ਚਰਨਜੀਤ ਬਰਾੜ ਮੰਗਦਾ ਸੀ MP ਦੀ ਟਿਕਟ ਜਾਂ ਰਾਜਸਭਾ ਦੀ ਸੀਟ, ਜਦੋਂ ਪਾਰਟੀ ਨੇ ਕੀਤੀ ਨਾਂਹ ਤਾਂ ਖੋਲ'ਤਾ ਮੋਰਚਾ

Поділитися
Вставка
  • Опубліковано 27 чер 2024
  • ਚਰਨਜੀਤ ਬਰਾੜ ਮੰਗਦਾ ਸੀ MP ਦੀ ਟਿਕਟ ਜਾਂ ਰਾਜਸਭਾ ਦੀ ਸੀਟ, ਜਦੋਂ ਪਾਰਟੀ ਨੇ ਕੀਤੀ ਨਾਂਹ ਤਾਂ ਖੋਲ'ਤਾ ਮੋਰਚਾ - ਚੰਦੂਮਾਜਰਾ ਮਲੂਕਾ, ਢੀਡਂਸਾ ਤੇ ਬੀਬੀ ਜਗੀਰ ਕੌਰ ਬਾਰੇ ਕਰ'ਤੇ ਵੱਡੇ ਖੁਲਾਸੇ, ਅਰਸ਼ਦੀਪ ਕਲੇਰ ਨੇ ਖੜਕਾਏ ਬਾਗੀ ਲੀਡਰ
    #ArshdeepSinghKeller #MP #PremSinghChandumajra #SikandarSinghMaluka #BibiJagirKaur #ShiromaniAkaliDal #Party #RajyaSabha #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 209

  • @j1982lakh
    @j1982lakh 2 дні тому +32

    ਰਾਜ ਸਭਾ ਵਿਚ ਤਾ ਬੰਦਾ ਭੇਜਣ ਜੋਗੇ ਤੁਸੀਂ ਰਹੇ ਹੀ ਨਹੀਂ ਪਿਛਲੇ 9-10 ਸਾਲ ਦੇ ਬਰਾੜ ਕਿਵੇਂ ਮੰਗ ਸਕਦਾ ਸੀਟ 😂

    • @user-zq5qu1hh7d
      @user-zq5qu1hh7d 2 дні тому +1

      Sahi keha veer eh jhooth bole reha eh bjp de B team keh rahe ne jadki bjp nall yaari badal parwar de rahe hai

  • @ramansharma5614
    @ramansharma5614 2 дні тому +25

    ਰਾਜ ਸਭਾ ਭੇਜਣ ਜੋਗਾ ਅਕਾਲੀ ਦਲ ਕਦੋਂ ਸੀ !

  • @chanchalsingh9938
    @chanchalsingh9938 2 дні тому +10

    ਭਾਈ ਪਾਲਟੀਆ ਤੇ ਦੁੱਖ ਸੁੱਖ ਆਉਦੇ ਰਹਿੰਦੇ ਹਨ ਟਾਈਮ ਬਦਲਾ ਰਹਿੰਦਾ ਦਿਲ ਨਹੀ ਛਡਣਾ ਹੈ ਅਕਾਲੀਦਲ 104 ਪੁਰਾਣੀ ਪਾਲਟੀ ਹੈ
    ਧੌਖਾ ਨਾ ਦਿਉ

  • @bhajansingh3849
    @bhajansingh3849 2 дні тому +8

    Chandu, malooka, jagiro, eh sab kursi de bhukhe,

  • @arshuuupb31mansa92
    @arshuuupb31mansa92 2 дні тому +15

    ਰਾਜ ਸਭਾ ਦੇਵੋਗੇ ਕਿੱਥੋਂ ਐੱਮ ਐੱਲ ਏ ਤਾਂ ਤਿੰਨ ਨੇ ਸੋਡੇ ਭੈਣ ਚੋਦ ਦੋ ਪਾਰਟੀ ਦੀ ਸੁਖਵੀਰ ਬਾਦਲ ਜਿੰਨਾ ਮੋਟੇ ਦਿਮਾਗ ਦਾ ਬੰਦਾ ਲੱਭਣਾ ਨੀ ਹੋਰ

    • @AmarjitSingh-eq3rl
      @AmarjitSingh-eq3rl 2 дні тому +3

      ਭਾਈ ਸਾਹਿਬ ਇਹ ਪਿਛਲੇ ਸਮੇਂ ਦੀ ਗੱਲ ਹੋ ਰਹੀ ਹੈ

    • @kalasidhu-wo3pv
      @kalasidhu-wo3pv 2 дні тому +4

      ​@@AmarjitSingh-eq3rlਪਿਛਲੇ ਸਮੇਂ ਵੀ ਪੰਜਾਬ ਹੀ ਉਜੜਾ ਦਿਤਾ ਸਰਕਾਰੀ ਦੱਲੀਆ

  • @surinderkaur3243
    @surinderkaur3243 5 годин тому +1

    ਕਲੇਰ ਸਾਹਬ ਵਧੀਆ ਲੀਡਰ ਹੈ
    ਵਧੀਆ ਗੱਲਾਂ ਕਰਦਾ
    ਕਲੇਰ ਸਾਹਬ ਜਿੰਦਾਬਾਦ
    - ਕੇਸਰ ਸਿੰਘ ਭੰਗੂ

