Sach kiha vire yarr oh v apne aa sade hi bhain bhra han oh yar sanu dekh k Roon lag jnde aa ❤❤buht good insan hn oh v ji apa coridor te Doro hi gal bat v kiti Ci yarr
Kiya likha mann saab thode layi jio babbio jeeunde wasde raho mann saab love u jatta 95 ch jamme aa 2003 k tak sunan lagge c 2024 aa gya hor kise nu sunan nu Dil e nahi kita kade..sadi rooh di khuraak thode geeta to he poori ho jandi aa love u jatta ❤❤
ਦੁੱਕੀ ਤਿੱਕੀ ਠੋਕ ਠੋਕ ਰੱਖਦਾ ਬੇਇਮਾਨ ਤਾਂ ਗੀਤ ਜਦੋਂ ਭੁੱਲਰ ਦੇ ਫੋਨ ਤੇ ਰਿਪੀਟ ਚਲਦਾ ❤❤❤
ਇੱਕ ਸ਼ੋਕ ਬਰੇਡਿਡ ਬਾਣੀਆਂ ਦਾ ਦੂਜਾ ਬੱਬੂ ਮਾਨ ਦੇ ਗਾਣਿਆਂ ਦਾ 💕💞।
ਛੱਡੀਆਂ ਨੀਂ ਕੋਈ ਵਿਸ਼ਾ ਪੰਜਾਬ ਦੇ ਸਾਰੇ ਗਾਂ ਦਿੱਤੇ
ਵਾਹ ਕਿਆ ਗਾਣਾ, ਜਿੱਥੇ ਬੰਬੇ ਵਾਲਿਆਂ ਨੇ ਨਫ਼ਰਤ ਫੈਲਾਈ ਦੋਵਾਂ ਪੰਜਾਬਾਂ ਵਿੱਚ, ਉੱਥੇ ਹੀ ਹਵਾ ਦੇ ਉਲਟ ਉਸਤਾਦ ਨੇ ਸ਼ੁਰੂਆਤ ਕੀਤੀ ਸੀ ਦੋਵਾਂ ਪੰਜਾਬਾਂ ਵਿੱਚ ਪਿਆਰ ਵਧਾਉਣ ਦਾ ਜੋ ਜਾਰੀ ਹੈ ਤੇ ਇਸ ਲੀਹੇ ਹੋਰ ਗਾਇਕ ਵੀ ਤੁਰੇ ਤੇ ਮਾਨ ਸਾਬ੍ਹ ਦੀ ਇਹ ਕੋਸ਼ਿਸ਼ ਰੰਗ ਲਿਆਈ।
Sach kiha vire yarr oh v apne aa sade hi bhain bhra han oh yar sanu dekh k Roon lag jnde aa ❤❤buht good insan hn oh v ji apa coridor te Doro hi gal bat v kiti Ci yarr
Excellent writing ✍️
ਬਾਬਿਆਂ ਦੀ ਕਲਮ ਬਾਬਿਆਂ ਦੀ ਹੀ ਹੁੰਦੀ ਹੈ ..
⭐️⭐️⭐️⭐️⭐️
Yes I like it👌🏿👌🏿👌🏿
Good 👍 👍👍❤❤❤😍😍😍
ਮੈ ਫਰੀਦਕੋਟੀਆਂ ਤੈ ਮਾਨਾਂ ਤੂੰ ਖੰਟੀਆਂ ਮੈ ਵੀ ਪੰਜਾਬੀ ਤੈ ਮਾਨਾਂ ਤੂੰ ਵੀ ਪੰਜਾਬੀ ਤੂੰ ਸਾਡੀ ਜਿੰਦ ਜਾਨ ਤੈ ਅਸੀ ਤੇਰੇ ਇਸ਼ਕ ਚ ਸ਼ਰਾਬੀ
Eid Mubarak to ustad babbumaan and all fans from Pakistan.
