Chajj Da Vichar (1654) || ਆਹ ਕੁਝ ਹੋਇਆ 'ਲੌਂਗ ਲਾਚੀ' ਵਾਲੀ ਕੁੜੀ ਨਾਲ

Поділитися
Вставка
  • Опубліковано 25 гру 2024

КОМЕНТАРІ • 203

  • @Harbanskalsi
    @Harbanskalsi 2 роки тому +9

    ਬਹੁਤ ਬਹੁਤ ਸ਼ੁਕਰੀਆ। ਬੜੀ ਚਾਹਨਾ ਸੀ ਕਿ ਲੌਂਗ ਲਾਚੀ ਦੀ ਟੀਮ ਨਾਲ ਮੁਲਾਕਾਤ ਦੇਖੀ ਜਾਏ ਕਿਓਂਕਿ ਭਾਰਤ ਦੀ ਭਾਸ਼ਾ ਦਾ ਇਹ ਗੀਤ ਸਭ ਤੋਂ ਵੱਧ ਦੇਖਿਆ ਗਿਆ।

  • @sandysinghsadhowalia
    @sandysinghsadhowalia 2 роки тому +18

    ਵਾਹ ਜੀ ਵਾਹ !ਆਨੰਦ ਆ ਗਿਆ । ਜਿੰਨੀ ਸੋਹਣੀ ਆਪ, ਓਨੀ ਸੋਹਣੀ ਗਾਇਕੀ ਤੇ ਉਸ ਤੋਂ ਵੀ ਸੋਹਣੀ ਆਵਾਜ਼। ਗ਼ੈਰ ਪੰਜਾਬੀ ਹੋ ਕੇ ਵੀ ਉਚਾਰਣ ਵੀ ਕਿੰਨਾ ਸ਼ੁੱਧ ਹੈ ਮੰਨਤ ਜੀ ਦੀ। ਪਰਮਾਤਮਾ ਲੰਮੀਆਂ ਉਮਰ ਬਖ਼ਸ਼ੇ ।

  • @chahalsingh4892
    @chahalsingh4892 2 роки тому +15

    ਇਲਾਕਾ ਸੋਹਣਾ, ਬੋਲੀ ਸੋਹਣੀ ਮਿੱਠੀ ਤੇ ਪਿਆਰੀ, ਗੱਲਾਂ ਸੋਹਣੀਆਂ ਤੇ ਪੋਲੀਆਂ ਪੋਲੀਆਂ, ਹੱਸਣਾ ਵੀ ਸੋਹਣਾ, ਤਰੀਕਾ ਸੋਹਣਾ, ਸਲੀਕਾ ਸੋਹਣਾ, ਗੀਤ ਵੀ ਸੋਹਣੇ ਤੇ ਸੋਚਣੀ ਵੀ ਸੋਹਣੀ, ਸੋਹਣੀ ਮਾਂ ਜਾਈ, ਸੋਹਣੇ ਹੱਥਾਂ ਵਿੱਚ ਖੇਡੀ ਤੇ ਪਲੀ, ਸੋਹਣੇ ਸੰਸਕਾਰਾਂ ਦੀ ਪਾਣ ਚੜੀ, ਅਰਸਾ ਦੀਆਂ ਪਰੀਆਂ ਤੋਂ ਵੀ ਵੱਧ ਕੁੜੀ ਸੋਹਣੀ। ਪ੍ਰਮਾਤਮਾ ਲੰਮੀਆਂ ਉਮਰਾਂ ਕਰੇ।
    ਕਾਸ ! ਅੱਜ ਮਾਂ ਦਾ ਅਸੀਰਵਾਦਾਂ ਭਰਿਆ ਹੱਥ ਸਿਰ ਤੇ ਹੁੰਦਾ।
    ਤੁਹਾਡਾ ਬਹੁਤ ਬਹੁਤ ਧੰਨਵਾਦ।

    • @surjitvirk872
      @surjitvirk872 2 роки тому +2

      ਚਾਹਲ ਸਿੰਘ ਜੀ, “ਸੋਹਣਾ”ਸ਼ਬਦ ਦੀ ਬਖੂਬ ਵਰਤੋ ਕਰਕੇ ਇਸ ਸ਼ਬਦ ਦੀ ਕਦਰ ਅਤੇ ਕੀਮਤ ਨੂੰ ਤੁਸੀਂ ਚਾਰ ਚੰਨ ਲਾ ਦਿੱਤੇ ਹਨ। ਜੇ ਤੁਸੀਂ ਮੰਨਤ ਦੀ ਮਾਂ ਦੇ ਹੱਥਾਂ ਨਾਲ ਵੀ ਸੋਹਣਾ ਲੱਗਾ ਦਿੰਦੇ ਤਾਂ …..

