Prime Discussion (2744) || ਹੋਰ ਤੋਂ ਹੋਰ ਫਸੀ ਜਾਂਦੀ ਹੈ ਅਕਾਲੀ ਲੀਡਰਸ਼ਿਪ

Поділитися
Вставка
  • Опубліковано 12 січ 2025

КОМЕНТАРІ • 139

  • @User.YouTube_creaters
    @User.YouTube_creaters 18 днів тому +39

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਜਿਹਨਾਂ ਨੇ ਅਸਹਿ ਤੇ ਅਕਹਿ ਤਸੀਹੇ ਆਪਣੇ ਪਿੰਡਿਆਂ ਉੱਤੇ ਹੰਢਾਏ
    *ਪਰ ਜਾਲਮ ਹਾਕਮਾਂ ਅੱਗੇ ਸੀਸ ਨਹੀਂ ਝੁਕਾਇਆ*
    *😍🙏🙏😍 ਵਾਹਿਗੁਰੂ ਜੀ*

    • @daljitsingh7980
      @daljitsingh7980 18 днів тому +10

      ਵਹਿਗੁਰੂ ਵਹਿਗੁਰੂ ਜੀ 🙏

    • @User.YouTube_creaters
      @User.YouTube_creaters 18 днів тому +6

      @@daljitsingh7980ਵਾਹਿਗੁਰੂ ਜੀ ਸੰਧੂ ਵੀਰੇ 😍🙏

    • @gurjitkaur7
      @gurjitkaur7 18 днів тому +2

      🙏🏻 Waheguru Ji Waheguru Ji 🙏🏻

  • @Karmjitkaur-gk1xq
    @Karmjitkaur-gk1xq 18 днів тому +18

    ਇਹ ਪੰਥ ਦੋਖੀਆਂ ਨੂੰ ਪੰਥ ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਇਹ ਅਸਲ ਸਜਾ ਹੋਵੇਗੀ ਵਾਹਿਗੁਰੂ ਇਹਨਾਂ ਨੂੰ ਮਾਫ ਨਹੀਂ ਕਰਨਗੇ

  • @kulwantKalra-u6r
    @kulwantKalra-u6r 18 днів тому +31

    ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @shinderbrar
      @shinderbrar 18 днів тому +6

      ❤❤❤❤❤🤙🤙✌✌👌👌

  • @User.YouTube_creaters
    @User.YouTube_creaters 18 днів тому +37

    ਸ. ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ ਹੱਕ MSP ਲਈ 30 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ *ਪਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 18 днів тому +9

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏

    • @User.YouTube_creaters
      @User.YouTube_creaters 18 днів тому +2

      @@daljitsingh7980ਵਾਹਿਗੁਰੂ ਜੀ ਸੰਧੂ ਵੀਰੇ 😍😍

    • @harbhajansingh4281
      @harbhajansingh4281 18 днів тому +1

      Modi sarkar nu sochna chahida hai. Jad Modi ji doojian states nu hazara crores de rahi hai ta punjab nu de den ta ohna diyan manga poorian ho jaandiya han. Kender sarkar aiwen dar rahi ki pata nahi jitna kharch ayega koi jiyada nahi ayega. Kissana diyan mangan v poorian ho jangia te BJP v har jagah jitdi nazar ayegi.

    • @gurjitkaur7
      @gurjitkaur7 18 днів тому +1

      Waheguru Ji Sukh Shanti bakhsho Ji 🌾🌿🌾🙏🏻🙏🏻🙏🏻

  • @kuldeepsingh-xh6jv
    @kuldeepsingh-xh6jv 16 днів тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @User.YouTube_creaters
    @User.YouTube_creaters 18 днів тому +18

