ਪਿਆਰ ਨਾਲ ਰਹਿਣਾ ਕੋਈ ਇਹਨਾਂ ਤੋਂ ਸਿੱਖੇ, ਇਕੱਠਾ ਰਹਿ ਰਿਹੈ 53 ਜੀਆਂ ਦਾ ਸਾਂਝਾ ਪਰਿਵਾਰ, ਇੱਕੋ ਥਾਂ ਪੱਕਦੀ ਹੈ ਰੋਟੀ

Поділитися
Вставка
  • Опубліковано 1 лют 2025

КОМЕНТАРІ • 4,3 тис.

  • @RAJKUMAR-tb4jl
    @RAJKUMAR-tb4jl 4 роки тому +133

    ਅੱਜ ਦੇ ਸਮੇਂ ਵਿੱਚ ਇਹ ਪਰਿਵਾਰ ਇਕੱਠੇ ਰਹਿਣਾ ਕਿਸੇ ਅਜੂਬੇ ਤੋ ਘੱਟ ਨਹੀਂ , ਸਲੂਟ ਹੈ ਏਸ ਪਰਿਵਾਰ ਨੂੰ ਮੇਰਾ ,ਅਤੇ ਏਸ ਚੈਨਲ ਨੂੰ ਵੀ ।

    • @mantejhundal5683
      @mantejhundal5683 4 роки тому

      Y

    • @mantejhundal5683
      @mantejhundal5683 4 роки тому

      @
      😇😂

    • @chamkaurdhaliwal588
      @chamkaurdhaliwal588 3 роки тому

      ਰਾਜ ਕੁਮਾਰ ਜੀ ਤੁਸੀਂ ਕਿੰਨੀ ਪਤੇਅ ਦੀ ਗਲ ਆਖੀ ਐ । ਰਬੀ ਰਹਿਮਤ ਹੈ ਤੁਸਾਂ ਪਰ ।

    • @gurcharnsingh8954
      @gurcharnsingh8954 3 роки тому

      ਵਾਈ ਜੀ ਕਿਹੜਾ ਪਿੰਡ ਤੇ ਕਿਹੜੇ ਜਿਲ੍ਹੇ ਵਿਚ ਪੈਦਾ ਹੈ

  • @sukhveer663
    @sukhveer663 4 роки тому +71

    ਦਿਲ ਖੁਸ਼ ਹੋ ਗਿਆ ਸਾਰੇ ਪਰਿਵਾਰ ਨੂੰ ਦੇਖ ਕੇ ਵਾਹਿਗੁਰੂ ਚੜਦੀ ਕਲਾਂ ਰਖੇ ਜੀ

    • @hardevsingh6468
      @hardevsingh6468 4 роки тому +1

      ਧੰਨ ਸਤਿਗੁਰੂ ਜੀ ਇਸ ਪਰਿਵਾਰ ਨੂੰ ਹੋਰ ਵੱਡਾ ਕਰੀ ਮਨ ਖੁਸ ਹੋ ਗਿਆ

  • @GurvinderSingh-li2nc
    @GurvinderSingh-li2nc 4 роки тому +128

    ਜੇ ਚੁਗਲੀਆਂ ਹੁੰਦੀਆਂ ਤਾ ਪੱਤਰਕਾਰ ਵੀਰ ਜੀ ਇਕੱਠ ਨਹੀ ਹੋਣਾ ਸੀ ਪਰਮਾਤਮਾ ਵਾਹਿਗੁਰੂ ਇਸ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ

  • @sukhpalsukh5673
    @sukhpalsukh5673 4 роки тому +97

    ਬਹੁਤ ਵਧੀਆ ਲੱਗਾ ਇਕੱਠੇ ਪਰਿਵਾਰ ਨੂੰ ਦੇਖਕੇ ਦਿਲ ਨੂੰ ਸਕੂਨ ਮਿਲਿਆ ਧੰਨਵਾਦ ਪੱਤਰਕਾਰ ਵੀਰ ਦਾ ਜੋ ਸਾਨੂੰ ਅੱਜ ਕੁਝ ਚੰਗਾ ਦੇਖਣ ਨੂੰ ਚੰਗਾ ਸਿੱਖਣ ਨੂੰ ਮਿਲਿਆ ਹੈ

  • @MotivationRinkuArora
    @MotivationRinkuArora 4 роки тому +173

    ਮੈਨੂੰ ਯਕੀਨ ਨਹੀਂ' ਹੋ ਰਿਹਾ ਕਿ ਅੱਜਕਲ ਦੇ ਟਾਈਮ ਚ ਵੀ ਏਨਾ ਵੱਡਾ ਪਰਿਵਾਰ੍ ਇਕੱਠਾਂ ਰਹਿ ਸੱਕਦਾ. ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਜੋੜੀ ਰੱਖੀ 🙏🙏

  • @kewalkamboj7339
    @kewalkamboj7339 3 роки тому +7

    ਮੈ ਇਸ ਪਰਿਵਾਰ ਨੂੰ ਸਲੂਟ ਕਰਦਾ ਹਾ॥ਪਰਮਾਤਮਾ ਹਮੇਸਾ ਇਸ ਪਰਿਵਾਰ ਚੜਦੀ ਕਲਾ ਚੋ ਰਖੇ॥ਅਜ ਇਸ ਪਰਿਵਾਰ ਨੂੰ ਦੇਖ ਕੇ ਬਹੁਤ ਖੁਸੀ ਹੋਈ॥

  • @jasvirsingh4301
    @jasvirsingh4301 4 роки тому +15

    ਪਰਮਾਤਮਾ ਦੀ ਅਪਾਰ ਆਪਾਰ ਕਿਰਪਾ ਹੈ ਇਸ ਪਰਿਵਾਰ ਹੈ।
    ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ।

  • @Karmjitkaur-gk1xq
    @Karmjitkaur-gk1xq 9 місяців тому +1

    ਬਹੁਤ ਵਧੀਆ Message ji ❤❤🎉🎉👌👌

  • @thewarrior679
    @thewarrior679 4 роки тому +102

    ਗੁਰੂ ਪਾਤਸ਼ਾਹ ਇਸ ਪਰਿਵਾਰ ਨੂੰ ਸਦਾ ਚੜਦੀਕਲਾ ਬਖਸ਼ੇ

  • @fatehsingh7377
    @fatehsingh7377 4 роки тому +74

    ਪਰਮਾਤਮਾ ਸਦਾ ਹੀਂ ਇਸ ਪਰਿਵਾਰ ਤੇ ਮੇਹਰ ਰੱਖੇ ਰੂਹ ਨੂੰ ਸਕੂਨ ਆ ਗਿਆ ਮੇਰਾ ਪੁਰਾਣਾ ਪੰਜਾਬ ਦੇਖ ਕੇ ਇਸ ਪਰਿਵਾਰ ਨੂੰ ਮਿਲਣ ਨੂੰ ਜੀ ਕਰਦਾ 🙏🙏🙏🙏🙏

    • @amarjith6231
      @amarjith6231 2 роки тому +1

      Very good viR gi AMARJIT GILL DALA PUNJAB

  • @naturalhealing5544
    @naturalhealing5544 4 роки тому +670

    ਇਕ ਪਰਿਵਾਰ ਸਾਰੇ ਜਣੇ ਇਕੱਠੇ ਹੋਕੇ ਰਹਿ ਰਹੇ ਹਨ ਅੱਜ ਦੇ ਸਮੇਂ ਵਿੱਚ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਫੈਮਲੀ ਸਦਾ ਖੁਸ਼ ਰਹੇ।

  • @Gurjit_kaur
    @Gurjit_kaur 4 роки тому +29

    ਦਿਲ ਬਹੁਤ ਬਹੁਤ ਖੁਸ਼ ਹੋਇਆ। ਪਰਮਾਤਮਾ ਇਸ ਪਰਿਵਾਰ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ।

  • @SherSingh-qf9lc
    @SherSingh-qf9lc 3 роки тому +48

    ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਪਰਿਵਾਰ ਰਹਿੰਦੀ ਦੁਨੀਆਂ ਤੱਕ ਇਕੱਠਾ ਹੀ ਰਹੇ ਇਹ ਮੇਰੀ ਅਰਦਾਸ ਹੈ। ਮਨ ਬਹੁਤ ਖੁਸ਼ ਹੋਇਆ ਇਸ ਪਰਿਵਾਰ ਨੂੰ ਦੇਖ ਕੇ।

  • @jaswantkhaira5977
    @jaswantkhaira5977 4 роки тому +88

    ਇਹੇ ਜੇ ਪਰਿਵਾਰ ਨੂੰ ਸਲਾਮ ਰੱਬ ਮੇਹਰ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ🙏🏻🙏🏻

  • @rajveersohal2124
    @rajveersohal2124 4 роки тому +96

    ਏਕਤਾ ਵਿੱਚ ਬਰਕਤ ਵੀਰ ਜੀ ! ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਣ!

