Indo-pak ਕਿਸਾਨਾਂ ਦੇ ਸਾਂਝੇ ਖੇਤ | zero Line India Pakistan Borders |

Поділитися
Вставка
  • Опубліковано 5 січ 2024

КОМЕНТАРІ • 565

  • @bikramjitbika9778
    @bikramjitbika9778 5 місяців тому +18

    ਮੇਰੀ ਤਾਈ ਜੀ ਵੰਡ ਤੋ ਪਹਿਲਾ ਕਰਤਾਰਪੁਰ ਨੰਗਲੀ ਪਿੰਡ ਦੇ ਸਨ ਹੁਣ 90 ਸਾਲ ਦੇ ਹਨ ਪਰਡੇਰਾ ਬਾਬਾ ਨਾਨਕ ਤੋ ਕਰਤਾਰਪੁਰ ਸਾਹਿਬ ਵੇਖ ਕੇ ਰੋ ਪੈਦੇ ਕਹਿੰਦੇ ਖੋ ਪੈਦੀ

  • @bpeo9578
    @bpeo9578 5 місяців тому +52

    ਬੜਾ ਯਾਦ ਆਉਂਦੀ ਹੈ ਆਪਣੇ ਮਾਂ ਪਿਓ ਦੀ ਜੰਮਣ ਭੌਂ ❤❤❤ ਜਿਓੰਦੇ ਵੱਸਦੇ ਰਹੋ ਨਾਸਿਰ ਪੁੱਤਰ ਜੀ ਜੋ ਸਾਨੂੰ ਹਮੇਸ਼ਾਂ ਦਰਸ਼ਨ ਕਰਵਾ ਦਿੰਦੇ ਹੋ. ਮੇਰੇ ਵੱਲੋਂ ਢਿਲੋਂ ਭਿੰਡਰ ਪਰਿਵਾਰ ਨੂੰ ਤੇ ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ ❤️❤️❤️

  • @x_hardeep_1984
    @x_hardeep_1984 5 місяців тому +54

    ਲਵ ਯੂ ਆ ਲਹਿੰਦੇ ਪੰਜਾਬ ਵਾਲਿਉ ❤️ ਪੁਰਾਣੇ ਦਿਨ

  • @JagtarSingh-wg1wy
    @JagtarSingh-wg1wy 5 місяців тому +15

    ਢਿੱਲੋਂ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਬਲੌਗ ਹੈ ਜੀ ਪੰਜਾਬੀ ਲਹਿਰ ਦੇ ਸਾਰੇ ਪਰਿਵਾਰ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @ajaibsingh261
    @ajaibsingh261 5 місяців тому +5

    Very good Naser ਢਿੱਲੋਂ, ਸੈਮੀ ਜੱਟ, ਰਾਣਾ ਭਾਜੀ , ਸਾਰਿਆ ਦਾ ਬਹੁਤ ਵਧੀਆ ਕਾਰਜ , ਪੰਜਾਬੀ ਮਾਂ ਬੋਲੀ ਵਿੱਚ ਗਲਬਾਤ ਕਰਦੇ❤ ਸੋਹਣੇ ਲੱਗਦੈ ਉਚੇ ਲੰਮੇ ਸੁਨੱਖੇ ਜਵਾਬ

  • @gurpalsingh4543
    @gurpalsingh4543 5 місяців тому +1

    بہت خوبصورت ولاگ۔ یے ہماری پنجاب کی وراثت ہے ۔ خوشی رپن اور آپ سب کو ثت شرک اکال جی۔ ثدا خوش رہو۔ تھینکس🍨🥧🥧🧁🍬🍧💞🪔🍩🍰🍦 پنجاب انڈییا

  • @harnekmalla8416
    @harnekmalla8416 5 місяців тому +7

    ਹੱਦਾਂ ਸਰਹੱਦਾਂ ਬਣੀਆਂ ਰੈਹਣ ਪਰ ਦੋਨਾਂ ਪੰਜਾਬਾਂ ਦੇ ਲੋਕਾਂ ਲਈ ਵਿਜਾ ਅਸਾਨ ਬਨਾਉਣ ਦੋਨੋ ਸਰਕਾਰ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @vipankumar1677
    @vipankumar1677 5 місяців тому +18

