Ik passad byan sun k hi certificate kyo de dinne o .. ho skda eh jhooth bol k tere vrge ullu nu ullu bna rahi hove .. aive ni chakk k muh decision de dyi da hunda
@@GurwinderSingh-kt1js vaise hi dekhda nhi brother bura kuj nhi bura sb tau mai aa baki tyc jive bro aakhiya vadiya lagiya nhi ta lok aaj kall comment ch gaal kad hi gall karde aa
Upasana Singh is a wonderful actor....she has come a long way into theater and films...and sustained her performance with excellence throughout her career...Best wishes for a long innings .
Ohde kol te sab ne Jana , kisse ne jaldi kisse ne late . Tusi na jaaio. Ithey hi reh Leyo te chajj da vichaar sunde reho . Par jado chajj de vichaar valle sidhu nu mille uthe maja phir .
ਉਪਾਸਨਾ ਜੀ ਵੱਲੋ ਪੰਜਾਬੀ ਭਾਸ਼ਾ ਦਾ ਬਹੁਤ ਹੀ ਮਾਣ ਵਧਾਇਆ ਹੈ।ਧੰਨਵਾਦ ਜੀਉ।
ਬੇਹੱਦ ਸ਼ਲਾਘਾਯੋਗ ਸੁੰਦਰ ਅਤੇ ਦਿਲਕਸ਼ ਇੰਟਰਵਿਊ, ਸੁਣ ਕੇ ਬੜਾ ਆਨੰਦ ਆਇਆ, ਸਭ ਨੂੰ ਦਿਲੋਂ ਮੁਬਾਰਕਬਾਦ
-- ਅਹਿਮਦ ਗੜ੍ਹ, ਮਲੇਰਕੋਟਲਾ
ਬਹੁਤ ਹੀ ਖੂਬਸੂਰਤ ਕਲਾਕਾਰ ਅਤੇ ਇੰਟਰਵਿਊ ਸੁਣ ਕੇ ਮਜ਼ਾ ਆ ਗਿਆ ਖੁਸ਼ ਕਰ ਦਿੱਤਾ, ਸਦਾ ਏਦਾਂ ਹੀ ਖੁਸ਼ ਰਹੋਂ 👌❤️
Good show sir
ਟਹਿਣਾ ਸਾਹਿਬ ਤੁਸੀਂ ਕਿਉਂ ਨਹੀਂ ਫਿਲਮ ਕਰਦੇ।
ਉਪਾਸ਼ਨਾ ਸਿੰਘ ਜੀ ਅਨੰਦ ਆ ਗਿਆ ਥੋਡੇ ਵਿਚਾਰਾਂ ਨੂੰ ਸੁਣਕੇ ਜਿਓਂਦੇ ਵਸਦੇ ਰਹੋ ਜੁੱਗ ਜੁੱਗ ਜੀਓ ਤਰੱਕੀਆਂ ਕਰੋ ਗੁਰੂ ਕਿਰਪਾ ਕਰੇ ਵਡੇਰੀ ਉਮਰ ਬਖ਼ਸ਼ਣ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਖੁਸ਼ੀਆਂ ਬਖ਼ਸ਼ੇ ਜੀ ਉਪਾਸਨਾ ਜੀ ਵਾਹਿਗੁਰੂ
@@bhupindersinghbhupindersin5557 v
Jim
Ok
Y?
ਉਪਾਸਨਾ ਤੂੰ ਏਨੀ ਵੱਡੀ ਐਕਟਰੈਸ ਹੈਂ ਬਹੁਤ ਚੰਗਾ ਲਗਾ ਜਾਣਕੇ ਪਰਮਾਤਮਾ ਲੰਬੀ ਉਮਰ ਕਰੇ ਹੋਰ ਸਫਲ ਹੋਵੋ good luck
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ
Yes
ਸੱਚੀ ਗੱਲ ਦੱਸੀ ਵੀਰ ਜੀ 🙏🙏💐🙏🙏
ਕਪਿਲ ਸ਼ੋ ਵਿੱਚ ਅਸੀ ਤੁਹਾਨੂੰ ਹਸਦੇ ਹਸਾਉਂਦੇ ਵੇਖਿਆ ਉਪਾਸਨਾ ਜੀ ਪਰ ਤੁਸੀ ਹੈਂ ਹੀ ਇੱਕ ਖੁਸ਼ ਤਬੀਅਤ ਇਨਸਾਨ ਰੱਬ ਤੁਹਾਨੂੰ ਖੁਸ਼ ਹੀ ਰੱਖੇ
ਉਪਾਸਨਾ ਭੈਣ ਜੀ ਚੱਜ ਦਾ ਵਿਚਾਰ ਚ ਆਉਣ ਸੋਡਾ ਫੈਸਲਾ ਬਹੁਤ ਵਧੀਆ ਹੈ ਹੁਣ ਸੋਡੀ ਫਿਲਮ ਨੂੰ ਸੁਪਰ ਡੁਪਰ ਹਿੱਟ ਹੋਣ ਤੋਂ ਕੋਈ ਨੀ ਰੋਕ ਸਕਦਾ good luck
ਸੋਡੀ,, ਸੋਡਾ ,,ਇਹ ਕਿਹੜੀ ਭਾਸ਼ਾ ,, ਤੁਹਾਡਾ ,, ਤੁਹਾਡੀ ਹੁੰਦਾ ਐ
ਵਾਹਿਗੁਰੂ ਮੇਹਰ ਕਰੇ ਉਪਾਸਨਾ ਸਿੰਘ ਜੀ ਨੇ ਪੰਜਾਬ ਦਾ ਨਾਮ ਬਹੁਤ ਬਹੁਤ ਰੌਸ਼ਨ ਕੀਤਾ ਤੇ ਉਹਨਾਂ ਦੇ ਬੇਟੇ ਦੀ ਫਿਲਮ ਬਾਈ ਜੀ ਕੁੱਟਣਗੇ ਸੁਪਰ ਡੁਪਰ ਹਿੱਟ ਹੋਵੇ ਸਤਿਗੁਰੂ ਆਪ ਜੀ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖ਼ਸਣ ਜੀ।
ਟਾਹਿਣਾ ਜੀ ਤੇ ਭੈਣਾਂ ਥਿੰਦ ਜੀ ਉਪਾਸਨਾ ਜੀ ਸਾਂਤਿ ਸ੍ਰੀ ਅਕਾਲ ਜੀ ਉਪਾਸਨਾ ਜੀ ਨੇ ਫਿਲਮਾਂ ਵਿੱਚ ਕੰਮ ਕਰਕੇ ਪੰਜਾਬ ਦੀ ਅਣਖ ਤੇ ਇੱਜਤ ਦਾ ਖਿਆਲ ਰੱਖਿਆ ਜੀ ਬਹੁਤ ਵਧੀਆ ਕਮੇਡੀ ਕਰਦੇ ਹਨ ਤੇ ਹਮੇਸ਼ਾ ਖੁਸ਼ ਰਹਿੰਦੇ ਹਨ ਜੀ
