ਨੀਟੂ ਸ਼ਟਰਾਂ ਵਾਲਾ / ਸੋਨੂੰ ਸੀਤੋ ਵਾਲੇ ਦੀ ਇੰਟਰਵਿਉ Neetu shatran wala/Sonu sito wala

Поділитися
Вставка
  • Опубліковано 22 гру 2024

КОМЕНТАРІ • 738

  • @sukhwindersinghnoorpuri5008
    @sukhwindersinghnoorpuri5008 Рік тому +184

    ਬਾਈ ਨੀਟੂ ਸ਼ਟਰਾਂ ਵਾਲੇ ਨੂੰ ਅਤੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿਨਾਂ ਵੀ ਪੈਸਾ ਇਸ ਵੀਡੀਓ ਤੋਂ ਆਵੇ ਉਹ ਸਾਰਾ ਇਸ ਗਰੀਬ ਵੀਰ ਸੀਤੋ ਵਾਲੇ ਨੂੰ ਦਿੱਤਾ ਜਾਵੇ ਜੀ

  • @sukhdeepdhaliwal9570
    @sukhdeepdhaliwal9570 10 місяців тому +100

    ਸੋਨੂੰ ਤਾਂ ਬੰਦਾ ਫੱਕਰ ਪਰ ਨੀਟੂ ਨੂੰ ਲੱਗਦਾ ਮੈਂ ਬਾਲਾਂ ਵੱਡਾ ਕਲਾਕਾਰ ਆ ❤️❤️

  • @ShamsherSingh-k6b
    @ShamsherSingh-k6b Рік тому +69

    ਅੱਜ ਤੋਂ ਤੀਹ ਸਾਲ ਪਹਿਲਾਂ ਜਦੋਂ ਦੂਰਦਰਸ਼ਨ ਵੇਖਦੇ ਹੁੰਦੇ ਸੀ ਓਦੋਂ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੀਡੀਆ ਤੇ ਇਹੋ ਜਿਹੇ ਵੀ ਮਸ਼ਹੂਰ ਹੋਣਗੇ 😢😢😢

  • @HoneySingh00007
    @HoneySingh00007 Рік тому +152

    ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਜੀ ਮਹਾਰਾਜ ਜੀ ਆਪਣਾ ਮੇਹਰ ਪਰਆ ਹਾਥ ਇਹਨਾਂ ਦੋਨਾਂ ਵੀਰਾ ਦੇ ਸਿਰ ਤੇ ਰੱਖਿਓ।।।।।🙏

  • @gursidhu895
    @gursidhu895 9 місяців тому +19

    ਰਾਹੂ, ਕੇਤੂ ਰਲਗੇ ਦੋਵੇਂ 😇😇😁😁😄😄

  • @Sarpanchsaabbajakhana
    @Sarpanchsaabbajakhana Рік тому +114

    ਲੋਰਸ ਬਿਸ਼ਨੋਈ ਤੋ ਖ਼ਤਰਾ ਇਹਨਾਂ ਨੂੰ,,, ਕਿਰਪਾ ਕਰਕੇ ਪੰਜਾਬ ਸਰਕਾਰ ਸਿਕੳਰਟੀ ਦੇਵੇ‌‌ ਇਹਨਾਂ ਨੂੰ ।।।।

    • @parminderpindi3677
      @parminderpindi3677 Рік тому +2

      End aa comment bro😅😂

    • @jassisingh6319
      @jassisingh6319 Рік тому +5

      Lun fed lye tu tera bishnoi. Khtra bishnoi to oh aap ta khuch kerda ni paise deke kaam kerwaunde oh koi v kerwa lewe char bande rekh k 😂 koi na jis din baher aaye us din dekhi ki benda usda 😂

    • @jassib
      @jassib Рік тому

      😂

    • @navjotsingh7747
      @navjotsingh7747 Рік тому +1

      Bishnoi 22 nu Aehu jehe singera to khathra lgda 😅😅😅😅😅😅😅

    • @ManjeetSingh-sopu
      @ManjeetSingh-sopu 10 місяців тому

      ​@@jassisingh6319😂😂

  • @Panjab688
    @Panjab688 6 місяців тому +4

    ਜਿਨਾ ਮਾੜਾ ਇੰਨਾ ਵੀਰਾ ਨੂੰ ਬੋਲਦੇ ਲੋਕ ॥ ਅਪ ਕੁੱਝ ਨਈ ਕਰ ਸਕਦੇ ਇੰਨਾ ਦੀ ਸਫਲਤਾ ਨੂੰ ਵੇਖ ਸਾੜ ਰਹੇ ਲੋਕ॥ ਲੋਕਾ ਦਾ ਮਨੋਰੰਜਨ ਕਰਦੇ ਇਹ 👍🏻👍🏻🙏🏻

