Babbu Maan - Hunter | Velly Laane | Latest Punjabi Song 2024

Поділитися
Вставка
  • Опубліковано 27 бер 2024
  • Song - Hunter
    Singer / Lyrics / Composer - Babbu Maan
    Album - Velly Laane
    MixMaster - Bhanu Partap Thakur
    © Babbu Maan
    #babbumaan #Hunter #vellylaane
    Listen Velly Laane Full Album
    Apple Music : / velly-laane
    Amazon : music.amazon.in/albums/B0CVXS...
    Spotify : open.spotify.com/track/4yh9P6...
    Jiosaavn : www.jiosaavn.com/song/velly-l...
    Wynk : wynk.in/music/song/velly-laan...
    Kkbox : www.kkbox.com/tw/en/album/9_k...
    Shazam : www.shazam.com/en-gb/song/173...
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 7 тис.

  • @gurmeetsingh7619
    @gurmeetsingh7619 Місяць тому +81

    ਪਿੰਡ ਜਹਾਂਗੀਰ
    ਜਿਲਾ ਤਰਨ ਤਾਰਨ
    ਬੲਈ ਬੱਬੂ ਮਾਨ ਦਾ ਕੱਟੜ ਫੈਨ 😍

  • @NavdeepRaja-fy7db
    @NavdeepRaja-fy7db 18 днів тому +13

    ਪਿੰਡ ਘੱਗਰ ਸਰਾਂਏ
    ਰਾਜਪੁਰਾ
    ਪਟਿਆਲਾ
    ਪੰਜਾਬ ਕੱਟੜ ਫੈਨ ਬੱਬੂ ਮਾਨ ❤❤❤❤❤❤❤

  • @AmarjitSaingh-cl1vh
    @AmarjitSaingh-cl1vh 29 днів тому +19

    ਵਾਹਿਗੁਰੂ ਜੀ ਕਿਰਪਾ ਨਾਲ ਅਪਣੇ ਬੁੱਬੂ ਮਾਨ ਜੀ ਫੁੱਲ ਚੜਾਈ ਜੀ

  • @Jarnailsingh-vh4pf
    @Jarnailsingh-vh4pf Місяць тому +45

    ਪਿੰਡ ਦੁੱਗਰੀ
    ਜ਼ਿਲ੍ਹਾ ਲੁਧਿਆਣਾ
    ਕੱਟੜ ਫ਼ੈਨ ਬਾਈ ਬੱਬੂ ਮਾਨ

  • @CarLovers-jv9gc
    @CarLovers-jv9gc Місяць тому +183

    ਕੋਣ।ਕੌਣ..12.ਵਜੇ,ਤੋਂ,22.ਦੇ, song 🎧🎧

  • @dhattsaab
    @dhattsaab 18 днів тому +16

    ਲਾਈਕ ਇੱਕੋ ਵਾਰੀ ਹੀ ਹੁੰਦਾ ਨਹੀ ਤਾਂ ਜਿੰਨੀ ਵਾਰੀ ਸੁਣਦੇ ਓਹਨੀ ਵਾਰੀ ਹੀ ਲਾਈਕ ਕਰਦੇ ❤️❤️

    • @RakeshKumar-tm3nl
      @RakeshKumar-tm3nl 12 днів тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤😎😎😎😎😎😎😎😎😎🤩🤩🤩🤩😍😍😍😍😍💝💝💝🤗🤗🤗😘😘

