Chajj Da Vichar (2050) || ਵਾਰਿਸ ਭਰਾਵਾਂ ਦੀ ਨਿਭਣ ਦਾ ਵੱਡਾ ਸੱਚ | ਕਿਉਂ ਸ਼ੁਰੂ ਕੀਤਾ ਸੀ 'ਪੰਜਾਬੀ ਵਿਰਸਾ'

Поділитися
Вставка
  • Опубліковано 2 гру 2024

КОМЕНТАРІ • 126

  • @drpal3725
    @drpal3725 6 місяців тому +32

    ਮੈਂ ਤੁਹਾਡੇ ਇਸ ਗੀਤ ਤੋਂ ਪ੍ਰਭਾਵਿਤ ਹੋ ਕੇ ਹੀ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਨੂੰ ਹਦਾਇਤ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਇਓ ਤੇ ਮੇਰੀ ਬੇਟੀ ਨੇ ਇਸ ਗੱਲ ਤੇ ਪੂਰਾ ਪਹਿਰਾ ਦਿੱਤਾ।

  • @ਚਮਕਦੀਪਸਿੰਘਹਰਿਆਓ-ਫ5ਦ

    ਆਹ ਗੀਤ ਮੁੜਦੇ ਮੁੜਦੇ ਬਹੁਤ ਸੁਣਿਆ। ਬਾਕਮਾਲ ਸ਼ਾਇਰੀ ਬਾਕਮਾਲ ਗਾਇਕੀ। ਜਿਉਂਦੇ ਰਹੋ ਮਨਮੋਹਨ ਵੀਰ ਜੀ

  • @santlashmanmuni6045
    @santlashmanmuni6045 6 місяців тому +9

    ਮਨਮੋਹਨ ਵਾਰਿਸ ਵਲੋਂ ਵਿਦਵਾਨਾਂ ਦੀਆਂ ਉਦਾਹਰਨਾਂ ਵਾਲੀਆਂ ਗੱਲਾਂ ਬਹੁਤ ਵਧੀਆ ਲੱਗੀਆਂ

  • @navneetkalra3772
    @navneetkalra3772 6 місяців тому +10

    ✍️👉ਮਨਮੋਹਨ ਵਾਰਿਸ ਨੇ ਹਮੇਸ਼ਾ ਆਪਣੇ ਭਰਾਵਾਂ, "ਕਮਲ ਹੀਰ (ਸਹਿ-ਗਾਇਕ)" ਅਤੇ "ਸੰਗਤਾਰ (ਸੰਗੀਤਕਾਰ)" ਦੀ ਤਿਕੜੀ ਵਿੱਚ ਹਮੇਸ਼ਾ ਪੰਜਾਬ ਦੀ ਕਦਰ ਕਰਦੇ ਹੋਏ, ਪਰਿਵਾਰਕ ਗੀਤ ਗਾਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਤੁਹਾਡੀ ਤਿਕੜੀ ਨੂੰ ਹਮੇਸ਼ਾ ਸਲਾਮਤ ਰੱਖੇ। ਧੰਨਵਾਦ।👈

  • @ShamsherSingh-k6b
    @ShamsherSingh-k6b 6 місяців тому +13

    ਵਾਰਸ ਭਰਾ ਸਦਾ ਹੀ ਵਾਦ ਵਿਵਾਦ ਤੋਂ ਦੂਰ ਰਹੇ ਹਨ ,ਸਿਰਫ ਆਪਣੇ ਆਪਣੇ ਕੰਮ ਕਾਰ ਨਾਲ ਹੀ ਵਾਸਤਾ ਰੱਖਿਆ। ਨਾ ਕਿਸੇ ਦੀ ਚੰਗੀ ਨਾ ਮਾੜੀ ਕੀਤੀ

  • @HarmanSingh-vn8qr
    @HarmanSingh-vn8qr 6 місяців тому +12

    ਮਨਮੋਹਣ ਵੀਰ ਜੰਗ ਜਾਰੀ ਰੱਖਉ ਗੀਤ ਨੇ ਕਿਸਾਨ ਅੰਦੋਲਨ ਵੇਲੇ ਇਸ ਗੀਤ ਨੇ ਕਿਸਾਨਾ ਚ ਬਹੁਤ ਸਪਰਿਟ ਭਰਿਆ। ਕਿਸਾਨ ਜੰਗ ਜਿੱਤ ਕੇ ਹੀ ਘਰਾ ਨੂੰ ਮੁੜੇ ਸੀ। ਧਨਵਾਦ ਜੀ ( ਮੋਰਿੰਡੇ ਤੋ)

  • @VarinderSingh-he7wo
    @VarinderSingh-he7wo 6 місяців тому +8

    ਗੁਰਬਾਣੀ ਸਮੁੰਦਰ ਹੈ
    ਵਾਰਿਸ ਨੇ ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ।

