PAGAL (Song): BABBU MAAN | GURU RANDHAWA | BHUSHAN KUMAR | T-SERIES

Поділитися
Вставка
  • Опубліковано 18 гру 2024

КОМЕНТАРІ • 34 тис.

  • @tseries
    @tseries  6 місяців тому +6910

    Guru Randhawa & Babbu Maan 💥🔥 Hit Guaranteed ❤️‍🔥🙌

  • @jagdeepsingh5666
    @jagdeepsingh5666 6 місяців тому +131

    ਹਾੜਾ ਤੂੰ ਛੱਡ ਅੜੀਆਂ ,,ਦਿਲ ਚ ਨੇ ਰੀਝਾਂ ਬੜੀਆਂ, ਖੂਬਸੂਰਤ ਅੰਦਾਜ਼ ਚ ਗਾਇਆ ਦੋਵੇਂ ਭਰਾਵਾਂ ਨੇ ਬਹੁਤ ਖੂਬ।।।

  • @Unafraid46
    @Unafraid46 6 місяців тому +183

    ਮਿੱਤਰਾ ਦੀ ਛੱਤਰੀ❤❤

  • @devkhatri6444
    @devkhatri6444 6 місяців тому +355

    When Babbu Maan Sahab sings the line Pagal tera naa karda ye *Goosebumps moment*❤

  • @VijayKumar-gd9rs
    @VijayKumar-gd9rs 6 місяців тому +171

    0:47 PAGAL ,,,,, totaly goosebumps

  • @SurjitSingh-o9z
    @SurjitSingh-o9z 6 місяців тому +90

    ਪੂਰਾ ਜਹਾਨ ਹੋਇਆ ,ਆਸ਼ਿਕ ਬੇਈਮਾਨ ਦਾ ❤❤ਬੱਬੂ ਬਾਈ ❤🔥

  • @MonyGhabdan
    @MonyGhabdan 6 місяців тому +92

    ਪਾਗਲ ਤੇਰਾ ਨਾਂ ਕਰਦਾ ਐ ਧੁੱਪਾਂ ਵਿੱਚ ਛਾਂ ਕਰਦਾ ਐ ❤️‍🔥🔥

  • @YouTubeIndia
    @YouTubeIndia 6 місяців тому +207

    multiverse madness ❌
    pagalpan ✅

  • @shivrana6455
    @shivrana6455 6 місяців тому +69

    ਹਾੜਾ ਤੂੰ ਛੱਡ ਦੇ ਅੜੀਆਂ ਦਿਲ ਵਿੱਚ ਨੀ ਰੀਝਾਂ ਬੜੀਆਂ ਧੱਕ ਧੱਕ ਧੱਕ ਦਿਲ ਪਿਆ ਕਰਦਾ ਸੌਣੀਂ ਜਦ ਲਗਦੀਆਂ ਝੜੀਆਂ ਮਰਮਰੀ ਬਦਨ ਹੈ ਜਾਂ ਅਰਕ ਗੁਲਾਬ ਦਾ ਪੂਰਾ ਜਹਾਨ ਹੋਇਆ ਆਸ਼ਿਕ ਸ਼ਬਾਬ ਦਾ ❤❤❤ਰੂਹ ਦਾ ਸਕੂਨ ਬੇਈਮਾਨ ❤❤❤❤

  • @kuldeepsinghmaan07
    @kuldeepsinghmaan07 6 місяців тому +73

    ਇਸ਼ਕ ਪੂਰੇ ਦਾ ਰਾਜਾ ਸ਼ਆ ਗਿਆ T series ਤੇ। ਬਹੁਤ ਸਕੂਨ ਮਿਲਿਆ ਗੀਤ ਸੁਣ ਕੇ। ❤❤❤❤

  • @brokenman4947
    @brokenman4947 6 місяців тому +142

    प्रतिष्ठित किंवदंती बब्बू मान 👑 एकल भारतीय कलाकार जिसने 👉🏻 6 अंतरराष्ट्रीय पुरस्कार (4 विश्व संगीत पुरस्कार) (2 डीएएफबीएएमए पुरस्कार) जीते, अपने प्रशंसकों के सबसे ऊंचे टैटू का रिकॉर्ड बनाया

  • @Balwinder_07146
    @Balwinder_07146 6 місяців тому +179

    Babbumaan saab living legend of punjabi music ਇੰਡਸਟਰੀ ❤❤

  • @Australian_jatt
    @Australian_jatt 6 місяців тому +296

    ਇੱਕ ਨਾਮ ਵੱਲੋਂ ਗੁਰੂ ਤੇ ਦੂਜਾ ਸੁਰਾਂ ਵੱਲੋਂ ਗੁਰੂ। ❣️💯

    • @jetpark3743
      @jetpark3743 6 місяців тому +7

      Wahe Guru

    • @surindersharma4509
      @surindersharma4509 6 місяців тому +4

      ਪੰਜਾਬੀ ਮਾਂ ਬੋਲੀ , ਪੰਜਾਬ,ਪੰਜਾਬੀਅਤ ਜ਼ਿੰਦਾਬਾਦ

    • @Amandeepbuttar-ru4gn
      @Amandeepbuttar-ru4gn 6 місяців тому +1

      Yes 👏

    • @ravindermann2127
      @ravindermann2127 6 місяців тому

      Daddu paan jdo lak hila hila thumke laonda odo jma Londa lagda

  • @beimaan_sukh
    @beimaan_sukh 6 місяців тому +98

    Tejinder Singh "Babbu" Maan (born 29 March 1975) is an Indian singer-songwriter, music director, actor and film producer. Most of his artistic work focuses on Punjabi music and films. He is recognised as being among the biggest artists in Punjabi music.

