ਸਾਂਝੇ ਘਰਾਂ ਵਿੱਚ ਰੱਬ ਵਸਦਾ, ਦੇਖ ਕਿਵੇਂ ਪਿਆਰ ਨਾਲ ਇੱਕਠੇ ਰਹਿ ਰਹੇ ਨੇ 39 ਜੀਅ, ਦੁਨੀਆਂ ਸਾਹਮਣੇ ਬਣੇ ਮਿਸਾਲ

Поділитися
Вставка
  • Опубліковано 7 лют 2025
  • ਸਾਂਝੇ ਘਰਾਂ ਵਿੱਚ ਰੱਬ ਵਸਦਾ, ਦੇਖ ਕਿਵੇਂ ਪਿਆਰ ਨਾਲ ਇੱਕਠੇ ਰਹਿ ਰਹੇ ਨੇ 39 ਜੀਅ, ਦੁਨੀਆਂ ਸਾਹਮਣੇ ਬਣੇ ਮਿਸਾਲ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 1,2 тис.

  • @sakinderboparai3046
    @sakinderboparai3046 4 роки тому +66

    💖 ਜੇ ਗੁਰੂ ਗਰੰਥ ਸਾਹਿਬ ਘਰ ਪਰਕਾਸ਼ ਨੇਂ ੲਿਸੇ ਲੲੀ ਵਾਹਿਗੁਰੂ ਨੇਂ ਖੁਸੀਅਾਂ ਬਖਸੀਅਾਂ ਨੇਂ । ਵਾਹਿਗੁਰੂ ੲਿਸੇ ਤਰਾਂ ਖੁਸੀਅਾਂ ਬਣਾੲੀ ਰੱਖੇ । ਦਿਲ ਬਾਗੋ ਬਾਗ ਹੋ ਗਿਅਾ ।💖

  • @ਸਰਬੱਤਦਾਭਲਾ-ਡ2ਸ
    @ਸਰਬੱਤਦਾਭਲਾ-ਡ2ਸ 4 роки тому +159

    ਦਿਲ ਖੁਸ਼ ਹੋ ਗਿਆ ਗੁਰਸਿੱਖ ਪਰਿਵਾਰ ਨੂੰ ਇਕੱਠੇ ਦੇਖ ਕੇ। ਪੰਜਾਬ ਦੀ ਸ਼ਾਨ।

  • @satnamdhillon2134
    @satnamdhillon2134 4 роки тому +53

    ਧੰਨ ਸ੍ਰੀ ਗੁਰੂ ਰਾਮ ਦਾਸ ਇਸੇ ਤਰ੍ਹਾਂ ਹੀ ਰਹਿਮਤ ਬਣਾਈ ਰੱਖਣ

  • @sukhmandersinghbrar1716
    @sukhmandersinghbrar1716 4 роки тому +45

    ਵਾਹਿਗੁਰੂ ਜੀ ਦੀ ਕਿਰਪਾ ਨਾਲ
    ਇਹਨੇ ਜੀਆ ਦਾ ਇਕੱਠ ਰਹਿ ਸਕਦਾ ਹੈ।ਬਹੁਤ ਮੁਸ਼ਕਲ ਹੈ ਅੱਜ ਦੇ ਜਮਾਨੇ ਵਿੱਚ ਵਾਹਿਗੁਰੂ ਜੀ ਕਿਰਪਾ ਬਨਾਈ ਰੱਖਣ

  • @gurpreetsinghsandhu3023
    @gurpreetsinghsandhu3023 4 роки тому +265

    ਜੋ ਲੋਕ ਸੜੇ ਜਿਹੇ ਮੁੰਹ ਨਾਲ ਕਹਿੰਦੇ ਨੇ ਇਕ ਦਿਨ ਤਾਂ ਅੱਡ ਅੱਡ ਹੋਣਾਂ ਈ ਏ ਉਨ੍ਹਾਂ ਕੰਜਰ ਲੋਕਾਂ ਲਈ ਇਹ ਪਰਿਵਾਰ ਇਕ ਮਿਸਾਲ ਐ 👍ਦੇਖੋ ਕਿੰਨੀ ਬਰਕਤ ਐ ਪਰਿਵਾਰ ਵਿਚ

  • @gurpreetsinghsandhu3023
    @gurpreetsinghsandhu3023 4 роки тому +47

    ਬਹੁਤ ਚੰਗਾਂ ਲੱਗਿਆ ਪੂਰੇ ਪਰਿਵਾਰ ਦਾ ਆਪਸ ਵਿਚ ਪਿਆਰ ਦੇਖਕੇ ਰੱਬ ਸ਼ੋਹਣਾ ਚੜਦੀਕਲਾ ਵਿਚ ਰੱਖੇ ਕਿਰਪਾ ਬਣਾਈ ਰੱਖੇ ਤਰੱਕੀਆਂ ਬਖਸ਼ੇ ਪਰਿਵਾਰ ਨੂੰ 🙏

  • @harjindkaurvlogs
    @harjindkaurvlogs 4 роки тому +48

    ਪਹਿਲੀ ਖ਼ੁਸ਼ੀ ਪਰਿਵਾਰ ਗੁਰਸਿੱਖ ਆ.... ਦੂਜਾ ਸਾਂਝਾ ਤੇ ਪਿਆਰ ਵਾਲਾ ਪਰਿਵਾਰ..... ਡਿਸਲਾਇਕ ਕਰਨ ਵਾਲਿਆ ਦਾ ਢਿੱਡ ਦੁੱਖਦਾ... ਐਸਾ ਪਰਿਵਾਰ ਹਰ ਚੰਗੀ ਧੀ ਨੂੰ ਮਿਲੇ....😍😍😍😍☺️☺️☺️ਰੂਹ ਖੁਸ਼ ਹੋ ਗਈ....

    • @SukhwinderSingh-sr7xd
      @SukhwinderSingh-sr7xd 4 роки тому

      ਸਹੀ ਗੱਲ ਆ ਭੈਣ ਜੀ ਤੁਹਾਡੀ

    • @rajveersohal2124
      @rajveersohal2124 4 роки тому

      Harjinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

    • @ManjitSingh-ef3sg
      @ManjitSingh-ef3sg Рік тому

      ​@@SukhwinderSingh-sr7xdq😊

    • @zorasinghbhonsle9981
      @zorasinghbhonsle9981 Рік тому

      ​@@SukhwinderSingh-sr7xd0p TV

  • @barjikaur3586
    @barjikaur3586 4 роки тому +116

    ਮੈ ਤਾਂ ਬਹੁਤ ‌ਖੂਸ ਆ ਪਰਵਾਰ ਦੇਖ ਕੇ ਜੀ ਕਰਦਾ ਦੇਖੀ ਜਾਵਾ ਇਨਾਂ ਦੀ ਵਡੀਊ ਨੂ

    • @navjotjosan5979
      @navjotjosan5979 4 роки тому +1

      hji ryt g sachi gal g tudi

    • @JagtarSingh-rl4tm
      @JagtarSingh-rl4tm 4 роки тому +2

      Sardarni g ek gal tusi dekhi pahila Jo tabar c ,,us tabar di babe ne apne puta nu keha c ,,ekthe raha es tabar de bech v bajurga da kehna kathe Rehan bech anad h ,,tusi aurta ,,agar chaho koi v tabar tut ni sakda ,,,

    • @DavinderSingh-pz4wd
      @DavinderSingh-pz4wd 4 роки тому

      Asha ji. Tusi marrisd ho ji ja unmarried

    • @gurwindersingh1350
      @gurwindersingh1350 4 роки тому

      Hanji Sachi bhuut khushi hoi ji. Es privaar da Bhikhivind (Tarn Taran) de laage I.T.I College vi haiga ji