  • @Karmjitkaur-gk1xq
    @Karmjitkaur-gk1xq 6 місяців тому +15

    ਸਾਡੇ ਸਮੇਂ ਦੇ ਵਧੀਆ ਗਾਇਕ ਮਨਮੋਹਨ ਵਾਰਿਸ਼ ਜੀ❤❤❤❤❤🌷🌷🌷🌷🌷🌷👍

  • @SatnamSingh-bc5zm
    @SatnamSingh-bc5zm 6 місяців тому +24

    ਆਮ ਕਿਹਾ ਜਾਂਦਾ ਹੈ ਕਿ ਬੂਟੇ ਹੇਠਾਂ ਬੂਟਾ ਨਹੀਂ ਲੱਗਦਾ। ਇੱਥੇ ਬੂਟੇ ਹੇਠ ਬੂਟਾ ਹੀ ਨਹੀਂ ਲੱਗਾ ਸਗੋਂ ਤਿੰਨ ਬੂਟੇ ਲੱਗੇ।ਬਾਪ ਕੋਲ਼ ਕਲਾ ਸੀ ਅਤੇ ਪੁੱਤਾਂ ਕੋਲ਼ ਕਲਾਕਾਰੀ ਆ ਗਈ। ਤਰੱਕੀ ਇਸੇ ਨੂੰ ਕਹਿੰਦੇ ਹਨ ਕਿ ਪੁੱਤ ਬਾਪ ਨਾਲ਼ੋਂ ਚਾਰ ਕਦਮ ਅੱਗੇ ਨਿਕਲ਼ ਜਾਣ ਅਤੇ ਧਰਤੀ ਨਾਲ਼ ਜੁੜੇ ਰਹਿਣ।

  • @jodhajhutty7090
    @jodhajhutty7090 5 місяців тому +2

    ਬਹੁਤ ਵਧੀਆ ਲੱਗਾ ਦੋਵੇਂ ਭਾਗ ਸੁਣਕੇ। ਦੋ ਕੁ ਹਫਤੇ ਪਹਿਲਾਂ ਮੈਂ ਤੇ ਨਾਲ ਮੇਰਾ ਦੋਸਤ ਗੱਡੀ ਵਿਚ ਕਿਤੇ ਜਾ ਰਹੇ ਸੀ ਤੇ ਅਚਾਨਕ ਦਿਲ ਕੀਤਾ ਮੇਰਾ ਤੇ ਮੈੰ ਨਾਲ ਬੈਠੇ ਦੋਸਤ ਨੂੰ ਕਿਹਾ ਭਰਾ ਮਨਮੋਹਣ ਵਾਰਿਸ ਦੇ ਗਾਣੇ ਚਲਾ । ਬੜਾ ਸਵਾਦ ਆਇਆ ਅਸੀਂ ਦੋ ਘੰਟੇ ਨਾਲ-ਨਾਲ ਗਾਉਂਦੇ ਗਏ ❤❤❤❤

  • @manpreetsharma0097
    @manpreetsharma0097 5 місяців тому +1

    Pure episode de doran muskurahat bni rhi ... Thanks prime asia for such a beautiful episode

  • @jagjitsingh3519
    @jagjitsingh3519 6 місяців тому +3

    ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਦੂਸਰੀ ਕਿਸਤ ਲਈ ❤

  • @jagdishkaur9755
    @jagdishkaur9755 6 місяців тому +9

    ਸਾਡਾ ਇਕ ਰਿਸ਼ਤੇਦਾਰ ਸੀ ਜਦੋਂ ਉਸ ਨੇ ਆਪਣੇ ਵੱਡੇ ਭਰਾ ਤੋਂ ਮਾਮੂਲੀ ਜਿਹੀ ਗੱਲ ਤੇ ਵੀ ਸਲਾਹ ਲੈਣੀ ਤਾਂ ਉਸ ਨੇ ਖਿੱਝ ਜਾਣਾ ਕਿ ਹੁਣ ਤੂੰ ਵੱਡਾ ਹੋ ਗਿਆ ਏਂ ਆਪਣੇ ਫੈਸਲੇ ਆਪ ਕਰਿਆ ਕਰ ਤਾਂ ਉਸ ਨੇ ਹੱਥ ਜੋੜ ਕੇ ਕਹਿਣਾ," ਨਹੀਂ ਭਰਾਤਾ ਜੀ! ਤੁਹਾਡੀ ਛਤਰ ਛਾਇਆ ਹੇਠ ਤਾਂ ਮੈਂ ਅਜੇ ਨਿਆਣਾ ਹੀ ਹਾਂ, ਮੈਨੂੰ ਤਾਂ ਅਜੇ ਵੀ ਤੁਹਾਡੀ ਸਲਾਹ ਦੀ ਲੋੜ ਹੈ।" ਕੀ ਹੁਣ ਇਹੋ ਜਿਹਾ ਪਿਆਰ ਸਤਿਕਾਰ ਲੱਭਦਾ ਹੈ ਕਿਤੇ? ।

