ਜਹਾਜ਼ ਤੇ ਗਏ ਅਫ਼ਰੀਕਾ ਦੇ ਆਦਿਵਾਸੀ ਦੇਖਣ Zanzibar to Arusha Flight | Punjabi Travel Couple | Ripan Khushi

Поділитися
Вставка
  • Опубліковано 2 вер 2023

КОМЕНТАРІ • 597

  • @exploremann
    @exploremann 10 місяців тому +15

    ਮੈਂ ਬੜੇ ਬਲੌਗਰ ਦੇਖੇ ਪਰ ਹੁਣ ਤੁਹਾਡੀ ਵੀਡੀਓ ਨੂੰ ਕਦੇ ਵੀ ਸਕਿਪ ਨਹੀਂ ਕਰੀਦਾ ਤੁਸੀ ਸਾਡੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵਧਾ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ

    • @KuldeepSran-si5fi
      @KuldeepSran-si5fi 10 місяців тому +1

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @sahilmanchanda9263
    @sahilmanchanda9263 10 місяців тому +9

    Captain Amrinder Singh laughing in the corner after seeing this vlog.

  • @swarnsingh6145
    @swarnsingh6145 10 місяців тому +16

    ਧੰਨਵਾਦ ਰਿੰਪਨ ਖੁਸ਼ੀ ਼਼਼ਅਰੂਸਾ ਆਲਮ cm ਸਹੇਲੀ। ਼ਬਹੁਤ ਵਧੀਆ ਲੱਗਿਆ। ਸਵਰਨ ਸਿੰਘ ਪਾਤੜਾ ਪਟਿਆਲਾ

  • @harbhajansingh8872
    @harbhajansingh8872 10 місяців тому +26

    ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @taran.dhudike7
    @taran.dhudike7 10 місяців тому +14

    ਰਿਪਨ ਜਦੋਂ ਅਰੂਸਾ ਦਾ ਨਾਂ ਲੈਂਦਾ ਮੈਨੂੰ ਕੈਪਟਨ ਚੇਤੇ ਆ ਜਾਂਦਾ 😂😂😂😂 ਅਰੂਸਾ ਆਲਮ ਪਾਕਿ

    • @badeshavlog5412
      @badeshavlog5412 10 місяців тому +1

      😂😂😂😂

    • @GurpreetSingh-ie2hx
      @GurpreetSingh-ie2hx 10 місяців тому +1

      Ki hoya c captian nal

    • @taran.dhudike7
      @taran.dhudike7 10 місяців тому

      @@GurpreetSingh-ie2hx ਕੈਪਟਨ ਅਮਰਿੰਦਰ ਸਿੰਘ ਜੀ ਤੋਂ ਉਹਨਾਂ ਦੀ ਸਹੇਲੀ ਮੈਮ ਅਰੂਸਾ ਆਲਮ ਨੇ ਸੀਤਾ ਫਲ ਮੰਗਿਆ ਸੀ,,,,ਚੀਕੂ ਸਮੇਤ

  • @bnnn9859
    @bnnn9859 10 місяців тому +33

    ਕੈਪਟਨ ਅਮਰਿੰਦਰ ਸਿੰਘ ਦੀ ਗੱਰਲਫਰੈਡ ਓਰੂਸਾ ਪਾਕਿਸਤਾਨੀ ਰਿਪਨ ਭਰਾ ਜਦੋ ਤੁਸੀਂ ਕਿਹਾ ਸੱਮਝ ਅਗੇ ਹੋਮੋਗੇ ਥੋਡੇ ਨਾਲ ਮੇਰਾ ਵੀ ਹਾਸਾ ਨਿਕਲ ਗਿਆ ਧੰਨਵਾਦ ਭਰਾਵਾਂ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ

    • @lovepreetsinghgill517
      @lovepreetsinghgill517 7 місяців тому

      ਅਰੂਸਾ ਨਾਮ ਸੁਣਦਿਆਂ ਹੀ ਕੈਪਟਨ ਵਾਲਾ ਕਮੈਂਟ ਲਿਖਣ ਲਈ ਕਮੈਂਟ ਬਾਕਸ ਖੋਲਿਆ ਤਾਂ ਪਹਿਲਾਂ ਹੀ ਤੁਹਾਡਾ ਕਮੈਂਟ ਦੇਖਕੇ ਮੇਰਾ ਹੋਰ ਵੀ ਜਿਆਦਾ ਹਾਸਾ ਨਿੱਕਲ ਗਿਆ। ਫੇਰ ਮੈਂ ਸੋਚਿਆ ਹੁਣ ਕੀ ਲਿਖਣਾ ਹੈ ਤੁਹਾਡੇ ਆਲੇ ਕਮੈਂਟ ਨਾਲ ਹੀ ਸਾਰ ਲੈਦੇ ਆਂ। 😜😀

