Sonu seetwala nal latest interview | best funny interview with sonu seetowala

Поділитися
Вставка
  • Опубліковано 22 гру 2024

КОМЕНТАРІ • 2,2 тис.

  • @TokraTv
    @TokraTv  Рік тому +1285

    ਅਸੀਂ ਸੋਨੂੰ ਦੀ ਮਦਦ Alreday kr ਦਿੱਤੀ ਹੈ | ਸੋ ਕਿਰਪਾ ਕਰਕੇ ਇਹ ਕਮੈਂ ਕਰਨ ਵਾਲੇ । ਸਾਡੇ ਤੋਂ ਸੋਨੂੰ ਦਾ Adress lai lain | ਤੁਸੀ ਵੀ ਕਰੋ ਜੀ ਉਹਦੀ ਮਦਦ

    • @Nav454
      @Nav454 Рік тому +63

      Paji eh dseo k madad esdi kis hisab na kriye apa
      Ehnu apa paise nai Dene tuhanu v pta hai k kyu par es di hor ki help a oh dseo ghar da ration ghar bnauna kamra bnauna ilaj krauna kuj v koi.merig krni sister di bro di maa baap da ilaaj oh koi v kam hobe dseo

    • @robin.punjab21
      @robin.punjab21 Рік тому +16

      Address share kardo ji.

    • @robin.punjab21
      @robin.punjab21 Рік тому +13

      Eh vali video kithe shoot kiti gYi hai ji?

    • @jassibassi932
      @jassibassi932 Рік тому +6

      Vidhwana nu lor aa madad karn di

    • @princemehramand2831
      @princemehramand2831 Рік тому +6

      Tnx veer ji

  • @mr.amritii
    @mr.amritii Рік тому +107

    ਸੋਨੂੰ ਦਾ ਸਾਰਾ ਜੋਰ ਲਵਾਤਾ😂😂

  • @officialsaudagar1988
    @officialsaudagar1988 Рік тому +191

    ਬਾਈ ਜੋ ਮਰਜ਼ੀ ਆ ਦਿਲ ਦਾ ਸਾਫ਼ ਬੰਦਾ 👌🏻👌🏻👌🏻👌🏻👌🏻👌🏻ਰੱਬ ਦਾ ਬੰਦਾ

  • @samhere7815
    @samhere7815 9 місяців тому +37

    ਸੋਨੂੰ ਨੇ ਹਰ ਵਰ sir ਕਹਿ ਕੇ ਗੱਲ ਕਿੱਤੀ ਜੋ ਚੰਗੀ ਗੱਲ ਆ

  • @jasvirsingh2515
    @jasvirsingh2515 11 місяців тому +198

    ਧੰਨ ਜਿਗਰਾ ਜਿੰਨਾ intervew ਲੈਣ ਦੀ ਹਿੰਮਤ ਕੀਤੀ…

  • @5satrdesifood
    @5satrdesifood Рік тому +527

    ਦਿਲ ਖੁਸ਼ ਹੋ ਜਾਂਦਾ ਸੋਨੂੰ ਸੀਤੋ ਦੀ ਇੰਟਰਵਿਊ ਸੁਣ ਕੇ ਬਾਬਾ ਚੜਦੀ ਕਲਾ ਬਖਸ਼ੇ ਸੋਨੂੰ ਸੀਤੋ ਨੂੰ 🙏

    • @-armylover07
      @-armylover07 Рік тому +3

      Ame jhoth 😂

    • @purepunjabi424
      @purepunjabi424 Рік тому +1

      😫😫😫😫🤯🤯🤯🤯

    • @hirewebagency
      @hirewebagency Рік тому +1

      apni maa di dila le innu tere warga ek hor jamm pau ... pencho nazayaz swad lai jande o .. jdo innu kissey ney nai puchna odon bechare daa mada haal hona