  • @ParminderKaur-jh8fc
    @ParminderKaur-jh8fc 6 місяців тому +5

    ਘੈਂਟ ਘੈਂਟ ਘੈਂਟ ਘੈਂਟ ਘੈਂਟ ਘੈਂਟ ਘੈਂਟ ਘੈਂਟ ਪੰਜਾਬੀ

  • @AmanDeep-bs8hf
    @AmanDeep-bs8hf 6 місяців тому +5

    ਇੱਕ ਵਾਰ ਫੇਰ ਆ ਗਿਆ ਮੇਰਾ ਵੱਡਾ ਵੀਰ❤❤❤❤❤❤❤❤❤❤

  • @brarjagwindersingh3900
    @brarjagwindersingh3900 6 місяців тому +1

    ਮੇਰੀ image ਵਾਰਿਸ ਹੁਰਾਂ ਪ੍ਰਤੀ ਪਹਿਲਾਂ ਕੁੱਝ ਹੋਰ ਸੀ ਵੀ ਏਨਾਂ ਚ ਆਕੜ ਆਦਿ ਐ, ਪਰ ਬਾਈ ਦੀਆਂ ਗੱਲਾਂ ਸੁਣਕੇ ਦਿਲ ਵੀ ਖੁਸ਼ ਹੋਇਆ ਤੇ ਕਈ ਵਹਿਮ ਵੀ ਨਿਕਲ ਗਏ। ਬਹੁਤ ਸੋਹਣਾ ਲਗਿਆਂ ਕਾਮਯਾਬ ਵੀਰ ਦੀਆਂ ਗੱਲਾਂ ਸੁਣਕੇ ਕਾਫੀ ਕੁੱਝ ਸਿੱਖਣ ਨੂੰ ਮਿਲਿਆ। ਧੰਨਵਾਦ ਚੱਜ਼ ਦਾ ਵਿਚਾਰ ਵਾਲਿਆਂ ਹਰਮਨ ਥਿੰਦ ਜੀ ਤੇ ਸਵਰਨ ਸਿੰਘ ਟਹਿਣਾ ਜੀ ਦਾ

  • @Bawarecordsofficial
    @Bawarecordsofficial 6 місяців тому +1

    ਬਹੁਤ ਸੋਹਣੀਆਂ ਗੱਲਾਂ ਹੋਈਆਂ | ਭਾਅਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ | ਟਹਿਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ |

  • @punjabandusa22
    @punjabandusa22 6 місяців тому +2

    ਭਾਜੀ ਬਹੁਤ ਵਧੀਆ ਗੱਲਬਾਤ ਜੀ
    ਤੁਹਾਡਾ ਵੀਰ joga Dhindsa

  • @dhillonji7174
    @dhillonji7174 6 місяців тому +4

    "ਲੈ ਲਓ ਪੰਜਾਬੀ ਵਿਰਸਾ "ਗਾਣੇ ਦੀ ਸ਼ੂਟਿੰਗ ਪਿੰਡ ਭੂਰੇ ਗਿੱਲ ਜਿਲ੍ਹਾ ਤਰਨ ਤਾਰਨ ਵਿਖੇ ਹੁੰਦੀ ਵੇਖੀ ਸੀ,

  • @laddiauto7150
    @laddiauto7150 5 місяців тому +1

    Very nice good job thanks i

  • @keepsidhu8642
    @keepsidhu8642 6 місяців тому +5

    ਭਰਾਵਾਂ ਵਰਗਾ ਪਿਆਰ ਨਹੀਂ ਜੇ ਵਿਚ ਖ਼ਾਰ ਨਾ ਹੋਵੇ,, ਜੂਏ ਵਰਗਾ ਖੇਲ ਨਹੀਂ ਜੇ ਕਿਤੇ ਹਾਰ ਨਾਂ ਹੋਵੇ,,🙏🙏🙏🙏🙏

    • @JagdevSinghSamra
      @JagdevSinghSamra 2 місяці тому

      ਗੁਹਾਟੀ ਵਰਗੀ ਲਾਈਨ ਨਹੀਂ ਜੇ ਵਿੱਚ ਬਿਹਾਰ ਨਾ ਹੋਵੇ.।

  • @punjabandusa22
    @punjabandusa22 6 місяців тому +1

    ਇੰਨੀਆ ਪਿਆਰੀ ਗੱਲਾਂ ਕੀਤੀਆਂ ਵਾਰ ਵਾਰ ਸੁਣਨ ਨੂੰ ਜੀ ਕੀਤਾ ਕਰਦਾ ਭਾਜੀ

  • @anchordeepchonkriavoiceofy956
    @anchordeepchonkriavoiceofy956 6 місяців тому +1