  • @kapilthakur-fg9uo
    @kapilthakur-fg9uo Рік тому +136

    ਦੋ ਫ਼ਨਕਾਰ ਕਠੇ ਹੋਏ ਆ ਅੱਜ ਧਰਤੀ ਹਿਲੂ 😂

    • @NirmalKaur-x1k
      @NirmalKaur-x1k 10 місяців тому +1

      Weed 😂😂

    • @RajeshKumar-ty6tq
      @RajeshKumar-ty6tq 10 місяців тому +1

      Hahhahahahahhahahahah.😅

    • @UNDERTAKAR-dl6ei
      @UNDERTAKAR-dl6ei 8 місяців тому +1

      Hahahahahaha

    • @navnoorsingh6935
      @navnoorsingh6935 7 місяців тому +1

      😂😂😂😂

    • @singhjugraj528
      @singhjugraj528 7 місяців тому +1

      ਓਹ ਬਾਈ ਫ਼ਨਕਾਰ ਤਾਂ ਇੱਕਠੇ ਹੋਏਆ ਕਿਤੇ ਫ਼ਨ ਹੀ ਨਾ ਕੱਢ ਲੈਣ

  • @MandeepDhotian-ub3px
    @MandeepDhotian-ub3px Рік тому +29

    ਸੋਨੂੰ ਫ਼ੱਕਰ ਬੰਦਾ ਸੋਨੂੰ ਸੀਤੋ ਵਾਲਾਂ ਜ਼ਿੰਦਾਬਾਦ

  • @ParveshNar
    @ParveshNar Рік тому +30

    ਸੋਨੂ pra ਜਿੰਦਾਬਾਦ ਦਿਲੋਂ spot ਆ pra nu

  • @rajyash105
    @rajyash105 Рік тому +223

    ਨੀਟੂ ਨੂੰ ਲੱਗਦਾ ਇਹ ਪਾਗ਼ਲ
    ਸੋਨੂੰ ਨੂ ਲੱਗਦਾ ਇਹ ਵੀ ਪਾਗ਼ਲ ਈ ਐ

  • @DeepSatike-w3k
    @DeepSatike-w3k Рік тому +26

    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @PremSingh-xu9em
    @PremSingh-xu9em 10 місяців тому +16

    ਨੀਟੂ ਸਟਰਾਵਾਲੇ ਨੇ ਸੋਨੂੰ ਨੂੰ ਸਟਾਰ ਬਨਾਤਾ Very very good

  • @manjeetkumarladhar2784
    @manjeetkumarladhar2784 8 місяців тому +19

    ਪੰਜਾਬ ਸਰਕਾਰ ਅੱਗੇ ਸਾਡੀ ਮੰਗ ਹੈ ਕਿ
    ਸੋਨੂ ਸੀਤੋ ਵਾਲੇ ਨੂੰ ਰਾਜ਼ ਗਾਇਕ ਦੀ ਪਦਵੀ ਮਿਲਣੀ ਚਾਹੀਦੀ ਹੈ

