@@vickysinghvicky9071 Ethe koi judge nahi kar reha. At least onu reply ta karna chahida c upasna ji nu. Koi kinna v busy kyu na hove, at least ek message ta bhej sakda.
Beautiful example,we all like this,the people who cheats and not recognise the human who helped whn u are nothing !! It’s her bringing up ,I must say🙏🏼🙏🏼🌺
Sir atleast msg reply kr Deve harnaaz oh reply nhi kr rhi upsana mam nu.. Mai ohdi ik purani interview dekhi jihde vich oh miss universe bnn to phla es film bare gl kr rhi c..
Well done upasna singh ji U r teaching this lesson to many people and next time no one will try to do this with others U r great by personality and good hearted person Waheguru will sure help u don’t worry 😉
I feel this interview very close to the heart. Upasna ji opened her heart and expressed herself from heart. She has been deceived by Harnaz. I wish she see more success in future.
Tehna Saab Upasna ji nu ohna de Kam da fall zrur milega kyon k ohna ne hamesha hi dil laa k Kam kita Jo kadi v fail ni hoya Hun v rabb hamesha ohna de naal aa ji 🙏🙏🙏🙏
Upasna ji, you are very talented actress. I am watching your films regularly. I am very excited for your film and definitely watch with my family. All the best. GOD bless you and your son.
ਲਾਖ ਛੂਪਾਓ ਛੁਪ ਨਾ ਸਕੇਗਾ ਅਸਲੀ ਨਕਲੀ ਚੇਹਰਾ ਦਿਲ ਕੀ ਬਾਤ ਬਤਾ ਦੇਤਾ ਹੈ ਅਸਲੀ-ਨਕਲੀ ਚੇਹਰਾ In these days there are many people who carries double face (real & hidden), she is one amongst them...!
ਉਪਾਸਨਾ ਜੀ ਤੁਸੀਂ ਹਮੇਸ਼ਾ ਹੱਸਦੇ ਹੋਏ ਸੋਹਣੇ ਲੱਗਦੇ ਹੋ ਜੀ 👍❤️ ...ਹਰਨਾਜ ਨੂੰ ਉਸਦਾ ਹੰਕਾਰ ਹੀ ਲੈ ਡੁੱਬੇਗਾ...ਹਰਨਾਜ ਨੂੰ ਲਾਅਨਤ ਪਾਉਣ ਲਈ ਲਾਈਕ ਦਬਾਓ
Kise ek pakh nu sun ky kade kise nu judge na karea kro g
@@vickysinghvicky9071 Ethe koi judge nahi kar reha. At least onu reply ta karna chahida c upasna ji nu. Koi kinna v busy kyu na hove, at least ek message ta bhej sakda.
@@vickysinghvicky9071 ik pakh oh ta saamne ve nu odhi. Proud be Punjabi until big dollars start coming in.
@@reinymargaret5064 lol
ਪਕ਼ੀ ਗੱਲ ਜੋਂ ਏਹ੍ਹਦਏ ਹੰਕਾਰ ਨੇ e ਮਾਰਨਾ harnaaz ਨੂੰ।। ਏਹਨੇ Bollywood da supna shya hona koi nhi ehh nhi ਚਲਦੀ Bollywood ch। ਧੱਕੇ ਖਾ ਕੇ ਪੰਜਾਬ e ਆਵੇਗੀ।ਦੇਖ ਲਿਓ
ਮੁਸ਼ਕਲਾਂ ਜਿਗਰੇ ਵਾਲਿਆਂ ਨੂੰ ਹੀ ਮਿਲਣ ਆਉਂਦੀਆਂ , ਕਿਸੇ ਲੱਲੂ-ਪੰਜੂ ਦੇ ਵਿਹੜੇ ਨਹੀਂ ਆਉੰਦੀਆਂ । ਚੜਦੀ ਕਲਾ ਵਿੱਚ ਰਹੋ✊✊
ਇਕਰਾਰ ਤੋੜਨਾ, ਮੁੱਕਰ ਜਾਣਾ! ਪੰਜਾਬ ਪੰਜਾਬੀ ਪੰਜਾਬੀਅਤ ਲਈ ਬਹੁਤ ਮਾੜੀ ਗੱਲ ਹੈ। ਸੰਧੂ ਲਈ ਇੱਕ ਉਧਾਰਣ :-- 1947 ਦੀ ਵੰਡ ਵੇਲੇ ਹਸ਼ਿਆਰਪੁਰ ਜਿਲੇ ਦੇ ਇੱਕ ਮੁਸਲਿਮ ਪਰਿਵਾਰ ਵੱਲੋ ਪਾਕਿ ਜਾਣ ਵਕਤ, 1100/-₹ ਦੇ ਬਲਦ ਵੇਚੇ ਸਨ ਪਰ ਪੈਸੇ ਲੈਣੇ ਰਹਿ ਗਏ ਸਨ। ਹੁਣ 75 ਸਾਲਾਂ ਬਾਅਦ, ਬਲਦ ਖਰੀਦਣ ਵਾਲੇ ਦੇ ਬੱਚਿਆਂ ਨੇ USA ਤੋ 1100/-₹ ਦੇ ਬਦਲੇ 150,000/-₹ ਲਾਹੌਰ ਜਾ ਕੇ ਉਸ ਨੂੰ ਦਿੱਤੇ ਹਨ ਤਾਂ ਕਿ ਪੰਜਾਬੀਆਂ ਦੇ ਵਿਹਾਰ ਨੂੰ ਠੇਸ ਨਾ ਲੱਗੇ। ਉਪਾਸਨਾ ਜੀ ਤੁਸੀ ਸੱਚੇ ਤੇ ਸਹੀ ਹੋ।
tell full story please , who was from Hoshiarpur?