    • @Deepaksharmaludhiana
      @Deepaksharmaludhiana Рік тому

      ua-cam.com/video/s0FpK6I2p3M/v-deo.htmlsi=7Edqmo-nKScemM3t

    • @jaksonmury5240
      @jaksonmury5240 Рік тому +1

      😂😂😂😂

  • @GurpreetSingh-ve5rj
    @GurpreetSingh-ve5rj Рік тому +216

    ਸੱਚਾ ਬੰਦਾ ਹੈ ਸਾਰੀਆਂ ਦਾ ਮਨੋਰੰਜਨ ਕਰ ਰਿਹਾ ਤੇ ਆਵਦਾ ਸੋਕ ਪੂਰਾ ਕਰ ਰਿਹਾ ਭਗਤ

    • @sandeepsinghlovely4009
      @sandeepsinghlovely4009 11 місяців тому +5

      ਓਹਨੂੰ ਵਿਚਾਰੇ ਨੂੰ ਪਤਾ ਨਹੀਂ ਇਹ ਕਿਉਂ ਆਂਦੇ । ਓਹਨੂੰ ਪਾਇਆ ਤਾਂ ਵਹਿਮ ਸੀ ਓਹ ਸਿੰਗਰ ਹੈਗਾ। ਸਿੰਗਰ ਬਣਿਆ ਕ ਨਹੀਂ ਓਹ ਸਟਾਰ ਜਰੂਰ ਬਣ ਗਿਆ ।

  • @AbhirajAbhiraj-i7q
    @AbhirajAbhiraj-i7q 11 місяців тому +21

    ਬਾਬੇ ਤੈਨੂੰ ਲਵ ਯੂ ਆ ਤੇਰਾ ਕੰਮ ਇਕ number ਆ

  • @Anupreet_47
    @Anupreet_47 11 місяців тому +121

    ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਆ ਕਿ ਸੋਨੂੰ ਵੀਰ ਕਿੰਨੀ pure ਪੰਜਾਬੀ ਬੋਲ ਰਿਆ... 😮😮😮😮😮

  • @mnapreetsingh4417
    @mnapreetsingh4417 8 місяців тому +8

    ਜਿਉਦਾ ਰਿਹ ਭਰਾ ਸੋਨੂ❤❤❤❤

  • @buttamantri6087
    @buttamantri6087 Рік тому +17

    ਸੋਨੂ ਸੀਤੋ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ❤❤️❤️🥰🥰

  • @Randhaawaa
    @Randhaawaa Рік тому +185

    ਜਿਉਂਦਾ ਵੱਸਦਾ ਰਹਿ ਸੋਨੂ ਵੀਰ,ਰੱਬ ਦਾ ਜੀਅ ਸੋਨੂੰ❤

    • @wavesofbible9510
      @wavesofbible9510 Рік тому +4

      Kada g rab da paji gandiya gala kad da apne maa peyo nu bhen bhabhi nu ladayi krda ohna nal bhang peenda daru peenda

  • @dilpreetsidhu4559
    @dilpreetsidhu4559 Рік тому +336

    ਹਰਮੁਨਿਯਮ ਵਿੱਚੋ ਚੂਹੀਆਂ ਕਢ ਦਿਤੀਆਂ ਸੁਰ ਲਾ ਲਾ ਕੇ 😂😂😂😂

  • @DeepDeep-md6pj
    @DeepDeep-md6pj 10 місяців тому +158

    ਬਾਜ਼ੇ ਵਿੱਚ ਚੂਹੀ ਕਿਸ ਕਿਸ ਨੇਂ ਦੇਖੀਆ 😂😂😂

  • @Kirangill-u9i
    @Kirangill-u9i 8 місяців тому +18

    Has has ke vakhea tot gea❤😂😂😂 kinu kinu video vadia lagi

  • @nikkaguru
    @nikkaguru Рік тому +20

    ਰੱਬ ਦਾ ਬੰਦਾ ਸਤਿਗੁਰੂ ਮੇਹਰ ਕਰੇ ਬਾਈ ਤੇ

  • @bittuseeto2704
    @bittuseeto2704 Рік тому +38

    Thank you ਅੱਜ ਫੇਰ ਸੋਨੂੰ ਸੀਤੋ ਵਾਲੇ ਦੇ ਦਰਸ਼ਨ ਹੋਏ 🙏🤗❣️

  • @ranjitkaur4031
    @ranjitkaur4031 Рік тому +13

    ਬਹੁਤ ਬਹੁਤ ਧੰਨਵਾਦ ਟੋਕਰਾ ਟੀ ਵੀ ਵਾਲਿਆ ਦਾ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਤੱਰਕੀਆ ਬਖਸ਼ਣ

