Ki mileya tuhanu sikhn nu ehde vich kehda ohne prectical krke dikhayea jehda tusi sikh leya oda hi evi bsss be matlab sikhn nu mileya sanu ta lga ni lga kuj ejeha sikhn sikhon vala faltu
Asha tusi hun shuru krna hale tak kita hi ni workout shuru shabash ghr da kam kro tuhanu jnaniya nu behle rehn di adt pe gyi ghr de kma kara nu tusi nokr rkh lye sara sara din kha kha fast food fat hi peni a pinda diya jnaniya bangu kheta cho pthe bad ke leone pen ta fat da ta namo nishan ni na lve ghra de kam kro nokr htayo sab kuj app kro fat ta dikhayi hi ni deni
@@sukhbrar3727 sariya videos dhyan nal dekho mainu nhi lgda fer tuhanu kuj v pushn di lodh haogi nd book order krlo ohde ch sara kuj detail ch daseya a
Ma bhut presan c mera sara wight ght giea but belly fat and love handle ni ght rehe ma video search kr rehi c thodi video samne aie ma dekhi bhut motivation mili thnku
Vadia dasya...Subscribed 👍🏻 meri v ehi halat hei..weight stuck ho geya..kini vaar roti chaddi roj walk kiti excercise kiti..light feel hunda par eko jagah khada weight..aj sunya tuhada video dekhdi aa follow kar k ..j kuch ho geya ta vadia hei😊
ua-cam.com/video/G3rZqf_x7yo/v-deo.htmlfeature=shared es video de vich v diet plan ditta hai, for starting tusi eh follow kar skde ho.. baki you can also contact us at 9872342850
I feel so positive about weight loss after watching ur this video my weight is stuck now I started losing weight from January 2024 I was 90 kg and in may it was 75 but from last two months no more results as I eating same and doing 10k steps daily but no results please guide
thats good tusi enna weight loose kita a, but hun stuck a. tusi whatsapp te message karo ji apnia details 99882 62849 . baki 10k steps main nai kehnda kade v karn nu. best exercise for weight loss is weight training. tusi oh kar skde o
Hello sir i m gurvinder from ludhiana mera weight 60 se main kush time vich weight 50 kr laya thodi video dekh ke te daily raat nu 40 mint walk krke. Thanks dr navdeep 🙏🙏🙏
ua-cam.com/video/G3rZqf_x7yo/v-deo.htmlfeature=shared es video ch diet plan ditta a follow kar skd eo tusi.. motape ton mukti kitab ch sab likhea a, mnga k parhlo tsui tuhada ee fayda a.. es link te click kar k description check kreo ohde ch book buy karn da link haigaa a.. link vali video v dekho
ਛੋਟੇ ਵੀਰ ਸਵਾਦ ਆ ਗਿਆ ਤੁਹਾਨੂੰ ਠੇਠ ਪੰਜਾਬੀ ਵਿਚ ਬੋਲਦਿਆਂ ਸੁਣ ਕੇ ,MBBS ,MD ਹੋ ਕੇ ਵੀ ਕੋਈ ਮੜਕ ਨੀ ਕੋਈ attitude ਨੀ। ...ਨੀਮ ਹਕੀਮ ਅੱਧੀ ਹਿੰਦੀ ਅੱਧੀ ਇੰਗਲਿਸ਼ ਤੇ ਨਾ ਮਾਤਰ ਪੰਜਾਬੀ ਬੋਲ ਕੇ ਇਓਂ ਮਹਿਸੂਸ ਕਰਦੇ ਹਨ ਜਿਵੇਂ ਪੰਜਾਬੀ ਬੋਲਣ ਵਾਲੇ ਗਵਾਰ ਹੋਣ। ..
I am really proud of you younger bro...keep it up/ ਲਗੇ ਰਹੋ ਮੁੰਨਾ ਭਾਈ
ਮਨ ਖੁਸ਼ ਹੋ ਗਿਆ ਜੀ, ਬਹੁਤ ਬਹੁਤ ਧੰਨਵਾਦ 😊
bilkul sahi gal hai ਵੀਰ ਜੀ। ਸਵਾਦ ਆ ਗਿਆ
Cooked dal kini khani Chahidi a?
