ਇਹਨਾਂ ਕੁੜੀਆਂ ਤੋਂ ਸੁਣੋ CANADA ਪੜ੍ਹਣ ਗਈਆਂ ਕੁੜੀਆਂ ਕਿਉਂ ਪੈ ਜਾਂਦੀਆਂ ਨੇ ਕੁਰਾਹੇ

Поділитися
Вставка
  • Опубліковано 10 жов 2024
  • ਇਹਨਾਂ ਕੁੜੀਆਂ ਤੋਂ ਸੁਣੋ CANADA ਪੜ੍ਹਣ ਗਈਆਂ ਕੁੜੀਆਂ ਕਿਉਂ ਪੈ ਜਾਂਦੀਆਂ ਨੇ ਕੁਰਾਹੇ
    #canada #abroad #dailypostpunjabi

КОМЕНТАРІ • 1,5 тис.

  • @gsthind72
    @gsthind72 5 років тому +146

    ਧੀਆਂ ਸਭ ਦੀਆ ਸਾਂਝੀਆ ਹੁਂਦੀਆਂ ਨੇ ....ਇਹੋ ਜਿਹੀਆ ਪੋਸਟਾਂ ਅੱਗੇ ਵਧਣ ਵਾਲੇ ਬੱਚਿਆ ਦਾ ਦਿਲ ਤੋੜਦੀਆ ਹਨ।

  • @bhagwontsingh2704
    @bhagwontsingh2704 5 років тому +446

    ਦਲੇਰ ਬੇਟੀਆਂ, ਸਾਬਾਸ ਪੁਤਰੋ, ਜਿੰਦਗੀ ਵਿੱਚ ਖੂਬ ਮਿਹਨਤ ਕਰੋ ਅਤੇ ਕਾਮਯਾਬ ਹੋ ਕੇ ਵਖਾਉ ਸਰੀਕਾਂ ਨੂੰ, ਕੁਝ ਸਮੇਂ ਬਾਅਦ ਤੁਹਾਡੇ ਵਿਰੋਧੀ ਵੀ ਤੁਹਾਡੇ ਹਕ ਵਿੱਚ ਬੋਲਣਗੇ

    • @mr.singhdult4040
      @mr.singhdult4040 5 років тому +3

      Sahi gal aa g

    • @baljit1830
      @baljit1830 5 років тому +10

      I'm singh bai ji choti soch a sadi sab di jida asi sarikka nu dikhauna chahunde ne ostra asi bi dusere de sharik a dosto kise nu ki dikhauna apne ap bich khush te tarakki karo

    • @mehakdeepsingh1502
      @mehakdeepsingh1502 5 років тому +3

      Kaafi hadd takk gall galat aa veer.hlat ki ne punjabian girls de canada ch eh taa o v das ls sakdian .kurhian sirf reason krke hi jism froshi de kamma vich invovle ho rahian ne.

    • @d_pgaming6007
      @d_pgaming6007 5 років тому

      Nice girl

    • @simardahiya1325
      @simardahiya1325 5 років тому +1

      @@baljit1830right veer tuc sahi keha...jo banda india vch nai kuz kar sakda oh hor kite v kuz nai kr sakda....km.krna nai galan krwa lo....

  • @paramjeetsinghsingh5013
    @paramjeetsinghsingh5013 5 років тому +634

    ਗਲਤ ਜਿਹਨੇ ਹੋਣਾ ਉਹ ਇੰਡੀਆ ਵਿੱਚ ਹੋ ਜਾਦੀਆ ਹਨ ਬਾਹਰ ਜਾ ਕੇ ਕੁੜੀਆਂ ਕਾਮਯਾਬ ਹੁੰਦਿਆ ਹਨ ਆਪਣੇ ਪਰਵਾਰ ਨੂੰ ਵੀ ਕਾਮਯਾਬ ਕਰਦੀਆਂ ਹਨ

    • @ManinderSingh-bd2yq
      @ManinderSingh-bd2yq 5 років тому +21

      Paramjeet singh Singh ਬਾਹਰ ਸਾਰਿਆਂ ਤੋਂ ਓਹਲੇ ਕੋਈ ਗਾਰੰਟੀ ਲੈ ਸਕਦਾ......

    • @yarrmoga8441
      @yarrmoga8441 5 років тому +2

      Good👍

    • @aerozzar6125
      @aerozzar6125 5 років тому +26

      Eh ohi swaal chkde jina Di aukaat ni Canada Jan Di kudiya dhiyan dheyaniyan sab Diyan sanjhiyan hundiya Bhave Meri Koi Bhen ni bt Eh sab Sadiyan bhena aa je tuhadi koi Bhen Bahar ni Ja ski Loko ta galt Na kaho Je kite munde nu Canada ton rishta ajave Fr Bhave shadio 45 saal Di da rishta v nath k krde aa

    • @healthfit9431
      @healthfit9431 5 років тому +7

      @@ManinderSingh-bd2yq bro koi athe le skda grntee

    • @SimranKaur-ej1tc
      @SimranKaur-ej1tc 5 років тому +5

      bilkul sahi bol rhe veer ji tusi news valeya nu hor koi news ni lbhndi anaab shnaab bol k loka nu gumrah kr dinde

  • @ravigrewal9369
    @ravigrewal9369 5 років тому +197

    ਮੈ ਕਨੇਡੀਅਨ ਆ ਮੇਰੇ ਘਰ ਚਾਰ ਸਟੁਡੈਟ ਰਹਿੰਦੇ ਨੇ ਬਹੁਤ ਚੰਗੀ ਨੇ ਸਮਝਦਾਰ ਮੈ ਤਾਂ ਉਹਨਾਂ ਨੂੰ ਨਫਰਤ ਨਹੀਂ ਕਰਦੀ ਇਥੇ ਤਕ ਉਹ ਮੇਰੇ ਬਿਜ਼ਨਸ ਤੇ ਕਮ ਵੀ ਕਰਦੇ ਨੇ ਸਾਰੇ ਇਕੋ ਜਿਹੇ ਨਹੀਂ ਹੁੰਦੇ ।

    • @ishtdeepgrewal5043
      @ishtdeepgrewal5043 5 років тому +14

      Ravinder Grewal ਜੀ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

    • @dawinderpal1113
      @dawinderpal1113 5 років тому +5

      waheguru tuhde te mehar kre 🙏🏻

    • @mrsingh5108
      @mrsingh5108 5 років тому +3

      Rab tuhannu khush rakhe ji

    • @harryrecord61
      @harryrecord61 4 роки тому +1

      Menu v sponsorship pejo ji

    • @keshumajra4116
      @keshumajra4116 4 роки тому +2

      Mam mai 10th pass aa mnu v visa pejdo ekk

  • @parmklair2362
    @parmklair2362 5 років тому +291

    ਬਿਹਾਰੀਆਂ ਲਈ ਪੰਜਾਬ ਹੀ ਕੈਨੇਡਾ।
    ਤੇ ਪੰਜਾਬੀਆ ਲਈ, ਕੈਨੇਡਾ ਹੀ ਕੈਨੇਡਾ ਹੈ।

    • @gurjeet________6320
      @gurjeet________6320 5 років тому +13

      @P R meri 7000 rupees salary aa punjab wich te australia wich mere maame di 3 lakh rupees salary aa hun tu das ki kariyea faaltu da gyaan na wand

    • @amanpreetsingh8918
      @amanpreetsingh8918 5 років тому +2

      @@gurjeet________6320 te veer punjab ch mehnat kr jroori nhi ki mehnat bhr jaake hi hundi aa pad likh kr IAS or IPS NDA CDS ppsc...di kr tyari kr mehnat ihte hi salary vekhi te taur dekhi....gal ihdaa ki ithe mehnat krn nu dill nhi krdaa lokka daa..isskrke looki kehnde naurkriyaa heni ithee naukriaa boht aa veer bss mehnat haini ohni saade lookaa naukri paun li mehant krni paindi...aa

    • @puneetsharma4160
      @puneetsharma4160 5 років тому +3

      Bhulekha a tuhada,Hun bhayie Punjab vicho Apne bachia nu Australia New Zealand bbhejde study lai,

    • @ranveeraarjay7122
      @ranveeraarjay7122 5 років тому

      Ja o hharava lull hi reh gya.

