Babbu Maan - Glassy | Velly Laane | Latest Punjabi Song 2024

Поділитися
Вставка
  • Опубліковано 29 бер 2024
  • Song - Glassy
    Singer / Lyrics / Composer - Babbu Maan
    Album - Velly Laane
    MixMaster - Bhanu Partap Thakur
    © Babbu Maan
    Listen Velly Laane Full Album
    Apple Music : / velly-laane
    Amazon : music.amazon.in/albums/B0CVXS...
    Spotify : open.spotify.com/track/4yh9P6...
    Jiosaavn : www.jiosaavn.com/song/velly-l...
    Wynk : wynk.in/music/song/velly-laan...
    Kkbox : www.kkbox.com/tw/en/album/9_k...
    Shazam : www.shazam.com/en-gb/song/173...
    #babbumaan #glassy #vellylaane
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 4,3 тис.

  • @Boze_gamerz
    @Boze_gamerz Місяць тому +391

    ਤੂੰ ਮੈਰੀ ਮਿਸ ਇੰਡੀਆ
    ਤੋਂ
    ਵੈਲੀ ਲਾਣੇ ਤੱਕ ਸਫਰ ਆਲੇ like kro❤❤

  • @baidwanpb1253
    @baidwanpb1253 Місяць тому +134

    ਬਾਈ ਮੇਰੇ ਕੂਮੈਂਟ ਲਾਈਕ ਕਰਦੋ ਯਾਰ ਸੱਭ ਦੇ ਲਾਈਕ ਕਰਦਾ ਆ ਇਕ ਛੋਟਾ ਜਿਹਾ ਫੈਨ ਆ ਬਾਈ ਦਾ🙏🙏🙏💪

  • @satishkumarsatish3399
    @satishkumarsatish3399 Місяць тому +31

    ਮਜ਼ਦੂਰ ਬਿਨਾ ਦਾਣੇ ਨੀਂ Babbu Maan ਬਿਨਾ ਗਾਣੇ ਨੀਂ.❤❤❤

  • @JC-pi9ds
    @JC-pi9ds 20 днів тому +10

    ਅੱਜ ਦੀ ਮਹਿਫਲ ਰੰਗ ਰੰਗੀਲੀ … ਜੰਨਤ ਨੂੰ ਪਾਵੇ ਮਾਤ 🥂

  • @swagrecords5948
    @swagrecords5948 Місяць тому +193

    VELLY ਲਾਣੇ ਨੇ ਭੇਡਾਂ ਅੰਦਰ ਵਾੜ ਦਿੱਤੀਆਂ
    ਕੱਟੜ fan ਠੋਕੋ like jo ਪਿਆਰ ਨਹੀਂ ਕਰਦਾ ਬੱਬੂ ਮਾਨ ਬਈ ਨੂੰ ਜੋ ਨਹੀਂ ਕਰਦਾ ਓਹ ਨਾ ਕਰਿਓ ਦੂਰ ਰਹੋ🎉🎉🎉

  • @sukhdhami4727
    @sukhdhami4727 Місяць тому +73

    5 ਕਲਾਸ ਤੋਂ ਫੈਨ ਆ ਮਾਨ ਸਾਹਿਬ ਦੀ ਪਹਿਲੀ ਝਲਕ ਮਾਨ ਸਾਹਿਬ ਦੀ ਜਲੰਧਰ ਦੂਰ ਦਰਸ਼ਨ ਵਿੱਚ ਦੇਖੀ ਸੀ ਲਿਸ਼ਕਾਰਾ ਵਿੱਚ ਭੂਆ ਜੀ ਦੇ ਪਿੰਡ ਜੂਨ ਦੀਆਂ ਛੁੱਟੀਆਂ ਵਿੱਚ black and white TV ਤੇ ਪਿੰਡ ਪਹਿਰਾ ਲੱਗਦਾ ਗੀਤ ਗਾਇਆ ਸੀ ਮਾਨ ਸਾਹਿਬ ਨੇ ਲੰਬੇ ਵਾਲ ਸੀ ਮਾਨ ਸਾਹਿਬ ਦੇ ਉਦੋਂ ਵੀ 11 ਸਾਲ ਦੀ ਸੀ ਜਦੋਂ ਤੋਂ ਮਾਨ ਸਾਹਿਬ ਨੂੰ ਸੁਣ ਦੀ ਆ ❤❤❤

    • @mjrgujjar4916
      @mjrgujjar4916 Місяць тому +3

      Bai mai v pind phera lagda he suniyea si maan da geet os time da he kyal aa maan da te marde dam tak raha ge ❤❤❤❤

    • @978025280
      @978025280 Місяць тому +1

      🤨😯Ehi meri kahani hai 🥰👏👏Mei v odo 5th ch c jado bai nu apne Black n white Eco TV ch Black ⚫ pent Black shirt ch pind pehra lagda song 🎵 te nachde hoye dekheya c 🙌👏😍
      Oh din te ajj da din ajj age 33 hogi 🔥🔥🔥

    • @babajorasingh4892
      @babajorasingh4892 Місяць тому

      Wah ji wah jio jio ji

    • @ravimehra5828
      @ravimehra5828 Місяць тому +1

      Gud ❤😅kudiye 😅

    • @user-yl1kp6ld8g
      @user-yl1kp6ld8g Місяць тому +1

      1999 da fan han

  • @sukhpreetsingh232
    @sukhpreetsingh232 Місяць тому +12

    ਜੱਟ ਬਿਨਾਂ ਦਾਣੇ ਨਹੀਂ ਬੱਬੂ ਮਾਨ ਬਿਨਾਂ ਗਾਣੇ ‌ਨਹੀ ❤❤

  • @gsgujjar980
    @gsgujjar980 Місяць тому +26

    ❤️❤️ਬਾਈ ਰੂਹ ਖੁਸ਼ ਕਰਤੀ ਪਿਦੇ ਤਾ ਹੈ ਨੀ ਪਰ ਸੁਣਕੇ ਸਰੂਰ ਬਹੁਤ ਚੜਦਾ ❤❤🔥🔥

  • @sewakgill4660
    @sewakgill4660 Місяць тому +342

    ਵੈਲੀ ਲਾਣੇ ਵਾਲੇ .....
    ਠੋਕੋ ਲਾਈਕ 👍👍

    • @ustaad0075
      @ustaad0075 Місяць тому +5

      Maan ne fans nu gift dita hun Fans di wari -
      Itunes te Buy kro Original te Spotify te repeat lado pura 1 hafta #vellylaane #babbumaan

