ਕੁੜੀ ਨੇ ਦੱਸਿਆ ਸੱਚ ਸਾਈ ਦਾ ਤੇ ਇੱਕ ਨੇ ਦੱਸੀ ਫਿਲਮ ਇੰਡਟਸਟਰੀ ਦੀ ਸਚਾਈ ਇੱਕ ਨੇ ਦੱਸੀ ਸੁੱਖ ਰੱਤੀਏ ਦੀ ਸੱਚਾਈ

Поділитися
Вставка
  • Опубліковано 18 лис 2024

КОМЕНТАРІ • 2,3 тис.

  • @dhaliwal1217
    @dhaliwal1217 4 місяці тому +87

    ਵੀਰ ਜੀ ਤੁਹਾਨੂੰ ਦਿਲੋਂ ਪਿਆਰ ਸਲੂਟ ਆ ❤️❤️ ਤੁਸੀਂ ਸਿੱਖ ਕੌਮ ਦੇ ਯੋਧਿਆਂ ਨੂੰ ਗ਼ਲਤ ਬੋਲਣ ਵਾਲਿਆਂ ਦੀ ਬੋਲਤੀ ਬੰਦ ਕਰਦੇ ਹੋ। 🚩🚩🚩

  • @mandeepsandhu9690
    @mandeepsandhu9690 4 місяці тому +69

    ਭਰਾ ਵਧੀਆ ਠੁਕਾਈ ਕੀਤੀ ਆ ਤੁਸੀ ਜਦੋਂ ਗੁਰੂ ਸਾਹਿਬ ਦੇ ਅੰਗ ਪਾੜ ਦਿੱਤੇ ਸੀ ਉਦੋਂ ਇਹਨਾਂ ਨੂੰ ਭੋਰਾ ਦੁੱਖ ਨਹੀਂ ਹੋਇਆ

    • @LakhwinderSingh-ho9dp
      @LakhwinderSingh-ho9dp 4 місяці тому

      Both vdiya gl kiti vr phnchod aho jiyan londiyan krke Sare punjabiyan nu aho j smjde ne lok

  • @mandeepsandhu9690
    @mandeepsandhu9690 4 місяці тому +31

    ਅੱਜ ਸਬਸਕ੍ਰਾਈਬ ਕੀਤਾ ਤੇਨੂੰ ਭਰਾ ਤੇਰੀਆ ਗੱਲਾਂ ਅੱਜ ਸੱਚਿਆ ਸੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੀਆਂ ਅੱਖਾਂ ਖੋਲ ਕੇ ਇਹਨਾਂ ਨੂੰ ਗੁਰੂ ਸਾਹਿਬ ਦੀ ਗੱਲਾਂ ਦਾ ਅਸਰ ਨਹੀਂ ਹੋਇਆ ਕੋਈ ਪਖੰਡੀ ਕਹਿ ਦੇਵੇ ਫੇਰ ਠੀਕ ਹੈ

  • @soniamaan4156
    @soniamaan4156 4 місяці тому +95

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ੰਥ,🙏🙏

  • @ItsDeol92
    @ItsDeol92 4 місяці тому +32

    ਸਿਰਾ ਲਾਉਂਦਾ ਏ ਬਾਬੇ ਤੂੰ ਵੀ 🤣🤣🤣ਐਡਿਟ ਲੈਵਲ NO 1💯👍

  • @Recklessmohie5115
    @Recklessmohie5115 4 місяці тому +705

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਭਾਰਤੀ ਹਕੂਮਤ ਸ਼ਰੇਆਮ ਧੱਕਾ ਕਰ ਰਹੀ ਐ 💯👏ਤੇ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਆ, ਪੰਜਾਬ ਹੱਲ ਆਜ਼ਾਦੀ,, ਖਾਲਿਸਤਾਨ ਜ਼ਿੰਦਾਬਾਦ 🚩 🦅⚔️🚩💯

    • @Punjabiroast169
      @Punjabiroast169 4 місяці тому +38

      Apne Punjab de lok bekar ne jdo bhai saab bhr c ta kuj loka ne bhai saab de Khalif hoye.hun ohna loka nu surt ayi aa.par kuj lok hle v ne jo bhai saab nu glt bolde ne..sare Punjab nu ik sath hona Peña ta bhai saab g bhr aa skde ne👍

    • @harishthakur145
      @harishthakur145 4 місяці тому +22

      Dhakeshayi hundi election b na ldn dindi thk bai

    • @Recklessmohie5115
      @Recklessmohie5115 4 місяці тому

      @@harishthakur145 FOG ਚੋਂ ਬਾਹਰ ਨਿਕਲੋ ਭੈਣ ਫਿਰ ਦਿਖਾਈ ਦਿਓ, politics Punjab sky 774 ,TV84 ,SATLUJ TV ,USMI MEDIA ਦੇਖਿਆ ਕਰੋ ਪਤਾ ਲੱਗਜੂ ਸਭ ਕੀ ਡਰਾਮਾ ਚੱਲ ਰਿਹਾ 🌫️🌫️🌫️🌁🌁🌁

    • @Mandx10
      @Mandx10 4 місяці тому

      Fr hun n.s.a 2025 tk kyu krti . Bhai amritpal singh ji de vakeel ne kiha . Imaan singh khara ne kiha . Ki gll pta ni . Eh dhkka ni haiga dsyo ​@@harishthakur145

    • @anirudhrana426
      @anirudhrana426 4 місяці тому +14

      Bai kitta kya aa amritlal ne Punjab ne

  • @gurjantsingh9823
    @gurjantsingh9823 4 місяці тому +73

    ਵੀਰੇ ਅੱਤ ਕਰਵਾ ਦਿੰਦੇ .ਮੈ ਸੱਚੀ ਬਹੁਤ ਉਦਾਸ ਸੀ ।ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ❤❤। ।ਵੀਰੇ ਬਸ ਗਾਲਾਂ ਥੋੜੀਆ ਘੱਟ ਬਾਕੀ ਘੈੰਟ ਹੈ..ਸਭ.😂😂😂😂

    • @sukhwindersingh2162
      @sukhwindersingh2162 4 місяці тому +1

      ਵਿਰ ਜੀ ਤੁਹਾਡੀ ਵੀਡਿਉ ਦੇਖ ਕੇ ਹੱਸ ਹੱਸ ਕੇ ਢਿੱਡ ਦੇ ਵਿੱਚ ਪਿੜ ਪੈ ਜਾਦੀ 😂😅😂😅😂😂

  • @digital_bir_singh
    @digital_bir_singh 4 місяці тому +95

    ਦੂਜੇ podcast ਵੀ ਸਹੀ ਹੁੰਦੇ ਆ,, ਪਰ ਅੱਜ ਵਾਲ਼ਾ ਸਿਰਾ ਸੀ bro ❤️ ਦੂਜੇ ਵੀ ਸਿਰਾ ਨੇ ਇਹ ਨਹੀਂ ਕਿ ਉਹ ਮਾੜੇ ਆ,, ਪਰ ਅੱਜ ਵਾਲੇ ਨੇ ਸਵਾਦ ਲਿਆ ਤਾਂ ਵੀਰਿਆ,,,ਮੌਤ ਤਾਂ ਚਲੋ ਰੱਬ ਨੇ ਤੈਅ ਕੀਤੀ ਆ,,ਪਰ ਤੂੰ ਹਮੇਸ਼ਾ ਸੱਚ ਦੀ ਗੱਲ ਕਰੀ ਮੇਰਾ ਵੀਰ🙏♥️ਵਾਹਿਗੁਰੂ ਜੀ ਮਿਹਰ ਕਰਨ