    • @rajveersohal2124
      @rajveersohal2124 4 роки тому +1

      Barji Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

  • @rajwinderkaur4497
    @rajwinderkaur4497 4 роки тому +33

    ਏਕੇ ਤੇ ਪਿਆਰ ਵਿੱਚ ਬਰਕਤਾ ਨੇ ਪੁਰਾਣੇ ਪੰਜਾਬ ਦੇ ਪਰਿਵਾਰਾਂ ਦੀ ਝਲਕ ਨਜ਼ਰ ਆਉਂਦੀ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @AmarjitKaur-kv2zh
    @AmarjitKaur-kv2zh 4 роки тому +6

    ਰੱਬ ਖੁਸ਼ ਰਖੇ ਇਸ ਪਰਿਵਾਰ ਨੂੰ ....ਬਹੁਤ ਵਧੀਆ ਲਗਾ ਇਸ ਤਰ੍ਹਾਂ ਦੇ ਪਰਿਵਾਰ ਨੂੰ ਇਕੱਠਿਆਂ ਵੇਖ ਕੇ ..🙏🙏🙏🙏🙏🙏ਸਲੂਟ ਇਸ ਪਰਿਵਾਰ ਨੂੰ 👍

  • @gurdevkaur1209
    @gurdevkaur1209 2 роки тому +3

    ਇਸ ਭਾਗਾਂ ਵਾਲੇ ਪਰਿਵਾਰ ਨੂੰ ਬੋਹਤ ਬੋਹਤ ਵਧਾਈਆਂ ਜੀ ਮਨ ਖੁਸ਼ ਹੋ ਗਿਆ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਜੁਗ ਜੁਗ ਜੀਓ ਜੀ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰਨ ਜੀ

  • @jagdevsidhu6772
    @jagdevsidhu6772 4 роки тому +172

    ਸੰਗਤਪੁਰਾ ਮੋਗਾ 53 ਜੀਅ =ਕਲਸੀਅਾ ਕਲਾ 39 ਜੀਅ ਦੋਨਾ ਪिਰਵਾਰਾ ਦਾ ਬਹੁਤ ਬਹੁਤ ਧੰਨਵਾਦ ਜੀ

  • @bsingh1310
    @bsingh1310 4 роки тому +31

    ਬਹੁਤ ਵਧੀਆ ਉਪਰਾਲਾ ਸਾਝੇ ਪਰਿਵਾਰ ਨੂੰ ਮਲਾਉਣ ਲਈ ਧੰਨਵਾਦ। ਸਤਿ ਸ੍ਰੀ ਅਕਾਲ ਸਭ ਨੂੰ

  • @dhunibharijindgi5768
    @dhunibharijindgi5768 4 роки тому +18

    ਏਸ ਧਰਤੀ ਤੇ ਮੇਲਾ ਵੇਖ ਰਹੇ ਹਾਂ 🙌ਬਹੁਤ ਸੁੰਦਰ ਸ਼ਬਦ ਵਰਤੇ ਇਸ ਵੀਰ ਜੀ ਨੇ

  • @jaspalkaur1552
    @jaspalkaur1552 4 роки тому +45

    ਵਾਹਿਗੁਰੂ ਜੀ ਮੇਹਰ ਹੀ ਰੱਖੇ ਇਸ ਪਰਿਵਾਰ ਤੇ , ਬਹੁਤ ਮਨ ਖੁਸ਼ ਹੋਇਆ ਇਸ ਪਰਿਵਾਰ ਦਾ ਇਕੱਠ ਦੇਖ ਕੇ।

  • @ਸਰਬੱਤਦਾਭਲਾ-ਡ2ਸ

    ਵਾਹ ਜੀ ਵਾਹ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮੇਹਰ ਰੱਖਣ ਪਰਿਵਾਰ ਤੇ।

  • @paramveersinghrandhawa4306
    @paramveersinghrandhawa4306 4 роки тому +62

    ਬਹੁਤ ਵਧੀਆ ਲੱਗਾ ਇਕਠਾ ਪਰਿਵਾਰ ਦੇਖ ਕੇ ਇਹੋ ਜਿਹੇ ਪਰਿਵਾਰ ਅੱਜ ਕੱਲ ਬਹੁਤ ਘਟ ਮਿਲਦੇ ਹਨ ਨਵੀ ਪੀੜੀ ਦੀ ਕੁੜੀਆ ਨੂੰ ਇਸ ਇਕਠੇ ਪਰਿਵਾਰ ਨੂੰ ਵੇਖ ਕੇ ਕੁਝ ਸੇਧ ਲੈਣੀ ਚਾਹੀਦੀ ਹੈ ਜੋ ਕਹਿੱਦੇਹਨ ਕਿ ਇੱਕਲਾ ਮੁੰਡਾ ਹੋਣਾ ਦਾਹੀਦਾ ਹੈ

    • @paramsidhu3599
      @paramsidhu3599 4 роки тому +1

      ਨਾਲ ਦੀ ਨਾਲ ਵੱਡਿਆ ਨੂੰ ਕੁਝ ਸਮਝਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਆ !
      ਕਿਉ ਕੀ ਵੱਡਿਆ ਨੂੰ ਵੇਖ ਕੇ ਈ ਛੋਟੇ ਸਿੱਖਦੇ ਆ🙏🏻

  • @makhankalas660
    @makhankalas660 4 роки тому +14

    ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @reshamkhiva855
    @reshamkhiva855 4 роки тому +25

    ਜੇ ਕਿਸੇ ਨੇ ਸਤਿਜੁਗ ਵੇਖਣਾ ਇਹੋ ਜਿਹਾ ਇੱਕਠੇ ਪਰਿਵਾਰਾਂ ਨੂੰ ਵੇਖ ਇਦਾ ਲਗਦਾ ਇਸ ਪਰਿਵਾਰਾਂ ਵਿੱਚ ਸਤਿਜੁਗ ਹੈ

  • @dharwindersingh87
    @dharwindersingh87 4 роки тому +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏🙏🙏🙏🙏, ਵੀਰ ਜੀ ਸਾਰੇ ਪਰਵਾਰ ਦਿਲੋਂ ਪਿਆਰ ਧੰਨਵਾਦ ਜੀ ਵਾਹਿਗੁਰੂ ਜੀ ਸਾਰੇ ਪਰਵਾਰ ਚੜਦੀਕਲਾ ਰੱਖਣ 🙏

  • @harvindersingh7848
    @harvindersingh7848 4 роки тому +24

    ਵਾਹਿਗੁਰੂ ਜੀ ਤੁਹਾਡੇ ਇਕੱਠ ਨੂੰ ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaswinderbrar100
    @jaswinderbrar100 4 роки тому +274

    ਮੇਰਿਆ ਮਾਲਕਾ ਵਾਹ ਜੀ ਵਾਹ ਕੌਣ ਕਹਿੰਦਾ ਕਲਯੁੱਗ ਆ ਮੇਰੇ ਰਹਿਬਰਾ ਇਸ ਤਰ੍ਹਾਂ ਖੁਸ਼ ਰੱਖੀ ਇਸ ਸਤਿਯੁਗੀ ਪਰਿਵਾਰ ਨੂੰ ❤️❤️❤️❤️

