Prime Discussion (2503) || ਖਡੂਰ ਸਾਹਿਬ ਦੇ ਚੋਣ ਮੈਦਾਨ ਵਿਚ ਆਇਆ ਅਕਾਲੀ ਦਲ

Поділитися
Вставка
  • Опубліковано 27 кві 2024
  • #PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #bjp #rss #pmmodi #supremecourt #delhi #dsgmc #sgpc #amritsar #weapon
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 187

  • @karmjitsingh5772
    @karmjitsingh5772 14 днів тому +2

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ🙏

  • @JasbirSingh-vh8sl
    @JasbirSingh-vh8sl 13 днів тому

    ❤❤❤ ਪੰਨੂ ਸਾਬ ਤੁਹਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ❤❤❤❤❤

  • @laxmansingh11
    @laxmansingh11 15 днів тому +34

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

    • @justjee7665
      @justjee7665 14 днів тому

      BAI EH COPY KARLO TE JE KOI BAI BARE SWAAL KARE OHNU BHEJ DO

  • @bachiterchahal6971
    @bachiterchahal6971 15 днів тому +9

    ਪੰਨੂੰ ਸਾਹਬ ਤੁਸੀ ਅਕਾਲੀਆਂ ਦੀ ਗੱਲ ਨਾ ਈ ਕਰਿਆ ਕਰੋ ਐਵੇ ਟੈਮ ਖਰਾਬ ਹੁੰਦਾ

  • @deepbrar.
    @deepbrar. 15 днів тому +17

    ਖੁਦ ਵਿੱਚ ਝਾਕਣ ਲਈ ਜਿਗਰਾ ਚਾਹੀਦਾ ਹੈ ‬
    ‪ *ਦੂਜਿਆਂ ਦੀ ਸ਼ਨਾਖ਼ਤ ਚ ਤਾਂ ਹਰ ਸ਼ਖਸ ਮਾਹਿਰ ਹੈ*

    • @daljitsingh3631
      @daljitsingh3631 15 днів тому +3

      👌👌👌

    • @deepbrar.
      @deepbrar. 15 днів тому +3

      ​@@daljitsingh3631ਧੰਨਵਾਦ ਵੀਰੇ 😍🙏

  • @deepbrar.
    @deepbrar. 15 днів тому +54

    ਜ਼ਮੀਰ ਵੇਚ ਕੇ ਅਮੀਰ ਹੋ ਜਾਣ ਤੋਂ ਅੱਛਾ ਹੈ ‬
    ‪ *ਆਪਣੀ ਇੱਜ਼ਤ ਬਚਾ ਕੇ ਫ਼ਕੀਰ ਹੋ ਜਾਣਾ*

    • @daljitsingh7980
      @daljitsingh7980 15 днів тому +6

      ਦੀਪ ਬਰਾੜ ❤🙏👍👍

    • @deepbrar.
      @deepbrar. 15 днів тому +3

      ​@@daljitsingh7980😍🙏 ਸੰਧੂ ਵੀਰੇ

    • @daljitsingh3631
      @daljitsingh3631 15 днів тому +3

      ਜੀ ਬਿਲਕੁਲ✅

    • @deepbrar.
      @deepbrar. 15 днів тому +2

      ​@@daljitsingh3631ਧੰਨਵਾਦ ਵੀਰੇ 😍🙏

    • @udeshsharma-gn7xi
      @udeshsharma-gn7xi 15 днів тому +2

      Rhi gal hey

  • @Harsimratchandisimrat
    @Harsimratchandisimrat 10 днів тому +1

    ਓਹ ਬੱਲੇ ਬੱਲੇ ਬਾਠ ਸਾਬ ਅੱਜ ਮੁੱਦਤਾਂ ਪਿੱਛੋਂ ਪੰਨੂ ਜੀ ਨਾਲ ਪ੍ਰੋਗਾਰਮ ਪ੍ਰਾਈਮ ਚਰਚਾ ਵਿੱਚ ਦਰਸ਼ਨ ਦਿਤੇ ਜੀ ਆਇਆ ਨੂੰ ਬਾਠ ਸਾਬ੍ਹ

