbirKaur-lk5co 5 днів тому +86

    ਪੰਜਾਬ ਹਰਿਆਣੇ ਨੂੰ ਇਕੱਠੇ ਹੋ ਕੇ ਸਾਥ ਦੇਣ ।

  • @gurchetansingh710
    @gurchetansingh710 5 днів тому +38

    ਇਹ ਬਹੁਤ ਵੱਡਾ ਦੁਖਾਂਤ ਹੈ ਕਿਸਾਨ ਜਥਬੰਦੀਆਂ ਕਿੱਥੇ ਹਨ। ਜੇਕਰ ਏਦਾ ਹੀ ਹੁੰਦਾ ਰਿਹਾ ਕੋਈ ਵੀ ਨਵਦੀਪ ਵਾਂਗ ਅੱਗੇ ਨਹੀ ਹੋਵੇਗਾ। ਲਾਰੈਂਸ ਬਿਸ਼ਨੋਈ ਗੈਂਗਸਟਰ ਨੂੰ ਤਾਂ ਸਰਕਾਰ ਦੇ ਜਵਾਈ ਵਾਂਗ ਰੱਖ ਰਹੇ ਹਨ। ਲੱਖ ਲਾਹਣਤ ਇਸ ਦੇਸ ਦੇ ਇੰਨਸਾਫ ਸਿਸਟਮ ਤੇ।

  • @iamtheladybug_1382
    @iamtheladybug_1382 5 днів тому +23

    ਵੀਰੋ ਨਵਦੀਪ ਦਾ ਸਾਥ ਦਿਓ ਇਸ ਬੇਇਨਸਾਫੀ ਦੇ ਖਿਲਾਫ ਆਵਾਜ਼ ਉਠਾਓ।❤❤❤❤

  • @anuthind123
    @anuthind123 5 днів тому +76

    ਸਰਕਾਰ ਜਵਾਨੀ ਖ਼ਤਮ ਕਰਨ ਤੇ ਲਗੀ ਆ

  • @user-xe5ut6uc5p
    @user-xe5ut6uc5p 5 днів тому +33

    ਕਿਰਪਾ ਕਰਕੇ ਪੰਜਾਬ ਵਾਲਿਓ ਨਵਦੀਪ ਵੀਰ ਦਾ ਸਾਥ ਦਿਓ 🙏🏻🙏🏻# Navdeep #

  • @santbhindrawledefan
    @santbhindrawledefan 5 днів тому +52

    ਪੰਜਾਬ ਦਾ ਰੱਬ ਹੀ ਰਾਖਾ

  • @VirSingh-nj3dc
    @VirSingh-nj3dc 5 днів тому +88

    ਜਿੰਨਾ ਚਿਰ ਸਾਰੀਆਂ ਸਿੱਖ ਜਥੇਬੰਦੀਆਂ ,SGPC ਤੇ ਖਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿੱਖਾਂ ਦੀ ਅਗਵਾਈ ਕਰੇ ਇਹ ਸਮਾਂ ਓਹੋ ਹੀ ਹੈ ਜਦੋਂ ਸਿੱਖਾਂ ਤੇ ਤਸ਼ੱਦਦ ਕੀਤਾ ਜਾਂਦਾ ਰਿਹਾ ਕੁਰਬਾਨੀਆਂ ਹੀ ਪੈਣੀਆਂ ਹਨ ਇਹ ਜੁੰਮੇਵਾਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਬਣਦੀ ਹੇਕੁਝ ਪੈਸਿਆਂ ਦੇ ਭੁੱਖੇ ਹਨਕੁਝ ਕੁਰਸੀ ਦੀ ਭੁੱਖੇ ਹਨ ਸਰਕਾਰਾਂ ਨਾਲ ਮਿਲ ਕੇ ਇਸ ਲਈ ਮੌਕੇ ਦੀਆਂ ਸਰਕਾਰਾਂ ਨੇ ਕਦੇ ਵੀ ਇਕੱਠੇ ਨਹੀਂ ਹੋਣ ਦੇਣਾ ਇਸੇ ਕਰਕੇ ਬੇਕਰੂਰ ਸਿੱਖਾਂ ਤੇ ਤਸ਼ੱਦਦ ਹੁੰਦਾ ਹੀ ਰਹੇਗਾ ।

  • @user-Rashpalsohi55
    @user-Rashpalsohi55 5 днів тому +65

    ਲੋਕਾਂ ਦੀ ਇਹ ਆਦਤ ਬਣ ਗਈ ਏ ਜੋ ਸਾਡੇ ਨਾਲ ਖੜਦਾ ਹੈ ਅਸੀਂ ਉਸ ਦੇ ਨਾਲ ਨਹੀਂ ਖੜਦੇ

  • @thehunterking8711
    @thehunterking8711 5 днів тому +29

    ਨਵਦੀਪ ਸਿੰਘ ਵੀਰ ਲਈ ਇਕੱਠੇ ਹੋਣ ਦੀ ਲੋੜ ਆ
    ਸਾਰੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਇਕੱਠੇ ਹੋਣ

  • @khalsadalersingh
    @khalsadalersingh 5 днів тому +12

    ਬਹੁਤ ਦੁਖ ਹੋਇਆ ਸੁਣ ਕੇ ਨਵਦੀਪ ਬਾਹਰ ਲਿਆਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ

  • @RavinderSingh-sn1ku
    @RavinderSingh-sn1ku 5 днів тому +37

    ਕਿੱਥੇ ਮਰ ਗਏ ਚਡੂਣੀ ਅਤੇ ਕਿਸਾਨ ਜਥੇਬੰਦੀਆਂ ਵਾਲੇ ਅਤੇ ਬਾਕੀ ਕਿਸਾਨ ਾ ਲਖਾਂ ਦਿਆਂ ਲਾਣਤਾਂ ਤੁਹਾਡੇ ਕਿਉਂ ਕਲਾ ਛੱਡ ਦਿੱਤਾ ਤੁਸੀਂ। ਅਰਦਾਸ ਕਰਦਾ ਵਾਹਿਗੁਰੂ ਜੀ ਨਵਦੀਪ ਸਿੰਘ ਨੂੰ ਹੌਂਸਲਾ ਬਖਸ਼ੀ ਉਹਦੇ ਮਾਂ ਬਾਪ ਨੂੰ ਵੀ ਹਿੰਮਤ ਦਵੀ।

