ਵਿਦੇਸ਼ ਜਾਣ ਲਈ ਪਾਗਲਪਨ ਦੀ ਹੱਦ, ਪਹਿਲੇ ਪਤੀ ਨੂੰ ਠੱਗ ਦੂਜੇ ਨਾਲ ਪਹੁੰਚੀ Canada

Поділитися
Вставка
  • Опубліковано 10 жов 2024
  • ਵਿਦੇਸ਼ ਜਾਣ ਲਈ ਪਾਗਲਪਨ ਦੀ ਹੱਦ, ਪਹਿਲੇ ਪਤੀ ਨੂੰ ਠੱਗ ਦੂਜੇ ਨਾਲ ਪਹੁੰਚੀ Canada
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

КОМЕНТАРІ • 2,1 тис.

  • @sukhdevsingh4363
    @sukhdevsingh4363 5 років тому +37

    ਇਹ ਬੰਦਾ ਹਰ ਇਕ ਦੁਖੀ ਬੰਦੇ ਦੀ ਮਦਦ ਕਰਦਾ ਹੈ...ਸਭ ਜਾਣਦੇ ਨੇ ਇਸ ਨੂੰ.....ਗਰੀਬਾਂ ਦੀ ਮਦਦ ਕਰਨ ਵਾਲਾ ਬੰਦਾ ਹੈ....ਇਸ ਦੀ ਹੈਲਪ ਕਰੋ ਸਾਰੇ ਜਿੰਨੀ ਵੀ ਕਰ ਸਕਦੇ ਨੇ...NRIਭਰਾ ਵੀ ਸਾਥ ਦਿਓ...ਉਸ ਨੂੰ ਫੜੋ..

  • @Jagvindergoldy
    @Jagvindergoldy 5 років тому +87

    ਅਕਾਲ ਪੁਰਖ ਕਦੇ ਵੀ ਮਾਫ ਨਹੀ ਕਰਨਗੇ ਇਹੋ ਜਿਹੇ ਪਾਪੀ ਲੋਕਾਂ ਨੂੰ
    ਅੰਕਲ ਜੀ ਨੂੰ ਰੋਂਦਿਆਂ ਨਹੀ ਦੇਖਿਆ ਜਾ ਰਿਹਾ
    ਬਹੁਤ ਬਹੁਤ ਗਲਤ ਕੀਤਾ ਉਹਨਾਂ ਨੇ

  • @Rajeshsingh-zw3qr
    @Rajeshsingh-zw3qr 5 років тому +354

    ਬਜੁਰਗ ਜੀ ਨੇ ਸਹੀ ਗੱਲਾਂ ਕਹੀਆਂ

    • @ManjeetSingh-un9ls
      @ManjeetSingh-un9ls 5 років тому +8

      ਇਹ ਬਾਈ ਜੱਟ ਈ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ ਤਾ ਖਲੋਣਾ ਬਣਾ ਰੱਖੀਆਂ

    • @manjindersingh4081
      @manjindersingh4081 5 років тому +1

      Rajesh singh gvjkass

    • @manjindersingh4081
      @manjindersingh4081 5 років тому +1

      Rajesh singh vjkessk

    • @binderkaur7582
      @binderkaur7582 3 роки тому

      BAPU JE GLL TA SODE THESK HAE V JAMEEN VECH KE SET HO JAWAN HE PAR SET HON DE BAJAR OS TO V BAD APSET HO HAE PARMATMA BAHLDE KARE SADE PUNJABEA OUR SIKH JENE DANE HAN SAHEB HAN OS TO BAD BAEMNEYA KARNGE CH BANAN KARNGE DEETA SADE COUMENTE NU

  • @parmindersinghdhillon0948
    @parmindersinghdhillon0948 5 років тому +23

    ✍️ਮਨ ਨੂੰ ਬਹੁੱਤ ਦੁੱਖ😢 ਲੱਗਾ ਵੀਡੀਓ ਦੇਖ ਕੇ 25 ਲੱਖ 70 ਹਜ਼ਾਰ ਬਹੁੱਤ ਵੱਡੀ ਰਕਮ ਹੁੰਦੀ ਆ ਸਰਦਾਰ ਸਾਬ 👆ਪਰਮਾਤਮਾ👆 ਦੇ ਘਰ ਦੇਰ ਆ ਅੰਧੇਰ ਨਹੀਂ 🙏ਵਾਹਿਗੁਰੂ🙏 ਸੁਮੱਥ ਬਖਸ਼ੇ ਰੁਪਿੰਦਰ ਕੌਰ ਨੂੰ।ਮੇਰੀ ਪ੍ਰਸ਼ਾਸਨ ਨੂੰ ਅਪੀਲ ਆ ਰੁਪਿੰਦਰ ਕੌਰ ਤੇ ਕੇਸ ਦਰਜ ਕਰਕੇ ਉਸਨੂੰ ਵਾਪਿਸ ਬੁਲਾਇਆ ਜਾਵੇ ਅਤੇ ਉਸਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ🙏🙏

  • @sukhwindersinghsidhu6765
    @sukhwindersinghsidhu6765 5 років тому +109

    ਐਨ ਆਰ ਆਈਜ਼ ‌ਵੀਰਾ ਨੂੰ ਬੇਨਤੀ ਹੈ ਇਸ ਵੀਰ ਦੀ ਮਦਦ ਕਰੋ

    • @gpbindi1203
      @gpbindi1203 4 роки тому

      Paji in my circle to many time it's on guy fault they want more than limit

  • @ਸੁਖਵਿੰਦਰਧਾਲੀਵਾਲ

    ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੁੜੀ ਨੂੰ ਅਤੇ ਉਸ ਦੇ ਸਾਰੇ ਪਰਿਵਾਰ ਨੂੰ।
    ਵਾਹਿਗੁਰੂ ਜੀ ਇਨਸਾਫ ਮਿਲਣੀ ਚਾਹੀਦੀ ਹੈ ਇਹਦਾ ਦੀ ਕੁੜੀ ਜੋ ਗਰੀਬ ਪਰਿਵਾਰ ਨਾਲ ਪੈਸੇ ਹਾ ਦੀ ਠੱਗੀ ਮਰੀ ਕੈਨੇਡਾ ਸੇਂਟ ਉਨ ਵਾਸਤੇ।
    ਵਾਹਿਗੁਰੂ ਜੀ ਮੇਹਰ ਕਰਿਓ ਜੀ ਭਾਜੀ ਤੇ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦੇ ਉਪਰ ਜੀ।

