Chajj Da Vichar (1316) || ਕੈਂਸਰ ਦੇ ਝੰਭੇ ਗੀਤਕਾਰ ਦਾ ਰੁਆ ਦੇਣ ਵਾਲ਼ਾ ਸੱਚ

Поділитися
Вставка
  • Опубліковано 8 лип 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 1,8 тис.

  • @gurdeepsahnewal1876
    @gurdeepsahnewal1876 2 роки тому +74

    ਮੈਂ ਕੋਈ ਵੀ ਪ੍ਰੋਗਰਾਮ ਨਹੀਂ ਛੱਡਿਆ ਚੱਜ ਦੇ ਵਿਚਾਰ ਦਾ ਪਰ ਕਦੀ ਵੀ ਕੋਈ ਕਮੇਂਟ ਨਹੀਂ ਕੀਤਾ ਮੇਰਾ ਫੇਵਰੱਟ ਕਰਿਕ੍ਰਮ ਆ ਪਰ ਅੱਜ ਮਜਬੂਰ ਹੋਗਿਆ ਕਮੇਂਟ ਕਰਨ ਤੇ ਦਿਲ ਨੂੰ ਚੀਰ ਕੇ ਰੱਖ ਤਾਂ ਅੱਜ ਇਸ ਪ੍ਰੋਗਰਾਮ ਨੇ ❤️❤️

    • @sransandohewala9832
      @sransandohewala9832 2 роки тому +3

      ਬਿਲਕੁੱਲ y

    • @user-hv7zl2lv6c
      @user-hv7zl2lv6c 2 роки тому +4

      Kumant karna ta banda c

    • @gurdeepsahnewal1876
      @gurdeepsahnewal1876 2 роки тому +3

      ਧੰਨਵਾਦ ਸਾਰੇ ਵੀਰਾ ਦਾ ਜੋ ਮੇਰੀ ਗੱਲ ਨਾਲ ਸਹਿਮਤ ਨੇ ❤️❤️

  • @prabhjitsinghbal1090
    @prabhjitsinghbal1090 2 роки тому +210

    ਦਰਦਾਂ ਪੀੜਾਂ ਨਾਲ ਝੰਬਿਆ ਪਿਆ ਪਰ ਮੂੰਹ ਵਿਚੋਂ ਫੁੱਲ ਹੀ ਵਰਸਾਏ ਇਸ ਖੂਬਸੂਰਤ ਇਨਸਾਨ ਨੇ ਅਰਦਾਸ ਕਰਦੇ ਹਾਂ ਛੇਤੀ ਤੰਦਰੁਸਤ ਹੋਵੇ

    • @satnamsekhon6599
      @satnamsekhon6599 2 роки тому +3

      ਵਾਹ ਮਾਣਾਂ ਜੀ ਮਾਂ ਵਾਂਕਰ ਆਪ ਗਿੱਲੇ ਤੇ ਸਿੰਗਰਾ ਨੂੰ ਸੁੱਕੇ ਜੀਓ ਸੋਹਣਿਆਂ ਤੇਰਾ ਰੱਬ ਰਾਖਾ ਟੈਹਿਣਾ ਵੀਰ ਹਰਮਨ ਬੇਟੀ ਦਾ ਧੰਨਵਾਦ ਅਸਲ ਰੂਪ ਵਿੱਚ ਸੰਪੂਰਨ ਗੱਲ-ਬਾਤ ਰੱਬ ਰਾਖਾ

    • @raghubirsingh6195
      @raghubirsingh6195 2 роки тому +1

      Waheguru mehar Karan sr ji te

    • @DaljitSingh-db8tl
      @DaljitSingh-db8tl Рік тому +1

      veerv good

    • @gursewakdhillon2621
      @gursewakdhillon2621 2 місяці тому

      Kita harman ta na likh dhehn

  • @NirmalSingh-kg1vf
    @NirmalSingh-kg1vf 10 місяців тому +4

    ਮਾਹਣਾ ਸਾਹਬ ਅਸੀਂ ਤੁਹਾਡੇ ਤੰਦਰੁਸਤ ਹੋਣ ਦੀ ਰੱਬ ਕੋਲੋਂ ਦੁਆ ਕਰਦੇ ਹਾਂ ,ਰੱਬ ਤੁਹਾਨੂੰ ਬਹੁਤ ਛੇਤੀ ਠੀਕ ਕਰੇ ❤❤❤❤❤

  • @chamkaurkussa2870
    @chamkaurkussa2870 2 роки тому +52

    ਮਾਣਿਆ ਬਾਈ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇਣਗੇ, ਕਿਉਂਕਿ ਅਸੀਂ ਤੁਹਾਡੇ ਸਰੋਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ।

    • @ParamjitSingh-vt7kb
      @ParamjitSingh-vt7kb 2 роки тому +3

      ਬਹੁਤ ਵਧੀਆ ਗੀਤਕਾਰ ਬਾਈ ਮਾਣਾਂ ਪਰਮਾਤਮਾ ਬਾਈ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਬਖਸ਼ਣ

    • @nabbsingh2999
      @nabbsingh2999 2 роки тому

      @@ParamjitSingh-vt7kb
      ???
      Ya our.

    • @RamSingh-lg8nz
      @RamSingh-lg8nz 2 роки тому

      ਵਾਹਿਗੁਰੂ ਮਾਣੇ ਵੀਰ ਨੂੰ ਰਾਜ਼ੀ ਰੰਖੇ

    • @arshdeepsingh1809
      @arshdeepsingh1809 2 роки тому +1

      Ok

  • @HarpalSingh-gl7se
    @HarpalSingh-gl7se 2 роки тому +93

    ਅੱਜ ਮਾਣਿਆ ਤੂੰ ਬਹੁਤ ਰਵਾਈ ਜਾਨਾ ਏ
    ਨਾਲ ਨਾਲ ਕਦੇ ਤੂੰ ਹਸਾਈ ਜਾਨਾ ਏਂ
    ਬੀਤੀਆ ਜੋਂ ਗੱਲਾਂ ਤੇਰੇ ਨਾਲ ਸੱਜਣਾ
    ਸੱਭ ਦਿਲ ਖੋਲ ਸੁਣਾਈ ਜਾਨਾ ਏਂ
    ਮਿਲ ਜਾਵੇ ਜਿਹੜਾ ਇੱਕ ਵਾਰ ਤੈਨੂੰਕਿਤੇ
    ਓਸ ਵਰਗਾ ਹੀ ਗੀਤ ਤੂੰ ਬਣਾਈ ਜਾਨਾ ਏ
    ਛੇਤੀ ਛੇਤੀ ਠੀਕ ਹੋਜੇ ਗਿੱਲ ਕਰੇ ਅਰਦਾਸ
    ਨਾਲੇ ਮੌਜ ਨਾਲ ਜਿੰਦਗੀ ਹੰਢਾਈ ਜਾਨਾ ਏ

    • @kulwantsingh45
      @kulwantsingh45 2 роки тому +2

      Very very good👍❤😊

    • @kulwantsingh45
      @kulwantsingh45 2 роки тому +1

      Waheguru Kush rhekhe ji

    • @navjotsandhu7456
      @navjotsandhu7456 2 роки тому +1

      Vary good ji 💓👌👌👌👌👌

    • @RajwinderKaur-ho5it
      @RajwinderKaur-ho5it 2 роки тому +1

      ਬਾਕਾਮਾਲ ਬਾਈ ਜੀ

    • @rajoaniaa347
      @rajoaniaa347 2 роки тому

      ਸਹੀ ਲਿਖਿਆ ਵੀਰੇ ਅਰਦਾਸ ਕਰਦੇ ਆ ਛੇਤੀ ਛੇਤੀ ਠੀਕ ਹੋਣ ਮਾਣਾ ਸਾਬ

  • @rajdeepkamboj6087
    @rajdeepkamboj6087 2 роки тому +93

    ਮੈਨੂੰ ਪਹਿਲਾ ਨਾਈ ਸੀ ਪਤਾ ਮਆਂਣਾ ਸਾਹਿਬ ਬਾਰੇ ਪਰ ਹੁਣ ਏਨੀ ਮਹਾਨ ਹਸਤੀ ਬਾਰੇ ਪਤਾ ਲਗਾ ਵਾਕੇ ਈ ਏ ਰਾਜੇ ਨੇ , ਫੈਨ ਹੋ ਗਿਆ ਏਨਾਂ ਦਾਂ , ਦਿਲੋਂ ਸਲਾਮ ਆ ਏਨਾਂ ਨੂੰ