  • @gurbirsingh9210
    @gurbirsingh9210 5 місяців тому

    ਦਿਲ ਖੁਸ਼ ਹੋ ਗਿਆ ਪਰਿਵਾਰ ਇੱਕਠਾ ਦੇਖ ਕੇ

  • @judhvirsingh9718
    @judhvirsingh9718 4 роки тому +26

    ਗੁਰੂ ਨਾਨਕ ਸਾਹਿਬ ਜੀ,ਸਦਾ ਕਿਰਪਾ ਬਨਾਏ ਰੱਖਣ ਪਰਿਵਾਰ ਤੇ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @jassgillusa1139
    @jassgillusa1139 4 роки тому +25

    Video ਦੇਖ ਕੇ ਮਨ ਖੁਸ਼ ਹੋ ਗਿਆ ,ਚੰਗੇ ਕਰਮ ਕੀਤੇ ਪਿਛਲੇ ਜਨਮ ਤਾਂ ਹੀ ਐਨਾ ਸੋਹਣਾ ਪਰਿਵਾਰ ਮਿਲਿਆਂ , ਵਾਹਿਗੁਰੂ ਸਭ ਨੁੰ ਖੁਸ਼ ਰੱਖੇ ❤️❤️❤️🙏🥰

  • @baljindersinghboxingcoach3049
    @baljindersinghboxingcoach3049 4 роки тому +125

    ਬਹੁਤ ਮਨ ਖੁਸ਼ ਹੋਇਆ ਵੇਖ ਕੇ। ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ

    • @charanjitkaur8219
      @charanjitkaur8219 4 роки тому

      Omg 😃😃 God bless you 😂 I love this 😍😍 family

  • @sukhmandarsingh5085
    @sukhmandarsingh5085 4 роки тому +3

    ਬਹੁਤ ਵੱਡਾ ਤੇ ਲੱਕੀ ਪਰਿਵਾਰ

  • @thewarrior679
    @thewarrior679 4 роки тому +165

    ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਪਰਿਵਾਰ ਵਲੋਂ ਬਹੁਤ ਵੱਡਾ ਸੁਨੇਹਾ ਸਮਾਜ ਲਈ।

    • @nirmalsingh-xu2ze
      @nirmalsingh-xu2ze 4 роки тому +26

      ਸ਼ੁਕਰ ਹੈ ਭਰਾਵਾ ਪਿੰਡ ਦਾ ਨਾਮ ਦੱਸ ਦਿੱਤਾ ਪੱਤਰਕਾਰ ਤਾਂ ਪਰਿਵਾਰ ਦੇ ਰੋਟੀ ਟੁੱਕ ਬਾਰੇ ਸੁਣਕੇ ਭਮੱਤਰਿਅਾ ਫਿਰਦਾ ਹੈ। ਬਿਨ੍ਹਾਂ ਪਿੰਡ ਦੇ ਨਾਮ ਤੋਂ ਲੱਗਦਾ ਕਿ ਜਿਸ ਤਰਾਂ ਬੰਦਾ ਮੇਲੇ ਚ ਰੁਲਿਅਾ ਫਿਰਦਾ ਹੋਵੇ।

    • @avtardhaliwal1085
      @avtardhaliwal1085 4 роки тому +3

      @@nirmalsingh-xu2ze Sahi gal aa y😂😂😂

    • @thewarrior679
      @thewarrior679 4 роки тому +1

      @@nirmalsingh-xu2ze thnku vr

    • @jugrajnarwal5356
      @jugrajnarwal5356 4 роки тому +3

      ਕਿਹੜਾ ਜਿਲ੍ਹਾ ਵਾ Jassi ji

    • @TarsemSingh-xq6zj
      @TarsemSingh-xq6zj 4 роки тому +4

      @@jugrajnarwal5356 ਤਹਿ:ਨਿਹਾਲ ਸਿੰਘ ਵਾਲਾ ਜਿਲ਼ਾ ਮੋਗਾ

  • @butakhan3468
    @butakhan3468 4 роки тому +44

    ਬਹੁਤ ਜਿਆਦਾ ਦਿੱਲ ਨੂੰ ਸਕੂਨ ਮਿਲਿਆ।
    ਇਸ ਘਰ ਨੂੰ ਦੇਖਕੇ।
    ਬਾਕੀ ਅੱਲਾਹ ਵਾਹਿਗੁਰੂ ਇਸ ਘਰ ਨੂੰ ਸਦਾ ਵਾਸਤੇ
    ਤੰਦਰੁਸਤੀ ਬਖਸ਼ੇ 👋🙏🙏

  • @basramufliswriter1751
    @basramufliswriter1751 4 роки тому +9

    ਇਸ ਪਰਿਵਾਰ ਨਾਲ ਮਿਲਕੇ ਬਹੁਤ ਵਧੀਆ ਲੱਗਿਆ ਵਾਹਿਗੁਰੂ ਇਨ੍ਹਾਂ ਤੇ ਏਸੇ ਤਰ੍ਹਾਂ ਹੀ ਮੇਹਰ ਭਰਿਆ ਹੱਥ ਰੱਖੇ ਪਰ ਰਾਣਾ ਜੀ ਇਨ੍ਹਾਂ ਦਾ ਪਿੰਡ ਤੇ ਜ਼ਿਲ੍ਹਾ ਤੁਸੀਂ ਨਹੀਂ ਦੱਸਿਆ ਜ਼ਰੂਰ ਦੱਸੋ ਜੀ ਅਜਿਹੇ ਪਰਿਵਾਰ ਦੇ ਦਰਸ਼ਨ ਕਰਨੇ ਕਿਸੇ ਗੁਰਦੁਆਰੇ ਤੋਂ ਘੱਟ ਨਹੀਂ ਹੌਣਗੇ ਕਿਉਂਕਿ ਇਸ ਪਰਿਵਾਰ ਵਿੱਚ ਵੀ ਰੱਬ ਵੱਸਦਾ ਹੈ ਏਸੇ ਕਰਕੇ ਹੀ ਇਨ੍ਹਾਂ ਵਿਚ ਏਨਾ ਪਿਆਰ ਇਤਫਾਕ ਹੈ ਜੋ ਪਰਮਾਤਮਾ ਹਮੇਸ਼ਾ ਬਣਾੲੀ ਰੱਖੇ ਇਹ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਮੇਰੀ ਇਹੋ ਅਰਦਾਸ ਹੈ

  • @jagdevgarcha5839
    @jagdevgarcha5839 4 роки тому +14

    ਬਹੁਤ ਵਧੀਆ ਲੱਗਿਆ ਇਕੱਠੇ ਪਰਿਵਾਰ ਨੂੰ ਦੇਖ ਕੇ ਪਰਮਾਤਮਾ ਇਸੇ ਤਰ੍ਹਾਂ ਹੀ ਇਤਫ਼ਾਕ ਰੱਖੇ ਸਭ ਦਾ ਦੂਸਰਿਆਂ ਲਈ ਬਹੁਤ ਵਧੀਆ ਸੇਧ ਹੈ।

  • @shivrajsidhu3490
    @shivrajsidhu3490 4 роки тому +31

    ਰੂਹ ਖੁਸ ਹੋ ਗਈ ਵੇਖਕੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਪਰਿਵਾਰ ਨੂੰ