    • @ranveeraarjay7122
      @ranveeraarjay7122 5 років тому

      Chhoti soch da malak aa tu veere .
      Amnakodam

  • @deeppawansandhu6073
    @deeppawansandhu6073 5 років тому +49

    Nhi hunda Punjab khali..... Jo bahar gaye aa Jeonde vsde rhen..... Saade vrge vidwan heige aa Punjab ch... 🙏🙏🙏🙏

  • @Jagvindergoldy
    @Jagvindergoldy 5 років тому +44

    ਬਹੁਤ ਬਹੁਤ ਸ਼ਾਬਾਸ਼ ਕੁੜੀਉ ਤੁਹਾਨੂੰ
    ਲੋਕਾਂ ਦੀ ਪਰਵਾਹ ਨਾ ਕਰੋ ਬਸ ਆਪਣੀ ਜਿੰਦਗੀ ਵਧੀਆ ਬਣਾਉ

  • @MS-nt8cx
    @MS-nt8cx 5 років тому +113

    ਗੱਲ ਸਿਰਫ ਕਾਨੂੰਨ ਦੀ ਏ ਜੋ ਸਭ ਲਈ ਬਰਾਬਰ ਨੇ ਤੇ ਦਿਹਾੜੀ ਦੇ ਪੈਸੇ ਸਭ ਨੂੰ ਬਰਾਬਰ ਮਿਲਦੇ ਘੰਟੇ ਦੇ ਹਿਸਾਬ ਨਾਲ ਜੋ ਇੰਡੀਆਂ ਚ ਨਹੀ ਲਾਗੂ ਹੁੰਦੇ।

  • @ManinderSingh-bd2yq
    @ManinderSingh-bd2yq 5 років тому +579

    ਕਿਸੇ ਟਾਈਮ ਸਾਰਾ ਪੰਜਾਬ ਖਾਲ਼ੀ ਹੋ ਜਾਣਾ ਤੇ ਇੱਥੇ ਬਈਆਂ ਨੇ ਆ ਜਾਣਾ 🤣🤣🤣🤣🤣

    • @bindersingh5877
      @bindersingh5877 5 років тому +35

      Sara u.p . Punjab a jana .ek din punjab da naam mini u.p hovega

    • @avtarsinghchahal9294
      @avtarsinghchahal9294 5 років тому +9

      Binder g punjab da name ta punjab hi rhe ga but up de punjabi raaj krn ge india vich 200 200 kille de malak hon ge

    • @ameetrai5245
      @ameetrai5245 5 років тому +2

      End kra ti yaar

    • @aileenadhillon6865
      @aileenadhillon6865 5 років тому +10

      Sahi gall a bai ji .jdo sare punjbi chle gye mera pind v kafi khali ho gya apa ta jana nhi bahar na kise ne sanu bahar bulauna .apa ta sochiya sali baaiyaan te sarpunchi kriya krange hun de aarpunch ta bahar nu bhajje firde a .🤣

    • @gurbanigurbani1493
      @gurbanigurbani1493 5 років тому

      Aaa gya veere hor kdo aona

  • @jogidersingh9915
    @jogidersingh9915 3 роки тому +2

    ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਗਿਆ ਮੇਰੇ 2 ਬੱਚੇ ਕਨੇਡਾ ਚਲੇ ਗਏ 55 ਲੱਖ ਰੁਪਏ ਲੱਗੇ ਕਨੇਡਾ ਪੜ੍ਹਾਈ ਤੇ ਮੇਰਾ ਬੁਢਾਪਾ ਰੁਲ ਜਾਣਾ ਪੰਜਾਬ ਵਿੱਚ ਪੈਸਾ ਵੀ ਗਿਆ ਬੱਚੇ ਵੀ

  • @ShivKumartewari
    @ShivKumartewari 4 роки тому +8

    ਬਹੁਤ ਮਿਹਨਤ ਕਰਦੇ ਨੇ ਸਾਰੇ ਬੱਚੇ
    Salute to good students

  • @angrejparmar6637
    @angrejparmar6637 3 роки тому +2

    ਮੇਰੇ ਬੱਚੇ ਵੀ ਕੈਨੇਡਾ ਹਨ, ਰਿਸ਼ਤੇਦਾਰਾਂ ਵੀ ਸਹਿਯੋਗ ਦਿੱਤਾ, ਫੈਮਿਲੀ ਦੋਸਤਾਂ ਨੇ ਵੀ, ਮੈਂ ਇਹਨਾਂ ਬੱਚਿਆਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਪਰ ਜਦੋਂ ਮੈਂ ਕੈਨੇਡਾ ਗਿਆ ਤਾਂ ਸਿਟੀਜਨ ਤੇ ਸਟੂਡੈਂਟ ਵਿਚ ਖਟਾਸ ਬਾਰੇ ਸੁਣਿਆ ਜਰੂਰ ਸੀ, ਇਹ ਫਰਕ ਤਾਂ ਮੈਂ ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਦੀਆਂ ਯਾਤਰਾਵਾਂ ਦੌਰਾਨ ਵੀ ਸਪਸ਼ਟ ਰੂਪ ਵਿੱਚ ਦੇਖਿਆ ਸੀ.

  • @mandeepsinghgomer3191
    @mandeepsinghgomer3191 5 років тому +71

    ਜਿਸਨੂੰ ਆਪਣੀ ਫੈਮਲੀ ਦਾ ਜਾਂ ਆਪਣੀ ਇੱਜਤ ਦਾ ਫਿਕਰ ਹੈ ਉਹ ਜਿੱਥੇ ਮਰਜੀ ਹੋਵੇ ਸਹੀ ਹੀ ਰਹਿੰਦਾ ਹੈ।
    ਬਾਕੀ ਇਸ ਚੈਨਲ ਤੇ ਬਾਹਰ ਜਾਣ ਵਾਲੇ ਨੌਜਵਾਨਾਂ ਤੇ ਜਿਆਦਾ ਖਬਰਾਂ ਹੁੰਦੀਆਂ। ਜੇ ਇੰਨਾਂ ਹੀ ਫਿਕਰ ਆ ਤੁਹਾਨੂੰ ਪੰਜਾਬੀ ਨੌਜਵਾਨਾਂ ਦਾ ਤਾਂ ਮੰਤਰੀਆਂ ਨੂੰ ਸਵਾਲ ਕਿੰਉ ਨੀ ਕਰਦੇ ਕਿ ਕਿਉਂ ਹੋ ਰਿਹਾ ਇਹ ਸਭ।
    ਉਹਨਾਂ ਨੂੰ ਪੁੱਛੋ ਕਿ ਸਾਰੇ ਮਹਿਕਮੇ ਖਾਲੀ ਪਏ ਹੋਏ ਨੇ ਕਿਉਂ ਨੀ ਭਰਤੀਆਂ ਹੁੰਦੀਆਂ। ਵਿਨੇ ਹੈਰੀ ਦੀ ਮਸ਼ਹੂਰੀ ਜਿੰਨੀ ਤੁਸੀ ਕਰਦੇ ਹੋਰ ਕੋਈ ਨਹੀ।

  • @jazzy2841
    @jazzy2841 5 років тому +43

    Punjabi hi Punjabi nu maar reha.... Salute to both of... Best of luck for your future !!

  • @sonusangar8986
    @sonusangar8986 5 років тому +109

    ਇੰਡੀਆ ਚ ਬੰਦਾ ਨਿੱਕੇ ਕੰਮ ਕਰਕੇ ਗ੍ਰੋਥ ਨੀ ਵਧਾ ਸਕਦਾ।। ਤੇ ਬਾਹਰ ਦੇਸ਼ ਚ ਕੋਈ ਵੀ ਨਿਕਾ ਕੰਮ ਵੀ ਹੋਵੇ ਬੰਦਾ ਦਿਨੋ ਦਿਨ ਅੱਗੇ ਵਧ ਦਾ।।।ਇਹੀ ਹਕੀਕਤ ਆ।। ਕਰੰਸੀ ਦਾ ਵੀ ਯੋਗਦਾਨ ਬੋਹਤ ਆ।।।

    • @thesangranatv2048
      @thesangranatv2048 5 років тому +5

      kon kehnda groth nhi vdha skda bhai saab jnun hona chahida aajo tuc erhe lakha ee lok dikha dinna jo greeb c te vdhiya lyf ji rhe ne india ch bss ethe kmm krn lge lok a sochde ne k rishtedar ki khnge bss aaha ee cheej maar pa rhi aa apa nu te upro rishtedara di soch madi jo kisse te tippni krde ne bhai saab india ch paisa bhut hai or india ch reh k bnda kaamyaab ho skda m tuhade sahmne ik missaal ha m kamyab hoya india ch rhke mere to 5 rupay fees nhi c bhri jandi te aj ik din ch 5000 kharchna hove kde nhi sochya