  • @lovedeepsingh180
    @lovedeepsingh180 2 роки тому +7

    ਬਹੁਤ ਸੋਹਣੀ ਸੋਚ ਦੇ ਮਾਲਕ ਨੇ ਮਾਹਣਾ ਸਾਬ ਅੱਜ ਪਹਿਲੀ ਵਾਰ ਜ਼ਿੰਦਗੀ ਵਿੱਚ ਸੋਨੂੰ ਵੇਖਿਆ ਤੇ ਸੁਣਿਆ ਫਰ ਵੀ ਦਿਲ ਖੁਸ ਹੋ ਗਿਆ ਅੱਜ ਪਤਾ ਲਗਿਆ ਤੁਹਾਡੇ ਵਰਗੇ ਬੰਦੇ ਵੀ ਦੁਨੀਆਂ ਤੇ ਰਹਿੰਦੇ ਆ ਧੰਨਵਾਦ ਟਹਿਣਾ ਸਾਬ ਜੋ ਤੁਸੀ ਇਹੋ ਜੀ ਮਹਾਨ ਸ਼ਖ਼ਸੀਅਤ ਦੇ ਦਰਸ਼ਨ ਕਰਵਾਏ 🙏🙏🙏🙏 ਰੱਬ ਤੁਹਾਨੂੰ ਹੌਂਸਲਾ ਦੇਣ ਇਸ ਨਾ ਮੁਰਾਦ ਬਿਮਾਰੀ ਨਾਲ ਲੜਨ ਲਈ ਲੰਬੀ ਉਮਰ ਦੇਣ

  • @jaskaranlande3714
    @jaskaranlande3714 2 роки тому +6

    ਮਾਣਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜੀ ਜਿਉਂਦੇ ਵਸਦੇ ਰਹੋ ਜੀ ਦੁਆਵਾਂ ਮੰਗਦੇ ਹਾਂ

    • @preetkaur3430
      @preetkaur3430 2 роки тому

      ਪਰਮਾਤਮਾ ਸਦਾ ਮਿਹਰ ਭਰਿਆ ਹੱਥ ਰੱਖਣ ਜੀ।

  • @bootasinghaulakh3118
    @bootasinghaulakh3118 2 роки тому +48

    ਟਹਿਣਾ ਸਾਹਿਬ ਹੌਸਲੇ ਦੀ ਉਦਾਹਰਣ, ਮੇਰੇ ਦੋਸਤ ਮਹਿੰਦਰ ਸਿੰਘ ਗਰੇਵਾਲ ਦੇ ਮਾਤਾ ਜੀ ਨੇ ਜਿੰਨਾਂ ਨੂੰ 1979 ਵਿਚ ਡਾਕਟਰਜ ਨੇ ਜੁਆਬ ਦੇ ਦਿੱਤਾ ਸੀ ਪਰ ਉਹ ਅਜ ਵੀ ਠੀਕ ਠਾਕ ਹਾਂ ਮਾਣਾ ਸਾਹਿਬ ਵਾਹਿਗੁਰੂ ਲੰਬੀ ਉਮਰ ਬਖ ਸ਼ਣ

    • @spschd
      @spschd 2 роки тому +1

      ਮਾਣਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਹਾਡੀ ਉਮਰ ਲੰਬੀ ਹੋਵੇ ਜੀ ।

  • @jaswindernbbardar5800
    @jaswindernbbardar5800 2 роки тому +52

    ਟਹਿਣਾ ਸਾਵ ਅੱਜ ਤੱਕ ਦਾ ਸੱਭ ਤੋਂ ਵਧੀਆ ਪਰੋਗਰਾਮ ਬਹੁਤ ਵਧੀਆ👍💯👍💯👍💯

  • @HarjitSingh-ti9hz
    @HarjitSingh-ti9hz 2 роки тому +7

    ਹੁਣ ਤੱਕ ਦੇ ਸਾਰੇ ਪ੍ਰੋਗਰਾਮ ਨਾਲੋਂ ਵਧੀਆ ਕੋਟਕੋਟ। ਪ੍ਰਣਾਮ ਇਸ ਰਬ। ਵਰਗੇ। ਇਨਸਾਨ ਨੂੰ

  • @SukhdeepSingh-bj2xo
    @SukhdeepSingh-bj2xo 2 роки тому +1

    ਅਕਲ ਜੀ ਬੋਹਤ ਸੋਣਾ ,ਗੀਤ ਕਾਰ ਕਦੇ ਦੁਨੀਆ ਤੋ ਸਰੀਰ ਕਰਕੇ ਤਾਂ ਦੁਨੀਆ ਤੋ ਜਾ ਸਚਦਾ ਪਰ ਆਪਣੀ ਸੋਚ ਜਾ ਸਬਦਾ ਕਰਕੇ ਉਹ ਸਦਾ ਅਮਰ ਹੋ ਜਾਂਦਾ

  • @navneetkumari5104
    @navneetkumari5104 2 роки тому +46

    "ਤੁਮ ਕਰੋ ਦਯਾ ਮੇਰੇ ਸਾਈਂ" ਪਰਮਾਤਮਾ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ ਕਿਰਪਾਲ ਮਾਣਾ ਭਾਈ ਸਾਹਿਬ ਨੂੰ, ਤਹਿ ਦਿਲੋਂ ਰੱਬ ਅੱਗੇ ਬੇਨਤੀ ਹੈ 🙏🙏🙏🙏

  • @SatnamSingh-bc5zm
    @SatnamSingh-bc5zm 2 роки тому +171

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ,
    ਐਵੇਂ ਢੇਰੀ ਨਾ ਢਾਹ ਦੇਣਾ।
    ਹਿੰਮਤ ਸਿਰੜ ਦੇ ਤਕੜੇ ਖੰਭਾਂ ਨੇ,
    ਤੁਹਾਨੂੰ ਫਿਰ ਉਡਾਰ ਬਣਾ ਦੇਣਾ।

    • @KulwantSingh-sv4qc
      @KulwantSingh-sv4qc 2 роки тому +16

      ਕਿਰਪਾਲ ਮਾ੍ਹਣਾ ਲੲੀ ਹੌਸਲਾ ਅਫ਼ਜ਼ਾਈ ਦੇ ਲਿਖੇ ਸ਼ਬਦ ਢਾਰਸ ਦੇਣ ਵਾਲੇ ਹਨ। ਚੜ੍ਹਦੀ ਕਲਾ ਵਿੱਚ ਰੱਖਣ ਏਹੋ ਦੁਆ ਹੈ 🙏

    • @SatnamSingh-bc5zm
      @SatnamSingh-bc5zm 2 роки тому +5

      @@KulwantSingh-sv4qc 🙏🙏🙏

    • @deeprataindia1170
      @deeprataindia1170 Рік тому

      ਜੀ ਸਤਨਾਮ ਸਿੰਘ ਜੀ ਸ਼ੁਕਰੀਆ ਜੀ।
      ,,Ballu ਰਟੈਂਡਾ,,

  • @paramjitgrewal9061
    @paramjitgrewal9061 2 роки тому +3

    Mama g nu god long life dave i pry to god bless him and keep him safe and sound god bless him Paramjit’singh Grewal’ from Toronto Canada 🇨🇦

  • @manjbains1977
    @manjbains1977 2 роки тому +9

    Wow what a interview. Bought tears to my eyes. Waheguru Ji Mehar Karna. 🙏

  • @GurpreetSingh-cw6lt
    @GurpreetSingh-cw6lt 2 роки тому +34

    ਮਾਹਣਿਆ ਕੁਝ ਤਾ ਬੋਲ ਸਹੀ ਦਿਲ ਦੀ ਕੁੰਡੀ ਖੋਲ੍ਹ....❤️❤️❤️

  • @tejindersinghchahal1795
    @tejindersinghchahal1795 2 роки тому +44

    ਟਹਿਣਾ ਸਾਹਿਬ ਇਸ ਇੰਟਰਵਿਊ ਦੀਆ ਦੋ ਕਿਸਤਾ ਬਣਾਉਂਦੇ

  • @jasvirsinghbains4862
    @jasvirsinghbains4862 2 роки тому +3

    ਟਹਿਣਾ ਸਾਬ ਹਰਮਨ ਜੀ ਨੇ ਬਹੁਤ ਵਧੀਆ ਇਨਸਾਨ ਦੇ ਨਾਲ ਮੁਲਾਕਾਤ ਕਰਵਾਈ ਬਹੁਤ ਵਧੀਆ ਲੱਗੀ ਜੀ ਮੈਂ ਤੁਹਾਡਾ ਪਰੋਗਰਾਮ ਬਹੁਤ ਦੇਖਦਾ ਜੀ

