Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸ਼ਹੀਦ ਭਗਤ ਸਿੰਘ BOOK CENTER..... ਕਿਤਾਬ ਕੇਂਦਰ ਕਿੱਓ ਨਹੀਂ ਜੀ?????
ਪੱਥਰ ਵਿੱਚ ਭਗਵਾਨ ਹੈ ਇਹ ਸਮਝਾਉਣ ਚ ਧਰਮ ਸਫਲ ਰਿਹਾ ਇਨਸਾਨ ਵਿੱਚ ਇਨਸਾਨ ਹੈ ਇਹ ਸਮਝਾਉਣ ਵਿੱਚ ਧਰਮ ਅਸਫਲ ਰਿਹਾ ਅੱਜ ਵੀ ਅਸਫਲ ਹੈ
ਸਮਝਣ ਵਾਲੇ ਝੁੱਡੂ ਨਿਕਲੇ ਧਰਮ ਦਾ ਕੀ ਕਸੂਰ 😅 ਸਵਾਲ ਇਹ ਆ ਤੁਸੀਂ ਕੀ ਸਿੱਖਿਆ ਧਰਮ ਤੋਂ
Waheguru ji 🙏🌹Bapu balkaur singh ji 🙏🌹Maa boli Punjabi jindabad🙏🌹
ਮਨਜੀਤ ਸਿੱਘ ਜੀ ਰਾਜਪੁਰੇ ਵਾਲਿੳ ਤੁਸੀਂ ਸੱਭ ਤੋਂ ਪਹਿਲਾ ਆਪਣੇ ਚੈਨਲ ਦਾ ਨਾਮ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਲਿਖੋ ਤਾਂ ਜੋ ਪੰਜਾਬੀ ਮਾਂ ਬੋਲੀ ਦੀ ਆਨ ਬਾਨ ਸ਼ਾਨ ਬਰਕਰਾਰ ਰਹੇ ਧੰਨਵਾਦ ਜੀ 🙏🙏
Bilkul. Sahi gal hai
ਬਾਈ ਜ਼ੀ ਬਹੁਤ ਵਧੀਆ ਬੌਲ਼ਦੇ ਹਨ ।
@GurmeetSingh-oc1sn ਬਾਈ ਜੀ ਬੀ ਸੋਸਲ ਮਨਜੀਤ ਵੀਰ ਦਾ ਨਿੱਜੀ ਚੈਨਲ ਨਹੀਂ ਹੈ ਅਪਣਾ ਪਰਿਵਾਰ ਪਾਲਣ ਲਈ ਕਈ ਵਾਰ ਕਿਸੇ ਹੋਰ ਚੰਗੇ ਚੈਨਲ ਨਾਲ ਵੀ ਕੰਮ ਕਰਨਾ ਪੈਂਦਾ
Bunty Bans Da Channel aa una nu kaho..
Aho ta fer jihna nu punjabi padni likhni ni aundi oh kade na labh sakn eh channel? 😅
ਬਹੁਤ ਵਧੀਆ ਉਸਾਰੂ ਗੱਲਬਾਤ, ਧੰਨਵਾਦ
Thanks!
ਸਿਮਰਨਜੀਤ ਸਿੰਘ ਮਾਨ ਦੇ ਪਰਦੇ ਖੋਲਣ ਲਈ ਧੰਨਵਾਦ
100% Right ❤
ਬਾਈ ਜੀ,. ਤੁਸੀਂ ਪੜ੍ਹਾਈ ਲਿਖਾਈ ਵਿੱਚ ਚੰਗੇ ਸੀ,. ਬੇਰੁਜਗਰੀ ਦੇ ਧੱਕੇ ਖਾਣੇ ਨਹੀਂ ਪੲਏ, ਆਂਮ ਬੰਦਾ ਕੀ ਕਰੇ,.
Baht wadia
Bahut hi Wadhia Vichar
For the first time am the 1 st viewer
ਪੰਜਾਬੀ ਭਾਸ਼ਾ ਵਿਚ ਸੁਣੋਂਭੈਣ ਦੀ ਫੀਡੀ ਵਿੱਚ ਫਾਲ ਲੈਂਣੇ ਆਪਣਾ ਚੈਨਲ ਦਾ ਨਾਮ ਅੰਗਰੇਜ਼ੀ ਵਿੱਚ ਕਿਤਾਬ ਘਰ ਅੰਗਰੇਜ਼ੀ ਵਿੱਚਪੜਾਈ ਦਾ ਸਿਸਟਮ ਅੰਗਰੇਜ਼ੀ ਵਿੱਚਤੇ ਵਿਦਵਾਨ ਬਣ ਜਾਦੇ ਹਨ ਬਲਕੋਰੇ ਵਰਗੇ ਘੁਸੇ ਖੱਚ
ਜੀ,. ਬੇਰੁੁਜਗਾਰੀ ਦੇ ਧੱਕੇ,. ਬਾਪੂ ਦੇ ਧੱਕੇ, ਕੀ ਕਰੇ ਮੁੰਡਾ, ਆਸ ਦੀ ਕਿਰਨ ਆਈਲੈਟਸ,.
