Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜਸਪ੍ਰੀਤ ਜੀ ਤੁਸੀਂ ਉਸ ਨੂੰ ਸ਼ਾਹ ਸ਼ਾਹ ਕਹੀ ਜਾਂਦੇ ਹੋ ਉਸਨੂੰ ਸਿਰੇ ਦਾ ਕੰਗਲਾ ਕਹੋ ਹੌਸਲਾ ਰੱਖ ਇਕੱਲੇ ਗਾਉ ਪਰਮਾਤਮਾ ਸਭ ਚੜ੍ਹਦੀ ਕਲਾ ਵਿੱਚ ਰੱਖੇ ਗਾ
ਜਸਪ੍ਰੀਤ ਜੀ ਹਿੰਮਤ ਕਰੋ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਚੜਦੀ ਕਲਾ ਵਿੱਚ ਰੱਖੇ
ਏਨੀ ਸਮਰਪਣ ਭਾਵਨਾ ਦੀ ਵੀ ਕਦਰ ਨਾ ਕਰਨਾ, ਬਹੁਤ ਮਾੜਾ।ਜਸਪ੍ਰੀਤ ਜੀ ਹੌਸਲਾ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ।
ਬਹੁਤ ਵਧੀਆ ਕੀਤਾ ਪੁੱਤਰ ਜੀ ਤੁਸੀਂ ਇਕਲੇ ਗਾ ਸਕਦੇ ਓ God bless you ਧੀਏ your Aunt Australia
ਜਸਪ੍ਰੀਤ ਚੱਕ ਫੱਟੇ ਕੱਲੀ ਲਾ ਸਟੇਜ ਵੇਖੀ ਤੇਰੀ ਗਾਇਕੀ ਤੇ ਐਕਟਿਗ ਬਹੁਤ ਵਧੀਆ
ਭੈਣੇ ਬਹੁਤ ਵਧੀਆ ਫੈਸਲਾ ਲਿਆ ਪਰਮਾਤਮਾ ਤੁਹਾਡੇ ਨਾਲ ਆ ਜਿੰਦਗੀ ਵਿੱਚ ਜੀਵਨ ਸਾਥੀ ਵੀ ਜ਼ਰੂਰੀ ਆ ਰੋਜ਼ੀ ਵੱਲ ਵੇਖ ਉਹ ਦਾ ਵੀ ਵਧੀਆ ਕੰਮ ਚੱਲ ਪਿਆ ਪਰਮਾਤਮਾ ਵੀ ਤੁਹਾਡਾ ਵੀ ਕੰਮ ਚੱਲ ਪੈਣਾ ਗਾਣਾ ਨਾਂ ਛੱਡਿਉ
ਜੱਸਪੀਤ ਭੈਣੇ ਹੋਸਲਾ ਰੱਖੀ ਰੱਬ ਤਰੱਕੀਆਂ ਬਖਸੂਹ ਅਸੀ ਸਾਰੇ ਤੁਹਾਡੇ ਨਾਲ ਆ❤❤
ਬੀਬਾ ਜੀ ਖੁੱਲਕੇ ਦੱਸਿਅਾ ਜਾਵੇ ਕਿ ਕੀ ਭਿੰਦੇ ਸ਼ਾਹ ਤੁਹਾਨੂੰ ਵੈਸੇ ਹੀ ਗੁਲਾਮ ਬਣਾਕੇ ਰੱਖਣਾ ਚਾਹੁੰਦਾ ਸੀ
ਦੀਦੀ ਤੁਸੀਂ ਬਹੁਤ ਵਧੀਆ ਰਹੇ ਇੱਕਲੇ ਹੋ ਗਏ ਵਾਹਿਗੁਰੂ ਜੀ ਤੁਹਾਨੂੰ ਤੱਰਕੀ ਦੇਵੇ❤❤
ਲੱਗੇ ਰਹੋ ਿੲੱਕ ਦਿਨ ਜਰੂਰ ਸਕਸੈਸ ਹੋਵੋਂਗੇ ਬਹੁਤ ਹੰਕਾਰੀ ਬੰਦਾ ਭਿੰਦੇ ਸ਼ਾਹ Waheguru mehar karan ge jaspreet
ਪੁੱਤਰ ਤੁਹਾਡੀ ਅਵਾਜ ਬਹੁਤ ਹੀ ਦਮਦਾਰ ਹੈ ਤੁਸੀਂ ਕੱਲੇ ਕੰਮ ਸ਼ੁਰੂ ਕਰੋ ਸਰੋਤੇ ਤੁਹਾਨੂੰ ਜਰੂਰ ਸਹਿਯੋਗ ਕਰਨਗੇ
ਪੁੱਤ ਤੇਰਾ ਫੈਸਲਾ ਸਹੀ ਆ ਹਰੇਕ ਬੱਚੇ ਦੀ ਮਜਬੂਰੀ ਦਾ ਫ਼ਾਇਦਾ ਦੁਨੀਆਂ ਓਠੀਦਾ ,
ਬਹੁਤ ਵਧੀਆ ਬੀਬਾ ਜੀ ਤੁਸੀਂ ਇਕੱਲੇ ਕਰ ਸਕਦੇ ਆ ਸਭ ਕੁਝ
ਬਹੁਤ ਵਧੀਅਾ ਬੀਬਾ ੲਿਕੱਲੇ ਹੀ ਚੱਲੋ। ਬੀਬਾ ਜੀ ਵਿਅਾਹ ਕਰਵਾੳੁ ਬਹੁਤ ਵਧੀਅਾ ਵਿਚਾਰ। ਮੰਗਣੀ ਦੀਅਾਂ ਮੁਬਾਰਕਾਂ।
ਦੀਦੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਆਪਣੇ ਦਮ ਤੇ ਗਾਉ ਤੁਸੀਂ ਸਭ ਕੁੱਝ ਕਰ ਸਕਦੇ ਉ gbu❤
Hji bulkul ryt g sachi gal g
ਬਾਬਾ ਮੇਹਰ ਕਰੇ ਬੇਟਾ ਰੱਬ ਤੁਹਾਨੂੰ ਖੁਸ਼ ਰੱਖੇ ਖੂਬ ਤਰਕੀਆ ਕਰੋ❤❤❤❤❤
ਪੱਤਰਕਾਰ ਬਾਈ ਨੂੰ ਸਵਾਲ ਕਰਨੇ ਬਿਲਕੁਲ ਵੀ ਨਹੀਂ ਆਉਂਦੇ, ਗੱਲ ਕੋਈ ਹੋਰ ਦੱਸ ਰਹੇ ਹੁੰਦੇ ਜਸਪ੍ਰੀਤ ਮੈਮ ਤੇ ਅੱਧੀ ਗੱਲ ਵਿੱਚ ਹੋਰ ਗੱਲ ਸ਼ੁਰੂ ਕਰ ਦਿੰਦਾ ਵੀਰ, ਉਹਨਾਂ ਨੇ ਦੱਸਿਆ ਕਿ ਮੈਂ ਪਹਿਲੇ 09 ਸਾਲ ਇਕ ਬੈਲ ਵਾਂਗ ਵਫਾਦਾਰੀ ਕੀਤੀ ਅਜੇ ਗੱਲ ਉਹ ਦੱਸਦੇ ਹੀ ਪਏ ਸੀ ਬਾਈ ਨੇ ਗੱਲ ਬਦਲ ਤੀ,ਉਹ ਭਰਾਵਾ ਇੰਟਰਵਿਊ ਵਿੱਚ ਹਰ ਉਹ ਗੱਲ ਜਰੂਰੀ ਹੁੰਦੀ ਆ ਜੋ ਵਰਤਮਾਨ 'ਚ ਅਜਿਹਾ ਕਿਉਂ ਕਿਵੇਂ ਕਿੱਥੇ ਕਦੋਂ ਤੇ ਕਿਸਨੇ।ਪੱਤਰਕਾਰਿਤਾ ਦੇ 05 W ਹੁੰਦੇ ਆ, ਜਿੰਨਾ ਨਾਲ ਤਸਵੀਰ ਸਾਫ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ।ਮੁਆਫ ਕਰਨਾ ਪਰ ਤੁਸੀਂ ਨਲੇਕ ਪੱਤਰਕਾਰ ਹੋ ਵੀਰੇ ਜੇਕਰ journalism study krke aaye hoon, oda hi mic ਵਾਲੇ ਅੱਜਕਲ ਦੇ ਪੱਤਰਕਾਰਾ ਵਾਂਗ ਹੋ ਫਿਰ ਬਸ ਠੀਕ ਆ ਚਲਾਈ ਚਲੋ ਜਿਵੇਂ ਚਲਦਾ ਅੱਜ ਦੇ ਸਮੇਂ 'ਚ ਐਵੇ ਹੀ ਚਲਦਾ।😅ਪਰ ਭੈਣ ਜਸਪ੍ਰੀਤ ਕੌਰ ਜੀ ਤੁਸੀਂ ਬਿਲਕੁੱਲ ਸਹੀ ਫੈਸਲਾ ਲਿਆ, ਸਮਝਦਾਰ ਇਨਸਾਨ ਹੋ ਤੁਸੀਂ ਤੇ ਬਹੁਤ ਹੀ ਜਿਆਦਾ ਸ਼ਾਂਤੀ ਆ ਤੁਹਾਡੇ ਸੁਭਾਅ ਵਿੱਚ ਇਹ ਤਹਾਨੂੰ ਕਾਮਯਾਬੀ ਵਿੱਚ ਜਰੂਰ ਸਹਾਇਕ ਬਣੇਗੀ।
ਮੈਨੂੰ. ਬਹੁਤ ਦੁੱਖ ਹੋਇਆ ਯਰ 🥺🥺ਇਹਨਾਂ ਦੀ ਜੋੜੀ ਟੁੱਟਣ ਤੇ 🥺🥺ਮੈਂ. ਬਹੁਤ ਪਸੰਦ ਕਰਦਾ ਸੀ ਦੋਵਾਂ ਨੂੰ 😔😔
Sachi pasend a Sade rishtedari cho a bhinde Shah gonda ta jawa neh sohna
ਭੈਣ ਜੀ। ਬਹੁਤ ਹੀ ਵਧੀਆ ਵਿਚਾਰ ਹਨ। ਤੁਹਾਡੇ ਵਾਹਿਗੁਰੂ ਬਹੁਤ ਤਰੱਕੀ ਆ। ਬਖ਼ਸ਼ਣਗੇ
@@SidhuMoosewala-nr9zw g
ਪਰਮਾਤਮਾ ਤਰੱਕੀ ਬਖਸ਼ੇ ❤
ਭਿੰਦੇ ਸ਼ਾਹ ਨਾਲੋਂ ਮੈਡਮ ਜੀ ਦੀ ਅਵਾਜ਼ ਹਜ਼ਾਰ ਗੁਣਾ ਵਧੀਆ ਹੈ
ਰੱਬ ਤੇ ਭਰੋਸਾ ਰੱਖੋ ਮੈਡਮ ਰੋਜ਼ੀ ਵਾਂਗੂ ਇੱਕਲੇ ਕਾਮ ਜਾਪ ਹੋ ਜਾਵੋਂਗੇ ਰੱਬ ਮੇਹਰ ਰੱਖੇ ❤❤❤
Kaam jaap😂😂😂😂
@@WrightSidhu👍👍😂😂
@@WrightSidhusahi gal aa veer jee bahut aisi. Taisi krde aa punjabi di