    • @user-zq6eq5dr2f
      @user-zq6eq5dr2f Місяць тому

      ਵੈਲੀ ਲਣੇ ਵਾਲੀ ਠੋਕ ਲਾਈਕ🚜🚜🚜🚜🚜

    • @rohitchaudhary6846
      @rohitchaudhary6846 Місяць тому +1

      Hun ni hone tuhada kuj hor krlo PR
      Mentally hil gaye😂

    • @SunnyKumar-el3qe
      @SunnyKumar-el3qe Місяць тому +1

      ❤❤❤

  • @vashakhan9143
    @vashakhan9143 Місяць тому +85

    ਗਾਣਾਂ ਸੁਣਨ ਤੋਂ ਪਹਿਲਾ Like ਕੌਣ ਕੌਣ ਕਰਦਾ ❤

  • @harpreetsingh3715
    @harpreetsingh3715 Місяць тому +27

    ਮੈ ਜਦੋ ਦੀ ਸੁਰਤ ਸੰਭਾਲੀ ਏ , ਵੱਡੇ ਭਰਾ ਬੱਬੂ ਨੂੰ ਹੀ ਸੁਣਿਆ ਤੇ ਗਾਇਆ , ਨਾ ਦੋਗਲੇ ਸੀ ਨਾ ਹੋਏ ਆ ਤੇ ਨਾ ਹੋਣਾ , ਮਾਲਕ ਮਾਨ ਦੀ ਉਮਰ ਲੱਖੀ ਟਾਹਲੀ ਕਰੇ 🚩☝️🚩

  • @Jarnailsingh-vh4pf
    @Jarnailsingh-vh4pf Місяць тому +11

    ਪਹਿਲੇ ਤੋੜ ਦੀ ਚੱਲੇਂ ਪਿੰਡ ਵਿੱਚ ਚੱਲਦੀ ਨਹੀਂ ਸਰਕਾਰੀ

  • @Ravinder-Virk
    @Ravinder-Virk Місяць тому +128

    ਗੀਤ ਸੁਨਣ ਤੋਂ ਪਹਿਲਾਂ ਕਿੰਨੇ ਕਿੰਨੇ ਲਾਈਕ ਕਰਤਾ ਲਵਾਉ ਹਾਜ਼ਰੀ❤❤❤❤

  • @hardboy7958
    @hardboy7958 Місяць тому +76

    ਰਲੀਜ਼ ਹੁੰਦੇ ਹੀ ਸੁਨਣ ਦਾ ਘਮੰਡ ਆ।❤

    • @simarsimar178
      @simarsimar178 Місяць тому +2

      veere main 2nd view 🥰

    • @hardboy7958
      @hardboy7958 Місяць тому +4

      ਕੋਈ ਨਾ ਵੀਰ ਫੈਨ ਤਾਂ ਦੋਹੇ ਹੀ ਆ।🙏🏻❣️

    • @simarsimar178
      @simarsimar178 Місяць тому +1

      hanjiii veere 🥰Love you sare fans nu 🥰🥰🥰

    • @ustaad0075
      @ustaad0075 Місяць тому +2

      Maan ne fans nu gift dita hun Fans di wari -
      Itunes te Buy kro Original te Spotify te repeat lado pura 1 hafta #vellylaane #babbumaan

    • @hardboy7958
      @hardboy7958 Місяць тому +1

      ​@@simarsimar178ਲਵ ਯੂ ਟੂ ਵੀਰ 🥰

  • @sukhjitsingh2897
    @sukhjitsingh2897 20 днів тому +4

    ਤੂੰ ਤੇ ਮੈਂ ਤੇ ਮੱਟ ਦਾਰੂ ਦਾ ਹੋਵੇ ਨਾ ਪਰਭਾਤ 🥃👩‍❤️‍💋‍👨

  • @sanjucv2067
    @sanjucv2067 Місяць тому +106

    ਸਭਤੋਂ ਪਹਿਲਾ ਕਮੈਂਟਸ ਤੇ ਲਾਈਕ
    ਗਲਾਸੀ 🎉 ਚੱਲੂ ਸਾਰੀ ਰਾਤ ਠੇਕੇ ਟੁੱਟ ਗਿਓ ਆ

    • @ustaad0075
      @ustaad0075 Місяць тому +3

      Maan ne fans nu gift dita hun Fans di wari -
      Itunes te Buy kro Original te Spotify te repeat lado pura 1 hafta #vellylaane #babbumaan