  • @amarjitsingh2812
    @amarjitsingh2812 27 днів тому +13

    ਪਿੰਡ ਗੋਗੱਮਾਹਲ
    ਜ਼ਿਲ੍ਹਾ ਅੰਮ੍ਰਿਤਸਰ
    ਬੲਈ ਬੱਬੂ ਮਾਨ ਦਾ ਕੱਟੜ ਫੈਨ ❤❤

  • @SukhJattizmlive
    @SukhJattizmlive Місяць тому +159

    ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤

    • @AmmandeepSingh-ru4gn
      @AmmandeepSingh-ru4gn Місяць тому +3

      Yes true bro👍one nd only orignal Superstar The legend Babbu Maan❤️

    • @ss9ts160
      @ss9ts160 Місяць тому +2

      Ustad ji ❤❤

    • @Beimaan_fan
      @Beimaan_fan Місяць тому +1

      Har baar hi eh hunda

  • @beimaan_guri
    @beimaan_guri Місяць тому +284

    ਖੁੱਤੀ ਪਾਉਣੀ ਸਭ ਨੇ ਐਲਬਮ ਦੀ ਟਰੈਡਿੰਗ ਚ ਲੈ ਕੇ ਜਾਣੀ ਆਪਾ ਸਭ ਨੇ❤️🙏🏻

    • @user-sq4ol3se8b
      @user-sq4ol3se8b Місяць тому +6

      nhi Jani bai don't mind

    • @fan6459
      @fan6459 Місяць тому +5

      ​@@user-sq4ol3se8bਹੁਣ ਤੂ ਕੌਣ ਆਂ ਕਿਊ ਸੜਦੇ ਹੋ

    • @mannrecord
      @mannrecord Місяць тому +4

      jatt rehnda e trending ch baba

    • @mannrecord
      @mannrecord Місяць тому +7

      bheda da marn hoea pea a

    • @AmmandeepSingh-ru4gn
      @AmmandeepSingh-ru4gn Місяць тому +6

      Always Ustaad Babbu Maan da har song 🔝 Top trending te Hunda 💯organic views naal💪

  • @babbumaandsm3893
    @babbumaandsm3893 17 днів тому +4

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad
    ਲਾਸਟ ਆਲਾ ਫੈਨ #DSM68

  • @vickynadpur4539
    @vickynadpur4539 26 днів тому +16

    ਪਿੰਡ ਨੰਦਪੁਰ ਕਲੌੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਬੱਬੂਮਾਨ ਦਾ ਕੱਟੜ ਫੈਨ

  • @Imsattabajheri
    @Imsattabajheri Місяць тому +51

    ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥

    • @aakashjangu
      @aakashjangu Місяць тому +3

      Gangaanagar bhai k 😮

    • @beimaansukhe
      @beimaansukhe Місяць тому +4

      @@aakashjangu Chandigarh bai

  • @jazzysingh2562
    @jazzysingh2562 Місяць тому +50

    ਕਾਸ਼ ਅੱਜ ਰਾਤ ਤੱਕ ਗਾਣੇ ਹੀ ਆਈ ਜਾਣ ❤❤🎉🎉

  • @yudhvirsingh2482
    @yudhvirsingh2482 29 днів тому +9

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @SukhdevSinghDhaliwal-wr3dg
    @SukhdevSinghDhaliwal-wr3dg 9 днів тому +3

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

  • @swagrecords5948
    @swagrecords5948 Місяць тому +726

    ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ, ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ.. ਗਰੀਬਾਂ ਦੀ ਮਦਦ ਕਰਨ ਵਾਲਾ, ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈ ਜੀ ਨੂੰ 🙏

    • @user-zq5cb3oj5q
      @user-zq5cb3oj5q Місяць тому +7

      ❤❤

    • @rdeepsingh1583
      @rdeepsingh1583 Місяць тому +1

      Nhi hai je hunda baljinder singh sangha ji ne jarur post payi hundi

    • @rdeepsingh1583
      @rdeepsingh1583 Місяць тому +2

      Nhi hai je hunda baljinder singh sangha ji ne jarur post payi hundi

    • @bajwakammu8862
      @bajwakammu8862 Місяць тому +3

      Balle balle bai ji man’ saab

    • @Communityoflions
      @Communityoflions Місяць тому +4

      Kinne sulje hoye gane 😂😂😂😂😂😂

  • @shootersnation4246
    @shootersnation4246 Місяць тому +46

    ਆਜਾ ਬੇਈਮਾਨਾਂ ਕਿਤੋਂ ਮਾਣ ਬਣਕੇ , ਫੂਕਦਾਂ ਐ ਕਾਹਤੋਂ ਮੇਰਾ ਦਿਲ ਸੋਹਣਿਆ❤️

  • @bhupindergill2683
    @bhupindergill2683 29 днів тому +7

    ਰੱਬ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਲਵ ਯੂ ਏ ਬਾਈ 💯🦅♥️

  • @Bishnoi_07146
    @Bishnoi_07146 Місяць тому +79

    ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

  • @manivlogs3775
    @manivlogs3775 Місяць тому +32

    29 ਮਾਰਚ ਦਾ ਦਿਨ ਏ ਬੜਾਂ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ... Happy Birthday Maan Saab 🎉

