Episode #07 The Sukhraj Show With Bapu Balkaur Singh

Поділитися
Вставка
  • Опубліковано 5 лют 2025
  • #podcast #punjabipodcast #theSukhrajShow #bapuBalkaurSingh
    in this Podcast Talking with Bapu Balkaur Singh about punjabism Punjab and the people of punjab . about the Government how they playing there role now .
    all Copyright reserved by ‪@TheSukhrajShow‬
    audio will bd available on all Platforms
    Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.

КОМЕНТАРІ • 61

  • @amrindersingh7193
    @amrindersingh7193 Рік тому +19

    ਬਾਪੂ ਜੀ ਬਹੁਤ ਸਮਝਦਾਰ ਤੇ ਸੁਲਝੇ ਹੋਏ ਕੀਰਦਾਰ ਦੇ ਮਾਲਕ ਹਨ

  • @guribeautyworld
    @guribeautyworld 11 місяців тому +1

    A great personality Bapu Balkour Singh ji ❤

  • @AmanDeep-tq7dj
    @AmanDeep-tq7dj Рік тому +11

    ਧੰਨਵਾਦ ਭਾਈ ਬਲਕੌਰ ਸਿੰਘ ਜੀ ਅਤੇ ਸੁਖਰਾਜ ਸੋ ਟੀਮ..

  • @dalbirsinghsingh6234
    @dalbirsinghsingh6234 Рік тому +3

    ਬਾਪੂ ਬਲਕੌਰ ਿਸੰਘ ਜੀ ਤੁਹਾਥੋ ਿਸੰਘ ਨੂੰ ਬਹੁਤ ਕੁਝ ਮਿਲਦਾ ਹੈ। ਧੰਨਵਾਦ ਕਰਦੇ ਹਾਂ

  • @luckysingh-po1gh
    @luckysingh-po1gh Рік тому +1

    Waheguru ji 🙏🌹
    Bapu balkaur singh ji 🙏🌹

  • @bikarjitsingh34bikarjitsin10
    @bikarjitsingh34bikarjitsin10 Рік тому +6

    ਬਾਪੂ ਜੀ ਫਿਰ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ ਅੱਸੀ ਸਾਲਾਂ ਵਿੱਚ ਤੀਜੀ ਪੀੜ੍ਹੀ ਆ ਗਈ ਹੁਣ ਸਿਆਣੇ ਬਣਨ ਤੁਹਾਡੇ ਵਰਗੇ ਬੰਦਿਆਂ ਨੂੰ ਅੱਗੇ ਲਿਆਉਣ

  • @gurmeetjujsongs9354
    @gurmeetjujsongs9354 Рік тому +2

    ਬਹੁਤ ਵਧੀਆ ਤੇ ਸਪੱਸ਼ਟ ਏ ਬਾਬਾ ਬਲਕੌਰ❤👍👍

  • @jasvinderrai116
    @jasvinderrai116 Рік тому +2

    Very nice sukhraj ❤❤❤

  • @SatnamSingh-mc2oq
    @SatnamSingh-mc2oq Рік тому +2

    U R GREAT 22 G ❤

  • @kulwindersingh-yb8fl
    @kulwindersingh-yb8fl Рік тому +6

    Baba is ultimate.... Par sacch bardaasht nee hundaa , baba sacch boldaa

  • @sabhisangha-f8j
    @sabhisangha-f8j 8 місяців тому

    Great personality bapu balkaur singh 🙏
    hats off to the host also for choosing valuable questions.

  • @tejinderkaur5820
    @tejinderkaur5820 Рік тому +3

    Balkaur singh ji very straight
    ਸਚਾਈ ਬੋਲਦੇ ਹਨ

  • @gagandeep2625
    @gagandeep2625 Рік тому +3

    Sachiya galla bapu ji Diya

  • @amarjitsingh-dt5fj
    @amarjitsingh-dt5fj Рік тому +3

    Good 👍

  • @bsinteriorwoodworksrampur8203
    @bsinteriorwoodworksrampur8203 Рік тому +7

    ਬਹੁਤ ਵਧੀਆ ਵੀਰ ਜੀ

  • @punjabiyat_786
    @punjabiyat_786 Рік тому +4

    Bro bhot vadiya

  • @jasbirgakhal374
    @jasbirgakhal374 Рік тому +5

    Boht wadia ji

  • @GurchranSingh-33033
    @GurchranSingh-33033 5 місяців тому

    Sukraj. Veer. Ji. Request hai. Ke. Tusi. Mahine. Wich. 2/3. Interview. Jaroor. Karaya. Karo. Ji ,Ajj. Di. Tariq wich. Bappu. Ji. Naalo. Changi. Sikhia . , changi. Sehat. De. Barre. Jankari. Mildee. Hai ,Sat. Shri. Akaal..