  • @chanchalsingh9938
    @chanchalsingh9938 3 місяці тому +3

    ਵੀਰ ਸਲੂਟ ਆ
    ਇੰਨਾ ਕਁਜਰ ਕੰਜੜੀਆ ਵਾਸਤੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਇਸ ਤਰਾ ਬਹੁਤ-ਬਹੁਤ ਚੰਗੀ ਆ ਇੰਨਾ ਗੰਧ ਪਾਇਆ ਹੋਇਆ
    ਮਜਾ ਆ ਗਿਆ ਖਿਚ ਕੇ ਰਖੌ ਭਰਾਵਾ ਇੰਨਾ ਨੂੰ
    ਅਕਲ ਆ ਜਾਏ

  • @balrajsinghgill2412
    @balrajsinghgill2412 Місяць тому +1

    ਜਿਹੜੀ ਇਸ ਚਵਲ ਨੇ ਕੁੜੀਆਂ ਚ ਸ਼ਰਤ ਲਾਈ ਆ ਇਹਦੇ ਜੁੱਤੀਆਂ ਜਰੂਰ ਫੇਰੋ ਹੁਣ ਇਹਨੇ ਹਿਜੜੇ ਨਾਲ ਯਾਰੀ ਪਾਈ ਆ ਸੁੱਖ ਰਤੀਆ ਨਾਲ ਇਹਦੇ ਜੁੱਤੀਆਂ ਦੂਜਿਆਂ ਨਾਲੋਂ ਵੱਧ ਫੇਰੋ ਯਾਰ

  • @ButtaSingh-b9z
    @ButtaSingh-b9z 4 місяці тому +41

    ਸ਼ੀਰਾ ਬਾਈ ਖਿੱਚ ਕੇ ਰੱਖ ਇਨਾਂ ਦੀ‌ ਼਼਼਼਼਼਼਼ਗੜਕੇ ਰੱਖ

  • @Sarpanch.2
    @Sarpanch.2 4 місяці тому +192

    Italy ਵਾਲਿਆਂ ਸੂਆਦ ਲਿਆਤਾ ਜੀਉਂਦਾ ਰਹਿ। ਸਾਡੇ ਵੱਲੋਂ ਵੀ 🎉

    • @PunjabiprankRoastedvlogger
      @PunjabiprankRoastedvlogger  4 місяці тому +9

      ❤❤

    • @Tred-v1d
      @Tred-v1d 4 місяці тому

      ​@@PunjabiprankRoastedvlogger oye landuya AIR India Flight 182 dai saheedan vaare bol.

    • @sabi-mansa
      @sabi-mansa 4 місяці тому +5

      ਦੋ ਰਾਹਾ ਤੇ ਟੌਮੀ ਖੱਚ ਮਹਿਕਮਾਂ 🐕‍🦺🐕‍🦺

    • @SurinderSingh-gz5lp
      @SurinderSingh-gz5lp 4 місяці тому +1

      ​@@PunjabiprankRoastedvloggeratt 22 g

    • @____sukh_mehra_13
      @____sukh_mehra_13 4 місяці тому

      ​@@PunjabiprankRoastedvlogger
      ua-cam.com/users/shortsyYU20mE_C30?si=m9MF40S8svsEGgsv
      ਆਹ ਲਿੰਕ ਖੋਲੀ ਵੀਰੇ ਗੰਦ ਪਾਓਣ ਵਾਲੀਆਂ ਨੂੰ ਸੇਹ ਦੇ ਰਿਹਾ

  • @Manraj-k3r
    @Manraj-k3r 4 місяці тому +67

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏

    • @Man-op3yt
      @Man-op3yt 4 місяці тому

      Khalsa ae ni kehda tusi aeda gand bolo veere

    • @Man-op3yt
      @Man-op3yt 4 місяці тому +1

      Jo samjhauna loka nu vdia bol khud di ਬਾਣੀ thik kar pehla pher hora nu boli

    • @kamalvirk......8071
      @kamalvirk......8071 4 місяці тому

      Kdo raaj kre ga Khalsa..

  • @GurpreetKaur-vy2wj
    @GurpreetKaur-vy2wj 4 місяці тому +20

    ਦੱਸ ਸਾਲ ਹੋ ਗਏ ਮੇਰੀ ਭੈਣ ਨੂੰ ਕੋਟ ਅਤੇ ਥਾਣੇ ਧੱਕੇ ਖਾਦੀ ਨੂੰ ਅੱਜ ਤੱਕ ਕੋਈ ਇਨਸਾਫ ਨਹੀ ਮਿਲਿਆ ਦੋ ਬੱਚੇ ਸਨ ਚਾਚੇ ਤਾਏ ਵੀ ਸਾਥ ਛੱਡ ਗਏ ਨੇ ਗਰੀਬ ਬੰਦੇ ਦਾ ਕੋਈ ਸਾਥ ਨਹੀ ਦਿੰਦਾ🙏

    • @VickyAtwal-j1b
      @VickyAtwal-j1b 4 місяці тому

      Kitho belong krde ho tusi.. ki mamla hai??

    • @balrajrandhawa6498
      @balrajrandhawa6498 4 місяці тому

      Yrrr enni insult hundi pla jehna deya vedios aa onna dy youtube ty na show hundeya hongyea…..fr v ni shrm aoundi vekhla ki banu yr duniyan da…bakki pra meryea tere ch daam aa ena khilaf boln da luv you aa veer tainu

  • @haiwaypatroling2346
    @haiwaypatroling2346 4 місяці тому +3

    Veer ji veery Good speech Bhot jaroori a Sachai

  • @jagroop911
    @jagroop911 4 місяці тому +254

    ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਬੋਹੁਤ ਧੱਕਾ ਹੋ ਰਿਹਾ ਜੀ ।।

    • @kinderpb0913
      @kinderpb0913 4 місяці тому +10

      ਹੋਣਾ ਏ ਬਾਈ ਅਮ੍ਰਿਤਪਾਲ ਨੂੰ ਲੋਕਾਂ ਨਾਲ ਡੀਲ ਨਹੀਂ ਕਰਨਾ ਆਉਂਦਾ ਹਰ ਇਕ ਬੰਦੇ ਨੂੰ ਮਾੜਾ ਬੋਲੀ ਜਾਂਦਾ ਅੱਜ ਕੱਲ ਲੋਕ ਪਿਆਰ ਨਾਲ ਹੀ ਸਾਥ ਦਿੰਦੇ ਨੇ ਫਿਰ ਵੀ ਆਪਾਂ ਵੋਟ ਅਮ੍ਰਿਤਪਾਲ ਨੂੰ ਪਾਈ ਆ

    • @ABIkumar-iz4sy
      @ABIkumar-iz4sy 4 місяці тому +7

      ਲਨ ਤੇ ਚੂਸੇ ਮਾਰਦੇ ਤੂੰ ਜਾਕੇ

    • @DhAliwAlsAAb000
      @DhAliwAlsAAb000 4 місяці тому

      @@ABIkumar-iz4syਤੇਰੀ ਭੈਣ ਆਈ ਸੀ ਰਾਤ ਭੌਸੜੀ ਮਰੋਣ

    • @jagroop911
      @jagroop911 4 місяці тому +11

      @@ABIkumar-iz4sy eh kmm thode wargi kateed da aa .. tuhada kmm bs bhokna a . Carry on . Koi chkr ni

    • @jagroop911
      @jagroop911 4 місяці тому +10

      @@kinderpb0913 ਸੰਤ ਜੀ ਕੀਨੇ ਕੁ ਪਿਆਰ ਨਲ ਬੋਲਦੇ ਸੀ। ਬਸ ਲੋਕਾਂ ਨੂੰ ਇਹ ਪਤਾ ਸੀ ਕੇ ਉਹ ਸੱਚੇ ਨੇ ਗੁਰੂ ਪੰਥ ਲਈ ਉਹ ਜਾਨ ਦੇ v ਸਕਦੇ ਨੇ ਤੇ ਜਾਨ ਲੇ ਵੀ ਸਕਦੇ ਨੇ, ਤੇ ਦੋਵੇਂ ਕੰਮ ਓਨਾ ਕੀਤੇ ਵੀ।