    ਬਹੁਤ ਖੂਬਸੂਰਤ ਗੱਲ ਬਾਤ ❤❤❤❤❤🙏🏻🙏🏻🙏🏻

  • @sunnybobby2525
    @sunnybobby2525 6 місяців тому +1

    ਬਹੁਤ ਵਧੀਆ ਪ੍ਰੋਗਰਾਮ ਜੀ ਕਿਰਪਾ ਕਰਕੇ ਤੀਸਰੀ ਵੀ ਕਿਸ਼ਤ ਬਣਾਈ ਜਾਵੇ ਮਨਮੋਹਨ ਵਾਰਿਸ ਨੂੰ ਦੇਖ ਕੇ ਉਹਨਾਂ ਦੇ ਵਿਚਾਰ ਸੁਣ ਕੇ ਲੱਗਦਾ ਆ ਕੇ ਪੂਰਾ ਪੰਜਾਬ ਹੀ ਸਾਡੇ ਵੱਡੇ ਵੀਰ ਵਿੱਚ ਵਸਦਾ ਆ

  • @raghubirsingh6195
    @raghubirsingh6195 6 місяців тому +3

    ਵਾਹਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰਾ ਦਾ

  • @janaksingh2886
    @janaksingh2886 5 місяців тому +1

    ਸਾਰੀ ਗੱਲਬਾਤ 'ਚ ਮਹਿਸੂਸ ਹੋਇਆ ਕਿ ਮਨਮੋਹਨ ਵਾਰਿਸ ਜੀ,ਪ੍ਰੋਗਰਾਮ 'ਚ ਸਰੀਰਕ ਤੌਰ ਤੇ ਭਾਵੇਂ ਇਕੱਲੇ ਹੀ ਬੈਠੇ ਸੀ ਸਾਰੀ ਗੱਲ ਬਾਤ 'ਚ ਉਹਨਾਂ ਨੇ ਆਪਣੇ ਭਾਈਆਂ ਨੂੰ ਨਾਲ ਰੱਖਿਆ,ਕਿਤੇ ਵੀ *ਮੈਂ* ਸ਼ਬਦ ਨਹੀਂ ਵਰਤਿਆ,ਹਰ ਥਾਂ ਅਸੀਂ, ਸਾਡਾ ਸ਼ਬਦਾਂ ਦੀ ਵਰਤੋਂ ਕੀਤੀ,ਦੁਆ ਕਰਦਾ ਹਾਂ ਕਿ ਭਾਈਆਂ ਦਾ ਪਿਆਰ ਇਸੇ ਤਰਾਂ ਹੀ ਬਣਿਆ ਰਹੇ।

  • @ButaJaura
    @ButaJaura 5 місяців тому +1

    Perfect galbaat

  • @sc6814
    @sc6814 5 місяців тому +1

    Amazing

  • @iSukhwinderSingh
    @iSukhwinderSingh 6 місяців тому +2

    ਸਮਾਂ ਹੀ ਬਨਲਿਆ ਬਾਈ ਜੀ ਨੇ

  • @SatnamSingh-bc5zm
    @SatnamSingh-bc5zm 6 місяців тому +12

    ਇੱਕ ਵਾਰ ਕੋਈ ਵਿਅਕਤੀ ਕਿਸੇ ਵੱਡੇ ਕਵੀ ਦੀ ਕਵਿਤਾ ਪੜ੍ਹ ਰਿਹਾ ਸੀ ਅਤੇ ਉਹਨੂੰ ਸਮਝ ਨਾ ਆਈ। ਕਵਿਤਾ ਲਿਖਣ ਵਾਲ਼ਾ ਕਵੀ ਅਜੇ ਜਿਉਂਦਾ ਸੀ।ਉਹ ਵਿਅਕਤੀ ਉਸ ਕਵੀ ਕੋਲ਼ ਗਿਆ ਅਤੇ ਅਰਜ਼ ਗੁਜ਼ਾਰੀ ਕਿ ਆਹ ਤੁਹਾਡੀ ਕਵਿਤਾ ਮੇਰੇ ਸਮਝ ਨਹੀਂ ਆਈ, ਮੈਨੂੰ ਇਹਦੇ ਅਰਥ ਸਮਝਾ ਦਿਓ। ਅੱਗੋਂ ਕਵੀ ਕਹਿੰਦਾ ਕਿ ਇਸ ਦੇ ਅਰਥ ਤਾਂ ਮੈਨੂੰ ਵੀ ਨਹੀਂ ਆਉਂਦੇ। ਵਿਅਕਤੀ ਹੈਰਾਨ ਹੋਇਆ ਕਹਿੰਦਾ ਇਹ ਤੁਹਾਡੀ ਕਵਿਤਾ ਲਿਖੀ ਹੋਈ ਹੈ ਅਤੇ ਤੁਹਾਨੂੰ ਇਹਦੇ ਅਰਥ ਕਿਉਂ ਨਹੀਂ ਆਉਂਦੇ? ਕਵੀ ਕਹਿੰਦਾ ਜਦੋਂ ਮੈਂ ਇਹ ਕਵਿਤਾ ਲਿਖੀ ਸੀ ਉਦੋਂ ਪਤਾ ਨਹੀਂ ਮੈਂ ਕਿਹੜੇ ਰੌਂ ਵਿੱਚ ਸਾਂ? ਉਦੋਂ ਮੇਰੀ ਮਾਨਸਿਕ ਅਵਸਥਾ ਪਤਾ ਨਹੀਂ ਕਿਹੋ ਜਿਹੀ ਸੀ? ਵਿਅਕਤੀ ਡੂੰਘੇ ਅਰਥ ਲੈ ਵਿਦਾ ਹੋਇਆ।

