ਪਾਕਿਸਤਾਨ ਨਹੀਂ, ਦਿੱਲੀ ਤੋਂ ਆਉਂਦਾ ਹੈ ਚਿੱਟਾ। ਕਦੇ ਚਿੱਟਾ ਵੇਚਣ ਵਾਲੇ ਨੌਜਵਾਨ ਨੇ ਕੀਤੇ ਹੈਰਾਨੀਜਨਕ ਖੁਲਾਸੇ

Поділитися
Вставка
  • Опубліковано 11 жов 2024
  • ਪਾਕਿਸਤਾਨ ਨਹੀਂ, ਦਿੱਲੀ ਤੋਂ ਆਉਂਦਾ ਹੈ ਚਿੱਟਾ। ਕਦੇ ਚਿੱਟਾ ਵੇਚਣ ਵਾਲੇ ਨੌਜਵਾਨ ਨੇ ਕੀਤੇ ਹੈਰਾਨੀਜਨਕ ਖੁਲਾਸੇ
    #drugaddiction #dailypostpunjabi #interview Daily Post Punjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 439

  • @makhankalas660
    @makhankalas660 5 років тому +45

    ਸਿਮਰਨਜੋਤ ਵੀਰ ਜੀ ਤੁਹਾਡੀ ਪੱਤਰਕਾਰ ਨੂੰ ਦਿੱਲ ਤੋਂ ਸਲੂਟ ਹੈ
    ਪੰਜਾਬੀ ਭਰਾਵਾਂ ਲਈ ਨਸੇ ਦੇ ਮੁੰਦੇ ਚੁੱਕ ਰਹੇ ਹੋ, ਤੁਹਾਡੇ ਚੈਨਲ ਰਾਹੀਂ ਦੋ ਜਣੇ ਵੀ ਨਸ਼ਾ ਛੱਡ ਕੇ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਰਹਿਣ ਤਾਂ ਵੀਰ ਤੁਹਾਡਾ ਜੀਵਨ ਸਫਲ, ਵੀਰ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਸਿਮਰਨਜੋਤ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

    • @udayjhajj4980
      @udayjhajj4980 5 років тому +1

      Kada saloot a galla da enu das ta munde ne dele o milda jagaa ve das te jave ote fer saloot kare menu de no eda bake vedeo dekaa kro fer comet karea kro pujb sare nu badnam karda enu ke pta

  • @antiidiot3471
    @antiidiot3471 5 років тому +80

    22 ਤੂੰ ਬਹੁਤ ਚਿੱਟੇ ਨਾਲ ਸੰਬੰਧਿਤ ਬਹੁਤ ਵੀਡੀਓ ਬਣਾ ਰਿਹਾ। ਸਰਕਾਰਾਂ ਨੂੰ ਨੁਕਸਾਨ ਹੈ। ਇਸ ਲਈ ਬੱਚ ਕੇ ਰਹੀ। ਵਧੀਆ ਕੰਮ ਕਰ ਰਿਹਾ।

  • @ontheway2710
    @ontheway2710 5 років тому +168

    ਸਿਮਰਨਜੋਤ ਵੀਰੇ ਨਸ਼ੇ ਵਿਰੁੱਧ ਸਰਗਰਮੀ ਇੰਝ ਹੀ ਰੱਖਿਓ। ਬਹੁਤ ਪੁੰਨ ਲੱਗੂਗਾ

    • @gaganwaraich1259
      @gaganwaraich1259 5 років тому +1

      Sumranjot vir ji bhut dhanwaad tuhada bacha lwo Punjab nu

    • @udayjhajj4980
      @udayjhajj4980 5 років тому +2

      Kada pun lago gall da hadd a trp lae karda eh davi deda pase deda galla puse jada

    • @udayjhajj4980
      @udayjhajj4980 5 років тому +2

      @@gaganwaraich1259 galla nall

    • @rguru446
      @rguru446 5 років тому +1

      @@udayjhajj4980 ਵੀਰ ਜੀ ਤੁਹਾਡਾ ਸਾਥ ਚਾਹੀਦਾ
      ਨਸ਼ਾ ਛੱਡਣੋ ਵਿੱਚ call 8195959302

    • @rguru446
      @rguru446 5 років тому +1

      ਭੈਣ ਤੁਹਾਡੇ ਸਾਥ ਚਾਹੀਦਾ ਵਾ
      81959-59302

  • @jagsirsinghbajwasaab3933
    @jagsirsinghbajwasaab3933 5 років тому +15

    ਵੀਰ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਹੈ ਵਧੀਆ ਇੰਝ ਹੀ ਲੱਗੇ ਰਹੇ👌👌 ਇਨ੍ਹਾਂ ਸਰਕਾਰਾਂ ਦੀਆਂ ਅੱਖਾਂ ਖੁੱਲ੍ਹ ਜਾਣ ਪੰਜਾਬ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ🔫🔫 ਮੁਰਦਾਬਾਦ 🔫🔫

