ਭਾਰਤ ਦੀ ਨਲਾਇਕੀ ਕਰਕੇ ਅਮਰੀਕਾ ਤੋਂ ਵਾਪਿਸ ਪਰਤੇ ਨੇ ਲੋਕ ਅਮਰੀਕਾ ਦੇ ਵਕੀਲ ਨੇ ਕਰਤੇ ਵੱਡੇ ਖੁਲਾਸੇ,

Поділитися
Вставка
  • Опубліковано 10 лют 2025
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

КОМЕНТАРІ • 107

  • @kulwantsingh-qe2vd
    @kulwantsingh-qe2vd 4 дні тому +32

    ਪੰਜਾਬ ਗੁਰੂਆਂ ਦੀ ਧਰਤੀ ਹੈ ਜਿਸ ਨੇ ਇਸ ਨੂੰ ਬਦਨਾਮ ਕੀਤਾ ਉਸ ਦਾ ਨਾਮੋ ਨਿਸ਼ਾਨ ਮਿਟ ਗਿਆ ਇਤਹਾਸ ਗਵਾਹ ਹੈ ਇਸ ਗੱਲ ਦਾ

  • @BholaSingh-xi7ex
    @BholaSingh-xi7ex 4 дні тому +34

    ਆਪਣੇ ਵੀ ਇੱਕ ਮੁਹਿੰਮ ਚੱਲ ਰਹੀ ਹੈ ਪੰਜਾਬ ਬਚਾਓ ਭਈਏ ਭਜਾਓ ਅਮਰੀਕਾ ਚ ਵੀ ਮੁਹਿੰਮ ਚੱਲ ਰਹੀ ਹੈ ਭਈਏ ਭਜਾਓ ਅਮਰੀਕਾ ਬਚਾਓ😂😂😂😂😂

    • @Singhjaspal419
      @Singhjaspal419 4 дні тому

      👍👍👍👍👍👍👍👍👍👌👌👌👌👌👌

  • @gurshavinderbrar4093
    @gurshavinderbrar4093 3 дні тому +7

    ਸ੍ਰੀ ਅੰਮ੍ਰਿਤਸਰ ਸਾਹਿਬ ਜਹਾਜ ਉਤਰਨ ਦਾ ਇੱਕੋ ਇੱਕ ਕਾਰਨ ਹੈ ਕਿ ਅਮਰੀਕਾ ਨਾਲ ਸਿੱਖਾਂ ਦੀ ਦੂਰੀ ਵਧਾਈ ਜਾਵੇ ਜੋ ਕਿ ਅੱਜ ਨੇੜਤਾ ਨਾਲ ਸਿੱਖ ਔਰ ਅਮਰੀਕਾ ਦੇਖ ਰਹੇ ਨੇ

  • @manvirsingh-rf1uz
    @manvirsingh-rf1uz 5 днів тому +54

    ਪੰਜਾਬ ਨੂੰ ਬਦਨਾਮ ਕਰਨ ਲਈ ਸੈਂਟਰ ਨੇ ਜਹਾਜ ਪੰਜਾਬ ਭਿਜਵਾਇਆ

    • @AmarjitKaur-et4yn
      @AmarjitKaur-et4yn 5 днів тому +5

      Right

    • @Singhcollection715
      @Singhcollection715 4 дні тому +4

      ਸੱਭ ਤੋਂ ਵੱਧ ਬਈਏ ਕੱਢੇ ਆ ਅਮਰੀਕਾ ਚੋ

    • @gurpreetsinghgill6436
      @gurpreetsinghgill6436 4 дні тому

    • @manvirsingh-rf1uz
      @manvirsingh-rf1uz 4 дні тому

      @@Singhcollection715 ਤੁਸੀ up ਅਤੇ ਬਿਹਾਰ ਦੇ ਬਈਏ ਐਥੇ ਜਵਾਈ ਬਣਾ ਕੇ ਰੱਖੇ ਹੋਏ ਆ, ਜਿਹੜੇ ਤੁਹਾਡੇ ਜੁੱਤੀ ਫੇਰ ਰਹੇI ਸਿਆਣੇ ਬਣੋ