  • @KuldeepSingh-ww7nl
    @KuldeepSingh-ww7nl Рік тому

    Very nice

  • @mehakmehaksidhu7340
    @mehakmehaksidhu7340 Рік тому +3

    bohat sona y g

  • @ravinderdhami6217
    @ravinderdhami6217 3 місяці тому

    Great .

  • @bhagwantsinghsidhu1071
    @bhagwantsinghsidhu1071 Рік тому

    Much Matured Person 🙏

  • @Avtarsingh-q1s
    @Avtarsingh-q1s Рік тому +1

    ਵਾਹਿਗੁਰੂ ਮੇਹਰ ਕਰੇ ਜੀ

  • @Gurjeetsingh-gs6hv
    @Gurjeetsingh-gs6hv Рік тому +4

    Bai bhut sohna interview❤

  • @amarjitkaur3633
    @amarjitkaur3633 Рік тому +10

    He was my classfellow in 1972-73

  • @SS-ct4hv
    @SS-ct4hv Рік тому +5

    BILKUL SAHI KAHA BAPUJI 🙏🙏

  • @GurpreetSingh-m2v
    @GurpreetSingh-m2v Рік тому

    Good job sukhraj gakhal

  • @angrejparmar6637
    @angrejparmar6637 Рік тому +2

    Thanks sir

  • @GurmailSingh-lb1wl
    @GurmailSingh-lb1wl Рік тому +4

    100% 👍🏻👍🏻👍🏻👍🏻

  • @karanvlogs7500
    @karanvlogs7500 Рік тому +4

  • @nazarsinghinquilabzindaban3046

    ਬਹੁਤ ਹੀ ਉੱਚੀ ਸੁੱਚੀ ਸੋਚ ਦੇ ਮਾਲਕ ਹਨ ਬਲਕੌਰ ਸਿੰਘ

  • @ShikanderSran
    @ShikanderSran Рік тому +3

    ❤🎉

  • @angrejparmar6637
    @angrejparmar6637 7 місяців тому

    ਵਾਹ koi ਤਾਂ ਹੈ ਗੁਰਦੇ ਵਾਲਾ, ਆਮ ਤਾਂ ਮੀਸਣੇ hi ਮਿਲਦੇ aa

  • @tejinderkaur5820
    @tejinderkaur5820 Рік тому

    Balkaur singh ji knowledgeable

  • @parwindersingh847
    @parwindersingh847 Рік тому +4

    22 G Osho bara interview kro bapu nal

  • @darshansidhu5114
    @darshansidhu5114 Рік тому

    0:05 ❤❤❤❤ 0:33

  • @jasbirsinghdhillon4315
    @jasbirsinghdhillon4315 Рік тому

    Very deeply talk about india very nice talk

  • @jagirsingh7683
    @jagirsingh7683 Рік тому +4

    ਅਸਲ "ਕਾਮਰੇਡ" ਤਾਂ "ਬਾਬਾ ਨਾਨਕ"ਸੀ, ਜਿਸਨੇ ਪੰਦਰਵੀਂ ਸਦੀ ਵਿੱਚ ਹੀ, ਪੁਜਾਰੀ ਅਤੇ ਸਰਕਾਰੀ ਵੱਲੋਂ ਘੜ੍ਹੇ ਹੋਏ ਰੱਬ ਦੇ ਬਖਈਏ,ਉਦ੍ਹੇੜ ਕੇ ਰੱਖ ਦਿੱਤੈ ਸੀ!😮 ਪਰ ਰਾਜ਼ ਕਰਦਾ ਸ਼੍ਰੇਣੀ ਤੇ ਪੁਜਾਰੀ ਸ਼੍ਰੇਣੀ ਨੇ ਮਿਲਕੇ 239 ਸਾਲ ਜਿੰਨਾਂ ਚਿਰ ਨਾਨਕ ਦੇ ਦਸਵੇਂ ਪੈਰੋਕਾਰ ਤੱਕ, ਉਸਨੂੰ ਸਮੇਤ ਉਸਦੇ ਟੱਬਰ ਦੇ, ਖ਼ਤਮ ਨਹੀਂ ਕਰ ਦਿੱਤਾ, ਉਦੋਂ ਤੱਕ ਉਸਦਾ ਖਹਿੜਾ ਨਹੀਂ ਛੱਡਿਆ!😢 ਗੱਲ ਇਥੇ ਹੀ ਬਸ ਨਹੀਂ ਕੀਤੀ, ਸਗੋਂ ਉਸੇ ਨਾਨਕ ਦੇ ਨਾਂ ਉੱਤੇ ਇੱਕ ਹੋਰ ਅਖੌਤੀ"ਸਿੱਖ ਧਰਮ"ਚਲਾ ਕੇ ਉਸਦਾ ਮਜ਼ਾਕ ਉਡਾ ਕੇ, ਮੁਫ਼ਤ ਦੀ ਕਮਾਈ ਦਾ ਸਾਧਨ ਬਣਾ ਕੇ ਮੌਜਾਂ ਕਰ ਰਹੇ ਨੇ 😅😊😢😮 ਸਦਕੇ ਜਾਵਾਂ ਓ ਪੁਜਾਰੀਆ ਤੇਰੀ ਸੋਚ 'ਤੇ 😏😏 ਕਿਉਂ ਨਾ ਪੈਰ੍ਹਾ ਦਿਆਂ (ਸੰਗਤਾਂ ਦੇ ਰੂਪ 'ਚ) ਠੋਕ ਕੇ 😏😏😏😏😏😏😊😊😘😘😂😂😂