    • @baazsran8146
      @baazsran8146 2 роки тому

      Lucha tu 😂😂, tahi tenu enna sohna lagda sab, apdi tiwi nu v kehde kde awe

  • @manjeetstudiolehragaga5312
    @manjeetstudiolehragaga5312 2 роки тому +1

    ਮੈ ਇਹਨਾ ਦਾ ਗੀਤ ਆਪਣੀ ਵੀਡੀੳ ਜੋ ਵਿਆਹ ਦੀ ਸੀ ਮਿਲੀਅਨ ਚ ਦੇਖੀ ਗੲਈ ਪਰ ਇਹਨਾ ਦੇ ਖੁਦ ਦੇ ਚੇਨਲ ਤੇ ਇਨੀ ਨਹੀ ਚਲੀ ਸੀ ਇਹ ਕਮੇਟ ਮੰਨਤ ਨੇ ਮੇਰੀ ਵੀਡੀੳ ਤੇ ਕੀਤਾ ਸੀ
    Thanku. Tehna Sahib

  • @jagdishkaur9755
    @jagdishkaur9755 2 роки тому +10

    ਬੜੇ ਚਿਰਾਂ ਦੀ ਰੀਝ ਸੀ ਇਸ ਲੜਕੀ ਨੂੰ ਦੇਖਣ ਦੀ ਅੱਜ ਖਾਹਿਸ਼ ਪੂਰੀ ਹੋ ਗਈ। ਸ਼ੁਕਰੀਆ ਜੀ।

    • @mannusandhu3637
      @mannusandhu3637 2 роки тому +1

      Avdi aammi jaan nu dekho
      Lachi bare pta lgg jana

  • @davinderkaur6000
    @davinderkaur6000 2 роки тому +5

    ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਮੰਨਤ ਨੂਰ ਜੀ ਦੀ ਆਵਾਜ਼ ਬਹੁਤ ਪਿਆਰੀ ਹੈ। ਰੂਹ ਖੁਸ਼ ਹੋ ਗੀ ਪਰੋਗਰਾਮ ਵੇਖ ਕੇ।

  • @rbrar3859
    @rbrar3859 2 роки тому +38

    ਹੇ ਚੈਨਲ ਤੇਰੀ ਕੀ ਸਿਫ਼ਤ ਕਰਾਂ
    ਯਾਰ ਅਸੀਂ ਕਦੇ ਦੁਖੀ ਵੀ ਹੁੰਦੇ ਹਾਂ ਤਾਂ ਤੈਨੂੰ ਸੁਣ ਕੇ ਖੁੱਸ਼ ਹੋ ਕੇ ਸੱਭ ਕੁੱਝ ਭੁੱਲ ਜਾਂਦੇ ਹਾਂ
    ਧੰਨਵਾਦ ਜੀ।

    • @mannusandhu3637
      @mannusandhu3637 2 роки тому

      Sachi keha Bai g 🙏🙏 🙏🙏🙏
      Teri maa te bhain ja dhee laung lachi bn giaaa. Hor ki chahida c. K nhi g???

