Babbu Maan - ਮਲਕੀ ( ਵਲੈਤਣ ) ਕੀਮਾ ( ਦੇਸੀ ) | Malki Valaitan - Keema Desi | Latest Punjabi Song 2021

Поділитися
Вставка
  • Опубліковано 1 січ 2025

КОМЕНТАРІ • 31 тис.

  • @artwfun
    @artwfun 3 роки тому +162

    17 ਮਿੰਟਾਂ ਦਾ ਇਹ ਗੀਤ - ਗੀਤ ਹੀ ਨਹੀਂ ਹੈ
    ਇਹ ਇਸ਼ਕ ਵਾਲਿਆ ਦਾ ਇਤਿਹਾਸ ਹੈ ।
    Maan saab tan history da gyan de dinde aa song ch ❤️
    Is lyi hi kehnde aa love you Maana 💕

  • @arnoldjp4632
    @arnoldjp4632 3 роки тому +162

    ਵਾਹ ਜ਼ੀ ਵਾਹ 'ਮਲਕੀ ਕੀਮਾ" ਇਸ ਤਰ੍ਹਾਂ ਵੀ ਗਾਇਆ ਜਾ ਸਕਦਾ ਇਹ ਕੰਮ ਸਿਰਫ਼ ਸਾਡੇ ਉਸਤਾਦ ਸਾਬ ਹੀ ਕਰ ਸਕਦੇ ਨੇ 'ਕੀਮਾ ਮਲਕੀ ਦੇ ਪਿਆਰ ਦਾ ਸ਼ਿਕਾਰ ਹੋ ਗਿਆ ਜਿਵੇਂ ਸਾਰਾ ਦੇਸ਼ ਨੋਟਬੰਦੀ ਦਾ ਹੋਇਆ" ਸਲਾਮ ਐਸੀ ਲਿਖ਼ਤ ਨੂੰ🤗🤗🤗

    • @laddikamboj7411
      @laddikamboj7411 3 роки тому +1

      Sartaj is the best ਪੰਜਾਬੀ singer ਬੱਬੂ mann online best song forever

  • @ManmeetSandhu.46
    @ManmeetSandhu.46 3 роки тому +162

    ਲੰਮਾ ਪੈਂਡਾ ਰਾਹੀ ਮਰਗੇ ਨੀ ਪਿਆਸੇ ਓਏ ਪਊਆ ਵਿਸਕੀ ਦਾ ਪਿਲਾਦੇ ਨੀ ਮੁਟਿਆਰੇ 😍😎
    Love you Maan Saab ✍️😘❤✌

  • @kulwinderkaur3370
    @kulwinderkaur3370 9 місяців тому +57

    2024 vich kon kon ustad ji da ah ganna sunda pya❤❤

  • @sanju_thapar
    @sanju_thapar 3 роки тому +60

    ❤️ਮੈਂ ਇਸ਼ਕਪੁਰੇ ਦਾ ਰਾਜਾ ਤੂੰ ਹੁਸੈਨਪੁਰੇਂ ਦੀ ਰਾਣੀ ❤️

  • @SunilKumar-kt8rl
    @SunilKumar-kt8rl 3 роки тому +230

    ਜੁਝਦਾ ਪੰਜਾਬ, ਕਿਸਾਨ ਮਜਦੁਰ ਏਕਤਾ ਜਿੰਦਾਬਾਦ💪🏽💪🏽🙏🙏👈

  • @jassahehar849
    @jassahehar849 3 роки тому +113

    ਸਾਰੇ ਆਪਣੀ ਆਪਣੀ ਜਗ੍ਹਾ ਸਹੀ ਆ
    ਪਰ ਸਾਡੇ ਆਲੇ ਦਾ ਕੋਈ ਤੋੜ ਨੀ 💪

  • @karankumarbhatia673
    @karankumarbhatia673 2 роки тому +91

    ਮਾਣ ਸਾਬ ਦੀ ਆਵਾਜ਼ ਤੇ ਸੰਗੀਤ ਦੇ ਕੰਬੀਨੇਸ਼ਨ ਨੇ ਗਾਣੇ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਜਿੰਨੀ ਬਾਰ ਵੀ ਗਾਣਾ ਸੁਣੋ ਮਨ ਨੂੰ ਭਰਦਾ
    Awesome

    • @anildeep9943
      @anildeep9943 11 місяців тому

      Malki kima diljeet dosanj da suni tu ik war

  • @hollywoodhorrortime9098
    @hollywoodhorrortime9098 3 роки тому +197

    ਵਾਹ ਬਾਈ ਸਵਾਦ ਆ ਗਿਆ ,, ਸਿੱਧਾ ਹਿੱਕ ਵਿੱਚ ਵੱਜਿਆ 😍😍😍😍😍 the one and only one Babbu Maan

  • @kawalsahota2812
    @kawalsahota2812 3 роки тому +113

    ਅਨੰਦ ਆ ਗਿਆ ਯਾਰ ਸੁਣ ਕੇ ਸੱਚੀ ❤️❤️❤️

  • @arpindersinghdhot7811
    @arpindersinghdhot7811 3 роки тому +131

    ਕਿੱਸਾ, ਕਹਾਣੀ , ਗੀਤ . ਸਭ ਇੱਕ ਮਿੱਕ ਹੋਗੇ . ਵਾਹ ਉਏ ਮਾਨਾ ਸਦਾ ਮਾਨ ਰਹਿਣਾ 🥰 ਲਵ ਯੂ.