  • @DamanParmarStatus
    @DamanParmarStatus 4 роки тому +76

    ਏਦਾ ਦੇ ਪ੍ਰੋਗਰਾਮ ਕਰਿਆ ਕਰੋ, ਬਹੁਤ ਵਧੀਆਂ ਲੱਗਦੇ ਹਨ।

  • @KulwinderSingh-wl9dq
    @KulwinderSingh-wl9dq 4 роки тому +46

    ਪਰਮਾਤਮਾ ਆਏ ਪਿਆਰ ਬਣੀ ਰੱਖੇ

  • @veersingh3267
    @veersingh3267 4 роки тому +50

    ਬਹੁਤ ਹੀ ਕਰਮਾ ਤੈ ਵੱਡੈ ਭਾਗਾ ਵਾਲਾ ਪਰਿਵਾਰ ਦੀ ਨਿਸਾਨੀ ਏ

  • @jagtarjalalabadi2593
    @jagtarjalalabadi2593 4 роки тому +28

    ਵਾਹ ਜੀ ਵਾਹ ਬੜੀ ਖੁਸ਼ੀ ਵਾਲੀ ਗੱਲ ਹੈ। ਵਾਹਿਗੁਰੂ ਜੀ ਦੀ ਬੜੀ ਕਿਰਪਾ ਏਸ ਪਰਿਵਾਰ ਤੇ।
    ਬਾਗ਼ ਵਾਲੇ ਵਾਕਿਆ ਸਹੀ ਗੱਲ ਐ ਜੀ
    ਜਿਸ ਤਰ੍ਹਾਂ ਬਾਗ਼ ਵਿੱਚ ਪਰਮਾਤਮਾ ਬੂਟੇ ਫ਼ਲ ਨਾਲ ਭਰ ਦਿੰਦਾ ਏਸੇ ਤਰ੍ਹਾਂ ਏਸ ਘਰ ਦੇ ਇੱਕ ਬੂਟੇ ਦਾ ਇਹ ਫ਼ਲ ਹੈ ਔਰ ਇੱਕਜੁਟ ਬੜੀ ਮਿਠਾਸ ਨਾਲ ਰਹਿ ਰਿਹਾ

  • @vishaldeep2674
    @vishaldeep2674 4 роки тому +23

    ਬਹੁਤ ਵਧੀਆ ਜੀ ਇਹੋ ਜਿਹੀਆਂ ਵਧੀਆ ਸਮਾਜਿਕ ਚੀਜਾਂ ਦਿਖਾਉਣ ਲਈ ਹੋਰ ਵੀ ਵਧੀਆ ਕੰਮ ਕਰੋ ਤੇ ਲਡੰੂ ਗਾਇਕਾਂ ਤੇ ਲੀਡਰਾਂ ਦੀ ਗੱਲ ਘੱਟ ਕਰਿਆ ਕਰੋ।

  • @bhupindersidhu2024
    @bhupindersidhu2024 4 роки тому +64

    ਨੌਕਰਾਂ ਨੂੰ ਵੀ ਸੇਵਾਦਾਰ ਕਿਹਾ ਵਾਹ ...ਵਾਹਿਗੁਰੂ ਮਿਹਰ ਕਰੇ

  • @ਸਿੱਧੂਸਰਦਾਰਮਾਲਵੇਵਾਲੇ

    ਗੁਰੂ ਨਾਨਕ ਜੀ ਦੀ ਸੱਚੀ-ਸੁੱਚੀ ਸਿੱਖੀ ਹੈ ਇਸ ਪ੍ਰੀਵਾਰ ਕੋਲ ਤੇ ਬੀਬੀਆਂ ਦੀ ਮਿਹਨਤ ਤੇ ਸੂਝ ਬੂਝ ਨੂੰ ਸਲਾਮ ਹੈ

  • @varindersandhuharike2922
    @varindersandhuharike2922 4 роки тому +1

    ਵਾਹਿਗੁਰੂ'ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਪ੍ਰੀਵਾਰ ਉਤੇ ਏਸੇ ਤਰਾਂ ਇਕੱਠੇ ਰਹਿਣ ਦੀ ਕਿਰਪਾ ਕਰਨੀ

  • @HardeepKaur-ey4nc
    @HardeepKaur-ey4nc 4 роки тому +32

    ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿਚ ਰੱਖੇ ਬਹੁਤ ਮਨ ਖੁਸੱ ਹੋੲਿਅਾ ਜੀ

    • @rajveersohal2124
      @rajveersohal2124 4 роки тому

      Hardeep Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

    • @HardeepKaur-ey4nc
      @HardeepKaur-ey4nc 4 роки тому

      @@rajveersohal2124 g very nice song g

  • @harchandbrar8568
    @harchandbrar8568 4 роки тому +154

    ਅੱਜ ਕੱਲ ਕੁੜੀ ਮੰਗਨੀ ਹੋਵੇ ਮੁੰਡਾ ਕੱਲਾ ਕੱਲਾ ਹੋਵੇ ਅੱਜ ਦੀ ਸੋਚ

    • @ananyabawa5499
      @ananyabawa5499 4 роки тому +2

      Kkkjbio by

    • @pargatsinghsran6410
      @pargatsinghsran6410 4 роки тому

      @@Jaspreetkaur-cy4up eni kushi ji klha hi chida u nu v. Hahaha

    • @pargatsinghsran6410
      @pargatsinghsran6410 4 роки тому

      @@Jaspreetkaur-cy4up hji eh ta he munde cahe 3 hon after marriage Tu ta ik hi reh janda vakh rehn lag jande ne per joint family vargi sardari ni

    • @pargatsinghsran6410
      @pargatsinghsran6410 4 роки тому

      @@Jaspreetkaur-cy4up baut vadia gal a ji

    • @pargatsinghsran6410
      @pargatsinghsran6410 4 роки тому

      @@Jaspreetkaur-cy4up jaspreet u kitho belong kardeo

  • @ManjinderSingh-wj6kj
    @ManjinderSingh-wj6kj 4 роки тому +4

    ਬਹੁਤ ਵਧੀਆ ਲੱਗਾ ਸਾਂਝਾ ਪਰਿਵਾਰ ਵੇਖ ਕੇ ਹੋਰ ਵੀ ਪਰਿਵਾਰਾਂ ਨੂੰ ਚਾਹੀਦਾ ਇਸ ਪਰਿਵਾਰ ਵੱਲੋਂ ਵੇਖ ਇਕੱਠੇ ਰਹਿਣਾ ਸਿਖਣ

  • @sekhongurvir21
    @sekhongurvir21 4 роки тому +101

    ਇੱਕ ਗੱਲ ਸਾਰੇ ਸਾਂਝੇ ਪ੍ਰੀਵਾਰਾਂ ਵਿਚ common ਹੈ ਇਹ ਸਾਰੇ ਪਰਿਵਾਰ ਗੁਰਸਿੱਖ ਹਨ...