    ਭੁੱਖ ਸਾਰੀਆਂ ਮਰਿਆਦਾਂਵਾਂ ਤੋੜ ਦਿੰਦੀ ਹੈ
    *ਅਤੇ ਪੈਸਾ ਸਾਰੀ ਇਨਸਾਨੀਅਤ ...*

    • @avtarsingh4870
      @avtarsingh4870 18 днів тому +3

      ਸ਼ਾਇਦ ਹੱਦਾਂ ਤੋੜ ਦਿੰਦੀ ਹੈ

    • @User.YouTube_creaters
      @User.YouTube_creaters 18 днів тому +2

      @@avtarsingh4870ਬਿਲਕੁਲ ਸਹੀ ਜੀ 😍🙏

    • @gurjitkaur7
      @gurjitkaur7 18 днів тому +1

      Ji chhote Veere ✅✍🏻✍🏻✍🏻✅ 🙏🏻🙏🏻🙏🏻

  • @SukhwinderSingh-fb2is
    @SukhwinderSingh-fb2is 18 днів тому +22

    ਸੁੱਖੇ ਅਮਲ਼ੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਵੇ

  • @harjindersinghThind4507
    @harjindersinghThind4507 18 днів тому +10

    ਵਲਟੋਹਾ ਨੂੰ ਜੱਥੇਦਾਰਾਂ ਵੱਲੋ ਸਜ਼ਾ ਦੇਣ ਤੇ ਵਲਟੋਹਾ ਵੱਲੋ ਜੱਥੇਦਾਰਾਂ ਨੂੰ ਹੀ ਗਲਤ ਕਹਿਣਾ। ਇਸ ਦਾ ਮਤਲਬ ਹੈ ਕਿ ਮੁਜਰਮ ਜੱਜ ਦੇ ਫੈਸਲੇ ਤੇ ਉਂਗਲ ਚੁੱਕਣਾ। 👍❓❓

  • @satnamsinghsatnamsingh5217
    @satnamsinghsatnamsingh5217 18 днів тому +10

    ਸ਼ਹਿਰਾ ਵਿੱਚ ਬਣੀਆਂ ਗਊਸ਼ਾਲਾ ਵਾਲੇ ਗਾਵਾਂ ਵਾਲੇ ਕੁਝ ਹੱਦ ਤੱਕ ਗਾਵਾਂ ਤਾਂ ਸੰਭਾਲ ਲੈਂਦੇ ਹਨ ਪਰ ਦਹਿਸ਼ਤ ਦਾ ਦੂਜਾ ਨਾਮ ਢੱਟੇ ਨਹੀਂ ਰੱਖਦੇ

  • @SukhwinderSingh-wq5ip
    @SukhwinderSingh-wq5ip 18 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @simersukhsingh2199
    @simersukhsingh2199 18 днів тому +2

    Is to ਇੱਕ ਗੱਲ tan sidh ਹੁੰਦੀ ਹੈ ਕਿ akali dal ਦੇ pio putt ਨੇ punjab ਅਤੇ punjabiat ਦਾ ਬਹੁਤ wada ਨੁਕਸਾਨ ਕੀਤਾ ਹੈ l

  • @BalvinderSingh-x2s
    @BalvinderSingh-x2s 18 днів тому +4

    ਕਿਸਾਨਾਂ ਦੀਆਂ ਵੋਟਾਂ ਲੈਣ ਵਾਲੀ ਪਾਰਟੀ ਨੇ ਕਿਸਾਨ ਅੰਦੋਲਨ ਦੀ ਖ਼ਬਰ ਨਹੀਂ ਲਈ । ਅੱਜ ਵੀ ਜੇ ਵਰਤ ਟੁੱਟ ਵੀ ਜਾਵੇ, ਡੱਲੇਵਾਲ ਦੇ ਲਿਵਰ, ਕਿਡਨੀ heart, digestive system ਨੂੰ regular ਕਰਨ ਲਈ ਵੀ ਬਹੁਤ struggle ਕਰਨੀ ਪੈਣੀ ਹੈ ।

  • @balkarsingh4416
    @balkarsingh4416 17 днів тому +1

    SSAKAAL Pannu Sahib and Navjit ji very good information

  • @ShaminderSingh-r3i
    @ShaminderSingh-r3i 18 днів тому

    Waheguru Ji waheguru Ji waheguru Ji waheguru Ji

  • @gurnamdhandhi4741
    @gurnamdhandhi4741 18 днів тому

    ਧਰਮ ਤੇ ਰਾਜਨੀਤਕ ਲੋਕਾਂ ਦਾ ਕਬਜ਼ਾ ਹੈ

  • @gurdevgill1114
    @gurdevgill1114 18 днів тому +1

    ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ

  • @JARNAILSINGH-vc2mt
    @JARNAILSINGH-vc2mt 18 днів тому +2

    ਪੰਨੂੰ ਸਾਹਿਬ ਇਹਨਾ ਅਕਲੀਆ ਦੀ ਤਾਂ ਇਹ ਗਲ ਹੈ ਕਿ ਆਪ ਆਪਣੇ ਬਜ਼ੁਰਗਾਂ ਨੂੰਘਰ ਵਿਚ ਕੁਟੀ ਜਾਓ ਤੇ ਪਿੰਡ ਵਾਲਿਓ ਨੂੰ ਆਖੋ ਕਿ ਸਾਡੇ ਬਜੁਰਗਾਂ ਦੀ ਇਜ਼ਤ ਕਰੋ