  • @juvrajs2319
    @juvrajs2319 4 місяці тому +20

    ਅੱਜ ਕੱਲ ਪੰਜਾਬ ਵਿੱਚ ਧਰਮ ਪਰਵਰਤਨ ਬਹੁਤ ਹੋ ਰਿਹਾ ਬਹੁਤ ਸਾਰੇ ਸਿੱਖ ਹੋਰ ਧਰਮਾ ਵਿੱਚ ਜਾ ਰਹੇ ਨੇ ਤੇ ਇਹ ਧਰਮ ਇਹਨਾ ਸਿੱਖ ਧਰਮ ਦੇ ਲੋਕਾ ਨੂੰ ਸਿੱਖਾ ਖਿਲਾਫ਼ ਹੀ ਭੜਕਾਂ ਰਹੇ ਨੇ ਇਸ ਮੁੱਦੇ ਤੇ ਇੱਕ ਵੀਡੀਓ ਬਣਾ ਕੇ ਆਪਣੇ ਲੋਕਾ ਨੂੰ ਜਾਗਰੁਕ ਕੀਤਾ ਜਾਵੇ

  • @Recklessmohie5115
    @Recklessmohie5115 4 місяці тому +127

    ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ LIKE ਠੋਕਤਾ 👍👏🦅⚔️⚔️💪

    • @KomalSharma-ii5ug
      @KomalSharma-ii5ug 4 місяці тому +1

      Bai edi real sister dya video dekh leo lag jo pta eh kida da

    • @Sidhutakhatmal009
      @Sidhutakhatmal009 4 місяці тому

      @@KomalSharma-ii5ug fr

    • @SandipSingh-ih7vd
      @SandipSingh-ih7vd 4 місяці тому +1

      ​​@@KomalSharma-ii5ug ਵੀਰ ਏਦੀ ਕੋਈ ਗਲਤੀ ਨਹੀ ਭੇਣ ਨਹੀ ਗੱਲ ਮਨਦੀ ਤਾ ਏਦਾ ਕੀ ਕਸੋਰ ਲਵ ਮੇਰਜ ਕਰਾਈਵਾ ਊਨੇ੍ ਫਿਰ ਸਟੋਰੀ ਸਣੋਦੀ ਆ ਏਨੇ ਰੁਕੇਇਆ ਫੇਰ ਵੀਰ ਤੇ ਐਲਜਾਮ ਲੋਣ ਲੱਗ ਪੲਈ ਉ ਤਾ ਆਵਦੀ ਭੇਣ ਨੂੰ ਵੀ ਕਹੀਦਾ ਹੀ ਵਾ ਕੁ ਏ ਗਲਤ ਆ ਬਾਕੀ ਕੀ ਲਿਖਾ ਵੀਰ ਚੇਟ ਕਰਨੀ ਕਹਿੜਾ ਸੋਖੀ ਆ ਕਿਦਾ ਦੱਸਾ ਵੀਰ ਏਦਾ ਪੋਡਕਾਸਟ ਦੇਖ ਲਿਊ ਉਦੇ ਵਿਚ ਪੱਤਾ ਲੱਗ ਜਾਣਾ ਬਾਕੀ ਵੀਰ ਮਾਫ ਕਰਨਾ ਜੇ ਗਲਤ ਬੋਲਿਆ ਗਿਆ ਹੋਵੇ ਬਾਕੀ ਵੀਰ ਆ ਜਾ ਭੇਣ ਆ ਜੋ ਵੀ ਹੋ ਤੁਸੀ ਜੀ ਜੋ ਵੀ ਸਤਿਕਾਰ ਜੋਗ. ਹੋ

    • @KomalSharma-ii5ug
      @KomalSharma-ii5ug 4 місяці тому

      @@SandipSingh-ih7vd ਚੱਲ ਭੈਣ ਦਾਂ ਤਾ ਮਨ ਲਿਆ ਏਦੀ ਮੰਮੀ ਕਿਊ ਰੋਂਦੀ ਆਂ ਫਿਰ ਨਾਲੇ ਏਦੇ ਚਾਚੇ ਮਾਮੇ ਕਿਊ ਏਨਾ ਨਾਲੋਂ ਵਰਤਨੋ ਟੁੱਟੇ ਆਂ ਇੱਕ ਏਦੇ ਕਰ ਕੇ ਬਾਈ ਉਹ ਏਨੋ ਰੋਕ ਦੇ ਆਂ ਤੂੰ ਲੋਕਾਂ ਨੂੰ ਗ਼ਲਤ ਨਾਂ ਬੋਲ ਤੈਨੂੰ ਕੋਈ ਮਾਰ ਦੋ ਇਹ ਹੱਟ ਦਾਂ ਨੀਂ ਹੇਗਾ ਤੇ ਉਲਟਾ ਉਹ ਨਾਂ ਨੂੰ ਗਾਲ੍ਹਾਂ ਕੱਢ ਦਾਂ ਆਂ ਬਾਕੀ ਇੱਕ ਰੋਮੀ ਬਾਗੀ ਆਂ ਓਦਾਂ ਬੀ ਸਭ ਪਤਾ ਫੇਸਬੁੱਕ ਤੇ ਉਹ ਬੀ ਗਿਆਨ ਵੰਡ ਦਾਂ ਆਂ ਪਰ ਓਦੀ ਮੰਮੀ ਦੇ ਖੰਨੇ ਚ ਚਰਚੇ ਪੂਰੇ ਰਹੇ ਆਂ ਭਾਵੇਂ ਉਹ ਨੂੰ ਪੁੱਛ ਲਵੀ ਬੀ ਓਦੀ ਮੰਮੀ ਨੇ ਓਦਾਂ ਡੈਡੀ ਸਲਫ਼ਾਸ ਦੇਕੇ ਕਿਊ ਮਾਰਿਆ ਸੀ ਬਾਕੀ ਜਿੰਨੇ ਬੀ ਫੇਸਬੁੱਕ ਤੇ ਗਿਆਨ ਦੂਜੇ ਆਂ ਨੂੰ ਗ਼ਲਤ ਬੋਲ ਦੇ ਆਂ ਅਸਲ ਵਿੱਚ ਏਨਾ ਨੂੰ ਘਰੇ ਕੋਈ ਪੁੱਛ ਦਾਂ ਨੀਂ ਹੁੰਦਾ ਹੇਗਾ

    • @manvirdhaliwal-cu3sy
      @manvirdhaliwal-cu3sy 4 місяці тому

      🌶🌶🌶​@@KomalSharma-ii5ug

  • @chilyr3288
    @chilyr3288 4 місяці тому +3

    ਭਾਈ ਸਾਹਿਬ ਜੀ ਤੇ ਮਿਹਰ ਹੋਈ ਇਹ ਵਾਹਿਗੁਰੂ ਦੀ,❤

  • @MeetJawanda-punjabuk
    @MeetJawanda-punjabuk 4 місяці тому +8

    Italy 🇮🇹 ale da podcast dekh ke saari ਥਕਾਵਟ ਦੂਰ ਹੋ ਜਾਦੀਆ ਬਾਈ ❤❤❤❤❤❤❤❤

  • @JaswindersidhuSidhu-ou4li
    @JaswindersidhuSidhu-ou4li 4 місяці тому +72

    ਭਾਈ ਅਮਰਤਪਾਲ ਸਿੰਘ ਜੀ ਭਾਰਤੀ ਸਰਕਾਰਾ ਧੱਕਾ ਕਰ ਰਹੀਆ ਕਿਸੇ ਨੂੰ ਕੁਝ ਨੀ ਦਿਖਾਈ ਦੇ ਰਿਹਾ ਹੁਣ ਤੁਸੀ ਕੀ ਕਹੋ ਗੇ