  • @Ghaintjatt19
    @Ghaintjatt19 11 місяців тому +6

    ਜਿਉਂਦਾ ਰਹਿ ਵੀਰ ਦਿਲ ਨੂੰ ਖੁਸ਼ੀ ਦੇਣ ਲਈ,,

  • @kingyuvraj47
    @kingyuvraj47 10 місяців тому +9

    Baba ji 🙏🙏 Sonu veer nu humesha khush rakhna ji.ji humko bhi kitna bhi mood kharab ho hamesha khush kar deta hai ❤❤

  • @nattrajoana
    @nattrajoana Рік тому +96

    ਸੁਰਾ ਦਾ ਬਾਦਸ਼ਾਹ ਸੋਨੂੰ ਸੀਤੋਂ ਵਾਲਾ 😂

  • @Ladpuriahappy
    @Ladpuriahappy Рік тому +23

    ਰੱਬ ਖੁਸ਼ ਰੱਖੇ ਸੋਨੂੰ ਵੀਰ ਨੂੰ

  • @AmanDeep-lo3zx
    @AmanDeep-lo3zx Рік тому +10

    ਮੈਂ ਸੋਨੂੰ ਬਾਈ ਦੇ ਸਦਕੇ ਜਾਵਾਂ ਕਿਉਂਕਿ ਵਿਚਾਰਾ ਪੰਜਾਬੀ ਭਾਸ਼ਾ ਵਿਚ ਗੱਲ ਕਰਦਾ ਹੈ ❤❤😊😊👌👌♥️♥️🥰🥰🤗🤗🤗🤗🙏

  • @jagaavirk5242
    @jagaavirk5242 9 місяців тому +3

    ਤਾਨ ਹੌਂਸਲਾ ਟੋਕਰਾ ਟੀਵੀ ਦਾ ਜਿਨਾ ਨੇ ਆਪਣੇ ਆਪ ਤੇ ਕੰਟਰੋਲ ਕੀਤਾ ਹਸਨ ਤੇ । ਸੀਤੋ ਭਾਈ ਪੋਲਾ ਬੰਦਾ ਰੱਬ ਜੌ ਜਿਦਰ ਕੇਂਦਾ ਲਗ ਜਾਂਦਾ

  • @JyotiSingh-kp5tw
    @JyotiSingh-kp5tw 2 місяці тому +1

    ਸੋਨੂੰ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਜੇਹੜਾ ਸਾਰਿਆਂ ਨੂੰ ਖੁਸ਼ ਰੱਖਦਾ

  • @desijugtan7258
    @desijugtan7258 Рік тому +238

    ਕਿਸ ਕਿਸ ਨੇ ਪੂਰੀ ਵੀਡੀਓ ਦੇਖੀ ਲਾਈਕ ਕਰੋ 😂😂

  • @ਅਜੈਬ965ਬਠਿੰਡਾ

    ❤❤❤❤❤ ਬਾਬਾ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🙏

  • @gursidhu895
    @gursidhu895 Рік тому +25

    ਵਾਜੇ ਵਿੱਚ ਚੂਹੀ ਤੁਰੀ ਫਿਰਦੀ ਆ 😅😅😅😅😂😂 ਸੋਨੂੰ ਦੇ ਗਾਣਿਆਂ ਤੇ ਚੁਹੀਆ ਭੰਗੜਾ ਪਾਉਂਦੀਆਂ ਆ , ਵਡਾ ਗਾਇਕ ਆ ਬਾਈ 😂😂