  • @ParminderSingh-yg1qh
    @ParminderSingh-yg1qh 2 дні тому +4

    ਹੁਣ ਮਰੇ ਹੋਏ ਅਕਾਲੀ ਦਲ ਦੇ ਮੂੰਹ ਨੂੰ ਪਾਣੀ ਲਾਉਣ ਨਾਲ ਕੁੱਝ ਨਹੀਂ ਹੋਣਾ

  • @maanpunjabiblogger6138
    @maanpunjabiblogger6138 2 дні тому +18

    ਬਾਦਲਾਂ ਨੂੰ ਬਾਹਰ ਕੱਢੋ ਤੇ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਪ ਚੰਦੂਮਾਜਰਾ ਵਰਗੇ ਢੀਢਸਾ ਵਰਗੇ ਸਭ ਬਾਹਰ ਕੱਢੋ

    • @mkbskb1
      @mkbskb1 2 дні тому +1

      Saray kad do. Te fer tu apnay ghar da dal bana lai

    • @KaurSharanjeet-gi3lx
      @KaurSharanjeet-gi3lx 2 дні тому

      ਪੈਸਾ ਤੁਸੀ ਦੇਵੋਗੇ ਪਾਰਟੀ ਚਲਾਉਣ ਲਈ??

    • @mkbskb1
      @mkbskb1 2 дні тому

      @@KaurSharanjeet-gi3lx na main vadh to vad 1 vote de sakda

    • @SherSingh-tz7vh
      @SherSingh-tz7vh День тому

      Barely the Chmacha

    • @KaurSharanjeet-gi3lx
      @KaurSharanjeet-gi3lx День тому

      @@mkbskb1 ਬਸ ਫੇਰ ਫ੍ਰੀ ਦੀ ਸਲਾਹ ਵੀ ਨਾ ਦੇਵੋ ਓਹ ਵੀ ਸੋਸ਼ਲ ਮੀਡੀਏ ਤੇ

  • @talwarbrar6007
    @talwarbrar6007 2 дні тому +7

    ਅਸੀ ਵੀ ਅਕਾਲੀਦਲ ਵਿੱਚ ਜਨਮੇ ਤੇ ਸੁਰਤ ਸੰਭਲ ਦੇ ਅਕਾਲੀ ਹਾ ਪਰ ਸਾਨੂੰ ਕਦੇ ਕਿਸੇ ਨੇ ਪੁਛ ਕੇ ਦੇਖੋ ਪਾਰਟੀ ਵਿਚ ਕੀ ਚਾਈ ਦਾ

    • @mkbskb1
      @mkbskb1 2 дні тому

      Eko ek sujha.
      Chitta dal chhad deo.
      Koi changa kam kar k apna jeevan safal karo

    • @HarpreetKaur-cv1yz
      @HarpreetKaur-cv1yz 2 дні тому

      Sahi kha jo pake akali ha

  • @amandeepsingh8062
    @amandeepsingh8062 2 дні тому +12

    ਰਾਜ ਸਭਾ ਲਈ 17 MLA ਚਾਹੀ ਦੇ ਨੇ ਬਾਦਲ ਕੋਲ ਤਾ 2MLA ਨੇ । ਚੂਠ
    ਬੋਲਦਾ ਕਲੇਰ । ਬਾਦਲ ਦੀ ਖੋਤੀ ਅ।

  • @RajwinderKaurSekhon
    @RajwinderKaurSekhon 2 дні тому +2

    ਰਾਜ ਸਭਾ ਵਿੱਚ ਕਿਵੇ ਜਾ ਸੱਕਦਾ ਸੀ
    ਮੈਂਬਰ M L A ਦੇ ਦੋ ਮੈਂਬਰ ਹੈ
    ਗੱਲ ਕਰਨ ਤੋ ਪਹਿਲਾਂ ਸੋਚ ਤਾਂ ਲਿਆ ਕਰੋ

  • @HardeepSingh-py6ve
    @HardeepSingh-py6ve 2 дні тому +9

    ਬਾਦਲਾਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਖਤਮਾ ਬਾਦਲਾਂ ਕੋਲ ਹੀ ਪੈਸਾ ਪੈਸੇ ਤੋਂ ਬਿਨਾਂ ਪਾਰਟੀ ਨਹੀਂ ਚੱਲ ਸਕਦੀ ਇਹ ਸਾਡੀ ਖੇਤਰੀ ਪਾਰਟੀ ਆ ਇਹਨਾਂ ਜਿੰਨਾ ਪੈਸਾ ਕੋਈ ਲਾ ਨਹੀਂ ਸਕਦਾ