    • @JagtarSingh-rl4tm
      @JagtarSingh-rl4tm 4 роки тому +3

      Eh gal yda etfak di ,,guru garnth sahib je Ghar bech eni barkt Kar sakde de ,,ta je desh bani de rah te chale kyu nhi barkt ho sakdi ,,

    • @gurbindersinghbatth3513
      @gurbindersinghbatth3513 4 роки тому +3

      ਗੁਰਦਵਾਰਿਆਂ ਚ ਤਾਂ ਗੁਰਸਿੱਖ ਤਲਵਾਰਾਂ ਕੱਢੀ ਰੱਖਦੇ ਨੇ।

    • @JagroopSingh-no7xy
      @JagroopSingh-no7xy 2 роки тому

      @@gurbindersinghbatth3513 ਕਿਤੇ ਮੰਦਰ ਤੇ ਗਊਸ਼ਾਲਾ ਵਿੱਚ ਪਏ ਝਗੜੇ ਨਹੀ ਦੇਖੇ ਹਰ ਟਾਈਮ ਆਪਣੇ ਹੀ ਭਾਈਚਾਰੇ ਜਾ ਧਰਮ ਦਾ ਮਖੋਲ ਨਹੀ ਉਡਾਈਦਾ ਜਦੋਂ ਅਸੀਂ ਗੁਰੁ ਘਰਾਂ ਵਿੱਚ ਜਾਂਦੇ ਨਹੀ ਗਲਤ ਬੰਦੇ ਮੂਹਰੇ ਆ ਰਹੇ ਹਨ

  • @punjabpunjabiatzindabad2702
    @punjabpunjabiatzindabad2702 4 роки тому +66

    ਰੂਹ ਖੁਸ਼ ਹੁੰਦੀ ਏ ਇਕੱਠਾ ਪਰਿਵਾਰ ਦੇਖਕੇ

    • @chamkaursinghsidhu3937
      @chamkaursinghsidhu3937 4 роки тому +2

      ਰੂਹ ਖੁਸ਼ ਹੁੰਦੀ ਏ ਇਕੱਠਾ ਪਰਿਵਾਰ ਦੇਖਕੇ । ਚਮਕੌਰ ਸਿੰਘ ਸਿੱਧੂ ਮੋਗਾ ਵਲੋ ਧੰਨਵਾਦ ਜੀ।

    • @gurmeetkaur.1095
      @gurmeetkaur.1095 4 роки тому

      Wahhh ji waa

    • @GopiSingh-qr7ce
      @GopiSingh-qr7ce 4 роки тому

      @@gurmeetkaur.1095 l

    • @gurmeetkaur.1095
      @gurmeetkaur.1095 4 роки тому

      @@chamkaursinghsidhu3937 ll

    • @gurmeetkaur.1095
      @gurmeetkaur.1095 4 роки тому

      @@chamkaursinghsidhu3937 lll

  • @gurdevkaur1209
    @gurdevkaur1209 2 роки тому

    ਇਹ ਸਾਰੀਆਂ ਬੀਬੀਆਂ ਬੋਹਤ ਹੀ ਵਧੀਆ ਸੋਚ ਵਾਲੀਆਂ ਹਨ ਚੰਗੇ ਮਾਂ ਬਾਪ ਚੰਗੇ ਖਾਨਦਾਨ ਚੰਗੇ ਘ ਰਿਆਨ ਦੀਆ ਧੀਆਂ ਭੈਣਾਂ ਹਨ ਮਾਂ ਬਾਪ ਹੀ ਧੀਆਂ ਨੂੰ ਰਲਮਿਲ ਕੇ ਰਹਿਣਾ ਸਿਖਾਦੇਂ ਹਨ ਇਹ ਨਾਂ ਦੇ ਮਾਤਾ-ਪਿਤਾ ਜੀ ਦਾ ਦਿਲੋਂ ਸਤਿਕਾਰ ਜੀ ਹੱਸਦੇ ਵੱਸਦੇ ਰਹੋ ਜੀ ਸਾਰੇ ਰੱਬ ਖੁਸ਼ੀਆ ਦੇਵੇ ਜੀ

  • @dhunibharijindgi5768
    @dhunibharijindgi5768 4 роки тому +6

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰਖੀ ਰੱਖੇ ਅਤੇ ਸਾਡੇ ਸਾਰਿਆਂ ਲਈ ਇਕ ਮਿਸਾਲ ਬਣਿਆ ਰਹੇ🙏

  • @Veerpalkaur-uj3sj
    @Veerpalkaur-uj3sj 4 роки тому +2

    ਖਾਸੀਅਤ ..........ਨਿੱਕੇ ਤੋਂ ਵੱਡੇ ਤੱਕ ਸਾਰੇ ਗੁਰੂ ਸਾਹਿਬ ਦੇ ਗੁਰਸਿੱਖ ,ਸਾਰੀਆਂ ਬੀਬੀਆਂ ਦੇ ਸਿਰ ਢੱਕੇ ਹੋਏ,ਗੁਰੂ ਸਾਹਿਬ ਜੀ ਮੇਹਰ ਤੇ ਹੁਕਮ ਮੰਨਣ ਨਾਲ ਬਰਕਤਾਂ ਹੀ ਬਰਕਤਾਂ ਮਿਲਦੀਆਂ ਨੇ ਜੀ

  • @saab3840
    @saab3840 4 роки тому +6

    ਬਹੁਤ ਵਧੀਆ ਫੈਮਿਲੀ ਜ਼ੀ , ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਲਾਹ ਮੇਰੀ ਸਹੁਰੇ ਫੈਮਿਲੀ ਵੀ ਇਕੱਠੀ ਸੀ ਮੈਨੂੰ ਵੀ ਭੁੱਲ ਜਾਂਦਾ ਜੀ ਕਿ ਕਿਹਨੂੰ ਕਿਹਨੂੰ ਸਤ ਸ਼ੀ੍ ਆਕਾਲ ਬਲਾ ਦਿੱਤੀ ਤੇ ਕਿਹੜਾ ਰਹਿ ਗਿਆ , ਫੇਰ ਸਾਡੇ ਬਰਨਾਲੇ ਜ਼ਿਲ੍ਹੇ ਦਾ ਸਾਡਾ MLA ਮਲਕੀਤ ਸਿੰਘ ਕੀਤੂ ਹੁੰਦਾ ਸੀ ਉਹ ਲੋਕਾਂ ਨੂੰ ਦੇਖ ਦੂਰੋਂ ਹੀ ਹੱਥ ਬੰਨ੍ਹ ਕੇ ਖੜ੍ਹੇ ਕਰ ਦਿੰਦਾ ਸੀ , ਫੇਰ ਮੈਂ ਵੀ ਸੁਹਰੇ ਦੇ ਗੇਟ ਵੜਨ ਸਾਰ ਹੱਥ ਬੰਨ੍ਹ ਕੇ ਖੜ੍ਹੇ ਕਰ ਦਿੰਦਾ ਸੀ , ਸਾਰੇਆ ਨੂੰ ਸਤ ਸ਼ੀ੍ ਆਕਾਲ ਜੀ

  • @karamsingh5855
    @karamsingh5855 7 місяців тому

    ਇਸ ਪਰਿਵਾਰ ਤੋ ਸਿਖਣਾ ਚਾਹੀਦਾ ਹੈ ਇਨਸਾਨ ਨੂੰ ਆਕਾਲ ਪੁਰਖ ਵਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ

  • @aakashnews5296
    @aakashnews5296 4 роки тому +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਇਸ ਪਰਿਵਾਰ ਤੇ ਮਿਹਰ ਕੀਤੀ ਹੈ,

  • @gurbakhshishsingh8472
    @gurbakhshishsingh8472 4 роки тому +1

    ਰਣਬੀਰ ਸਿੰਘ ਰਾਣਾ ਜੀ ਤੁਸੀਂ ਇਹ ਦੂਸਰੇ ਸਾਂਝਾ ਪਰਿਵਾਰ ਦੇ ਦਰਸ਼ਨ ਦੀਦਾਰ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ।
    🙏 ਬੇਨਤੀ ਹੈ ਇਸ ਤਰ੍ਹਾਂ ਦੀ ਲੜੀ ਸੁਰੂ ਕੀਤੀ ਜਾਵੇ , ਤਾਂ ਕਿ ਪੰਜਾਬ ਦੀ ਅਪਣੱਤ ਅਤੇ ਅਣਖ ਨੂੰ ਕਾਇਮ ਰੱਖਣ ਦਾ ਉੱਦਮ ਹੋ ਸਕੇ ।🙏