  • @jagsirsingh8912
    @jagsirsingh8912 5 років тому +5

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਸਿਮਰਜੋਤ ਜੀ ਸੋਡਾ ਧੰਨਵਾਦ ਕਰਦੇ ਹਾਂ

  • @baljeetkhosa96
    @baljeetkhosa96 5 років тому +60

    ਇੰਜ ਲੱਗਦਾ ਪਾਕਿਸਤਾਨ ਤਾ ਇਵੇ ਬਦਨਾਮ ਆ ਪੰਜਾਬ ਨੂੰ ਤਾ ਦਿੱਲੀ ਮਾਰੋ

  • @sukhdevcheema7611
    @sukhdevcheema7611 5 років тому +34

    ਵਾਹ ਨੀ ਦਿੱਲੀਏ ਕੋਈ ਕਸਰ ਨੀ ਸ਼ੱਡੀ ਪੰਜਾਬ ਨੂੰ ਮਾਰਨ ਦੀ

  • @mraunaksangeet7384
    @mraunaksangeet7384 5 років тому +64

    ਹੁਣ ਇਹ ਇਕੱਲੇ ਪੰਜਾਬ ਦਾ ਮੁੱਦਾ ਨਹੀ ਰਹਿ ਗਿਆ ਪੂਰੇ ਇੰਡੀਆ ਦਾ ਮੁੱਦਾ ਬਣ ਗਿਆ ।

    • @gardeningismyhobbytalwinde7542
      @gardeningismyhobbytalwinde7542 5 років тому +2

      ਵੀਰ ਇੰਡੀਆ ਦਾ ਤਾ ਮੁੱਦਾ ਈ ਪੰਜਾਬ ਨੂੰ ਚਿੱਟੇ ਨਾਲ ਗਾਲ ਕੇ ਰੱਖ ਦੇਣਾ ਤੇ ਪੰਜਾਬ ਦੀ ਜਵਾਨੀ ਨੂੰ ਗਾਲਣਾ ਤੇ ਹੱਕਾ ਤੋਂ ਵਾਝੇ ਰੱਖਣਾ ਏ

  • @theeagleeye995
    @theeagleeye995 5 років тому +58

    ਅਫ਼ੀਮ ਭੁੱਕੀ ਆਮ ਕਰਦੋ ਲੋਕ ਚਿੱਟਾ ਪੀਣੋ ਹੱਟ ਜਾਣਗੇ

  • @jassbakra3403
    @jassbakra3403 5 років тому +11

    ਇਹ ਗੱਲ ਸੱਚ ਆ ਕਿ ਸ਼ੁਰੂ ਬਾਡਰ ਤੋ ਹੀ ਹੋਇਆ ਸੀ ਪਰ ਹੁਣ ਦਿੱਲੀ ਬਿਕਵਾ ਰਹੀ ਆ ਬਾਡਰਾ ਤੇ ਸਖਤਾਈ ਤਾਂ ਕਰਨੀ ਪਈ ਇਹਨਾਂ ਨੂੰ ਡਰ ਸੀ ਕਿ ਕਿਤੇ ਹਥਿਆਰਾਂ ਦੀ ਸਮੱਗਲਿੰਗ ਨਾ ਸ਼ੁਰੂ ਹੋਜੇ ਚਿੱਟੇ ਦੇ ਨਾਲ, ਪੰਜਾਬ ਤਾ ਅੱਗੇ ਹੀ ਵੱਖਰਾ ਮੁਲਖ ਮੰਗਦਾ ਆ ਕਿਤੇ ਹਾਰ ਦਾ ਮੂੰਹ ਨਾ ਵੇਖਣਾ ਪੈਜੇ ਤੇ ਹੁਣ ਸਰਕਾਰ ਹੀ ਸਾਡੀਆਂ ਅਵਾਜ਼ਾ ਦਬੋਣ ਨੂੰ ਦਿੱਲੀ ਤੋਂ ਚਿੱਟਾ ਭੇਜ ਰਹੀ ਆ ਇਹਨਾ ਨੂੰ ਕੌਣ ਦੱਸੇ ਕਿ ਖਾਲਸਾ ਮਾਰਿਆ ਮੁੱਕਦਾ ਨੀ ਓਹ ਵੀ ਦਿਨ ਨੇੜੇ ਹੀ ਆ ਜਿੱਦਣ ਨਿਹੱਥਾ ਸਿੱਖ ਏ ਕੇ ਸੰਤਾਲੀ ਵਾਲੇ ਤੇ ਭਾਰੂ ਪ‌ਊਗਾ ਖਾਲਿਸਤਾਨ ਇੱਕੋ ਇੱਕ ਰਾਹ। ਬਾਕੀ ਮੱਕੜ ਸਿਆਂ ਇੱਦਾ ਹੀ ਬੇਨਕਾਬ ਕਰੀ ਜਾ ਇਹਨਾਂ ਦੱਲਿਆਂ ਨੂੰ ਜੋ ਪੰਜਾਬ ਦੀਅਾਂ ਜੜਾ ਬਡ ਦੇ ਆ।