    • @gurtarsingh422
      @gurtarsingh422 День тому

      ਆਹ ਦੋ ਬੰਦੇ ਤਾਂ ਬਿਨਾਂ ਪੈਸਿਆਂ ਤੋਂ ਜਿੱਤ ਗੇ

  • @RaviSingh-bi2nr
    @RaviSingh-bi2nr 2 дні тому +4

    Asli Bera ehna ne baya

  • @user-ic3pr5xh4e
    @user-ic3pr5xh4e 2 дні тому +2

    ਹੁਣ ਅਕਾਲੀ ਦਲ ਲਈ ਕੋਈ ਬੋਲੇ ਤਾ ਉਹ ਸਾਬਤ ਸੂਰਤ ਸਿੱਖ ਕੇਸਾਧਾਰੀ ਹੋਵੇ,ਤਾ ਚੰਗਾ ਲੱਗੇ,,,

  • @harwindersinghramgarhia5161
    @harwindersinghramgarhia5161 2 дні тому +21

    ਇਹ ਕਲੇਰ ਸੁਖਬੀਰ ਬਾਦਲ ਦਾ ਜੁੱਤੀਆਂ ਝਾੜਨ ਆਇਆ

  • @user-zq5qu1hh7d
    @user-zq5qu1hh7d 2 дні тому +3

    10 seats te jmanat jabat ho gayee party chardi kala vich hai kaler kehnda

  • @DUSHMAN-bk4in
    @DUSHMAN-bk4in День тому +1

    ਕਲੇਰ ਸਾਬ ਬਿਲਕੁਲ ਸਹੀ ।

  • @tejibenipal8972
    @tejibenipal8972 2 дні тому +6

    ਲੋਕਾਂ ਨੂੰ ਪੁੱਛੋ ਕਾਲੀ ਦਲ ਕਿੱਥੇ ਚਲਾ ਗਿਆ

    • @mkbskb1
      @mkbskb1 2 дні тому

      Kali dal nai chitta dal

  • @NirmalSingh-gf8zl
    @NirmalSingh-gf8zl День тому +1

    Bilkul sahi SAD Zindabad Sukhbir Singh Badal Jindabad

  • @BantaSingh-tt8zt
    @BantaSingh-tt8zt 2 дні тому +5

    ਭਰਾਵੋ ਮੋਹਨ ਸਿੰਘ ਤੁੜ ਉਹਦੇ ਪੁੱਤਰ ਐਮ ਪੀ ਬਣੇਂ ਰਤਨ ਸਿੰਘ ਅਜਨਾਲਾ ਕਿਨੀ ਵਾਰ ਐਮ ਪੀ ਬਣੇਂ ਸੇਖਵਾਂ ਬ੍ਰਹਮਪੁਰਾ ਤਲਵੰਡੀ ਬਰਨਾਲਾ ਢੀਂਡਸਾ ਮਲੂਕਾ ਚੰਦੂਮਾਜਰਾ ਆਵਾਰਾ ਗਾਂ ਦੀ ਤਰਾਂ ਬੀਬੀ ਜਗੀਰ ਕੌਰ ਇਹ ਸ਼੍ਰੋਮਣੀ ਅਕਾਲੀ ਦਲ ਤੇ ਬੋਝ ਹਨ ਇਹਨਾਂ ਨੂੰ ਸਦਾ ਲਈ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਹੁਣ ਸਮਾਂ ਆ ਗਿਆ ਨੌਜ਼ਵਾਨਾਂ ਨੂੰ ਅੱਗੇ ਲਾਇਆ ਜਾਵੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਜਾਵੇ ਬਗਾਵਤ ਕਰਨ ਵਾਲੇ ਇਹ ਤਾਂ ਦਸਨ ਇਹਨਾਂ ਦੀ ਕੀ ਦੇਂਣ ਏ ਅਕਾਲੀ ਦਲ ਨੂੰ

  • @AmrikSingh-gt1sy
    @AmrikSingh-gt1sy 2 дні тому +3

    Sada🎉🎉🎉Presidents sukhveer Singh Badal jindabad 🎉🎉🎉🎉🎉🎉🎉🎉🎉🎉🎉🎉🎉SAD JINDABAD

  • @jogindersingh-eb2jk
    @jogindersingh-eb2jk 2 дні тому +4

    If Sukhbir Singh Badal met prime minister for thanking to attend the Bhogle ceremony of Badal Sab why it was kept secret

  • @HappyBajwa-og4ik
    @HappyBajwa-og4ik 2 дні тому +5

    Aho jey lok party khatam kar rahe a

  • @tejibenipal8972
    @tejibenipal8972 2 дні тому +4

    ਗ਼ਲਤੀਆਂ ਨਾ ਮਨਿਓ

  • @channasandhu5052
    @channasandhu5052 2 дні тому +1

    Very good keller Saab

  • @SP.06
    @SP.06 2 дні тому +4

    Brother tusi ik vakeel ho
    Main vi ik vakeel a
    Sachi daseo
    Akali dal de 3 MLA ne
    Akali dal rajya sabha di seat de sakda ?
    Ainwe bevkoof bnayi jaane ho loka nu
    Oda jo marji kaho ..100 nuks honge brar ch
    Par ainwe misguide na karo