    • @MJ-hj2yw
      @MJ-hj2yw 4 дні тому

      kamreda de picche laggoge ta ihi hashar hona bai, eh tuhanu gumrah kar rahe ne

  • @pargatsingh8369
    @pargatsingh8369 5 днів тому +8

    ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਤੇ ਕਿਰਪਾ ਕਰਿਓ

  • @rajveerkaur8396
    @rajveerkaur8396 5 днів тому +34

    ਵਾਹਿਗੁਰੂ ਜੀ ਆਪਣੇ ਬੱਚੇ ਤੇ ਮੇਹਰ ਕਰੋ 🙏🙏

  • @bittusingh7441
    @bittusingh7441 5 днів тому +45

    ਲੱਖਾ ਸਿੱਧਣਾ ਹੁਣ ਕਿਉ ਨੀ ਗਿਆ

  • @anuthind123
    @anuthind123 5 днів тому +80

    ਪੰਜਾਬ ਚ ਵੀ ਪੁਲਿਸ, ਸੈਂਟਰ ਦੀ ਲਗਦੀ ਆ, ਇੱਥੇ ਵੀ, ਸਿੱਖ ਨੌਜਵਾਨਾਂ ਤੇ, ਪੁਲਿਸ ਐਵੇ ਹੀ, ਤਸ਼ੱਦਤ ਕਰਦੀ ਹੈ

    • @Hjhug5064
      @Hjhug5064 5 днів тому +1

      Punjab di police na e hove ta Changi a bai ,

    • @lakshmehta875
      @lakshmehta875 4 дні тому

      Tuhanu sirf caneda di police vadia lagni 😂, jinna ne khulla chaddya jinna marji Gand paao

    • @manjitsingh2992
      @manjitsingh2992 4 дні тому +1

      ਪੰਜਾਬ ਤੇ ਕਬਜ਼ਾ ਭਾਰਤ ਨੇ ਕੀਤਾ ਹੈ ਹੱਲ ਖਾਲਿਸਤਾਨ ਹੈ...

  • @sukhdeepdaysbrar1985
    @sukhdeepdaysbrar1985 5 днів тому +85

    ਪੰਜਾਬ ਦਾ ਞੱਡਾ ਦੁਖਾਂਤ ….ਜੋ ਸਾਡੇ ਲਈ ਖੜਦੇ ..ਅਸੀ ਉਹਨਾਂ ਨਾਲ਼ ਨੀ ਖੜਦੇ 😔😔😔

    • @kamalsingh-dc1vs
      @kamalsingh-dc1vs 5 днів тому

      ਨਵਦੀਪ ਵਾਲਾ ਮਸਲਾ ਸਿਰਫ ਜੱਟਾ ਦਾ ਨਿੱਜੀ ਸਵਾਰਥਾਂ ਦਾ ਮਸਲਾ ਹੈ ਇਸ ਨੂੰ ਸਾਰੇ ਸਿੱਖ ਜਗਤ ਸਾਰੇ ਪੰਜਾਬ ਨਾਲ ਨਾ ਜੋੜੋ

  • @amritsinghbilla3608
    @amritsinghbilla3608 5 днів тому +11

    ਨਵਦੀਪ ਬਾਈ ਦਾ ਸਾਥ ਦੇਣਾ ਚਾਹੀਦਾ..ਕਿਸਾਨ ਆਗੂਆਂ ਨੂੰ ਇਹ ਦੇਖਣਾ ਚਾਹੀਦਾ

  • @GurpreetSingh-el6qh
    @GurpreetSingh-el6qh 3 дні тому +3

    ਨਵਦੀਪ ਵੀਰ ਦਾ ਸਾਥ ਦਿਉ ਵੀਰੋ ਸਾਰੇ ਇਕੱਠੇ ਹੋ ਜਾਉ

  • @balwantkaurchahal8382
    @balwantkaurchahal8382 5 днів тому +25

    ਇਹ ਬਿੱਲਕੁਲ ਸਹੀ ਤੇ ਸਪਸ਼ਟ ਕੀਤਾ ਹੈ ਇੰਨਾ ਵੀਰਾਂ ਨੇ ਕਿ ਨਵਦੀਪ ਕੈਨਨ ਵਾਲਾ ਹੈ ਜਿਸ ਨੇ ਕਿਸਾਨੀ ਮੋਰਚੇ ਵੇਲੇ ਅੱਗੇ ਆਕੇ ਸੰਘਰਸ਼ ਕੀਤਾ ਕਿਸਾਨਾਂ ਨੂੰ ਤੇ ਹੋਰ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਆਪਣੇ ਛੋਟੇ ਭਰਾ ਨੂੰ ਬਚਾਉਣ ਲਈ ਅੱਗੇ ਆਉਣ ਸਾਰੇ ਪੰਜਾਬ ਵਾਲਿਆਂ ਨੂੰ ਕਿ ਇਹ ਜ਼ਾਲਮ ਸਰਕਾਰਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ ਕਿ ਸਾਰੇ ਵੱਡੇ ਭਰਾਵਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਤੇ ਸਾਰੇ ਪੰਜਾਬ ਤੇ ਹਰਿਆਣਾ ਨੂੰ ਇੱਕ ਮੁੱਠ ਹੋ ਕੇ ਫਿਰ ਤੋਂ ਇੱਕਠੇ ਹੋ ਕੇ ਜਾਕੇ ਇਨਸਾਨੀਅਤ ਦੇ ਨਾਤੇ ਹੁੱਣ ਹੰਭਲਾ ਮਾਰੋ ਇੰਨਾ ਸਰਕਾਰਾਂ ਦੇ ਮੂੰਹ ਤੋੜ ਜਵਾਬ ਦੇਈਏ। ਮੀਡੀਆ ਵਾਲਿਆਂ ਨੂੰ ਵੀ ਹੁੱਣ ਅੱਗੇ ਆਉਣ ਮੋਰਚੇ ਵੇਲੇ ਤਾਂ ਬਹੁਤ ਫਿਰਦੇ ਸੀ ਹੁਣ ਵੀ ਅੱਗੇ ਆਓ ਸਾਰੇ ਇੱਕਠੇ ਹੋ ਕੇ ਨਵਦੀਪ ਨੂੰ ਸਪੋਰਟ ਕਰੀਏ। ਵਾਹਿਗੁਰੂ ਜੀ ਮੇਹਰ ਰੱਖੇ ਨਵਦੀਪ ਤੇਬੱਲ ਬਖ਼ਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਬੇਨਤੀ ਹੈ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਵਹਿਗੁਰੂ ਜੀ ਮੇਹਰ ਰੱਖੇ।