Ic te poori kahani likho ji
Sahit roop de k ic nu Amar kr deo
Eh bahut vddi gll hai
Film bn sakdi ha is story ta panjabi film
Beautiful example,we all like this,the people who cheats and not recognise the human who helped whn u are nothing !! It’s her bringing up ,I must say🙏🏼🙏🏼🌺
@@ManpreetSingh-wt1ii Punjabi lehar youtube full story hai
Madam ji ਮੈਂ ਆਪ ਜੀ ਦੇ ਬੇਟੇ ਦੀ ਫਿਲਮ ਜ਼ਰੂਰ ਦੇਖੂਗਾ ਤੇ ਆਪਣੇ ਪਰਿਵਾਰ ਨੂੰ ਵੀ ਲੈਕੇ ਜਾਵਾਂਗਾ। ਤੁਸੀ ਬਹੁਤ ਫਿਲਮਾ ਦੀਤੀਆ। ਵਾਹਿਗੁਰੂ ਜੀ ਤੁਹਾਨੂੰ ਖੁਸ ਰੱਖਣ। ਤੁਸੀ ਦਿਲ ਨਾ ਹਲਕਾ ਕਰੋ
asi v dekha ge
ਕੀਤਾ ਵਾਅਦਾ ਤੋੜਨਾ ਇਨਸਾਨੀਅਤ ਨਹੀਂ।ਹਰਨਾਜ ਕੌਰ ਜੀ ਪੈਸਾ ਸਭ ਕੁਝ ਨਹੀਂ ਹੁੰਦਾ ਜ਼ੁਬਾਨ ਦੇ ਪੱਕੇ ਰਹੋ।ਇਸ ਤਰ੍ਹਾਂ ਕਿਸੇ ਦਾ ਦਿਲ ਨਾ ਦੁਖਾਉ।🙏🙏
ਉਪਾਸਨਾ ਸਿੰਘ ਜੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻
Mam asi jurr movie dekhage...tusi bhut gud wohmen aa
ਬੋਹਤ ਦੂਖ ਲਗਿਆ ਹਰਨਾਜ ਕੋਰ ਦੀ ਘਟਿਆ ਸੋਚ ਸੂਣ ਕੇ
ਉਪਾਸਨਾ ਮੈਮ ਲਈ ਇੱਜਤ ਹੋਰ ਵਧ ਗਈ 💚
ਮੈਡਮ ਤੁਸੀਂ ਸਹੀ ਹੋ
ਕਿਸੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ
ਤੁਸੀਂ ਵਾਹਿਗੁਰੂ ਨੂੰ ਮੰਨਣ ਵਾਲੇ ਹੋ
ਵਾਹਿਗੁਰੂ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਗੇ।
UPAASNA ji bhen ji Waheguru aap ji de naal hai . HARNAAZ NU DAFFA KARRO. SARRI SANGAT AAP JI DE NAAL HAI.
@@palwindersingh3731 sangat nal nu agli parvachan krn dyi aa
@@palwindersingh3731 tu sangatt da thekedaar aaa .. jidhe naal sangat Marzi torr dee
Waheguru sach raasta dikhalde 🙏
UA-cam upsanas singh cobra post dekho.....
ਇਹੋ ਜਿਹੀਆਂ ਫੁਕਰੀਆਂ ਛੇਤੀ ਹੀ ਫਲਾਪ ਹੋ ਜਾਂਦੀਆਂ ਜੇ ਪੰਜਾਬੀ ਭਾਸ਼ਾ ਇਨੀਂ ਛੋਟੀ ਲਗਦੀ ਐ ਪਰ ਯਾਦ ਰੱਖੋ ਪੰਜਾਬੀ ਲੋਕ ਛੇਤੀ ਹੇਠਾਂ ਬੜਕਾ ਦਿੰਦੇ ਐ
💯✅🙏🏼
Sahi ha
Bilkul ਬਾਈ ਜਿਵੇਂ ਅਕਸ਼ੈ ਕੁਮਾਰ ਅਜੇਦੇਵਗੁਨ ਵਰਗਿਆ ਨਾਲ ਹੋਈ ਓਹੀ ਹਰਨਾਜ਼ ਸੰਧੂ ਨਾਲ ਹੋਣਾ 👌
Agar aur fukrya dekhni pls dekho youtube upsana singh cobra post......
ਮੈਮ ਤੁਸੀਂ ਦਸਾ ਨੌਹਾਂ ਦੀ ਕਮਾਈ ਲਗਾਈ , ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
Veere, rab b Aj kl bure loka da….. kaljug ch dsa nuha da kmayi ni mud di….
@@mandeepkaurgrewal2873
Can
ਇਹ ਮੈਮ ਕੀ ਹੁੰਦਾ ਜੀ? ਸਿੱਧਾ ਮੈਡਮ ਕਹੋ।
ਕੋਈ ਦਸਾਂ ਨੌਹਾਂ ਦੀ ਨਹੀਂ, cobra post ਤੇ ਇਹਦਾ ਸਟਿੰਗ ਆਪ੍ਰੇਸ਼ਨ ਦੇਖੋ। ਇਹੀ ਭੈੜੀ ਲੱਗਣ ਲੱਗੂ, ਸ਼ਰੇਆਮ ਕਾਲੇ ਧਨ ਬਾਰੇ ਗੱਲਾਂ ਕਰਦੀ