  • @RupDaburji
    @RupDaburji 2 роки тому +3

    ਰੱਬ, ਮਾਣਾ ਸਾਹਿਬ ਨੂੰ ਜਲਦੀ ਸਿਹਤਮੰਦ ਕਰਨ ਜੀ ।"ਚੱਜ ਦਾ ਵਿਚਾਰ" ਵਾਕਿਆ ਹੀ ਚੱਜ ਦਾ ਪ੍ਰੋਗਰਾਮ ਏ ।

  • @Kpreet012
    @Kpreet012 2 роки тому +57

    “ਨਾਨਕ ਦੁਖੀਆ ਸਭੁ ਸੰਸਾਰ”
    ਰਬ ਤੁਹਾਨੂੰ ਲੰਬੀਆ ਉਮਰਾਂ ਬਕਸ਼ੇ!!!!🙏🙏

  • @robinchahal8490
    @robinchahal8490 2 роки тому +68

    ਟਹਿਣਾ ਜੀ ਪ੍ਰੋਗਰਾਮ ਬਹੁਤ ਦੇਖੇ ਪਰ ਜਿਹੜਾ ਅੱਜ ਅਨੰਦ ਆਇਆ ਉਹ ਕਦੇ ਨਹੀਂ ਆਇਆ

  • @harjindergill6461
    @harjindergill6461 2 роки тому +1

    ਬਹੁਤ ਹੀ ਚੰਗਾ ਲਗਿਆ ਮਾਣਾ ਸਾਹਿਬ ਜੀ ਤੁਹਾਡਾ ਇੰਟਰਵਿਊ ਭਾਵੁਕ ਵੀ ਕਿਤਾ ਜਦੋ ਆਪ ਜੀ ਦੀ ਬਿਮਾਰੀ ਦਾ ਪਤਾ ਲਗਾ ਵਾਹਿਗੁਰੂ ਅੱਗੇ ਆਪ ਦੀ ਚੰਗੀ ਸੇਹਤ ਦੀਕਾਮਨਾ ਕਰਦੇ ਹਾ

  • @kalastudiomehraj7228
    @kalastudiomehraj7228 Рік тому +1

    ਬਹੁਤ ਹੀ ਵਧੀਆ ਲੱਗਿਆ ਮਣਾ ਸਹਿਬ ਜੀ ਤੁਹਾਡੀਆਂ ਗੱਲਾਂ ਸੁਣ ਕਿ ਗੀਤ ਤਾਂ ਵਧੀਆ ਹੈ ਹੀ ਸੀ ਪਰ ਤੁਸੀ ਇਨਸਾਨ ਵੀ ਬਹੁਤ ਵਧੀਆ ਜੀ। Thanks sir

  • @amritpal4318
    @amritpal4318 2 роки тому +147

    ਟਹਿਣਾ ਸਾਹਿਬ, ਥਿੰਦ ਬੀਬਾ ਜੀ,ਇੰਟਰਵਿਊ ਹੀ ਅਜਿਹੀ ਐ ਅੱਖਾਂ ਨਮ ਹੋ ਜਾਂਦੀਆਂ ਹਨ। ਮਾਹਣਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

    • @bakhshiram5189
      @bakhshiram5189 2 роки тому +6

      very nice interview with kirpal mahna sahib. i pray to god , mahna sahib live long.

    • @user-hv7zl2lv6c
      @user-hv7zl2lv6c 2 роки тому +4

      Wahaguru mehar karan ga mehna sahib ta

    • @ramsingh7638
      @ramsingh7638 2 роки тому +1

      Mahna sahib g Harman Thind te v gaana likhdio

    • @gurcharansingh1660
      @gurcharansingh1660 Рік тому

      ਜਿਉਂਦਾ ਰਹੇ ਵੀਰ ਸਾਡਾ ਮਾਹਣਾ ਦਿਲਦਾਰ ਐ ਮਨ ਵਿੱਚ ਦੁੱਖ ਹੋਇਆ ਜਾਣਕੇ ਬਿਮਾਰ ਐ ♥🙏🙏ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ ♥♥🙏🙏

  • @SatnamSingh-bc5zm
    @SatnamSingh-bc5zm 2 роки тому +178

    ਤੇਰੇ ਬੋਲਾਂ ਨੇ ਚੰਦਰਿਆ ਰੁਆ ਦਿੱਤਾ,
    ਮੱਲੋਮੱਲੀ ਨੈਣਾਂ 'ਚੋਂ ਨੀਰ ਚੁਆ ਦਿੱਤਾ।
    ਤੁਹਾਡੇ ਮੂੰਹੋਂ ਅਸੀਂ ਜਲਦ ਸੁਣਾਂਗੇ,
    ਕਿ ਲੱਗਾ ਰੋਗ ਦੁਆਵਾਂ ਨੇ ਸੁਆ ਦਿੱਤਾ।

    • @gilljagtar4259
      @gilljagtar4259 2 роки тому +5

      Kirpaal mahana saab great person 👍👍

    • @balwinderchhawla5737
      @balwinderchhawla5737 2 роки тому +4

      👍👍

    • @nirmal695
      @nirmal695 2 роки тому +4

      ਸਹੀ ਗੱਲ ਵੀਰ

    • @SatnamSingh-bc5zm
      @SatnamSingh-bc5zm 2 роки тому +1

      @@nirmal695 🙏🙏🙏

    • @sidhu8042
      @sidhu8042 2 роки тому +4

      ਕੋਈ ਸ਼ਬਦ ਨਹੀਂ ਵੀਰ ਬਹੁਤ ਸੋਹਣਾ ਲਿਖ ਦੇ ਹੋ ਤੁਸੀ ਵੀ

  • @RealPanjabiMusic
    @RealPanjabiMusic 2 роки тому +7

    ਅਰਦਾਸ ਆ ਮਾਹਣਾ ਸਾਹਿਬ ਲਈ, ਨਿੱਤਰੇ ਪਹਾੜੀ ਨੀਰ ਜਿਹਾ ਸਾਫ ਸੁਭਾਅ, ਸਪੱਸ਼ਟ ਗੱਲਾਂ। 👌👌👌

  • @gurpalsaroud1472
    @gurpalsaroud1472 Рік тому +2

    ਪਰਮਾਤਮਾ ਤੁਹਾਨੂੰ ਤੰਦਰੁਸਤੀ ਵਖਸੇ।🙏🏻🙏🏻

  • @arveensekhon6113
    @arveensekhon6113 2 роки тому +18

    ਬਾਬਾ ਨਾਨਕ ਮਾਣਾ ਸਾਹਿਬ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਚੱੜਦੀ ਕਲਾ ਚ ਰਹੋ🙏

  • @sransandohewala9832
    @sransandohewala9832 2 роки тому +18

    ਓ ਰੱਬਾ ਦੇ ਜ਼ਿੰਦਗੀ ਮਾਣੇ ਨੂੰ 🙏

  • @musicdipartment7131
    @musicdipartment7131 Рік тому +4

    ਸਭ ਤੋਂ ਸੋਹਣਾ ਭਾਗ ਹੁਣ ਤੱਕ ਦਾ, ਮਾਅਣਾ ਸਾਭ ਦਿਲ ਚੋਂ ਇੱਕ ਚੀਸ਼ ਜੀ ਨਿੱਕਲ ਗਈ, ਗੱਲਾਂ ਸੁਣਕੇ, ਤੁਸੀਂ ਜਲਦੀ ਤੋਂ ਜਲਦੀ ਠੀਕ ਹੋਵੋ, ਦਿਲੋਂ ਅਰਦਾਸ ਕਰਦੇ ਹਾਂ 🙏🙏🙏