  • @jagjitchal2500
    @jagjitchal2500 4 роки тому +147

    ਖੁਸ਼ੀ ਤਾ ਹੋੲੀ ਪਰ ਅੱਜ ਦੇ ਸਮੇ ਵੱਲ ਦੇਖ ਕੇ ਹੈਰਾਨ ਯਾਰ ਕਿਨਾ ਸ਼ਮਝਦਾਰ ਪਰੀਵਾਰ ਮਾਲਕ ਮੇਹਰ ਕਰਨ ਹਰ ਪਰੀਵਾਰ ਵਿਚ ੲਿਤਫਾਕ ਬਖ਼ਸ਼ੀ ਵਾਹਿਗੁਰੂ ਜੀ

  • @jaswinderkaurbanga180
    @jaswinderkaurbanga180 4 роки тому +90

    ਅਸੀ ਤਿੰਨ ਭਰਾ ਹਾ ਪਰ ਉਹ ਵੀ ਅਲੱਗ ਅੱਲਗ। ਇਹ ਪਰਿਵਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ

  • @gursingh3043
    @gursingh3043 3 роки тому

    ਲਵ ਯੂ ਜੀ ਪਰਵਾਰ ਨੂੰ 👍👍👍👍👍👍

  • @harptoor
    @harptoor 4 роки тому +47

    ਥਵਾਕ ਬਹੁਤ ਆ ਪਰਿਵਾਰ ਚ ਬਹੁਤ ਵਾਰ ਦੇਖਿਆ ਲੰਘਦਿਆਂ ਟੱਪਦਿਆਂ ਨੇ ❤️ ਵਾਹਿਗੁਰੂ ਇਹਨਾ ਨੂੰ ਹਮੇਸ਼ਾ ਇਕੱਠੇ ਖੁਸ਼ ਤੇ ਤੰਦਰੁਸਤ ਰੱਖਣ

    • @punjabistatus6082
      @punjabistatus6082 4 роки тому +3

      Kitho ne bro

    • @harptoor
      @harptoor 4 роки тому

      mann marjana veere ਸੰਗਤਪੁਰਾ ਪਿੰਡ ਆ ਸਾਡੇ ਨੇੜੇ ਹੀ ਆ ਮੇਰਾ ਪਿੰਡ ਰੌਤਾ moga disst ch

    • @AmarjeetKaur-pe2jk
      @AmarjeetKaur-pe2jk 8 місяців тому

      Ki​@@punjabistatus6082

  • @parmjitsingh6344
    @parmjitsingh6344 4 роки тому +22

    Waheguru ji ਮੇਰਾ ਮਨ ਬਹੁਤ ਹੀ ਖੁਸ਼ ਹੋਇਆ ਹੈ ਮੇਰਾ ਸਿਰ ਨਿਵਾ ਹੋ ਜਾਦਾ ਹੈ ਮਨ ਹੀ ਖੁਸ਼ ਹੋ ਗਿਆ ਸਾਰੀ ਗੱਲ ਸੁਣ ਕੇ guru ਗ੍ਰੰਥ ਮਹਾਂ ਰਾਜ ਜੀ ਅੱਗੇ ਅਰਦਾਸ ਕੀਤੀ ਹੈ ਸਦਾ ਸਦਾ ਸੁਖ ਤੇ ਖੁਸ਼ੀ ਨਾਲ ਸਮਾਂ ਬਿਤਾਉਣ ਦਾ ਸੁੱਖ ਪ੍ਰਾਪਤ ਹੋਵੇ

  • @jasvirsingh6075
    @jasvirsingh6075 4 роки тому +35

    ਏਕੇ ਵਿੱਚ ਵਰਕਤ ਹੁੰਦੀ ਏ ਵਹਿਗੁਰੂ ਪਰਿਵਾਰ ਦਾ ਏਦਾ ਹੀ ੲਿਕੱਠ ਬਣਾੲੀ ਰੱਖੇ ਜੀ

  • @shksingh3107
    @shksingh3107 3 роки тому +2

    ਬੜਾ ਚੰਗਾ ਲੱਗਾ ਦੇਖ ਕੇ ਰੱਬਾ ਦੁਨੀਆਂ ਤੋਂ ਚੰਗਾ ਪਰਿਵਾਰ ਸਭ ਨੂੰ ਦੇਵੇ ਸੱਦਾ ਸੁੱਖੀ ਰਹੋ ਬੜੀ ਖੁਸ਼ੀ ਰਹੋ

  • @inderjeetkaur8501
    @inderjeetkaur8501 4 роки тому +8

    ਇੰਝ ਲਗਦਾਜਿਵੇਂ ਹਕੀਕਤ ਨਹੀ ਕੋਈ ਸੁਪਨਾਂ ਵੇਖਿਆ ਹੋਵੇ ਕਰਮਾਂ ਵਾਲੇ ਨੇ ਸਾਰੇ ਜੀਅ ਜਿਨ੍ਹਾਂ ਨੇ ਇਸ ਪਰਿਵਾਰ ਵਿੱਚ ਜਨਮ ਲਿਆ ਜਿਹੜੀਆਂ ਨੂੰਹਾਂ ਆਈਆਂ ਹੋਵਗੀਆਂ ਉਹ ਤਾਂ ਭੰਗੜੇ ਪਾਉਂਦੀਆਂ ਆਈਆਂ ਹੋਣੀਆਂ ਇਸ ਪਰਿਵਾਰ ਫਿਲਮ ਬਣਨੀ ਚਾਹੀਦੀ ਹੈ ਇਕਲੇ ਇਕੱਲੇ ਦੇ ਵਿਚਾਰ ਲੈਣੇ ਚਾਹੀਦੇ ਸੀ ਤਾਂ ਜੋ ਸਾਨੂੰ ਕੁਝ ਹੋਰ ਸਿਖਣ ਦਾ ਮੌਕਾ ਮਿਲਦਾ ਬਾਬਾ ਨਾਨਕ ਵੱਸਦਾ ਇਸ ਪਰਿਵਾਰ ਵਿੱਚ ਮਿਲਣ ਜੀ ਕਰਦਾ ਸਾਂਝਾ ਚੁੱਲਾ ਸਾਝੇ ਦੁੱਖ ਸੁੱਖ ਲਿਖਣ ਲਈ ਸਬਦ ਵੀ ਘਟ ਗਏ ।🙏🙏🙏🙏🙏🙏🙏 ਕਾਸ਼ ਮੇਰੀਆਂ ਬੇਟੀਆਂ ਇਹੋ ਜਿਹੇ ਘਰ ਵਿਆਹੀਆਂ ਜਾਣ

    • @talwindersingh4332
      @talwindersingh4332 4 роки тому +1

      ਵਾਹਿਗੁਰੂ ਆਪ ਜੀ ਮਨੋਰਥ ਪੂਰਾ ਕਰਨ।

    • @vickystudio8175
      @vickystudio8175 6 місяців тому

      2p2k²052².
      K

  • @talwindersingh4332
    @talwindersingh4332 4 роки тому +71

    ਬਹੁਤ ਸਾਰੇ ਕੁਮੈਂਟ ਦਖੇ।ਸੂਝਵਾਨ ਸੱਜਣ ਅਸੀਸਾਂ ਦੇ ਰਹੇ ਨੇ।ਵਾਹਿਗੁਰੂ ਕੋਲੋਂ ਉਕਤ ਪਰਿਵਾਰ ਦਾ ਭਲਾ ਮੰਗ ਰਹੇ ਨੇ।ਮੈਨੂੰ ਵੀ ਵਿਆਹ ਵੇਖਣ ਜਿਨਾਂ ਅਨੰਦ ਆਇਆ।ਸੱਜਣੋ,ਸੋਭਾ ਜਗ ਕਰਦਾ।ਕੰਮ ਆਪਣਾ।ਆਓ ਆਪਾਂ ਵੀ ਚੰਗੇ ਕੰਮ ਦੀ ਰੀਸ ਕਰੀਏ।

  • @paramsidhu3599
    @paramsidhu3599 4 роки тому +237

    ਬਹੁਤ ਹੀ ਵਧੀਆ interview ਸੀ !
    Skip ਕਰਨ ਨੂੰ ਜਮਾ ਦਿਲ ਨੀ ਕੀਤਾ !
    ਪੂਰਾ interview ਦੇਖਿਆ 😍😍😍