  • @narindersingh1273
    @narindersingh1273 5 років тому +7

    ਸਿਮਰਨਜੋਤ ਮੱਕੜ ਵੀਰੇ ਤੈਨੂੰ ਬੇਨਤੀ ਆ ਤੁਸੀਂ ਆਪਣੇ ਚੈਨਲ ਦੇ ਮਾਧਿਆਮ ਰਾਹੀਂ ਚਿੱਟੇ ਦੇ ਮੁੱਦੇ ਨੂੰ ਚੱਕੋ..ਤੁਸੀਂ ਆਪਣੇ ਮਾਧਿਆਮ ਰਾਹੀਂ ਚਿੱਟੇ ਦੇ ਪਿੱਛੇ ਪੈ ਜਾਓ. ਜਦੋਂ ਤੱਕ ਲੋਕ ਨੂੰ ਪੂਰਾ ਪਤਾ ਲੱਗ ਜਾਵੇ ਤੇ ਆਪਣੇ ਬੱਚਿਆਂ ਨੂੰ ਬਚਾਂਉਣ

    • @narindersingh1273
      @narindersingh1273 5 років тому

      ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਕੋਲ ਬਹੁਤ ਵਧੀਆ ਜ਼ਰੀਆ ਆ ਜਿਹਦੇ ਨਾਲ ਤੁਸੀਂ ਚਿੱਟੇ ਬਾਰੇ ਲੋਕਾਂ ਨੂੰ ਸੁਚੇਤ ਕਰ ਸਕਦੇ ਓ... ਬਚਾਓ ਪੰਜਾਬ ਨੂੰ ਵੀਰੇ... ਮੈਂ ਵੀ ਤੁਹਾਡੇ ਨਾਲ ਆ ਪਰ ਮੈਂ ਕੱਲਾ ਕੀ ਕਰ ਸਕਦਾ .. ਤੁਹਾਡੇ ਕੋਲ ਸਭ ਕੁਛ ਹੈਗਾ ਲੋਕਾਂ ਤੱਕ ਤੁਹਾਡੀ ਗੱਲ ਪਹੁੰਚ ਜਾਂਦੀ ਆ .. ਤੁਸੀਂ ਜਾਗਰੂਕ ਕਰੋ ਲੋਕਾਂ ਨੂੰ .. ਤੇ ਜਿਵੇ ਤੁਸੀਂ ਬੋਲਦੇ ਓ ਤੁਹਾਡੀ ਸਾਰੀ ਗੱਲ ਚੰਗੀ ਤਰਾਂ ਸਮਝ ਆਉਂਦੀ ਆ.. ਤੁਸੀਂ ਬਹੁਤ ਸੋਹਣਾ ਬੋਲਦੇ ਓ... ਵੀਰੇ ਫੇਰ ਇਕ ਵਾਰੀ ਹੱਥ ਬੰਨ੍ਹ ਕੇ ਬੇਨਤੀ ਆ ਕੇ ਚਿੱਟੇ ਦਾ ਕੁਛ ਕਰੋ ਵੀਰੇ... ਲੋਕਾਂ ਨੂੰ ਜਾਗਰੂਕ ਜਰੂਰ ਕਰਿਯੋ

    • @sandeepsohi2477
      @sandeepsohi2477 5 років тому

      hnji tuc bcheyn nu nl lao apne or jehde chad chuke a ohna nu pinda ch bhejo motivate kro speach dvao ohna mundeyn tn jihna ne eh sb chdeya kyn k munde bht agge aun ni tyar ne

  • @gardeningismyhobbytalwinde7542
    @gardeningismyhobbytalwinde7542 5 років тому +36

    ਵੀਰੋ ਪੰਜਬ ਨੇ 47 ਵਿੱਚ ਗੰਗੂ ਦੀ ਅੌਲਾਦ ਨਾਲ ਰਲ ਕੇ ਬਹੁਤ ਵੱਡੀ ਗਲਤੀ ਕੀਤੀ, ਇਹ ਤੇ
    ਯਾਰ-ਮਾਰ ਨੇ ਹੁਣ ਨਈ ਇਹਨਾ ਲਈ ਕੋਈ ਕੁਰਬਾਨੀ ਕਰਨੀ,
    25 ਸਾਲ ਤੋਂ ਅੈਵੇਂ ਈ ਪਾਕਿਸਤਾਨ ਨੂੰ ਬਦਨਾਮ ਕਰ ਰਹੇ ਨੇ

  • @darshanchuharmajra729
    @darshanchuharmajra729 5 років тому +21

    ਦਿੱਲ੍ਹੀ ਨੇ ਕਦ ਪੰਜਾਬ ਭਲਾ ਸੋਚਿਆ ਹੈ ?