ਬਾਈ ਜੀ,. ਜਦੋਂ ਭੁੱਖ ਲੱਗੀ ਹੋਵੇ ਚੰਦ ਮਾਮਾ ਨਹੀਂ ਲੱਗਦਾ ਰੋਟੀ ਲੱਗਦਾ, 2+2 ਚਾਰ ਨਹੀਂ, ਚਾਰ ਰੋਟੀਆਂ ਲੱੱਗਦਾ,
ਬਾਈ ਪਿੱਛੇ ਬੰਦੇ ਨੇ ਬਹੁਤ ਵਧੀਆ ਪੰਜਾਬੀ ਵਿੱਚ ਲਿਖਿਆ ,ਪਰ ਇੱਕ ਗਲਤੀ ਹੋਗੀ ਕੇ ਬੁੱਕ ਸੈਂਟਰ ਲਿਖ ਦਿੱੱਤਾ,ਬੁੱਕ ਸੈਂਟਰ ਨਹੀ ਸਗੋਂ ਕਿਤਾਬ ਕੇਂਦਰ ਲਿਖਦਾ,ਬਾਕੀ ਫੇਰ ਵੀ ਅਗਲੇ ਨੇ ਪੰਜਾਬੀ ਵਿੱਚ ਲਿਖਿਆ ਇਸ ਦੀ ਵੀ ਸਿਫਤ ਕਰਨੀ ਬਣਦੀ ਆ
ਬਾਈ ਜੀ, ਗਰੇਜੀ ਰੁਜਗਾਰ ਨਾਲ ਜੁੜਗੀ, ਲੋਕ ਕੀ ਕਰਨ,
ਵੀਰ ਘਰ-ਪਰਿਵਾਰ,ਪਿੰਡ ਰਿਸ਼ਤੇਦਾਰੀ ਚ ਤਾਂ ਪੰਜਾਬੀ ਵਾਲਾ ਬੂਟਾ ਆਬਾਦ ਰੱਖੋ, ਜਿੱਥੇ ਮਜਬੂਰੀ ਚ ਵਰਤਣੀ ਪਵੇ ਅੰਗਰੇਜੀ ਓਥੇ ਵਰਤੋ ਪਰ ਇਹਨੂੰ ਆਵਦੀ ਪਹਿਲੀ ਪਸੰਦ ਨਾ ਬਣਾਓ ਬਸ।
Oh y manjeet interview Tu balkaur singh di karn aea Tu apdio snai jana😂😂
Shi a
🙏
ਜੱਟ ਦੇ ਟ ਟ ਟ ਟਰੈਰ ਤੇ ਹਰੇਕ ਈ ਚੜਦਾ । ਹੋਰਾਂ ਜੁਆਕ ਨੀਂ ਪੜਦੇ ....
ਤੁਸੀਂ ਇਸ ਗੱਲ ਬਾਰੇ ਜਾਣਕਾਰੀ ਦੇਣ ਤੋਂ ਅਸਮਰਥ ਰਹੇ ਕਿ ਜੇਕਰ ਪੰਜਾਬ ਦੇ ਸਕੂਲ ਅੰਗਰੇਜ਼ੀ ਸਿੱਖਿਆ ਦੇ ਰਹੇ ਹਨ ਤਾਂ ਆਈਲੈਟਸ ਸੈਂਟਰ ਕੀ ਕਰ ਰਹੇ ਹਨ।
🙏🙏💐
ਤੁਸੀ ਧਿਆਨ ਨਾਲ ਚੈਨਲ ਦਾ ਨਾਂ ਪੜੋ ਤਾਂ ਪਤਾ ਚਲੋ ਕਿ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਨਜ਼ਰ ਆਉਂਦਾ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੀ ਇਹ ਠੇਠ ਪੰਜਾਬੀ ਭਾਸ਼ਾ ਹੈ?