    • @sherepunjab5087
      @sherepunjab5087 4 роки тому +1

      veer mai kai jania nu puchhia vi a dabbian jahian da ki matlab hunda jherian tusi apne comment de akher vich laian ne please dasio

    • @RandhirSingh-rb8zv
      @RandhirSingh-rb8zv 4 роки тому +1

      Nice

    • @rajwindersalar1075
      @rajwindersalar1075 4 роки тому +1

      @@sherepunjab5087 eh emoji ne

    • @amritpalsingh5495
      @amritpalsingh5495 4 роки тому

      @@sherepunjab5087 eh comment vich bnde de emotions nu dsdian

    • @sherepunjab5087
      @sherepunjab5087 4 роки тому

      @@amritpalsingh5495 oh okay, thank you veerji

  • @RanjeetSandhu-ne4wr
    @RanjeetSandhu-ne4wr 7 місяців тому

    ਦਿਲ ਖੁਸ਼ ਹੋ ਗਿਆ ਪਰਿਵਾਰ ਦੇਖ ਕੇ

  • @jagroopsinghbenipal870
    @jagroopsinghbenipal870 4 роки тому +58

    ਰੱਬ ਸੁੱਖ ਰੱਖੇ ਪਰਿਵਾਰ ਤੇ, ਪੰਜਾਬੀਆਂ ਨੂੰ ਸਿਖਣਾ ਚਾਹੀਦਾ ਹੈ, ਸਾਂਝੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਕਿੰਨੇ ਖੁਸ਼ ਨੇ ਸਾਰੇ,ਧੰਨ ਹੈ ਉਹ ਮਾਂ ਜਿਸ ਨੇ ਅੈਸੀ ਸਿੱਖਿਆ ਦਿੱਤੀ

  • @ਦਿੱਲੀਵਾਲੇ
    @ਦਿੱਲੀਵਾਲੇ 4 роки тому +153

    ਜਿਹੜੇ ਲੋਕ ਆਪਣੇ ਘਰਾਂ ਵਿੱਚ ਸਿਤਰੀ ਦਾਲ ਵੰਡ ਦੇ ਨੇ ਉਹ DISLIKE ਕਰਨ ਨੂੰ ਦੇਰ ਨੀ ਲਾਉਂਦੇ ਜ਼ਿੰਦਗੀ ਜੀਣਾ ਇਸ ਸੋਹਣੇ ਪਰਿਵਾਰ ਤੋਂ ਸਿੱਖੋ

  • @baljeetsinghsidhu7231
    @baljeetsinghsidhu7231 4 роки тому +9

    ਰਹਿਮਤ ਡਾਢੇ ਦੀ, ਸਿਦਕ ਸਾਰੇ ਪਰਿਵਾਰ ਵਾਲਿਆਂ ਦਾ, ਚੰਗਾ ਸੁਣ ਕੇ ਰੂਹ ਖੁਸ਼ ਹੋ ਗਈ, ਪਰਮਾਤਮਾ ਸਾਰੇ ਪਰਿਵਾਰ ਤੇ ਅਗਾਹੋਂ ਮਿਹਰ ਬਣਾਈ ਰੱਖੇ, ਖੁਸ਼ ਰਹੋ, ਜਿਉਂਦੇ ਰਹੋ ।।

  • @manjinderrandhawa6565
    @manjinderrandhawa6565 3 роки тому +7

    ਵਾਹਿਗੁਰੂ ਜੀ ਇਸ ਤਰ੍ਹਾਂ ਦੇ ਪਰਵਾਰਾ ਵਿੱਚ ਨਾਂ ਕੋਈ ਮਾੜਾ ਜੰਮੇਂ ਤੇ ਨਾ ਕੋਈ ਬਾਹਰੋਂ ਆਵੇ

  • @mukandsingh6105
    @mukandsingh6105 4 роки тому +137

    ਸਲਾਮ ਐ ਇਸ ਪ੍ਰੀਵਾਰ ਨੂੰ
    ਜਿਹੜਾ ਘੋਰ ਕਲਜੁਗ ਵਿੱਚ ਵੀ ਸਤਿਯੁਗ ਬਣਾਈ ਬੈਠਾ ਮੈੰ ਦਿਲੋੰ ਮੁਬਾਰਕ ਦਿੰਦਾ ਹਾੰ ਇਸ ਸਤਿਯੁਗੀ ਪ੍ਰੀਵਾਰ ਨੂੰ

  • @mannnandgarhia9858
    @mannnandgarhia9858 4 роки тому +21

    ਪਰਮਾਤਮਾ ਇੰਨਾ ਨੂੰ ਤਰੱਕੀਆਂ ਬਖਸ਼ੇ ਤੇ ਹੋਰਾਂ ਨੂੰ ਇਕੱਠੇ ਰਹਿਣ ਦੀ ਪ੍ਰੇਰਨਾ ਮਿਲੇ

  • @SukhwinderSingh-gf7oz
    @SukhwinderSingh-gf7oz 4 роки тому +618

    ਪਰਮਾਤਮਾ ਕਰੇ ਇਨ੍ਹਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹ ਇਸੇ ਤਰ੍ਹਾਂ ਹੀ ਹਮੇਸ਼ਾ ਇਕੱਠੇ ਤੇ ਖੁਸ਼ ਰਹਿਣ

  • @ParamjeetKaur-r1b
    @ParamjeetKaur-r1b 5 місяців тому

    Bahut vadia Sare parivar nu tarki bakhse waheguru ji❤❤

  • @dupindrasingh1630
    @dupindrasingh1630 4 роки тому +7

    ਗੁਰੂਆ ਮੈਂ ਤਾਂ ਇਹ ਟੱਬਰ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਦਾ ਸੁਕਰ ਗੁਜਾਰ ਹੀ ਹੋ ਸਕਦਾ, ਵਾਹਿਗੁਰੂ ਸਾਹਿਬ ਜੀ ਇਸ ਪਰਿਵਾਰ ਨੂੰ ਚੜਦੀਕਲਾ ਬਖਸ਼ੇ, ਸਾਡੇ ਵਰਗੇ ਵੀ ਹੈ ਗੈ ਨਾ ਬਚਪਨ ਦਾ ਪਤਾ ਲੱਗਾ ਜਵਾਨੀ ਕੀ ਹੁੰਦੀ ਇਹ ਵੀ ਇੱਕ ਭੁਲੇਖੇ ਜੇ ਵਾਂਗ ਗੁਜ਼ਰ ਗਈ, ਵਾਹਿਗੁਰੂ ਸਾਹਿਬ ਜੀ ਤੁਸੀਂ ਇਸ ਪਰਿਵਾਰ ਨੂੰ ਚੜਦੀਕਲਾ ਬਖਸਣਾ 👍💯🙏🙏

  • @ਦਿੱਲੀਵਾਲੇ
    @ਦਿੱਲੀਵਾਲੇ 4 роки тому +471

    ਇਕੱਠੇ ਰਹਿ ਕੇ ਵੀ ਏਨੇ ਖੁਸ਼ ਵਾਹਿਗੁਰੂ ਜੀ ਸਦਾ ਲਈ ਖੁਸ਼ ਰੱਖੇ ਸਾਰੇ ਪਰਿਵਾਰ ਨੂੰ 🙏🙏🙏🙏❤️❤️❤️❤️😀😂😁😎😤

    • @rajveersingh6322
      @rajveersingh6322 4 роки тому +8

      Vr g pind kihda eh parwar nu milncnu dil krda g kise nu pata hove plz daseo vase anchor vr da farj see pind dasna moge zile da pind lagda vase

    • @Shortvideo-i2g
      @Shortvideo-i2g 4 роки тому +3

      Par hun nazar lag jani aa media lrai krau hun ik hor khabr mil jani hun

    • @ਦਿੱਲੀਵਾਲੇ
      @ਦਿੱਲੀਵਾਲੇ 4 роки тому +1

      @@Shortvideo-i2g ਹੁਣ ਤੱਕ ਤਾਂ ਨਜ਼ਰ ਲੱਗੀ ਨੀ

    • @nachhattarkaur7600
      @nachhattarkaur7600 4 роки тому +2

      Waheguru ji di full kirpa. Koi nazar nahi lagdi

    • @jagseerbajwa8966
      @jagseerbajwa8966 4 роки тому +1

      @@ਦਿੱਲੀਵਾਲੇ ok

  • @AmritpalSingh-fz6hp
    @AmritpalSingh-fz6hp 4 роки тому +66

    ਮਨ ਖੁਸ਼ ਹੋ ਗਿਆ ਦੇਖ ਕੇ ਵਾਹਿਗੁਰੂ ਖੁਸ਼ ਅਤੇ ਚੜਦੀ ਕਲਾ ਚ ਰੱਖੇ।
    ਪਿੰਡ ਕਿਹੜਾ ਜੀ ਮਿਲ ਕੇ ਆਉਣਾ ਇਹਨਾਂ ਰੱਬੀ ਰੂਹਾਂ ਨੂੰ।