@@mandeepkaurgrewal2873 wa
ਮੈਡਮ ਜੀ ਤੁਸੀਂ ਹਮੇਸ਼ਾ ਹਸਦੇ ਹੀ ਵਧੀਆ ਲਗਦੇ 👌 ਤੁਸੀਂ ਖ਼ੁਦ ਇੰਨੇ ਵੱਡੇ ਸਟਾਰ ਹੋ ਤੁਹਾਨੂੰ ਕਿਸੇ ਦੀ ਲੋੜ ਨਹੀਂ ਪ੍ਰਮੋਸ਼ਨ ਲਈ 🙏
ਉਚਾਈ ਤੇ ਜਾ ਕੇ ਜੜਾਂ ਨਹੀਂ ਭੁੱਲਣੀਆ ਚਾਹੀਦੀਆਂ । ਚੜਦੀ ਕਲਾ ਵਿੱਚ ਰਹੋ ਉਪਾਸਨਾ ਸਿੰਘ ਜੀ
ਓਪਾਸ਼ਨਾ ਜੀ ਬਹੂਤ ਸਾਫ ਦਿਲ ਨੇ ਓਨਾ ਨਾਲ ਧੋਖਾ ਕਰਨ ਵਾਲਾ ਕਦੇ ਵੀ ਖੁਸ਼ ਨਹੀ ਹੋ ਸਕਦੇ 🙏
ਉਪਾਸਨਾ ਸਿੰਘ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ।।
ਛੋਟਾ ਭੰਡਾ ਛਲਕ ਪਿਆ ਤੁਸੀਂ ਖੁਸ਼ ਰਹੋ
ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਉਪਾਸਨਾ ਮੈਡਮ ਜੀ ਤੁਸੀ ਹਮੇਸ਼ਾ ਕਾਇਮ ਰਹੋ ਚੜਦੀ ਕਲਾ ਚ ਰਹੋ ਤੁਸੀ ਹਮੇਸ਼ਾ ਲੋਕਾਂ ਦਾ ਚੰਗਾ ਕਰਦੇ ਰਹੋ ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ ਹੈ
ਉਪਾਸਨਾ ਸਿੰਘ ਨੂੰ ਵਾਹਿਗੁਰੂ ਹੌਸਲਾ ਬਖਸ਼ਣ।ਤੇ ਉਹ ਚੜ੍ਹਦੀ ਕਲਾ ਵਿਚ ਰਹੇ ।
ਸਾਡਾ ਮਾਨ ਸਾਡੀ ਸ਼ਾਨ ਉਪਾਸਨਾ ਸਿੰਘ
ਤੁਸੀਂ ਹੱਸਦੇ ਬਹੁਤ ਸੋਹਣੇ ਲਗਦੇ ਨੇ ।
ਧੋਖਾ ਹੋਇਆ ਉਪਾਸਨਾ ਮੈਮ ਤੁਹਾਡੇ ਨਾਲ।
ਅਸੀਂ ਤਹਾਨੂੰ ਬਹੁਤ ਪਿਆਰ ਕਰਦੇ ਹਾਂ ਉਪਾਸਨਾ ਮੈਮ❤❤❤
ਤੁਹਾਡਾ ਭਵਿੱਖ ਸੁਨਹਿਰਾ ਹੈ ਉਪਾਸਨਾ ਜੀ। ਹਿੰਮਤ ਰੱਖੋ ਸਭ ਚੰਗਾ ਹੋਵੇਗਾ।
ਸਭ ਨੂੰ ਸਾਥ ਦੇਣਾ ਚਾਹੀਦਾ ਹੈ ਜੀ 🙏💝
ਉਪਾਸਨਾ ਸਿੰਘ ਬਹੁਤ ਹੀ ਵਧੀਆ ਤੇ ਖ਼ੂਬਸੂਰਤ ਐਕਟਰ ਨੇ। ਫਿਲਮ ਦਿਆ ਬਹੁਤ ਬਹੁਤ ਮੁਬਾਰਕਾਂ ਜੀ 🙏🪴🌺💐🌺🙏
ਮੈਡਮ ਉਪਾਸਨਾ ਸਿੰਘ ਜੀ, ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾ ਹੀ ਤਰੱਕੀ ਤੰਦਰੁਸਤੀ ਤੇ ਚੜਦੀ ਕਲਾ ਬਖਸ਼ੇ ਜੀ,, ਅਸੀਂ ਤੁਹਾਡੇ ਫੈਨ ਹਾਂ,,,ਤੁਹਾਡੀ ਮਿਹਨਤ ਨੂੰ ਅਕਾਲ ਪੁਰਖ ਜ਼ਰੂਰ ਭਾਗ ਲਾਵੇਗਾ,,ਇਹੋ ਜਿਹੇ ਗੰਦੇ ਲੋਕਾਂ ਨੂੰ ਸ਼ੋਹਰਤ ਤੱਕ ਮਤਲਬ ਹੁੰਦਾ,, ਹੋਂਸਲਾ ਨਾਂ ਛੱਡੋ,,ਸੁਪਰ ਡੁਪਰ ਹਿੱਟ ਹੋਵੇਗੀ ਫਿਲਮ,,ਤੁਹਾਡੀ ਮਿਹਨਤ ਨੂੰ ਅਕਾਲ ਪੁਰਖ ਜ਼ਰੂਰ ਰੰਗ ਲਾਵੇਗਾ।।।। ਦੁਨੀਆਂ ਮਤਲਬ ਦੀ ਹੋ ਗਈ ਅੱਜ।।
ਉਪਾਸਨਾ ਜੀ ਗੁਰੂ ਤੇ ਪੂਰਾ ਭਰੋਸਾ ਰੱਖੋ। ਰੱਬ ਜੋਂ ਕਰਦਾ ਹੈ ਚੰਗਾ ਹੀ ਕਰਦਾ ਹੈ। ਥੋੜੇ ਸਮੇਂ ਬਾਅਦ ਤੁਹਾਨੂੰ ਇਹ ਮਹਿਸੂਸ ਹੋ ਜਾਵੇਗਾ। ਗੁਰੂ ਦੇ ਹੱਥ ਡੋਰ ਫੜਾਓ ਫਿਲਮ ਬਹੁਤ ਚਲੇਗੀ।
ਛੋਟਾ ਭਾਂਡਾ ਸੀ ਉੱਛਲ ਗਿਆ, ਰੱਬ ਔਕਾਤ ਯਾਦ ਕਰਾਉਗਾ
ਬਹੁਤ ਦੁੱਖ ਲੱਗਾ ਸੁਣ ਕੇ ਉਪਾਸਨਾ ਜੀ |ਹਰਨਾਜ਼ ਨੂੰ ਲੱਖ ਲਾਹਨਤ ਜੋ ਹੰਕਾਰ ਚ ਆ ਕੇ ਤੁਹਾਡਾ ਇੰਨਾ ਵਿਸ਼ਵਾਸ ਤੋੜਿਆ |ਵਾਹਿਗੁਰੂ ਜੀ ਉਸਨੂੰ ਕਦੇ ਮੁਆਫ਼ ਨ੍ਹੀ ਕਰਨਗੇ |ਤੁਸੀਂ ਚੜ੍ਹਦੀ ਕਲਾ ਚ ਰਹੋ |ਵਾਹਿਗੁਰੂ ਜੀ ਭਲੀ ਕਰਨਗੇ |ਅਰਦਾਸ 🙏🙏🙏🙏🙏🙏
ਉਪਾਸਨਾ ਮੈਡਮ ਜੀ ਸਦਾ ਬਹਾਰ ਐਕਟਰੈਸ ਹਨ ਰੱਬ ਇਨ੍ਹਾਂ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰਨ। 🙏❣️
ਸਾਰਾ ਪੀ੍ਵਾਰ ਫਿਲਮ ਵੇਖਣ ਜਾਵਾਂਗੇ,,, ਉਪਾਸਨਾ ਸਿੰਘ ਜੀ,,,,ਵਾਹਿਗੁਰੂ ਬਹੁਤ ਤਰੱਕੀ ਬਖਸ਼ਣ ਗੇ......