  • @satnamjudge6874
    @satnamjudge6874 15 днів тому +10

    ਕੈਰੋਂ ਪਰਿਵਾਰ ਦੇ ਵਿਰੋਧ ਚਲਦਿਆਂ ਅਕਾਲੀ ਦਲ (ਸੁਖਬੀਰ ) ਨੇ ਵਲਟੋਹਾ ਨੁੰ ਟਿਕਟ ਦੇ ਕੇ ਸੈਲਫ ਗੋਲ ਕਰ ਲਿਆ

  • @VarinderSingh-he7wo
    @VarinderSingh-he7wo 15 днів тому

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਪਰਮਜੀਤ ਬਾਠ ਜੀ
    ਲੀਡਰਾਂ ਦਾ ਪਤਾ ਹੀ ਨਹੀਂ ਲੱਗਦਾ ਕਿਸ ਪਾਰਟੀ ਵਿੱਚ ਹਨ
    ਅੱਜ ਹੋਰ ਪਾਰਟੀ ਕਲ ਹੋਰ।

  • @Karmjitkaur-gk1xq
    @Karmjitkaur-gk1xq 15 днів тому +6

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻🙏🏻🎉🎉🌷🌷👌👌

  • @deepbrar.
    @deepbrar. 15 днів тому +15

    ਝੂਠੇ ਗਿਆਨ ਤੋਂ ਸਾਵਧਾਨ ਰਹੋ , ਇਹ ‬
    ‪ *ਅਨਪੜ੍ਹ ਰਹਿਣ ਤੋਂ ਵੀ ਜ਼ਿਆਦਾ ਖਤਰਨਾਕ ਹੈ*

  • @RangitSinghHarike-uy7md
    @RangitSinghHarike-uy7md 15 днів тому +6

    ਪੰਜਾਬ ਦੀ ਪੁਰਾਣੀ ਕਹਾਵਤ ਹੈ ਕੋਈ ਹੱਸੇ ਕੋਈ ਰੋਵੇਂ ਸੁੱਥਰਾ ਘੋਲ ਪਤਾਸੇ ਪੀਵੇ।। ਸੁੱਥਰੇ ਮੁਗਲਾਂ ਅੰਗਰੇਜ਼ਾਂ ਕਾਂਗਰਸੀਆਂ ਵੇਲੇ ਵੀ ਸਨ ਅਜ ਵੀ ਕੋਈ ਨਵੀਂ ਗੱਲ ਨਹੀਂ। ਭਾਜਪਾ ਨੇ ਭਾਰਤ ਵਿਚ 500ਗੁਰੂਦਵਾਰੇ ਤੋਂ ਮੰਦਰ ਬਣਾ ਦਿੱਤੇ।30/35ਸਾਲ ਦੀ ਸਜ਼ਾ ਭੁਗਤਣ ਉਪਰੰਤ ਵੀ ਨਹੀਂ ਛੱਡ ਰਹੇ।ਹੋਰ ਧਰਮ ਦੇ ਹਜ਼ਾਰਾਂ ਕਾਤਲ ਨੂੰ ਕਦੋਂ ਦਾ ਛੱਡ ਦਿੱਤਾ। ਭਾਜਪਾ ਨੇ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਮੁਸਲਮਾਨਾਂ ਸਿਖਾਂ ਈਸਾਈਆਂ ਲਈ।। ਅਗੇ ਹੋਰ ਕੀ ਕਰਨਗੇ ਰੱਬ ਹੀ ਜਾਣੇ।।

  • @boharsingh7725
    @boharsingh7725 15 днів тому +7

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ਤੇ ਪ੍ਰਮਜੀਤ ਬਾਠ ਸਾਬ ਜੀ ✅
    🙏🙏🙏🙏🙏