  • @JobanQueen
    @JobanQueen Рік тому +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ਵਹਿਗੁਰੂ ਮਾਣਾ ਜੀ ਨੂੰ

  • @sandeepkhan108
    @sandeepkhan108 2 роки тому +52

    ਬਲਕਾਰ ਸਿੱਧੂ ਨੇ ਬਹੁਤ ਗਾਣੇ ਗਾਏ ਪਰ ਨਾ ਤਾਂ ਕੁਝ ਦਿੱਤਾ ਉਹਨੇ ਮਾਹਣੇ ਨੂੰ ਨਾ ਮੁੜ ਕੇ ਮਿਲਣ ਆਇਆ

    • @officialvehlamunda
      @officialvehlamunda 2 роки тому +3

      ਬੇਕਾਰ ਬੰਦਾ ਬਲਕਾਰ ਸਿੱਧੂ

    • @GurpreetSingh-ys6lz
      @GurpreetSingh-ys6lz 2 роки тому +2

      ਇਹ ਬਲਕਾਰ ਸਿੱਧੂ ਹੀ ਲਗਦੈ ਜਿਸਦੀ ਗੱਲ ਕਰਨ ਤੋਂ ਮਾਹਣਾ ਸਾਬ ਰੁਕ ਗਏ ਗੱਲ ਤਾ ਬਿਲਕੁਲ ਸੱਚੀ ਆ ਕਿ ਗਰੀਬ ਦਿਲਾਂ ਦੇ ਬੰਦੇ ਆ ਭਾਵੇਂ ਇਹਨਾਂ ਕਲਾਕਾਰਾਂ ਕੋਲ ਪੈਸਾ ਤਾ ਬਹੁਤ ਆਇਆ ਪਰ ਜਿਹੜੀ ਨੀਤ ਚਾ ਗਰੀਬੀ ਵੱਸੀ ਆ ਉਹ ਨਹੀਂ ਨਿਕਲਦੀ ,,,,,,,

  • @himanshukhipal9740
    @himanshukhipal9740 2 роки тому +61

    ਬਹੁਤ ਸੋਹਣੇ ਸੋਹਣੇ ਗੀਤ ਲਿਖੇ ਹਨ, ਕਿਰਪਾਲ ਮਾਣਾ ਸਾਹਿਬ ਜੀ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ।

  • @airtelsim2745
    @airtelsim2745 2 роки тому +2

    ਮੇਰਾ ਵਾਹਿਗੁਰੂ ਜੀ ਮਣਾ ਸਾਹਬ ਨੂੰ ਤੰਦਰੁਸਤ ਬਖਸ਼ੇ ਲੰਬੀ ਉਮਰ ਬਖਸ਼ੇ 🙏🙏

  • @manaksandhwan6803
    @manaksandhwan6803 2 роки тому +1

    ਵਾਹਿਗੁਰੂ ਜੀ ਮਾਣਾ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਜੀ

  • @chamkaursing411
    @chamkaursing411 2 роки тому +60

    ਟਹਿਣਾ ਸਾਹਿਬ ਜੀ ਮਾਅਣਾ ਸਾਹਿਬ ਜੀ ਦੀ ਇੰਟਰਵਿਊ ਮੈਨੂੰ ਤੁਹਾਡੀਆਂ ਸਾਰੀਆਂ ਕੜੀਆਂ ਨਾਲੋਂ ਵਧੀਆ ਲੱਗੀ ਹੈ ਜੀ ਧੰਨਵਾਦ ਜੀ

    • @JagtarSingh-jb3hv
      @JagtarSingh-jb3hv 2 роки тому +1

      Hanji bilkul tusin theek keha actually Kirpal Mahna ji da interview da time hor vdhouna chahida c
      But jrur Swarn Taihna te Bhain Harman di jrur koi mjburi hougi
      Bahut bhavuk hoe asin tan interview dekh k sare e
      Lots of blessings for maahna Saab from Melbourne Australia 🇦🇺 🙏🏻

    • @user-hv7zl2lv6c
      @user-hv7zl2lv6c 2 роки тому +1

      Veery good 👍 anand a ga

  • @somraj7137
    @somraj7137 2 роки тому +18

    ਬਾਬਾ ਜੀ ਤੂਹਾਨੂੰ ਤੰਦਰੁਸਤ ਰੱਖਣ। ਟਾਹਿਣਾ ਜੀ ਇਹਨਾਂ ਦੀ ਇੱਕ ਕਿਸ਼ਤ ਹੋਰ ਚਾਹੀਦੀ ਹੈ ਤਾਂ ਜ਼ੋ ਇਹ ਆਪਣੇ ਦਿਲ ਦਾ ਭਾਰ ਹਲਕਾ ਕਰ ਸਕਣ

    • @kuldeep1913
      @kuldeep1913 Рік тому

      Tehna saab tuhade charna wich request hai please ehnna Rabbi ruh de jinni jaldi ho sake mulakaat karwao,,, please share his address sh kipal mehna ji,,im also from bathinda,,,,i want to meet mehna ji

  • @jagmeetteona6186
    @jagmeetteona6186 2 роки тому

    ਬਹੁਤ ਵਧੀਆ ਗੀਤਕਾਰ ਕਿਰਪਾਲ ਮਾਹਣਾ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @gulzarsingh893
    @gulzarsingh893 Рік тому +1

    ਬਾਈ ਮਾਣਾ ਜੀ ਤਾਂ ਰੰਗਲੇ ਪੰਜਾਬ ਦੇ ਰੰਗਲੇ ਗੀਤਕਾਰ ਨੇ । ਪ੍ਰਮਾਤਮਾ ਮਾਣਾ ਬਾਈ ਜੀ ਨੂੰ ਲੰਬੀਆਂ ਉਮਰਾ ਬਖਸ਼ਣ 🙏👍🏿

  • @albelapunjabisangeet6004
    @albelapunjabisangeet6004 2 роки тому +37

    ਸਭਦੇ ਮਨਾਂ ਤੇ ਛਾਗਿਆ ਗੀਤਕਾਰ ਕੇ.ਐਸ.ਮਾਣ੍ਹਾ
    ਕਈ ਸਿੰਗਰ ਅਮੀਰ ਬਣਗੇ ਮਾਣ੍ਹੇ ਦਾ ਗਾਕੇ ਗਾਣਾ
    ਹੌਸਲਾ ਬੁਲੰਦ ਰੱਖ ਵੀਰਿਆ ਇਹਐ ਰੱਬ ਦਾ ਭਾਣਾ
    ਤੇਰੀ ਤੰਦਰੁਸਤੀ ਮੰਗੇ ਰੱਬ ਕੋਲੋਂ ਨਿਆਣਾ-ਸਿਆਣਾ

  • @dhiramaanofficial3128
    @dhiramaanofficial3128 2 роки тому +20

    ਬਾਈ ਕਿਰਪਾਲ ਮਾਹਣਾ ਜੀ, ਸਤਿ ਸ੍ਰੀ ਆਕਾਲ।ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਤੁਹਾਡੀ ਤੰਦਰੂਸਤੀ ਦੀ ਅਰਦਾਸ ਕਰਦਾ ਹਾਂ। ਇੰਟਰਵਿਊ ਸਿਰਾ। ਜਲਦੀ ਤੁਹਾਨੂੰ ਮਿਲਾਂਗਾ।