  • @PankajKumar-nw8nx
    @PankajKumar-nw8nx 5 місяців тому

    ਰਾਗਾਂ ਬਾਰੇ ਸੁਰਾਂ ਬਾਰੇ ਬਹੁਤ ਗਾਇਕਾਂ ਨੂੰ ਪਤਾ ਪਰ ਗਾਣਿਆਂ ਨੂੰ ਮਹਿਸੂਸ ਕਰਕੇ ਗਾ ਦੇਣਾ ਤੇ ਲੋਕਾਂ ਨੂੰ ਮਹਿਸੂਸ ਕਰਵਾ ਦੇਣਾ ਏਹ ਵਾਰਿਸਾਂ ਨੂੰ ਹੀ ਆਉਂਦਾ ❤❤

  • @karmjitsinghgill3323
    @karmjitsinghgill3323 5 місяців тому +1

    ਸਾਰੇ ਵਧੀਆ ਬਾਕੀ ਹੱਲੂਵਾਲ ਵਾਲਿਆਂ ਨੂੰ ਪਹਿਲੀਆਂ ਤੋਂ ਰੀਝ ਨਾਲ ਸੁਣਦੇ ਰਹੇ

  • @boharsingh7725
    @boharsingh7725 6 місяців тому +4

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @manpreetsingh-jr7ul
    @manpreetsingh-jr7ul 6 місяців тому +3

    ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @baljindersinghdhaliwal9732
    @baljindersinghdhaliwal9732 6 місяців тому +1

    ਬਹੁਤ ਵਧੀਆ❤❤❤❤❤

  • @balvirsingh-il3eb
    @balvirsingh-il3eb 6 місяців тому +2

    ਇਮਾਨਦਾਰੀ ਸਹਿਣਸ਼ੀਲਤਾ ਨਸ਼ੇ ਤੋਂ ਮੁਕਤ ਸੱਚ ਤੇ ਚੱਲਣਾ ਤਾਂ ਹੀ ਭਰਾਵਾਂ ਦੀ ਨਿਭ ਗਈ

  • @mathiseasy.9379
    @mathiseasy.9379 5 місяців тому +1

    Bahut wadiya
    But ehi dukh k sb punjab shd k bhr rehnde

  • @palasingh5151
    @palasingh5151 6 місяців тому +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @balvirsingh-il3eb
    @balvirsingh-il3eb 6 місяців тому +2

    ਗਲ ਵਿਚ ਤਵੀਤ ਸੋਨੇ ਦਾ ਚੌਰਸ ਵਾਰਿਸ ਗੁਰਦਾਸ ਨੇ ਪਾਇਆ ਤੁਹਾਨੂੰ ਦੇਖ ਮੈਂ ਵੀ ਪਾਇਆ ਉਨੀਸੌਨੱਬੇ ਦੇ ਗੇੜ ਵਿਚ ਖੁਸ਼ ਰਹੋ 🙏🙏

  • @RAJPAlDass-t6x
    @RAJPAlDass-t6x 6 місяців тому +2

    Manmohan waris punjab de star ✨ singer ne

  • @pritpalsingh7108
    @pritpalsingh7108 6 місяців тому +1

    Bestest Manmohan Waris ji

  • @GUR922
    @GUR922 6 місяців тому +5

    My favourite singer waris brother ❤❤

  • @malkiatkaur3915
    @malkiatkaur3915 6 місяців тому +1

    ਮੇਰਾ ਵੀਰ ਚੜ੍ਹਦੀ ਕਲਾ ਵਿਚ ਰਹੇ ਦਿਲ ਦੁਆ ਹੈ ਸਾਡੀ

  • @Bull2134
    @Bull2134 5 місяців тому +1

    Jis saksh da interview ho reha eh koi mamuli saksh nhi, eh ta legend ne, Ehna wrga singer kde hoya hi nhi, Manmohan Waris ji.