X
ਰੋਜੀ ਵੀ ਤਾ ਇਕਲੀ ਗਾਉਣ ਲੱਗ ਗਈ ਧੰਨ ਧੰਨ ਕਰਾਈ ਪਾਈ ਆ ਤੁਸੀ ਵੀ ਗਾਓ ਧੰਨ ਧੰਨ ਹੋ ਜਾਏ ਗੀ sister God bless you
🤗🤗
ਬੇਟਾ ਜਸਪ੍ਰੀਤ ਜੀ ਤੁਸੀਂ ਵਹਿਗੁਰੂ ਜੀ ਤੇ ਭਰੋਸਾ ਕਰੋ ਬੱਲੇ ਬੱਲੇ ਹੋਵੇਗੀ ਇਕੱਲੇ ਸਟੇਜਾਂ ਕਰੋ 👍👍
Acha😀😀😀
ਮੈਡਮ ਜੀ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ।
ਭੈਣ ਜਸਪ੍ਰੀਤ ਤੁਸੀਂ ਬਹੁਤ ਸੈਂਪਲ ਤੇ ਸੋਹਣੇ ਲਗਦੇ ਹੌਂਸਲਾ ਨਾ ਹਾਰੋ ਤੁਸੀਂ ਤਰੱਕੀ ਕਰੋਗੇ
ਜਸਪ੍ਰੀਤ ਨਾਲ ਬਹੁਤ ਗਲਤ ਹੋਇਆ ਜੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਆਪਣੀ ਲਾਈਫ ਵਿੱਚ ਅੱਗੇ ਵਧੋ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੋਲੋਗੇ ਕਿ ਵੀ ਤੁਹਾਨੂੰ ਕਾਮਯਾਬ ਕਰੇ ਬੈਸਟ ਆਫ ਲੱਕ
ਭਿੰਦੇ ਸ਼ਾਹ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਜੀ, ਤੁਸੀਂ ਇੰਨੇ ਸਲੀਕੇ ਨਾਲ ਗੱਲਬਾਤ ਕਰ ਰਹੇ ਹੋ,ਇੰਨਾ ਕੁਝ ਹੋਣ ਦੇ ਬਾਵਜੂਦ ਵੀ। ਤੁਸੀਂ ਗਾਓ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ।
Kise deh face to ja camre te jo bolde oh sach hove ki prof eh Sade hi rishtedari cho a bhinde Shah eh didi b kafi jhooth bol rahi a vicho
ਬੀਬਾ ਹਿੰਮਤ ਰੱਖਣਾ ਵਾਹਿਗੁਰੂ ਹਮੇਸ਼ਾ ਤੁਹਾਡਾ ਸਾਥ ਦੇਣ
ਹੁਣ ਸਮਾਂ ਆ ਗਿਆ ਆਪਣੇ ਰਸਤੇ ਤੇ ਚੱਲੋ ਤੇ ਕਾਮਯਾਬ ਹੋਵੇ,, ਸ਼ੁਭਕਾਮਨਾਵਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਬਹੁਤ ਹੀ ਮੰਦਭਾਗੀ ਖ਼ਬਰ ਹੈ ਜੀ ਅਤੇ ਸੁਣ ਕੇ ਬਹੁਤ ਦੁੱਖ ਹੋਇਆ
ਭੈਣ. ਟੈਸਨ.ਨਾ.ਲੈ.ਇਹ.ਇਸ.ਤਰ੍ਹਾਂ. ਹੀ.ਹੁੰਦਾ..ਰੋਜੀ.ਭੈਣ. ਵਾਗੂ.ਹੋਸਲਾ.ਰੱਖ.ਸਭ.ਠੀਕ. ਹੋਵੇਗਾ.ਪਰਮਾਤਮਾ. ਤਰੱਕੀ. ਆ.ਬਖਸੇ.❤❤
ਦਿਲੋ ਦੁਆਵਾ ਆਪ ਜੀ ਲਈ ਵਾਹਿਗੁਰੂ ਮਿਹਰ ਕਰੇ ਜੀ
ਬੜੀ ਦੁੱਖ ਦੀ ਗੱਲ ਹੈ ਕਿ ਮੇਰੀਆਂ ਮਨ ਪਸੰਦ ਜੋੜੀਆਂ ਕਿਉਂ ਟੁੱਟ ਗਈਆਂ ਜੀ
frr teri nzr lgdi honi aaa😂😂😂
ਹਰ ਇੱਕ ਫੀ ਮੇਲ ਸਿੰਗਰ ਨੂੰ ਜੋੜੀ ਬਣਾਉਣ ਤੋ ਪਹਿਲਾਂ ਕਲਾਕਾਰ ਦੇ ਨਾਲ ਚੰਗੇ ਇਨਸਾਨ ਦੀ ਪਰਖ ਕਰਨੀ ਬਹੁਤ ਜਰੂਰੀ ਹੁੰਦੀ ਹੈ / ਸੋ ਜੋ ਹੋਇਆ ਸੋ ਹੋਇਆ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਅੱਗੇ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ
ਬੀਬਾ ਜੀ ਮਰਦ ਪ੍ਰਧਾਨ ਸਮਾਜ ਹੈ। ਭਿਦਾਂ ਸ਼ਾਹ ਬੈਂਕ ਫੁਟ ਤੇ ਜਾਵੇਗਾ। ਤੁਹਾਡੀ ਆਵਾਜ਼ ਬੁਲੰਦ ਹੈ, ਤੁਸੀਂ ਜ਼ਰੂਰ ਕਾਮਯਾਬ ਹੋਵੇਂਗੇ। ਹੌਸਲਾ ਰੱਖੋ ਇੱਹ ਜ਼ਿੰਦਗੀ ਹੈ। ਮਸੀਬਤਾਂ ਨੂੰ ਪਾਰ ਕਰਨਾ ਹੀ ਜ਼ਿੰਦਗੀ ਹੈ। ਵਹਿਗੁਰੂ ਮੇਹਰ ਕਰਨ।
ਪ੍ਰਮਾਤਮਾ ਸੱਭ ਨੂੰ ਸੁਮੱਤ ਬਖ਼ਸ਼ੇ ਜੀ
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵਣ ਦੀਦੀ 🙏🙏
13 ਸਾਲ ਬਹੁਤ ਲੰਮਾ ਸਫਰ ਹੁੰਦਾ ਹੈ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਡੇ ਕੋਲ ਸਮਾਂ ਹੈ ਤੁਸੀਂ ਬਹੁਤ ਵਧੀਆ ਗੀਤਕਾਰ ਤੁਹਾਡੀ ਇਕ ਵੱਖਰੀ ਪਹਿਚਾਣ ਹੈ
ਮੈ ਤਾ ਮੀਆ ਬੀਵੀ ਸਮਜਦਾ ਸੀ ਤੇ ਮੇਰੇ ਦਿਲ ਦੀ ਕਰੀਬ ਜੋੜੀ ਸੀ,,ਪਰ ਭਿੰਦੇ ਸਾਹ ਭਰਾ ਤੁੰ ਕਮਾਲ ਕਰ ਗਿਆ ਤੂੰ ਇਸ ਕੁੜੀ ਨਾਲ ਮਾੜਾ ਵਿਵਹਾਰ ਕੀਤਾ ਜਾ ਵਿਆਹ ਕਰਦਾ ਜਾ ਆਪ ਰੱਖ ਲੈਦਾ,,ਭਿੰਦੇ ਦਿਲ ਸਾਡਾ ਵੀ ਟੁਟਿਆ ਅੱਜ ਵੀ ਬੰਦਾ ਬਣ ਜਸਪ੍ਰੀਤ ਦਾ ਸਾਥ ਦੇ ਉਹਦਾ ਵਿਆਹ ਕਰ ਵਾਹ ਵਾਹ ਖੱਟ,,,ਏਸ ਵਚਾਰੀ ਨੁੰ ਕੱਲਾ ਛੱਡਤਾ ਇਹਦਾ ਸਰਾਫ ਬਹੁਤ ਮਾੜਾ,,,ਜਸਪ੍ਰੀਤ ਘਬਰਾ ਨਾ ਆਉਣ ਦੇ ਪ੍ਰੋਗਰਾਮ
ਲੈ ਪਟਵਾਰੀ ਆ ਪੰਗੇ ਤੂੰ ਵੀ ਭੰਡ ਮਗਰ ਲੱਗ ਕੇ ਗਾਣੇਂ ਗਾਉਂਦਾ ਸੀ ਫੁਕਰੇ ਬੰਦੇ ਤੋਂ ਕਿਨਾਰਾ ਈ ਚੰਗਾ ਬੀਬਾ ਅਸੀਂ ਸਾਰੇ ਤੇਰੇ ਨਾਲ ਆ ❤❤
ਸਤਿ ਸ੍ਰੀ ਆਕਾਲ ਭੈਣ ਜੀ 🙏 ਭੈਣ ਜੀ ਤੁਸੀਂ ਠੀਕ ਕਿਹਾ ਹੈ ਜੀ ਭਿੰਦੇ ਸ਼ਾਹ ਕੱਲੇ ਹਿੱਟ ਕਿਉਂ ਨਹੀਂ ਹੋਇਆ ਜੀ 🙏 ਤੁਸੀਂ ਠੀਕ ਫੈਸਲਾ ਕੀਤਾ ਹੈ ਜੀ 🙏 ਸ਼ਾਹ ਜੀ ਕੋਈ ਪੱਕਾ ਫੈਸਲਾ ਲੈਂਦੇ ਜਾਂ ਸ਼ਾਦੀ ਕਰਦੇ ਜਾ ਸਹੀ ਪੇਮਿੰਟ ਦਿੰਦੇ ਜੀ 🌹🙏 ਹਮੇਸ਼ਾ ਖੁਸ਼ ਰਹੋ ਭੈਣ ਜੀ 🙏
ਬੀਬੀ ਜੀ ਤੁਸੀਂ ਬਹੁਤ ਹੀ ਵਧੀਆ ਗਾਇਕ ਹੋ ਕੋਈ ਗਲ ਨੀ ਮੈਂ ਤੇਰੇ ਨਾਲ ਹਾਂ ਜੀ
🙄🙄🙄
😂
ਇਕਲੇ ਹੀ ਸ਼ੁਰੂ ਕਰੋ ਜੀ ਗਾਓਣਾ ਰੱਬ ਜੀ ਆਪ ਜੀ ਦੇ ਨਾਲ ਹਨ