    • @gsw1246
      @gsw1246 9 днів тому

      Yr tere comment ne raat hassa kda ditta 😅

  • @JagsirSingh-b2c
    @JagsirSingh-b2c 10 місяців тому +15

    ਸੁਰਾਂ ਸੁਣਕੇ ਸਾਰੇ ਜਾਨਵਰ ਡਰਕੇ ਉੱਡ ਗਏ 😂ਯਾਰ ਇਹ ਕਲਾਕਾਰ ਕਿਥੇ ਲੁਕੇ rhe😄🤣🤣🤣🤣🌹🌹🌹🌹🌹

  • @tarsembrar9375
    @tarsembrar9375 9 місяців тому +12

    ਸਹੀ ਗੱਲ ਹੈ ਜਦੋਂ ਤੁਹਾਡੇ ਗੀਤ ਚੱਲਣੇ ਹਨ ਲੋਕ ਭੁੱਖੇ ਮਰ ਜਾਣਗੇ ਕਿਉਂਕਿ ਤੁਸੀਂ ਸੁਣਿਆ ਹੀ ਹੋਵੇਗਾ ਕਿ ਇੱਕ ਤਾਨਸੈਨ ਹੁੰਦਾ ਸੀ ਉਹ ਜਦੋਂ ਗਾਉਂਦਾ ਸੀ ਤਾਂ ਜੰਗਲ ਦੇ ਪੰਛੀ ਵੀ ਉਸ ਦੇ ਸੰਗੀਤ ਨਾਲ ਗਾਉਂਦੇ ਸਨ ਉਹ ਜਦੋਂ ਮਲਹਾਰ ਰਾਗ ਗਾਉਂਦਾ ਸੀ ਤਾਂ ਮੀਂਹ ਪੈਣ ਲੱਗ ਪੈਂਦਾ ਸੀ ਪਰ ਜਦੋਂ ਸੋਨੂੰ ਸੀਤੋ ਵਾਲੇ ਅਤੇ ਨੀਟੂ ਸ਼ਟਰਾ ਵਾਲੇ ਨੇ ਗਾਉਣਾ ਤਾਂ ਇਹਨਾਂ ਦਾ ਰਾਗ ਸੁਣ ਕੇ ਗੜੇ ਪੈਣਗੇ ਲੋਕਾਂ ਦੀਆਂ ਕੰਧਾਂ ਡਿੱਗ ਪੈਣਗੀਆਂ ਫਸਲਾਂ ਸੁੱਕ ਜਾਣਗੀਆਂ ਅਤੇ ਲੋਕ ਭੁੱਖੇ ਮਰ ਜਾਣਗੇ।ਲੋਕ ਤੁਹਾਡੇ ਮਗਰ ਜੀ ਜੀ ਕਰਦੇ ਫਿਰਨਗੇ ਕਿ ਬਾਈ ਜੀ ਬੇਨਤੀ ਹੈ ਆਪਣਾ ਘਰਾਟ ਰਾਗ ਬੰਦ ਕਰ ਦਿਉ ਸਾਨੂੰ ਜਿਉਂ ਲੈਣ ਦਿਉ।

    • @SarbjetSingh-re7cw
      @SarbjetSingh-re7cw 7 місяців тому +1

      Very Very Nice 👌👌👌👌👌👌👌

    • @gurjeetkaur6635
      @gurjeetkaur6635 Місяць тому

      😂😂😂🤣🤣🤣🤣🤣🤣🤣🤣🤣

  • @avtarkanda253
    @avtarkanda253 5 місяців тому +2

    ਨੀਟੂ ਬਾਈ ਭੁਲੇਖੇ ਵਿੱਚ ਨਾ ਰਹੀਂ ਸੋਨੂੰ ਤਾਂ ਆਪਣੇ ਲਿਖੇ ਗੀਤ ਹੀ ਗਾਉਂਦਾ ਹੈ

  • @gurirandhawa3408
    @gurirandhawa3408 Рік тому +56

    ਭਰਾ ਨੂੰ ਭਰਾ ਮਿਲ ਗਿਆ 😅😅

    • @sandeepkumar-to3un
      @sandeepkumar-to3un 9 місяців тому

      ਜੁਗ ਨੂੰ ਜੁਗ ਟੱਕਰ ਗਿਆ ਕਿਹਾ ਕਰਦੇ ਨੇ 22 ਜੀ .... ਮੈਨੂੰ ਲਗਦਾ

  • @Gurpreetsingh-zk2if
    @Gurpreetsingh-zk2if Рік тому +59

    ਬੈਠੇ ਵੀ ਲੈਟਰੀਨ ਕੋਲ ਆ😅😅😅😅

  • @balrajdeepsingh615
    @balrajdeepsingh615 Рік тому +62

    ਇਹ ਦੋਵੇ ਦਿਲ ਦੇ ਸਾਫ ਨੇ ਮਹਾਰਾਜ ਤੰਦਰੁਸਤੀ ਬਖਛੇ

  • @harjindasingh4072
    @harjindasingh4072 8 місяців тому +7

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ 🙏🏼

  • @Tera____lovedeep
    @Tera____lovedeep 9 місяців тому +3

    ਤੁਹਾਡੇ office da kevan bot vadiya a ਕਪੜੇ ਵਾਲਾਂ

  • @sukhdhimansukhdhiman3224
    @sukhdhimansukhdhiman3224 8 місяців тому +7

    ਰੱਬ ਇਹਨਾਂ ਤੰਦਰੁਸਤੀ ਬਖ਼ਸ਼ੇ

  • @SatGur-tw5vm
    @SatGur-tw5vm 7 місяців тому +3

    ਲੋਕਾ ਨੂੰ ਖੁਸ਼ੀ ਮਿਲਦੀ ਹੈ, ਤਵਨੁ ਵੇਖ ਕੇ

  • @lakhveerchahal23
    @lakhveerchahal23 Рік тому +42

    ਜੋ ਮਰਜੀ ਐ ਭਗਤ ਬੰਦੇ ਦੁਨੀਆਦਾਰੀ ਦੀ ਚਲਾਕੀ ਤੋ ਵਾਕਫ ਨੀ ਚੈਨਲ ਵਾਲਾ ਵਿਓ ਲੈ ਗਿਆ ਗਰੀਬ ਸਿਰ ਤੋ।