  • @PardeepSingh-hb7mw
    @PardeepSingh-hb7mw 3 роки тому +1

    ਬਹੁਤ ਵਧੀਆ ਢੰਗ ਤਰੀਕੇ ਹਨ

  • @bahadurhans4092
    @bahadurhans4092 4 роки тому +35

    ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਮਸਕਾਰ , ਵਧਾਈਆਂ ਅਤੇ ਸ਼ੁਭ ਕਾਮਨਾਵਾਂ 🎉🎉🎉🎉🎉🙏🙏

  • @youtubecreatorsubscribersf8098
    @youtubecreatorsubscribersf8098 4 роки тому +382

    ਪਰਿਵਾਰ ਨੂੰ ਇਕੱਠਾ ਬੰਨ ਕੇ ਰੱਖਣਾ ਅੌਰਤਾ ਦਾ ਜਿਆਦਾ ਯੋਗਦਾਨ ਹੁੰਦਾ

  • @sukhbumbrah
    @sukhbumbrah 4 роки тому +17

    ਅੱਜ ਦੇ ਜ਼ਮਾਨੇ ਇਕੱਠੇ ਰਹਿਣ ਦੀ ਗੱਲ ਹੈਰਾਨੀ ਵਾਲੀ ਹੈ ਪਰ ਏਸ ਤੋਂ ਸਾਨੂੰ ਇਕ ਸੇਧ ਮਿਲਦੀ ਹੈ ਕੇ ਅਸੀਂ ਰਲ ਮਿਲ ਕੇ ਸਭ ਕੁਝ ਕਰ ਸਕਦੇ ਹਾਂ.. ਵਾਹਿਗੁਰੂ ਜੀ mehr ਕਰੀ

  • @makhanmahi7173
    @makhanmahi7173 3 роки тому +3

    ਪਰਮਾਤਮਾ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ਨਮਸਤੇ ਸਾਰੇ ਪਰਿਵਾਰ ਨੂੰ

  • @sachinpanjola9546
    @sachinpanjola9546 4 роки тому +35

    ਕਮਾਲ ਹੋ ਗਈ ਅੱਜ ਦੀ ਇਹ ਰਿਪੋਰਟ ਦੇ ਖ ਕੇ ਬਹੁਤ ਟੁੱਟੇ ਹੋਏ ਘਰ ਜੁੜੇ ਹਨ ਬਹੁਤ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਪੱਤਰਕਾਰ ਵੀਰ ਜੀ ਦਾ।

    • @iamwhoiam3907
      @iamwhoiam3907 4 роки тому +2

      ਟੁੱਟੇ ਦਿਲ ਕਿੱਥੇ ਜੁੜਦੇ ਆ ਜੀ, ਜੇ ਟੁੱਟੀ ਰੱਸੀ ਜੁੜ ਵੀ ਜਾਵੇ ਵਿੱਚ ਗੰਢ ਰਹਿ ਜਾਂਦੀ ਆ

    • @rajveersohal2124
      @rajveersohal2124 4 роки тому +1

      Kirandeep Kaur g Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,near jalandhar,- from UK,

    • @SarbjeetSingh-ce6fm
      @SarbjeetSingh-ce6fm 3 роки тому +1

      Un like vale kute ne

  • @shehbajsingh1280
    @shehbajsingh1280 4 роки тому +188

    ਰੱਬ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੇ ਇਸ ਤਰ੍ਹਾਂ ਇੰਟਰਵਿਊ ਨਾਂ ਕਰਿਆ ਕਰੋ ਕਿਤੇ ਪਰਵਾਰ ਨੂੰ ਨਜ਼ਰ ਨਾ ਲੱਗ ਜਾਵੇ

    • @ranglapunjabgangsar4859
      @ranglapunjabgangsar4859 4 роки тому +6

      right brother

    • @narajansingh959
      @narajansingh959 4 роки тому +7

      ਨਹੀਂ ਵੀਰ ਜੀ ਇਹੋ ਜਿਹੀਆਂ ਚੰਗੀਆਂ ਗੱਲਾਂ ਨੂੰ ਸਪੋਟ ਕਰਨੀ ਚਾਹੀਦੀ ਹੈ ਕਿ ਆਪਣੇ ਬੱਚੇ ਨੂੰ ਵੀ ਕੁਝ ਗਿਆਨ ਮਿਲੇ ਜੀ। ਰੱਬ ਸਭ ਨੂੰ ਸਿਹਤਮੰਦ ਰੱਖੇ

    • @avtarbedi6087
      @avtarbedi6087 4 роки тому +3

      Koi nazar nahi hundi veerey upar waley di subli howey bas

  • @swindersingh2878
    @swindersingh2878 4 роки тому +37

    ਪੰਜਾਬ ਕੀ ਸਾਰੀ ਦੁਨੀਆਂ ਵਾਸਤੇ ,ਪਿਆਰ,ਸਲੂਕ ਤੇ ਸੈਹੇੰਨ ਸ਼ਕਤੀ ਇਕ ਉਦਾਹਰਣ ਹੈ ।

  • @baljeetsingh1643
    @baljeetsingh1643 3 роки тому

    🙏🙏🙏🙏🙏 ਮੱਥਾ ਟੇਕਦਾਂ ਤੁਹਾਡੀ ਏਕਤਾ ਨੂੰ

  • @Balwantsingh-iu8nn
    @Balwantsingh-iu8nn 4 роки тому +76

    ਕਾਸ਼ ਇਸ ਪਰਵਾਰ ਨੂੰ ਦੇਖ ਕੇ ਸਾਡੇ ਪੰਜਾਬ ਵਾਸੀਆ ਨੂੰ ਅਕਲ ਆ ਜਾਵੇ ਅਸੀ ਵੀ ਇਕੱ ਹੋ ਜਾਈਅ

    • @nkay4693
      @nkay4693 4 роки тому

      Yas paji bahut lord ha

    • @Ra-mu7bo
      @Ra-mu7bo 4 роки тому

      ਸਹੀ ਕਿਹਾ

  • @rupinderdhillon7030
    @rupinderdhillon7030 4 роки тому +452

    ਇਸ ਘਰ ਵਿਚ ਪਰਮਾਤਮਾ ਖੁਦ 24ਘੰਟੇ
    ਹਾਜ਼ਰ ਰਹਿੰਦੇ ਹਨ । ਵਾਹਿਗੁਰੂ ਮੇਹਰ ਕਰੇ।

  • @jaskaranjitkaur1742
    @jaskaranjitkaur1742 4 роки тому +70

    ਇਹਨਾਂ ਦੇ ਮਾਤਾ ਜੀ ਕੋਈ ਦੇਵੀ ਰੂਹ ਹੀ ਹੋਵੇਗੀ। ਜਿਨ੍ਹਾਂ ਇੰਨੇ ਵਧੀਆ ਸੰਸਕਾਰ ਆਪਣੇ ਬੇਟਿਆਂ ਨੂੰ ਦਿੱਤੇ। ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਇ. ਪਰਿਵਾਰ ਨੂੰ।

    • @geetabhalla5768
      @geetabhalla5768 4 роки тому +5

      ਸੱਚੀਂ ਗੱਲ ਐ 🙏

    • @girmeetbhullar8645
      @girmeetbhullar8645 10 місяців тому

      ​@@geetabhalla5768❤❤

    • @BhakhtavarSohal
      @BhakhtavarSohal 10 місяців тому

      ​@@geetabhalla5768😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😮😊😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😅😮😮😮😮😮😮😮😮😮😮😅😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😮😮😮😮😮😮😮