    ਬਹੁਤ ਵਧੀਆ ਵੀਰ ਜੀ ਬਹੁਤ ਦਿਲ ਲੱਗਿਆ ਹੋਇਆ ਬਹੁਤ ਉਡੀਕ ਰਹਿੰਦੀ ਸੀ ਤੁਹਾਡੇ ਵਲੋਗਾਂ ਦੀ ਪ੍ਰਮਾਤਮਾਂ ਤੁਹਾਨੂੰ ਖੁਸ਼ ਰੱਖੇ ਜੀ 🙏🙏🙏🙏🙏

  • @SidhuCreations13
    @SidhuCreations13 5 місяців тому +17

    ਜਦੋਂ ਕੋਈ ਘਰ ਸੱਦਦਾ ਹੈ ਤਾਂ ਬੇਜ਼ਤੀ ਨਹੀਂ ਕਰਦੇ ਨਦੀਮ ਬਾਈ ਨੂੰ ਸਲਾਮ

  • @tonysappal7792
    @tonysappal7792 5 місяців тому +13

    ਸੈਮੀ ਬਾਹੁਤ ਵਧੀਆ ਬੰਦਾ ਜਮਾਂ ਆਪਣੇ ਇਧਰ ਲਾ ਲਗਦਾ

  • @fordwalajatt7094
    @fordwalajatt7094 5 місяців тому +21

    ਸੈਮੀ ਜੱਟ ਵੀਰ ਜੀ ਕਿਆ ਬਾਤਾ ਵੀਰ ਜੀ ਸਤਿ ਸ਼ੀ ਅਕਾਲ ਜੀ 🎂💐🌹

  • @krishandev3633
    @krishandev3633 5 місяців тому +5

    ਨਾਸਿਰ ਬਾਈਁ ਸੰਮੀ ਤੇ ਵਿਕਾਸ ਬਾਈਁ ਨੂੰ ਸਲੂਟ 🙏❤

  • @SukhwinderSingh-wq5ip
    @SukhwinderSingh-wq5ip 5 місяців тому +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @HarpreetSingh-ux1ex
    @HarpreetSingh-ux1ex 5 місяців тому +3

    ਬਾਈ ਨਾਸਿਰ ਢਿੱਲੋਂ ਜੀ ਲਹਿੰਦੇ ਪੰਜਾਬ ਵਾਲਿਆਂ ਨੂੰ ਚੜਦੇ ਪੰਜਾਬ ਵਾਲਿਆਂ ਦੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @sukhikharoud9224
    @sukhikharoud9224 5 місяців тому +141

    ਬਾਈ ਰਿਪਨ ਜੀ ਤੁਸੀਂ ਜਿਸ ਨੂੰ ਵੀ ਮਿਲਦੇ ਓ ਮੇਰੀ ਬੇਨਤੀ ਆ ਓਹਨਾ ਨਾਲ ਸੱਜਾ ਹੱਥ ਮਿਲਾਇਆ ਕਰੋ, ਅਗਲਾ ਤੋਹਾਨੂ ਬਹੁਤ ਪਿਆਰ ਨਾਲ ਮਿਲਦਾ ਹੁੰਦਾ ਏ, ਖੱਬਾ ਹੱਥ ਮਿਲਾਉਨਾ ਚੰਗਾ ਨਹੀਂ ਲਗਦਾ

    • @HarpalSingh-pv9qv
      @HarpalSingh-pv9qv 5 місяців тому +8

      bai ji kash dono punjab ik ho jawan blog dekh ke khushi de athru aunde han

    • @sanjivsahota3404
      @sanjivsahota3404 5 місяців тому +5

      ego v koi cheez hundi a

    • @jasboparai8150
      @jasboparai8150 5 місяців тому +15

      ਰਿਪਨ ਤੇ ਹੈਗਾ ਹੀ ਸਾਲਾ ਬਾਂਦਰ ਏ, ਇਕ ਨਵੇਂ ਪੈਸੇ ਦੀ ਅਕਲ ਨੀ, ਹੱਥ ਮਿਲਾਉਣ ਦਾ ਤੇ ਪਤਾ ਹੀ ਕੀ ਹੋਣਾ