  • @Gurdeepsingh-n3b3h
    @Gurdeepsingh-n3b3h 2 роки тому +195

    ਅੱਜ ਵੀ ਸੁਣ ਦਾ ਕੋਈ ਜੇ ਸੁਣ ਦਾ ਤਾਂ like ਕਰ ਕੇ ਦੱਸੋ ਮੈ ਤਾਂ ਅੱਜ ਵੀ ਸੁਣ ਦਾ ਹਾਂ

  • @maanbeimaan7917
    @maanbeimaan7917 3 роки тому +441

    ਛੱਡੀਆਂ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ🅱️♏🚜🌾❤️

    • @singhgopi130
      @singhgopi130 3 роки тому +3

      Love you maan Saab

    • @sonukaswan2612
      @sonukaswan2612 3 роки тому +1

      Full maja sound may sun k maja agya lave you maan saab

    • @_gillz_
      @_gillz_ 3 роки тому

      ua-cam.com/video/RnrYemSKYfI/v-deo.html

  • @sarbsinghsachdeva1128
    @sarbsinghsachdeva1128 3 роки тому +187

    ਕੀ ਆਖਾਂ ਤੈਨੂੰ ਮਾਨਾ ...ਲੋਕਾਂ ਦਾ ਤਾ ਟਾਈਮ ਆਉਂਦਾ ...ਤੇਰਾ ਮੁਕਣਾ ਨਈ ਜ਼ਮਾਨਾ !!!👌👌👌💕💕

    • @suchetchahal3713
      @suchetchahal3713 3 роки тому +3

      ਚੰਗੀ ਕਲਮ ਨੂੰ ਸਮਾਂ ਸਦਾ ਉਡੀਕਦਾ ਰਹਿੰਦਾ ਹੈ।

    • @HussainRaja-i4i
      @HussainRaja-i4i 7 місяців тому

      S 4:06 4:06 4:06 😊😊

  • @manjitgill3975
    @manjitgill3975 3 роки тому +64

    ਚੰਗੇ ਗੀਤ ਪੈਸਾ ਤਾਂ ਨਹੀਂ ਬਣਾਉਂਦੇ ਪਰ ਕਿਰਦਾਰ ਹਮੇਸ਼ਾ ਉੱਚਾ ਬਣਾਈ ਰੱਖਦੇ ਨੇ 💪✨💪✨💪✨💪✨💪✨💪✨💪✨

  • @sukhsingh6005
    @sukhsingh6005 Рік тому +8

    Mea ahe song aj sunia Ave lgda ki bss ktam aw sab ana jiada acha song aw maan Saab always happy raho

  • @ramanbenipal
    @ramanbenipal 3 роки тому +122

    ਹਰ ਇੱਕ ਗੀਤ ਚ ਕਿਸਾਨੀ ਦੀ ਗੱਲ ਹੋਰ ਕੋਈ ਨਹੀਂ ਕਰ ਸਕਦਾ ਤੇਰੇ ਬਿਨਾਂ ਮਾਨਾਂ ਪਿਆਰ ਸਤਿਕਾਰ 😍🥰🥰♥️♥️🥳

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @RajveerSingh-mw3dp
    @RajveerSingh-mw3dp 3 роки тому +177

    ਗੀਤ ਸੁਣ ਕੇ ਦਿਲ ਨੂੰ ਅਲੱਗ ਜਾ ਸਕੂਨ ਮਿਲਦਾ 🥰😘😍❤❤

  • @Amandeepbuttar-ru4gn
    @Amandeepbuttar-ru4gn Рік тому +10

    "eni length vale Legendary song❤️🤗sirf legend babbu maan saab hi ✍️likh gaa skde ne" forever hitt🤘

  • @Sonu_quotes_75
    @Sonu_quotes_75 3 роки тому +79

    ਗੀਤ ਕਾਅਦਾ ਮਾਨਾਂ ਕਹਾਣੀ ਸੁਨਾਤੀ ਪੂਰੀ 🔥😁
    Luv u 22

  • @bmfrajvir8206
    @bmfrajvir8206 3 роки тому +155

    ਤੇਰੇ ਆਵਾਜ਼ ਸਿੱਧੀ ਉੱਤਰਦੀ ਜਾਂਦੀ heart ch♥️😌

  • @kuldeepsidhu2536
    @kuldeepsidhu2536 3 роки тому +80

    ਰੀਝਾਂ ਲਾ ਕੇ ਬਣਾਇਆ ਹੋਇਆ ਗੀਤ ਸਵਾਦ ਆਉਂਦਾ ਵਾਰ ਵਾਰ ਸੁਣ ਕੇ 😍😍✍️✍️✍️✍️

    • @sewaryaar8661
      @sewaryaar8661 3 роки тому +1

      Right 22😘😘😘😘😘👍👍👍👍👍👍🌹🌹🌹🌹🌹

  • @sahilchandel7593
    @sahilchandel7593 Рік тому +9

    1 saal baaad fr gaana sunya❤❤😊😊 pehla bnda aw jehne sare matters te gaane gaate😍😍😇😇😇glbaat aa ustaad😍😍 kyaa kahaani c bai❤❤

  • @aujlarecords4236
    @aujlarecords4236 3 роки тому +66

    ਰੱਬਾ ਤੇਰੇ ਅੱਗੇ ਅਰਦਾਸ ਆ ਮੇਰਾ ਬੱਬੂ ਮਾਨ ਚੜਦੀ ਕਲਾ ਚ ਰੱਖੀ🙏🙏

  • @goradhaliwal806
    @goradhaliwal806 3 роки тому +47

    ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤

  • @amanikheri
    @amanikheri 3 роки тому +150

    ਬੱਬੂ ਮਾਨ ਸਾਬ ਤੇਰੇ ਨਾਲ ਆ ਅਸੀਂ
    ਪਰ ਸਾਡਾ ਵਿਸ਼ਵਾਸ ਕਦੇ ਟੱਟਣ ਨਾ ਦੇਈਂ
    " ਜੂਝਦਾ ਪੰਜਾਬ "

    • @Tractormekhma44
      @Tractormekhma44 3 роки тому +1

      ਕੀਅਾ ਗੱਲ ਕਰਤੀ

    • @Boos_Babbumaan
      @Boos_Babbumaan 3 роки тому +3

      ਉਸਤਾਦ ਜੁਬਾਨ ਦਾ ਪਕਾ ਵਾ

  • @kirat1313
    @kirat1313 Рік тому +33

    Waiting for part-2,
    1 saal ho gya par aj v eda lagda jive kal hi aaya hove geet !!