  • @laddikharoudgurgratsingh1770
    @laddikharoudgurgratsingh1770 5 років тому +2

    ਸਹੀ ਗੱਲ ਵੀਰ ਦੀ ਏ ਦਿੱਲੀ ਤੋ ਹੀ ਆਉਦਾ ਪਾਕਿਸਤਾਨ ਪਾਕਿਸਤਾਨ ਤਾ ਉਝ ਹੀ ਬਦਨਾਮ ਵਾ ਅਸੀ ਖੁਦ ਕਿਤਾ ਵੀਰ ਦੀ ਇਕ ਇਕ ਗੱਲ ਸੱਚ ਆ ਉਧੇ ਯਾਦੇ ਨਿਗਰੋ ਕੰਮ ਕਰਦੇ ਆ

  • @rinkuspall6711
    @rinkuspall6711 5 років тому +1

    ਧੰਨਵਾਦ ਵੀਰੇ ਸ਼ਾਇਦ ਕੋਈ ਪਿਛੇ ਮੁੜ ਹੀ ਆਵੇ

  • @paramkasana7903
    @paramkasana7903 5 років тому +13

    Bahut vadiya veer.shukar hai kisse ne tan eh muda chukya sincerity nal

  • @TheJatt47
    @TheJatt47 5 років тому +8

    Salute hai anchor paaji... You are really doing great job 👍

  • @mandeepjassal7589
    @mandeepjassal7589 5 років тому +40

    ਚਿੱਟੇ ਦੇ ਅਾਦੀ ਚਿੱਟਾ ਨਾ ਮਿਲਨ ਤੇ ਸਾਰੀਅਾ ਹੱਦਾਂ ਪਾਰ ਕਰ ਸਕਦਾ ਹੈ ?.

    • @BeHappy-ci6nl
      @BeHappy-ci6nl 5 років тому +7

      Mandeep jassal
      ਬਿਲਕੁਲ, ਉਸ ਬੰਦੇ ਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ। ਨਸ਼ੇ ਵਾਲੇ ਬੰਦੇ ਨੂੰ ਸਿਰਫ ਆਵਦਾ ਨਸ਼ਾ ਹੀ ਦਿਖਦਾ, ਚੰਗਾ, ਮਾੜਾ, ਦੋਸਤੀ, ਰਿਸ਼ਤਾ ਸਭ ਕੁਝ ਭੁੱਲ ਜਾਂਦਾ।

    • @imguri759
      @imguri759 5 років тому

      Yes

    • @manimanna5807
      @manimanna5807 3 роки тому

      Yes I am drug addicted too

    • @manimanna5807
      @manimanna5807 2 роки тому

      @hangon hello

    • @manimanna5807
      @manimanna5807 2 роки тому

      @hangon hanji dso

  • @sukhdhillon8822
    @sukhdhillon8822 5 років тому +32

    Sachi gall a y punjab ch kde v nsha khatm ni ho sakda bura hall a punjab da

    • @AmanSingh-pg3fz
      @AmanSingh-pg3fz 5 років тому +1

      Gall thik hai but aun alle 20 saal ch sab thik hojana

  • @visagurugurpreet
    @visagurugurpreet 5 років тому +20

    Makkar Veer ne Mudda bht vdia chkkya..krdo benkaab..te apna khyal rakhio
    Dhmkiaa vi ho skda aun.
    But No Pain No Gain.

  • @Ranarandhir582
    @Ranarandhir582 5 років тому +16

    awerness job bai ....👍

  • @jaidave9321
    @jaidave9321 5 років тому +5

    ਦਿੱਲੀਏ ਦਿਆਲਾ ਦੇਖ ਦੇਗ ਚ ੳੂਬਲਦਾ ਨੀ ਅਜੇ ਤੇਰਾ ਦਿਲ ਨਾ ਭਰੇ

  • @arshdeepsingh5494
    @arshdeepsingh5494 5 років тому +4

    Great journalist

  • @navdeepshergill2010
    @navdeepshergill2010 5 років тому +1

    Bhot vadia

  • @manindersandhu4900
    @manindersandhu4900 5 років тому +12

    It is open market and government is a part of the system

  • @daljitdhaliwal5410
    @daljitdhaliwal5410 5 років тому +3

    Bahot bdia veer ji
    Very nice 👍 interview

  • @jaani__-xu9yh
    @jaani__-xu9yh 5 років тому +2

    Waheguru Ji maher kri🙏🙏

  • @simaranjitshemaar9043
    @simaranjitshemaar9043 4 роки тому +1

    Sir banda bilkul sach bol riha aa

  • @akam2576
    @akam2576 5 років тому +5

    Waheguruji

  • @radhikaarora8023
    @radhikaarora8023 5 років тому

    100% sahi gal aa

  • @anooptewari3388
    @anooptewari3388 5 років тому +3

    Thank you, sir, to expose the reality about the drug.