    • @jogasinghaarewale
      @jogasinghaarewale 5 місяців тому +2

      Sjja hath tutta huna

    • @ranbirsingh2874
      @ranbirsingh2874 5 місяців тому +3

      Mansa da Shukar karo khabbi pagg nahi banni

  • @punjabisongwriterbazida6269
    @punjabisongwriterbazida6269 5 місяців тому +8

    ਕੀ ਚੜ੍ਹਦਾ ਪੰਜਾਬ ਕੀ ਲਹਿੰਦਾ ਪੰਜਾਬ ਸਾਰਾ ਆਪਣਾ ਹੀ ਪੰਜਾਬ, ਇਹ ਤਾਂ ਨਾ ਦੀਆਂ ਹੱਦਾਂ ਨੇ ਪਰ ਦਿਲਾਂ ਵਿਚ ਪਿਆਰ ਤਾਂ ਅੱਜ ਵੀ ਲਹਿੰਦੇ ਪੰਜਾਬ ਵਾਲਿਆਂ ਲਈ ਵਾਧੂ ਆ

    • @ReetanPunjabDian
      @ReetanPunjabDian 5 місяців тому

      Sada Punjabi channel waikho Tay subscribe karo

  • @shawindersingh6931
    @shawindersingh6931 5 місяців тому +11

    🌹ਬਾਈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਜਿਉਂਦੇ ਵਸਦੇ ਰਹੋ ਲਹਿੰਦੇ ਚੜ੍ਹਦੇ ਪੰਜਾਬ ਵਾਲਿਓ 🌹

  • @ghummanbroadway803
    @ghummanbroadway803 5 місяців тому +1

    NASIR DHILON JI,SADE DOVA PUNJABA TE POLITICS WALIAN DI BURI NAZAR REHNDI HAIN,,AJJ KLL LEHNDA CHARDA BAHUT HADD TAK DURIAN MITTA REHIAN HAIN ,PAR AUN WALE SME CH EHNA KOI EHO JHI HARKAT KARNI HAIN JIS NAL K (KHITASH ERKHA) PAIDA HOVE DOVA PUNJABA CH ,RIPAN KHUSHI DE SARE BLOG BAHUT VADIAN C, SMMI,DHILON ,SAROYIA,ABIRA, TAQRIBAN SBB NE HI BAHUT PIYAR KITA SADE WALE COUPLE (RIPAN KHUSHI) NU KHUSHHAMDID TUHADE SARIAN DA,ESHE TRA HI HASDE WASDE RHO SADE DOVE PUNJAB DE LOK ❤❤❤🎉

  • @gurwantsandhu2699
    @gurwantsandhu2699 5 місяців тому +10

    ਬਹੁਤ ਵਧੀਆ ਜੀ ਰੌਣਕ ਮੇਲਾ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @Harry-561
    @Harry-561 5 місяців тому +3

    ਰਿਪਨ ਬਾਈ ਜੀ ਤੁਸੀਂ ਇਹਨਾਂ ਦੇ ਰਹਿਣ ਸਹਿਣ ਬਾਰੇ ਸਾਨੂੰ ਬਹੁਤ ਵਧੀਆ ਤੇ ਚੰਗੀ ਜਾਣਕਾਰੀ ਦਿੱਤੀ ਹੈ ਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ

  • @baljitrandhawa8705
    @baljitrandhawa8705 5 місяців тому +18

    ਹਸਦੇ ਵਸਦੇ ਰਹੋ ਪੰਜਾਬੀ ਵੀਰੋ ❤❤

  • @AmarjitSingh-bl4kl
    @AmarjitSingh-bl4kl 5 місяців тому +3

    ਸੈਮੀ ਜੱਟ ਬਾਈ ਦੀ ਆਵਾਜ਼ ਬਹੁਤ ਹੀ ਵਧੀਆ ਹੈ। ਘੈਂਟ, ਅੱਤ, ਜਮਾਂ ਹੀ ਕੋਕਾ 👌।

  • @HarmeetKaur-ni2zb
    @HarmeetKaur-ni2zb 5 місяців тому +2

    ਸੇਮੀ ਵੀਰ ਦਾ ਕੋਈ ਚੈਨਲ ਨਹੀ ਹੈ
    ਇਹ ਗਾਣਾ ਸਾਰਾ ਸੁਣਨਾ ਏ

  • @B.014
    @B.014 5 місяців тому +2

    ਬਾਈ ਨੇ ਗੀਤ ਗਾਕੇ ਗਿੱਲ ਹਰਦੀਪ ਦੀ ਯਾਦ ਦਵਾ ਦਿੱਤੀ ❤❤❤❤❤❤

  • @IPS_JAGRAON
    @IPS_JAGRAON 5 місяців тому +9

    ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻ਢਿੱਲੋਂ ਬਾਈ ਸਤਿ ਸ਼੍ਰੀ ਅਕਾਲ.. ♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ 🙏🏻samy ਬਾਈ ਸਿਰਾਂ

  • @cjbhinder6148
    @cjbhinder6148 5 місяців тому +12

    Naseer Dhillon Ji, lots of love from Charanjit Bhinder living in Calgary, Canada. Very nice video. You are doing a wonderful job for Punjab and Punjabis. May God give you more strength and success. My ancestors came from Village Dattewal, Sialkot. God willing, I will visit my village as well as meet with you one day. Again, thank you so much. Keep giving happiness to Punjab and Punjabis. Take care 🙏

  • @MajorSingh-po6xd
    @MajorSingh-po6xd 5 місяців тому +21

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ (ਮੇਜਰ ਸਿੰਘ ਜੈਤੋ)

  • @JaspalSingh-fi5jy
    @JaspalSingh-fi5jy 5 місяців тому +2

    Nadeem sahib g you are Real human

  • @user-wq5qw4rm4s
    @user-wq5qw4rm4s 5 місяців тому +5

    ਨਦੀਮ ਸਾਬ ਦੇ ਭਾਣਜੇ ਦਾ ਡੇਰਾ ਵੇਖ ਕੇ ਦਿਲ ਬਹੁਤ ਖੁਸ਼ ਹੋਇਆ

  • @jogasingh2172
    @jogasingh2172 5 місяців тому +4

    ਬੜਾ।ਯਾਦ।ਆਉਂਦੀ।ਹੈ। ਆਪਣੇ।ਮਾਂ।ਪਿੰਦੀ।ਜੰਮਣ।ਭੌ।ਜਿੰਦੇ।ਵੱਸਦੇ।ਰਹੋ।ਨਾਸਿਰ।ਪੱ ਤਰ।ਜੀ।ਦੋ।ਸਾਨੂੰ।ਹਮੇਸ਼ਾ। ਦਰਸ਼ਨ ਕਰਵਾਏ ਜੀ।ਜੀ

  • @Raman-fd4vc
    @Raman-fd4vc 5 місяців тому +7

    ਬਹੁਤ ਵਧੀਆ ਨਾਸਿਰ ਢਿੱਲੋਂ ਤੇ ਸੈਮੀ ਜੱਟ ਬਾਈ ਵੀ ਸਾਡਾ ਪਿੰਡ ਰਾਏਵਿੰਡ ਲਾਹੌਰ ਦੇ ਨਾਲ ਵੀ ਦਿਖਾਉ

  • @drpardeepsinghdhaliwal9059
    @drpardeepsinghdhaliwal9059 5 місяців тому +5

    ਢਿਲੋਂ ਸਾਹਬ ਰੂਹ ਖੁਸ ਹੋ ਜਾਦੀ ਹੈ ਤੁਹਾਡੇ ਬਲੌਗ ਦੇਖ ਕੇ ਧੰਨਵਾਦ

  • @italhashahid
    @italhashahid 5 місяців тому +5

    Punjab Division must end! Open Punjab borders! Sanjha Punjab one day Inshallah!