ਹਰਨਾਜ ਸੰਧੂ ਏਨੀ ਹੰਕਾਰੀ ਹੋਈ ਹੈ
ਸੁਣ ਕੇ ਬੜਾ ਦੁੱਖ ਲੱਗਾ
ਉਪਾਸਨਾ ਮੈਮ ਲਈ ਇੱਜਤ ਹੋਰ ਵਧ ਗਈ
Fukre aa 1
Ik passad byan sun k hi certificate kyo de dinne o .. ho skda eh jhooth bol k tere vrge ullu nu ullu bna rahi hove .. aive ni chakk k muh decision de dyi da hunda
Hankar tutte ga ji. Dekhde jao
ਵਾਕਿਆ ਹੀ ਹਰਨਾਜ ਹੰਕਾਰੀ ਗਈ ਹੈ।
Badal movie dekheo Fe pta lg ju jehri kehndi dilog script 😅😂
ਟਹਿਣਾ ਵੀਰ ਜੀ ਤੇ ਹਰਮਨ ਜੀ ਅਸੀਂ ਬਹੁਤ ਇੰਜੁਆਏ ਕੀਤਾ ਜੀ। ਉਪਾਸਨਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੋਈ ਫੁਕਰਾਪਨ ਨਹੀਂ ਦਿਖਾਇਆ ਨਾ ਹੀ ਬਹੁਤਾ attitude ਦਿਖਾਇਆ 🙏🙏 ਬਹੁਤ ਮਜਾ ਆਇਆਂ ਸਭ ਦੇਖ ਸੁਣ ਕੇ।
0PLloLLololollLlooL9olo9LllloLooo9llolllllolL9l9p9lLllllollLl9o9lollllllolloLL9ll9L9loll9oLLooLllollo99L99Loloo9l9LlooL9olo99999LloLoL9l9o99l9lol99999999999999L99999l99999l999l99l9999999LLollo9L9L99l99p99L99999999999ol9L99ll999LLLL999999999l99Lo9999l999ol9999l99999L9999999olL999Ll9999999L9l9p99999999999999l9L999999999999999999L999999l999L999999999lLollLl9l99o9l999l999999Lo999LL9999l999999999999Ll9999oL999ollLLLL99L999L99l999999l9999999999999999999l9L9L999999999999999999L99l99o999999999L99Ll9999l9l999Ll999L99l999Ll9ll9999o999999999999o99L9999ololooLlLl999999l9999999o99looll999999999999L9ll999o9lo999l99Ll99999o9999p999L9l99oo99ol999
0PLloLLololollLlooL9olo9LllloLooo9llolllllolL9l9p9lLllllollLl9o9lollllllolloLL9ll9L9loll9oLLooLllollo99L99Loloo9l9LlooL9olo99999LloLoL9l9o99l9lol99999999999999L99999l99999l999l99l9999999LLollo9L9L99l99p99L99999999999ol9L99ll999LLLL999999999l99Lo9999l999ol9999l99999L9999999olL999Ll9999999L9l9p99999999999999l9L999999999999999999L999999l999L999999999lLollLl9l99o9l999l999999Lo999LL9999l999999999999Ll9999oL999ollLLLL99L999L99l999999l9999999999999999999l9L9L999999999999999999L99l99o999999999L99Ll9999l9l999Ll999L99l999Ll9ll9999o999999999999o99L9999ololooLlLl999999l9999999o99looll999999999999L9ll999o9lo999l99Ll99999o9999p999L9l99oo99ol999
@@lachhmandass7592 lol
Lo
@@lachhmandass7592 .
ਬਹੁਤ ਹੀ ਅੱਛੀ ਸਖਸ਼ੀਅਤ 👌ਬੋਲਣ ਵਿੱਚ ਅਵਾਜ਼ ਬਹੁਤ ਹੀ ਸੁਰੀਲੀ 👍
ਬਹੁਤ ਪਿਆਰੀ ਤੇ ਮਨਪਸੰਦ ਐਕਟਰ ਹੈ ਉਪਾਸਨਾ ਸਿੰਘ.
