Punjab mein lakhon hi mudde Hain Jo Punjab ko khatm kar rahe hain Punjab ki naujawanon ko barbad kar rahe hain lekin UN muddon ke upar patrakaar naak stand lete Hain Na koi logon mein jakar jagrukta khilate hain UN muddon Ko uthana to chhodo yah log baat bhi nahin karte aise mandbuddhi logon Ko lekar Aakar interview karna isase jyada patrakaaron ke liye kharab baat kya ho sakti hai
vr tuc v kro khuj ghre beh ke kma te jake paisea di daud vich lg ke bandi singh riha ni hone vchare age aooooo media ne na tn age mude uthae te na hi hun uthaon ge bki bro eh media vli ni gi only chanel bna interview lai rhi a
Dhan vaad ohna da roti pa ta bande nu bake gal rab na mjak kre loka da ke aa j sohne soch de aa ta mare de v hunde aa chak de Kam nu Sonu bai mere dua tere nal aa
Laughter is hard to find in the present time, but you, my brother, are so funny (I am not being sarcastic). We are all different, so I respect you as you are because at least you make us laugh and you are real; you don't pretend to be someone else; you are who you are. I am sending blessings to you and wish you and your family a prosperous life. ( I don't usually comment , but I will do one for you )
ਸਿੱਧਾ ਸਾਦਾ ਬੰਦਾ ਇਹ ਵਿਚਾਰਾ ਕਦੇ ਕਿਸੇ ਦਾ ਵੀ ਮਜ਼ਾਕ ਨਹੀਂ ਅਡੁਨਾ ਚਾਹੀਦਾ , ਇਹ ਵੀ ਤਾਂ ਇੱਕ ਇਨਸਾਨ ਆ ਰੱਬ ਦਾ ਬਣਾਇਆ 🙏
ਬਾਈ ਮਜਾਕ ਉਡਾਉਣ ਵਾਲਿਆਂ ਕਰਕੇ ਹੀ ਇਸ ਗਰੀਬ ਦੀ ਜ਼ਿੰਦਗੀ ਸੌਖੀ ਹੋ ਗਈ। ਤੁਸੀਂ ਆਪ ਸੋਚੋ ਨਹੀਂ ਇਹੋ ਜੇ ਕਿੰਨੇ ਬੰਦੇ ਆਪਣੇ ਆਲੇ ਦੁਆਲੇ ਫਿਰਦੇ ਆ ਉਹਨਾਂ ਨੂੰ ਕੌਣ ਜਾਣਦਾ।