  • @nimivlog-hv8yz
    @nimivlog-hv8yz Місяць тому +73

    ਐਤਕੀਂ ਤਾਂ ਪੂਰੀ ਐਲਬਮ ਅੱਤ ਆ ਉਸਤਾਦ ਦੀ ਸਾਰੇ ਗਾਣੇ ਸਿੱਰੇ ਤੋੰ ਸਿਰੇ ਆ

  • @karamjeetsingh964
    @karamjeetsingh964 Місяць тому +5

    ਰੂਹ ਦਾ ਸਕੂਨ ਮਾਨ ਸਾਹਿਬ ਦੇ ਗੀਤ ❤❤

  • @GurjitSingh-xn4fu
    @GurjitSingh-xn4fu Місяць тому +60

    ਅੱਜ ਸ਼ਾਮ ਨੂੰ ਗਲਾਸੀ ਕੋਣ ਕੋਣ ਖੜਕਾਓ 😂❤❤

    • @psgill7616
      @psgill7616 Місяць тому +2

      ਮੈਂ ਤਾਂ ਯਰ ਕੱਲ ਬਹੁਤ ਖੜਕਾਈ ਬਾਈ ਦੇ ਨਵੇਂ ਗੀਤ ਰਪੀਟ ਤੇ ਲਾਕੇ

    • @sukhbirsingh7003
      @sukhbirsingh7003 Місяць тому

      Main

    • @vikasbanga4138
      @vikasbanga4138 Місяць тому

      ਆਪਾਂ ਤਾਂ ਕੱਲ ਹੀ ਖੜ੍ਕਾਤੀ❤❤

    • @user-he1eq9dq6e
      @user-he1eq9dq6e Місяць тому

      Roj hi chldi aa y de songs te ❤❤

    • @PawanSingh-tp3iv
      @PawanSingh-tp3iv Місяць тому

      🫣🫣

  • @Lovedeep6358
    @Lovedeep6358 Місяць тому +62

    ਵੈਲੀ ਲਾਣੇ ਆਲੇ ਲਾਈਕ ਠੋਕੋ 💪💪💪💪👌👌👌👌
    👇👇👇👇

  • @user-yn3dl4kt4p
    @user-yn3dl4kt4p Місяць тому +4

    Phelan babla aya hun dr, Banti a gya ji kya bat Maan sahib

  • @zuvrajsingh4598
    @zuvrajsingh4598 Місяць тому +79

    ਪਹਿਲੇ ਤੌੜ ਦੀ ਚੱਲੇ ਪਿੰਡਾਂ ਵਿੱਚ,ਚੱਲਦੀ ਨਾ ਸਰਕਾਰੀ❤❤❤

  • @msshergill1112
    @msshergill1112 Місяць тому +20

    ਕੱਟੜ ਫੈਨ ਬੱਬੂ ਮਾਨ ਤੇ ਗੁਰਦਾਸ ਮਾਨ ਸਾਬ ਦੇ 👍

  • @onkarsingh408
    @onkarsingh408 Місяць тому +6

    ਸਾਰੀ ਐਲਬਮ ਖੁੱਤੀ ਏ ਭੇਡਾਂ ਨੀ ਦਿਸਦੀਆਂ ਗੁੜ ਦੀ ਰੋੜੀ ਕਰਕੇ ਪਿੰਜਰੇ ਵਿੱਚ ਫਸੀਆਂ ਲਗਦੀਆਂ

  • @vickykataria7375
    @vickykataria7375 Місяць тому +38

    ਖੰਨੇ ਵਾਲਾ ਵਿੱਕੀ ਕਟਾਰੀਆ ਕੱਟੜ fan khant wale ਮਾਨ ਦਾ ਬਚਪਨ ਲੰਘਿਆ ਮਾਨ ਦੇ ਗਾਣੇ ਸੁਣਦੇ ਜਵਾਨੀ ਲੰਗੀ ਮਾਨ ਦੇ ਗਾਣੇ ਸੁਣ ਹੁਣ ਬੁਢਾਪਾ v ਲੰਘੂ ਮਾਨ ਦੇ ਗਾਣਿਆਂ ਨਾਲ ਜਿਉਂਦਾ ਰਿਹਾ ਮਾਨਾ ❤❤

  • @entertainment4523
    @entertainment4523 Місяць тому +4

    ਯਾਰ ਪੁਰਾਣੇ ਪਾਈ ਜਾਂਦੇ,ਤੇਰੇ ਨਾਂ ਦੀ ਬਾਤ
    ਹਾਏ ਓਏ ਚੰਦਰਿਆ ਕਿੰਉ ਜ਼ਖ਼ਮ ਫਰੋਲਦਾ ਐਂ

  • @g_bro_7785
    @g_bro_7785 12 днів тому +4

    If Punjabi singing industry is Crypto , then Babbu Maan is Bitcoin 👌

  • @sukh_gill.
    @sukh_gill. Місяць тому +65

    ਕਿਹੜਾ ਕਰਲੂ ਰੀਸਾ ਤੇਰੀਆ ਜਿਉਦਾ ਰਹਿ ਬੇਈਮਾਨਾ ਵੇ ਹਰ ਤਰਾ ਦਾ ਗਾ ਚੁੱਕਿਆ ਤੇਰਾ ਤੋੜ ਨਹੀ ਕੋਈ ਸਾਨਾ ਵੇ ਸੁੱਟ ਕੋਈ ਨਾ ਸਕਿਆ ਥੱਲੇ ਬੜੇ ਦਿਲ ਵਿੱਚ ਰੱਖੀ ਫਿਰਦੇ ਚੀਟ ਨੇ ਸਾਡੇ ਤਾ ਸਾਰੇ ਰੀਪੀਟ ਤੇ ਚੱਲਦੇ ਚਾਹੇ ਗਾਣੇ ਸੈਡ ਚਾਹੇ ਬੀਟ ਨੇ

  • @SukhwinderSingh-ll3mn
    @SukhwinderSingh-ll3mn Місяць тому +54

    ਹੋਰ ਨਖਰੇ ਸਾਤੋਂ ਯਰ ਨਹੀਂ ਹੁੰਦੇ ਤੇਰੇ ਜਾ ਕਮਲੀਏ ਜਾ ਕਮਲੀਏ ਬੱਬੂ ਮਾਨ ਨੂੰ ਫੈਨ ਬਥੇਰੇ❤❤❤❤❤

  • @jassasandhujassasandhuja-iu4um
    @jassasandhujassasandhuja-iu4um 29 днів тому +3