ਊਪਾਸਨਾ ਜੀ ਜਿੱਨੇ ਸੋਹਣੇ ਨੇ ਉਂਨੇ ਸੋਹਣੇ
ਨੇਕ ਦਿਲ ਇਨਸਾਨ ਵੀ ਨੇ
ਵਾਹਿਗੁਰੂ ਜੀ ਹਮੇਸ਼ਾਂ ਹੀ ਖੁਸ਼ ਰੱਖਣ
ਬਹੁਤ ਵਧੀਆ ਲੱਗਦਾ ਉਪਾਸਨਾ ਦੀ ਇੰਟਰਵਿਊ ਦੇਖ ਕੇ ਬਹੁਤ ਸਾਫ ਦਿਲ ਇਨਸਾਨ ਹੈ
ਵਾਹਿਗੁਰੂ ਉਪਸਾਨਾ ਭੈਣ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏
ਵੈਸੇ ਮੇਂ ਟਹਿਣੇ ਦਾ show ਨਹੀਂ ਦੇਖਦਾ ਪਰ ਮੈਡਮ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੇ ਐਕਟਿੰਗ ਦਾ ਵੀ ਬਾਕੀ ਤੁਹਾਡੀ ਸਾਦਗੀ ਦਾ ਵੀ
Brother ki ni changa lagda tehne ch
@@GurwinderSingh-kt1js vaise hi dekhda nhi brother bura kuj nhi bura sb tau mai aa baki tyc jive bro aakhiya vadiya lagiya nhi ta lok aaj kall comment ch gaal kad hi gall karde aa
She’s a clean hearted human. Her eyes n face showing that innocence.
Ni
. Aww
ਵਧੀਆ ਸੁਭਾਅ ਅਤੇ ਚੰਗੇ ਵਿਚਾਰ,ਇਹ ਮਾਪਿਆਂ ਤੋਂ ਮਿਲੇ
ਸੰਸਕਾਰਾਂ ਦੀ ਨਿਸ਼ਾਨੀ ਹੁੰਦੀ ਹੈ।
ਇਹ ਮਿਸਾਲ ਬੀਬੀ ਉਪਾਸਨਾ ਸਿੰਘ ਤੇ ਢੁਕਦੀ ਚੰਗੇ ਗੁਣਾਂ
ਦੀ ਦੁਨੀਆਂ ਦਿਵਾਨੀ ਹੁੰਦੀ ਹੈ।
ਸੱਚੇ ਰਾਹ ਤੇ ਚਲਦਿਆਂ ਦਾ,ਕੋਈ ਕੀ ਵਿਗਾੜਲੂ ਜਿਨ੍ਹਾਂ ਉੱਤੇ
ਰੱਬ ਦੀ ਮੇਹਰਬਾਨੀ ਹੁੰਦੀ ਹੈ।
ਸੁਣਿਐਂ!ਥੋਡੇ ਰਾਹੀਂ ਜੋ ਪਹੁੰਚੇ ਬੁਲੰਦੀਆਂ ਤੇ,ਬੇਈਮਾਨ ਬਣਗੇ
ਕਰਦੀ ਫੇਲ੍ਹ ਸ਼ੈਤਾਨੀ ਹੁੰਦੀ ਹੈ।
ਬੀਬਾ ਉਪਾਸਨਾ ਸਿੰਘ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ ਜਿਨ੍ਹਾਂ ਕੋਲ਼
ਇਹ ਸ਼ੌਹਰਤ ਲਾਸਾਨੀ ਹੁੰਦੀ ਹੈ।
ਗਾਇਕ-ਗੀਤਕਾਰ:- ਰਾਮ ਸਿੰਘ ਅਲਬੇਲਾ
ਉਪਾਸਨਾ ਜੀ ਤੁਹਾਡੀ ਆ ਰਹੀ ਫਿਲਮ ਬਾਈ ਜੀ ਕੁੱਟਣਗੇ ਨਵਾਂ ਇਤਿਹਾਸ ਸਿਰਜਦੇ ਇਹ ਹੀ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਜੀ 🙏👍❤️
ਬਾਈ ਜੀ ਨਜ਼ਾਰਾ ਆ ਗਿਆ ਪ੍ਰੋਗਰਾਮ ਦੇਖ ਕੇ ਰੂਹ ਖ਼ੁਸ਼ ਹੋ ਗਈ
Upasana Singh ji ek ਹੱਸਮੁੱਖ ਔਰਤ ਹੈ ਅਤੇ ਇੱਕ ਚੰਗੀ ਇਨਸਾਨ ਵੀ ਲੱਗਦੀ ਹੈ | ਰੱਬ ਤੁਹਾਨੂੰ hor ਤਰੱਕੀ ਦੇਵੇ |
ਉਪਾਸਨਾ ਜੀ ਬਹੁਤ ਵਧੀਆ ਲਗਿਆ ਤੁਹਾਡਾ ਗੱਲ ਬਾਤ ਦਾ ਲਹਿਜਾ, ਤੁਸੀਂ ਪੰਜਾਬੀ ਜੁਬਾਨ ਨੂੰ ਕਦੇ ਵੀ ਭੁਲਾਇਆ ਨਹੀਂ
ਉਪਾਸਨਾ ਮੈਡਮ ਜੀ ਤੁਹਾਡੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ
ਉਪਾਸਨਾ ਜੀ,,,, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ 🙏🙏🙏
ਬਹੁਤ ਖੂਬਸੂਰਤ ਅੰਦਾਜ਼ ਓ ਆਵਾਜ਼