    • @devil.com1070
      @devil.com1070 4 місяці тому

      Asha 😅 par amritpal ta ਭਾਰਤ ਨੂੰ ਕੁਛ smjda ਹੀ ਨਹੀਂ ਓਹ ਤਾਂ ਬੋਲਦਾ ਸਾਡਾ ਪੰਜਾਬ alg ਹੈ😂😂😂

  • @zaildarsingh6442
    @zaildarsingh6442 4 місяці тому +29

    ਸਾਈਂ ਜੀ ਦੀ ਚੰਗੀ ਮਾਂ ਗੂੰਗੀ ਕਰਤੀ

  • @Kaladhaliwal82
    @Kaladhaliwal82 4 місяці тому +8

    ਖਿੱਚ ਕੇ ਰੱਖ ਕੰਮ ਨੂੰ ਬਾਈ ਜੀ ਫੁੱਲ ਸਪੋਟ ਜੇ ਇਟਲੀ ਵਾਲੇ ਜ਼ਿੰਦਾਬਾਦ ❤️🥀💪
    ਜੱਟ ਇਟਲੀ ਵਾਲੇ 🇮🇹

  • @SuryaDas-l8r
    @SuryaDas-l8r 4 місяці тому +10

    ਇਟਲੀ ਵਾਲਿਆ, ਖਿੱਚ ਕੇ ਰੱਖ 😂 ਨਜਾਰੇ ਅਾ ਗਏ 😂❤❤❤ love you ਇਟਲੀ ਵਾਲਿਆ

  • @desrajsaroyasaroya1843
    @desrajsaroyasaroya1843 4 місяці тому +3

    ਬਹੁਤ VADYEA ਯਾਰ ਸਹੀ ਕਿਹਾ ਤੂੰ ਜੋ ਵੀ ਕਿਹਾ

  • @Gurlove0751
    @Gurlove0751 4 місяці тому +41

    ਇਟਲੀ ਆਲਿਆ ਓਏ ਸੱਚ ਜਾਣੀ ਦੋ ਤਿੰਨ ਦਿਨਾਂ ਤੋਂ ਕਿਸੇ ਨਾਂ ਕਿਸੇ ਗੱਲ ਕਰਕੇ ਯਾਦ ਕਰ ਰਿਹਾ ਸੀ ਤੈਨੂੰ । ਯਾਦ ਆਉਦੀ ਸੀ ਤੇਰੀ ਪਤੰਦਰਾਂ , ਆਹ ਲੰਘ ਲਾਣੇ ਨੇ ਬਾਹਲੀ ਅੱਤ ਚੱਕੀ ਸੀ

    • @PunjabiprankRoastedvlogger
      @PunjabiprankRoastedvlogger  4 місяці тому +7

      Mera Pra ❤️❤️

    • @Gaggu-Rathour
      @Gaggu-Rathour 4 місяці тому +3

      @@PunjabiprankRoastedvlogger veer yar jaldi banaya karo vedio❤❤

    • @Gurlove0751
      @Gurlove0751 4 місяці тому +4

      ​@@PunjabiprankRoastedvloggerਲਿਖ ਦਿਆ ਵਿੱਚ ਫੋਨ ਆ ਗਿਆ ਸੀ, ਇਕ ਦੋ ਗੱਲਾਂ ਹੋਰ ਕਰਨੀਆਂ ਸੀ । ਬਾਈ ਓਏ ਪੰਜਾਬ ਤੇਰੇ ਵੱਲ ਵੇਖਦਾ ਆ ਲੰਡੂ ਲੋਕਾਂ ਨੂੰ ਨੱਥ ਪਾਉਣ ਲਈ । ਜਦੋਂ ਤੂੰ ਪੰਥ ਪੰਜਾਬ ਦੀ ਗੱਲ ਕਰਦਾ ਏ, ਬਾਈ ਅੰਮ੍ਰਿਤਪਾਲ ਸਿੰਘ ਵਾਂਗ ਮਾਣ ਹੁੰਦਾ ਤੇਰੇ ਤੇ , ਭਾਵੇ ਗੱਲ ਕਰਨ ਦਾ ਤਰੀਕਾ ਤੇਰਾ ਵੱਖਰਾ ਆ 😂, ਖੂਨ, ਨਸਲ, ਦਰਦ ਤੇਰਾ ਓਹੀ ਆ ਬਾਈ ਅੰਮ੍ਰਿਤਪਾਲ ਵਾਲਾ । ਬਾਈ ਉਏ ਤੇਰੀ ਹਰ ਗੱਲ ਤੇ ਵਿਸ਼ਵਾਸ ਕਰਦੇ ਹਾਂ, ਚਾਹੇ ਕੁਝ ਹੋ ਜੇ ਪੰਥ ਤੇ ਪੰਜਾਬ ਦੇ ਹੱਕ ਚ ਹੀ ਭੁਗਤੇ ਗਾ । ਜਦੋਂ ਦੇ ਸੁਣਦੇ ਤੈਨੂੰ ਇਹ ਮਾਣ ਆਪਣੇ ਆਪ ਹੋਇਆ ਆ ਤੇਰੇ ਤੇ । ਇਹੀ ਤੇਰੀ ਖਾਸੀਅਤ ਆ ਬਾਈ ਓਏ । ਜਦੋਂ ਕਦੇ ਲੰਡੂ ਲਾਣਾ ਤੇਰੇ ਉਲਟ ਭੁਗਤਿਆ ਤਾਂ ਯਾਰ ਰੱਖੀ ਪੰਜਾਬ ਸਾਰਾ ਤੇਰੇ ਨਾਲ ਖੜਾ ਆ। ਤੇਰੀਆਂ ਗੱਲਾਂ ਨਾਲ ਹਾਮੀ ਭਰਦਾ ਆ ਪੰਜਾਬ । ਟਾਇਮ ਲੱਗਿਆ ਤਾਂ ਪੜ ਲਵੀ ਬਾਈ ।

    • @tonysandhu6616
      @tonysandhu6616 4 місяці тому +1

      Hlo veer ji tuhdi sis te mumy di bht jyda video virral ho rehi bht kjh glt bol rehe i feel very bad ehde bre please clear kro apne fans nu

    • @tonysandhu6616
      @tonysandhu6616 4 місяці тому +1

      Video tuhdia sria hi sei hundia a

  • @gurjitdhanoa3917
    @gurjitdhanoa3917 4 місяці тому +12

    ਨਿਰਾ ਠੁੱਕ ਆ ਮਨਿੰਦਰ ਬਾਈ...!
    ਸਿੱਖਾਂ ਨਾਲ਼ ਧੱਕਾ ਕਦੇ ਨਹੀਂ ਰੁਕਣਾ,, ਇਹ ਤੇ ਆਪ ਈ ਰੋਕਣਾ ਪੈਣਾ..!
    ਉਹ ਕਿੱਦਾਂ, ਇਹ ਵੀ ਸੱਭ ਨੂੰ ਪਤਾ...?