  • @kaurtv7626
    @kaurtv7626 3 роки тому +1616

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ 🙏🙏🙏
    ਜੂਝਦਾ ਪੰਜਾਬ" ਜਿੰਦਾਬਾਦ ❤️
    Love u Bai love u 😘😘🙏
    ਦਿਲ ਖੁਸ਼ ਕੀਤਾ ਈ ਮਾਨਾ😘😘😘

  • @September13
    @September13 3 роки тому +42

    oye hoye mere Maanaaa kamaal. ਓਏ ਹੋਏ ਮੇਰੇ ਮਾਨਾਂ ਕਮਾਲ ਦਾ ਗੀਤ... 👌🏻👌🏻👌🏻👌🏻👌🏻🌸🌼🌸🌼🌸🌼🌸🌼🌸🌼🌸

  • @Sunil-939
    @Sunil-939 3 роки тому +48

    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿਤੇ 🥰👌👌👍

  • @sukhdevsinghdhaliwal3468
    @sukhdevsinghdhaliwal3468 Рік тому +1

    Legend babbu maan sahib ji 🙏❤❤❤❤❤🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏

  • @FlopYouTuber
    @FlopYouTuber 3 роки тому +621

    ਕਿਸੇ ਨੂੰ ਮਿਲਣ ਤੋ ਪਹਿਲਾ
    ਕਿੰਨੀ ਤਿਆਰੀ ਹੁੰਦੀ ਆ
    ਮੁਹੱਬਤ ਚ ਲਵਰੇਜ਼ ਸੂਰਤ
    ਬਾਹਲੀ ਸਿੰਗਾਰੀ ਹੁੰਦੀ ਆ
    ਦਿਲ ਟੁੱਟਣ ਤੇ ਤੋੜਨ ਦੀ
    ਕੀਮਤ ਬੜੀ ਭਾਰੀ ਹੁੰਦੀ ਆ
    ਗਲਤੀ ਹਰ ਵਾਰ ਨਈ ਮਾਫ
    ਬਸ ਪਹਿਲੀ ਵਾਰੀ ਹੁੰਦੀ ਆ
    ਨਜਦੀਕੀ ਚਿਹਰੇ ਧੁੰਦਲੇ ਹੋ ਜਾਦੇ
    ਜਦੋ ਜਿਸਮਾਂ ਦੀ ਉਡਾਰੀ ਹੁੰਦੀ ਆ
    ਤਜੁਰਬੇ ਨੇ ਮਾਸੂਮੀਅਤ ਮਾਰ ਦਿੱਤੀ
    ਜਿਹੜੀ ਫਲੌਪਾ ਪਿਆਰੀ ਹੁੰਦੀ ਆ
    ©ਫਲੌਪ / ਰੂਸ ਦੀ ਯਾਦ ਆਗੀ ਗਾਣਾ ਸੁਣਕੇ❤️❤️❤️

  • @Mangiverma0001
    @Mangiverma0001 3 роки тому +100

    ਮਾੜੇ ਕਲਾਕਾਰਾਂ ਦੇ ਪੂਰੀ ਟੇਪ
    ਤੋਂ ਵੀ ਵਡਾ ਇਕੋ ਗਾਣਾ......
    ਤਾਂਹੀ ਉਸਤਾਦ ਜੀ ਕਹਿੰਦੇ ਹਾਂ 🙏🙏

  • @hariqbalsingh4964
    @hariqbalsingh4964 3 роки тому +126

    "ਜੂਝਦਾ ਪੰਜਾਬ" ਜਿੰਦਾਬਾਦ ❤️
    Love u Bai love u 😘😘🙏

    • @guropreet3380
      @guropreet3380 3 роки тому

      I love you y ❤️❤️❤️🥰🥰🥰😘😘😘😘😘😘😘😊❣️❣️❣️❣️❣️❣️❣️💖💖💖💖💖💖💖💖💖💖

  • @BaljeetKaur-lh7yt
    @BaljeetKaur-lh7yt Рік тому +7

    ਹਰ ਵਾਰ ਇਹ MereFriendBabbumaanJi

  • @Gurpreetsingh-vo8ji
    @Gurpreetsingh-vo8ji 3 роки тому +225

    ਸਿਰਾ ਲਾਯਾ ਪਿਆ ਉਸਤਾਦ ਜੀ
    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ ਜੀ
    ਮੇਰੀ ਉਮਰ ਵੀ ਤੁਹਾਨੂੰ ਲਗ ਜਾਵੇ ਜੀ
    Love u ustad ji

  • @GYM_ZONE_PB11
    @GYM_ZONE_PB11 3 роки тому +243

    ਇਸ ਗੀਤ ਨੂੰ ਸੁਣ ਕੇ ਲਗਦਾ ।। ਸੋਚਾਂ ਵਾਲੀ ਦੁਨੀਆ ਤਾਂ ਖਤਮ ਹੁਣ ਬਾਕੀਆ ਦੀ।।।। ਜਿਉਂਦਾ ਰਹਿ ਮਾਨਾ ।।। ਲਵ ਜੂ 🤩😍🥰