  • @balvirsingh175
    @balvirsingh175 15 днів тому +4

    ਸੁਖਬੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਪਾਸੇ ਤਾਂ ਹਰਸਿਮਰਤ ਬਾਦਲ ਗਲਾ ਪਾੜਕੇ ਕਹਿ ਰਹੀ ਹੈ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ ਪਰ ਅਮ੍ਰਿਤਪਾਲ ਸਿੰਘ ਦਾ ਬਾਹਰ ਆਉਣ ਦਾ ਇਕੋ ਇਕ ਰਸਤਾ ਵੋਟਾਂ ਜਿੱਤ ਕੇ ਐਮ ਪੀ ਬਣ ਜਾਣ ਨਾਲ ਸਬੰਧ ਰੱਖਦਾ ਸੀ ਪਰ ਹੁਣ ਅਕਾਲੀ ਦਲ ਵਾਲਿਆਂ ਨੇ ਖਡੂਰ ਸਾਹਿਬ ਸੀਟ ਤੇ ਵਲਟੋਹਾ ਨੂੰ ਮੈਦਾਨ ਵਿੱਚ ਉਤਾਰ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਇਹ ਦਾਅਵਾ ਕਰਦਾ ਹਾਂ ਕਿ ਜਿੱਤ ਸਿਰਫ ਅਮ੍ਰਿਤਪਾਲ ਸਿੰਘ ਖਾਲਸਾ ਦੀ ਹੀ ਹੋਵੇਗੀ ਅਕਾਲੀ ਦਲ ਵਾਲਿਆਂ ਦੇ ਛਿੱਤਰ ਫਿਰਨਗੇ

  • @harpreetbrar4808
    @harpreetbrar4808 15 днів тому +1

    SSA ji

  • @kuldeepsingh-xh6jv
    @kuldeepsingh-xh6jv 15 днів тому +3

    ਪੰਨੂੰ ਸਾਹਿਬ ਜੀ ਪਰਮਵੀਰ ਬਾਠ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @surinderpabla6343
    @surinderpabla6343 15 днів тому

    Bahut bahut Dhanbad ji 🙏

  • @daljitsingh7980
    @daljitsingh7980 15 днів тому +8

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 15 днів тому +1

      😍🙏 ਸੰਧੂ ਵੀਰੇ

  • @baldevsinghkular3974
    @baldevsinghkular3974 14 днів тому

    ਬੀਬੀ ਕਮਲਦੀਪ ਕੌਰ ਨੂੰ ਚੋਣਾਂ ਵਿੱਚ ਲਿਆਉਣਾ ਚੰਗਾ ਕਦਮ ਨਹੀਂ ਸੀ!.ਸੰਗਰੂਰ ਅਤੇ ਜਲੰਧਰ ਦੇ ਵਾਦ ਵਿਵਾਦ ਦੀ ਅਸਲੀਅਤ ਲੋਕ ਜਾਣਦੇ ਹਨ ਤੇ ਹੋਣ ਵਾਲੀਆਂ ਚੋਣਾਂ ਹੋਰ ਸਾਬਤ ਕਰ ਦੇਣਗੀਆਂ!.ਪਿਆਰੀ ਅਤੇ ਮਾਣਯੋਗ ਪੇਸ਼ਕਸ਼ ਸਨਮੁੱਖ ਕੀਤੀ ਹੈ ਜੀ!

  • @shivdevsingh3626
    @shivdevsingh3626 15 днів тому +27

    ਵਿਰਸੇ ਨੂੰ ਤਾਂ ਸਭ ਤੋਂ ਵੱਧ ਬਕਵਾਸ ਕਰਨ ਵਾਲਾ ਅੱਤਵਾਦੀ ਕਹਿ ਸਕਦੇ ਹਾਂ | ਇਹ ਕੋਈ ਧੜਲੇਦਾਰ ਨੇਤਾ ਨਹੀਂ ਹੈ | ਬਾਦਲਾਂ ਦਾ ਚਾਪਲੂਸ ਹੈ |

    • @SukhdevSingh-ju1ie
      @SukhdevSingh-ju1ie 14 днів тому

      ਇਸ ਦੇ ਸਾਹਮਣੇ ਵੀ ਤਾਂ ਇੱਕ ਵਿਦੇਸ਼ੀ ਹੈ ਪਹਿਲਾਂ ਤਾਂ ਕਹਿੰਦਾ ਸੀ ਕਿ ਮੈੰ ਭਾਰਤੀ ਨਹੀਂ ਹੁਣ ਜੇਲ ਵਿਚੋ ਨਿਕਲਣ ਲਈ ਬੜੀ ਬੇਸ਼ਰਮੀ ਨਾਲ ਭਾਰਤ ਵਿੱਚ ਵਿੱਚ ਚੋਣ ਲੜਨ ਲਈ ਕਾਹਲਾ ਕਿੳ ਹੈ