  • @krishansinghhans9105
    @krishansinghhans9105 4 місяці тому +3

    ਭਾਈ ਅੰਮ੍ਰਿਤਪਾਲ ਸਿੰਘ ਜੀ 🙏🙏

  • @Rupinder0094
    @Rupinder0094 4 місяці тому +3

    ਵਾਹਿਗੁਰੂ chadikala ਚ ਰੱਖੇ ਵੀਰ ਨੂੰ, 🎉 ,ਰਾਜ ਕਰੇਗਾ ਖਾਲਸਾ

  • @Recklessmohie5115
    @Recklessmohie5115 4 місяці тому +9

    ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ 💪💪👌👌

  • @sahejpreetsingh7093
    @sahejpreetsingh7093 4 місяці тому +24

    ਬਾਈ ਜੀ ਵੀਡੀਓ ਦਾ ਬਹੁਤ ਇੰਤਜ਼ਾਰ ਸੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ ਨਜਾਰਾ ਆ ਗਿਆ ਵੀਡੀਓ ਵੇਖ ਕੇ❤❤

  • @Recklessmohie5115
    @Recklessmohie5115 4 місяці тому +65

    ਉਏ ਆ ਗਿਆ ਉਏ ਕੌਣ ਆ ਗਿਆ ਕਹਿੰਦੇ
    ਇਟਲੀ ਆਲਾ ਆ ਗਿਆ ਤੇ ਛਾ ਗਿਆ 😂👏🦅🦅🦅✌️

  • @Dharnatjhinjer
    @Dharnatjhinjer 4 місяці тому +6

    ਸਿਰਾ ਲਾ ਤਾ ਸੱਜਣਾ ਜਿਉਂਦਾ ਰਹਿ❤❤

  • @ranadhrampura6531
    @ranadhrampura6531 4 місяці тому +1

    ਜੋ ਕਹਿੰਦੇ ਆ ਭਾਈ ਅੰਮ੍ਰਿਤਪਾਲ ਸਰਕਾਰ ਦਾ ਬੰਦਾ ਉਹਨਾ ਨੂੰ ਕਿਵੇ ਪਤਾ ਕਿ
    ਕਿਸ ਨੇ ਦੱਸਿਆ
    ਇਸਦਾ ਮਤਲਬ ਉਹਨਾ ਦੀ ਸਰਕਾਰਾ ਨਾਲ ਗੰਢ ਤੁਪ ਹੈ

  • @kinderpb0913
    @kinderpb0913 4 місяці тому +21

    10-15ਸਾਲਾ ਨੂੰ ਪੰਜਾਬ ਕ੍ਰਿਸਚਣ ਸਥਾਨ ਬੰਨ ਜਾਣਾ ਆਪਣੇ ਲੋਕ ਜਾਤਾ ਪਾਤਾ ਨਾਲ ਲੜ੍ਹੀ ਜਾਂਦੇ

    • @Recklessmohie5115
      @Recklessmohie5115 4 місяці тому

      @@kinderpb0913 pind pind ja ke Church aale jameena khareed rahe aw rs jyada de lalach ch lok apne jameen vechi jande aw sade pind v bni aw aah saal nawi church aukha veer GULAAM AW aaj punjab

    • @kinderpb0913
      @kinderpb0913 4 місяці тому +2

      @@Recklessmohie5115 ਇੱਕ ਗੱਲ ਮੰਨਨੀ ਪੈਣੀ ਆ ਕਿ ਉਹ ਲੋਕਾਂ ਨੂੰ ਜਾਤ ਪਾਤ ਵਿੱਚ ਫਰਕ ਨਹੀਂ ਕਰਦੇ ਭਾਵੇਂ ਉਹ ਪਖੰਡ ਕਰਨ ਪਰ ਆਪਣੇ ਲੋਕਾਂ ਨੂੰ ਪੂਰੀ ਇੱਜਤ ਦੇਂਦੇ ਆ
      ਪਰ ਆਪਣੇ ਆਲੇ ਸਿਆਣੇ ਬਿਆਣੇ ਆਪ ਨੂੰ ਹੀ ਰੱਬ ਸਮਜਦੇ ਆ

  • @preetsinghsp
    @preetsinghsp 4 місяці тому +13

    ਮਨਿੰਦਰ ਵੀਰੇ ਵਧੀਆ ਲੱਗਾ roast,, ਇਨ੍ਹਾਂ fake ਬੰਦਿਆ ਤੇ ਬੋਲੇ ਤੁਸੀਂ , ਇਦਾ ਹੀ ਕੰਮ ਖਿੱਚੀ ਰੱਖੋ। ਵਾਹਿਗੁਰੂ ਸਾਰਿਆ ਨੂੰ ਸਮੱਤ ਬਖਸ਼ੇ 🙏

  • @Recklessmohie5115
    @Recklessmohie5115 4 місяці тому +96

    ਪੰਜਾਬ ਹੱਲ ਆਜ਼ਾਦੀ 🦅⚔️🚩

    • @rohanparince1760
      @rohanparince1760 4 місяці тому +1

      Par kdo aj tk te mili nai jdo tk apa mazbi Jatt vakhre vakhre ha odo tk te kdi nai

    • @tejvirk3150
      @tejvirk3150 4 місяці тому +1

      ਡਰਡz

    • @Tred-v1d
      @Tred-v1d 4 місяці тому +1

      Lahore, paaxtaan nu vi azzad karwa lai

    • @Recklessmohie5115
      @Recklessmohie5115 4 місяці тому +3

      @@Tred-v1dਗਾਂ ਦਾ ਮੂਤ ਪੀਣੇ ਗੋਬਰ ਖਾਣੇ ਸਲਾਹ ਨਾ ਦੇਣ ਜਾਂ ਕੇ ਫੜੋ ਸੜਕਾਂ ਤੇ ਰੁੱਲਦੀ ਫਿਰਦੀ ਆ ਮਾਂ ਥੋਡੀ

    • @Tred-v1d
      @Tred-v1d 4 місяці тому

      @@Recklessmohie5115 tuhade tatteyan ch dum nahi tusi bhokan ch expert ho Kal ik lady nai kida bhajaye bujjad video dekhi

  • @Recklessmohie5115
    @Recklessmohie5115 4 місяці тому +10

    ਇਟਲੀ ਆਲਾ 👌👌👌💯⚔️⚔️⚔️

  • @garryaulakh3071
    @garryaulakh3071 4 місяці тому +4

    Oh ਬਾਈ ਮੈ eh ਵੀਡੀਓ ਅੱਜ ਪੰਜਵੀਂ ਵਾਰ ਦੇਖਣ ਲੱਗਾ ਸਿਰਾ ਇੱਟਲੀ alea

  • @devinderbrar7209
    @devinderbrar7209 4 місяці тому +6

    Teri video dekhn toh bad pta lgya ki punjab ch halat bhut khrab ne ..good job brother love from New Zealand