    • @agamjitsingh2947
      @agamjitsingh2947 9 місяців тому +1

      ਨਹੀਂ ਨਹੀਂ ਵੀਰੇ ਚੂਹੀ ਦਾ ਪੱਕਾ ਘਰ ਹੈ ਉਹਦਾ ਵਾਜਾ ਦੇਖ ਤਾਂ ਸਹੀ ਚਾਰ ਚਾਰ ਕਮਰੇ ਬਣਾਏ ਨੇ😂😂

    • @Deepsaab33
      @Deepsaab33 Місяць тому

      Kinhe time te c

  • @bantykakar-dp4iq
    @bantykakar-dp4iq 10 місяців тому +11

    ਪੇਟ ਦੁਖਣ ਲਗ ਗਿਆ ਹੱਸ ਹੱਸ ਕੇ😂😂😂😂

  • @Maninder_brar
    @Maninder_brar 8 місяців тому +2

    Avda shonk poora karda vichara bhut vadia gall aa❤❤❤ God bless you veer❣️❣️🙏🙏

  • @maanmaan7482
    @maanmaan7482 Рік тому +22

    ਆ ਚੀਰ ਆਲਾ ਭਾਈ ਸਿਰਾ ਕਰਾਉਦਾ ਇੰਟਰਵਿਊ ਚ ਸੋਨੂੰ ਨਾਲ 😂😂 .. #End babeeeee

  • @FarhanAayat-f1s
    @FarhanAayat-f1s Рік тому +18

    ਪ੍ਰਦੇਸਾਂ ਵਿੱਚ ਬੈਠੇ ਆ ਤੇ ਤਵਾਨੁ ਦੇਖ ਕੇ ਖੁਸ਼ ਹੁਨੇ ਆ ਜਰਮੇਲ ਤੇ ਸਲਪੈਨਡਰ ਕਯਾ ਈ ਬਾਤਾਂ ਆ ਮੈਂ ਵੀ ਬਾਹਰੋ ਆ ਕੇ ਇਹ ਹੀ ਮੋਟਰਸਾਈਕਲ ਲੈਣਾ ਸਲਪੈਨਡਰ

  • @Rimpy1584
    @Rimpy1584 Рік тому +88

    ਦਿਲ ਖ਼ੁਸ਼ ਜਾਂਦਾ ਬਾਈ ਵੀਡੀਓ ਦੇਖ ਕੇ ❤

  • @ranbirsingh7960
    @ranbirsingh7960 8 місяців тому +4

    Salutes for reporter and cameraman who comtrol Hassa😂 mera nahi rukn dia hassa bhaa bhola Banda Sonu sitowala

  • @Cricket.ka.nasha1
    @Cricket.ka.nasha1 10 місяців тому +7

    ਧੰਨ ਜਿਗਰਾ 😂ਵੀਰਾ ਤੇਰਾ

  • @singga5679
    @singga5679 Рік тому +132

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @BeiMaaN0786
    @BeiMaaN0786 Рік тому +163

    ਭਾਜੀ ਜਿਨਾਂ ਮਰਜ਼ੀ ਮਨ ਉਦਾਸ ਹੋਵੇ ਤੁਹਾਡੀ ਵਿਡੀਉ ਦੇਖ ਕੇ ਦਿਲ ਖੁਸ਼ ਹੋ ਜਾਂਦਾ,,👌👌

    • @SunnySahota-hm1po
      @SunnySahota-hm1po Рік тому +3

      ਪਾਜੀ ਨੀ ਵੀਰੇ ਭਾਜੀ ਆ

    • @BeiMaaN0786
      @BeiMaaN0786 Рік тому +2

      Ok ਭਾਜੀ,, 🙏

    • @pek1240
      @pek1240 11 місяців тому +3

      sahi kiha chotte veer mai kafi time toh bed te pia back surgeries te cancer karke gale di surgery karke odan theek aa hun par kadi kadi kam down ho janda ajj manh udas si par bai horan ne sab bhula ditta ena hasayia ke has has ke dard ho lag pia te akhan cho pani rab jeonde vasde rakhe ehna veeran nu khushian vand rahe ne