  • @fashiondesigningandtextile7543
    @fashiondesigningandtextile7543 5 років тому +2

    Good job veer g you are true Punjabi 👍👍👍 save our Punjab 🙏

  • @jellyalikewalaalike1225
    @jellyalikewalaalike1225 5 років тому +19

    ਸਰਕਾਰ ਨੇ ਨਹੀ ਫੜਣੇ ਅਾ ਬਲੈਕੀੲੇ

  • @karanrooprai6438
    @karanrooprai6438 5 років тому +1

    Bhaji you are the real generalist. I appreciate you. Superb work, God bless you

  • @germansingh8207
    @germansingh8207 5 років тому +5

    Good job

  • @PSingh-vi5uv
    @PSingh-vi5uv 5 років тому +9

    Simranjot singh Ji, keep it up
    You can make Punjabi think about the seriousness of the issue .

  • @sanjivsahni872
    @sanjivsahni872 5 років тому +4

    Waheguru ji shukar aa tuhada Jo mainu tusi nasheaan ton door rakhea hai

  • @kamalpreetsingh2291
    @kamalpreetsingh2291 5 років тому +2

    wah o shrera Amanjot...veer
    Rab tenu lami umar bakshe..

  • @dilpreetsingh-tz8kc
    @dilpreetsingh-tz8kc 5 років тому +19

    Veer Singer bawe da gana sahi aa Sarkara hi bikodiya citta tah hi tah saream bikda

  • @rupinderdutt1021
    @rupinderdutt1021 5 років тому +1

    Veer bahut wadia kita chadke veer bilkul sahi j bande de dil wich hove k chadna taa sab possibility hai

  • @gurdeepgurwan9786
    @gurdeepgurwan9786 5 років тому

    Jma Shi gall veer di

  • @Deep9914-e6d
    @Deep9914-e6d 5 років тому +9

    ਪੰਜਾਬ ਸਰਕਾਰ ਦਾ ਬਹੁਤ ਮਾੜਾ ਹਾਲ ਹੈ !

  • @dalersingh9699
    @dalersingh9699 5 років тому +15

    Punjab nu tabhaa karn wale pakistan ch nai dehli ch baithe aa .singho aje v jag jaao

  • @mastakali9670
    @mastakali9670 5 років тому +15

    Simranjot veere Mai Chandigarh rahinda haa 80% nojawan pidhi Chandigarh di khatam hai

  • @gurpreetsandhu7837
    @gurpreetsandhu7837 5 років тому +12

    ਨੋ ਜਵਾਨ ਪੀੜੀ 95/.ਖਤਮ ਕਹਿਨੇ ਨੋਕਰੀ ਦੇਣੀ ਲੈਣ ਵਾਲੇ ਬੱਸ ਰੱਬ ਦਾ ਨਾਂ

  • @kimwillie6798
    @kimwillie6798 5 років тому +4

    Delhi Government And Captain Chand Chitta, Badal Chand Chitta All together have been Good business in Punjab with Chitta

  • @sukhajarhia9376
    @sukhajarhia9376 5 років тому +52

    Afem doda di kheti kro j punjab di help kro

    • @djbains900
      @djbains900 5 років тому +3

      Right

    • @tradingislife2133
      @tradingislife2133 5 років тому

      Bai chittaaa ala feem kitho khaalu. Ae tan daaru v haigi a chitte vale vaste oh pee lve.

    • @jassaboparaijatt9289
      @jassaboparaijatt9289 5 років тому +4

      Naveen Pathak veer g affem di kheti AA jaave ta loka de putt Bach jaange

    • @RakeshKumar-yl8mx
      @RakeshKumar-yl8mx 5 років тому

      Ha ha ha

    • @BeHappy-ci6nl
      @BeHappy-ci6nl 5 років тому +4

      Naveen Pathak
      Nhi veer, Daru da fark hai,,, afeem te bhukki di Hor Gall hai,, Sahi Gall kiti bai ne..

  • @princeboparai4009
    @princeboparai4009 5 років тому +5

    Waheguru waheguru g Ki bnu duniya da..