N ਵੀਰ
30:20👍
Bai Tusi Phala Apne ( Chenal Da Name ) ¿¿ Te Punjabi Vich Lekho Bai ?? far Tusi ਅੰਗਰੇਜੀ ਦੀ ਗੱਲ ਕਰਿਉ ਬਾਈ?? 🙏🙏👏🏽
Vir g mein Hune Switzerland,France,German Europe da tour lga k aya bai g Europe vich b English nahi use krde,Europe Di whole country Di apni language aa
B sohal punjabi ch likho
ਆਹ ਲਾਤਾ ਟੀਕਾ ਭੇਡੂਆਂ ਦੇ 💉
ਸਰਦਾਰ ਜੀ ਗੱਲਾਂ ਤੁਹਾਡੀਆ ਸਾਰੀਆ ਠੀਕ ਨੇ, ਪਰ ਤੁਹਾਡੇ ਚੈਨਲ ਦਾ ਨਾਮ ਵੀ ਅੰਗਰੇਜ਼ੀ ਵਿੱਚ ਹੈ “B SOCIAL” ਇਸਦੇ ਬਾਰੇ ਕੀ ਵਿਚਾਰ ਨੇ ਤੁਹਾਡੇ?????😂
Koi gal bani es gal di? B SOCIAL NU punjabi ch likh lo
ਵੀਰ ਜੀ ਤੁਸੀ ਆਪ ਵੀ ਸ਼ੁੱਧ ਪੰਜਾਬੀ ਬੋਲ ਲਉ ਪਹਿਲਾ
Puandi aa
ਬਾਈ ਠੇਠ ਪੁਆਦੀ ਬੋਲਦਾ।
O landuya eh puadhi hau
ਦੀਵੇ ਥੱਲੇ ਹਨੇਰਾ,B social
ਤੁਸੀਂ ਵੀ ਚੈਨਲ ਦਾ ਨਾਮ ਅੰਗਰੇਜ਼ੀ ਵਿੱਚ ਰੱਖਦੇ ਗੱਲਾਂ ਪੰਜਾਬੀ ਦੀਆਂ ਕਰਦੇ ਹੋ, ਪਹਿਲਾਂ ਪੰਜਾਬੀ ਵਿੱਚ ਨਾਮ ਕਰ ਲਵੋ।
16ਦੂਣਾ ਅੱਠ ਫਸਾਉਂਦੇ ਆ ਗੱਠ । Dddddd gr
Tusi system thik kro Canada amerika Australia ja k dekho..... system ki hunda. 🙊🙊🙊
Ehnu pushe v tere jvaak kithe parhde, madrasse ch ja fir kise gurdware ch??😅
Balkaur singh da number chahida ji
ਸ਼ਹੀਦ ਭਗਤ ਸਿੰਘ BOOK CENTER..... ਕਿਤਾਬ ਕੇਂਦਰ ਕਿੱਓ ਨਹੀਂ ਜੀ?????
ਪੱਥਰ ਵਿੱਚ ਭਗਵਾਨ ਹੈ ਇਹ ਸਮਝਾਉਣ ਚ ਧਰਮ ਸਫਲ ਰਿਹਾ
ਇਨਸਾਨ ਵਿੱਚ ਇਨਸਾਨ ਹੈ
ਇਹ ਸਮਝਾਉਣ ਵਿੱਚ ਧਰਮ ਅਸਫਲ ਰਿਹਾ
ਅੱਜ ਵੀ ਅਸਫਲ ਹੈ
ਸਮਝਣ ਵਾਲੇ ਝੁੱਡੂ ਨਿਕਲੇ ਧਰਮ ਦਾ ਕੀ ਕਸੂਰ 😅 ਸਵਾਲ ਇਹ ਆ ਤੁਸੀਂ ਕੀ ਸਿੱਖਿਆ ਧਰਮ ਤੋਂ
Waheguru ji 🙏🌹
Bapu balkaur singh ji 🙏🌹
Maa boli Punjabi jindabad🙏🌹
ਮਨਜੀਤ ਸਿੱਘ ਜੀ ਰਾਜਪੁਰੇ ਵਾਲਿੳ ਤੁਸੀਂ ਸੱਭ ਤੋਂ ਪਹਿਲਾ ਆਪਣੇ ਚੈਨਲ ਦਾ ਨਾਮ ਅੰਗਰੇਜ਼ੀ ਦੀ ਥਾਂ ਪੰਜਾਬੀ ਵਿੱਚ ਲਿਖੋ ਤਾਂ ਜੋ ਪੰਜਾਬੀ ਮਾਂ ਬੋਲੀ ਦੀ ਆਨ ਬਾਨ ਸ਼ਾਨ ਬਰਕਰਾਰ ਰਹੇ ਧੰਨਵਾਦ ਜੀ 🙏🙏
Bilkul. Sahi gal hai
ਬਾਈ ਜ਼ੀ ਬਹੁਤ ਵਧੀਆ ਬੌਲ਼ਦੇ ਹਨ ।
@GurmeetSingh-oc1sn ਬਾਈ ਜੀ ਬੀ ਸੋਸਲ ਮਨਜੀਤ ਵੀਰ ਦਾ ਨਿੱਜੀ ਚੈਨਲ ਨਹੀਂ ਹੈ ਅਪਣਾ ਪਰਿਵਾਰ ਪਾਲਣ ਲਈ ਕਈ ਵਾਰ ਕਿਸੇ ਹੋਰ ਚੰਗੇ ਚੈਨਲ ਨਾਲ ਵੀ ਕੰਮ ਕਰਨਾ ਪੈਂਦਾ
Bunty Bans Da Channel aa una nu kaho..
