Spouse Visa ਤੇ ਵਿਦੇਸ਼ ਜਾਣ ਵਾਲੇ Students ਧਿਆਨ ਨਾਲ ਦੇਖਣ ਇਹ Video, ਕਿਵੇਂ ਬਰਬਾਦ ਹੋ ਰਹੀ ਹੈ ਇਸ ਕੁੜੀ ਦੀ Life

Поділитися
Вставка
  • Опубліковано 10 жов 2024
  • Spouse Visa ਤੇ ਵਿਦੇਸ਼ ਜਾਣ ਵਾਲੇ Students ਧਿਆਨ ਨਾਲ ਦੇਖਣ ਇਹ Video, ਕਿਵੇਂ ਬਰਬਾਦ ਹੋ ਰਹੀ ਹੈ ਇਸ ਕੁੜੀ ਦੀ Life
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 2,8 тис.

  • @rajwinderkaur9147
    @rajwinderkaur9147 4 роки тому +26

    Kon kon agree aa k munda sach bol reha hai

    • @sukhdeepkaur2434
      @sukhdeepkaur2434 3 роки тому

      Iam

    • @zirazira2210
      @zirazira2210 3 роки тому

      22 pure agree aa Hun Jada rona auna enu canada vekh ayi aaa Hun Jada petu bht vadia koi ta uthea Sala gand payea kurea ne pehla kuj hor hundea bad ch mukar jandea

  • @simratdhaliwal9415
    @simratdhaliwal9415 5 років тому +12

    ਅੱਜ ਕੱਲ ਖੇਡ ਬਣ ਗਈ
    ਕੁੜੀ ਦੋ ਸੁਟਾ ਚ ਤੋਰਨੀ ਏ
    ਪਰ ਦੋ ਸੁਟਾ ਵਾਲੇ ਮੁੰਡੇ ਨਾਲ ਨਹੀਂ
    ਮੁੰਡੇ ਦੀ ਵਧੀਆ ਜਮੀਨ ਹੋਏ ਵੱਡੀ ਕਾਰ ਘਰ ਹੋਏ
    ਤੇ 20 . 25 ਲੱਖ ਲਾਨ ਵਾਲਾ ਹੋਏ

  • @bhawanjitdhillon4204
    @bhawanjitdhillon4204 5 років тому +132

    ਪਲੀਜ ਬੰਦ ਕਰੋ ੲਿਹ ਸਭ ਸਹੀ ਰਿਸ਼ਤੇ ਵੀ ਬਦਨਾਮ ਕੀਤੇ ਪੲੇ ਅਾਂ ਜੋ ਸੱਚੇ ੳੁਹ ਵੀ ਸ਼ਕ ਦੇ ਘੇਰੇ ਵਿੱਚ ਅਾ ਜਾਂਦੇ ਅਾ ਬਿਜਨਸ ਹੋ ਗਿਅਾਂ ਸਭ 😔

    • @sukhmanderkaur2999
      @sukhmanderkaur2999 5 років тому +1

      Sahi gl aa

    • @simranjitbala3164
      @simranjitbala3164 5 років тому +2

      Kudi maa kida kehkhan krdi aa... Nale apne kahi jandi passe munde valia ne laye aa... Pehla kudi da soda kita hun ring ring ke vakhondi

    • @kulveerjosan4459
      @kulveerjosan4459 5 років тому

      y main bi australia spouse visa te jaan di soch rahea c riste di gal chal rahe c par ah video vekh ke salla dil ja tut gyea mere friend naal bi eve hi hoye c 16 lakh ch panni pa ta

    • @dupinderrandhawa3273
      @dupinderrandhawa3273 5 років тому

      shi aa yr trust hi uth janda ik mint ch

    • @parrysandhu1621
      @parrysandhu1621 5 років тому

      @@kulveerjosan4459 sariyan kudiyan ikko jehiyan nhi hundiyan baki tuc apni verification krr lo

  • @deepdhaliwal7284
    @deepdhaliwal7284 3 роки тому

    ਕੁੜੀ ਧੋਖਾ ਕਰਣਾ ਚਾਹੁੰਦੀ ਸੀ ਪਰ ਪਰ ਖੁਦ ਨਾਲ ਹੀ ਹੋ ਗਿਆ ਮੁੰਡੇ ਵਾਲਿਆਂ ਦਾ ਧੰਨਵਾਦ ਇਹ ਕੰਜ਼ਰ ਲੋਕਾਂ ਦਾ ਕੰਮ ਆਉਣ ਕੁੜੀਆਂ ਦੀ ਕਮਾਈ ਖਾਣ ਦਾ ਆ

  • @vikramchahal9571
    @vikramchahal9571 5 років тому +18

    ਜੇ ਕੁੜੀ ਗਲਤ ਹੁੰਦੀ ਤਾਂ ੳੁਹ ਨਾਂ ਵਿਆਹ ਕਰਵਾਉਣ ਅਾੳੁਂਦੀ ਨਾਂ ਫੋਟੋਅਾਂ ਕਰਵਾੳੁਣ ਅਾੳੁਂਦੀ ਅਤੇ ਨਾਂ ਹੀ ਪਾਸਪੋਰਟ ਉਹਨਾਂ ਦੇ ਹਵਾਲੇ ਕਰਦੀ ।
    ਪਾਸਪੋਰਟ ਭਾਰਤ ਸਰਕਾਰ ਦੀ ਪ੍ਰੋਪਰਟੀ ਹੈ ਨਾਂ ਕਿ ਕਿਸੇ ਦੀ ਨਿੱਜੀ ਜਾਇਦਾਦ ਹੈ । ਕਿਸੇ ਦਾ ਪਾਸਪੋਰਟ ਖੋਹਣਾ ਕਨੂੰਨਣ ਜੁਰਮ ਹੈ ।

  • @gopibrar66
    @gopibrar66 5 років тому +203

    ਲੋਕਾਂ ਨੇ ਖੇਲ ਬਣਾ ਲਿਆ ਰਿਸ਼ਤਿਆਂ ਦਾ ਬਾਹਰ ਜਾਣ ਦੇ ਚੱਕਰ ਚ

    • @karansargodha7257
      @karansargodha7257 5 років тому

      Thik veer ji thudi gal ji

    • @kvgoldsmiths7841
      @kvgoldsmiths7841 5 років тому +4

      Gurpreet Brar sahi gal aa business chl rha bs vyah ni

    • @riverocean4380
      @riverocean4380 5 років тому +2

      ਕੁੜੀਆ ਪੜਦੀਆ ਹਨ, ਮੁੰਡੇ ਪੜ੍ਹਦੇ ਨਹੀ. ਗਰੀਬ ਪਰਿਵਾਰਾ ਦੀਆਂ ਕੁੜੀਆ ਨੂ ਮੁੰਡੇ ਵਾਲੇ ਪੈਸੇ ਦਿੰਦੇ ਹਨ ਬਾਹਰ ਜਾਣ ਲਈ ਤੇ settle ਹੋਣ ਲਈ. ਇਸ ਤਰਾ ਦੇ ਹਜਾਰਾਂ ਹੀ ਵਿਆਹ ਹਨ - ਬਹੁਤ ਕੁੜੀਆ ਪਕੀਆ ਵੀ ਨਹੀ ਹਾਲੇ - ਪਰ ਵਿਆਹ ਕਰਵਾਏ ਹੋਏ ਹਨ - ਕਨੇਡਾ ਵਿਚ ਤਾ ਮੁੰਡਾ ਵੀ ਵਿਸਟਰ ਵੀਜੇ ਤੇ ਗਏ ਹੋਏ ਹਨ - ਮਾਪੇ ਆਦਿ ਵੀ. ਇਹ ਵੀ ਇੱਕ ਰਿਸ੍ਕ ਹੀ ਹੈ - ਪਰ mostly students settle ਹੋ ਜੀ ਜਾਂਦੇ ਹਨ

    • @amarbirsinghaujla3971
      @amarbirsinghaujla3971 5 років тому

      Shai gal a veer

    • @Priyasssss
      @Priyasssss 4 роки тому

      sir mere sohre mainu le k ni ja re bcz bahr jan li mnaa krta m

  • @charanjitrajcharanjitraj9167
    @charanjitrajcharanjitraj9167 5 років тому +11