  • @karanbirsingh8373
    @karanbirsingh8373 5 років тому +3

    22 jagroop bahut vadia kam kar rahe ho tusi
    Sarkaara ne ta kuch karna ni atleast tusi ta mehnat kar rahe ho
    Salute

  • @galaxygamer734
    @galaxygamer734 5 років тому +1

    Waheguru ji mehar kri Punjab ta waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji

  • @rajindersharmaneetu2245
    @rajindersharmaneetu2245 4 роки тому +1

    ਪੋਸਤਭੁੱਕੀ ਦੇ ਠੇਕੇ ਖੋਲੋ ਆਮਦਨ ਵੀ ਹੋਊ ਤੇ ਚਿੱਟੇ ਤੇਵੀ ਕੰਟਰੋਲ ਹੋਊ ਪੰਜਾਬ ਬਚ ਰਹੂਗਾ

  • @sukhdhillon8822
    @sukhdhillon8822 5 років тому +19

    Y all punjab ch vikda chita sachi gall a

  • @sukhwindersinghsekhasekha4038
    @sukhwindersinghsekhasekha4038 5 років тому +1

    Good work

  • @rajinderkaur6031
    @rajinderkaur6031 5 років тому +1

    SATTNAAM SHRI WAHEGURU SAHIBJI RAB HI RAKHA HAI

  • @ranveersingh8159
    @ranveersingh8159 3 роки тому

    Waheguru g mehar kroo...mere Punjab te....Bach jave mera Sohna Punjab ....

  • @jassigurnam8642
    @jassigurnam8642 5 років тому

    ਬਾਈ ਦੀਆਂ ਗੱਲਾਂ ਸੁਣ ਕੇ ਡਰ ਲਗਦੈ ਯਾਰ

  • @sahibsingh2609
    @sahibsingh2609 5 років тому +2

    ਜਮਾ ਸਹੀ ਗੱਲਾਂ ਕਹੀਆਂ 22 ਏਹੀ ਕੁਝ ਹੁੰਦਾ

  • @adv.madanlal13
    @adv.madanlal13 5 років тому +2

    OMG...... Good Reporting.....do something more in breaking the Nexus of suppliers ji...

  • @satindersingh341
    @satindersingh341 5 років тому

    Bahut vdia uddam makkad saab

  • @meradeshhovepunjab2937
    @meradeshhovepunjab2937 5 років тому +2

    Bohut wadia wadia mudde chakkde aa reporter veer

  • @ManpreetSingh-ig2tn
    @ManpreetSingh-ig2tn 5 років тому +3

    ਰਿਪੋਰਟਰ ਸਾਬ ਸਾਲੀ ਪੁਲਿਸ ਵੀ ਵਿਚੇ ਮਿਲੀ ਹੋਈ ਅਾ ਮੈਂ ਵੀ ਮੁਕਤਸਰ ਤੋਂ ਹੀ ਹਾ ਖਾਲਸਾ ਸਕੂਲ ਕੋਲੋ ਮੁਕਤਸਰ ਦੇ ਵਿਚ ਚਿੱਟਾ ਮੋਹਲਿਆਂ ਚ ਵਿਕ ਰਿਹਾ

  • @sukhjindersinghshee6326
    @sukhjindersinghshee6326 5 років тому +2

    ,ਅਾਲੂਅਾ ਵਾਗੂ ਵਿਕਦਾ ਚਿੱਟਾ ਪੰਜਾਬ ਵਿੱਚ
    ਬਾਕੀ ਜੇ ੲਿਹ ਗੱਲ ਸੱਚ ੲੇ ਕੇ ਦਿੱਲੀ ਤੋਂ ਚਿੱਟਾਂ ਅਾਂ ਰਿਹਾਂ ਤਾਂ ੲੇਦੋਂ ਮਾੜੀ ਗੱਲ ਕੀ ਹੋ ਸਕਦੀ ੲੇ ੲੇਸ ਦੇਸ਼ ਵਾਸਤੇ,.ਬਾਕੀ ਕਿਸੇ ਦੇ ਘਰ ਅੱਗ ਲਾੳੁਣ ਵਾਲੇ ਦੇ ਅਪਣੇ ਘਰ ਵੀ ਸੇਕ ਪਹੁੰਚਦਾ ...

  • @surinderaulakh8817
    @surinderaulakh8817 5 років тому +4

    ਕਦੀ ਵੀਰੇ ਸਾਡੇ ਇਲਾਕੇ ਵੱਲ ਵੀ ਗੇੜਾ ਮਾਰੋ ਰਾਜਾਸਾਂਸੀ ਹਲਕੇ ਵਿੱਚ ਵੀ ਬਹੁਤ ਨਸ਼ਾ ਵਿਕ ਰਿਆ ਤੁਹਾਨੂੰ ਬਹੁਤ ਲੋਕ ਏਦਾਂ ਦੇ ਹਲਾਤਾਂ ਵਿੱਚ ਮਿਲ ਸਕਦੇ ਨੇ ਸਾਡੇ ਪਿੰਡ ਤੇ ਲਾਗਲੇ ਪਿੰਡਾਂ ਵਿੱਚ ਵੀ ਆਮ ਵਿਕ ਰਿਆ ਚਿੱਟਾ ਤੇ ਮੈਡੀਕਲ ਸਟੋਰਾਂ ਤੇ ਵੀ ਨਸ਼ੀਲੀਆਂ ਗੋਲੀਆਂ ਆਮ ਮਿਲ ਰਹੀਆ ਨੇ।