    • @kingyuvraj47
      @kingyuvraj47 10 місяців тому

      Bilkul bro

    • @kingyuvraj47
      @kingyuvraj47 10 місяців тому

      ​@@pek1240yes bro..btw god bless you bro 👍

  • @DaljitSingh-hv9wl
    @DaljitSingh-hv9wl Рік тому +66

    ਯਾਰ ਤੁਸੀ ਕੋਈ ਨਾ ਕੋਈ ਬੰਦਾ ਮਾਰ ਦੇਣਾ ਹਸਾ ਹਸਾ ਕੇ 😂😂😂😂

  • @tencomplustwo
    @tencomplustwo 7 місяців тому +1

    ਵੀਰੋ ਭਰਾਉ ਇਸਦੀ ਮਦਦ ਕਰੋ ਜੀ ਹਰੇਕ ਵਿਅਕਤੀ ਨੂੰ ਸ਼ੌਕ ਹੂੰਦਾ ਹੈ ਰੱਬੀ ਰੂਹ ਬੰਦਾ ਹੈ ❤❤❤❤

  • @princeferozepuria
    @princeferozepuria 7 місяців тому +2

    ਧੰਨਵਾਦ to ਟੋਕਰਾ TV. ਜਿੰਨਾ ਨੇ ਸਾਨੂੰ ਸੋਨੂੰ ਸੀਤੋ ਵਾਲੇ ਨਾਲ ਰੂ ਬਰੂ ਕਰਵਾਇਆ . 🫡

  • @Gaggu937
    @Gaggu937 Рік тому +28

    Parmatma khush rakhe sonu veer nu dil khush hogya interview dekh ke❤❤

  • @JassOtal
    @JassOtal Рік тому +103

    Aun wala time Sonu daa , kaint singer ❤❤😊😊😊😊

    • @Fivestars-5
      @Fivestars-5 Рік тому +1

      🍆

    • @ParmJeet-y5x
      @ParmJeet-y5x Рік тому

      😂😂😂😂😂 kuj likhya v ni fr v end krti ​@@Fivestars-5

  • @GuriKairon
    @GuriKairon Рік тому +60

    ਵੀਰ ਕਿਦਾ ਹੱਸਾ ਰੋਕਦਾ ਆ ਦਸ ਪਹਿਲਾ 😂😂😂

  • @BalvirSingh-sf8pg
    @BalvirSingh-sf8pg 11 місяців тому +10

    ਸੋਨੂੰ ਭਰਾ ਬੁਹਤ ਹਾਸਾ ਆਉਦਾ ਜਦੋ ਕਹਿ ਦਿੱਤਾ ਦਵਾਈ ਹਫਤਾ ਹੋਇਆ ਖਾਦੇ ਨੂੰ ਫਿਰ ਕਹਿਦਾ ਹਾਲੇ ਤਾ ਅੱਠ ਦੱਸ ਦਿਨ ਹੋ ਗੇ ਹਫਤੇ ਚ ਅੱਠ ਦੱਸ ਦਿਨ ਵਾਹ 😂😂😂😂😂

  • @SMW6363
    @SMW6363 11 місяців тому +98

    ਬਾਈ ਤੂੰ ਹਾਸੀ ਕਿਵੇਂ ਰੋਕੀ ਬੈਠਾ ਮੇਰਾ ਹਾਸੀ ਨੀ ਰੁਕ ਰਹੀ 😂😂😂

    • @bantykakar-dp4iq
      @bantykakar-dp4iq 10 місяців тому +4

      Sahi keha

    • @babbujatt3722
      @babbujatt3722 9 місяців тому +1

      Tera cmnt dekh k meri v haasi nhi ruk rhi

    • @sidhu9856
      @sidhu9856 2 місяці тому

      Sachhi yaar haasi nahi ruki meri v 😂🤪😜

  • @gurjantbhullar4042
    @gurjantbhullar4042 Рік тому +54

    ਮਨ ਖ਼ੁਸ਼ ਕਰਤਾ ਯਾਰ…..ਘੈਟ ਬੰਦਾ ..ਜਿਉਦਾ ਰਹਿ

  • @SunilKumar-bx2ld
    @SunilKumar-bx2ld Рік тому +50

    ਮਿਸ ਪੂਜਾ ਤਾਂ ਬਾਜੇ ਦੇ ਥੱਲੇ ਤੁਰੀ ਫਿਰਦੀ ਆ😂😂😂

  • @upindersingh2636
    @upindersingh2636 Рік тому +16

    Watched it at least 20 times,I think gonna watch it 30 times more.