  • @User.YouTube_creaters
    @User.YouTube_creaters 18 днів тому +21

    ਪਹਿਲਾਂ ਲੋਕ ਦੂਜੇ ਦੇ ਪੈਰਾਂ ਚੋਂ ਕੰਡੇ ਕੱਢਦੇ ਹੁੰਦੇ ਸਨ
    *ਅੱਜ ਕੱਲ੍ਹ ਦੂਜੇ ਦੇ ਰਾਹਾਂ ਵਿੱਚ ਕੰਡੇ ਖਿਲਾਰਦੇ ਹਨ*

    • @daljitsingh7980
      @daljitsingh7980 18 днів тому +3

      ਦੀਪ ਬਰਾੜ 🙏❤️👌👌👍

    • @User.YouTube_creaters
      @User.YouTube_creaters 18 днів тому +2

      @@daljitsingh7980😍🙏 ਜੀ ਸੰਧੂ ਵੀਰੇ

    • @gurjitkaur7
      @gurjitkaur7 18 днів тому

      Hanji Chhote Deepu Veere 👌🏻👌🏻👍🏻👍🏻

  • @pritpalsingh5392
    @pritpalsingh5392 18 днів тому +8

    ਪਨੂੰ ਜੀ
    ਸਮਝਣੇ ਵਾਲੇ ਸਮਝ ਗਏ ਜੋ ਨਾਂ ਸਮਝੇ ਵੋ ਅਕਾਲੀ ਹੈਂ।

  • @harjindersinghThind4507
    @harjindersinghThind4507 18 днів тому +3

    ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇਹ ਆਗੂ ਸੇਵਾ ਕਰਨ ਨੂੰ ਸਜ਼ਾ ਕਹਿ ਕੇ ਸੇਵਾ ਕਰਨ ਵਾਲੇ ਸ਼ਰਧਾਲੂਆਂ ਦੀ ਬੇਜ਼ਤੀ ਕਰ ਰਹੇ ਹਨ।
    ਉਹ ਸੇਵਾਦਾਰ ਤਨਖਾਹ ਤੇ ਰੱਖੇ ਮੁਲਾਜ਼ਮ ਹੋਣ ਜਾਂ ਸ਼ਰਧਾ ਨਾਲ ਸੇਵਾ ਕਰਨ ਵਾਲੇ ਸੇਵਾਦਾਰ । 🙏🙏🥱🥱

  • @SardarilalMahey
    @SardarilalMahey 18 днів тому +1

    Very nice suggestion

  • @HARSHDEEPHarshDeep-o4p
    @HARSHDEEPHarshDeep-o4p 18 днів тому +5

    ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ

  • @sharmatenthouse1848
    @sharmatenthouse1848 18 днів тому

    Navjit Jatinder Pannu g sat shri akal

  • @gurus1213
    @gurus1213 18 днів тому

    ਧੰਨਵਾਦ ਜੀ।

  • @tejpalpannu2293
    @tejpalpannu2293 18 днів тому

    Waheguru ji 🙏 🙏 🙏 🙏 🙏

  • @kamaljitsingh5668
    @kamaljitsingh5668 18 днів тому +5

    ਹਾਂਜੀ ਪੰਨੂ ਸਰ ਸਾਡੀ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਜਿੰਨਾ ਜੋਰ ਤੁਸੀਂ ਹਰ ਰੋਜ਼ ਵੱਡੇ ਬਾਦਲ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਬਾਰੇ ਲਾਉਂਦੇ ਹੋ ਉਨਾਂ ਨੇ ਆਪਣੇ ਰਾਜ ਦੇ ਵਿੱਚ 25 ਸਾਲ ਦੇ ਵਿੱਚ ਇਨਾ ਨੁਕਸਾਨ ਪੰਜਾਬ ਦਾ ਨਹੀਂ ਕੀਤਾ ਜਿੰਨੀ ਤੁਹਾਡੀ ਹਰਮਨ ਪਿਆਰੀ ਪਾਰਟੀ ਚਾੜੂ ਪੋਚਾ ਪਾਰਟੀ ਨੇ ਆਹ ਦੋ ਸਾਲਾਂ ਵਿੱਚ ਕਰ ਦਿੱਤਾ ਧੰਨਵਾਦ ਜੀ