    • @MrLallylee
      @MrLallylee 5 років тому +2

      Rite bro sab curreny de gal va hor kuj ni va

    • @amanpreetsingh8918
      @amanpreetsingh8918 5 років тому +1

      @@thesangranatv2048 shi gal bai bss yrr ithe mehnat krke nhi raaji...loog....ithsass gvaah veer ajjtak jihne soukhe bnde hoye..aa jihneyaa soukhi companies aa saariaa ne ik chote kam to start kitta...fir tym te junnun naal ihdaa vadda turnover khada kittaa...ithe loog cheti amir hona chunde aa...paave kisse daa gandh saaf krnaa paije..bhr jaake

    • @thesangranatv2048
      @thesangranatv2048 5 років тому +1

      @@amanpreetsingh8918 thanks sir pr loka de sir te canada chd gya veer a aukha bhut kru loka nu

    • @amanpreetsingh8918
      @amanpreetsingh8918 5 років тому

      @@thesangranatv2048 hnji veer ji ajj to 20-30 saal pehla hi dekhlo punjab ch punjabi khush c kyuki ohdo oh mehnat krde c.. study ch sports ch har jgha jhande gaddhe hoye...salute vajde c high ranks te hunde c punjabi..IAS ips cds vgira posts te punjabi hunde c kyuki ohdo mehnat hundi c..ik jnuun hunda c kuj krn daa te hun ohi punjabi kujh k paise bhande toilet kisse de driver lagge hoye aa...ajjkal chnga bhalla bacha jehdaa NDA ppsc IAS ips upsc clear krn daa dum rakhdaa oh v canada bhande manjan nu janda ki tu c officer rank hasil kr bhande manjan vale tu saggo rakhh..pr nhi punjabi nu gulami di lattt lag gyi aa

  • @ramantalwandi8992
    @ramantalwandi8992 5 років тому +94

    ਕਿਸੇ ਟਾਈਮ ਪੰਜਾਬ ਵਿੱਚ ਭਾਈਆ ਦਾ ਰਾਜ ਹੋਣਾ ਲੱਖ ਲਾਣਤਾ ਪੰਜਾਬ ਸਰਕਾਰ ਨੂੰ

  • @harbhajansingh2989
    @harbhajansingh2989 5 років тому +113

    Bibiyo tusi jarur kariyo new students di help. Jdo tuhanu citizen ship mil jayegi

    • @killerlooks9268
      @killerlooks9268 5 років тому +11

      VEER Ena v 5 Sal bad kena v navya nay aak gand pata

    • @surjeetkaur672
      @surjeetkaur672 5 років тому +1

      @@killerlooks9268 true

    • @harbhajansingh2989
      @harbhajansingh2989 5 років тому +3

      Yr ajkal Sade Bache aapne aap nu bahut samjhdar Samjhde ne es Kar k hi Syd eh Hal hai
      Baki je kuchh sikhna hai ta south valiya kolo sikho dekho kive dhak jamai aa poore world che

    • @rajveerdhaliwal7608
      @rajveerdhaliwal7608 5 років тому +1

      P R P R hnji sade kamm te ek student kamm krde india Ton near pind dai e dono.. ethe ek basement ch rehnde .. fees bharn nu parents..parents nu dass k rehnde hone ekthe? J ehna e cha c munda marig krava k apne stand te lAi aouna kudi nu .. ki garantty kl nu marig ho ju ehna dii..

    • @rajveerdhaliwal7608
      @rajveerdhaliwal7608 5 років тому

      P R hnji..mai suna bhut c pehla loka ton.. but hun jd aap dekha dona nu ta lgga k sab Sach e bolde.. Bs roj Jd dekhdi kudi nu bad feel hunda os dai parents da soch k..
      pta ne loka nu time kidda mil jnda study kamm te Fr club hor Gand poun da .. ethe soun da time masa milda.. baki jina ne gand pouna pouna e .. does not matter k oh student ja ki status ethe..

  • @rajbirkaliraun4560
    @rajbirkaliraun4560 5 років тому +2

    ਪੰਜਾਬ ਚ ਤਾਂ ਹੁਣ ਬਈਆ ਲੈਂਡ ਬਣ ਗਿਆ,ਲੁਧਿਆਣਾ ਈ ਦੇਖ ਲੳ , ਪੰਜਾਬੀ ਘੱਟ ਬੲਈਏ ਜਿਆਦਾ ਨਜਰ ਆਂਦੇ ਨੇ

  • @jagdevsinghmaan7257
    @jagdevsinghmaan7257 5 років тому +41

    ਕੁੜੀਓ ਤੁਸੀ ਡੱਟਿਆ ਰਹੋ ਕਨੇਡਾ ਦੇ ਪੱਕੇ ਕਿਹੜਾ ਇੰਡੀਆੰ ਤੋਂ ਹੀ ਹੋ ਕਿ ਆਏ ਹਨ ਇਹ ਤੁਸੀਂ ਗੋਰਿਆੰ ਦੇ ਮੁਲਕ ਕਨੇਡਾ ਵਿੱਚ ਹੋ ਇਹ ਪੀ.ਆਰ. ਦੇਸੀ ਚਵਲਾਂ ਤੋਂ ਦੂਰ ਰਹੋ ਇਹਨਾਂ ਦੀ ਆਕੜ ਨਹੀਂ ਚੱਲਣੀ ਇਹ ਪੀ.ਆਰ. ਕਿਹੜਾ ਭਾਰਤ ਤੋਂ ਹੀ ਪੀ.ਆਰ. ਹੋ ਕਿ ਆਏ ਹਨ

  • @karan_IV
    @karan_IV 5 років тому +1

    ਮੈਂ ਵੀ Vancouver ਰਹਿੰਦਾ ਆ। ਜਿਹੜੇ ਘਰ ਅਸੀਂ ਰਹਿੰਦੇਂ ਆ ਇਹ ਤਿੰਨੋਂ Basements ਵਿੱਚ ਸਟੂਡੈਂਟਸ ਰਹਿੰਦੇ ਆ। Owner ਸਿਟੀਜ਼ਨ ਆ ਇੱਥੇ ਦਾ। ਪੰਜਾਬੀ ਆ ਉਹ ਆਪ

  • @bombaysehu8022
    @bombaysehu8022 5 років тому +20

    I always support those students who face struggle, and always against those people who put these students in struggle.

  • @skaur0030
    @skaur0030 4 роки тому +10

    These girls said true ....it takes hard work to success ..... if can’t help students at least support them mentally.

  • @curryhouse1377
    @curryhouse1377 5 років тому +9

    Best wishes to all students of Canada.Once you got your degree you can get a top job.

  • @NirmalSingh-xp1wt
    @NirmalSingh-xp1wt 4 роки тому

    ਇਹ ਕੁੜੀਆ ਦੀ ਗੱਲ ਬਿਲਕੁਲ ਸਹੀ ਹੈ। ਸਟੂਡੈਟਾ ਨਲ ਇਸ ਤਰਾ ਦਾ ਧੱਕਾ ਹੁੰਦਾ ਰਹਿੰਦਾ ਹੈ ।ਇਹਨਾਂ ਦੀ ਦਲੇਰੀ ਤੇ ਮੈਨੂੰ ਮਾਨ ਹੈ।