  • @jaggasidhus123
    @jaggasidhus123 2 дні тому

    ਕਲੇਰ ਸਾਬ੍ਹ ਨੂੰ ਬੇਨਤੀ ਹੈ ਕਿ ਤੁਸੀਂ ਜਲੰਧਰ ਵਾਲੀ ਸੀਟ ਤੇ ਕਾਗਜ਼ ਤਾਂ ਭਰਦੇ ਫਿਰ ਦੇਖਦੇ ਕਿਹੜੇ ਭਾਹ ਵਿਕਦੀ ਹੈ

  • @gurindersidhu1625
    @gurindersidhu1625 2 дні тому +2

    Ina gadara nu bahar da rasta vikhou

  • @narinderpalsingh4086
    @narinderpalsingh4086 2 дні тому +6

    ਤੂਸੀ ਗੁਰੂ ਦੀ ਕਰੋਪੀ ਦੇ ਸ਼ਿਕਾਰ ਹੋ, ਯਾਦ ਰੱਖਣਾ ਤੁਹਾਨੂੰ ਕੀੜੇ ਚੱਲਣੇ ਹਨ ਅਤੇ ਕੱਢਣ ਵਾਲਾ ਕੋਈ ਨਹੀ ਹੋਣਾ, ਤੁਹਾਡਾ ਬੀਜ ਨਾਸ ਹੋਵੇਗਾ।

  • @jagmindersingh1361
    @jagmindersingh1361 2 дні тому +2

    2017 tu baad akali dal rajya sabha kis nu bhejya.

  • @RajivKumar-ty2qk
    @RajivKumar-ty2qk 2 дні тому +1

    ਇਹ ਪਰੌ ਪੰਜਾਬ ਵੀ ਅਜਕੱਲ਼ ਦਿੱਲੀ ਵਾਲਿਆ ਦੇ ਕੇਹਨ ਤੇ ਜ਼ਾਦਾ ਚਲਦਾ ਮਤਲਬ ਕੇਜੀ ਮੀਡਿਆ ਪੁਰਾ ਬਨ ਗਿਆ

  • @ravindersinghgill314
    @ravindersinghgill314 2 дні тому +1

    ਚਰਨਜੀਤ ਨੂੰ ਟਿਕਟ ਦੇ ਦਿੰਦੇ , ਹਾਰ ਕੇ ਚੁੱਪ ਕਰਕੇ ਬਹਿ ਜਾਂਦਾ ਜਿੱਥੇ ਦੂਜੇ 12 ਬੈਠੇ ਆ ।।

  • @darshanpataria5459
    @darshanpataria5459 2 дні тому

    U r 101 / right

  • @kinskins3895
    @kinskins3895 2 дні тому +1

    Mare sochne ki zarurat hai akalidal de ena bhagiya nu mhu na laye jabe hamesha baste sukhbir singh badal ji ena bhagiya nu party vicho baher rakho ji

  • @user-dp2eh4pv3d
    @user-dp2eh4pv3d 2 дні тому +4

    ਉਹ ਤਾਂ ਆਪ ਕਹਿ ਰਿਹਾ ਕਿ ਮੈਂ ਟਿਕਟ ਮੰਗੀ ਸੀ , ਜਿੰਨਾ ਨੂੰ ਪਹਿਲਾਂ ਟਿਕਟਾਂ ਮਿਲਦੀਆਂ ਰਹੀਆਂ ਉਹ ਕਿਹੜੇ ਜਿੱਤ ਗਏ ਸੀ । ਪ੍ਰਧਾਨ ਸਾਹਿਬ ਨੂੰ ਤਾਂ ਆਪ ਕਈ ਸਾਲ ਹੋਗੇ ਜਿੱਤਿਆਂ

  • @JS50108
    @JS50108 2 дні тому +2

    ਟਿਕਟ ਦੇ ਦਿੰਦੇ ਹਾਰ ਕੇ ਬਹਿ ਜਾਂਦਾ। ਐਨਾ ਨੁਕਸਾਨ ਨਾ ਹੁੰਦਾ ਜਿੰਨਾ ਜਲੂਸ ਹੁਣ ਨਿੱਕਲ ਰਿਹਾ। ਲਵ ਚਾਰਜਰ ਲੈ ਕੇ ਬੈਠੂਗਾ ਥੋਨੂੰ 😅😅

  • @user-qj4xm4tg2i
    @user-qj4xm4tg2i 2 дні тому +1

    Sukhbir singh badal nu chahida ke ehna sab ni party too bahar kar ke new generation nu nal laibke chalo party dubara stand ho jaugi

  • @ginderverynicesonggarrybro8590
    @ginderverynicesonggarrybro8590 2 дні тому +1

