One of the best saravpakhi ,knowledgeable personality who understands political ,economical and social systems how deeply they can affect your future.simple and informative discussion.great job
mainu ta rona aa reha sun sun k kina dhaka ho reha sade nl . kash eh mera dada ja peo ni mera gawandi hi hunda ta shyad meri soch 30% mil jandi ehna nl. i love u dada g . salute aa tuhanu
Very nice message and efforts to educate people. Knowledge given by S. Balkaur Singh Gill is precious and helpful to uplift people from the dark of ignorance. There is no match of knowledge given by real hero. Thanks again and love you Sardar sahib ji.
Thanks Prime Asia, Your Success depends on Such Videos, Happy to see Such Personality! It's Totally Amazing! Really the people need to listen such persons, so that, a ray of hope might be generated
surprised to know that such a intelligent person is found in Punjab and large number of fool taking lesson from unpaad gavar fake baba and fake singers and corrupt system.
ਬੌਹਤ ਹੀ ਵਧੀਆ ਗੱਲਾਂ ਕੀਤੀਆਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਬਹੁਤ ਜ਼ਰੂਰੀ ਹੈ
ਨਵੀ ਸੋਚ ਵਾਲਾ ਪੁਰਾਣਾ ਬੰਦਾ । WHAT A INTELLIGENT PERSON 🤙
One of the best saravpakhi ,knowledgeable personality who understands political ,economical and social systems how deeply they can affect your future.simple and informative discussion.great job
ਗੁਰਪਰੀਤ ਵੀਰ ਜੀ ਤੇ ਬਾਪੂ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ
ਮੈਂ ਸਵਿਟਜਰਲੈਡ ਤੋਂ ਇਹ ਪ੍ਰੋਗਰਾਮ ਦੇਖ ਰਿਹਾ ਹਾਂ . ਮੇਰੇ ਸੋਣ ਦਾ ਟਾਿੲਮ ੧੦ ਵਜੇ ਹੇ। ਪਰ ਮੈਂ ਇੰਨਾਂ ਦੀਆ ਗੱਲਾਂ ਨਾਲ ਇੰਨਾਂ ਪ੍ਰਭਾਵਿਤ ਹੋਇਆਂ ਕਿ ਰਾਤ ਦੇ ੨:੦੦ ਵੱਜ ਗਏ। ਤੇ ਮੈਂ ੨੦ ਸਾਲ ਬਾਦ ਕਿਤਾਬ ਕੋਲ ਰੱਖ ਕੇ ਸੋਣ ਲੱਗਾ ਪਰ ਜਲਦੀ ਮੈਂ ਇਹ ਪੜ੍ਹਣੀ ਸ਼ੁਰੂ ਕਰਾਂਗਾ । ਧੰਨਵਾਦ ਜੀ
ਕਿਤਾਬਾਂ ਨਾਲ ਜੁੜਨਾ ਇੱਕ ਬਹੁਤ ਚੰਗੀ ਸੋਚ ਹੈ ਆਪ ਜੀ ਦੀ 👍🏻👍🏻