  • @Leo-Music..432
    @Leo-Music..432 28 днів тому +40

    ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ

  • @harnetchoudhary1782
    @harnetchoudhary1782 29 днів тому +8

    ❤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤

  • @meetbabbumaandafan6599
    @meetbabbumaandafan6599 Місяць тому +105

    ਜੱਟਾ ਤੂੰ ਸੱਚ ਹੀ ਗਾਉਨਾ ਲੱਲੀ ਛੱਲੀ ਦੇ ਵਿੱਚ ਮਾਣ ਕਿੱਥੇ ਆਉਂਦਾ ਸਿਰਾ ਹੀ ਕਰਾਉਣਾ

  • @rohitpaul9112
    @rohitpaul9112 Місяць тому +98

    ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ🌹

  • @deepusialka6440
    @deepusialka6440 15 днів тому +2

    ਕੱਟੜ ਫੈਨ ਚੈਨਲਾਂ ਵਰਗੇ
    ਲੋਰ ਨਹੀਂ ਪ੍ਰਮੋਸ਼ਨ 🎭
    🤟🤟🤟🤟🤟

  • @J4JATT07
    @J4JATT07 Місяць тому +100

    ਸੁਣਨ ਤੋਂ ਪਹਿਲਾ Like 👍 ਕਰਨ ਵਾਲੇ Like ਕਰੋ 🥰

  • @jeetakaint
    @jeetakaint Місяць тому +30

    ਵੈਲੀਆਂ ਲਈ ਵੈਲੀ ਆ ਹਿੱਕਾ ਵਿੱਚ ਜ਼ੋਰ ਨੇ ਮਾਨ ਦੇ ਆ ਫੈਨ ਜੀਤਾ ਸਿਆਂ ਏਸੇ ਲਈ ਦਿਲਾ ਚ ਨਾ ਚੋਰ ਨੇ ❤❤

  • @user-yf4pk5rx2k
    @user-yf4pk5rx2k 16 днів тому +2

    ਬਾਈ ਨੂੰ ਸੁਣਨ ਤੋਂ ਪਹਿਲਾਂ ਹੀ like ਕਰ ਦਿੰਦੇ ਹਾਂ, love u bai❤❤

  • @user-mp3zx3ot9q
    @user-mp3zx3ot9q 28 днів тому +5

    Maan ਬੇਈਮਾਨ sirra ਹੇਟਰਾ di path gei hun ta bss ❤

  • @deepusialka6440
    @deepusialka6440 Місяць тому +77

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

  • @sanju_thapar
    @sanju_thapar Місяць тому +24

    ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ 🎂🎁🤘

  • @SukhwinderSingh-wq5ip
    @SukhwinderSingh-wq5ip 27 днів тому +6

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-oe2uj1te5i
    @user-oe2uj1te5i 19 днів тому +3

    ❤itunnes charts te dhuki gad ti Album ne legend Babbu maan ji😊

  • @DeepSingh-gd5kw
    @DeepSingh-gd5kw Місяць тому +59

    2 ਅਪ੍ਰੈਲ ਨੂੰ ਸੈਕਟਰ 26 ਖਾਲਸਾ ਕਾਲਜ ਵਿੱਚ ਆ ਰਿਹੈ ਮਾਨ ਸਾਬ "" ਆਜੋ ਸਾਰੇ

  • @Ravinder-Virk
    @Ravinder-Virk Місяць тому +26

    ਇਹ ਹੁੰਦਾ ਗੋਡ ਗਿਫਟ ਜਨਮ ਦਿਨ ਵਾਲੇ😊😊 ਦਿਨ ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ❤❤❤

  • @amandeepsingh9293
    @amandeepsingh9293 19 днів тому +3

    ❤❤❤hunter Aa Geya Maana da Munda banke pase Hat jo hun

  • @sukhdevsinghdhaliwal-oh9rz
    @sukhdevsinghdhaliwal-oh9rz 10 днів тому +3

    ਵਾਹ ਉਸਤਾਦ ਜੀ ❤

  • @babbumaandsm3893
    @babbumaandsm3893 15 днів тому +2

    ਫਸਲਾਂ ਦੀ ਪੁੱਤਾਂ ਵਾਂਗੂ ਕਰਦੇ ਹਾਂ ਅਸੀ ਰਾਖੀ
    ਮੇਰੇ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਹੈਪੀ ਵਿਸਾਖੀ
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