  • @rajinderpunia8353
    @rajinderpunia8353 5 днів тому +24

    ਬਾਈ ਜੀ ਮੋਦੀ ਵੱਲੋ ਇਹ ਇਸ ਲਈ ਕਿੱਤਾ ਗਿਆ ਹੈ ਟਰੰਪ ਨਾਲ ਦੋਸਤੀ ਪਾ ਕੇ ਅਮਰਿਕਾ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਠੇਸ ਪਹੁੰਚਾਉਣਾ ਚੱਹਾਦਾ ਹੈ ਪਰ ਇਹ ਸੁਪਨਾ ਭਾਰਤ ਸਰਕਾਰ ਦਾ ਕੱਦੇ ਵੀ ਪੁਰਾ ਨੀ ਹੋਣਾ ਸਗੋ ਟਰੰਪ ਨੇ ਉਥੋ ਦਾ ਫੋਜੀ ਜਹਾਜ ਭਾਰਤ ਭੇਜ ਕੇ ਇਹ ਦੱਸਿਆ ਹੈ ਅਸੀ ਜੁੱਤੀ ਨਾਲ ਖਾਲਿਸਤਾਨੀਆ ਮੰਦਦ ਕੱਰਾਗੇ ਜੇ ਭਾਰਤ ਸਰਕਾਰ ਨਾ ਮੰਨੀ ਤਾ ਅਸੀ ਆਪਣੀ ਫੋਜ ਵੀ ਭੇਜ ਦਿਆਗੇ

  • @balvindersandhar4657
    @balvindersandhar4657 3 дні тому +3

    ਭਾਰਤ ਸਰਕਾਰ ਦੀ ਮਿਲੀਭੁਁਗਤ ਨਾਲ ਹੀ ਇੰਡੀਆ ਵਾਪਿਸ ਆਏ ਨੇ ਵਿਦੇਸ਼ ਮੰਤਰੀ ਹਾਂ ਕਰਕੇ ਆਇਆ ਹੈ

  • @Harjeetkaur-
    @Harjeetkaur- 4 дні тому +7

    ਹੁਣ ਪੰਜਾਬ ਵਿਚੋ ਭਾਈਆ ਨੂੰ ਵੀ ਬਾਹਰ ਕੱਢੋ

    • @The_solo_man_.....225
      @The_solo_man_.....225 3 дні тому

      Impossible. Kado Tak Punjabi parwaas Krna nhi hatde

    • @prem-lohariya
      @prem-lohariya 3 дні тому

      Bhiye veer apne desh de a bahar wale desh de nhi a ena nu bahar kdna galat a

  • @BePostive29
    @BePostive29 День тому

    ✅👍ਇਹ ਮਾਪਿਆਂ ਅਤੇ ਬੱਚਿਆਂ ਦਾ ਕਸੂਰ ਹੈ। ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਨਹੀਂ ਭੇਜਿਆ ਜਾਣਾ ਚਾਹੀਦਾ। ਇਸ ਵਿੱਚ ਸਰਕਾਰ ਕੀ ਕਰ ਸਕਦੀ ਹੈ?