❤7❤😮
t1qqt5t11tqtqtktttqqqtqtttqqtrtqqqq
ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਦਿਲੋਂ ਸਲੂਟ ਡਾ ਸਾਹਿਬ ਜੀ
ਵੀਰੇ ਮਾਂਬੋਲੀ ਦੀ ਗੱਲ਼ ਕਰਨ ਤੇ ਤੇਰਾ ਬਹੁਤ ਬਹੁਤ ਧੰਨਵਾਦ ❤❤
ਤੁਹਨੂੰ ਇਕ ਲਾਈਕ ਪੰਜਾਬੀ ਮਾਂ ਬੋਲੀ ਲਈ
👌👌👌👌👌
.maybe 5:46 7.o😊
Pp😊
ਅੱਜ ਦੇ ਸਮੇਂ ਮਾਂ ਬੋਲੀ ਦੇ ਪੁੱਤਰਾਂ ਦੀ ਬਹੁਤ ਲੋੜ ਹੈ 🌸🌸
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਪੰਜਾਬੀ ਭਾਸ਼ਾ ਨੂੰ ਵੀ ਪਹਿਲ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਏਸੇ ਤਰ੍ਹਾਂ ਹੀ ਲੋਕਾਂ ਨੂੰ ਚੰਗੀ ਸੇਧ ਦਿੰਦੇ ਰਹਿਣ ਤੰਦਰੁਸਤੀਆਂ ਬਖਸ਼ਣ
ਸਭ ਤੋਂ ਪਹਿਲਾਂ, ਪੰਜਾਬੀ ਚ ਬੋਲਣ ਲਈ ਸ਼ੁਕਰੀਆ ਵੀਰ ਜੀ। ਬਹੁਤ ਹੀ ਵਧੀਆ
ਲੱਗਦਾ ਹੀ ਨਹੀਂ ਕਿ ਕੋਈ ਡਾਕਟਰ ਗੱਲ ਕਰ ਰਿਹਾ, ਇੰਝ ਲੱਗ ਰਿਹਾ ਜਿਵੇਂ ਕੋਈ ਪਰਿਵਾਰਿਕ ਮੈਂਬਰ ਸਮਝਾ ਰਿਹਾ ਹੋਵੇ| ਖ਼ੂਬ ਜੀਓ | ਵਾਹਿਗੁਰੂ ਇੰਝ ਹੀ ਸੁਮੱਤ ਬਖਸ਼ੀ ਰੱਖਣ |🙏
ਇਸ ਵੀਡੀਓ ਦੀ ਮੋਟਾਪੇ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਸੀ। ਉਮੀਦ ਹੈ ਕਿ ਇਸ ਵੀਡੀਓ ਤੋਂ ਉਹ ਕੁਛ ਸਿਖਣਗੇ।
ਮੈਂ ਪਹਿਲੀ ਵਾਰੀ ਵੀਡੀਓ ਦੇਖ ਰਹੀ ਹਾਂ। ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏 ਬਹੁਤ ਹੀ ਵਧੀਆ ਸਮਝਾਇਆ ।। 🙏🙏🙏🙏ਸਭ ਤੋਂ ਵੱਡੀ ਗੱਲ ਆਪਣੀ ਮਾਂ ਬੋਲੀ ਵਿੱਚ ਦੱਸੀਆਂ।।। 👍🙌🙌👏👏👏
Ki mileya tuhanu sikhn nu ehde vich kehda ohne prectical krke dikhayea jehda tusi sikh leya oda hi evi bsss be matlab sikhn nu mileya sanu ta lga ni lga kuj ejeha sikhn sikhon vala faltu
@@harjitsaini9686 jo ehna ne dasiya ki kis tara khana lena chida.. Kini matra vich.. Or sach maneo mera khud da weight 51 kg ho gyea 🙏
ਪੰਜਾਬੀ 'ਚ ਦੱਸਣ ਲਈ ☝️ ਬਹੁਤ ਚੰਗਾ ਉਪਰਾਲਾ