  • @Deep295-c8c
    @Deep295-c8c 5 років тому +134

    ਭਾਈ ਜੀ ਬਿਲਕੁੱਲ ਸਹੀ ਕਹਿੰਦਾ ਹੈ
    ਪੰਜਾਬ ਦੇ ਲੋਕ ਠੱਗ ਨੇ, ਇਥੇ ਭਾਈ ਦਾ ਭਾਈ ਵੈਰੀ

    • @simrank6955
      @simrank6955 5 років тому +1

      m

    • @hardevsingh3659
      @hardevsingh3659 5 років тому +1

      ਜਿਹੜੇ ਤੋੜਦੇ ਨੇ ਦਿਲ ਬਰਬਾਦ ਹੋਣਗੇ ਅੱਜ ਕਿਸੇ ਨੂੰ ਰਵਾਇਆ ਕੱਲ ਆਪ ਹੋਣਗੇ

    • @singhparam3098
      @singhparam3098 4 роки тому

      Ryt

  • @daljitsingh3631
    @daljitsingh3631 5 років тому +569

    ਤੇਰਾ ਕੱਖ ਨਾ ਰਹੇ ਕੁੱਤੀਏ ਜਨਾਨੀਏ ਚੰਗਾ ਭਲਾ ਬੰਦਾ ਰਵਾ ਦਿੱਤਾ

  • @singhfateh8066
    @singhfateh8066 5 років тому +50

    ਵੀਰ ਜੀ ਵੋਟਾਂ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਦੇ ਨਾਲ ਗੱਲ ਕਰੋ

  • @technicalhisinghmaster
    @technicalhisinghmaster 5 років тому +132

    ਲੋਕਾਂ ਦੀ ਜ਼ਮੀਰ ਮਰ ਗਈ।ਧੀਆ ਵੇਚਣ ਵਾਲਿਓ ਸ਼ਰਮ ਕਰੋ।

    • @mogewale5083
      @mogewale5083 4 роки тому

      Kuj ku mahene deha vech ke lok ammer ta ban jande han par sari umar milde dhokhe ha ohna nu ve

    • @arshsingh1304
      @arshsingh1304 4 роки тому

      kutte aa lok eve de bc
      menu boht emotional krta es video ne
      Bapu tension na la
      tere piche sara punjab

  • @jagjitbrar76
    @jagjitbrar76 5 років тому +179

    ਵੋਟਾਂ ਤੋ ਬਾਅਦ ਬੈਂਸ਼ ਨਾਲ ਸਾਰੀ ਗਲਬਾਤ ਕਰੋ। ਜਰੂਰ ਕੋੲੀ ਹੱਲ ਨਿਕਲੇਗਾ । ਤੁਹਾਡੀ ਹੱਡ ਬੀਤੀ ਸੁਣ ਕੇ ਸਾਡਾ ਮਨ ਭਰ ਅਾੲਿਅਾ । ਵਾਹਿਗੁਰੂ ਭਲੇ ਕਰੇ ।

  • @lakhveerchahal23
    @lakhveerchahal23 5 років тому +755

    ਕਿਨੇ ਸਿਆਣੇ ਬਿਆਣੇ ਦਾੜ੍ਹੀ ਵਾਲੇ ਬੰਦੇ ਨੂੰ ਰੋਆਈਆ । ਸੁਖ ਉਹ ਵੀ ਨਹੀ ਪਾਉਦੀ । ਕਿਉਂਕਿ ਕਿਸੇ ਨੂੰ ਦੁਖ ਦੇ ਕੇ ਕਮਾਏ ਪੈਸੇ ਕਦੇ ਸੁਖ ਨੀ ਦਿੰਦੇ ਜਿਥੇ ਮਰਜੀ ਭੱਜ ਲੇ

    • @Singh.125
      @Singh.125 5 років тому +16

      Jah lok ana sochan ki karma da fal sab nu milda ha ta koi kisa naal tokha na kara

    • @parveenbinnyklair3563
      @parveenbinnyklair3563 5 років тому +13

      Ple help this family uncle ji true person

    • @iqbalchahal4775
      @iqbalchahal4775 5 років тому +10

      Lakhveer Singh Chahal ਸੱਚ ਕਿਹਾ ਵੀਰੇ। ਹਰਾਮ ਦੇ ਪੈਸੇ ਇੱਕ ਦਿਨ ਸੱਭ ਕੁਝ ਉਜਾੜ ਕੇ ਰੱਖ ਦਿੰਦੇ ਆ

    • @singhvarinderrajpoot852
      @singhvarinderrajpoot852 5 років тому +7

      Bapu g fikr kro buht madi hon wali aa es chaloo maal nal is tra dia pehla v character less te baad vich v uda he rehndia

    • @amroop
      @amroop 5 років тому +4

      Veer Ji viral kariye es video nu
      Mai try Kita Facebook te Mainu es bare koi Video ni mili
      Does someone has any.

  • @lovelybhullar8860
    @lovelybhullar8860 5 років тому +120

    don't worry God will punish her one day. person can not save from God.

    • @Gagandeep-ce6pw
      @Gagandeep-ce6pw 5 років тому +2

      But bro ehna d jkhm kon bhru yr eh ta luute gye

  • @Jaswantsingh-wj1ey
    @Jaswantsingh-wj1ey 5 років тому

    SSP ਸਾਬ ਨੂੰ ਸਲਾਮ ਹੈ ਜਿਨ੍ਹੇ ਏਹੋ ਜਿਹੇ ਭਲੇਮਾਣਸ ਨੂੰ ਇਨਸਾਫ ਦਿਵਾਉਣ ਲਈ ਸ਼ੁਰੂਆਤ ਕੀਤੀ ਅਸੀਂ SSP ਨੂੰ ਬੇਨਤੀ ਕਰਦੇ ਹਾਂ ਕਿ ਉਸ ਬਦਮਾਸ਼ ਕੁੜੀ ਅਤੇ ਉਸਦੇ ਪਰਿਵਾਰ ਨੂੰ ਕਨੇਡਾ ਤੋਂ ਵਾਪਸ ਲਿਆਉਣ ਲਈ ਚਾਰਾ ਕੀਤਾ ਜਾਵੇ ਮਾਲਕ ਤੁਹਾਡੀ ਚੜਦੀ ਕਲਾ ਰੱਖੇ ਗਾ

  • @brarmoga1
    @brarmoga1 5 років тому +30

    ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਕਰੋ
    ਵਾਰ ਵਾਰ ਉੱਝੜਨਾ ਬਹੁਤ ਔਖਾਂ

    • @amritabk608
      @amritabk608 5 років тому +1

      Ki karn log
      Punjab de
      Pehla 47 ch ujarey
      84 ch ujarey
      Fer dekho keho jehe haaalat ne lokaa de

  • @harinderbrar2736
    @harinderbrar2736 5 років тому +396

    ਇਹਨਾਂ ਨੂੰ ਰਵਾ ਕੇ ਸੋਖੀ ਨੀ ਵਸਦੀ ਹਾਅ ਜਰੂਰ ਲਗਦੀ ਆ

  • @harinderbrar2736
    @harinderbrar2736 5 років тому +102

    ਮਾਂ ਬਾਪ ਮਾਸੀ ਮਾਸੜ ਭੈਣ ਭਾਈ ਤੇ fir ਦਰਜ ਕਰੋ ਇਹ ਸਭ ਰਲੇ ਹੋਏ ਆ

  • @GursewakSingh-tk4sd
    @GursewakSingh-tk4sd 5 років тому +221

    ਇਹਨਾ ਵਰਗੀਆ ਚਵਲ ਕੁੜੀਆ ਦੇ ਕਰਕੇ ਸਾਰਾ ਪੰਜਾਬ ਬਦਨਾਮ ਹੋ ਗਿਆ

    • @dilshanveersingh8258
      @dilshanveersingh8258 5 років тому

      Bilkul thik gal hh

    • @bazzawalasatguru9502
      @bazzawalasatguru9502 5 років тому +3

      Eho jahe Bahrle Kutte mundya karke vi Punjab badnam hoya pya

    • @davinderbajwa484
      @davinderbajwa484 5 років тому

      hanjji bhajji Right sahi kiha ji

    • @Narainsingh788
      @Narainsingh788 5 років тому

      ਹਾਜੀ ਸਹੀ ਕਿਹਾ ਜੀ

    • @RaviKumar-hz1sq
      @RaviKumar-hz1sq 5 років тому +3

      Gursewak Singh bai g Munde v ehna krke badnam ho jande a chnge bhaie bc je Munde ne eda da kush kita hnda
      Tn dekhn WALA scene hon c