    • @gurcharansinghmann1814
      @gurcharansinghmann1814 2 роки тому +2

      ਤੁਹਾਡੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ G

    • @HappyHappy-mr3md
      @HappyHappy-mr3md 2 роки тому

      Asha 😂 kuch vi matlab kach da vichar

    • @jvjhkghvh1964
      @jvjhkghvh1964 2 роки тому

      @@HappyHappy-mr3md ਰੱਖ ਤਾੜ ਕੇ ਭਾਬੀ ਭੇਡਾਂ ਅਤੇ ਸਲਾਰੂਆ ਨੂੰ 💉💉🐏🐏😂🤣

  • @JagtarSingh-uh2rx
    @JagtarSingh-uh2rx 2 роки тому +18

    ਸੰਚ ਦੇ ਹੀ ਰੱਸਤੇ ਚਲਦੇ ਰਹਿਣਾ ਸਤਿ ਸ੍ਰੀ ਆਕਾਲ ਜੀ ਦੋਹਾਂ ਨੂੰ

  • @asasaroya5455
    @asasaroya5455 2 роки тому +8

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਦਾ ਹਾਸਾ ਮੇਰੇ ਮਨ ਦੀ ਖੁਰਾਕ ਹੈ।ਅਕਾਲ ਪੁਰਖ ਆਪ ਜੀ ਨੂੰ ਚੜਦੀ ਕਲਾ ਬਖਸ਼ਿਸ਼ ਕਰਨ।
    ਆਸਾ ਸਿੰਘ USA.thanks

  • @gurbaxkaur2452
    @gurbaxkaur2452 2 роки тому +1

    ਬਹੂਤ ਵਦੀਆ ਅਵਾਜ ਮਁਨਤ ਦੀ ਪਰਮਾਥਮਾ ਚੜਦੀ ਕਲਾ ਰਖੇ ਆਪ ਸਾਰਿਆ ਨੂ ਸਤਿ ਸੀਰੀ ਅਕਾਲ

  • @harchetbrar2740
    @harchetbrar2740 2 роки тому +5

    ਬਹੁਤ ਵਧੀਆ ਜੀ
    ਟਹਿਣਾ ਸਹਿਬ ਤੇ ਹਰਮਨ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ

  • @JasvirSingh-gi2of
    @JasvirSingh-gi2of 2 роки тому +5

    ਬੇਟੀ ਦੀ ਅਵਾਜ਼ ਫਿਲਮਾਂ ਵਾਲੀ ਹੈ ਬਹੁਤ ਵਧੀਆ

  • @sukhpalaa2515
    @sukhpalaa2515 2 роки тому +4

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ

  • @harbhajansinghchahal
    @harbhajansinghchahal 2 роки тому +5

    ਜਦੋਂ ਆਹ ਸਤਰਾਂ ਗਾਈਆਂ "ਮੇਰੇ ਸੁੰਨੇ ਸੁੰਨੇ ਪੈਰ, ਤੂੰ ਤਾਂ ਜਾਂਦਾ ਰਹਿਣਾ ਸੈ਼ਰ," ਗਾਇਕਾ ਨੇ ਟਹਿਣਾ ਸਾਬ੍ਹ ਵੱਲ ਬੜੇ ਕਾਤਲਿਆਨਾ ਅੰਦਾਜ਼ ਵਿੱਚ ਵੇਖਿਆ ਸੀ,, ਇੱਕ ਜ਼ਰੂਰ ਦੁਬਾਰਾ ਦੇਖੋ ਜੀ,

  • @barindersingh8380
    @barindersingh8380 2 роки тому +4

    ਬਹੁਤ ਵਧੀਆਂ ਗਾਇਆਂ ਜੀ ਤੇ ਇਦਾਂ ਹੀ ਹੋਰ ਗਾਂਉਦੇ ਰਹੋ

  • @battlegrounddl1198
    @battlegrounddl1198 2 роки тому +12

    ਕਮਾਲ ਦੀ ਅਵਾਜ਼ ਵਾਹਿਗੁਰੂ ਜੀ ਤਰੱਕੀ ਬਖਸਣ🙏

  • @AmandeepSingh-lc6jl
    @AmandeepSingh-lc6jl 2 роки тому +1

    ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @daljitgarcha
    @daljitgarcha Рік тому

    ਬੇਹੱਦ ਖ਼ੂਬ, ਲਾਜਵਾਬ... 👌

  • @SurinderSingh-io4uh
    @SurinderSingh-io4uh 2 роки тому +5

    ਲੌਂਗ ਲਾਚੀ ਗੀਤ ਮੈਂ ਕਹਿ ਨਹੀਂ ਸਕਦਾ ਕੇ ਮੈਂ ਕਿੰਨੀ ਕੁ ਵਾਰੀ ਸੁਣ ਚੁੱਕਿਆਂ ਹਾਂ। ਘੱਟੋ ਘੱਟ ਹਜ਼ਾਰ ਵਾਰ ਤਾਂ ਸੁਣ ਚੁੱਕਾ ਹਾਂ ਤੇ ਹਮੇਸ਼ਾ ਸੁਣਦਾ ਰਹਾਂਗਾ।