  • @BilluMithri-z3i
    @BilluMithri-z3i 3 роки тому +168

    ਵਾਅ ਕਮਾਲ 👌 ਦਿਲ ਨੂੰ ਛੂਹ ਗਈ ਕਲੀ ਕਲੀ ਲਾਈਨ ਜਨਾਬ.. ਬਾਬਾ ਮਿਹਰ ਕਰੇ 😍 ਮਾਨ ਸਾਹਿਬ ਤੁਹਾਡੇ ਤੇ ਤੇ ਪੰਜਾਬ ਤੇ ❣️

  • @ravimaan5526
    @ravimaan5526 2 роки тому +13

    ਉਸਤਾਦ ਜੀ ਰਾਤ ਨੂੰ ਸੋਣ ਲੱਗਾ ਇੱਕ ਗੀਤ ਸੁਣਕੇ ਨੀਂਦ ਆਉਂਦੀ love you man Sahab

  • @singhgurkirat8047
    @singhgurkirat8047 3 роки тому +236

    ਲਵ ਯੂ ਮਾਨ ਸਾਬ੍ਹ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🥰🥰🥰🥰

  • @simarsimar178
    @simarsimar178 3 роки тому +119

    ਸਾਡੇ ਆਲੇ ਦੀ ਰੀਸ ਕਿਹੜਾ ਕਰ ਲਊ 🤟🏻ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪🏻💪🏻

  • @deeppb0883
    @deeppb0883 3 роки тому +107

    ਦਿਲੋ ਇੱਜ਼ਤ ਆ ਉਸਤਾਦ ਜੀ ❤️ ਬਹੁਤ ਸੋਹਣਾ ਲਿਖਿਆ ❤️ ਦਿੱਲ ਨੂੰ ਛੂਹੰਦੀ ਕੱਲੀ ਕੱਲੀ ਲਾਈਨ ❤️❤️❤️❤️❤️

    • @ManpreetSingh-bl4jz
      @ManpreetSingh-bl4jz 3 роки тому +2

      Ustad. Veer ji

    • @deeppb0883
      @deeppb0883 3 роки тому

      @@ManpreetSingh-bl4jz ਹਨਜੀ ਵੀਰ ਜੀ ਉਸਤਾਦ ਤਾਂ ਫਿਰ ਉਸਤਾਦ ਐ ❤️🔥🔥

  • @ravjotsingh6194
    @ravjotsingh6194 3 роки тому +14

    ਹਜੇ ਤਾਂ ਬਾਈ ਕਹਿੰਦਾ ਪਹਿਲਾ ਪਾਰਟ ਆ.. ❤❤❤

  • @StatusQueen13
    @StatusQueen13 3 роки тому +69

    *ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਉਨ੍ਹਾਂ ਦੇ ਘਰ ਵਿੱਚ ਤਰੱਕੀ ਹੋਵੇ ❤️❤️*

    • @palchattha9858
      @palchattha9858 3 роки тому +2

      Twaanu v parmatma harrr khushi dewe jo twaade dreams ne sabh purre hon te sarbat da bhallaaa manghda parmatma toh,,,,Maan SAHAB ne vaada kita c2017 ch Jad hath pai gya fr lakh laaahnat a gaaan te j Lahore te Delhi diya kandhaaaa ( diwaarrraa) naaa hilaatiiiyaaa so it's big prooof

  • @newaccuratelabnewaccuratel1321
    @newaccuratelabnewaccuratel1321 3 роки тому +88

    ਜੂਝਦਾ ਪੰਜਾਬ ਦਾ ਠੋਕ ਕੇ ਸਮਰਥਨ ਕਰਦੇ ਹਾਂ ❤️❤️

  • @daljitsingh223
    @daljitsingh223 3 роки тому +45

    ਕਿਆਂ ਗੀਤਕਾਰੀ ਆ ਮਾਨਾਂ ਤੇਰੀ ਹਰ ਵਾਰੀ ਦਿਲ ਲੁੱਟ ਲੈਂਦਾ ❤❤❤luvv u maan saab ❤❤

  • @rajvirsidhu5242
    @rajvirsidhu5242 Рік тому +9

    ਨਹੀ ਰੀਸਾਂ ਖੰਟ ਵਾਲਿਆ ਜੱਟਾ ਤੇਰੀਆ, ਜਿਉਂਦਾ ਰਹਿ,,

  • @neeturajput3641
    @neeturajput3641 3 роки тому +91

    I belong to Rajasthan but....# ਜੂਝਦਾ ਪੰਜਾਬ ਜਿੰਦਾਬਦ 👍

  • @harvinder76133
    @harvinder76133 3 роки тому +68

    ਜੂਝਦਾ ਪੰਜਾਬ ✊✊✊
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ✊✊✊✊
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊✊✊✊✊

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @sahibpannu99
    @sahibpannu99 3 роки тому +117

    ਸੰਸਾਰ ਪ੍ਰਸਿੱਧ ਗੀਤ 🎼ਗਾਇਕ 🎤ਗੀਤਕਾਰ✍️ਤੇ ਅਦਾਕਾਰ🎬 ਮਾਨ ❤️❤️

  • @babla_bai
    @babla_bai Рік тому +13

    ਪੰਜਾਬ ਦਾ ਮਾਣ ਬੱਬੂ ਮਾਨ 🦅🦅😍😍❣️❣️

  • @PunjabBlodaRAJ
    @PunjabBlodaRAJ 3 роки тому +129

    ਬੱਬੂ ਮਾਨ ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਾਖੇ ਜੀ ਸਾਰੇ ਪੰਜਾਬ ਦੇ ਲੋਕਾਂ ਵਲੋਂ ਪਿਆਰਾ