ਡਾਕਟਰ ਸਾਹਿਬ ਬਹੁਤ ਬਹੁਤ ਧਂਨਵਾਦ ਵਧੀਆ ਜਾਣਕਾਰੀ ਦਿਤੀ
ਮੈਂ ਅੱਜ ਪਹਿਲੀ ਵਾਰ ਵੀਡੀਓ ਦੇਖੀ ਤੁਹਾਡੀ ਤੇ ਮ subscribe ਕਰ ਲਿਆ❤❤❤❤
ਪੰਜਾਬੀ ਬੋਲਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਵੀਰੇ।।
🙏🙏 ਪੰਜਾਬੀ ਜਿੰਦਾਬਾਦ
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਪੁੱਤ ਮੈਂ ਵੀ ਅੱਜ ਤੋਂ ਹੀ ਸ਼ੁਰੂ ਕਰਦੀ ਆ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ ❤❤
Asha tusi hun shuru krna hale tak kita hi ni workout shuru shabash ghr da kam kro tuhanu jnaniya nu behle rehn di adt pe gyi ghr de kma kara nu tusi nokr rkh lye sara sara din kha kha fast food fat hi peni a pinda diya jnaniya bangu kheta cho pthe bad ke leone pen ta fat da ta namo nishan ni na lve ghra de kam kro nokr htayo sab kuj app kro fat ta dikhayi hi ni deni
ਪੰਜਾਬੀ ਬੋਲੀ ਵਿੱਚ ਵੀਡਿਉ ਦੇਖ ਕੇ ਸੱਚੀਂ ਦਿਲ ਖੁਸ਼ ਹੋ ਗਿਆ ❤❤❤❤❤
ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ। ਆਪ ਦਾ ਬਹੁਤ ਬਹੁਤ ਧੰਨਵਾਦ।
ਬਹੁਤ ਖੁਸ਼ੀ ਹੋਈ ਪੰਜਾਬੀ ਮਾਂ ਬੋਲੀ “ਚ”ਵੀਡੀਓ ਵੇਖ ਕੇ 🥰
ਮਾਂ ਬੋਲੀ ਵਿੱਚ ਸਮਜਾਓਗੇ 🤗 ਤਾਂ ਪੂਰੀ ਇੱਜਤ ਪਾਓਗੇ 👏👏❤
ਪੁੱਤਰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਉਹ ਵੀ ਮਾਂ ਬੋਲੀ ਪੰਜਾਬੀ ਵਿੱਚ ਮਨ ਖੁਸ ਹੋ ਗਿਆ ਸਲੂਟ ਹੈ ਬੇਟਾ ਤੁਹਾਨੂੰ ❤ sabascribe ਕਰ ਦਿੱਤਾ
ਧੰਨਵਾਦ ਜੀ ਬਹੁਤ ਬਹੁਤ 🙏🏻🙏🏻
ਬਹੁਤ ਵਧੀਆ ਜਾਣਕਾਰੀ ਫਰੀ ਵਿੱਚ ਇੰਨੀ ਜਾਣਕਾਰੀ ਕੋਈ ਨਹੀਂ ਦੇ ਸਕਦਾ 🤟🤟🤟👍👍👍👍
Thank You Mummy Ji
ਬਹੁਤ ਵਧੀਆ ਵੀਰ ਜੀ ਜਿਹੜਾ ਤੁਸੀਂ ਪੰਜਾਬੀ ਚ ਦੱਸਿਆ ਏ
ਬੇਟਾ ਜੀ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਜੀ ਬਹੁਤ ਵਧੀਆ ਲੱਗਿਆ ਮੈਂ ਵੀ ਮੁਟਾਪੇ ਤੋਂ ਬਹੁਤ ਪ੍ਰੇਸ਼ਾਨ ਹਾਂ
