Babbu Maan - Neeli Chhat | Latest Punjabi Song 2024

Поділитися
Вставка
  • Опубліковано 17 гру 2024

КОМЕНТАРІ • 18 тис.

  • @beimaanpcp7
    @beimaanpcp7 4 місяці тому +103

    ਗੀਤ ਹਿੱਟ ਹੋਰਾ ਦੇ ਉਸਤਾਦ ਜੀ ਦੇ ਤਾਂ ਸਦਾਬਹਾਰ ਹੁੰਦੇ ਨੇ ਮਾਲਕ ਤਹਾਨੂੰ ਚੜਦੀ ਕਲਾ ਵਿੱਚ ਰੱਖੇ ❤🔥❤️

  • @GurdeepSingh-wp9ny
    @GurdeepSingh-wp9ny 4 місяці тому +60

    ❤❤ ਬਲ ਉਹ ਮਾਨ ਬਾਈ ਕਿਆ ਬਾਤਾਂ ਬਾਬਾ ਨਾਨਕ ਸੁੱਖ ਰੱਖੇ ਤੈਨੂੰ ਚੜਦੀ ਕਲਾ ਚ ਰੱਖੇ ਇਸੇ ਤਰ੍ਹਾਂ

  • @industry_da_king75
    @industry_da_king75 4 місяці тому +80

    ਧਰਮਾਂ ਦੇ ਨਾਮ ਤੇ 84 ਕੋਈ ਕਰਾਉਂਦਾ ਏ,,ਮੇਰਾ ਨੀ ਖਿਆਲ ਰੱਬ ਧਰਤੀ ਤੇ ਆਉਂਦਾ ਏ💯❤️

  • @SiNGhSher1
    @SiNGhSher1 3 місяці тому +21

    ❤❤ ਬੱਸ ਤੈਨੂੰ ਹੀ ਸੁਣਨਾ, ਰੂਹ ਨੂੰ ਸਕੂਨ ਹੀ ਤੈਨੂੰ ਸੁਣ ਕੇ ਆਉਂਦਾ। ਵਾਹਿਗੁਰੂ ਮੇਰੇ ਭਰਾ ਨੂੰ ਹਮੇਸ਼ਾ ਇੱਦਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ ❤❤ ਕੱਟੜ

  • @Shayar_punjabi
    @Shayar_punjabi 4 місяці тому +47

    ਕਿਆ ਬਾਤਾਂ ਬਾਈ ਨੇ ਅੱਜ ਤੋਂ 100 ਸਾਲ ਦੀ ਭਵਿੱਖ ਬਾਣੀ ਕਰਤੀ ਯਾਦ ਰੱਖਿਓ

  • @GovindKumar-yw9sc
    @GovindKumar-yw9sc 4 місяці тому +151

    ਧਰਮਾਂ ਦੇ ਨਾਮ ਤੇ ਕੋਈ 84 ਕਰਵਾਉਂਦਾ ਏ..🔥
    ਮੇਰਾ ਨੀ ਖਿਆਲ ਰੱਬ ਧਰਤੀ ਤੇ ਆਉਂਦਾ ਏ..🙏
    ਬਹੁਤ ਕੁਝ ਬਿਆਨ ਕਰ ਗਿਆ ਗੀਤ
    ਬੱਬੂ ਮਾਨ✍️

  • @meetmallan307
    @meetmallan307 4 місяці тому +96

    ਉੱਤੇ ਨੀਲੀ ਛੱਤ ਥੱਲੇ ਤੂੰ ਖੰਟ ਵੇ ਜੱਟਾਂ
    ਤੇਰੇ ਗੀਤ ਵਿਚ ਬੜਾਂ ਹੀ ਕਰੰਟ ਵੇਖ ਜੱਟਾਂ ❤❤❤

  • @govindchhajli9819
    @govindchhajli9819 3 місяці тому +35

    20 ਸਤੰਬਰ ਨੂੰ ਪਹਿਲੇ ਦਿਨ ਪਹਿਲਾਂ ਸੋਅ ਵੇਖਣ ਵਾਲੇ ਹਾਜ਼ਰੀ ਲਵਾਓ

    • @mspyassbabbumaan5426
      @mspyassbabbumaan5426 3 місяці тому +1

      Mai bai har war pehla e show dekhda bas ekam film da 11.40 wala shoh dekheya c babbu maan Saab ji v aye c ta nale film dekh lyi nal darshan v kar lye ustad ji de

  • @gaggimaan7874
    @gaggimaan7874 4 місяці тому +92

    ਪੱਤਝੜ ਦੇ ਪਿੱਛੋਂ ਆਉਣ ਬਹਾਰਾਂ,,
    ਜਿੱਤਾਂ ਦਾ ਸ਼ੌਂਕੀ,ਮਨਜ਼ੂਰ ਨਾ ਹਾਰਾਂ💪
    #babbumaan

  • @Ricky_joiya
    @Ricky_joiya 4 місяці тому +106

    ਬਈ ਤੇਰੀ ਲਿਖਤੀ ਕੁੱਝ ਸਾਲ ਬਾਅਦ ਸਮਜ ਆਊਗੀ ਲੋਕਾਂ ਨੂੰ ,ਕਿਉੰਕਿ ਦੁਖੀ ਇਨਸਾਨ ਨੂੰ ਡੇਰੇ ਦਾ ਗੁਲਾਮ ਬਣਾ ਜਾਂਦਾ ,love u bai