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਬੱਬੂ ਮਾਨ ਸਾਬ੍ਹ ਨੇ ਕਿਆ ਲਿਖਣੀ ਏ ਮਾਨ ਸਾਬ੍ਹ ਦੀ ਸਲਾਮ ਹੈ Jassa Sandhu jagraon tu bai da katad fann

  • @gurudeosy
    @gurudeosy Місяць тому +56

    ਪੂਰਾ ਜਜ਼ਬਾਤਾਂ ਦਾ ਤੂਫਾਨ ਐ ਬਾਈ ਦਾ ਗੀਤ,,, ਬੱਬੂ ਮਾਨ ਦਾ ਰੁਤਬਾ ਏਹ ਐ ਕਿ ਜਿਹੜਾ ਮਰਜ਼ੀ ਸਿੰਗਰ ਐ ਪਰ ਉਹ ਨੂੰ ਬੱਬੂ ਮਾਨ ਨਾਲ ਹੀ ਕੰਪੇਅਰ ਕਰਨਾ ਪੈਂਦਾ ਐ ਲੋਕਾਂ ਨੂੰ

  • @cdoboyboycdo2127
    @cdoboyboycdo2127 Місяць тому +25

    ਵਿਚ ਹਵਾ ਦੇ ਉਡਣ ਜ਼ਿਪਸੀਆਂ ਜਦ ਲੱਗਦੀ ਏ ਘਾਤ..... 💪🏼💪🏼❤

  • @vickybhumbak1987
    @vickybhumbak1987 Місяць тому +16

    ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

  • @jassjatti4555
    @jassjatti4555 Місяць тому +45

    ਜੱਟੀ ਫੈਨ ਖੰਟ ਵਾਲੇ ਮਾਨ ਦੀ ਮਾਨ ਸਾਬ੍ਹ ❤❤ਹਰ ਇੱਕ ਗਾਣੇਂ ਦੀ ਲਿਖਤ ਕੋਈ ਜਵਾਬ ਨਹੀਂ ❤️👌👌

  • @DarshanSingh-qm8zq
    @DarshanSingh-qm8zq Місяць тому +5

    Yr tere bina gane sunnan da mja nhi jatta . rabb Teri umar lambi kre .

  • @gourabsharma9353
    @gourabsharma9353 Місяць тому +2

    ਬਿਜਲੀ ਲਿਸ਼ਕਦੀ ਧਰਤੀ ਸ਼ੂੰਦੀ
    ਹੋ ਗਈ ਕਿਨ ਮਿਨ ਕਾਨੀ
    ਪੰਸ਼ੀ ਪਾਉਂਦਾ ਪੇਗ ਵੇਲਿਓ
    ਅੰਬਰ ਪਾਉਂਦਾ ਪਾਣੀ
    ਅੱਜ ਦੀ ਮੇਫਿਲ ਰੰਗ ਰੰਗੀਲੀ
    ਗਲਾਸੀ ਖੜਕੂ ਸਾਰੀ ਰਾਤ❤❤❤❤
    Kya baat a jeee o shera🎉🎉🎉🎉

  • @vashakhan9143
    @vashakhan9143 Місяць тому +19

    ਤੂੰ ਦੱਸ ਕਦੋਂ ਤੇਰੇ ਦਰ ਆਵਾਂ Ready ਹੈ ਬਾਰਾਤ
    ਗਲਾਸੀ ਖੜ੍ਹਕੂ ਸਾਰੀ ਰਾਤ, ਗਲਾਸੀ ਖੜ੍ਹਕੂ ਸਾਰੀ ਰਾਤ ❤❤

  • @freshy_vloggar0118
    @freshy_vloggar0118 Місяць тому +30

    ਮੋਟੋ ਤੇਰੇ ਨਾ ਗਲਾਸੀ ਖੜਕੂ ਸਾਰੀ ਰਾਤ ,,,,,ਮਾਨ ਕੱਟੜ ਫੈਨ

  • @sukhjitsukhjitdhaliwal
    @sukhjitsukhjitdhaliwal Місяць тому +5

    God bless you Maan Saab ji 🙏 🙌 ❤️

  • @sukhjitsukhjitdhaliwal
    @sukhjitsukhjitdhaliwal Місяць тому +4

    Love you Maan Saab ji ❤❤❤❤❤

  • @gurchahal5747
    @gurchahal5747 Місяць тому +35

    ਪਹਿਲਾਂ ਕੂਮੈਂਟ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @nitinchawla8245
    @nitinchawla8245 Місяць тому +20

    ਅੱਜ ਦੀ ਮਹਿਫ਼ਿਲ ਰੰਗ ਰੰਗੀਲੀ ਜਨ੍ਨਤ ਨੂੰ ਪਾਵੇ ਮਾਤ ਗਲਾਸੀ ਖੜਕੁ ਸਾਰੀ ਰਾਤ ਵਾਹ ਓਏ Manna ਕਯਾ ਬਾਤ ਕਯਾ ਬਾਤ ❤❤❤❤

  • @sukhjitsukhjitdhaliwal
    @sukhjitsukhjitdhaliwal Місяць тому +5

    Real Legend of punjabi music 🎶 industry ❤

  • @NarindersinghGill-kg8uq
    @NarindersinghGill-kg8uq Місяць тому +16

    ਆ ਗਿਆ ਸਾਡਾ ਸ਼ੇਰ ਆਪਣੇ ਪੁਰਾਣੇ ਰੂਪ ਚੇ ਵੈਸੇ ਵੀ ਹੈਟਰਾ ਨੂੰ ਪੁਰਾਣਾ ਬੱਬੂ ਚਾਹੀਦਾ ਸੀ ਲਉ ਹੁਣ ਆ ਗਿਆ ਪੂਰੇ ਦਾ ਪੂਰਾ ਈ ਪੁਰਾਣੇ ਰੂਪ ਚੇ ਹੁਣ 😅 ਖੁਸ਼ ਹੈਟਰੋ #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਪੰਜਾਬ ਹਰਿਆਣਾ ਜਿੰਦਾਬਾਦ ਕਿਸਾਨ ਬਿਨਾਂ ਦਾਣਾ ਨਾਈ ਤੇ ਸਾਡੇ ਬਾਈ ਬੱਬੂ ਮਾਨ ਬਿਨਾਂ ਗਾਣਾ ਨਾਈ ❤❤❤❤❤❤❤❤❤❤🎉🎉🎉🎉🎉🎉🎉🎉🎉🎉

