ਸੋਨੂ ਸੀਤੋ ਵਾਲਾ ਤੇ ਨੀਤੂ ਸਟਰਾਂਵਾਲਾ ਹੋਏ ਆਹਮੋ ਸਾਹਮਣੇ || ਦੁਬਈ ਵਾਲੇ ਸ਼ੇਖ ਦੀਪਕ ਤਿੱਲੀ ਨੇ ਕੀਤੇ ਤਿੱਖੇ ਸਵਾਲ

Поділитися
Вставка
  • Опубліковано 22 гру 2024

КОМЕНТАРІ • 343

  • @nishansidhu4938
    @nishansidhu4938 10 місяців тому +48

    ਯਾਰ ਮਾੜੇ ਕਮੈਂਟਸ ਨਾਂ ਪਾਇਆ ਕਰੋ ਜਿਨ੍ਹਾਂ ਕੁ ਇਨ੍ਹਾਂ ਦਾ ਦਿਮਾਗ ਵਾ ਓਨਾਂ ਕੁ ਉਹ ਕਰੀ ਜਾਂਦੇ ਨੇ ਮਾੜਾ ਨਾਂ ਬੋਲਿਆ ਕਰੋਂ ਬਾਈ ਆਪਣੇ ਹਿਸਾਬ ਨਾਲ ਹਰ ਬੰਦਾ ਸਿਆਣਾਂ ਹੁੰਦਾ ਹੈ

  • @gajjjiilluminati7993
    @gajjjiilluminati7993 11 місяців тому +40

    Last gall karke Dil jitt leya ❤️sonnu ne❤❤❤❤❤❤❤ sidhu never die

  • @sukhartis
    @sukhartis Рік тому +91

    ਨਿਟੂ ਨਾਲੋਂ ਤਾਂ, ਸੋਹਣੀਆਂ ਗੱਲਾਂ ਸਾਨੂੰ ਕਰ ਗਿਆ, ਭਗਤ ਬੰਦਾ ਸੋਨੂੰ ਸੀਤੋ ਵਾਲਾ

  • @GurpreetSingh-r1i
    @GurpreetSingh-r1i 7 місяців тому +8

    ਰੱਬੀ ਰੂਹ ਹੁੰਦੇ ਇਹੋ ਜਹੇ ਲੋਕ ਮਾਲਕ ਤਰੱਕੀਆਂ ਬਖ਼ਸ਼ਣ

  • @GAMER_ZONE_PB06
    @GAMER_ZONE_PB06 Рік тому +61

    ਸਾਰੇ ਜਹਾਨ ਤੋਂ ਗਾਲਾਂ ਖਾ ਕੇ ਨੀਟੂ ਸੋਨੂੰ ਤੇ ਰੋਹਬ ਮਾਰਦਾ 😂

  • @wallpaperdecor2023
    @wallpaperdecor2023 11 місяців тому +23

    ਸੋਨੂ ਰੱਬ ਦਾ ਬੰਦਾ .ਫ਼ਕਰ ਸੁਭਾ ..ਤੇਜ ਨੀ ਜਵਾ ਵੀ ..ਜਿਹਨੀ ਕਿ ਰੱਬ ਨੇ ਸੋਜੀ ਦਿਤੀ ਓਹਨੀ ਕ ਗੱਲ ਕਰ ਲੈਂਦਾ ਭਗਤ .ਜਿਓੰਦੇ ਰਹੋ ਵੀਰ