ਬਹੁਤ ਵਧੀਆ ਜੀ ਦੱਸਿਓ ਹੁਣ ਕੀ ਬਣਿਆ ਜੁੜ ਹੋਇਆ ਕਿਤਾਬਾਂ ਨਾਲ ਜਾਂ ਫੇਰ ਸੋਕੇ ਉੱਠਣ ਤੋਂ ਬਾਦ ਫੇਰ ਤੋਂ ਪੁਰਾਣੀ ਜਿੰਦਗੀ ਤੇ ਸੋਚ ਭਾਰੂ ਹੋ ਗਈ
ਬਾਬਾ ਬਲਕੋਰ ਸਿੰਘ ਜੀ ਨਾਲ ਦੁਬਾਰਾ ਵੀ interview ਕੀਤੀ ਜਾਵੇ, ਤੇ ਅੱਜ ਵਾਪਰ ਰਹੀਆਂ ਘਟਨਾਵਾਂ ਤੇ ਚਰਚਾ ਤੇ ਹੱਲ ਪੁੱਛੇ ਜਾਣ।
ਧੰਨਵਾਦ
ਬਹੁਤ ਵਧੀਆ ਬਾਪੂ,। ਬਹੁਤ ਵਧੀਆ ਰਿਪੋਰਟਰ ਸਾਬ
Very intelligent man
I bet more than 80percent Punjabi's either don't have Intecual capacity or interest to understand this guy
Q
ਵੀਰ ਜੀ ਸ੍ ਬਲਕਾਰ ਸਿੰਘ ਜੀ ਨਾਲ਼ ਹਰ ਮਹੀਨੇ ੲਿਕ ਪ੍ੋਗਰਾਮ ਜਰੂਰ ਕਰਿਅਾ ਕਰੋ ਬੇਨਤੀ ਅਾ
Right
Bahut vadhia
Programme ji
Sachian galan
Par lok kion manann noo tiar nahi
ਅਸਲੀ , ਜਾਗਦੀ ਜਮੀਰ ਵਾਲੇ , ਸ਼ੇਰ ਦਿਲ , ਪੰਜਾਬੀ , ਸਜਣ ।
ਬਲਕੌਰ ਸਿੰਘ ਜੀ ਮੈਂ ਪਹਿਲਾਂ ਵੀ ਸੁਣਿਆ ਹੈ। ਬਹੁਤ ਹੀ ਖਰੀਆਂ ਗੱਲਾਂ ਕਰਦੇ ਹਨ ਥੋੜ੍ਹੀ ਭਾਸ਼ਾ ਔਖੀ ਵਰਤ ਜਾਂਦੇ ਹਨ। ਜਿਵੇਂ ਉਹਨਾਂ ਨੇ 'ਵਿਵੇਕ, ਦੀ ਗੱਲ ਕੀਤੀ ਆਮ ਬੰਦਾ ਵਿਵੇਕ ਦੀ ਵਿਆਖਿਆ ਨਹੀਂ ਸਮਝ ਸਕਦਾ। ਪੰਜਾਬੀਆਂ ਦੇ ਪਰਵਾਸ ਸੰਬੰਧੀ ਹੋਰ ਗਹਿਰਾਈ ਵਿੱਚ ਜਾਣਾ ਚਾਹੀਦਾ ਹੈ। ਦੂਸਰੇ ਸੂਬਿਆਂ ਲੋਕ ਇਥੇ ਆ ਕੇ ਵੱਸ ਰਹੇ ਹਨ ਇਹ ਪੰਜਾਬੀ ਲੋਕਾਂ ਦਾ ਇੱਕ ਹਿੱਸਾ ਉਹਨਾਂ ਨੂੰ ਸੁਰੱਖਿਆ ਦਿੰਦਾ ਹੈ। ਉਸ ਤੋਂ ਅੱਗੇ ਕੁਦਰਤੀ ਕਾਰਨ ਹੈ ਕਿ ਰੋਜੀ ਰੋਟੀ ਵਾਸਤੇ ਜਿਥੇ ਕਿਤੇ ਵੀ ਜਿਸ ਨੂੰ ਵੀ (ਸਪੇਸ SPACE ) ਗੁੰਜਾਇਸ਼ ਮਿਲੂਗੀ ਉਹ ਗੁੰਜਾਇਸ਼ (SPACE) ਨੂੰ ਹਥਿਆਏ (OCCUPY ਕਰੂਗਾ) ਗਾ।
param jit Singh sahi gal aa vere har ik nu shamj ni auni
ਸਰਦਾਰ ਬਲਕੌਰ ਸਿੰਘ ਜੀ ਬਹੁਤ ਹੀ ਗਿਆਨਵਾਨ ਸ਼ਖਸੀਅਤ। ਦਿਲ ਖੁਸ਼ ਹੋਇਆ ਇਹਨਾਂ ਦੀਆਂ ਦੋਵੇਂ ਇੰਟਰਵਿਊ ਸੁਣ ਕੇ। ਅਤੇ ਬਾਈ ਗੁਰਪ੍ਰੀਤ ਜੀ ਵੀ ਗ੍ਰੇਟ ਹੀ ਨੇ। ਇਹੋ ਜਿਹੇ ਬੁੱਧੀਜੀਵੀ ਸਾਡੇ ਪੰਜਾਬ ਦਾ ਮਾਣ ਹਨ।
ਪਰਾਈਮ ਟੀਵੀ ਦਾ ਧੰਨਵਾਦ ਇਕ ਬੁੱਧੀ ਜੀਵੀ ਨਾਲ ਗੱਲ ਬਾਤ ਸੁਣਵਾਉਣ ਲੲਈ ਧੰਨਵਾਦ ਜੀ
mainu ta rona aa reha sun sun k kina dhaka ho reha sade nl . kash eh mera dada ja peo ni mera gawandi hi hunda ta shyad meri soch 30% mil jandi ehna nl. i love u dada g . salute aa tuhanu
Very nice message and efforts to educate people. Knowledge given by S. Balkaur Singh Gill is precious and helpful to uplift people from the dark of ignorance. There is no match of knowledge given by real hero. Thanks again and love you Sardar sahib ji.