25 ਸਾਲ ਪਰਾਣੀ ਯਾਰੀ ਆ ਮਾਨਾਂ, ਨਾਂ ਤੂੰ ਬੁੱਢਾ ਹੋਣਾ ਤੇ ਸਾਨੂੰ ਵੀ ਚੜਦੀ ਜਵਾਨੀ ਚ ਰੱਖਣਾ ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਸਾਡਾ ਬੇਈਮਾਨ ❤❤❤❤❤
Muhh ser te kala kri baitha😅😅
@@phindaaujla6255Chl rishta na kri tu apni bhain da j nhi pasand
Kyo tu kosh krna ta das de 😅@@phindaaujla6255
Bilkul Right 👌👌👍🤔🤔🤔
@@phindaaujla6255 kyo tu das kosh karna ta das 😂
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏
ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ
ਬਾਵਾ ਕੱਟੜ ਫੈਨ ਬੱਬੂ ਮਾਨ ਦਾ
ਵਾਹਿਗੁਰੂ ਜੀ ਮੇਹਰ ਕਰੇ ਜੀ ਸਾਡੇ ਸਾਂਝੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਉੱਤੇ ਮਾਨ ਸਾਬ ਜੀ ❤❤❤🙏🤲🙏
واہیگورو جی میحر کرے ساڈے سانجھے چڑہدے تے لحیندے پنجاب تے مان ساب جی ❤❤❤🙏🤲🙏
ਨਫ਼ਰਤ ਦੀ ਦੁਨੀਆਂ ਵਿੱਚ ਪਿਆਰ ਦਾ ਸੁਨੇਹਾ❤
ਸ਼ਬਦਾਂ ਦਾ ਸੌਦਾਗਰ ਹਾਂ ਬਸ ਲਿਖਦਾ ਜਾਵਾਂਗਾ...
Love BABBU MAAN ❤❤
ਖੰਟ ਆਲਾ ਮਾਨ ਬਾਈ #ਮਿਰਜ਼ਾ ਅਖਵਾਉਂਦਾ ਕਲਾਕਾਰਾਂ ਦਾ
ਪੰਜਾਬੀ ਮਿਊਜ਼ਿਕ ਇੰਡਸਟਰੀਜ ਨੂੰ ਪਿਆਰ ਵੈਰੀ ਸਰਕਾਰਾਂ ਦਾ
#ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
🤟Babbu maan 🤟
⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
ਏਥੇ ਕਈ ਆਪ ਹੀ ਮਿਟ ਗਏ 💥
only babbu maan
Mitti da Shareer a verrey ik din Sab ne mitt jana fer maan te kis gal da maan🙃🙃🙃🙃🙃🙃🙃🙃🙃🙃🙃🙃🙃
ਪਹਿਲਾ ਸਿੰਗਰ ਆਹ ਪੰਜਾਬ ਦਾ ਜਿਹਨੇ ਗੁਰੂ ਗ੍ਰੰਥ ਸਹਿਬ ਤੋਂ ਇਲਾਵਾ ਕਿਸੇ ਅੱਗੇ ਨੱਕ ਨੀਂ ਰਗੜਿਆ
❤Main vi Punjabi too vi Punjabi❤Raza .from. Pakistan.punjab