    • @BalwinderKaur-py8jt
      @BalwinderKaur-py8jt 5 днів тому

      ਕਿੱਥੇ ਗਈਆਂ ਕਿਸਾਨ ਜਥੇਬੰਦੀਆ ਲਖੇ ਹਰੀ

  • @bittusingh7441
    @bittusingh7441 5 днів тому +35

    ਕਿਸਾਨ ਜਥੇਬੰਦੀਆ ਕਿੱਥੇ ਮਰ ਗਈਆ

  • @amarjitsidhu5124
    @amarjitsidhu5124 5 днів тому +21

    ਪ੍ਮਾਤਮਾਂ ਬੱਚੇ ਮੇਹਰ ਭਰਿਆ ਹੱਥ ਰੱਖਣਾ

  • @user-fc5ez4ig9j
    @user-fc5ez4ig9j 5 днів тому +43

    ਡੱਲੇਵਾਲ ਤੇ ਭੰਦੇਰ ਕੀ ਕਰ ਰਹੇ ਨੇ ਹੁਣ ਉਹਨਾਂ ਨੂੰ ਨਵਦੀਪ ਨਹੀਂ ਦਿਖਦਾ ਇਹ ਸਭ ਕੁਰਸੀਆਂ ਦੇ ਭੁੱਖੇ ਲੀਡਰ ਨੇ ਤੇ ਸਾਡੀ ਮਾੜੀ ਕਿਸਮਤ ਅੱਜ ਤੱਕ ਸਾਨੂੰ ਆਪਣਾ ਲੀਡਰ ਹੀ ਨਹੀਂ ਪਛਾਣਨਾ ਆਇਆ

  • @harindergrewal535
    @harindergrewal535 5 днів тому +20

    *Pls help NavdipSingh.ਰੱਬ ਮੇਹਰ ਕਰੇ।*

  • @navjotsingh7110
    @navjotsingh7110 5 днів тому +14

    ਵੀਰੇ ਸਾਰੀਆਂ ਜਥੇਬੰਦੀਆਂ ਤੇ ਧੜੈਬਾਜੀਆ ਤੋਂ ਉੱਪਰ ਉੱਠ ਕੇ ਨਵਦੀਪ ਵੀਰ ਦਾ ਸਾਥ ਦਵਾਂ ਗੇ
    ਤਾਂ ਹੀ ਮਸਲੇ ਹੱਲ ਹੋਣੇ ਆ

  • @veerpalsidhu8986
    @veerpalsidhu8986 5 днів тому +16

    ਪੁਲਸ ਹੋਵੇ ਜਾ ਕੁਝ ਕਾਨੂੰਨੀ 1 ਗੱਲ ਕੁਦਰਤ ਦਾ ਇਨਸਾਫ ਵੀ ਹੁੰਦਾ ਇਹਨਾਂ ਦੇ ਬੱਚਿਆ ਨੂੰ ਭੁਗਤਣੇ ਪੈਣੇ ਏ ਸਭ ਦੇਖਦੇ ਜਾਓ

  • @harmanpreet588
    @harmanpreet588 5 днів тому +8

    ਸਾਰੀਆ ਜਥੇਬੰਦੀਆ ਨਵਦੀਪ ਦਾ ਸਾਥ ਦੇਣ

  • @user-gd9pp9hy2r
    @user-gd9pp9hy2r 5 днів тому +6

    ਨਵਦੀਪ ਵਾਟਰ ਕੈਕਨ ਵਾਲੇ ਨਾਲ ਇਹਨਾਂ ਧੱਕਾ ਕਿਉਂ ਜੇ ਓ ਗਲਤ ਸੀ ਤਾਂ ਤਾਂ ਉਸ ਦੇ ਖਿਲਾਫ ਜਾ ਹੋਰ ਕੋਈ ਵੀ ਹੋਵੇ ਉਸ ਨਾਲ ਇਨਸਾਨਾਂ ਵਾਂਗੂ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️✍️✍️💯💚

  • @manidhanoa7663
    @manidhanoa7663 5 днів тому +17

    ਸਭ ਦੇ ਚਰਨਾਂ ਵਿੱਚ ਬੇਨਤੀ ਹੈ ਬੰਦਾ ਗਏ ਤੋਂ ਭੋਗਾਂ ਤੇ ਕੱਠ ਕਰਨ ਦਾ ਕੋਈ ਫਾਇਦਾ ਨਹੀਂ ਪੰਜਾਬੀਓ ਜਿਉਂਦਿਆਂ ਦੇ ਨਾਲ ਖੜਿਆਂ ਕਰੋਂ।

  • @user-vf9hi6ud2n
    @user-vf9hi6ud2n 5 днів тому +9

    ਵੀਰ ਮੇਰਿਓ ਪੰਜਾਬੀਓ ਐਨਆਰਆਈ ਵੀਰਾਂ ਨੂੰ ਆਪਣੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਹੱਥ ਜੋੜ ਕੇ ਉਸ ਵੀਰ ਨੇ ਆਪਣੇ ਲਈ ਸਭ ਕੁਝ ਕੀਤਾ ਸੀਗਾ ਤੇ ਆਪਣਾ ਫਰਜ਼ ਬਣਦਾ ਕਿ ਆਪਾਂ ਉਸ ਵੀਰ ਨਾਲ ਖੜੀਏ ਕਿਸਾਨ ਜਥੇਬੰਦੀਆਂ ਦਾ ਵੀ ਫਰਜ਼ ਬਣਦਾ ਆਪਣੇ ਪੰਜਾਬ ਦਾ ਪੁੱਤ ਆਪਣੇ ਨਾਲ ਖੜਾ ਸੀ ਅੱਜ ਆਪਾਂ ਉਸ ਤੋਂ ਦੂਰ ਹੋ ਗਏ 🙏🙏🙏🙏