    • @AsmanKhan-sn7ib
      @AsmanKhan-sn7ib 4 місяці тому

      Tuhanu lge na lge baii pr manu sare ganne di smj lg gyii ❤❤ sire gl batt aa

    • @Ricky_joiya
      @Ricky_joiya 4 місяці тому

      @@AsmanKhan-sn7ib bai mnu tan samj aa lokan di gal kr reha comment read kro

    • @sonushah7363
      @sonushah7363 4 місяці тому

      Kal da pta tenu ki hona

    • @anhadpreetsingh1
      @anhadpreetsingh1 4 місяці тому

      👌👌👌

    • @lionsardar5899
      @lionsardar5899 4 місяці тому

      Aah song sabb nu samj ayyo burrahh maan jatt , burrahhh

  • @laddiarsh6535
    @laddiarsh6535 4 місяці тому +278

    ਬਾਬਾ ਗੁਰ ਨਾਨਕ ਕਬੀਰ ਰਵਿਦਾਸ ਦਾ ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਏ 🙏🏻❤️

  • @ekamjeetsingh8098
    @ekamjeetsingh8098 3 місяці тому +11

    ਹਿੱਕ ਤਾਣ ਕੇ ਲਿਖਣਾ ਤੇ ਗਾਉਣਾ ਹਰ ਇਕ ਦੇ ਵੱਸ ਦੀ ਗੱਲ ਨੀ ਹੁੰਦੀ

  • @surindersam1043
    @surindersam1043 4 місяці тому +39

    Bai babbu maan da ਗਾਇਆ ਗੀਤ ਜਵਾ ਸੱਚ ਹੁੰਦਾ ਏ ਤੇ ਬਾਅਦ ਵਿੱਚ ਵੀ ਸੱਚ ਹੋ ਜਾਂਦਾ ਏ ਜੋ ਬਾਈ ਨੇ ਗਾਤਾ ....luv u maan saab...❤❤❤

  • @GovindKumar-yw9sc
    @GovindKumar-yw9sc 4 місяці тому +85

    ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾਂ ਤੂੰ ਕਰ,
    ਡੇਰਿਆਂ 'ਚ ਇਜ਼ੱਤ ਨਿਲਾਮ ਨਾਂ ਤੂੰ ਕਰ।

  • @BalwinderSingh-o3j
    @BalwinderSingh-o3j 4 місяці тому +44

    ਸਮੁੰਦਰ ਵਰਗੀਆਂ ਡੂੰਘੀਆਂ ਗੱਲਾਂ ਮਾਂਨ ਸਾਬ ਸਿਰਾ ਕਰਾਤਾ

  • @Kakaji1566
    @Kakaji1566 3 місяці тому +16

    सुच्चा सूरमा फिल्म का किसको किसको इंतजार है लव यू उस्ताद बब्बू मान ❤

  • @Jagvirsingh-rn6ys
    @Jagvirsingh-rn6ys 3 місяці тому +83

    ਬੱਬੂ ਬਾਈ ਕਮਾਲ ਕਰਤੀ, ਅੱਤ ਕਰਤੀ, ਕੋਈ ਸਿੰਗਰ ਨੀ ਐਸੇ ਸਬਜੈਕਟ ਗਾਉਣ ਦਾ ਹੌਂਸਲਾ kar ਸਕਦਾ, ਜੀਉ ਬਰੋ

  • @MohanSingh-ty9gz
    @MohanSingh-ty9gz 4 місяці тому +62

    ਕਿਸਾਨਾਂ ਦਾ ਦਰਦੀ। ਗਾਣਾ ਤਾ ਸਿਰਾ ਹੀ ਲਾ ਤਾ। ਬੱਬੂ ਮਾਨ ਦੇ ਗਾਣੇ ਬਹੁਤ ਕੇਂਟ ਹੁੰਦੇ ਨੇ 95ਤੂੰ ਸੁਣਦੇ ਪਏ ਆ ❤❤

  • @gejurai8614
    @gejurai8614 4 місяці тому +59

    ਪਹਿਲਾਂ ਇਨਸਾਨ ਬੱਬੂਮਾਨ ਏ । ਜੋ 27 ਸਾਲ ਤੋ ਲਗਾਤਾਰ ਚੱਲ ਰਿਹਾ ਏ ❤❤❤

  • @gagandppe6541
    @gagandppe6541 3 місяці тому +17

    ਉਸਤਾਦ ਬੁੱਬ ਮਾਨ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਵਾਉ 👈👇
    👇

  • @gagandeep8099
    @gagandeep8099 4 місяці тому +47

    ਗਾਣੇ ਬੜੇ ਆਏ ਦੁਨੀਆ ਤੇ ਪਰ ਇਸ ਤਰਾਂ ਦੇ ਗਾਣੇ ਬੱਬੂ ਮਾਨ ਦੀ ✍️✍️ ਕਲਮ ਹੀ ਲਿਖ ਸਕਦੀ ਆ

  • @navdeepsingh-to9ip
    @navdeepsingh-to9ip 4 місяці тому +62

    ਗੀਤ ਘਟੋ ਘੱਟ 8-10 ਮਿੰਟ ਦਾ ਹੀ ਹੋਣਾ ਚਾਹੀਦਾ ਹੈ....thanku ਬੱਬੂ ਮਾਨ ਸਾਬ ❤️

    • @GurjeetSingh-ri5rw
      @GurjeetSingh-ri5rw 4 місяці тому +2

      ਵੱਡੇ ਵੀਰ ਰੁਕ ਅੱਗੇ ਨਮਾ ਸੱਪ ਤਿਆਰ ਆ

    • @ustaad0075
      @ustaad0075 4 місяці тому

      @@GurjeetSingh-ri5rw keha auna bai hun?