🙏🙏🙏
ਬਹੁਤ ਵਧੀਆ ਲੱਗਿਆ ਉਪਾਸਨਾ ਜੀ ਦੀ ਇੰਟਰਵਿਊ ਸੁਣ ਕੇ ਮੇਰਾ ਤਾਂ ਦਿਲ ਕੀਤਾ ਕੀ ਇਹਨਾਂ ਦੀਆਂ ਗੱਲਾਂ ਸੁਣੀ ਜਾਵਾਂ ਸੁਣੀ ਜਾਵਾਂ ਤੁਸੀ ਦਿਲ ਦੇ ਬਹੁਤ ਸਾਫ਼ ਹੋ ਉਪਾਸਨਾ ਜੀ ਪਰਮਾਤਮਾ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏
ਹਰਮਨ ਜੀ ਅਤੇ ਟਹਿਣਾ ਜੀ ਤੁਹਾਨੂੰ ਅਸੀਂ ਸਾਰੇ ਹੀ ਬਹੁਤ ਪਸੰਦ ਕਰਦੇ ਹਾਂ ਇਸ ਚੈਨਲ ਵਾਲਿਆਂ ਨੂੰ ਤੁਹਾਡੀ ਦੋਵਾਂ ਦੀ ਤਨਖਾਹ ਸੱਚੀ ਵਧਾਉਣ ਦੀ ਅਸੀਂ ਸਾਰੇ ਦਰਸ਼ਕ ਸਿਫਾਰਸ਼ ਕਰਦੇ ਹਾਂ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਸਦਾ ਚੜ੍ਹਦੀਆਂ ਕਲਾ ਬਖ਼ਸ਼ਣ। ਉਪਾਸਨਾਂ ਸਿੰਘ ਜੀ ਬਹੁਤ ਹੀ ਮਜ਼ਾ ਆਇਆ ਤੁਹਾਨੂੰ ਸੁਣਕੇ ਬਹੁਤ ਸੂਝਵਾਨ ਅਤੇ ਉੱਚਿਆਂ ਵਿਚਾਰਾਂ ਵਾਲੇ ਹੋ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਆਂ ਕਲਾ ਬਖ਼ਸ਼ਣ।
ਪੰਜਾਬੀ ਫਿਲਮਾਂ ਤਾਂ ਅੱਜ ਕਲ ਪੁਰਾਣੇ ਕਲਚਰ ਦੀਆਂ ਬਣ ਰਹੀਆਂ ਹਨ | ਉਹ ਬਹੁਤ ਵਧੀਆ ਲੱਗ ਰਹੀਆਂ ਹਨ |ਮੈਂ ਵੀ ਉਪਾਸਨਾ ਜੀ ਨਾਲ ਫੋਟੋ ਖਿਚਵਾੲਇਆਂ ਸੀ |
ਬਹੁਤ ਵਧੀਆ ਉਪਾਸਨਾ ਸਿੰਘ ਜੀ✅ ਸਤਿ ਸ੍ਰੀ ਅਕਾਲ
🙏🙏🙏🙏🙏
ਬਹੁਤ ਬਹੁਤ ਵਧੀਆ ਲੱਗਾ, ਉਪਾਸ਼ਨਾ ਸਿੰਘ ਜੀ ਦਾ ਇੰਟਰਵਿਊ
ਉਪਾਸਨਾ ਸਿੰਘ ਬਹੁਤ ਹੀ ਪਿਆਰੇ ਐਕਟਰਸ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ
ਯੁੱਗ ਯੁੱਗ ਜੀਓ, ਉਪਾਸਨਾ ਸਿੰਘ ਜੀ🥰ਸਦਾ ਚੜ੍ਹਦੀ ਕਲਾ ਵਿਚ ਰਹੋ🥰💐🌺🌹
ਭੂਆ ਜੀ ਪਹਿਲੇ ਦਿਨ ਪਹਿਲਾ ਸੋ਼ ਹੀ ਦੇਖਿਆ ਜਾਵੇਗਾ ਜ਼ਿੰਦਗੀ ਵਿੱਚ ਪਹਿਲੀ ਵਾਰ
ਵਾਓ ਜਗਜੀਤ ਸਿੰਘ ਜੀ ਦੀ ਇਹ ਗ਼ਜ਼ਲ ਮੇਰੀ ਵੀ ਮਨਪਸੰਦ ਗ਼ਜ਼ਲ ਹੈ , ਵੈਸੇ ਓਹਨਾਂ ਦੀਆਂ ਸਾਰੀਆਂ ਗ਼ਜ਼ਲਾਂ ਮੈਨੂੰ ਬਹੁਤ ਪਸੰਦ ਹਨ , ਜਿਵੇਂ ਚਿੱਠੀ ਨਾ ਕੋਈ ਸੰਦੇਸ਼
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ
ਉਪਾਸਨਾ ਜੀ ਦੀ ਇੰਟਰਵਿਊ ਬਹੁਤ ਮਜ਼ੇਦਾਰ ਲੱਗੀ।
ਤੁਸੀਂ ਹਸਦੇ ਵੀ ਹੋ ਤੇ ਹਸਾਉਂਦੇ ਵੀ ਹੋ।
ਤਰੱਕੀ ਕਰੋ
ਉਪਾਸਨਾ ਜੀ ਤੁਸੀ ਬਹੁਤ ਵਧੀਆ ਇਨਸਾਨ ਤੇ ਟੌਪ ਕਲਾਕਾਰ ਹੋ ❤❤❤❤
ਉਪਾਸਨਾ ਜੀ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ ਪਰਮਾਤਮਾ ਤੁਹਾਡੀ ਫਿਲਮ ਸੁਪਰ ਡੂਪਰ ਹਿਟ ਹੋਵੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ 🙏🙏
ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਟਹਿਣਾ ਬਾਈ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ
ਪੰਜਾਬੀ ਫਿਲਮਾਂ ਕੀ ਦੇਖੀਏ