  • @scharnjeetsingh2647
    @scharnjeetsingh2647 5 років тому +1

    ਬਾਪੂ ਜੀ ਹੌਸਲਾ ਰੱਖੋ ਜੀ ! ਪਰਮਾਤਮਾ ਤੁਹਾਡਾ ਸਾਥ ਦੇਵੇਗਾ! ਅਸੀਂ ਵੀ ਰੱਬ ਅੱਗੇ ਅਰਦਾਸ ਕਰਦਾ ਹੈ!

  • @manvirsingh6545
    @manvirsingh6545 5 років тому +245

    ਪਾਸਪੋਰਟ ਨੰਬਰ ਮਿਲ ਸਕਦਾ ਹੈ?
    ਮੈ ਇਮੀਗ੍ਰੇਸ਼ਨ ਚ ਰਿਪੋਰਟ ਕਰ ਸਕਦਾ
    ਏਸ ਟਾਈਮ ਮੈ ਕੈਨੇਡਾ ਚ ਆ
    ਤੁਹਾਡਾ ਕੰਮ ਹੋ ਸਕਦਾ

    • @surenderkaur3859
      @surenderkaur3859 5 років тому +11

      Paji Tusi halp kardo g

    • @surenderkaur3859
      @surenderkaur3859 5 років тому +1

      Manvir

    • @a.p.ssingh4080
      @a.p.ssingh4080 5 років тому +2

      Passport no trf cho dekhlo

    • @jatindernijjar
      @jatindernijjar 5 років тому +8

      Ina da phone number mil sakda? Main immigration alleya nu email paa dinda ho sakda koi na koi action le lain.

    • @thegreatworld993
      @thegreatworld993 5 років тому +13

      Veer ji tusi es family di help kardo waheguru tuhadi help karu ga request aa tuhanu 🙏🙏

  • @jagjitsi5750
    @jagjitsi5750 5 років тому +48

    ਸਰਦਾਰ ਜੀ ਸੁੱਖ ਨਹੀਂ ਪਾਉਂਦੀ ਪ੍ਰਮਾਤਮਾਂ ਤੁਹਾਂਨੂੰ ਨਿਆ ਮਿਲੇਗਾ ਉਸ ਜਨਾਨੀ ਨੂੰ ਰੋਂਦੀ ਦੇਖੋ ਗੇ

  • @jatindersingh-qz8fu
    @jatindersingh-qz8fu 5 років тому +74

    ਪੰਜਾਬ ਦਾ ਨਾਂ ਬਦਨਾਮ ਕਰ ਰਹੇ ਏਹੋ ਜੇ ਲੋਕ eida de nu ਜੇਲ੍ਹ ਹੋਣੀ ਚਾਹੀਦੀ ਹੈ

    • @dapinderjitsingh4778
      @dapinderjitsingh4778 5 років тому

      punjab hai hi badnam aa bahute lok eho jahe hi ne ajjkal veer jisnu mauka milda oh jameer wech dinda odo hi bas kimat har ik di wakhri aa koi wad ch vikta par vikda jrur aa

  • @progressivefarm3212
    @progressivefarm3212 5 років тому +8

    ਬਹੁਤ ਹੀ ਦੁਖਦਾਈ ਗੱਲ ...........ਬਾਈ ਜੀ ਹਿੰਮਤ ਨਾ ਹਾਰੋ ਹੁਣ ........ਕਨੂੰਨੀ ਲੜਾਈ ਲੜੋ ਹੁਣ ......ਉਹ ਵਾਪਿਸ ਆਉਣ ਲਈ ਮਜਬੂਰ ਹੋਵੇ, ਉਹ deport ਵੀ ਹੋ ਸਕਦੀ ਹੈ ......ਹੁਣ ਥੋੜੀ ਹੋਰ ਹਿੰਮਤ ਕਰ ਲਵੋ .......ਸੰਘਾ ਸਾਹਿਬ ਤੁਹਾਡੇ ਨਾਲ ਬਹੁਤ ਹਮਦਰਦੀ ਹੈ ।

  • @jattsinghpeeta6660
    @jattsinghpeeta6660 5 років тому +55

    ਸਿੱਖ ਗਿਰ ਚੂਕੇ ਅਾ ਸਹੀ ਗੱਲ ਅਾ / ਜਿਹੜੇ ਸਿੱਖ ਸਹੀ ਅਾ ੳੁਹ comment krn / ਝੂਠ ਨਾ ਬੋਲੀ

    • @prabhjotsandhu1685
      @prabhjotsandhu1685 5 років тому +1

      True

    • @ranogill7311
      @ranogill7311 5 років тому +1

      True

    • @amarjitjassal659
      @amarjitjassal659 5 років тому

      rano gill righte sir

    • @HMT5911di
      @HMT5911di 4 роки тому

      Jo jida da hunda a onu sb oda da he lgda a, jo gandi cheej a duniya di onu ni pta hunda k ethe kiniya vadhiaa te mehkan walia things v ne. So tera ni kasur teri fitrat ho skdi a

  • @gurrisandhu1894
    @gurrisandhu1894 5 років тому +30

    Plz rovo na sardar ji rabb sab vekhda

  • @Avtarsingh-qm5dg
    @Avtarsingh-qm5dg 5 років тому +102

    ਕਿੰਨੇ ਸਿਅਾਣੇ ਬੰਦਿਅਾਂ ਨਾਲ ਠਗੀ ਵਜੀ ਅਾ ਯਾਰ

  • @kulwinderbenipal3266
    @kulwinderbenipal3266 5 років тому +38

    ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਉੱਤੇ

  • @pandatji5008
    @pandatji5008 5 років тому +56

    ਭਗਵੰਤ ਮਾਨ ਨਾਲ ਗॅਲ ਕਰੋ ਵੀਰ ਕੋਈ ਹॅਲ ਕਰੁ ਬਾਈ

  • @r_dail
    @r_dail 4 роки тому +1

    ਪੰਜਾਬੀਆਂ ਨੂੰ ਕਦੋ ਅਕਲ ਆਉਂਗੀ ।

  • @ramanbrar7554
    @ramanbrar7554 5 років тому +22

    ਰੱਬ ਭਲਾ ਕਰੇ ਪੂਰੀ video ਵੇਖ ਨਹੀ ਹੁੰਦੀ

  • @ashuwalia146
    @ashuwalia146 5 років тому +26

    ਇਹ ਹੈ ਕੁੜੀਆਂ ਦੀ ਗੰਦੀ ਸੋਚ ਬਾਹਰ ਜਾਣ ਲਈ ਕਿਸੇ ਹੱਦ ਤੱਕ ਜਾ ਸਕਦੀਆਂ ਹਨ । ਜ਼ਰਾ ਸੋਚੋ ਬਾਈ ਏਸ ਤਰਾਂ ਕਿਵੇਂ ਪੰਜਾਬੀ ਸਹਿਣ ਕਰਦੇ ਨੇ । ਜ਼ਰਾ ਸੋਚੋ ਬਾਈ ਏਹਨਾ ਤੋਂ