    Right ji

  • @mandeepsidhuu8960
    @mandeepsidhuu8960 2 дні тому +9

    ਵਸ ਕਰ ਯਰ ਗੱਪੀ

  • @chamkauraulakh8036
    @chamkauraulakh8036 2 дні тому +17

    ਰਾਜ ਸਭਾ ਵਿੱਚ ਕਿਵੇਂ ਜਾਉਗਾ ।ਸੁਖੇ ਅਮਲੀ ਨੂੰ ਹੀ ਭੇਜ ਦਿਉ।ਖਾਲੀ ਦਲ ਮੁਰਦਾਬਾਦ

    • @BantaSingh-tt8zt
      @BantaSingh-tt8zt 2 дні тому +2

      ਚੱਲ ਉਏ ਹਰਾਮ ਦਿਆ ਚਵਲਾ

    • @mkbskb1
      @mkbskb1 2 дні тому

      ​@BantaSingh-tt8zt veer ji tuhagi gal sun k fun aya
      Te eh gal kar k tusi ek anokhi jehi bhen pesh kiti hai te apnay anpad te begairat hon da saboot dita hai.
      Fer v good😂

    • @user-ur3oj2uq4c
      @user-ur3oj2uq4c 2 дні тому

      ਬੇਸ਼ਰਮਾਂ ਦੀ ਡੁੱਲ ਗਈ ਦਾਲ ਅਗੋਂ ਕਿਹੰਦੇ ਅਸੀ ਂ ਤਾਂ ਭੁੰਨੇ ਸੁਟ ਕੇ ਖਾਂਦੇ ਹੁੰਦੇ ਆਂ ! ਇੱਕ ਗੱਲ ਮੰਨਣ ਵਾਲੀ ਆ ਜਿੰਨੇ ਚਾਪਲੂਸ ਬਾਦਲ ਪਰਿਵਾਰ ਨੇ ਰੱਖੇ ਨੇ ਏਨੇ ਕਿਸੇ ਹੋਰ ਕੋਲ ਨਹੀ

  • @satvindermaan5649
    @satvindermaan5649 2 дні тому

    Good veer

  • @vinylRECORDS0522
    @vinylRECORDS0522 2 дні тому

    ਰਾਜ ਸਭਾ ਵਿੱਚ ਤਿੰਨ ਐਮ ਐਲ ਏ ਨੇ ਭੇਜ ਦੇਣਾ ਸੀ? 🤣🤣

  • @noniharika1668
    @noniharika1668 День тому

    Good

  • @lakhwinderbrar1953
    @lakhwinderbrar1953 День тому

    ਵਿਧਾਨ ਸਭਾ ਚ ਅਕਾਲੀ ਦਲ ਦੀ ਹੈਸੀਅਤ ਹੈ ਰਾਜ ਸਭਾ ਚ ਬੰਦਾ ਭੇਜਣ ਦੀ

  • @BalwinderSingh-eh8sn
    @BalwinderSingh-eh8sn 2 дні тому

    ਮੈਨੂੰ ਇਸ ਤਰਾਂ ਲੱਗਦਾ ਕਿ ਸੁੱਖੇ ਗੱਪੀ ਤੋਂ ਪਹਿਲਾਂ ਇਹ ਚਮਚਾ ਮੁੱਖਮੰਤਰੀ ਬਣੂ....😂😂😂

  • @deep_2113
    @deep_2113 2 дні тому +2

    Chuthe na bol Punjab Day pandeyji 🤣😂❤😂

  • @JARNAILSINGH-vc2mt
    @JARNAILSINGH-vc2mt День тому

    ਭਲਿਆ ਮਾਣਸਾ ਰਾਜ ਸਭਾ ਦੀ ਟਿੱਕਟ ਯੋਗੇ ਤੁਸੀ ਹੈ ਹੀ ਨਹੀਂ ਸੀ

  • @gagandeepsingh-cv9uc
    @gagandeepsingh-cv9uc 2 дні тому +2

    Metra. J. 2027. Ch. Sarkar. Bnao e. A. Ta. Sukhber. Badal. Yaar. Kyu. Nahi. Pardhange. Sadda. Pta. Nahi. Ki. Karn. A. Loka. Ne. Nkarta. A. Fr. V. Pta. Nahi. Kyu. Yaar. Serf. 3. Saal. Pase. Hoje. Marchalea. Sala

  • @kinskins3895
    @kinskins3895 2 дні тому +1

    Veero je kar jail kat bhi laye tee ajj jali jail karke party tuhadeya har sarte mane tuse sare jo Jalandhar vich ekathe hoye kine kine bari hare jail da suna ke party tikta daye jabe tuse Hari jao tee har ke bhi odha mhagi jao rajashabe vich jane baste bhi sukhbir singh jail wali gl suna ke ja pardhan gi tou labe karne da darabe dane lag jao sukhbir singh badal ji ena nu jane do jitha jahnde tuse nujabana nu moka dabo apna app akalidal majbut houga