  • @JaswinderSingh-yv5xb
    @JaswinderSingh-yv5xb 4 дні тому +8

    ਗੋਡੇ ਟੇਕ ਤੇ ਮੋਦੀ ਨੇ ਅਮਰੀਕਾ ਅੱਗੇ

  • @ranjitmalhi1773
    @ranjitmalhi1773 День тому

    ਪੰਜਾਬ ਦੇ ਲੋਕ ਕਮਾਈ ਕਰਨ ਦੇ ਮਕਸਦ ਨਾਲ ਲੱਗਭਗ ਪੂਰੀ ਦੁਨੀਆਂ ਦੇ ਦੇਸ਼ਾਂ ਵਿੱਚ ਗਏ ਹਨ,, ਅਮੀਰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਆਪਣਾ ਘਰ ਨਹੀਂ ਵੇਚਣਾ ਚਾਹੀਦਾ, ਕਿਸੇ ਵੀ ਦੇਸ਼ ਵਿੱਚ ਕਿਸੇ ਵੇਲੇ ਵੀ ਕਿਸੇ ਕਿਸਮ ਦਾ ਰੌਲਾ ਪੈ ਸਕਦਾ ਹੈ,, ਜਦੋਂ ਕਦੇ ਵੀ ਕਿਤੇ ਰੌਲਾ ਪਵੇ ਅਰਾਮ ਨਾਲ ਅਪਣੇ ਘਰ ਵਾਪਸ ਆ ਜਾਣ ਦਾ ਕੋਈ ਨੁਕਸਾਂ ਨਹੀਂ ਹੈ

  • @-The_King.
    @-The_King. 4 дні тому +5

    US अपना सेना जहाज हिंदू राष्ट्र में उतारना ही नही चाहता , 🤷‍♂️

  • @rajbindersingh8237
    @rajbindersingh8237 4 дні тому +8

    ਪੰਜਾਬ ਨੂੰ ਸਿੱਧਾ ਮੋਦੀ ਨੇ ਬਦਨਾਮ ਕੀਤਾ

    • @NSINGH-j6x
      @NSINGH-j6x 4 дні тому

      Bache kihade.daku.han

    • @NSINGH-j6x
      @NSINGH-j6x 4 дні тому

      Bachia nu janjir poni.bhuat.galat

  • @sunnybenipal2
    @sunnybenipal2 4 дні тому +10

    ਮਾਮਲਾ ਬਾਦਲ ਦਲ ਜਿੰਮੇ ਪਾਕੇ ਗੱਲ ਖ਼ਤਮ ਕਰੋ 26 ਮਿੰਟ ਦੀ ਖ਼ਬਰ ਬਣਾਉਣ ਦੀ ਕੀ ਲੋੜ ਸੀ

  • @hargunavleenjasveen3452
    @hargunavleenjasveen3452 4 дні тому +3

    Punjab di dharti tey plane uterwa ke thik ne kita Dhan Guru Ramdas di dharti aa mere Guru Peer vasde aa tera waqt mada chal pya Modi oh din hun dur nahi jis din khalsa Raaz ayega Khalistan zindabaad🙏Dhan Guru Nanak ji🤲

  • @HareeshGroverGrover
    @HareeshGroverGrover 4 дні тому +12

    ਮੂਰਖ ਲੋਗ ਨੇ ਓਥੇ ਜਾਣ ਲਈ 50-50 ਲੱਖ ਕਰਜਾ ਚੁੱਕੀ ਫਿਰਦੇ ਨੇ। ਏਹੀ ਜੈ 10-15 ਲੱਖ ਲਾ k Punjab ch ਆਵਦਾ ਕੰਮ ਕਿੱਤਾ ਜਾਵੇ ਉਹ ਜਾਦਾ ਸਹੀ ਨੀ।। ਓਥੇ ਜਾ ਕੇ ਗੋਰਿਆ ਦੇ ਚਿੱਤੜ ਧੋ ਲੈਣ ਗੇ ਪਰ ਆਵਦੇ ਪੰਜਾਬ ਚ ਰਹਿ ਕ ਸਰਦਾਰੀ ਵਾਲਾ ਕੰਮ ਕਰ ਕੇ ਪੈਸਾ ਨੀ ਕਮਾ ਸਕਦੇ ਮੂਰਖ ਕਿਸੇ ਥਾ ਦੇ ਸਹੀ ਹੋਇਆ ਜੌ ਵੀ ਹੋਇਆ