  • @gursidhu895
    @gursidhu895 9 місяців тому +8

    ਨੀਟੂ ਜਿਆਦਾ ਫੀਲਿੰਗ ਚੱਕੀ ਜਾਂਦਾ , ਆਪ ਜਿਆਦਾ ਚਤਰਾ ਬਣੀ ਜਾਂਦਾ 😂😂

  • @GAMER_ZONE_PB06
    @GAMER_ZONE_PB06 Рік тому +54

    ਓ ਮਾਮਾ ਓਨੂੰ ਮਜ਼ਾਕ ਕਰੀ ਜਾਣਾ ਤੂੰ ਬਹੁਤ ਕਮਲ ਖਾਨ ਆਂ 🤣

  • @gursidhu895
    @gursidhu895 9 місяців тому +6

    ਜਿਨ੍ਹਾਂ ਦੇ ਆਪਦੇ ਘਰ ਕੱਚ ਦੇ ਹੋਣ ,ਓਹ ਦੂਜਿਆਂ ਦੇ ਘਰਾਂ ਤੇ ਪੱਥਰ ਨੀ ਮਾਰਦੇ 😂😂😂😂

  • @allinone-dj9kn
    @allinone-dj9kn 10 місяців тому +8

    ਪੰਜਾਬ ਤਰੱਕੀ ਦੇ ਰਾਹ ਤੇ

  • @deepak00298
    @deepak00298 Рік тому +12

    इस इंटरव्यू से एक बात तो पता चल गई कि neetu satrawala जितना भोला भाला बनता है उतना है नहीं from rajsthan sonu bhai ❤❤

  • @TalvirSingh-kg2gr
    @TalvirSingh-kg2gr 10 місяців тому +3

    ਸੰਗੀਤ ਦੀ ਮਾ ਪਿਹਨ ਕਰਨ ਲੱਗੇ ਹੋਇ ਹੈ ਕੌਈ ਨਾ ਲੱਗੇ ਰਹੋ good job

  • @user-ox1fw1rc9j
    @user-ox1fw1rc9j 8 місяців тому +4

    ਇਕ ਕਲੰਨ ਦੂਜਾ ਮਹਾਂ ਕਲਾਨ

  • @OmOm-ku8of
    @OmOm-ku8of 10 місяців тому +16

    ਬਾਬਾ ਮੇਹਰ ਕਰੇ ਦੋਵਾਂ ਵੀਰਾਂ ਤੇ

  • @deepak00298
    @deepak00298 Рік тому +8

    सोनू दिल का साफ और भोले वाला आदमी है इसके साथ ज्यादा मजाक या क्लोल करनी अच्छी बात नहीं

  • @RahulSingh-hw6kb
    @RahulSingh-hw6kb 4 місяці тому +1

    Dova nu dilo payar ❤❤❤❤

  • @nippybindra5020
    @nippybindra5020 9 місяців тому +4

    Ghoose putt na ਜੰਮੀਐ ਧੀ ਅੰਨੀ ਚੰਗੀ

  • @HimmatSingh-go1jb
    @HimmatSingh-go1jb 7 місяців тому +1

    ਸੋਨੂ ਸੀਤੋ ਜੋ ਬੰਦਾ ਉਹ ਫਕੀਰ ਬੰਦਾ ਕੁਦਰਤ ਵੱਲੋਂ ਪਰ ਨੀਟੂ ਸ਼ਟਰਾਂ ਵਾਲਾ ਇਹਦਾ ਥੋੜਾ ਦਿਮਾਗ ਘੱਟ ਹੈ ਇਹ ਉਸਦਾ ਮਜ਼ਾਕ ਉਡਾ ਰਿਹਾ ਵੀ ਮੈਂ ਤੇਰੇ ਨਾਲੋਂ ਬਹੁਤੇ ਦਿਮਾਗ ਵਾਲਾ ਹਾਂ ਹਸ ਹਸ ਕੇ ਉਸ ਨੂੰ ਟਿਚਰਾਂ ਕਰਦਾ ਚਲੋ ਠੀਕ ਹੈ ਵੇਖਣ ਨੂੰ ਵਧੀਆ ਲੱਗੇ ਦੋਨੋਂ