ਬਹੁਤ ਹੀ ਵਧੀਅਾ ਇਟਰिਵੳੁ ੳੁਪਾਸਨ ਨਾਲ
ਮੇਰੇ ਸਾਰੇ ਯੂਟਿਊਬ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਪਾਸਨਾ ਸਿੰਘ ਗੁਰਸਿੱਖ ਫੈਮਲੀ ਚੌ ਹੈ ਇਸ ਨੂੰ ਵਦ ਤੋਂ ਵਦ ਪਰਮੋਟ ਕਰੋ ਫਿਲਮ ਫੈਮਿਲੀ ਨਾਲ ਦੇਖਣ ਵਾਲੀ ਹੈ ਬਹੂਤ ਵਧੀਆ ਫਿਲਮ ਹੈ
ਸਾਰੇ ਵੀਰ ਪਹਣਾ ਭਰਵਾਂ ਨੂੰ ਬੇਨਤੀ ਹੈ ਉਪਾਸਨਾ ਜੀ ਨੂੰ ਪਰਮੋਟ ਕਰੋ ਜੀ🙏🙏🙏🙏🙏🙏
ਪੰਜਾਬੀ ਬੋਲੀ ਨਾਲ ਬਹੁਤ ਪਿਆਰ ਹੈ ਉਪਾਸਨਾ ਸਿੰਘ ਨੂੰ । ਬਾਲੀਵੁੱਡ ਵਿੱਚ ਜਾ ਕੇ ਪੰਜਾਬੀ ਨਹੀਂ ਭੁੱਲੀ। ਬਹੁਤ ਗਲਤ ਕੀਤਾ ਹਰਨਾਜ ਨੇ
ਹਾਲੇ ਅਸੀਂ ਹਰਨਾਜ ਸੰਧੂ ਦਾ ਪੱਖ ਨਹੀਂ ਸੁਣਿਆ ਪਰ ਫਿਰ ਵੀ ਮੈਂ ਜਿੰਦਗੀ ਚ, ਉਪਾਸਾਨਾ ਸਿੰਘ ਦੀ ਕਲਾਕਾਰੀ ਜਰੂਰ ਦੇਖਾਂ ਗਾ ਪਰ ਹਰਨਾਜ ਦੀ ਫਿਲਮ ਨਹੀਂ ਦੇਖਾਂਗਾ ਭਾਂਵੇਂ ਉਹ ਕਿੰਨੀ ਵੀ ਵਧੀਆ ਹੋਵੇ
Sir atleast msg reply kr Deve harnaaz oh reply nhi kr rhi upsana mam nu.. Mai ohdi ik purani interview dekhi jihde vich oh miss universe bnn to phla es film bare gl kr rhi c..
O apna mtlb kadh ke rah peiayi.420
ਬਿਲਕੁਲ ਬਾਈ ਜੀ ਬਾਕੀ ਬੰਦੇ ਦੀਆ ਗੱਲਾਂ ਤੋਂ ਪਤਾ ਲੱਗ ਜਾਂਦਾ ਆ ਸੱਚ ਬੋਲਦਾ ਜਾਂ ਝੂਠ ਸੋ ਉਪਾਸਨਾ ਸਿੰਘ ਦੀ ਸਾਰੀ ਗੱਲਬਾਤ ਤੋਂ ਕਿਤੇ ਵੀ ਇਹ ਗਲਤ ਨਹੀਂ ਲੱਗੇ ਬਾਕੀ ਆਪਣੇ ਪੰਜਾਬੀਆ ਦੇ ਮੂੰਹੋਂ ਜੋਂ ਲੇਹਗਿਆ ਤਾਂ ਗਿਆ ਇਹੀ ਹਰਨਾਜ ਸੰਧੂ ਨਾਲ ਵੀ ਹੋਣਾ ਆ
Upsana di aur kalaakari lai pls dekho
UA-cam upsana singh cobra post......
ਅੱਜ ਕੱਲ ਕੋਈ ਕਿਸੇ ਦਾ ਨੀ,🙂ਆਪਣੇ ਪਰਿਵਾਰ ਤੱਕ ਸੀਮਿਤ ਰਹੋ😃
sahi a veer
Na sare iko jhe nhi koi na koi ta chgga hunda e aa , j eho soch rhi fr ta duniya khtm
Well done upasna singh ji
U r teaching this lesson to many people and next time no one will try to do this with others
U r great by personality and good hearted person
Waheguru will sure help u don’t worry 😉
Upasana Singh proud of Punjab waheguru mehar kare 🙏🙏🙏
ਵਾਹਿਗੁਰੂ ਜੀ ਤੇ ਬਹੁਤ ਵਿਸ਼ਵਾਸ ਹੈ ਉਪਾਸਨਾ ਜੀ ਨੂੰ
ਇਹ ਵਿਸ਼ਵਾਸ ਨਹੀਂ ਟੁੱਟਣ ਦੇਣਾ ਸਾਫ ਦਿਲ ❤️ਦੀ ਆ ਬਿਲਕੁਲ ਉਪਾਸਨਾ ਜੀ ❤️❤️❤️
ਛੇਤੀ ਹੀ ਪੈਰਾ ਚ ਹੋਵੇਗੀ ਸ਼ਹਿਨਾਜ ਮੁੰਢ ਤੋ ਟੁੱਟ ਕੇ ਹਰਿਆ ਭਰਿਆ ਨਹੀ ਰਹਿੰਦਾ ਕੋਈ ਹੁਸਨ ਛੇਤੀ ਖਰਾਬ ਹੋ ਜਾਏਗੇ ਏਸੇ ਕਰਕੇ ਦੂਜਿਆ ਤੋ ਵਿਸ਼ਵਾਸ ਟੁੱਟ ਜਾਂਦਾ ਏ ਕਈਆ ਦਾ ਭਵਿੱਖ ਤਬਾਹ ਕਰਦੀਆ ਇਸ ਤਰਾ ਦੀਆ ਕੁੜੀਆ ਧੰਨਵਾਦ ਜੀ
ਉਨ੍ਹਾਂ ਦਾ ਇੰਝ ਬਦਲਣਾ ਲਗਿਆ ਅਜੀਬ ਸੀ ਮੰਜ਼ਿਲ ਕਰੀਬ ਸੀ ਪਰ ਮਾੜੇ ਨਸੀਬ ਸੀ
Haha
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ
Good
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ ਜੀ 🙏🙏🙏🙏🙏🙏🙏🙏🙏
God bless you ੳਪਾਸਨਾ ਜੀ
ਉਪਾਸਨਾ ਸਿੰਘ ਜੀ ਤੁਸੀਂ ਸਾਦਾ ਹੱਸਦੇ ਹੱਸਦੇ ਗੱਲ ਕਰਦੇ ਹਨ ਤੇ 👋🌹 ਹਮੇਸ਼ਾ ਹੱਸਦਿਆਂ ਦੇ ਘਰ ਵਸਦੇ ਹਨ ਹਮੇਸ਼ਾ ਵਸਦੇ ਰਹਿਣ ਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਜੀ
ਮਨ ਬਹੁਤ ਖੁਸ਼ ਹੌੲਿਆ ਉਪਾਸਨਾ ਸਿੰਘ ਦੀਆ ਗੱਲਾ ਸੁਣ ਕੇ ਖਾਸ ਕਰਕੇ ਜੌ ਪਹਿਰਾਵੇ ਬਾਰੇ ਗੱਲ ਕੀਤੀ ਮਨ ਨੂੰ ਛੂ ਗੲੀ ਬਾਕੀ ਫਿਲਮ ਬਾਰੇ ਫਿਕਰ ਨਾ ਕਰੌ ਵਾਹਿਗੁਰੂ ਜੀ ਦੀ ਮਿਹਰ ਹੌਵੇਗੀ ❤️❤️🙏🙏
ਤੁਸੀ ਫ਼ਿਕਰ ਨਾ ਕਰੋ ਉਪਾਸਨਾ ਜੀ
ਐਹੋ ਜਿਹੀਆਂ ਕਈ ਆਈਆਂ ਤੇ ਕਈ ਚਲਿਆ ਗਈਆਂ
ਬੱਸ ਥੋੜੇ ਦਿਨ ਇਸ ਦੇ ਵੀ
ਤੁਹਾਡੀ ਫਿਲਮ ਲਈ
Best 👍 of luck Mam 💓
ਟਹਿਨਾ ਸਾਹਿਬ ਕੱਲਾ ਅਮੀਰ ਖ਼ਾਨ ਹੈ ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਆਪਣੇ ਕਿਰਦਾਰ ਵਿਚ ਘੁਲ ਮਿਲ ਕੇ ਕੰਮ ਕਰਦਾ ਹੈ ਬਾਕੀ ਕਲਾਕਾਰ ਤਾ ਦਿਖਾਵਾ ਹੀ ਕਰਦੇ ਹਨ ਹਿੰਦੀ ਫਿਲਮਾਂ ਵਾਲੇ
Harnaaz was my classmate in gcg 42 sector chd .. yes she is so egoistic...and fake personality
Madam es nu samjh nahi ski, Madam ji neeki kiti khooh ch gye smjo waheguru tuhada sath devega..