ਲਹਿੰਦੇ ਲਹੌਰ ਵੱਲ੍ਹੋਚੜ੍ਹਦੇ ਨੂੰ ਸਲਾਮ ਆ
ਰੌਲੇ ਕਾਹਦੇ ਦੱਸ ਫਿਰ ਇੱਕੋ ਪੰਜਾਬ ਆ
ਨਾਲ਼ੇ ਮਾਨਾ ਤੇਰੀ ਕਲਮ ਚ ਤਮਾਮ ਆ
bhai kya app converted ho kyuki ghai tu hindu punjabi hote hai apke dada yah abba convert hoye
ਬਣਜਾ ਤੂੰ ਖਾਬ ਮੇਰਾ, ਬਣਜਾ ਮੈ ਖਿਆਲ ਤੇਰਾ, ਦੱਸਦੇ ਤੂੰ ਪਿੰਡ ਕੇੜਾ ਲੈਜਾ ਰੁਮਾਲ ਮੇਰਾ
ਮੌਸਮ ਵੀ ਮਿਹਰਬਾਨ ਸ਼ਾਮ ਹੈ ਗੁਲਾਬੀ, ਮੈ ਵੀ ਪੰਜਾਬੀ ਤੂੰ ਵੀ ਪੰਜਾਬੀ
❤❤❤❤❤
❤❤❤❤😍😍😍
ਦੋ ਮੁਲਕਾਂ ਨੂੰ ਜੋੜਨ ਵਾਲਾ ਗੀਤ ❤❤❤❤
ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤
ਦੁੱਕੀ ਤਿੱਕੀ ਸਿੰਗਰਾਂ ਤੋਂ ਪਰਹੇਜ਼ ਰੱਖਦਾ ਬੇਈਮਾਨ ਖੰਟਵਾਲੇ ਮਾਨ ਦਾ ਕਰੇਜ਼ ਰੱਖਦਾ 🎉🎉🎉🎉
👍
❤❤❤❤❤❤❤❤🎉🎉🎉
Jatt ਧੂੜਾ ਪੱਟੀ ਆਉਂਦਾ ਗਾਣੇ ਤੇ ਗਾਣਾ ਠਾਹ ਗਾਣਾ
ਕਰਦੋ like ਕੱਟੜ fans
Tu kio sunda fr
❤❤❤❤❤
Bai jehde 2 reh gye uh kdo aungey ?
Bs ਆਉਣਾ ਵਾਲਾ ਇਕ ਦੋ ਘੰਟੇ ਤੋ ਪਹਿਲਾ @@MontyHarika
Ghaint sira❤❤❤❤
ਖੁੱਲ ਪੀਣ ਦੀ ਅੱਜ ਬਹਿ ਕੇ ਮੋਟਰ ਤੇ ਮਾਰੂਗਾ ਲਲ਼ਕਾਰੇ ਨੀ ❤❤❤ love u maan saab ❤❤
ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ🎉❤ ਤੂੰ ਵੀ ਪੰਜਾਬੀ ਲਵ ਯੂ ਮਾਨ ਸਾਹਿਬ ਬਹੁਤ ਸੋਹਣਾ ਸੌਂਗ ਪੰਜਾਬੀ
Forever Hitt 💌Album de diti Ustaad ji 🙏 thnks so so Much 😘
ਪੱਚੀ ਸਾਲ ਹੋ ਗਏ ਏਸ ਬੰਦੇ ਨੇ ਸਾਨੂੰ ਕਦੇ ਨਾਰਾਜ਼ ਨਹੀਂ ਕੀਤਾ..❤❤
ਉਹ ਬਾਈ ਓਏ ਮੇਰੇ ਤੇ ਲਿਖ ਤਾਂ ਇਹ ਤਾਂ ਗੀਤ , ਮੇਰੇ ਵਾਲੀ ਪਾਕਿਸਤਾਨ ਪੰਜਾਬ ਤੋਂ ਤੇ ਮੈ ਇੰਡੀਆ ਪੰਜਾਬ ਤੋਂ । ਓਹ ਹੁਣ ਇਸ ਟਾਈਮ ਇੰਗਲੈਂਡ ਆ ਤੇ ਖ਼ੁਦਾ ਅੱਗੇ ਦੁਆ ਕਰਿਓ ਮੈਂ ਵੀ ਛੇਤੀ ਚਲੇ ਜਾਵਾ ❤❤❤🥰😘😘😘😘
Saada aashirwaad bai tere naal... Babbu Maan zindabad
ਤੇਰੇ ਜਦੋਂ ਗੀਤ ਸੁਣੀ ਦੇਣਾ ਦਿਲ ਨੂੰ ਸਕੂਨ ਜਿਹਾ ਮਿਲਦਾ ਹ ਤੇਰੀ ਕਲਮ ਦੇ ਵਿੱਚ ਬੜਾ ਦਮ ਹੈ🎉🎉🎉🎉