  • @nagpalaudioofficial7066
    @nagpalaudioofficial7066 8 місяців тому +27

    ਸੋਨੂੰ ਵਚਾਰਾ ਤਾਂ ਸਿਧਰਾ ਏ ਤੇ ਨੀਟੂ ਮੈਂਟਲ

  • @bootadhillon6036
    @bootadhillon6036 8 місяців тому +4

    ਦੋ ਘੈਂਟ ਸਿਗਰ

  • @dildaamir8637
    @dildaamir8637 Рік тому +18

    ਵੀਡੀਓ ਬੋਹਤ ਵਧੀਆ, ਸਿਰਾ ਲਾ ਤਾ👍 , ਵੀਰੋ ਐਵੇਂ ਇਹਨਾ ਨੂੰ ਮਾੜੇ ਕਮੈਂਟ ਨਾ ਕਰੇਆ ਕਰੋ 🙏 , ਸਿੱਧੇ ਤੇ ਭੋਲੇ ਰੱਬ ਦੇ ਬੰਦੇ ਆ ਵਿਚਾਰੇ, ਜਿਨਾਂ ਹੋ ਸਕਦਾ ਵਧੀਆ ਮਨੋਰੰਜਨ ਕਰਦੇ ਹਨ 😂 ਹਮੇਸ਼ਾ ਮਨ ਖੁਸ਼ ਹੋ ਜਾਂਦਾ ਇਹਨਾਂ ਨੂੰ ਵੇਖ ਕੇ , ਰੌਣਕੀ ਤੇ ਮਜ਼ਾਕੀਆ ਸੁਭਾਅ ਦੇ ਹਨ 😂 ਲਵ ਯੂ ਸੋਨੂ ਵੀਰ, ਲਵ ਯੂ ਨੀਟੂ ਵੀਰ , ਜਿਵੇਂ ਤੁਸੀਂ ਸਾਨੂੰ ਖੁਸ਼ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ. ❤❤❤

  • @rajvirrandhawa6287
    @rajvirrandhawa6287 Рік тому +19

    Kentt ਤੇ ਮਲੰਗ ਬੰਦੇ ਨੇ ਲੋਕਾਂ ਨੂੰ ਖੁਸ ਕਰਨਾ ਬੋਤ ਔਖਾ ਅੱਜ ਦੇ ਟੀਮ ਚ ਵਾਹਿਗੁਰੂ ਮੇਹਰ ਕਰਨ dona ਵੀਰਾ ਦੇ

  • @IPSSaini
    @IPSSaini 7 місяців тому +3

    ਕਲੁੱਲ ਨੂੰ ਮਹਾਂ ਕਲੁੱਲ ਟੱਕਰਿਆ ਅੱਜ...! 🤦🏻😅
    ਨੀਟੂ ਉਹਨੂੰ ਕਲੰਨ ਸਮਝਦੈ "ਤੇ ਓਹ ਨੀਟੂ ਨੂੰ...! 😅✌🏻

  • @jerrydathakur
    @jerrydathakur 9 місяців тому +3

    ਲੋਕਾ ਦਾ ਕਾਮ ਹਿ ਰੋਲਾ ਪਾਉਨਾ ਤੁਸੀ ਖੀਚ ਕ ਰਖੌ ਮੈ ਲ਼ੈਕਾ ਨਾਲ ਆ

  • @soldierproduction5978
    @soldierproduction5978 7 місяців тому +1

    Salute aa veer nu,,,bhai sirrra kra tha sittttooo ।&nittu paji diloooo salute 🫡

  • @J.S.LAKHIYA
    @J.S.LAKHIYA 9 місяців тому +3

    ਮੈਨੂੰ ਲਗਦਾ ਨੀਟੂ ਇਹਦੀ , ਬੇਸਤੀ ਕਰਨ ਆਇਆ ਆ😂😂😂😂😂😂😂😂

  • @AmandeepBrar-th1rz
    @AmandeepBrar-th1rz 9 місяців тому +1

    ਬਹੁਤ ਵਧੀਆ ਜੀ 🙏🏼

  • @JS50108
    @JS50108 Рік тому +28

    Sonu poora sirra banda aa. Poora respectfully gall karda 🫡🫡

  • @BhupinderSingh-k2v
    @BhupinderSingh-k2v 8 місяців тому +1

    ਵਾਹਿਗੁਰੂ ਜੀ 🙏❤️

  • @sarbjitbanger4494
    @sarbjitbanger4494 10 місяців тому +1

    ਨੀਟੂ ਭਾਜੀ,ਸੋਨੂੰ ਵਰਗਾ ਤਾਂ ਹੈਨੀ। ਪਰ ਸਾਨੂੰ ਵਾਂਗੂੰ ਉੱਲੂ ਬਣਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ

  • @BabajiGurdaspuri-ob5qt
    @BabajiGurdaspuri-ob5qt 10 місяців тому +1

    ਕਿਆ ਬਾਤ ਏ ਬਹੁਤ ਵਧੀਆ

  • @jaspaldhiman8644
    @jaspaldhiman8644 10 місяців тому +4

    ਇਹ ਨੀ ਪਤਾ ਸੀ ਕਿ ਪੰਜਾਬ ਇਹ ਰਾਹ ਤੇ ਵੀ ਆਵੇਗਾ 😢😢😢😢😢

  • @gurindersinghinsa409
    @gurindersinghinsa409 9 місяців тому +2

    Tention bhri life ch je do pal hasn de mil jan ta has lena chahida,,,,,,,,,,,, jindabad both of you

  • @Bhatti_wadala
    @Bhatti_wadala Рік тому +8

    ❤neetu Bhaji sira .....koke❤

  • @Pagal_creator_indi
    @Pagal_creator_indi 5 місяців тому +2

    Is video da sara paisa is veer nu dawao 🙏💔😢

  • @monijhamat1216
    @monijhamat1216 10 місяців тому +2

    ਵੀਰ ਗੱਲ ਗੋਨ ਦੀ ਨੀ। ਮੈਕ ਤੇ ਬੋਲਣਾ ਬਹੁਤ ਹੀ ਵੱਡੀ ਗੱਲ ਆ। ਜੇਕਰ ਹਰ ਬੰਦਾ ਗੋਣ ਜਾਣਦਾ ਹੈ। ਪਰ ਮੈਕ ਦੇ ਵਿਚ ਬੋਲਣਾ ਕਿਸੇ ਕਿਸੇ ਰੱਬ ਹੁਨਰ ਦਿਦਾ। ਵੀਰ ਮੈ ਖੁਦ ਪੰਜ ਸਤ ਬਾਰ ਮੈਕ ਹੱਥ ਬੋਲਣ ਦੀ ਕੋਸ਼ਸ਼ ਕੀਤੀ। ਪਰ ਵੀਰ ਜੀ ਮੇਰੇ ਤੋ ਇੱਕ ਬੋਲ ਨਿ ਬੋਲ ਹੋਇਆ।

  • @Gurdeepcheemapb13
    @Gurdeepcheemapb13 Рік тому +10

    Dil di masoomiat Sonu ditto wala di❤❤

  • @MandeepSingh-nd7uf
    @MandeepSingh-nd7uf Рік тому +5

    ਜੁਗ ਨੂੰ ਜੁਗ ਟੱਕਰਿਆ

  • @ਪਿੰਡਾਵਾਲੇ-ਹ1ਥ
    @ਪਿੰਡਾਵਾਲੇ-ਹ1ਥ 7 місяців тому

    ਨੀਟੂ ਬਹੁਤ ਸਿਆਣਾ ਬਣ ਰਿਹਾ ਸਭ ਤੋਂ ਵੱਡਾ ਕੁਸਾ ਐ ਸੋਨੂੰ ਤੇ ਵਿਚਾਰਾ ਰੱਬੋਂ ਸਿੱਧਾ ਸਾਲਾਂ ਨੀਟੂ ਓਦਾ ਮਜ਼ਾਕ ਓਡਾ ਰਹਾ ਸਭ ਤੋਂ ਵੱਡਾ ਕੁੱਸਾ ਨੀਟੂ ਸਭ ਤੋਂ