  • @Meet_punjab
    @Meet_punjab 5 років тому +12

    ਕੁੜੀਆਂ ਕਹਿੰਦੀਆਂ ਮੁੰਡੇ ਸਾਰਾ ਕੁੱਝ ਕਰ ਸਕਦੇ ਕੁੜੀਆਂ ਕਿਉ ਨਹੀ? ਇਹ ਕੁੜੀਆਂ ਜਦੋ ਟੈਂਪੂ ਚ ਬੈਠ ਦੀਆ ਤਾ ਕੁੜੀਆਂ ਮੁੰਡੇ ਨੂੰ ਅਗਲੀ ਸੀਟ ਤੇ ਬਿਠਾ ਦਿੰਦੀਆਂ ਮਤਲਬ ਡਰਾਈਵਰ ਕੋਲ ਜੇ ਕੁੜੀ ਬੱਸ ਚ ਖੜੀ ਹੋਵੇ ਤੇ ਵਿਚਾਰੇ ਮੁੰਡੇ ਨੂੰ ਉਠਾ ਦਿੰਦੀਆਂ ਕੇ ਕੁੜੀ ਖੜੀ ਤੇ ਮੁੰਡਾ ਬੈਠਾ ਫਿਰ ਤੁਹਾਡੇ ਇਹ ਅਧਿਕਾਰ ਕਿਥੇ ਜਾਂਦੇ ਉਦੋ ਵੀ ਕਿਹਾ ਕਰੋ ਅਸੀ ਸਭ ਇਕੋ ਹਾ ਫਿਰ ਕੁੜੀਆਂ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦੀਆਂ ੲਏਦਾ ਕਿਉ ਇਕ ਜੁਬਾਨ ਤੇ ਰਿਹਾ ਕਰੋ ਕੁੜੀਉ

  • @karan_IV
    @karan_IV 5 років тому +2

    ਜਦੋਂ ਮੇਰਾ ਵੱਡਾ ਵੀਰ ਇੱਥੇ ਆ ਤਾਂ ਉਹ ਤਕਰੀਬਨ ਦੋ ਸਾਲ ਰਿਸ਼ਤੇਦਾਰਾਂ ਦੇ ਘਰ ਰਿਹਾ। ਕੋਈ Rent ਨੀ ਦਿੱਤਾ ਕੋਈ Grocery ਦੇ ਪੈਸੇ ਨੀ ਦਿੱਤੇ, ਸਗੋਂ ਉਹਨਾਂ ਨੇ 1 ਵਾਰ ਮੇਰੇ ਵੀਰ ਦੀ ਮਦਦ ਕੀਤੀ। ਉਹਦੇ ਸੱਟ ਲੱਗ ਗਈ ਸੀ ਕੰਮ ਤੇ, ਤਾਂ ਉਹਨੂੰ ਹਰੇਕ ਵਾਰ ਡਾਕਟਰ ਕੋਲ ਲੈ ਕੇ ਜਾਂਦੇ ਰਹੇ।

  • @priyanarang3666
    @priyanarang3666 5 років тому +22

    Shai gal h kudi di good beta god bless you,👌

  • @msr2692
    @msr2692 2 роки тому

    ਪੂਤਰ ਜੀ ਤੁਸੀਂ ਜੋ ਪੰਜਾਬੀ ਕਿਸੇ ਦੀ ਮਦਦ ਨਹੀਂ ਕਰਦੇ ਕਿਹਾ ਹੈ ਸਹੀ ਹੈ ਪੂਤਰ ਜੀ ਇਸ ਤਰ੍ਹਾਂ ਪੰਜਾਬੀਆਂ ਨੂੰ ਨਹੀਂ ਕਰਨਾ ਚਾਹੀਦਾ ਅਗਰ ਕੋਈ ਵੀ ਵਿਅਕਤੀ ਕਿਸੇ ਦੀ ਮਦਦ ਕਰਦੇ ਹਾ ਪ੍ਰਮਾਤਮਾ ਵੀ ਮਦਦ ਕਰਦੇ ਹਨ

  • @shamshersingh6103
    @shamshersingh6103 5 років тому +5

    ਵਾਹਿਗੁਰੂ ਤਹਾਨੂੰ ਤਰੱਕੀ ਬਖਸ਼ਣ

  • @dilpreetsinghdr1740
    @dilpreetsinghdr1740 5 років тому +11

    ਕੁੜੀਆ ਮਾੜੀਆ ਹੋਣ ਚੰਗਿਆ ਹੋਣ ਕੋਈ ਲੈਣਾ ਦੇਣਾ ਨਹੀ ਆਪਦੀ ਜਿੰਦਗੀ।
    ਪਰ ਭਾਰਤ ਨੂੰ ਜਾ ਪੰਜਾਬ ਨੂੰ ਮਾੜਾ ਕਹਿਣ ਵਾਲਾ ਦੇਸ ਧਰੋਹੀ ਆ।
    (ਖਲ਼ਾਰ ਦਿਆਗੇ)🇮🇳🙏💪

  • @jogidersingh9915
    @jogidersingh9915 3 роки тому +1

    ਬਿਹਾਰੀ ਪੰਜਾਬ ਵਿੱਚ ਮਿਹਨਤ ਕਰਕੇ ਆਪਣੇ ਘਰ ਬਿਹਾਰ ਪੈਸੇ ਭੇਜਦੇ ਹਨ ਪਰ ਪੰਜਾਬ ਦੇ ਬੱਚੇ ਕਨੇਡਾ ਵਿੱਚ ਗਿਆ ਪੈਸੇ ਪੰਜਾਬ ਆਪਣੇ ਘਰ ਨਹੀਂ ਭੇਜ ਸਕਦਾ ਕਿਉਂਕਿ ਉਥੇ ਬੱਚੇ ਦੇ ਖਰਚੇ ਹੀ ਬਹੁਤ ਹਨ ਨਾਲੇ ਆਪਣੇ ਬੱਚੇ ਬਿਹਾਰੀਆਂ ਵਾਂਗ ਨਹੀਂ ਰਹਿ ਸਕਦੇ ਮੇਰੀ ਸਲਾਹ ਇਹ ਹੈ ਕਿ ਬੱਚਿਆਂ ਨੂੰ ਕਨੇਡਾ ਨਹੀਂ ਜਾਣਾ ਚਾਹੀਦਾ ਮੇਰੇ 2 ਬੱਚੇ ਕਨੇਡਾ 55 ਲੱਖ ਰੁਪਏ ਲਾਕੇ ਹੋਟਲਾਂ ਵਿੱਚ ਬਰਤਨ ਸਾਫ਼ ਕਰਦੇ ਹਨ ਇੱਕ ਵੀ ਪੈਸਾ ਨਹੀਂ ਆਇਆ ਮੈਨੂੰ

  • @VishalKumar-mw6uv
    @VishalKumar-mw6uv 4 роки тому +11

    Aapne desh nu bura na kaho yr. System Kharab aa india da ede vare bolo. Punjab zindawaad💪💪❤❤

    • @MyTechniqueWorks
      @MyTechniqueWorks Рік тому

      sach he boliya una nae jhoot thora boliya. jazbati ho ke na gaal kar, demaki taur te gaal kar

  • @manikaushik40
    @manikaushik40 4 роки тому +1

    ਆਪਣੇ ਲਈ ਤਾ ਪੰਜਾਬ ਹੀ ਕਨੈਡਾ ਨਾਲੋ ਵੱਧ ਐ

  • @harman2008115
    @harman2008115 5 років тому +24

    I don’t agree with this girl in many points.
    1. Regarding unemployment, if you cant get a professional job in India then you cant get it in Canada. Most of the students who are studying don’t do job related to their studies.
    2. Plz don’t glorify waiter/labour jobs. Its good for people in need and nobody disrespect them, but you cant say it’s employment. They are not permanent jobs. You cant support a family with it.
    3. If your relatives did something wrong with you then it doesn’t mean everybody is the same.
    4. Anybody can be wrong, you cant defend a girl’s wrong doing only because of her gender.
    My advice to these girls: First you guys should change your mindset. Dont judge people based on their status in Canada. It sounds same as caste system in india.