  • @HarinderSingh-zb1gn
    @HarinderSingh-zb1gn 10 місяців тому +7

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਬਹੁਤ ਵਧੀਆ ਸਮੁੰਦਰ ਦੇ ਕਿਨਾਰੇ ਹੋਟਲ ਸਾਤ ਵਾਤਾਵਰਣ ਲਗਦਾ🙏

  • @sonynegah9710
    @sonynegah9710 10 місяців тому +16

    ਸਦਾ ਖੁਸ ਰਹੋ ਵਾਹਿਗੁਰੂ ਸਾਹਿਬ ਜੀ ਮੇਹਰ ਰੱਖਣ ਜੀ

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @JagtarSingh-wg1wy
    @JagtarSingh-wg1wy 10 місяців тому +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @GurmeetSingh-gz3fc
    @GurmeetSingh-gz3fc 10 місяців тому +3

    ਗੁਰੂ ਘਰਾਂ ਦੇ ਦਰਸ਼ਣ ਦੀਦਾਰੇ ਜਰੂਰ ਕਰਵਾ ਦਿਆ ਕਰੋ ਬਾਈ ਜੀ, ਨਾਲੇ ਆਪਣੇ ਪੰਜਾਬੀ ਵੀਰ ਭੈਣਾ ਮਾਵਾਂ ਦੇ ਦਰਸ਼ਣ ਹੋ ਜਾਂਦੇ ਆ,

  • @ajaibsingh6044
    @ajaibsingh6044 10 місяців тому +16

    ਰਿਪਨ ਖੁਸ਼ੀ ਤੁਹਾਡੇ ਹੌਸਲੇ ਨੂੰ ਸਲਾਮ
    ਵਾਹਿਗੁਰੂ ਜੀ ਸਲਾਮ ਬਖਸ਼ਣ
    ਅਜਾਇਬ ਸਿੰਘ ਧਾਲੀਵਾਲ ਮਾਨਸਾ

    • @gurjitsingh-qx6qd
      @gurjitsingh-qx6qd 10 місяців тому

      Waheguru g

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

    • @gurjitsingh-qx6qd
      @gurjitsingh-qx6qd 10 місяців тому

      @@KuldeepSran-si5fi sharm ta tuc loka ne Lai a Bina soche smje comment kr lag jnde oh veere jo margi hove comment krn lage dimag ch ta waheguru g da name aunda a na Kise de eh koi madi gall nhi so please krpa krke comment krn lage Phela 10 war soch lea kro thankhu

  • @jonykumar7707
    @jonykumar7707 10 місяців тому +8

    ਵਾਹਿਗੁਰੂ ਸੱਚੇ ਪਾਤਸ਼ਾਹ ਥੋਨੂੰ ਹਮੇਸ਼ਾਂ ਖੁਸ਼ ਰੱਖਣ ਵੀਰੇ 🎉❤

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @balwinderkaurkhalsa5118
    @balwinderkaurkhalsa5118 10 місяців тому +1

    ਰਿਪਨ ਖੁਸ਼ੀ
    Waheguru chardi kla rakhe tuhadi put

  • @GurmeetSingh-gz3fc
    @GurmeetSingh-gz3fc 10 місяців тому +17

    ਗੁਰੂ ਨਾਨਕ ਸਾਹਿਬ ਪਾਤਸ਼ਾਹ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਆਪ ਦੀ ਯਾਤਰਾ ਸਫਲ ਸੁਖਾਲੀ ਬਣਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

    • @pranjalsood4721
      @pranjalsood4721 10 місяців тому +2

      Arosa alam. Pakistan

    • @Passengersstory
      @Passengersstory 10 місяців тому +1

      Waheguru ji

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @AmanDeep-wo9nh
    @AmanDeep-wo9nh 10 місяців тому +11