  • @officalkartik4348
    @officalkartik4348 6 місяців тому +137

    Old babbu Maan is back ❤❤❤❤

  • @LaddiDhaliwal-r3x
    @LaddiDhaliwal-r3x 5 місяців тому +8

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @MandhanKritik
    @MandhanKritik 6 місяців тому +36

    Babbu Maan 🚀🔥✌🏻

  • @SunilKumar-cs2zl
    @SunilKumar-cs2zl 6 місяців тому +88

    ਦਿਲ ਮਹਿਬੂਬਾ ਦੀ ਨਜ਼ਰ ਵਿਚ ਧਾਗਾ ਰਹਿੰਦਾ ਹੈ.. ਅਜੀਹਾ ਹੂੰਡਾ ਹੈ ਕੀ ਪਹਿਲਾ ਪਿਆਰ ਹਮੇਸ਼ਾ ਦਿਮਾਗ ਵੀਚ ਰਹਿੰਦਾ ਹੈ..... Babbu maan

  • @Ramphalharyana0001
    @Ramphalharyana0001 6 місяців тому +156

    Babbu maan पूरे हरियाणा और पंजाब की आवाज़ है

  • @divyansh_hu_bae
    @divyansh_hu_bae 6 місяців тому +79

    2018 guru is back mark my words this will be chartbooster...📈
    Babbu mann's voice is cherry on cake...🎉

  • @jassa66
    @jassa66 6 місяців тому +158

    ਕਿਉ ਟੀ ਸੀਰੀਜ ਆਲਿਉ ਦਿਖਦੀ ਆ ਨਾ ਪੰਜਾਬੀ ਕਮੈਂਟ ਸੈਂਕਸ਼ਨ ਵਿੱਚ। ਬਹੁਤ ਵਧੀਆਂ ਲੱਗਿਆਂ ਮੈਨੂੰ ਸਾਰੇ ਕਮੈਂਟ ਪੰਜਾਬੀ ਵਿੱਚ ਦੇਖ ਲਵ ਯੂ ਮਿੱਤਰੋ

  • @gurnihalsingh3041
    @gurnihalsingh3041 6 місяців тому +95

    ਤੈਨੂੰ ਲੈਣ ਆਏ ਸੀ ਮਿਲਕੇ ਚੱਲੇ ਆ
    ਪਹਿਲਾ ਵੀ ਇਕੱਲੇ ਸੀ ਹੁਣ ਵੀ ਇਕੱਲੇ ਆ❤❤❤

  • @SukhdevsinghDhaliwal-l3h
    @SukhdevsinghDhaliwal-l3h 5 місяців тому +10

    Great babbu Maan Saab ji 💝💝💝💝💝

  • @_Ankush_hARiPuRiYA_HR
    @_Ankush_hARiPuRiYA_HR 6 місяців тому +98

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Babbu Maan Ustaad ji 💖 💯✅

  • @beimaan_sukh
    @beimaan_sukh 6 місяців тому +40

    ਸਤਰੰਗੀ ਪੀਂਘ 🌈 ਦੇ ਵਾਂਗੂੰ ਜ਼ਿੰਦਗੀ ਚ ਰੰਗ ਲੇ ਆਈ ❤

  • @Boos_Babbumaan
    @Boos_Babbumaan 6 місяців тому +56

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @SukhdevSinghDhaliwal-rc3sx
    @SukhdevSinghDhaliwal-rc3sx 5 місяців тому +10

    ਬੱਬੂ ਮਾਨ ਸਾਬ੍ਹ ਜੀ 👑👑

  • @Mantinder_Dhaban
    @Mantinder_Dhaban 6 місяців тому +50

    ਹਾੜਾ ਤੂੰ ਛੱਡ ਦੇ ਅੜੀਆ,
    ਦਿਲ ਵਿੱਚ ਨੇ ਰੀਝਾ ਬੜੀਆ,
    ਧੱਕ ਧੱਕ..ਧੱਕ ਦਿਲ ਪਿਆ ਕਰਦਾ ,
    ਸਾਉਣੀ (ਸਾਵਣ ਮਹੀਨਾ ) ਜਦ ਲਗਦੀਆ ਝੜੀਆਂ ,
    ਮਰਮਰੀ ਬਦਨ (ਸਰੀਰ) ਹੈ ਜਾਨ ,
    ਅਰਕ (ਨਿਚੋੜ)ਗੁਲਾਬ ਦਾ....
    ਪੂਰਾ ਜਹਾਨ ਹੋਇਆ ਆਸ਼ਿਕ ਸ਼ਬਾਬ ਦਾ....