  • @NarinderSingh-me3lg
    @NarinderSingh-me3lg 5 років тому +1

    ਗੱਲ ਤਾਂ ਇਹ ਹੈ ਕਿ ਭਾਰਤ ਚ ਦਿਹਾੜੀ ਘੱਟ ਬਣਦੀ ਜੇ ੲਿੱਥੇ ਹੀ ਵੇਟਰ ਨੂੰ 30-40 ਹਜ਼ਾਰ ਬਣਨ ਲੱਗ ਦੇ ਤਾਂ ਕੋਈ ਨਾ ਨੀ ਕਰਦਾ ,
    ਓਧਰ ਦਾ 1500,2000 ਇਧਰ ਡੇਢ ਲੱਖ ਰੁਪਏ ਤੱਕ ਚਲਾ ਜਾਂਦਾ

  • @lovepreetbandesha6405
    @lovepreetbandesha6405 5 років тому +17

    7:00 ...that Mustang voice ..lit.........overall very nice conversation ..keep it up

  • @karan_IV
    @karan_IV 5 років тому +1

    ਮੈਨੂੰ 1 ਸਾਲ ਹੋ ਚੱਲਾ ਇੱਥੇ ਆਏ ਨੂੰ ਕਦੀ ਕੱਝ ਇਹੋ ਜਿਹਾ ਨੀ ਵਾਪਰਿਆ। ਹਾਂ ਇਹ ਜਰੂਰ ਆ ਕਿ ਕੁੱਝ ਲੋਕ ਸਟੂਡੈਂਟਸ ਤੋਂ Cash ਤੇ ਕੰਮ ਕਰਵਾ ਕੇ ਪੈਸੇ ਮਾਰ ਲੈਂਦੇ ਆ।

  • @Karan_Chauhann
    @Karan_Chauhann 5 років тому +3

    Meri bheno saareya maaa paye tahudu parents wangu soch rkhe taah india kithe toh kithe pahuch jaaye.i am proud of you and god bless you.rab tahude sare supne pure kare

  • @gurbhejsingh873
    @gurbhejsingh873 5 років тому +5

    ਬਹੁਤ ਸੋਹਣੀ ਸੋਚ ਆ ਕੁੜੀਆ ਦੀ

  • @Ranjitsingh-jr2jz
    @Ranjitsingh-jr2jz 5 років тому +40

    BIBA SARI DUNIA SAME NHI HUNDI,MERE HOME 2 BOY RHINDE AA,FREE VICH CAR DITI OHNA NU FOOD FREE ROOM FREE AND OHNA DAI CASE DI PURI KARWAI ASEE KRDE HA KOI OHNA TO ONE DOLLAR V NHI LAINDE,I AM CITIZEN AMERICA,SO BETA SARE SAME NHI HUNDE

    • @gurpreetkaur2997
      @gurpreetkaur2997 5 років тому +1

      I proud of you sir sab tuhade varge hon ta duniya da bhut bhala ho jayega

    • @gurpreetkaur2997
      @gurpreetkaur2997 5 років тому +1

      Bhut supne le ke boys girls aaude ne bahar bas tuhade varge pakke logg kuch help uhna di kr den ta uhna da aaun da maksad vi poora ho jave

    • @gurpreetkaur-mq8ly
      @gurpreetkaur-mq8ly 5 років тому +1

      M proud of u sir g

    • @pankajhr60
      @pankajhr60 5 років тому +1

      +971507864180 contact me

    • @robinmokha99
      @robinmokha99 5 років тому

      Wah ,😊

  • @RajinderKumar-tg3sv
    @RajinderKumar-tg3sv 5 років тому +1

    ਸਾਡੀਆਂ ਮਾਵਾਂ ਭੈਣਾਂ ਵੀ ਪੰਜਾਬ ਵਿੱਚ ਆਪਣੇ ਘਰ ਦੇ ਬਾਹਰ ਵੀ ਗਲੀਆਂ ਦੀਆ ਸਫਾਈ ਕਰਦੀ ਆ

  • @davinderSingh-wx4bm
    @davinderSingh-wx4bm 5 років тому +6

    Gud luk sisters... loki bht kuj kende hunde kad apne dam te kuj krea.. so dnt wrry wrk hard nd burn people with ur smiley faces👍👍

  • @VinodKumar-mp3br
    @VinodKumar-mp3br 4 роки тому +2

    Girls are really strong and revealed the facts about students. Great beta keep strong, god is with you.

  • @ManpreetKaur-sd6jg
    @ManpreetKaur-sd6jg 5 років тому +5

    Never expect anything from anyone.. Have faith in God.. He is observing each and every action of each and everyone.. Just be good. God is always with you.. May God bless all the persons who are struggling to be successful!

  • @premlal2200
    @premlal2200 5 років тому

    ਜਦੋਂ ਪੰਜਾਬ ਵਿੱਚ ਕਿਸੇ ਨੂੰ ਰੋਜਗਾਰ ਹੀ ਨਹੀਂ ਦੇਣਾ ਫਿਰ ਸੁਆਲ ਕਿਉਂ ਭਟਕਣ ਦਿਓ ਪੰਜਾਬੀਆ ਵਿਚਾਰਿਆਂ ਨੂੰ ਕੁੜੀਆਂ ਹੋਣ ਜਾ ਮੁੰਡੇ ਅਸੀਂ ਚੰਗੀ ਸੋਚ ਪੈਦਾ ਨਹੀਂ ਕਰ ਸਕੇ ਪੰਜਾਬ ਵਿੱਚ

  • @singhkashmir6597
    @singhkashmir6597 5 років тому +6

    Bhut mature kudiyaan jeondiyaan Raho bache

  • @AmaEverywhere
    @AmaEverywhere 5 років тому +1

    ਪਹਿਲੇ ਤਿੰਨ ਮਿੰਟ ਪੱਚੀ ਸੈਕਿੰਡ ਭੂਮਿਕਾ ਬੰਨਣ ਚ ਲਗਾ ਦਿੱਤੇ ਕੁੰਟੈਂਟ ਜਿੰਨਾਂ ਛੋਟਾ ਹੋਵੇ ਵੇਖਣਾ ਤੇ ਸਿੱਖਣਾ ਸੌਖਾ
    ਬਾਕੀ ਚੰਗੇ ਵਿਦਿਆਰਥੀ ਹਰ ਥਾਂ ਸੈੱਟ ਹੋ ਜਾਂਦੇ ਨੇ ਭਾਵੇਂ ਦੁਨੀਆਂ ਦਾ ਕੋਈ ਕੋਨਾਂ ਹੋਵੇ

  • @officialsahotasaab7079
    @officialsahotasaab7079 5 років тому +3

    ਸਾਰੇ ਪਾਸੇ ਇਹੀ ਹਾਲ ਆ ਪੰਜਾਬੀ ਕਿਸੇ ਦੀ ਹੈਲਪ ਨਹੀ ਕਰਦੇ ਬਾਹਰ ਰਹਿੰਦੇ ਹੋਏ ਵੀ

  • @harjitkaur2609
    @harjitkaur2609 3 роки тому +1

    ਇੰਡੀਆ ਵਿੱਚ ਜਦੋਂ ਕੋਈ ਧੀ ਭੈਣ ਕੰਮ ਤੇ ਜਾਂਦੀ ਮੋੜਾ ਤੇ ਖੜੇ ਓਦੋਂ ਤੱਕ ਦੇਖਦੇ ਰਹਿੰਦੇ ਜਦੋਂ ਤੱਕ ਉਹ ਅਗਲਾ ਮੋੜ ਨਹੀਂ ਲੰਘ ਜਾਂਦੀ ਫੇਰ ਇਕ ਘੰਟੇ ਤਕ ਸਕੂਟਰ ਚੱਕ ਕ ਏ ਪਿੱਛੇ ਤੱਕ ਦੇਖ ਆਉਂਦੇ a byi ਕਿੱਥੇ ਗਈ ।

  • @jindjaanpunjabi8853
    @jindjaanpunjabi8853 5 років тому +10

    Kam ni matter krda india. Just tuhanu pay ni mildi kam de according.Meri 25000 salry a abroad ch.kam computer te. Continue kva te 3 4 hours kam hunda. Food + accommodation company da. Room cho 30 min lgde just kam te jaan nu. Hun menu 20000 mil j india ch. M ready to go back.😎😎

  • @NarinderKaur-rn5wd
    @NarinderKaur-rn5wd Рік тому

    ਕੁੜੀਆਂ ਨੂੰ ਬਹੁਤ ਸੋਚ ਸਮਝ ਕੇ ਦਲੇਰੀ ਨਾਲ ਗੱਲਬਾਤ ਕਰਦਿਆਂ ਬਾਕੀ ਬਚੀਆਂ ਨੂੰ ਵੀ ਨਾਲ ਲੈਕੇ ਚੱਲੋ ਬੇਟੇ 🙏🙏

  • @khehrasimran8500
    @khehrasimran8500 5 років тому +25

    The most important thing is payscale...😎😎

    • @khehrasimran8500
      @khehrasimran8500 5 років тому +2

      @P R mere veere gll sunn ..na ethe koi kamm na koi.kaar..mere didi M.A PASS AA 4500 RUPAY TE ..JOB KRDE MERA CHcha anparh aa te oh 8000 rupay lai dya ethe aa k haunsla tuhada kite na kite soot ayeya hoyu thonu country yaad aundi aa region yd aunda sanu nhi..✌️