  • @dalbarasingh7649
    @dalbarasingh7649 2 роки тому +1

    ਧੰਨ ਵਾਹਿਗੁਰੂ ਸਾਹਿਬ ਜੀ।ਮਾਹਣਾ ਸਾਹਿਬ ਨੂੰ ਸਦਾ ਚੜ੍ਹਦੀ ਕਲਾ,,ਤੰਦਰੁਸਤੀਆਂ ,ਤੇ ਲੰਮੀਆਂ ਉਮਰਾਂ ਬਖਸ਼ਣ ਜੀ।ਟਹਿਣਾ ਵੀਰ ਜੀ,ਤੇ ਥਿੰਦ ਭੈਣ ਜੀ ,, ਤੁਹਾਡੀ ਮਾਹਣਾ ਸਾਹਿਬ ਨਾਲ ਕੀਤੀ ਮੁਲਾਕਾਤ ਬਹੁਤ ਹੀ ਸਿੱਖਿਆ ਦਾਇਕ ਸੀ , ਤੁਸੀਂ ਮਾਹਣਾ ਸਾਹਿਬ ਨੂੰ ਐਨਾਂ ਹੌਸਲਾ ਦਿੱਤਾ ਜੀ ਕਿ ਸਾਡਾ ਦਿਲ ਖੁਸ਼ ਹੋਗਿਆ ਜੀ ।ਮੈਂ ਇਹ ਮੁਲਾਕਾਤ ਸ਼ਾਮ ਵੇਲੇ ਸੁਣੀ ਜਦੋਂ ਰਹਿਰਾਸ ਸਾਹਿਬ ਜੀ ਦਾ ਵਕਤ ਸੀ ਯਕੀਨ ਕਰਿਓ ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਮੁਲਾਕਾਤ ਸੁਣ ਕੇ ਕੀਤਾ ਜੀ ,,ਸੋ ਵਾਹਿਗੁਰੂ ਜੀ ਤੁਹਾਨੂੰ ਤੇ ਮਾਹਣਾ ਸਾਹਿਬ ਨੂੰ ਬਹੁਤ ਲੰਮੀਆਂ ਉਮਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ। ਵਲੋਂ ਘਨੌਲੀ ਰੋਪੜ ਤੋਂ।

  • @parmjeetsingh3616
    @parmjeetsingh3616 Рік тому +1

    ਮਾਣਾ ਮਾਣਾ ਕਹਿ ਤੂੰ ਸਾਨੂੰ ਰੋਵਾ ਕੇ🤣 ਬਠਿੰਡਾ ਦੀਆਂ ਮੋਮਬੱਤੀਆਂ ❤❤❤❤❤❤❤❤❤❤

  • @ramsarup9658
    @ramsarup9658 2 роки тому +21

    ਕ੍ਰਿਪਾਲ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰਹੋ

  • @balbirsinghmehraj1504
    @balbirsinghmehraj1504 2 роки тому +33

    ਬਹੁਤ ਵਧੀਆ ਗੱਲਬਾਤ ਕੀਤੀ ਆ ਤੁਸੀਂ, ਮਾਹਣਾ ਸਾਬ।
    ਵਾਹਿਗੁਰੂ ਤੰਦਰੁਸਤੀ ਬਖਸ਼ੇ, ਹਮੇਸ਼ਾ ਚੜਦੀ ਕਲਾ ਵਿੱਚ ਰਵੋ।

  • @amrik398
    @amrik398 2 роки тому +1

    ਵਾਹਿਗੁਰੂ ਜੀ ਮਾਹਣਾ ਸਾਬ ਨੂੰ ਤੰਦਰੁਸਤੀ ਬਖ਼ਸ਼ਣਾ ਜੀ।

  • @inderjitkaur3083
    @inderjitkaur3083 Рік тому +1

    ਸਰ ਕਿਰਪਾਲ ਜੀ ਨਾਲ ਗੱਲ ਬਾਤ ਬਹੁਤ ਹੀ ਵਧੀਆ ਲੱਗੀ ਪਲੀਜ਼ ਇਹਨਾਂ ਤੱਕ ਮੇਰੀ ਇਹ ਬੇਨਤੀ ਜਰੂਰ ਪਹੂਚਾ ਦਿਉ ਕਿ ਆਪਣਾ ਇਲਾਜ ਦੇਹਰਾ ਦੂਨ ਡਾ ਅਭਿਧੇਸ਼ ਪਂਆਡੇ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਉਥੇ ਉਨ੍ਹਾਂ ਦੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਇਲਾਜ ਕੀਤਾ ਜਾਂਦਾ ਹੈ

  • @Aarambhseantttak
    @Aarambhseantttak 2 роки тому +9

    ਬਹੁਤ ਵਧੀਆ ਇਨਸਾਨ ਕਿਰਪਾਲ ਮਾਣਾ ਜੀ ,
    ਸਵਰਨ ਵੀਰੇ ਬਹੁਤ ਧੰਨਵਾਦੀ ਅਸੀਂ ਆਪਦੇ ਤੁਸੀਂ ਮਾਣਾ ਸਾਹਿਬ ਦੇ ਰੂਬਰੂ ਕਰਵਾਇਆ।
    ਅਕਾਲ ਪੁਰਖੁ ਕਿਰਪਾਲ ਜੀ ਨੂੰ ਜਲਦੀ ਤੰਦਰੁਸਤ ਕਰਨ ਸਾਡੀ ਇਹੋ ਦੁਆ ਵਾਹਿਗੁਰੂ ਅੱਗੇ।

  • @rupindersingh5562
    @rupindersingh5562 2 роки тому +19

    ਸੱਚੇ ਪਾਤਸ਼ਾਹ ਮਾਹਣਾ ਜੀ ਦੀ ਸਿਹਤ ਵਿੱਚ ਕਾਮਯਾਬ ਹੋਵੇ

  • @YMoney-
    @YMoney- Рік тому +1

    Bhut vadhia Geet ney Bha ji ney likhey Han Wahiguru ji tandrusti bakhshey

  • @rajpalsharma5530
    @rajpalsharma5530 Рік тому +3

    ਤੁਹਾਡੇ ਵਿਰਾਗ ਹਲੂਣ ਕੇ ਰੱਖ ਦਿੱਤਾ ਮਾਣਾਂ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @user-ey6bk5rb2r
    @user-ey6bk5rb2r 2 роки тому +62

    ਵਾਹਿਗੁਰੂ ਜੀ ਜਲਦੀ ਜਲਦੀ ਤੰਦਰੁਸਤੀ ਬਖਸ਼ਣ, ਅਸੀਂ ਅਰਦਾਸ ਕਰਦੇ ਆ, ਮਾਹਣਾ ਸਾਹਿਬ ਠੀਕ ਹੋ ਜਾਣਾ ਆ ਤੁਸੀਂ

  • @amritsingh3686
    @amritsingh3686 2 роки тому +14

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮਾਣਾ ਜੀ ਜੋ ਦਿਲ ਦੀ ਗੱਲ ਕਰਨੀ ਚਾਹੁੰਦੇ ਸੀ, ਉਹ ਨੀ ਹੋਈ, ਬੇਨਤੀ ਹੈ ਇੱਕ ਮੁਲਾਕਾਤ ਹੋਰ ਕੀਤੀ ਜਾਵੇ

  • @Chak_mander
    @Chak_mander 2 роки тому +3

    ਮਾਣਾ ਸਾਬ ਬਹੁਤ ਵਧੀਆ ਸ਼ਾਇਰੀ ਹੈ । ਇਕ ਇਕ ਲਾਇਨ ਗਾਣੇ ਦੀ ਯਾਦ ਹੈ very nice ਪ੍ਰਮਾਤਮਾ ਤੁਹਾਡੀ ਲਵੀਂ ਉਮਰ ਕਰੇ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ ਜੀ ।

  • @balkarsingh3750
    @balkarsingh3750 2 роки тому +1

    ਮਾਣਾ ਜੀ ਮੈ ਦੁਆ ਕੁਰੂ ਗਾ ਤੁਸੀ ਸਦਾ ਸੁਖੀ ਰਹੋ ਮਾਲਕ ਤੰਦ ਰੁਸਤੀਆ ਬਖਸੇ ਤੁਹਾਨੂੰ

  • @LyricsLakhibrargaziana
    @LyricsLakhibrargaziana 2 роки тому +20

    ਬਾਬਾ ਨਾਨਕ ਬਾਈ ਜੀ ਨੂੰ ਲੰਮੀਆਂ ਉਮਰਾਂ ਦੇਵੇ

  • @ekzinddi6443
    @ekzinddi6443 2 роки тому +26

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਾਣਾਂ ਸਾਹਬ ਜਲਦੀ ਸਹਿਤ ਮੰਦ ਤੇ ਨਰੋਗ ਹੋ ਕੇ ਦੁਬਾਰਾ ਆਪਣੇ ਚਾਉਣ ਵਾਲਿਆਂ ਦੇ ਰੂਬ ਰੂ ਹੋਣ