  • @IPSSaini
    @IPSSaini 2 роки тому +6

    ਬਹੁਤ ਖ਼ੂਬ...!
    💢🌹💢
    🙏🏻🌹🙏🏻

  • @amarajitproductions3902
    @amarajitproductions3902 2 роки тому +1

    ਮੰਨਤ ਨੂਰ (Kelmash Devi) ਲਈ ਬਹੁਤ-ਬਹੁਤ ਸ਼ੁੱਭ ਇਛਾਵਾਂ 😊😊😊

  • @tangocharly4217
    @tangocharly4217 2 роки тому +2

    ਸੱਚ ਦੱਸਿਉ,,, ਸਾਰੀ ਪ੍ਰਾਈਮ ਏਸ਼ੀਆ ਸੱਤ ਸ੍ਰੀ ਅਕਾਲ,,,
    ਹਰਮਨ , ਟਹਿਣਾ ਸਾਬ ਬੋਹਤ ਸ਼ਰਾਰਤੀ ਹੋ ਗਏ,,,,
    ਭਾਰ ਘਟਣ ਤੌ ਬਾਅਦ
    😆👍 ਦੱਸਣਾ ਜਰੂਰ,,,,,,

  • @jagroopsingh5686
    @jagroopsingh5686 2 роки тому +1

    ਟਹਿਣਾ ਸਾਬ ਡਾੲਿਟ ਬੰਦ ਕਰਦੋ ਹੁਣ ਜੀ ...ਅਵਾਜ ਵੀ ਬਹੁਤ ਸੋਹਣੀ ਅਾ ਕੁੜੀ ਦੀ ਵਾਹਿਗੁਰੂ ਕਿਰਪਾ ਕਰੇ ਹੋਰ ਤਰੱਕੀ ਬਖਸੇ...

  • @RajanKChawla
    @RajanKChawla 2 роки тому +13

    few days back i was thinking why she is not making public appearance... and here she is.... love your voice...

  • @rajindersingh1387
    @rajindersingh1387 2 роки тому +14

    ਰੱਬੀ ਰੂਹ ਸੀ ਮੰਨਤ ਨੂਰ ਬਹੁਤ ਵਧੀਆ ਲਗਾ ਸੀ ਮੇਰੀ ਵੀ ਰੂਹ ਨੂੰ ਸਕੂਨ ਮਿਲਿਆ ਗਲਬਾਤ ਸੁਣਕੇ

  • @buttarpreet7979
    @buttarpreet7979 2 роки тому

    ਮੰਨਤ ਸਿਆਣੀ ਗਾਇਕਾ nice girl aa ji

  • @sandeepkhattra9298
    @sandeepkhattra9298 2 роки тому +3

    ਬਹੁਤ ਵਧੀਆ ਆਵਾਜ਼ ਹੈ 🙏🙏

  • @rbrar3859
    @rbrar3859 2 роки тому +3

    ਕਮਾਲ ਦਾ ਚੈਨਲ ਹੈ।
    ਇਸ ਚੈਨਲ ਤੇ ਹਰ ਤਰਾ ਦੇ ਪ੍ਰੋਗਰਾਮ ਦੇਖਦੇ ਹਾਂ
    ਧੰਨਵਾਦ ਜੀ।

  • @chiragsingla490
    @chiragsingla490 2 роки тому +6

    Tehna ji bathinda de mehna chownk da naam sun ke bohat changa laga mere ghar h uthe h ji 🙏🙏🙏🙏🙏

  • @hardevsingh9675
    @hardevsingh9675 2 роки тому +2

    ਕਹਿਣਾ ਸਾਹਿਬ ਜ਼ਿਆਦਾ ਭਾਰ ਨਾ ਘਟਾਓ ਜ਼ਿਆਦਾ ਲਿਸੇ ਹੋਏ ਲੱਗਦੇ ਹੋ ਪਹਿਲਾਂ ਠੀਕ ਹੀ ਸੀ

  • @jagtarsingh1186
    @jagtarsingh1186 2 роки тому +1

    ਸਾਰੇ ਹੀਰੇ ਪੀਟੀਸੀ ਦੀ ਦੇਣ ਆ

  • @SurjeetSingh-pb6uz
    @SurjeetSingh-pb6uz 2 роки тому

    O mere sai .speechless no word.di thannu parmatma chardi kla bakhse.