    • @khehrasimran8500
      @khehrasimran8500 5 років тому

      @P R chll chll o bhuti bakwas na krr .aapne kmm na mtlb rkh tainu kise ne moohn nhi layeya

    • @khehrasimran8500
      @khehrasimran8500 5 років тому

      @P R chll chll..tu njaare lai..assi bhukhe nhi marr rhe ..taur nl hi khawange jida v khawenge tu saambh aapna culture

    • @SK-lb4hv
      @SK-lb4hv 5 років тому

      Everything is true but don’t u need food to survive P R 🤓

  • @hlo-c8i
    @hlo-c8i Рік тому

    ਕੁੜੀਆਂ ਆਮ ਤੌਰ ਤੇ ਫੁਕਰੀਆਂ ਹੁੰਦੀਆ। ਜਿਸ ਕਰਕੇ ਜਦੋਂ ਵੀ ਥੋੜੀ ਜਿਹੀ ਖੁੱਲ ਮਿਲਦੀ ਓਦੋਂ ਹੀ ਆਪਣੇ ਅਸਲੀਅਤ ਵਿੱਚ ਆ ਜਾਂਦੀਆਂ। ਕੌੜੀ ਗੱਲ ਹੈ ਪਰ ਸੱਚ ਹੈ।

  • @gurpreetsng05
    @gurpreetsng05 5 років тому +5

    Kidi sohni a yaar kudi... Cute jii 😊

    • @kamalsidhu2061
      @kamalsidhu2061 2 роки тому

      Canada saariya e Sohniya kudiya ney ,Kudiya hundiya e sohniya ne

  • @naridergill7100
    @naridergill7100 5 років тому

    ਪੰਜਾਬੀ ਕੌਮ ਇਸ ਕਰਕੇ ਹੀ ਥੱਲੇ ਰਹਿ ਗਈ,ਆਪਸ ਵਿਚ ਲੜ ਰਹੀ ਏ, ਬੇਅਕਲ ਏ

  • @sandeepriargermany3075
    @sandeepriargermany3075 5 років тому +66

    ਉ ਗੰਜੀਆ ਜਿਆ ਕੁਝ ਸੋਚ ਕੇ ਹੈਡਲਾਈਨ ਦਿਆ ਕਰੋ ਤੇਰੇ ਘਰ ਮੈਨੂੰ ਲਗਦਾ ਧੀ ਨਹੀ ਹੈਗੀ ।but ਧੀਆਂ ਸਭ ਦੀਆਂ ਸਾਂਝਿਆਂ ਹੁੰਦੀਆਂ ।ਤੁਸੀਂ ਆਪਣੇ views ਵਧਾਉਣ ਲਈ ਆ ਘਟੀਆ ਕੰਮ ਕਰਨੋ ਹੱਟ ਜਾਉ।

    • @baljindersingh8193
      @baljindersingh8193 5 років тому +1

      Sandeep Riar Germany hanji veer ji

    • @navjotkaur9162
      @navjotkaur9162 5 років тому +1

      Absolutely right

    • @PremSePhysics-
      @PremSePhysics- 5 років тому

      Sare e bro title edda rakhde a yrr , mainu v bht glt lgda ahh

    • @baljindersingh8193
      @baljindersingh8193 5 років тому +1

      ਨਵੀਂ ਪੰਕਤੀ hanji agge kehnde c dunya deikhdi kuj hor asliaat kuj hor hundi Hun new v ban gi dunya vrgi

    • @adityashekhawat389
      @adityashekhawat389 5 років тому

      @@navjotkaur9162 hlo ji

  • @sulakhansingh1137
    @sulakhansingh1137 4 роки тому

    ਕੰਮ ਕਰਨਾ ਬਹੁਤ ਵਧੀਆ ਜੀ ।
    ਇਥੇ ਸਭ ਬਰਾਬਰ ਹਨ
    ਬਹੁਤ ਵਧੀਆ ਵਿਚਾਰ ਹੈ ।
    ਇਕ ਹਰਜੀਤ ਕੌਰ ਬਡਰੁੱਖਾਂ ਵਾਲੀ ਮੰਗਤੀ ਆਉਂਦੀ ਹੀ ਮੰਗਣ ਲੱਗ ਪਈ ।
    ਇੰਡੀਆ ਵੀ ਇਹ ਹੀਂ ਕੰਮ ਸੀ ਕਨੇਡਾ ਵਿੱਚ ਵੀ ਮੰਗਣਾ ਸ਼ੁਰੂ ਕਰ ਦਿੱਤਾ ।

  • @harpal34
    @harpal34 5 років тому +12

    Please treat the students with respect and dignity.

  • @renusharma-pu9tk
    @renusharma-pu9tk 4 роки тому +2

    110% true. I completely agree with you

  • @JagdeepSingh-fd4rs
    @JagdeepSingh-fd4rs 5 років тому +6

    ਐਵੇਂ ਭੂਤ ਸਵਾਰ ਹੋ ਕੇ ਬੋਲਦਾ ਨਾ ਲੋਕੀ ਘਰ ਰਿਹੈ ਨਾ ਘਾਟ ਦੇ ਸਹੀ ਫੁਰਮਾਇਆ ਤੁਸੀਂ ਕਿਉਂਕਿ ਬਹੁਤ ਨੂੰ ਯੂਥ ਨੂੰ

  • @sukhjindersingh7747
    @sukhjindersingh7747 5 років тому +1

    ਕੈਨੇਡਾ ਪਹੁੰਚ ਕੇ ਲੋਕਾਂ ਦੇ ਦਿਲ ਪੱਥਰ ਦੇ ਹੋ ਜਾਂਦੇ ਆ ਹੌਲੀ ਹੌਲੀ ਇਹ ਵੀ ਪੱਥਰ ਦਿਲ ਹੋ ਜਾਣਗੇ ਜਿਹੜੇ ਅੱਜਕਲ੍ਹ ਜਾ ਰਹੇ ਆ

  • @mandeepsinghgomer3191
    @mandeepsinghgomer3191 5 років тому +4

    ਬਾਹਰ ਬੇ ਸ਼ੱਕ ਕੋਈ ਦਿਹਾੜੀ ਕਰਦਾ ਪਰ ਮਿਹਨਤ ਦਾ ਮੁੱਲ ਪੂਰਾ ਪੈਂਦਾ। ਕੋਈ ਪੁਲਿਸ ਵਾਲਾ , ਕੋਈ ਮੰਤਰੀ ਕਿਸੇ ਨੂੰ ਤੰਗ ਨੀ ਕਰਦਾਂ ਪੈਸਾ ਕਮਾੰਉਣਾ ਬਾਹਰ ਜਾਣ ਦਾ ਮਕਸਦ ਨੀ ਉਥੇ ਦਾ ਲਾਇਫ ਸਟਾਇਲ ਇਥੇ ਨਾਲੋਂ ਬਹੁਤ ਵਧੀਆ ਹੈ। ਕਿਉਕਿ ਉਥੇ ਆਪਣੇ ਜਮੀਰ ਵੇਚ ਕੇ ਨਾਂ ਤਾਂ ਜਿਆਦਾਤਰ ਕੋਈ ਪੱਤਰਕਾਰ ਵਿਕਦਾ ਤੇ ਨਾਂ ਸਰਕਾਰੀ ਅਫਸਰ।

  • @꾸마르비로드
    @꾸마르비로드 5 років тому +2

    You are right .I am the owner of an Indian restaurant abroad but I am still serving as a waiter in my restaurant.this is not possible in India

  • @princekhosla
    @princekhosla 5 років тому +89

    Kya yaar .. Rona ayunda eh dekh k ki eho jeha reporter bhupinder Singh garewal v Canada betha..😂

  • @gurleensinghjohal6569
    @gurleensinghjohal6569 5 років тому +12

    Carry on girls

  • @parmindergrewal7275
    @parmindergrewal7275 5 років тому +5

    Right aa fast kudi di gal 👍👍

  • @karan_IV
    @karan_IV 5 років тому

    Daily Post Punjabi ਨੂੰ ਬੇਨਤੀ ਹੈ ਕਿ ਕਦੇ ਸਿਟੀਜ਼ਨ ਜਾਂ P.R ਵਾਲਿਆਂ ਦੀ ਇੰਟਰਵਿਊ ਲਵੋਂ।

  • @GurjeetSingh-wx8wh
    @GurjeetSingh-wx8wh 5 років тому +16

    Hlo sir. All girls best of luck. Apni life bnao dunia di prvah krna chadd do........