  • @harinderbrar2736
    @harinderbrar2736 5 років тому +178

    ਦੱਸੋ ਕੀ ਕਸੂਰ ਸੀ ਇਸ ਪਰਿਵਾਰ ਦਾ ਇਹੋ ਜਿਹੀ ਗੰਦੀ ਕੁੜੀ ਨੂੰ ਜੇਲ੍ਹ ਭੇਜੋ

    • @navdeepsinghsembhi7485
      @navdeepsinghsembhi7485 5 років тому +3

      Harinder Brar na bai eh mundya nu bej de a jail ch jaddo kuri dowry da time case paunde a

    • @brg6239
      @brg6239 5 років тому +1

      @@navdeepsinghsembhi7485 Bilkul sahi gall aa veer ji tuhadi

    • @parveenkaur3382
      @parveenkaur3382 4 роки тому

      ਹਾਜੀ

  • @ranjitchahal9341
    @ranjitchahal9341 5 років тому +82

    ਉਸਦੇ ਪਾਸਪੋਰਟ ਤੇ ਜਨਮ ਪਿੰਡ ਵਿਆਹ ਦਾ ਸਰਟੀਫਿਕੇਟ ਭੇਜੋ ਕਿਹੜੇ ਸਹਿਰ ਰਹਿੰਦੀ ਆ ਪਲੀਜ ਸੇਅਰ ਕਰੋ ਕਨੇਡਾ ਪੁਲਿਸ ਜਰੂਰ ਡਿਪੋਰਟ ਕਰੂਗੀ ਕਿਹੜੇ ਪਿੰਡ ਦੀ ਕੁੜੀ ਆ

    • @Narainsingh788
      @Narainsingh788 5 років тому +1

      ਹਾਜੀ ਏਦਾ ਕਰਨਾ ਚਾਹੀਦਾ

    • @lovelysokhal5037
      @lovelysokhal5037 5 років тому +1

      ਰਣਜੀਤ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ

    • @bmsohal1
      @bmsohal1 5 років тому +1

      Sheridan college is in Brampton, Ontario.

    • @yadwindervirk8345
      @yadwindervirk8345 5 років тому

      Hllo sir mare kool sare proof aa please hlep me mare naal v Ada hoea pn off krdita 9814848820 watsapp no hlep me please

    • @ranjitchahal9341
      @ranjitchahal9341 5 років тому

      @@yadwindervirk8345 send her canada name address passport no india address also

  • @garrysinghbandala6672
    @garrysinghbandala6672 5 років тому +11

    ਮੇਰੇ ਵੀ ਇੱਕ ਖਾਸ ਦੋਸਤ ਨਾਲ ਇਹੀ ਘਟਨਾ ਵਾਪਰੀ ਹੈ ਜੀਰਾ ਹਲਕੇ ਦਾ ਰਹਿਣ ਵਾਲਾ ਪਰਿਵਾਰ ਹੈ ਉਹ ਉਸ ਕੁੜੀ ਨੇ ਨਿਊਜ਼ੀਲੈਂਡ ਗਈ ਹੈ ਠੱਗੀ ਮਰੀ ਹੈ

  • @SukhwinderKaur-nd3fo
    @SukhwinderKaur-nd3fo 5 років тому +35

    Uncle g pls tuci rowo na,waheguru ji sb thik krnge

  • @sonythekedar5051
    @sonythekedar5051 5 років тому +150

    ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ।ਸਜਾ ਤਾਂ ਜਰੂਰ ਮਿਲੂ

  • @user-jw3pq9li1v
    @user-jw3pq9li1v 5 років тому +28

    Uncle ji contact Canadian Embassy and someone in Canada. Pls write down your contact no and someone might to help you from Canada. You need to tell clearly girls name, parents and her siblings first and last names and pind name and distt. If you are saying she applied for Sherdion college that college is in Brampton, or Missiauga or Oakville ontario;, Canada. If your son did not give her divorce that means she still married to your son. When the girl or guy is still on student visa in Canada he or she can bring their spouses or parents on visitors visa after six months. If she did not attended college here that means she lied to the Canadian Immgration and break the law. You need to contact the right authorities in Canada to help you.

  • @SatnamSaini-kv7ne
    @SatnamSaini-kv7ne 5 років тому +19

    ਵਾਹਿਗੁਰੂ ਜੀ ਇਹੋ ਜਿਹੇ ਸਰਦਾਰ ਨਾਲ ਧੋਖਾ ਬੇੜਾ ਗਰਕ ਹੋਵੇਗਾ ਬੇਈਮਾਨੀ ਦਾ

  • @polasingh6018
    @polasingh6018 3 роки тому +1

    ਕਿਸੇ ਨਾਲ ਧੋਖਾ ਕਰੋ ਗੇ ਸਾਰੀ ਜਿੰਦਗੀ ਧੋਖੇ ਮਿਲਣ ਗਏ ਇਕ ਹੱਥ ਲੈ ਦੂਜੇ ਹੱਥ ਦੈ ਕਿਸੇ ਨੂੰ ਰੁਵਾ ਕੇ ਕੋਈ ਵੀ ਖੁਸ਼ ਨਹੀਂ ਰਹਿ ਸਕਦਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

  • @swaranjitsidhu6010
    @swaranjitsidhu6010 5 років тому

    ਪਰਮਾਤਮਾ ਭਲਾ ਕਰੇ ਜੀ

  • @jassbrarvairoke9093
    @jassbrarvairoke9093 5 років тому +16

    ਵਾਹਿਗੁਰੂ ਜੀ ਮਿਹਰ ਕਰਿਓ ੲਿਸ ਪਰਿਵਾਰ ਤੇ
    ਅਤੇ ਸੁਖੀ ੳੁਹ ਕੁੜੀ ਵੀ ਨਹੀ ਰਹਿੰਦੀ ਰੋੲਿਅਾ ਕਰੂ ਮੈ ੲਿਹ ਕੰਮ ਕੀ ਕੀਤਾ.......

  • @surjeetsingh337
    @surjeetsingh337 5 років тому +33

    ਪੈਸੇ ਦੀਏ ਭੁਖੀਏ ਡੈਣੇ ਗੁਰੂ ਸਾਹਿਬ ਦੇ ਫੇਰੇ ਲੈਣ ਵੇਲੇ ਤੇਰੀ ਰੂਹ ਨਹੀ ਕੰਬਦੀ??