  • @dawindersinghchatthu3392
    @dawindersinghchatthu3392 Місяць тому +25

    ਅਜੇ ਗਾਇਆ ਕਿੱਥੇ ਐ. ਮਿੳਜਕ ਬਣਾਇਆ ਕਿਥੇ ਐ.ਅਜੇ ਖਾਲ ਚ ਘੁਮੰਦਾ ਮੈ. ਨੱਕਾ ਲਾਇਆ ਕਿਥੇ ਐ ਨੱਕਾ ਲਾਇਆ ਕਿੱਥੇ ਐ ❤❤❤❤❤ਬੇਈਮਾਨ ਖੰਟੀਏ ਦਾ ਕੱਟੜ ਸਮਰਥਕ ਲਵ ਯੂ ਮਾਨ ਸਾਬ 🎉🎉🎉🎉🎉

  • @ashuz_world2974
    @ashuz_world2974 Місяць тому +2

    Ajj tan vase ve 31march ha utoo bai glassy ly ka aageya sanu tan bai ne kamle karta bai duble saroor ❤❤❤

  • @neetu.shatraa.aalaaa
    @neetu.shatraa.aalaaa Місяць тому +2

    ਬੱਬੂ ਭਾਜੀ ਆਪਾ ਕਦੋਂ ਗਲਾਸੀ ਖਟਕਾਉਣੀ ਨਾਲੇ ਮੇਰੇ ਇੱਕ ਲੱਖ ਵੀਹ ਹਜ਼ਾਰ ਗਾਣੇ ਸੁਣ ਲੈਣਾ

  • @sukh_gill.
    @sukh_gill. Місяць тому +26

    ਤੇਰੇ ਜਿੰਨਾ ਕੋਣ ਵਧਾ ਦਊ ਮਾਣ ਪੰਜਾਬੀ ਦਾ ਸਿਰ ਤੇਰੇ ਤੇ ਟਿਕਦਾ ਸੁਨਹਿਰੀ ਖਿਤਾਬ ਪੰਜਾਬੀ ਦਾ ਉਸਤਾਦ ਆਖਦੇ ਸਾਰੇ ਮਾਨਾ ਦਿਲਾ ਤੇ ਰਾਜ ਤੂੰ ਕਰਦਾ ਏ ਗੀਤਾ ਦੇ ਵਿੱਚ ਅੱਖਰ ਜੱਟਾ ਤੁੰਨ ਤੁੰਨ ਕੇ ਭਰਦਾ ਏ ਵਗਦੇ ਪਾਣੀ ਨੂੰ ਨਹੀ ਰੋਕ ਸਕੇ ਕਈ ਪੁਲ ਤੇ ਕਿਨਾਰੇ ਖੁਰਗੇ ਦਬਿਆ ਨਾ ਬੇਈਮਾਨ ਦਬਾਉਣ ਵਾਲੇ ਤੁਰਗੇ

  • @rana7018josan
    @rana7018josan Місяць тому +25

    Babbu Maan jindabaad,,,
    ਨਾ ਹਿੱਟ ਹੈ ਨਾ ਫਲੋਪ ਹੈ,,,
    ਨਾ ਬੈਨ ਹੈ ਨਾ ਡਰੋਪ ਹੈ,,,
    ਫੇਨਾਂ ਦੀ ਜਾਨ ਮਾਨ ਹੈ,,,
    All world ਚ ਜੱਟ ਦਾ ਖੌਫ ਹੈ,,,
    ਆ ਗਿਆ ਜਨਮ ਦਿਨ ਮਾਣ ਦਾ
    ਹਰ ਸਾਲ ਆਊਗਾ ਕੇਹੜਾ ਰੋਕ ਟੋਕ ਹੈ😍😍😍😍😍🥰🥰🥰🥰
    Writer rana ਪੰਜਢੇਰਾ

    • @AmmandeepSingh-ru4gn
      @AmmandeepSingh-ru4gn Місяць тому +1

      Always zindabaad ustaad Babbu Maan❤️💪

    • @AmmandeepSingh-ru4gn
      @AmmandeepSingh-ru4gn Місяць тому +1

      25saal to superhitt chal reha 💪 ik ikala Babbu Maan✊⛳

    • @rana7018josan
      @rana7018josan Місяць тому

      Mai jo likhea dhiyaan nal pad bro ,,mai v katad fan babu maan da hi haa ,, gor nal pad ,,

  • @SukhdevSinghDhaliwal-wr3dg
    @SukhdevSinghDhaliwal-wr3dg 25 днів тому +2

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

  • @babbumaandsm3893
    @babbumaandsm3893 Місяць тому +2

    ਪਹਿਲਾਂ ਬੇੜੀ ਥਿੱਲ ਦਿੱਤੀ ਫਿਰ ਚੱਪੂ ਤੋੜ ਗਏ
    ਅਰਥੀ ਤੇ ਨਾ ਸਿਵਾ ਫੁੱਲ ਗੰਗਾ ਰੋੜ ਗਏ
    ਅਸੀਂ ਖੂਨ ਪਿਲਾਉਦੇਂ ਰਹੇ ਤੁਸੀਂ ਜ਼ਹਿਰ ਰਲਾਉਂਦੇ ਰਹੇ
    ਅਸੀਂ ਦਿਲ ਵਿਚ ਲਾਉਂਦੇ ਰਹੇ ਤੁਸੀਂ ਦਿਲ ਚੋ ਲਾਹੁੰਦੇ ਰਹੇ
    Babbu Maan Zindabaad