  • @BahadurSingh-dx6xx
    @BahadurSingh-dx6xx 5 років тому +1

    ਬਿਲਕੁਲ ਸਹੀ ਜੀ ਪੱਕੇ ਲੋਕ ਕੱਚੇ ਨੂੰ ਵੇਖਣਾਂ ਨਹੀਂ ਚੳਦੇ

  • @rinkumattran
    @rinkumattran 5 років тому +15

    Bauhtt wdyia g
    Good thinking
    God bless you🙏
    Proud of you 👌✌

  • @daljitsingh2121
    @daljitsingh2121 5 років тому +4

    Salute Sister ji tuade Soch nu

  • @priyanka35141
    @priyanka35141 5 років тому +3

    Lols dis guy is funny @5:26 sirf 3 chakkar lagan aieda... 🤣🤣 sm ppl go every year brother.. but salute to these brave girls bht vadeya answers ditte..

  • @gurdeepsidhu753
    @gurdeepsidhu753 5 років тому +6

    Good Good VERY GOOD SISTERS LOVE YOU SO MUCH SISTERS

  • @gurmeetsingh-pp1lk
    @gurmeetsingh-pp1lk 5 років тому +271

    j waiter nu 40000 mile...lok india ch v bhaj k lag jan...

  • @ਫੈਨਬੱਬੂਮਾਨਦਾ-ਢ2ਝ

    ਪੰਜਾਬ ਵਿੱਚ ਰਹਿਕੇ ਮਰਨਾ ਪਸੰਦ ਕਰਾਂ ਗਾ ਮੈਂ
    ਚਾਹੇ ਬਰੁਜਗਾਰ ਹੋਵਾਂ

    • @sarbsukhsingh8347
      @sarbsukhsingh8347 5 років тому +5

      ਫੈਨ ਬੱਬੂ ਮਾਨ ਦਾ ਮਰਨਾ ਨੀ ਬਾਈ ਆਪਣੇ ਪੰਜਾਬ ਲਈ ਜਿਉਣਾ। ਲੋਕਾਂ ਦਾ ਖੂਨ ਪਾਣੀ ਹੋ ਗਿਆ ਕਿਉਕੀ ਜਦੋਂ ਆਪਣਾ ਘਰ ਵਿਗੜ ਜਾਵੇ ਉਸਨੂੰ ਸਵਾਰੋ ਛੱਡ ਕੇ ਨਾ ਭੱਜੋ।

    • @harrykambo1987
      @harrykambo1987 5 років тому +2

      sirf paise di bhuk hai jo te jisne punjab barbaad kar ditta . har saal kinna paisa student canada le jande . pehla angrej oda india lut k kha gye . hun punjab nu kha rahe students di fees de roop ch .

    • @harrykambo1987
      @harrykambo1987 5 років тому +1

      punjab da naam kharab karan to pehla eh ve soch len ki tusi ve ese punjab ch ene year spend kite .jis dharti ma ne zindagi diti os nu mada kehan to pehla 1000 var sochna chahida . gal te sirf freedom di hai jo ma pio te grandmother grandfather kolo nahi mildi . jo canada aus chle jande .

    • @sarbsukhsingh8347
      @sarbsukhsingh8347 5 років тому +1

      Harjinder Singh kujjh k jehre baharle canada america pr hunde aw oh ta bnde punjab ch rehnde bande nu banda ni samjhde.

    • @harrykambo1987
      @harrykambo1987 5 років тому +2

      @@sarbsukhsingh8347 sab to jyada bura ta sir odo lagda jado eh lok punjab ch 18 year reh ke punjab da kha ke phir canada ja ke punjab nu bura bolde ne .

  • @SonofFauji
    @SonofFauji 4 роки тому +3

    That's what exactly what I'm saying, meri sister da ik
    Hafte pehla visa aya

  • @dilpreet3632
    @dilpreet3632 5 років тому

    ਵੈਸੇ ਮੈਂ ਭੈਣ ਨਾਲ ਸਹਿਮਤ ਹਾਂ, ਪਰ ਇੱਕ ਗੱਲ ਬੋਲਾਂ ਜਦੋਂ ਤੁਸੀਂ ਇੰਡੀਆ ਹੁੰਦੇ ਓਂ ਤਾਂ ਤੁਸੀਂ ਵੀ ਐਦਾਂ ਹੀ ਸੋਚਦੇ ਓਂ❤️

  • @ajeettelecome6504
    @ajeettelecome6504 5 років тому +8

    jashan is soo cute 🙂☺

  • @SuperRakshit007
    @SuperRakshit007 5 років тому

    Bahot vdia jwab dita behne. Bahot matured jwab dita dowa behna ne

  • @rajaminhas2198
    @rajaminhas2198 5 років тому +12

    100%right

  • @gurkiratsingh3227
    @gurkiratsingh3227 5 років тому +2

    ਨੋਜਵਾਨ ਇੱਧਰ ਵੀ ਔਖੇ ਨੇ ਤੇ ਓਧਰ ਵੀ ਕਾਰਨ ਇਹ ਕਿ ਅਸੀਂ ਇੱਕ ਦੂਜੇ ਦੀ ਮਦਦ ਨੀ ਕਰਦੇ

  • @flopjournalism1740
    @flopjournalism1740 5 років тому +42

    Video magar Punjabi eda ture firde a
    Jive jalandhar bus stand interview ho rahi wa

  • @jagdeepsinghbal2755
    @jagdeepsinghbal2755 5 років тому +4

    22 freedom aa...har ik nu apni marzi karn da haq aa.....chahe o galt kre ya sahi.......kise de kehn te na kise ne sudhrna ...te na vigdna

  • @akshaybansal2779
    @akshaybansal2779 5 років тому +6

    Jashan kini cute aa ❤❤

  • @simrandeep7350
    @simrandeep7350 5 років тому +1

    *ਤੁਹਾਡੀ ਕੋਸ਼ਿਸ਼ ਚੰਗੀ ਹੈ ਪਰ ਇਸਤੋਂ ਵੀ ਬਿਹਤਰ ਹੋਊ ਜੇ ਤੁਸੀਂ ਕੱਲੇ ਕੱਲੇ ਪੰਜਾਬੀ ਸਟੂਡੈਂਟਸ ਖਾਸ ਕਰ ਕੁੜੀਆਂ ਕੋਲ ਜਾਵੋ ਓਹਨਾਂ ਦੀਆਂ* *ਸਮੱਸਿਆਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ* *ਕਰੋ,2 ਕੁੜੀਆਂ ਨਾਲ਼ ਗੱਲ ਕਰਕੇ ਕਿਸੇ ਨਤੀਜੇ ਤੇ* *ਨਹੀਂ ਪਹੁੰਚਿਆ ਜਾ ਸਕਦਾ।*

  • @rajnidoad9454
    @rajnidoad9454 5 років тому +15

    I agree with u but can u guys help other student when u will be pr or citizen

    • @uniquethings6097
      @uniquethings6097 5 років тому

      I agree too with u doad g, can u guys help other students when u will be PR or Citizens

  • @yadwindersinghgillduggangi3053
    @yadwindersinghgillduggangi3053 3 роки тому

    ਬਿਹਾਰੀ ਪੰਜਾਬ ਵਿੱਚ ਕੰਮ ਕਰਕੇ ਲੱਖਾਂ ਪਤੀ ਬਣ ਗਏ ਹਨ, ਅਸੀਂ ਪੰਜਾਬ ਵਿੱਚ ਰਹਿ ਕੇ ਕੰਮ ਕਿਉਂ ਨਹੀਂ ਕਰਦੇ ।

  • @rajaminhas2198
    @rajaminhas2198 5 років тому +7

    Good thinking

  • @malkitbhamra9188
    @malkitbhamra9188 2 роки тому

    Very simply fied view

  • @moonkhan2679
    @moonkhan2679 5 років тому +5

    13 sall Australia ch laye ne veero
    Punjab bargi mojj kitte ni sab Dil nu takkon smjhon wali gall aa
    india bargaa koi v country nhi
    Punjab bargi mojj kitte ni ehh sab gallan marde ne jakke wekho pta lguu

  • @savindersingh8288
    @savindersingh8288 2 роки тому

    These students make so mass in our country

  • @DarshanSingh-nr1uw
    @DarshanSingh-nr1uw 5 років тому +12

    Right beta all girls are good bad are in all countries PR will not help you go
    ahead do your job jealousy is in PR's God will help you.