  • @amanpreetsingh3797
    @amanpreetsingh3797 5 днів тому +5

    ਸਾਡੇ ਲਈ ਬਹੁਤ ਸ਼ਰਮ ਦੀ‌ ਗੱਲ ਹੈ ਵੀਰ ਨਾਲ ਧੱਕਾ ਕਰ ਰਹੀ ਸਰਕਾਰ

  • @user-vf9hi6ud2n
    @user-vf9hi6ud2n 5 днів тому +9

    ਪੰਜਾਬ ਵਾਸੀਓ ਜੇ ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨ ਜੇਲਾਂ ਚ ਤੁਰੇ ਗਏ ਤਾਂ ਦੂਜੇ ਨੌਜਵਾਨ ਪੰਜਾਬ ਚ ਲਈ ਵਾਜ ਠਾਣਾ ਹਟ ਜਾਣਗੇ 🙏🙏🙏🙏

  • @user-xm8vg7nu2n
    @user-xm8vg7nu2n 5 днів тому +3

    Waheguru ਬੱਚੇ ਨੂੰ ਚੜ੍ਹਦੀ ਕਲਾ ਕਲਾ ਬਖਸ਼ਣ ਜੀ 🙏

  • @parminderkaurgill9000
    @parminderkaurgill9000 5 днів тому +21

    ਕੀੜੇ ਪੈਣ ਇਹਨਾ ਪੁਲਿਸ ਵਾਲਿਆ ਦੇ

  • @tejindergill2585
    @tejindergill2585 5 днів тому +4

    ਬਹੁਤ ਮਾੜੀ ਗੱਲ ਜੀ ਵਾਟਰ ਕੈਨੇਣ ਵਾਲਾ Grt Man 🔥

  • @balbirkaur5818
    @balbirkaur5818 5 днів тому +3

    ਕਿਸਾਨੀ ਅੰਦੋਲਨ ਦਾ ਹੀਰੋ ਹੈ ਨਵਦੀਪ ਸਿੰਘ ਵਾਟਰ ਕੈਨਨ ਵਾਲਾ
    ਵਾਹਿਗੁਰੂ ਨਵਦੀਪ ਪੁੱਤਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @golewaliagill4088
    @golewaliagill4088 5 днів тому +9

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @majorsingh1285
    @majorsingh1285 5 днів тому +12

    ਕਿ ਗਲ ਕਿਸਾਨਾਂ ਕੋਲ ਵੀਕਲ ਨਹੀਂ , ਵਧੀਆ ਵੀਕਲ ਕਰੋ , ਇਹਨਾ ਦੀਆਂ ਜੜਾਂ ਹਿਲਾ ਦਿੳ , ਨਹੀਂ ਭੁੱਲਦੇ ਵੀਰੇ ,

  • @AkashDeep-wu3fj
    @AkashDeep-wu3fj 5 днів тому +8

    ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਵਦੀਪ ਦਾ ਸਾਥ ਦੇਣਾ ਚਾਹੀਦਾ ਹੈ ਉਸ ਨਾਲ ਖੜਨਾ ਚਾਹੀਦਾ ਉਹ ਬਹੁਤ ਵਧੀਆ ਇਨਸਾਨ ਮੈਂ ਤੇ ਹਰ ਰੋਜ਼ ਅੰਮ੍ਰਿਤ ਵੇਲੇ ਅਤੇ ਰਹਿਰਾਸ ਵੇਲੇ ਅਰਦਾਸ ਤੋਂ ਬਾਅਦ ਇਹੀ ਮੰਗਦਾ ਹਾਂ ਕਿ ਹਰਿਆਣੇ ਚ ਜੋ ਸਿੰਘ ਜੇਲਾਂ ਵਿੱਚ ਡੱਕੇ ਹਨ ਜਿਵੇਂ ਕਿ ਨਵਦੀਪ ਦੀ ਚੜ੍ਹਦੀ ਕਲਾ ਵਾਸਤੇ ਅਤੇ ਰਿਹਾਈ ਬਖਸ਼ੋ ਵਾਹਿਗੁਰੂ ਜੀ ਕਿਰਪਾ ਕਰਨਗੇ ਸੋ ਸਾਡੇ ਸਾਰਿਆਂ ਦੀ ਅਰਦਾਸ ਮਨਜ਼ੂਰ ਕੀਤੀ ਜਾਵੇ ਵਾਹਿਗੁਰੂ ਜੀ

  • @GurmeetKaur-xt4wp
    @GurmeetKaur-xt4wp 5 днів тому +11

    ਨਹੀਂ ਭੁੱਲੇ ਜੀ, ਵਾਹਿਗੁਰੂ ਜੀ ਮੇਹਰ ਕਰਨੀ ਜੀ ਨਵਦੀਪ ਵੀਰ ਤੇ😔🙏🙏

  • @balrajsingh8247
    @balrajsingh8247 5 днів тому +23

    ਆ ਭਾਨਾ ਸਿੱਧੂ ਤੇ ਲੱਖਾ ਏ ਦੋਵੇਂ ਕਿੱਥੇ ਨੇ ਨਵਦੀਪ ਏਨਾ ਦਾ ਕਰਕੇ ਹਰਿਆਣੇ ਚ ਆਉਂਦਾ ਰਇਆ ਸੀ ਏਨਾ ਨਾਲ ਖੜਦਾ ਸੀ ਪੰਜਾਬ ਨਾਲ ਖੜਦਾ ਸੀ ਨਵਦੀਪ ਹੁਣ ਕਿਉਂ ਨਈ ਕੋਈ ਨਵਦੀਪ ਲਈ ਬੋਲਦਾ ਪਿਆ

  • @kirtpannu6843
    @kirtpannu6843 5 днів тому +20

    ਭਾਨੇ ਵੀਰ ਸਾਥ ਦੇਵੋ

    • @tanvirsingh6911
      @tanvirsingh6911 5 днів тому +1

      Vir bhana te lakha ik duje lyi bus kharde ah eh dowe ehshan faramosh ah

    • @Varindersingh-cz6xn
      @Varindersingh-cz6xn 5 днів тому +4

      ਭਾਨੇ ਤੇ ਲੱਖੇ ਨੂੰ ਤੁਸੀਂ ਲੋਕਾਂ ਨੇ ਰੱਬ ਹੀ ਬਣਾਇਆ ਵਾ....ਤੁਹਾਨੂੰ ਕੀ ਬੀਮਾਰੀ ਆ ???? ਤੁਸੀਂ ਨੀ ਸਾਥ ਦੇ ਸਕਦੇ ਨਵਦੀਪ ਦਾ ????