  • @AmmandeepSingh-ru4gn
    @AmmandeepSingh-ru4gn 12 днів тому +3

    Aj sun🎧 ne wale 😊a jayoo...Superhitt songs 🤟

  • @GurjitSingh-xn4fu
    @GurjitSingh-xn4fu Місяць тому +25

    ਤਹਿਲਕਾ ਮੱਚ ਗਿਆ ਬਾਬੇ ਪੂਰੀ ਘਾਤਕ ਐਲਬਮ ਐ ❤❤❤🎉🎉🎉

    • @Gamechanger24525
      @Gamechanger24525 Місяць тому

      😂swaah

    • @Amardeep45416
      @Amardeep45416 Місяць тому +1

      ​@@Gamechanger24525 ਵਾਹਿਗਰੂ ਮੇਹਰ ਕਰੇ ਵੀਰੇ ਏਦਾ ਹੀ ਹੇਟ ਕਰਦੇ ਰਹੋ ਜੀ❤

    • @Jatt...5777
      @Jatt...5777 Місяць тому

      @@Gamechanger24525bhed agye chori chori sunan

  • @JasveerSingh-wc2tq
    @JasveerSingh-wc2tq Місяць тому +16

    ਹੁਣ ਵੈਲੀ ਲਾਣਾ ਵੈਲੀ ਲਾਣਾ ਵੈਲੀ ਲਾਣਾ ਬੱਜੂਗਾ ਜਿਹੜਾ ਫਨੀਅਰ ਬਣ ਬਣ ਘੁੰਮਦਾ ਉਹ ਸੱਪ ਖੁੱਡਾਂ ਵਿੱਚ ਭੱਜੂਗਾ ਭੇਡਾਂ ਨੇ ਵੀ ਪਿੰਜਰੇ ਵੜਨਾ ਹੁਣ ਮਾਨਾ ਦਾ ਮੁੰਡਾ ਇਨਾ ਗੱਜੂਗਾ love you maan saab 🔥🔥😘

  • @sehajveer2753
    @sehajveer2753 Місяць тому +40

    ਲਵ ਯੂ ਮਾਨ ਸਾਬ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @luckyKUMAR-iy7nm
    @luckyKUMAR-iy7nm Місяць тому +2

    ਬਹੁਤ ਸੋਹਣਾ ਗਾਣਾ ਲਿਖਿਆ ਆ ਬਾਈ ਯਰ ❤❤❤❤

  • @user-so2ql5zx7g
    @user-so2ql5zx7g Місяць тому +2

    ❤❤❤ meri te mere privaat di umar vi rabb ji maan saab ji nu la deo ji mere waheguru ji

  • @babbulohtiya3206
    @babbulohtiya3206 Місяць тому +18

    ਏਦਾਂ ਦੇ ਹੀ ਗੀਤ ਆਉਂਣ ਦਿਓ ਮਾਨ ਸਾਬ੍ਹ ਜੀ ਜਿਊਂਦੇ ਰਵੋ

  • @jastindersingh5668
    @jastindersingh5668 Місяць тому +31

    ਜਿੰਨਾ ਚਿਰ ਸਾਹ ਚਲਦੇ ਮਾਨਾ ਗੁਣ ਤੇਰੇ ਹੀ ਗਾਵਾਂਗੇ ਜੇ ਰੱਬ ਨੇ ਦਿੱਤੀ ਜਿੰਦਗੀ ਤਾਂ ਅਗਲੇ ਜਨਮ ਵੀ ਤੇਰੇ ਕੱਟੜ ਫੈਨ ਬਣਕੇ ਆਵਾਗੇ ❤️❤️

  • @babbumaandsm3893
    @babbumaandsm3893 Місяць тому +3

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad

  • @manmindersingh3958
    @manmindersingh3958 Місяць тому +2

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @sukhpreetsingh232
    @sukhpreetsingh232 Місяць тому +12

    ਜੱਟ ਉਨ੍ਹਾਂ ਜਾਵੇ ਉਤੇ ਜਿਨ੍ਹਾਂ ਸੁੱਟਣ ਨੂੰ ਜ਼ੋਰ

  • @Bishnoi_07146
    @Bishnoi_07146 Місяць тому +28

    ਯਾਰ ਪੁਰਾਣੇ ਪਾਈ ਜਾਂਦੇ ਤੇਰੇ ਨਾ ਦੀ ਬਾਤ.....
    ਗਲਾਸੀ ਖੜਕੂ ਸਾਰੀ ਰਾਤ।
    #babbumaan #gaggugm7

  • @pb08beat98
    @pb08beat98 26 днів тому +2

    ਚਕਣੀ ਨਾ ਕਿਤੇ ਪੈਜੇ OG (Oaken Glow) ਛੱਡ ਕੇ ਢੱਟ ਸਾਰੰਗੀ ❤❤

  • @Imsattabajheri
    @Imsattabajheri Місяць тому +8

    ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ
    ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑

  • @Beimaan_pcp7
    @Beimaan_pcp7 Місяць тому +8

    21ਵੀਂ ਸਦੀਂ ਦੇ ਮਹਾਨ ਲੇਖਕ ਬੱਬੂ ਮਾਨ ਸਾਬ

  • @bawasabbbawasabb4499
    @bawasabbbawasabb4499 Місяць тому

    ਸ਼ਹਿਰ ਨਾਭਾ ਜ਼ਿਲਾ ਪਟਿਆਲਾ ਵਾਈ ਜੀ ਦਾ ਫੈਨ❤❤❤❤❤❤❤❤❤ love you ustaad Babbu Maan ji

  • @Imsattabajheri
    @Imsattabajheri Місяць тому +8

    ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥ਚੰਡੀਗੜ੍ਹ

  • @baazmusic8962
    @baazmusic8962 Місяць тому +20

    ਗਲਾਸੀ ਖਾੜਕੂ ਸਾਰੀ ਰਾਤ ❤❤🔥🔥

  • @maanstetus____0361
    @maanstetus____0361 Місяць тому +2

    Kya ਬਾਤਾਂ ਉਸਤਾਦ ਜੀ ਜੀ ਲਵਾ ਰੱਖਿਆ love you ❤❤❤ Maan saab।।

  • @NeerajKumar-gc3ku
    @NeerajKumar-gc3ku Місяць тому +22

    request To All Fans ,Album trending ਵਿਚ Lai ਕੇ ਜਾਣੀ Apa 🎉🎉❤❤❤❤❤❤

    • @Gamechanger24525
      @Gamechanger24525 Місяць тому +1

      😂😂

    • @TanuJyoti-vc3iv
      @TanuJyoti-vc3iv Місяць тому +2

      Babbu Maan album don't want trend... Babbu maan is trend

    • @prannabitkaan8162
      @prannabitkaan8162 Місяць тому

      Trending nu chadd .. aa line sun gud di rodi pa k bheda pinjre baad ditti😂😂

    • @imharpreet99
      @imharpreet99 Місяць тому

      ​@@Gamechanger24525🤫

    • @AmmandeepSingh-ru4gn
      @AmmandeepSingh-ru4gn Місяць тому

      Chal rhi a Bai ji already punjab ch ✌️6songs👈 trending te ne

  • @babbumaandsm3893
    @babbumaandsm3893 Місяць тому +2

    ਆਪਸ ਦੇ ਵਿੱਚ ਏਨੇ ਪਾਟੇ, ਪੱਟੀ ਜਾਂਦੇ ਮਿੱਤਰੋ ਝਾਟੇ
    ਆਏ ਸਦੀਆਂ ਤੋਂ ਲੜਾਉਂਦੇ ਪਾਇਆ ਧਰਮ ਦਾ ਬਾਣਾ ਏ

  • @BhupinderSingh-yc7xx
    @BhupinderSingh-yc7xx Місяць тому +55

    ਹੁਸ਼ਿਆਰਪੁਰ ਵਾਲੇ ਭੁਪਿੰਦਰ ਕੱਟੜ ਫੈਨ ਉਸਤਾਦ ਬੱਬੂ ਮਾਨ ਦਾ

  • @luckyKUMAR-iy7nm
    @luckyKUMAR-iy7nm Місяць тому +2

    ਬਹੁਤ ਸਾਰਾ ਪਿਆਰ ਤੇ ਸਤਿਕਾਰ.... ਕੋਟਕਪੂਰੇ ਤੋਂ

  • @BhupinderSingh-yc7xx
    @BhupinderSingh-yc7xx Місяць тому +14

    ਰੱਬ ਲੰਬੀ ਉਮਰ ਕਰੇ ਮਾਨ ਤੇਰੀ

  • @_Ankush_hARiPuRiYA_HR
    @_Ankush_hARiPuRiYA_HR Місяць тому +12

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji💖 💯✅

  • @luckyKUMAR-iy7nm
    @luckyKUMAR-iy7nm Місяць тому +1

    ਦੁਨੀਆ ਜੋ ਮਰਜ਼ੀ ਕਹੇ... ਅਸੀਂ ਤੇਰਾ ਖਹਿੜਾ ਨ੍ਹੀ ਛੱਡਣਾ...❤❤❤

  • @jatindersingh4296
    @jatindersingh4296 Місяць тому +1

    🙏🙏🙏Ustaad Babbu Maan Saab ❤❤❤ Love you Maan Saab👍👍

  • @gurmailwahab
    @gurmailwahab Місяць тому +15

    ਬੱਬੂ ਮਾਨ ਬਾਈ ਦਾ ਸਪੈਸ਼ਲ ਧੱਨਵਾਦ ਅਪਣੇ ਜਨਮ ਦਿਨ ਤੇ ਆ ਤੋਹਫ਼ਾ ਅਪਣੇ ਫੈਨਾ ਨੂੰ ਦਿੱਤਾ ❤❤❤❤

  • @PreetSingh-rx6ul
    @PreetSingh-rx6ul Місяць тому +15

    ਯਾਰ ਪੁਰਾਣੇ ਪਈ ਜਾਂਦੇ ਇਸ਼ਕ ਤੇਰੇ ਨਾਂ ਦੀ ਬਾਤ ❤

  • @harmansandhu5226
    @harmansandhu5226 Місяць тому +5

    Es album da sab tu tagda song DJ te att honi eh song te

  • @IK_C_PAGAL.IHSQPURE_TO_507
    @IK_C_PAGAL.IHSQPURE_TO_507 Місяць тому +1

    Love you Ustaat ji 😘 waheguru hamesha chardikla vich rakhe tuhanu 💚

  • @baidwanpb1253
    @baidwanpb1253 Місяць тому +8

    ਐਤਕੀ ਕਣਕ ਦਾ ਸੀਜ਼ਨ ਵਦੀਆ ਲਗੋ ਲਵ ਯੂ ਮਾਨ ਸੱਭ❤❤❤❤

  • @luckyKUMAR-iy7nm
    @luckyKUMAR-iy7nm Місяць тому +7

    ਅਜੇ ਲਿਖਿਆ ਕਿੱਥੇ ਐ, ਅਜੇ ਗਾਇਆ ਕਿੱਥੇ ਐ..
    ਅਜੇ ਖ਼ਾਲ ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ ❤❤

  • @sukhdevgrewal978
    @sukhdevgrewal978 Місяць тому +1

    ਸਰਕੰਡਿਆਂ ਵਿੱਚ ਨਾਗ ਮੇਲੇ
    ਮਾਨ ਸਾਡਾ ਲਫਜ਼ਾਂ ਨਾਲ ਖੇਲੇ❤

  • @jittdhillon3265
    @jittdhillon3265 Місяць тому +1

    ਪਹਿਲੀ ਕੈਸੇਟ ਤੂੰ ਮੇਰੀ miss india ਤੋਂ ਹੁਣ ਤੱਕ all songs r very nice.