  • @GurnamSingh-wk5fe
    @GurnamSingh-wk5fe 3 роки тому +4

    ਦੇਖ ਕੇ ਬਹੁਤ ਖੁਸ਼ੀ ਹੋਈ । ਪਰਮਾਤਮਾ ਇਹਨਾਂ ਨੂੰ ਨਜ਼ਰ ਨ ਲੰਗ ਜਾਵੇ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏🙏❤️❤️❤️❤️❤️👍👍👍👍👍

  • @rajinderkaur7256
    @rajinderkaur7256 4 роки тому +15

    ਬਹੁਤ ਵਧੀਆ ਲਗਿਆਂ , ਇਹ ਸਭ ਦੇਖ ਸੁਣ ਕੇ , ਵਾਹਿਗੁਰੂ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ।

  • @sakinderboparai3046
    @sakinderboparai3046 4 роки тому +81

    💖 ਦੇਖ ਕੇ ਵੀ ਸੱਚ ਨਹੀਂ ਅਾੳੁਂਦਾ । ੲਿਸ ਤਰਾ ਲਗਦੈ ਜਿਵੇਂ ਵਿਅਾਹ ਵਿੱਚ ਰਿਸਤੇਦਾਰ ੲਿਕੱਠੇ ਹੋੲੇ ਨੇਂ । ਵਾਹਿਗੁਰੂ ੲਿਸ ਪਰਿਵਾਰ ਦਾ ੲਿਸੇ ਤਰਾਂ ੲਿਕੱਠ ਬਣਾੲੀ ਰੱਖੇ 💖💖💿💖💖💖💖💖💖💖💖💖

    • @videosforyou9715
      @videosforyou9715 4 роки тому +5

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeCcDd

    • @talwindersingh4332
      @talwindersingh4332 4 роки тому

      @@videosforyou9715 ਤੁਹਾਡੀ ਗਲ ਆਪਣੀ ਜਗ੍ਹਾ ਠੀਕ ਏ।ਹੈ ਵਿਸ਼ੇ ਤੋਂ ਬਾਹਰ।

  • @happymavi8059
    @happymavi8059 4 роки тому +104

    ਰੂਹ ਖੁਸ਼ ਹੋ ਗਈ ਵੀਰ ਇਸ ਪਰਿਵਾਰ ਨੂੰ ਕਿਸੇ ਦੀ ਮਾੜੀ ਨਜ਼ਰ ਨਾ ਲੱਗੇ।

  • @sumanninsan9927
    @sumanninsan9927 2 роки тому

    ਕਾਸ਼ ਸਾਰੇ ਪਰਿਵਾਰ ਐਵੇਂ ਹੀ ਇਕੱਠੇ ਰਹਿਣ ਵਾਹਿਗੁਰੂ ਸਭ ਦਾ ਭਲਾ ਕਰੇ।

  • @gianibuttasinghanmoltaksik6410
    @gianibuttasinghanmoltaksik6410 4 роки тому +77

    ਵਾਹਿਗੁਰੂ ਜੀ ਇਸ ਪ੍ਰੀਵਾਰ ਨੂੰ ਏਸੇ ਤਰ੍ਹਾਂ ਚੜਦੀ ਕਲਾ ਚ ਰਖੇ

  • @Singh-hl9zq
    @Singh-hl9zq 4 роки тому +34

    ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ
    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨੀ ਇਸ ਪਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਕਿਸੇ ਦੀ ਵੀ ਨਜ਼ਰ ਨਾ ਲੱਗੇ ਇਸ ਪਰਵਾਰ ਨੂੰ) ਬਹੁਤ ਬਹੁਤ ਧੰਨਵਾਦ ਰਿਪੋਟਰ ਸਿੰਘ ਸਾਬ ਜੀ

  • @geetabhalla5768
    @geetabhalla5768 4 роки тому +288

    ਪੂਰੀ interview ਦੋਰਾਨ ਮੇਰੇ ਚਿਹਰੇ ਤੋਂ smile ਨਹੀਂ ਉਤਰੀ, ਮੇਲ ਹੀ ਆਇਆ ਲੱਗਦਾ ghar😀😀ਪਰਮਾਤਮਾ ਪਰਿਵਾਰ ਨੂੰ ਬਹੁਤ ਬਹੁਤ ਖੁਸ਼ੀ ਦੇਵੇ 🙏🙏🙏best of luck and love and regard for this family from the core of my heart 💐💐💐💐💕💕💕

  • @harjindersingh7755
    @harjindersingh7755 6 місяців тому

    ਸੱਚਮੁੱਚ ਰੱਬ ਵੱਸਦਾ ਹੈ ❤❤ਇਸ ਘਰ ਵਿੱਚ ❤

  • @prithadhillon4906
    @prithadhillon4906 4 роки тому +100

    ਪਰਿਵਾਰ ਦਾ ਇਕੱਠ ਦੇਖ ਕੇ ਰੂਹ ਖੁਸ਼ ਹੋ ਗਈ 👍👍
    ਨਾ ਫਿਕਰ ਐ ਨਾ ਫਾਕਾ
    ਕੱਲੇ ਨੂੰ ਸੌ ਸਿਆਪਾ 😔😔😜😜

  • @jaspalkaur1552
    @jaspalkaur1552 4 роки тому +39

    ਬਹੁਤ ਵਧੀਆ ਲੱਗਿਆ ਜੀ, ਇਸ ਵੱਡੇ ਤੇ ਸੁਖੀ ਤੇ ਖੁਸ਼ੀ ਪਰਿਵਾਰ ਨੂੰ ਦੇਖ ਕੇ। ਹੈਰਾਨੀ ਵਾਲੀ ਗੱਲ ਵੀ ਹੈ , ਅੱਜ ਦੇ ਸਮੇਂ ਵਿੱਚ। ਫਿਲਮ ਬਣਨੀ ਚਾਹੀਦੀ ਹੈ ਇਸ ਪੰਜਾਬੀ ਪਰਿਵਾਰ ਤੇ ।

  • @hbenterprises2275
    @hbenterprises2275 4 роки тому +227

    ਯਰ ਇੰਨੀ ਵਧੀਆ ਵੀਡੀਉ ਨੂੰ ਵੀ ਲੋਕ dislike ਕਰ ਰਹੇ ਨੇ?

    • @NavtejsinghgmailcomDhillion
      @NavtejsinghgmailcomDhillion 4 роки тому +19

      ਵੀਰ ਜੀ ਜੇੜੇ ਡਿਸ ਲਾੲਿਕ ਕਰ ਦੇ ਨੇ ੲਿਹ ਓਹ ਲੋਕ ਨੇ ਜਿਹੜੇ 100 ਖੂਬੀਆਂ ਵਿੱਚੋਂ 1 ਨਿਕੀ ਜਿਹੀ ਗੱਲਤੀ ਲੱਬਦੇ ਨੇ ਟਿਪਣੀ ਕਰਨ ਲਈ ਵੀਰ ਜੀ ਮੈਂ ੲਿਹ ਵੀਡੀਓ ਤਿੰਨ ਵਾਰੀ ਦੇਖ ਲੲੀ ਮੈਨੂੰ ਤਾ ਬਹੁਤ ਵਦੀਆ ਲੱਗੀ ਪਤਾ ਨੀ ਲੱਗਾ 40 ਮਿੰਨਟ ਕਿਦਾ ਲੱਗ ਗੲੇ

    • @Ra-mu7bo
      @Ra-mu7bo 4 роки тому +5

      ਸਹੀ ਕਿਹਾ

    • @garrysingh2337
      @garrysingh2337 4 роки тому +10

      Veer ji pagal lok dislikes kardaa ah

    • @himmatpanjab
      @himmatpanjab 4 роки тому +5

      ਬੂਬਣਯਾਂ ਦਾ ਅੰਤ ਥੋੜੀ ਆ ਦੁਨੀਆ ਤੇ

    • @SandeepSharma-vy5wv
      @SandeepSharma-vy5wv 4 роки тому +1

      SB di aapni aapni thinking. Aa. Vese. Bht. LGA. Ena. Nu dekh. K

  • @sonikafazilka6071
    @sonikafazilka6071 3 роки тому +1

    ਸੱਚੀ ਬਹੁਤ ਵਧੀਆ । ਮਨ ਖੁਸ਼ ਹੋ ਗਿਆ । ਰੂਹ ਨੂੰ ਸਕੂਨ ਮਿਲਿਆ ਹੈ। ਪੂਰੀ video ਦੌਰਾਨ face ਤੇ ਮੁਸਕਾਨ ਸੀ ☺️☺️☺️🤞🤞🥀🥀🥀🥀🥀

  • @kuldipsingh4070
    @kuldipsingh4070 4 роки тому +691

    ਜਿਸ ਰੁੱਖ🌳 ਦੀ ਜੜੵ ਮਜ਼ਬੂਤ ਹੋਵੇ, ਉਸਨੂੰ ਕੋਈ ਤੁਫ਼ਾਨ ਨਹੀਂ ਹਿਲਾ ਸਕਦਾ!!