    • @ManminderAulakh
      @ManminderAulakh 6 місяців тому

      ਸੋਨੂੰ ਫੱਕਰ ਕਾਹਦਾ ਆਵਦੀ ਮਾਂ ਤੇ ਭਰਜਾਈਆਂ ਨੂੰ ਗਾਲਾਂ ਕੱਢਦਾ ਨਾਲੇ ਕੁਟਦਾ

  • @amanpreet9253
    @amanpreet9253 11 місяців тому +16

    ਇਨ੍ਹਾਂ ਦੇ ਗਾਣੇ ਸੁਣ ਕੇ ਪਿੱਛੇ ਦਰੱਖਤ ਵੀ ਸੁੱਕ ਗਿਆ ਹੋਣਾ।

  • @manisadiq9226
    @manisadiq9226 7 місяців тому +4

    ਸੋਨੂੰ ਸੀਤੋ ਵਾਲਾ ਬਾਈ ਬਾਈ ਕਹਿੰਦੀ ਦੁਨੀਆਂ ਪਿਹਲਾ ਗਾਣਾ ਗਾਇਆ ❤ ਫਿਰ ਲਾਸਟ ਤੇ ਆਕੇ ਸੋਨੂੰ ਨੇ ਗੱਲ ਕਹੀ ਮੈਂ ਬਾਈ ਦਾ ਫੈਨ ਆ ਬਾਈ ਸਿੱਧੂ ਮੂਲੇਵਾਲੇ ਦਾ ਤੇ ਸੋਨੂੰ ਕਿਹਦਾ ਬਾਈ ਨਾਲ ਧੱਕਾ ਹੋਇਆ 😢ਸੰਚੀ ਬਾਈ ਯਰ ਅੱਖਾਂ ਵਿੱਚ ਹੰਜੂ ਆਗੇ 💔😭🤲🌍👑❤️💎 Love you Bai Sidhu Moosewala Legend GOAT and Sunu Veer Ji Nu ❤❤❤❤❤❤️❤️🙏🙏🙏🙏🙏🙏

  • @Amritfojigrewal
    @Amritfojigrewal 11 місяців тому +19

    Last gall❤legend never die😢

  • @romisharma8600
    @romisharma8600 11 місяців тому +13

    ਬਹੁਤ ਵਧੀਆ ਮਨੋਰੰਜਨ ਵੀਰ,, ਸੋਨੂੰ ਦੀ ਨਵੀਂ ਵੀਡਿਓ ਪਾਉਂਦੇ ਰਿਹਾ ਕਰੋ,,, ਪਰਦੇਸ ਵਿੱਚ ਹੱਸ ਲਈਦਾ ਨਹੀਂ ਤਾਂ ਉਦਾਸ ਹੀ ਰਹੀਦਾ

  • @KanuSabharwal
    @KanuSabharwal 9 місяців тому +5

    Sidhu bhai da naam lai ke dil khush karta sonu bhai ne ❤❤ sonu ❤❤

  • @SS143-J7
    @SS143-J7 7 місяців тому +2

    Je moosewala ajj ਜਿਉਂਦਾ ਹੁੰਦਾ ਤਾਂ ਸੋਨੂੰ ਦੀ ਮਦਦ ਜਰੂਰ ਕਰਦਾ ❤

  • @preetsandhu2688
    @preetsandhu2688 Рік тому +10

    ਸੀਤੋ ਵਾਲਾ ਜਿੱਤ ਗਿਆ,,,

  • @DeepakKhosla-c8u
    @DeepakKhosla-c8u 10 місяців тому +5

    God bless sonu situwalia Paji please 🙏. Sonu Paji rab da faker banda aa. Nitu Paji vi good man aa.

  • @karansandhu8479
    @karansandhu8479 11 місяців тому +19

    ਨੀਟੂ ਨਾਲੋਂ ਸੋਨੂੰ ਲੱਖ ਗੁਣਾ ਚੰਗਾ...

  • @nirvailsandhu399
    @nirvailsandhu399 6 місяців тому

    ਰੱਬੀ ਰੂਹਾ ਨੇ ਸੋਨੂ ਬਾਈ ਔਰ ਇਸ ਦੇ ਨਾਲ ਵਾਲੇ ਸਾਥੀ ਔਰ ਮਜਾ ਆ ਗਿਆ ਸੁਰਾ ਦੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ

  • @ManjeetSingh-sopu
    @ManjeetSingh-sopu 10 місяців тому +3

    Nittu ਅਜ ਮੈਂਨੂੰ chavl ਲੱਗਿਆ ਉਹ ਸੋਨੂ ਭੋਲਾ ਬੰਦਾ ਆ ਬਾਈ 😂😂

  • @LovelyCentaur-cm1dy
    @LovelyCentaur-cm1dy 8 місяців тому +8

    ਬਹੁਤ ਵਧੀਆ ਗਾਉਂਦਾ ਹੈ ਸੀਤੂ

  • @AmanDeepkaur-gj2hr
    @AmanDeepkaur-gj2hr 10 місяців тому +3

    ਸੋਨੂ ਕੀਰਨੇ ਪਾਉਣ ਲੱਗਾ ਰਹਿੰਦਾ ਨੀਟੂ ਸਹੀ ਐ ਥੋੜ੍ਹਾ

  • @arsh9385
    @arsh9385 8 місяців тому +5

    Suno sito wale ne last te bhut vadi gul boli 22 g 🙏🙏🙏🙏🙏

  • @sukhpalsingh-fi3wd
    @sukhpalsingh-fi3wd Рік тому +13

    end tai sera kra gya sonu y sidhu di yaad dbati y

  • @desrajsingh2633
    @desrajsingh2633 7 місяців тому +1

    Pahli bar dil khush ho gaya video Dekhkar Veri good yaar

  • @dildaamir8637
    @dildaamir8637 Рік тому +9

    ਵੀਡੀਓ ਬੋਹਤ ਵਧੀਆ, ਸਿਰਾ ਲਾ ਤਾ👍 , ਵੀਰੋ ਐਵੇਂ ਇਹਨਾ ਨੂੰ ਮਾੜੇ ਕਮੈਂਟ ਨਾ ਕਰੇਆ ਕਰੋ 🙏 , ਸਿੱਧੇ ਤੇ ਭੋਲੇ ਰੱਬ ਦੇ ਬੰਦੇ ਆ ਵਿਚਾਰੇ, ਜਿਨਾਂ ਹੋ ਸਕਦਾ ਵਧੀਆ ਮਨੋਰੰਜਨ ਕਰਦੇ ਹਨ 😂 ਹਮੇਸ਼ਾ ਮਨ ਖੁਸ਼ ਹੋ ਜਾਂਦਾ ਇਹਨਾਂ ਨੂੰ ਵੇਖ ਕੇ , ਰੌਣਕੀ ਤੇ ਮਜ਼ਾਕੀਆ ਸੁਭਾਅ ਦੇ ਹਨ 😂 ਲਵ ਯੂ ਸੋਨੂ ਵੀਰ, ਲਵ ਯੂ ਨੀਟੂ ਵੀਰ , ਲਵ ਯੂ ਸੇਖ ਸਾਬ . ਜਿਵੇਂ ਤੁਸੀਂ ਸਾਨੂੰ ਖੁਸ਼ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ. ❤❤❤

  • @lifegameinglover3279
    @lifegameinglover3279 Рік тому +7

    ਦੋਵੇਂ ਚਗਲਾਂ ਇੱਕ ਨੰਬਰ ਦੀਆਂ

  • @sukhpreet2491
    @sukhpreet2491 Рік тому +11

    Sonu sito wala end banda

  • @VarinderSingh-sc5vy
    @VarinderSingh-sc5vy 9 місяців тому +9

    ਸੋਨੰੁ ਵਧੀਆ ਭਗਤ ਬੰਦਾ

  • @HarindersinghDhaliwal-ku4ft
    @HarindersinghDhaliwal-ku4ft 7 місяців тому +1

    ਸੋਨੂੰ ਵੀਰ good man

  • @DilJan-hg2kl
    @DilJan-hg2kl Рік тому +13

    Sidhu bhai da nam lai ke end kr gya

  • @manreetbhatti6094
    @manreetbhatti6094 10 місяців тому +1

    Jee oyyyeeee.... Sonu bhra ne last gal sirra krti❤

  • @lioneyegaming2544
    @lioneyegaming2544 11 місяців тому +11

    15:57 Sonu ne dill❤ jit lya # Sidhu moose wala

  • @GurpreetSingh-zk2gx
    @GurpreetSingh-zk2gx Рік тому +29

    ਘੂਸੇ ਜੰਮਣ ਕੰਦਾਂ ਕੰਬਣ

  • @satnamsingh1213
    @satnamsingh1213 Рік тому +62

    ਦੁਨੀਆ ਦੇ ਮਹਾਨ ਫੰਕਾਂਰ

  • @DeepakKhosla-c8u
    @DeepakKhosla-c8u 10 місяців тому +2

    God bless sonu situwalia Paji please 🙏.

  • @khudaeishq
    @khudaeishq 11 місяців тому +4

    Sito and te gal khari kr geya dilo salute veer tenu ❤❤❤❤❤

  • @GurpreetSingh-iq7vi
    @GurpreetSingh-iq7vi Рік тому +3

    Sonu tu sidhu Moosewale di gal krke dil jit lia shera jionda vadda reh rabb tenu vdia kalakar bnave hamesha e parmatma tenu chaddi kla ch rakhe tu v sira krva ik var veere vdia kuj likh tere te parmatma di puri Mehar a Sonu pra jehde ajj tenu mazak krde muh band krde Aina de veere love you a waheguru ji Mehar krn Sonu veer te