ਜਾਤ ਪਾਤ ਨੂੰ ਪ੍ਰਮੋਟ ਕਰਦੇ ਆ
ਨਾ ਕੋਈ ਐਕਟਿੰਗ ਹੁੰਦੀ ਆ
ਕੱਲਾ ਭਾਸ਼ਾ ਨੂੰ ਪਿਆਰ ਕਰਕੇ ਲੰਡੂ ਐਕਟਰਾਂ ਨੂੰ ਫੇਮਸ ਕਰੀਏ
ਨਾ ਕੋਈ ਕਹਾਣੀ ਨਾ ਕੋਈ ਢੰਗ ਦਾ ਡਾਇਲਾਗ
ਸਾਊਥ ਦੇ ਐਕਟਰ ਸੱਚ ਦਿਖਾਉਣ ਦਾ ਦਮ ਰੱਖਦੇ ਆ
ਉਪਾਸਨਾ ਜੀ ਤੁਹਾਡੇ ਵਰਗੇ ਕੁਝ ਕੁ ਐਕਟਰ ਹੀ ਵਧੀਆ ਕੰਮ ਕਰਦੇ ਆ
ਨਹੀ ਤਾਂ ਗੀਤ ਗਾਉਂਦੇ ਗਾਉਂਦੇ ਐਕਟਰ ਬਣ ਜਾਂਦੇ ਆ
ਪੰਜਾਬੀ ਫਿਲਮਾਂ ਚ ਘਟੀਆ ਕਿਸਮ ਦੀ ਕਮੇਡੀ ਤੋਂ ਬਿਨਾਂ ਕੱਖ ਨਹੀ ਹੁੰਦਾ
Bilkul sahi kha jaat paat nu hi parmote krde ne ...
ਮਾੜਾ ਚੰਗਾ ਸਮਾਂ ਹਰ ਇਕ ਇੰਨਸਾਨ ਤੇ ਆਉਂਦਾ ਹੈ ਮਾਂ ਤਾਂ ਮਾਂ ਹੀ ਹੁੰਦੀ ਹੈ
Very good 👍 ਉਪਾਸ਼ਨਾ ਸਿੰਘ
ਉਪਾਸਨਾ ਜੀ , ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਤੁਹਾਡੀ ਫਿਲਮ ਬਾਈ ਜੀ ਕੁੱਟਣਗੇ ਜਰੂਰ ਦੇਖਣ ਜਾਂਣ..…ਹਰਨਾਜ ਦੀ ਹਿੰਦੀ ਫਿਲਮ ਅਸੀਂ ਨਹੀਂ ਦੇਖਾਂਗੇ... ਤੁਸੀਂ ਬਹੁਤ ਵਧੀਆ ਅਤੇ ਹਸਮੁੱਖ ਸੁਭਾਅ ਦੇ ਮਾਲਕ ਹੋ.. ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤੁਹਾਡੀ ਫਿਲਮ ਸੁਪਰ ਹਿੱਟ ਹੋਵੇ 🙏🙏
👍👍🙏🙏
Bahut Soni ਮੁਲਾਕਾਤ ਉਪਾਸਨਾ ਜੀ ਨਾਲ 👌👌👌👌
ਉਪਾਸਨਾ ਜੀ ਤੁਹਾਡੀ ਗਲਾ ਸੁਣ ਕੇ ਬੜਾ ਮਜਾ ਆਇਆ।
ਉਪਾਸਨਾ ਸਿੰਘ ਬਹੁਤ ਵਧੀਆ ਹੈਂ। ਸੋਹਣੀ ਸੁਨੱਖੀ ਸੂਰਤ ਵਾਲ਼ੀ ਅੌਰਤ ਹੈਂ
ਟਹਿਣਾ ਸਾਹਿਬ ਬੀਬਾ ਹਰਮਨ ਥਿੰਦ ਜੀ ਸਮੁਚੀ ਪ੍ਰਾਇਮ ਏਸ਼ਿਆ ਟੀਮ ਦਾ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਜੀ
ਉਪਾਸਨਾ ਸਿੰਘ ਵਾਕਿਆ ਹੀ ਸਿੰਘ ( ਮਤਲਬ ਸ਼ੇਰ ) ਹਨ ਇਹ ਦਿਲ ਦੇ ਸਾਫ ਇਨਸਾਨ ਹਨ ਧੰਨਵਾਦ ਜੀ
ਬਹੁਤ ਸੋਹਣੀਆਂ ਗੱਲਾਂ ਕਰੀਆ ਬਹੁਤ ਵਧੀਆ ਲਗਿਆ
ਬਹੁਤ ਵਧੀਆ ਟਹਿਣਾ ਸਾਹਿਬ.........ਤੁਸੀਂ ਪੰਜਾਬੀ ਸਾਹਿਤ ਦਾ ਮਾਣ ਹੋ
ਜੱਸਾ ਸਿੰਘ ਆਹਲੂਵਾਲੀਆ,ਜੱਸਾ ਸਿੰਘ ਰਾਮਗੜ੍ਹੀਆ, ਸ਼ਾਮ ਸਿੰਘ ਅਟਾਰੀ,(ਆਲਮ ਸਿੰਘ ਨੱਚਣਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ)ਹਰੀ ਸਿੰਘ ਨਲੂਆ, ਅਤੇ ਹੋਰ ਵੀ ਸਮੇਂ ਸਮੇਂ ਤੇ ਆਪਣੇ ਨਾਮ ਨਾਲ ਪਛਾਣ ਬਣਾਈ ਰੱਖਣ ਲਈ ਵਰਤੇ ਜਾਂਦੇ ਰਹੇ ਨੇ,ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਜੀ,
Upasana Singh is a wonderful actor....she has come a long way into theater and films...and sustained her performance with excellence throughout her career...Best wishes for a long innings .