thank you ji.. hor v dekho tusi, help hougi tuhadi... meri kitab motape ton mukti v parh sakde o tusi
ਬਹੁਤ ਵਧੀਆ ਉਪਰਾਲਾ ਬੇਟਾ ਜੀ 👍👌🙏
ਧੰਨਵਾਦ ਜੀ ਬਹੁਤ ਬਹੁਤ 🙏🏻🙏🏻
ਸਰ ਮੈਂ 14 ਕਿਲੋ ਵਜ਼ਨ ਘੱਟ ਕੀਤਾ ਤੁਹਡੀ ਵੀਡੀਓ ਫੋਲੋ ਕਰਕੇ 9 ਮਹੀਨੇ ਵਿੱਚ Thanku so much sir god bless you
ਵਾਹ ਜੀ ਵਾਹ, ਬਹੁਤ ਕਮਾਲ 😊😊
Really dii pls dso kida
@@sukhbrar3727 video's dekho ohna vich sara kuj daseya aa te ohna nu follow kro weight ghat Krna bahut easy a j tu Dr. Navdeep nu follow kroge😊
@@skaur8498 yes dii rgt...but tusi dss skde o fr v kida diet bnai tusi ...pls idea
@@sukhbrar3727 sariya videos dhyan nal dekho mainu nhi lgda fer tuhanu kuj v pushn di lodh haogi nd book order krlo ohde ch sara kuj detail ch daseya a
ਬਹੁਤ ਵਧੀਆ ਜਾਣਕਾਰੀ ਅਤੇ ਉਸ ਤੋਂ ਵੀ ਵਧੀਆ ਤਰੀਕਾ ਜਾਣਕਾਰੀ ਦੇਣ ਦਾ। really appreciate
ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਸੀਂ ਦਿਤੀਆ
Punjabi boln lyi thanks veer g hn ta emi lok buht stalish bnde aw punjabi bolna very nice🙏🙏
Good job beta Rab thuno hamesha Chardi kala vich rakhe
ਬੇਟਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਉਹ ਵੀ ਠੇਠ ਪੰਜਾਬੀ ਵਿੱਚ ਬਹੁਤ ਬਹੁਤ ਧੰਨਵਾਦ
ਦਿਲੋਂ ਧੰਨਵਾਦ ਜੀ
Bahut hi vadhiya tarike nal guide kita tusi dhanwad ji❤
ਬਹੁਤ ਵਧੀਆ ਜਾਣਕਾਰੀ ਮਿਲੀ ਹੀ।
ਪੰਜਾਬੀ ਮਾਂ ਬੋਲੀ ਦੀ ਸੇਵਾ।
ਧੰਨਵਾਦ ਡਾਕਟਰ ਸਾਹਬ ਜੀ।
Doctor saab ghaint video...i follow your book...fat 5% reduce... salute to your work...