    • @santokhsinghsidhu6394
      @santokhsinghsidhu6394 3 роки тому +1

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @BALWINDERSINGH-kl7fd
    @BALWINDERSINGH-kl7fd 3 роки тому +63

    ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਉਹਨਾਂ ਦੀ ਸ਼ਹਾਦਤ ਕਰਕੇ ਹੀ ਅੱਜ ਕਿਸਾਨੀ ਅੰਦੋਲਨ ਦੀ ਜਿੱਤ ਹੋਈ 🙏🙏🙏

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @Adab_punjabi.
    @Adab_punjabi. 3 роки тому +52

    ਰਿਪੀਟ ਤੇ ਚੱਲ ਰਿਹਾ ਉਸਤਾਦ ਦਾ ਗਾਣਾ, ਵਾਹਿਗੁਰੂ🙏 ਚੜ੍ਹਦੀਕਲਾ ਚ ਰੱਖੇ ਮਾਨ ਸਾਬ ਨੂੰ ❤️

  • @vijaykumar21129
    @vijaykumar21129 2 роки тому +217

    घर वालो के ताने और बब्बू मान के गाने सीधे दिल पे लगते हैं 😂😂😂🔥🔥

    • @jindertv3624
      @jindertv3624 2 роки тому

      😀😀😀😀😀😀😀😀😁😁😁😁😁🤣🤣🤣🤣😂😂😂😂🤣🤣🤣😂😂🥃🥃🥃🥃🤳🍾🍾🍾🍾🍾🍾🍾🐓🐓🐓🐓🐓🐓🐓🐔🐔🐔🐔🐔👍👍👍👍

    • @Advance_farmer
      @Advance_farmer 2 роки тому +1

      Yea bro

    • @Gurproductions
      @Gurproductions 2 роки тому

      Vese je jubin ka tha na , no copy bro😇

    • @geet4488
      @geet4488 Рік тому

      👌👌👌👌👌👌👌👌

    • @gillsaab-ym1mf
      @gillsaab-ym1mf Рік тому

      😂😂😂

  • @lovespreet2976
    @lovespreet2976 3 роки тому +325

    ਆ.... ਗਿਆ ਉਏ ਆ.... ਗਿਆ...... ਕੋਣ ਆ ਗਿਆ💪 ਜਿੰਦ ਜਾਨ ਬੱਬੂ ਮਾਨ ਆ ਗਿਆ👌👌 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ 🙏🙏🙏

  • @Karan_aujla676
    @Karan_aujla676 3 роки тому +515

    ਉਸਤਾਦ ਜੀ ਜਦੋਂ ਤੁਹਾਡੇ ਗੀਤ ਸੁਣਦੇ ਹਾਂ ਤਾਂ ਸਚਿਓ ਚ ਰੂਹ ਕੰਬ ਜਾਂਦੀ ਹੈ ਉਸਤਾਦ ਜੀ ਸਾਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਕਿ ਅਸੀਂ ਤੁਹਾਡੇ ਫੈਨ ਆ ❤️😘

    • @jigarpalsandhu2934
      @jigarpalsandhu2934 3 роки тому +4

      Real hero maan saab

    • @pammugurjar100
      @pammugurjar100 3 роки тому +4

      Ye to Apne Legend Hai Bhai Sadha Baar Rahega Babbu Maan Zindabad Hai Te Hamesha Rahega Love You Maana साहनु हमेशा मान होये गा की मैं तेरा फॅन हु मान साब हमेशा रहेगा ते कबि नही जायेगा तो मेरे दिल तो लव यू मान

    • @jantajangiana6431
      @jantajangiana6431 3 роки тому +2

      jma sahi kiha y

    • @narindersingh-mk2cw
      @narindersingh-mk2cw 3 роки тому +1

      💥 👍

    • @ripandeepmangat7756
      @ripandeepmangat7756 3 роки тому

      Shi aa 😍😍

  • @AmAn-ui6oe
    @AmAn-ui6oe 3 роки тому +33

    ਇੱਕ ਉਹ ਨਾਮ ਜਿਸ ਨੂੰ ਮਿਟਾਉਦੇ ਮਿਟਾਉਦੇ ਕਈ ਲਡੂ ਸਿੰਗਰਹੀ ਮਿੱਟ ਗਏ ❤❤ਬੱਬੂ ਮਾਨ

  • @befikra277
    @befikra277 2 роки тому +21

    ਏਹ ਤਾਂ ਚੱਲਦਾ ਹੀ ਰਹਿਣਾ ਏ ਰੌਲਾ ਬਾਈ ਜਹਾਨ ਦਾ
    ਅੱਖਾਂ ਬੰਦ ਕਰ ਗੀਤ ਸੁਣ ਬੱਬੂ ਮਾਨ ਦਾ

  • @JasvirKaur-jx7xl
    @JasvirKaur-jx7xl 3 роки тому +493

    ਜਿਉਂਦਾ ਰਹਿ ਮਾਨਾਂ ...'ਮਾਣ' ਪੰਜਾਬ ਦਾ ♥️♥️
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਮਾਨ ਸਾਬ ਜੀ ਨੂੰ...
    ਕੋਈ ਸਾਨੀ ਨਹੀ ਖੰਟ ਵਾਲੇ ਦਾ 💕