  • @kulvir.mashal36
    @kulvir.mashal36 4 місяці тому +77

    ਵਹਿਮਾਂ ਭਰਮਾਂ ਚੋ ਕੱਢ ਦੇਣਾ ਲੋਕਾ ਨੂੰ ਇਸ ਗੀਤ ਨੇ❤❤❤

    • @hargunhargun2753
      @hargunhargun2753 4 місяці тому +1

      Ji hanji ❤🎉❤🎉❤🎉❤

    • @ManjitVirdi-bj2cj
      @ManjitVirdi-bj2cj 4 місяці тому +2

      Nai nikla yrr lok bhot fuddu aa jo marji krla bro nai nikkal sakde bro

    • @Gurinder.15
      @Gurinder.15 4 місяці тому

      Lokka ne taa es song de bhi galat matlab kad lene. Apne hisab nal. ..84 wali line te

  • @BatthSandhuaWala723
    @BatthSandhuaWala723 3 місяці тому +10

    ਇਹ ਤਾਂ ਸਿਰਾ ਲਾ ਦਿੱਤਾ ਬਾਬੇ ਤਬਾਹੀ ਗੀਤ ਐ ਜਮਾਂ

  • @karantura5811
    @karantura5811 4 місяці тому +111

    ਕੀਰਤ ਆਲ਼ਾ ਫਾਰਮੂਲਾ ਸੱਚ ਹੋ ਜਾਣਾ ਏਂ ਨਾਨਕ ਕਬੀਰ ਫ਼ਰੀਦ ਰਵੀਦਾਸ 🙏 ਦਾ🙏

  • @jgsingga7853
    @jgsingga7853 4 місяці тому +75

    ਬਾਪੂ ਤੋਂ ਵੱਡਾ ਸਲਾਹਕਾਰ ਅਤੇ ਬੱਬੂ ਮਾਨ ਤੋਂ ਉੱਤੇ ਕਲਾਕਾਰ ਅਸੀਂ ਨ੍ਹੀ ਮੰਨਦੇ ਜੀ ❤❤❤❤

  • @sunnyk2607
    @sunnyk2607 4 місяці тому +59

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ
    ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

  • @AliKhan-ir9tq
    @AliKhan-ir9tq 3 місяці тому +10

    Geet sun sun bhade hoye aa , ustad Teri kalam ch dhunge vichar ne,chadna ni kheda tere geetan da ,geet tere sun sun bhade hoye aa❤❤ love u ustad

  • @gopikarda9300
    @gopikarda9300 4 місяці тому +59

    ਗੁਰੂ ਰਵਿਦਾਸ ਜੀ ਤੇ ਗੁਰੂ ਨਾਨਕ ਗੁਰੂ ਕਬੀਰ ਜੀ ਕਿਰਤ ਵਾਲਾ ਫਾਰਮੂਲਾ ਸੁੱਚ ਹੋਣ ਵਾਲਾ ਸਹੀ ਕਿਹਾ 100

  • @Mohaliwalaramanbm007
    @Mohaliwalaramanbm007 4 місяці тому +55

    ਅਸੀ ਲੁੱਟੀੲੇ ਸੋਹਣੀੲੇ ਬੁੱਲੇ
    ਪਰ ਰੱਬ ਦਾ ਨਾ ਨਾ ਭੁੱਲੇ
    ☝️🙏🏻

  • @ViRK-s7u
    @ViRK-s7u 4 місяці тому +30

    ਮਾਨ ਦੀ ਏਕਮ ਫ਼ਿਲਮ ਤੇ ਅੜਬ ਪੰਜਾਬੀ, ਵਾਰਿਸ ਨਲੂਆ ਦੇ ਗੀਤ, ਨੀਲੀ ਛੱਤ ਇਹ ਗੀਤ ਅਉਣ ਵਾਲੇ ਦਸ ਸਾਲਾਂ ਦੀ ਭਵਿੱਖਬਾਣੀ ਹੈ । ਵਾਹਿਗੁਰੂ ਜੀ ਉਮਰ ਲੰਮੀ ਕਰੇ ਮਾਨ ਸਾਹਿਬ ਦੀ । ਇਹ ਗੀਤ ਕਾਰੀ ਹੈ । ❤❤

  • @lakhwindersingh-mn5yf
    @lakhwindersingh-mn5yf 3 місяці тому +3

    ਅੱਤ ❤❤🎉

  • @vikas9244
    @vikas9244 4 місяці тому +184

    ਤੁਸੀ ਮੇਰੇ ਮੈ ਤੁਹਾਡਾ ਵਿੱਚ ਵਿਚਾਲੇ ਕੋਈ ਨੀ ਰੀਸ ਕਈ ਖੱਚਰਾਂ ਨੀ ਕਰੀ ਰੀਸ ਘੋੜੇ ਦੀ ਹੋਈ ਨੀ . Love you Maan saab❤

  • @sanjeevsumman2140
    @sanjeevsumman2140 4 місяці тому +40

    ਨਾਨਕ ਕਬੀਰ ਫ਼ਰੀਦ ਰਵਿਦਾਸ ਨੂੰ ਸਲਾਮ🙏🏻🙏🏻🌹🌹 ਜੱਦ ਤੱਕ ਸਾਹ ਗੁਣ ਗਾਈ ਜਾਊ ਮਾਨ💙💙

  • @ManjinderSingh-jk9rh
    @ManjinderSingh-jk9rh 4 місяці тому +32

    ਉਸਤਾਦ ਜੀ ਆ ਗਏ ਨਵਾਂ ਸੋਂਗ ਲੈਅ ਕੇ ਹੁਣ ਕਈ ਬਾਬਿਆਂ ਦੇ 🌶️🌶️ ਲੜਨੀਆ ਨੇ

  • @Gursaini0007
    @Gursaini0007 3 місяці тому +9

    Kon Kon sun reha aa hun v ❤❤

  • @jasbirsinghsidhu620
    @jasbirsinghsidhu620 4 місяці тому +42

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏❤❤

  • @RajaaMaan-k5f
    @RajaaMaan-k5f 4 місяці тому +198

    ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਸ਼ਾਨ ਸਦੀਆਂ ਤੱਕ ਜਿਉਂਦਾ ਰਹੇ ਉਸਤਾਦ ਬੱਬੂ ਮਾਨ ❤❤❤ ਉਸਤਾਦ ਜੀ