  • @HarjinderNehal
    @HarjinderNehal 5 місяців тому

    ਸੱਪ ਨੂੰ ਸੱਪ ਲੜੇ
    ਜ਼ਹਿਰ ਕੀਨੂੰ ਚੜ੍ਹੇ 😂😂

  • @dilrajsingh1628
    @dilrajsingh1628 10 місяців тому

    ਵਾਹਿਗੁਰੂ ਜੀ ਤੁਹਾਨੂੰ ਬੱਲ ਬੁਧੀ ਬਖਸ਼ਣ

  • @Parkashsingh-iy1dd
    @Parkashsingh-iy1dd Рік тому +5

    ਨੀਟੂ ਨਾਲੋ ਸੋਨੂੰ ਸੀਤੋ ਲੱਖ ਗੂਣਾ ਵਧੀਆ 😂😂😂😂

  • @ramankumar-sg8pq
    @ramankumar-sg8pq 7 місяців тому

    Bai ji din dil udas hunda tuhadi video dekh layi di love you from indian army

  • @SksbsJsns
    @SksbsJsns 7 місяців тому

    Na na na neetu ustad ji rowo na tuhanu rondiya dekh sadey sarey yaar dosta da Rona nikal giya hun hor na royeo nhi tah sada haasa nikal Jana

  • @Nakhrofasionbeautiq
    @Nakhrofasionbeautiq 10 місяців тому +2

    ਨੀਟੂ ਕਹਿੰਦਾ ਹੋਣਾ ਮੈ ਤਾ ਹੈ ਹੀ ਸੀ ਇਹ ਤਾ ਮੇਰਾ ਵੀ ਪਿਉ ਇਹ 😂😂

  • @surinderchopra4693
    @surinderchopra4693 5 місяців тому

    Bahut pyaari awaaz aa sonu sito wale di

  • @ASvlogs422
    @ASvlogs422 8 місяців тому +1

    Neetu song Sun ke ehda kar reha jive Khud Gurdas maan wale sur la lainda hove

  • @Mika786moga
    @Mika786moga 5 місяців тому +1

    ਸੋਨੂੰ ਨੂੰ ਕੋਈ ਕੁਛ ਨਹੀਂ ਦਿੰਦਾ ਸਿਰਫ਼ ਦਿਹਾੜੀ ਦਿੰਦੇ ਅ

  • @gurditsingh8397
    @gurditsingh8397 8 місяців тому +1

    😂😂😂😂😂 star 🌠 singer

  • @arunrichakwt1010
    @arunrichakwt1010 8 місяців тому

    Loka nu kuhs karna or hasuana bahut wadi kala ea malik tuhanu kamzab karay god bless you all 🙏

  • @PalAmrik
    @PalAmrik Рік тому +3

    Very good gud singar

  • @RAMESHSINGH-df5gj
    @RAMESHSINGH-df5gj 7 місяців тому +1

    Bhi ne vote bna ke vi ki karni aa wase vi ethe kamle ni lab de Dunia bhut siani aa bhai rab De Fakir wali Dunya da 💞❤🙏💕😢

  • @RAMESHSINGH-df5gj
    @RAMESHSINGH-df5gj 7 місяців тому +1

    Such aa athe Kalakari khat hudi aa ❤🙏💞💕

  • @SukhdeepSingh-s6p
    @SukhdeepSingh-s6p 10 місяців тому

    A na nu dakh k dil khus ho janda yr ❤ se

  • @gurdeepsingh7283
    @gurdeepsingh7283 Рік тому +8

    neetu bai sonu da song sun ke emotional ho gaya , asi bhi neetu de songs sun ke neetu wang emotional ho jande han

  • @brargaming6766
    @brargaming6766 Рік тому +3

    ਦੋਨਾਂ ਮਹਾਨ ਕਲਾਕਾਰਾਂ ਨੂੰ ਕੋਚਾਲਾ ਵੱਲੋਂ ਆਫਰ ਆ ਚੁੱਕੇ ਨੇ ਪਰ ਇਹ ਗੲਏ,ਨੀ😂😂😂

  • @MangatRam-mx3lm
    @MangatRam-mx3lm 7 місяців тому

    ਇਹ ਦੋਨੇ ਆਪਣੇ ਆਪ ਨੂੰ ਕਮਲੇ ਚਾਤਰ ਸਮਝਦੇ ਆ ਜਿਨਾਂ ਨੂੰ ਕਹਿੰਦੇ ਨਾ ਕਮਲੇ ਚਾਤਰ

  • @Gillsabb673
    @Gillsabb673 8 місяців тому

    ਹਿੱਟ ਆ ਵੀਰੇ

  • @tarunsharma8349
    @tarunsharma8349 4 місяці тому

    khush rawo bharawo🤗🤗🤗🤗🤗

  • @KashmirKaur-f7m
    @KashmirKaur-f7m 7 місяців тому +1

    🙏🙏🥳🥳👌👌♥️♥️♥️🌹🌹🌹💐💐💐🎉👍👍❤️❤️❤️

  • @JashanChodhar
    @JashanChodhar 8 місяців тому

    Sonu seto bai great dilo sport❤❤

  • @GurpreetSingh-v3c7e
    @GurpreetSingh-v3c7e 10 місяців тому +1

    Sonu seeto wala❤ and sonu shatra wala❤

  • @laddi6615
    @laddi6615 9 місяців тому +1

    मुझे लगता है इस दुनिया में किसी को भी हंसाना सबसे मुश्किल काम है इसीलिए यह काम हर कोई नहीं करता यह बहुत जिगर वाला काम है ईश्वर आपको सदा बचाए रखें इस जालिम दुनिया से