    • @BalkarSingh-oj5et
      @BalkarSingh-oj5et 3 роки тому

      Good Maan Sahib

    • @DusterGuy
      @DusterGuy 3 роки тому +1

      Right

    • @bobbybobby2182
      @bobbybobby2182 3 роки тому

      @@BalkarSingh-oj5et Good

    • @sarbjitsingh6984
      @sarbjitsingh6984 3 роки тому

      ਮਾਣ ਵਾਲੀ ਇਕ ਵੀ ਗੱਲ ਨੀ ਕੀਤੀ ਇਸ ਵਾਰ ਸਾਰਿਆ ਤੋਂ ਬੇਕਾਰ ਗਾਣਾ ਅੰਨੇ ਹੋ ਕੇ ਸਾਰੇ ਗਾਣਿਆਂ ਤੇ ਘੈਟ ਘੈਟ ਨੀ ਕਰ ਸਕਦੇ ਬਿਲਕੁਲ ਬਕਵਾਸ ਮਾਰੀ ਇਸ ਵਾਰ ਨਾ ਸਿਰ ਨਾ ਪੈਰ

    • @woodgrazingsawmilkskils
      @woodgrazingsawmilkskils 3 роки тому +1

      @@sarbjitsingh6984 deep sidhu de chele naa suno je tainu nhi psand naa sun tainu kehra keha jihna nu psand oh sun rahe tainu nhi psand naa sun aawe besti kron ch swaad aaunda ki faida a dss tere kehn naal kuch ni hona

  • @teradeepbeimaan2922
    @teradeepbeimaan2922 3 роки тому +35

    ਆਪਾਂ ਖੰਟ ਪਿੰਡ ਚ ਵਧਿਆ ਆਲੂ ਲਾਉਂਦੇ ਸੀ ਕਿਹੜਾ ਕੰਜਰ ਸੀਗਾ ਇੱਥੇ ਆਉਣ ਚਾਉਂਦਾ ✍️💯🔥

  • @gpsingh5956
    @gpsingh5956 3 роки тому +55

    ਹਾਏ ਓਏ ਜਾਨ ਲੈ ਗਿਆ ਮਾਨਾ❤️❤️❤️🙏🙏🙏

  • @Kabaddilovers420
    @Kabaddilovers420 Рік тому +17

    Kash eh song 1 hour da hunda 💖

  • @Prince-je9hn
    @Prince-je9hn 3 роки тому +90

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..

  • @gurmelsingh1852
    @gurmelsingh1852 3 роки тому +30

    ਕੁੱਝ ਲੋਕ ਇਕ ਅੈਲਬੰਬ ਕਡਕੇ ਧਰਤੀ ਪੈਰ ਨਹੀਂ ਲਾਉਂਦੇ। ਪਰ ਉਸਤਾਦ ਜੀ ਦਾ ਤਾਂ ਇੱਕ ਇੱਕ ਗਾਣਾ ਇੱਕ ਅੈਲਬੰਬ ਜਿੱਡਾ ਆਉਂਦਾ ਹੈ।

  • @amandipsingh1088
    @amandipsingh1088 3 роки тому +157

    VOICE❤️+ MUSIC❤️+ LYRICS ❤️ =MASTERPIECE 🔥🔥

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @AmanDeep-lo3zx
    @AmanDeep-lo3zx Рік тому +27

    ਸੁਣਨ ਵਾਲੇ ਨੂੰ ਸਮਝ ਚਾਹੀਦੀ ਹੈ ਬਾਈ ਬੱਬੂ ਮਾਨ ਸਾਬ੍ਹ ਤਾਂ ਅੱਜ ਵੀ 25 ਸਾਲ ਪਹਿਲਾਂ ਵਾਲੀ ਹੀ ਧੱਕ ਪਾਉਂਦਾ ਆ ਰਿਹਾ ਹੈ,
    ਬੜੇ ਆਏ ਬੜਿਆਂ ਨੇ ਆਉਣਾ, ਪਰ ਸੌਖਾ ਨਹੀਂ ਰੁਤਬਾ ਬੱਬੂ ਮਾਨ ਵਾਲ਼ਾ ਪਾਉਂਣਾ, ਲਵ ਯੂ ਮਾਨ ਸਾਬ੍ਹ ਜੀ ਜੀਓ, 🥰🙏👌😊❤,
    ਹਮੇਸ਼ਾ ਹੀ ਬੱਬੂ ਮਾਨ ਜ਼ਿੰਦਾਬਾਦ,🥰🙏♥️👏🤗🤗🤗

  • @gurjeetsingh4647
    @gurjeetsingh4647 3 роки тому +52

    ਉਏ ਆ ਗਿਆ ਉਏ ਆ ਗਿਆ,,,ਕਹਿੰਦੇ ਕੋਣ ਆ ਗਿਆ💪 ਕਹਿੰਦੇ ਮਾਨਾ ਦਾ ਮੁੰਡਾ ਆ ਗਿਆ👌👌

  • @BaljeetSingh-id9wv
    @BaljeetSingh-id9wv 3 роки тому +74

    ਵਾਹਿਗੁਰੂ ਹਮੇਸ਼ਾ ਖੁਸ਼ ਰਖੇ ਉਸਤਾਦ ਜੀ ਨੂੰ❤❤🙏🙏

  • @GurjitSingh-ge4nn
    @GurjitSingh-ge4nn Рік тому +6

    Number one baboo maan

  • @ruhiiisahanikattadfanofbm6075
    @ruhiiisahanikattadfanofbm6075 3 роки тому +60

    17 ਮਿੰਟ 33 ਸੈਕੰਡ ਦਾ ਗੀਤ 👏 ਵਾਹ ਉਸਤਾਦ ਜੀ ਕਿਆ ਬਾਤ ਐ.. ਕਲ਼ਮ ਨੂੰ ਸਲਾਮ💯❤️

    • @jamesdeep7115
      @jamesdeep7115 3 роки тому

      Knde juhi juhi brhe fan dekhe fan maan de par att krondi ruhi ktd fan maan di god bless u ✌😁