ਬਿੱਟੂ ਖੰਨੇਵਾਲਾ ਬਹੁਤ ਵਧੀਆ ਇਨਸਾਨ ਹੋਏ, ਸੁਰਮਣੀ ਦੀ ਸ਼ਾਦੀ ਸਮੇ ਬਿੱਟੂ ਖੰਨੇਵਾਲਾ ਪਰਿਵਾਰ ਦੀ ਤਰਾਂ ਹਰ ਸਮੇਂ ਨਾਲ ਸੀ
ਪੇਸਾ,ਇਕਠਾ,ਕਰਨ,ਨਾਲ,ਜਿੰਦਗੀ,ਵਿਚ,ਸੁਖ,ਨਹੀ,ਮਿਲਦਾ,ਤੂਸੀ,ਅਪਣਾ,ਵਿਆਹ,ਕਰਾ,ਕੇ,ਪ੍ਮਤਮਾ,ਦੇ,ਬਨਾੲੇ,ਨਿਯਮਾ,ਅਪਣੀ,ਜਿੰਦਗੀ,ਨੂੰ,ਅਗੇ,ਵਧਾਉ,ਬਾਕੀ,ਪ੍ਰਮਾਤਮਾ,ਤੇ,ਛਡੋ,ਜੇ,ਕਰੇਗਾ,ਚੰਗਾ,ਕਰੇਗਾ,
ਬਹੁਤ। ਵਧੀਆ।ਬੀਬਾ।ਜੀ। ਗਾਉਂਦੇ।ਜੀ
ਅਨੀਤਾ ਸਮਾਣਾ ਨੇ ਵੀ ਵਿਆਹ ਨਾ ਕਰਵਾ ਕੇ ਆਪਣੀ ਜਿੰਦਗੀ ਬਰਬਾਦ ਕਰ ਲਈ ਆ ਤੁਹਾਡਾ ਫੈਸਲਾ ਠੀਕ ਹੈ
Bahut vadhia coment kita ji Anita smana di jindgi tbaah ho gai shadi vger
ਭੈਣ ਜੀ ਇਕੱਲੇ ਗੁੳਣਾ ਸੂਰੂ ਕਰੋ ਅਸੀ ਤਹਡੇ ਨਾਲ ਆ
Mewa singh ਜੋੜੀ ਟੁਟਣ ਦਾ ਦੁਖ ਪਰ ਜੋ ਕੁਝ ਹੋਇਆ ਠੀਕ ਹੈ ਜਸਪ੍ਰੀਤ ਹਿਮਤ ਰੱਖੋ
ਜਿੰਦਗੀ ਵਿਚ ੲਿਕਲੇ ਚੱਲਣ ਲਗੇ ਥਹੋੜੀ ਮੁਸੀਬਤਾਂ ਜਰੂਰ ਆਉਣਗੀਆਂ ਪਰ ਸਾਹਮਣੇ ਮੰਜਿਲ ਤੁਹਾਡਾ ੲਿੰਤਜਾਰ ਕਰੇਗੀGurpreet sandhu NSG
ਐਵੇਂ ਤਾਂ ਨੀ ਏਸ ਪੇਸ਼ੇ ਨੂੰ ਕੰਜਰ ਖਾਣਾ ਕਿਹਾ ਜਾਂਦਾ 😡😡😡
ha ha ha ha ha ha ha 😂😂😂❤
Yes
ਬੀਬੀ ਜੀ ਉਸ ਨੇ ਤਾਂ ਆਪਣੇ ਲਈ ਮਹਾਰਾਜਾ ਪਟਿਆਲਾ ਵਾਂਗ ਕਿਲਾ ਮੁਬਾਰਕ ਤਿਆਰ ਕਰ ਲਿਆ ਹੈ ਤੁਹਾਡੀ ਕਮਾਈ ਨਾਲ ਤੁਸੀਂ ਉਸ ਤੇ ਭਰੋਸਾ ਕੀਤਾ ਪਰ ਉਸ ਨੇ ਤੇਰੇ ਨਾਲ ਧੱਕਾ ਤੇ ਧੋਖਾ ਕੀਤਾ ਰੱਬ ਕਰੂ ਨਬੇੜੇ ਤੇ ਇਨਸਾਫ਼ ਕਿਸੇ ਨਾਲ ਵੀ ਵਿਸ਼ਵਾਸ ਘਾਤ ਕਰਨਾ ਬਹੁਤ ਵੱਡਾ ਪਾਪ ਹੈ ਜਸਪ੍ਰੀਤ ਕੌਰ ਜੀ
ਭੈਣ ਮੇਰੀ ਏ ਤੁਸੀਂ ਇੱਕਲੇ ਬਹੁਤ ਵਧੀਆ ਗਾ ਸਕਦੇ ਬਹੁਤ ਵਧੀਆ ਕੀਤਾ ਭੈਣ ਮੇਰੀ ਏ👍
Waheguru waheguru waheguru Ji kirpa karo putter G Te❤❤❤❤
ਹਿੰਮਤ ਨਾ ਹਾਰੋ ਤੁਹਾਡੀ ਅਵਾਜ਼ ਵਿਚ ਦਮ ਹੈ
16 ਜੁਲਾਈ 2023 ਨੂੰ ਆਪਾਂ ਸਟੇਟ ਐਵਾਰਡ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਏ ਸੀ। ਭਿੰਦੇ ਸ਼ਾਹ ਅਤੇ ਤੁਸੀਂ ਬੜੇ ਖ਼ੁਸ਼ ਸੀ। ਮੈਂ ਵੀ ਤੁਹਾਡੇ ਨਾਲ ਬੈਠਾ ਸੀ। ਮੈਂਨੂੰ ਵੀ ਉੱਥੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ
ਵੜ।ਸਪ
ਤੂੰ ਓਥੇ ਲੰਨ ਫ਼ੜਨ ਗਿਆ ਸੀ,👍
ਜਸਪ੍ਰੀਤ ਕੌਰ ਬਰਾੜ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਸਲਾ ਨੀ ਹਾਰਨਾ ਤੁਸੀਂ ਬਹੁਤ ਹੀ ਸਾਫ ਗਾਇਆ ਭਿੰਦੇ ਸ਼ਾਹ ਨੇ ਜਸਪ੍ਰੀਤ ਕੌਰ ਜੀ ਥੋਡੇ ਨਾਲ ਬਹੁਤ ਹੀ ਧੋਖਾ ਕੀਤਾ ਤੁਹਾਡਾ ਵੀਰ ਗੁਰਜੰਟ ਸਿੰਘ ਖੋਸਾ।।
ਹਿੰਮਤ ਰੱਖੋ ਜੀ ਬਾਬਾ ਮੇਹਰ ਕਰੂ
ਮੇਡਮ ਜੀ ਮੁਹੰਮਦ ਸ਼ਦੀਕ ਤੇ ਰਣਜੀਤ ਕੌਰ ਨੇ ਪੀਤੀ ਸ਼ਾਲ ਗਾਯਾ ਮਗਰੋ ਕੀ ਹੋਇਆ ਤੂ ਠੀਕ ਕੀਤੀ
ਜੱਸ ਜੀ ਤੁਸੀਂ ਕੱਲੇ ਗਾਉ ਜ਼ਰੂਰ ਹਿੱਟ ਹੋਵੋਗੇ
ਜੇਕਰ ਤੁਹਾਡੇ ਖੁਦ ਵਿੱਚ ਦਮ ਹੈ ਤਾਂ ਤੁਹਾਨੂੰ ਕਿਸੇ ਦੇ ਸਹਾਰੇ ਦੀ ਜਰੂਰਤ ਨਹੀਂ , ਖੁਦ ਗਾਓ, ਚੰਗਾ ਗਾਓ, ਪਰਮਾਤਮਾ ਤਰੱਕੀਆਂ ਦੇਣ, ਖੁਸ਼ ਰਹੋ🙏🏻🙏🏻
ਹਿੰਮਤ ਨਾ ਹਾਰੋ ਤੁਹਾਡੀ ਅਵਾਜ ਵਿੱਚ ਦਮ ਹੈ
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ🙏🙏
ਜਸਪ੍ਰੀਤ ਕੌਰ ਜੀ ਤੁਹਾਡੀ ਇਹ ਮੁਲਾਕਾਤ ਸੁਣ ਕੇ ਮਨ ਤਾਂ ਬਹੁਤ ਦੁੱਖੀ ਹੋਇਆ ਹੈ ਪਰ ਮੈਂ ਇਸ ਬੰਦੇ ਨੂੰ ਮੈਂ 1995-96 ਤੋਂ ਜਾਣਦਾ ਜਦੋਂ ਇਹ ਰਾਜ ਬਰਾੜ, ਸੁਰਜੀਤ ਭੁੱਲਰ ਅਤੇ ਪਿੰਕੀ ਧਾਲੀਵਾਲ ਆਦਿ ਦੇ ਸਮੇਂ ਤੋਂ। ਪਰ ਸਮੇਂ ਅਤੇ ਹਲਾਤਾਂ ਦੇ ਕਾਰਨ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਜੀ। ਪਰ ਜੋ ਪੈਦਾ ਹੁੰਦਾ ਹੈ ਉਹ ਇੱਕ ਦਿਨ ਖ਼ਤਮ ਵੀ ਹੁੰਦਾ ਹੈ ਚਾਹੇ ਬੰਦਾ ਹੀ ਕਿਉਂ ਨਾ ਹੋਵੇ।
ਬੀਤੇ ਵੇਲੇ ਨੂੰ ਭੁੱਲ ਕੇ ਖਤਮ ਕਰ, ਅੱਗੇ ਮਾਲਕ ਨੂੰ ਯਾਦ ਕਰਦਿਆਂ ਮਿਹਨਤ ਨਾਲ ਕੰਮ ਸੁਰੂ ਕਰ ਤਰੱਕੀ ਤੇਰੇ ਪੈਰਾਂ ਵਿੱਚ ਹੈ। ❤👍🙏
ਬਹੁਤ ਗਲਤ ਕੀਤਾ ਸਾਹ ਨੇ ਸਾਹ ਨਾਲ ਹੁਣ ਕਿਸੇ ਕੁੜੀ ਨੇ ਗਾਉਣਾ ਪਤਾ ਲੱਗ ਗਿਆ ਕਈ ਗਾਉਣ ਸਿਖੌਣ ਵਾਲੈ ਭਾਡੇ ਧੋਮਾਉਦੇ ਆ ਇਹ ਕੁੜੁ ਰੋਜੀ ਵਾਂਗ ਮਸਹੂਰ ਹੋ ਜਾਣੀ ਆ
ਬਹੁਤ ਹੀ ਮਾੜਾ ਹੋਇਆ ਦੀਦੀ ਤੁਹਾਡੇ ਨਾਲ ਜੀ🙏🙏
ਬੜੀ ਮੁਸ਼ਕਿਲ ਹੈ ਗਾਇਕੀ ਮਗਰਮੱਛ ਾ ਤੋ ਬਚੋਣੀ ਜੀ