  • @manindergill1763
    @manindergill1763 6 місяців тому +152

    ਕੱਠੇ ਹੋਏ ਆ ਜਾਵਾਂਨ ਸੋਹਣੀਏ ਇਕ ਮੈ ਇਕ ਗੀਤ ਮਾਨ ਦੇ ❤

  • @sanjay_bansal
    @sanjay_bansal 6 місяців тому +64

    Biggest collab of the decade ❤ GURU RANDHAWA X BABBU MAAN ❤ two legends of punjab 😊

  • @beimaan_sukh
    @beimaan_sukh 6 місяців тому +31

    ਖੰਟ ਵਾਲਾ ਖੁੱਲ੍ਹੇ ਦਿਲ ਦਾ ❤ USTAAD of hole Punjabi music industry 😘🔥💯

    • @ammyzjatt987
      @ammyzjatt987 6 місяців тому

      Tattu…. Another and bhagat 😂😂😂

  • @rohitpaul9112
    @rohitpaul9112 6 місяців тому +691

    ਕੰਨਾਂ ਵਿੱਚ ਮੁੰਦਰਾਂ ਤੇ ਗਲ 'ਚ ਤਵੀਤੀ ਐ,
    ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰ ਪੀਤੀ ਐ... ❤💯

  • @amriksingh-qw3ki
    @amriksingh-qw3ki 6 місяців тому +107

    Jis din Dil karega history banaguga @Babbu Mann
    ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਉਗਾ ( ਬੱਬੂ ਮਾਨ, ਗੁਰੂ ਰੰਧਾਵਾ

    • @surindersharma4509
      @surindersharma4509 6 місяців тому +3

      ਪੰਜਾਬੀ ਮਾਂ ਬੋਲੀ , ਪੰਜਾਬ,ਪੰਜਾਬੀਅਤ ਜ਼ਿੰਦਾਬਾਦ

    • @GoluKhan-um5go
      @GoluKhan-um5go 6 місяців тому

      😅😅😅😅piyo thoda amar ho gya

  • @RVDPFacts
    @RVDPFacts 6 місяців тому +260

    Babbu Maan x Guru Randhawa = Tabaahiiiii🌪🌪🔥🔥❤‍🔥❤‍🔥❤‍🔥❤‍🔥❤‍🔥❤‍🔥

  • @AjaySingh-pb6fn
    @AjaySingh-pb6fn 6 місяців тому +47

    Jaan ਵਿਚ jaan ਪੈ ਗਈ jaan ਮੁੜ ਆਈ ਐ ❤ Live King 👑 only Babbu Maan Saab ❤️

  • @JagjitSingh-ep8uy
    @JagjitSingh-ep8uy 6 місяців тому +304

    ਖੰਟ ਵਾਲੇ ਜਗ੍ਹਾ ਕੋਈ ਨੀ ਲੈ ਸੱਕਦਾ,,,,❤❤❤❤

    • @AjaySingh-pb6fn
      @AjaySingh-pb6fn 6 місяців тому +3

      Right

    • @sabihanwar3864
      @sabihanwar3864 6 місяців тому

      ❤❤❤❤❤❤❤❤❤❤❤❤🎉🎉🎉🎉🎉🎉🎉🎉🎉😢🎉😮😮😮😮😮😮😮😮😮😮😢😢😢😢😢😢😢😢😢😢😢

    • @sabihanwar3864
      @sabihanwar3864 6 місяців тому

      🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤😂😢😢😢😢😢😢😢😢😢😢😮😮😮😮😮😮😮😮😮😮😮

    • @Boos_Babbumaan
      @Boos_Babbumaan 6 місяців тому

    • @Boos_Babbumaan
      @Boos_Babbumaan 6 місяців тому

      🙏🙏🙏

  • @SunilKumar-cs2zl
    @SunilKumar-cs2zl 6 місяців тому +43

    ਤੇਰੇ ਨਾਲੋ ਲਗਦਾ ਨਵਾਂ ਚਾਂਗਾ ਡੋਰ ਹੋਨਾ ਮਿਲਨ ਲਯੀ ਕਾਧੀ ਤੂ ਵੀ ਤੇ ​​ਮਜਬੂਰ ਹੋ ਨਾ.. ਹਰ ਬਾਰ ਅਪਨੀ ਪਹਿਲ ਦੇਸਦਾ ਹੈ ਸਾਹੀ ਤੈਨੁ ਆਪਨੇ ਪਿਆਰ ਤੇ ਗਰੂਰ ਹੋ ਨਾ..... Babbu maan

  • @travellingbottlepodcasts
    @travellingbottlepodcasts 6 місяців тому +212

    Babbu Maan Vocal entry gives me goosebumps 😘

  • @ParasJoshiPj
    @ParasJoshiPj 6 місяців тому +115

    Babbu maan punjab ka asli legend h .... 2000 ka era bhai ne bht sukoon dia ...mujhe abhi bhi yad h jab inka mehfil mitran di aaya tha ..aur hm log cycle Mitra di khte the