  • @Harsh_punjab
    @Harsh_punjab Місяць тому +11

    ਜਿੰਨੇ ਤੇਰੇ ਫੈਂਨ ਤੂੰ ਉਨੇ ਸਾਲ ਜਿਉਂਦਾ ਰਹਿ ❤❤❤❤🎉🎉🎉🎉

  • @_Ankush_hARiPuRiYA_HR
    @_Ankush_hARiPuRiYA_HR Місяць тому +31

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @jassasandhujassasandhuja-iu4um
    @jassasandhujassasandhuja-iu4um 13 днів тому +1

    ਕਿਆ ਲਿਖਣੀ ਏ ਮਾਨ ਸਾਬ੍ਹ ਦੀ ਸਲਾਮ ਹੈ ਜੀ Jassa Sandhu jagraon tu bai da katad fann

  • @sukhdevgrewal978
    @sukhdevgrewal978 28 днів тому +7

    ਜੱਟ ਅਲਬੇਲਾ
    ਲਾਉਂਦਾ ਮੇਲਾ❤

  • @VarinderSingh-yt1rm
    @VarinderSingh-yt1rm Місяць тому +30

    29 march ਦਾ ਦਿਨ ਸੀ ਆਇਆ ਮਾਨਾ ਵੇਹੜੇ ਪੈਰ ਸੀ ਪਾਇਆ ਸੱਚਿਆ ਗੱਲਾ ਕਰਦਾ ਰਹਿ ਵਾਹਿਗੁਰੂ ਲੰਮਿਆ ਉਮਰਾ ਲਾਵੇ ਮਾਨਾ ਤੇਨੂੰ ਸਬ ਦਾ ਭਲਾ ਹੀ ਕਰਦਾ ਰਹਿ

  • @jassbambrah4754
    @jassbambrah4754 Місяць тому +41

    ਬਹੁਤ ਬਹੁਤ ਮੁਬਾਰਕ ਹੋਵੇ ਖੰਟ ਵਾਲੇ ਮਾਨ ਨੂੰ,
    ਇੰਝ ਹੀ ਬਣਾਈ ਰੱਖੇ ਰੱਬ ਬਾਈ ਦੀ ਸ਼ਾਨ ਨੂੰ,
    ਸਾਰੇ ਹੀ ਸਰੋਤਿਆਂ ਦੀ ਦਿਲੋਂ ਆ ਦੁਆ ਰੱਬਾ,
    ਤੱਤੀ ਵਾਅ ਵੀ ਨਾ ਲੱਗੇ ਕਦੇ ਮਾਨ ਬੇਈਮਾਨ ਨੂੰ,
    ਜਨਮਦਿਨ ਮੁਬਾਰਕ ਹੋਵੇ
    ❤️ਮਾਨ ਸਾਬ❤️
    ਜਿੰਦ ਜਾਨ ਉਸਤਾਦ ਬੱਬੂ ਮਾਨ
    🥰 ਲਵ ਯੂ ਮਾਨ ਸਾਬ🥳