ਆ ਗੀਤ ਦਾ ਵੀ ਬਹੁਤ ਇੰਤਜ਼ਾਰ ਸੀ
🎉🎉
ਇੱਕ ਤੇਰੇ ਨਾਂ ਦੇ ਦਿਲ ਵਿੱਚ ਦੀਵੇ ਲੱਖਾਂ ਬਲਣ ਬੇਪਰਵਾਹ🎉
ਤੱਕੇ ਅੱਜ ਵੀ ਤੂੰ ਨਿਗਾਹ ਭਰ ਕੇ ਮੇਰੇ ਰੁਕ ਜਾਂਦੇ ਨੇ ਸਾਹ🎂⛳
#happybirthdaybabbumaan
Aajo Pakistan wale veer karo like ❤❤❤jo sun rihe aa 22 de song
ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤
❤❤❤
Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ
ਗੀਤ ਪੰਜਾਬੀ ਕਹਾਣੀ ਵਰਗਾ ਆ
ਸੁਣ ਲਿਆ ਅਨੰਦ ਆ ਗਿਆ
❤️❤️Mera Maan meri jaan ❤❤ bahut Sara pyar lehnde punjab vllo sohne maan nu 💃💃😍
Maan Saab ਜੀ ਨੇ ਆਪਣੇ ਜਨਮ ਦਿਨ ਨੂੰ ਬਹੁਤ ਵੱਡਾ ਤੋਹਫ਼ਾ ਆਪਣੇ ਫੈਨ ਨੂੰ ਦਿਆ ਹੈ
❤❤
Love you maan saab
Eh geet bahut pyaara a.... Anmol geet a.... Saara Punjab ikatha kita maan ne.. sab dharam ikathe krte❤❤❤
Wah maan saab
Neera ishq a tu ❤
Love you From Pakistan 🇵🇰 Ustad g ❤❤❤❤❤big fan
ਮੈਂ ਬੁੱਲ੍ਹਾ ਹਵਾ ਦਾ
ਤੂੰ ਪੱਤੀ ਗੁਲਾਬ ਦੀ ❤❤
❤ ਮੈਂ ਬੁੱਲਾ ਹਵਾ ਦਾ
ਤੂੰ ਪੱਤੀ ਗੁਲਾਬ ਦੀ❤
ਮੈਂ ਵੀ ਪੰਜਾਬੀ
ਤੂੰ ਵੀ ਪੰਜਾਬੀ ❤❤
❤❤❤❤
❤❤❤❤🎉🎉🎉😍😍😍
ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ, ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ.. ਗਰੀਬਾਂ ਦੀ ਮਦਦ ਕਰਨ ਵਾਲਾ, ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈ ਜੀ ਨੂੰ 🙏
ਸਾਨੂੰ ਮਾਣ ਆ ਯਰ ਅਸੀਂ ਬੱਬੂ ਮਾਨ ਨੂੰ ਚਾਹੁੰਨੇ ਆਂ ❤❤
❤❤
Lajawab eh geet.. dove punjaba nu milaya... Wah eh hunda gayaak...tanhi duniya es sadi da sbto vadda kalakaar kehnde ehnu❤
Babbu maan the legend love from 🇵🇰 i
ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਨ ਸਾਬ੍ਹ ਵਾਹਿਗੁਰੂ ਮੇਹਰ ਕਰਨ ਲੰਮਿਆਂ ਉਮਰਾਂ ਬਖਸ਼ਣ ❤ ਸੰਗੀਤਕ ਸਫਰ ਵਿੱਚ ਹਰ ਮੁੱਦੇ ਤੇ ਗਾਇਆ ਖੁੱਸ਼ੀ ਗਮੀ ਸਬ ਕੁੱਝ ਗੀਤਾਂ ਚ ਪਰੋਇਆ ਤੁਸੀਂ ❤ ਸਾਡੇ ਤਾਂ ਦਿਲਾਂ ਦੀ ਜਾਨ ਤੁਸੀਂ ਮਾਨ ਸਾਬ੍ਹ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤🙏🏻
Wah
ਕੋਈ ਤੋੜ ਨਈ ਮਾਨਾ ਤੇਰੀ ਕਲਮ ਦਾ ❤ happy Birthday to you 🎉
Main vi Punjabi tu vi Punjabi ....paa ji Pakistan ton love you ho gya ❤
Mai meri pakistan wali sheli nu sunaya ae song, khush ho gyi sun k… sirra mann saan jeonde raho🔥🔥
Saada desh Punjab... Assi punjabi❤❤
Saadi govn. Khalsa raj ❤❤
Saada yaarana... Hindu te Muslim naal❤
ਮੇਰੇ ਫੈਨਾ ਲਈ ਮੇਰੇ ਗਾਣੇ ਗਹਿਣੇ ਆ ਤੂੰ ਕੀ ਵੈਲ ਸਖਾਉਣੇ ਨੀ ਇਹ ਵੈਲੀ ਲਾਣੇ ਆ
ਬਾਵਾ ਕੱਟੜ ਫੈਨ ਬੱਬੂ ਮਾਨ ਦਾ 📝
ਸੁਨਣ ਤੋਂ ਪਹਿਲਾਂ ਲਾਈਕ ਕੁਮੇਟ ਕਰਨ ਵਾਲੇ ਆਜੋ ਫਿਰ ਹੋਜੋ ਇਕੱਠੇ ਪਤਾ ਲਗ ਜਾਵੇ ਕੱਟੜ ਫੈਨਸ ਦਾ ਲਵ ਯੂ ਮਾਨ ਸਾਬ ਅਤੇ ਫੈਨਸ ❤❤❤❤
ਦ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਮੇਰੀ ਵੀ ਜਾਨ ਲਾਹੌਰ ਰਹਿੰਦੀ ਆ 😄 ਤੇ ਮੈਂ ਮਿਲ ਕੇ ਵੀ ਆਇਆਂ ਉਹਨੂੰ.. ਇਹ ਗਾਣਾ ਆਉਂਦੇ ਸਾਰ ਮੈਂ ਉਸਨੂੰ ਭੇਜਿਆ ❤❤
😂😂😂👌👌
ਉਹਦੇ ਸ਼ਹਿਰ ਦਾ ਨਾਮ ਮੈ ਭੁੱਲ ਗਿਆ ਸ਼ਾਇਦ ਪਾਕਿ ਦੇ ਵਿੱਚ ਕਰਾਚੀ ਹੈ। ਇੱਕ ਹੋਰ ਅੱਜ ਹੀਰ ਗਵਾਚੀ ਹੈ , ਮੈ ਪੀਕੇ ਦਾਰੂ ਚੱਬੀ ਇਲਾਚੀ ਹੈ --ਕਰਨੈਲ ਸਿੰਘ
❤❤❤ oh oh man sab sirr
ਇਹਨੂੰ ਕਹਿੰਦੇ ਹਨ ਅਸਲੀ ਫਨਕਾਰ ਅਸਲੀ ਕਲਾਕਾਰ ਬੇਈਮਾਨ ਖੰਟੀਆ ਸਾਬ ਲਵ ਯੂ ਬੇਈਮਾਨ ਖੰਟੀਆ ਸਾਬ ❤❤❤❤❤🎉🎉🎉🎉🎉
Love you Maan saab ਵਾਹਿਗੁਰੂ ਜੀ ਸੋਨੂੰ ਮੇਰੀ ਉਮਰ v ਲਾ ਦੇਣ ।। Love you ❤❤❤ ਬਹੁਤ ਸਾਰਾ।।❤❤❤