  • @harpreetkaursran7419
    @harpreetkaursran7419 2 роки тому +5

    ਬਹੁਤ ਖੂਬ 👌👌

  • @jugrajsinghsidhu1551
    @jugrajsinghsidhu1551 2 роки тому +1

    ਲੋਗ ਲੈਚੀ ਵਰਗੇ ਗੀਤ ਹਰਮਨ ਤੋਂ ਹੋਰ ਲਿਖਵਾ ਲਾਉ ਜੇਕਰ ਚੰਗੀ ਗਾਇਕੀ ਵਿੱਚ ਪਹਿਚਾਣ ਰੱਖਣੀ ਹੈ

  • @jatindersiingh6681
    @jatindersiingh6681 2 роки тому +1

    ਟਹਿਣੇ ਨੇ ਮੂੰਹ ਜਿਆਦਾ ਹੀ ਛਿੱਲ੍ਹਿਆ ਅੱਜ

  • @sutanterdullat9163
    @sutanterdullat9163 2 роки тому +2

    ਬਾਕਮਾਲ ਗਾਇਕੀ!ਬਹੁਤ ਹੀ ਪਿਆਰੀ ਆਵਾਜ।

  • @jagtarsingh1186
    @jagtarsingh1186 2 роки тому +1

    ਜੰਮੂ ਤੋ ਪਰੀਤੀ ਸਪਰੂ ਸੀ ਤੇ ਤੂਸੀ ਵੀ ਪੰਜਾਬ ਨੂ ਬਹੂਤ ਵਡੀ ਦੇਣ ਆ ਇਨਾ ਕੂੜੀਆ ਦੀ

  • @tangocharly4217
    @tangocharly4217 2 роки тому +1

    ਹੁਣ ਵਿਆਹ ਕਰਵਾਉਣ ਨੂੰ ਜੀ ਕਰਦਾ,,,
    ਬੇਬੇ ਨਹੀ ਮਨਦੀ ਟਹਿਣਾ ਸਾਬ ਦੀ,,,,,,,

  • @avtarsingh6084
    @avtarsingh6084 2 роки тому

    Tehna ਪਾਜੀ ਡੁਲ ਗੇ🤣😂🤣

  • @gursharnsingh1180
    @gursharnsingh1180 2 роки тому

    ਲੌਂਗ ਲਾਚੀ song ਹੈ ਹੀ best thanks ji

  • @navneetkalra3772
    @navneetkalra3772 2 роки тому +8

    ਨੀਰੂ ਬਾਜਵਾ ਲਈ ਗਾਉਣਾ ਹਰ ਗਾਇਕਾ ਦਾ ਸੁਫ਼ਨਾ ਹੁੰਦਾ ਹੈ ਅਤੇ ਤੁਹਾਡਾ ਇਹ ਸੁਫ਼ਨਾ ਲੌਗ ਲਾਚੀ ਵਿੱਚ ਪੂਰਾ ਹੋਇਆ, ਵੇਖ ਕੇ ਬਹੁਤ ਵਧੀਆ ਲੱਗਾ। ਬਾਕੀ ਇਸ ਫ਼ਿਲਮ ਦੀ ਕਹਾਣੀ ਵੀ ਬਹੁਤ ਵਧੀਆ ਸੀ। ਜੇਕਰ ਤੁਸੀਂ ਪੰਜਾਬੀ ਫਿਲਮਾਂ ਵਿੱਚ ਆਪਣੀ ਕਿਸਮਤ ਵੀ ਅਜਮਾਓਗੇ, ਵੇਖ ਕੇ ਬਹੁਤ ਵਧੀਆ ਲੱਗੇਗਾ।

    • @mannusandhu3637
      @mannusandhu3637 2 роки тому

      Ki sufnaa chavalo ayaa??
      Neeru bajwa kanjri aw j nhi ta dss??
      Gusse ghattyoo jaag jaavo saare??!
      Dss ki den ae Teri Maa laung lachi di?