    • @NarinderSingh-zt3jf
      @NarinderSingh-zt3jf 10 місяців тому

      ਵਾਹਿਗੁਰੂ ਜੀ ਮਾਣਾਂ,ਜੀ ਨੂੰ ਸਿਹਤਮੰਦ ਰੱਖਣ

  • @bhupinderdullat9249
    @bhupinderdullat9249 2 роки тому +2

    ਅੱਜ ਦੇ ਚੱਜ ਦਾ ਵਿਚਾਰ ਨੇ ਭਾਵੁਕ ਕਰ ਦਿੱਤਾ ਵਾਹਿਗੁਰੂ ਜੀ ਭਲੀ ਕਰਨ

  • @harpalsinghubhi6588
    @harpalsinghubhi6588 Рік тому +1

    🙏ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ, ਕੌਰ ਥਿੰਦ ਅਤੇ ਮਾਣਾ ਸਾਹਿਬ, ਕਿਰਪਾਲ ਮਾਣਾ ਜੀ ਨੇ ਓਹ ਗਾਇਕ ਕਲਾਕਾਰਾਂ ਜੋ ਲਿਖਾਰੀ ਗੀਤਕਾਰ ਨੂੰ ਓਹਨਾਂ ਲਿਖੀ ਸ਼ਬਦੀ ਮਿਹਨਤ ਦਾ ਮੁੱਲ ਬਹੁਤ ਘੱਟ ਯਾਂ ਕੁਝ ਵੀ ਨ੍ਹੀ ਦਿੰਦੇ, ਓਹਨਾਂ ਦੇ ਮੂੰਹ ਤੇ ਬਹੁਤ ਕੱਸ ਕੇ ਚਪੇੜ ਮਾਰੀ ਆ ਗਰੀਬ ਕਹਿ ਕੇ

  • @sochpunjabdi608
    @sochpunjabdi608 2 роки тому +5

    ਬਹੁਤ ਵਧੀਆ ਕੀਤਾ,ਇੰਟਰਵਿਊ ਕਰਕੇ ਗਗਨਜੀਤ ਬਰਨਾਲਾ ਦੇ ਤੇ ਬਠਿੰਡੇ ਅਸੀ ਬਹੁਤ ਕੱਠੇ ਰਹੇ।ਭਾਬੀ ਜੀ ਸੁਰਜੀਤ ਸਿੰਘ ਬਰਨਾਲਾ ਦੇ ਦਫ਼ਤਰ ਵਿਖੇ ਕੁਝ ਲਿਖਣ ਪੜ੍ਹਨ ਲਈ ਰੱਖੀ ਹੋਈ ਸੀ।ਵਧੀਆ ਸੁਝਾਅ ਸੀ,,ਵਸ ਟਹਿਣਾ ਭਾਜੀ ਜੀ ਯਾਦਾਂ ਹੀ ਰਹਿਣ ਗੀਆ।
    ਗੀਤਕਾਰ ਬਿੱਲਾ ਲਸੋਈ ਵਾਲਾ ਮਲੇਰਕੋਟਲਾ

  • @kesarchahal9973
    @kesarchahal9973 2 роки тому +18

    ਟਹਿਣਾ ਸਾਬ ਏਹ ਇੰਟਰਵਿਊ ਨੇ ਤਾਂ ਅੱਖਾਂ ਨੂੰ ਨਮ ਕਰ ਦਿੱਤਾ ।

  • @krishangill7150
    @krishangill7150 2 роки тому +2

    ਸਭ ਤੋਂ ਸਿਰਾ ਇੰਟਰਵਿਊ ਟਹਿਣਾ ਸਾਭ ਤੇ ਮਾਣਾ ਸਾਭ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ

  • @bestvideos8616
    @bestvideos8616 2 роки тому +1

    ਕੰਨ ਕੰਧਾ ਤੇ ਨੇ ਉੱਚੇ ਕੀ ਕਹਾਂ ਸੈਣਤਾਂ ਨੇ ਜਾਣਕਾਰਾਂ ਵਾਸਤੇ,
    ਇੱਕ ਗੱਲ ਹੁੰਦੀ ਕਿਸੇ ਇੱਕ ਲਈ ਇੱਕ ਗੱਲ ਹੁੰਦੀ ਏ ਹਜ਼ਾਰਾਂ ਵਾਸਤੇ।
    ਇੰਨਾ ਸਬਰ ਸੰਤੋਖ ਆਲਾ ਤੇ ਦਿਲ ਖੁਸ਼ ਬੰਦਾ ਅੱਜ ਤੱਕ ਨੀ ਦੇਖਿਆ, ਜਿੰਨਾਂ ਨੇ ਧੋਖੇ ਕਰੇ ਕੋਈ ਸ਼ਿਕਵਾ ਨੀ ਕੋਈ ਜਲਸੀ ਨੀ, ਵਾਹ ਓਏ ਮਾਣਿਆਂ ਦਿਲ ਜਿੱਤ ਲਿਆ ਜੇ। 💚💚
    ਦਿਲੋਂ ਪਿਆਰ ਸਤਿਕਾਰ ਦੁਆਵਾਂ ਅੰਕਲ ਜੀ 🙏

  • @pritammanshahia3030
    @pritammanshahia3030 2 роки тому +33

    ਕਿਰਪਾਲ ਮਹਾਨਾ ਜੀ ਰੱਬਾ ਤੰਦਰਸਤੀਆ ਸਖਸੇ ਇਨਾਂ ਦੀ ਉਮਰ ਲੰਬੀ ਹੋਵੇ ਅਜਿਹਾ ਗੀਤਕਾਰ ਮਿਲਨਾ ਬਹੁਤ ਔਖਾਂ ਹੈ

  • @GurdeepSingh-rl7mo
    @GurdeepSingh-rl7mo 2 роки тому +42

    ਮਾਹਣਾ ਜੀ ਰੱਬ ਸੁੱਖ ਰੱਖੇ ਤੁਸੀ ਠੀਕ ਰਹੋ ਜੀ

  • @nirmalsandhu5331
    @nirmalsandhu5331 2 роки тому +1

    ਪਰਮਾਤਮਾ ਤੰਦਰੁਸਤੀ ਬਖਸ਼ੇ ਕਿਰਪਾਲ ਮਾਹਣੇ ਭਾਜੀ ਨੂੰ

  • @NirmalSingh-ys7wz
    @NirmalSingh-ys7wz 4 місяці тому

    ਕਿਰਪਾਲ ਸਿੰਘ ਮਾਣ੍ਹਾ ਜੀ ਬਹੁਤ ਸਤਿਕਾਰ ਵਾਹਿਗੁਰੂ ਜੀ ਮਿਹਰ ਕਰਨ।

  • @yadwinderdhaliwal3352
    @yadwinderdhaliwal3352 2 роки тому +9

    ਪਤਾ ਨਹੀਂ ਲੱਗਾ ਅੱਖਾਂ ਚੋਂ ਹੰਝੂ ਕਦੋ ਆ ਗਏ ਮਾਅਣਾ
    ਸਾਹਬ God bless you

    • @MakhanSingh-lt4mw
      @MakhanSingh-lt4mw 2 роки тому

      ਕਿਰਪਾਲ ਮਾ੍ਹਣਾ ਮੇਰਾ ਮਾਲਵਾ ਕਾਲਜ ਰਾਮਪੁਰਾ ਫੂਲ ਦਾ ਜਮਾਤੀ ਐ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਕਸ਼ੇ ਜੀ

  • @gyantokra4723
    @gyantokra4723 2 роки тому +19

    ਵਾਹ ਜੀ ਵਾਹ ਰੋਕਦੇ ਰੋਕਦੇ ਵੀ ਅੱਥਰੂ ਆ ਗਏ ਅੱਖਾਂ ਚ ਕੁੜੀ ਤੇ ਗੀਤ ਵਾਲੀ ਗੱਲ ਸੁਣਕੇ ਅੰਦਰ ਤੱਕ ਧਾਹ ਪਈ ਮੇਰੇ ਤਾਂ

  • @gnsingh411
    @gnsingh411 Рік тому

    ਮਾਣਾ ਸਾਹਿਬ,
    ਆਪ ਜੀ ਦਾ ਭਾਵਕ ਤੇ ਯਥਾਰਥਕ ਇੰਟਰਵਿਊ ਸੁਣ ਕੇ ਬਹੁਤ ਚੰਗਾ ਲਗਿਆ।ਜਿਸ ਬਿਮਾਰੀ ਨਾਲ ਆਪ ਨੇ ਵਿਵਹਾਰਿਕ ਰੂਪ ਵਿੱਚ ਰਹਿਣਾ ਸਿੱਖ ਲਿਆ,ਪਰਮਾਤਮਾ ਅੱਗੇ ਅਰਦਾਸ ਕਿ ਇਸ ਬਿਮਾਰੀ ਤੋਂ ਨਿਜਾਤ ਬਖਸ਼ਣ।