  • @technicalanuji802
    @technicalanuji802 5 років тому +7

    Modi ja koi v sarkaar hove punjab nu dba ke rakhnge kyoke punjab dunia ch sab to vadh ann agoada je punjab de lokk ameer hoge ta dunia bhukhi mar jao ehna sarkaara di eh soch aa

  • @NavjotKaur-hf1xz
    @NavjotKaur-hf1xz 4 роки тому

    Very gud intrview sirg

  • @rupindersekhon584
    @rupindersekhon584 5 років тому +1

    bhut wdea kmm kr rha aa

  • @preet_pb_61_1
    @preet_pb_61_1 5 років тому +8

    Captan sarkar murdabad
    captan sarkar sutti pai a
    JE NHI KHATAM HONDA DRUG TA ASTIFA DE DEO

  • @Sukhtrader
    @Sukhtrader 5 років тому +4

    Simranjot bro God job mera v Dil kar sode nal hova sodi suport lai

  • @visagurugurpreet
    @visagurugurpreet 5 років тому +8

    Nasha har Country ch hai,Par Sade ale Att jyada he kronde aa.kmm sidha hove ja putha.

  • @simranjitsingh2642
    @simranjitsingh2642 5 років тому

    Right

  • @govindersingh3866
    @govindersingh3866 5 років тому +1

    ਦਿੱਲੀ ਦੀਆਂ ਸਰਕਾਰਾ ਪੰਜਾਬ ਲਈ ਬੁਕਲ ਦੇ ਸੱਪ ਦੀ ਤਰ੍ਹਾਂ ਹਨ

  • @rajindersharmaneetu2245
    @rajindersharmaneetu2245 4 роки тому +1

    ਜੇ ਪੰਜਾਬ ਨੂ ਬਚਾਉਣਾ ਤਾ ਪੋਸਤ ਦੇ ਠੇਕੇ ਖੋਲਣੇ ਪੈਣਗੇ

  • @inderkhokharinderkhokhar7779
    @inderkhokharinderkhokhar7779 4 роки тому

    22 G Bacha PunjaB ♥♥♥♥♥♥

  • @SoniSoni-zc7jo
    @SoniSoni-zc7jo 5 років тому +10

    Andhi aur behri sarkar hai india ki na kuch sunn ta hai na dhikh ta hai es ko

  • @gurvindersinghsidhu3382
    @gurvindersinghsidhu3382 5 років тому

    ਵੀਰ ਬਹੁਤ ਵਦੀਆ ਕੰਮ ਕਰ ਰਹੇ ਉ ਤੁਸੀਂ ਜੋ ਨਸਿਆ ਖਿਲਾਫ ਆਵਾਜ਼ ਉਠਾਈ ਆ

  • @gurjitsandhu5875
    @gurjitsandhu5875 5 років тому +1

    Gud job veere. Eve e loka nu smj lagni aa.

  • @9876147636
    @9876147636 5 років тому +13

    Bai Ji abohar wale ta aap smack chandigrah to lain onde c 90s ch

  • @dheerajsandu8406
    @dheerajsandu8406 5 років тому

    gUD

  • @sonujammuwala2261
    @sonujammuwala2261 5 років тому +6

    Janab Pakistan ton nahi dehli ton anda hai chitta. Pakistan wich bhi nasha India ton janda hai. Saach kaoda hunda.

  • @goopalraju8728
    @goopalraju8728 5 років тому +7

    eeh video shi aa bai g maal dilhi to hi sply hunda vrr

  • @Kulwindersingh-op2qd
    @Kulwindersingh-op2qd 5 років тому

    22 ji bhot vadi aa news hundi aa tudi

  • @arshharbanspuriarecords3515
    @arshharbanspuriarecords3515 5 років тому +11

    Veer je eh gal dilli balea layi sharam naak ai

  • @fashiondesigningandtextile7543
    @fashiondesigningandtextile7543 5 років тому +4

    Send this video to Delhi police department and Delhi government

    • @sandykaur9756
      @sandykaur9756 5 років тому +1

      Brother India ch sab kuj vik da afsar v Delhi koi fadya janda baharli stet da ta o nu paise lai k shd dita janda a gal kise nu v push leo 100% sach a

    • @parmindersidhu4186
      @parmindersidhu4186 5 років тому +1

      ਭੈਣ ਜੀ ਜਦੋਂ ਪੰਜਾਬ ਦੀ ਪੁਲਿਸ ਅਤੇ ਪੰਜਾਬ ਸਰਕਾਰ ਕੁੱਝ ਨਹੀਂ ਕਰ ਸਕੀ ਦਿੱਲੀ ਦੀ ਪੁਲਿਸ ਕੀ ਕਰੁ ਗੀ