    ਅਰੂਸਾ ਕੈਪਟਨ ਨਾ ਬਨ ਜੀਂ ਸ਼ਾਂਤੀ ਰੱਖੀਂ ਅਫ਼ਰੀਕਾ ਚ 🙏❤❤❤🙏

  • @rajwantgill9083
    @rajwantgill9083 10 місяців тому +6

    Waheguru ji chardikala krn ❤

  • @kulwantkaur1692
    @kulwantkaur1692 10 місяців тому +5

    ਬਹੁਤ ਵਧੀਆ ਲੱਗ ਰਿਹਾ ਆ ਜਿਵੇਂ ਕਿ ਅਸੀਂ ਵੀ ਨਾਲ ਨਾਲ ਚਲ ਰਹੇ ਹਾਂ ਬਹੁਤ ਕੁਸ਼ ਵੇਖਣ ਨੂੰ ਮਿਲਿਆ ਧੰਨਵਾਦ

  • @SukhwinderSingh-wq5ip
    @SukhwinderSingh-wq5ip 10 місяців тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @shardhasingh6998
    @shardhasingh6998 10 місяців тому +3

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @user-hi9xs7hl9m
    @user-hi9xs7hl9m 9 місяців тому

    ਬਹੁਤ ਵਧੀਆ ਰੱਬ ਖੂਸ ਰੱਖੇ ਸਾਨੂੰ ਲੰਬੀ ਉਮਰ ਦੇਵੇ ਤਰੱਕੀ ਦੇਵੇ

  • @gamdoorbrar3417
    @gamdoorbrar3417 10 місяців тому +4

    ਅਰੂਸਾ ਦਾ ਪਾਕਿਸਤਾਨ ਵਿੱਚ ਵੀ ਨਾਮ ਚਲਦਾ ਹੈ,,, ਚੜਦੇ ਪੰਜਾਬ ਵਿੱਚ ਵੀ,,ਹੁਣ ਤਨਜ਼ਾਨੀਆ ਵਿਚ ਵੀ ਪੈੜਾਂ ਕਰ ਗਈ,,,

  • @balwinderbatth5319
    @balwinderbatth5319 10 місяців тому +6

    😂 ਸਾਨੂੰ ਤੇ ਪਹਿਲਾਂ ਹੀ ਅਰੂਸਾ ਸ਼ਹਿਰ ਤੋਂ ਸ਼ੱਕ ਜਿਹਾ ਪੈਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਰੂਸਾ ਨੇ ਸ਼ਹਿਰ ਵਸਾਇਆ ਕਿਤੇ😅

  • @angejsing1413
    @angejsing1413 10 місяців тому

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @seeratkaurfamily3822
    @seeratkaurfamily3822 10 місяців тому +7

    Both of you looking so beautiful in twinning dress❤

  • @gurjantaulakh1791
    @gurjantaulakh1791 9 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @akbaldhillon3344
    @akbaldhillon3344 10 місяців тому +9

    ਬਹੁਤ ਵਧੀਆ ਜੀ ਸਾਰੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ❤❤

  • @parwinderkumarparwinder2457
    @parwinderkumarparwinder2457 10 місяців тому

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਤਹਾਡੇ ਦੋਨਾਂ ਤੇ 🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @jagsirsingh3898
    @jagsirsingh3898 10 місяців тому

    Wahiguru di kirpa rahe g tuhade te

  • @sukhmansanghavlogs6617
    @sukhmansanghavlogs6617 10 місяців тому +4

    ਹੋਰ ਗੱਲਾਂ ਦੀਆਂ ਗੱਲਾਂ ਪਰ ਅੱਜ ਤੁਹਾਡੀ ਦੋਹਾਂ ਦੀ ਕੱਪੜਿਆ ਦੀ ਮੈਚਿੰਗ ਕਮਾਲ ਦੀ ਆ ਬਹੁਤ ਵਧੀਆ ਲੱਗਿਆ ਵਲੌਗ ਦੇਖਕੇ ਅਫਰੀਕਾ ਦੇ

  • @RameshKumar-fr1vz
    @RameshKumar-fr1vz 10 місяців тому +1

    Yaar tuhadi video dekhan ch man lag hi Gaya very nice bharava from Sri Ganga Nagar Rajasthan good night 🇮🇳✌️👌👌👌👌👌👌👌👌👌👌

  • @nehagoyal4415
    @nehagoyal4415 9 місяців тому +1

    apne saath ghumane ke liye Thanks ji 🙏💯❤️♥️♥️♥️❤️

  • @rajwindersingh-gf8xb
    @rajwindersingh-gf8xb 10 місяців тому

    Very good❤thank you🎉🎉 Ripan & khusi bata ji

  • @BalwinderSingh-ug5dl
    @BalwinderSingh-ug5dl 10 місяців тому

    Ripan,khushi ji you best you tuber.waha guru mehar da hath rakha .