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਉਮਰ70ਸਾਲ।ਕਾਕਾ ਸਵਰਨ ਸਿੰਘ ਟੈਹਣਾ ਜੀ। ਬੇਟੀ ਹਰਮਨ ਥਿੰਦ।
ਕਈ ਸਿਫਤ ਕਰਾਂ ਆਪ ਦੇ ਪ੍ਰੋਗਰਾਮ ਦੇ। ਬਾਕੀ ਟੈਹਣਾ ਪਿਤਾ ਜੀ ਤੇ ਟੈਹਣਾ ਜੀਵਨ ਦੀ। ਵਾਕਿਆ ਈਮਾਨਦਾਰੀ ਦੀ ਮਿਹਨਤ ਇਨਸਾਨ ਜੀਵਨ ਦੀ ਮੰਜਲ ਉੱਚਾ ਲੈਜਾ ਸਕਦੀ ਹੈ। ਵਿਦੇਸ਼ ਦੀਆਂ ਵਾਧਾਈਆ ਦੇ ਚੁਕੇ ਹਾ ਜੀ ਖੁਸ਼ ਰਹੋ ਜੀ ਆਬਾਦ ਰਹੋ ਜੀ ।🇮🇳🇮🇳🇮🇳❤️❤️❤️ਸੇ ਪਿਆਰ। 😀😀😀
Swad aa gaya! Upasna ji is a gem🙏🙏
ਉਪਾਸਨਾ ਜੀ ਅਮਿਤਾਭ ਬਚਨ ਨੂੰ 1984 ਚ ਨਹੀ ਦੇਖਿਆ ਸਿੱਖਾ ਦਾ ਨੁਕਸਾਨ ਕੀਤਾ ਐਕਟਰ ਹੋਣਾ ਹੋਰ ਗੱਲ ਏ ਜਿੰਨਾ ਪਿਆਰ ਪੰਜਾਬੀਆ ਦਿੱਤਾ ਸੀ ਉਹ ਅਮਿਤਾਭ ਨਹੀ ਦੇ ਪਾਇਆ
Bc aapdi 84 hrek tha thok dya kro vich, lok thode babe ne marwaye, amitabh ne kinnnu marya
He participates in 1984 delhi riots because hes very close to gandhi family
ਹਰੇਕ ਥਾਂ ਆਵਦੀ ਕੱਟੜਤਾ ਆਲੀ ਟਿੰਡ ਫੌੜੀ ਚੁੱਕ ਕੇ ਨਾ ਆ ਜਾਇਆ ਕਰੋ,
ਭਿੰਡਰਾਂਵਾਲਾ ਕਹਿੰਦਾ ਸੀ ਮੇਰੀ ਬੱਸ ਨਾ ਛੱਡੀ ਤਾਂ ਮੈਂ 5000 ਹਿੰਦੂ ਵੱਢ ਦੇਵਾਂਗਾ, ਲੋਕਾਂ ਨੂੰ ਓਹਨੂੰ ਸੰਤ ਕਹਿਣੋਂ ਹਟਾ ਪਹਿਲਾਂ
Amitabh Bachan's mother and nanka family were sikhs. Do you want to say that he got his own maternal relatives got killed?
@@arshdeepsinghmalhi3893 fake news
ONE OF THE BEST EPISODE OF CHAJJ DA VICHAAR.
ਬਹੁਤ ਵਧੀਆ ਮੁਲਾਕਾਤ 👍👍👌👌❤️
ਧਰਮਿੰਦਰ ਸਾਹਿਬ ਦੇ ਬਾਰੇ ਕੀ ਖਿਆਲ ਉਪਾਸਨਾ ਸਿੰਘ ਜੀ। ਲਗਦੈ ਧਰਮ ਭਾਅ ਜੀ ਤੋਂ ਡਰ ਲਗਦੈ। ਟਹਿਣਾ ਸਾਹਿਬ, ਥਿੰਦ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।
UPASANA JI YOU ARE REALLY A LEGEND...PROUD FOR PUNJABI.