    • @bawasabbbawasabb4499
      @bawasabbbawasabb4499 Рік тому

      ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ

  • @GURPREETSINGH-vu2io
    @GURPREETSINGH-vu2io 3 роки тому +57

    ਸਿਰਾ ਮਾਨ ਸਾਬ ਨਜ਼ਾਰੇ ਬਨ ਤੇ,,ਹਰ ਇਕ ਗਾਣਾ ਤੁਹਾਡਾ ਦਿਲ ਨੂੰ ਛੂਹ ਜਾਦਾ ਏ,😍😍

  • @ravinderwarring01
    @ravinderwarring01 3 роки тому +92

    ਇੱਕ ਗੀਤ ਚ ਉਸਤਾਦ ਨੇ ਕੀਮਾ ਤੇ ਮਲਕੀ ਦੀ ਕਹਾਣੀ ਸੁਣਾ ਦਿੱਤੀ , ਇਹਤੋਂ ਵੱਡੀ ਲਿਖਤ ਕੋਈ ਲਿਖ ਨਹੀਂ ਸਕਦਾ
    ਲਵ ਯੂ ਉਸਤਾਦ ਜੀ 😘😘

    • @anmoldhillon2236
      @anmoldhillon2236 3 роки тому +3

      Story dasi ni veer, story bnayi aa apne tareeke naal

  • @rabmerababbumaan8800
    @rabmerababbumaan8800 Рік тому +3

    bai addi raat de 1:23 ho gae tera song hi chali jnda repeat te. 💋💋💋💋💋💋💋💋💋💋💋💋💋💋💋💋💋💋💋💋💋💋

  • @ishq.babbumaan
    @ishq.babbumaan 3 роки тому +129

    Trending no 1 in #punjab
    ਉਸਤਾਦ ਤਾਂ ਫੇਰ ਉਸਤਾਦ ਹੀ ਆ 💪
    Siraaa song osmm voice att lyrics and music ❤️
    One and only #babbumaan

  • @ManmeetSandhu.46
    @ManmeetSandhu.46 3 роки тому +45

    💪 ਜੂਝਦਾ ਪੰਜਾਬ 🚩
    Love you Maan Saab ❤ sira laya pya 😍

  • @sagarkhushi7115
    @sagarkhushi7115 3 роки тому +303

    ਕਿਸਾਨ ਮਜਦੂਰ ਏਕਤਾ ਜਿੰਦਾਬਾਦ,,ਪੰਜਾਬ ਪੰਜਾਬੀਅਤ ਜਿੰਦਾਬਾਦ,,ਪਿੰਡਾਂ ਦੀ ਲਹਿਰ ਜਿੰਦਾਬਾਦ।।

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

  • @menpalmirkan
    @menpalmirkan 3 роки тому +19

    Nice Song Ustaad Maan Saab 💝
    Khant Aala Maan ✍🏻👌🏻

  • @massgursimar6015
    @massgursimar6015 3 роки тому +25

    ਤਕੜੇ ਹੋ ਜਾਉ ਸੇਰੋ ! ਫੇਰ ਆ ਗਿਆ " ਸਾਡਾ ਉਸਤਾਦ ਬੱਬੂ ਮਾਨ " ਲੈ ਕੇ ਪੁਰਾਣੇ ਰੰਗ ਵਿੱਚ ਨਵੇਂ ਢੰਗ...! Love You :- ਉਸਤਾਦ ਜੀ !

  • @jassdeep3582
    @jassdeep3582 3 роки тому +100

    ਗੀਤ ਚ' ਸਾਰੀ ਜ਼ਿੰਦਗੀ ਵਰਗੀ ਕਹਾਣੀ ਸੁਣਾਉਣ ਵਾਲੇ ਖੰਟੀਏ ਦੀਆਂ ਕੋਈ ਰੀਸਾਂ ਨੀ 🙏🙏 ਲਵ ਯੂ ਬਾਈ 😘😘

  • @onlymaanbaemaan6865
    @onlymaanbaemaan6865 3 роки тому +177

    Real heero maan saab 🥰👌👌💪🏻💪🏻💪🏻jordar song

  • @lav.ibhullar
    @lav.ibhullar 4 місяці тому +6

    ਮੈਂ ਇਹ ਗੀਤ ਬਹੁਤ ਸੁਣਿਆਂ

  • @tupac1683
    @tupac1683 3 роки тому +55

    ਮਾਨ ਤੇਰਾ ਲਫ਼ਜ਼ਾਂ ਨਾਲ ਖੇਲੇ।। ✍️👑..king of lyrics.. What a Soulfull song❣️

  • @manishbhagat1653
    @manishbhagat1653 3 роки тому +27

    "ਰਫਤਾ ਰਫਤਾ ਰੇਲ ਸਮੂਥ ਹੋ ਗਈ ਪਿਆਰ ਦੀ",
    ❣ਮਾਨ ਸਾਬ ਦੀ ਲਿਖਤ ਵਿੱਚ ਜੋ ਨਸ਼ਾ ਏ ਓਹ ਦਿਲ ਨੂੰ ਛੂਹ ਜਾਦਾਂ ਹੈ❣💘

  • @bhullarsingh8499
    @bhullarsingh8499 3 роки тому +45

    ਉਏ ਹੋਏ ਵਾਹ ਜੀ ਵਾਹ ਮਾਨ ਸਾਬ।
    ਮਾਨ ਸਾਬ ਅੱਤ ਤੋ ਵੀ ਅੱਤ ਕਰੀ ਜਾਦਾ
    ਗਾਣੇ ਤੇ ਗਾਣਾ ਤੇ ਸਿਰੇ ਤੋ ਸਿਰਾ ।

  • @mydrugsbabbumaan7300
    @mydrugsbabbumaan7300 3 місяці тому +2

    Me rooj Jdo runing krda huna eh song lga lena huna jd tak song n mukda apa runing krde rehde ♥️♥️♥️♥️♥️♥️😘😘😘😘