  • @ramandeep-j2t
    @ramandeep-j2t 4 місяці тому +44

    ਮਸਾ ਹੀ ਓਨਾ ਵੀਰੇ ❤❤😂😂 thanku ਓਨ ਲਈ

  • @gaggigill8510
    @gaggigill8510 4 місяці тому +7

    ਬੁਹਤ ਵਧੀਆ ਮਨਿਦਰ ਵੀਰੇ

  • @jasjeetdhillon1786
    @jasjeetdhillon1786 3 місяці тому

    ਬਿਲਕੁਲ ਸਹੀ ਗੱਲਾਂ ਕਰਦੇ ਤੁਸੀਂ ਵੀਰ ਜੀ

  • @Dabanggsidhu143
    @Dabanggsidhu143 4 місяці тому +7

    ਜਿਗਰਾ ❤ ਜੁਅਰੱਤ ❤️ ਸੱਚਾਈ with ਕੁੱਤੇਖਾਣੀ😂😂 endd gallbaat 🙏

  • @surajbhan7077
    @surajbhan7077 4 місяці тому +6

    ਬਹੁਤ ਵਧੀਆ ਵੀਡੀਓ ਨਵੇਂ ਸੈਟ ਦੀਆਂ ਵਧਾਈਆਂ ਬਾਈ ਨੂੰ

  • @kundalmamta9283
    @kundalmamta9283 4 місяці тому +5

    👏👏👏👏👏👏nyc bro ryt bro ਸੱਚ ਹਮੇਸ਼ਾਂ ਕੌੜਾ ਲਗ ਦਾ ਵੀਰੇ

  • @GurpreetSingh-oz4ds
    @GurpreetSingh-oz4ds 4 місяці тому +25

    ਬੜੇ ਦਿਨਾਂ ਬਾਦ ਪੋਸਟ ਕਾਸਟ ਆਇਆ ਵੀਰ❤❤❤

    • @RAJA_Singh4725
      @RAJA_Singh4725 4 місяці тому +1

      Podcast ni ae

    • @harshaan9815
      @harshaan9815 4 місяці тому

      ​@@RAJA_Singh4725ਚਲ ਤੂੰ ਸਮਝ ਗਿਆ ਭਾਈ

  • @Sarpanch-co5vn
    @Sarpanch-co5vn 2 місяці тому

    ਵੀਰ ਤੁਹਾਡੀਆਂ ਗੱਲਾਂ ਸਭ ਠੀਕ ਨੇ, ਪਰ ਥੋੜੀਆਂ ਜਿਹੀਆਂ ਗਾਲ਼ਾਂ ਘਟਾ ਯਾਰ, ਅਗਲਾ ਅਪਣੇ ਪਰਵਾਰ ਵਿੱਚ ਬੈਠ ਕੇ ਵੀ ਸੁਣ ਸਕੇ, ਠੀਕ ਐ ਮੇਰਾ ਵੀਰ

  • @rockchahal2508
    @rockchahal2508 4 місяці тому

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @Panj-aab-75
    @Panj-aab-75 4 місяці тому +13

    ਬਿਲਕੁੱਲ ਸਹੀ ਕੁੱਤੇਖਾਨੀ ਕੀਤੀ ਵੀਰ ਨੇ ਇਹ ਛਿਤਰਾਂ ਦੇ ਕਾਬਿਲ ਨੇ 👌🏻

  • @S2R2srr
    @S2R2srr 4 місяці тому +23

    ਪਾਖੰਡਵਾਦ ਕਿਸੇ ਵੀ ਧਰਮ ਚ ਸਹੀ ਨਹੀਂ ਮੰਨਿਆ ਜਾ ਸਕਦਾ ਪਖੰਡਵਾਦ ਦਾ ਬਹਿਸ਼ਕਾਰ ਹੋਣਾ ਚਾਹੀਦਾ ਹਰ ਹਾਲਾਤਾਂ ਚ ਅੱਧੇ ਤੋਂ ਵੱਧ ਪੰਜਾਬ ਚ ਪਾਖੰਡਵਾਦ ਨੇ ਲੋਕਾਂ ਦੀ ਮੱਤ ਫੇਰੀ ਪਈ ਹੈ ਯੇ ਬਾਬਾ ਉਹ ਬਾਬਾ ਬਾਬਾ ਬਾਬਾ ਬਾਬਾ ਬਾਬਾ ਬਾਬਾ ਬਾਬਾ ਬਾਬਾ ਬਾਬਾ ਬਾਬਆ ਦੀ ਮਾ ਦੀ ਲਨ

    • @PunjabiprankRoastedvlogger
      @PunjabiprankRoastedvlogger  4 місяці тому +6

      😂😂😂😂😂😂😂

    • @GuriMayana
      @GuriMayana 4 місяці тому

      ​@@PunjabiprankRoastedvlogger Bai tuci sira la dinde oo gl 😂😂 man ge babyo thonu 😊 love you aa vere tnu dilo sacci ❤

    • @orgiming26
      @orgiming26 4 місяці тому

      Veer 🙏🙏🙏🙏❤️❤️❤️❤️​@@PunjabiprankRoastedvlogger

    • @Scooby-i4r
      @Scooby-i4r 4 місяці тому

      ​@@PunjabiprankRoastedvloggerhlo veer ji 😊

  • @jaggisinghuk18
    @jaggisinghuk18 4 місяці тому +41

    ਵੀਰ ਯਾਰ 3 ਮਹੀਨੇ ਬਾਦ ਕੁਤੇਖਾਣੀ ..ਐਨਾ ਗੈਪ ਕਿਥੇ ਚਲਾ ਜਾਨਾ ..ਰੋਜ ਇਕ ਦੀ ਕੁਤੇਖਾਣੀ ਕਰਿਆ ਕਰੋ... ਬਥੇਰੀ ਨਸਲ ਤੁਰੀ ਫਿਰਦੀ ਆ ਬੇਜਤੀ ਕਰਵਾਉਣ ਵਾਸਤੇ ..ਇਕ ਦੀ ਕਰ ਹੀ ਦਿਆ ਕਰੋ

  • @AmritpalSingh-vb7wz
    @AmritpalSingh-vb7wz 4 місяці тому +2

    ਅਮਿਤਪਾਲ ਸਿੰਘ ਜ਼ਿੰਦਾਬਾਦ ❤❤❤❤❤

  • @Panj_aab_Vlogs
    @Panj_aab_Vlogs 4 місяці тому

    ਵੀਰੇ ਤੁਹਾਡੀਆਂ ਗੱਲਾਂ 100% ਸਹੀ ਨੇ ❤❤❤❤

  • @Aman-kour
    @Aman-kour 4 місяці тому +16

    ssk paaji waheguru tuhanu chardikla ch rakhe

  • @lakhwindersinghsukhala4535
    @lakhwindersinghsukhala4535 4 місяці тому +7

    ਨਜ਼ਾਰਾ ਆ ਗਿਆ ਬਾਈ ਜੀ Luv frm Patiala ❤

  • @DarkGaming-ku7js
    @DarkGaming-ku7js 4 місяці тому +12

    Waheguru ji ❤️🙏🏻
    Jai Sai ji ❤️🙏🏻

  • @inderghuman1033
    @inderghuman1033 4 місяці тому +1

    ਵਾਹ ਜੀ ਵਾਹ ਮਨਿੰਦਰ ਵੀਰ ਚੱਕੀ ਚੱਲ ਫੱਟੇ
    ਮੇਰਾ ਭਰਾ ਨਜਾਰਾ ਆ ਗਿਆ ਵਿਡੀਓ ਦੇਖਕੇ❤

  • @PargatKhaira
    @PargatKhaira 3 місяці тому

    Bai Surinder Sai d bond ਬੰਦ krti.
    Geo shera❤❤

  • @arshpreetjandu8162
    @arshpreetjandu8162 4 місяці тому +3

    ਬਹੁਤ ਵਧੀਆ 👍🙏

  • @sandyaulakh7153
    @sandyaulakh7153 4 місяці тому +5

    ਕੀ ਹਾਲ ਆ ਡਾਰਲਿੰਗ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਯੋਦੇ ਪੰਜਾਬ ਦੇ 🙏🙏🙏🙏👍👍👍💪💪💪

  • @Ritukr11
    @Ritukr11 4 місяці тому +6

    Maninder Veere shukar aa Rabb da jo tusi video leke aa gye… Veere video jaldi leke aya karo🙏🏻🙏🏻🤟🔥🤟… Maninder Veer ji eh sirf paise waleya di hi sunde aa, n paiseya waleya nu bulonde aa apne dere te…. Veer ji eh sare sadi Sikh kom naal hoye attyachara nu bhul chuke aa… sade Guru Sehbaan diya kahiya gallan v bhul chuke aa, inna nu agar yaad hai te bus idda de babeya diya kahiya hoiya gallan…Waheguru ji mehar karan sade Punjab te 🙏🏻🙏🏻🙏🏻… baki Maninder veer ji plzz video jaldi leke aya karo ji 🙏🏻🙏🏻🙏🏻

  • @paramjeetkaur-kl6yl
    @paramjeetkaur-kl6yl 4 місяці тому +8

    ਮਜਾ ਆ ਗਿਆ ਵੀਰ ਬਲੈੱਸ u.