    ਕਾਕਾ ਰਿਸਤੇ ਪਿਆਰ ਨਾਲ ਨਿਬਦੇ ਹਨ ਮਰਦ ਪਰਧਾਨ ਔਰਤ ਨੂੰ ਗੁਲਾਮ ਬਣਾ ਨਹੀ ਰੱਖ ਸਕਦਾ ਕੁੜੀ ਦੀਆ ਗੱਲਾ ਵਿੱਚ 100% ਸਚਾਈ ਹੈ ਕੁੜੀ ਵਾਲੇ ਗਰੀਬ ਹਨ ਮੁੰਡੇ ਵਾਲੇ ਆਪ ਦਸਦੇ ਹਨ ਵੇਸ਼ਰਮ ਲੋਕ ਕਹਿੰਦੇ ਹਨ ਕੁੜੀਆ ਗਲਤ ਹਨ ਇਥੇ ਮੁੰਡੇ ਵਾਲਿਆ ਦੀ ਗੁੰਡਾਗਰਦੀ ਦਿਖਾਈ ਦੇ ਰਹੀ ਹੈ ਸਰਕਾਰ ਨੂੰ ਕਾਨੂੰਨ ਅਨੂਸਾਰ ਕਾਰਵਾਈ ਹੋਣੀ ਚਾਹੀਦੀ ਹੈ ਕੁੜੀ ਜਾ ਪਾਸਪੋਟਰ ਪਹਿਲ ਦੇ ਅਧਾਰਿਤ ਦੇ ਦੇਣਾ ਚਾਹਿਦਾ ਹੈ ਮੁੰਡੇ ਵਾਲਿਆ ਕੋਲ ਪੈਸਾ ਹੈ ਅਕਲ ਘੱਟ ਹੈ

  • @ਸੁਖਵਿੰਦਰਧਾਲੀਵਾਲ

    ਪਤਾ ਨਹੀਂ ਸੱਚ ਕੌਣ ਬੋਲ ਰਿਹਾ ਹੈ ਇਹ ਤਾ ਵਾਹਿਗੁਰੂ ਜੀ ਹੀ ਜਾਣਦੇ ਹਨ ਪਰ ਮੈਨੂੰ ਲਗਦਾ ਕੁੜੀ ਸੱਚ ਬੋਲ ਰਹੀ ਹੈ। ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਕੁੜੀ ਨੂੰ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ।

  • @dhillon7607
    @dhillon7607 4 роки тому +27

    My ex-husband try to use me for PR card. When I came back to Canada and I would call he wouldn’t answer. I always had to call him, but he started answering less of my calls. Then, I found out that he was cheating on me. I never sponsored him. Ghar ghar di khaani, people using for PR.

    • @Merapeo877
      @Merapeo877 4 роки тому +1

      Ravinder Dhillon m nu v PR kara do 😝😝

    • @preetpreet9305
      @preetpreet9305 4 роки тому

      Don't worry Ravinder... carry on yours life....fuck of these type persons

    • @imstarnayeon
      @imstarnayeon 4 роки тому

      Very well done 👍

    • @dhillon7607
      @dhillon7607 4 роки тому

      Abc Cba lol 😂

    • @Merapeo877
      @Merapeo877 3 роки тому

      @@dhillon7607 😂😂😂😂 Kara do yar

  • @gurcharansinghsingh386
    @gurcharansinghsingh386 5 років тому +16

    Tohada bht bht dhanwad....mein 2 kily vech k viah karon lageya c...sukar aa..mery pesy bacch gy...kion k meri umar 35 sal ey....kudi 19 sal di ..mein tan manjeyaa jana c

    • @Balachauria
      @Balachauria 4 роки тому +4

      bilkul chacha... 19 saal de jwak da dmag bdl janda aa. naal de vi bahr chukk dinde aa tera ghrwala eda aa uda aa.. kuchh k baad ch kudi sochdi umar jyada aa.. bach gye.. es to chnga koi job krdi 27..28 saal di ielts vali kudi dekho.. masters kiti hove ohne te job da experience vi..

    • @amanrai1163
      @amanrai1163 4 роки тому

      Bach gea veer

    • @livewithleisure2060
      @livewithleisure2060 4 роки тому +2

      Bharava 2kille ghato ghat maniye ta 30lack de bnde aa
      J 20-25 hjar ghar baith k v khaoge te 12-15 saal ni mukne

    • @aadigupta8324
      @aadigupta8324 4 роки тому +1

      Yr pta ni lokki kive paisa la dende ne kisi te...sadde vrgi kudi ta aa he sochdi yaa ki kisi de help mil je te appa othhe Jake job krke paisa mod dengai....but edda fake mrg kr k kisi di jindagi brbad kr kde v nyi jana....🙏🏻froud krn too vdaiya jaa taa help mang loo kisi di..but mrg nu karobar ni bnana chahida.....waheguru...zameer jinda rkhhi hr kise daa mehr kri🙏🏻

    • @sandeepsinghsaran6247
      @sandeepsinghsaran6247 4 роки тому

      Bach GA tu na ta ajj tu news ta hounda I 😀😀😀😀😀😀😀😀😀

  • @KRS-i5g
    @KRS-i5g 5 років тому +260

    ਪਤਾ ਨਹੀਂ ਕੌਣ ਸੱਚਾ ਜਾ ਝੂਠਾ
    ਪਰ ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ 😡😡

    • @BaljinderKaur-in7op
      @BaljinderKaur-in7op 5 років тому +8

      Kudi galt a veer pehla paisea pishe viah kraundia.fir ashiq jehre viah to pehla magr laae hunde a.aap hi socho fir love marriage.ghar munde da patea janda

    • @adarshpreetsidhu1409
      @adarshpreetsidhu1409 5 років тому +2

      Simmie Kaur munda sach bolda

    • @jaggisingh7969
      @jaggisingh7969 5 років тому +4

      England Wala banda sach bolda....

    • @udeshpalsingh2367
      @udeshpalsingh2367 5 років тому

      Gark ho gay aa veere

    • @BaljinderKaur-in7op
      @BaljinderKaur-in7op 5 років тому

      @@govind_jahangiria put meri umar 40.+ A mera put jauga khud apne paisea te.ok.jine mere kol paise a shaid 40kile jmeen wale kol v Ni hone.ok

  • @jugrajsingh6432
    @jugrajsingh6432 5 років тому +11

    ਕੁੜੀ ਗਲਤ ਐ

  • @JagdeepSingh-fd4rs
    @JagdeepSingh-fd4rs 5 років тому +21

    ਪੈਸੇ ਦੀ ਅੰਨੀ ਤੇ ਵੱਖਤੀ ਸ਼ੋਹਰਤ ਦੌੜ ਨੇ ਪੰਜਾਬ ਨੂੰ ਖਤਮ ਹੋਣ ਦੇ ਕਿਨਾਰੇ ਲਾ ਦਿੱਤਾ ਏ

  • @harmanrandhawa2449
    @harmanrandhawa2449 5 років тому +22

    Psport nu ro rhe hun
    Ona nu v puch lo jina ne 18-20 lakh lgaya onu nu pucheya ki kitho kota tusi arrange

  • @Gurpreetmontreal
    @Gurpreetmontreal 5 років тому +49

    ਜਰ ਬਾਈ ਹੈ ਤਾਂ ਤੇਰੀ ਤੱਰੀਫ ਕਰਨੀ ਬਣਦੀ ,ਏਧਰ ਬੁਲਾ ਲਈ ,ਆਹ ਤਾਂ ਕੱਮ ਸਿਰਾ ਕਰਤਾ

  • @Danesh416
    @Danesh416 5 років тому +74

    ਆਜ਼ਾਦੀ ਚਾਉਂਦੀਆਂ ਬਾਹਰ ਜਾਕੇ
    ਫੁੱਲ ਐਸ਼ ਚਾਹੁੰਦੀਆਂ

  • @inderkapurthala1889
    @inderkapurthala1889 5 років тому +6

    ਗ਼ਰੀਬ ਘਰ ਦੀ ਸੀ ਤਾਂ ਰਾਤ 11 ਵਜੇ ਉਹ ਵੀ ਬਾਹਰਲੇ ਮੁੱਲਖ ਗੂੰਹ ਖਾਣ ਗਈ ਸੀ ,

  • @JS-kz3kr
    @JS-kz3kr 5 років тому +54

    🙏🙏🙏ਰਿਸ਼ਤਿਆਂ ਨੂੰ ਬਦਨਾਮ ਨਾਂ ਕਰੋ ਪੰਜਾਬੀਓ ਹੋਸ਼ ਕਰੋ ਹੋਸ਼ 🙏🙏🙏🙏🙏

  • @gurpreetkaur9552
    @gurpreetkaur9552 4 роки тому +1

    Shukr a ik case sunen nu milya Ki munde valeya ne sahi jwab dita j kudi dhokha krn lgi c te

  • @bikramjitsingh3936
    @bikramjitsingh3936 5 років тому +49

    Waise paise nl wiah ni saudhey hunde ne?

  • @sharmag4162
    @sharmag4162 5 років тому +10

    ਰੰਨਾਂ ਸੋਹਣੀਆਂ ਦੀ ਬੁੱਕਲ ਚ ਦਗੇਬਾਜੀਆਂ ।
    ਲੋੜ ਪੈਣ ਤੇ ਜਵਾਨੋ ਇਹ ਫਿੱਰ ਜਾਂਦੀਆਂ । 🙏🙏🙏👈👍👌

  • @jasbirsingh1107
    @jasbirsingh1107 5 років тому +49

    Jatt vs IELTS , FILM SACH HO GAYI YAAR .