  • @Sukhdeepsinghnatt
    @Sukhdeepsinghnatt 4 місяці тому +34

    ਬਾਈ ਕਿਤਾਬਾਂ ਪੜਨ ਦਾ ਸ਼ੋਕੀਨ ਲਿਖਾਰੀ ਏ ਇਸ ਲਈ ਵਿਗਿਆਨ ਨੂੰ ਪੜ ਸਮਝ ਕੇ ਪਹਿਲਾ ਹੀ ਹੋਣ ਵਾਲੇ ਬਦਲਾਅ ਦੇ ਬਾਰੇ ਚ ਬਾਈ ਮਾਨ ਜੱਟ ਦੱਸ ਦਿੱਦਾ ਏ ਮੇਰਾ ਮੰਨਣਾ

  • @Amandeepbuttar-ru4gn
    @Amandeepbuttar-ru4gn 3 місяці тому +9

    9.20Min💪 de Audio song 1M+views Auna 🎉koi Saukhi gal ni hundi Mitro ,eh srf Maan saab de songs te hi Hunde Millions ch👇
    -Adab punjabi 9:54min Audio 👉25M
    -Kalam Kalla 7:43min Audio👉19M
    -Jogiya 11:59min Audio 👉 6.2M
    -Waaris nalwe da 24:36min Audio👉 6.3M
    -Adab punjabi2&3 19minAudio👉4.1M
    -Malki keema17min Audio👉3.1M
    -Rat Race 8:01minAudio 👉 6M ...hor vi Bahut ne

  • @ਫੇਂਨਬੇਈਮਾਂਨਦਾ
    @ਫੇਂਨਬੇਈਮਾਂਨਦਾ 4 місяці тому +60

    ਬਹੁਤ ਆਏਂ ਧੱਲੇ ਲਾਉਣ ਪਰ ਸਾਰੇ ਆਪਣੀ ਬੁੰ੍ਹ੍ ਪੜਵਾ ਕੇ ਚਲੇ ਗਏ

  • @amanlohan8810
    @amanlohan8810 4 місяці тому +66

    Ek salam uss maa nu jinu maan beimaan nu janam dita ❤❤

  • @Sw4ger_jattaz
    @Sw4ger_jattaz 3 місяці тому +2

    ਬਾਈ ਅੱਗੇ ਆਉਣ ਵਾਲੇ ਭਵਿੱਖ ਬਾਰੇ ਹੋਰ ਵੀ ਬਹੁਤ ਕੁਝ ਦੱਸ ਗਿਆ ਇਸ ਗਾਣੇ ਵਿੱਚ ਜੋ ਆਉਂਣ ਵਾਲੇ ਸਮੇਂ ਵਿੱਚ ਜਮ੍ਹਾਂ ਸੱਚ ਹੋ ਜਾਣਾ ਦੇਖੀ ਪੂਰਾ ਧਿਆਨ ਨਾਲ ਗਾਣਾ ਸੁਣਨਾ ਪੈਂਦਾ ਫਿਰ ਜਾ ਕੇ ਸੱਮਝ ਆਉਂਦਾ ❤❤🙏🙏

  • @Amandeep_bachhal
    @Amandeep_bachhal 4 місяці тому +24

    💯🎯ਬਾ ਕਮਾਲ ਗੀਤ ਦਿਲੋਂ ਪਿਆਰ ❤ਜਿਉਂਦਾ ਵੱਸਦਾ ਰਹਿ ਮਾਨ ਸਾਬ ਬਾਬਾ ਨਾਨਕ ਲੰਬੀਆਂ ਉਮਰਾਂ ਬਖਸ਼ੇ🙏🏻

  • @satpaljangra
    @satpaljangra 4 місяці тому +278

    🏆ਤੂਂ ਮੇਰੀ ਮਿਸ ਇੰਡੀਆ ਤੋਂ ਲੈ ਕੇ ਨੀਲੀ ਛੱਤ ਤੱਕ ਸਫਰ ਤੈਅ ਕਰਨ ਵਾਲਿਆ ਦਾ ਸਵਾਗਤ ❤❤🎊🎊ਫੇਰ ਮਿਲਾਂ ਗੇ 🎉

  • @tajindersinghmaan8814
    @tajindersinghmaan8814 4 місяці тому +67

    ਚੜ੍ਹਦੀ ਜਵਾਨੀ ਨੂੰ ਗੁਲਾਮ ਨਾਂ ਤੂੰ ਕਰ ਡੇਰਿਆਂ 'ਚ ਇੱਜ਼ਤ ਨਿਲਾਮ ਨਾ ਤੂੰ ਕਰ ❤❤❤❤❤

  • @jasdevsinghsangha1360
    @jasdevsinghsangha1360 Місяць тому +3

    Excellent Mann veer👍👍👍👍👍

  • @Sunny-l1r
    @Sunny-l1r 4 місяці тому +129

    ਪੁਰਾਣੇ ਗੀਤਾਂ ਵਿਚ ਵੀ ਜੋ ਗੱਲਾਂ ਕੀਤੀਆਂ ਸੀ ਉਹ ਅੱਜ ਸੱਚ ਹੋਇਆ ਨੇ ਤੇ ਇਹ ਵੀ ਹੋਣੀਆ ਯਾਦ ਰੱਖਿਓ❤❤❤❤

  • @officialmaan2279
    @officialmaan2279 4 місяці тому +34

    ਬਣਦੇ ਤੇ ਟੁੱਟਦੇ ਰਿਕਾਰਡ ਹੋਣੇ ਐ ਤੇਰਾ ਬੇਈਮਾਨ ਬਿੱਲੋ ਨਿੱਤ ਤੋੜਦਾ । 💪🏻💯

  • @raviladhar3930
    @raviladhar3930 4 місяці тому +28

    ਜਦੋਂ ਦੇ ਜੰਮੇਂ ਤੇ ਹੁਣ ਤੱਕ ਬੱਬੂ ਮਾਨ ਨੂੰ ਸੁਣੇਆ ਮਿਸ ਇੰਡੀਆ ਤੋਂ ਲੈਕੇ ਨੀਲੀ ਛੱਤ ਤੱਕ ਉਸਤਾਦ ਬੱਬੂ ਮਾਨ ❤❤❤