  • @bawagourav4048
    @bawagourav4048 Рік тому +5

    Sonu 22 love you ❤

  • @gurmukhsingh9717
    @gurmukhsingh9717 Рік тому +12

    ਇੰਨਾ ਦੋਵਾਂ ਕਲਾਕਾਰ ਨੂੰ ਸਲਾਮ ਕਰਦੇ ਹਾਂ ਕਿਉਂ ਚੰਗੇ ਗਾਣੇ ਦਾਂ ਮਜ਼ਾਕ ਉਡਾਇਆ ਤੁਸੀਂ ਸਾਨੂੰ ਵੀਰ ਕਿਸੇ ਚੰਗੇ ਕਲਾਕਾਰ ਕੋਲ ਜਾਂ ਪਹਿਲਾਂ ਗਾਉਣ ਦਾ ਤਰੀਕਾ ਸਿੱਖ ਨਿੱਟੂ ਸਟਰਾ ਵਾਲੇ ਨੇ ਪਹਿਲਾਂ ਹੀ ਬਹੁਤ ਗਾਣੇਂ ਗਾਏਂ ਸੀ ਦਿੱਲੀ ਵਿਚ ਮੈਡਲ ਇੰਨਾ ਨੂੰ ਦਿਤੇ ਸੀ

  • @manidomra1929
    @manidomra1929 11 місяців тому +1

    Wah bhai maja❤❤❤❤❤🎉😢😮😅😊❤❤❤❤😂😂😂😂😢😢😢😢😅😅😅😮😮😮 a geya.

  • @mahigaming287
    @mahigaming287 Рік тому +8

    Sidhu moose wala ❤❤❤

  • @Gamingwar02
    @Gamingwar02 11 місяців тому +2

    Sonu veer love u aa❤❤❤❤

  • @sarbjitsingh4786
    @sarbjitsingh4786 8 місяців тому +1

    ਇਨਾ ਕੁ ਸਿਆਨਾ ਅਖਾੜਾ ਦੇਖਣ ਲਈ ਜਸਟਿਨ ਟਰੂਡੋ ਕਨੇਡਾ ਤੋਂ ਆ ਰਹੇ ਆ ਔਰ ਇੰਡੀਆ ਤੋਂ ਮੋਦੀ ਜੀ ਆ ਰਹੇ ਆ

  • @chandsingh5389
    @chandsingh5389 Рік тому +10

    ਦੋਵਾ ਨੂੰ ਪਾਗਲਖਾਨੇ ਛਡ ਅਾੳ

  • @HACK99-
    @HACK99- 7 місяців тому +3

    Hanji ki haal chaal dosto 😂😂

  • @Jassu-dc1hz
    @Jassu-dc1hz 9 місяців тому +2

    Sonu seeto vala sira banda bhagt banda

  • @satnamkwtpb09pnj46
    @satnamkwtpb09pnj46 7 місяців тому +1

    Good Nice song satnam kwT PB09 ❤❤❤❤❤

  • @parmjitbatth1799
    @parmjitbatth1799 Рік тому +3

    Sidhu ❤

  • @SonuKarnawalOfficial
    @SonuKarnawalOfficial Рік тому +14

    Sito wale ne shuruat bai sidhu moose wale toh kiti aa 👍

  • @JagmeetSharma-oj7dc
    @JagmeetSharma-oj7dc Рік тому +16

    Sonu di Rees ni hudi love you ba❤❤

  • @davygrup1717
    @davygrup1717 11 місяців тому +1

    ਸੋਨੂੰ ਸੀਤੋ ਨੀਟੂ ਸਟਰਾਂ ਵਾਲਾ ਤੇ ਸੇਖ ਬਣਿਆ ਜੋ ਮੁੰਡਾ, ਇਨਾਂ ਤਿੰਨਾ ਨੂੰ ਲੈਜਨਟ ਦਾ ਮਤਲੱਬ ਨਹੀਂ ਪਤਾ ਹੋਣਾ ਕਿ ਹੁੰਦਾ ਕਿ ਐ