  • @peetsingh6900
    @peetsingh6900 5 днів тому +9

    ਬਹੁਤ ਕੁਝ ਸਹੀ ਹ ਬਹੁਤ ਕੁਝ ਗਲਤ ਆ ਵਧੀਆ ਇਹ ਹੋ ਗਿਆ ਵੀ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦੀ ਗਿਣਤੀ ਵੱਧ ਜਾ ਰਹੀ ਆ, ਗਲਤ ਇਹ ਹੋਇਆ ਗੁਜਰਾਤੀਆਂ ਨੂੰ ਸਾਈਡ ਤੋਂ ਆਉਂਦੀ ਕੱਢ ਕੇ ਪੰਜਾਬੀਆਂ ਦੇ ਅੱਗੇ ਮੋਦੀ ਨੇ ਜਾਣ ਬੁੱਝ ਕੇ ਮੀਡੀਆ ਭੇਜਿਆ ਤੇ ਪੰਜਾਬ ਦੀ ਜਰਖੇਜ ਜਮੀਨ ਤੇ ਇਹ ਉਹਨਾਂ ਦੀ ਆਰਮੀ ਦਾ ਜਹਾਜ ਲੈਣ ਕਰਵਾਇਆ

  • @sukhjitsingh6668
    @sukhjitsingh6668 4 дні тому +3

    Bilkul sahi gall he Ji

  • @singhharkirtan8690
    @singhharkirtan8690 5 днів тому +3

    Bathhla sahib bahut bahut dhanybad 🙏 ♥ ❤ ❤❤❤❤❤

  • @bmohibmohi4607
    @bmohibmohi4607 5 днів тому +2

    badia jankari he ji

  • @bapudilliwala
    @bapudilliwala 5 днів тому +3

    a brilliant interview

  • @Creator11001
    @Creator11001 4 дні тому +5

    Bhagwant Mann should make a statement.
    No Gujrati was interviewed, only Punjabis were interviewed.

    • @hargunavleenjasveen3452
      @hargunavleenjasveen3452 4 дні тому

      Krla raaz Bhagwant maan teri thode time da Raaz aa Guru Maharaji sab dkh rahe aa

  • @HareeshGroverGrover
    @HareeshGroverGrover 4 дні тому +7

    ਪੰਜਾਬ ਚ ਇੱਕ ਮੁਹਿੰਮ ਚਲ ਰਹੀ ਹੈ ਬਹੀਏ ਭਜਾਉ ਪੰਜਾਬ ਬਚਾਓ। ਓਦਾ ਹਿ ਅਮਰੀਕਾ ਚ ਚਲ ਰਿਹਾ ਬਹੀਏ ਭਜਾਓ ਅਮਰੀਕਾ ਬਚਾਓ