    • @kirtpannu6843
      @kirtpannu6843 5 днів тому +1

      @@Varindersingh-cz6xn tenu bout dukh jido navdeep veera harayana to ayea bhane di support cha bhana kio nhi ja skda baki tu bol kida reha

  • @saini52128
    @saini52128 5 днів тому +2

    ਸਭ ਤੋਂ ਵੱਡੀ ਗੱਲ ਆ ਅਸੀ ਸਿੱਖ ਐ

  • @Sandeep295...-
    @Sandeep295...- 5 днів тому +15

    ਵਾਹਿਗੁਰੂ ਜੀ ਮੇਹਰ ਕਰੋ ਅਪਨੀ ਕੋਮ ਤੇ

  • @birbalsingh8119
    @birbalsingh8119 5 днів тому +54

    ਇਹ ਦੁਨੀਆਂ ਦਾ ਦੁਖਾਂਤ ਆ ਲੀਡਰਾਂ ਪੈਸੇ ਲੈ ਕੇ ਜ਼ਮੀਨਾਂ ਕੋਠੀਆਂ ਕਾਰਾਂ ਦੇ ਮਾਲਕ ਬਣ ਜਾਂਦੇ ਨੇ ਆਮ ਲੋਕ ਨਵਦੀਪ ਸਿੰਘ ਦੀ ਤਰ੍ਹਾਂ ਹਮੇਸ਼ਾ ਲਈ ਜਿਉਦੀ ਲਾਸ਼ ਬਣਕੇ ਰਹਿ ਜਾਂਦੇ ਨੇ ਹੁਣ ਚੜੂਨੀ ਕਿੱਥੇ ਪੰਜਾਬ ਵਾਲੇ ਕਾਮਰੇਡ ਉਗਰਾਹਾਂ ਸਿੱਧੂ ਪੁਰ ਹੋਰ ਕਿਸਾਨ ਕਹਾਉਣ ਵਾਲੇ ਹੁਣ ਕਿਉਂ ਨਹੀਂ ਸਾਥ ਦਿੰਦੇ ਇਹੀ ਕਾਰਨ ਹੈ ਸਰਕਾਰੀ ਸਿਸਟਮ ਗੰਧਲਾ ਹੋ ਚੁੱਕਾ

  • @varinderkaur5191
    @varinderkaur5191 5 днів тому +11

    Please save the Navdeep putt waheguru ji mehar karo ji 🙏

  • @user-xf1zl8vn5u
    @user-xf1zl8vn5u 5 днів тому +4

    ਵਾਹਿਗੁਰੂ ਜੀ ਨਵਦੀਪ ਵੀਰੇ ਨੂੰ ਤੰਦਰੁਸਤੀ ਬਖਸ਼ਣਾ 🙏🙏

  • @preetbhajaulijhajj6153
    @preetbhajaulijhajj6153 5 днів тому +62

    ਏਨਾਂ ਜ਼ੁਲਮ ਕਰਨ ਵਾਲਿਆਂ ਨੂੰ ਰੱਬ ਤੋਂ ਡਰਣਾ ਚਾਹੀਦਾ ਹੈ ਜੀ ਬਾਕੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਜੂਟ ਹੋਕੇ ਨਵਦੀਪ ਸਿੰਘ ਦੀ ਰਿਹਾਈ ਲਈ ਖੜਨਾ ਚਾਹੀਦਾ ਹੈ ਜੀ ਬਾਕੀ ਵਹਿਗੁਰੂ ਜੀ ਸਭਨਾਂ ਤੇ ਮੇਹਰ ਕਰਨ ਜੀ

  • @rajeshbhatthal8309
    @rajeshbhatthal8309 5 днів тому +4

    Waheguru ji ❤❤❤

  • @user-iw4zw3ux2s
    @user-iw4zw3ux2s 5 днів тому +3

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਨਵਦੀਪ ਨਾਲ ਖੜੀਏ ਨਹੀਂ ਤਾਂ ਇਹ ਗੰਦੀਆਂ ਸਰਕਾਰਾਂ ਪੰਜਾਬ ਦੇ ਨੌਜਵਾਨਾਂ ਨੂੰ ਜੀਣ ਨਹੀਂ ਦੇਣਗੀਆਂ ❤❤

  • @gagandeepsingh5760
    @gagandeepsingh5760 5 днів тому +12

    ਵਾਈ ਅਸੀ ਨੀ ਭੁੱਲੇ ਕਿਸਾਨ ਜਰੂਰ ਭੁੱਲ ਗਏ 😢

  • @rajdeepsingh8224
    @rajdeepsingh8224 5 днів тому +3

    ਜੇਕਰ ਰਿਹਾਈ ਦਾ ਕੋਈ ਹੱਲ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਨਵਦੀਪ ਵੀਰੇ ਨੂੰ ਵੀ ਵੋਟਾਂ ਚ MLA ਖੜਾਉਣਾ ਪਉ , ਤੇ ਜਿੱਤ ਸੱਚ ਦੀ ਹੋਊ 🙏