  • @sukhdevsinghdhaliwal-oh9rz
    @sukhdevsinghdhaliwal-oh9rz 10 днів тому +3

    ਕੋਈ ਤੋੜ ਨਹੀਂ ❤️👌

  • @mandeeptiwana
    @mandeeptiwana 20 днів тому +2

    Sira ਜੱਟ ਕੈਮ ਬੰਦਾ ਸਾਡਾ ਬਾਈ ਬੱਬੂ ਮਾਨ ਸਾਬ੍ਹ

  • @arshdeepsingh7887
    @arshdeepsingh7887 Місяць тому +14

    ਕੌਣ ਕੌਣ repeat ਤੇ ਸੁਣ ਰਿਹਾ ਉਸਤਾਦ ਜੀ ਨੂੰ❤❤❤❤❤❤🎉

  • @jaskarankubbe2960
    @jaskarankubbe2960 Місяць тому +48

    ਖੰਟ ਵਾਲ਼ਾ ਮਾਨ ❤💥💯

  • @babbumaansaab5324
    @babbumaansaab5324 25 днів тому +2

    ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ

  • @SukhdevSinghDhaliwal-wr3dg
    @SukhdevSinghDhaliwal-wr3dg 9 днів тому +3

    ਕੋਈ ਤੋੜ ਨਹੀਂ ❤❤❤❤❤

  • @DilwarMohamad-fn1el
    @DilwarMohamad-fn1el Місяць тому +20

    ਤੇਰੀ ਅੱਖ ਦਾ ਪੁਰੇ ਜੱਗ ਤੇ ਕੋਈ ਜੋੜ ਨਹੀਂ ਮਿੱਤਰਾ ਦੀ ਦਿਲਦਾਰੀ ਦਾ ਵੀ ਕੋਈ ਤੋੜ ਨਹੀਂ ❤❤🎉🎉

  • @surjit9165
    @surjit9165 Місяць тому +11

    ਸਾਡਾ ਹੈ ਨੀ ਪਤਾ ਟਿਕਾਣਾ ਬਾਰਡਰ te ਰਹਨੇ ਆ tenu ਆਖਣ ਸਾਰੇ ਹਿਰਨੀ maan saab nu ਹੰਟਰ ਕਹਿੰਦੇ aa ❤❤❤❤

  • @sukhjitsukhjitdhaliwal
    @sukhjitsukhjitdhaliwal 28 днів тому +4

    Maan Saab ji zindabad ❤❤❤❤❤

  • @ishq.babbumaan
    @ishq.babbumaan 29 днів тому +2

    Attttt song ਉਸਤਾਦ ਜੀ 👌 ❤

  • @ajnabi867
    @ajnabi867 Місяць тому +42

    ਤੇਰੇ ਬੇਈਮਾਨ ਦਾ ਬੜਾ ਸਟੀਕ ਨਿਸ਼ਾਨਾ ਏ 👌🏻🔥

  • @user-xe6ni3wo7u
    @user-xe6ni3wo7u Місяць тому +14

    ❤❤ਬਾਈ ਜੀ ਫੁੱਲ ਐਲਬਮ ਸੋ ਨਹੀਂ ਹੋ ਰਹੀ❤❤ਤਿੰਨ ਗਾਣੇ ਸੋ ਹੋ ਰਹੇ ਨੇ ਬੈਲੀ ਲਾਣੇ ਐਲਬਮ❤❤

  • @DeepPawar-vj7fv
    @DeepPawar-vj7fv 28 днів тому +2

    Village Ghaloti District moga..Faan of the Babu Maan saab❤❤❤

  • @jassalkaur
    @jassalkaur Місяць тому +117

    ਜੋ ਵੀ ਬੱਬੂ ਮਾਨ ਦੇ ਫਾਈਨ ਹਨ ਉਹ ਲਾਈਕ ਕਰੋ🙏🙏🙏

    • @HappyBhuno-df6ez
      @HappyBhuno-df6ez Місяць тому +3

      ਫਾਈਨ ਨੀ ਫੈਨ

    • @RAJA_Singh4725
      @RAJA_Singh4725 Місяць тому +1

      Fan fenn😂❤

    • @Beimaan_fan
      @Beimaan_fan Місяць тому +2

      Fan nhi kattad fan aaa..... ❤

    • @diljitsingh8514
      @diljitsingh8514 Місяць тому +1

      ਬੱਬੂ ਮਾਨ ਨੇ ਕੁੜੀਆਂ ਦੇ ਕੱਪੜੇ ਚੁਨੀਆ ਉਤਾਰੀਆਂ ਸੀ ਆਪਾ ਤਾ 💪ਸਿੱਧੂ ਮੂਸੇਵਾਲਾ💪 ਭਾਈ ਦੇ ਫੈਨ ਆ ਜਿਹਨੇ ਕਦੀ ਗੰਦ🚫 ਨਹੀਂ ਗਾਇਆ, ਓਹ ਕਹਿੰਦੇ ਨਿ ਹੁੰਦੇ ਅਣਖੀ ਆ ਗੀਤ ਜੱਟ ਦੇ ਸਿਰਾ ਤੋ ਨਾ ਲੋਹਦੇ ਚੁੰਨੀਆ ਲਵ❤️ ਯੂ ਜੱਟਾ ਤੂੰ ਮਰ ਕੇ ਵੀ ਜਿਉਦਾ ਏ 🚜🚜🚜 5911 🚜🚜🚜

    • @jassshergilll6657
      @jassshergilll6657 29 днів тому +1

      ❤❤❤❤🎉

  • @Joyalvlogs
    @Joyalvlogs Місяць тому +26

    अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏
    #बिलबॉर्ड लिस्ट में जाने वाला पहला नाम बब्बू मान ❣️