ਸਭ ਤੋਂ ਵਧੀਆ ਗੱਲ ਪੰਜਾਬੀ ਮਾਂ ਬੋਲੀ ❤❤❤❤
ਦਿਲੋਂ ਧੰਨਵਾਦ ਜੀ 🤗
ਬਹੁਤ ਖੂਬ ਜਾਣਕਾਰੀ ਨਵਦੀਪ ਸਿੰਘ ਜੀ
ਬਹੁਤ ਬਹੁਤ ਧੰਨਵਾਦ ਜੀ ਇੰਨਾ ਕੁਝ ਫ੍ਰੀ ਵਿਚ ਦੱਸਿਆ
ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਬੁੱਕ ਪੜ ਕੇ ਮੇਰਾ 10 ਕਿਲੋ ਵੇਟ ਘਟ ਗਿਆ ਜੋ ਕੇ ਪੰਦਰਾਂ ਸਾਲਾਂ ਵਿੱਚ ਨੀ ਘਟਿਆ ਸੀ
ਵਾਹ ਜੀ ਵਾਹ ਬਹੁਤ ਕਮਾਲ, ਤੁਹਾਡੀ ਤਾਂ ਕਹਾਣੀ ਸੁਣਨ ਵਾਲੀ ਆ ☺️
Sachi veere good job🇩🇪🇩🇪
ਮੈਨੂੰ ਵੀ ਦੱਸ ਦੋ ਬਈ
@@gurpreetkaur2092 ਹਾਜੀ ਬੁੱਕ ਲੈ ਲੳਉ ਕੈਲਰੀ ਦਾ ਪਤਾ ਲੱਗ ਜਾਊ ਸਾਰਾ ਚੱਕਰ ਕੈਲਰੀ ਦਾ ਹੀ ਆ ਪੰਦਰਾਂ ਸਾਲਾਂ ਤੋਂ ਅੱਗ ਸਵਾਹ ਖਾ ਕੇ ਢਿੱਡ ਸਾੜੀ ਗੲਈ
@@karanbrarbajakhana6171 book ta india tu miln no hai
Hun lawa gi thanks you
Ma bhut presan c mera sara wight ght giea but belly fat and love handle ni ght rehe ma video search kr rehi c thodi video samne aie ma dekhi bhut motivation mili thnku
Asha le ta ena nu dekh lyo jida duniya te baki sab kuj v ena di vedio dekh ke kita hona
some people have problem for every solution, harjit saini ji
ਚੜ੍ਹਦੀ ਕਲਾ ਵੀਰ ਜੀ,
Vadia dasya...Subscribed 👍🏻 meri v ehi halat hei..weight stuck ho geya..kini vaar roti chaddi roj walk kiti excercise kiti..light feel hunda par eko jagah khada weight..aj sunya tuhada video dekhdi aa follow kar k ..j kuch ho geya ta vadia hei😊
ua-cam.com/video/G3rZqf_x7yo/v-deo.htmlfeature=shared es video de vich v diet plan ditta hai, for starting tusi eh follow kar skde ho.. baki you can also contact us at 9872342850
@@slimandstrong thanks for reply..g jarur l noted it.
ਪੰਜਾਬੀ ਬੋਲੀ ਜਿਦਾਂ ਬਾਦ 🙏🏼
ਜ਼ਿੰਦਾਬਾਦ
@@kiranjotkaursaini7807 ਹਾਂਜੀ ਭੈਣਾਂ, ਜਿੰਦਾਬਾਦ 🙏🏼
Thanku so much fast video aa jo main full vekhi aa help full laggi tohdi sari galla nu try kra gee sir
Bhut vdia veer g. Waheguru hi tuhanu chardi kla vich rakhn
ਬਹੁਤ ਹੀ ਵਧੀਆ ਵੀਡੀਓ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਇਨਫੋਰਮੇਸ਼ਨ ਦੇਣ ਦੇ ਲਈ ਤੇ ਉਹ ਵੀ ਪੰਜਾਬੀ ਦੇ ਵਿੱਚ| ਮਜ਼ਾ ਆ ਗਿਆ ਵੀਡੀਓ ਦੇਖ ਕੇ ਤੇ ਨਾਲ ਹੀ ਨਾਲ ਸਬਸਕ੍ਰਾਈਬ ਵੀ ਕਰ ਲਿਆ ਅਸੀਂ ਤੇ.