    • @harjindersinghThind4507
      @harjindersinghThind4507 18 днів тому

      ਇੰਨੇ ਵੀ ਅੰਧ ਭਗਤ ਨਾ ਬਣੋ ਕਿ ਪੰਥਕ ਪਾਰਟੀ ਦੇ ਨਾਂ ਤੇ ਵੋਟਾਂ ਲੈਣ ਵਾਲੇ ਬਾਦਲ ਪਰਿਵਾਰ ਨੇ ਪੰਜਾਬ - ਪੰਜਾਬੀ , ਸਿੱਖ - ਸਿੱਖੀਂ , ਬਾਣੀਂ ਬਾਣੇ ਅਤੇ ਨਸ਼ਿਆਂ ਨਾਲ ਨੌਜਵਾਨੀ ਦਾ ਨੂੰ ਬਰਬਾਦ ਕਰਨ ਵਾਲੇ ਤੁਹਾਨੂੰ ਸੱਚੇ ਦਿਖਾਈ ਦੇਣ।
      ਉਹਨਾਂ ਨੇ ਖ਼ੁਦ ਮੰਨਿਆ ਹੈ ਕਿ ਉਹਨਾਂ ਨੇ ਇਹ ਸਾਰਾ ਕੁੱਝ ਕੀਤਾ ਹੈ।
      ਚਮਚੇ 👍👍❓❓❓🥱🥱

  • @SurinderSingh-ih2yd
    @SurinderSingh-ih2yd 18 днів тому +3

    Pannu shab ji sat shri akial ....Modi ji nu shram ne aa rahi . Dala wal shab ji Dass de shan han .Kasan Zinda bad ha . Punjab sarkar nu vv shram ne aa rahi

  • @reshamlalbittu3948
    @reshamlalbittu3948 18 днів тому +1

    Sat shiri Aakal to all prime Asia team members

  • @jagtarbrar7236
    @jagtarbrar7236 18 днів тому +1

    [[[[[ DAAS PANNU JI DE BHUT VADDE FAN HAAN ]]]]

  • @HardevSingh-ol9ru
    @HardevSingh-ol9ru 18 днів тому +1

    ਪਂਨੂਸਾਹਿਬਤੁਸੀਮਹਾਨਹੋ।ਤੁਸੀਅੰਦਰਦੀਗਂਲਬਾਹਰਲੈਅੳਦੇਹੋ।।ਧਂਨਵਾਦਜੀ।।

  • @suchasingh2663
    @suchasingh2663 18 днів тому

    Sat Shri Akal Pannu Saab g and Navneet g

  • @ParmjeetKaur-o1e
    @ParmjeetKaur-o1e 18 днів тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:35

  • @ਸ਼ੰਧੂਕਫੇਇਟਲੀ

    Sat Sri akal g

  • @ConfusedArmadillo-rp9rj
    @ConfusedArmadillo-rp9rj 18 днів тому

    ਪੰਨੂ ਸਾਬ ਸਤਿ ਸ੍ਰੀ ਆਕਾਲ

  • @V.K.Luthra
    @V.K.Luthra 18 днів тому +1

    Sat shri akal Pannu Sir ji te Navjeet Veer ji

  • @Karmjitkaur-gk1xq
    @Karmjitkaur-gk1xq 18 днів тому

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @tarlochansinghdupalpuri9096
    @tarlochansinghdupalpuri9096 18 днів тому +1

    ਪੰਨੂ ਸਾਹਬ ਸੁਣਦੇ ਆਏ ਹਾਂ ਕਿ ਨਾਮਧਾਰੀ ਮੁਖੀ ਬਾਬਾ ਰਾਮ ਸਿੰਘ ਜੀ ਨੂੰ ਜਦੋਂ ਅੰਗਰੇਜ ਹਾਕਮਾਂ ਨੇ ਜਲਾਵਤਨ ਕਰਦਿਆਂ ਰੰਗੂਨ ਭੇਜਣ ਲਈ ਰੇਲ ਗੱਡੀ 'ਚ ਬਿਠਾਇਆ ਸੀ ਤਾਂ ਬਾਬਾ ਜੀ ਨੇ ਉਦੋਂ ਆਪਣੇ ਗੜਵ੍ਹਈ ਨੂੰ(ਜੋ ਅੰਦਰੋਂ ਸਰਕਾਰ ਨਾਲ਼ ਰਲ਼ਿਆ ਹੋਇਆ ਸੀ)ਆਪਣੇ ਨਾਲ਼ ਜਾਣ ਲਈ ਕਿਹਾ ਤਾਂ ਉਸਨੇ ਗੜਵੀ ਪਰੇ ਰੱਖ ਕੇ ਹੱਥ ਜੋੜਦਿਆਂ ਕਿਹਾ ਕਿ ਮੇਰੀ 'ਸੇਵਾ ਪੂਰੀ' ਹੋ ਚੁੱਕੀ ਹੈ,ਹੁਣ ਫਤਹਿ ਪ੍ਰਵਾਨ ਕਰੋ ! ਏਦਾਂ ਸੁਖਬੀਰ ਬਾਦਲ ਦੇ ਸਲਾਹਕਾਰ ਕਦੋਂ ਕੁ ਪਿੱਛਾ ਛੱਡਣਗੇ ਇਹਦਾ ? 😅