@@nvtelecom6991 ਪਹਿਲੀ ਵਾਰ ਕਿਸੇ ਦੀ ਗੱਲ ਠੀਕ ਲੱਗੀ ਸਿਤੋ ਤੇ ਵੀਡਿਓ ਬਣਾਉਣ ਦੀ
In@@nvtelecom6991
ਕਿਸੇ ਗਰੀਬ ਦੀ ਗੱਲ ਸੁਣਨਾ ਬਹੁਤ ਹੀ ਵਧੀਆ ਗੱਲ ਹੈ ਮੈਡਮ ਜੀ ਤੁਸੀਂ ਜਿਦਾਂ ਗੱਲ ਕੀਤੀ ਬਹੁਤ ਵਧੀਆ ਲੱਗਾ ਸੁਣ ਕੇ ਵੀ ਤੇ ਕਈ ਤਾਂ ਇੰਟਰਵਿਊ ਲੈਣ ਆਉਂਦੇ ਤਾਂ ਉਹਦਾ ਹੀ ਮਜ਼ਾਕ ਬਣਾ ਦਿੰਦੇ ਨੇ ਭਾਵੇਂ ਟੈਲੈਂਟ ਹੈ ਭਾਵੇਂ ਨਹੀਂ ਹੈ ਪਰ ਵੀਡੀਓ ਵਾਇਰਲ ਹੁੰਦੀ
ਵੀਰ ਨੇ ਗੱਲ ਬੜੀ ਵਧੀਆ ਕਹੀ ਰੱਬ ਰੱਬ ਕਰਨਾ 🙏 ਓਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸਹੀ ਕਿਹਾ ਵੀਰੇ ਵਾਹਿਗੁਰੂ ਜੀ ਤੈਨੂੰ ਚੜਦੀਕਲਾ ਚ ਰੱਖਣ
ਅੱਜ ਪਹਿਲੀ ਵਾਰ ਸੋਨੂੰ ਦੀ ਇੰਟਰਵਿਊ ਸੁਣੀ ਹੈ ਤੇ ਸੱਚੀ ਇਹ ਵਿਚਾਰਾਂ ਭਗਤ ਬੰਦਾ ਹੈ ਸਬ ਤੌ ਵੱਡੀ ਗੱਲ ਇਹ ਹੈ ਕਿ ਜਿਵੇਂ ਇਹ ਬਾਈ ਜੀ ਜਿਹੜੇ ਨਾਲ ਬੈਠੇ ਹਨ ਜੇਕਰ ਇੰਨ੍ਹਾਂ ਨੇ ਸੋਨੂੰ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕੀਤੀ ਹੈ ਤਾਂ ਸੋਨੂੰ ਵੀ ਵਾਰ ਵਾਰ ਇੰਨਾ ਦਾ ਨਾਮ ਲੈ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਨਹੀਂ ਤਾਂ ਅੱਜ ਕੱਲ ਦੇ ਸਮੇਂ ਵਿੱਚ ਕੋਈ ਹੀ ਵਿਰਲਾ ਹੁੰਦਾ ਹੈ ਜੋ ਕਿਸੇ ਦੇ ਕੀਤੇ ਦਾ ਮੁੱਲ ਪਾਉਂਦਾ ਹੈ ਤੇ ਵਾਹਿਗੁਰੂ ਜੀ ਇੰਨਾ ਵੀਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਖੂਬ ਤਰੱਕੀਆਂ ਬਖਸ਼ਣ ਜੀ
ਰੱਬ ਦਾ ਬੰਦਾ ਆ ਸੋਨੂੰ ,ਪਰ ਮੈਡਮ ਦਾ ਸਲੀਕਾ ਬਹੁਤ ਚੰਗਾ ਲਗਾ,
Madam ਜੀ ❤❤ ਲਵ ਯੂ ਸਪੋਰਟ ਕਰਦੇ ਰਹੋ ,, ਗਰੀਬ ਪਰਿਵਾਰਾ ਨੂੰ ❤
ਐਂਕਰ ਮੈਡਮ ਲਈ ਸਲਾਮ 🎉🎉😂😂😂😂😂
ਜੇ ਵੋਟਾਂ ਚ ਖੜਾ ਦਿੰਦੇ ਪੱਕਾ ਜਿਤ ਜਾਦਾਂ ਇਹ ??😂😂
ਮੋਦੀ ਬਰਾਬਰ
ਬਹੁਤ 👌❤ ਵਧੀਆ ਇੰਟਰਵਿਊ ਸ਼ੁਕਰ ਆ ਵਾਹਿਗੁਰੂ 🙏 ਜੀ ਦਾ ਕਿਸੇ ਗਰੀਬ ਨੂੰ ਵੀ ਇਥੋ ਤੀਕ ਪਹੁੰਚਾਇਆ ❤ Love you sonu 😘 vere god bless you 🙏
ਇੱਕ like madam layi karo jine vichari ne apne ਹਾਸੀ control vich rakhi