ਮੈਡਮ ਜੀ ਦਾ ਸੁਭਾਅ ਬਹੁਤ ਚੰਗਾ
ਟਹਿਣਾ ਸਾਹਿਬ ਤੇ ਭੈਣ ਹਰਮਨ ਜੀ ਤੁਸੀ ਕੀ ਹੋ ਮੈਨੂੰ ਪਤਾ ਨਹੀ ਪਰ ਇਸ ਵਿਚ ਕੋਈ ਸ਼ੱਕ ਨਹੀ ਕਿ ਤੁਸੀ ਜੌਹਰੀ ਓ ਤਾ ਹੀ ਹੀਰੇ ਪਛਾਣ ਕੇ ਉਹਨਾ ਹੀਰਿਆ ਦੇ ਕੀਮਤੀ ਖਿਆਲਾਂ ਦੇ ਗਹਿਣੇ ਜਦ ਸਾਡੇ ਦਿਲਾਂ ਨੂੰ ਪਹਿਨਾੳਦੇ ਹੋ ਤਾ ਖੁਦ ਨੂੰ ਲਗਦਾ ਕਿ ਖੂਬਸੂਰਤ ਜਿਹੇ ਹੋ ਗਏ ਆਂ
ਉਪਾਸਨਾ ਜੀ ਨਿਰਦੋਸ਼ ਅਤੇ ਨਿਸ਼ਕਪਟ ਦਿਲ ਦੇ ਮਾਲਕ ਜਿਥੇ ਦੁਖ ਬਹੁਤਾ ਚਿਰ ਨਹੀ ਰੁਕ ਸਕਦੇ
ਹਰਨਾਜ਼ ਬੇਟਾ ਮਿਸਯੂਨੀਵਰਸ ਤੋਂ ਬਹੁਤ ਬਹੁਤ ਅਗੇ ਹੈ ਇਕ ਹੋਰ ਖੂਬਸੁਰਤੀ ਜੋ ਯੂਨੀਵਰਸ ਨੂੰ ਵੀ ਖੂਬਸੂਰਤ ਬਣਾ ਦੇਦੀਂ ਹੈਉਹ ਹੈ
ਇਨਸਾਨੀਅਤ ਇਨਸਾਨੀਅਤ ਇਨਸਾਨੀਅਤ
ਬਹੁਤ ਬਹੁਤ ਦੁਆਵਾਂ, ਬਹੁਤ ਬਹੁਤ ਸ਼ੁਭਕਾਮਨਾਵਾਂ, ਫਿਲਮ ਬਲਾਕਬਸਟ੍ਰ ਹੋਵੇ
ਧਰਮਿੰਦਰ ਲੈ ਗਿਆ ਇਸ ਦੀ ਜਦੋ ਨਵੀ ਨਵੀ ਗਈ ਸੀ ਸਭ ਤੋਂ ਪਹਿਲਾਂ ਧਰਮਿੰਦਰ ਨੂੰ ਮਿੱਲੀ ਏ ਮੇਰਾ ਦੋਸਤ ਹੁੰਦਾ ਏ ਧਰਮਿੰਦਰ ਦੇ ਨਾਲ ਉਹਨੇ ਦੱਸਿਆ ਬਹੁਤ ਮਜੇ ਦਿੱਤੇ ਇਹਨੇ
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਜੀ ਤੇ ਉਪਾਸਨਾ ਸਿੰਘ ਜੀ🙏🙏🙏🙏🙏
ਮੈਂਮ ਤੁਸੀਂ ਬਹੁਤ ਚੰਗੇ ਤੇ ਸੱਚੇ ਇਨਸਾਨ ਹੋ💞💞
ਬਹੁਤ ਵਧੀਆ ਅੰਦਾਜ਼ ਵਿਚ ਗਲਬਾਤ
ਬਹੁਤ ਵਧੀਆ ਉਪਾਸਨਾ ਸਿੰਘ ਇਕ ਵਧੀਆ ਇਨਸਾਨ ਬਹੁਤ ਵਧੀਆ ਲੱਗਿਆ
ਤੁਹਾਡੀ ਫਿਲਮ ਬੁਲੰਦੀਆਂ ਛੂਹੇ, ਕਾਮਨਾ ਕਰਦੇ ਹਾਂ ਜੀ 🙏
ਵਾਹਿਗੁਰੂ ਅੱਗੇ ਅਰਦਾਸ ਕਰਦੀਆ ਉਪਸਨਾ ਮੈਮ ਜੀ ਤੁਹਾਡੀ ਰਲੀਜ਼ ਹੋਣ ਵਾਲੀ ਫ਼ਿਲਮ ਜ਼ਰੂਰ ਸੂਪਰ,ਡੂਪਰ ਹਿੱਟ ਹੋਵੇ
ਉਪਾਸਨਾ ਸਿੰਘ ਜੀ ਨੂੰ ਸੁਣ ਕੇ ਬਹੁਤ ਵਧੀਆ ਲੱਗਾ।
ਉਪਾਸ਼ਨਾ ਸਿੰਘ ਜੀ,ਕਮ ਕਰਨ ਦਾ ਜੇ ਮਜ਼ਾ ਨਾ ਆਵੇ ਤਾਂ ਕਮ ਨਈ ਸਿਆਪਾ ਲਗਦਾ ਏ !
ਬਹੁਤ ਵਧੀਆ ਪੇਸ਼ਕਾਰੀ ਉਪਾਸਨਾ ਸਿੰਘ ਤੇ ਹਰਮਨ ਜੀ ਟਹਿਣਾ ਸਹਿਬ ਜੀ
ਵਾ ਓਪਾਸਨਾ ਸਿੰਘ ਜੀ ਬਹੁਤ ਵਾਧੀਆ ਮੈਨੂੰ ਵੀ ਯਾਦ ਹੈ ਲੰਡਨ ਵਿਚ ਤੁਹਾਡਾ 🍵 ਦਾ ਕੱਪ ਰਬ ਲੰਬੀ ਉਮਰ ਕਰੇ ਚੱਡਦੀ ਕਲਾਂ ਕਰੇ 🙏 🙏 👌
thx ਬਹੁਤ ਵਧੀਆ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Really great interview….ਮੇਰੇ ਜਿਲ੍ਹੇ ਦੇ ਨੇ ਉਪਾਸਨਾ ਸਿੰਘ ਜੀ ਤੇ ਸੱਚਮੁੱਚ ਮਾਣ ਮਹਿਸੂਸ ਹੋ ਰਿਹਾ |ਟਹਿਣਾ ਜੀ ਤੇ ਹਰਮਨ ਜੀ ਦੇ ਕਿਆ ਕਹਿਣੇ
ਕਿਹੜੇ ਜਿੱਲੇ ਦੇ ਨੇ ਉਪਾਸਨਾ ਜੀ ਜਰੂਰ ਦੱਸਿਉ ਬਾਈ ਜੀ
ਬਹੁਤ ਵਧੀਆ ਲੱਗਿਆ
ਉਪਾਸਨਾ ਸਿੰਘ ਦੀ ਇੰਟਰਵਿਊ
ਉਪਾਸਨਾ ਸਿੰਘ ਗ੍ਰੇਟ ਐਕਟਰਸ !!