  • @Chahalshingara
    @Chahalshingara 10 місяців тому +1

    ਗੁਰਦੁਆਰਾ ਸਾਹਿਬ ਅਰੂਸਾ ਜੋ ਮੁੰਡਾ ਮਿਲਿਆ ਉਹ ਆਪਣੇ ਸੰਗਰੂਰ ਤੋਂ ਹੈ ਬਾਈ ਜੀ।

  • @MannatandAshmeet0911
    @MannatandAshmeet0911 10 місяців тому +11

    ਖੁਸ਼ੀ ਅਤੇ ਰਿਪਨ ਤੁਹਾਡੀ ਡਰੈਸ ਬਹੁਤ ਅਛੀ ਲਗੀ ਇਕੋ ਜਹੀ🎉🎉🙏🙏

  • @GurwinderSingh-ry3xn
    @GurwinderSingh-ry3xn 10 місяців тому +1

    Bhut sohni video putt ripan te Khushi putt rab thunu khush rakhe putt

  • @balwindersinghsidhu5272
    @balwindersinghsidhu5272 10 місяців тому

    God bless you love you love 💕 you so much puttra baba ji tuhanu Dheer sareya khuseya vakhsan 🙏

  • @balwinders96
    @balwinders96 9 місяців тому

    ਰਿਪਨ ਖੁਸ਼ੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @satvindersingh8009
    @satvindersingh8009 10 місяців тому +4

    Rippan singh G after my job and complete Talk to my family daily I am watching your vlogs without fail your both nature is very good and i start your shri Lanka series first time..

  • @darshansinghdevgun9561
    @darshansinghdevgun9561 10 місяців тому +5

    God bless you to both ❤❤

  • @ritachhabra8480
    @ritachhabra8480 4 місяці тому

    Thanks both of you tusi sanu Duniya ghooa ditti❤

  • @rgosal4059
    @rgosal4059 10 місяців тому +5

    Hi both! Good to see you guys. We watch you program from UK and got hooked to your series. Very nice and keep up the good work! RAVINDER

  • @balkarsinghdhaliwal592
    @balkarsinghdhaliwal592 10 місяців тому +1

    ਦੁਨੀਆਂ ਦਾ ਸਭ ਤੋਂ ਖੁਸ਼ਹਾਲ ਤੇ ਖੂਬਸੂਰਤ ਜੋੜਾ ਰਿਪਨ +ਖੁਸ਼ੀ।

  • @jagsirsingh3898
    @jagsirsingh3898 10 місяців тому

    Veere rab tuhanu samesha chadikala vich rakhe g

  • @Prabhroopkaur3402
    @Prabhroopkaur3402 10 місяців тому +1

    Welcome to Arusha veerji😊

  • @budhsinghhalwai8322
    @budhsinghhalwai8322 10 місяців тому

    ਪ੍ਮਾਤਮਾ ਤੁਹਾਡੀ ਯਾਤਰਾ ਸਫਲ ਕਰੇ .ਸਲਾਮ ਤੁਹਾਡੇ ਜ਼ਜਬੇ ਨੂੰ.ਮ
    ਪ੍ਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ,ਇਹ ਤਨਜਾਨੀਆ ਦਾ ਸ਼ਹਿਰ ਆਰੂਸਾ ਇਥੇ ਆਉਣ ਨਾਲ ਬਹੁਤ ਸਾਰੀ ਜਾਣਕਾਰੀ ਮਿਲੀ ਫਿਰ ਪੰਜਾਬੀ ਪਰਿਵਾਰਾਂ ਨਾਲ ਮੇਲ ਹੋਇਆ ਹੈ ਜਿਹੜੇ ਮੱਥੇ ਹੱਥ ਰੱਖ ਉਡੀਕਦੇ ਹਨ.ਉਹ ਪਾਕਿਸਤਾਨ ਦੀ ਪੱਰਤਕਾਰ ਆਰੂਸਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਗਰਲਫਰੈਂਡ ਆਰੂਸਾ .ਉਹਨੇ ਕੈਪਟਨ ਨੂੰ ਹੀ ਉਡੀਕਣਾ ਹੈ.ਧੰਨਵਾਦ.