  • @gurwinderkaur9760
    @gurwinderkaur9760 2 роки тому +1

    ਬਹੁਤ ਵਧੀਆ ਪ੍ਰੋਗਰਾਮ 🙏

  • @boharsingh7725
    @boharsingh7725 2 роки тому +4

    ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @sarabjeetsingh4010
    @sarabjeetsingh4010 2 роки тому

    Manat ji Bahut Vadhia .Tuhade sare Geet Mennu Change Lage. Thank You.S.S.Walia

  • @bikramjitsingh6668
    @bikramjitsingh6668 2 роки тому +4

    So sweet voice great singer te chaj da vichar te best program prime asia tv Swarn tehna te harman dhind kya baat e

  • @kewalbhardwaj8810
    @kewalbhardwaj8810 2 роки тому +5

    Wow,manat is so polite, intelligent, sweet,gental,I enjoyed her interview I pray God as she is shining in sky keep her as it is.keep her in same NOOR.

  • @kp6653
    @kp6653 2 роки тому +5

    One of the best episode, simple and sweet person koi sosha nai( so far, agge da pata nai lol)

  • @sahibkalyan4929
    @sahibkalyan4929 2 роки тому

    ਲੇਖਕ ਦਾ ਜਿਕਰ ਹੋਣਾ ਵੀ ਬਹੁਤ ਜ਼ਰੂਰੀ ਆ 🙏🙏

  • @RamanDeepKaur-ud9ck
    @RamanDeepKaur-ud9ck 2 роки тому +1

    Nice 👍👍 Harman thind and Tehna Saab ji 🥰 good singer SAT Siri akal ji 🥰🙏🙏🙏

  • @KuldeepSingh-my6vx
    @KuldeepSingh-my6vx 2 роки тому +1

    ਬਹੁਤ ਹੀ ਵਧੀਆ ਅਵਾਜ ਏ ਕੁੜੀ ਦੀ ਪਰ ਟਹਿਣਾ ਸਾਹਿਬ ਤੁਸੀ ਅਪਣਾ ਚੈਕਅਪ ਕਰਾਉ ਤੁਹਾਨੂੰ ਕਾਲਾ ਪੀਲੀਆ ਹੋਇਆ ਲਗਦਾ ਤੁਸੀ ਤਾ ਖੜਕ ਹੀ ਗਏ