ਇਹ ਗੱਲ ਕੱਲੀ ਤੇਰੇ ਨਾਲ ਨਹੀ ਹੋਈ ਜਿਹੜੀਆ ਪਹਿਲਾ ਵੀ ਦੋਗਾਣਾ ਜੋੜੀਆ ਹਨ ਸੀ ਉਹਨਾਂ ਨਾਲ ਵੀ ਇਹੋ ਕੁਛ ਹੋਇਆ ਕਿਉਂਕਿ ਇਹ ਗਾਇਕੀ ਵਾਲਾ ਪੈਸਾ ਅਤੇ ਜਿਹੜੀ ਤੇਰੀ ਉਮਰ ਇਹ ਅੱਧ ਵਿਚਾਲੇ ਡੋਬ ਹੀ ਦਿੰਦਾ ਕਿਉਂਕਿ ਜੋ ਕੁੱਝ ਮੈਨੂੰ ਤੁਹਾਡੀਆ ਗੱਲਾਂ ਤੋਂ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਦੇ ਘਰ ਦਾ ਖਾਸ ਮੈਬਰ ਬਣਨ ਨੂੰ ਫਿਰਦੀ ਸੀ ਅਤੇ ਭਿੰਦੇ ਦਾ ਪਰਿਵਾਰ ਅਤੇ ਤੂੰ ਪਹਿਲਾਂ ਇਹ ਗੱਲ ਸੋਚੀ ਨਹੀਂ ਕਿ ਬਾਅਦ ਵਿੱਚ ਇਸਦਾ ਸਾਰਿਆ ਨੂੰ ਦੁੱਖ ਭੁਗਤਣਾ ਪਵੇਗਾ ਚਲੋ ਹੁਣ ਇਕ ਦੂਸਰੇ ਦੀ ਮਿੱਟੀ ਨਾ ਪੱਟੋ ਕਿਉਂਕਿ ਕੋਈ ਤੁਹਾਨੂੰ ਕੋਈ ਭਿੰਦੇ ਨੂੰ ਮਾੜਾ ਕਹੇਗਾ ਕੋਈ ਖਾਸ ਗੱਲ ਨਹੀ ਨਿਭਦੀ ਅਲੱਗ ਅਲੱਗ ਘੋੜਾ ਭਜਾਈ ਚਲੋ
ਜਸ਼ਪੑੀਤ ਮੈਡਮ ਤੁਹਾਡੀ ਅਵਾਜ਼ ਵਿੱਚ ਦਮ ਹੈ ਤਕੜੇ ਹੋ ਕਿ ਚੱਲੋ ਵਹਿਗੁਰੂ ਭਲੀ ਕਰੋ
ਜਸਪ੍ਰੀਤ ਮੈਡਮ ਸਾਫ਼ ਸੁਥਰੀ ਗਾੲਿਕੀ ਦੀ ਮਾਹਿਰ ਵਾਹਿਗੁਰੂ ਜੀ ਮੇਹਰ ਕਰਨਗੇ ਹੁਣ ਕੱਲੇ ਗਾਣੇ ਬਹੁਤ
ਜਸਪ੍ਰੀਤ ਕੌਰ ਜੀ ਤੁਸੀ ਖੁਸ ਰਹੋ ਪ੍ਰਮਾਤਮਾ ਤੁਹਾਡੇ ਨਾਲ ਹੈ
ਮੈਡਮ ਦੁਨੀਆਂ ਤੇ ਸਭ ਧੋਖਾ ਭਾਵੇਂ ਕੋਈ ਵੀ ਕਰਜੇ ਇਕ ਤਾਂ ਕਰਦਾ ਹੀ ਹੈਪਰ ਰੱਬ ਸਭ ਨੂੰ ਮੌਕਾ ਦੇਂਦਾ ਤੁਸੀਂ ਵੀ ਆਪਣੇ ਪੈਰਾਂ ਤੇ ਸਟੈਂਡ ਹੋਵੇਗੈ
ਰੱਬ ਤੇ ਵਿਸਵਾਸ ਰੱਖੋ
ਭਿੰਦੇ ਸ਼ਾਹ ਆਕੜ ਕੰਨਾਂ ਬਹੁਤ ਜ਼ਿਆਦਾ ਐ ਭਿੰਦੇ ਨੇ ਆਪਣਾ ਮਹਿਲ ਵਰਗਾ ਘਰ ਬਣਾ ਲਿਆ ਜਸਪ੍ਰੀਤ ਦੀ ਆਵਾਜ਼ ਵੇਚ ਕੇ
Yr kini siani smajhdar kudi a.bolan da tareeka kina pyara a👍👍
ਮੈਡਮ ਜੀ ਇਹ ਬੰਦਾ ਸਾਰੀ ੳੁਮਰ ਤੁਹਾਨੂੰ 2 ਨੰਬਰ ਚ ਰੱਖਣਾ ਚਾਹੁੰਦਾ ਸੀ
ਹਿੰਮਤ ਰੱਖ ਕੇ ਕੰਮ ਕਰo ਜੀ ❤❤
ਬੁਹਤ ਦੁੱਖ ਹੋਇਆ ਗੱਲ ਸੁਣਕੇ ਬੁਹਤ ਵਧੀਆ ਜੋੜੀ ਸੀ, ਤੁਹਾਡੀ ਭੈਣ ਜੀ।ਕੁਲਦੀਪ ਸੰਧੂ ਬਠਿੰਡੇ ਵਾਲੇ ਦੇ ਬੇਟੇ ਅਤੇ ਨਵਦੀਪ ਸੰਧੂ ਦੇ ਭਤੀਜੇ ਦੇ ਵਿਆਹ ਤੇ ਫਰੀਦਕੋਟ ਤੁਹਾਡਾ ਪ੍ਰੋਗਰਾਮ ਵੇਖੀਆਂ ਸੀ,
ਇਕੱਲੇ ਗਾ ਕੇ ਯੂ ਟਿਊਬ ਤੇ ਗੀਤ ਪਾਵੋ, ਤੁਹਾਡੀ ਕਲਾ ਦਾ ਮੁੱਲ ਪਵੇਗਾ।
ਤੁਸੀ ਬੋਲਦੇ ਬਹੁਤ ਸੋਹਣਾ ਮੈਨੂੰ ਲੱਗਦਾ 🙏🏼
ਬੀਬੀ ਤੁਸੀਂ ਵਧੀਆ ਗਾਉਂਦੇ ਹੋ।ਇਕੱਲੇ ਤਿ ਛਾ ਜਾਉਗੇ। ਥੋੜਾ ਸਮੇ ਦਾ ਚਕਰ ਹੁੰਦਾ ਹੈ ।
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਹੋਸਲਾ ਰੱਖ ਧੀਏ ਪ੍ਰਮਾਤਮਾ ਤੇ ਫਰੋਸਾ ਰੱਖ, ਰੋਜੀ ਧੀਅ ਵੀ ਮਰਦਾ ਵਾਗ ਮਦਾਨ ਵਿਚ ਖੜਗੀ ਤੇ ਚੜਾਈ ਕੀਤੀਆ। ਤੇ ਬੇਟਾ ਤੁਸੀ ਵੀ ਤਕੜੇ ਹੋਕੇ ਸਟੇਜ ਸੰਚਾਲਨ ਕਰੋ ਕੋਈ ਫਿਕਰ ਨਾ ਕਰੋ ਹੋਸਲਾ ਰੱਖ ਧੀਏ ਤੇ ਅਵਾਮ ਨੂੰ ਬੇਨਤੀਆ ਸਾਥ ਦਿਓ ਬੇਟੀ ਦਾ ।ਧੰਨਵਾਦ ਪੁੱਤਰ ਜੀ ।
ਬਹੁਤ ਵਧੀਆ ਕੀਤਾ ਜੀ
ਗਲਤੀ ਤੇਰੀ ਸੀ ਜਸਪ੍ਰੀਤ ਉਹ ਜੁਆਕਾਂ ਵਾਲਾ ਸੀ ਤੂੰ ਕੀ ਲੈਣਾ ਸੀ ਆਵਦਾ ਵਿਆਹ ਕਰਾਉਦੀ ਉਹਦੇ ਮਗਰ ਕਿਉਂ ਸੀ ਮੈਂ ਤੈਨੂੰ ਗਲਤ ਕਹੂ ਗਾ ਤੇਰੇ ਤੇ ਕੀ ਹੱਕ ਸੀ ਉਹਦਾ ਕਿਉ ਤੁਸੀਂ ਡਰ ਕੇ ਦਿਨ ਕੱਢੇ ਤੂੰ ਗਲਤ ਆ ਸਿੱਧੀ ਗੱਲ
ਪੁਤਰ ਜੀ ਭਿਦੇ ਸਾ਼ਹ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਸਾਥ ਦਿੱਤਾ ਤੁਸੀਂ ਹੌਸਲਾ ਰੱਖੋਂ ਪ੍ਰਮਾਤਮਾ ਤੁਸਾਡਾ ਸਾਥ ਦੇਵੇਗਾ
ਹਾਲੇ ਵੀ ਕੁੱਝ ਨਹੀਂ ਵਿਗੜਿਆAdjust ਕਰੋਪ੍ਰਮਾਤਮਾਂ ਅੱਗੇ ਅਰਜ਼ੋਈ ਕਰਦਾ ਹਾਂ ਕਿ ਕਿਸੇ ਦੀ ਜੋੜੀ ਨਾ ਟੁੱਟੇ।
ਤੈਨੂੰ ਵੀ ਦੁੱਖ ਹੋਣਾ ਹਾਏ ਵੇ ਟੁੱਟ ਗਈ ਯਾਰੀ ਦਾ 👍
ਹਿੰਮਤ ਨਾਲ ਆਪਣਾਂ ਸੋਲੋ ਗਾਇਕੀ ਦਾ ਸਫ਼ਰ ਸ਼ੁਰੂ ਕਰੋ ਤੇ ਸੋਲੋ ਗੀਤ ਤਿਆਰ ਕਰੋ. ਤੁਸੀਂ ਇਕਲੇ ਵੀ ਕਾਮਯਾਬ ਹੋਵੋਗੇ ਜਸਵਿੰਦਰ ਬਰਾੜ ਮੈਡਮ ਵਾਂਗ 🙏
Me fevret Jaswindr brar
Jaspeet ji satsriakal Sanu Hale vi jakeen nhi tuhadi jodi Tut gai
@@jasbirsinghjassajatt8237😊5
Mam ji ikaly gao ji rab tarraikia baxan wahiguru sahib ji chha jaooo
@@jasbirsinghjassajatt8237 aaàaàa
ਮੈਨੂੰ ਲੱਗਦਾ ਸੀ ਇਹ ਪਤੀ ਪਤਨੀ ਆ ਰੀਅਲ ਪਰ ਕੋਈ ਬਹੁਤ ਵਧੀਆ ਗਾਂਉਦੀ ਆ ਸਜਦੀ ਬਣਦੀ ਬਹੁਤ ਆ ਪਹਿਰਾਵੇ ਦਾ ਪਰਦਾ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਆ ਸਟੇਜ ਤੇ ਪਹਿਰਾਵਾ ਜਿਵੇ ਚੁੰਨੀ ਸੰਭਾਲਣੀ ਵੀ ਬੜੀ ਹਿੰਮਤ ਦਾ ਕੰਮ ਆ ਬਿੰਦੇ ਸ਼ਾਹ ਤੇ ਸੁਸਤ ਸ਼ਾਹ ਆ ਬਿਲਕੁਲ ਨਹੀ ਚਲ ਪਵੇਗਾ ਮੈਡਮ ਬਿੰਨਾ
ਯਰ m ਵਿਆਹ ਕਰਾਉਣਾ ਥੋਡੇ ਨਾਲ m Canada ਜਾਣਾ ਨਾਲ ਏ ਥੋਨੂੰ ਲੇਜੁ 😢 ਮ
ਤੁਸੀਂ ਬਹੁਤ ਵਿਸ਼ਵਾਸ ਕੀਤਾ ਕਲਾਕਾਰ ਨੇ ਵਿਸ਼ਵਾਸ ਘਾਤ ਕੀਤਾ ਇਹੋ ਜਿਹੇ ਬੇਸੁਰੇ ਕਲਾਕਾਰ ਨਾਲ ਨਹੀਂ ਗਾਉਣਾ ਚਾਹੀਦਾ
ਬਹੁਤ ਵਧੀਆ ਕੀਤਾ
ਪਹਿਲੀ ਗੱਲ ਇਹ ਆ ਤੁਹਾਨੂੰ ਉਹਨਾਂ ਦੇ ਘਰੇ ਰਹਿਣਾ ਨਹੀਂ ਚਾਹੀਦਾ ਸੀ ਆਪਣੀ ਸਟੇਜਾਂ ਲਾਵੋ ਆਪਣੇ ਘਰੇ