  • @babbumaandsm3893
    @babbumaandsm3893 Місяць тому +2

    ਕੰਮ ਕਰਦਿਆਂ ਦਿਨ ਢੱਲ ਗਿਆ ਤੇ ਖਾਂਦੇ ਪੀਂਦਿਆਂ ਸ਼ਾਮ
    ਓ ਦੂਰ ਵੇਸੇਂਦਿਆਂ ਸੱਜਣਾਂ ਤੈਨੂੰ ਰਾਤ ਦਾ ਸਲਾਮ

  • @harvinder76133
    @harvinder76133 Місяць тому +20

    ਚਕਣੀ ਨਾ ਕਿਤੇ ਪੈਜੇ ਓਜ਼ੀ ਛੱਡਕੇ ਢੱਡ ਸਰੰਗੀ,
    ਇਸ ਵਾਰੀ ਮਿਰਜ਼ੇ ਦੀ ਬਾਜ਼ੀ ਜੇ ਚੰਦੜਾਂ ਨਾਲ ਮੰਗੀ 🔥🔥🔥💯

  • @Hitlerbeimaan
    @Hitlerbeimaan Місяць тому +33

    Ustaad ਨੂੰ ਸੁਣ ਕੇ ਸਰੂਰ ਜੇਹਾ ਛਾ ਜਾਂਦਾ ਬੱਬੂ ਮਾਨ ਆ ਕਮਲਿਆ ਮਰਿਆ ਚ ਵੀ ਜਾਨ ਪਾ ਜਾਂਦਾ 💖😇

  • @JeevanSingh-ln2sb
    @JeevanSingh-ln2sb Місяць тому +16

    ਮਾਨ ਨਜ਼ਾਰਾ ਲਿਆਤਾ ਹੁਣ ਨਾ ਪਿਛੇ ਮੁੜੀ ਦੱਬੀ ਰੱਖਣ ਕੰਮ ❤❤❤❤

  • @amandeepsingh9293
    @amandeepsingh9293 Місяць тому +1

    Aajo fer glassy wale veer karo like ❤❤❤

  • @kaursandhu6976
    @kaursandhu6976 Місяць тому +2

    Jad tak chlde a saah odo tak dil vich vasda rahu khant vala maan❤❤❤❤❤love u maan saab g

  • @Barnala1984
    @Barnala1984 Місяць тому +16

    ਪਹਿਲੇ ਤੋੜ ਦੀ ਚੱਲੇ ਪਿੰਡਾਂ ਵਿੱਚ, ਚੱਲਦੀ ਨਹੀਂ ਸਰਕਾਰੀ 🥃

    • @AmmandeepSingh-ru4gn
      @AmmandeepSingh-ru4gn Місяць тому +1

      Glassy 🥂 kharku Sari Raat 🥳or bheda Machan giya Sari Raat😀

  • @HardeepSingh-rm6yu
    @HardeepSingh-rm6yu Місяць тому +6

    ਸੈਰੀ ਵੀ ਸੁਣਿਆ ਗੈਰੀ ਵੀ ਸੁਣਿਆ ਫੇਰ ਮਨ ਉਦਾਸ ਹੈ ਮੈਨੂੰ ਤਾ ਬੱਸ ਬੱਬੂ ਮਾਨ ਦੀ ਤਲਾਸ ਹੈ❤❤

  • @Sunnykumar-yc3nm
    @Sunnykumar-yc3nm Місяць тому +3

    Koi torh nahi maan saab ji DA. One and only super star babbu maan.

  • @Babbumaanbabbu794
    @Babbumaanbabbu794 Місяць тому +7

    💪💪ਪਹਿਲੇ ਤੋੜ ਚੱਲੇ ਪਿੰਡਾਂ ਚ 😮😮ਚਲਦੀ ਨਾਂ ਸਰਕਾਰੀ💪💪

  • @GursewakSingh-bn1tv
    @GursewakSingh-bn1tv Місяць тому +10

    ਵਾਹ ਮਾਂਨ ਕਿਆ ਬਾਤ ਆ ਇਸ਼ਕ ਮਾਰੇ ਪਾਏ ਨੂੰ ਜਿਉਂਦਾ ਕਰਤਾ ਫਿਰ ❤

  • @kaursandhu6976
    @kaursandhu6976 Місяць тому +3

    ਫੈਨਾ di Jaan mana da maan❤❤❤❤❤

  • @luckyKUMAR-iy7nm
    @luckyKUMAR-iy7nm Місяць тому +1

    ਪੱਚੀ ਸਾਲ ਹੋ ਗਏ... ਏਸ ਬੰਦੇ ਨੇ ਸਾਨੂੰ ਕਦੇ ਨਾਰਾਜ਼ ਨਹੀ ਕੀਤਾ...❤❤

  • @baljeetsingh3697
    @baljeetsingh3697 Місяць тому +5

    ਕਿਨੇ ਚਿਰ ਪਿੱਛੋਂ ਜੱਟ ਆ ਗਿਆ ਤੂਫ਼ਾਨ ਬਣ ਕੇ ਹੁਣ ਨੀ ਮੁੜ ਦਾ ਜੱਟ ਕੋਈ ਨੀ ਰੋਕ ਸਕਦਾ ਇਹਨੂੰ ਇਹ ਤਾਂ ਏਦਾਂ ਹੀ ਚਲੂ ਬੱਬੂ ਮਾਨ ❤❤❤