  • @harjitsingh5528
    @harjitsingh5528 5 днів тому +6

    ਇਹ ਦੁਨੀਆ ਹੱਸਦਿਆਂ ਦੀ ਯਾਰ ਆ ਮੁਸੀਬਤ ਵੇਲੇ ਕੰਮ ਨਹੀਂ ਆਉਂਦੀ

  • @ekamjotsingh8568
    @ekamjotsingh8568 5 днів тому +3

    ਦੀਪ ਬਾਈ ਆਉਂਦਾ ਯਾਦ ਜੇ ਹੁੰਦਾ ਅੱਜ ਇਹ ਦਿਨ ਨਹੀ ਸੀ ਆਉਣਾ ਬਾਈ ਦੀਪ ਸਿੱਧੂ ਬਹੁਤ ਰੋਈਆ ਸੀ ਇਕ ਰਾਤ ਪਰ ਫਿਰ ਵੀ ਤੁਹਾਡਾ ਸਾਰੀਆ ਦਾ ਫਿਕਰ ਕਰਦਾ ਸੀ

  • @vickysinghvicky2618
    @vickysinghvicky2618 5 днів тому +6

    ਅਸੀ ਬਸ ਇੱਕ ਚੰਗੇ ਇਨਸਾਨ ਦੇ ਮਰਨ ਤੋਂ ਬਾਅਦ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਨਾਰੇ ਲਾਉਣ ਜੋਗੇ ਹਾਂ

  • @InderjeetSingh-vu5wk
    @InderjeetSingh-vu5wk 5 днів тому +3

    ਸਾਥ ਦੇਣਾ ਚਾਹੀਦਾ ਹੈ ਨਵਦੀਪ 22 ਦਾ

  • @KulwinderKaur-eb8be
    @KulwinderKaur-eb8be 5 днів тому +5

    ਨਵਦੀਪ ਵੀਰ ਬੱਬਰ ਸ਼ੇਰ ਹੈ, ਦੂਸਰਾ ਦੀਪ ਸਿੱਧੂ, ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਜਾਗੋ ਕਿਸਾਨੋ, ਨਵਦੀਪ ਅਸਲੀ ਯੋਧਾ ਹੈ ਲੜਨ ਤੇ ਮਰਨ ਵਾਲਾ ਯੋਧਾ, ਨਕਲੀ ਕਿਸਾਨ ਨਹੀ, ਵੀਰ ਜੇਲ੍ਹ ਵਿੱਚ ਬੰਦ ਹੈ ਸੁਣਕੇ ਦਿਲ ਤੜਪ ਰਿਹਾ, ਰੱਬ ਜਲਦੀ ਵੀਰ ਤੇ ਮਿਹਰ ਕਰੇ

  • @balrajsingh-iz6jr
    @balrajsingh-iz6jr 2 дні тому +1

    ਨਵਦੀਪ ਸਿੰਘ ਦੀ ਸਾਰੇ ਹੀ support ਕਰੋ Plz 🙏

  • @JagdevSingh-mv3rr
    @JagdevSingh-mv3rr 5 днів тому +6

    ਦੈਤਾਂ ਦੇ ਹੱਥ ਆਈ ਜ਼ਿੰਦਗੀ,ਉਹ ਦੈਂਤ ਵੀ ਰੱਬ ਦੇ, ਤਰਸਯੋਗ ਪਾਤਰ ਹਨ, ਅੱਲ੍ਹਾ ਉਹਨਾਂ ਤੇ ਖ਼ੈਰ ਕਰੇ।।ਇਹ ਅਣਜਾਣ ਲੋਕ ਕਿਵੇਂ ਆਪਣੇ ਲਈ ਖੁੱਲ੍ਹਾ ਨਰਕ ਭਾਲਦੇ ਹਨ।।

  • @Lovepunjab0in
    @Lovepunjab0in 5 днів тому +109

    ਜੇਕਰ ਹਰਿਆਣਾ ਪੰਜਾਬ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਦੇ ਤਾਂ ਅੱਜ ਦੇ ਦਿਨ ਦੇਖਣ ਨੂੰ ਨਹੀਂ ਮਿਲਣਾ ਸੀ ਸਰਕਾਰ ਜਦੋਂ ਇੱਕ ਲੋਕਾਂ ਦੁਆਰਾ ਚੁਣੇ ਹੋਏ ਐਮ ਪੀ ਨੂੰ ਬਾਹਰ ਨਿਕਲਣ ਨਹੀਂ ਦੇ ਰਹੀ ਨਬਦੀਪ ਤਾਂ ਬਹੁਤ ਛੋਟੀ ਗੱਲ ਹੈ ਪੰਜਾਬ ਤੇ ਹਰਿਆਣੇ ਨੂੰ ਭਾਰਤ ਨਾਲੋਂ ਵੱਖਰਾ ਹੋ ਜਾਣਾ ਚਾਹੀਦਾ

    • @jugrajsingh9724
      @jugrajsingh9724 5 днів тому +5

      Jdo amritpal nu andr kita si navdeep una ne road jam krta si oh navdeep 15 din jail ch lake ayea si je na pta hove tan boli da ni hunda

    • @GURBANIKATHA6766
      @GURBANIKATHA6766 5 днів тому +4

      Amritpal Agencies da Banda hai. Oh Mundian nu arrest ate torture Karwan lai taiyar kita hai

    • @jaspreetgill3576
      @jaspreetgill3576 5 днів тому +5

      ​@@GURBANIKATHA6766 veerji bas kro ,,,,ae keh keh k pehla deep nu gwa leya ,,,,

    • @user-dp2eh4pv3d
      @user-dp2eh4pv3d 5 днів тому +2

      ਨਵਦੀਪ ਨੇ ਤਾਂ ਕਈ ਅੰਦੋਲਨ ਲੜੇ ਆ ਭਾਈ ਅੰਮ੍ਰਿਤਪਾਲ ਸਿੰਘ ਨੇ ਅਜੇ ਏਨਾ ਕੁਝ ਨਹੀਂ ਕੀਤਾ। ਨਵਦੀਪ ਉੱਤੇ ਦੀ ਗੱਲ ਆ , ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਅਜੇ ਡੇਢ ਸਾਲ ਹੋਇਆ।