    • @vlogdk2676
      @vlogdk2676 4 дні тому

      Shi gl kiti veer ne ..eda hi hai HR Desh di soch gltl ki aaa,,aa Ave vele lge ne

  • @MMajha-o2t
    @MMajha-o2t 3 дні тому

    💯 right sir

  • @DeepSingh-vf6bb
    @DeepSingh-vf6bb 2 дні тому

    ਇਹ ਤਾਂ ਭਕਾਈ ਆ ਬੇ ਫਜ਼ੂਲ ਦੀ ਹੁਣ ਜ਼ੋ ਮਰਜੀ ਕਹਿ ਜਾਉ

  • @Gill-mp9vt
    @Gill-mp9vt 3 дні тому

    ਅਮਰੀਕਾ ਇੱਕ ਅਗਾਂਹਵਧੂ ਦੇਸ਼ ਹੈ, ਭਾਰਤ ਅਤੇ ਪਾਕਿਸਤਾਨ ਬਾਰਡਰ ਵੀ ਏਅਰਪੋਰਟ ਦੇ ਨੇੜੇ ਹੈ, ਮਿਲਟਰੀ ਜਹਾਜ਼ ਵਿੱਚ ਕੋਈ ਐਸਾ ਉਪਕਰਣ ਲੱਗਾ ਹੋ ਸਕਦਾ ਹੈ,ਜਿਸ ਨਾਲ ਭਾਰਤ ਦੇ ਇਲਾਕੇ ਦਾ ਨਕਸ਼ਾ ਤਿਆਰ ਕੀਤਾ ਜਾ ਸਕਦਾ ਹੈ, ਕੱਲ੍ਹ ਨੂੰ ਵਰਲਡ ਵਾਰ ਲੱਗ ਪਏ ਤਾਂ ਖਤਰਾ ਹੋ ਸਕਦਾ ਹੈ,ਜੇ ਲੋਕਾਂ ਨੂੰ ਭਾਰਤ ਭੇਜਣਾ ਸੀ ਤਾਂ ਦੂਜੇ ਜਹਾਜ਼ ਰਾਹੀਂ ਭੇਜ ਸਕਦੇ ਸਨ, ਕਿਉਂਕਿ ਭਾਰਤ ਉੱਤੇ ਹਮਲਾ ਹੁੰਦਾ ਹੈ ਤਾਂ ਵਾਹਗਾ ਬਾਰਡਰ ਪਾਕਿਸਤਾਨ ਦੇ ਨੇੜੇ ਹੈ, ਇਹ ਸਿਲਕ ਰੋਡ ਵੀ ਹੈ, ਇਹ ਵਕੀਲ ਨੂੰ ਨਹੀਂ ਕਿਸੇ ਬਿਰਗੇਡੀਅਰ ਨੂੰ ਪੁੱਛਿਆ ਜਾਵੇ, ਜਦੋਂ ਮੇਰੇ ਵਰਗੇ ਅਨਪੜ੍ਹ ਨੂੰ ਸ਼ੱਕ ਹੈ

  • @husanpreetsingh1380
    @husanpreetsingh1380 5 днів тому +4

    Thali vir jindabad❤

  • @anuradhaahuja7822
    @anuradhaahuja7822 4 дні тому +1

    Nice talk

  • @gurmeetsingh-zb6vv
    @gurmeetsingh-zb6vv 4 дні тому +1

    ਪਿਆਰੇ ਪਰੇਸ ਵਾਲੇ ਜੀ ਇਹ ਜਹਿੜਾ ਅਮਰੀਕਾ ਦਾ ਫੌਜੀ ਜਹਾਜ ਭਾਰਤ ਆਇਆ ਹੇ ਇਹ ਅਮਰੀਕਾ ਦੀ ਆਈ ਬੀ ਦਾ ਜਹਾਜ ਸੀ ਇਹ ਸਾਰੀ ਸੀ ਆਈ ਡੀ ਲੇ ਕੇ ਗੱਏ ਆ ਇਸ ਜਹਾਜ ਦੇ ਵਿੱਚ ਬਹੁਤ ਸਾਰੇ ਕੇਮਰੇ ਲੱਗੇ ਸੀ ਇਹ ਸਾਰੇ ਭਾਰਤ ਦੀਆ ਫੌਟੌ ਲੇ ਕੇ ਵਾਪਿਸ ਗਂਏ ਆ ਇਹ ਸਾਰੀ ਚਾਲ ਸੀ ਸਾਡੇ ਬੱਚੇ ਭਾਰਤ ਭੇਜਨ ਵਾਸਤੇ ਅਗਰ ਮੌਦੀ ਵਿਚ ਦੱਮ ਹੇ ਤਾ ਜਹਿੜਾ ਜਹਾਜ ਹੁਣ ਭਾਰਤ ਆਵੇ ਗਾ ਤਾ ਉਸ ਜਹਾਜ ਨੁ ਪੱਕੜ ਕਿ ਤਲਾਸੀ ਲਂਈ ਜਾਵੇ ਤਾ ਦੁਧ ਦਾ ਤੇ ਪਾਨੀ ਦਾ ਪਾਨੀ ਹੋ ਜਾਵੂ ਗਾ

  • @narendersharma5524
    @narendersharma5524 5 днів тому +6

    What will happen, if USA ask Indian government to keep Rohingya and Bangladeshi in India? No courty is comfortable with illegal migrants, Whether USA or India.