ਬਹੁਤ ਵਧੀਆ ਮੈਡਮ ਜੀ ਤੁਸੀ ਰੱਬ ਦੇ ਬੰਦੇ ਤੋ Normal ਸਵਾਲ ਪੁੱਛੇ.. ਤੇ ਵਧੀਆ ਇੰਟਰਵਿਊ ਕੀਤੀ।
ਬੀਬਾ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰੋ।
ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰੋ ।
ਵਾਹਿਗੁਰੂ ਜੀ ਮੇਹਰ ਕਰਨ 🙏🙏
☑️
ਓ ਭਰਾਵਾ ਜੀਣ ਦਿਓ ਲੋਕਾਂ ਨੂੰ,,, ਕਿਉਂ ਪੁੱਠੀਆਂ ਮੱਤਾਂ ਦਿੰਦੇ ਹੋ,,, ਕਿਉਂ ਪੰਜਾਬ ਨੂੰ ਅੱਗ ਲਾਉਣ ਤੇ ਤੁਲੇ ਹੋ,,, ਪੰਜਾਬੀ ਲੋਕਾਂ ਨੂੰ ਪੰਜਾਬ ਤੋਂ ਬਾਹਰ ਬਹੁਤ ਕੁਝ ਸੁਣਨਾ ਪੈਂਦਾ ਇਹੋ ਜਿਹੇ ਫੁਕਰਿਆਂ ਕਰਕੇ,,, ਜਿਵੇਂ ਤੁਹਾਡਾ ਅੰਮ੍ਰਿਤਪਾਲ ਆ,,, ਆਪ ਤੇ ਜੇਲ੍ਹ ਵਿੱਚ ਗਿਆ,,, ਨਾਲ ਪਤਾ ਨਹੀਂ ਕਿੰਨੇ ਮੁੰਡੇ ਲੈ ਕੇ ਬਹਿ ਗਿਆ,,
Punjab mein lakhon hi mudde Hain Jo Punjab ko khatm kar rahe hain Punjab ki naujawanon ko barbad kar rahe hain lekin UN muddon ke upar patrakaar naak stand lete Hain Na koi logon mein jakar jagrukta khilate hain UN muddon Ko uthana to chhodo yah log baat bhi nahin karte aise mandbuddhi logon Ko lekar Aakar interview karna isase jyada patrakaaron ke liye kharab baat kya ho sakti hai
@@ghazal3576 ਤੇਰਾ ਚਿੱਟਾ ਵਿਕਣਾ ਬੰਦ ਹੋ ਜਾਣਾ । ਤੈਨੂੰ ਤਾਂ ਫਿਕਰ ਪਿਆ ਲੱਗਦਾ।😁😁😂😂
vr tuc v kro khuj ghre beh ke kma te jake paisea di daud vich lg ke bandi singh riha ni hone vchare age aooooo media ne na tn age mude uthae te na hi hun uthaon ge bki bro eh media vli ni gi only chanel bna interview lai rhi a
ਸਾਦਾ ਜੀਵਨ ਬਹੁਤ ਵਧੀਆ ਪ੍ਰਭੂ ਤੁਹਾਨੂੰ ਬਰਕਤਾਂ ਦੇਵੇ ਆਮੀਨ
ਰਿਪੋਟਰ ਮੈਡਮ ਦੀ ਸਮਾਈਲ ਬਹੁਤ ਵਧੀਆ
Madam aap v bhut vdiya ❤
ਬਹੁਤ ਵਧੀਆ ਬਾਈ ਸੋਨੂ ਸੀਤੋ ਵਾਲਾ 🎉🎉🎉🎉🎉🎉🎉🎉🎉🎉🎉
ਪੱਤਰਕਾਰ ਕੁੜੀਏ ਹੱਸ਼ ਕਿਉ ਰਹੀ ਆ 😂😂