  • @mandeepsandhu3436
    @mandeepsandhu3436 6 місяців тому +128

    ਇਹ ਬੱਬੂ ਮਾਨ ਦਾ ਜਲਵਾ ਜਿਹੜਾ ਟੀ ਸੀਰੀਜ਼ ਦੇ ਚੈਨਲ ਤੇ ਠਾਹ ਠਾਹ ਪੰਜਾਬੀ ਗੁਰਮੁਖੀ ਆਲੇ ਕਮੈਂਟਸ ਆ ਰਹੇ ਆ। ਪੰਜਾਬੀਅਤ ਜ਼ਿੰਦਾਬਾਦ ♥️🎌♥️

  • @GovindKumar-yw9sc
    @GovindKumar-yw9sc 6 місяців тому +41

    ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ🤝
    ਬੇਈਮਾਨ

  • @GovindKumar-yw9sc
    @GovindKumar-yw9sc 6 місяців тому +33

    ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨੀ
    ਇੱਕ ਤੇਰੀ ਲੋਰ ਉਤੋਂ ਦਾਰੂ ਦਾ ਨਸ਼ਾ ਨੀ 🥂🍺❤

  • @beimaan_sukh
    @beimaan_sukh 6 місяців тому +22

    Waiting for more collaboration with maan saab ❤❤❤❤ The legend BABBU MAAN 👌🏻❤️‍🔥 ਲਗੋੜ ਦਾ ਜੀਜਾ 🥰

  • @kamaljeetsingh6793
    @kamaljeetsingh6793 6 місяців тому +63

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤❤ # ਬੱਬੂ ਮਾਨ # ਗੁਰੂ ਰੰਧਾਵਾ

  • @IamBathindian
    @IamBathindian 6 місяців тому +79

    ਸਿਰਾ Maan Saab.... ਉਸਤਾਦ Babbu Maan ਜੀ ❤❤❤❤❤❤

  • @cdoboyboycdo2127
    @cdoboyboycdo2127 4 місяці тому +5

    ਬੁਰਾ ਹਾਲ ਸ਼ਲਾਰੂਆਂ ਦਾ ਭੇਡਾਂ ਕੰਧਾਂ ਚ ਵੱਜਦੀਆਂ ਫਿਰਦੀਆਂ.....
    ਅੱਤ movie ਬਣੀ ਅਮਿਤੋਜ ਮਾਨ ਦੀ 👌🏼👌🏼

  • @karmjeetkuar
    @karmjeetkuar 6 місяців тому +38

    ਪਾਗ਼ਲ ਤੇਰਾ ਨਾਂ ਕਰਦਾ ਏਂ, ਧੁੱਪਾਂ ਵਿੱਚ ਛਾਂ ਕਰਦਾ ਏਂ,ਹਰ ਪਲ਼ ਅਰਜ਼ਾਂ 🙏 ਕਰਦਾ ਏਂ ਦਿਲ ❤️ ਏਂ ਮੇਰਾ ❤

  • @rohitpaul9112
    @rohitpaul9112 6 місяців тому +136

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @Buntyvirk798
    @Buntyvirk798 6 місяців тому +68

    ਪੰਜਾਬ ਦਾ ਮਾਣ ਬੱਬੂ ਮਾਨ❤️❤️ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🙏🙏🙏

  • @arpanpreetsingh6474
    @arpanpreetsingh6474 6 місяців тому +39

    ਹਾੜਾ ਤੂੰ ਛੱਡ ਦੇ ਅੜੀਆਂ ਦਿਲ ਵਿੱਚ ਨੇ ਰੀਝਾਂ ਬੜੀਆਂ ਧੱਕ ਧੱਕ ਦਿਲ ਪਿਆ ਕਰਦਾ💥🔥

  • @navjotpal3012
    @navjotpal3012 6 місяців тому +55

    Guru ka guru hai sath jisko dekh kr guru ne gana shuru kiya, THE BABBU MAAN SAAB ❤

  • @buntythakkarwalia4984
    @buntythakkarwalia4984 6 місяців тому +155

    90 ਤੋਂ ਲੈਕੇ ਜੀਦਾ ਹੁਣ ਤੱਕ ਨਾਮ ਆ।ਧਿਆਨ ਨਾਲ ਦੇਖ ਓਹੀ ਖੰਟ ਵਾਲਾ ਮਾਨ ਆ❤️🔥

  • @RanjitSingh-qo4zk
    @RanjitSingh-qo4zk 6 місяців тому +79

    ਯਾਰ ਗਾਣਾ10 ਮਿੰਟਾ ਦਾ ਹੋਣਾ ਚਾਹੀਦਾ ਸੀ ਬਹੁਤ ਸੋਹਣਾ ਗਾਣਾ 👌👌

  • @babbumaanktzfan8741
    @babbumaanktzfan8741 6 місяців тому +201

    🤟Babbu maan 🤟
    ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
    ਏਥੇ ਕਈ ਆਪ ਹੀ ਮਿਟ ਗਏ 💥
    only babbu maan