  • @avtarsingh4870
    @avtarsingh4870 15 днів тому +2

    ਮੈਨੂੰ ਕਿਸੇ ਰੰਗ ਦੀ ਜ਼ਰੂਰਤ ਨਹੀਂ
    ਲੋਕ ਮੇਰੀਆਂ ਗੱਲਾਂ ਸੁਣ ਕੇ ਹੀ ਲਾਲ
    ਪੀਲ਼ੇ ਹੋ ਜਾਂਦੇ ਹਨ।

  • @sukhi3077
    @sukhi3077 15 днів тому +2

    ਦੇਰਾਂ ਬਾਅਦ ਸੁਮੇਲ ਹੁੰਦੇ ਨੇ ਜੀ ਪੰਨੂੰ ਸਾਹਬ # ਬਾਠ sahb❤❤

  • @sarbjeetsingh3687
    @sarbjeetsingh3687 15 днів тому +5

    ਪੁਰਣੇ ਖੁੰਡ🎉❤

  • @user-qu5je9gj3f
    @user-qu5je9gj3f 15 днів тому +16

    ਦਿਲੀ ਕਮੇਟੀ ਚ ਕਾਫੀ ਗਿਣਤੀ ਵਿਚ ਫਸੇ ਹੋਏ ਅਤੇ ਵਿਕਾਊ ਤੇ ਮੋਦੀ ਸ਼ਾਹ ਤੋ ਡਰੇ ਹੋਏ ਵਿਅਕਤੀ ਹਨ ਸੋ ਇਹ ਲੋਕ ਕੁਝ ਵੀ ਕਰ ਸਕਦੇ ਹਨ ਕੌਮ ਲਈ ਦੁਬਿਧਾ ਖੜੀ ਕਰਤੀ

  • @palasingh5151
    @palasingh5151 15 днів тому +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @chahal-pbmte
    @chahal-pbmte 15 днів тому +5

    ਇਹਨਾਂ ਚੋਣਾਂ ਵਿੱਚ ਲੋਕਾਂ ਨੂੰ ਉਮੀਦਵਾਰਾਂ ਦੀਆਂ ਪਾਰਟੀਆਂ ਯਾਦ ਨਹੀਂ ਰਹਿਣੀਆਂ। ਆਪਣੀਆਂ ਵੋਟਾਂ ਗ਼ਲਤ ਜਗ੍ਹਾ ਹੀ ਪਾ ਆਉਣਗੇ।

  • @GurcharanSandhu-gf4yc
    @GurcharanSandhu-gf4yc 15 днів тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @chanan.singh12
    @chanan.singh12 15 днів тому

    Good ❤❤

  • @Rajindersharma-mo5tt
    @Rajindersharma-mo5tt 15 днів тому +8

    ਬੜੀ ਖੁਸ਼ੀ ਦੀ ਗੱਲ ਆ.. ਅੱਜ 2-2 ਸੀਨੀਅਰ ਪ੍ਰਾਇਮ ਆਇਐਸਾ ਦੇ ਇਕੋ ਪ੍ਰੋਗਰਾਮ ਤੇ

  • @HARJITSINGH-cz3zf
    @HARJITSINGH-cz3zf 15 днів тому +3

    Good news baba ji

  • @sharmatenthouse1848
    @sharmatenthouse1848 15 днів тому

    Jatinder Pannu g sat shri akal

  • @BalkarSingh-zt9iw
    @BalkarSingh-zt9iw 15 днів тому +1

    ਲੋਕਾਂ ਦੇ ਮੁੱਦੇ ਮੁਦਿਆਂ ਦਾਂ ਕੀ ਬਣੂੰ ਇਨ੍ਹਾਂ ਲੀਡਰਾਂ ਦੀ ਦਲ ਬਾਦਲੀ ਲੋਟ ਨਹੀਂ ਆ ਰਹੀ ਲੋਕ ਯਾਦ ਰੱਖਣਗੇ