    • @luckymall8210
      @luckymall8210 5 років тому +1

      Tomari Gand Mein Kyon khujli ho rahi hai

  • @sarbjitsekhon5645
    @sarbjitsekhon5645 5 років тому +6

    ਹੁਣ ਬੈਠ ਕੇ ਸਮਝੌਤਾ ਕਰ ਲਿਆ ਜਾਵੇ ਦੋਵਾਂ ਧਿਰਾਂ ਦੇ ਫਾਇਦਾ ਹੋਵੇਗਾ।ਮੈਂ ਵੀ ਪੈਸੇ ਲਗਾ ਕੇ 8ਸਾਲ ਦੇ ਗੈਪ ਨਾਲ ਗਿਆ ਸੀ ।

  • @ਗੱਲਾਂਬਾਤਾਂਦੇਸ਼ੌਂਕੀਨ

    kudhi galt hai aathe
    judo munde waliya ne paise lgaye fr fees gharde toh kyu magwa rahi h..
    one year di fees ta munde ne bhari honi h judo aatho bhejiya kudhi nu

    • @Thtjatt
      @Thtjatt 5 років тому +2

      portugal wale Yaar one year fees is saal requirement ayi a
      Jad eh ayi a ik sem di fees hundi si

    • @maninderkaur2968
      @maninderkaur2968 4 роки тому

      Kudhi galt hai mather be nal hai

  • @inderkapurthala1889
    @inderkapurthala1889 5 років тому +5

    ਚਵਲ ਦੇ ਬਿਆਨ ਸੁਣੋ ਦੇਖੋ ਕਿ ਕਹਿ ਰਹੀ ਪੈਸੇ ਲੱਗੇ ਮੁੰਡੇ ਦੇ ਤੇ ਕਮਾਈ ਮਾਪਿਆ ਨੂੰ. ਨਾ ਹੁਣ ਤੂੰ ਆਵਦੇ ਵਿਆਹ ਦਾ ਖ਼ਰਚਾ ਪਹਿਲਾ ਪੂਰਾ ਕਰਣਾ ,ਉੱਤੋਂ ਤੁਹਾਡਾ ਹੋਇਆ ਚੁੰਨੀ ਚੜਾਵਾ , ਏਦਾ ਦੀਆ ਜਨਾਨੀ ਜਾਤ ਵਿਆਹ ਤੋਂ ਬਾਅਦ ਵੀ ਮਾਪਿਆ ਦਾ ਘਰ ਭਰਦੀਆਂ ਨੇ ,, ਇਸ ਲਈ ਲੋਕੀ ਕੇਂਦੇ ਨੇ ਤੇ ਮੈਂ ਸੁਣਦਾ ਹੁੰਦਾ c ਕਿ ਬਾਹਲੀ ਗ਼ਰੀਬ ਘਰਦੀ ਕੁੜੀ ਵੀ ਲੇ ਕੇ ਬਹਿ ਜਾਂਦੀ

    • @avneetkaur413
      @avneetkaur413 5 років тому

      Asha g.... Veer m v poor famli aa... Bt jruri ni sb ik j hon.. So plz dont judge

  • @surjitsingh9285
    @surjitsingh9285 5 років тому +6

    ਲੋਕੋ ਰੰਨਾਂ ਚੰਚਲਹਾਰੀਆਂ ਨਾ ਰੰਗ ਦਾ ਕਰੀਂ ਇਤਬਾਰ। ਇਹ ਦਿਨੇ ਡਰਨ ਪਰਛਾਵਿਆਂ ਰਾਤੀਂ ਨਦੀਆਂ ਕਰਦਿਆ ਪਾਰ। 365 ਚਲਿਤਰ ਨਾਰ ਦੇ ।ਰੰਗ ਹੈ ਤਿਖੀ ਤਲਵਾਰ

  • @semarjitsingh8213
    @semarjitsingh8213 5 років тому +36

    Both parties are oversmart.

  • @SandeepGill-vg2ud
    @SandeepGill-vg2ud 5 років тому +17

    Special photos kraun ayi tu? Te mtlb pehla ohna nu bina dse gyi Te dil ch pehla e beyimani c right

  • @partwolf95
    @partwolf95 5 років тому +6

    Munde Wale sahi lagdee aa?

  • @nitingoyal441
    @nitingoyal441 5 років тому +300

    Abroad jaan de chakar ch ajj Punjab varge state ch Viah varge pavitar rishte da mazak bann chukka hai

    • @gurindrsingh7603
      @gurindrsingh7603 5 років тому +10

      Sehi keha tuc......punjabia nu akl kdi v nai auni...khaas kr k bahr nu lai k...bahr lyi te eh apne niane vechn tkk girr jande

    • @GurdeepSingh-ny1ec
      @GurdeepSingh-ny1ec 5 років тому +4

      Ahna di jamir mar chuki he

    • @harmindersidhu5563
      @harmindersidhu5563 5 років тому +2

      YOU ARE 100% GOYAL SAHIB APNE TA JANTA KUSH VI KARAN NU TIAR AA BAHAR JANN LAIE

    • @sukhdevdhindsa9218
      @sukhdevdhindsa9218 5 років тому

      Mjg

    • @arwindersingh1044
      @arwindersingh1044 5 років тому

      Bilkul 100% right

  • @gurdeepbrar9695
    @gurdeepbrar9695 5 років тому +45

    ਪਹਿਲ ਪੈਸੇ ਮੁੰਡੇ ਵਾਲਿਅਾ ਤੋ ਲਵਾਂ ਲੈਦੇ ਅਾ ਬਾਅਦ ਵਿੱਚ ਮੁੱਕਰ ਜਾਦੀਅਾਂ ਨਾਲੇ ਮੁੰਡੇ ਦੇ ਪੈਸੇ ਖਰਾਬ ਕਰਦੀਅਾ ਨਾਲੇ ਮੁੰਡੇ ਦੀ ਜਿੰਦਗੀ ਖਰਾਬ ਕਰਦੀਅਾ

    • @braichsingh460
      @braichsingh460 5 років тому

      Bilkul sahi kiha y ne... Mere nal v ..a da hi hoya

    • @rajpalbrar2143
      @rajpalbrar2143 5 років тому

      ਸਹੀ ਗਾੱਲ ਆ ਵੀਰ

    • @healthcare347
      @healthcare347 5 років тому +1

      Munde nu v ta kahal pai hoyi a aap kr lainde ielts

    • @healthcare347
      @healthcare347 5 років тому

      Not all the girls like that

    • @harsimrandeepsingh5025
      @harsimrandeepsingh5025 5 років тому

      Karamjit Dhaliwal@ Asha g. Bot case dekh leye Ne eda de. Fer last ch keh dinde sab eda de nhi hunde.

  • @iparmbhatia
    @iparmbhatia 5 років тому +437

    yrr paise ta mai v laaye aa ida diya khabra na laaya kro tention pai jandi aa 🤣🤣😂

    • @lovegod-wx3gq
      @lovegod-wx3gq 5 років тому +8

      🤣🤣🤣🤣🤣🤣

    • @amanjeetkaur4022
      @amanjeetkaur4022 5 років тому +6

      Hahahah...

    • @lovepreetsandhu9924
      @lovepreetsandhu9924 5 років тому +30

      Bai jken di gal a sb iko j ni hude tention na lai hun mri wife v
      Dubara ayi 20 din vivah krone sb kuj krake gyi a
      Mra visa de paise v kolo lon lgi a 3000 dolar lgna
      Bai jken rkh. Kde eh na show hon dyi tnu jken ni fr kudi nu ho jada va fr dil ch odya gala

    • @Merapeo877
      @Merapeo877 5 років тому +2

      Laddi B hahaha

    • @DavinderSingh-fu7xg
      @DavinderSingh-fu7xg 5 років тому +5

      Laddi B gurduwara sahib ja k sukh mang lai aa kujh zyada hon lag gaya punjab chh

  • @manishbhardwajtrustworthyr9864
    @manishbhardwajtrustworthyr9864 4 роки тому

    ਕੁੜੀਆ ਵੀ ਪਹਿਲਾ ਮੁੰਡੇ ਆਲਿਆ ਕੋਲੋ 20-25 ਲੱਖ ਲਵਾ ਛੱਡ ਦੇ ਨੇ ਤੇ ਫੇਰ ਬਾਅਦ ਵਿਚ ਰੋਣ ਲਗ ਜਾਂਦੀਆਂ। ਪੁੱਛੋ ਜੈ ਅਗਲੇ ਨੇ ਤੁਹਾਡੇ ਉੱਤੇ ਲੱਖਾਂ ਰੁਪਈਏ ਖਰਚ ਕੀਤੇ ਤੇ ਅਗਲੇ ਨੂੰ ਹੁਣ ਤੁਸੀ ਆਪਣੀ ਮਰਜ਼ੀ ਨਾਲ ਜਦ ਮਰਜ਼ੀ ਛੱਡ ਦਿਓ।।