  • @VirasaatPunjab
    @VirasaatPunjab 6 місяців тому +84

    ਹਏ ਮੇਰੀ ਜਾਨ ਸਕੂਨ ਮਿਲਦਾ ਤੇਰੀ ਆਵਾਜ਼ ਨੂੰ ਸੁਣਕੇ ਪੰਜਾਬ ਦੀ ਸ਼ਾਨ ਮੇਰੀ ਜਾਨ ਬੱਬੂ ਮਾਨ ❤❤❤

  • @SinghTech-d3s
    @SinghTech-d3s 14 днів тому +2

    Dil bhut khush hoya guru te babbu maan ji da song sun k ❤❤🎉🎉

  • @karmasingh1900
    @karmasingh1900 6 місяців тому +47

    ਗੀਤ ਲਿੱਖਕੇ ਨਿੱਬ ਤੋੜੇ ਸ਼ੋਂਕੀ ਨਹੀਂ ਸਨਮਾਨਾਂ ਦਾ
    Love you respected Brother Maan Saab 🦅

  • @MonyGhabdan
    @MonyGhabdan 6 місяців тому +1062

    ਰੋਟੀ ਜੋਗੀ ਪਿੰਡ ਐਂ ਜਮੀਨ ਬਈ ਬਹੁੁਤਾ ਪੰਜਾਬ ਬਾਰੇ ਸੋਚਦਾ ⛳️ Maan Beimaan❤️‍🔥

    • @mehakgoraya302
      @mehakgoraya302 6 місяців тому +5

      ❤❤

    • @SunilKumar-cs2zl
      @SunilKumar-cs2zl 6 місяців тому +5

      Right

    • @BinduSingh-io6jk
      @BinduSingh-io6jk 6 місяців тому +5

      ❤❤

    • @MonuSingh-r3h
      @MonuSingh-r3h 6 місяців тому +8

      ❤ਬਾਈ ਜੀ ਆਈ ਲਵ ਯੂ ਬਬੂ ਮਾਨ ਤੇ ਗੁਰੂ ਰੰਧਾਵਾ ਗੀਤ ਬੜਾ ਹੀ ਸੋਹਣਾ ਤੇ ਵਧੀਆ❤

    • @SunilBoyat-b3e
      @SunilBoyat-b3e 6 місяців тому +3

      Wow nice ❤❤

  • @sunnysingh-hf3jo
    @sunnysingh-hf3jo 6 місяців тому +49

    Babbu maan magic is everwhere... Unique voice,
    Jiska muqabla ni 🔥🔥

  • @gauravvvvvvvvvvvvvvvvvv
    @gauravvvvvvvvvvvvvvvvvv 6 місяців тому +53

    Babbu Maan should do songs like this with modern music , modern composition. He was doing just those outdated type songs.his vocals are too good and versatile

    • @jaspreetbhalru1071
      @jaspreetbhalru1071 3 місяці тому

      Problem is brother he doesn’t listen and funny thing is Aman Hayer most hits for him

    • @jaspreetbhalru1071
      @jaspreetbhalru1071 3 місяці тому

      Babbu Mann honestly needs to make a album shinda

  • @VijayKumar-gd9rs
    @VijayKumar-gd9rs 6 місяців тому +150

    Babbu Mann saab ki aawaz ka koi tod nhi h ,,hamare Rajasthan me maan saab bahut famous hsi ,,,
    Lots of love from jhunjhunu Rajasthan ❤

  • @Babbumaanbabbu794
    @Babbumaanbabbu794 6 місяців тому +1415

    46° ਤਾਪਮਾਨ ਹੈ ਮੇਰੇ ਵੀਰੋ ਸਾਰਿਆਂ ਨੂੰ ਬੇਨਤੀ ਹੈ ਕੀ ਜਿੰਨਾ ਕੋਲ ਜਮੀਨ ਆ ਉਹ ਹਰ ik ਕਿੱਲੇ ਚ ਚਾਰ ਦਰੱਖਤ ਲਾਉਣ 🙏🙏🙏🙏Babbu Maan Te Guru Randhawe... ਨੂੰ ਦਿਲੋਂ ਪਿਆਰ

  • @SukhiKaur-pv6gl
    @SukhiKaur-pv6gl 5 місяців тому +7

    Love you babbu Maan Saab ji ❤❤❤❤❤

  • @Buttar_438
    @Buttar_438 6 місяців тому +47

    ਸਾਰਾ ਦਿਨ ਬਾਜੇ ਤੇ ਬੈਹਕੇ ਤਰਜਾ ਘੜਦਾ ਹਾ ,
    ਟਿਕਦੀ ਰਾਤ ਬਿਰਹਾ ਦੀ ਕੁੱਲੀ ਵਿੱਚ ਵੜਦਾ ਹਾ
    ਤੇਰੇ ਵੱਲ ਨੀ ਵੇਹਦੇ ਜੱਟੀਏ , ਅਸੀ ਤਾ ਧੁਰ ਤੋ ਕਾਣੇ ਹਾ
    ਤੂੰ ਕੀ ਵੈਲ ਸਿਖਾਉਣੇ ਨੀ ਏਹ ਤਾ ਵੈਲੀ ਲਾਣੇ ਆ 🔥 babbu maan