  • @SonySony-zd3pb
    @SonySony-zd3pb 11 місяців тому

    ਵਾਹਿਗੁਰੂ ਜੀ ਤੰਦਰੁਸਤ ਰੱਖਣ ਮਾਣਾ ਗਿੱਲ ਕਲਾਂ ਵਧੀਆ ਗੀਤਕਾਰ

  • @bhatiasingh888
    @bhatiasingh888 2 роки тому +16

    i am also a cancer patient i am also done with a chemotherpy i am also on a last stage but u are prbabily very great singer ur show is abslouteluy gudd👍👍❤we proud of uu

  • @kesarchahal9973
    @kesarchahal9973 2 роки тому +13

    ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ । ਟਹਿਣਾ ਸਾਬ ਕਿਰਪਾਲ ਸਿੰਘ ਮਾਣਾਂ ਨੂੰ ਪ੍ਰਮਾਤਮਾ ਚੰਗੀ ਸੇਹਤ ਤੇ ਤੰਦਰੁਸਤੀਆਂ ਬਖ਼ਸ਼ਣ ਜੀ ! ਵਾਹਿਗੁਰੂ ਜੀ ।

  • @arshsandhu9936
    @arshsandhu9936 Місяць тому

    ਗੁਰੂ ਰਾਮਦਾਸ ਜੀ, ਤੁਹਾਨੂੰ ਚੜਦੀ ਕਲਾ ਬਖਸ਼ਣ, ਮਾਹਣਾ ਸਾਬ। ਬਹੁਤ ਬੁਹਤ ਧੰਨਵਾਦ ਟਹਿਣਾ ਸਾਬ ਅਤੇ ਮੈਡਮ ਹਰਮਨ ਥਿੰਦ ਜੀ, ਤੁਸੀਂ ਮਾਹਣਾ ਸਾਬ ਨਾਲ ਮੁਲਾਕਾਤ ਕਰਵਾਈ।

  • @jagtarjalalabadi2593
    @jagtarjalalabadi2593 2 роки тому

    ਮੈਂ ਮਾਣਾ ਸਾਹਬ ਦੇ ਲਿਖੇ ਗੀਤ ਬਹੁਤ ਸੁਣੇ ਐਂ
    ਬਹੁਤ ਡੂੰਘੀ ਕਲਮ ਐ ਇਹਨਾਂ ਦੀ।
    ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ।

  • @anbholsingh5952
    @anbholsingh5952 2 роки тому +35

    ਦਿਲ ਕਰਦਾ ਬਾਈ ਜੀ ਦੀਆਂ ਗੱਲਾਂ ਸੁਣੀ ਹੀ ਜਾਈਏ।

  • @bhagatpuransinghsocialwelf1027
    @bhagatpuransinghsocialwelf1027 2 роки тому +18

    ਕਿਰਪਾਲ ਮਾਣਾ ਜੀ, ਕੋਮਲ ਦਿਲ ਦੇ ਇਨਸਾਨ ਨੇ, ਖੂਬਸੂਰਤ ਪ੍ਰੋਗਰਾਮ, ਪਰਮਾਤਮਾਂ ਤੰਦਰੁਸਤੀ ਬਖਸ਼ੇਗਾ🙏

  • @jagtargill7098
    @jagtargill7098 2 роки тому +1

    Plz..plz...ਟਹਿਣਾ ਸਾਹਿਬ ਜੀ...
    ਮਾਹਣਾ ਜੀ ਦੀ ਇੱਕ ਹੋਰ ਇੰਟਰਵਿਊ ਕਰਿਉ ਜੀ... ਭਾਂਵੇ 2...3 ਘੰਟੇ ਦੀ ਹੋਵੇ...
    ਕਿਰਪਾਲ ਮਾਹਣਾ ਜੀ ਨੂੰ ਦਿਲੋਂ ਮੁਹੱਬਤ ਹੈ ਜੀ.. ਵਾਹਿਗੁਰੂ ਜੀ ਇਨ੍ਹਾਂ ਨੂੰ ਲੰਬੀਆਂ ਉਮਰਾਂ ਬਖਸ਼ੇ

  • @shere-punjabsinghshergill3257
    @shere-punjabsinghshergill3257 2 роки тому +1

    Salam e manna sahib nu. Waheguru tandrusti den. Canada wale da geet sun k tears aa gaye. Socho loko.

  • @balrajdhaliwal1368
    @balrajdhaliwal1368 2 роки тому +22

    ਸਤਿ ਸ੍ਰੀ ਅਕਾਲ ਜੀ,ਇੱਕ ਇੰਟਰਵਿਉਂ ਹੋਰ ਕਰੋ ਬਾਈ ਜੀ ਹੁਣਾਂ ਦੀ, ਇੱਕ ਹੋਰ ਪ੍ਰੋਗਰਾਮ ਕਰੋਂ ਇਹਨਾਂ ਨਾਲ ਜੀ ਧੰਨਵਾਦ ।

  • @dpasryogbiz
    @dpasryogbiz 2 роки тому +18

    ਪਿਆਰੇ ਮਾਣਾ ਸਾਹਿਬ,
    ਪਰਮਾਤਮਾ ਆਪਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ 💖🌻🙏🌹💕

  • @preetsoundbathinda2036
    @preetsoundbathinda2036 2 роки тому +1

    ਟਹਿਣਾ ਸਾਹਿਬ ਅੱਜ ਦਾ ਪ੍ਰੋਗਰਾਮ ਸਾਰੇ ਪ੍ਰੋਗਰਾਮਾ ਤੋ ਵਧੀਆ ਲੱਗਿਆ ਵਾਹਿਗੁਰੂ ਜੀ ਕਿਰਪਾਲ ਮਾਹਣੇ ਨੂੰ ਲੰਬੀ ਉਮਰ ਬਖਸ਼ਨ🙏

  • @inderjitmuktsari2935
    @inderjitmuktsari2935 2 роки тому

    ਮਾਹਣਾ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਗੀਤਕਾਰ ਹਾਜਰ ਜਵਾਬ ਲੇਖਣੀ ਪੱਖੋਂ ਬਾ-ਕਮਾਲ। ਮੈਡਮ ਥਿੰਦ,ਟਹਿਣਾ ਸਾਹਿਬ ਦੇ ਸਵਾਲ ਤੱਥਾਂ ਤੇ ਆਧਾਰਿਤ ਹਮਦਰਦੀ ਭਰਪੂਰ ਸਨ। ਵਾਹਿਗੁਰੂ ਮਾਹਣਾ ਸਾਹਿਬ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ।

  • @punjabiakharstories
    @punjabiakharstories 2 роки тому +5

    ਬਹੁਤ ਕੋਮਲ ਦਿਲ ਦੇ ਮਾਲਕ ਹਨ ਸਰਦਾਰ ਮਾਹਣਾ ਸਾਹਿਬ ਜੀ, ਪ੍ਰਮਾਤਮਾ ਚੜ੍ਹਦੀਕਲਾ ਬਖਸ਼ਣ

  • @harmandeepsingh5496
    @harmandeepsingh5496 2 роки тому +7

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਿਰਪਾਲ ਮਾਣਾ ਨੂੰ ਪਰਮਾਤਮਾ ਤੰਦਰੁਸਤੀ ਬਕਸੇ , ਤੁਹਾਡੀ ਮੁਲਾਕਾਤ ਦੇਖ ਕੇ ਅਖਾਂ ਬਹੁਤ ਨਮ ਹੋ ਗਈਆਂ

  • @jattpardesi81
    @jattpardesi81 2 роки тому

    ਵਾਹ ਮਾਹਣਾ ਸਾਹਿਬ ਵਾਹ, ਮਾੜੀ ਕਿਸਮਤ ਸਾਡੀ ਪੰਜਾਬੀਆਂ ਦੀ ਤੁਹਾਡੇ ਵਰਗਾ ਅਨਮੋਲ ਹੀਰੇ ਦੀ ਕਦਰ ਨੀ ਪਾ ਸਕੇ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ।

  • @karmjitrai146
    @karmjitrai146 2 роки тому +1

    ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਾਣੇ ਸਾਬ ਨੂੰ ਤੰਦਰੁਸਤੀ ਬਖਸ਼ਣ

  • @brwnxtc
    @brwnxtc 2 роки тому +37

    Please bring Mr Kirpal Singh Mahna again soon. I think he has lot more to share with audiences. I watched this show few times already.