  • @GurpreetSingh-8686
    @GurpreetSingh-8686 4 місяці тому +1

    ਖਾਲਸਾ ਪੰਥ ਦੀ ਚੜ੍ਹਦੀ ਕਲਾ 🎉❤🎉❤

  • @sukhahiran9242
    @sukhahiran9242 3 місяці тому

    Whaaaaaaa bai suaad aa gaya najara ban ta jiuonda rh bai.
    Baba nanak ji kirpa kre thuade te 🙏🙏🙏🙏🙏🙏🙏🙏🙏🙏🙏🙏🙏🙏🙏🙏

  • @jorawarsingh8920
    @jorawarsingh8920 4 місяці тому +10

    ਭਾਈ ਅੰਮ੍ਰਿਤਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Itzrohitpb02
    @Itzrohitpb02 4 місяці тому +8

    Italy vala bai sach da sathi saada pra 💯🤗

  • @Gursanj2022
    @Gursanj2022 4 місяці тому +6

    ਬਹੁਤ ਵਧੀਆ ਵੀਰੇ 👌 ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ ਭਰਾ ਦੀਆਂ

  • @Dhillon887
    @Dhillon887 3 місяці тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @a.psingh396
    @a.psingh396 4 місяці тому

    ਬਾਈ ਤੂੰ ਹਮੇਸ਼ਾ ਸੱਚ ਬੋਲਦਾ ਹੈ। ਬੇਸ਼ਰਮ ਲੋਕਾਂ ਦੀ ਜ਼ਮੀਰ ਜਗਾਉਣ ਦਾ ਸਹੀ ਤਰੀਕਾ ਹੈ ਤੇਰਾ। ਸਮਝ ਨੀ ਆਉਂਦੀ ਕਿ ਇਹ ਬਾਬੇ ਕਿੱਥੋਂ ਪੈਦਾ ਹੋ ਜਾਂਦੇ ਨੇ।

  • @jatindersingh8660
    @jatindersingh8660 4 місяці тому +5

    Siraaa babe😂😂😂 tuc rajj k jaleel kita....😅😅 ehna knjra... zmaa ni feel kita😢😅😅😂😂🎉🎉

  • @Ranjit_officials
    @Ranjit_officials 4 місяці тому +5

    Miss you maninder bai bhut time to wait kar rahe tuhadi amritpal nal bhut Dhaka ho rhaa simranjeet mann dogla ho gya bai ji 💕💕❣️❣️

  • @balramjoshi5011
    @balramjoshi5011 4 місяці тому +3

    ਬੀਰਾ 😮😮😮😮ਅੱਤ

  • @NaunihalSinghBhullar
    @NaunihalSinghBhullar 4 місяці тому +1

    ਬੱਲੇ ਭਾਊ ਤਸੀਲੀਆ ਕਰਾਂ ਤਿਆ ਜੱਟਾਂ ❤

  • @Gurpreet-8049
    @Gurpreet-8049 4 місяці тому

    😂😂😂😂 ਗੱਲਾਂ ਬਹੁਤ ਵਧਿਆ ਬਾਈ ਪਰ ਗਾਲਾਂ ਕੁੱਝ ਜ਼ਿਆਦਾ ਹੀ ਸੀ। 😂😂😂😂 ਬਾਕੀ END ਕਰਵਾਈ ਪਈ ਐ

  • @dalbirsinghsingh8144
    @dalbirsinghsingh8144 4 місяці тому +6

    ਬਹੁਤ ਵਧੀਆ ਖਿੱਚ ਕੇ ਰੱਖ ਇਟਲੀ ਵਾਲਿਆ ਇੰਨਾ ਕਤੀਰਾ ਨੂੰ

  • @AmritDhanoa.93
    @AmritDhanoa.93 4 місяці тому +5

    ਬਾਈ 4 ਦਿਨ ਹੋਗੇ ਟਾਈਮ ਹੀ ਨੀ ਲੱਗਿਆ ਦੇਖਣ ਦਾ। ਪਰ ਅੱਜ ਦੇਖ ਲਿਆ ਸਵਾਦ ਆ ਗਿਆ ਭਰਾ 😂😂😂😂😂❤❤❤

  • @Foujifoujan528
    @Foujifoujan528 4 місяці тому +10

    ਆਗਿਆ ਆਗਿਆ ਸਾਡਾ ਵੀਰ ❤❤

  • @Sartajanimationvideo965
    @Sartajanimationvideo965 4 місяці тому

    ਬਹੁਤ ਮਜਾ ਆਇਆ ਭਾਜੀ ਜਦੋ ਤੁਸੀ ਇਹਨਾਂ ਦੀ ਕੁਤੇਖਣੀ ਕੀਤੀ

  • @mandytogar
    @mandytogar 4 місяці тому

    Bai Tera podcast boht vadia te logical hunda te badhia dungia gallan with jokes. Respect bro teri vichon sikhi boht sachi h respect bro tere varga bhravaan di lorh h. Soch kaum wali.

  • @khalsabhagwansingh
    @khalsabhagwansingh 4 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ ਪੰਜਾਬ 🎉❤🎉❤🎉❤🎉❤🎉❤

  • @Harshansingh964
    @Harshansingh964 4 місяці тому +7

    ਪੰਜਾਬ ਦੇ ਪੱਤਰਕਾਰਾਂ ਦੇ ਅਹਿਮ ਮੁੱਦੇ:
    1) ਬਾਕਰਪੁਰ ਵੀਜ਼ੇ ਵਾਲੀ ਕੁੜੀ (ਪੌਡਕਾਸਟ ਲਗਭਗ ਸਾਰੇ ਚੈਨਲ਼)
    2) ਬਾਕਰਪੁਰੇ ਵਾਲੇ ਦੇ ਹੱਕ ਵਿੱਚ ਕੁੜੀ (ਪੌਡਕਾਸਟ ਲਗਭਗ ਚੈਨਲ਼ )
    3) ਸੁੱਖ ਰੱਤੀਆਂ ਨਾਮ ਦੇ ਮੁੰਡੇ ਨੇ ਕੀਤਾ ਧੋਖਾ (ਪੌਡਕਾਸਟ ਲਗਭਗ 7-8 ਚੈਂਨਲ)
    4) ਬਾਕਰਪੁਰੇ ਵਾਲੇ ਦੀ ਲੜਾਈ (ਪੌਡਕਾਸਟ ਲਗਭਗ ਸਾਰੇ ਚੈਂਨਲ਼)
    5) ਟਰਾਂਸਜ਼ੈਂਡਰ ਦੀ ਲਵ ਸਟੋਰੀ ਤੇ ਵਿਆਹ (ਪੌਡਕਾਸਟ 3-4 ਚੈਂਨਲ਼)
    6) ਗੋਪੀ ਦੀਆਂ ਕਹੀਂਆਂ ਗੱਲ਼ਾਂ ਹੁੰਦੀਆਂ ਸੱਚ (ਲਗਭਗ 5-6 ਚੈਂਨਲ਼)
    7) ਸੋਨੂੰ ਸੀਤੋ ਵਾਲਾ ਕਦੋਂ ਕਰਵਾ ਰਿਹਾ ਵਿਆਹ ( ਲਗਭਗ 6-7 ਇੰਟਰਵਿਊ)
    ਅਜੇ ਸਾਡੇ ਪੱਤਰਕਾਰ ਵੀਰ/ਭੈਣਾਂ ਉੱਤੇ ਲਿਖੇ ਮੁੱਦਿਆਂ ਚ’ ਵਿਅਸਤ ਨੇ… ਜਦੋ ਕਦੇ ਵਿਹਲ਼ ਮਿਲ਼ੂ ਤੇ ਫਿਰ ਪੰਜਾਬ ਦੀ ਗੱਲ਼ ਬਾਰੇ ਸੋਚਣਗੇ।
    🙏🏼🙏🏼