    • @surindersharma4509
      @surindersharma4509 6 місяців тому +2

      ਪੰਜਾਬੀ ਮਾਂ ਬੋਲੀ , ਪੰਜਾਬ,ਪੰਜਾਬੀਅਤ ਜ਼ਿੰਦਾਬਾਦ

  • @vickydhanju8685
    @vickydhanju8685 6 місяців тому +97

    ਕੋਈ ਤੋੜ ਨਹੀਂ ਖੰਟ ਵਾਲੇ ਮਾਨ ਦਾ।।। ਗੁਰੂ ਦਾ ਕੰਮ ਵੀ ਬਹੁਤ ਵਧੀਆ ਹੈ ❤

  • @babbumaandsm3893
    @babbumaandsm3893 6 місяців тому +108

    ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ
    ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ

  • @Tanjot_Sandhu
    @Tanjot_Sandhu 6 місяців тому +106

    ਅਜੇ ਖਾਲ ਚ ਘੁੰਮਦਾ ਮੈਂ ਨੱਕਾ ਲਾਈਆਂ ਕਿੱਥੇ ਆ
    ਅਜੇ ਸ਼ੁਰੂਆਤ ਮੇਰੀ ਅਜੇ ਗਾਇਅਾ ਕਿੱਥੇ ਐ 🌪️🔥

  • @Jxgga.Dhillon
    @Jxgga.Dhillon 6 місяців тому +71

    U.P se Babbu maan paaji and Guru paaji ko bahut sara pyar ❤❤❤❤❤❤❤❤❤❤❤❤❤❤❤❤

  • @RECPECTGAMEBAI
    @RECPECTGAMEBAI 6 місяців тому +61

    ਬੱਬੂਮਾਨ ਐਡ ਗੁਰੂ ਰੰਧਾਵਾ ਸਿਰਾਂ ਕਰਾਤੀ🎉🎉🎉🎉

  • @shashanksharma4732
    @shashanksharma4732 Місяць тому +3

    Babbu maan is a living legend, respectful personality

  • @karmjeetkuar
    @karmjeetkuar 6 місяців тому +151

    ਨਜ਼ਰ ਨਾ ਲੱਗ ਜਾਵੇ ਕਿਸੇ ਭੂਤਨੀ ਦੀ ਮੇਰੇ ਬੇਈਮਾਨ ਨੂੰ ਲਵ ਯੂ ਉਸਤਾਦ ਜੀ ❤️😍😍😍😍😍😍

  • @sunnysingh-hf3jo
    @sunnysingh-hf3jo 6 місяців тому +27

    Aake tu fir na jaayi
    Laayian te tod nibhayi 🔥🔥🔥🔥
    Aaye oye ustaada ❤

  • @maanbakalewala91297
    @maanbakalewala91297 6 місяців тому +48

    Babbu maan Always king every where 👑🇳🇿Love from Auckland

  • @SuniderSingh-r9o
    @SuniderSingh-r9o 4 місяці тому +5

    Yr sirra lata manaaaaaaaaaa......bhut gyan a baiiiiii..ikala 2 touch garari huble i tone beep low upper touch low beam sirra lagata yr music da

  • @rohitpaul9112
    @rohitpaul9112 6 місяців тому +89

    ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਲਵ ਯੂ ਬਾਈ🌹

  • @ਪੰਜਾਬਨਾਲ
    @ਪੰਜਾਬਨਾਲ 6 місяців тому +26

    One one one..... Chakk oye, babbumaan🔥

  • @gagandeep8099
    @gagandeep8099 6 місяців тому +121

    ਜਿੰਨੇ ਮਰਜ਼ੀ ਆ ਜਾਣ ਪਰ ਕੋਈ ਖੰਟਂ ਵਾਲੇ ਦੀ ਜਗ੍ਹਾ ਨੀ ਲੇ ਸਕਦਾ ਅਖਾੜਿਆਂ ਦਾ ਰਾਜਾਂ ਬੱਬੂਮਾਨ ❤❤

  • @SukhiKaur-pv6gl
    @SukhiKaur-pv6gl 5 місяців тому +7

    Babbu Maan Saab ji 👑👑👑👑👑

  • @sunnysingh-hf3jo
    @sunnysingh-hf3jo 6 місяців тому +41

    Ghoosebumps... When babbu maan is come ❤

  • @virkmadeinpunjab4018
    @virkmadeinpunjab4018 6 місяців тому +530

    ਟੀ ਸੀਰੀਜ਼ ਵਾਲ਼ੇ ਬਾਈਆ ਨੂੰ ਬੇਨਤੀ ਆ ਕੇ ਬਾਈ ਬੱਬੂ ਜੀ ਤੋ ਇੱਕ ਮਿੱਤਰਾਂ ਦੀ ਛੱਤਰੀ ਵਰਗੀ ਕੈਸੇਟ ਹੋਰ ਕਢਵਾ ਲਓ ਟੀ ਸੀਰੀਜ no 1 ਬਣ ਜਾਊ
    ਲਵ ਯੂ ਬੱਬੂ ਮਾਨ ਸਾਬ❤❤❤❤❤❤❤❤❤❤❤❤❤❤❤

    • @Beimaan_fan
      @Beimaan_fan 6 місяців тому +12

      Oh sirf babbu maan di mrjia

    • @Cancunwedding
      @Cancunwedding 6 місяців тому +3

      @@Beimaan_fan so true.....