Rab da banda aa ❤ yr jo v ehne dekhda khush hu hunda gai udass nai ❤❤❤
ਭਗਤ ਬੰਦਾ ਏ ਸੋਨੂੰ ਉਸ ਨਾਲ ਮੈਡਮ ਜੀ ਤੁਸੀਂ ਕਰਾ ਲਓ ਵਿਆਹ
😂😂
Fir Sonu ne bolna ajj te ajj leni a madam
ਸੋਨੂੰ ਵੀਰ ਤੈਨੂੰ ਜੇਹੜਾ ਮਰਜੀ ਮਾੜਾ ਬੋਲੀ ਜਾਵੇ ਮੈ ਤੇਰੇ ਨਾਲ ਆ ਤੂੰ ਆਵਾਗਾ ਤੈਨੂੰ ਮਿਲਣ ਇਕ ਦਿਨ ਸੇਰੋਂ
One one india punjabi channel all team ❤se salut Balraj France
ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਵਿਚਾਰੇ ਨੇ gd luck ❤
ਪੁਰੀ ਦੇਸੀ ਭਾਸ਼ਾ ਚ ਗਲ ਕਰਦਾ ਉਸਤਾਦ
ਇਹੋ ਜਿਹੇ ਪੱਤਰਕਾਰਾਂ ਨੂੰ ਸਲਾਮ ਆ, ਤੁਸੀ ਬਹੁਤ ਵਧੀਆ ਦੇਣ ਦੇ ਰਹੇ ਹੋ ਪੰਜਾਬ ਨੂੰ ਇਹਨਾਂ ਦੀਆ ਇੰਟਰਵਿਊ ਕਰਕੇ, ਕੀ ਸਿਖਸਾ ਮਿਲਦੀ ਇਸ ਨਾਲ਼ ਜਵਾਕਾ ਨੂੰ ਦੱਸੋ???👏👏👏👏
ਪੱਤਰਕਾਰ ਮੈਡਮ ਦਾ ਹੌਸਲਾ ਬਹੁਤ ਵੱਡਾ ਹੈ ਜਿਹੜਾ ਪਾਗਲ ਦਾ ਇੰਟਰਵਿਊ ਲੈ ਰਹੇ ਨੇ
Veer Sonu pagal nhi.guru gobind Singh ji da bachaa.dil vekh Bache da.kina saaf aa.tere v ta Bache hone e aa veer.gussa na krri❤se
ਬਹੁਤ ਵਧੀਆ
ਏਸ ਦਾ ਇਲਾਜ ਵੀ ਹੋ ਸਕਦਾ ਵੀਰ ਵਧੀਆ ਬੋਲਣ ਲੱਗ ਸਕਦਾ,,, ਪਰ ਜੇਹੜੇ ਏਸ ਦੇ ਪੈਸੇ ਖ਼ਾ ਰਹੇ ਨੇ ਓਹਨਾ ਨੂ ਸ਼ਰਮ ਆਉਣੀ ਚਾਹੀਦੀ ਹੈ ਥੋੜ੍ਹੇ ਖ਼ਾ ਲਓ ਥੋੜੇ ਤਾਂ ਏਸ ਨੂੰ ਦੇਵੋ,,, ਪਰ ਪਲੀਜ਼ ਮਜਾਕ ਨਹੀਂ ਉਡਾ ਰਿਹਾ ਮੈ ਏਸ ਦਾ ਇਲਾਜ਼ ਹੋ ਸਕਦਾ
ਮੈਡਮ ਜੀ ਤੁਸੀਂ ਬਹੁਤ ਸੋਹਣੇ ਸਵੀਟ ਕਿਊਟ ਔਰ ਤੁਹਾਡੀ ਸਮਾਈਲ ਸਵੀਟ ਸਵੀਟ ਕਿਊਟ ਕਿਊਟ ਇੰਟਰਵਿਊ ਜਿਹਦੇ ਨਾਲ ਕਰਨਾ ਉਹ ਤਾਂ ਬੜਾ ਹੀ ਸਿਰਾ
ਬਹੁਤ ਵਧੀਆ ਇੰਟਰਵੀਊ, firstclss ਐਂਕਰ ਮੈਡਮ ਬਹੁਤ ਵਧੀਆ ਢੰਗ ਨਾਲ ਹੈੰਡਲ ਕੀਤਾ ਪੂਰਾ ਪ੍ਰੋਗਰਾਮ ❤
Ustaad ji ਹਾਸਾ control ਕਰਕੇ ਬੈਠੇ ਨੇ 😂😂😂😂
ਪੰਜਾਬ ਦੇ ਮੁੱਦਿਆਂ ਤੇ ਗੱਲ ਕਰ ਲਓ ਕੋਈ ਕਿਸੇ ਚੱਜ ਦੇ ਬੰਦੇ ਨਾਲ ਕਿਉਂ ਟਾਈਮ ਬੇਸਟ ਕੀਤਾ ਆਪਣਾ ਨਾਲੇ ਲੋਕਾਂ ਦਾ
ਫੱਕਰ ਬੰਦਾ ਮਜ਼ਾਕ ਨਹੀ ਉਡਾਉਣਾ ਚਾਹੀਦਾ ਫੇਰ ਰੱਬ ਵੀ ਜ਼ਿੰਦਗੀ ਮਜ਼ਾਕ ਬਣਾ ਦੂ ਨਹੀ