  • @iqbalsingh2302
    @iqbalsingh2302 4 роки тому +44

    ਮੇਰਾ ਦੇਸ਼ ਹੋਵੇ ਪੰਜਾਬ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @gurdevkaur1209
    @gurdevkaur1209 Рік тому

    ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਇਸ ਭਾਗਾਂ ਵਾਲੇ ਪਰਿਵਾਰ ਨੂੰ ਦੇਖ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਤੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਸਭਨਾਂ ਪਰਿਵਾਰਾਂ ਤੇ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @gopi2bhatti
    @gopi2bhatti 4 роки тому +66

    ਵਿਰਸਾ ਸਿੰਘ ਸਰਪੰਚ ਬਾਗਵਾਲ ਦਾ ਬਹੁਤ ਨਾਂਅ ਵਾਲਾ ਪਰਿਵਾਰ ਸਰਹੱਦੀ ਖੇਤਰ ਚ

  • @sarbjitsinghuppal625
    @sarbjitsinghuppal625 4 роки тому +19

    ਮਨ ਬੜਾ ਖੁਸ਼ ਹੋਇਆ 🙏🙏🙏🙏🙏 ਵਾਹਿਗੁਰੂ 🙏🙏🙏🙏🙏ਪਰਿਵਾਰ ਅਤੇ ਚੈਨਲ ਨੂੰ ਚੜਦੀ ਕਲਾ ਬਖ਼ਸ਼ੇ

    • @renumadaan6741
      @renumadaan6741 4 роки тому +1

      Is tarah d vedio dikhaya kro man bahut khush honda ha vaheguruji is tarah d families te mehar karan ki pata eh dekh ke loga nu akal a jave

  • @Khalistani976
    @Khalistani976 4 роки тому +25

    ਸਾਡੀ ਭੂਆ ਹੁਣ ਦਾ ਪਰਵਾਰ ਬੋਹਤ ਵਧੀਆ

  • @gurdevkaur1209
    @gurdevkaur1209 2 роки тому

    ਸਾਝਾਂ ਪਰਿਵਾਰ ਦੇਖ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਸਭਨਾਂ ਪਰਿਵਾਰਾਂ ਤੇ ਕਿਰਪਾ ਕਰਨ ਜੀ ਸਭ ਪਰਿਵਾਰਾਂ ਵਿੱਚ ਰੌਣਕਾਂ ਲੱਗੀਆਂ ਰਹਿਣ ਤੇ ਵਾਹਿਗੁਰੂ ਜੀ ਸਭਨਾਂ ਦੇ ਦਿਲਾਂ ਵਿੱਚ ਪਿਆਰ ਨਾਲ ਰਹਿਣ ਦੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਦਾ ਸਲਾਮਤ ਰਹੋ ਜੀ ਜੁਗ ਜੁਗ ਜੀਓ ਜੀ

  • @punjabpunjabiatzindabad2702
    @punjabpunjabiatzindabad2702 4 роки тому +29

    ਤਰੱਕੀ ਹਿਮੇਸ਼ਾ ਇਕੱਠਾ ਟੱਬਰ ਹੀ ਕਰੋ ਵਾਹਿਗੁਰੂ ਇਹ ਪਰਿਵਾਰ ਦਾ ਏਦਾ ਹੀ ਇਕੱਠ ਬਣਾ ਕੇ ਰੱਖੇ

  • @tarloksinghpunia7888
    @tarloksinghpunia7888 2 роки тому

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @nirmalsinghdhillon6250
    @nirmalsinghdhillon6250 4 роки тому +16

    ਚੜਦੀ ਕਲਾ ਚ ਰੱਖੇ ਪਰਵਾਰ ਨੂੰ

  • @ramansandhu2951
    @ramansandhu2951 2 роки тому +2

    boht khushi hoi sir thonu sun k ajj fir college wali feeling ay jdo tuc lecture dinde hunde c schi boht vadiaa subah te soch e Inderjeet sir di rabb thonu hmesha e eda rakhn

  • @harjinderkaur1765
    @harjinderkaur1765 4 роки тому +18

    ਮਨ ਖੁਸ਼ ਹੋ ਗਿਆ ਪਰਿਵਾਰ ਦਾ ਸਲੂਕ ਵੇਖ ਕੇ

    • @rajveersohal2124
      @rajveersohal2124 4 роки тому

      Harjinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

  • @gurpreetsinghsidhu99153
    @gurpreetsinghsidhu99153 4 роки тому

    ਮੇਰਾ ਪਿੰਡ ਠੱਠਾ (ਘਰਿਆਲਾ) ਏ ਜੀ।ਇਹ ਪਿੰਡ ਕਲਸੀਆਂ ਕਲਾਂ ਤਹਿ ਪੱਟੀ, ਸਾਡੇ ਤਰਨ ਤਾਰਨ ਜ਼ਿਲ੍ਹੇ ਦੀ ਸ਼ਾਨ ਏ।ਸੰਗਤ ਜੀ ਅਸੀਂ ਗੁਰਬਾਣੀ ਪੜਦੇ ਵਾਂ ਪਰੰਤੂ ਇਹ ਸਾਰੇ ਪਰਿਵਾਰ ਦੇ ਜੀਅ ਗੁਰਬਾਣੀ ਨੂੰ ਜੀਵਨ ਵਿਚ ਲਾਗੂ ਕਰਕੇ ਸੁੱਖਦਾਈ ਜੀਵਨ ਬਤੀਤ ਕਰ ਰਹੇ ਹਨ। ਇਹ ਸਿਰਫ਼ ਤੇ ਸਿਰਫ਼ ਗੁਰਬਾਣੀ ਦੀ ਤੇ ਸੇਵਾ ਦੀ ਰਹਿਮਤ ਏ। ਇਹ ਅਸਲ ਜ਼ਿੰਦਗੀ ਏ ਜੀ। ਸਤਯੁੱਗ ਏ ਪਰਿਵਾਰ ਵਿੱਚ ਜੀ

  • @harjindkaurvlogs
    @harjindkaurvlogs 4 роки тому +8

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸੋਹਣੇ ਪਰਿਵਾਰ ਨੂੰ....👏🏻👏🏻👌👍👍👍👍😍ਕਿਹੜਾ ਪਿੰਡ ਆ ਵੀਰੇ.....

    • @rajveersohal2124
      @rajveersohal2124 4 роки тому +1

      Harjinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,, ਨੇੜੇ ਜਲੰਧਰ,,

  • @shksingh3107
    @shksingh3107 3 роки тому

    ਬੜੀ ਖੁਸ਼ੀ ਹੋਈ ਸਾਂਝਾ ਪਰਿਵਾਰ ਦੇਖ ਕੇ ਅੱਜਕਲ ਕਿੱਥੇ ਲੋਕੀਂ ਵੱਖਰੇ ਰਹਿ ਕੇ ਖੁਸ਼ ਹੁੰਦੇ ਨੇ ਸਾਂਝੇ ਵਿਚ ਬਰਕਤ ਹੁੰਦੀ ਹੈ ਸੱਦਾ ਸੁੱਖੀ ਰਹੋ chardikala ਵਿਚ ਰਹੋ

  • @rajveersohal2124
    @rajveersohal2124 4 роки тому +5

    ਵਾਹਿਗੁਰੂ ਦਾ ਸ਼ੁਕਰ ਹੈ🙏🙏 ਏਨੇ ਵੱਡੇ ਪਰਿਵਾਰ ਦੀ ਸਾਂਝ ਨਿਭੀ ਜਾਂਦੀ ਏ!! ਇਹੀ ਸਮਝੋ ਵਾਹਿਗੁਰੂ ਆਪ ਹੀ ਇੱਥੇ ਮੌਜੂਦ ਹੈ,, ਬਾਕੀ ਸਾਰੇ ਦੇ ਸਾਰੇ ਜੀਅ ਇਨਸਾਨ ਹਨ ਕੋਈ ਸ਼ੈਤਾਨ ਨਹੀਂ ਹੈ! ਨਹੀਂ ਤਾਂ 40 ਲੀਟਰ ਦੁੱਧ ਦਾ 40 ਗ੍ਰਾਮ ਜ਼ਹਿਰ ਹੀ ਸੱਤਿਆਨਾਸ ਕਰ ਦਿੰਦੀ ਹੈ!! ਵਾਹਿਗੁਰੂ ਜੀ ਏਦਾਂ ਹੀ ਕਿਰਪਾ ਕਰਿਓ ਸਾਰੇ ਪਰਿਵਾਰਾਂ ਤੇ!!