  • @Amazing_vids_asr
    @Amazing_vids_asr 3 роки тому

    ਅਹੇ ਜ਼ਮੀਨ ਸਾੱਡੀ ਮਾਂ ਹੈ। ਤੇ ਮਾਂ ਨੂੰ ਵੇਚ ਵੇਚ ਬਾਹਰ ਤੁਰੀ ਜਾਂਦੇ

  • @SanataniSIKH14
    @SanataniSIKH14 Місяць тому

    Ehh bibi hun hi shrrf ban k deekhaundi aa mai canada ch hi aa 27 saal roh ehna bibia de rang bas jahaj ch beth k hi badal jande han bohat vadia kita ehna loka naal edha h8 hunna chahida kise nu dhokha dena bohat asan hunda pata ohdo lagda jado dhokha app nu milda

  • @ekamkhatrao7011
    @ekamkhatrao7011 5 років тому +16

    ਸਾਰੇ ਜਾਣੇ 10 ਵਾਰੀ ਬੋਲ ਕੇ ਦੇਖੋ ਕੱਚਾ ਵਿਆਹ ਪੱਕਾ ਵਿਆਹ,,

  • @kuljitsingh9305
    @kuljitsingh9305 5 років тому +14

    There should true mediator, to solve this issue . There is scope of settlement of this issue God may help them. Plz solve otherwise both will b disturbed by hidden bad forces .
    KS Boparai and friends
    USA Cupertino

    • @rupindersekhon405
      @rupindersekhon405 5 років тому

      I agree with u sir ,, your statement showing that you are a nuetral person ,who is not favouring any side like others

    • @kuljitsingh9305
      @kuljitsingh9305 5 років тому

      Thx brothers , Live long

  • @punjabitoday
    @punjabitoday 5 років тому +19

    ਕੁੜੀ ਪੱਖ ਗਲਤ ਲੱਗਦਾ ਬਾਕ

  • @amritpalsingh5589
    @amritpalsingh5589 5 років тому +2

    ਕੁੜੀ ਸਹੀ ਹੈ

  • @malkeetvirk9496
    @malkeetvirk9496 5 років тому +78

    Kudi Canada aa gayi si , iss li oh kisse de under ni reh skdi oh aapni marji naal ghumna firna pasand krdi hovegi , par koi v husband eh pasand ni krda k ohdi gharwali raat raat nu bhaar jaave, iss li kudi nu eh galt sahi ni laggi te oh rishta todn lag gayi, Naale ithe taa kudiyan aapni marji naal aapni friendship nu relationship v kr lendiyan ne koi vaddi gal ni aa
    Te munde wale paisa double bol rahe aa jithe 2000+ 1200 di ticket di gal hoyi othe 2.5 lakh kh rahe aa jad ki 160000 bnda aa
    Kul milla k munde waleyan nu eh pta lagg gya hovega k kudi ch badlav aa gya aa , eh ove di nai rahi jive di itho gayi c, iss li oh v rishta todn di gal krde ne

    • @harrykaur5938
      @harrykaur5938 5 років тому +1

      Shi kehne tuc

    • @harrykaur5938
      @harrykaur5938 5 років тому +2

      Shi gal aa g

    • @kirandeep680
      @kirandeep680 4 роки тому +1

      Right ji☺️

    • @happysidhu4310
      @happysidhu4310 4 роки тому +4

      Right 💯 y mere nall khud ida hoye me love marege kra k rupis la k forn praji othe 1month gall kiti te jeada khul gyi te menu blok mrta te othe hor mundea nl frdship sex kita jo mere kol prof a hun mera divos case chal reha

    • @happysidhu4310
      @happysidhu4310 4 роки тому +4

      Me kive life kut reha menu ptta y jida mere nall dhoka hoyea waheguru kise nall na kre o meri love partner meri ni bani a ta fir v sarrge mrge forn ja k kudia badal jadia other da mhol hi ida da is lai plz j koi bahar jana chuda tu ik sath ithe dove ik time jaan

  • @daljitsingh-mi2gz
    @daljitsingh-mi2gz 5 років тому +49

    Bilkul sahi va kuri wale edda hi karde ne

  • @pardeepkumar-km6yb
    @pardeepkumar-km6yb 5 років тому +68

    ਇਹਨਾਂ ਨੂੰ ਦੋਨਾਂ ਨੂੰ 2 ਦੋ ਸਾਲ ਦੀ ਸਜਾ ਦਵੋ ਇਹਨਾਂ ਨੇ ਵਿਆਹ ਵਰਗੇ ਰਿਸਤੇ ਨੂੰ ਬਰਬਾਦ ਕੀਤਾ ਇਹਨਾਂ ਦੋਨਾਂ ਨੇ ਸੁਧਾਰ ਆ ਜਾਣਾ

  • @tarsem5ingh
    @tarsem5ingh 5 років тому +5

    Simple ਸਟੋਰੀ ਆ ਕੁੜੀ ਆਲੇ ਚਉਂਦੇ ਹੋਣੇ ਕੁੜੀ ਬਾਹਰ ਵਗ ਜੇ ਪੈਸੇ ਵੀ ਨਾ ਲੱਗਣ। ਮੁੰਡੇ ਆਲੇ ਪੈਸੇ ਲਾਉਣ ਨੂੰ ਤਿਆਰ ਸੀ। ਉਮਰ ਦਾ ਗੈਪ ਵੀ ਐਗਨੋਰ ਕਰਤਾ। ਗੱਲ ਬਣੀ ਨੀ ਵਿਗੜ ਗਈ। ਕੁੜੀ ਨੂੰ ਮੁੰਡਾ ਪਸੰਦ ਨੀ ਸੀ।

  • @gurjitdhillon9494
    @gurjitdhillon9494 3 роки тому

    ਇਨਾਂ ਲੋਕਾਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਦੇਵੇ ਸਰਕਾਰ ਇਨਾਂ ਨੇ ਮਜ਼ਾਕ ਸਮਝਿਆ ਕੁੜੀ ਗਲਤ ਐ ਪਹਿਲਾਂ ਮਾਂ ਬਾਪ ਨੇ ਦਸ ਸਾਲ ਵੱਡੇ ਨਾਲ ਵਿਆਹ ਦਿਤੀ ਹੁਣ ਬਲਾਉਣ ਲਗੇ ਨਾਟਕ ਕਰਦੇ ਐ ਕੁੜੀ ਵਾਲੇ

  • @mimimimi-sj7fq
    @mimimimi-sj7fq 4 роки тому

    She is very much right

  • @harnoordhami3253
    @harnoordhami3253 5 років тому +58

    Munde Di gal bilkull sahi a kurriya bahar ja ke 2month bad Canada de rang ch rang jandiya fer eda kardiya kurriya, bahutt kurriya eda kar rehiya ne,

    • @stugamer573
      @stugamer573 5 років тому +3

      Sahi gal a 22 canada bura hall a kuria da kharche vada lehndia ne.nale hotel vich kam karn lagyea sharam own lag jandi a kam karn toh ta aphe pajna a je ek raat kise nal pain de kine dollar mil jane ta aphe kam ki karna .jehra kam karke month ch dollar banne hunde aha o 1 din vich raat kise nal pai ke ban jane aha.balia sharama layia a

    • @anjaliminhas1303
      @anjaliminhas1303 5 років тому +1

      Ryt ...Canada bich kuriya rent den lae 4,4 mundea nl reh rahiya a ...jdo ohna kolo kam nhi hunda....Sade realitives ne khud dsea sanu Ke kina gand paea pea Kuriya ne ethe a ke

    • @sukhsukh9386
      @sukhsukh9386 5 років тому +2

      Har kudi v galt ni hundi veer

    • @gurwindergill9643
      @gurwindergill9643 5 років тому +2

      Veere har kudi iko jhi nhi hundiyan 90% kudiyan 3-3 kam v krdiyan bro hr ik galt nhi hundi

    • @kiranjassi3187
      @kiranjassi3187 5 років тому +1

      @@anjaliminhas1303 tahude relative rakhde hune a jad kuch pta nhi hunda muh band rakhi da okay