  • @maanbeimaan7917
    @maanbeimaan7917 3 роки тому +121

    ਜਿੱਥੇ ਭੇਡਾਂ ਦੇ 5 ਗਾਣੇ ਆਉਂਦੇ ਆਂ ਉਥੇ ਸਾਡਾ ਬਾਈ ਪੰਜਾ ਦੇ ਬਰਾਬਰ ਇੱਕ ਗਾਣੇ ਨਾਲ ਧੱਕ ਪਾਈ ਫਿਰਦਾ love u jatta❤️

  • @navdhaliwal1584
    @navdhaliwal1584 3 роки тому +64

    ਅੰਦੋਲਨ ਚ ਵੀ ਬਾਈ ਨੇ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਤੇ ਸ਼ੁਰੂ ਤੋਂ ਦਿੰਦਾ ਆ ਰਿਹਾ। ਜੂਝਦਾ ਪੰਜਾਬ ਜ਼ਿੰਦਾਬਾਦ। ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਬੱਬੂ ਮਾਨ ਜ਼ਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @santokhsinghsidhu6394
      @santokhsinghsidhu6394 3 роки тому

      Delhi 19 ਵਾਰ ਕਿੰਵੇਂ ਜਿੱਤੀ
      ua-cam.com/video/s8MSomfkvxI/v-deo.html

    • @_gillz_
      @_gillz_ 3 роки тому

      ua-cam.com/video/RnrYemSKYfI/v-deo.html

  • @StatusKing-in4pp
    @StatusKing-in4pp 3 роки тому +119

    *ਮਾਨ ਸਾਬ ਦਾ ਜਦੋਂ ਵੀ ਗੀਤ ਆਉਂਦਾ ਕਾਲਜੇ ਨੂੰ ਠੰਡ ਪੈ ਜਾਂਦੀ ਮਾਨ ਦੇ ਗੀਤ ਸੁਣਕੇ ਦਿਲ ਨੂੰ ਬਹੁਤ ਸਕੂਨ ਮਿਲਦਾ ❤️*

  • @pawanrathor6186
    @pawanrathor6186 6 місяців тому +4

    ਕੋਈ ਤੋੜ ਨੀ ਮਾਨਾ ਤੇਰੀ ਕਲਮ ਦਾ ਮੈ ਤਾਂ ਬਚਪਨ ਤੌ ਹੀ ਤੇਰਾ ਮਰੀਦ ਹਾਂ❤❤

  • @babluram9543
    @babluram9543 3 роки тому +58

    ਪੰਜਾਬੀ ਇੰਡਸਟਰੀ ਦਾ ਮਿਰਜਾ ਬੱਬੂ ਮਾਨ ਜ਼ਿੰਦਾਬਾਦ,
    ਜੁੱਜਦਾ ਪੰਜਾਬ ਜਿੰਦਾਬਾਦ

  • @gurmeshsigar
    @gurmeshsigar 3 роки тому +51

    Babbu maan ❤❤❤❤
    No farmers
    No food ❤❤

  • @gurlalgill4254
    @gurlalgill4254 3 роки тому +54

    I support ਜੂਝਦਾ ਪੰਜਾਬ 🚩💪🏿

  • @OnkarSingh-hm8zb
    @OnkarSingh-hm8zb 2 роки тому +2

    Malki keema nira ishq❤️❤️

  • @HardeepSingh-vu9pb
    @HardeepSingh-vu9pb 3 роки тому +30

    ਦੇਸੀ ਘਿਓ ਜਿੰਨਾ ਅਸਰ ਕਰਦਾ ਹਰ ਗਾਣਾ। ਬੱਬੂ ਲਵ ਯੂ
    ਕੋਈ ਤੋੜ ਨੀ ।

  • @vanshgumber4588
    @vanshgumber4588 3 роки тому +106

    ਨਜ਼ਾਰਾ ਆ ਗਿਆ ਬਾਈ ਜੀ ❣️🔥🔥 ਸਕੂਨ ਮਿਲਦਾ ਮਾਨ ਸਾਬ ਦੇ ਗਾਣੇ ਸੁਣ ਕੇ 💪🤗🔥💖

  • @rajpalsingh4145
    @rajpalsingh4145 3 роки тому +21

    Babbu maan in mood 😍
    ਪਾਸੇ ਹੱਟ ਜਾ ਗੋਰੀਏ, ਨੀ ਅੱਜ ਜੱਟ ਨੂੰ ਭੰਗੜਾ ਪਾਉਣ ਦੇ,,

  • @YouTubechannel25688
    @YouTubechannel25688 Рік тому +3

    Love you bhai babbu maan

  • @navrandhawa4657
    @navrandhawa4657 3 роки тому +24

    ਛੱਡਿਆ ਨਹੀਂ ਵਿਸ਼ਾ ਕੋਈ ਚੋਬਰ ਨੇ ਮਿੱਤਰਾ, ਬੰਦਾ ਹੀਰਾ ਦਿਲ ਤੋਂ ਏ ਦਿਲਦਾਰ…ਚੰਨ ਵੀ ਲਵਾਂਗੇ ਥੱਲੇ ਤਾਰ😘😘

  • @MrPuttjattande
    @MrPuttjattande 3 роки тому +23

    ਹਨੇਰੀ ਲਿਆਂਦੀ ਪਈ ਆ ਗੀਤਾਂ ਦੀ ਮਾਨ ਵੀਰ ਨੇ...ਸਵਾਦ....ਨਿਰਾ ਸਵਾਦ ❤❤❤❤❤❤💚💚💚❤❤❤❤❤