ਬਹੁਤ ਵਧੀਆ ਕਰ ਰਹੇ ਓ
Punjabi bolde ho bohot vadiya doctor ji ❤thanks
Bahut Bahut Shukriya Ji
Very very interesting video and very useful video sir thanks 🙏 and thank for your
I feel so positive about weight loss after watching ur this video my weight is stuck now I started losing weight from January 2024 I was 90 kg and in may it was 75 but from last two months no more results as I eating same and doing 10k steps daily but no results please guide
thats good tusi enna weight loose kita a, but hun stuck a. tusi whatsapp te message karo ji apnia details 99882 62849 . baki 10k steps main nai kehnda kade v karn nu. best exercise for weight loss is weight training. tusi oh kar skde o
ਬਹੁਤ ਹੀ ਵਧੀਆ ਲੱਗੀ ਭਰਾ ਜੀ 😊
ਅਜ ਤੋਂ ਹੀ ਸੁਰੂ ਕਰਾਂਗੀ ਇਹ ਸਭ ਕੁਝ
ਬਹੁਤ ਵਧੀਆ ਵੀਰ ਜੀ
ਬੁਹਤ ਧੰਨਵਾਦ ਪੁੱਤ ਤੇਰਾ ❤❤❤
Very informative ✨ Thanks a lot. God bless you✨
ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
ਵੀਰ ਬਹੁਤ ਵਧੀਆ ❤
ਵਾਹ ਜੀ ਵਾਹ ਬਹੁਤੁ ਵਧੀਆ ਜੀ ਪਿਆਰਿਓ 👏 🌹 👏
ਦਿਲੋਂ ਧੰਨਵਾਦ ਜੀ 😊
Hello sir i m gurvinder from ludhiana mera weight 60 se main kush time vich weight 50 kr laya thodi video dekh ke te daily raat nu 40 mint walk krke. Thanks dr navdeep 🙏🙏🙏
Kya Baat a Ji Bahut kamaal 😎
12:57
13:02 13:22
4
Pp😊pppppppp😊p pl😊 pp pl😊 p⁰pp😊p pl ppp
ਬਹੁਤ ਚੰਗੀ ਜਾਣਕਾਂਰੀ
ਧੰਨਵਾਦ ਜੀ 😇🙏🏻
Bhut shoni vedio sir ....thank u ....god bless u
Bahut bahut Shukriya Ji
Thanks veerai roti nu prefer den layi mai bhukhi reh reh kai wajn wada liya thanks clear all my problems 😮
Diet eda di hove jo lifelong continue rakhi ja sake
Valuable information. Thank you so much for your guidance 🙏
So nice of you ji
ਸਤ ਸ਼੍ਰੀ ਅਕਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਵਿਚ ਜਾਣਕਾਰੀ ਦੇਣ ਲਈ ਜੇ ਆਪ ਜੀ ਤੋਂ ਡਾਇਟ ਚਾਟ ਬਣਾਉਣਾ ਹੋਵੇ ਕਿੰਨੀ ਫੀਸ ਲੈਂਦੇ ਹੋ ਪਲੀਸ ਜ਼ਰੂਰ ਦਸਣਾ ਜੀ ❤🙏🙏🌹
9872342850 ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਜੀ
ਲਵ ਪੰਜਾਬੀ ਬੋਲੀ ❤
Thanks buhut wedhiya dr sahb.
ਧੰਨਵਾਦ ਜੀ ਬਹੁਤ ਬਹੁਤ .. 🙏🏻🙏🏻
💯ਸਹੀ ਗੱਲ ਆ ਜੀ
Very good information I thanked
So nice of you 🙏🏻
ਬਹੁਤ ਵਧੀਆ
The information in this video is very good, but the best thing is that it's in Punjabi.
It's so refreshing to hear these videos in punjabi.
Thank you so much for the appreciation Ji
Ssa doctor Ji. Lovely and informative video like as always.
ਮੇਰਾ ਭਾਰ ਘਟਾਉਣ ਲਈ ਬਹੁਤ ਮਿਹਨਤ ਕਾਰਦੀਹਾ
??