  • @LakhwinderSingh-n1l
    @LakhwinderSingh-n1l 3 місяці тому +5

    Yah Ho Jay Bol Koi Soch Bhi Nahin Sakta te likh Bhi Nahin Sakta❤❤❤❤

  • @GovindKumar-yw9sc
    @GovindKumar-yw9sc 4 місяці тому +69

    ਇਸ ਮੁਲਕ ਵਿੱਚ ਕਾਗਜੀ ਆਜ਼ਾਦੀ ਆ
    ਗੁਰਬਾ ਵਿਚਾਰਾ ਹਰ ਯੁੱਗ ਵਿੱਚ ਫਰਿਆਦੀ ਆ..✍️💯✔️ ਬੇਈਮਾਨ

  • @_tera_Beimaan
    @_tera_Beimaan 4 місяці тому +115

    ਲਵ ਯੂੰ ਯਾਰਾਂ ਤੈਨੂੰ ਮਿਲਣ ਦਾ ਖੁਆਬ ਏ। ਬੱਸ ਰੱਬ ਮੈਨੂੰ ਮਰਨ ਤੋਂ ਪਹਿਲਾ ਹੀ ਪੂਰਾ ਕਰਦੇ ਬੱਸ ਇੱਕੋ ਦੁਆ ਏ 😘😘😘

  • @official_deva74193
    @official_deva74193 4 місяці тому +33

    ਮਾਨ ਸਾਬ ਦਾ ਗੀਤ ਸੁਣ ਕੇ ਬਹੁਤ ਗਿਆਨ ਮਿਲਦਾ
    ਜੋ ਹੋਣ ਵਾਲਾ ਮਾਨ ਸਾਬ ਪਹਿਲਾ ਹੀ ਦਸ ਦਿੰਦਾ
    ਬਾਬਾ ਨਾਨਕ ਜੀ ਹਮੇਸ਼ਾ ਕਿਰਪਾ ਰੱਖਣ ਮਾਨ ਸਾਬ ਤੇ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ
    Love you maan shab

  • @Amandeepbuttar-ru4gn
    @Amandeepbuttar-ru4gn 3 місяці тому +3

    Dhakad Geet a 🔥🔥🌪️

  • @Balwinder_07146
    @Balwinder_07146 4 місяці тому +231

    ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

  • @ManpreetSingh-nt3rr
    @ManpreetSingh-nt3rr 4 місяці тому +20

    Adab punjabi ਤੋ ਬਾਅਦ neeli chhat ਸਿਰਾ ਲਾਇਆ❤❤❤

  • @deepybai1607
    @deepybai1607 4 місяці тому +134

    ਗਾਣਾ 9ਮਿੰਟ 18ਸੈਕਿਡ ਦਾ ਏ ਤੇ 9ਮਿੰਟ 18ਸੈਕਿਡ ਵਿਚ ਬਹੁਤ ਸਾਰੀਆਂ ਗੱਲਾਂ ਪੂਰੇ ਦਿਲੋ ਤੇ ਪੂਰੀ ਸੂਝ ਨਾਲ ਲਿਖੀਆਂ ਹੋਈਆ ਨੇ ਇੱਥੋਂ ਪਤਾ ਲੱਗਦਾ ਸੁੱਜਵਾਨ ਦਾ ਲਵ ਯੂ ਉਸਤਾਦ ਜੀ ❤❤

  • @sukhdevgrewal978
    @sukhdevgrewal978 3 місяці тому +6

    ਗੀਤ ਲਿਖ ਕੇ ਨਿੱਬ ਤੋੜ
    ਸ਼ੌਂਕੀ ਨਹੀਂ ਸਨਮਾਨਾਂ ਦਾ❤

  • @ManpreetSingh-jg5ng
    @ManpreetSingh-jg5ng 4 місяці тому +30

    ਚੜ੍ਹਦੀ ਜਵਾਨੀ ਨੂੰ ਗ਼ੁਲਾਮ ਨਾ ਤੂੰ ਕਰ
    ਡੇਰਿਆਂ 'ਚ ਇੱਜ਼ਤ ਨਿਲਾਮ ਨਾ ਤੂੰ ਕਰ

  • @BALWINDERSINGH-kl7fd
    @BALWINDERSINGH-kl7fd 4 місяці тому +29

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਸੰਤ ਕਬੀਰ ਜੀ
    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ 🙏🙏

  • @ਮਨਿੰਦਰਤਾਲਿਬਜਿਉਂਦ

    ਮੌਕੇ ਦੇ ਸਮਾਜਿਕ ਗੰਭੀਰ ਮੁੱਦਿਆ ਨੂੰ ਇੱਕ ਗੀਤ ਵਿੱਚ ਜੜਕੇ ਰੱਖਤਾ ਮਾਨ ਸਾਹਿਬ,,,,,,,, ਬਹੁਤ ਬਹੁਤ ਧੰਨਵਾਦ ਜੀ,,

  • @SukhaDhaliwal2-g1c
    @SukhaDhaliwal2-g1c 3 місяці тому +2

    King 👑 of Punjabi music 🎶 industry babbu Maan Saab ji ❤❤❤❤❤🎉🎉🎉🎉🎉

  • @royalphotography1079
    @royalphotography1079 4 місяці тому +89

    ਸਾਇੰਸ ਦੀ ਪੁਰੀ ਕਿਤਾਬ ਹੀ ਪੜੀ ਲੱਗਦੀ ਆ ਬਾਈ ਨੇ
    ਕੋਣ ਕੋਣ ਸੁਣ ਰਿਹਾ ਰਪੀਟ ਤੇ ਦੱਸੋ

  • @harpreetSingh-db1js
    @harpreetSingh-db1js 4 місяці тому +117

    ਸਭ ਤੋ ਖੂਬਸੂਰਤ ਲਾਇਨ-' ਏਸ ਮੁਲਖ ਵਿਚ ਕਾਗਜ਼ੀ ਆਜਾਦੀ ਐ'