    • @amritsandhu2138
      @amritsandhu2138 Рік тому

      Hun tuc loka guru nanak dev ji maharaj nu v na bakshyoo.. ona nu v comrede da darja de dita

    • @jattdhaliwal6503
      @jattdhaliwal6503 Рік тому

      ਕਾਮਰੇਡਾਂ ਦੀ ਇੱਕ ਸਫਲ ਉਦਾਹਰਨ ਦਿਓ ਜੀ??

  • @shivanisharma5562
    @shivanisharma5562 Рік тому +4

    ਜਿਸ ਨੇ ਹਿੰਦੋਸਤਾਨ ਦਾ ਬੇੜਾ ਗ਼ਰਕ ਕਰਿਆ,ਊਹ ਮੋਜਾਂ ਕਰ ਰਹੇ ਹਨ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਦੇ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @shivanisharma5562
      @shivanisharma5562 Рік тому +1

      ਲੂਟੈ ਗੲਏ ਪੰਜਾਬ ਦੇ ਲੋਕ, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਲਈ ਰਿਸ਼ਵਤ ਮੰਗਦਾ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਬੀਜੇਪੀ ਲੀਡਰ ਸੂਖਵਿਦਰ ਸਿੰਘ ਗੋਲਡੀ 😢😮

  • @AshishDeswal-q5z
    @AshishDeswal-q5z Рік тому

    Shi bat hai baba ji ki bharat destroy ho gaya hsi

  • @jasssran3710
    @jasssran3710 Рік тому

    Es var muk mantri Punjab bnao bapu ji nu jo v apne app nu Punjabi kehda

  • @shivanisharma5562
    @shivanisharma5562 Рік тому +1

    ਪੰਜਾਬ ਵਿੱਚ ਪੰਜਾਬੀ ਨੂੰ ਲੂਟ ਰਹੇ ਹਨ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @Fatehsidhu07
    @Fatehsidhu07 3 місяці тому

    ਪੋਡਕਸਟ ਕਰਨ ਵਾਲਾ ਖੁਦ ਅੱਧ ਤੋਂ ਵੱਧ ਅੰਗਰੇਜ਼ੀ ਬੋਲਦਾ ਏ

  • @The_solo_man_.....225
    @The_solo_man_.....225 Рік тому

    Kaamranzan 😂

  • @gurvgill1984
    @gurvgill1984 Рік тому

    ਬਾਬਾ ਬੁਝਾ ਸਿੰਘ ਚੰਗਾ ਬਾਬਾ ਸੀ ਜਿਨੂੰ ਬਾਦਲ ਨੇ mrta

  • @tejinderkaur5820
    @tejinderkaur5820 Рік тому +1

    ਚਿੱਟੇ ਬਣਨ ਦੀ ਕੋਸ਼ਿਸ਼ ਕਰਦੇ ਹਨ

  • @preetmohinder5568
    @preetmohinder5568 Рік тому

    THE MENTAL WITH SUPER BRAIN

  • @sidhusidhu1750
    @sidhusidhu1750 Рік тому

    🐕‍🦺

  • @punjab2227
    @punjab2227 Рік тому

    KE HOR YOGRAJ A GYA MURKH LOK

  • @Sandeepsingh-un7tb
    @Sandeepsingh-un7tb Рік тому

  • @Avtarsingh-q1s
    @Avtarsingh-q1s Рік тому +1

    ਵਾਹਿਗੁਰੂ ਮੇਹਰ ਕਰੇ ਜੀ

  • @darshansidhu5114
    @darshansidhu5114 Рік тому

    0:05 ❤❤❤❤ 0:33

  • @darshansidhu5114
    @darshansidhu5114 Рік тому

    0:05 ❤❤❤❤ 0:33