  • @sandhu9110
    @sandhu9110 Рік тому +65

    ਬਈ ਸੋਨੂ ਨੂੰ ਯਾਦ ਕਰਕੇ ਸਾਰਾ ਦਿਨ ਹੱਸੀ ਜਈ ਦਾ 😂😂😂 ਕੰਮ ਤੇ

  • @varinder0077
    @varinder0077 11 місяців тому +4

    salpender yaaran da 😂. waah oye mitraa Rabb tenu khush rakhe prava 😊

  • @gsk5911-ec3dc
    @gsk5911-ec3dc Рік тому +41

    ਪਤਾ ਨਹੀਂ @TokraTv ਵਾਲੇ ਹਾਸਾ ਕਿਵੇਂ ਰੋਕਦੇ ਆ😂😂😂

    • @jassieesekhon4152
      @jassieesekhon4152 Рік тому

      😅😅😅

    • @Sukhi1999
      @Sukhi1999 Рік тому

      😂😂😅

    • @ChanaliaSk-gl5vi
      @ChanaliaSk-gl5vi 11 місяців тому

      ਦਿਲ ਕੇੜਾ ਰੱਖਣਾ ਪੈਂਦਾ ਢੀਠ ਹਿਰਦਾ ਰੱਖਦੇ ਇਹ 😂😂😂😂

  • @charanjeetkaur4133
    @charanjeetkaur4133 Рік тому +6

    Hayeee ohe rabba chakla Manu ena ਹਨੇਰਾ ਦੁਨੀਆ ਤੇ। 😂😂😂😂

    • @charanjeetkaur4133
      @charanjeetkaur4133 Рік тому +1

      @@balwindersinghbanger3086 khij chadi jndi aa 22 video dekh k

    • @charanjeetkaur4133
      @charanjeetkaur4133 Рік тому

      @@balwindersinghbanger3086 yr tu video dekh tokre tv wala vir warr ware khi janda meri job taff bht aa tu samj bia kinna kihjea hou bhraa

    • @charanjeetkaur4133
      @charanjeetkaur4133 Рік тому

      @@balwindersinghbanger3086 Ludhiana pind Sarabha

    • @charanjeetkaur4133
      @charanjeetkaur4133 Рік тому

      @@balwindersinghbanger3086 kuj ni 22 aish kardea

  • @garrydhanjal2120
    @garrydhanjal2120 Рік тому +10

    ਸਾਧ ਬੰਦਾ ਸੋਨੂੰ ਵਾਹਿਗੁਰੂ ਤੰਦਰੁਸਤੀ ਬਕਸ਼ੇ 🙏🙏

  • @rintu4244
    @rintu4244 11 місяців тому +8

    ਬਹੁਤ ਵਧੀਆ ਇੰਟਰਵਿਊ ਹੈ ਜੀ। ਦਿਲੋ ਧੰਨਵਾਦ ਸੋਨੂੰ ਵੀਰ ਜੀ ਨੂੰ।

  • @DamanBajwa-g6q
    @DamanBajwa-g6q Рік тому +5

    I’m in depression but sonu diyan vedio depression anxiety door karn dindiyan thnaks sonu bai❤️