  • @rajeshbawa98722
    @rajeshbawa98722 4 місяці тому +521

    Babbu Maan di film di kon kon wait kar reha

  • @Sukhdevsinghdhaliwal-jx3dr
    @Sukhdevsinghdhaliwal-jx3dr 3 місяці тому +2

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @karantura5811
    @karantura5811 4 місяці тому +38

    ਸੁੱਚਾ ਸੂਰਮਾ ਫਿਲਮ ਸਾਰੇ ਆਇਓ 20 ਸਤੰਬਰ ਨੂੰ 🙏❤️🥰🥰

  • @sukhdevgrewal978
    @sukhdevgrewal978 4 місяці тому +60

    ਸਦਾ ਉਲਟ ਉਡਾਣ ਭਰੀ
    ਹਨੇਰੀਆ ਵਿੱਚ ਬਾਜ਼ਾ🦅
    ਤੂੰ ਵਾਰਿਸ ਨਲੂਏ ਦਾ
    ਸ਼ੇਰ ਦੀਆ ਫੜ ਕੇ ਪਾੜ ਦੇ ਜਾਬਾ❤

  • @Deepsandeep8847
    @Deepsandeep8847 4 місяці тому +140

    ਬਾਬਾ ਗੁਰੂ ਨਾਨਕ ਕਬੀਰ ਰਵਿਦਾਸ ਦਾ ਕਿਰਤ ਆਲਾ ਫਾਰਮੂਲਾ ਸੱਚ ਹੋ ਜਾਣਾ ਏ ਧੰਨੇ ਜੱਟ ਵਾਲੀ ਰੱਸੀ ਵੱਟ ਜੱਟੀਏ ਉੱਤੇ ਨੀਲੀ ਛੱਤ ਥੱਲੇ ਜੱਟ ਜੱਟੀਏ 🤗🥰