  • @Jatha_bhindran
    @Jatha_bhindran 4 роки тому +1

    ਜਦੋਂ ਪੰਜਾਬ ਪੰਜਾਬੀ ਸਿੱਖ ਸਿੱਖੀ ਨੂੰ ਪ੍ਰਣਾਈਂਆਂ ਹੋਈਆਂ ਭੈਣਾਂ ਦੀਦੀ ਜਾਂ ਬੱਚੇ ਆਂਟੀ ਅੰਕਲ ਕਹਿੰਦੇ ਹਨ ਤਾਂ ਦੁੱਖ ਹੁੰਦਾ ਹੈ ਇਹ ਸਬਦ ਪਿੰਡਾਂ ਦੇ ਘਰਾਂ ਵਿਚ ਘਰ ਕਰ ਗਏ। ਸਭ ਭਾਸ਼ਾਵਾਂ ਸਤਿਕਾਰਯੋਗ ਹਨ ਪਰ ਮਾਂ ਨੂੰ ਦੁਰਕਾਰ ਕੇ ਨਿੱਜੀ ਜਿੰਦਗੀ ਵਿੱਚ ਹੋਰ ਭਾਸ਼ਾ ਨਹੀਂ ਵਰਤਣੀ ਚਾਹੀਦੀ ।🙏🏼

  • @ramankataria2828
    @ramankataria2828 4 роки тому +10

    ਵਾਹਿਗੁਰੂ ਸੱਚਿਆ ਪਾਤਸ਼ਾਹ ਇਸ ਪਰੀਵਾਰ ਨੂੰ ਹਰਿਆ ਭਰਿਆ ਰੱਖੀ ਕਿਰਪਾ ਰੱਖੀ ਮੇਰਿਆ ਮਾਲਕਾ(ਸਤਿਨਾਮ ਵਾਹਿਗੁਰੂ) PROUD OF YOU ALL FAMILY GOD BLESS YOU

  • @vikramwaraich9400
    @vikramwaraich9400 4 роки тому +32

    ਲੋਕ ਕਹਿੰਦੇ ਕਿਰਪਾ ਨਈਂ ਹੁੰਦੀ, ਦੇਖ ਲਵੋ ਅਗਲੇ ਸਾਹ ਲੈਣ ਤੇ ਵੀ ਗੁਰੁ ਜੀ ਦੀ ਉਸਤਤਿ ਕਰ ਰਹੇ ਨੇੰ
    Result ਦੁਨੀਆਂ ਦੇ ਸਾਹਮਣੇ ਆ

  • @s4ndhu604
    @s4ndhu604 4 роки тому +13

    Meri bhen da parivar sada khush rahe. Waheguru ji tahanu trakiyan bakshan. Eda hi sare hasde vasde te ikethe raho. Lots of love from Sukh .

  • @gurdevkaur1209
    @gurdevkaur1209 Рік тому

    ਇਸ ਭਾਗਾਂ ਵਾਲੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @surindersingh757
    @surindersingh757 4 роки тому +17

    ਵਾਹਿਗੁਰੂ ਜੀ ਮਹੇਰ ਕਰੋ ਇਸ ਪਰਿਵਾਰ ਤੇ

  • @YG22G
    @YG22G 4 роки тому +2

    ਬਾਬਾ ਬੁੱਢਾ ਜੀ ਦਾ ਸਤਿਕਾਰ ਹੀ,ਹਾਸੇ ਅਤੇ ਖੁਸ਼ੀ ਵਿੱਚ ਝਲਕਦਾ ਹੈ ।

  • @kulwindersingh-ez9ht
    @kulwindersingh-ez9ht 4 роки тому +24

    ਵਾਹਿਗੁਰੂ ਜੀ ਮੇਹਰ ਰਖਣ ਤੁਸੀਂ ਸਦਾ ਇਦਾਂ ਹੀਮਿਲਕੇ ਰਹੋ ਅਤੇਹੋਰਨਾ ਲਈ ਮਿਸਾਲ

  • @jujharsingh1834
    @jujharsingh1834 4 роки тому +8

    ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

    • @jujharsingh1834
      @jujharsingh1834 4 роки тому +2

      ਧੰਨ ਬਾਬਾ ਬੁੱਢਾ ਸਾਹਿਬ ਜੀ

  • @varinderpalsinghkairon5254
    @varinderpalsinghkairon5254 4 роки тому +97

    ਉਂਗਲੀ ਫੜ ਕੇ ਬਾਪੂ ਦੀ ਬਸ ਜਿਹੜੇ ਮੇਲੇ ਵੇਖ ਲਏ। ਟੱਬਰ ਦਾ ਇਤਫ਼ਾਕ ਨਾ ਮੁੜਨਾ ਇਕੱਠਿਆਂ ਚੁੱਲ੍ਹੇ ਸੇਕ ਲਏ। ਅਜੋਕੇ ਸਮੇਂ ਵਿੱਚ ਪਰਿਵਾਰਕ ਸਾਂਝਾ ਟੁੱਟ ਗਈਆਂ।

  • @raswantkaur9855
    @raswantkaur9855 4 роки тому +1

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਬਣਾਈਂ ਰੱਖੀ ਸਿਰ ਤੇ ਮੇਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਇਸ ਤਰ੍ਹਾਂ ਦੇ ਪਰਿਵਾਰ ਜ਼ਰੂਰ ਵਿਖਾਉਂਣ ਦੀ ਕੋਸ਼ਿਸ਼ ਕਰਦੇ ਰਿਹਾ ਕਰੋ ਹੋ ਸਕਦਾ ਇਹੋ ਜਿਹੇ ਪਰਿਵਾਰ ਵੇਖ ਕੇ ਦੁਨੀਆਂ ਵਿੱਚ ਸੁਧਾਰ ਆਇਆ ਜਾਵੇ

  • @dhillon5376
    @dhillon5376 4 роки тому +25

    ਕਿਆ ਬਾਤ ਇਸ ਪਰਵਾਰ ਦੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੀ ਇਸ ਕੁੰਬੇ ਨੂੰ

  • @SRA_TV
    @SRA_TV 3 роки тому

    ਕੋਈ ਵੀ ਕੰਮੀ ਨਹੀ ਹੈ ਇਸ ਪਰਿਵਾਰ ਵਿਚ ਧੰਨ ਨੇ ਉਹ ਨੋਹਾ ਸਸਾ ਜੋ ਰਲ ਕੇ ਕੰਮ ਕਰਦੀਆ ਹਨ
    ਮੈ ਕੁਮਟ ਕਰਣ ਲਈ ਮਜਬੁਰ ਹੋ ਗਿਆ ਸਟੋਰੀ ਸੁਣ ਕੇ ਇਸ ਪਰਿਵਾਰ ਦੀ।
    ਆਪਾ ਨੂੰ ਸਿਖਆ ਲੈਣੀ ਚਾਹੀ ਦੀ ਹੈ