Baba ji Trakkiyan bakse Jass Bhen nu.Honsala Rakin Bhan Jass Bhut Bulndian te Jayengi Waheguru Mehar kru
ਬੁਹਤ ਵਧੀਆ ਬੇਟਾ
ਭਿੰਦੇ ਸ਼ਾਹ ਫੇਲ ਆ ਜੀ ਅੱਜ ਤੋਂ ਬਾਅਦ
ਜਦੋ ਵੀ ਕੋਈ ਗਾਇਕ ਜੋੜੀ ਹਿੱਟ ਹੁੰਦੀ ਆ ਤਾਂ ਇਹਦੇ ਵਿੱਚ ਦੋਨਾਂ ਦੀ ਮਿਹਨਤ ਹੁੰਦੀ ਆ ਭਿੰਦੇ ਸ਼ਾਹ ਨੂੰ ਭਲੇਖਾ ਜਾ ਹੰਕਾਰ ਲਾ ਲਓ ਕਿ ਮੇਰੇ ਕਰਦੇ ਅਖਾੜਾ ਚੱਲਦਾ ਜੇ ਜੋੜੀ ਟੁੱਟ ਦੀ ਆ ਤਾਂ ਖਮਿਆਜ਼ਾ ਦੋਨਾਂ ਨੂੰ ਭੁਗਤਣਾ ਪੈਂਦਾ
ਜਸਪ੍ਰੀਤ ਜੀ ਤੁਸੀਂ ਉਸ ਨੂੰ ਸ਼ਾਹ ਸ਼ਾਹ ਕਹੀ ਜਾਂਦੇ ਹੋ ਉਸਨੂੰ ਸਿਰੇ ਦਾ ਕੰਗਲਾ ਕਹੋ ਹੌਸਲਾ ਰੱਖ ਇਕੱਲੇ ਗਾਉ ਪਰਮਾਤਮਾ ਸਭ ਚੜ੍ਹਦੀ ਕਲਾ ਵਿੱਚ ਰੱਖੇ ਗਾ
ਜਸਪ੍ਰੀਤ ਜੀ ਹਿੰਮਤ ਕਰੋ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਚੜਦੀ ਕਲਾ ਵਿੱਚ ਰੱਖੇ
ਏਨੀ ਸਮਰਪਣ ਭਾਵਨਾ ਦੀ ਵੀ ਕਦਰ ਨਾ ਕਰਨਾ, ਬਹੁਤ ਮਾੜਾ।
ਜਸਪ੍ਰੀਤ ਜੀ ਹੌਸਲਾ ਰੱਖੋ,
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ।
ਬਹੁਤ ਵਧੀਆ ਕੀਤਾ ਪੁੱਤਰ ਜੀ ਤੁਸੀਂ ਇਕਲੇ ਗਾ ਸਕਦੇ ਓ God bless you ਧੀਏ your Aunt Australia
ਜਸਪ੍ਰੀਤ ਚੱਕ ਫੱਟੇ ਕੱਲੀ ਲਾ ਸਟੇਜ ਵੇਖੀ ਤੇਰੀ ਗਾਇਕੀ ਤੇ ਐਕਟਿਗ ਬਹੁਤ ਵਧੀਆ
ਭੈਣੇ ਬਹੁਤ ਵਧੀਆ ਫੈਸਲਾ ਲਿਆ ਪਰਮਾਤਮਾ ਤੁਹਾਡੇ ਨਾਲ ਆ ਜਿੰਦਗੀ ਵਿੱਚ ਜੀਵਨ ਸਾਥੀ ਵੀ ਜ਼ਰੂਰੀ ਆ ਰੋਜ਼ੀ ਵੱਲ ਵੇਖ ਉਹ ਦਾ ਵੀ ਵਧੀਆ ਕੰਮ ਚੱਲ ਪਿਆ ਪਰਮਾਤਮਾ ਵੀ ਤੁਹਾਡਾ ਵੀ ਕੰਮ ਚੱਲ ਪੈਣਾ ਗਾਣਾ ਨਾਂ ਛੱਡਿਉ
ਜੱਸਪੀਤ ਭੈਣੇ ਹੋਸਲਾ ਰੱਖੀ ਰੱਬ ਤਰੱਕੀਆਂ ਬਖਸੂਹ ਅਸੀ ਸਾਰੇ ਤੁਹਾਡੇ ਨਾਲ ਆ❤❤
ਬੀਬਾ ਜੀ ਖੁੱਲਕੇ ਦੱਸਿਅਾ ਜਾਵੇ ਕਿ ਕੀ ਭਿੰਦੇ ਸ਼ਾਹ ਤੁਹਾਨੂੰ ਵੈਸੇ ਹੀ ਗੁਲਾਮ ਬਣਾਕੇ ਰੱਖਣਾ ਚਾਹੁੰਦਾ ਸੀ
ਦੀਦੀ ਤੁਸੀਂ ਬਹੁਤ ਵਧੀਆ ਰਹੇ ਇੱਕਲੇ ਹੋ ਗਏ ਵਾਹਿਗੁਰੂ ਜੀ ਤੁਹਾਨੂੰ ਤੱਰਕੀ ਦੇਵੇ❤❤
ਲੱਗੇ ਰਹੋ ਿੲੱਕ ਦਿਨ ਜਰੂਰ ਸਕਸੈਸ ਹੋਵੋਂਗੇ ਬਹੁਤ ਹੰਕਾਰੀ ਬੰਦਾ ਭਿੰਦੇ ਸ਼ਾਹ Waheguru mehar karan ge jaspreet
ਪੁੱਤਰ ਤੁਹਾਡੀ ਅਵਾਜ ਬਹੁਤ ਹੀ ਦਮਦਾਰ ਹੈ ਤੁਸੀਂ ਕੱਲੇ ਕੰਮ ਸ਼ੁਰੂ ਕਰੋ ਸਰੋਤੇ ਤੁਹਾਨੂੰ ਜਰੂਰ ਸਹਿਯੋਗ ਕਰਨਗੇ
ਪੁੱਤ ਤੇਰਾ ਫੈਸਲਾ ਸਹੀ ਆ ਹਰੇਕ ਬੱਚੇ ਦੀ ਮਜਬੂਰੀ ਦਾ ਫ਼ਾਇਦਾ ਦੁਨੀਆਂ ਓਠੀਦਾ ,
ਬਹੁਤ ਵਧੀਆ ਬੀਬਾ ਜੀ ਤੁਸੀਂ ਇਕੱਲੇ ਕਰ ਸਕਦੇ ਆ ਸਭ ਕੁਝ
ਬਹੁਤ ਵਧੀਅਾ ਬੀਬਾ ੲਿਕੱਲੇ ਹੀ ਚੱਲੋ। ਬੀਬਾ ਜੀ ਵਿਅਾਹ ਕਰਵਾੳੁ ਬਹੁਤ ਵਧੀਅਾ ਵਿਚਾਰ। ਮੰਗਣੀ ਦੀਅਾਂ ਮੁਬਾਰਕਾਂ।
ਦੀਦੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਆਪਣੇ ਦਮ ਤੇ ਗਾਉ ਤੁਸੀਂ ਸਭ ਕੁੱਝ ਕਰ ਸਕਦੇ ਉ gbu❤
Hji bulkul ryt g sachi gal g
ਬਾਬਾ ਮੇਹਰ ਕਰੇ ਬੇਟਾ ਰੱਬ ਤੁਹਾਨੂੰ ਖੁਸ਼ ਰੱਖੇ ਖੂਬ ਤਰਕੀਆ ਕਰੋ❤❤❤❤❤
ਪੱਤਰਕਾਰ ਬਾਈ ਨੂੰ ਸਵਾਲ ਕਰਨੇ ਬਿਲਕੁਲ ਵੀ ਨਹੀਂ ਆਉਂਦੇ, ਗੱਲ ਕੋਈ ਹੋਰ ਦੱਸ ਰਹੇ ਹੁੰਦੇ ਜਸਪ੍ਰੀਤ ਮੈਮ ਤੇ ਅੱਧੀ ਗੱਲ ਵਿੱਚ ਹੋਰ ਗੱਲ ਸ਼ੁਰੂ ਕਰ ਦਿੰਦਾ ਵੀਰ, ਉਹਨਾਂ ਨੇ ਦੱਸਿਆ ਕਿ ਮੈਂ ਪਹਿਲੇ 09 ਸਾਲ ਇਕ ਬੈਲ ਵਾਂਗ ਵਫਾਦਾਰੀ ਕੀਤੀ ਅਜੇ ਗੱਲ ਉਹ ਦੱਸਦੇ ਹੀ ਪਏ ਸੀ ਬਾਈ ਨੇ ਗੱਲ ਬਦਲ ਤੀ,ਉਹ ਭਰਾਵਾ ਇੰਟਰਵਿਊ ਵਿੱਚ ਹਰ ਉਹ ਗੱਲ ਜਰੂਰੀ ਹੁੰਦੀ ਆ ਜੋ ਵਰਤਮਾਨ 'ਚ ਅਜਿਹਾ ਕਿਉਂ ਕਿਵੇਂ ਕਿੱਥੇ ਕਦੋਂ ਤੇ ਕਿਸਨੇ।
ਪੱਤਰਕਾਰਿਤਾ ਦੇ 05 W ਹੁੰਦੇ ਆ, ਜਿੰਨਾ ਨਾਲ ਤਸਵੀਰ ਸਾਫ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ।
ਮੁਆਫ ਕਰਨਾ ਪਰ ਤੁਸੀਂ ਨਲੇਕ ਪੱਤਰਕਾਰ ਹੋ ਵੀਰੇ ਜੇਕਰ journalism study krke aaye hoon, oda hi mic ਵਾਲੇ ਅੱਜਕਲ ਦੇ ਪੱਤਰਕਾਰਾ ਵਾਂਗ ਹੋ ਫਿਰ ਬਸ ਠੀਕ ਆ ਚਲਾਈ ਚਲੋ ਜਿਵੇਂ ਚਲਦਾ ਅੱਜ ਦੇ ਸਮੇਂ 'ਚ ਐਵੇ ਹੀ ਚਲਦਾ।😅
ਪਰ ਭੈਣ ਜਸਪ੍ਰੀਤ ਕੌਰ ਜੀ ਤੁਸੀਂ ਬਿਲਕੁੱਲ ਸਹੀ ਫੈਸਲਾ ਲਿਆ, ਸਮਝਦਾਰ ਇਨਸਾਨ ਹੋ ਤੁਸੀਂ ਤੇ ਬਹੁਤ ਹੀ ਜਿਆਦਾ ਸ਼ਾਂਤੀ ਆ ਤੁਹਾਡੇ ਸੁਭਾਅ ਵਿੱਚ ਇਹ ਤਹਾਨੂੰ ਕਾਮਯਾਬੀ ਵਿੱਚ ਜਰੂਰ ਸਹਾਇਕ ਬਣੇਗੀ।
ਮੈਨੂੰ. ਬਹੁਤ ਦੁੱਖ ਹੋਇਆ ਯਰ 🥺🥺ਇਹਨਾਂ ਦੀ ਜੋੜੀ ਟੁੱਟਣ ਤੇ 🥺🥺ਮੈਂ. ਬਹੁਤ ਪਸੰਦ ਕਰਦਾ ਸੀ ਦੋਵਾਂ ਨੂੰ 😔😔
Sachi pasend a Sade rishtedari cho a bhinde Shah gonda ta jawa neh sohna
ਭੈਣ ਜੀ। ਬਹੁਤ ਹੀ ਵਧੀਆ ਵਿਚਾਰ ਹਨ। ਤੁਹਾਡੇ ਵਾਹਿਗੁਰੂ ਬਹੁਤ ਤਰੱਕੀ ਆ। ਬਖ਼ਸ਼ਣਗੇ