    • @PremKchura-i6w
      @PremKchura-i6w 3 місяці тому

      ਅੰਨ੍ਹੇ ਜੱਟ ਵਾਲੀ ਰੱਸੀ ਕਹਿੰਦਾ ਹੈ ਬਾਬੇ 🤔

    • @InderJeet-lx5xj
      @InderJeet-lx5xj 3 місяці тому

      Sat naman wagura ji

    • @InderJeet-lx5xj
      @InderJeet-lx5xj 3 місяці тому

      Dhan baba deep Singh dhan sat jarnal Singh pinderwale

  • @SukhwantDhillon-t8p
    @SukhwantDhillon-t8p Місяць тому +2

    ❤ilove you babbu mann ov appna si ❤ waheguru ji

  • @Sonu_quotes_75
    @Sonu_quotes_75 4 місяці тому +490

    20 ਸਤੰਬਰ ਨੂੰ ਪਹਿਲੇ ਦਿਨ ਪਹਿਲਾਂ ਸ਼ੋਅ ਵੇਖਣ ਵਾਲੇ ਹਾਜ਼ਰੀ ਲਵਾਓ 👇👇

  • @chamkaursingh-eq9nt
    @chamkaursingh-eq9nt 4 місяці тому +24

    ਸ਼ੋਹਰਤ ਸਵੇਰੇ ਤੇ ਗੁੰਮਨਾਮੀ ਸ਼ਾਮੀ❤ਚੰਗੇ ਗੀਤ ਗਾ ਕੇ ਵੀ ਮਿੱਲੇ ਬਦਨਾਮੀ ❤❤ਬੇਈਮਾਨ ❤❤

  • @Officialpreetdhillon8692
    @Officialpreetdhillon8692 4 місяці тому +77

    Online ਕੀ ਚੱਲਦਾ ਮੈਨੂੰ ਕੋਈ ਫਿਕਰ ਨਹੀਂ offline ਅਖਾੜਿਆਂ ਚ ਖੁੱਤੀ ਪਾਉਂਦਾ ਤੇਰਾ ਯਾਰ ਏ 🕺🤟

  • @SukhjeetkaurDhaliwal-n6g
    @SukhjeetkaurDhaliwal-n6g 3 місяці тому +2

    King 👑 of Punjabi music 🎶 industry babbu Maan Saab ji ❤❤❤❤❤❤

  • @NeerajKumar-gc3ku
    @NeerajKumar-gc3ku 4 місяці тому +28

    Aa Gaya Babbu Maan ,Purane Roop vich ,Ehdi Hi Udeek si
    😎💘💯💥💥💥💥💥

  • @Balwinder_07146
    @Balwinder_07146 4 місяці тому +19

    4M subscriber organic done maan saab chanle 😊😊🎉🎉❤

  • @HarpreetSingh-j8n
    @HarpreetSingh-j8n 4 місяці тому +16

    50 ਮਿੰਟ ਤੇ ਸੁਣਿਆ ਆ ਜੀ view ਸਨ 25570 ਬੱਬੂ ਬਾਈ ਲਵ ਯੂ ❤❤❤❤❤❤

  • @laddisidhu8794
    @laddisidhu8794 4 місяці тому +513

    ਗੀਤ ਸੁਣਨ ਤੋਂ ਪਹਿਲਾਂ ਘੈਂਟ ਕਹਿਣ ਵਾਲੇ ਲਵਾਉ ਹਾਜ਼ਰੀ

  • @sukhjeetchahal9236
    @sukhjeetchahal9236 4 місяці тому +10

    ਚੱਕ ਦਿੱਤੇ ਪਰਦੇ ਵਿਗਿਆਨ ਨੇ ✍️💯✔️

  • @swagrecords5948
    @swagrecords5948 4 місяці тому +391

    ਆਗਿਆ ਪੁਰਾਣਾ ਖੁੰਢ ਭੇਡਾਂ ਲੱਗ ਜਾਓ ਖੂੰਜੇ ਹੁਣ🎉🎉🎉

    • @hargunhargun2753
      @hargunhargun2753 4 місяці тому +5

      Hanji bil kul ji ❤🎉❤🎉❤🎉❤

    • @kissanjattkissan9976
      @kissanjattkissan9976 4 місяці тому +7

      Pehla budhi la apni

    • @gurwinderdhugga7706
      @gurwinderdhugga7706 4 місяці тому +12

      ਵੀਰ ਏਦਾ ਦੇ ਕਮੈਂਟਸ ਨਾ ਕਰੇਆ ਕਰੋ, ਕੀ ਮਿਲਦਾ ਕਿਸੇ ਦਾ ਦਿਲ ਦੁਖਾ ਕੇ

    • @swagrecords5948
      @swagrecords5948 4 місяці тому +5

      @@kissanjattkissan9976 ਤੇਰੀ ਬੁੱਢੀ ਲਾਉਣੀ ਆ ਆਪਾਂ 20 ਤਰੀਕ ਨੂੰ ਚਿੰਤਾ ਨਾ ਕਰ😍😂

    • @notificationisturnedoff_hehe
      @notificationisturnedoff_hehe 4 місяці тому +3

      Bheeda budka marn gia drdian.. peyo nu vekh ke apne 😂❤❤

  • @DeepuSingh-m2c
    @DeepuSingh-m2c Місяць тому +3

    22ji nasha chadta ded mhina hogea nasha chade nu maa margi te thonu milna chahuna 22 katad fan pind kesar Singh wala love you wade 22❤❤

  • @BUNTYSOHAL
    @BUNTYSOHAL 4 місяці тому +161

    ਡੇਰਾਵਾਦ ਖਿਲਾਫ ਬਾਈ ਦੀ ਕਲਮ ✍🏻❤️‍🔥

    • @ramnalhoti6616
      @ramnalhoti6616 4 місяці тому +3

      ਇਕੱਲੇ ਡੇਰਾਵਾਦ ਦੇ ਖ਼ਿਲਾਫ਼ ਨਹੀਂ,, ਇਸ ਗੀਤ ਰਾਹੀਂ ਸਮੁੱਚੀ ਧਾਰਮਿਕ ਮਾਨਸਿਕਤਾ ਦੇ ਤੌਰ ਤੇ ਅਤੇ ਫਿਰਕਿਆਂ ਵਿੱਚ ਵੰਡੀ ਹੋਈ ਲੋਕਾਈ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ ਅਤੇ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਹੈ ਬਾਈ ਨੇ!

  • @JassaKang-yp6iw
    @JassaKang-yp6iw 4 місяці тому +34

    Living legend Maan Saab ji ❤❤❤❤❤ rab tuhanu mari v Umer la dve

  • @One-62-q5j
    @One-62-q5j 4 місяці тому +164

    ਹਾਂਜੀ ਕੌਣ ਕੌਣ ਮੰਨਦਾ ਕਿ ਬੱਬੂ ਬਾਈ ਦੀ ਲਿਖਤ ਚ 100% ਸੱਚਾਈ ਆ

  • @GurpreetSinghBalvinder
    @GurpreetSinghBalvinder 4 місяці тому +30

    ਹਾਂ, ਬੱਬੂ ਮਾਨ ਦੇ ਗੀਤਾਂ ਦਾ ਕੋਈ ਮੁਕੰਮਲ ਜਾਦੂ ਹੈ! ਉਹਨਾਂ ਦੀ ਆਵਾਜ਼ ਸਾਡੇ ਦਿਲ ਵਿੱਚ ਬਸ ਜਾਂਦੀ ਹੈ। ਮੁਹੱਬਤ ਭਰੀ ਸ਼ਾਇਰੀ ਨੂੰ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ! ❤️

  • @jyotijohal2
    @jyotijohal2 4 місяці тому +37

    ਅੱਜ ਤੱਕ ਜਿੰਨੇ ਗੀਤ ਕੀਤੇ ਹਰ ਇਕ ਮੁੱਦੇ ਨੂੰ ਕਵਰ ਕੀਤਾ, ਅੱਜ ਦੇ ਪਾਖੰਡੀ ਸਾਧਾਂ ਨੂੰ ਉਨ੍ਹਾਂ ਦੀ ਅਸਲੀਅਤ ਦਿਖਾ ਦਿਤੀ ਇਸ ਗੀਤ ਨੇ ਜਿਨ੍ਹਾਂ ਨੇ ਕੰਮ ਨੀ ਕਰਨਾ ਉਹ ਸਾਧ ਬਣ ਜਾਂਦਾ ਬਾਕੀ ਵਿਗਿਆਨ ਤੋਂ ਉਪਰ ਕੋਈ ਨੀ
    ਸਲੂਟ 👌👌ਹੈ ਐਸੀ ਲਿਖਤ ਨੂੰ

    • @sukhkaur_803
      @sukhkaur_803 4 місяці тому

      Hji bro hun 🐑🐑🐑🐑 nu mirch v lgi honi aa khas kr k jundal surinder dyia 🐑🐑🐑 nu 😂😂

  • @Pardeepjangra-m7e
    @Pardeepjangra-m7e 4 місяці тому +20

    Ekta dnewad us maa 🙏 nu jine babbu nu jnam dita ✍️

  • @KhanBhai-p4f1x
    @KhanBhai-p4f1x 3 місяці тому +1

    Ustad babbu maan saab ❤❤❤❤

  • @Officialpreetdhillon8692
    @Officialpreetdhillon8692 4 місяці тому +25

    ਸਾਨੂੰ ਨੀ ਕਲਿੱਕਾ ਪੈਦੀ ਆ ਸਾਨੂੰ ਹੁੰਦੇ ਨਾ , ਵਿਊ ਮੁਟਿਆਰੇ ਅਖਾੜਿਆਂ ਦਾ ਇਕੱਠ ਦਸਦਾ ,, ਕੋਣ ਕਿਨੇ ਕਿ ਪਾਣੀ ਚ ਮੁਟਿਆਰੇ 💪💪🤘 ਜਿੰਦ ਜਾਨ ਉਸਤਾਦ ਬੱਬੂ ਮਾਨ ❤️