  • @avtarsingh4870
    @avtarsingh4870 15 днів тому +8

    ਜ਼ਿੰਦਗੀ ਦਾ ਕੌੜਾ ਸੱਚ ਇਹ ਹੈ ਕਿ
    ਅਸੀਂ ਬੁੱਢੇ ਛੇਤੀ ਹੋ ਜਾਂਦੇ ਹਾਂ, ਸਿਆਣੇ
    ਦੇਰ ਨਾਲ ਹੁੰਦੇ ਹਾਂ।

  • @BhupinderSingh-yg8cg
    @BhupinderSingh-yg8cg 15 днів тому +13

    ਪੰਨੂੰ ਸਾਹਿਬ ਜੀ,,, ਪਰਮਵੀਰ ਬਾਠ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @GurmeetKaur-zh6nk
    @GurmeetKaur-zh6nk 15 днів тому +3

    ਸਤਿ ਸ੍ਰੀ ਅਕਾਲ ਜੀ🙏🙏

  • @madansinghrana5370
    @madansinghrana5370 15 днів тому +3

    Sat shree akal ji
    Bath sahib good evening ji

  • @ranjitsinghchhabra1165
    @ranjitsinghchhabra1165 15 днів тому +7

    ਮਾਨਯੋਗ ਪੰਨੂ ਸਾਹਿਬ ਅਤੇ ਬਾਠ ਸਾਹਿਬ ਸਤਿ ਸ਼੍ਰੀ ਅਕਾਲ। ਬਾਠ ਸਾਹਿਬ ਨੂੰ ਇਸ ਪ੍ਰੋਗਰਾਮ ਵਿਚ ਦੇਖ ਕੇ ਚੰਗਾ ਲਗਿਆ। ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @SwarnjeetSingh-cu3bn
    @SwarnjeetSingh-cu3bn 15 днів тому

    Pannu ji paramveer Ji sat Shri akal ji ❤❤❤❤❤

  • @RavinderKumar-bf8hv
    @RavinderKumar-bf8hv 15 днів тому +1

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਗਈਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਕਰੱਪਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦਾ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ

  • @Gurdeepsingh-di3il
    @Gurdeepsingh-di3il 15 днів тому +1

    ਹਲਕਾਂ ਤਿਆਰ ਸਾਡਾ ਸਰਵੇ ਕਰੋ ਭਾਈ ਸਾਬ ਦੇ ਨਾਲ

  • @AmitKumar-le9ch
    @AmitKumar-le9ch 15 днів тому

    Thnk u, respect 🌿

  • @user-nq5or5fx4q
    @user-nq5or5fx4q 15 днів тому

    Thank you Pannu Sahib je 🙏 I'm Bint Rai JODHPUR PAKHAR ( Maur Mandi ) Bathinda

  • @user-hs7oc9pm6s
    @user-hs7oc9pm6s 15 днів тому +3

    Great show

  • @narinderjeetkaur2918
    @narinderjeetkaur2918 15 днів тому +3

    🙏🙏

  • @simranjeetsingh7482
    @simranjeetsingh7482 15 днів тому +2

    Parmvir g good 👍

  • @DavinderKumar-kn9jw
    @DavinderKumar-kn9jw 15 днів тому +2

    J Pannu Sab And Navneet ❤❤❤❤❤❤❤ Good Poagam Sat sare akal Adam pur

  • @mvl1982
    @mvl1982 15 днів тому

    Sat shri akal Jatinder Pannu Sir ji te Parmvir Baath Veer ji

  • @KuldeepSingh-qq9ds
    @KuldeepSingh-qq9ds 15 днів тому

    पन्नू साब 👍👍🙏

  • @simranjeetsingh7482
    @simranjeetsingh7482 15 днів тому +1

    Thanks prime aisa team

  • @user-zq5ve8dz8i
    @user-zq5ve8dz8i 15 днів тому

    ਪੰਨੂ ਸਾਹਿਬ ਜੀ ਆਪ ਦੇਸ਼ ਵਿਦੇਸ਼ ਦੀਆਂ ਚੱਲ ਰਹੀਆਂ ਹਰਕਤਾਂ ਤੇ ਨਜ਼ਰ ਰੱਖਦੇ ਹੋ ਜਾਣਕਾਰੀਆਂ ਦੇਣੇ ਲਈ ਧੰਨਵਾਦ ਕਰਦੇ ਹਾਂ। ਆਪ ਬੇ ਬਾਕ ਤੇ ਧੜੱਲੇਦਾਰ ਬੋਲਦੇ ਹੋਏ ਖਬਰਾਂ ਨੂੰ ਵਿਸਥਾਰਪੂਰਵਕ ਬਿਆਨ ਕਰਦੇ ਹੋ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌👌👌👌👌👌👌🙏

  • @HarbansLal-rq4fh
    @HarbansLal-rq4fh 15 днів тому +7

    ਪੰਨੂੰ ਸਾਹਿਬ ਜੀ ਤੇ ਪਰਮਵੀਰ ਜੀ ਸਤਿ ਸ੍ਰੀ ਆਕਾਲ ਜੀ

  • @simranjeetsingh7482
    @simranjeetsingh7482 15 днів тому +1

    Prime aisa team 🎉🎉

  • @harindergrewal5418
    @harindergrewal5418 15 днів тому +2

    Very Good Pannu Ji ❤🎉❤

  • @manmeet-Sachdeva.
    @manmeet-Sachdeva. 15 днів тому +2

    ਜਰਨਲ ਕੈਟਾਗਿਰੀ ਵਾਲਿਆ ਨੂੰ ਵੱਧ ਨੰਬਰ ਅਤੇ ਐਸੀ ਕੋਟੇ ਵਾਲਿਆ ਨੂੰ ਘੱਟ ਨੰਬਰਾਂ ਤੇ ਕਿਉ ਨਹੀ ਬੋਲਦੇ ਜੀ। ਮੇਰੀ ਬੇਟੀ ਮੈਨੂੰ ਰੋਜ ਪੁੱਛਦੀ ਹੈ ਪਾਪਾ ਜੀ ਆਪਾਂ ਬਾਲਮੀਕ ਨਹੀ ਬਣ ਸਕਦੇ ਉਹਨਾਂ ਨੂੰ 450 ਨੰਬਰ ਤੇ ਮੈਨੂੰ ਘੱਟੋ ਘੱਟ 650 ਨੰਬਰ ਲੈਣੇ ਪੈਣਗੇ ਨੀਟ ਕਲੀਅਰ ਕਰਨ ਲਈ। ਕਿ ਸਾਡੇ ਜਨਰਲ ਕੈਟਗਿਰੀ ਦੇ ਬੱਚਿਆਂ ਦਾ ਮਨੋਬਲ ਨਹੀ ਗਿਰਦਾ ਇਹ ਸਭ ਦੇ ਕਾਰਨ। ਸੋ ਬੇਨਤੀ ਹੈ ਇਸ ਤੇ ਬੋਲੋ ਤੇ ਗੁੰਗੀ ਬਹਿਰੀ ਸਰਕਾਰ ਦੇ ਕੰਨ ਖੋਲੋ। ਫਰੀ ਜੋ ਦੇਣਾ ਹੈ ਦੇ ਦੇਣ ਇਹਨਾਂ ਨੂੰ ਪਰ ਨੰਬਰ ਤਾਂ ਬਰਾਬਰ ਲੈਣ ਤਾਂ ਹੀ ਪਾਸ ਕਰਨਾ ਚਾਹੀਦਾ ਹੈ।