ਬਹੁਤ ਵਧੀਆ ਜੀ
ਸਭ ਦਿਲ ਖੋਲ੍ਹ ਕੇ ਗੱਲਾਂ
ਸੱਚੀ ਦਿਲ ਤੂੰ ਗੱਲਾਂ ਸੀ love u 😘
ਉਪਾਸਨਾ ਸਿੰਘ ਨਾਲ ਇੰਟਰਵਿਊ ਬਹੁਤ ਸੋਹਣੀ ਲੱਗੀ। ਬਿਲਕੁਲ ਡਾਊਨ ਟੁ ਅਰਥ ਕੁੜੀ। ਬਿਨਾ ਕਿਸੇ ਲਾਗ ਲਪੇਟ ਤੋਂ ਇਲਾਵਾ ਗੱਲਾਂ, ਜਿਵੇਂ ਪਰਿਵਾਰਕ ਗੱਲਾਂ ਚੱਲ ਰਹੀਆਂ ਹੋਣ। ਇੰਟਰਵਿਊ ਤਾਂ ਲੱਗੀ ਹੀ ਨਹੀਂ। ਇੱਕ ਪਰਿਵਾਰਕ ਗਪਸ਼ਪ ਜਿਹੀ
God bless both of you and upasna Singh ji
Upasna singh excellent work in punjabi movie 🎬 God bless you 🙏
ਬਹੁਤ ਵਧੀਆ ਤਿਨੇ ਕਲਾਕਾਰ
ਉਪਾਸਨਾ ਜੀ good actar
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ
ਉਪਾਸਨਾ ਸਿੰਘ ਜੀ ਨੂ ਮੈ ਮਿਲਿਆ ਸੀ 23ਸਾਲ ਪਹਿਲਾਂ bhout great person Na
ਲਾਜਵਾਬ ਕਿਸ਼ਤ ,ਵਾਹ ਵਾਹ ਵਾਹ
Sahi ch chuglia te chajj da vichaar .
Ja ja odey kol hi
Ohde kol te sab ne Jana , kisse ne jaldi kisse ne late . Tusi na jaaio. Ithey hi reh Leyo te chajj da vichaar sunde reho . Par jado chajj de vichaar valle sidhu nu mille uthe maja phir .
ਬਹੁਤ ਵਧੀਆ ਉਪਾਸਨਾ ਜੀ
ਵਾਹਿਗੁਰੂ ਜੀ ਸਵਰਨ ਸਿੰਘ ਟਹਿਣਾ ਜੀ ਹਰਮਨ ਬੇਟੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਤੁਹਾਡਾ ਪ੍ਰੋਗਰਾਮ ਬਹੁਤ ਦਿਲ ਦੇ ਕਰੀਬ ਹੈ ਉਪਾਸਨਾ ਸਿੰਘ ਜੀ ਨੂੰ ਵੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
ਬੇਹਤਰ ਕਲਾਕਾਰ ਆਪਣੀ ਜਿੰਦ ਜਾਨ ਲਗਾ ਦਿੰਦੀ ਹਰ ਏਕ ਸੀਨ ਦੇਣ ਲਈ👍
Mere mummy tuhanu upasna nhi Ganga naam naal Jan de ne , your work is awesome 👌
ਬਹੁਤਵਧੀਆਜੀ-ਉਪਾਸਨਾਕੌਰਬੀਬਾ-ਟਹਿਣਾ-ਬੀਬਾਹਰਮਨ
ਬਹੁਤ ਵਧੀਆ ਇੰਟਰਵਿਊ ਉਪਾਸਨਾ ਸਿੰਘ ਨੂੰ ਸੁਣ ਕੇ ਮਜ਼ਾ ਆ ਗਿਆ
ਉਪਾਸਨਾ ਜੀ ਬਹੁਤ -2 ਸ਼ੁਕਰੀਆ
Baith k jananiya naal krde aa chugliyan te show daa naam rkhde aa chaj daa vichar
Luv u sidhu ❤️❤️❤️
Ode kol hi chle jao
@@NavdeepSingh-kw8tw theek h pr tenu v naal le k jana😝😝
ਰੋਣਕੀ ਸੁਬਾਹ ਦੀ ਮਾਲਕ ਅਤੇ ਸਾਫ ਦਿਲ ਉਪਾਸਨਾ ਜੀ
उपासना सिंह जी अत्यंत सुंदर, अच्छी कलाकार और बढिया इंसान हैं।
Tehna sahib te una di team da bhut bhut dhanvaad
ਓਪਸਨਾ ਸਿੰਘ ਜੀ ਬਾਈ ਜੀ ਕੁੱਟਣ ਗੇ ਫ਼ਿਲਮ ਜਰੂਰ ਦੇਖਾ ਗੇ।