Ikko gall bazurgan da bahut bahut dhannbaad bahut vadhia jankari share keeti
ਇਸ ਹਨੇਰਗਰਦੀ ਦੇ ਯੁੱਗ ਵਿੱਚ ਚਾਨਣ ਦੀ ਆਸ ਹੈ ਬਾਪੂ ਬਲਕੌਰ ਸਿੰਘ ਸਾਨੂੰ ਬਾਪੂ ਦੇ ਵਿਚਾਰ ਗਰਹਿਇਣ ਕਰਨੇ ਚਾਹੀਦੇ ਹਨ ਇਸੇ ਵਿੱਚ ਸਮਾਜ ਦਾ ਭਲਾ ਜੁਗ ਜੁਗ ਜੀਵੇ ਬਾਪੂ ਤੇ ਨਵੀਆ ਉਚਾਈਆ ਛੂਹਵੇ ਪਾ੍ਈਮ ਏਸ਼ੀਆ
Superb 👍 maza aa geaa.gyan da bhandaar.hun Balkaur singh.thank you sandhawalia sahab.
Bahut kuch sikhan nu milea. Meri life hi badal ditti
90 ਪ੍ਰਤੀਸ਼ਤ ਪੰਜਾਬੀ ਪਰਵਾਰ ਵਿਦੇਸ਼ ਜਾਣਾ ਚਾਹੁੰਦੇ । ਅਤੇ ਹਰ ਸਾਲ ਬੋਹਤ ਸਾਰੇ ਬਿਹਾਰੀ ਤੇ up wale ਪੰਜਾਬ ਆ ਰਹੇ । ਕੀ ਇਸ ਤਰਾਂ ਪੰਜਾਬ ਪੰਜਾਬੀਆਂ ਦਾ ਰਹਿ ਜਾਉ ????😢😢😢
Great man and Chanal also 👌👌👌
It’s great joy to listen to Baba Balfour singh ji .VIVEK da jagna hi jeevan hai
Very nice knowledge
✌️✌️👌👌 intelligent person i have ever heard
Bahut vadia lagi speech tuhadi soch nu parnam
Bht vdia program ji sochn nu majboor krta baba ji ne.
Mere te piya asar tuhada . Thnx
ਬਹੁਤ ਹੀ ਜਾਣਕਾਰੀ ਭਰਪੂਰ ਵਾਰਤਾਲਾਪ
ਬਹੁਤ ਵਦੀਆ ਗੱਲਾ ਬਾਪੂ ਬਲਕੋਰ ਸਿਘ ਦੀਆ
Bhut vadia tarike naal samjhaya bapu ji ne
Great personality'
ਬਹੁਤ ਵਧੀਆ ਦੁਨੀਆਂ ਨੂੰ ਜਾਗਰੂਕ ਕਰਨ ਲਈ
He is much better that all the kathavachak.