    • @palibrar7703
      @palibrar7703 5 років тому

      Sahi keha veer meri kismat c paisay peshy Barbaad kiti mere sahuriya ....ply de laaj rakhn di ehna paisa day bukhda nu koe akl nahi hundi ...so sad eh veer bhot he nice aa uncle ji ro rhy bhot dukh hoya ....

  • @sarbjitsingh3074
    @sarbjitsingh3074 5 років тому

    ਬਾਪੂ ਜੀ ਤੁਸੀਂ ਰੋਏ ਬਹੁਤ ਹੀ ਮਾੜੀ ਹੋਈ ਤੁਹਾਡੇ ਨਾਲ ਸਾਰੀਆਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ

  • @kuwaitkuwait484
    @kuwaitkuwait484 5 років тому

    ਸਾਡੀ ਗੌਰਮਿੰਟ ਨੂੰ ਚਾਹੀਦਾ ਏਦਾਂ ਦੇ ਕੇਸ ਇੰਡੀਆ ਵਾਪਸ ਬੁਲਾਉਣ ਤੇ ਤਫਤੀਸ਼ ਕਰਕੇ ਕਸੂਰਵਾਰ ਨੂੰ ਸਜਾ ਸੁਣਾ ਦਿੱਤੀ ਜਾਵੇ ਤੇ ਗੌਰਮਿੰਟ ਦਾ ਤੇ ਘਰ ਵਾਲਿਆਂ ਦਾ ਖਰਚਾ ਦੋਸ਼ੀ ਨੂੰ ਪਇਆਂ ਜਾਵੇ ਫੇਰ ਦੇਖੋ ਕਿਵੇਂ ਏਦਾਂ ਦੇ ਕੇਸ ਘੱਟ ਹੁੰਦੇ ਆ

  • @jashandhaliwal6746
    @jashandhaliwal6746 5 років тому +89

    Now Canadian police ... take action

  • @kuky460
    @kuky460 5 років тому +32

    Go to Canadian embassy with all evidence and complain. They will defiantly help you.

  • @ars8722
    @ars8722 5 років тому +76

    ਬਹੁਤ ਮਾੜਾ ਹੋਇਆ ਜੋ ਵੀ ਆ👆
    ਜੁੱਤੀਆ ਮਾਰੋ ਸਾਰੇ ਘਰਦੇ ਚੱਕ ਲਉ😡

  • @riverocean4380
    @riverocean4380 5 років тому

    ਪਹਿਲਾ ਜਦੋ ਮੁੰਡਿਆ ਦੀ demand ਹੁੰਦੀ ਸੀ - ਉਦੋ ਜਦੋ ਕਦੇ ਮੁੰਡੇ ਵਾਲੇ ਕੁੜੀ ਮਾਰ ਦਿੰਦੇ ਸੀ ਦਾਜ ਵਾਸਤੇ - ਹਾਲੇ ਕੁੜੀ ਦਾ ਭੋਗ ਨਹੀ ਪਿਆ ਹੁੰਦਾ ਸੀ ਉਦੋ ਹੀ ਕੋਈ ਹੋਰ ਕੁੜੀ ਵਾਲੇ ਆ ਕੇ ਆਵਦੀ ਕੁੜੀ ਵਿਆਹ ਦਿੰਦੇ ਸੀ ....

  • @faltuangel5600
    @faltuangel5600 5 років тому

    ਕੁੜੀ ਨੇ ਗਲਤ ਕੀਤਾ, ਉਸਨੂੰ ਸਜਾ ਮਿਲਣੀ ਚਾਹੀਦੀ ਹੈ, ਰੁਪਿੰਦਰ ਵਰਗੀਆਂ ਕੁੜੀਆਂ ਤਾਂ ਪੰਜਾਬ ਤੇ ਧੱਬਾ ਨੇ, ਪਲੀਜ ਮੇਰੇ ਵੀਰੋ ਤੁਸੀਂ ਕਮੈਂਟਾਂ ਵਿੱਚ ਗਾਲ੍ਹਾਂ ਕੱਢ ਕੇ ਬਦਸ਼ਬਦਾ ਦੀ ਵਰਤੋਂ ਕਰ ਆਪਣੀ ਮਾਂ ਬੋਲੀ ਨੂੰ ਲਾਜ ਨਾ ਲਾਉ।

  • @officialheera3103
    @officialheera3103 5 років тому +120

    Kudi nu deport karwao , te India bulla ke juttia maaro

  • @nachatterkaur4000
    @nachatterkaur4000 5 років тому +53

    I can't see Ur pain uncle ji

  • @parmjitbuttar361
    @parmjitbuttar361 5 років тому +25

    ਇਹੋ ਜਿਹੇ ਠੱਗ ਲੋਕਾਂ ਦਾ ਪਿੰਡ ਜਿਲਾੵ ਠਿਕਾਨਾ ਅਤੇ ਪੂਰਾ ਨਾਂ ਪਤਾ ਜਰੂਰ ਦਸਨਾ ਚਾਹਿਦੇ ਤਾਂ ਜੋ ਕੋਈ ਹੋਰ ਨਾ ਠੱਗਿਆ ਜਾਵੇ ਅਤੇ ਸਜਾ ਸਖਤ ਹੋਣੀ ਚਾਹਿਦੀਆ

  • @amritsecuritygroupludhiana855
    @amritsecuritygroupludhiana855 5 років тому

    ਇਸ ਔਰਤ ਤੇ ਜਲਦ ਤੋਂ ਜਲਦ ਕਾਰਵਾਈ ਹੋਣੀਂ ਚਾਹੀਦੀ ਆ

  • @gurbinder_shah_official5449
    @gurbinder_shah_official5449 5 років тому +9

    Papa ji tuhanu dil tu salut aa...tuhau pasaa jaror milogaa mari parmatma aaga ardass aa...🙏🙏🙏