  • @jattwaad308
    @jattwaad308 5 років тому +19

    Sachi gal a bai dehli toh onda yr sara boder ala tan bhout ghattt onda

    • @BaljinderKaur-in7op
      @BaljinderKaur-in7op 5 років тому +2

      Hmm.right

    • @jattwaad308
      @jattwaad308 5 років тому

      Bnd ho gya jawa hun ni milda

    • @BaljinderKaur-in7op
      @BaljinderKaur-in7op 5 років тому +1

      @@jattwaad308 kithe band a muktsar police de bande vech rahe a barkandi road te kulbir singh Punjab police check a din dihade shareaam vech reha.ghato ghat 40 bande a jehre vechde a

    • @sunnykumarkahlonsunnykumar9073
      @sunnykumarkahlonsunnykumar9073 5 років тому

      @@BaljinderKaur-in7op bura Hall aa Punjab da

    • @nanaksingh9428
      @nanaksingh9428 5 років тому

      Kyu ni milda Amritsar ch ta border paar wala hi maal milda

  • @goldykhanpur7229
    @goldykhanpur7229 5 років тому

    ਸਹੀ ਕਿਹਾ ਵੀਰ ਜੀ ਵੱਡੇ ਲੀਡਰ ਆਪ ਹੀ ਵਿਕਾਊਦੇ ਆ ਚਿਟਾ ਪੰਜਾਬ ਤਾ ਬਿਲਕੁਲ ਹੀ ਬੁਰੀ ਤਰਾਂ ਚਿਟੇ ਦੀ ਜਕੜ ਵਿੱਚ ਆ ਗਿਆ

  • @deepbajwa6677
    @deepbajwa6677 5 років тому +12

    1984 ch Kuj ni c sant ji c

  • @vkyitaly7830
    @vkyitaly7830 5 років тому +1

    Oh my god

  • @Thedailybeat107
    @Thedailybeat107 5 років тому

    Salute aa simran sir tuhanu

  • @shivamarora2302
    @shivamarora2302 5 років тому +11

    Punjab ch eh bhout mnga ha es lai lok enjection krda ha ta oh glt jga lag jnda ta oh dead oh jnde ha

  • @jaggajatt2524
    @jaggajatt2524 5 років тому +2

    Bilkul sach keha simran veer ess bande ne delhi ton he aunda

  • @sunny___2143
    @sunny___2143 5 років тому +7

    Delhi central government de ishare te punjab di jawani nu tabah kita ja reha... Khalistan hi hal hai azadi hi hal hai ... Khalistan zindabad

    • @rukiyatop5513
      @rukiyatop5513 5 років тому +1

      ethey veer khalistan di gal kithon aa giiiiiiiiiiiiiiii... yaar bacheyan te control kro.. appan nu te koi ni force krdaa. aapan bi punjab ch rehnde.. saade ger balleyan ne control krke rakhya c... time de bachhe nu ni samablde .............. jaad sambalde udon der ho jandi..........

  • @mandeepkaur6359
    @mandeepkaur6359 5 років тому +2

    ਵੀਰੇ ਸਚਾਈ ਬਿਆਨ ਕਰਨ ਵਾਲੇ ਪੱਤਕਾਰ ਸਰਕਾਰ ਨੂੰ ਹਜਮ ਨਹੀ ਹੁਦੇ

  • @mandeepkaur6359
    @mandeepkaur6359 5 років тому +2

    ਪੱਤਰਕਾਰ ਵੀਰ ਆਪਣਾ ਧਿਆਨ ਰੱਖਣਾ

  • @badboyblog3359
    @badboyblog3359 5 років тому +3

    Simranjot the great well done veeer tere vargi press hove te ssb kush theek hoo sakda

  • @ralhbaljit7272
    @ralhbaljit7272 5 років тому

    Waheguru ji mehar kroo punjab te

  • @simerpeeter
    @simerpeeter 5 років тому +9

    Avey kahnu karna fikar padayi Da .. Lena ay nazara kado bapu di kamayi Da .... Ajj ehi nazarey maar rahey Ney

  • @rajveerbajwabajwa5713
    @rajveerbajwabajwa5713 5 років тому

    ਪੰਜਾਬ ਦੇ ਦੁਸ਼ਮਣ ਹੀ ਦਿੱਲੀ ਰਹਿੰਦੇ ਆ

  • @jassaboparaijatt9289
    @jassaboparaijatt9289 5 років тому +4

    Ik gl boht vdia lgi Bai Teri k j chaho ta Nasha koi v sadea jaave

  • @jaspalmusic1322
    @jaspalmusic1322 5 років тому +1

    Kalli kalli gall sachi aa

  • @jaswindersinghdhaliwal7338
    @jaswindersinghdhaliwal7338 5 років тому +3

    Modi just wants to do this for Punjab and Punjabi