    • @mazzentatree4886
      @mazzentatree4886 2 роки тому

      @@rupindersingh5141 tehna saab bimaar lagde ne

  • @raovarindersingh1253
    @raovarindersingh1253 2 роки тому +1

    ਬਹੁਤ ਵਧੀਆ ਪ੍ਰੋਗਰਾਮ

  • @likhatpunjabi7149
    @likhatpunjabi7149 2 роки тому

    ਲਾਈਵ ਗਾਏ ਤੋਂ ਪਤਾ ਚੱਲੇ ਅਸਲ ਗਾਇਕੀ ਦਾ 👌👍 ਵਾ ਕਮਾਲ ਅਵਾਜ

  • @kamaljit2806
    @kamaljit2806 2 роки тому

    ਮੰਨਤ ਜੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ।

  • @harpreetkaur5022
    @harpreetkaur5022 2 роки тому +1

    Bhut hi badhia geet 👌👌👌👌

  • @gurbir6746
    @gurbir6746 2 роки тому

    Bahut vdia..good singer

  • @akashgarcha7134
    @akashgarcha7134 2 роки тому +5

    Sweet voice 👌👌👌

  • @amarjeetsinghamar7197
    @amarjeetsinghamar7197 2 роки тому

    Good ਜੰਮੂ ਦੀ ਕੁੜੀ

  • @harshwinderkaur7260
    @harshwinderkaur7260 2 роки тому +5

    🙏🙏🙏👍🏼 very nice program

  • @ਮੂਲਚੰਦਸ਼ਰਮਾ

    ਸ਼ੁਭ ਕਾਮਨਾਵਾਂ ।

  • @daljitschahal
    @daljitschahal 2 роки тому

    ਬਾਈ ਜੀ ਪੰਸੇਰੀ ਪੰਜ ਸੇਰ ਨੂੰ ਕਹਿੰਦੇ ਹਨ ਨਾਂ ਕਿ ਪੰਜ ਕਿੱਲੋ ਨੂੰ
    ਸੇਰ ਤਕਰੀਬਨ ਅੱਧੇ ਕਿੱਲੋ ਦਾ ਬਰਾਬਰ ਹੁੰਦਾ ਹੈ

  • @avtarkasoulino.1363
    @avtarkasoulino.1363 2 роки тому +1

    Wehyguru ji..kirpa kariyo taina ji ..ty naly dono kidiya..neru..bazva...ji sanu sachi bhout piayri...lagdi c je...wehyguru kary app ji idan hasdy khady Raho ji..

  • @rameshchander1431
    @rameshchander1431 2 роки тому

    ਬਹੁਤ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ

  • @krishnamakol1031
    @krishnamakol1031 2 роки тому +4

    How cute she is ☺️

  • @JaswindersinghJaswinder-yc6mk
    @JaswindersinghJaswinder-yc6mk 2 роки тому +2

    Bai ji Harman jit Di kalm di duniya fan aa . Maan jaswinder Maur 👍✍️

  • @sangitadhillon3799
    @sangitadhillon3799 2 роки тому +3

    Very melodious singer

  • @renukaahuja664
    @renukaahuja664 2 роки тому +2

    Superb! Introduction 💗👌🙏🙏

  • @karajsinghtoor3542
    @karajsinghtoor3542 2 роки тому

    ਮੰਨਤ ਨੂਰ ❤️❤️❤️❤️

  • @numantariq8368
    @numantariq8368 2 роки тому

    ماشااللہ

  • @jsp.tv.1
    @jsp.tv.1 2 роки тому +2

    Madam ji waheguru ji tuhanu chardi kala bakshan ji waheguru ji Aapji nu hamesha khush rakhan ji

  • @kimtilal8447
    @kimtilal8447 2 роки тому

    Baba ji Bless u sister....
    Ba-Kamaal awaaj......
    Sda khush raho...

  • @gurpreetkaur5046
    @gurpreetkaur5046 2 роки тому

    Very very nice so good duvara jldy bulana please mannat ki nu bht ghaint gal bat a 🙏

  • @gurbamsingh9180
    @gurbamsingh9180 2 роки тому +5

    ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ

  • @gurcharansinghmann1814
    @gurcharansinghmann1814 2 роки тому +1

    ਬਾ-ਕਮਾਲ-ਆਵਾਜ਼ ਵਾਕਿਆ ਹੀ ਨੂਰ ਸਿਫਤ ਦੀ ਪਾਤਰ ਹੈ G

  • @HardeepSingh-wu1qq
    @HardeepSingh-wu1qq 2 роки тому +1

    ਲੌਂਗ ਲੈਚੀ ///// ਲੌਂਗ ਲਾਚੀ ( ਹਰਦੀਪ ਮਕਸੂਦੜਾ )

  • @rekhasaini8074
    @rekhasaini8074 2 роки тому

    Mannat ji aapki bate muje itni achhi lgi hai ki pta lga ki aap down to earth hai

  • @db42dilbagsinghbuttar41
    @db42dilbagsinghbuttar41 2 роки тому

    Laung lachi jado tehna sahb and Harman thind de where a gayi ta....
    Bass sone te Suhaga ban janda 👍
    Thanks for that

  • @arvinderjitsingh7928
    @arvinderjitsingh7928 2 роки тому +2

    Time is great and God is very great so God bless you

  • @karamjitsinghsons6569
    @karamjitsinghsons6569 2 роки тому +2

    Waheguru ji

    • @mannusandhu3637
      @mannusandhu3637 2 роки тому

      Waheguru G Teri maa ja bhain nu lachhi bnaave .. hor ki chauhde oi Bai g 🙏🙏🙏🙏

  • @malkitsingh489
    @malkitsingh489 2 роки тому +3

    Tehna sab vahut khub ajj da interview manant Noor kamal de chulballe awaj de surrele singer ne rab una nu hor vi charrdia kalan ch rakhe 🙏👍✌🎤🎶🎼🔊🎧mahi..