  • @GyanSingh-hq4wy
    @GyanSingh-hq4wy Рік тому +9

    Waheguru ji mehar karo ❤

  • @simransingh3683
    @simransingh3683 10 місяців тому +2

    Dono great klankkaar ne

  • @deepak00298
    @deepak00298 Рік тому +3

    Khush rho yar achha mnoranjan kiya from rajsthan

  • @HarjeetSingh-o6d
    @HarjeetSingh-o6d 7 місяців тому

    ਖਾਨਾਬਦੋਸ਼ਾ ਕੀ ਹਾਲ ਆ,🎉🎉,,ਇਹਦਾ ਸ਼ਟਰ ਠੀਕ ਕਰਦੇ 🎉🎉🎉

  • @ReetRamtajogi
    @ReetRamtajogi Рік тому +4

    Sonu ❤️

  • @sonyvalu6137
    @sonyvalu6137 Рік тому +2

    ਰੱਬੀ ਰੂਹਾਂ ਨੇ ਵੀਰ। ਵਾਹਿਗੁਰੂ ਜੀ ਕਿਰਪਾ ਕਰੋ

  • @KaranLubana-b5c
    @KaranLubana-b5c 11 місяців тому +1

    End te sirra la dita j

  • @RajaRajasekhon
    @RajaRajasekhon 8 місяців тому

    Sonu bi love you 👌👌👌👌👌

  • @sonysidhu3764
    @sonysidhu3764 Рік тому +3

    Legend sonu

  • @BalvirSingh-c9o
    @BalvirSingh-c9o Рік тому +5

    Sonu song gaunda
    Nitu Chawla marda

  • @MrMaliks804
    @MrMaliks804 Рік тому +1

    Swad aagya lots of love from Lahore

  • @studentrajvir6970
    @studentrajvir6970 Рік тому +8

    God Bless You All Team

  • @bindrykharoud4484
    @bindrykharoud4484 Рік тому +4

    ਸ਼ੇਖ ਦੀ ਪਿੱਛੇ ਕੋਠੀ ਵੱਲ ਵੀ ਨਿਗਾਂ ਪੂਰੀ ਆ ਕੀ ਕਿੱਤੇ ਕੋਈ ਇੱਟ,ਰੋੜਾਂ ਨਾਂ ਮਾਰ ਦਵੇ ਸਾਡੇ ਥੋੜੀ 2 ਦੇਰ ਬਾਅਦ ਪਿਛਾਹ ਤੱਕਦਾ ਰਿਹਦਾ ਅੱਖ ਜੀ ਬਚਾਂ ਕੇ ਕੀ ਕਿੱਸੇ ਨੂੰ ਪਤਾਂ ਵੀ ਨਾਂ ਚੱਲੇ

  • @BalwinderSingh-bt1jz
    @BalwinderSingh-bt1jz 10 місяців тому +1

    Good ❤❤❤❤❤

  • @MohdAnwar-d6o
    @MohdAnwar-d6o 6 місяців тому

    Punjab de shan ( Sonu Seto wala)

  • @saroopsinghsandhu6639
    @saroopsinghsandhu6639 8 місяців тому +1

    Garry sandhu Love you ❤❤

  • @amritpal4797
    @amritpal4797 Рік тому +2

    Sonu sirraaa

  • @johnbhatti1654
    @johnbhatti1654 7 місяців тому

    Dono ghaint bande aa ❤❤

  • @YashpalKaushel
    @YashpalKaushel 8 місяців тому

    Sonu jihe chnge lok ne dil de saaf

  • @rinkuwalia7753
    @rinkuwalia7753 10 місяців тому +2

    Sa re ga ma par langha de sajjna. Best. Sonu Seeto Wala

  • @ManjeetsinghGarry-xg8pq
    @ManjeetsinghGarry-xg8pq 8 місяців тому +2

    Sonu Seto nice bro to good ❤❤❤❤❤

  • @avtar_hair
    @avtar_hair 11 місяців тому +2

    Legend legend kathe hoge 😂😂

  • @buttamantri6087
    @buttamantri6087 8 місяців тому

    ਕਮੈਂਟ ਕਰਨ ਵਾਲੇ ਸਾਰੇ ਵੀਰ ਏਨਾ ਨੂੰ ਮਾੜਾ ਨਾ ਬੋਲਿਆ ਕਰੋ ਜਿਨੀ ਕੁ ਸਮਝ ਓਨਾ ਕਰੀ ਜਾਂਦੇ ਰੱਬੀ ਰੂਹ

  • @HappyCookies-dj8il
    @HappyCookies-dj8il 7 місяців тому

    Good man👌👌👌👌👌

  • @Akash_lambardar
    @Akash_lambardar 9 місяців тому +1

    ਚੋਟੀ ਦੇ ਗਾਇਕ

  • @GurPreet-eh8bn
    @GurPreet-eh8bn 7 місяців тому

    ------
    - khudawand yeshu Prabhu Sonu ko accha kar chuka yeshu naam se amen

  • @GurjantSingh-c5y
    @GurjantSingh-c5y 8 місяців тому

    ਜਿਦੀ ਜਗਾ ਤੇ ਸੌ ਲੰਗਾ ਹੈ 21ਤੌਪਾ ਦੀ ਸਲਾਮੀ

  • @mrhunterz2772
    @mrhunterz2772 9 місяців тому +1

    Dono jane entertainment vadiya sareya da

  • @GurjeetSingh-zy9kq
    @GurjeetSingh-zy9kq Рік тому +4

    Sonu 22 ne sirra kr ditaa..