  • @RavinderKumar-bf8hv
    @RavinderKumar-bf8hv 18 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @RanjitSingh-um6nu
    @RanjitSingh-um6nu 18 днів тому

    ਜਤਿੰਦਰ ਪਨੂੰ ਜੀ ਰਾਮ ਰਮ ਜੀ ਜੇ ਸਿੱਖ ਕੌਮ ਦਾਂ ਕਿਰਦਾਰ ਦਾਗੀ ਵਾਗੀਆ ਵਾਲਾ ਹੀ ਹੈ ਤਾਂ ਮੈਂ ਕੱਦੇ ਵੀ ਸਿੱਖ ਨਹੀਂ ਬੱਣਾ ਗਾਂ

  • @GurmeetSingh-m2c
    @GurmeetSingh-m2c 18 днів тому

    ਬਹੁਤ ਵਧੀਆ ਹੈ 🎉🎉

  • @jagdishgill1810
    @jagdishgill1810 18 днів тому +2

    ਲੋਕਾਂ ਨੂੰ ਬੇਵਕੂਫ ਬਣਾਉਣ ਲਈ ਮੋਹਨ ਭਾਗਵਤ ਬਿਆਨ ਦੇ ਰਿਹਾ ਹੈ ਪਰ ਬੀਜੇ ਪੀ ਤੇ ਸਰਕਾਰ ਉਸ ਦੇ ਬਿਆਨ ਦੇ ਖਿਲਾਫ ਕਾਰਵਾਈ ਕਰੀ ਜਾ ਰਹੀ ਹੈ । ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਹੈ।

  • @harpsandhu37
    @harpsandhu37 17 днів тому

    ਡੱਲੇਵਾਲ ਤੇ ਅੰਨਾ ਹਜ਼ਾਰੇ ਵਿਚ ਕੋਈ ਫਰਕ ਨਹੀਂ ||
    ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨਾ ਚਾਹੀਦਾ ||
    ੧੦ ਦਿਨ ਕੰਮ ਤੇ ੬ ਮਹੀਨੇ ਧਰਨੇ ਦੇਣ ਨਾਲੋਂ
    ਆਪਣੀ ਜਮੀਨ ਵੇਚ ਦਿਓ || ਲੋਕਾ ਨੂੰ ਦੁੱਖੀ ਨਾ ਕਰੋ ||

  • @baldevjassar8059
    @baldevjassar8059 18 днів тому +1

    *🙏🫧ਅੱਜ ਦਾ ਵਿਚਾਰ🫧🙏*
    *ਤੁਹਾਡੇ ਰਸਤੇ ਚ ਟੋਆ ਪੁੱਟਣ ਵਾਲਿਆਂ ਦਾ ਧੰਨਵਾਦ ਕਰੋ!ਕਿਉਕਿ ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਛਲਾਂਗ ਲਗਾਉਣ ਸਿੱਖ ਜਾਦੇ ਹੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaswinderSingh-id4mt
    @JaswinderSingh-id4mt 18 днів тому +3

    ਪੰਨੂੰ ਸਾਹਿਬ ਜੀ ਆਹ ਜਿਹੜੇ ਗੁੱਜਰ ਪੰਜਾਹ ਪੰਜਾਹ ਪਸ਼ੂ ਇੱਕਠੇ ਹੀਂ ਸੜਕਾਂ ਤੇ ਚਾਰ ਰਹੇ ਹਨ ਉਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ

  • @ajaibsinghpanesarCanada
    @ajaibsinghpanesarCanada 18 днів тому

    S S A 🙏🙏 Navjit ji and Pannu Sahib ji

  • @darbarasingh6553
    @darbarasingh6553 18 днів тому

    🙏🙏👍🏻👍🏻

  • @Harrmandeepsingh
    @Harrmandeepsingh 18 днів тому +1

    Pannu Saab take care of yourself. I think you are having cold and cough . You are valuable for our democracy

  • @Karmjitkaur-gk1xq
    @Karmjitkaur-gk1xq 18 днів тому +2

    ਪੰਨੂ ਜੀ ਇਹ ਸਜਾ ਨਹੀਂ ਇਹ ਤਾਂ ਸੇਵਾ ਹੋਈ ਜੋ ਇਕ ਆਮ ਇਨਸਾਨ ਕਰਦਾ ਹੈ ਸ਼ਰਧਾ ਨਾਲ
    ਜਿਸ ਹਿਸਾਬ ਦੀ ਇਸ ਦੀ ਸ਼ਬਦਾਬਲੀ ਹੈ ਔਰਤ ਜਾਤ ਦਾ ਅਪਮਾਨ ਕਰਨਾ ਇਸ ਨੂੰ SGPC ਚੋਂ ਬਾਹਰ ਕੱਢਣਾ ਚਾਹੀਦਾ ਹੈ ਬੀਬੀ ਜੰਗੀਰ ਕੌ ਵੀ ਇਸ ਨੂੰ ਮਾਫ ਨਾ ਕਰੇ ਜੀ ਧੰਨਵਾਦ