ਮੈਮ ਤੁਸੀ ਤਾ ਵੈਸੇ ਬਹੁਤ ਸੋਹਣੇ ਸੀ ਉਤੋ ਤੁਹਾਡੀ ਸਮਾਈਲ ਨੇ ਤਾ ਜਮਾਂ ਕੀਲ ਕੇ ਰੱਖ ਦਿੱਤਾ
khana badosa 😂
@hundalsaab3706 😂😂😂😂😂😂
Thnx te ਧੰਨਵਾਦ ਨਾਲ ਮੈਡਮ ਨੂੰ ਲਵ ਜੂ 😂😅🎉
ਕਿਉ ਐਵੇਂ ਬਾਦਰ ਵਾਗ ਉਹਦਾ ਤਮਾਸ਼ਾ ਬਣਾਇਆ
ਇੱਥੇ ਪਤਾ ਲੱਗਦਾ ਹੈ ਪੱਤਰਕਾਰ ਵੀ ਜਮਾਂ ਵਿਹਲੇ ਨੇ
ਸੋਨੂੰ ਸੀਤੋ ਦੀ ਮਦਦ ਕਰਨ ਲਈ ਧੰਨਵਾਦ ਬਾਈ ਜੀ❤
ਸੋਨੂ ਸੀਤੋ ਵਾਲ ਦੀ vidio ਦੇਖ ਆਹ ਚੈਨਲ ਨੂੰ ਵੀ ਸਕਸਕ੍ਰੀਬ ਕਰਤਾ ਵੀਰੇ ❤️❤️
Dhan vaad ohna da roti pa ta bande nu bake gal rab na mjak kre loka da ke aa j sohne soch de aa ta mare de v hunde aa chak de Kam nu Sonu bai mere dua tere nal aa
ਨਾਲ ਵਾਲੇ ਮੁੰਡੇ ਪਤਾ ਨਹੀ ਕਿਵੇਂ ਹਾਸਾ ਰੋਕੀ ਬੈਠੇ ਨੇ ??ਕਮਲਾ ਸਹੁਰਾ ?😂😂
ਮੇਰੇ ਪੰਜਾਬ ਦੇ ਸਾਰੇ ਵੀਰ ਇਹ ਚੀਜ਼ ਵੇਖ ਲੈਣ ਕਿ ਸੋਨੂ ਸੀਤੋ ਵਾਲਾ ਦੀ ਚੜਾਈ ਸਿਰਫ ਇੱਕ ਨਸ਼ਾ ਨਾ ਕਰਨ ਵਾਲਾ ਤਰੱਕੀ ਕਰ ਹੀ ਜਾਂਦਾ ਮਿੱਤਰੋ
ਟੈਟੂ ਮੁਰਗੇ ਦਾ ਬੱਕਰਾ ਬਣਾਂ ਦਿਆਂ ਕਰਨਾਂ ਇਹਨੇ 😂😂
ਬਾਈ ਮੈਂ ਮਜ਼ਾਕ ਨੀ ਕਰਦਾ ਸੋਨੂੰ ਰੱਬ ਦਾ ਬੰਦਾ ਆ ਤੁਹਾਡਾ ਕਮੈਟ ਪੜ ਹੱਸੀ ਆ ਗ ਈ
ਕੋਈ ਹੋਰ ਮੰਦੇ ਹੈਨੀ ਫੱਕਰ ਬੰਦੇ ਦਾ ਮਜ਼ਾਕ ਉਡਾਇਆ ਜਾਂਦਾ ਕੋਈ ਸਰਾਕਰ ਬਾਰੇ ਬੋਲਦਾ ਨੀ ਪੰਜਾਬ ਤਬਾਹੀ ਵੱਲ ਜਾ ਰਿਹਾ ਕੀ ਗੱਲ ਇਹ
Wahguru ji thuhadi chardi klaa reakhe, tusi sonu da heath fareya hai, 🙏👏
ਸੋਨੂੰ ਦਾ ਖ#ੜਾ ਹੁੰਦਾ ਹੋਊ ਤਾਂ ਹੀ ਸਰਾਣਾ ਰੱਖਿਆ
Ghussa no 1
@@gurmajsinghrandhawa6230mera Ln vi no. 1 aa
😂😂
ਮੈਡਮ ਜੀ ਇੰਟਰਵਿਊ ਤੋਂ ਬਾਅਦ ਬੌਹਤ ਹੱਸੇ ਹੋਣੇ ਆ 😂😂😂good job
Gallan badiya soniya kariya ne sito wale ne
ਇਸਦਾ ਮਤਲਬ ਇਹਨੇ ਗਾਣਾ ਲਿਖਕੇ ਯਾਦ ਕੀਤਾਂ
These persons are good. They helped this innocent persons financially n seem so humble
ਬਹੁਤ ਬਹੁਤ ਧੰਨਵਾਦ ਵੀ ਰ ਗਰੀਬਾ ਦੀ ਮਦੱਤ ਲਈ ❤❤❤
ਓਕ ਵੀਡਿਓ❤❤❤❤