  • @singh3005
    @singh3005 6 місяців тому +1

    ਮੁੜਦੇ ਮੁੜਦੇ ਗੀਤ ਮੈਂ ਬਹੁਤ ਵਾਰ ਸੁਣਦਾ ਹਾਂ ਜੀ
    ਹੀਰਾ ਸਿੰਘ ਤੂਤ
    ਫ਼ਿਰੋਜ਼ਪੁਰ

  • @harmindergill6606
    @harmindergill6606 6 місяців тому +1

    Bahut Vadhea Bhai sahib

  • @mandeeproyal497
    @mandeeproyal497 6 місяців тому +1

    ਮਨਮੋਹਣ ਵਾਰਿਸ ਭਾਜੀ love you rool modal ho tu c mere lyi 🙏

  • @HSBajwa78
    @HSBajwa78 6 місяців тому +1

    A very beautiful interview. He is such a legend.

  • @gurditsingh1792
    @gurditsingh1792 6 місяців тому +1

    ਅੱਖਰਾਂ ਤੇ ਪਕੜ ਬਾਕਮਾਲ ਵਾਰਿਸ ਵੀਰੇ ਸਤਿਕਾਰ 🙏

  • @CreativeMan77
    @CreativeMan77 6 місяців тому +1

    My favourite Paji Manmohan waris only

  • @kuljitkanda1276
    @kuljitkanda1276 6 місяців тому +2

    ਬਾਈ ਮਨਮੋਹਣ ਵਾਰਸ ਬਾਈ ਕੱਮਲਹੀਰ ਬਾਈ ਸੰਗਤਾਰ ਹੋਣਾ ਦੀਆ ਗੱਲਾਂ ਸੱਚਿਆ ਸਮਝਣ ਤੇ ਸੁਣਨ ਵਾਲੀਆ ਜਿਹੜੇ ਕੋਲ ਰੱਖਗੇ ਉਹੋ ਬੰਦੇ ਬਣਗੇ ਅੱਕਲ ਬੰਡਣ ਲਾਗੇ

  • @NirmalKaurChanna
    @NirmalKaurChanna 6 місяців тому +3

    Bahut man khush hoya manmohan varis ji da intervew dekh ke tahana sahab da kahna girgit sharam nal marju dal badluan nu dekh ke dhanvadji

  • @sahejbal2015
    @sahejbal2015 6 місяців тому +3

    Very nice interview prime Asia 🎉 good 👍

  • @HarpalSekhon-e1b
    @HarpalSekhon-e1b 6 місяців тому +1

    Bai ji ssa ji tusi principal ho both koi ghat ni waheguru kirpa rakhe ji.

  • @jasdhami
    @jasdhami 6 місяців тому +1

    Love You Big Brother Manmohan Waris ji ,

  • @JagdevSinghSamra
    @JagdevSinghSamra 2 місяці тому

    ਬਹੁਤ ਹੀ ਵਧੀਆ ਗਾਇਕ, ਤੇ ਇਨਸਾਨ ਹਨ ਵਾਰਿਸ ਜੀ। ਮੇਰੇ ਬਹੁਤ ਪਸੰਦੀਦਾ ਗਾਇਕ ਹਨ। ਜਵਾਨੀ ਵਿੱਚ ਮੈਨੂੰ ਇੰਨਾਂ ਦੇ ਸਾਰੇ ਗਾਣੇ ਜਬਾਨੀ ਯਾਦ ਸੀ। ਵਾਹਿਗੁਰੂ ਇੰਨਾਂ ਨੂੰ ਚੜਦੀ ਕਲਾ ਵਿੱਚ ਰੱਖਣ 🙏🙏।

  • @arvindersingh7265
    @arvindersingh7265 6 місяців тому +1

    ਵਾਹ ਜੀ ਵਾਹ 🙏❤️

  • @rakeshbajaj9869
    @rakeshbajaj9869 6 місяців тому +3

    Very nice ji

  • @jagtargill1784
    @jagtargill1784 6 місяців тому +1

    ਜੜ੍ਹ ਤੇ ਕੋਕੇ

  • @daljitsingh8832
    @daljitsingh8832 Місяць тому

    ਮੈਂ ਸੁਣਿਆ ਵੀ ਮਨਮੋਹਨ ਵਾਰਸ ਦੇ ਬਹੁਤ ਵਧੀਆ ਗੀਤ ਨੇ ਪਰ ਇਹ ਤਾਂ ਜਨਾਨੀਆਂ ਦੇ ਉੱਪਰ ਇਹਦਾ ਵੀ ਗਾਣੇ ਜਨਾਨੀਆਂ ਦੇ ਉੱਪਰ ਹੀ ਹੈ

  • @rajeshraju5999
    @rajeshraju5999 6 місяців тому +2

    MAY GOD BLESS ALL SPL. MANMOHAN WARIS FMLY.