  • @xyz6859
    @xyz6859 5 років тому +18

    ਪੰਜਾਬ ਦੇ ਲੋਕੋ ਕੀ ਹੋ ਗਿਆ ਤੁਹਾਨੂੰ ? ਕਦੇ ਵਿਆਹ ਵੀ ਕੱਚਾ ਪੱਕਾ ਹੁੰਦਾ ? ਇਹ ਕਹਿੜੀ ਤਰੱਕੀ ਕਰ ਲਈ ਸਾਡੀ ਸੋਚ ਹੀ ਬਦਲ ਲਈ ? ਪੰਜਾਬੀ ਤਾ ਕਦੇ ਧੀ ਦੇ ਘਰ ਦਾ ਪਾਣੀ ਵੀ ਨਹੀ ਪੀਦੇ ਸੀ ? ਅੱਜ ਖਰਚ ਕਰਨ ਵਾਲਾ ਮੁੱਡਾ ਲੱਭ ਰਹੇ ਹਨ ? ਇਹ ਕਾਹਦੇ ਰਿਸਤੇ ਰਹਿ ਗਏ ? ਇਹ ਤਾ ਪਸੂਆ ਦੇ ਸੋਦੇ ਹੋ ਰਹੇ ਹਨ ? ਕਦੇ ਇਹ ਤਾਂ ਹੁੰਦਾ ਵੇਖਿਆਂ ਵੀ ਕੁੱਝ ਮਜਬੂਰੀਆਂ ਕਾਰਨ ਕਦੇ ਦੋ ਧੀਆਂ ਦਾ ਬਾਪ ਕਈ ਵਾਰੀ ਅਨੰਦ ਕਾਰਜ ਦੋਨਾ ਕੁੜੀਆਂ ਦੇ ਦਿੰਦਾ ਸੀ ਪਰ ਇੱਕ ਕੁੜੀ ਦਾ ਮੁਕਲਾਵਾ ਸਾਲ ਜਾ ਦੋ ਸਾਲ ਬਾਅਦ ਦਿੰਦਾ ਸੀ ? ਮੈਡਮ ਐਕਰ ਸਹਿਬਾ ਸਾਡੇ ਦੇਸ਼ ਦੇ ਕਾਨੂੰਨ ਵਿੱਚ ਜਾ ਪੰਜਾਬ ਦੇ ਵਿੱਚ ਕਦੇ ਵਿਆਹ ਵੀ ਕੰਟਰੈਕਟ ਤੇ ਹੁੰਦਾ ਸੁਣਿਆ ਹੈ ? ਅਸੀਂ ਤਾਂ ਜ਼ਿਆਦਾ ਹੀ ਅਡਵਾਸ ਹੋ ਗਏ ਇਹ ਕੁੜੀ ਇੰਨੀ ਵਿਸ਼ਵਾਸ ਨਾਲ ਕਹਿ ਰਹੀ ਹੈ ਕਿ ਮੈਂ ਮੁੰਡੇ ਨੂੰ ਕਨੇਡਾ ਲੰਘਾ ਦੇਵਾਂਗੀ ? (ਫੇਰ ਵਿਆਹ ਲਈ 25 ਲੱਖ ਵਾਲਾ ਘਰ ਕੋਈ ਹੋ ਰ ਲੱਭ ਲਵਾਂਗੇ ?) ਇਹ ਕਿਸ ਤਾਕਤ ਨਾਲ ਕਹਿ ਰਹੀ ਹੈ ? ਬੱਚੀ ਦੇ ਬਿਆਨ ਆਪਾ ਵਿਰੋਧੀ ਹਨ ਇਹ ਕਹਿ ਰਹੀ ਹੈ ਮੁੰਡੇ ਦੀ ਉਮਰ ਦਾ ਗੈਪ 10 ਸਾਲ ਹੈ ? ਇਹ ਗੱਲ ਤਾਂ ਪਹਿਲਾ ਦੇਖੀ ਜਾਣੀ ਚਹਿੰਦੀ ਸੀ ਬੇਟਾ ? ਪੰਜਾਬ ਦੇ ਲੋਕੋ ਕਿਉਂ ਬਰਬਾਦ ਹੋ ਰਹੇ ਹੋ ਬਦੇਸ ਜਾਣ ਦੇ ਚੱਕਰਾਂ ਵਿੱਚ ਕਿਉਂ ਧੀਆਂ ਪੁੱਤਾਂ ਨੂੰ ਪਸੂਆ ਦੀ ਮੰਡੀ ਬਨਾਈ ਜਾਂਦੇ ਹੋ ? ਬੱਚੇ ਕੋਮਲ ਕਲਾਵਾ ਹੁੰਦੇ ਹਨ ਇੰਨਾ ਨੂੰ ਮਰਝਾਉ ਨਾ ਯਾਰ ? ਜੋ ਕੇਲੇ ਇਹਨੂੰ ਸਾਂਭੋ ,ਦੋ ਚੋਪੜੀਆਂ ਦੀ ਥਾਂ ਇੱਕ ਖਾ ਕਿ ਗੁਜ਼ਾਰਾ ਕਰੋਲ਼ੋ ਭਰਾਵਾਂ ਨਾ ਮਾਪੇ,ਨਾਧੀਆ ,ਨਾ ਪੁੱਤ ਮੁੜ ਕਿ ਨਹੀਂ ਮਿਲਦੇ ? ਵਾਹਿਗੁਰੂ ਸਾਰਿਆ ਦਾ ਭਲਾ ਅਕਲ ਬਖ਼ਸ਼ 🙏

  • @lakhveersinghmallan4273
    @lakhveersinghmallan4273 5 років тому +9

    ਕੁੜੀ ਗ਼ਲਤ ਹੈ ਬਾਈ

  • @pardesi4696
    @pardesi4696 4 роки тому +2

    ਕੁੜੀ ਗਲਤ

  • @kirankaur9217
    @kirankaur9217 4 роки тому

    ਸਾਰੇ ਕੁੜੀ ਨੂੰ ਗਲਤ ਕਿਹਾ ਰਿਹਾ ਨੇ ਪਰ ਆਪਾ ਨੂੰ ਕੀ ਪਤਾ ਪੂਰਾ ਸੱਚ ਕੀ ਏ, ਕੋਣ ਸੱਚ ਬੋਲ ਦਾ ਇਸ ਲਈ ਪੂਰੀ ਸੱਚਾਈ ਜਾਣੇ ਤੋ ਬਿਨਾ ਆਵੇ ਕਿਸੇ ਨੂੰ ਗਲਤ ਨਹੀਂ ਕਹੀ ਦਾ ਹੋ ਸਕਦਾ ਕੁੜੀ ਸੱਚ ਬੋਲਦੀ ਹੋਵੇ

  • @ralhbaljit7272
    @ralhbaljit7272 5 років тому +13

    Veer di gal bilkul sahi a

  • @Manndeeprandhawa921
    @Manndeeprandhawa921 5 років тому +115

    Girl wale is lai rooo rahe ne kyunki oh fus gayi
    Hun passport hai ni kol
    Bahar study khrab ho rai hai
    J Bahar hundi ta nii c Rona

    • @sidhu-if3lx
      @sidhu-if3lx 5 років тому +7

      Mandeep Randhawa sahi gal kiti roo roo ke kujh ni hona ph tym gya jdo roo ke hal ho janda c pehla ni pta c munda 10saal wada

    • @funnyvideos.8051
      @funnyvideos.8051 5 років тому +4

      Sahi gal

    • @MandeepSingh-tq3pi
      @MandeepSingh-tq3pi 5 років тому +7

      Hnji mandeep randawa ji kudi galat aa phala ni pta c ki munda 10 saal vade 20 lakh ruppe lag baki mare pind v aa kuj 3 munda nl hoya 25 lakh la gyi kudi

    • @preetdhami8652
      @preetdhami8652 5 років тому +8

      Asha g u di eh thinking aa tuhade lai haugi sahi but jdo maa baap grib hon ta apne bche di life set krn lai umar ni dekhde or una nu v umar to koi problem ni c problem ta munde nu c agge di oh pta krda pehla ke meri age jyda mera visa lgna ja nai

    • @karamsidhu4443
      @karamsidhu4443 5 років тому +1

      Preet kaur hun hogi life set chagi tra

  • @gurinderbugga8067
    @gurinderbugga8067 5 років тому +96

    ਤੂੰ ਬੀਬਾ ਚਲਾਕੀ ਕੀਤਾ ਹੈ ਪਰ ਹੁਣ ਕਿਉਂ ਰੋਂਦੀ ਕਿਉਂ ਹੈ

    • @Major.Singh69
      @Major.Singh69 5 років тому +7

      ਜੇ ਚਲਾਕੀ ਕਰਦੀ ਵੀਰ ਆਗਲੀ pR ho kee ah dee

    • @user-gd6tv2vm6o
      @user-gd6tv2vm6o 5 років тому +1

      19 lakh mundey wale???, lga chuke h aidan h nhi sakda. Kyk ohna ne lehda gold or diamond de ditte... Bewakoof log....

    • @neenadeol3680
      @neenadeol3680 5 років тому +1

      Tusi chalak oo

    • @paramdeolparam4054
      @paramdeolparam4054 5 років тому +3

      eho teri bhen hundi te tu eh gal na karda

    • @rajwinderchahall6367
      @rajwinderchahall6367 5 років тому

      @@paramdeolparam4054 right

  • @sehajshow2647
    @sehajshow2647 5 років тому +4

    ਜੇ ਸਰਕਾਰ ਹੁਸ਼ਿਆਰ ਬੱਚਿਆਂ ਦੀ ਬਾਂਹ ਫੜੇ ਤਾਂ ਇਹ ਬੱਚੇ ਕਿਉਂ ਤੰਗ ਹੋਣ।
    ਮੁੰਡਾ ਬਾਹਰ ਜਾਣ ਦਾ ਲਾਲਚੀ
    ਤੇ ਹੁਣ ਏਜ ਗੈਪ ਦੇਖ ਕੇ ਬਣਦਾ ਨੀਂ ਹੋਣਾ ਫੇਰ ਕੁੜੀ ਦਾ ਪਾਸਪੋਰਟ ਦੱਬ ਕੇ ਸੋਚਿਆ ਐਦਾਂ ਪੈਸੇ ਕਮਾ ਲੈਂਦੇ ਆਂ ।
    ਸਭ ਸਰਕਾਰ ਦੀਆਂ ਗਲਤੀਆਂ ਨੇ

  • @ramneetkaur4246
    @ramneetkaur4246 4 роки тому

    Bachchi padhayi de pakh ton bohat intelligent hai....number bohat change ne...rabb kare sab diyan kudhiya te munde inj hi bohat padhan te likhan.