  • @bikramsingh3198
    @bikramsingh3198 5 років тому +12

    ਰੱਬ ਮਿਹਰ ਕਰੇ ਤੁਹਾਡੇ ਤੇ 🙏

  • @jotkhaira7463
    @jotkhaira7463 5 років тому +42

    Waheguru g meher karna Es family ta

  • @gagandeepsinghgaggi9016
    @gagandeepsinghgaggi9016 5 років тому +22

    Oh my God es parivaar Te Mehar kro ji

  • @gursharansandhu3622
    @gursharansandhu3622 5 років тому +16

    ਇਸ ਧੰਦੇ ਵਿੱਚ ਮੰਤਰੀ ਤੇ MLA ਵੀ ਹਿੱਸੇ ਲੈਂਦੇ ਨੇ

  • @HarpreetKaur-ml8yo
    @HarpreetKaur-ml8yo 5 років тому +18

    Its so hurting😢😢😢😢when old person was crying😢

  • @balvirkaurkaur3878
    @balvirkaurkaur3878 5 років тому +6

    ਕੁੜੀ ਆ। ਦੇ। ਹੱਕ। ਦੇ ਕਨੂੰਨ ਨੇ ਲੈ। ਪੁੱਤਰ ਦੇ ਮਾ।ਬਾਪਾ ਨੂੰ ਠੱਗਣ ਵਾਸਤੇ। ਕੁੜੀ ਦੇ ਪਿਉ ਤੇ ਮਾਂ। ਇੱਕ ਦੋ। ਰਿਸ਼ਤੇ ਦਾਰ। ਨਾਲ। ਹੁੰਦੇ ਨੇ ਕੁੜੀ ਆ। ਦੇ ਕਨੂੰਨ ਨੂੰ ਬਦਲਣਾ ਪੈਣਾ ਕੁੜੀ ਮਾਂ। ਬਾਪ। ਨੰਗੇ। ਨੇ ਬਾਪੂ ਜੀ ਨੂੰ ਇਨਸਾਫ਼ ਮਿਲਣਾ। ਚਾਹੀਦਾ। ਬਾਪੂ। ਜੀ। ਦੇ ਪੂਰੀ। ਰਕਮ। ਮਿਲਣੀ। ਚਾਹੀਦੇ ਨੇ ਬਾਪੂ ਜੀ ਤੁਸੀਂ ਮਨ।ਦੁਖੀ। ਨਾ। ਕਰੋ। ਕੁੜੀ ਵਾਲਿਆਂ ਨੂੰ ਜਿਹੜੇ ਬਾਹਰ ਗਏ ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇ ਇਨਾ ਸਖਤ। ਤੋਂ ਸਖਤ। ਸਜਾ। ਦਿੱਤੀ ਜਾਵੇ ਧੰਨ ਵਾਦ। ਜੀ

  • @dilawarsangha2988
    @dilawarsangha2988 5 років тому +43

    ਇੰਨੀ ਦੇਰ ਧੋਖਾ ਖਾਦੇ ਰਹੇ।ਕੁੜੀ ਦੇ ਮਾ ਬਾਪ ਆਚਰਨ ਤੋਂਗਿਰੇ ਹੋਏ ਹਨ।

    • @rajdeepkaur5536
      @rajdeepkaur5536 5 років тому

      Dilawar Sangha plzzzz maa peo Nu na lai k aaya kro plzzzzzz its a request bro

  • @singhharjit3893
    @singhharjit3893 5 років тому +78

    ਇਹਨਾਂ ਕੁੱਤੀਆਂ ਕੋਲੋਂ ਬਚੋ ਯਾਰੋ ।

  • @Amandeepkaur-nm8ll
    @Amandeepkaur-nm8ll 4 роки тому

    ਅੰਕਲ ਜੀ ਮੈਂ ਸਹਿਮਤ ਅਾ ਕਿ ੮੪ ਨੇ ੳੁਜਾੜਿਅਾ ਜਰੂਰ ੲੇ ਸਿੱਖਾਂ ਨੂੰ ... ਪਰ ਹਾਂ ਜੋ ੲਿੱਥੋਂ ੳੁਜੜੇ ਸੀ ੳੁਹ ਖੁਦਾ ਦੀ ਦਰਗਾਹ ਵਿਚ ਵਸਦੇ ਨੇ । ਬਾਕੀ ਥੋਡਾ ਗੁਰੂ ਸਾਹਿਬ 'ਤੇ ਭਰੋਸਾ ਬਹੁਤ ੲੇ ੲਿਹਨੂੰ ੲਿੱਦਾਂ ੲੀ ਬਰਕਰਾਰ ਰੱਖਿੳੁ ਕਿੳੁਂਕਿ ਜਦੋਂ ਖੁਦਾ ਹਿਸਾਬ ਕਰਦਾ ਨਾ ਤਾਂ ੳੁਹ ਅਗਲੀਅਾ ਪਿਛਲੀਅਾਂ ਸਾਰੀਅਾਂ ਕਸਰਾਂ ਪੂਰੀਅਾਂ ਕਰ ਦਿੰਦਾ। ਤੇ ਹਿਸਾਬ ਹੋਣਾ ਜਰੂਰ ੲੈ ਤੇ ੲਿਹ ਧੁਰੋਂ ਤਹਿ ਹੈ ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ☬🙏🙏

  • @vinderaaluminiumworkshop7825
    @vinderaaluminiumworkshop7825 5 років тому

    ਅਜਿਹਾ ਕੰਜਰਖਾਨਾ ਕਰਨ ਵਾਲਿਆਂ ਦੀ ਪੀ ਆਰ ਰੱਦ ਹੋਣੀ ਚਾਹੀਦੀ ਆ।ਉਸ ਟੱਬਰ ਨਾਲ ਸਬੰਧੀ ਕੋਈ ਵੀ ਮੈਬਰ ਦੁਵਾਰਾ ਵਿਦੇਸ਼ ਨਾ ਜਾ ਸਕੇ।ਲਾਹਨਤ ਆ ਐਸੇ ਮਾਂ ਪਿਉ ਨੂੰ ਜੋ ਐਸੇ ਕੰਜਰਖਾਨੇ ਚ ਔਲਾਦ ਦਾ ਸਾਥ ਦਿੰਦੇ ਨੇ।

  • @Ajnabi-0007
    @Ajnabi-0007 5 років тому +77

    Deportation di file lawo edi , eda di kuri nu Canada ch rehn da koi hakk ni🖕🖕

    • @lovepreetgill131
      @lovepreetgill131 5 років тому +3

      Bro oh kida lgo

    • @Ajnabi-0007
      @Ajnabi-0007 5 років тому

      Lovepreet Gill bro je tusi FIR krwa k case embassy pejo and viah de sare certificates, photos, fer oh verify krn ge , je oda Canada ch rehn da address pta hove oh v dasdo embassy ch , police ne labb leina appe🙏🙏

    • @yadwindervirk8345
      @yadwindervirk8345 5 років тому

      Bro Mara naal v Ada hoea 20 lakh lagge vere proof aa mare kool sare please vere koi hlep kardo Mari 9814848820 watsapp no

  • @dhaliwal_family_09
    @dhaliwal_family_09 5 років тому +10

    ਸਰਦਾਰ ਜੀ िਫਕਰ ਨਾ ਕਰੋ िੲਹ ਜਨਾਨੀ ਕਦੇ ਵੀ ਸੁॅਖ ਨਹੀਂ ਪਾਵੇਗੀ

    • @harpreetsgj3455
      @harpreetsgj3455 4 роки тому

      ਸਰਦਾਰ ਜੀ ਫਿਕਰ ਨਾ ਕਰੋ

  • @ਬੱਬਰਸੇਰ-ਫ2ਗ
    @ਬੱਬਰਸੇਰ-ਫ2ਗ 5 років тому +105

    ਬਾਈ ਜੀ ਕੁੜੀ ਵਾਲੇ ਕਿਥੋ ਦੇ ਆ

    • @MrNav0001
      @MrNav0001 5 років тому

      Jagdev Singh bhona near droli bhai , moga

  • @iqbalgrewal2655
    @iqbalgrewal2655 5 років тому

    ਬਹੁਤ ਹੀ ਮਾੜੀ ਗੱਲ ਹੈ ਵਾਹਿਗੁਰੂ ਜੀ ਬਾਪੂ ਜੀ ਦੇ ਪਰਿਵਾਰ ਦਾ ਭਲਾ ਕਰਨ

  • @manjeetkaurkhalsa9800
    @manjeetkaurkhalsa9800 5 років тому

    ਅੱਜਕੱਲ ਦੇ ਬੱਚੇ ਅਾਪਣੇ ਅਾਪ ਨੂੰ ਬਹੁਤ ਚਲਾਕ ਸਮਝਦੇ ਨੇ। ਹਿਸਾਬ ਤਾਂ ਦੇਣਾ ਹੀ ਪੈਣਾ ੲਿੱਕ ਦਿਨ। ਗਲਤ ਗੱਲ ਕੀਤੀ ਕੁੜੀ ਨੇ।