Fantastic video! Very useful tips and positive tone are truly motivating. Much appreciated for providing your knowledge! 😀
❤❤❤
ਪੂਰਾ ਸੱਚ ਬੋਲਿਆ ਜੀ 👍
😎😎
Thanks a lot doctor navdeep....... effective solutions...... respect and love from Chandigarh 😊
So nice of you
@@slimandstrong 80 kg wait to 60 kg Krna plZ dight plan bana do
@@kiranjeetkaur9440 Plz call at 9872342850 for more info
❤😊
I like this vedio I will try this 🙏
bilkul ji.. tuhanu bohat bohat shubhkamnava apni sehat lyi.. all the best and lagge raho 🙏🏻🙏🏻 contact us for help if you need
Very nice Ji god bless you 👍🏻❤️
Thanks a lot Ji
Really helpful 👍 i think it's a best vedeo till now for weight loss
Glad you liked it!! thanks 😇🙏🏻
Very useful information.,.. thanks 🙂🙏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਦਿਲੋਂ ਧੰਨਵਾਦ ਜੀ
You are talking so true 100% right thank you 😇❤❤❤🙌🙌🙌
Very nice video doctor sahib ji both vadiya lgeaa punjabi wech smjondiaa
thank you ji 🤗
thankuuu veer Ji
Bhut vdya lagi sodi vedio Bhut helpfull vedio aa jii,,, thanks
Wahaguru ji doing great job 👍God bless you
Veer ji aap Ji ne bahut badhiya samajh aaya thank you per protein the samajh nahin a Raha ki Honda hai
ਬਹੁਤ ਵਧੀਆ ਵੀਰ ਜੀ 🙏
😢😂
Thankyou veer ji bohot bohot hi vadhia very good 😊😊
dhanwad ji boht boht appreciate karn lyi..🙏🏻🙏🏻😇😇
Thku so much sir for giving the instructions 🤞🤞
Tusi Punjabi vich gl kiti bohut vadia lga dhanwad Ji 🙏
ਵੀਰ ਜੀ ਇਹ ਦੱਸੋ ਨਾ ਵੀ ਹਾਊਸ ਵਾਈਫ ਹੁਣ ਤਾਂ ਕੁਛ ਇਦਾਂ ਦੀਆਂ ਨੇ ਜਿਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਖਾਣਾ ਕੀ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸਵੇਰੇ ਕੀ ਖਾਣਾ ਚਾਹੀਦਾ ਦੁਪਹਿਰ ਨੂੰ ਕੀ ਖਾਣਾ ਚਾਹੀਦਾ ਸ਼ਾਮ ਨੂੰ ਕੀ ਖਾਣਾ ਚਾਹੀਦਾ ਉਹਦੇ ਲਈ ਸਾਨੂੰ ਥੋੜੀ ਜਿਹੀ ਮਦਦ ਮਿਲ ਜਾਏਗੀ
ua-cam.com/video/G3rZqf_x7yo/v-deo.htmlfeature=shared
es video ch diet plan ditta a follow kar skd eo tusi.. motape ton mukti kitab ch sab likhea a, mnga k parhlo tsui tuhada ee fayda a.. es link te click kar k description check kreo ohde ch book buy karn da link haigaa a.. link vali video v dekho
t
Free information thanks
Bahut wadeya sir
Waheguru tuhanu hamesha khush rakheya
ਚੜ੍ਹਦੀ ਕਲਾ ਛੋਟੇ ਵੀਰ 👌
ਬਹੁਤ ਬਹੁਤ ਸ਼ੁਕਰੀਆ ਜੀ
Nice bro
Sir sodi video pehli bar dekhi ajj eni vadia lagi ke subscribe kar lya bhut sohni jankari ditti tusi
Bahut Bahut Shukriya Ji
chit udu uduuu words are literally showing that u r theth punjabi 😝 loved it ❤
ਹਾਂਜੀ ਸ਼ੁਕਰੀਆ ਜੀ
ਵਧੀਆ ਗੱਲ ਬਾਤ ਡਾਕਟਰ ਸਾਬ,, ਸਮਝਾਣ ਦਾ ਤਰੀਕਾ ਵਧੀਆ ਜੀ 🙏🏻
Very nyc information sir ji thanku❤
That's true only knowledgeable people can understand it deeply
Thank You so much Ji
God bless you veer g
ਬਹੁਤ ਬਹੁਤ ਧੰਨਵਾਦ ਜੀ ਨਾਲ ਦੀ ਨਾਲ ਪੰਜਾਬੀ ਵਿੱਚ ਸਮਝਾਉਣ ਚ
ਦਿਲੋਂ ਸ਼ੁਕਰੀਆ ਜੀ