  • @malookmasih-kk6jc
    @malookmasih-kk6jc 10 місяців тому

    ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਆਮੀਨ ਵਿਸ਼ਵਾਸ ਕਰੋ ਜੈ ਮਸੀਹ ਕੀ ਨੀਟੂ ਸਟਰਾਆ ਵਾਲਾ ਤੇ ਸੋਨੂੰ ਤੇ ਯਿਸੂ ਮਸੀਹ ਦੀ ਕਿਰਪਾ ਹੋਵੇ

  • @jeevanbutter7053
    @jeevanbutter7053 10 місяців тому +1

    Jo v negative comments krde aa pls na krya kro brother, kuj v aa Sonu Dil Da saaf Banda aa te full entertainment kr riha hai jo hr koi nhi kr skda

  • @lakhveerchahal23
    @lakhveerchahal23 Рік тому +5

    ਮਾਲਵੇ ਦੀ ਧਰਤੀ ਐ ਸਟਰਾ ਵਾਲੀਆ ਅਬੋਹਰ

  • @RanbhirSingh-b9r
    @RanbhirSingh-b9r 9 місяців тому

    Dill da saf sonu❤❤

  • @JeanDelaCruz-u4u
    @JeanDelaCruz-u4u 9 місяців тому +2

    ਸੱਚ ਹੀ ਕਿਹਾ ਕਿਸੇ ਨੇ ਲੰਡੇ ਨੂੰ ਲੰਡਾ ਵਲ ਪਾ ਕਿ ਮਿਲਦਾ 😂😂😂😂😂

  • @gursidhu895
    @gursidhu895 9 місяців тому +4

    ਨੀਟੂ ਚਵਲ ਸਿਰੇ ਦਾ, ਖੱਚਾਂ ਮਾਰੀ ਜਾਂਦਾ

  • @HarmanSingh-ho3jw
    @HarmanSingh-ho3jw 7 місяців тому

    ਜਿਹੜਾ ਸੋਨੂੰ ਨੇ 3:25 ਤੇ ਸੁਰ ਲਾਇਆ ਮੈਂ ਸੁਣ ਕ ਕੁਰਸੀ ਤੋ ਡਿੱਗ ਗਿਆ

  • @surjitsingh3696
    @surjitsingh3696 8 місяців тому

    Very very very very good sonu 22 ji👍

  • @RanbhirSingh-b9r
    @RanbhirSingh-b9r 9 місяців тому

    Rabb Da Banda a❤❤❤❤ sonu❤❤❤❤❤❤

  • @ratnagarjagramparty2780
    @ratnagarjagramparty2780 10 місяців тому

    Koi gaal ni ji aina nu dekh k sun k smile aa jandi ji khush rho

  • @GurmakChahal
    @GurmakChahal 2 місяці тому

    Your nature is very good dear good

  • @SukhwinderSingh-dq2xt
    @SukhwinderSingh-dq2xt 10 місяців тому

    ਫ਼ੱਕਰ ਬੱਦੇ ❤।

  • @RanbhirSingh-b9r
    @RanbhirSingh-b9r 9 місяців тому

    Sonu setto wala yaar dill da saff insan a❤❤❤❤❤❤❤❤❤❤

  • @sunilkumar-lq2xk
    @sunilkumar-lq2xk 7 місяців тому

    Jiho jihe aap ,oho jihe saak

  • @Samrat065
    @Samrat065 7 місяців тому

    ਤਾਇਆ ਚੰਨਾ ਤੇ ਵੀ ਇੰਟਰਵਿਊ ਹੋਣੀ ਚਾਹੀਦੀ

  • @SanjeevKumar-yx5gn
    @SanjeevKumar-yx5gn 10 місяців тому

    Jinda vaada reh sonu veer

  • @JaswinderSingh-y6q
    @JaswinderSingh-y6q 7 місяців тому

    Wah ji ❤

  • @ManjitSingh-x8v
    @ManjitSingh-x8v 9 місяців тому

    🎉🎉 very good bai 💯💯