  • @Vikramsingh-ps3hc
    @Vikramsingh-ps3hc 5 років тому +81

    Bhaji tuc police complaint kr k canada authorities kol complaint forward kro jrur action houga

    • @RaviKumar-hz1sq
      @RaviKumar-hz1sq 5 років тому

      Kudi di war te kise ne kush ni krna veerr
      Bs munde mujrim nzr ande a

    • @Vikramsingh-ps3hc
      @Vikramsingh-ps3hc 5 років тому +1

      @@RaviKumar-hz1sq bhaji shi kea bilkul tuc

    • @RaviKumar-hz1sq
      @RaviKumar-hz1sq 5 років тому +1

      maninder _1986 tahi ese vajah krke asi bahr baithe a te bahr hi labh laini aa

  • @gurmeetsingh-ec6pe
    @gurmeetsingh-ec6pe 5 років тому +7

    SSP Saab good ji

  • @ManpreetKaur-ip6zi
    @ManpreetKaur-ip6zi 5 років тому +12

    Rabb kre tohanu jldi insaaf mile..

  • @riverocean4380
    @riverocean4380 5 років тому

    ਲਾਲਚ ਇਨਾ ਵਧ ਗਿਆ ਕਿ ਕੋਈ ਕਿਸੇ ਦਾ ਭੈਣ, ਭਰਾ, ਮਾ - ਪਿਓ, ਸਾਰੇ ਰਿਸ਼ਤੇ ਵਿਕ ਗਏ ਹਨ. ਵੋਟਾ ਕਰਕੇ ਵੀ ਹਲਕਾ incharge ਜੋ ਪੰਜਾਬ ਰਹਿ ਗਏ ਹੁਣ ਦੀ ਮਦਦ ਕਰਦੇ ਹਨ - ਸਭ ਵਕਾਊ ਮਾਲ. ਸੰਘਾ ਸਾਹਿਬ ਬਹੁਤ ਮਾੜੀ ਗਲ ਹੋਈ ਆਪ ਜੀ ਨਾਲ. govt ਆਪ ਜੀ ਨੂ ਪੈਸੇ ਵਾਪਸ ਦਵਾਓਣ

  • @rajwinderkaur8750
    @rajwinderkaur8750 5 років тому

    ਮਾਪਿਆਂ ਦਾ ਦੁੱਖ ਕਦੇ ਵੇਖ ਨੀ ਹੁੰਦਾ, ਪਰ ਪਾਗਲ ਕੁੜੀ ਨਾਲ ਦੂਜੀਆ ਕੁੜੀਆਂ ਲਈ ਵੀ ਗਲਤ ਸਾਬਤ ਹੋਈ ਏ, ਉਹਦਾ ਵੀ ਮਾ ਬਾਪ ਹੈ ਰੱਬ ਹੈ ਹਜੇ ਸਬ ਨਵੇੜੇ ਅੈਥੇ ਈ ਹੋਣੇ

  • @Manpreetsingh-dj3no
    @Manpreetsingh-dj3no 5 років тому +115

    ਕੀ ਪਤਾ ਕਿੰਨਿਅਾ ਨਾਲ ਨਜਾੲਿਜ ਸੰਬੰਧ ਹੋਣਗੇ ੲਿਹੋ ਜਿਹੀ ਦੇ

    • @ghulalmobile415
      @ghulalmobile415 5 років тому +2

      Lok bi canada hi canda krda n

    • @dhaliwaldarsh5612
      @dhaliwaldarsh5612 5 років тому

      Shi gl aa pta ni kinye aa nl hyu glbaat as de kinye kol jndi hyu fudu

    • @arshnoorkaurshalu82
      @arshnoorkaurshalu82 5 років тому +1

      pls jo kuj v kudi ny kita buhat glt aa bt kise d v dee bhen nu eda na bolo

  • @harvinderkaursidhu5114
    @harvinderkaursidhu5114 5 років тому +21

    Bhutt glt kita kudi ne ਰੱਬ ਜਲਦੀ ਦਿਖਾ ਦੇ ਉਸ ਗੰਦੀ ਸੋਚ ਵਾਲੀ ਨੂੰ ਗਿਰੀ ਵੀ ਸੋਚ ਵਾਲੀ ਮਾਰ ਦੇਵੇ ਏਦਾਂ ਦੀ ਨੂੰ ? ਕੋਈ ਗੱਲ ਨੀ ਅੰਕਲ ਜੀ ਰੱਬ ਸਭ ਠੀਕ ਕਰੂ ਦੇਖਦਾ ਟੈਨਸ਼ਨ ਨਾ ਲੋ ਜੀ 🙏

  • @satinderjitkaur3016
    @satinderjitkaur3016 5 років тому +21

    bacho punjabio ..na bahrleaa de chakkran vich pavo

  • @nehanihaal7330
    @nehanihaal7330 4 роки тому +2

    Uncle ji tusi rovo na waheguru ji sab thik krn ge 🙏

  • @ranvirkaurrollno.3085
    @ranvirkaurrollno.3085 4 роки тому

    ਕਨੇਡਾ ਦੀ ਸਰਕਾਰ ਅਜਿਹੇ ਲੌਕਾ ਨੂੰ ਵਾਫ਼ਿਸ ਭੇਜ਼ੇ

  • @Manpreetsingh-dj3no
    @Manpreetsingh-dj3no 5 років тому +48

    ਸੁਖੀ ਨੀ ਰਹਿੰਦੀ ਰੋਵੇਗੀੇ ਕਿਸੇ ਦਿਨ ਨੂੰ

    • @ParminderSingh-ow5gk
      @ParminderSingh-ow5gk 5 років тому +1

      Manpreet singh Jehda eh pakhand karda, eh khud ta wadda thug a, es be apne chache de putta naal di thugi maari, es kol 13 marle te 1.5 kille jgah te es da kabza a, es ne apne chache di v zameen vech ke kha gya, jehda sakhsh keh reha mai lakha da kharch kita eh sab kharch es os jmeen ton ditta, ik jehda eh keh reha 84 de dangya vich nuksaan hoya, es di jaanch kitti to pata lag jana ki nuksaan hoya. jo eh keh reha ke log apne dhia bhena nal viah krwa rhe ne, eh khud ta apni bhua di zameen te kabza karan nu firda c, khud ta es ne guruduara vi nhi bakhshya

    • @balbirsingh8219
      @balbirsingh8219 5 років тому

      Mool PM me not

  • @baljeetkaur2518
    @baljeetkaur2518 5 років тому +42

    Veere report to Canadian embassy. They will definitely take actions. She should be deported.