  • @vijaykataria7523
    @vijaykataria7523 4 роки тому +188

    ਇਸ ਸਾਂਝੇ ਪਰਿਵਾਰ ਦੇ ਇਕੱਠ ਅਤੇ ਪਿਆਰ ਨੂੰ ਵੇਖ ਕੇ ਰੂਹ ਖੁਸ਼ ਹੋ ਗਈ।

  • @aajadaajad720
    @aajadaajad720 4 роки тому +95

    ਇੱਹ ਹੈ ਜ਼ਿੰਦਗੀ ਦਾ ਅਸਲ ਆਨੰਦ...ਵੱਸਦੇ ਰਹਿਣ ਤੇ ਗੱਜਦੇ ਰਹਿਣ ...

    • @avtarsamra2823
      @avtarsamra2823 4 роки тому +2

      ਬਾਬਾ ਨਾਨਕ ਪਾਤ ਸਾਹ ਖੁਦ ਹਾਜਰ ਨਾਜਰ ਐ ਭਾਈ ਜੀ

  • @mehakpreetsidhu4962
    @mehakpreetsidhu4962 7 місяців тому +1

    ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਸਦਾ ਖੁਸ਼ ਚੜ੍ਹਦੀ ਕਲਾ ਵਿੱਚ ਰੱਖੇ 💝💝🙏🏼🙏🏼

  • @sarbjitsingh463
    @sarbjitsingh463 4 роки тому +48

    ਨਹੀਂ ਰੀਸਾਂ, ਅਕਾਲ ਪੁਰਖ ਚੜ੍ਹਦੀਕਲਾ ਬਖਸ਼ੇ

  • @sukhwantkour1684
    @sukhwantkour1684 4 роки тому +23

    ਚੰਗੀ ਕਿਸਮਤ ਭਾਗਾਂ ਵਾਲਾ ਸਤਯੁੱਗ ਦਾ ਪਰਵਾਰ ਆ ਪ੍ਰਮਾਤਮਾ ਇਸੇ ਤਰ੍ਹਾਂ ਹੀ ਰੱਖੇ ਅਸੀਂ ਜੀਆ ਨੂੰ ਤਰਸਦੇ ਆ ਬੇਟਾ ਸ਼ਹਿਰ ਗਿਆ ਘਰ ਇਕੱਲੇ ਬੈਠੇ ਆ

  • @sukhmandersinghbrar1716
    @sukhmandersinghbrar1716 4 роки тому +26

    ਵਾਹਿਗੁਰੂ ਜੀ ਦੀ ਮਿਹਰ ਸਦਕਾ ਹੀ ਇਹ ਪਰਿਵਾਰ ਇਕੱਠਾ ਰਹਿ ਰਿਹਾ ਹੈ। ਨਹੀ ਤਾਂ ਇਸ ਜਮਾਨੇ ਵਿੱਚ ਬਹੁਤੀ ਦੇਰ ਇਹਨਾ ਇਕੱਠ ਨਹੀ ਰਹਿ ਸਕਦਾ

  • @Rajanpreet_k
    @Rajanpreet_k Рік тому +1

    ਬਹੁਤ ਖੁਸ਼ੀ ਹੋਈ ਵਾਹਿਗੁਰੂ ਖੁਸ਼ ਰੱਖੇ🙏🙏

  • @amarjitsinghkalkat3399
    @amarjitsinghkalkat3399 4 роки тому +7

    ਰਬਾੱ ਇਹਨਾਂ ਨੂੰ ਨਜਰ ਨਾਂ ਲਗੇ ਧੰਨ ਹਨ ਇਹ ਸਾਰੇ। ਭੈਣਾ ਚੰਗੇ ਘਰਾਂ ਦੀਆ

  • @GurwinderSingh-if3in
    @GurwinderSingh-if3in 4 роки тому +78

    ਬਹੁਤ ਸੋਹਣਾ ਪਰਿਵਾਰ ਆ, ਕਾਸ਼ ਪੰਜਾਬ ਵਿਚ ਸਾਰੇ ਪਰਿਵਾਰ ਏਦਾ ਰਹਿਣ, ਬਹੁਤ ਖੁਸ਼ੀ ਹੋਈ ਇਨਾਂ ਸੋਹਣਾ ਪਰਿਵਾਰ ਦੇਖ ਕੇ ਵਾਹਿਗੁਰੂ ਮੇਹਰ ਰੱਖੇ ਪਰਿਵਾਰ ਤੇ

    • @vikramjitsingh2022
      @vikramjitsingh2022 3 роки тому +1

      ਮੈ ਇਸ ਪਰਿਵਾਰ ਤੋਂ ਬਹੁਤ ਖੁਸ਼ ਹਾਂ ਪਰਮਾਤਮਾ ਇਹਨਾਂ ਨੂੰ ਸਦਾਂ ਖੁਸ਼ ਰੱਖੇ ।ਮੈਂ ਦੇਖ ਰਹਾਂ ਸਾਰੇ ਮੈਂਬਰ ਬਹੁਤ ਖੁਸ਼ ਹਨ ਪਰਮਾਤਮਾ ਇਸ ਪਰਿਵਾਰ ਹੋਰ ਖੁਸ਼ ਰੱਖੇ
      ਫ਼ੌਜੀ mohinder singh villages jhal lei wala
      Sultan pur lodhi kpt
      ਮੈਂ ਤਾਂ ਇਸ ਪਰਿਵਾਰ ਤੋਂ ਬਹੁਤ ਖੁਸ਼ ਹਾਂ ਕਸ਼ ਸਾਰੇ ਪਰਿਵਾਰ ਇਹੋ ਜਿਹੇ ਹੋਣ ਤਾਂ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ।ਦੇਸ਼ ਦੁਨੀਆ ਵਿਚ ਨੰਬਰ 1ਤਾਕਤ ਬਣ ਸਕਦਾ।

  • @KingHunter3597
    @KingHunter3597 3 роки тому +5

    ਮਨ ਖੁਸ਼ ਹੋ ਗਿਆ ਏਹ Video ਦੇਖਕੇ 🙏🏻
    ਸਿੱਖਿਆ ਵੀ ਮਿਲ਼ਦੀ ਹੈ ਸਾਡੇ ਲੋਕਾਂ ਨੂੰ ✅

  • @balbirsakhon6729
    @balbirsakhon6729 4 роки тому +2

    ਸਾਰੇ ਪ੍ਰਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦਿਲ ਖੁਸ ਹੋਇਆ
    ਪ੍ਰਵਾਰ ਦੇ ਦ੍ਰਸਨ ਕਰਕੇ ਰੂਹ ਖੁਸ਼ ਹੋ ਗਈ
    ਵਾਹਿਗੁਰੂ ਤੁਹਾਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸੇ

  • @AmrikSingh-xw1vv
    @AmrikSingh-xw1vv 4 роки тому +33

    ਬਹੁਤ ਮਨ ਖੁਸ਼ ਹੋਇਆ ਇਸ ਪਰਿਵਾਰ ਨੂੰ ਦੇਖ ਕੇ ਵਾਹਿਗੁਰੂ ਮੇਹਰ ਭਰਿਆ ਹਥ ਰਖਣ ਚ

  • @Gurmeet_kaur_khalsa
    @Gurmeet_kaur_khalsa 4 роки тому +33

    ਵਾਹਿਗੁਰੂ ਜੀ। ਵਾਹਿਗੁਰੂ ਜੀ। ਮਾਂ ਦੀ ਕਦਰ ਨੇ ਘਰ ਸਵਰਗ ਬਣਾ ਦਿੱਤਾ

  • @simarpreet6490
    @simarpreet6490 4 роки тому +131

    ਕਾਸ਼ ਮੈਂ ਵੀ ਇਸ ਪਰਿਵਾਰ ਦਾ ਮੈਂਬਰ ਹੁੰਦਾ,ਗੁਰੂ ਜੀ ਦੀ ਮੇਹਰ ਸਦਕਾ

    • @ilmummypapa3061
      @ilmummypapa3061 3 роки тому +2

      MAF KARNA AGAR TUSI ES PRIWAR DA HISA BANNA CAHNDE HO TA PRIWAR DE BACHEYA DA RISHTA SEHMTI NAL KAR SAKDEH HO BAKI KOI V MERI GALN DA GUSA NA KARE DOHA PRIWARA DI SEHMTI HONI JARURI AA

    • @GurpreetKaur-jj3ms
      @GurpreetKaur-jj3ms 2 роки тому +1

      You are right brother ji 👍👍👍🙏🌹🙏

    • @grewalhome8805
      @grewalhome8805 2 роки тому

      @@ilmummypapa3061 4

    • @khalsa404
      @khalsa404 Рік тому

      ​@@ilmummypapa30611111ਕ1❤ਪ

    • @user-ct5wv9px4s
      @user-ct5wv9px4s Рік тому

      ​@@ilmummypapa3061ĺ

  • @harryromana383
    @harryromana383 3 роки тому +1

    ਬਹੁਤ ਵਧੀਆ ਲੱਗਿਆ ਹੈ ਜੀ

  • @jagdevsidhu6772
    @jagdevsidhu6772 4 роки тому +63

    ਸੰਗਤਪੁਰਾ (ਮੋਗਾ)53ਜੀਅ ਤੇ ਕਲਸੀਅਾ ਕਲਾ 39ਜੀਅ ਦੋਨਾ ਪिਰਵਾਰਾ ਦਾ ਬਹੁਤ ਬਹੁਤ ਧੰਨਵਾਦ ਜੀ

    • @handeepkour7099
      @handeepkour7099 4 роки тому +1

      Sangatpura...budhsingh vala kol hai ji

    • @angrejbrar1938
      @angrejbrar1938 4 роки тому

      Ma v janda as ghar vare ma pind Vairoke moga tu

    • @jindasukha7040
      @jindasukha7040 3 роки тому

      He Waheguru ji chardi kala rakhio ji sada hi.

  • @RehanKhan-vz8ch
    @RehanKhan-vz8ch 4 роки тому +73

    ਰੱਬ ਵੱਸਦਾ ਇਸ ਪ੍ਰੀਵਾਰ ਵਿੱਚ ‌, ਵਾਹਿਗੁਰੂ ਜੀ ਚੜ੍ਹਦੀ ਕਲਾ,ਚ ਰੱਖੇ ‌🙏🙏❤️

    • @jasvirkaurbykhalsa3634
      @jasvirkaurbykhalsa3634 4 роки тому +2

      ਬਹੁਤ ਵਧੀਆ ਪਰਵਾਰ ਪਰਮਾਤਮਾ ਤਹਾਨੂੰ ਰਾਜੀ ਖੁਸ਼ੀ ਰੱਖੇ

    • @tajinderjit6651
      @tajinderjit6651 3 роки тому

      Love you all 🙏🙏❤❤

  • @jyotish.kundli-
    @jyotish.kundli- 4 роки тому +275

    ਜਿਥੇ ਪਰਿਵਾਰ ਵਿੱਚ ਇਤਫ਼ਾਕ ਹੋਵੇ ਉਥੇ ਬਰਕਤ ਭੱਜੀ ਫਿਰਦੀ ਆ

  • @gursewakaulakh9318
    @gursewakaulakh9318 3 роки тому +1

    ਬਹੁਤ ਵਧੀਆ ਜੀ

  • @RajKumar-yf8zc
    @RajKumar-yf8zc 4 роки тому +291

    ਗਿੰਨੀਜ਼ ਬੁਕ ਵਿੱਚ ਦਰਜ ਹੋਣਾ ਚਾਹੀਦਾ ਇਸ ਪਰਿਵਾਰ ਦਾ ਨਾਮ

  • @NavdeepSingh-eq2jn
    @NavdeepSingh-eq2jn 4 роки тому +32

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰ ਤੇ🙏

    • @jashandeep6452
      @jashandeep6452 4 роки тому +1

      Ana kismat wala priwar dekhke mnn khuss ho gaya

  • @sarbjeetsingh5527
    @sarbjeetsingh5527 4 роки тому +40

    ਵਾਹਿਗੁਰੂ ਮੈਨੂੰ ਇਸ ਪਰਿਵਾਰ ਵਿਚ ਜਨਮ ਦੇਣਾ ਸੀ

  • @manpreetkaur6319
    @manpreetkaur6319 3 роки тому +1

    ਮੇਰਾ ਵੀ ਦਿਲ ਕਰਦਾ ਇਹਨਾਂ ਨੂੰ ਮਿਲਣ ਦਾ nic famly 🙏🙏😘😘

  • @kaurrai8243
    @kaurrai8243 4 роки тому +71

    ਕਾਸ਼ ਮੇਰੀ ਫੈਮਿਲੀ ਵੀ ਇੰਝ ਹੁੰਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ😓

    • @satwindersingh5937
      @satwindersingh5937 3 роки тому

      Meri bhabhi ta bahot madi a ji bahot dukhi a

    • @sardargpb13_13
      @sardargpb13_13 3 роки тому

      Rabb bhali kre

    • @satwindersingh5937
      @satwindersingh5937 3 роки тому

      @@sardargpb13_13 waheguru ji apna mobile number de skde aap ji

    • @inderjitbhullar831
      @inderjitbhullar831 3 роки тому +1

      Hi rabba manu kita ida de family milde .kina lucky a family jina na is ghar cha birth laya

    • @RanjitSingh-gg1lv
      @RanjitSingh-gg1lv 3 роки тому +1

      .ਆਪ ਇਸ ਤਰ੍ਹਾਂ ਦੇ ਬਣਨ ਦੀ ਕੋਸ਼ਿਸ਼ ਕਰੋ। ਫੈਮਿਲੀ ਆਪ ਹੀ ਠੀਕ ਹੋ ਜਾਵੇਗੀ। ਆਪਣੇ ਆਪ ਨੂੰ ਢਾਲੋ

  • @gurmejsingh9138
    @gurmejsingh9138 4 роки тому +19

    ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਇਸ ਪਰਿਵਾਰ ਉਪਰ ਦਿਲ ਖੁਸ਼ ਹੋ ਗਿਆ ਇਹ ਦੇਖ ਕੇ। ਸਾਡੇ ਪਰਿਵਾਰ ਵਿੱਚ ਅਸੀਂ 18 ਮੇਂਬਰ ਇੱਕ ਹੀ ਛੱਤ ਹੇਠ ਰਹਿੰਦੇ ਹਾ। ਪਰ ਸਾਡੇ ਘਰ ਦੇ ਕੁਝ ਜੀ ਲੋਕਾ ਦੇ ਮਗਰ ਲਗ ਕੇ ਵੱਖ ਹੋਣ ਜਾ ਰਹੇ ਹਨ। ਜਿਸ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਔਖਾ ਮਹਿਸੂਸ ਹੁੰਦਾ। ਕਿਉਕਿ ਏਕਤਾ ਵਿੱਚ ਹੀ ਬਲ ਹੈ। ਰਲ ਮਿਲ ਕੇ ਰਹਿਣਾ ਬਹੁਤ ਹੀ ਵਧੀਆ ਹੈ।

  • @InnerCompass6
    @InnerCompass6 4 роки тому +34

    ❤️ਸਾਂਝਾ ਪਰਿਵਾਰ ਸੁੱਖੀ ਪਰਿਵਾਰ ❤️

  • @gurpreetkaler9363
    @gurpreetkaler9363 3 роки тому +3

    Bhut vadya g