    • @DhAliwAlsAAb000
      @DhAliwAlsAAb000 5 днів тому +3

      @@GURBANIKATHA6766sala bhayia kise tha da

  • @kuljitkaur2187
    @kuljitkaur2187 5 днів тому +15

    This is painful information Humanless Bjp Govt

  • @jaswanthayer3849
    @jaswanthayer3849 5 днів тому +1

    ਵਾਹਿਗੁਰੂ ਜੀ ਕਿਰਪਾ ਕਰੀ ਇਸ ਬੱਚੇ ਤੇ ਜੀ

  • @sukhpalgrewal5003
    @sukhpalgrewal5003 4 дні тому +2

    ਪੰਜਾਬੀ ਵੀਰੋ ਆਪਾਂ ਨਵਦੀਪ ਦੇ ਹੱਕ ਵਿੱਚ ਖੜੇ ਹੋਵੋ ਨਹੀ ਤਾਂ ਵੀਰੋ ਕਲੰਕ ਲੱਗ ਜਾਵੇਗਾ

  • @amarjitsamra3496
    @amarjitsamra3496 5 днів тому +10

    Navdeep Singh is our real hero.please support him.He did a lot in farmers protests.Waheguru ji bless him and his family.Lakha sidna v koi gal nai karda.

  • @jaspaskaurjaspalkaur9417
    @jaspaskaurjaspalkaur9417 5 днів тому +5

    Sare kisana nu ikathe hona chahida sport kro punjabio eh kal nu sab nal hi sakda hai

  • @amanria6297
    @amanria6297 5 днів тому +1

    ਸਾਰੇ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਵੱਡੀ ਕਾਲ ਦਿੱਤੀ ਜਾਵੇ ਜੀ ਦੇ ਵਿੱਚ ਸਾਰੇ ਭੈਣ ਭਰਾ ਪਹੁੰਚਣ🙏

  • @SukhwinderSingh-wq5ip
    @SukhwinderSingh-wq5ip 4 дні тому +1

    ਸਾਰੀਆਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਵਦੀਪ ਸਿੰਘ ਨਾਲ ਖੜ੍ਹਨਾਂ ਚਾਹੀਦਾ ਹੈ ਬਾਈ ❤

  • @shonki6049
    @shonki6049 5 днів тому +18

    ਅਸੀ ਤਾ ਰੀਲਾ ਵਾਲੀਆਂ ਮਗਰ ਆ ਸਾਨੂੰ ਕੀ ਨਵਦੀਪ ਵਾਰੇ ਪਤਾ ਅਸੀ ਤਾ ਜਾਨਦੇ ਨੀ,,, ਸਰਮ ਕਰੋ ਹੁਣ ਲੋੜ ਆ ਨਵਦੀਪ ਨੂੰ ਤੁਹਾਡੀ ਉੱਠੋ ਬਾਈ 🙏

  • @ravinderravi8257
    @ravinderravi8257 5 днів тому +18

    ਲੱਖਾ ਭਾਨਾ ਇੰਝ ਹੀ ਕਰਦੇ ਹਨ.ਆਪ ਅਗਲੇ ਨੂੰ ਵਰਤ ਕੇ ਫਿਰ ਮਗਰ ਨਹੀ ਖੜਦੇ ਹਨ

  • @AvtarSingh-hs8yt
    @AvtarSingh-hs8yt 4 дні тому +1

    ਵਾਹਿਗੁਰੂ ਭਲਾ ਕਰੇ

  • @user-on4nk6dy5o
    @user-on4nk6dy5o 5 днів тому +5

    ਬਹੁਤ ਦੁੱਖ ਹੋਇਆ ਇਹ ਸੱਭ ਸੁਣਕੇ, ਵਾਹਿਗੁਰੂ ਜੀ ਮੇਹਰ ਕਰੋ

  • @raghubirsinghdhillon2992
    @raghubirsinghdhillon2992 5 днів тому +2

    ਸਾਰੇ ਪੰਜਾਬ ਨੂੰ ਨਵਦੀਪ ਸਿੰਘ ਦਾ ਡਟ ਕੇ ਸਾਥ ਦਿੱਤਾ ਜਾਵੇ

  • @PANJABICLIPCUT
    @PANJABICLIPCUT 5 днів тому +27

    ਜਿਹੜਾ ਜਿਹੜਾ ਪੰਜਾਬ ਲਈ ਖੜ੍ਹਿਆ ਪੰਜਾਬੀ ਕਦੇ ਵੀ ਓਸ ਨਾਲ ਨਹੀਂ ਖੜ੍ਹੇ 🙏

    • @PANJABICLIPCUT
      @PANJABICLIPCUT 5 днів тому +3

      ਕੌਮ ਨੂੰ ਆਗੂ ਬਹੁਤ ਮਿਲੇ ਪਰ ਆਗੂਆਂ ਨੂੰ ਕਦੇ ਕੌਮ ਨਹੀਂ ਮਿਲੀ ❤️

    • @PANJABICLIPCUT
      @PANJABICLIPCUT 5 днів тому

      ਵਾਹਿਗੁਰੂ ਜੀ 🙏

    • @birbalsingh8119
      @birbalsingh8119 5 днів тому

      ਪੰਜਾਬ ਦੇ ਲੀਡਰਾ ਨੇ ਜ਼ਮੀਨਾਂ ਕੋਠੀਆਂ ਕਾਰਾਂ ਬਣਾ ਲਈਆਂ ਹੁਣ ਮਰੋ ਤੁਸੀਂ ਦਸੋ ਪੰਜਾਬ ਹਰਿਆਣਾ ਰਾਜਸਥਾਨ ਦੇ ਕਿਹੜੇ ਲੀਡਰ ਦਾ ਮੁੰਡਾ ਮਰਿਆ