ਬਾਬਾ ਨਾਨਕ ਚੜਦੀ ਕਲਾ ਰੱਖੇ ਮਾਨ ਸਾਹਿਬ ਦੀ ਜਿਹਨਾਂ ਹਰ ਵਿਸੇ ਤੇ ਗੀਤ ਗਾੲਿਆ❤
ਮਾਨ ਸਾਬ੍ਹ ਜਿੳ ❤ ਦਿਲੋਂ ਪਿਆਰ ਸਤਿਕਾਰ 🙏🏻🙏🏻
Ustaad zindabaad❤
Love u Mann Saab Dhanoa lehnday punjab to pachokhar Ludhiana Tehsil jagrawan
ਸੁਣਨ ਤੋ ਪਹਿਲਾਂ ਲਾਇਕ ਕਰਨ ਆਲੇ ਕਰੋ ਲਾਇਕ
Like de NAL download v kri Jane aa ❤
ਬਹੁਤ ਹੀ ਚੱਕਵੇ ਸੌਗ ਬੱਬੂਮਾਨ ਜੀ ਐਵੇਂ ਹੀ ਚੜ੍ਹਾਈ ਕਰਦੇ ਰਹੋ❤
ਮੈਨੂੰ ਬੋਹਤ ਉਡੀਕ ਸੀ ਇਸ ਗਾਣੇ ਦੀ
ਲਵ ਯੂ ਮਾਨ ਸਾਬ ❤
Happy birthday to you
Love you maan saab ❤❤
ਰੋਲ ਗਏ ਪੱਤ 47 ਚ ਸਿਆਣੇ ਨੀ,
ਅੱਗੋਂ ਸਪੋਲੀਏ ਨਿੱਕਲੇ ਨਿਆਣੇ ਨੀ,
ਅੰਨ੍ਹੀ ਆਸਥਾ ਤੋਂ ਯਾਰੋ ਬਿਹਤਰ ਸ਼ਰਾਬੀ,
ਮੈਂ ਵੀ ਪੰਜਾਬੀ ਤੂੰ ਵੀ ਪੰਜਾਬੀ।
❤likt maan Saab 💯💯💯💯
ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤
Hayeeeeee pure punjabi music...dil jit leya
Hip hop naal billo ban nhi gall
ਇਹ ਹੁੰਦਾ ਗੋਡ ਗਿਫਟ ਜਨਮ ਦਿਨ ਵਾਲੇ😊😊 ਦਿਨ ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ❤❤❤
ਤੂ ਮੇਰਾ ਭਰਾ ..ਉਹ ਮੇਰੀ ਭਾਬੀ ...m
ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ
ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑
21ਵੀਂ ਸਦੀਂ ਦੇ ਮਹਾਨ ਲੇਖਕ ਬੱਬੂ ਮਾਨ ਸਾਬ
All songs Of Album Velly lane are superhit , No Doubt , bai ne apne kamm te zindagi nu bakhoobi byan kitta❤❤
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
Love from lenda punjab.❤ Pakistan
ਅੰਨ੍ਹੀ ਆਸਥਾਂ ਤੋ ਚੰਗਾ ਸ਼ਰਾਬੀ❤️
Waheguru ji chardikalla bakshn tuhanu maan saab jii❤❤❤❤❤