    • @pritpalsingh9412
      @pritpalsingh9412 2 роки тому +3

      ਵਾਹਿਗੁਰੂ ਕਿਰਪਾਲ ਮਾਣ੍ਹਾ ਜੀ ਨੂੰ ਤੰਦਰੁਸਤੀ ਤੇ ਸਿਹਤਬਾਜੀ ਬਖਸੇ ਦਿਲਦਾਰ ਰੂਹ ਹੈ ਮਾਣ੍ਹਾ ਜੀ

  • @euvlog1867
    @euvlog1867 2 роки тому +13

    ਹੁਣ ਤੱਕ ਦਾ ਸਭ ਤੋ ਵਧੀਆ ਤੇ ਭਾਵੁਕ ਇੰਟਰਵਿਉ

    • @shpranu6285
      @shpranu6285 2 роки тому

      ਮਾਹਣਾ ਜੀ ਤੁਹਾਡੀ ਇੰਟਰਵਿਊ ਸੁਣਕੇ ਰੂਹ ਬਾਗੋ ਬਾਗ ਹੋ ਗਈ ਮਾਲਕ ਹਮੇਸਾਂ ਤੁਹਾਨੂੰ ਚੜਦੀਆਂ ਕਲਾ ਵਿੱਚ ਰਖੇ ਆਮੀਨ

  • @kirpal66
    @kirpal66 2 роки тому

    ਖਿੰਦੀ ਚਕ ਪੱਖੀ ਦਾ ਕਿਰਦਾਰ ਦੱਸਣਾ ਇਕ ਸ਼ਰਮਨਾਕ ਕਹਾਣੀ ਹੈ ਜਿਸਦੇ ਬਦਲੇ ਉਸਦਾ ਨਾਮ ਪਵਾਇਆ ਗਿਆ ! ਹੋਰ ਕਿੰਨੇ ਗੀਤ ਲਏ ਬਲਕਾਰ ਸਿੱਧੂ ਨੇ ਖਿੰਦੀ ਤੋਂ ਚਾਰ ਚਾਰ ਹਜ਼ਾਰ ਵਿੱਚ ਖਰੀਦਕੇ ! ਨੌਵੀ ਵਿੱਚ ਪੜਦਾ ਬੱਚਾ ਖਿੰਦੀ ਸ਼ਰਾਬ ਭੀ ਪੀਦਾ ਸੀ ! ਇਹ ਭੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ! ਸੱਚ ਦੱਸਣਾ ਜਿੱਥੇ ਅੋਖਾ ਹੈ ਸੁਨਣਾ ਹੋਰ ਭੀ ਅੋਖਾ ਹੋ ਜਾਵੇਗਾ ਅਮਰਦੀਪ ਜੀ ਤੁਹਾਡਾ ਸਾਰਾ ਚੱਕਪੱਖੀ ਪਿੰਡ ਜਾਣਦਾ ਕਿ ਨਾਮ ਕਿਵੇਂ ਪਵਾਇਆ ਗਿਆ ਹੈ ਖਿੰਦੀ ਦਾ ! ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤੁਸੀਂ ! ਕਰਤੂਤਾ ਕਰਕੇ ਗੀਤਕਾਰ ਨਹੀਂ ਬਣਿਆ ਜਾਦਾ ! ਜਦੋ ਚਾਚਾ ਖਿੰਦੀ ਨੌਵੀ ਵਿੱਚ ਸੀ ਤਾ ਭਤੀਜਾ ਅਮਰਦੀਪ ਕਿਹੜੀ ਕਲਾਸ ਵਿੱਚ ਪੜਦਾ ਹੋਵੇਗਾ ਉਹ ਨਹੀਂ ਦੱਸਿਆ ਤੁਸੀਂ

  • @wiprotv3538
    @wiprotv3538 2 роки тому +3

    Main sara programme rounda rha waah great insaan ho tusi .tuhanu milan di ichha hai je rabb ne chaha .

  • @harchandbrar8568
    @harchandbrar8568 2 роки тому +33

    ਅਸੀਂ ਚਾਦਰਾਂ ਆ ਵਸ਼ਾਉਦੇ ਰਹਿਗੇ ਝਾੜਕੇ ਸੱਜਣ ਗਵਾਢੋ ਮੜ ਗਏ

    • @spworldwide3290
      @spworldwide3290 2 роки тому +1

      Eh song gurnam game Da likhiya veer

    • @vipanpandu4364
      @vipanpandu4364 2 роки тому

      @@spworldwide3290 jakhmi prinde wangu din katdi

  • @harshwinderkaur7260
    @harshwinderkaur7260 2 роки тому +25

    ਅਸੀ ਮਾਹਣਾ ਸਾਬ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ 🙏🙏

  • @harmanchahal551
    @harmanchahal551 2 роки тому

    ਰੱਬੀ ਰੂਹ ਦੇ ਮਾਲਕ ।। ਮਾਲਕ ਇਹਨਾ ਨੂੰ ਤੰਦਰੁਸਤੀਆਂ ਬਖਸ਼ੇ🙏

  • @sukhjinderangroia9461
    @sukhjinderangroia9461 2 роки тому +1

    ਵਾਹਿਗੁਰੂ ਜੀ ਬਾਈ ਮਾਹਣੇ ਉਤੇ ਮੇਹਰ ਭਰਿਆ ਹੱਥ ਰੱਖਣਾ

  • @CharanjitSingh-in3nw
    @CharanjitSingh-in3nw 2 роки тому +5

    ਵਾਹਿਗੁਰੂ ਜੀ ਤੁਹਾਨੂੰ ਸਿਹਤਯਾਬ ਕਰਨ ਤੇ ਮਠਿਆਈ ਲੈ ਕੇ ਤੁਹਾਨੂੰ ਮਿਲਣ ਆਈਏ

  • @gurmansmom5019
    @gurmansmom5019 2 роки тому +10

    ਡਰੋ ਨਾ ਮਾਣਾ ਸਾਬ ਮੇਰੇ ਪਿਤਾ ਜੀ ਨੂੰ ਵੀ ਕੈਂਸਰ ਸੀ ਡਾਕਟਰ ਨੇ ਉਨ੍ਹਾਂ ਨੂੰ ਛੇ ਮਹੀਨੇ ਦਿੱਤੇ ਸੀ ਪਰ ਉਹ ਅੱਜ ਦੋ ਸਾਲ ਹੋ ਗਏ ਬਿਲਕੁਲ ਠੀਕ ਹਨ ਜਿਉਂਦੇ ਰਹੋ

  • @BabbuSingh-fd9vp
    @BabbuSingh-fd9vp 2 роки тому

    ਟਹਿਣਾ ਸਾਹਿਬ ਜੀ ਐਨੀਆਂ ਮੁਲਾਕਾਤਾਂ ਸੁਣੀਆਂ ਪਰ ਇਹ ਮੁਲਾਕਾਤ ਬਹੁਤ ਭਾਵਿਕ ਕਰ ਦਿੱਤਾ ਮਾਹਣਾ ਸਾਹਿਬ ਦੀ ਇਸ ਮੁਲਾਕਾਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਖੜ੍ਹ ਕੇ ਅਰਦਾਸ ਕਰੂਗਾ ਕੀ ਮਾਹਣਾ ਸਾਹਿਬ ਜੀ ਨੂੰ ਤੰਦਰੁਸਤ ਰੱਖਣ ਲਈ,,,,,,,,, ਮੈਂ ਫੌਜੀ ਬੁੱਬੂ ਬਲਤੇਜ ਮਹਿਮੂਆਣਾ, ਸਾਹਿਬ ਜੀ, ਫਰੀਦਕੋਟ

  • @inderdeepsingh8105
    @inderdeepsingh8105 2 роки тому +1

    ਵਾਹਿਗੁਰੂ ਜੀ ਮਾਣੇ ਬਾਪੂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