  • @ravinderkaur-zg1ph
    @ravinderkaur-zg1ph 2 роки тому

    ਵਾਹੇਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਦੇਖ ਕੇ ਮਨੱ ਬੁਹਤ ਖੁਸ਼ ਹੈਇਆ ਇਸ ਪਰਿਵਾਰ ਨੂੰ ਦੇਖ ਕੇ ਨਜਰ ਨਾ ਲੱਗ ਜਾਵੇ ਕਿਸੀ ਦੀ ਅੱਜ ਦੇ ਟਾਇਮ ਵਿਚ ਕੇਈ ਇਸ ਤਰਾ ਨਹੀ ਰਹਿਦਾ ਜੀ ਵਾਹੇਗੁਰੂ ਜੀ ਚੜਦੀਆ ਕਲਾ ਬਖਸ਼ਨ ਜੀ

  • @sandeepriargermany3075
    @sandeepriargermany3075 4 роки тому +74

    ਕਿਸਮਤ ਦੇ ਨਾਲ ਮਿਲਦਾ ਹੈ ਏਡਾ ਪਰਿਵਾਰ 👪 ਵਾਹਿਗੁਰੂ ਜੀ 🙏 ਤੇਰਾ ਸ਼ੁਕਰ ਹੈ। ਗੁਰਸਿੱਖ ਫੈਮਿਲੀ ਸਾਰੀ 👏👏

  • @dhanwantsingh5636
    @dhanwantsingh5636 4 роки тому

    ਬੇਮਿਸਾਲ । ਰੱਬ ਜੀ ਦੀ ਕਿਰਪਾ ਬਣੀ ਰਹੇ । ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ । ਇਕ ਗੱਲ ਹੋਰ ਵੀ ਬਹੁਤ ਵਧੀਆ ਹੈ ਕਿ ਇਹ ਸਭ ਪੂਰਨ ਗੁਰਸਿੱਖ ਫੈਮਿਲੀ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahilpreetkaur9942
    @sahilpreetkaur9942 4 роки тому +29

    ਵਾਹਿਗੁਰੂ ਜੀ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਹੁੰਦੀ ਕਿਉਂਕਿ ਮੈਂ ਇਕੱਲੀ ਭੈਣ ਹਾਂ,

    • @navjotjosan5979
      @navjotjosan5979 4 роки тому +1

      har koi soch da g

    • @saabsandhu407
      @saabsandhu407 4 роки тому

      ਬਹੁਤ ਵਧੀਆ ਸੋਚ। ਬੀਬਾ। ਪਰ ਬੀਬੀਆ ਹੀ। ਪਵਾੜੇ ਪਾਉਦੀਆ ਨੇ

    • @s.jastejsingh4500
      @s.jastejsingh4500 4 роки тому

      Boht vadiya soch🙏🙏

    • @gurwindersingh1350
      @gurwindersingh1350 4 роки тому

      Es Privaar da Bhikhivind (Tarn Taran) de laage I.T.I college vi haiga ji

    • @rajveersohal2124
      @rajveersohal2124 4 роки тому

      @@navjotjosan5979g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal Song, ਆਠੌਲੇ ਤੋਂ,, ਨੇੜੇ ਜਲੰਧਰ,,

  • @gillsaab_7270
    @gillsaab_7270 4 роки тому +158

    ਸੌਂਹ ਲੱਗੇ ਵੀਡਿਓ ਵੇਖਣ ਤੋਂ ਬਾਅਦ ਆਪਣਾ ਪਰਿਵਾਰ ਗਿਣਿਆ ਤਾਂ ਅਸੀਂ 42ਜੀ ਹੋ ਗਏ। ਪਰ ਅਫਸੋਸ ਅਸੀਂ ਇਕੱਠੇ ਨਹੀਂ ਰਹਿ ਸਕੇ। ਬੀਬੀਆਂ ਘਰ ਜੋੜ ਦਿੰਦਿਆਂ।

    • @ravindersingh-kw6jj
      @ravindersingh-kw6jj 4 роки тому +3

      ਹੁਣ ਵੀ ਹੋ ਸਕਦੇ ਓ

    • @mannnandgarhia9858
      @mannnandgarhia9858 4 роки тому +2

      ਸਹੀ ਏ ਵੀਰ

    • @Jaspreetkaur-cy4up
      @Jaspreetkaur-cy4up 4 роки тому +5

      We are 12 in our family and we live together😊

    • @harjotkaur5831
      @harjotkaur5831 4 роки тому +3

      Our family is same, Grandfather were 5 brothers. Only our family is in india. All other are living abroad. When at any occasion we together we become more than 50 members. Living together in same home.

    • @gillsaab_7270
      @gillsaab_7270 4 роки тому

      @@jassikuar7439 ik Bibi di gal nhi aa ਬੀਬਾ। ਬੀਬੀਆ ਸਰੀਕਾ ਕਰਨ ਲਗ ਜਾਂਦੀਆਂ।ਵਿਆਹ ਤੋ ਪਹਿਲਾਂ ਕੋਈ ਅੱਡ ਨਹੀ ਹੁੰਦਾਂ

  • @gurpalsingh5609
    @gurpalsingh5609 4 роки тому +57

    ਇਹਨੂੰ ਕਹਿੰਦੇ ਹਨ ਸਵਰਗ ਦਾ ਘਰ ਜੇ ਸਾਰੇ ਲੋਕ ਇਹਨਾਂ ਵਾਂਗੂੰ ਰਹਿਣ ਪਰਵਾਰ ਇਕੱਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @BHANGUVIDEOSUK
    @BHANGUVIDEOSUK 4 роки тому

    ਮਨ ਗਦਗਦ ਹੋ ਗਿਆ, ਬਹੁਤ ਨੇਕ ਅਤੇ ਸੂਝਵਾਂਨ ਪਰਿਵਾਰ ਦੀ ਰੂਹ ਨੂੰ ਸਕੂਨ ਦੇਣ ਵਾਲੀ ਸਰਲਤਾ ਨਾਲ ਭਰੀ ਜੀਵਨ ਸ਼ੈਲੀ ਵਾਲੀ ਵੀਡੀਓ ਦੇਖਕੇ ਜੀਓ। ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀਓ - ਕੇਸਰ ਸਿੰਘ ਭੰਗੂ ਯੂ ਕੇ।

  • @MohkampalSingh
    @MohkampalSingh 4 роки тому +16

    ਬਹੁਤ ਵਧੀਆ

  • @psingh3851
    @psingh3851 4 роки тому

    ਇਸ ਪਰਿਵਾਰ ਨੂੰ ਦੇਖ ਕੇ ਕੁੱਝ ਸਿੱਖਣ ਨੂੰ ਮਿਲਦਾ ਆ ਇੱਕ ਪ੍ਰਰੇਂਣਾ ਦਾ ਸੇਧ ਆ ਪਰਿਵਾਰ ਆ 🙏🙏🙏🙏🙏🙏🙏🙏🙏🙏🙏🙏ਦੇਖ ਕੇ ਦਿੱਲ ਖੁੱਸ਼ ਹੁੰਦਾ ਦਿਲ ਨੂੰ ਸਕੂਨ ਮਿਲਦਾ ਆ🙏🙏🙏🙏🙏🙏🙏🙏🙏🙏🙏🙏