  • @rakeshsodhi6272
    @rakeshsodhi6272 Місяць тому +3

    ਦਿਲ ਖੁਸ਼ ਹੋ ਗਿਆ ਜਨਮ ਦਿਨ ਮੁਬਾਰਕ ਜੱਟਾ❤❤❤❤❤

  • @chanothi7620
    @chanothi7620 Місяць тому +4

    29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

  • @onkarsingh7093
    @onkarsingh7093 Місяць тому +10

    ਮੇਰੀ ਜਾਨ ਉਸਤਾਦ ਬੱਬੂ ਮਾਨ ਜੀ ❣️ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ❤️💖🦅❤️💖

  • @satgursingh2453
    @satgursingh2453 Місяць тому +23

    ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ
    ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ
    ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ
    ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #HappybirthdayBabbuMaan
    #babbumaanbirthday
    #VellyLaane #FullAlbum #OutNow
    Babbu Maan Zindabaad

  • @Fried_food.360
    @Fried_food.360 24 дні тому +1

    ਪਿੰਡ - ਮਾਹਲ
    ਜਿਲ੍ਹਾ - ਅੰਮ੍ਰਿਤਸਰ
    Fan ਬੱਬੂ ਮਾਨ ਦੇ

  • @user-uy2ox3cf3u
    @user-uy2ox3cf3u 25 днів тому +4

    Dhani Gopal , Fatehabad Haryana se Bai ko sun rhe hai or sunnte rhenge love you Ustaad ji ❤❤❤❤❤

  • @maanelectronic7108
    @maanelectronic7108 Місяць тому +13

    22ਮਾਨ ਜੀ ਦਾ ਗੀਤ। ਸਿਰਾਂ ਕਰੁਦਾ ਵਾਹਿਗੁਰੂ ਜੀ ‌ਚੜਦੀਕਲ ਰੱਖਣ

  • @DeepKumar-ky5kh
    @DeepKumar-ky5kh Місяць тому +16

    ❤Happy birthday ਬਾਈ ਜੀ ❤ ਵਾਹਿਗੁਰੂ ਜੀ tohanu ਹਮੇਸ਼ਾਂ ਖੁਸ਼ ਰੱਖਣ 🎉

  • @babbumaandsm3893
    @babbumaandsm3893 17 днів тому +1

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad
    #VellyLaane #BabbuMaan
    Babbu Maan Zindabaad
    #VellyLaane #BabbuMaan
    ਲਾਸਟ ਆਲਾ ਫੈਨ #DSM68
    #khantwalamaan #babbumaaninsta

  • @Raja_pvc_pb02
    @Raja_pvc_pb02 14 днів тому +3

    Kya song aa rooh khush krti jind jaan babbu maan❤❤

  • @37aala
    @37aala Місяць тому +10

    ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ
    ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @HappySingh-Hakamwala
    @HappySingh-Hakamwala Місяць тому +9

    ਲਵ ਯੂ ਉਸਤਾਦ ਜਨਮ ਦਿਨ ਮੁਬਾਰਕ ਹੋਵੇ ❤❤❤

  • @nindermangli1892
    @nindermangli1892 Місяць тому +9

    Happy birthday maan saab ਵਾਹਿਗੁਰੂ ਲੰਬੀਆਂ ਉਮਰਾ ਬਖਸ਼ੇ ਜੱਟਾ
    🎂🎂🎂🎂

  • @Boze_gamerz
    @Boze_gamerz Місяць тому +15

    ਮਿੱਤਰਾਂ ਦੀ ਦਿਲਦਾਰੀ ਦਾ ਕੋਈ ਤੋੜ ਨਹੀ

  • @user-wf5ir1ux7p
    @user-wf5ir1ux7p 26 днів тому +3

    ਬੱਬੂ ਮਾਨ ਦੀ ਕੋਈ ਵੀ ਰੀਸ ਨਾਈ 👌👌love ustaad ji 🙏🙏🙏🙏🙏🙏🙏🙏🙏🙏💯💯👌👌💯💯💯👌👌👌💯💯👌👌👌💯💯💯💯💯💯💯💯💯💯👌💯💯💯💯💯💯💯💯💯💯💯💯💯👌👌💯💯💯💯💯💯👌👌💯💯💯💯👌👌💯💯💯👌👌💯💯💯💯💯👌💯💯💯💯💯