@@SidhuMoosewala-nr9zw g
ਪਰਮਾਤਮਾ ਤਰੱਕੀ ਬਖਸ਼ੇ ❤
ਭਿੰਦੇ ਸ਼ਾਹ ਨਾਲੋਂ ਮੈਡਮ ਜੀ ਦੀ ਅਵਾਜ਼ ਹਜ਼ਾਰ ਗੁਣਾ ਵਧੀਆ ਹੈ
ਰੱਬ ਤੇ ਭਰੋਸਾ ਰੱਖੋ ਮੈਡਮ ਰੋਜ਼ੀ ਵਾਂਗੂ ਇੱਕਲੇ ਕਾਮ ਜਾਪ ਹੋ ਜਾਵੋਂਗੇ ਰੱਬ ਮੇਹਰ ਰੱਖੇ ❤❤❤
Kaam jaap😂😂😂😂
@@WrightSidhu👍👍😂😂
@@WrightSidhusahi gal aa veer jee bahut aisi. Taisi krde aa punjabi di
X
ਰੋਜੀ ਵੀ ਤਾ ਇਕਲੀ ਗਾਉਣ ਲੱਗ ਗਈ ਧੰਨ ਧੰਨ ਕਰਾਈ ਪਾਈ ਆ ਤੁਸੀ ਵੀ ਗਾਓ ਧੰਨ ਧੰਨ ਹੋ ਜਾਏ ਗੀ sister God bless you
🤗🤗
ਬੇਟਾ ਜਸਪ੍ਰੀਤ ਜੀ ਤੁਸੀਂ ਵਹਿਗੁਰੂ ਜੀ ਤੇ ਭਰੋਸਾ ਕਰੋ ਬੱਲੇ ਬੱਲੇ ਹੋਵੇਗੀ ਇਕੱਲੇ ਸਟੇਜਾਂ ਕਰੋ 👍👍
Acha😀😀😀
ਮੈਡਮ ਜੀ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ।
ਭੈਣ ਜਸਪ੍ਰੀਤ ਤੁਸੀਂ ਬਹੁਤ ਸੈਂਪਲ ਤੇ ਸੋਹਣੇ ਲਗਦੇ ਹੌਂਸਲਾ ਨਾ ਹਾਰੋ ਤੁਸੀਂ ਤਰੱਕੀ ਕਰੋਗੇ
🤗🤗
ਜਸਪ੍ਰੀਤ ਨਾਲ ਬਹੁਤ ਗਲਤ ਹੋਇਆ ਜੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਆਪਣੀ ਲਾਈਫ ਵਿੱਚ ਅੱਗੇ ਵਧੋ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੋਲੋਗੇ ਕਿ ਵੀ ਤੁਹਾਨੂੰ ਕਾਮਯਾਬ ਕਰੇ ਬੈਸਟ ਆਫ ਲੱਕ
ਭਿੰਦੇ ਸ਼ਾਹ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਜੀ, ਤੁਸੀਂ ਇੰਨੇ ਸਲੀਕੇ ਨਾਲ ਗੱਲਬਾਤ ਕਰ ਰਹੇ ਹੋ,ਇੰਨਾ ਕੁਝ ਹੋਣ ਦੇ ਬਾਵਜੂਦ ਵੀ। ਤੁਸੀਂ ਗਾਓ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ।
Kise deh face to ja camre te jo bolde oh sach hove ki prof eh Sade hi rishtedari cho a bhinde Shah eh didi b kafi jhooth bol rahi a vicho
ਬੀਬਾ ਹਿੰਮਤ ਰੱਖਣਾ ਵਾਹਿਗੁਰੂ ਹਮੇਸ਼ਾ ਤੁਹਾਡਾ ਸਾਥ ਦੇਣ
ਹੁਣ ਸਮਾਂ ਆ ਗਿਆ ਆਪਣੇ ਰਸਤੇ ਤੇ ਚੱਲੋ ਤੇ ਕਾਮਯਾਬ ਹੋਵੇ,, ਸ਼ੁਭਕਾਮਨਾਵਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਬਹੁਤ ਹੀ ਮੰਦਭਾਗੀ ਖ਼ਬਰ ਹੈ ਜੀ ਅਤੇ ਸੁਣ ਕੇ ਬਹੁਤ ਦੁੱਖ ਹੋਇਆ
ਭੈਣ. ਟੈਸਨ.ਨਾ.ਲੈ.ਇਹ.ਇਸ.ਤਰ੍ਹਾਂ. ਹੀ.ਹੁੰਦਾ..ਰੋਜੀ.ਭੈਣ. ਵਾਗੂ.ਹੋਸਲਾ.ਰੱਖ.ਸਭ.ਠੀਕ. ਹੋਵੇਗਾ.ਪਰਮਾਤਮਾ. ਤਰੱਕੀ. ਆ.ਬਖਸੇ.❤❤
ਦਿਲੋ ਦੁਆਵਾ ਆਪ ਜੀ ਲਈ ਵਾਹਿਗੁਰੂ ਮਿਹਰ ਕਰੇ ਜੀ
ਬੜੀ ਦੁੱਖ ਦੀ ਗੱਲ ਹੈ ਕਿ ਮੇਰੀਆਂ ਮਨ ਪਸੰਦ ਜੋੜੀਆਂ ਕਿਉਂ ਟੁੱਟ ਗਈਆਂ ਜੀ
frr teri nzr lgdi honi aaa😂😂😂
ਹਰ ਇੱਕ ਫੀ ਮੇਲ ਸਿੰਗਰ ਨੂੰ ਜੋੜੀ ਬਣਾਉਣ ਤੋ ਪਹਿਲਾਂ ਕਲਾਕਾਰ ਦੇ ਨਾਲ ਚੰਗੇ ਇਨਸਾਨ ਦੀ ਪਰਖ ਕਰਨੀ ਬਹੁਤ ਜਰੂਰੀ ਹੁੰਦੀ ਹੈ / ਸੋ ਜੋ ਹੋਇਆ ਸੋ ਹੋਇਆ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਅੱਗੇ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ
ਬੀਬਾ ਜੀ ਮਰਦ ਪ੍ਰਧਾਨ ਸਮਾਜ ਹੈ। ਭਿਦਾਂ ਸ਼ਾਹ ਬੈਂਕ ਫੁਟ ਤੇ ਜਾਵੇਗਾ। ਤੁਹਾਡੀ ਆਵਾਜ਼ ਬੁਲੰਦ ਹੈ, ਤੁਸੀਂ ਜ਼ਰੂਰ ਕਾਮਯਾਬ ਹੋਵੇਂਗੇ। ਹੌਸਲਾ ਰੱਖੋ ਇੱਹ ਜ਼ਿੰਦਗੀ ਹੈ। ਮਸੀਬਤਾਂ ਨੂੰ ਪਾਰ ਕਰਨਾ ਹੀ ਜ਼ਿੰਦਗੀ ਹੈ। ਵਹਿਗੁਰੂ ਮੇਹਰ ਕਰਨ।
ਪ੍ਰਮਾਤਮਾ ਸੱਭ ਨੂੰ ਸੁਮੱਤ ਬਖ਼ਸ਼ੇ ਜੀ
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵਣ ਦੀਦੀ 🙏🙏
13 ਸਾਲ ਬਹੁਤ ਲੰਮਾ ਸਫਰ ਹੁੰਦਾ ਹੈ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਡੇ ਕੋਲ ਸਮਾਂ ਹੈ ਤੁਸੀਂ ਬਹੁਤ ਵਧੀਆ ਗੀਤਕਾਰ ਤੁਹਾਡੀ ਇਕ ਵੱਖਰੀ ਪਹਿਚਾਣ ਹੈ
ਮੈ ਤਾ ਮੀਆ ਬੀਵੀ ਸਮਜਦਾ ਸੀ ਤੇ ਮੇਰੇ ਦਿਲ ਦੀ ਕਰੀਬ ਜੋੜੀ ਸੀ,,ਪਰ ਭਿੰਦੇ ਸਾਹ ਭਰਾ ਤੁੰ ਕਮਾਲ ਕਰ ਗਿਆ ਤੂੰ ਇਸ ਕੁੜੀ ਨਾਲ ਮਾੜਾ ਵਿਵਹਾਰ ਕੀਤਾ ਜਾ ਵਿਆਹ ਕਰਦਾ ਜਾ ਆਪ ਰੱਖ ਲੈਦਾ,,ਭਿੰਦੇ ਦਿਲ ਸਾਡਾ ਵੀ ਟੁਟਿਆ ਅੱਜ ਵੀ ਬੰਦਾ ਬਣ ਜਸਪ੍ਰੀਤ ਦਾ ਸਾਥ ਦੇ ਉਹਦਾ ਵਿਆਹ ਕਰ ਵਾਹ ਵਾਹ ਖੱਟ,,,ਏਸ ਵਚਾਰੀ ਨੁੰ ਕੱਲਾ ਛੱਡਤਾ ਇਹਦਾ ਸਰਾਫ ਬਹੁਤ ਮਾੜਾ,,,ਜਸਪ੍ਰੀਤ ਘਬਰਾ ਨਾ ਆਉਣ ਦੇ ਪ੍ਰੋਗਰਾਮ
ਲੈ ਪਟਵਾਰੀ ਆ ਪੰਗੇ ਤੂੰ ਵੀ ਭੰਡ ਮਗਰ ਲੱਗ ਕੇ ਗਾਣੇਂ ਗਾਉਂਦਾ ਸੀ ਫੁਕਰੇ ਬੰਦੇ ਤੋਂ ਕਿਨਾਰਾ ਈ ਚੰਗਾ ਬੀਬਾ ਅਸੀਂ ਸਾਰੇ ਤੇਰੇ ਨਾਲ ਆ ❤❤