    • @lotusgill8093
      @lotusgill8093 5 років тому

      P R me v student ayi c nearly 2 years hon wle a. Me ta kde club pub dekhya tk nhi... And j kuz students jande a ta fr ki... kuz canadian born punjabi bache v ja PR, Citizens or any other status wle punjabi v ta jnde a... me bht dekhe a... 2-4 students krk sare students ta nhi maade ho jnde.. man lo zyada e ne pr fr v sareya nu ta na badnam kro... sada ki kasoor?

    • @gurshaansharma5297
      @gurshaansharma5297 5 років тому +1

      Apne desh nu v bura na kho

    • @singhnavjot996
      @singhnavjot996 5 років тому +1

      Lotus Gill beba ji tuhanu eho jhe loka nu safae daen di load nai aaa eh oh kutay lok aaa jehre either apni kisay behan naal viyah kra k aye or border tup kay...... main v jdo aya c mere mame da friend c jo airport to laen aya c mainu roj sunauna k mainu 16 saal ho gye aye nu main 22 dollar laena bde hankaar naal dsda c aaj main 38 laena per hr oh banda mainu bulauna e shad gya jealous ch

    • @singhnavjot996
      @singhnavjot996 5 років тому +1

      Lotus Gill main nursing keeti .... main india dean kudian nu v janda and etho dian nu v...... baki usdi bhateeji mere naal snapchat te add aaa etho di born aaaa bus ki dsa usday barey

    • @lotusgill8093
      @lotusgill8093 5 років тому +1

      singh navjot I see, not all people are bad but mostly jealousy krde a and u know me Brampton gyi bhua ji nu miln basically thank god I don’t live in Brampton nd never want to live. Park ch ik lady bethi gla krn lg gyi kehndi student a me keha hnji kehndi bht gnd paya students ne. Me keha sare same nhi hunde. Kise particular category nu nhi keh skde. Kehndi chl sade bache ta edhrle born a ohna di ta gal e hor a. Oh my god seriously. Jdo ohna ne ah gl kahi then me sochya koi fayda nhi ehna nl argue krn da soch e dsdi a level e heni koi. Kyo anparh (just too much kehn wli bibi lol) nal matha marna mera ki kasoor anprh eh a. Kise di eni cheap thinking kiwe ho skdi nd eho j lok v bethe ethe? V he ta bache e a tuhade koi asmano ta nhi tapke. Koi india ch born ho gya koi ethe born ho gya then what? Sadi v age eni vdi nhi asi v bht shoti age ch ethe a gye sare umr pyi a aje. Sadi v study ethe a k poori hoyi a. Baki mere v relatives hege ethe ohna ne aj tk eda di gl nhi kiti kde , ik nu more than 50 years ho gye. Overall, eho jehiya cheap gla cheap lok e krde jina nu ethe a k v akl nhi ayi hundi oda kehn nu canada ch rhnde a otherwise dujya nu koi mtlb nhi hunda. To be honest, I don’t like to live among punjabi community here and I don’t live even (that’s my own choice, no one should have any problem).
      One another thing, j students ne gand paya ta Indian especially punjabi PR or citizens ne v bht paya jo illegally cash te km dinde a tax to bchnyi (kayi students cash te km krde a but me dekhya mostly punjabi empoyer km dinde e cash te a), rules break krde a canada de, money le le k LAMIA or PR ppr work krde a. Pay napde a km kra k. Eh koi mahan km nhi hega eh v gand e a. Kina gand paya!!!!

  • @jinderdhaliwal1842
    @jinderdhaliwal1842 3 роки тому +1

    Main 7 year to Mississauga ontario canada vich rehnda kudiya ethe jism farosi da dhanda chla k bahut mehnat kr rahiya ne kehda punjab baithi family nu pta chalda na koi rok tok ethe

  • @gaganpreetsingh287
    @gaganpreetsingh287 5 років тому +7

    Go to IIT orAIIMS in India....getting 6 band in IELTS is easy than clearing entrance exams for IIT or any other big Institute.....that's why people are getting migrated

    • @ashsidhu1148
      @ashsidhu1148 5 років тому

      What about job after ??

    • @gaganpreetsingh287
      @gaganpreetsingh287 5 років тому

      @@ashsidhu1148 lot of options

    • @ashsidhu1148
      @ashsidhu1148 5 років тому +1

      @@gaganpreetsingh287 There are many other things to talk about !! What about girls safety on roads or in public transit anywhere in India?? Emergency police service or ambulance service ?? Respect for every job at any level ?? Job while studying to support your parents ?? Payscale ?? Caste reservation?? I know a lot of my relatives who are post graduated, paid a higher amount for studies and working for least wages !! Yeah it could be easy to get 6 bands than clearing IIT or AIIMS exams but at least you have surity about your secure future which you can't get in India.

    • @gaganpreetsingh287
      @gaganpreetsingh287 5 років тому

      @@ashsidhu1148 ...yes, these are the things which India have to improve & I am sure same will be done in future.

    • @gaganpreetsingh287
      @gaganpreetsingh287 5 років тому

      Definitely life is better in Canada, Aus, etc, but there are many other things which I cant explain on this chat which we have to sacrifice. It is everyone's own thinking. Thanks for sharing your views &
      nice talking to you👍

  • @kuldipkaurkalsi923
    @kuldipkaurkalsi923 4 роки тому +1

    Very good

  • @harpreetsingh-ot9pd
    @harpreetsingh-ot9pd 5 років тому +10

    indian people are trying to be modern but they are not....tusi bs reees krlo jo tv te dkhde...apni history bhuljana ...very nice👍👍👍

  • @bajajtelecom5002
    @bajajtelecom5002 5 років тому

    ਇੰਡੀਆ ਦੇ ਲੋਕਾ ਦੀ ਸੋਚ ਬਹੁਤ ਬੁਰੀ ਹੁੰਦੀ ਆ ਕਿਵੇ ਬੋਲਦੀ ਆ ਬਾਦਰੀ ਜੀ ਕੱਲ ਦੀ ਭੂਤਨੀ ਸਿਵਿਆ ਵਿੱਚ ਅੱਧ

  • @gllkaul4756
    @gllkaul4756 5 років тому +7

    God bless you 👍👍

  • @ramparshad4142
    @ramparshad4142 5 років тому

    ਹੋਟਲ ਵਿੱਚ ਕੰਮ ਕਰਕੇ ਵੀ ਭਾਰਤ ਵਿੱਚ 2ਜਾਂ3000 ਤੋ ਵੱਧ ਨਹੀ ਮਿਲਦਾ ਘਰੇਲੂ ਕਿੱਤੇ ਵੀ ਫੇਲ ਹਨ ਜੇਕਰ ਕੋਈ ਦੁਕਾਨਦਾਰੀ ਕਰੇ ਤਾ ਉਧਾਰ ਪੈ ਜਾਦਾ ਹੈ

  • @Allinone-ni1pf
    @Allinone-ni1pf 5 років тому +3

    ਉਏ ਤੂੰ ਵੇਟਰ ਆਂ ਕੋਈ ਨੀ ਕਹਿੰਦਾ ਇਹ ਆਪਣੀ ਆਵਦੀ ਸੋਚ ਆ ਇੰਡੀਆ ਵਿੱਚ ਭਾਂਡੇ ਮਾਂਜਣੇ ਛੱਡੋ ਬੀਬੀਉ ਕਦੇ ਘਰੇ ਰੋਟੀ ਖਾ ਕੇ ਭਾਂਡੇ ਸੰਕ ਤੱਕ ਵੀ ਤੁਸੀ ਜਾ ਕੇ ਰੱਖੇ ਕੈਨੇਡਾ ਜਾਣ ਤੋਂ ਪਹਿਲਾਂ ਤਰਲੇ ਪਾਉਣੇ ਆਂ ਤੇ ਫਲਾਈਟ ਵਿੱਚ ਬੈਠੇ ਨੀ ਥੋਡੀ ਹਵਾ ਬਦਲ ਜਾਂਦੀ ਆ ਹੰਕਾਰ ਹੋ ਜਾਂਦਾ ਜਿਹੜੇ ਨੇ ਜਮੀਨ ਗਹਿਣੇ ਕਰਕੇ ਬੱਚੇ ਭੇਜੇ ਆਂ ਉਹਨੂੰ ਪੁਛੋ ਕੀ ਬੀਤ ਰਹੀ ਆ