  • @sukhdevsinghbhatti3235
    @sukhdevsinghbhatti3235 18 днів тому

    ਜਦੋਂ ਧਰਮ ਦੇ ਠੇਕੇਦਾਰ ਅਕਾਲ ਤਖ਼ਤ ਆਏ ਹੁਕਮ ਨਹੀਂ ਮੰਨਦੇ।ਫਿਰ ਆਮ ਲੋਕਾ ਕਿਉ ਮਣਗੇ।ਅਕਾਲੀ ਨਾ ਨੂੰ ਹੀ ਕਲੰਕ ਬਣ ਗਿਆ ਬਾਦਲ ਟੋਲਾ। ਹੁਣ ਅਕਾਲੀ ਨਹੀਂ ਦਲਾਲੀ ਦਲ ਬਣ ਗਿਆ ।ਸਿਰਸੇ ਸਾਧ ਦਲਾਲੀ ਦੇ ਨਾਲ ਬੀ ਜ਼ੇ ਪੀ ਵਿਚ ਦਲਾਲੀ ਕੀਤੀ ਖੇਤੀ ਕਾਨੂੰਨਾਂ ਵਾਸਤੇ

  • @jamadesigallan5356
    @jamadesigallan5356 18 днів тому +1

    ਨਵਜੀਤ ਭਾਜੀ ਅਤੇ ਪੰਨੂੰ ਸਰ ਜੀ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਿਓ,,, ਬਿੱਲਾ ਲਸੋਈ ਮਲੇਰਕੋਟਲਾ

  • @Harbhajanchahal-o8x
    @Harbhajanchahal-o8x 18 днів тому +1

    ਧੰਨਵਾਦ ਜੀ .ਮੈ .ਮਾਨਸਾ ਤੋ

  • @charanjitwadala6618
    @charanjitwadala6618 18 днів тому

    ਪੰਨੂ ਸਾਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jarnailsinghauilajatpunjab3847
    @jarnailsinghauilajatpunjab3847 18 днів тому

    Good 👍 news

  • @jaswantsingh5604
    @jaswantsingh5604 18 днів тому +1

    ਮਾਝੇ ਵਾਲਿਓ ਸੱਤਿ ਸ੍ਰੀ ਅਕਾਲ❤

  • @anandpreetsingh8573
    @anandpreetsingh8573 18 днів тому

    ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਜ ਸਾਹਿਬ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਦਾ ਤਖਤਾ ਫਿਰ ਇਹ ਮੰਨ ਲਈਏ ਵੀ ਹਰਗੋਬਿੰਦ ਪਾਤਸ਼ਾਹ ਜੀ ਨੇ ਗਲਤੀ ਕੀਤੀ ਆ

  • @lalitKumar-sk4bg
    @lalitKumar-sk4bg 18 днів тому +1

    Excellent coverage 🎉

  • @JasveerSingh-xf1cj
    @JasveerSingh-xf1cj 18 днів тому

    Good Sir ji

  • @gurwinderdhillon3167
    @gurwinderdhillon3167 18 днів тому

    Good news

  • @raghbirterkiana3183
    @raghbirterkiana3183 18 днів тому +2

    ਪਨੂੰ ਸਾਹਿਬ ਜੋ ਕਹਿੰਦੇ ਹਨ ਉਹ ਪੱਥਰ ਉੱਤੇ ਲਕੀਰ ਹੁੰਦੀ ਹੈ ਕੋਈ ਸਮਝੇ ਚਾਹੇ ਨਾ ਸਮਝੇ ।

  • @racpalsinghsamra778
    @racpalsinghsamra778 18 днів тому

    Sat shri akaal ji

  • @bhagwandass1070
    @bhagwandass1070 18 днів тому +1

    Aaj daa vishleshan tuhada bilkull theek.