ਸਤਿ ਸ੍ਰੀ ਆਕਾਲ ਭੈਣ ਜੀ 🙏 ਭੈਣ ਜੀ ਤੁਸੀਂ ਠੀਕ ਕਿਹਾ ਹੈ ਜੀ ਭਿੰਦੇ ਸ਼ਾਹ ਕੱਲੇ ਹਿੱਟ ਕਿਉਂ ਨਹੀਂ ਹੋਇਆ ਜੀ 🙏 ਤੁਸੀਂ ਠੀਕ ਫੈਸਲਾ ਕੀਤਾ ਹੈ ਜੀ 🙏 ਸ਼ਾਹ ਜੀ ਕੋਈ ਪੱਕਾ ਫੈਸਲਾ ਲੈਂਦੇ ਜਾਂ ਸ਼ਾਦੀ ਕਰਦੇ ਜਾ ਸਹੀ ਪੇਮਿੰਟ ਦਿੰਦੇ ਜੀ 🌹🙏 ਹਮੇਸ਼ਾ ਖੁਸ਼ ਰਹੋ ਭੈਣ ਜੀ 🙏
ਬੀਬੀ ਜੀ ਤੁਸੀਂ ਬਹੁਤ ਹੀ ਵਧੀਆ ਗਾਇਕ ਹੋ ਕੋਈ ਗਲ ਨੀ ਮੈਂ ਤੇਰੇ ਨਾਲ ਹਾਂ ਜੀ
🙄🙄🙄
😂
ਇਕਲੇ ਹੀ ਸ਼ੁਰੂ ਕਰੋ ਜੀ ਗਾਓਣਾ ਰੱਬ ਜੀ ਆਪ ਜੀ ਦੇ ਨਾਲ ਹਨ
ਬਿੱਟੂ ਖੰਨੇਵਾਲਾ ਬਹੁਤ ਵਧੀਆ ਇਨਸਾਨ ਹੋਏ, ਸੁਰਮਣੀ ਦੀ ਸ਼ਾਦੀ ਸਮੇ ਬਿੱਟੂ ਖੰਨੇਵਾਲਾ ਪਰਿਵਾਰ ਦੀ ਤਰਾਂ ਹਰ ਸਮੇਂ ਨਾਲ ਸੀ
ਪੇਸਾ,ਇਕਠਾ,ਕਰਨ,ਨਾਲ,ਜਿੰਦਗੀ,ਵਿਚ,ਸੁਖ,ਨਹੀ,ਮਿਲਦਾ,ਤੂਸੀ,ਅਪਣਾ,ਵਿਆਹ,ਕਰਾ,ਕੇ,ਪ੍ਮਤਮਾ,ਦੇ,ਬਨਾੲੇ,ਨਿਯਮਾ,ਅਪਣੀ,ਜਿੰਦਗੀ,ਨੂੰ,ਅਗੇ,ਵਧਾਉ,ਬਾਕੀ,ਪ੍ਰਮਾਤਮਾ,ਤੇ,ਛਡੋ,ਜੇ,ਕਰੇਗਾ,ਚੰਗਾ,ਕਰੇਗਾ,
ਬਹੁਤ। ਵਧੀਆ।ਬੀਬਾ।ਜੀ। ਗਾਉਂਦੇ।ਜੀ
ਅਨੀਤਾ ਸਮਾਣਾ ਨੇ ਵੀ ਵਿਆਹ ਨਾ ਕਰਵਾ ਕੇ ਆਪਣੀ ਜਿੰਦਗੀ ਬਰਬਾਦ ਕਰ ਲਈ ਆ ਤੁਹਾਡਾ ਫੈਸਲਾ ਠੀਕ ਹੈ
Bahut vadhia coment kita ji
Anita smana di jindgi tbaah ho gai shadi vger
ਭੈਣ ਜੀ ਇਕੱਲੇ ਗੁੳਣਾ ਸੂਰੂ ਕਰੋ ਅਸੀ ਤਹਡੇ ਨਾਲ ਆ
Mewa singh ਜੋੜੀ ਟੁਟਣ ਦਾ ਦੁਖ ਪਰ ਜੋ ਕੁਝ ਹੋਇਆ ਠੀਕ ਹੈ ਜਸਪ੍ਰੀਤ ਹਿਮਤ ਰੱਖੋ
ਜਿੰਦਗੀ ਵਿਚ ੲਿਕਲੇ ਚੱਲਣ ਲਗੇ ਥਹੋੜੀ
ਮੁਸੀਬਤਾਂ ਜਰੂਰ ਆਉਣਗੀਆਂ ਪਰ ਸਾਹਮਣੇ ਮੰਜਿਲ ਤੁਹਾਡਾ ੲਿੰਤਜਾਰ ਕਰੇਗੀ
Gurpreet sandhu
NSG
ਐਵੇਂ ਤਾਂ ਨੀ ਏਸ ਪੇਸ਼ੇ ਨੂੰ ਕੰਜਰ ਖਾਣਾ ਕਿਹਾ ਜਾਂਦਾ 😡😡😡
ha ha ha ha ha ha ha 😂😂😂❤
Yes
ਬੀਬੀ ਜੀ ਉਸ ਨੇ ਤਾਂ ਆਪਣੇ ਲਈ ਮਹਾਰਾਜਾ ਪਟਿਆਲਾ ਵਾਂਗ ਕਿਲਾ ਮੁਬਾਰਕ ਤਿਆਰ ਕਰ ਲਿਆ ਹੈ ਤੁਹਾਡੀ ਕਮਾਈ ਨਾਲ ਤੁਸੀਂ ਉਸ ਤੇ ਭਰੋਸਾ ਕੀਤਾ ਪਰ ਉਸ ਨੇ ਤੇਰੇ ਨਾਲ ਧੱਕਾ ਤੇ ਧੋਖਾ ਕੀਤਾ ਰੱਬ ਕਰੂ ਨਬੇੜੇ ਤੇ ਇਨਸਾਫ਼ ਕਿਸੇ ਨਾਲ ਵੀ ਵਿਸ਼ਵਾਸ ਘਾਤ ਕਰਨਾ ਬਹੁਤ ਵੱਡਾ ਪਾਪ ਹੈ ਜਸਪ੍ਰੀਤ ਕੌਰ ਜੀ
ਭੈਣ ਮੇਰੀ ਏ ਤੁਸੀਂ ਇੱਕਲੇ ਬਹੁਤ ਵਧੀਆ ਗਾ ਸਕਦੇ ਬਹੁਤ ਵਧੀਆ ਕੀਤਾ ਭੈਣ ਮੇਰੀ ਏ👍
Waheguru waheguru waheguru Ji kirpa karo putter G Te❤❤❤❤
ਹਿੰਮਤ ਨਾ ਹਾਰੋ ਤੁਹਾਡੀ ਅਵਾਜ਼ ਵਿਚ ਦਮ ਹੈ
16 ਜੁਲਾਈ 2023 ਨੂੰ ਆਪਾਂ ਸਟੇਟ ਐਵਾਰਡ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਏ ਸੀ। ਭਿੰਦੇ ਸ਼ਾਹ ਅਤੇ ਤੁਸੀਂ ਬੜੇ ਖ਼ੁਸ਼ ਸੀ। ਮੈਂ ਵੀ ਤੁਹਾਡੇ ਨਾਲ ਬੈਠਾ ਸੀ। ਮੈਂਨੂੰ ਵੀ ਉੱਥੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ
ਵੜ।ਸਪ
ਤੂੰ ਓਥੇ ਲੰਨ ਫ਼ੜਨ ਗਿਆ ਸੀ,👍
ਜਸਪ੍ਰੀਤ ਕੌਰ ਬਰਾੜ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਸਲਾ ਨੀ ਹਾਰਨਾ ਤੁਸੀਂ ਬਹੁਤ ਹੀ ਸਾਫ ਗਾਇਆ ਭਿੰਦੇ ਸ਼ਾਹ ਨੇ ਜਸਪ੍ਰੀਤ ਕੌਰ ਜੀ ਥੋਡੇ ਨਾਲ ਬਹੁਤ ਹੀ ਧੋਖਾ ਕੀਤਾ ਤੁਹਾਡਾ ਵੀਰ ਗੁਰਜੰਟ ਸਿੰਘ ਖੋਸਾ।।
ਹਿੰਮਤ ਰੱਖੋ ਜੀ ਬਾਬਾ ਮੇਹਰ ਕਰੂ
ਮੇਡਮ ਜੀ ਮੁਹੰਮਦ ਸ਼ਦੀਕ ਤੇ ਰਣਜੀਤ ਕੌਰ ਨੇ ਪੀਤੀ ਸ਼ਾਲ ਗਾਯਾ ਮਗਰੋ ਕੀ ਹੋਇਆ ਤੂ ਠੀਕ ਕੀਤੀ
ਜੱਸ ਜੀ ਤੁਸੀਂ ਕੱਲੇ ਗਾਉ ਜ਼ਰੂਰ ਹਿੱਟ ਹੋਵੋਗੇ
ਜੇਕਰ ਤੁਹਾਡੇ ਖੁਦ ਵਿੱਚ ਦਮ ਹੈ ਤਾਂ ਤੁਹਾਨੂੰ ਕਿਸੇ ਦੇ ਸਹਾਰੇ ਦੀ ਜਰੂਰਤ ਨਹੀਂ , ਖੁਦ ਗਾਓ, ਚੰਗਾ ਗਾਓ, ਪਰਮਾਤਮਾ ਤਰੱਕੀਆਂ ਦੇਣ, ਖੁਸ਼ ਰਹੋ🙏🏻🙏🏻
ਹਿੰਮਤ ਨਾ ਹਾਰੋ ਤੁਹਾਡੀ ਅਵਾਜ ਵਿੱਚ ਦਮ ਹੈ
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ🙏🙏
ਜਸਪ੍ਰੀਤ ਕੌਰ ਜੀ ਤੁਹਾਡੀ ਇਹ ਮੁਲਾਕਾਤ ਸੁਣ ਕੇ ਮਨ ਤਾਂ ਬਹੁਤ ਦੁੱਖੀ ਹੋਇਆ ਹੈ ਪਰ ਮੈਂ ਇਸ ਬੰਦੇ ਨੂੰ ਮੈਂ 1995-96 ਤੋਂ ਜਾਣਦਾ ਜਦੋਂ ਇਹ ਰਾਜ ਬਰਾੜ, ਸੁਰਜੀਤ ਭੁੱਲਰ ਅਤੇ ਪਿੰਕੀ ਧਾਲੀਵਾਲ ਆਦਿ ਦੇ ਸਮੇਂ ਤੋਂ। ਪਰ ਸਮੇਂ ਅਤੇ ਹਲਾਤਾਂ ਦੇ ਕਾਰਨ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਜੀ। ਪਰ ਜੋ ਪੈਦਾ ਹੁੰਦਾ ਹੈ ਉਹ ਇੱਕ ਦਿਨ ਖ਼ਤਮ ਵੀ ਹੁੰਦਾ ਹੈ ਚਾਹੇ ਬੰਦਾ ਹੀ ਕਿਉਂ ਨਾ ਹੋਵੇ।
ਬੀਤੇ ਵੇਲੇ ਨੂੰ ਭੁੱਲ ਕੇ ਖਤਮ ਕਰ, ਅੱਗੇ ਮਾਲਕ ਨੂੰ ਯਾਦ ਕਰਦਿਆਂ ਮਿਹਨਤ ਨਾਲ ਕੰਮ ਸੁਰੂ ਕਰ ਤਰੱਕੀ ਤੇਰੇ ਪੈਰਾਂ ਵਿੱਚ ਹੈ। ❤👍🙏
ਬਹੁਤ ਗਲਤ ਕੀਤਾ ਸਾਹ ਨੇ ਸਾਹ ਨਾਲ ਹੁਣ ਕਿਸੇ ਕੁੜੀ ਨੇ ਗਾਉਣਾ ਪਤਾ ਲੱਗ ਗਿਆ ਕਈ ਗਾਉਣ ਸਿਖੌਣ ਵਾਲੈ ਭਾਡੇ ਧੋਮਾਉਦੇ ਆ ਇਹ ਕੁੜੁ ਰੋਜੀ ਵਾਂਗ ਮਸਹੂਰ ਹੋ ਜਾਣੀ ਆ
ਬਹੁਤ ਹੀ ਮਾੜਾ ਹੋਇਆ ਦੀਦੀ ਤੁਹਾਡੇ ਨਾਲ ਜੀ🙏🙏