  • @Warispunjabde860
    @Warispunjabde860 5 років тому +64

    ਅੱਜ ਕਲ ਕੁੜੀਆਂ ਦੇ ਮਾਂ ਬਾਪ ਵੀ ਕੁੜੀ ਨਾਲ ਰਲੈ ਹੁੰਦੇ ਨੇ

    • @pindaboparai2807
      @pindaboparai2807 5 років тому

      Ture kiha ji mra nal v ada hoya hun ta rola chalda na paisa morda mra sara proof mra kol ana jhootha banda main ta khna kisa ta trust na kro gareeb dekh k bhar ja k hawa krda a kudi ala munda alia to

    • @Tajinderpb02
      @Tajinderpb02 5 років тому

      Gal ta sachi aa yaar

    • @ajitsingh-ih4pr
      @ajitsingh-ih4pr 2 роки тому

      Sahi a

  • @KuldeepSingh-ky7fr
    @KuldeepSingh-ky7fr 5 років тому +15

    ਕਿਸੇ ਵੀ ਕੁੜੀ ਤੇ ਕੋਈ ਖਰਚਾ ਨਾ ਲਾਵੋ ਬਸ

  • @IndiatoCanada_04
    @IndiatoCanada_04 5 років тому +12

    ਖਰਚਾ
    ਫੀਸ:8:50000
    GST:5:50000
    ਟਿਕਟ:100000
    ਵਿਆਹ ਖਰਚਾ ਘੱਟੋ ਘੱਟੋ:300000
    ੲੰਜੇਟ 100000
    ਹੋਰ ਖਰਚਾ:ਕੱਪੜੇ,ਲੈਪਟਾਪ,ਅਦਿ ਖਰਚੇ

    • @Gurpreetmontreal
      @Gurpreetmontreal 5 років тому +1

      ਜਮਾ ਸਹੀ ਬਾਈ

    • @Sainiin6ix
      @Sainiin6ix 5 років тому +2

      Captain Abhinandan kudi laptop vechke ayi c kijiji te bai😂250$ da vikhia c mere kol pya

    • @rupindersekhon405
      @rupindersekhon405 5 років тому

      According to this calculation ,I think girl's family saying true that they got only 13.5 lakhs + 1 lakh .Fer munde wale paise jeyada dass rahe ne ...

    • @rupindersekhon405
      @rupindersekhon405 5 років тому

      22 Harry Singh Tu hi Paa de chaan na , k kon sahi te kon galat

    • @Sainiin6ix
      @Sainiin6ix 5 років тому +2

      Rupinder sekhon mein sahi aa verre kudi ne laptop vechia c flea market jake 350$ da

  • @jaswindersandhu9807
    @jaswindersandhu9807 5 років тому

    ਕੁੜੀਆਂ ਇਕੱਲੀਆ ਭੇਜ ਕੇ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਇਹ ਬਾਹਰ ਜਾਕੇ ਅਜਾਦ ਹੋ ਜਾਂਦੀਆ ਹਨ

  • @nishansinghhundal3759
    @nishansinghhundal3759 3 роки тому

    ਜੇਕਰ ਇਹੀ ਕੁੜੀ ਕਨੈਡਾ ਹੁੰਦੀ ਤਾਂ ਫੇਰ ਦੇਖਣਾ ਸੀ ਇਸ ਨੂੰ ਕਿਵੇਂ ਹਾਰ ਸ਼ਿੰਗਾਰ ਕੀਤਾ ਹੋਣਾ ਸੀ ਇਸ ਨੇ ਹੁਣ ਕਿਵੇਂ ਲੀਬੀਆ ਖਲਾਰੀ ਫ਼ਿਰਦੀ ਐਂ ਬਾਕੀ ਗੱਲ ਰਹੀ ਕੁੜੀ ਕਹਿੰਦੀ ਕੀ ਮੁੰਡੇ ਦੀ ਉਮਰ ਵੱਡੀ ਹੈ ਕਿਉਂ ਪਹਿਲਾਂ ਨਹੀਂ ਪਤਾ ਨਹੀਂ ਸੀ ਇਸ ਨੂੰ ਕਿਉਂਕਿ ਉਸ ਟਾਇਮ ਕੁੜੀਆਂ ਵਾਲਿਆਂ ਨੇ ਸਿਰਫ ਬਾਰ ਲਈ ਵਿਆਹ ਕਰਵਿਆ ਸੀ

  • @veenachauhanchauhan8765
    @veenachauhanchauhan8765 5 років тому +114

    Jina ne ene paise lgai oh galt kida ho sakde aa

    • @baljeetkaur1327
      @baljeetkaur1327 5 років тому +6

      Sukhwinder singh g pesea Canada jan dea lalach ch lai keo k muda ena Kabil ni sirf peasa hi aa os kol

    • @sunnymunder1887
      @sunnymunder1887 5 років тому +4

      ​@@baljeetkaur1327 ~Both sides hoped for their own benefits which is not a bad thing to do if both were agreed first.. the groom gather all his expenses and the money from banks and relatives on interest basis so that he can see , live and make better future in abroad whereas the bride took money so that she could able to spend on her living as well as paid her college fees which are really huge these days almost 20 lakhs Indian rupees . unfortunately, they messed up. because i can see both sides are really simple and innocent beings. And if they were not so innocent they would having a lunch together somewhere in abroad. i hope their matter will settle soon.

    • @harmanaulakh1679
      @harmanaulakh1679 5 років тому +4

      @@baljeetkaur1327 kuj v aaa jwaan ton nai mukrna chahida

    • @lakhvira6056
      @lakhvira6056 5 років тому +3

      Kudi mukkar rahi aa, gulll saaf aa. Pehla gull hoyi c k munde wale kuri te paise laa k baahar bhejange. Te baad vich kudi viah karwa k osnu baahar bulayugi

    • @adityashekhawat389
      @adityashekhawat389 5 років тому

      Fuddu kaum tadi tahi gorya naal bhaj jandia kaura 😀😀😀😀😀

  • @stugamer573
    @stugamer573 5 років тому +25

    Bahar Piche lok Kudiya Mundiya Nu Vechan Lag gaye.o ganja ja sach hi kehnda hunda kehnda guru granth sahib ji di hajoori vich nakli viah de sode hunde aha

  • @GurpreetSingh-pu3bb
    @GurpreetSingh-pu3bb 5 років тому +190

    Coolip lao mast hoo Jao... 350 ਦਿਹਾੜੀ ਦਾ ਬਣਾਈਦਾ ਰੱਜ ਕਿ ਖਾਈ ਦਾ😁😁😁

    • @punjabimusicworld9333
      @punjabimusicworld9333 5 років тому +3

      22 bs khada he janda kuj bach da ni

    • @GurpreetSingh-pu3bb
      @GurpreetSingh-pu3bb 5 років тому +8

      Forn ਜਾਣਾ c... ਪਰ ਏਜੰਟਾਂ ਦੀ ਗੜੀ ਗਈ...ਤਾਹੀ ਤਾ ਦਿਹਾੜੀ ਕਰਨ ਲਾਤੇ🙏

    • @jugroopsingh8765
      @jugroopsingh8765 5 років тому

      Hahahahahaha

    • @dapinderdhindsa4774
      @dapinderdhindsa4774 5 років тому

      hahahahahah
      shi aa bai

    • @braichsingh460
      @braichsingh460 5 років тому +2

      Hahahaha khus karta y bhut hasi aa rahi aa hahahaha😃😃😃😃

  • @sunveerchahal2109
    @sunveerchahal2109 4 роки тому +1

    ਮੈਂ ਡੈਲੀ ਪੋਸਟ ਪੰਜਾਬੀ ਵਾਲਿਆਂ ਨੂੰ ਆ ਪੁੱਛਣਾ ਚਾਹੁੰਦਾ ਹਾਂ ਕਿ ਮੁੰਡੇ ਦੀ ਕੋਈ ਲਾਈਫ ਨੀ ??
    ਜਿਹੜਾ ਤੁਸੀਂ ਕੈਪਸ਼ਨ ਪਾਯਾ ਕੁੜੀ ਦੀ ਹੋਈ ਲਾਈਫ ਖਰਾਬ 😒

  • @jasvirdhesi6224
    @jasvirdhesi6224 5 років тому

    You are right sis Indian people ........