    • @user-sh9ce7xn5y
      @user-sh9ce7xn5y 5 днів тому

      ​@@PANJABICLIPCUTRight

  • @user-cx3ym9sh8n
    @user-cx3ym9sh8n 5 днів тому +3

    Wahegur ji 🙏

  • @bsajaba8530
    @bsajaba8530 5 днів тому +2

    ਵਾਹਿਗੁਰੂ ਚੰਗਾ ਭਾਣਾ ਵਰਤਾਉਣ, ਭਾਈ ਬਾਹਰ ਆਵੇ
    ਚੜ੍ਹਦੀ ਕਲਾ ਚ ਰਹੇ।🙏

  • @user-rg4nc1fu2t
    @user-rg4nc1fu2t 4 дні тому +1

    ਵਾਹਿਗੁਰੂ ਈ ਰਾਖਾ

  • @user-kx7ls9pw1q
    @user-kx7ls9pw1q 5 днів тому +53

    ਭਾਈ ਨਵਦੀਪ ਵਾਟਰ canon nu ਸਰਪੰਚੀ ਦਿਉ ❤❤❤

  • @deepgill43
    @deepgill43 5 днів тому +5

    ਇਹ ਸੱਭ ਸੁਣ ਕੇ ਧੂਹ ਨਿੱਕਲਦੀ ਆ ਦਿਲ ਚੌਂ, ਸਾਡੀ sgpc ਈ ਸਾਨੂੰ ਖਤਮ ਕਰਵਾਉਣ ਲਈ ਲੱਗੀ ਆ, ਕਿੱਥੇ ਗਈਆਂ ਸਾਡੀਆਂ ਸੰਸਥਾਂਵਾਂ, ਕਿੱਥੇ ਗਈ ਹਰਿਆਣਾ sgpc ?

  • @RajinderSingh-wn5us
    @RajinderSingh-wn5us 5 днів тому +1

    ਵਾਹਿਗੁਰੂ ਜੀ ਮਿਹਰ ਕਰਨੀ ਇਸ ਪਰਿਵਾਰ ਤੇ

  • @user-kq3op5rq5x
    @user-kq3op5rq5x 5 днів тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀਓ 🙏🏻

  • @randhirchahal2363
    @randhirchahal2363 5 днів тому +90

    ਲੱਖਾ ਸਿਧਾਣਾ ਨਾਲ ਨਵਦੀਪ ਖੜਿਆ ਪਰ ਉਹਦੇ ਪਿੱਛੇ ਇਹ ਕਿਉਂ ਨਹੀਂ ਖੜਿਆ ਕਿਉਂਕਿ ਲੱਖੇ ਨੇ ਵੋਟਾਂ ਨਹੀਂ ਲੈਣੀਆਂ ਸੀ ਹਰਿਆਣੇ ਚੋ ਲੱਖਾ ਸਿਧਾਣਾ ਕੁਰਸੀ ਦਾ ਯਾਰ

  • @malwaijattpb0347
    @malwaijattpb0347 5 днів тому +11

    ਪੰਜਾਬੀਓ ਇਕੱਠੇ ਹੋ ਕੇ ਨਵਦੀਪ ਵੀਰੇ ਨੂੰ ਬਾਹਰ ਲੈਅ ਕੇ ਆਉਣ ਲਈ ਆਪਾ ਸੰਘਰਸ਼ ਸ਼ੁਰੂ ਕਰੀਏ।ਸਾਰੇ ਇਕੱਠੇ ਹੋਵੋ ਤੇ call ਦਿਉ

  • @Gill8625officiall
    @Gill8625officiall 5 днів тому +5

    ਕਿੱਥੇ ਗਏ ਕਿਸਾਨ ਹੁਣ ਦੱਸੋ ਕਿੰਨੇ ਧਰਨੇ ਦਿੱਤੇ ਆ ਕਿਨੇ ਲੀਡਰ ਡੇਰੇ ਆ ਦੱਸੋ ,

  • @harmeetdhaliwal3623
    @harmeetdhaliwal3623 3 дні тому

    ਸਾਰੇ ਲੋਕ ਨਾਲ ਖੜ੍ਹੇ ਹੋਵੋ ਵੀਰ ਦੇ

  • @sawrajsingh9142
    @sawrajsingh9142 4 дні тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਨ

  • @Amritsingh80244
    @Amritsingh80244 5 днів тому +3

    ਕਿਸਾਨ ਯੂਨੀਅਨ ਕਿੱਥੇ ਮਰ ਗਈਆਂ

  • @santbhindrawledefan
    @santbhindrawledefan 5 днів тому +6

    ਵਾਹਿਗੁਰੂ ਜੀ ਮੇਹਰ ਕਰੋ,

  • @simpleidsingh7315
    @simpleidsingh7315 4 дні тому +2

    ਵੀਰ ਹਮੇਸ਼ਾ ਕਿਸੇ ਸਰਕਾਰ ਦੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਦਾ ਏਹੋ ਹਾਲ ਹੁੰਦਾ ਜਿਸਦਾ ਕਰਨ ਸਾਡੇ ਵਿੱਚ ਏਕਤਾ ਦੀ ਕਮੀ ਹੈ ਸਾਨੂੰ ਸਿਰਫ ਆਪਣੇ ਸੁੱਖੀ ਚਾਹੀਦੇ ਨੇ ਬਾਕੀ ਦੁਨੀਆਂ ਤੋਂ ਕਿਸੇ ਨੂੰ ਕੋਈ ਮਤਲਬ ਨਹੀ

  • @randhirkaur4086
    @randhirkaur4086 3 дні тому +1

    ਓ ਹੋ ਬੇੜਾ ਗਰਕ ਜੇ ਬੀਜੇਪੀ ਸਰਕਾਰ ਦਾ ਇਹ ਤਾਂ ਉਹੀ ਹਾਲ ਕੀਤਾ ਜਿਵੇਂ ਪੰਜਾਬ ਵਿੱਚ ਸਿੰਘਾਂ ਦਾ ਹਾਲ ਕਰਦੀ ਸੀ ਪੰਜਾਬ ਪੁਲਸ ਸੱਚੀਂ ਬਹੁਤ ਦੁੱਖੀ ਹੋਇਆ ਦਿਲਲ ਕਿਸਾਨ ਜਥੇਬੰਦੀਆਂ ਨੂੰ ਨਵਦੀਪ ਵਾਸਤੇ ਸੰਘਰਸ਼ ਕਰਨਾ ਚਾਹੀਦਾ ਆ

  • @pb003aale8
    @pb003aale8 5 днів тому +13

    Kithe gye lakha sidhana te bhana veer. Plz support Navdeep water