  • @mukeshsharma-rg6rv
    @mukeshsharma-rg6rv 18 днів тому +1

    Pannu sir kindly discuss charter of rohigyia in Burma

  • @kanwarbirsingh1159
    @kanwarbirsingh1159 18 днів тому +1

    Excellent 👌

  • @BittuChambal-vl4hr
    @BittuChambal-vl4hr 18 днів тому +2

    Good job sir ji 👍👍👍👍

  • @balwindersingh2973
    @balwindersingh2973 18 днів тому

    Wehaguru ji 🇮🇱 🙏

  • @askambo
    @askambo 18 днів тому +1

    ਜਿਆਦਾਤਰ comments ਸਤਿ ਸ੍ਰੀ ਅਕਾਲ ਦੇ ਹਨ ਜੋ ਕਿ ਇਕ ਮਾੜਾ ਰੁਝਾਨ ਹੈ
    ਕਿਰਪਾ ਕਰਕੇ ਨਿਊਜ਼ ਤੇ ਕਮੈਂਟ ਕਰੋ ਨਾ ਕਿ pro ਜਾਂ anti ਵਿਚਾਰ ਹਰ ਗੱਲ ਤੇ ਕਰੋ ਜੀ

  • @PremPal-rg7jx
    @PremPal-rg7jx 18 днів тому +1

    Panuu ji and navjeet ji sat shri akal ji

  • @manjitSingh-x9r
    @manjitSingh-x9r 18 днів тому

    ਸਤਿ ਸ੍ਰੀ ਆਕਾਲ ਜਤਿੰਦਰ। ਪੰਨੂੰ। ਜੀ

  • @SukhdevSingh-bp6yf
    @SukhdevSingh-bp6yf 18 днів тому

    Pannu ji SSA 🙏

  • @rajwantkaur4648
    @rajwantkaur4648 18 днів тому

    Pannu ji waheguru ji ka Khalsa waheguru Ji ki fateh

  • @Naseemahmed619
    @Naseemahmed619 18 днів тому

    ❤❤❤❤❤❤❤❤❤❤❤

  • @gurcharnsingh-n2p
    @gurcharnsingh-n2p 18 днів тому

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @jagtarsinghdhillon5742
    @jagtarsinghdhillon5742 18 днів тому +2

    Good job

  • @vickystudio8175
    @vickystudio8175 18 днів тому +3

    🙏🙏🙏🙏

  • @BikaramSinghSarkaria
    @BikaramSinghSarkaria 18 днів тому

    🛠️✒️🚀

  • @sukhi3077
    @sukhi3077 18 днів тому

    Bapu ji Sat Sri Akal ji🙏🙏

  • @gssehgalsingh3241
    @gssehgalsingh3241 18 днів тому

    Sat shri akaal respected Pannu Sahib ji and Navjeet ji

  • @navdeepbajwa9289
    @navdeepbajwa9289 18 днів тому +1

    SAD da bedagark krke rakhta badal and company ne

  • @balboora8092
    @balboora8092 18 днів тому +1

    Iho jiha Na-gulla PM nahi dekhiya!

  • @abhayjit3847
    @abhayjit3847 18 днів тому

    Navjeet g pannu saab sat sri akal Bhikhiwind tarn taran punjab tu ❤❤❤❤❤

  • @kamaljitsingh5668
    @kamaljitsingh5668 18 днів тому +3

    ਪੂਰੇ ਪੰਜਾਬ ਦੇ ਵਿੱਚ ਲੋਇਨ ਆਰਡਰ ਅਤੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਗੁੰਡਾਗਰਦੀ ਉਸ ਦਾ ਉਸਦਾ ਮਜਾਕ ਬਣਿਆ ਪਿਆ ਹੈ ਤੇ ਝਾੜੂ ਪੋਚਾ ਸਰਕਾਰ ਦਾ ਮੁੱਖ ਮੰਤਰੀ ਆਸਟਰੇਲੀਆ ਨਵਾਂ ਸਾਲ ਮਨਾਉਣ ਗਿਆ ਹੋਇਆ ਸ਼ਰਾਬਾਂ ਪੀ ਕੇ

  • @jagtarbrar7236
    @jagtarbrar7236 18 днів тому +1

    [[[[[ SIKH BIBYINA NAAL BHUT VADDA DHAKKA KITA 3 DIN VICH ASTEEFA TE AWAGYIA DA MUKH DOSHI ""CHEEMA"" JO NIT NEW BHAANE BNAOUNDA. KARVAAYI TE JATTHEDAR DI CHUP VICH BEYIMAANI ]]]]

  • @bhupindergill6629
    @bhupindergill6629 18 днів тому

    ਸਤਿ ਸ੍ਰੀ ਆਕਾਲ ਜੀ

  • @AmandeepSingh-zu6kw
    @AmandeepSingh-zu6kw 18 днів тому

    ਸਤਿ ਸ੍ਰੀ ਆਕਾਲ ਪੰਨੂੰ ਜੀ ਤੇ ਸਾਰੀ ਟੀਮ ਨੂੰ

  • @daljitsingh7980
    @daljitsingh7980 18 днів тому +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @jaskaranbuttar5756
    @jaskaranbuttar5756 18 днів тому +2

    🙏🙏

  • @BalwinderKaur-qu9ls
    @BalwinderKaur-qu9ls 18 днів тому

    Now the destiny is in the hands of koum mean to say voters

  • @AvtarSingh-zu5rd
    @AvtarSingh-zu5rd 18 днів тому

    When GPC tennure has elapsed years ago why it was not suspended till it's election?