  • @Shabad-kirtan1313
    @Shabad-kirtan1313 10 місяців тому +2

    ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ

  • @TarsemSingh-st1vw
    @TarsemSingh-st1vw 10 місяців тому

    Ripan te khushi beta ji bahut bahut piar beta ji vlog bahut hi amazing c keep it up beta ji 👍👍👍👍👍👍👍god bless both of you❤❤❤❤❤❤❤❤❤ Lakhwinder Kaur from gurdaspur

  • @singhhanzra6127
    @singhhanzra6127 10 місяців тому

    Veer ji & dii thanks sariya nu ghar bethe Sare desh vekh rheho

  • @satnamsinghpurba9584
    @satnamsinghpurba9584 10 місяців тому

    Bhut vadia story god bless both of you 👌🏾👌🏾

  • @KulwinderKaur-ef7qk
    @KulwinderKaur-ef7qk 10 місяців тому +1

    God bless you ripon khushì

  • @GurbaniisJagMehChanan
    @GurbaniisJagMehChanan 10 місяців тому

    ਬਹੁਤ ਵਧੀਆ vlog ਜੀ
    ਪ੍ਰਮਾਤਮਾ ਤੁਹਾਨੂੰ ਹੋਰ ਖੁਸ਼ੀਆਂ ਬਖਸ਼ੇ

  • @simrangill6936
    @simrangill6936 10 місяців тому +6

    Beautiful couple ❤ Stay safe and stay healthy 😊

  • @mangakakru1861
    @mangakakru1861 10 місяців тому

    Love you Bai g penn g sat shiri Akal g 👌🙏😃😊😊

  • @harjinderkaur5570
    @harjinderkaur5570 10 місяців тому +2

    ਖੁਸ਼ੀ ਅਰੂਸਾ ਤੇ ਸੀਤਾ ਫਲ ਕਿੰਨੇ ਮਸ਼ਹੂਰ ਰਹੇ ਤੈਨੂੰ ਕਿਉ ਨਹੀਂ ਪਤਾ ।

  • @raviwarring764
    @raviwarring764 10 місяців тому +1

    Very nice veer ji God bless you both 🙏 ❤

  • @inderjeetsinghdhillon8702
    @inderjeetsinghdhillon8702 10 місяців тому +1

    Waheguru ji charddikala ch rakhe ji aap ji nu gbu 🙏

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @ParwinderSingh-ru6mc
    @ParwinderSingh-ru6mc 10 місяців тому +1

    Waheguru ji mehar karn

  • @kanwarjeetsingh3495
    @kanwarjeetsingh3495 10 місяців тому +1

    ਸਤਿ ਸ਼੍ਰੀ ਅਕਾਲ ਜੀ। ਬਲੋਗ ਬਹੁਤ ਵਧੀਆ ਸੀ। ਅਗਲੇ ਬਲੋਗ ਦੀ ਇੰਤਜਾਰ ਹੈ ਜਿਸ ਵਿਚ ਕਬੀਲਾ ਲੋਕਾਂ ਬਾਰੇ ਜਾਣਕਾਰੀ ਮਿਲੇਗੀ।

  • @user-fw4lf5qm8c
    @user-fw4lf5qm8c 10 місяців тому +1

    Good luck Bai ji from moga punjab thanks

  • @gurdipsahni7982
    @gurdipsahni7982 10 місяців тому +4

    Nice explore by you brother 👍

  • @Kaurkiduniya8874
    @Kaurkiduniya8874 10 місяців тому +10

    Nice vlog ❤❤ favourite couples ripan+ Khushi and killi+ neema ❤❤

    • @taran.dhudike7
      @taran.dhudike7 10 місяців тому +3

      ਨੀਮਾ ਅਤੇ ਕਿਲੀ ਭੈਣ ਭਰਾ ਹਨ 😂😂 ਧੰਨਵਾਦ

    • @Kaurkiduniya8874
      @Kaurkiduniya8874 10 місяців тому +2

      ​@@taran.dhudike7hnji pta h ji 😂 brother and sister di jodi h.