  • @dhindsaboys4445
    @dhindsaboys4445 28 днів тому +2

    Maan saab jindabad love you maan saab ❤❤❤❤❤

  • @gurpalsingh4536
    @gurpalsingh4536 Місяць тому +8

    Happy birthday veer ji ਵਾਹਿਗੁਰੂ ਮੇਹਰ ਕਰੀ

  • @sukhdevsinghdhaliwal-oh9rz
    @sukhdevsinghdhaliwal-oh9rz 14 днів тому +2

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤

  • @babbumaansaab5324
    @babbumaansaab5324 Місяць тому +12

    ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ 😘

  • @nirbhaimohie
    @nirbhaimohie Місяць тому +15

    ਜਨਮਦਿਨ ਮੁਬਾਰਕ ਜਾਨੀ....❤

  • @SukhdevSinghDhaliwal-wr3dg
    @SukhdevSinghDhaliwal-wr3dg 8 днів тому +3

    ਜੀਉ ਮਾਨ ਸਾਬ੍ਹ ਜੀ ❤

  • @maanstetus____0361
    @maanstetus____0361 26 днів тому +1

    Love you Maan saab waheguru ਸੋਨੂੰ ਮੇਰੀ ਵੀ ਉਮਰ ਲਾ ਦੇ ❤❤❤ ਲਵ you ਬਹੁਤ ਸਾਰਾ ।।

  • @gurudeosy
    @gurudeosy Місяць тому +166

    ਹੰਟਰ ਕੋਲੇ ਬੱਲੀਏ ਅੱਖ ਬਾਜ ਵਰਗੀ BMF

  • @nirmalgillgill7718
    @nirmalgillgill7718 Місяць тому +69

    ਖੁੱਤੀ ਪਾਉਣੀ ਸਭ ਨੇ ਐਲਬਮ ਦੀ ਟਰੇਡਿੰਗ ਚ ਲੈ ਕੇ ਜਾਣੀ ਆਪਾ ਸਭ ਨ❤🙏🏻

  • @preetpb06..
    @preetpb06.. Місяць тому +7

    ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,, ਤੈਨੂੰ ਸੁਣਿਆ ਤੈਨੂੰ ਸੁਣਨਾ,,, ਹੋਰ ਕੋਈ ਪਸੰਦ ਨਹੀਂ।।। ਦੇਸਾ ਵਿਦੇਸਾ ਚ ਵਸਦੇ ਤੇਰੇ ਫੈਨਾ ਨੂੰ ਲੱਖ ਲੱਖ ਵਧਾਈ 🎉🎉

  • @gurmeetsinghsherkhan6068
    @gurmeetsinghsherkhan6068 Місяць тому +7

    ਤੂੰ ਸਾਡਾ ਇਸ਼ਕ ਨਹੀਂ ਤੂੰ ਸਾਡਾ ਪਾਗਲਪਨ ਏ ਉਸਤਾਦ ਜੀ 🌹🌹🌹🌹

  • @manoranjantv3551
    @manoranjantv3551 26 днів тому +2

    ਰਪੀਟ❤❤❤❤

  • @ravinderwarring01
    @ravinderwarring01 Місяць тому +15

    🎂 ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਬੱਬੂ ਮਾਨ ਜੀ , ਵਾਹਿਗੁਰੂ ਜੀ ਤਹਾਨੂੰ ਬਹੁਤ ਬਹੁਤ ਖੁਸ਼ ਰੱਖੇ ਤੰਦਰੁਸਤੀਆਂ ਬਖਸੇਂ , ਪੰਜਾਬ ਦੇ ਲੋਕਾ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ , ਤੇ ਨਵੇਂ ਨਵੇਂ ਤਜਬਰੇ , ਗੀਤ , ਚੰਗੀ ਸਿੱਖਿਆ ਸਾਡੀ ਝੋਲੀ ਪਾਉਦੇ ਰਹੋ , ਇੱਕ ਵਾਰ ਫਿਰ ਦਿਲ ਤੋ ਹੈਪੀ ਬਰਥਡੇ ਜਾਨ ਜੀ 🎂🎂🥰😘😘😘

  • @charanjeetkaur7359
    @charanjeetkaur7359 23 дні тому +2

    Waheguru ji Babu veer nu chadi kala wich rakhe

  • @sukhjitsukhjitdhaliwal
    @sukhjitsukhjitdhaliwal 8 днів тому +2

    Jiyoo Maan Saab ji 🙏 🙌 ❤️

  • @babbumaandsm3893
    @babbumaandsm3893 15 днів тому +3

    ਬਾਈ ਬੱਬੂ ਮਾਨ ਜ਼ਿੰਦਾਬਾਦ ❤
    ਬਾਈ ਬੱਬੂ ਮਾਨ ਜ਼ਿੰਦਾਬਾਦ ❤
    ਬਾਈ ਬੱਬੂ ਮਾਨ ਜ਼ਿੰਦਾਬਾਦ ❤
    ਬਾਈ ਬੱਬੂ ਮਾਨ ਜ਼ਿੰਦਾਬਾਦ ❤