  • @AmritPalKaur-k6t
    @AmritPalKaur-k6t 4 дні тому +1

    Nice sir

  • @varidersingh5149
    @varidersingh5149 5 днів тому +5

    ਪਤਰਕਾਰ ਵੀਰ ਹੁਣ ਤੁਸੀ ਇਕ ਹੀ ਗੱਲ ਦੇ ਮਗਰ ਕਿਉ ਪੈ ਗਏ ਬੰਦ ਕਰੋ ਗੱਲ

  • @renukanda8421
    @renukanda8421 5 днів тому +4

    Punjab da naam Niva nahi hoeya. Punjab vich punjabian di ginti guru sahib di kirpa naal vadd gai hai hun Punjab bach jawega ethe hi mehnat karo. Sabb kuchh hai Punjab vich siraf Kamm karan da janoon hona chahida hai baaki waheguru Ji bhali karange.

  • @SahilGoyal7812
    @SahilGoyal7812 4 дні тому

    Waheguru ji

  • @americanandpunjabilifevlog3951

    Amritsar is popular now on TikTok 👍

  • @8bajwa8
    @8bajwa8 4 дні тому +1

    Would india let Pakistani ppl cross border and live in India.

  • @savepunjab1997
    @savepunjab1997 3 дні тому

    Little knowledge is dangerous thing. Update your knowledge.

  • @ASHOKKUMAR-z8d5j
    @ASHOKKUMAR-z8d5j 4 дні тому

    Bhai plane nahin allow kar de ta jail vich pa Dena cee.

  • @AVTARBASRA-pp6um
    @AVTARBASRA-pp6um 5 днів тому +2

    Kite khalistan banun time ise trah military 🪖 jhaaj bheje usa 🇺🇸 1000 de saab naal kuj ghante vich khalistan ban jana

  • @Xpj4k3bqY
    @Xpj4k3bqY 5 днів тому +2

    Delhi election de reasons v c .

  • @kamalpannu9619
    @kamalpannu9619 4 дні тому

    Please don’t talk negatively God is always with us

  • @HappyClogShoes-ij5yn
    @HappyClogShoes-ij5yn 4 дні тому

    THIS ACT IS NOT COVERED UNDER EXPIDITE TERM

  • @arunrichakwt1010
    @arunrichakwt1010 5 днів тому +4

    Galat rastay jana or oh be 40 lahk laga kay bahut galat ea enay pessay nall they apnay desh wich vadiya rojgar chall jauga

  • @Sukhmanpreetsingh-d9v
    @Sukhmanpreetsingh-d9v 5 днів тому +1

    PUNJAB nu badnaam karan dee 100% koshish safal hoee MODI dee...sarey kanzar chup...SAD,SGPC aur chiterchat sabb chup..😢😢😢😢😢😢😢

  • @SATBIRSINGH-fs9jp
    @SATBIRSINGH-fs9jp 5 днів тому +3

    2 ਮੂਰਖ ਵਿਦਵਾਨ ਜਮਾ ਖੋਤੇ 😂😂

    • @deep-zo8vi
      @deep-zo8vi 5 днів тому

      Toun sabh tou wada andh bhagat khota😂😂😂😂😂

  • @kamalsharma430
    @kamalsharma430 4 дні тому

    Delhi election see teh punjab Haryana deh teh up deh 67 bandhe see ferh deshbagata neh kahinha see ki gujarati see ees karke gujraat jhaaj utaria

  • @PalwinderHayer-c2e
    @PalwinderHayer-c2e 5 днів тому

    Waheguru ji 🎉🎉

  • @RajinderSingh-iy7ph
    @RajinderSingh-iy7ph 4 дні тому

    Any gujrati person taken interview why highlight punjabi. People

  • @NSINGH-j6x
    @NSINGH-j6x 4 дні тому

    PTA nbachebb
    Bhi ki ho reha

  • @Discoverplus
    @Discoverplus 4 дні тому

    Vakeel nu pucho ki kise country vich bina visa vadna criminal act nahi
    Kai country goli marde ne

  • @manjitbains5726
    @manjitbains5726 4 дні тому

    Ho sakda sari duniyan nu u s A Punjab nu hilight karna chauhnda hove ! Khalistaan di faver vich hove?