  • @AvtarSingh-jh3bf
    @AvtarSingh-jh3bf 10 місяців тому +4

    ਤੁਸੀ ਖੁਸ਼ ਕਿਸਮਤ ਹੋ ਤੁਹਾਨੂੰ ਬੱਚੇ ਵੀ ਮਿਲਣ ਆਏ

  • @karamjitgill6787
    @karamjitgill6787 10 місяців тому

    God bless you always dear Ripen and Khushi

  • @zahoorahmad456
    @zahoorahmad456 10 місяців тому

    Love 💕💕 you work bro thanks Love ❤ from Pakistan

  • @karandeepsingh1721
    @karandeepsingh1721 10 місяців тому

    God bless you Ripan & ਖੁਸ਼ੀ ਮੈਨੂੰ ਤੁਹਾਡਾ ਅਫਰੀਕਾ ਦਾ ਹਰ vlog ਬਹੁਤ ਵਧੀਆ ਲੱਗਿਆ। ਹਰ ਸ਼ਾਮ ਮੈਨੂੰ ਤੁਹਾਡੇ vlog ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ ❤❤🎉🎉👌👌💐💐🙏🙏

  • @ManjitSingh-xu4ht
    @ManjitSingh-xu4ht 10 місяців тому

    Ripan ki sifat kara tuhadi waheguru mehar kre

  • @singhharjinder476
    @singhharjinder476 10 місяців тому

    Kushi puri commedy kardi hai vadia lagda hai , pura bachpana feel kardi , dono Kush raho waheguru tuhanu chardi kala vich Rakhe 😊

  • @AnmolAvi-ln1vs
    @AnmolAvi-ln1vs 10 місяців тому

    22. Jindagi ta Teri a. Adi ta ava. Jaga. Gari aa❤

  • @kaurjasbir2758
    @kaurjasbir2758 10 місяців тому

    Very nice 👍
    God bless you guys... Rab rakha 👏🏻

  • @JaswinderKaur-iu2vc
    @JaswinderKaur-iu2vc 10 місяців тому

    Aj tain Dona ne metching kiti ea beautiful couple Fgs

  • @GejiLeel92
    @GejiLeel92 10 місяців тому +2

    Waheguru ji

  • @SatnamSingh-zk4ce
    @SatnamSingh-zk4ce 10 місяців тому

    Shirt de bari ਮੈਚਿੰਗ ਕੀਤੀ good 👍

  • @DarshanSingh-xc9vt
    @DarshanSingh-xc9vt 10 місяців тому

    Hello Ripon and khushi
    Both of are very brave

  • @gurmeetsinghbachhal
    @gurmeetsinghbachhal 10 місяців тому

    WAHEGURU JI bless you

  • @Searchboy77
    @Searchboy77 10 місяців тому +4

    Waheguru ji 🙏 mehar kare ❤❤😊😊

  • @Ranjit_Singh.
    @Ranjit_Singh. 10 місяців тому

    ਡਰੈਸ ਬਹੁਤ ਸੋਹਣੀ ਲੱਗੀ ਇਕੋ ਜਿਹੀ,ਗੋਡ ਬਲੈਸ ਯੂ

  • @user-vp1vf7wj5v
    @user-vp1vf7wj5v 10 місяців тому

    ਚੜ੍ਹਦੀ ਕਲਾ

  • @khushimunde7872
    @khushimunde7872 10 місяців тому

    Wao 🤩🤩👍🙏😘😘kine vdhiya seen h thanks both of ugod bless🙏❤

  • @HardeepSingh-xq2jh
    @HardeepSingh-xq2jh 10 місяців тому +1

    ਵਾਹਿਗੁਰੂ ਭਲੀ ਕਰੇਗਾ ਜੀ 🎉

  • @JatinderSingh-xb8te
    @JatinderSingh-xb8te 10 місяців тому

    Miss u veer ji phase 6 mohali

  • @SarbCreation
    @SarbCreation 10 місяців тому +3

    ਬਹੁਤ ਵਧੀਆ ਵੀਡੀਓ ਖੁਸ਼ੀ ਭੈਣਜੀ ‌‍‍‍‍। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @GurpreetSingh-os4gn
    @GurpreetSingh-os4gn 10 місяців тому