  • @simranjeetsingh7482
    @simranjeetsingh7482 15 днів тому +1

    Program very good prime aisa team

  • @dalersingh1431
    @dalersingh1431 15 днів тому

    ਮਨੁੱਖਤਾ ਦੀ ਭਲਾਈ ਲਈ ਚੁੱਕੇ ਹਰ ਕਦਮ ਦੀ ਗਿਣਤੀ ਤੁਹਾਡੇ ਚੰਗੇ ਕਰਮਾ ਵਿੱਚ ਹੁੰਦੀ ਹੈ।

  • @simranjeetsingh7482
    @simranjeetsingh7482 15 днів тому +1

    Prime aisa team good work

  • @sahibsingh4988
    @sahibsingh4988 15 днів тому +1

    ਕੇਪੀ ਦੀ ਜ਼ਮਾਨਤ ਜ਼ਬਤ ਹੋਵੇਗੀ

  • @malkitsinghdandiwal7253
    @malkitsinghdandiwal7253 15 днів тому +1

    Good news sir

  • @JasveerSingh-xf1cj
    @JasveerSingh-xf1cj 15 днів тому +1

    Good So

  • @Hardeepsingh-ow3ix
    @Hardeepsingh-ow3ix 15 днів тому +2

    🙏🙏 22 ji

  • @BaldevSingh-ks1ts
    @BaldevSingh-ks1ts 15 днів тому +2

    Very nice

  • @rajinderpaul5397
    @rajinderpaul5397 15 днів тому +2

    SatSriAkal

  • @user-fk5hi8mm6u
    @user-fk5hi8mm6u 15 днів тому

    ਪੰਨੂ ਸਾਹਿਬ ਜੀ ਪਰਮਵੀਰ ਸਿੰਘ ਬਾਠ ਜੀ ਸਤਿ ਸ੍ਰੀ ਅਕਾਲ ਜੀ 🎉❤🎉

  • @ramandeepsingh4310
    @ramandeepsingh4310 15 днів тому +2

    Good

  • @AshokKumar-xr5uj
    @AshokKumar-xr5uj 15 днів тому +1

    Pannu ji tusi great ho

  • @simranjeetsingh7482
    @simranjeetsingh7482 15 днів тому +2

    Jatinder pannu g good 👍

  • @gurmeetsingh7215
    @gurmeetsingh7215 15 днів тому +1

    Sat Sri akal ji

  • @simranjeetsingh7482
    @simranjeetsingh7482 15 днів тому +2

    Prime aisa team hlo g

  • @darbarasingh6553
    @darbarasingh6553 14 днів тому

    🙏🙏❤️👍🏻👍🏻

  • @rajSingh-de2qg
    @rajSingh-de2qg 15 днів тому

    Parmveer g sat Sri akal g

  • @ramgill9693
    @ramgill9693 15 днів тому +1

    Nice bro

  • @Sukhdevsingh-vd4cq
    @Sukhdevsingh-vd4cq 15 днів тому +10

    ਵੱਡੇ ਵੀਰ ਪੰਨੂ ਜੀ, ਆਕਾਲੀਦਲ ਬਾਦਲ ਦਾ ਸਿਧਾ ਮੁਕਾਬਲਾ ਨਿਟੂ ਸੱਟਰਾਂ ਵਾਲਾ ਤੇ ਨੋਟਾ ਨਾਲ ਹੋਏਗਾ, ਖਾਸ ਕਰ ਖਡੂਰ ਸਾਹਿਬ ਸੀਟ ਤੇ ਆਕਾਲੀਦਲ ਬਾਦਲ ਦੇ ਵਲਟੋਏ ਦੀ ਜਮਾਨਤ ਜਬਤ ਹੋਏਗੀ

    • @SukhdevSingh-qe5iv
      @SukhdevSingh-qe5iv 14 днів тому +1

      ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ

  • @simranjeetsingh7482
    @simranjeetsingh7482 15 днів тому +1

    Punjab news

  • @goodc5856
    @goodc5856 15 днів тому +1

    ਭਾਈ ਅਮਿਤ੍ਪਾਲ ਜਿੰਦਾਬਾਦ

  • @gurmeetkaur9188
    @gurmeetkaur9188 15 днів тому +4

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਜਤਿੰਦਰ ਪਨੂੰ ਅਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ

  • @mohinderjhajj3315
    @mohinderjhajj3315 15 днів тому +2

  • @ravinderkaur2640
    @ravinderkaur2640 15 днів тому

    Sat Shri akal Baath Saab ji nd Pannu Saab ji Waheguru ji chardi Kala vich Rakhan 🙏

  • @pappibinner2855
    @pappibinner2855 15 днів тому

    ਵੰਡੋ ਤੇ ਰਾਜ ਕਰੋ ਦੀ ਨੀਤੀ ਦਾ ਸ਼ਿਕਾਰ ਹੋ ਰਹੇ ਹਨ ਸਿੱਖ

  • @Sacchaikiawaaz-lm9fx
    @Sacchaikiawaaz-lm9fx 15 днів тому +2

    Amrit Pal Singh khalsa jindabad

  • @JPSINGH-ef8vz
    @JPSINGH-ef8vz 15 днів тому

    Good comments and good is the way of asking the questions . Thanks .