Her personality seems so fake ..
She was my gf you are absolutely right
@@Pandher1990 ohkk
😂😂
ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਉਪਾਸਨਾ ਸਿੰਘ ਜੀ🙏🙏🙏
ਉਪਾਸਨਾ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀਆ ਕਲਾਂ ਵਿਚ ਰੱਖੇ ਤੁੱਸੀ ਜੋ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਦੇ ਹੋ ਇਸ ਲਈ 14 ਕਰੋੜ ਪੰਜਾਬੀ ਤੁਹਾਨੂੰ ਪਿਆਰ ਕਰਦੇ ਹਨ ਪੰਜਾਬੀ ਪੂਰੇ ਵਰਡ ਦੀ ਚੌਧਵੀ 14 ਨੰਬਰ ਦੀ ਭਾਸ਼ਾ ਹੈ ਤੁੱਸੀ ਪੰਜਾਬੀ ਨੂੰ ਪਿਆਰ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਪਿਆਰ ਕਰਦੇ ਹਨ ਤੁਹਾਡੀ ਫਿਲਮ ਬਹੁਤ ਵੱਡਾ ਨਾਮ ਕਮਾਵੇ ਗੀ ਬੁਧੂ ਦੇ ਕੱਚੇ ਆਵੇ ਦੀ ਤਰ੍ਹਾਂ ਕੱਚੀਆਂ ਇੱਟਾਂ ਪੱਕੀਆਂ ਦੇ ਭਾਵ ਵਿੱਕ ਜਾਣਗੀਆਂ ਵਾਹਿਗੁਰੂ ਤੇ ਭਰੋਸਾ ਰੱਖੋ
ਬਹੁਤ ਵਧੀਆ ਉਪਾਸਨਾ ਮੈਡਮ ਅਸੀਂ ਤੁਹਾਡੇ ਨਾਲ ਹਾਂ
ਮੇਰੇ ਵੱਡੇ ਭੈਣਜੀ ਉਪਾਸਨਾ ਜੀ,ਜਿੰਦਗੀ ਚ ਬਹੁਤ ਉਤਾਰ ਚੜਾਅ ਆਉਦੇ ਰਹਿੰਦੇ ਪਰ ਟੈਨਸਨ ਨੀ ਲੈਣੀ ਤੁਸੀ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸੇ।
ਮਾਂ ਬਾਪ ਦੀ ਘਟੀਆ ਪਰਵਰਿਸ਼ , ਮਾਂ ਬਾਪ ਨੂੰ ਸਭ ਤੋਂ ਪਹਿਲਾਂ ਇਹ ਵੀ ਸਿਖਾਉਣਾ ਚਾਹੀਦਾ ਕੇ ਜਿਸ ਨੇ ਤੁਹਾਡਾ struggle ਸਮੇਂ ਸਾਥ ਦਿੱਤਾ ਹੋਵੇ ਤਾਂ succes ਮਿਲਣ ਤੋਂ ਬਾਅਦ ਉਸ ਨੂੰ ਇਸ ਤਰਾਂ ਨਾਲ ਭੁੱਲ ਨਹੀਂ ਜਾਈਦਾ , ਉਪਾਸਨਾ ਜੀ ਨੂੰ ਹੁਣ ਬੇਨਤੀ ਆ ਕੇ ਹੁਣ ਭਾਵੇਂ ਓਸ ਚਵਲ਼ ਦੇ 50 ਫੋਨ ਆਉਣ ਪਰ ਹੁਣ ਓਸ ਨੂੰ ਦਫ਼ਾ ਕਰਿਓ , ਆਪਣਾ ਹੁਣ ਸਟੈਂਡ ਰੱਖਿਓ ਜੀ plz , ਘਟੀਆ ਪਰਵਰਿਸ਼ , ਗਿਰੀ ਹੋਈ ਸੋਚ ਦੀ ਮਾਲਿਕ ਹਰਨਾਜ਼ , ਮੈਂਨੂੰ ਅਫ਼ਸੋਸ ਆ ਕੇ ਮੈਂਨੂੰ ਆਪਣੇ ਹੱਥਾਂ ਨਾਲ ਏਹੋ ਜੇਹੀ ਚਵਲ਼ ਦਾ ਨਾਂ ਲਿਖਣਾ ਪੈ ਰਿਹਾ , 👎👎
ਜਦੋਂ ਕੋਈ ਆਪਣਾ ਧੋਖਾ ਦਿੰਦਾ ਹੈ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਉਪਾਸਨਾ ਸਿੰਘ ਨੇ ਮਹਿਸੂਸ ਕੀਤਾ, ਇਸ ਤਰ੍ਹਾਂ ਦੁਨੀਆਂ ਵਿੱਚ ਅਕਸਰ ਹੁੰਦਾ ਹੈ, ਇਹੀ ਜ਼ਿੰਦਗੀ ਹੈ ਅਤੇ ਇਸ ਨੂੰ ਹੀ ਤੁਜਰਬਾ ਕਹਿੰਦੇ ਹਨ, ਉਪਾਸਨਾ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
-- ਅਹਿਮਦ ਗੜ੍ਹ, ਮਲੇਰਕੋਟਲਾ
ਉਪਾਸਨਾ ਜੀ ਸਾਨੂੰ ਬਿਲਕੁਲ ਪੂਰਾ ਭਰੋਸਾ ਤੁਹਾਡੇ ਤੇ ਹਰਨਾਜ਼ ਨੂੰ ਤਾਂ ਅਸੀਂ ਜਾਣਦੇ ਵੀ ਨਈ. ਭਰੋਸਾ ਰੱਖੋ ਵਾਹਿਗੁਰੂ ਜੀ ਸੱਭ ਵੇਖਦੇ ਆ
ਜੋ ਇੰਨਸਾਨ ਸਾਡੀ ਮਾਂ ਬੋਲੀ ਪੰਜਾਬੀ ਨੂੰ ਨੀਵਾਂ ਸਮਜਦਾ ਹੈ ਤੇ ਦੂਜੀਆਂ ਭਾਸ਼ਾਵਾਂ ਨੂੰ ਉੱਚਾ ਸਮਜਦਾ ਓਹ ਸਾਡੇ ਸਾਰੇ ਪੰਜਾਬੀਆਂ ਵਾਸਤੇ ਇੱਕ ਗਿਰੇ ਹੋਏ ਕਿਰਦਾਰ ਦਾ ਮਾਲਕ ਹੈ