    • @brownboy7129
      @brownboy7129 11 місяців тому

      I m also depressed dost

  • @balpvts
    @balpvts Рік тому +32

    ਅੱਤ ਕਰਾ ਦਿਨੇ ਪੂਰੀ 😂

  • @bholaamli
    @bholaamli Рік тому +20

    🤣🤣🤣ਏ ਬੰਦਾ ਦਿੱਲ ਖੁਸ਼ ਕਰ ਦੇਂਦਾ 👍🏻🙏

  • @harwindersidhu1997
    @harwindersidhu1997 11 місяців тому +17

    ਮਨ ਬਹੁਤ ਉਦਾਸ ਸੀ ਪਰ ਤੁਹਾਡੀ ਵੀਡਿਓ ਦੇਖ ਕੇ ਮਨ ਖ਼ੁਸ਼ ਹੋਗਿਆ

  • @Lavii1313
    @Lavii1313 7 місяців тому +4

    Sonu nu yaad krke sara din hasi nikli jndi e ture firdya di 😂😂

  • @gulshanbawa1434
    @gulshanbawa1434 11 місяців тому +12

    ਦੋਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ❤

  • @sumitthaper8774
    @sumitthaper8774 Рік тому +6

    Yaar Sachi bhot vadiya a ❤❤❤ Rab khush rakhe sab nu eda hi

  • @charanjeetkaur4133
    @charanjeetkaur4133 Рік тому +17

    Bai ohe ਧੰਨ ਆ ਤੂੰ
    ਢਾਹ ਲਾ ehnu ,kive sahi jana tu ehnu 😂😂😂😂😂

  • @bootabhullar7
    @bootabhullar7 Рік тому +20

    ਸੋਨੂੰ ਨੂੰ ਸੁਣਨ ਲਈ ਚੂਹੀਆਂ ਦੂਰੋਂ ਦੂਰੋਂ ਪਹੁੰਚੀਆਂ 😂

  • @ReetGill-h2l
    @ReetGill-h2l 11 місяців тому +1

    yr dil khush krta sonu ne schi bout sad se sonu nu dekh k khushi mil gye

  • @sambrar8463
    @sambrar8463 5 місяців тому

    ਰੱਬ ਦਾ ਭਗਤ ਬੰਦਾ ਵਾਹਿਗੁਰੂ ਕਿਰਪਾ ਕਰੇ ਇਹਦੇ ਤੇ।

  • @raii678
    @raii678 Рік тому +24

    Sonu rocks 🪨 music 🎶 industry shocks ⚡️ 😂❤
    Sonu bai Wmk 👏❤️⛳️

  • @Lovefrompunjab6661
    @Lovefrompunjab6661 Рік тому +9

    ਹਾਸਾ ਕਿਧਾ ਕੰਟਰੋਲ ਕੀਤਾ ਓਏ ਤੂੰ 😅😅

  • @rajpreetsidhu6970
    @rajpreetsidhu6970 Рік тому +7

    Swere swere interview dekh k Dil khush ho gya😇

  • @gurpreetriar3790
    @gurpreetriar3790 11 місяців тому +5

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @JasveerGill769
    @JasveerGill769 5 місяців тому

    ਸੋਨੂੰ ਵੀਰ ਦਿਲ ਦਾ ਨੀ ਮਾੜਾ ਸੱਚੀ ਯਰ
    ਲਵ ਯੂ ਸੋਨੂੰ ਵੀਰ ❤❤❤❤

  • @lakhveersingh8599
    @lakhveersingh8599 Рік тому +6

    Hye rba 😂😂😂😂😂 yr dil kush ho ga 😂😂😂😂

  • @GkrFastservices
    @GkrFastservices Рік тому +14

    Waheguru Sonu nu khush rakhe . Boht sarref te masoom Banda aa

  • @gsk5911-ec3dc
    @gsk5911-ec3dc Рік тому +5

    ਇੱਕ ਗਰਮ ਪਾਣੀ ਨਲ ਗੋਲੀ😅😅

  • @SehajMaan-kk9xn
    @SehajMaan-kk9xn 11 місяців тому +5

    Wlla ghnt aw yr bnda vichara rbb da bnda yr jeyonda wsda reh te hssda khedda reh 🙏🏻❤️

  • @ManiAujla-j2m
    @ManiAujla-j2m 10 місяців тому +26

    ਹਰਮੋਨੀਅਮ ਚ cuha ਦੌੜ ਰਿਹਾ ਹੈ 19.29 ਮਿੰਟ ਤੇ ਦੇਖੋ😂😂😂

  • @noobarmy241
    @noobarmy241 Рік тому +16

    19:30 ਚੂਹੀ ਵੜ ਗਈ ਵਾਜੇ ਵਿਚ 😂😂 ਬਾਜ ਵਾਲੀ ਨਜ਼ਰ 🤣😂

    • @gurjeetkaur6635
      @gurjeetkaur6635 Місяць тому

      Thanks for putting the timing
      ...i was looking for it in the comments!