ਮਾਨ ਸਾਬ ਇੱਕ ਵਾਰ ਕਬਜੇ ਵਰਗਾ ਗੀਤ ਫਿਰ ਆਉਣਾ ਚਾਹੀਦਾ ਹੈ..I'm waiting for all kattadd fan please BeiMaan Saab ❤❤❤❤❤🎉🎉🎉🎉🎉
ਮਾਨਾਂ ਤੇਰੀ ਇੱਕ ਝਲਕ ਨੂੰ ਤਰਸਦੇ ਹਾਂ
ਤੈਨੂੰ ਮਿਲਣ ਲਈ ਫੇਸਬੁੱਕ ਵਰਤਦੇ ਹਾਂ
ਕੱਟੜ ਫੈਨ ਹਾਂ ਤੇਰੇ ਦਿਲ ਵਿਚ ਧੜਕਦੇ ਹਾਂ
ਕਈ ਭੇਡਾਂ ਬੱਕਰੀਆਂ ਕਮੈਂਟਾਂ ਚ ਆਵਦੀ ਮਾਂ ਭੈਣ ਦਾ ਰਿਸ਼ਤਾ ਲੈਕੇ ਆਉਣਗੀਆਂ
ਤੇਰੀ ਭਾਸ਼ਾ ਤੇਰੀ id ਤੇ ਲੱਗੀ ਫੋਟੋ ਨਾਲ ਮੇਲ ਨਹੀਂ ਖਾਂਦੀ
Ilove you babu man sab ❤❤❤
Oh oh swaad Aa ❤
Kiya likha mann saab thode layi jio babbio jeeunde wasde raho mann saab love u jatta 95 ch jamme aa 2003 k tak sunan lagge c 2024 aa gya hor kise nu sunan nu Dil e nahi kita kade..sadi rooh di khuraak thode geeta to he poori ho jandi aa love u jatta ❤❤
ਮੇਰੇ ਵੱਲੋਂ ਬਾਈ ਬੱਬੂ ਮਾਨ ਜੀ ਨੂੰ ਜਨਮ ਦਿਨ ਮੁਬਾਰਕ ਹੋਵੇ 🎂🎂🎂 ਵਾਹਿਗੁਰੂ ਜੀ ਸਾਡੇ ਬਾਈ ਨੂੰ ਲੰਬੀਆਂ ਉਮਰਾਂ ਬਖਸ਼ੇ🙏
Love for ustad babbu maan from 🇵🇰
ਬਾਪੂ ਨਾਲ਼ੋਂ ਵੱਡਾ ਕੋਈ ਸਲਾਹਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ
Ajj Birthday de moke te 22 ne geetan di rail bna ditti
Love you Maana 😍
ਅੰਨ੍ਹੀਂ ਆਸਥਾ ਤੋਂ ਯਾਰੋ ਬਿਹਤਰ ਸ਼ਰਾਬੀ....
ਬਹੁਤ ਵੱਡੀ ਗੱਲ ਐ, J ਸਮਝੋ ਤਾਂ....
ਸੋਚ ਨੂੰ ਸਲਾਮ Love BABBU MAAN ❤❤
ਪੰਜਾਬ ਪੰਜਾਬੀਅਤ ਜਿੰਦਾਬਾਦ ❤ਹੈਪੀ ਬਰ੍ਥਡੇ ਮਾਨ ਸਾਬ 🙏
❤️❤️❤️❤️❤️❤️❤️
Love you maan sab only babbu maan sab ❤❤❤❤tucci great ho ❤❤❤👌👌👌
ਪਹਿਲਾਂ ਬੇੜੀ ਥਿੱਲ ਦਿੱਤੀ ਫਿਰ ਚੱਪੂ ਤੋੜ ਗਏ
ਅਰਥੀ ਤੇ ਨਾ ਸਿਵਾ ਫੁੱਲ ਗੰਗਾ ਰੋੜ ਗਏ
ਅਸੀਂ ਖੂਨ ਪਿਲਾਉਦੇਂ ਰਹੇ ਤੁਸੀਂ ਜ਼ਹਿਰ ਰਲਾਉਂਦੇ ਰਹੇ
ਅਸੀਂ ਦਿਲ ਵਿਚ ਲਾਉਂਦੇ ਰਹੇ ਤੁਸੀਂ ਦਿਲ ਚੋ ਲਾਹੁੰਦੇ ਰਹੇ