ਲਾਹਣਤ ਹੈ ਏਸੀ ਮਿਸ ਯੁਨੀਵਰਸ ਹੋਣ ਤੇ
💯✅🙏🏼
ਮੈਡਮ ਜੀ ਵਾਹਿਗੁਰੂ ਤੁਹਾਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਦੇਣ
ਖੁਸ਼ਹਾਲ ਰਹੋ ਰਬ ਤੁਹਾਨੂੰ ਖੁਸ਼ਹਾਲ ਰਖੇ
ਬਹੁਤ ਵਧੀਆ ਸ਼ਖਸ਼ੀਅਤ ਹਨ ਉਪਾਸਨਾ ਜੀ ਹਰਨਾਜ਼ ਸੰਧੂ ਨੂੰ ਅਜੇ ਤਜ਼ਰਬਾ ਨਹੀਂ ਕਈ ਵਾਰ ਫੇਮ ਦਿਮਾਗ਼ ਨੂੰ ਚੜ੍ਹ ਜਾਂਦੀ ਹੈ ਛੇਤੀ ਧਰਤੀ ਤੇ ਆਵੇਗੀ
ਵਾਹਿਗੁਰੂ ਜੀ ਤੁਹਾਡੀ ਫ਼ਿਲਮ ਨੂੰ ਬਹੁਤ ਕਾਮਯਾਬ ਕਰਨਗੇ ਉਪਾਸਨਾ ਜੀ ਸੁ਼ੱਭ ਕਾਮਨਾਵਾਂ ਫਿਲਮ ਲਈ। ਲੱਖ ਲਾਹਣਤ ਹਰਨਾਜ ਸੰਧੂ ਲਈ
ਉਪਾਸਨਾ ਸਿੰਘ ਜੀ ਤੁਹਾਡੇ ਮੁਕਾਬਲੇ ਹਰਨਾਜ ਕੁਝ ਵੀ ਨਹੀਂ।ਵਾਹਿਗੁਰੂ ਜੀ ਕਰਨ ਤੁਹਾਡੀ ਫਿਲਮ ਐਨੀ ਚਲੇ ਕਿ ਪੰਜਾਬੀ ਨਾਲ ਨਫਰਤ ਕਰਨ ਵਾਲੀ ਦਾ ਹੰਕਾਰ ਟੁੱਟ ਜਾਵੇਂ।ਅਸੀ ਤੁਹਾਡੀ ਫਿਲਮ ਜਰੂਰ ਵੇਖਾਂ ਗੇ।
ਸੋਹਣੀਆ ਸ਼ਕਲਾ ਵਾਿਲਆ ਦੇ ਦਿਲ ਕਾਲੇ ਹੁੰਦੇ ਨੇ 🤟🏻
Ini ve sohni nyi😂
@@mannbhullar7497 sahi gall
ਉਪਾਸ਼ਨਾ ਸਿੰਘ ਜੀ,ਜੇ ਤੁਹਾਡਾ ਪਰਮਾਤਮਾ ਤੇ ਭਰੋਸਾ ਹੈ ਤਾਂ ਫਿਰ ਡਰਨ ਦੀ ਕੋਈ ਲੋੜ ਨਹੀਂ , ਸਭ ਕੁੱਝ ਉਸ ਉੱਪਰ ਵਾਲੇ ਤੇ ਛੱਡ ਦਿਓ।
ਸਵਰਣ' ਬਹੁਤ ਸੋਹਣਾ ਬੋਲਦੇ ਹਨ 🙏ਸਾਇਦ ਅੱਜ ਤੱਕ ਕਿਸੇ ਨੇ ਨਹੀਂ ਬੋਲਿਆ
ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖਣ ਉਪਾਸਨਾ ਜੀ🙏🙏🙏🙏🙏
70 hazaar vali gal sunn ke madam layi izzat hor vi vadh gayi 🙏🏼🙏🏼....so honest and so true 😎❤️
Harnaaz is sick from a serious disease
ਸਦਾਬਹਾਰ ਅਦਾਕਾਰਾ ਉਪਾਸਨਾ ਸਿੰਘ ਨੇ ਦੱਸਿਆ ਸਾਡੀ
ਫ਼ਿਲਮ ਉੱਨੀਂ ਅਗਸਤ ਨੂੰ ਆਵੇਗੀ"ਬਾਈ ਜੀ ਕੁੱਟਣਗੇ"
ਦਰਸ਼ਕਾਂ ਨੂੰ ਬੇਨਤੀ ਸਿਨੇਮਾ ਘਰਾਂ ਵਿੱਚ ਦੇਖਣ ਜਾਣ ਸਾਰੇ
ਗਰੰਟੀ ਹੈ ਕਿ ਮੂਵੀ ਸਾਰੀ ਦੀ ਸਾਰੀ ਦੇਖਕੇ ਉੱਠਣਗੇ।
ਰਾਮ ਸਿੰਘ ਅਲਬੇਲਾ
ਸਾਨੂੰ ਉਪਾਸਨਾ ਸਿੰਘ ਤੇ ਬਹੁਤ ਭਰੋਸਾ ਹੈ ਇਹ ਹਮੇਸ਼ਾ ਸੱਚ ਬੋਲਦੇ ਨੇ ਮੇਡਮ ਜੀ ਤੁਸੀਂ ਹਮੇਸ਼ਾ ਖੁਸ਼ ਹੀ ਸੋਹਣੇ ਲਗਦੇ ਔ
ਉਪਾਸਨਾ ਸਿੰਘ ਜੀ ਬਹੁਤ ਵਧੀਆ ਇਮਾਨਦਾਰ ਗੱਲਬਾਤ ਹਰਮਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਪੰਜਾਬ ਦੇ ਲੋਕਾਂ ਨੇ ਆਦੀਆਂ ਫਿਲਮ ਨਹੀਂ ਦਾਖਨਗੇ ਜੀ
I feel this interview very close to the heart. Upasna ji opened her heart and expressed herself from heart.
She has been deceived by Harnaz. I wish she see more success in future.