  • @JaswantSingh-qi4ok
    @JaswantSingh-qi4ok 15 днів тому

    Good job prime Asia keep it up 👍

  • @tejpalpannu2293
    @tejpalpannu2293 15 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @JarnailSingh-pe1gc
    @JarnailSingh-pe1gc 14 днів тому

    ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਅਕਾਲੀ ਕੇਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਨੇ ਹਾਲ ਏਨਾ ਦਾ ਮਾੜਾ ਹੈ

  • @bansal077
    @bansal077 15 днів тому

    ਭਜਾ ਦੇਣਾ ਸੀ

  • @Naseemahmed619
    @Naseemahmed619 15 днів тому

    Ap ke mhrbanya ❤❤❤❤❤❤

  • @kewalchand550
    @kewalchand550 15 днів тому +3

    Panu ji Darm ja SAWIDAN

  • @simranjeetsingh7482
    @simranjeetsingh7482 15 днів тому +1

    Would news

  • @amarbirsingh7986
    @amarbirsingh7986 15 днів тому +1

    ਬਾਦਲ ਪਰਿਵਾਰ ਅਪਾਣੇ ਅੰਤ ਵਾਲ ਨੂੰ ਚੱਲ ਰਿਹਾ। ਇਹ ਬਾਦਲ ਪਰਿਵਾਰ ਕਿਸੇ ਸੱਚੇ ਸਿੱਖ ਨੂੰ ਅੱਗੇ ਆਉਣ ਹੀ ਨਹੀ ਦੇਣਾ ਚਾਹੁੰਦੇ।

  • @Surjeet_singh.
    @Surjeet_singh. 15 днів тому +1

    ਵਿਰਸਾ ਸਿੰਘ ਵਲਟੋਹਾ ਹੀ ਬਾਦਲਾ ਦਾ ਸਭ ਤੋ ਵੱਡਾ ਕੀ ਕਹਿੰਦੇ ਹੁੰਦੇ ਆ ਹਾਂ ਉਹੀ ਹੈ, ਜ਼ਮਾਨਤ ਜ਼ਬਤ ਪੱਕਾ

  • @chamanlal4263
    @chamanlal4263 15 днів тому

    very good work done by CM maan like free electricity, purchase thermal plant, 43000+Govt jobs, Mohalla clinic, upgrade Punjab police SSF, good work in Hospital, education, canel water supply to tail 👌

  • @lakhbirsinghneholka5997
    @lakhbirsinghneholka5997 15 днів тому +2

    Watch also
    Lakhbir Singh neholka

  • @SukhdevSingh-bp6yf
    @SukhdevSingh-bp6yf 15 днів тому

    Pannu ji 🙏

  • @ParamjeetKaur-wd4qc
    @ParamjeetKaur-wd4qc 15 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:56

  • @MalkitSingh-jq8si
    @MalkitSingh-jq8si 15 днів тому

    Very good compil

  • @KaranSandhu-ez3jc
    @KaranSandhu-ez3jc 15 днів тому

    ਸਤਿ ਸ੍ਰੀ ਆਕਾਲ ਜੀ

  • @harnoorsinghgill7920
    @harnoorsinghgill7920 15 днів тому +2

    Politics should stay away from religion

  • @simranjeetsingh7482
    @simranjeetsingh7482 15 днів тому +2

    Prime aisa team sat shri akal g

  • @suchasingh2663
    @suchasingh2663 15 днів тому

    Sat Shri Akal Pannu Saab g and Navneet g

  • @NarinderSingh-pu6be
    @NarinderSingh-pu6be 15 днів тому +4

    Amrtpal singh zadbad