  • @dalwinderkaur2012
    @dalwinderkaur2012 4 роки тому +27

    ਪਰਮਾਤਮਾ ਅਗਲੇ ਜਨਮ ਇਹੋ ਜਿਹਾ ਪਰਵਾਰ ਦੇਵੀ USA

  • @kamaljitkaur5771
    @kamaljitkaur5771 Рік тому

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪਾਰਿਵਾਰ ਤੇ

  • @harjinderbhullar5229
    @harjinderbhullar5229 4 роки тому +5

    Bapuji ji noo apne veer noo yaad karde dekh k rona 😭😭😭 aa gaya bught piyar es family ch waheguru ji chardi kala ch rakhe family noo

  • @varindersandhuharike2922
    @varindersandhuharike2922 4 роки тому +1

    ਏਨਾ ਔਰਤਾਂ ਅਤੇ ਮਰਦਾਂ ਵਿਚ ਰੱਬ ਵੱਸਦਾ

  • @JaswinderKaur-ec7pt
    @JaswinderKaur-ec7pt 4 роки тому +3

    ਵਾਹਿਗੁਰੂ ਜੀ ਸਾਰੇ ਪੰਜਾਬ ਵਿੱਚ ਪਰਿਵਾਰਾਂ ਤੇ ਇਹੋ ਜਿਹੀ ਮੇਹਰ ਕਰ ਦਿਓ ਜੀ🙏

  • @saabsandhu407
    @saabsandhu407 4 роки тому +1

    ਬਹੁਤ ਵਧੀਆ ਗਲ ਸਿੱਖਣ ਨੂੰ। ਮਿਲਇਆ ਏ

  • @gurukifooj6866
    @gurukifooj6866 4 роки тому +3

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ , ਇਸ ਤਰ੍ਹਾਂ ਦੇ ਇਕੱਠੇ ਪਰਿਵਾਰ ਦੁਨੀਆਂ ਲੲੀ ਮਿਸਾਲ ਹਨ ।

  • @satnamkalsi1620
    @satnamkalsi1620 4 роки тому

    ਵੀਰ ਜੀ ਦੀ ਸ਼ਬਦਾਬਲੀ ਬਹੁਤ ਵਧੀਆ ਏ

  • @mukhtiarbrar326
    @mukhtiarbrar326 4 роки тому +7

    ਵਾਹਿਗੁਰੂ ਜੀ ਦੀ
    ਕਿਰਪਾ ਹੈ ੲਿਸ ਪ੍ਵਵਾਰ ਤੇ

  • @varindersandhuharike2922
    @varindersandhuharike2922 4 роки тому +1

    ਮੈ ਏਨਾ ਔਰਤਾਂ ਤੋਂ ਬਲਿਹਾਰ ਜਾਂਦੀ ਹਾਂ ਬਾਕੀ ਔਰਤਾਂ ਹੀ ਵੱਖ ਕਰਵਾਉਂਦੀਆਂ ਹਨ

  • @jagroopsingh5686
    @jagroopsingh5686 4 роки тому +73

    ਕਿਰਪਾ ਬਾਬੇ ਨਾਨਕ ਦੀ..

  • @mastansingh4891
    @mastansingh4891 4 роки тому

    ਕਿਵੇਂ ਅੋਂ ਬਾਗਆਲਿਓ! ਚੜਦੀ ਕਲਾ ਚੱ ਸਾਰੇ ਹੀ। ਪੰਜਾਬ ਚੱ ਸਾਨੂੰ ਚੰਗੀ ਸਰਕਾਰ ਬਣਾ ਦਿਉ ਜੀ। ਨਹੀਂ ਰੀਸਾਂ ਬਾਗਆਲਿਓ ਤੁਹਾਡੀਆਂ। ਸਾਰਾ ਸਿਹਰਾ ਤੁਹਾਡੇ ਪਰਿਵਾਰ ਦੀਆਂ ਔਰਤਾਂ ਨੂੰ ਜਾਂਦੈ। ਜੇ ਐਸੀਆਂ ਬੀਬੀਆਂ ਸਾਰੇ ਪਰਿਵਾਰਾਂ ਚੱ ਹੋਣ ਤਾਂ ਸਾਰਾ ਪੰਜਾਬ ਹੀ ਬਾਗਆਲਿਆਂ ਦਾ ਬਣ ਜਾਵੇ ਪਰ ਨੀਯਤਾਂ ਤੋਂ ਬਿਨਾਂ ਮੁਰਾਦਾਂ ਕਿਥੋਂ। ਬਾਗਆਲਿਓ ਤੁਹਾਡੇ ਬਾਗ ਵਰਗੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ।

  • @amrinderkaur7680
    @amrinderkaur7680 4 роки тому +7

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ।

  • @varindersandhuharike2922
    @varindersandhuharike2922 4 роки тому +1

    ਤੁਹਾਡੇ ਪਰਿਵਾਰ ਤੇ ਵਾਹਿਗੁਰੂ ਜੀ ਦੀ ਮੇਹਰ ਹੈ ਜੀ ਗੂਡ ਮੈਂ ਐਸੀ ਫੈਮਿਲੀ ਕਦੇ ਨਹੀਂ ਵੈਰੀ ਗੂਡ ਜੀ ਗੂਡ ਹਰੀਕੇ ਪੱਤਣ ਤੋ

  • @JR-go6ci
    @JR-go6ci 4 роки тому +3

    This is a beautiful example for everyone who don't live together and don't get along with their families. They don't take care of their older parents. But this family is a God's gift to the world. We should learn from them . I totally agree that it's a blessing from God Almighty !! Please stay happy, healthy and together always. God bless !!

  • @jagmeetteona6186
    @jagmeetteona6186 4 роки тому

    ਇਸ ਪਰਿਵਾਰ ਤੇ ਰੱਬ ਦੀ ਬਹੁਤ ਮੇਹਰ ਆ ਜੋ ਅੱਜ ਤੱਕ ਏਕਤਾ ਕਾਇਮ ਆ

  • @jasmindersingh1573
    @jasmindersingh1573 4 роки тому +13

    ਕਿਆ ਬਾਤਾ ਯਾਰ

  • @jarnalsingjarnalsing4140
    @jarnalsingjarnalsing4140 4 роки тому

    ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂਂ ਸਾਰਾ ਪਰਿਵਾਰ ਇਕੱਠੇ ਰਹਿ ਰਹੇ ਹੋ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਹੁੰਦੀ ਬਹੁਤ ਹੀ ਵਧੀਆ ਹੋਣਾ ਸੀ

  • @sukhjindersingh3047
    @sukhjindersingh3047 4 роки тому +157

    ਸਾਡੇ ਪਿੰਡ ਕਲਸੀਆਂ ਕਲਾਂ ਦੀ ਸ਼ਾਨ ਹੈ ਬਾਗਾਂ ਵਾਲਾ ਪਰਿਵਾਰ

  • @varindersandhuharike2922
    @varindersandhuharike2922 4 роки тому +1

    ਮੇਰੇ ਵਲੋਂ ਸਾਰੀ ਫੈਮਿਲੀ ਨੂ ਸਤਿ ਸਿਰੀ ਆਕਾਲ ਜੀ

  • @parminderkaurgill9000
    @parminderkaurgill9000 4 роки тому +26

    ਵਹਿਗੁਰੂ ਚੜਦੀ ਕਲਾ ਰੱਖੇ

    • @rajveersohal2124
      @rajveersohal2124 4 роки тому

      Parminder Kaurgill g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,