  • @AnkitSharma-pv4dv
    @AnkitSharma-pv4dv Рік тому +74

    Sonu rocks 😂😂

  • @SimranPandher-fc8qo
    @SimranPandher-fc8qo Рік тому +7

    Waheguru ji mehr rkhn veer te hmesha hsda vsda rvy te sarya nu khush rkhy😊😊😊😊

  • @manjindermand4882
    @manjindermand4882 7 місяців тому

    ਵੈ ਭਰਾਵਾ ਤੂ ਹੀ ਪੰਜਾਬੀ ਬੋਲ ਲੈ ਊਹ ਤਾ ਰਬਦਾ ਬੰਦਾ 🥰

  • @youtubeworld248
    @youtubeworld248 7 місяців тому +1

    😂Bada mazya yer Teri baat sun kar❤ love for Himachal 🎉

  • @radhethakur3525
    @radhethakur3525 Рік тому +15

    Dhann Jigara va reporter da 🤣🤣🤣🤣🤣🤣🤣

  • @Dubaiwale-f9i
    @Dubaiwale-f9i 8 місяців тому +5

    ਪੰਜਾਬ ਚ ਟੈਨਲੈਂਟ ਦੀ ਕੋਈ ਕਮੀ ਨੀ 🤣ਸੰਧੂ ਲੋਟਾ 😂😂

  • @SAHOTRARECORDSOFFCIAL
    @SAHOTRARECORDSOFFCIAL 11 місяців тому +3

    Khoon wad gaya has has k Sonu banda zabardast

  • @rupindersinghbains1218
    @rupindersinghbains1218 11 місяців тому +2

    Baaly att karaunda sonu bai sha gya sonu agg laty poori

  • @Bgs952
    @Bgs952 8 місяців тому +1

    ਮਿਲ ਕੇ ਵੀ ਤੇ ਖੁਸ਼ ਹੋਈਦਾ😅

  • @itzbugga47
    @itzbugga47 Рік тому +33

    *ਸੋਨੂੰ ਵੀਰੇ ਚੂਹੀਆ ਨਾਲ ਆਰਕੈਸਟਾ ਰੱਖਿਆ ਭੰਗੜੇ ਵਾਸਤੇ😂😂😂*

  • @beebaboys06
    @beebaboys06 Рік тому +9

    Waheguru mehar kre veer te Boht nice bnda ❤😊

  • @sunnyjordan4726
    @sunnyjordan4726 Рік тому +8

    Confidence pra da 1 number ye 👌

  • @Sanz_Recordz
    @Sanz_Recordz 5 місяців тому +1

    ਸੋਨੂ ਨੇ ਧਰਤੀ ਚੋ ਚੂਹੇ ਕੱਢ ਦਿਤੇ ਸੁਰ ਲਾ ਕੇ ❤❤😂😂

  • @deepumonu4010
    @deepumonu4010 Місяць тому

    Dil da saaf te Hira banda aa...sidhiya gallan karda rab da banda....

  • @paldeepsingh5020
    @paldeepsingh5020 11 місяців тому +8

    Sonu is real king best singer ever ❤👑

  • @Jaydeepkhaira
    @Jaydeepkhaira Рік тому +15

    god bless sonu and tokra tv 💐

  • @skyvisaeducationconsultant
    @skyvisaeducationconsultant Рік тому +14

    waheguru ji kush rakhan sabb nu

  • @imransandhu4414
    @imransandhu4414 8 місяців тому +2

    Harmonium vich chohe🤣😂😅😄✌✌👌👌👌

  • @Sidhuboys-jr1ds
    @Sidhuboys-jr1ds 11 місяців тому +2

    ਵਾਹ ਜੀ ਵਾਹ ਕਿਆ ਬਾਤ ਹੈ😂❤

  • @gaurav20-12-
    @gaurav20-12- Рік тому +10

    Always Best interview with sonu sitto vala ❤❤❤❤❤❤❤❤❤❤❤❤❤❤❤

  • @Aman_pb_x_1
    @Aman_pb_x_1 9 місяців тому +10

    ਸਿਹਤ ਮੇ ਜਵਾਨ ਹੋਣ ਕੇ ਲੀਏ 😂😂😂😂 ਕੀ ਬੋਲ ਰਿਹਾ

  • @SukhwinderSingh-wq5ip
    @SukhwinderSingh-wq5ip Рік тому +6

    ਦਿਲ ਖੁਸ਼ ਕੀਤਾ ਈ😂😂😂😂

  • @Badboykh
    @Badboykh 8 місяців тому +2

    ਸਾਡੇ ਪੱਟੀ ਦੀ ਸ਼ਾਨ ਸੋਨੂੰ ਸੀਤੋਵਾਲ 😝👌🏻

  • @nehasahota3046
    @nehasahota3046 11 місяців тому +1

    Interview lain wale veer ji nu 21 toppan di laami deni 😂 chahdi a jine aine aokhe vehle ch hasse 😂😂😂😂 te control kita 😂😂😂❤❤❤❤❤❤❤❤❤