ਵਾਹਿਗੁਰੂ ਮੇਹਰ ਕਰੇ ਜੀ
jeonde raho prime tv EHO Jahe heeriyan nu leonde raho
Very good message salute to sir
U R A Great MAN
ੲਿਦਾ ਦੇ ਸਾਡੇ ਮੰਤਰੀ ਹੋਣੇ ਜਰੂਰੀ ਅਾ
ਪੰਜਾਬ ਵੱਸਦਾ ਗੁਰਾਂ ਦੇ ਨਾ ਤੇ। ਪਰ ਜੋ ਤੇਰੀ ਸਮਝ ਹੈ ਉਹੋ ਜਿਹਾ ਨਾਸਤਿਕ ਪੰਜਾਬ , ਪੰਜਾਬ ਹੋ ਈ ਨਹੀ ਸਕਦਾ। ਇਹੋ ਜਿਹੇ ਪੜੇ ਲਿਖੇ ਅਨਪੜਾਂ ਦੀ ਪੰਜਾਬ ਨੂੰ ਕੋਈ ਲੋੜ ਨਹੀ। ਪੜਿਆ ਮੂਰਖ ਆਖੀਐ ਜਿਸ ਲੱਬ ਲੋਭ ਅਹੰਕਾਰ
Thank you so much
ਸੱਚ ਕੌੜਾ ਹੁੰਦੈ,,ਪਰ ਹੈਂ ਸੱਚ
Bapu ji vrga chief Minister te prime Minister hona chahida Punjab India da
Bapu balkaur singh kammall da bandana,God bless him
Pranam gurudev 🙏
ਪੰਜਾਬ ਤ ਲਗਦਾ ਹੀ ਨਹੀ ਏਹ ਤ ਬਿਹਾਰ ਬਣ ਗਿਆ ਭਾਸਾ ਵੀ ਜਾਦੀ ਰਹੀ ਮੰਡੀ ਜਾਓ ,ਖੇਤ ,ਠੇਕੇਦਾਰ ਬਿਹਾਰੀ ਕਿਥੋ ਭਾਲਦੇ ਪੰਜਾਬੀ ਭਾਸਾ।ਏਹਨਾ ਬੱਚੇ ਸਕੂਲਾ ਚ ਪੜ੍ਹਨ ਲਗਾ ਦਿਤਾ ਹੈ । ਗੁਜਰ ਥਾ ਥਾ ਤੇ ਡੇਰੇ ਲਾਏੀ ਬੈਠੇ ਹਨ. ਛੇਤੀ ਕੀਤੇ ਰੱਸਤਾ ਨੀ ਦਿਦੇ .ਏਹਨਾ ਰਾਜਨੀਤਿਕ ਪਾ੍ਰਟੀਆ ਨੇ ਪੰਜਾਬ ਦਾ ਬਣਾ ਕੀ ਦਿੱਤਾ ਹੈ । ਮੁਬਏੀ ਗੁਜਰਾਤ ਹਿਮਚਲ ਜੇਕੇ ਚ ਕੋਈ ਜਗਾ ਦੀ ਖਰੀਦ ਨਹੀਂ ਸਕਦਾ ਪੰਜਾਬ ਚ ਕੋਈ ਦਿਲੀ ਦੱਖਣ ਤੋ ਆ ਕੇ ਪ੍ਰਾਪਟੀ ਬਣਾ ਕੇ ਬੈਠ ਜਾਦੇ ਨੇ ਕੋਈ ਪੁਛਦਾ As per security. ਵੀਰੋ ਸੋਚੋ ਯਾਰ ਪੰਜਾਬ ਬਾਰੇ ਕੁਝ ਨਾ ਕੁਝ ਕਰੋ ਨਹੀ ਤਾ ਓੁਹ ਦਿਨ ਦੂਰ ਨਹੀ ਪੰਜਾਬੀਆਂ ਨੁੰ ਕੱਟ ਵੱਡ ਕਰ ਕੇ ਚਲਦਾ ਕਰ ਦੇਣਗੇ ਸਾਰੇ ਅਪਰਾਧ ਏਨਾ ਕਰਕੇ ਹੋ ਰਹੇ ਨੇ ਸਹਿਰਾ ਤਾ ਏਨਾ ਦਾ ਬਹੁਤ ਬੋਲ ਬਾਲਾ ਹੈ । ਸਤਿ ਸ਼੍ਰੀ ਆਕਾਲ
Baba g de fan aa asi ta 🙏🏻
Mr Singh ur 101% absolutely correct all politicians do it purposely but sadly people don't want to know about it.
Csingh Australia
Focus program da dhanbad baba balkor singh g thanks
Bhut vadia vachar aa bhai balkar singh g
Bhut. Vdia. Thought s. Ji. ❤
Gurpreet ji channel nu request karo k S.Balkaur singh ji naal wadd toh wadd sessions rakho..
Very Informative.
Baba balkor singh ji. Bilkul shi gla kah rhe. Ager asi ihna nu follow kriye. Jivan nu sokhala ho sakda.
Thanks a lot is information
GREAT THINKING
Balkaur Gill is really making sense. He should be an education Director of Sikhs. You should provide email links for this gentleman.
Very good Mr Singh
Gill sahib was unbelievable and excellent .can we ave him provide advisory role in NGO type discussion platform.
Great Personality
AJJ TAK DI SAB TAON BEHTAREEN INTERVIEW...
Mind blowing👍
plz request to retiered ETO. GILL and talk about it.he is very elightened person .