  • @lioneyegaming2544
    @lioneyegaming2544 11 місяців тому +2

    12:57 is best funny 🤣🤣 part

  • @simransingh3683
    @simransingh3683 10 місяців тому +1

    Neetu da confidence next level a

  • @Officialakash69
    @Officialakash69 7 місяців тому

    ਬੁਲਬੁਲ ਤੇ ਹਮੀਦ ਦੇ ਲੇਖ ਤੋਂ ਸਾਨੂੰ ਕੀ ਸਿੱਖਿਆ ਮਿਲੀ , ਮਾਮੇ ਨੇ ਲੇਖ ਹੀ ਬਣਾ ਤਾਂ😅😅😅😂

  • @officialkrishanji
    @officialkrishanji Рік тому +5

    Ki pta sadi v traki ho jave ❤❤❤

  • @JassalSinghRavidassya
    @JassalSinghRavidassya 10 місяців тому

    ਦੋਨੋਂ ਬੈਸਣ ਲੱਗਦੇ ਆ ,,😝😅😆😀😃😁😄😂

  • @HeeraRg
    @HeeraRg 11 місяців тому +1

    Bus end ae duniya da es toh agge😂😂

  • @kumarmehra1576
    @kumarmehra1576 Рік тому +2

    ਦੋਨਾਂ ਚ ਮੁਕਾਬਲਾ ਹੋ ਰਿਹਾ ਏ ਕਿਹੜਾ ਵੱਡਾ ਫੁਦੋ ਕਲਾਕਾਰ ਆ😅

  • @ranjeetsinghranjeetsingh8509
    @ranjeetsinghranjeetsingh8509 10 місяців тому +1

    ❤❤❤❤❤❤❤

  • @mikkykawalanand13786
    @mikkykawalanand13786 11 місяців тому +1

    Situ wallay di last gal karke video like kiti

  • @SubhamKumar-pb
    @SubhamKumar-pb 7 місяців тому

    Sonu ustad ❤❤

  • @rachhpalsinghsingh4465
    @rachhpalsinghsingh4465 7 місяців тому +1

    ਭਾਈ ਪੰਜਾਬ ਦੇ ਫੰਕਾਰ ਨੇ ਤੁਸੀ ਇਨਾ ਦੀ ਗੱਲ ਚਰਨ ਜੀਤ ਅਹੁਜਾ ਜੀ ਨਾਲ ਕਰਵਾਂ ਦਿਉ?

  • @Motivationquets32
    @Motivationquets32 10 місяців тому +1

    Sonu good

  • @GURINDERSINGH-nk8hk
    @GURINDERSINGH-nk8hk 7 місяців тому

    Sirra laya pya 😂😂😂

  • @PUBGgamingproallgun
    @PUBGgamingproallgun 6 місяців тому

    Sonu sito ❤🎉

  • @toon-network-007
    @toon-network-007 Рік тому +2

    ਖਾਨੀਆ ਮੂੰਗਫਲੀਆਂ ਪਦ ਬਦਾਮਾਂ ਦੇ 😂

  • @AmritSandhuarmy7778
    @AmritSandhuarmy7778 8 місяців тому

    Bhut shi gal kiti y Sidhu moose wali gal a khand

  • @JasbirKumar-h4y
    @JasbirKumar-h4y 8 місяців тому

    Very good

  • @SandeepGill-p4w
    @SandeepGill-p4w 7 місяців тому

    Nyc❤❤❤

  • @Its_alina21
    @Its_alina21 7 місяців тому

    Very good sonu

  • @davindersidhu7024
    @davindersidhu7024 9 місяців тому

    Nitu vira Jeet geya

  • @rupinderpalsingh8171
    @rupinderpalsingh8171 5 місяців тому

    Mzak bna rahe sito vale da arbi bnea bnda te shatran wala

  • @arifvoice007
    @arifvoice007 6 місяців тому

    ਪੀਰ ਨਿਗਾਹੇ ਵਾਲਾ ਹੀ ਬੋਲਤਾ ਸੀ ਸੋਨੂੰ ਨੇ