Sonu pra love you aa bro❤❤❤
Bhut vadga sonu soti wala
Tusi bahut sohne o anchor ji
ਬਹੁਤ ਵਧੀਆ ਇਟਰਵਿਉ ਆ ਜੀ
Wah wah rab Tara rang haa ❤❤
Vadiya banda spott karo❤
ਸੋਨੂੰ ਸਿਧਾ ਸਾਦਾ ਬੰਦਾ ਯਾਰ
Very good sister g bhot vadiya gal keti
ਸਿੱਧਾ ਸਾਧਾ ਆਦਮੀ ਆ ਸੋਨੂ ਅਤੇ ਹੈ ਵੀ ਗਰੀਬ ਨਾ ਇਸ ਨਾਲ ਕੋਈ ਠੱਗੀ ਵੀ ਨਾ ਮਾਰੋ ਅਤੇ ਨਾਲ ਇਮਦਾਦ ਵੀ ਕਰੋ l
ਆਹ ਪਤਾਂ ਨਹੀ ਕਿਹਨਾਂ ਨੂੰ ਕਹੀਂ ਜਾਂਦਾ ਇਹ ਅੱਗ਼ੇ ਲੈਕੇ ਆਏਂ ਟੋਕਰਾ ਟੀ ਵੀ ਵਾਲਿਆਂ ਦਾ ਕੋਈ ਨਾਂਮ ਨਹੀਂ
ਰੱਬ ਦਾ ਰੂਪ ❤
ਕੋਈ ਨੀ ਕਰ ਲੈਦੇ ਮੈਡਮ ਜੀ😅😅😅😅😅😅😅😅😅😅😅😅😅😅😅😅😅😅😅
God bless you✝️ Brother Always
Nyc g mere pind kol a sonu da pind ❤
Heera banda ❤
ਇਹਾਦੇ।ਵਰਾਗੇ।ਪਜਾਬ।ਚਾ।ਬੁਹਤ।ਬਾਦੇ।ਹੈ।ਸਾਰੀਆ।ਨੂ।cm.ਬਨਾ।ਦੇਵੋ।ਸਾਰਮ।ਕਰੋ
Sonu sito wala❤❤❤❤❤
ਅਕਾਊਂਟ ਕਿਸ ਦੇ ਨਾਮ ਤੇ ਹੈ ਤੇ ਪੈਸੇ ਕਿਸ ਦੇ ਨਾਮ ਤੇ ਆਉਂਦੇ ਨੇ
sonu rab da banda 🕴 hai yaar
Waheguru ji 🙏 aap ko hmesha khush🤔 rakhe mere bhai
Rab ne kitho to kithe pochata bai nu ❤
ਮੈਡਮ ਜੀ ਦੂਜੀ video ਦੇਖੀ ਤੁਸੀ sonu ਦੀ😅💦💦💦🙊
So cute 🥰 madam saamle je rng di
Nice ❤❤❤❤❤❤❤
ਮੈਡਮ ਜੀ ਦਰਿਆਵ। ਦ। ਬ।ਦਸ।ਹ ਪਰਮ।ਤਮ। ਇਰ ਦੀ ਲੰਬੀ ਉਮਰ ਕਰੇ ਤੇ ਤੁਰਕੀ ਬਕਸੇ😢😮
Sonu Bhai banda heera❤❤
Laughter is hard to find in the present time, but you, my brother, are so funny (I am not being sarcastic). We are all different, so I respect you as you are because at least you make us laugh and you are real; you don't pretend to be someone else; you are who you are. I am sending blessings to you and wish you and your family a prosperous life. ( I don't usually comment , but I will do one for you )