  • @harpreertmangli
    @harpreertmangli 2 дні тому

    ਇਹ ਓਹ ਬਕੀਲ ਆ ਜਿਹੜਾ ਕਹਿੰਦਾ ਹੁੰਦਾ ਸਾਥੋ ਕਰਾਲੋ ਨੋਟਰੀ 20 ਰੁਪਏ ਚ😂

  • @jolly926
    @jolly926 2 дні тому

    it's emergency to remove badal to save the future of akali dal n Sikh Kom

  • @ParminderSingh-yg1qh
    @ParminderSingh-yg1qh 2 дні тому

    ਮੋਦੀ ਮੋਦੀ ਮੋਦੀ ਕਰੀ ਜਾਂਦੇ ਹੋ ਇਹਨਾਂ ਨੂੰ ਕੱਲ ਹੀ ਹਰਸੀਮਰ ਨੇ‌ ਭਾਜਪਾ ਦੇ ਸਪੀਕਰ ਦੀ ਵੋਟ ਪਾਉਣ ਵਾਲੀ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ

  • @gurmeetdandiwal8738
    @gurmeetdandiwal8738 2 дні тому

    ਤੂੰ ਸੁਖਬੀਰ ਸੁੱਖੇ ਦੀ ਹਿਸਟਰੀ ਵੀ ਦੱਸੋ

  • @KuldeepGill-gb2fw
    @KuldeepGill-gb2fw День тому

    ਚੰਦੂਮਾਜਰਾ ਦੇ ਪੁੱਤਰ ਤੇ ਚੰਦੂਮਾਜਰਾ ਨੂੰ ਦਿੱਤੀਆਂ ਸੀ

  • @user-be4tk4oi9c
    @user-be4tk4oi9c 2 дні тому +3

    BSP 🐘🤝⚖️SAD Da Alliance hona chedeaaa Tahi punjab da Bhalla ho Skda BSP 🤝SAD zindabad zindabad 💪💪💪💪💪

  • @sukhmindersalh4685
    @sukhmindersalh4685 День тому

    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @bhindermangat2777
    @bhindermangat2777 2 дні тому

    Akali dal done in Punjab now all gundas mafias gangsters and gunda type people jadhedars of badals

  • @balbirgill9961
    @balbirgill9961 2 дні тому +3

    ਬਾਈ ਪੰਜਾਬ ਦੇ ਲੋਕਾਂ ਨੇ ਬਾਦਲ ਪ੍ਰਾਈਵੇਟ ਲਿਮਟਿਡ ਤਿੰਨ ਸੀਟਾਂ ਤੇ ਕਰ ਕੇ ਫੰਜਰ ਸਾਈਕਲ ਤੇ ਚੜਾ ਤਾ । ਰਾਜ ਸਭਾ ਕਿਹੜੀ? ਰਾਜ ਸਭਾ ਦੀ ਸੀਟ ਲਈ ਖੁਦ ਸੁਖਬੀਰ ਬੀ ਜੇ ਪੀ as well as ਕਾਂਗਰਸ ਦੀਆਂ ਲੇਲੜੀਆਂ ਕੱਢੀ ਜਾਂਦਾ ਵਾ ।

  • @davindersinghDavindersin-mo2yh

    ਬਿਲਕੁਲ ਝੂਠੀਆਂ ਗੱਲਾਂ ਕਰ ਰਹੇ ਕਬੀਰ ਸਾਹਿਬ ਤੁਸੀਂ ਬਿਲਕੁਲ ਝੂਠੀਆਂ ਚਰਨ ਸਿੰਘ ਬਰਾੜ ਸਾਹਿਬ ਬਹੁਤ ਹੀ ਕਰੀਬੀ ਅਕਾਲੀ ਦਲ ਪਾਰਟੀ ਦੇ ਨਾਲ ਸੀ ਬਹੁਤ ਹੀ ਵਧੀਆ ਚੰਗੇ ਇਨਸਾਨ ਸਨ ਪਰ ਤੁਸੀਂ ਇਹਨੂੰ ਬਦਨਾਮ ਕਰ ਰਹੇ ਹ ਠੀਕ ਆ ਬਿਲਕੁਲ

  • @PreetSinghkg
    @PreetSinghkg 2 дні тому

    ਸੁੱਖੇ ਗੱਪੀ ਦਾ ਵੀ ਪਿਉ ਲਗਦਾ ਕਲੇਰੀ

  • @harbansdhatt6843
    @harbansdhatt6843 2 дні тому

    Eh kal ta party vich Aya ehnu ki pata party bare. Ehdi vi party nu ki den hai

  • @progressivefarm3212
    @progressivefarm3212 2 дні тому

    ਵਾਹ...ਦੇਖੋ ਰੱਬ ਕਿਵੇਂ ਮੱਤ ਮਾਰਦਾ...
    ਉਏ ਕੰਜਰੋ, ਲੋਕ ਤਾਂ ਥੋਡੀਆਂ ਫੋਟੂਆਂ ਤੇ ਜੁੱਤੀਆਂ ਮਾਰੀ ਜਾਂਦੇ ਐ ਤੇ ਤੁਸੀਂ ਗੱਲਾਂ ਕਿਹੜੀਆਂ ਕਰੀ ਜਾਂਦੇ ਓ.... ਤੁਸੀਂ ਸਾਰੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਪਾਸੇ ਹੋਜੋ.....ਕਤੀੜਾਂ ਕਿਸੇ ਥਾਂ ਦੀਆਂ.....