  • @narendersharma5524
    @narendersharma5524 5 днів тому +1

    It is prerogative of the Country concerned to keep the illegal migrants or not. Why people adopt Donkey route.
    Oh kehdey bandey ney, jinhan di jaan nu India vich khatra hey. It is false excuse "meri jaan nu khatra hey".
    Jey USA, illegal immigrants nu border tey chhad janda taan ki hona si? Bandey dhakkey khandey firdey.

  • @SukhdevSingh-v5e
    @SukhdevSingh-v5e 5 днів тому +1

    Sardar ji un employment hai g
    Tuhanu patta v hai

    • @Rajpal-z7c
      @Rajpal-z7c 5 днів тому

      ਤੂੰ ਏਨਾਂ ਤੋਂ ਸਿਆਣਾਂ ਕਦੋਂ ਹੋ ਗਿਆ?

  • @jangasingh4413
    @jangasingh4413 5 днів тому +3

    Tuhade galat soch hh bai

  • @SardoolsinghKang
    @SardoolsinghKang 4 дні тому +1

    ਝੂਠ ਤਾਂ ਝੂਠ ਈ ਆ

  • @cheemastudio4617
    @cheemastudio4617 5 днів тому +1

    Modi de America ne put dito bodi

  • @balkaransingh5872
    @balkaransingh5872 4 дні тому

    kehan da matlab hai ke modi bhakat bhi eh kehnge bhi Sanu bharat to khatra hai 😂😂😂

  • @Discoverplus
    @Discoverplus 4 дні тому

    Te othe jail vich maran dinde… fudhu gala jang ladan ni gaye si ki sade tax payer de sir te chiken khande vapis liunde

  • @Kumarbsu
    @Kumarbsu 4 дні тому

    Modi de bul suke paye aa 😅 Trump ton dar gya

  • @RajinderSingh-iy7ph
    @RajinderSingh-iy7ph 4 дні тому

    Eda. Lagda ke Trump bahut ghat time. Prisedent. Rahega keo. Ke koi kise nalo ghat nahi kimm. America de kde kabu ne. Aunda. China kuch sMjda ne isrEl powerful hai. Muslim 57country hai usa to keo. Darnge so isY again. Sangee n. Result. Honge afganistan vicho. Juttian. Khadia n.

  • @NSINGH-j6x
    @NSINGH-j6x 4 дні тому

    Punjab nu badnam.karan.karan wale.khud.badnam.ho.jange.jis punjab ne tuhadia izata bchaia.osnu.tusi.badnam.karde bhaut besarmi.hia

  • @deep-zo8vi
    @deep-zo8vi 5 днів тому

    Delhi alection stunt karke jahaj nu punjab bhejeya

  • @jangasingh4413
    @jangasingh4413 5 днів тому +2

    A sarkar nu das ke giye c
    Hun ronde ne

  • @HarjinderSingh-tq5kg
    @HarjinderSingh-tq5kg 5 днів тому

    Double engine

  • @r.psabherwal7791
    @r.psabherwal7791 5 днів тому +4

    ਘੂਸੇਘੱਟਿਆ ਦਾ ਘੂਸੇਘੱਟੇ ਦੋਨੋ

  • @burj5552
    @burj5552 4 дні тому

    Is magar koi na lage a pagal bna reha phela v ina he loka da beda grk kita

  • @amansandhu775
    @amansandhu775 4 дні тому

    Wah vakeel sahib tuhanu vi koi jawab nhi pta bas faltu gallan hi kri jande aa kisi nu eh pta nhi eh bahut vadi suspense aa es opretion piche wrost interview.

  • @Singhjaspal419
    @Singhjaspal419 4 дні тому

    Dono theter Bande.. loka nu na samjao na javo 2no ch.....eho jihe hosla dide ne... bathle tu hi Das dinda loko eho cam kar lo dipot nhi hunde.... lok ro ro sada 50,50 lakh barbad ho gye ne. Hun bathel slaha de riha h.