  • @kamaljitsingh9353
    @kamaljitsingh9353 18 днів тому +1

    Respected Sir tusi Thode din rest lao tuhadu sehat sahi ni lgdi mainu🙏🏻

  • @rajinderparshad614
    @rajinderparshad614 18 днів тому +2

    पन्नू साहब पंजाब के मुख्यमंत्री को शराब पीने से बेहल ही कल मिला है।

  • @subhcharanjitsinghnehal9495
    @subhcharanjitsinghnehal9495 18 днів тому +1

    ਉਡੀਕ ਸੀ ਤਾਂ ਜੋ ਸਟੀਕ ਜਾਣਕਾਰੀ ਮਿਲ ਸਕੇ। ਅਕਾਲੀ ਦਲ ਬਾਰੇ ਬੜਾ ਕੁਝ ਬੋਲ ਰਹੇ ਚੈਨਲ ਪਰ ਭਰੋਸੇਯੋਗ ਤੇ ਸਟੀਕ ਦੀ ਉਡੀਕ ਵਿਚ ਸੀ

  • @DevinderSamra
    @DevinderSamra 18 днів тому +1

    It seems that every where and nu bola ghadisa firda ha

  • @sukhdevsinghbhatti3235
    @sukhdevsinghbhatti3235 18 днів тому +3

    ਪਨੂੰ ਸਾਹਿਬ ਚੀਮੇ ਨੁ ਡਾਕਟਰ ਨਹੀਂ। ਚਿੱਠੀਆ ਫੜਾਉਣ ਵਾਲਾ ਡਾਕੀਆ ਕਹੋ।

  • @Hardeepsingh-ow3ix
    @Hardeepsingh-ow3ix 18 днів тому

    🙏🙏 22 ji

  • @reshamsinghwander603
    @reshamsinghwander603 18 днів тому +2

    pannu ji app batayo apni gott nai ke ji

  • @AvtarSingh-zu5rd
    @AvtarSingh-zu5rd 18 днів тому

    Does SGP can announce Seva to any guilty,?

  • @rakabganj7738
    @rakabganj7738 18 днів тому

    Jathydar sahib dhami Dey faisaley tw pehley bibiji nu v sahmaney betha key Faisal karna chaeda si .

  • @JagtarGill-u1z
    @JagtarGill-u1z 18 днів тому

    Very good punnu Shihab and navjeet ji thanks v rano the payal disaster ludhiana Punjab good evhening

  • @sukhdevsingh434
    @sukhdevsingh434 18 днів тому +1

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਡੱਲੇਵਾਲ ਅਤੇ ਪੰਧੇਰ ਭੁੱਖੇ ਰਹਿ ਸਕਦੇ ਹਨ। ਮਰਨ ਵਰਤ ਸ਼ਰੇਆਮ ਹੁੰਦਾ ਹੈ ਨਾ ਕਿ ਲੁੱਕ ਛੁੱਪ ਕੇ। ਦੂਜਿਆਂ ਨੂੰ ਉਸ ਕੋਲ ਜਾਣ ਦਿੰਦੇ ਹਨ ?ਆਲੇ ਦੁਆਲੇ ਪਹਿਰੇ ਲੱਗੇ ਹਨ। ਡੱਲੇਵਾਲ ਤੇ ਭੰਦੇਰ ਨੂੰ ਕੌਣ ਰੋਕਦਾ ਹੈ ਕਿ ਉਹ ਆਪਣੀਆਂ ਕਾਰਾਂ ਵਿੱਚ ਜਾਂ ਬੱਸਾਂ ਵਿੱਚ ਚੜ ਕੇ ਦਿੱਲੀ ਜਾਣ? ਭਗਵੰਤ ਸਿੰਘ ਮਾਨ ਸ਼ਰੀਫ ਮੁੱਖ ਮੰਤਰੀ ਨੂੰ ਤੰਗ ਕਰੀ ਜਾਂਦੇ ਹਨ ਮੋਦੀ ਨਾਲ ਪੰਗਾ ਲੈਣ। ਉੱਥੇ ਜਾ ਕੇ ਭਾਵੇਂ ਆਤਮ ਹੱਤਿਆ ਕਰ ਲੈਣ।

  • @Bajwasukhwindersingh84
    @Bajwasukhwindersingh84 18 днів тому

    Mony Bajwa