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ 🙏🏻🙏🏻🙏🏻

    • @KuldeepSran-si5fi
      @KuldeepSran-si5fi 10 місяців тому

      ਵਾਹ ਜੀ ਵਾਹ ਬਹੁਤ ਵਧੀਆ
      ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ
      ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ
      ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ
      ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ
      ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ
      ਸ਼ਰਮ ਕਰ ਲੈ ਕੁਛ ਤਾਂ

  • @SarbjeetSingh-zw7ur
    @SarbjeetSingh-zw7ur 10 місяців тому

    Ghaint...vlog.. ਅਸੀਂ ਤਾਂ ਸਾਰੇ ਵਲੋਗ ਦੇਖਦੇ a ji koi ni ਛੱਡਿਆ

  • @akbaldhillon3344
    @akbaldhillon3344 10 місяців тому +8

    ਕੈਪਟਨ ਦੇ ਜਖਮਾ ਨੂੰ ਨਾ ਛੇਡੋ ਬਾਈ ਜੀ😂😂😂😂😂

  • @RajwinderSingh-xv4og
    @RajwinderSingh-xv4og 10 місяців тому

    Very Nice video God bless you betta ji Sat Shri Akal

  • @SunJupAstrroScience
    @SunJupAstrroScience 10 місяців тому

    Good information which involve lots of effort and money🎉

  • @muhammadashrafkhan5533
    @muhammadashrafkhan5533 10 місяців тому

    SsA ji very sweet and beautiful family Rab mahr kara couple ji

  • @ramandeepkaurrairamanrai6690
    @ramandeepkaurrairamanrai6690 10 місяців тому

    Ohoo wow twining 🤭🧿bhut sohna laggiya eh andaz v ❤🙌❤️❤️❤️🥰🥰🥰

  • @karamjitgill8047
    @karamjitgill8047 10 місяців тому

    Good luck,you both full of positive ness if anyone is slow nature,then no good.but you are excellent.

  • @hjinderkaur798
    @hjinderkaur798 10 місяців тому +1

    God bless u di and veer ji❤❤❤❤❤❤❤ patiala se han ji

    • @taran.dhudike7
      @taran.dhudike7 10 місяців тому

      😂😂 ਅਰੂਸਾ ਦੇ ਪਿੰਡੋਂ 😂

  • @ManjitKaur-cl7su
    @ManjitKaur-cl7su 10 місяців тому

    Beautiful 😍 bhout shona vlog a

  • @user-tr5ei6ic3g
    @user-tr5ei6ic3g 10 місяців тому

    Very good ripan Khushi ❤❤

  • @HarkiratSekhon
    @HarkiratSekhon 10 місяців тому +1

    Veer ji tuhade vlog bahut vadia hunde a🙂Per jado vlog di starting te jo music vajda ho mainu bahut sohna lagda sunn ch😁

  • @sagardhillon7904
    @sagardhillon7904 10 місяців тому

    Cheeku seetafal Arusha te trending wich hai 😎😇

  • @MustakKhan-jn8oc
    @MustakKhan-jn8oc 10 місяців тому

    Siraa maching very nice video

  • @satvindersingh8009
    @satvindersingh8009 10 місяців тому +2

    An singh and khushi kaur i am watching your vlogs from Jubail industrial city, Dammam, Saudi Arabia. ❤🎉 From satvinder singh to show such a Great vlogs how much thanks I speak that is not enough. Have a nice journey.

  • @KulwinderSingh-qr7ps
    @KulwinderSingh-qr7ps 10 місяців тому +1

    Africa de ajj pure 50 vlogs ho gye veer hona de,,bhut kuj dikhaya veer hona ne waheguru ji mehar krn 🙏❤️

  • @AvtarSingh-jh3bf
    @AvtarSingh-jh3bf 10 місяців тому +1

    ਉਹ ਤਾ ਵੀਰੇ ਕੈਪਟਨ ਅਮਰਿੰਦਰ ਸਿੰਘ ਦੀ ਸਹੇਲੀ ਸੀ

  • @epicplays2015
    @epicplays2015 10 місяців тому +1

    Very nice 🎉 hello traveler ❤🎉