  • @Gurkamannvlog
    @Gurkamannvlog 5 років тому +29

    Punjabiyan nu tan Canada kha geya .rishteya di koi kadar hi nhi rhi😔

  • @arvindergarcha7180
    @arvindergarcha7180 5 років тому +12

    Canada must be stopped spouse visa for students

  • @sukhwinderlakhvir
    @sukhwinderlakhvir 5 років тому +5

    Jehre lok rishte ni soudde karde a ona layee changa sabak va donan dheeran layee👍👍👍good luck

  • @pawandeepkaur8437
    @pawandeepkaur8437 5 років тому +15

    Contract marriage da concept gurbani ch nahi he. Girl and boy both should be jailed for 7 years

  • @armeenkaur2025
    @armeenkaur2025 4 роки тому +3

    Eh na keha kro k zindagi khrab hogi ya zindagi kise ne khrab krti
    bs eh socho k zindagi de kuj pal c jo maade lokan kr k khrab ho gye
    zindagi tan tuhadi saari umar aggey pyi a... Maade pal bhull k os nu changi bnona apne hath vch a
    bs parmatma te vishwash rakh k aggey vdho

  • @harmankhaira1088
    @harmankhaira1088 5 років тому +31

    22 ਮੁੰਡਾ ਸੁੱਚਾ

    • @preetdhami8652
      @preetdhami8652 5 років тому +1

      Tu ta munde da bhraa lagda😂😂

  • @mannasandhu9715
    @mannasandhu9715 5 років тому +88

    Eh loka ne jehre real marriage vale ne ohna nu v salya ne pangya ch paya pya

    • @amandeep5437
      @amandeep5437 5 років тому

      Right g

    • @gurjaspalgill
      @gurjaspalgill 5 років тому

      Sahi gal bro.. mein file layni spousal...vekh vekh aa saab dandala pe gia mennu

    • @mandeepbharti9624
      @mandeepbharti9624 5 років тому

      Sahi gall a vr .mre nl mre inlaws ne mra ta ikle case e nhi lgnn dtta and ielts expre krtta

    • @kirandeepkaur7377
      @kirandeepkaur7377 5 років тому

      Absolutely right...mere husband di file ese chkr ch reject hogi sadi 2 saal di real marriage nu v embassy wale fake keh rae a

    • @kaurshub2433
      @kaurshub2433 5 років тому

      Really

  • @RakaY-j3u
    @RakaY-j3u 5 років тому +73

    Bijju munda te bijju kuddi
    Munda bebkuff aaaa v J tu 25 lakh kudi te la sakda fer marja koi aap km krla business othe kihra tu chair te bethna rabb NE hatth ditte
    NE
    Kudi nu dekhna chida v jo sirf paisea lai marrige kr riha oh kujj v galt kr sakda

    • @vickyphotographygurne5506
      @vickyphotographygurne5506 5 років тому

      shai gal aa veer

    • @preetrandawa2359
      @preetrandawa2359 4 роки тому

      Bilkul shi a gal veer

    • @aadigupta8324
      @aadigupta8324 4 роки тому +1

      Shi hai yr...or khud kyu nhi ielts krke khud kyu ni chle jate bhr...yr ladkiyo ko dhaal bna k bhr jana jruri hai kya.....🙄🙄tbhi esi ldkiyo ko bhi moka milta h

    • @gagandeepbhullar5068
      @gagandeepbhullar5068 4 роки тому +2

      Really true bro. One of the comment with truthfulness and reality. You are absolutely right. Others who are commenting about the wrong or right side are ignoring this truth. But this is the point, if the man has that much money and he cared about his money then why not he just used that money for himself. Why he spend money on girl. Infact if he don’t have that much ability to do IELTS/study and he is really worried about his money then instead of spending Rs.20-25 lacks on girl and taking that much risk he should have to spend 1 millions dollars on himself and go for work permanent residency. But all in all, some of them are not even exploring and they are just start walking by blindfolded their eyes without knowing pros and cons. So you are absolutely right bro. 👍🏻

    • @ranjeetkaur8498
      @ranjeetkaur8498 4 роки тому

      Ehi ta ni karde,aap ta parde ni, kudian te paise lande hai, aap padai kar lo

  • @manjeetgill6277
    @manjeetgill6277 5 років тому +81

    Kudi di gal ch koi damm ni a, passport krke bethi a, hun passport le ke Canada Jana chaundi, Sade naal v kudiyan ne awein diyan te awein hi kardiyan ne

  • @gurjitdhillon9494
    @gurjitdhillon9494 3 роки тому

    ਜਦੋਂ ਤੁਸੀਂ ਪੈਸੇ ਖਰਚੇ ਐ ਫਿਰ ਦਸ ਸਾਲ ਵੱਡੇ ਮੁੰਡੇ ਨਾਲ ਕਿਉਂ ਵਿਆਹ ਕੀਤਾ ਇਸ ਗੱਲ ਦਾ ਜਵਾਬ ਦਿਉ ਕੁੜੀ ਕਨੇਡਾ ਚਲੇ ਗੲੀ ਜਦੇ ਮੁੰਡੇ ਦੇ ਬੁੰਡ ਤੇ ਲੱਤ ਮਾਰੀ ਦਿਤੀ

  • @rajbeers00
    @rajbeers00 5 років тому +80

    Dowry da case kudi teh Banda...😂😂kalyug veere

    • @dilbagsingh7610
      @dilbagsingh7610 5 років тому

      Right

    • @sangrurdajatt
      @sangrurdajatt 4 роки тому +1

      Kudi aale sale mukarde c ....vadhiya kita mundey waleya ne....paise lwa k jatt de hun mukardi c...

  • @ranutechnical7686
    @ranutechnical7686 5 років тому +18

    ਸਾਰੀਆ ਕੁੜੀਆ ਏਦਾ ਹੀ ਕਰਦੀਆ ਨੇ ਅਐਕਸਨ ਲੱਉ

  • @soniamangal8213
    @soniamangal8213 5 років тому +16

    Hey girl you said u are studying in canada don't u know passport is your personal property and no should have it,so all this studying is a big bluff just to get pr, sorry to say u are lying

  • @ibadatbatala4791
    @ibadatbatala4791 4 роки тому +3

    Punjab de adhe viah foreign jn de chkr ch hone aa... Te iho j e viah foreign de chkra ch tutne aa...rb mhr e kre......i lft my bf 4my mom dad n now im engaged wd Canadian boy he is such a nyc guy...bt i still my bf...hun bnda kre ki...kinu ki ki smjave...koi bhr nu pjda koi ithe rh k khush

    • @lalitasharma1008
      @lalitasharma1008 4 роки тому

      After engaged you are still with your bf

    • @ibadatbatala4791
      @ibadatbatala4791 4 роки тому

      @@lalitasharma1008 no, i was jzt roka"....n i don't talk wd anyone

  • @akaurr123
    @akaurr123 5 років тому +3

    Oh my god same pind

  • @Jatt_junction
    @Jatt_junction 5 років тому +8

    ਬਾਹਰਲੇ ਦੇਸਾ ਨੇ ਪੰਜਾਬ ਨੂੰ ਕਿਸੇ ਪਾਸੇ ਜੋਗਾ ਨਹੀ ਛੱਡਣਾ

  • @nihaaldhillon8594
    @nihaaldhillon8594 5 років тому +12

    ਮੁੰਡੇ ਦੇ ਪੈਸੇ ਵਾਪਸ ਹੋਣੇ ਚਾਹੀਦੇ ਹਨ

  • @kuldeeptopolan3473
    @kuldeeptopolan3473 5 років тому +9

    Kudi intelligent te bilkul sahi e 👍

  • @Randhawa548
    @Randhawa548 4 роки тому +2

    ਬੇੜਾ ਗਰਕ ਗਿਅਾ ਦੁਨੀਅਾ ਦਾ, ਵਿਅਾਹ ਵਰਗੇ ਪਵਿੱਤਰ ਰਿਸ਼ਤੇ ਦਾ ਮਖੌਲ ਬਣਾਕੇ ਰੱਖਤਾ, ਸਿਰਫ ਪੈਸਾ ਪਿਓ ਬਣਾ ਰੱਖਿਅਾ

  • @sandeepxbajwa
    @sandeepxbajwa 5 років тому +2

    ਕੁੜੀ ਗਲਤ ਆ

  • @amandhillon7093
    @amandhillon7093 5 років тому +30

    Mainu te kudi Vale Shi LG the ne, baki rabb Jane

    • @simransanotra2494
      @simransanotra2494 5 років тому +2

      Aman dhillon minu v

    • @babbumaan1030
      @babbumaan1030 5 років тому +2

      Mainu v kudi sahi lgdi. ...kio k munde da foreign jan da bnda ni hona...ta oh iljam launde kudi ty

    • @babbumaan1030
      @babbumaan1030 5 років тому +1

      Mainu v kudi sahi lgdi ...kio k munde da foreign jan da bnda ni hona..
      Ta hi oh kudi ty iljam launde ny