  • @Amrit-maan-
    @Amrit-maan- 4 місяці тому +22

    ਕੋਈ ਸਬਦ ਨਹੀ ਕਹਿਣ ਲੲੀ ਬਾੲੀ ਦੇ ਸਬਦਾ ਲੲੀ,, ਕਿਸ ਕਿਸ ਨੂੰ ਲਗਦਾ,, ❤❤ਲਾੲੀਕ

  • @ustaadbabbumaansaab90
    @ustaadbabbumaansaab90 4 місяці тому +10

    ਇਥੇ ਆ ਕੇ ਸਭ ਕੁਝ ਖਤਮ ਹੋ ਜਾਂਦਾ ❤ love you ustaad ji ❤

  • @sukhveerjdf4362
    @sukhveerjdf4362 4 місяці тому +18

    ਨਾਨਕ, ਫਰੀਦ, ਰਵਿਦਾਸ ਨੂੰ ਸਲਾਮ ਜਦ ਤੱਕ ਸਾਹ ਗੁਣ ਗਾਈ ਜਾਊ ਮਾਨ.🙏🏻🫡❤️

  • @jaspalsinghjass8178
    @jaspalsinghjass8178 4 місяці тому +150

    ਕਿਹੜੇ ਗਾਣੇ ਦੀ
    ਕਿਹੜੀ ਲਾਈਨ ਲਿਖੀਏ
    ਹਰ ਗੀਤ ਹਰ ਲਾਈਨ ਹਰ ਲਫਜ਼
    ਹਰ ਗੱਲ ਹਰ ਵਿਸ਼ਾ end ਗੱਲਬਾਤ ਬਾਬੇ ❤❤❤❤️

  • @karmitakaur3390
    @karmitakaur3390 4 місяці тому +1175

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @SukhPal-g1q
      @SukhPal-g1q 4 місяці тому +10

      Same to you ji❤

    • @NarinderSinghNikku-xg8ce
      @NarinderSinghNikku-xg8ce 4 місяці тому +5

      🙏🙏🙏🙏

    • @kulvirkhan1012
      @kulvirkhan1012 4 місяці тому +3

      🎉🎉🎉🎉🎉🎉🎉

    • @kulwinderchohan872
      @kulwinderchohan872 4 місяці тому +2

      ਗੀਤ ਦਾ ਨਾਮ ਹੀ ਜੱਟ-ਜੱਟੀ ਰੱਖ ਲੈਣਾ ਸੀ ?

    • @ParvinderKhattra
      @ParvinderKhattra 4 місяці тому +2

      O bhai kisey v song te chley jao aa coment thoda agey pia hunda

  • @Gursaini0007
    @Gursaini0007 3 місяці тому +3

    Waiting maan saab sucha soorma❤

  • @premkumarpk2514
    @premkumarpk2514 4 місяці тому +154

    ਬਾਬਾ ਗੁਰੂ ਨਾਨਕ. ਰਵਿਦਾਸ.. ਕਬੀਰ ਦਾ.. 🙏
    ਕਿਰਤ ਫਾਰਮੂਲਾ ਸੱਚ ਹੋ ਜਾਣ ਏ..🙏 ਧੰਨੇ ਜੱਟ ਵਾਲੀ ਰੱਸੀ ਵੱਟ ਜੱਟੀਏ..🙏

    • @PremKchura-i6w
      @PremKchura-i6w 3 місяці тому

      ਸਾਇਦ ਅੰਨ੍ਹੇ ਜੱਟ ਵਾਲੀ ਰੱਸੀ ਕਹਿੰਦਾ ਹੈ ਬਾਬੇ 🤔

  • @SiraaStudio
    @SiraaStudio 4 місяці тому +18

    ਰੋਸ਼ਨੀ ਪਾ ਗਿਆ ਸਾਰਿਆਂ ਤੇ
    Great Babbu Maan ❤️
    Waiting 20 Sep.😍

  • @deepaulakhpb13
    @deepaulakhpb13 3 місяці тому +4

    Teri klam✍️✍️su salute aa Maan Saab ❤️

  • @b4beimaan
    @b4beimaan 4 місяці тому +101

    ਕੱਲ੍ਹ ਪਰਸੋਂ ਇੱਕ ਮਜਾਕ ਜਿਹਾ ਉਡਾਉਂਦਾ ਸੀ ਬਾਈ ਦੀ ਸ਼ਾਇਰੀ ਦਾ ਉਹਨੂੰ ਕਹੋ ਹੁਣ ਵੀ ਕਰ ਲਵੇ ਮਜਾਕ । ਲਿੱਟ 🔥 ਗਾਣਾ 2024 ਦਾ । ❤️

    • @gurwindersingh1240
      @gurwindersingh1240 4 місяці тому +4

      Bai oh mnalia v bhed aa boht nafrat krda khant wale ne jdo Rat Race gana aya c udo v 2 din post krda reha ki Arbi ghode vdia nhi hunde..usde nal harjit nagra hunda jo bai da partner c purana bad ch eh alag ho gaye ..Babbu maan ne ajtak nagre nu mada nhi keha par oh menu lgda Manaliye nu pump de k har war muhre kr dinda kde aap nhi bolda ..Par koi na Nafrtia layi mitro tohfa hai depression da bai ne pehla hi keha.

    • @gurjantsran1436
      @gurjantsran1436 4 місяці тому

      @@gurwindersingh1240ek mera sala bagela usa vala v hraamda kkwqs krda rehnda ohnu loon dya krro