  • @guntas_mattu
    @guntas_mattu Місяць тому +8

    ❤❤❤❤🎉🎉🎉🎉 ਤੈਨੂੰ ਆਖਣ ਸਾਰੇ ਹਿਰਨੀ ਮੈਨੂੰ ਹੰਟਰ ਕਹਿੰਦੇ ਆ ਉਸਤਾਦ ਬੱਬੂ ਮਾਨ ❤❤❤❤❤ ਹੈਪੀ ਬਰਥਡੇ 🎉🎉🎉🎉🎉🎉🎉🎉🎉🎉🎉❤❤❤ Ustad babbu maan jiiii❤❤❤❤❤🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥❤️❤️❤️❤️

  • @user-df7ls1zy6s
    @user-df7ls1zy6s Місяць тому +12

    ਜੇ ਤੂੰ ਨਾ ਗਾਉਂਦਾ ਮਾਨਾ ਤਾਂ ਫਿਰ ਕਿਹਨੂੰ ਸੁਣਨਾ ਸੀ
    ਜਿੰਨਾ ਚਿਰ ਸਾਂਹ ਚਲਦੇ ਨੇ ਤੈਂਨੂੰ ਹੀ ਸੁਣਾਂਗੇ ਮਾਨਾ

  • @user-zq6eq5dr2f
    @user-zq6eq5dr2f Місяць тому +9

    ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝

  • @sukhjindersukh8243
    @sukhjindersukh8243 26 днів тому +1

    ਮੁਕਤਸਰ ਸਾਹਿਬ ਵਾਲੇ ਕੱਟੜ ਫੈਨ ਆ
    ਮਾਨ ਸਾਬ ਦੇ❤❤❤❤❤

  • @swagrecords5948
    @swagrecords5948 Місяць тому +18

    VELLY LAANE ਗਾਣੇ ਦੀ wait ਵਿੱਚ online kon kon betha❤❤❤

  • @yadmundapind
    @yadmundapind Місяць тому +15

    ਹੈਪੀ ਬਰਥਡੇ ਮਾਨ ਸਾਹਬ,,,ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ,,ਲਵ ਯੂ ਮਾਨ ਸਾਹਬ ❤❤❤

  • @captainsingh7534
    @captainsingh7534 Місяць тому +8

    🎉🎉Happy🍩🍹Birthday🎂🍰Babbu🔥🔥💐 Darling❤ 🎉🎉
    🎉🎉ਬਹੁਤ ਬਹੁਤ ਮੁਬਾਰਕਾਂ ਜੱਟਾਂ❤❤
    🙏ਬਾਬਾ ਜੀ ਚੜ੍ਹਦੀ ਕਲਾਂ ਚ ਰੱਖਣਾ ਬਾਈ ਨੂੰ 🙏
    #HBD #Babbumaan #ਬੱਬੂਮਾਨ #ਵੈਲੀ 💪 #ਲਾਣੇ 🔥

  • @adabpunjabi007
    @adabpunjabi007 Місяць тому +9

    ਇਹਨੂੰ ਮਸਤ ਹੀ ਰਹਿਣ ਦਿਓ
    ਛੇੜ ਲਿਆ ਪੈਜੂ ਮੁਸੀਬਤ ਭਾਰੀ
    ਕਾਲੇ ਕੁੜਤੇ ਚਾਦਰੇ ਤੇ ਨੀ ਬੱਲੀਏ ਲੱਗਿਆ ਬੈਣ 🔥🔥🔥💯

  • @Fatehsingh9293
    @Fatehsingh9293 26 днів тому +2

    Only Ustaad Babbu Maan sab ji zindabad c zindabad rhuga 💪💪🦅🦅🦅🦅🦅🦅🦅💯😎💯💯💯💯💯💯💯😎😎😎😎😎😎😎

  • @ustaad0075
    @ustaad0075 Місяць тому +20

    Full album aa jani a... Itunes te original buy karni a sareya ne nale Spotify te repeat laa shadeyo 1 hafta pura #happybirthdaybabbumaan #Babbumaan #vellylaane 🙏