ਬਾਂਹ ਕਿਤੇ ਏਦਾਂ ਦੇ ਦੋ ਚਵਲਾ ਨੇ ਵੀ ਫੜਿਆ ਸੀ ਮੁੱਖ ਮੰਤਰੀ ਦਾ ਫਿਰ ਉਸਦਾ ਕੀ ਬਣਿਆ ਆਪਾਂ ਸਭ ਜਾਣਦੇ ਆ ਹੋਣਾ ਏਦੇ ਨਾਲ ਵੀ ਏਸੇ ਤਰ੍ਹਾਂ ਗਾਣੇ ਇਹਨੇ ਕੀ ਗਾਉਣੇ ਆ ਜ਼ੋ ਠੀਕ ਤਰ੍ਹਾਂ ਬੋਲਦਾ ਵੀ ਨਹੀ ਆ ਆਪਾਂ ਸਭ ਨੂੰ ਪਤਾ ਆਹ ਆਪਣੇ ਮੂਹੋਂ ਦਸਦਾ ਪਿਆ ਕਰਦੇ ਏਦਾਂ ਸਾਰੇ ਆਹ ਜ਼ੋ ਬੈਠੇ ਆ ਇਹ ਵੀ ਏਦਾਂ ਕਰਨ ਵਾਲੇ ਆ ਇਸ ਭਲੇਮਾਣਸ ਦਾ ਮਜ਼ਾਕ ਨਾ ਬਣਾਇਆ ਨਾਂ ਕਰੋ
Mast Banda hai sonu dhan hai naal de jinna haasa te kaabu rakheya FROM SRI GANGANAGAR RAJASTHAN 🇮🇳🚩 good night friends
ਖਚ ਬੰਦਾ ਸੋਨੂੰ ਸੀਤੋ ਵਾਲਾ
Ustad ne jror moth mari huni ghar ja k jime wekhda 😂❤❤..baki respect 🙏 🫡 ♥️
Mera dilo salute. Eh faqar banda .
ਪਤਲਕਾਲ ਮੈਡਮ ਦੇ ਮਾਂ ਪਿਓ ਵੀ ਸੋਚਦੇ ਹੋਣਗੇ ਇਸ ਨੂੰ ਇਹ ਕੰਮ ਲਈ ਏਨਾ ਪੈਸਾ ਪੜ੍ਹਨ ਤੇ ਲਾਇਆ ਸੀ
Baki interview wale mazak bana dindey aa bhole bande da. Madam ji ne Sonu da poora maan rakh lia. 👍👍
❤❤❤❤Super duper bro❤❤❤❤
ਮੈਡਮ ਨੂੰ ਪਸੰਦ ਆ ਗਿਆ ਸੀਤੋ ਵਾਲਾ
ਦੁਨੀਆਂ ਕਿਹੜੇ ਮੂਰਖਾਂ ਵੱਲ ਚੱਲ ਪਈ।
ਹੱਦ ਹੋ ਗੀ ਬਾਈ ਲੋਕਾਂ ਦੀ ਏਹ ਸਾਰੇ ਕਿਉ ਏ ਕਰ ਰਹੇ ਆ ਸਭ ਨੂੰ ਪਤਾ ਆ ਪਰ ਏਹਨੂ ਨਹੀਂ ਪਤਾ
Very good ❤❤❤❤❤
Sonu astaad end kroda puri❤❤❤
Waheguru bless you Aman 📽✌
Dil,da,ne,mara,tera,Sonu,sitowala,wala😂😂😂😂😂😂😂😂😂😂😂😂😂
Super Quality
ਏਦੇ ਦੰਦ ਨਵੇਂ ਲਵਾਂ ਦੇਵੋ
😂😂😂😂😂😂😂
ਪੱਤਰਕਾਰ ਮੈਡਮ ਵੇਖੀ ਤੇਰੇ ਨਾਲ ਨਾ ਲਵੇ ਦਿਲ😂
ਲਗਦਾ ਮੈਡਮ ਨੂੰ ਪਸੰਦ ਆ ਗਿਆ ਸੋਨੂੰ ਤਾਹੀ ਗੱਲਾ ਗੱਲਾਂ ਵਿਚ ਪੁਸ਼ੀ ਜਾਂਦੀ ਆ
Right ji👍😆😂
khana badosa ki keh dyaa 😅 karwaayi payjani o
Sonu ustaad ji sirra
Rab da Banda Sonu ❤
Wao
Sirra ustad ji
Faakar banda sonu sittowala😂❤
Aap eh cool lip londa