    • @LalitKumar-rl2vv
      @LalitKumar-rl2vv 6 місяців тому +3

      Love you Maan Saab 💪💪💪💪💪💪💪💪💪 💪💪💪 💪💪💪💪

    • @Ustaad11196
      @Ustaad11196 6 місяців тому +1

      💥💥💥🔥🔥

    • @amarjitsingh740
      @amarjitsingh740 6 місяців тому +4

      Sahi veer. Ki pta fir kdo jat da mood badal je

  • @shamisingla1403
    @shamisingla1403 6 місяців тому +82

    old babbu maan is back 🔥

    • @surindersharma4509
      @surindersharma4509 6 місяців тому +2

      ਪੰਜਾਬੀ ਮਾਂ ਬੋਲੀ , ਪੰਜਾਬ,ਪੰਜਾਬੀਅਤ ਜ਼ਿੰਦਾਬਾਦ

  • @sewak177
    @sewak177 6 місяців тому +30

    ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,

  • @indian_Asmr12
    @indian_Asmr12 6 місяців тому +30

    kya khooob gaya hai maan sahab😍😍🔥 awaaz de dhani...
    guru bro u also rocked❤️

  • @RoopSingh-uf2de
    @RoopSingh-uf2de 6 місяців тому +173

    97 ਤੋਂ ਹ ਹ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ ਸਾਡਾ ਉਸਤਾਦ ਬੱਬੂ ਮਾਨ ਜ਼ਿੰਦਾਬਾਦ ਨਾਈਸ ਅਤ ਵੈਰੀ ਨਾਈਸ ਸੌਂਗ 💪💪💪💪💪

  • @beimaanpc9
    @beimaanpc9 6 місяців тому +122

    ਮਿਤਰਾਂ ਨੂੰ ਖੋਲੀ ਹੋਈ
    ਕਿਤਾਬ ਆਖਦੇ
    ਇਕ ਨੂੰ guru
    ਤੇ ਦੂਜੇ ਨੂੰ Maan ਆਖਦੇ 😮❤.
    Sare ਕੱਟੜ fan like kro

  • @manibharwal3427
    @manibharwal3427 6 місяців тому +32

    ਆਜਾ ਛੱਡ ਕੇ ਜਾਣ ਵਾਲ਼ੀਏ ਫ਼ਿਰ ਆਜਾ 🍁💕
    ਢੱਲ਼ਦੀ ਉਮਰੇ ਬਚਪਨ ਜੇਹਾ ਪਿਆਰ ਦਿਆਂ ✍️💫💕

  • @IK_C_PAGAL.IHSQPURE_TO_507
    @IK_C_PAGAL.IHSQPURE_TO_507 6 місяців тому +60

    ਪੂਰੇ 20 ਸਾਲ ਬਾਦ ਕੰਮ ਕੀਤਾ T Series ਨਾਲ 🔥🔥🔥 Love you Jane 😘 waheguru hamesha chardikla vich rakhe tuhanu 💚😘

  • @SukhiKaur-pv6gl
    @SukhiKaur-pv6gl 5 місяців тому +6

    Babbu Maan Saab ji zindabad ❤❤❤❤❤

  • @meetbabbumaandafan6599
    @meetbabbumaandafan6599 6 місяців тому +587

    ਬੱਬੂ ਮਾਨ ਦਾ ਕੋਈ ਤੋੜ ਨਹੀਂ ਗੀਤਾਂ ਵਿੱਚ ਸਕੂਨ ਬੜਾ ਲਿਖਦਾ ਖਰੀਆਂ ਗੱਲਾਂ ਬਹੁਤ ਸੋਹਣੀ ਵੀਡੀਓ ਬਣਾਈ ਐਂਡ ਹੀ ਕਰਾਉਂਦਾ ਹੈ ਗੀਤ ਇਹਦਾ ♥️♥️

    • @deepgaming711
      @deepgaming711 6 місяців тому +11

      Sidhu Moose Waaala Sab da Tod C

    • @GoluSingh-rj5ji
      @GoluSingh-rj5ji 6 місяців тому +12

      ​Bacha si oh

    • @Malaysia186
      @Malaysia186 6 місяців тому +1

      Guru randhawa ne likhiya va

    • @jagdeepsandhu7711
      @jagdeepsandhu7711 6 місяців тому

      ​@@deepgaming711goldy brar react 😆 on this message

    • @GoluSingh-rj5ji
      @GoluSingh-rj5ji 6 місяців тому +6

      @@Malaysia186 Dona ne likheya

  • @coolvicky3498
    @coolvicky3498 6 місяців тому +375

    Babu maan 2024 mein bhi young..... Mein 42 ka hogya hoon 2003 -4 mein mera college time tha babu maan abhi bhi vaise ke vaise hi

    • @sunnysingh-hf3jo
      @sunnysingh-hf3jo 6 місяців тому +6

      Babbu Maan sir❤

    • @Ustaad11196
      @Ustaad11196 6 місяців тому +4

      😅😊

    • @onlybabbumaan6197
      @onlybabbumaan6197 6 місяців тому +3

      ❤❤❤❤

    • @MemeHHH2024
      @MemeHHH2024 6 місяців тому +5

      Plastic surgery ka nam suna hai 2 lakh lagya hai eske muhh pe 😅😅

    • @sunnysingh-hf3jo
      @sunnysingh-hf3jo 6 місяців тому

      @@MemeHHH2024 Abe lodu usne maintain Kiya hai khud ko. 50 ki umar me bhi lgta nhi vo