  • @AbhijitSingh-zt1hb
    @AbhijitSingh-zt1hb День тому

    A Jalandhar da gaddaro thanu Kali keri lar jya tusi party da naksan kar raha ho

  • @lakhi_pb1639
    @lakhi_pb1639 2 дні тому

    Tuuu tann yarrr
    Bandaa e fudduu a yr
    Tere vargeee Bandyeaa krkee aaa akali dall da hall hoyea piyaaa mitraaaa

  • @GurjeetSingh-xt4hb
    @GurjeetSingh-xt4hb 2 дні тому

    Koi na tuc rakho sukhveer badal nu pardhan 2027 ch ik v seat ni aondi....jina time sukhveer badal pardhan raho party kamjab ni hundi

  • @user-zq5qu1hh7d
    @user-zq5qu1hh7d 2 дні тому

    Kissan andolan time akali dal kiddar see sara punjab janda kyon kuffar tole reha

  • @SachinSharma-ww9by
    @SachinSharma-ww9by 2 дні тому

    Wrong kaler sab bjp party da koi roll nahi

  • @inderdhillon4571
    @inderdhillon4571 2 дні тому

    Arsas dals nu pucho mla ta koi tada nal hine

  • @user-rp2bb1qz4m
    @user-rp2bb1qz4m День тому

    Vadda advocate 20member hai akali dal kol 3mla raj sabha members bana sakde aa

  • @NirmalSingh-gf8zl
    @NirmalSingh-gf8zl День тому

    Janta de nakare leader bahar karo

  • @AmarjitSingh-mh8xm
    @AmarjitSingh-mh8xm 2 дні тому

    ਕਲੇਰ ਵੀ ਚਮਚਾ ਨਹੀਂ ਲੱਗਦਾ ਸੁਖਬੀਰ ਬਾਦਲ ਦੀ ਕੜਛੀ ਲੱਗਦੀ ਆ

  • @HappyBajwa-og4ik
    @HappyBajwa-og4ik 2 дні тому +1

    Kise taksali de interview karo

  • @BalwinderSingh-eh8sn
    @BalwinderSingh-eh8sn 2 дні тому

    ਬੇਸ਼ਰਮ,, ਬਾਦਲ ਟੋਲਾ..ਬਾਦਲਾਂ ਦਾ ਟੁੱਕੜਬੋਚ।ਸ਼ਰਮ ਨੀ ਆਉਦੀ ਬੋਲਦਿਆਂ ਨੂੰ,10 ਸੀਟਾਂ ਤੇ ਜ਼ਮਾਨਤ ਜ਼ਬਤ ,ਹੁਣ ਤੂੰ ਸੁਖਬੀਰ ਨੂੰ ਮੁੱਖ ਮੰਤਰੀ ਬਣਾਕੇ ਰਹੇਂਗਾ...ਠੀਠ ਖੱਚ ਸਿਰੇ ਦਾ

  • @LDSinghvlogs
    @LDSinghvlogs 2 дні тому

    Aa kehda oye bada pacheed k bolda 😅😂

  • @user-rp2bb1qz4m
    @user-rp2bb1qz4m 2 дні тому +3

    Jis din eh aap kehange sukhe amli nu hun passe ho jaa 😂😂

  • @JaswinderSingh013
    @JaswinderSingh013 2 дні тому

    1 seat te reh gaye akali dal parte

  • @DUSHMAN-bk4in
    @DUSHMAN-bk4in День тому

    Shromani akali dal zindabaad

  • @gurwinderbenipal9510
    @gurwinderbenipal9510 2 дні тому

    ਹੈ ਮੇਰੇ ਕੁੜੀ ਦਾ ਮਾਮਾ

  • @gagasmalsar9404
    @gagasmalsar9404 2 дні тому

    Sukhbir1badal1zindabad

  • @user-md6bl7uq7q
    @user-md6bl7uq7q 2 дні тому

    Majithia keo Gab. C

  • @jasvirsingh8715
    @jasvirsingh8715 2 дні тому

    Muktsri hunde he bahut tej ne
    Isnu 1 nva auto he ledo
    Isne khush ho jana

  • @surindersingh2233
    @surindersingh2233 2 дні тому

    ਇਹ ਬੰਦਾ ਹਰ ਰੋਜ਼ ਬਾਦਲਾਂ ਦਾ ਮੁੰਮਾ ਚੁੰਘਦਾ? ਇਹ ਬੰਦੇ ਮਗਰ ਘਰ ਦਿਆ ਵੋਟਾਂ ਵੀ ਨਹੀਂ ਆ ਪਿੰਡ ਵਿੱਚ ਮੱਥੇ ਨਹੀਂ ਲੌਦਾ ਇਹ ਬੰਦੇ ਨੂੰ ਕੋਈ