  • @PreetSingh-vg5tm
    @PreetSingh-vg5tm 6 місяців тому +1

    1997 ton eh bande mere favorite ne. Inna da koi tod ni ❤❤

  • @navjotkaur8303
    @navjotkaur8303 6 місяців тому +2

    Sur sangeet di tirveni ne varis brother s parmatma lumbi umar lave veeran nu ❤🎉🎉🎉🎉

  • @pammaparmjit3144
    @pammaparmjit3144 2 місяці тому

    ਵਾਹ ਜੀ ਵਾਹ ਬਹੁਤ ਹੀ ਵਧੀਆ ਬਾਈ ਜੀ

  • @BalveerSingh-ym5qr
    @BalveerSingh-ym5qr 6 місяців тому +1

    ਟਾਹਣਾਂ ਵੀਰੇ ਹਰਮਨ ਥੀਦ ਵਾਰਸ਼ ਵੀਰ ਜੀ ਥੋਨੂੰ ਸਾਸਰੀਕਾਲ ਟਾਹਨੇ ਸਾਹੀਬ ਆਪਣੈ ਫ਼ਰੀਦਕੋਟ ਵਾਲਉ ਨੂੰ ਬੇਨਤੀ ਕਰੂ ਕੀ ਸਰਬਜੀਤ ਸਿੰਘ ਖ਼ਾਲਸਾ ਨੂੰ ਬੋਟਾ ਪਾਉ ਉਹਨਾਂ ਦੇ ਪੀਤਾਂ ਜੀ ਦੀਆਂ ਬਹੋਤ ਕੁਰਬਾਨੀ ਸੀਖਾਂ ਵਾਸਤੈ ਟਾਹਣਾਂ ਵੀਰੇ ਤੁਸੀਂ ਵੀ ਲਾਉ ਜ਼ੋਰ

  • @BaljitSingh-jt5ec
    @BaljitSingh-jt5ec 5 місяців тому +1

    Mw❤❤❤

  • @narindersandhu9460
    @narindersandhu9460 6 місяців тому +1

    Very nice interview 👍👍

  • @gurjitsinghsingh2780
    @gurjitsinghsingh2780 6 місяців тому +3

    Love you veer pind Patti Hoshiarpur

  • @Veersingh-o3z
    @Veersingh-o3z 6 місяців тому +2

    Very nice 👍 ❤🎉😊

  • @gurditsingh1792
    @gurditsingh1792 6 місяців тому

    ਮਨਮੋਹਨ ਵਾਰਿਸ ਦੇ ਕੁੱਝ ਅਖਾੜੇ ਵੀ ਸੁਣੇ ਹਨ ਪਰ ਸਭਤੋਂ ਵੱਧ 5911 ਤੇ ਸੁਣਿਆ ਚੜਦੀ ਜਵਾਨੀ ਵਿੱਚ ❤

  • @mandeepsinghsidhu5303
    @mandeepsinghsidhu5303 6 місяців тому +2

    Good job 👍

  • @ParminderKaur-jh8fc
    @ParminderKaur-jh8fc 6 місяців тому +3

    Very good 🎉🎉🎉🎉🎉🎉🎉🎉

  • @lallibatth3717
    @lallibatth3717 6 місяців тому +1

    Congratulations waris veero

  • @VishalSharma-kf9ob
    @VishalSharma-kf9ob 5 місяців тому

    ❤❤❤❤❤❤❤❤

  • @SuchasinghSandhu-y3z
    @SuchasinghSandhu-y3z 6 місяців тому +2

    My favorite program g

  • @harkanwaluppal7121
    @harkanwaluppal7121 6 місяців тому +1

    Excellent 👌🏽

  • @sarpanchkhalsa735
    @sarpanchkhalsa735 6 місяців тому +2

    ਮਨਮੋਹਨ ਜੀ ਗੁਰਬਾਣੀ ਦੇ ਅਰਥ ਇੱਕ ਹੀ ਹਨ ਪਰੰਤੂ ਉਸ ਵਿੱਚ ਗਿਆਨ ਦਾ ਵਧ ਘੱਟ ਹੋ ਸਕਦਾ ਹੈ ਪਰੰਤੂ ਇਹ ਗੁਰਮਤਿ ਹੈ ਇਸ ਦੇ ਅਰਥ ਗੁਰਬਾਣੀ ਵਿੱਚ ਹੀ ਹਨ ਪਰੰਤੂ ਜਦੋਂ ਦੂਜੇ ਗ੍ਰੰਥਾਂ ਨੂੰ ਜੋੜੋਗੇ ਤਾਂ ਅਰਥ ਗਲਤ ਹੋਣਗੇ।