    • @jagdeepsingh1090
      @jagdeepsingh1090 4 місяці тому +2

      Aina free Banda tu 😂😆

    • @Deoljatt
      @Deoljatt 4 місяці тому +1

      Sahi gal aa veere

    • @Recklessmohie5115
      @Recklessmohie5115 4 місяці тому +2

      ਪਹਿਲਾਂ ਪੱਤਰਕਾਰ ਆਜ਼ਾਦ ਹੋਣੇ ਚਾਹੀਦੇ ਆ ਵਿਕਾਊ ਮਾਲ ਬਣਿਆ ਪਿਆ ਅੱਜ ਫਿਰ ਪੰਜਾਬ ਆਜ਼ਾਦ ਹੋਵੇਗਾ

  • @VEHLYBANDE
    @VEHLYBANDE 4 місяці тому +12

    ਚਾਚਾ ਲਤਾਂ ਫੜ 😂
    Siraaa 22

  • @siddhu8189
    @siddhu8189 3 місяці тому

    ਬਾਈ ਵਿਚ ਉਹ ਲਾਇਆ ਕਰ,,ਜੋ ਦਰਿਦ੍ਰ ਸ਼ਾਸਤਰੀ ਪਰਚੇ ਤੇ ਲਿਖਕੇ ਪਹਿਲਾਂ ਹੀ ਜ਼ਿੰਦਗੀ ਬਾਰੇ ਦਸਦਾ ,,,,,,,ਏ ਲਾੲਈ,,,ਸੇਨਾ ਪਤੀ ਇਸੇ ਚਮੀਟਾ ਸੇ ਮਾਰੋ,,ਮਾਰ ਮਾਰ ਕੇ ਇਸੇ ਲਾਲ ਕਰ ਦੋ,,, ਬਾਕੀ ਤੁਸੀਂ ਦੇਖ ਕੇ ਤੁਸੀਂ ਆਪ ਹੀ ਸਮਝ ਜਾਉਗੇ,, ਬਾਈ ਜੇ ਬਣਾ ਉ ਗੇ ਤਾਂ ਦੱਸ ਜ਼ਰੂਰ ਦਹਣੁ,, ਮੈਸੇਜ ਬਹੁਤ ਟਾਈਮ ਲਾ ਕੇ ਲਿਖਿਆ,ਮਾਨ ਕਰਦੋ,,ਮੀਮ ਬਹੁਤ ਪਸੰਦ ਆਉ ਲੋਕਾ ਨੂੰ,, ਸ਼ਾਸਤਰੀ ਜੋ ਫੱੱਟੇ ਤੇ ਲਿਖਦਾ,,, ਇੰਦਰਜੀਤ 😊😊😊😊ਨਿੱਕੂ ਵਾਲਾ ਬਾਬਾ

  • @sandeepmalhi3083
    @sandeepmalhi3083 2 місяці тому

    ਦਗੜਦੱਲੀ ਦਿਆ ਬੱਚਿਆ 😂😂😂😂 ਜੁੱਤੀ ਨਾਲ ਆਹ ਗਾਲ ਸਿਰਾ ਲਾ ਦਿੰਦੀ ਵਿਰੇ,,🤣🤣🤣🤣🤣🤣 Endless ਬਾਈ ਜੀ,,👌🏻👌🏻👌🏻👌🏻

  • @AshishMasih-vg5ry
    @AshishMasih-vg5ry 4 місяці тому +8

    Babe wala topic kaint c 22 😅😅

  • @GILL75
    @GILL75 4 місяці тому +7

    MANINDER VEER YAAR CHETI CHETI VIDEO LAI K AYAAA KRO ASSI WAIT KARDE REHNDE AAAAA ......LOVE YOU BROOO❤❤❤❤❤😍😍

    • @PunjabiprankRoastedvlogger
      @PunjabiprankRoastedvlogger  4 місяці тому +5

      ਲਵ ਯੂ ਟੂ ਵੀਰੇ ❤ ਬਹੁਤ ਕੋਸ਼ਿਸ਼ ਕਰੀ ਦੀ ਪਰ ਕਈ ਵਾਰ UA-cam ਬਹੁਤ ਟਾਇਮ ਲਗਾ ਦਿਂਦੀ ਵੀਡੁੳ ਪਾਸ ਕਰਨ ਨੂੰ ॥ ਕਿਉਕਿ ਅਸੀ ਬਹੁਤ ਹੋਰ youtubers ਦੀਆ ਕਲਿਪਸ use ਕਰੀ ਦੀਆ .. ਪਰ ਮੈ ਫਿਰ ਵੀ ਕੌਸ਼ਿਸ਼ ਕਰਾਗਾ ਕੇ ਜਲਦੀ ਵੀਡਿੳ ਅਪਲੋਡ ਕਰਾ

    • @Deoljatt
      @Deoljatt 4 місяці тому

      ​@@PunjabiprankRoastedvloggerjldi kreya kr veer ohi baar baar puraniya suniya paindiya

  • @bhushansharma4640
    @bhushansharma4640 4 місяці тому +8

    ਕਿਆ ਬਾਤ ਆ ਉਸਤਾਦ ਚੰਗਾ ਜਲੂਸ ਕੱਡਿਆ ਕੰਜਰਾ ਦਾ 😂

  • @surinderkaur9310
    @surinderkaur9310 3 місяці тому

    ਕਿਸੇ ਵਿਧਵਾ ਔਰਤ ਦੇ ਬਚਿਆਂ ਨੂੰ ਕਾਪੀ ਪੈਨ ਲੈ ਕੇ ਦਵੌ ਕਿਸੇ ਗਰੀਬ ਦੀ ਮਦਦ ਕਰੌਂ

  • @JaswindersidhuSidhu-ou4li
    @JaswindersidhuSidhu-ou4li 4 місяці тому

    ਇਟਲੀ ਵਾਲਿਆ ਬੰਬ ਵਲਾ ਰੱਖੇ ਨੇ ਏਨਾ ਦੇ ਨਁਪਕੇ ਰੱਖ ਸਾਰਿਆ ਨੂੰ

  • @ravisapkota6935
    @ravisapkota6935 3 місяці тому +9

    Italy ਵਾਲੇ ਵੀਰ ਇਹ ਨੀ ਸਮਝਣ ਵਾਲੇ

  • @Lucky903i
    @Lucky903i 4 місяці тому +11

    Love from Jammu

  • @DillpreetRandhawa
    @DillpreetRandhawa 4 місяці тому +6

    Love you veer ji ❤

  • @SimranSodhi08
    @SimranSodhi08 4 місяці тому

    Justice for sidhu mossewala justice for sidhu mossewala justice for sidhu mossewala justice for sidhu mossewala justice for sidhu mossewala

  • @Sahil_wahi123
    @Sahil_wahi123 3 місяці тому

    Saariaa gallan sahi bhai eh sachi Punjab de aahi aa haal💯💯

  • @simarjotsingh2146
    @simarjotsingh2146 4 місяці тому +5

    ❤❤

  • @gurupreet7530
    @gurupreet7530 Місяць тому

    ਬਾਈ ਇਟਲੀ ਵਾਲਾ 100% ਸੱਚ ਗਲਾਂ ਤੇਰੀਆਂ

  • @SandeepSingh-qc8ew
    @SandeepSingh-qc8ew 2 місяці тому

    ਬਹੁਤ ਵਧੀਆ ਰੇਲ ❤❤❤ ਬਣਾਈ

  • @luckyamrit6646
    @luckyamrit6646 Місяць тому

    Ena ਸੱਚ ਨਾ ਬੋਲਿਆ ਕਰ ਭਰਾਵਾ 😂😂😂ਬਚ ਕੇ ਰਹੀਂ ਹੁਣ 😂❤❤

  • @SukhwinderSingh-qy5zc
    @SukhwinderSingh-qy5zc 4 місяці тому +2

    Swaad aagya bro full support to u 👍👍