    • @Sahilmalik0786
      @Sahilmalik0786 5 років тому +1

      No action will be taken by embassy she has applied for divorce

    • @gurpreetsandhu807
      @gurpreetsandhu807 5 років тому +1

      aurat ve pap karna vich banda da babar na gandi jnani pada log

    • @thindkaur7990
      @thindkaur7990 5 років тому +2

      But, action ho sakda. Bcog usne without divorce hi marriage krvai e. So , action can be make

  • @anjumanya100
    @anjumanya100 5 років тому +65

    Uncle ji call immigration canada and report da case and i am sure they will take action all what you got her pictures id any kind of proof

  • @hardialsekhon5544
    @hardialsekhon5544 3 роки тому

    ਤੁਸੀਂ ਕਨੇਡਾ ਵਾਲੇ ਬਾਸੀ ਨਾਲ ਕਟੈਕਟ ਕਰੋ ਓਹਨਾਂ ਦਾ ਬਰੈਂਪਟਨ ਵਿਚ ਟੀ ਵੀ ਸੋ਼ ਚਲਦੈ ਗਾਉਂਦਾ ਪੰਜਾਬ ਓਹ ਅਜੇਹੇ ਕੇਸਾਂ ਚ ਮੱਦਦ ਕਰਦੇ ਨੇ ਬੀ ਬੀ ਸੀ ਟਰਾਂਟੋ ਚੈਨਲ ਐ ਓਹਨਾਂ ਦਾ ਫੋਨ ਨੰਬਰ 0014169027500 ਤੇ ਓਹਨਾਂ ਨਾਲ ਕਟੈਕਟ ਕਰੋ ਤੁਹਾਡੇ ਨਾਲ ਫਰਾਡ ਹੋਇਐ ਤੁਹਾਨੂੰ ਜ਼ਰੂਰ ਇਨਸਾਫ਼ ਦੁਆਉਣ ਗੇ

  • @GurmeetSingh-yt8os
    @GurmeetSingh-yt8os 5 років тому

    ਲਾਹਨਤ ਹੈ ਇਹੋ ਜਿਹੀ ਕੁੜੀ ਨੂੰ ਜਨਮ ਦੇਣ ਵਾਲੇ ਮਾਂ ਬਾਪ ਦੇ।ਕਿਵੇਂ ਮਾਣ ਕਰਦੇ ਹੋਣੇ ਨੇ ਆਪਣੀ ਕਨੇਡੀਅਨ ਲਾਡਲੀ ਤੇ।।

  • @gurdeepjassal7555
    @gurdeepjassal7555 5 років тому +28

    Please contact Canadian embassy. It's so sad. Koi haal ne bahar .

  • @amanathwal3656
    @amanathwal3656 5 років тому +4

    Waheguru ji waheguru ji 😭🙏

  • @simranjeet1595
    @simranjeet1595 5 років тому +23

    Bapu ji tussi rohwo na... Insaan sansar di najra toh bach sakda hai pr waheguru di najara toh nhi bach sakda...

  • @TSBADESHA
    @TSBADESHA 5 років тому

    ਇਸ ਸ਼ਰੀਫ਼ ਪਰਿਵਾਰ ਨਾਲ ਠੱਗੀ ਮਾਰਨ ਵਿਚ,ਇਸ ਬੇਈਮਾਨ ਲੜਕੀ ਦੇ ਨਾਲ-੨ ਉਸਦਾ ਪਰਿਵਾਰ,ਰਿਸ਼ਤੇਦਾਰ ਅਤੇ ਦੂਜਾ ਖਸਮ ਆਦਿ ਸਾਰੇ ਰਲੇ ਮਿਲੇ ਹੋਏ ਹਨ।

  • @sunil6418
    @sunil6418 5 років тому

    ਜੇ ਤੁਹਾਨੂੰ ਪਤਾ ਸੀ ਪਿੰਡ ਵਿਚ 4 5 ਠਗੀ ਹੋ ਗਈ ਹੈ, ਸਿਆਨਾ ਬਨਦਾ ਸੋਚ ਸਮਝ ਕੇ ਫੇਸਲਾ ਕਰਦਾ, ਪਰ ਤੁਹਾਡੀ ਅੱਖਾਂ ਮੁਰੇ ਕਨੇਡਾ ਦਿਖ ਰਿਹਾ ਸੀ, ਚਲੋ ਜੋ ਹੋਇਆ ਬੁਰਾ ਹੋਇਆ ਰੱਬ ਅੱਗੇ ਅਰਦਾਸ ਕਰਦਾ ਤੁਹਾਡੇ ਪੈਸੇ ਮਿਲ ਜਾਨ 😔

  • @gurpreetsinghbath1763
    @gurpreetsinghbath1763 5 років тому +64

    Canada Vali Punjabi community nu dhakhal de ke kuri nu Canada to deport karvona chahida

    • @robinesingh8018
      @robinesingh8018 5 років тому

      G

    • @Lucky-gd3dz
      @Lucky-gd3dz 5 років тому

      Right

    • @gurbindersingh4012
      @gurbindersingh4012 5 років тому +1

      This is the mean most activity of the girl and her family. On the other hand, the boy, his family and all those who are desirous to migrate any where else in foreign, must adopt the right procedure. Now, the innocent boy has lost both, his property and peace of mind. Anyway, please continue to struggle. You will definitely get justice because everyone in the system is not corrupt. If the law does not take a suitable action against the girl and her family, they will cheat several other people.

  • @pinterestgirl4
    @pinterestgirl4 5 років тому +11

    Please don’t upset go and see BHAWANT MANN definitely he will do something

    • @mandeepkaur906
      @mandeepkaur906 5 років тому

      Bagwant Maan swah kuj kru ga us toh awde area cho fatehveer nu ta bahr kadwa nhi hoyia borewell cho

  • @harrysingh1258
    @harrysingh1258 5 років тому +19

    ਇਹ ਵੀ ਹੁਣ ਖੁਗ ਨਾਲ ਹੀ ਪੜਵਾਉ ਬਜੁਰਗ ਨੂੰ ਰਵਾ ਕੇ

  • @davinderkaur9310
    @davinderkaur9310 5 років тому +16

    mithi jail .. *CANADA* 😓😓

  • @surindersinghbhatti4943
    @surindersinghbhatti4943 5 років тому

    Bahut badiya Veerji ea gal

  • @eastandwestpunjabisbest2382
    @eastandwestpunjabisbest2382 5 років тому +5

    101% Right

  • @gurwantsingh3187
    @gurwantsingh3187 5 років тому +14

    ਇਨਸਾਅਤ ਤੈ ਕਨੈਡਾ ਪਿਆ ਭਾਰੀ

  • @navdeep5660
    @navdeep5660 5 років тому +14

    Waheguru sb dekhda bapu g tusi fikar na kro vekhyo kal nu tohada changa hi hou...

  • @RajanSingh-ne4mu
    @RajanSingh-ne4mu 5 років тому +4

    God bless this family ❤️🙏🏼

  • @fatehdeepchhina8187
    @fatehdeepchhina8187 5 років тому +2

    Waheguru ji

  • @poojasidhu517
    @poojasidhu517 5 років тому +6

    Uncle ji plz don't cry tuhade nal justice hovega pakka don't cry plz