  • @SukhDhillon-s2b
    @SukhDhillon-s2b 6 місяців тому +2

    Sade aryea de shann a great job very good

  • @meenakshimehta9976
    @meenakshimehta9976 4 місяці тому

    Bahut vadhia dono bhag with waris sahib, mza aa gya g

  • @AMARJORDAN94
    @AMARJORDAN94 6 місяців тому +3

    Legend

  • @gurpreetsinghdhaliwal807
    @gurpreetsinghdhaliwal807 6 місяців тому +1

    ਸਤਿ ਸ੍ਰੀ ਅਕਾਲ ਜੀ

  • @simerjitkaur4337
    @simerjitkaur4337 6 місяців тому +2

    V nice👍🙏

  • @jaskiransandhu5530
    @jaskiransandhu5530 6 місяців тому +2

    👏👏👏👏👏

  • @surinderwarwal8904
    @surinderwarwal8904 6 місяців тому +2

    ਅਗਲੀ ਮੁਲਾਕਾਤ ਤਿੰਨ ਭਰਵਾਂ ਨਾਲ ਇਕੱਠੀ ਹੋਵੇ ਤਾਂ,,,,,,

  • @Akash.Singh.1.1.1.1.1
    @Akash.Singh.1.1.1.1.1 6 місяців тому +1

    Boht wadiya- waris brothers naal always very good interview. IK Interview Hor karo please

  • @HekulwantsinghKulwant
    @HekulwantsinghKulwant 6 місяців тому +1

    ❤️❤️🙏🙏🙏

  • @simarsandhu5675
    @simarsandhu5675 6 місяців тому +1

    ਵਾਰਿਸ ਸਾਹਿਬ ਮੱਥਾ ਅੱਧਾ ਇੰਚ ਬਢਾ ਨਹੀਂ ਵੱਡਾ ਹੋ ਗਇਆ ਹੋਣਾ

  • @amarjitsinghjawandha6108
    @amarjitsinghjawandha6108 6 місяців тому +1

    ਸਤਿ ਸ਼੍ਰੀ ਅਕਾਲ ਮਨਮੋਹਨ ਵੀਰ ਜੀ..

  • @jarnailsingh9949
    @jarnailsingh9949 6 місяців тому +3

    690th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kuldipsingh-wj8qu
    @kuldipsingh-wj8qu 6 місяців тому +2

    O k ji

  • @kirankaur4504
    @kirankaur4504 6 місяців тому +1

    ਸਤਿ ਸ੍ਰੀ ਅਕਾਲ ਜੀ 🙏🙏🙏

  • @mehakdeepsingh7282
    @mehakdeepsingh7282 6 місяців тому +1

    ਭਾਗ ਤੀਜਾ ਵੀ ਕਰੋ ਬਾਈ ਜੀ

  • @golden_shorts.201
    @golden_shorts.201 6 місяців тому +2

    ❤❤❤❤❤❤❤❤❤

  • @jatindersingh7112
    @jatindersingh7112 6 місяців тому +1

    🎉🎉🎉🎉🎉

  • @arshpreetkaur1585
    @arshpreetkaur1585 5 місяців тому

    👏👏👏🤗✨🌟💫 Punjab Punjabi te punjabiatt

  • @JagpreetBhullar-mj8sg
    @JagpreetBhullar-mj8sg 6 місяців тому +1

    Waris saab jeonde raho

  • @RajpalSingh-i3g
    @RajpalSingh-i3g 6 місяців тому

    Very nice

  • @Bawarecordsofficial
    @Bawarecordsofficial 6 місяців тому

    ਬਾਈ ਜੀ ਪ੍ਰੋਗਰਾਮ ਦੇ ਅਖੀਰ 'ਚ ਤੁਸੀਂ ਦੋਗਾਣਿਆਂ ਦੀ ਗੱਲ ਕੀਤੀ , ਕਦੇ ਤੁਸੀਂ ਵੀ ਕੋਈ ਦੋਗਾਣਾ ਗਾ ਛੱਡੋ

  • @sunnybobby2525
    @sunnybobby2525 6 місяців тому +1

    ਹਰਮਨ ਥਿੰਦ ਜੀ ਦੀ ਬੋਲੀ ਗੱਲ ਕੰਪਿਊਟਰ ਕੁਰਾਹੇ ਵਾਲੀ ਨੇ ਤਾਂ ਸਿਰਾ ਹੀ ਕਰ ਦਿੱਤਾ ਲਗਦਾ ਬੜੇ ਦਿਨਾਂ ਦੀ ਭੜਾਸ ਓਹਨਾ ਕਢ ਦਿੱਤੀ ਆ 😂😂😂😂

  • @mandeepmaan200
    @mandeepmaan200 6 місяців тому

    ਕਮਲ ਹੀਰ ਵੀ ਪੇਸ਼ ਕਰੋ...