ਹਰਨਾਜ਼ ਕੌਰ ਨੇ ਬਹੁਤ ਗ਼ਲਤ ਕੰਮ ਕੀਤਾ। ਉਪਾਸਨਾ ਸਿੰਘ ਨੂੰ ਆਪਣੇ ਕੰਮ ਦਾ ਜ਼ਰੂਰ ਮੁੱਲ ਮਿਲੇਗਾ।
ਬਹੁਤ ਲੋਕਾਂ ਨੂੰ ਸਫਲਤਾ ਹਜਮ ਨਹੀਂ ਹੁੰਦੀ ਛੇਤੀ ਹੀ ਦਿਮਾਗ ਖਰਾਬ ਹੋ ਜਾਂਦਾ ਹੈ
ਉਪਾਸਨਾ ਜੀ ਸਿਆਣਿਆਂ ਨੇ ਸਹੀ ਕਿਹਾ ਸੋਹਣਾ ਉਹ ਜੋ ਸੋਹਣੇ ਕੰਮ ਕਰੇ ਝੱਡੋ ਇਹੋ ਜਿਹੇ proudy ਲੋਕਾਂ ਨੂੰ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਖੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ
Upasna ji don't worry God shall help you who loves Punjabi they don't fail in any case
Upasna ji you are absolutely right God must punish harnaz sandhu she is wrong in this
ਬਿਲਕੁਲ ਸਹੀ, ਜੋ ਪੰਜਾਬੀ ਬੋਲੀ ਨਾਲ ਧੋਖਾ ਕਰਦਾ ਉਸ ਨੂੰ ਪੰਜਾਬੀ ਲੋਕ ਕਦੇ ਮਾਫ਼ ਨਹੀ ਕਰਨਗੇ। ਉਪਾਸਨਾ ਜੀ ਤੁਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ , ਇਸ ਲਈ ਅਕਾਲ ਪੁਰਖ ਆਪ ਦੀ ਇਹ ਫਿਲਮ ਬਾਈ ਜੀ ਕੁੱਟਣਗੇ, ਬਹੁਤ ਵਧੀਆ ਚੱਲੇਗੀ। ਧੋਖੇਬਾਜਾਂ ਦਾ ਬੇੜਾ ਗ਼ਰਕ ਹੋਣਾ ਪੱਕਾ ਹੈ।
ਮੈਡਮ ਜੀ ਤੁਸੀਂ ਬਹੁਤ ਹੀ ਚੰਗੇ ਹੋ ਪਰਮਾਤਮਾ ਤੁਹਾਡੀ ਚੱੜਦੀ ਕਲਾ ਰੱਖੇਗਾ
ਅੱਜ ਤੋ ਦੋ ਸਾਲ ਤੋ ਬਾਅਦ ਦੇਪੀੳ ਹਰਨਾਜ ਸਿੱਧੂ ਨੂੰ ਕੋਈ ਪੁਛੇ ਗਾ ਵੀ ਨਹੀ ,
Smeep Kang is a Legend Director!! Film te jaroor chalni e chalni a
ਇਹ ਹਰਨਾਜ ਕੌਣ ਆ
ਉਪਾਸਨਾ ਜੀ ਅਸੀ ਤਹਾਨੂੰ
ਜਾਣਦੇ ਆਂ ਨਾਂ ਕੇ ਸੰਧੂ ਨੂੰ ਫਿਲਮ ਵਿੱਚ ਤੁਸੀਂ ਓ
ਇਸ ਲਈ ਵੇਖ਼ਣ ਜਾਂਦੇ ਹਾਂ ਅੱਜ ਵੀ ਕੱਲ਼ ਵੀ ਅੱਗੇ ਵੀ
😍😍😍 Love You mam
god blees You
ਉਪਾਸਨਾ ਮੈਡਮ ਬਿਲਕੁਲ ਸਹੀ ਆ🙏
ਉਪਾਸਨਾ ਜੀ ਕੋਈ tension ਨਾ ਕਰੋ ਸਾਰੇ ਤੁਹਾਡੇ ਨਾਲ ਨੇ 👍👍👍👍🙏
Tehna Saab Upasna ji nu ohna de Kam da fall zrur milega kyon k ohna ne hamesha hi dil laa k Kam kita Jo kadi v fail ni hoya Hun v rabb hamesha ohna de naal aa ji 🙏🙏🙏🙏
ਜਲਦੀ ਪੈਰ ਛੱਡ ਗਈ ਹਰਨਾਜ, ਬਹੁਤ ਗਲਤ ਗੱਲ ਐ
ੳੁਪਾਸਨਾ ਬਹੁਤ ਵਧੀਅਾ ਕਲਾਕਾਰ ਹੈ ਅਾਪਨੇ ਕਰਦਾਰ ਚ ਅਸਲੀਅਤ ਝਲਕਾ.िਦਦੀ ਹੈ
Upasna sister you are great. God always with honest people. Trust in god. Success will be definitely yours. May your film achieve grand success.