    • @jatinchoudhary2934
      @jatinchoudhary2934 5 років тому

      Glt ae kudi bhaar jane vaste paise leye munde tho phr kudi di bhr duje munde nl setting hogi hwaa lg gi bhr ja k

  • @Deepbhathal984
    @Deepbhathal984 5 років тому +105

    Kachha pakke viaha ne marle .. kehndi pehla pakka c fir kachha ho gya 😲😲 bhrwo bacho ehna to

    • @simranjitbala3164
      @simranjitbala3164 5 років тому +4

      Kudi vale juthe aa... Hun ta munda viah he na krave ide nal.... Kudi nu v aithi rakhe hun

    • @maangat9031
      @maangat9031 5 років тому +3

      Hahaha kudi tej e

    • @aadigupta8324
      @aadigupta8324 4 роки тому +1

      Mzaak bna lya vyaaa daa lokkka ne... 🙄🙄🙄🙄

  • @HarpreetKaur-cq3pe
    @HarpreetKaur-cq3pe 5 років тому +4

    Girl is right

  • @jyoti2549
    @jyoti2549 5 років тому +11

    She said my parents pay my free but in starting she said we are very poor and boy pay her free

    • @komaldevi5699
      @komaldevi5699 5 років тому

      USS da khn da matlab a ke jaa ohh hun bahr jayya ge ta . Hsdi mom kah raha na 13 lake acii deavva ga . Listen carefully

    • @sardarji28
      @sardarji28 4 роки тому +2

      It’s fees you dumb dummy

    • @harjotsinghsohal5618
      @harjotsinghsohal5618 2 роки тому

      Veer kudi 💯 per jhooti aa

  • @KulwinderSingh-ut1db
    @KulwinderSingh-ut1db 5 років тому +59

    ਕੁੜੀ ਦੇ ਖਿਲਾਫ ਪਰਚਾ ਹੋਣਾ
    ਫਿਰ ਦੁਜਿਅਾ ਨੂ ਵੀ ਅਕਲ ਅਾੳੁਗੀ

    • @simran_harika
      @simran_harika 4 роки тому

      shi gll aa veer g kudi jhooth boldi aa

  • @deepgurdaspuria8375
    @deepgurdaspuria8375 4 роки тому +46

    ਚੁੱਪ ਕਰਕੇ ਪੰਜਾਬ ਚ ਚੂਲੇ ਅੱਗੇ ਬੈਠ ਕੇ ਰੋਟੀ ਬਣਾਓ ਤੇ ਪਿਆਰ ਨਾਲ ਖਾਓ ਸਾਲ਼ਾ ਕੁਝ ਨੂੰ ਰੱਖਿਆ ਬੱਲੇ ਬੱਲੇ ਚ

    • @kulveersingh100
      @kulveersingh100 3 роки тому

      ilet 😂😂😂😂 salli chamdel ji nu ielts taan ni kehna aunda

  • @veerpal3292
    @veerpal3292 5 років тому +6

    ਸਜਾ ਹੋਣੀ ਚਾਹੀਦੀ ਹੈ ਕੁੜੀ ਨੂੰ ਮੁੰਡੇ ਦਾ ਘਰ ਪਟਨਾ ਦਿੱਤਾ ਹੈ ਕਿੰਨੇ ਕੇਸ ਨੇ ਇਸ ਤਰਾਂ ਦੇ ਸਰਕਾਰ ਸੁੱਤੀ ਪਈ ਹੈ

  • @simratdhaliwal9415
    @simratdhaliwal9415 5 років тому +3

    ਮੁੰਡਿਆ ਨਾਲੋ ਕੁੜੀਆ ਬਾਹਰ ਜਾ ਕੇ ਜਲਦੀ ਪੈਰ ਛੱਡ ਦੀਆ ਨੇ

  • @JaySingh-gn2hx
    @JaySingh-gn2hx 3 роки тому

    ਕੁੜੀਏ ਜੇ ਤੇਰੇ ਘਰਦੇ ਐਨੇ ਯੋਗੇ ਹੁੰਦੇ ਤਾਂ ਤੈਨੂੰ 10
    ਸਾਲ ਵੱਡੀ ਉਮਰ ਦੇ ਮੁੰਡੇ ਨਾਲ ਕਿਉਂ ਵਿਊਂਦੇ

  • @aadigupta8324
    @aadigupta8324 4 роки тому +1

    Mere nanak ji kya hoo rha h duniya mai....muje Canada jana hai lekin ese nhi.....ap ji shi rste pr rkhna🙏🏻

  • @sajanverma287
    @sajanverma287 5 років тому +12

    baaki Sab Thik aa Pr Channel Aaleo Aah Zaadu Mantar Aaliya Adds Kdo Band Karniya Tusi ? 🤨

  • @deepraman9858
    @deepraman9858 5 років тому +6

    Same pind ch vyh kve ho gya 🤔🤔

  • @technicalmasterhirasinghpu6285
    @technicalmasterhirasinghpu6285 5 років тому +10

    ਅਗਰ ਨਵਜੋਤ ਕੌਰ ਗਰੀਬ ਪਰਿਵਾਰ ਜਾ ਮੱਧਵਰਗੀ ਪਰਿਵਾਰ ਹੈ ਇਹ ਜਰੂਰ ਠੱਗੀ ਆ।

    • @sarbjitkaur3888
      @sarbjitkaur3888 5 років тому +2

      Hits Singh Hits Singh ਵੀਰ ਜੀ ਸਾਰੇ ਗਲਤ ਨੀ ਹੁੰਦੇ ਗਰੀਬ ਦਾ ਸਾਥ ਤਾ ਰਿਸਤੇਦਾਰ ਵੀ ਨਹੀ ਦਿਦੇ। ਇਹ ਸਭ ਕੁਜ ਸਾਡੇ ਨਾਲ ਹੋ ਚੁਕਾ ਨਾ ਪੇਸਾ ਲਾਇਆ ਨਾ ਕੁਜ ਤਲਾਕ ਤੇ ਦਿਤਾ ਬਸ ਹੁਣ ਤਾ ਹਾਰ ਰਿਹ ਗਈ ਪੱਲੇ ਜੋਕੁਜ ਕੋਲ ਸੀ ਗਵਾ ਕੇ ਖਾਲੀ ਹੋ ਗਏ ਹੁਣ ਤਾ ਰੱਬ ਈ ਰਾਖਾ ਸਾਡਾ

  • @rsingh4047
    @rsingh4047 4 роки тому

    ਜਿਸ ਨਾਲ ਹੁੰਦੀ ਆ ਉਹੀ ਜਾਣਦਾ ਮੁੰਡਾ ਵਿਆਹ ਕਰਾਉਦਾ ਚਲੋ ਸਾਰੇ ਪੈਸੇ ਮੈ ਲਾ ਦਿਆਂਗਾ ਵਿਆਹ ਤਾ ਸਹੀ ਹੁੰਦਾ ਆ ਪਰ ਜਦੋ ਕੁੜੀ ਦਾ ਵੀਜਾ ਲਗ ਜਾਵੇ ਮੁੰਡੇ ਦਾ ਵੀਜਾ ਨਹੀ ਲਗਦਾ ਫਿਰ ਕੁੜੀ ਬਦਲ ਜਾਦੀ ਆ ਕਹਿੰਦੀ ਮੈ ਪਕਾ ਵਿਆਹ ਨਹੀ ਰਖਣਾ ਪਰ ਮੈ ਤੈਨੂੰ ਜਾ ਕੇ ਸਦ ਲਿਆਗੀ ਫਿਰ ਸਮਝੋ ਪੈਸੇ ਗੲੇ ਖੂਹ ਚ , ਇਕੋ ਹਲ ਆ ਪਾਸਪੋਰਟ ਨਾ ਦਿਉ ,ਜਾ ਫਿਰ ਪੈਸੇ ਦੇ ਕੇ ਕੁੜੀ ਪਾਸਪੋਰਟ ਲੈ ਲਵੇ ਕੁੜੀ ਚੰਗੀ ਹੋਵੇ ਤਾ ਰਿਸ਼ਤਾ ਨਾ ਤੋੜੇ ਜੇ ਹੁਣ ਨੀ ਇਕੱਠਿਆਂ ਦਾ ਵੀਜਾ ਲਗਾ ਤਾ ਅਗਲੀ ਵਾਰ ਸਹੀ ਕਿਉਂਕਿ ਅਬੈਸੀ ਪਰਾਣਾ ਵਿਆਹ ਦੇਖਦੀ ਆ ,ਹੈਰਾਨੀ ਇਸ ਗਲ ਦੀ ਆ ਕੁੜੀ ਰਿਸਤਾ ਵੀ ਨਹੀਂ ਰਖਣਾ ਚਾਉਦੀ ਹੁੰਦੀ ਪਰ ਮੁੰਡੇ ਦੇ ਪੈਸਿਆ ਨਾਲ ਬਾਹਰ ਜਾਣਾ ਚਾਉਦੀ ਆ

  • @dilbaggillgill8655
    @dilbaggillgill8655 4 роки тому +1

    Nice 👌