The best discussion..... Thnx sir ol ur views were so astonishing n eye opening discussion
Great personality
ਸ਼ੁਕਰ ਐ ਕਿਸੇ ਬੰਦੇ ਨੇ ਬਲਕੌਰ ਸਿੰਘ ਨੂੰ ਨਾਮ ਨਾਲ ਬੁਲਾਇਐ । ਬਾਪੂ ਬਾਪੂ ਸੁਣ ਕੇ ਅੱਕ ਗਏ ਸੀ।
Vir one more meeting with Sardar Balkar Singh ji
Nice baba balkor singh good thanking
ਪੰਜਾਬ ਚ ਇਹੋ ਜਿਹਾ ਸਟੈਂਡ ਰੱਖਣ ਵਾਲੇ ਬੰਦੇ ਅਸਲ ਦੇਸ ਵਾਸੀ ਹਨ।
very informative,thank you!
Our society needs baba balkaur singh like person
जब तक इंसान शरीर जीवन कुदरत के नजदीक नहीं होता तब तक इंसान विवेक को नहीं समझ सकता यही इंसान के सबसे नजदीक हैं और इंसान इनसे बहुत दूर 🙏🙏
Acha g
Thanks Prime Asia, Your Success depends on Such Videos, Happy to see Such Personality!
It's Totally Amazing! Really the people need to listen such persons, so that, a ray of hope might be generated
Kya battan g
V. Nice singh saab
Kimti waqt te gallaan sanjhiaan karan layi Bohat bohat dhanwad
Bilkul sahi gal aa
👌👌
ਹੁਣ ਵੀ ਿੱੲਹੀ ਹਾਲ ਹੈ,ਧਰਮ ਜਾਤ ਦੇ ਅਾਧਾਰ ਤੇ ਦੰਗੇ ਕਰਾੳੁ,ਗਰੀਬ ਮਰਵਾਓੁ ਤੇ ਰਾਜ ਕਰੋ।ਬਾਦਲ ਨੇ ਸਾਰੇ ਪੰਜਾਬ ਦੀ ਜਾਵਾਨੀ ਮਰਵਾ ਦਿੱਤੀ,ਅਾਪ ਹਾਲੇ ਵੀ ਸਾਹ ਘੜੀਸੀ ਜ਼ਾਂਦਾ ਤੇ ਮੰਦਬੁੱਧੀ ਮੁੰਡਾ ਬਾਪੂ ਵਾਲੀ ਸਤਾ ਲੲੀ ਤਰਲੋ ਮੱਛੀ ਹੋੲੀ ਫਿਰਦਾ,ੳੱਧਰ ਮੋਦੀ ਸ਼ਾਹ ਦੇਸ਼ ਵਿੱਚ ਗੰਦ ਪਾੳੁਣ ਲੱਗੇ ਹੋੲੇ ਹਨ।ਕਾਸ਼ ਲੋਕਾਂ ਦੀ ਅਕਲ ਦਾ ਬੰਦ ਦਰਵਾਜ਼ਾ ਖੁਲ ਜਾਵੇ!
Salute aa ji
Baba balkaur ji is a very nice person
Priceless information
I became your fan.v gud
Good g
Very good video
Bai ji dawara interview kro baba ji naal
Week ch ik war jaroor baba ji nu program lai bola liya karo gurpreet ji bahut kuz sikhan nu milda
Amazing....
JUST GREAT
bai g gill saab naal history te v koi programm rakho.....baut knowledge aa ehna nu
Ida de sujvan te changi soch de malk baba g. Thank prime asia. Ravi from italia
ਇਸ ਰਾਹ ਉਪੱਰ ਸਭ ਨੂੰ ਚੱਲਣ ਦੀ ਲੋੜ ਹੈ ।
❤. Very god bapu je ❤
Amazing. Always love your work sanhawalia baiji.
good gill sahib
surprised to know that such a intelligent person is found in Punjab and large number of fool taking lesson from unpaad gavar fake baba and fake singers and corrupt system.
Good Bapu ji
Very nice
Bahut sohna ihh tekh keha ke Punjab nu unit nahin honn dinde.Jive pehla dere Hun Ranjit Singh purée fatt paunda
Vry nice discussion
Badi dungi soch de malik han tieya ji
bapu har warr di tara sira la gya.sandhawalia g bapu nu zaror sadya karo...bhot uche vichar ne bapu balkaur singh de...
do change insaan great thoughts . thanks.
Salute