ਵਾਹਿਗੁਰੂ ਜੀ ਚੜਦੀ ਕਲਾ ਚ ਰਖੇ ਉਪਾਸਨਾ ਜੀ ਨੂੰ ❤
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੇ ਸਾਰੀ ਪ੍ਰਾਈਮ ਏਸ਼ੀਆ ਟੀਮ ਨੂੰ ਜੀ। ੳਪਾਸਨਾ ਸਿੰਘ ਦੀਦੀ ਨੂੰ ਵੀ ਸਤਿ ਸ੍ਰੀ ਆਕਾਲ।
😁
ਉਪਾਸਨਾ ਜੀ , ਇਮਾਨਦਾਰ ਚੰਗੇ ਸਾਫ਼ ਦਿਲ ਵਾਲੇ ਲੋਕ ਧੋਖੇਬਾਜ਼ ਲੋਕਾਂ ਨੂੰ ਆਪਣੇ ਨਾਲ ਉਹਨਾਂ ਵੱਲੋਂ ਧੋਖਾ ਮਿਲਣ ਤੋਂ ਬਿਨਾਂ ਸਮਝ ਨਹੀਂ ਸਕਦੇ ਉਹਨਾਂ ਦੇ ਬਹੁਰੂਪੀਆ ਚਿਹਰਿਆਂ ਨੂੰ । ਹੌਂਸਲਾ ਰੱਖੋ ਪਰਮਾਤਮਾ ਅਤੇ ਤੁਹਾਡੇ ਕੰਮ ਦੇ ਉਪਾਸ਼ਕ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਣਗੇ ।
ਵਾਹਿਗੁਰੂ ਜੀ ਮੇਹਰ ਕਰੋ 🙏
ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਫਿਲਮ ਬਹੁਤ ਧੁੰਮਾਂ ਪਾਵੇ🙏🙏🙏
Upasna ji dont loose heart❤, All Punjabi are with you
upasna mam ਛੋਟਾ ਭਾਂਡਾ ਛੇਤੀ ਉੱਛਲ ਜਾਂਦਾ । ਅਸੀਂ ਤੁਹਾਡੀ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਾਂਗੇ ਅਤੇ ਜਰੂਰ ਵੇਖਾਂਗੇ ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖੇ
ਹਰਨਾਜ ਸੰਧੂ ਬਾਰੇ ਦੰਡਰੀਆ ਭਾਈ ਤੋਂ ਵੀ ਪੁੱਛ ਲਉ ਜਿਹੜੇ ਆਖਦੇ ਸੀ ਸੂਰਤ ਦੇ ਨਾਲ ਸੀਰਤ ਵੀ ਚੰਗੀ ਹੋਵੇ ਇਸ ਨੇ ਸੀਰਤ ਦਿਖਾ ਦਿੱਤੀ
ਉਪਾਸਨਾ ਸਿੰਘ ਮੈਡਮ ਤੁਸੀ ਬਹੁਤ ਵਧੀਆ ਹੋ ਹਰਨਾਜ਼ ਦੀ ਔਕਾਤ ਹੀ ਏਨੀ ਕੁ ਸੀ ਤੁਸੀ ਫ਼ਿਕਰ ਨਾ ਕਰੋ ਰੱਬ ਜਲਦੀ ਹੀ ਸਭ ਕੁਝ ਦਿਖਾ ਦੇਵੇਗਾ
ਉਪਾਸਨਾ ਸਿੰਘ ਜੀ,,ਲਵਜੂ,ਭੈਣ ਜੀ
ਭੈਣ ਉਪਾਸਨਾ ਸਿੰਘ ਜੀ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਾਮਾਤਮਾ ਆਪ ਜੀ ਦੇ ਨਾਲ ਹਨ ਹੌਂਸਲਾ ਨਾ ਛੱਡੋ ਅਜਿਹੀਆਂ ਕੁੜੀਆਂ ਹਮੇਸ਼ਾ ਥੱਲੇ ਡਿੱਗਦੀਆਂ ਹਨ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ ਸਘੰਰਸ ਨੂੰ ਸਲੂਟ ਹੈ
ਕੋਈ ਗਲ ਨਹੀਂ ਅਸੀਂ ਦੋ ਦੀ ਜਗ੍ਹਾ ਤਿੰਨ ਦਫਾ ਫਿਲਮ ਦੇਖ ਲਵਾਂ ਗੇ
ਹੈਰਾਨੀਜਨਕ ਤੱਥ ~~~ ਮਾੜੀ ਗੱਲ ਹੈ।
ਹਰਨਾਜ਼ ਸੰਧੂ ਲਈ ਠੀਕ ਨਹੀਂ ਹੈ। ਜਿੰਦਗੀ ਵਿੱਚ ਸਫਲ ਹੋਣ ਲਈ ਇਹ ਕੋਈ ਸਹੀ ਤਰੀਕਾ ਨਹੀਂ ਹੈ। ਉਪਾਸਨਾ ਸਿੰਘ ਇਕ ਇਮਾਨਦਾਰ ਐਕਟਰ ਹੈ, ਹਰਨਾਜ ਨੂੰ ਪਿਆਰ ਨਾਲ ਸਾਥ ਨਿਭਾਉਣ ਵਿਚ ਪਿੱਛੇ ਨਹੀਂ ਹੱਟਣਾ ਚਾਹੀਦਾ ।
ਨਹੀਂ ਤਾਂ ਕਲਾ ਦੀ ਦੇਵੀ ਨਰਾਜ਼ ਹੋ ਜਾਏਗੀ।
ਉਪਾਸਨਾ ਜੀ ਤੁਸੀਂ ਹੌਸਲਾ ਰੱਖੋਂ ਤੁਹਾਡੀ ਫਿਲਮ ਬਹੁਤ ਚੱਲਣੀ ਆ ਇਹ ਕੁੜੀ ਹਿੰਦੀ ਵੱਲ ਜਾਕੇ ਬੇਸਤੀ ਕਰਾਈ ਆ ਫਿਕਰ ਨਾ ਕਰੋ ਰੱਬ ਤੁਹਾਡੇ ਤੇ ਮੇਹਰਵਾਨ ਆ🙏
Upasna ji you are great God bless you
ਉਪਾਸਨਾ ਸਿੰਘ ਭੈਣ ਮੇਰੀ ਏ ਵਾਹਿਗੁਰੂ ਜੀ ਉਸ ਹਰਨਾਸ਼ ਵੀ ਭਲਾ ਕਰਨ ਅੱਗੇ ਤੋ ਇਸੇ ਲੋਕਾਂ ਤੇ ਵਿਸ਼ਵਾਸ ਕਰਨਾ ਬੰਦ ਕਰਦੋ ਤੁਹਡੀ ਨਵੀ ਫਿਲਮ ਨੂੰ ਵਾਹਿਗੁਰੂ ਜੀ🙏 ਬਹੁਤ ਬਹੁਤ ਤਰੱਕੀਆਂ ਦੇਵਣ ਬਹੁਤ ਬਹੁਤ ਧੰਨਵਾਦ ਜੀ🙏🏾
Upasna ji, you are very talented actress. I am watching your films regularly. I am very excited for your film and definitely watch with my family. All the best. GOD bless you and your son.
ਲਾਖ ਛੂਪਾਓ ਛੁਪ ਨਾ ਸਕੇਗਾ ਅਸਲੀ ਨਕਲੀ ਚੇਹਰਾ
ਦਿਲ ਕੀ ਬਾਤ ਬਤਾ ਦੇਤਾ ਹੈ
ਅਸਲੀ-ਨਕਲੀ ਚੇਹਰਾ
In these days there are many people who carries double face (real & hidden), she is one amongst them...!
Mam mai kade cinema nahi gyea bhut garib family ch aa
But mam 19 August jaror jawa gye
Pure pariwar nall
Tenshan na leo parmatama sab vadiya hi karo
ਉਪਾਸਨਾ ਜੀ, ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ।
ਮਿਸ ਯੂਨੀਵਰਸ ਵਾਲੇ ਜੱਜਸ ਵੀ ਇਹਨੂੰ ਸਹੀ ਜੱਜ ਨਹੀਂ ਕਰ ਸਕੇ ਜੀ।
ਉਪਾਸਨਾ ਮੈਡਮ ਜੀ ਚੰਗੇ ਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਤੁਸੀਂ ਪਿਆਰੇ ਆ ਤੁਹਾਡੀ ਸੋਚ ਚੰਗੀ ਹੈ ਅਧ ਨੰਗੀਆਂ ਪੰਜਾਬ ਦੀਆਂ ਕੁੜੀਆਂ ਸੋਭਾ ਨਹੀਂ ਦਿੰਦੀਆਂ ਉਪਾਸਨਾ ਮੈਡਮ ਤੁਸੀਂ ਬਹੁਤ ਚੰਗਾ 👍👌