Aho ta fer jihna nu punjabi padni likhni ni aundi oh kade na labh sakn eh channel? 😅
ਬਹੁਤ ਵਧੀਆ ਉਸਾਰੂ ਗੱਲਬਾਤ, ਧੰਨਵਾਦ
Thanks!
ਸਿਮਰਨਜੀਤ ਸਿੰਘ ਮਾਨ ਦੇ ਪਰਦੇ ਖੋਲਣ ਲਈ ਧੰਨਵਾਦ
100% Right ❤
ਬਾਈ ਜੀ,. ਤੁਸੀਂ ਪੜ੍ਹਾਈ ਲਿਖਾਈ ਵਿੱਚ ਚੰਗੇ ਸੀ,. ਬੇਰੁਜਗਰੀ ਦੇ ਧੱਕੇ ਖਾਣੇ ਨਹੀਂ ਪੲਏ, ਆਂਮ ਬੰਦਾ ਕੀ ਕਰੇ,.
Baht wadia
Bahut hi Wadhia Vichar
For the first time am the 1 st viewer
ਪੰਜਾਬੀ ਭਾਸ਼ਾ ਵਿਚ ਸੁਣੋਂ
ਭੈਣ ਦੀ ਫੀਡੀ ਵਿੱਚ ਫਾਲ ਲੈਂਣੇ ਆਪਣਾ ਚੈਨਲ ਦਾ ਨਾਮ ਅੰਗਰੇਜ਼ੀ ਵਿੱਚ
ਕਿਤਾਬ ਘਰ ਅੰਗਰੇਜ਼ੀ ਵਿੱਚ
ਪੜਾਈ ਦਾ ਸਿਸਟਮ ਅੰਗਰੇਜ਼ੀ ਵਿੱਚ
ਤੇ ਵਿਦਵਾਨ ਬਣ ਜਾਦੇ ਹਨ ਬਲਕੋਰੇ ਵਰਗੇ ਘੁਸੇ ਖੱਚ
ਜੀ,. ਬੇਰੁੁਜਗਾਰੀ ਦੇ ਧੱਕੇ,. ਬਾਪੂ ਦੇ ਧੱਕੇ, ਕੀ ਕਰੇ ਮੁੰਡਾ, ਆਸ ਦੀ ਕਿਰਨ ਆਈਲੈਟਸ,.