  • @IK_C_PAGAL.IHSQPURE_TO_507
    @IK_C_PAGAL.IHSQPURE_TO_507 6 місяців тому +208

    ਸਾਰੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਹੈ ਨਾਲ਼ੇ ਬੱਬੂ ਮਾਨ ਤੇ ਗੁਰੂ ਰੰਧਾਵਾ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾ ਨੂੰ ਬੇਨਤੀ ਹੈ ਕੀ ਗ਼ਰਮੀ ਬਹੁਤ ਵੱਧ ਰਹੀਂ ਹੈ ਆਪਣੀ ਜ਼ਮੀਨ ਵਿੱਚ 2 ਬੂਟੇ ਜਰੂਰ ਲਗਾਓ ਜੀ ਹੱਥ ਬੰਨ ਕੇ ਬੇਨਤੀ ਹੈ ਜੀ 🙏🏻

  • @GovindKumar-yw9sc
    @GovindKumar-yw9sc 6 місяців тому +35

    ਤੁਹਾਡਾ ਦਿੱਲ ਬਹੁਤ ਕੀਮਤੀ ਹੈ ਕੋਸ਼ਿਸ਼ ਕਰੋ ,
    ਉਹਦੇ ਵਿੱਚ ਓਹੀ ਰਹੇ ਜੋ ਰਹਿਣ ਦੇ ਕਾਬਿਲ ਹੋਵੇ ।
    ਬੱਬੂ ਮਾਨ

  • @RajwinderSingh-m3k
    @RajwinderSingh-m3k 6 місяців тому +694

    ਗੁਰੂ ਰੰਧਾਵੇ ਦਾ ਬਹੁਤ ਬਹੁਤ ਧੰਨਵਾਦ , ਸਾਨੂੰ ਪੁਰਾਣਾ ਬੱਬੂ ਮਾਨ ਵਾਪਿਸ ਕਰਨ ਲਈ

  • @yuvraj232
    @yuvraj232 6 місяців тому +30

    Babbu Maan fans ❤pagaL hoge tere ishque ch😍🔥🔥 bombastic song loaded🔥🔥

  • @SukhdevSinghDhaliwal-rc3sx
    @SukhdevSinghDhaliwal-rc3sx 6 місяців тому +44

    Real legend of whole music 🎶 industry babbu Maan Saab ji 🙏🙏🙏

  • @MandeepMandeepsingh-up8qr
    @MandeepMandeepsingh-up8qr 6 місяців тому +28

    ਸਾਡੀ ਜਿੰਦ ਸਾਡੀ ਜਾਨ ਸਾਡਾ ਖੰਟ ਵਾਲਾ ਮਾਨ " 💓

  • @SiraaStudio
    @SiraaStudio 6 місяців тому +51

    Theek ah guru vi bahut vadia ....❤Yaar Babbu maan ❤ Hale tak chalda chote chote hundiya to lai ke aaj 30 saal de hoge Par Babbu Maan All time block buster ❤️ Legend Ah Yaar ☝🏻👑🥰❤️

    • @Ustaad11196
      @Ustaad11196 6 місяців тому +2

      😊❤

    • @harshdeepsharma4759
      @harshdeepsharma4759 6 місяців тому +1

      Babbu Maan Saab ❤️❤️

    • @Sanjeevnivadha.
      @Sanjeevnivadha. 6 місяців тому +3

      Ajey Bai kehnda main hun gauna ena ghaint vocal kisey hor daa nhi bakri tra main main taa sare kr lain par rooh nu shoon vale bol kithon kadh daa banda eh fer uton awaaz fer music

  • @babbumaandsm3893
    @babbumaandsm3893 5 місяців тому +6

    ਆਪਣੀ ਕਮਾਈ ਸਦਾ ਕੰਮ ਆਉਂਦੀ ਐ
    ਤੇ ਕੋਈ ਨੀ ਗੁਆਂਢੀ ਦੇ ਜਵਾਕ ਭਾਲ ਦਾ
    80 ਆਂ 85 ਆਂ ਨੂੂੰ ਢੁੱਕ ਜਾਵੋਗੇ
    ਜੇ Target ਰੱਖੋਗੇ 100 ਸਾਲ ਦਾ

  • @VijayKumar-gd9rs
    @VijayKumar-gd9rs 6 місяців тому +27

    Ustaad babbu mann sahab or guru Randhawa ko ,,, jhunjhunu Rajasthan se dher saara pyaar ❤🎉

  • @happydirba2334
    @happydirba2334 6 місяців тому +76

    ...... ustad ....97 ਤੋਂ ਹ ਹ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ ਸਾਡਾ ਉਸਤਾਦ ਬੱਬੂ ਮਾਨ ਜ਼ਿੰਦਾਬਾਦ ਨਾਈਸ ਅਤ ਵੈਰੀ ਨਾਈਸ ਸੌਂਗ ....