ਬੜੀ ਮੁਸ਼ਕਿਲ ਹੈ ਗਾਇਕੀ ਮਗਰਮੱਛ ਾ ਤੋ ਬਚੋਣੀ ਜੀ
ਇਹ ਗੱਲ ਕੱਲੀ ਤੇਰੇ ਨਾਲ ਨਹੀ ਹੋਈ ਜਿਹੜੀਆ ਪਹਿਲਾ ਵੀ ਦੋਗਾਣਾ ਜੋੜੀਆ ਹਨ ਸੀ ਉਹਨਾਂ ਨਾਲ ਵੀ ਇਹੋ ਕੁਛ ਹੋਇਆ ਕਿਉਂਕਿ ਇਹ ਗਾਇਕੀ ਵਾਲਾ ਪੈਸਾ ਅਤੇ ਜਿਹੜੀ ਤੇਰੀ ਉਮਰ ਇਹ ਅੱਧ ਵਿਚਾਲੇ ਡੋਬ ਹੀ ਦਿੰਦਾ ਕਿਉਂਕਿ ਜੋ ਕੁੱਝ ਮੈਨੂੰ ਤੁਹਾਡੀਆ ਗੱਲਾਂ ਤੋਂ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਦੇ ਘਰ ਦਾ ਖਾਸ ਮੈਬਰ ਬਣਨ ਨੂੰ ਫਿਰਦੀ ਸੀ ਅਤੇ ਭਿੰਦੇ ਦਾ ਪਰਿਵਾਰ ਅਤੇ ਤੂੰ ਪਹਿਲਾਂ ਇਹ ਗੱਲ ਸੋਚੀ ਨਹੀਂ ਕਿ ਬਾਅਦ ਵਿੱਚ ਇਸਦਾ ਸਾਰਿਆ ਨੂੰ ਦੁੱਖ ਭੁਗਤਣਾ ਪਵੇਗਾ ਚਲੋ ਹੁਣ ਇਕ ਦੂਸਰੇ ਦੀ ਮਿੱਟੀ ਨਾ ਪੱਟੋ ਕਿਉਂਕਿ ਕੋਈ ਤੁਹਾਨੂੰ ਕੋਈ ਭਿੰਦੇ ਨੂੰ ਮਾੜਾ ਕਹੇਗਾ ਕੋਈ ਖਾਸ ਗੱਲ ਨਹੀ ਨਿਭਦੀ ਅਲੱਗ ਅਲੱਗ ਘੋੜਾ ਭਜਾਈ ਚਲੋ
ਜਸ਼ਪੑੀਤ ਮੈਡਮ ਤੁਹਾਡੀ ਅਵਾਜ਼ ਵਿੱਚ ਦਮ ਹੈ ਤਕੜੇ ਹੋ ਕਿ ਚੱਲੋ ਵਹਿਗੁਰੂ ਭਲੀ ਕਰੋ
ਜਸਪ੍ਰੀਤ ਮੈਡਮ ਸਾਫ਼ ਸੁਥਰੀ ਗਾੲਿਕੀ ਦੀ ਮਾਹਿਰ ਵਾਹਿਗੁਰੂ ਜੀ ਮੇਹਰ ਕਰਨਗੇ ਹੁਣ ਕੱਲੇ ਗਾਣੇ ਬਹੁਤ
ਜਸਪ੍ਰੀਤ ਕੌਰ ਜੀ ਤੁਸੀ ਖੁਸ ਰਹੋ ਪ੍ਰਮਾਤਮਾ ਤੁਹਾਡੇ ਨਾਲ ਹੈ
ਮੈਡਮ ਦੁਨੀਆਂ ਤੇ ਸਭ ਧੋਖਾ ਭਾਵੇਂ ਕੋਈ ਵੀ ਕਰਜੇ ਇਕ ਤਾਂ ਕਰਦਾ ਹੀ ਹੈ
ਪਰ ਰੱਬ ਸਭ ਨੂੰ ਮੌਕਾ ਦੇਂਦਾ ਤੁਸੀਂ ਵੀ ਆਪਣੇ ਪੈਰਾਂ ਤੇ ਸਟੈਂਡ ਹੋਵੇਗੈ
ਰੱਬ ਤੇ ਵਿਸਵਾਸ ਰੱਖੋ
ਭਿੰਦੇ ਸ਼ਾਹ ਆਕੜ ਕੰਨਾਂ ਬਹੁਤ ਜ਼ਿਆਦਾ ਐ
ਭਿੰਦੇ ਨੇ ਆਪਣਾ ਮਹਿਲ ਵਰਗਾ ਘਰ ਬਣਾ ਲਿਆ ਜਸਪ੍ਰੀਤ ਦੀ ਆਵਾਜ਼ ਵੇਚ ਕੇ
Yr kini siani smajhdar kudi a.bolan da tareeka kina pyara a👍👍
ਮੈਡਮ ਜੀ ਇਹ ਬੰਦਾ ਸਾਰੀ ੳੁਮਰ ਤੁਹਾਨੂੰ 2 ਨੰਬਰ ਚ ਰੱਖਣਾ ਚਾਹੁੰਦਾ ਸੀ
ਹਿੰਮਤ ਰੱਖ ਕੇ ਕੰਮ ਕਰo ਜੀ ❤❤
ਬੁਹਤ ਦੁੱਖ ਹੋਇਆ ਗੱਲ ਸੁਣਕੇ ਬੁਹਤ ਵਧੀਆ ਜੋੜੀ ਸੀ, ਤੁਹਾਡੀ ਭੈਣ ਜੀ।
ਕੁਲਦੀਪ ਸੰਧੂ ਬਠਿੰਡੇ ਵਾਲੇ ਦੇ ਬੇਟੇ ਅਤੇ ਨਵਦੀਪ ਸੰਧੂ ਦੇ ਭਤੀਜੇ ਦੇ ਵਿਆਹ ਤੇ ਫਰੀਦਕੋਟ ਤੁਹਾਡਾ ਪ੍ਰੋਗਰਾਮ ਵੇਖੀਆਂ ਸੀ,
ਇਕੱਲੇ ਗਾ ਕੇ ਯੂ ਟਿਊਬ ਤੇ ਗੀਤ ਪਾਵੋ, ਤੁਹਾਡੀ ਕਲਾ ਦਾ ਮੁੱਲ ਪਵੇਗਾ।
ਤੁਸੀ ਬੋਲਦੇ ਬਹੁਤ ਸੋਹਣਾ ਮੈਨੂੰ ਲੱਗਦਾ 🙏🏼
ਬੀਬੀ ਤੁਸੀਂ ਵਧੀਆ ਗਾਉਂਦੇ ਹੋ।ਇਕੱਲੇ ਤਿ ਛਾ ਜਾਉਗੇ। ਥੋੜਾ ਸਮੇ ਦਾ ਚਕਰ ਹੁੰਦਾ ਹੈ ।
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਹੋਸਲਾ ਰੱਖ ਧੀਏ ਪ੍ਰਮਾਤਮਾ ਤੇ ਫਰੋਸਾ ਰੱਖ, ਰੋਜੀ ਧੀਅ ਵੀ ਮਰਦਾ ਵਾਗ ਮਦਾਨ ਵਿਚ ਖੜਗੀ ਤੇ ਚੜਾਈ ਕੀਤੀਆ। ਤੇ ਬੇਟਾ ਤੁਸੀ ਵੀ ਤਕੜੇ ਹੋਕੇ ਸਟੇਜ ਸੰਚਾਲਨ ਕਰੋ ਕੋਈ ਫਿਕਰ ਨਾ ਕਰੋ ਹੋਸਲਾ ਰੱਖ ਧੀਏ ਤੇ ਅਵਾਮ ਨੂੰ ਬੇਨਤੀਆ ਸਾਥ ਦਿਓ ਬੇਟੀ ਦਾ ।ਧੰਨਵਾਦ ਪੁੱਤਰ ਜੀ ।
ਬਹੁਤ ਵਧੀਆ ਕੀਤਾ ਜੀ
ਗਲਤੀ ਤੇਰੀ ਸੀ ਜਸਪ੍ਰੀਤ ਉਹ ਜੁਆਕਾਂ ਵਾਲਾ ਸੀ ਤੂੰ ਕੀ ਲੈਣਾ ਸੀ ਆਵਦਾ ਵਿਆਹ ਕਰਾਉਦੀ ਉਹਦੇ ਮਗਰ ਕਿਉਂ ਸੀ ਮੈਂ ਤੈਨੂੰ ਗਲਤ ਕਹੂ ਗਾ ਤੇਰੇ ਤੇ ਕੀ ਹੱਕ ਸੀ ਉਹਦਾ ਕਿਉ ਤੁਸੀਂ ਡਰ ਕੇ ਦਿਨ ਕੱਢੇ ਤੂੰ ਗਲਤ ਆ ਸਿੱਧੀ ਗੱਲ
ਪੁਤਰ ਜੀ ਭਿਦੇ ਸਾ਼ਹ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਸਾਥ ਦਿੱਤਾ ਤੁਸੀਂ ਹੌਸਲਾ ਰੱਖੋਂ ਪ੍ਰਮਾਤਮਾ ਤੁਸਾਡਾ ਸਾਥ ਦੇਵੇਗਾ
ਹਾਲੇ ਵੀ ਕੁੱਝ ਨਹੀਂ ਵਿਗੜਿਆ
Adjust ਕਰੋ
ਪ੍ਰਮਾਤਮਾਂ ਅੱਗੇ ਅਰਜ਼ੋਈ ਕਰਦਾ ਹਾਂ ਕਿ ਕਿਸੇ ਦੀ ਜੋੜੀ ਨਾ ਟੁੱਟੇ।
ਤੈਨੂੰ ਵੀ ਦੁੱਖ ਹੋਣਾ ਹਾਏ ਵੇ ਟੁੱਟ ਗਈ ਯਾਰੀ ਦਾ 👍
ਹਿੰਮਤ ਨਾਲ ਆਪਣਾਂ ਸੋਲੋ ਗਾਇਕੀ ਦਾ ਸਫ਼ਰ ਸ਼ੁਰੂ ਕਰੋ ਤੇ ਸੋਲੋ ਗੀਤ ਤਿਆਰ ਕਰੋ. ਤੁਸੀਂ ਇਕਲੇ ਵੀ ਕਾਮਯਾਬ ਹੋਵੋਗੇ ਜਸਵਿੰਦਰ ਬਰਾੜ ਮੈਡਮ ਵਾਂਗ 🙏
Me fevret Jaswindr brar
Jaspeet ji satsriakal Sanu Hale vi jakeen nhi tuhadi jodi Tut gai
@@jasbirsinghjassajatt8237😊5
Mam ji ikaly gao ji rab tarraikia baxan wahiguru sahib ji chha jaooo
@@jasbirsinghjassajatt8237 aaàaàa
ਮੈਨੂੰ ਲੱਗਦਾ ਸੀ ਇਹ ਪਤੀ ਪਤਨੀ ਆ ਰੀਅਲ
ਪਰ ਕੋਈ ਬਹੁਤ ਵਧੀਆ ਗਾਂਉਦੀ ਆ ਸਜਦੀ ਬਣਦੀ ਬਹੁਤ ਆ ਪਹਿਰਾਵੇ ਦਾ ਪਰਦਾ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਆ ਸਟੇਜ ਤੇ ਪਹਿਰਾਵਾ ਜਿਵੇ ਚੁੰਨੀ ਸੰਭਾਲਣੀ ਵੀ ਬੜੀ ਹਿੰਮਤ ਦਾ ਕੰਮ ਆ ਬਿੰਦੇ ਸ਼ਾਹ ਤੇ ਸੁਸਤ ਸ਼ਾਹ ਆ ਬਿਲਕੁਲ ਨਹੀ ਚਲ ਪਵੇਗਾ ਮੈਡਮ ਬਿੰਨਾ