ਬਾਈ ਜੀ,. ਜਦੋਂ ਭੁੱਖ ਲੱਗੀ ਹੋਵੇ ਚੰਦ ਮਾਮਾ ਨਹੀਂ ਲੱਗਦਾ ਰੋਟੀ ਲੱਗਦਾ, 2+2 ਚਾਰ ਨਹੀਂ, ਚਾਰ ਰੋਟੀਆਂ ਲੱੱਗਦਾ,
ਬਾਈ ਪਿੱਛੇ ਬੰਦੇ ਨੇ ਬਹੁਤ ਵਧੀਆ ਪੰਜਾਬੀ ਵਿੱਚ ਲਿਖਿਆ ,ਪਰ ਇੱਕ ਗਲਤੀ ਹੋਗੀ ਕੇ ਬੁੱਕ ਸੈਂਟਰ ਲਿਖ ਦਿੱੱਤਾ,ਬੁੱਕ ਸੈਂਟਰ ਨਹੀ ਸਗੋਂ ਕਿਤਾਬ ਕੇਂਦਰ ਲਿਖਦਾ,ਬਾਕੀ ਫੇਰ ਵੀ ਅਗਲੇ ਨੇ ਪੰਜਾਬੀ ਵਿੱਚ ਲਿਖਿਆ ਇਸ ਦੀ ਵੀ ਸਿਫਤ ਕਰਨੀ ਬਣਦੀ ਆ
ਬਾਈ ਜੀ, ਗਰੇਜੀ ਰੁਜਗਾਰ ਨਾਲ ਜੁੜਗੀ, ਲੋਕ ਕੀ ਕਰਨ,
ਵੀਰ ਘਰ-ਪਰਿਵਾਰ,ਪਿੰਡ ਰਿਸ਼ਤੇਦਾਰੀ ਚ ਤਾਂ ਪੰਜਾਬੀ ਵਾਲਾ ਬੂਟਾ ਆਬਾਦ ਰੱਖੋ, ਜਿੱਥੇ ਮਜਬੂਰੀ ਚ ਵਰਤਣੀ ਪਵੇ ਅੰਗਰੇਜੀ ਓਥੇ ਵਰਤੋ ਪਰ ਇਹਨੂੰ ਆਵਦੀ ਪਹਿਲੀ ਪਸੰਦ ਨਾ ਬਣਾਓ ਬਸ।
Oh y manjeet interview Tu balkaur singh di karn aea Tu apdio snai jana😂😂
Shi a
🙏
ਜੱਟ ਦੇ ਟ ਟ ਟ ਟਰੈਰ ਤੇ ਹਰੇਕ ਈ ਚੜਦਾ । ਹੋਰਾਂ ਜੁਆਕ ਨੀਂ ਪੜਦੇ ....
ਤੁਸੀਂ ਇਸ ਗੱਲ ਬਾਰੇ ਜਾਣਕਾਰੀ ਦੇਣ ਤੋਂ ਅਸਮਰਥ ਰਹੇ ਕਿ ਜੇਕਰ ਪੰਜਾਬ ਦੇ ਸਕੂਲ ਅੰਗਰੇਜ਼ੀ ਸਿੱਖਿਆ ਦੇ ਰਹੇ ਹਨ ਤਾਂ ਆਈਲੈਟਸ ਸੈਂਟਰ ਕੀ ਕਰ ਰਹੇ ਹਨ।
🙏🙏💐
ਤੁਸੀ ਧਿਆਨ ਨਾਲ ਚੈਨਲ ਦਾ ਨਾਂ ਪੜੋ ਤਾਂ ਪਤਾ ਚਲੋ ਕਿ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਨਜ਼ਰ ਆਉਂਦਾ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੀ ਇਹ ਠੇਠ ਪੰਜਾਬੀ ਭਾਸ਼ਾ ਹੈ?
N ਵੀਰ
30:20👍
Bai Tusi Phala Apne ( Chenal Da Name ) ¿¿ Te Punjabi Vich Lekho Bai ?? far Tusi ਅੰਗਰੇਜੀ ਦੀ ਗੱਲ ਕਰਿਉ ਬਾਈ?? 🙏🙏👏🏽
Vir g mein Hune Switzerland,France,German Europe da tour lga k aya bai g Europe vich b English nahi use krde,Europe Di whole country Di apni language aa
B sohal punjabi ch likho
ਆਹ ਲਾਤਾ ਟੀਕਾ ਭੇਡੂਆਂ ਦੇ 💉
ਸਰਦਾਰ ਜੀ ਗੱਲਾਂ ਤੁਹਾਡੀਆ ਸਾਰੀਆ ਠੀਕ ਨੇ, ਪਰ ਤੁਹਾਡੇ ਚੈਨਲ ਦਾ ਨਾਮ ਵੀ ਅੰਗਰੇਜ਼ੀ ਵਿੱਚ ਹੈ “B SOCIAL” ਇਸਦੇ ਬਾਰੇ ਕੀ ਵਿਚਾਰ ਨੇ ਤੁਹਾਡੇ?????😂
Koi gal bani es gal di? B SOCIAL NU punjabi ch likh lo
ਵੀਰ ਜੀ ਤੁਸੀ ਆਪ ਵੀ ਸ਼ੁੱਧ ਪੰਜਾਬੀ ਬੋਲ ਲਉ ਪਹਿਲਾ
Puandi aa
ਬਾਈ ਠੇਠ ਪੁਆਦੀ ਬੋਲਦਾ।
O landuya eh puadhi hau
ਦੀਵੇ ਥੱਲੇ ਹਨੇਰਾ,
B social