  • @user-mk5ty6jz2q
    @user-mk5ty6jz2q 2 дні тому

    Ki kahi veer hun tanu samjh bahr hai

  • @MrSidhu005
    @MrSidhu005 2 дні тому

    Tusi sare hi ticket vagera de lalch ferde ho Hor tuhanu kom nal peyar ha 😂

  • @user-rp2bb1qz4m
    @user-rp2bb1qz4m 2 дні тому

    Tu kall da bacha badlan ne tan vadda advocate bahut khatam tere barge tun kiya aa😂😂😂😂

  • @sodhibajwa8191
    @sodhibajwa8191 2 дні тому +2

    ਉਹ ਬੱਸ ਕਰ ਤੂੰ ਹੁਣ ਤਾਂ ਸੁਖਬੀਰ ਨੂੰ ਅਖਲਾਕੀ ਤੋਰ ਤੇ ਹੀ ਅਸਤੀਫ਼ਾ ਦੇਣਾ ਚਾਹੀਦਾ ਭਾਈ ਰਣਜੀਤ ਸਿੰਖ ਜਾ ਬੀਬੀ ਪਰਮਜੀਤ ਕੋਰ ਖਾਲੜਾ ਨੂੰ ਪਾਰਟੀ ਦੀ ਜਥੇਦਾਰੀ ਦੇਣੀ ਚਾਹੀਦੀ ਐ ਕਲੇਰ ਵਰਗੇ ਤਾਂ ਪਰਾਟੀ ਨੂੰ ਡੋਬਣ ਵਾਲੇ ਐ

  • @dravtarmahal8279
    @dravtarmahal8279 2 дні тому

    Kler asi tan sukhbir nal rhange
    Dooji gall tisi v balian gltian krlian pta ni kion fer mnde v ni tusi ptandro sikhan nu e pege
    Ahi rola a thode ch aje v opertinist te pese de bhukhe bethe n
    Teeji sukhbir ton bina akalidl chl ni skda na srkar bna ske
    Tu mere kolon kamjabi da mntr leja kle prdhan waste ai

  • @gursewakbuttar6371
    @gursewakbuttar6371 2 дні тому

    ਝੂਠਿਆਦਾ ਟਬਰ ਸੁੱਖਾ ਅਮਲੀ ਗਪੋੜ ਸੰਖ

  • @GurdeepSingh-wx1en
    @GurdeepSingh-wx1en 2 дні тому +4

    ਇਹ ਨਵਾਂ ਚੱਮਚਾ ਜਾਂ ਕੱੜਸਾ

    • @mkbskb1
      @mkbskb1 2 дні тому +1

      Nai veer theek shabd di varto karo.
      TATTA THEEK SHABAD HAI

  • @sadiqmalik-mb4ui
    @sadiqmalik-mb4ui 2 дні тому

    ਕਿਉਂ ਕੁਫਰ ਬੋਲਦੇ ਹੋ ਰਾਜ ਸਭਾ ਦਾ ਥੋਡੇ ਕੋਲ ਭੂੰਡ ਹੈ.

  • @AbhijitSingh-zt1hb
    @AbhijitSingh-zt1hb День тому

    Mara time ch party da nal kharna chida par a gadar party da bara gark kar raha na

  • @SwamberjitSingh
    @SwamberjitSingh 2 дні тому

    Sukhbir ias de pepper lenda

  • @Unitedstateslife
    @Unitedstateslife 2 дні тому

    Eve bakwas kari jande aa sare hun tan tusi khatam hoo
    Tusi lokan me luttea punjab nu bus hor kujh nahi je koi bolda tusi ohnu kise di seh te bolda kehnde ho
    And BJP nal tusi tarle kare aa rallan lyi
    Je tusi apni sarkar ch malooke di nooh nu bina exam ton promote kita tan tuhade ton ghatia kaun hou

  • @MrSidhu005
    @MrSidhu005 2 дні тому

    Khaihra chhado yaar tusi sare kom ch uthega koi soorma

  • @amarjitcheema1687
    @amarjitcheema1687 2 дні тому

    Kler.sahib.ps.dhindsa.nu.puso.teri.ki.den.si.tenu.jimni.chon.ch.sunam.to.p.s.badl.ne.tikt.diti

  • @gavindersingh8214
    @gavindersingh8214 2 дні тому

    INDO CANADEAN DEA TIKTA DE GAL KARO

  • @manjodseerha5429
    @manjodseerha5429 2 дні тому

    Lair

  • @user-gd9pp9hy2r
    @user-gd9pp9hy2r 2 дні тому

    ਵੀਰ ਜੀਉ ਪਰੀਕਲ ਪਾਰਟੀਆਂ ਵਿੱਚ ਤਾਂ ਉਤਰਾਹ ਤਾਂ ਆਉਂਦੇ ਰਹਿੰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈ ਜੀ।💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @mangatsingh670
    @mangatsingh670 2 дні тому

    ਪੰਥ ਦੋਖੀ ਬਾਦਲ ਪਰਿਵਾਰ

  • @DarshanSingh-sl1gi
    @DarshanSingh-sl1gi День тому

    Ehna da haal dekh lo hale v ni mande