    • @mannusandhu3637
      @mannusandhu3637 2 роки тому

      Shi keha Malkit Singh g????
      Tuhadi maa ja bhain long lachi bn rhi
      Assi taa Malkit ni congrats kr skde ae

  • @gursharansingh921
    @gursharansingh921 2 роки тому +1

    Sat Shri Akaal Dova-Veera Nu
    Bra "MAAN" Mehsoos Hoia Program Dekh ke
    Gursharan Singh Bhinder, Amritsar

    • @mannusandhu3637
      @mannusandhu3637 2 роки тому

      Bai Teri Bhain jaa Maa jaa Dhee ???
      Kiss nu lachhi bnaunaa Bai g???

  • @kulwantdhindsa
    @kulwantdhindsa 2 роки тому

    ਟਹਿਣਾ ਵੀਰ ਜੀ ਹਰਮਨਜੀਤ ਦੀ ਵੀ ਇੰਟਰਵਿਊ ਵੀ ਕਰੋ

  • @satnamsinghsingh7271
    @satnamsinghsingh7271 2 роки тому +2

    ਵਾ ਕਮਾਲ ਆਵਾਜ਼

  • @ireland278
    @ireland278 2 роки тому +3

    I loved it best 👌 of the best 👌 can't stop laughing 😆 🤣

    • @bhatiaswar
      @bhatiaswar 2 роки тому

      ਬਹੁਤ ਖੂਬ ਟਹਿਣਾ ਸਾਹਬ ਜੀ ਅਤੇ ਹਰਮਨ ਜੀ। I loved it best 👌 👏👏

  • @chamkaursingh7454
    @chamkaursingh7454 2 роки тому

    ਬਹੁਤ ਵਧੀਆ ਹੈ ।

  • @jassraajsingh8173
    @jassraajsingh8173 2 роки тому

    ਬਹੁਤ ਵਧੀਆ ਜੀ 🙏🙏
    ਟਹਿਣਾ ਸਰ ਜੀ ਕਾਲਾ ਨਿਜ਼ਾਮਪੁਰੀ ਨਾਲ ਇੰਟਰਵਿਊ ਕਰੋ ਜੀ

  • @desraaj3560
    @desraaj3560 2 роки тому

    Bhout sohni Aap tuci bhout sohni Awaaz

  • @pk9842
    @pk9842 2 роки тому +3

    Excellent 👍👍

  • @swarangill5017
    @swarangill5017 2 роки тому

    Ba kmal awaz he manat Noor Ji Di man Bago bag ho Gea interview dekhke

  • @gursewakdhillon7773
    @gursewakdhillon7773 2 роки тому

    ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ

  • @manubains3886
    @manubains3886 2 роки тому +2

    Very beautiful voice

  • @kamaljit2806
    @kamaljit2806 2 роки тому +1

    Manat ji ur voice is amazing

  • @transparenttransportationl2985
    @transparenttransportationl2985 2 роки тому +3

    BEST VOICE , THANK YOU .

  • @kourdeep4241
    @kourdeep4241 2 роки тому

    Beutefull voice Madam

  • @sarabjitkaur6374
    @sarabjitkaur6374 2 роки тому

    Wah ji wah bahut khuub

  • @kukubrar6555
    @kukubrar6555 2 роки тому +3

    Kuri jamoo di hon kark pakstani tuch hai awaj ch

  • @jiwansinghazrot7567
    @jiwansinghazrot7567 2 роки тому +1

    superb 👍

  • @bhupinderchahal4012
    @bhupinderchahal4012 2 роки тому +1

    Vdia pro ji.bhot vdia awaj manat noor ji di

  • @JaswantSingh-xt3vs
    @JaswantSingh-xt3vs 2 роки тому

    Mantnoor Ji god bless you Teak Cear long life

  • @hardevsingh9675
    @hardevsingh9675 2 роки тому +1

    ਟਹਿਣਾ ਸਾਹਿਬ ਲਿਸੇ ਹੋ ਗੲੇ