Babbu Maan Zindabaad ❤❤❤❤❤
ਬਹੁਤ ਹੀ ਸੋਹਣਾ ਗੀਤ ਆ ❤❤❤❤
Living Legend babbu Maan Saab ji Respect always ❤❤❤❤❤❤❤❤❤❤❤❤❤❤❤
ਬਹਿਸ ਨਾ ਕਰੀਏ ਇਵੇ ਹੱਸ ਟਾਲ ਦਈਏ ਗੁੜ ਰੁੜੀ ਪਾਕੇ ਭੇਡਾਂ ਪਿੰਜਰੇ ਵਾੜ ਦਾਈਏ
Nahi Reesan Teriyan Saadey Aaleya Sadke Tere Jatta Hasda Vasda Reh Manna Bhaichara Zindabad Jatta
Lov u maan saab janam din dian mubarkan bahot bahot, rabb tuhadi umar lok geet jinni lambi kare
ਤੇਰੇ ਜਿੰਨਾ ਕੋਣ ਵਧਾ ਦਊ ਮਾਣ ਪੰਜਾਬੀ ਦਾ ਸਿਰ ਤੇਰੇ ਤੇ ਟਿਕਦਾ ਸੁਨਹਿਰੀ ਖਿਤਾਬ ਪੰਜਾਬੀ ਦਾ ਉਸਤਾਦ ਆਖਦੇ ਸਾਰੇ ਮਾਨਾ ਦਿਲਾ ਤੇ ਰਾਜ ਤੂੰ ਕਰਦਾ ਏ ਗੀਤਾ ਦੇ ਵਿੱਚ ਅੱਖਰ ਜੱਟਾ ਤੁੰਨ ਤੁੰਨ ਕੇ ਭਰਦਾ ਏ ਵਗਦੇ ਪਾਣੀ ਨੂੰ ਨਹੀ ਰੋਕ ਸਕੇ ਕਈ ਪੁਲ ਤੇ ਕਿਨਾਰੇ ਖੁਰਗੇ ਦਬਿਆ ਨਾ ਬੇਈਮਾਨ ਦਬਾਉਣ ਵਾਲੇ ਤੁਰਗੇ
ਸੁੱਚਾ ਸੂਰਮਾ ਫਿਲਮ ❤️
🇮🇳🇵🇰
ਹੋ ਜਾਣ ਇਕੱਠੇ
ਲਾ ਲੈਣ ਮੂਹਰੇ ਜੱਗ ਸਾਰਾ
ਚੰਡੀਗੜ੍ਹ ਬੋਲੀ ਪੈਂਦੀ ਨਚੂਗਾ ਲਾਹੌਰ ਸਾਰਾ❤
Jio maan saab ❤je tu likhda te gaunda na fer asi kinnu sunna c tere siva ❤ happy birthday maan saab
Main v punjabi love from 🇵🇰 babbu maan zindabad
❤❤❤❤❤
ਚੱਕਵੇਂ ਗੀਤ ਵੀ ਆਉਣ ਦਿਉ ਮਾਨ ਸਾਬ
Velly laane taa aun do glassy vi piya ajey
@@Sanjeevnivadha.Bai 🍷 glassy v ehi album ch aa bhla 😮😮
@@KARANPARWAAZ-sf6oe haa
@@KARANPARWAAZ-sf6oe andrali gll dsa hor hee sirra hai oh taa sharab wale song sirra hunde maan dey ❤️
32 lak sun
ਅੰਨੀ ਆਸਥਾ ਦੇ ਨਾਲੋਂ ਚੰਗਾ ਏ ਸ਼ਰਾਬੀ..... 👌🏼
ਜਮਾ ਈ ਸੱਚ ਮਾਨਾ ਜਿਉਂਦਾ ਰਹਿ ਬਾਈ
Aajo fer karo like jo live show te gaye c aaj ❤❤❤