  • @Kuldeepsingh-yd8yu
    @Kuldeepsingh-yd8yu 5 місяців тому +16

    ਨਾਸਿਰ ਬਾਈ ਹੱਸਦੇ ਵੱਸਦੇ ਰਹੋ❤❤❤

  • @SatnamSingh-mo1db
    @SatnamSingh-mo1db 5 місяців тому +6

    ਨਾਸਿਰ ਭਾਈ ਬਲੋਗ ਦੇਖ ਕੇ ਬੜੀ ਚੱਸ ਆਈ🙏🙏

  • @jassasohi7972
    @jassasohi7972 5 місяців тому +6

    ਸੇਮੀ ਭਰਾ ਦਾ ਕੋਈ ਤੋੜ ਨੀ ❤❤

  • @user-wq5qw4rm4s
    @user-wq5qw4rm4s 5 місяців тому +3

    ਰੱਬ ਮਿਹਰ ਕਰੇ ਇੱਕ ਦਿੰਨ ਦੋਨੋ ਪੰਜਾਬ ਇੱਕ ਹੋ ਜਾਣ

  • @luckydhillon1584
    @luckydhillon1584 5 місяців тому +9

    punjab punjabiyat jindabaad.

  • @RamanpreetToor
    @RamanpreetToor 5 місяців тому +3

    Menu ni lgda kise nu bi Sikh history Ch ah gurdwara sahib da pta Howe well done broo❤❤❤

  • @hareram6070
    @hareram6070 5 місяців тому +2

    Ram. Singh. Jakhepal. Charda Punjab. ❤

  • @rajbindersingh5777
    @rajbindersingh5777 5 місяців тому +2

    ਰਿਪਨ ਐਂਡ ਖੁਸ਼ੀ ਬਹੁਤ ਕੀਮਤੀ ਜਾਣਕਾਰੀ ਦੇ ਰਹੇ ਹੋ ਰਾਜਬਿੰਦਰ ਸਿੰਘ ਜੀਦਾ ਲੈਕਚਰਾਰ

  • @karamjitsinghsalana4648
    @karamjitsinghsalana4648 5 місяців тому +2

    Lov for all u from fatehgarh sahib

  • @GURU_KIRPA813
    @GURU_KIRPA813 5 місяців тому +3

    Waheguru ji..tuhade wllon boli jandi mithi Punjabi boli cho khoshsboo aundi aa sanjan te pyaran di te raunkan di jo sade punjaban vich c phla..
    🙏🙏

  • @SatnamSingh-fe3tg
    @SatnamSingh-fe3tg 5 місяців тому +13

    Dhan Guru Nanak Dev g , chadhadi Kala Rakha

  • @karmjeetkaur6321
    @karmjeetkaur6321 5 місяців тому +3

    Nasir dhillon ji ,vikas Bhai , Sammi Jatt, khalu ji bohat bohat dhanwad tohada sariyan da😊😊

  • @forhumanity1691
    @forhumanity1691 5 місяців тому +1

    Jionde rahe bharawo...punjabi di dilo sewa karan layi.
    Sami jatt cha gaya😅
    Luv and regards,
    Chadda punjab chandigarh.

  • @samiashabbir7265
    @samiashabbir7265 5 місяців тому +2

    Sarzmeen e pakistan hussan o shadabi ka markaz ha...or punjab pakistan k Sr ka jhoomer....or ap wo shakhsiyat han jis na punjab ko itne shandar treeqe sa explore kiya or do trfa muhabat ki bunyad bne...Allah pak ap ko or ap ki team ko lambi zindgi or daemi rahton sa nwaze jese ap dono trf k logo ma muhabat bant rhai han wo aman muhabat or slamti ki bunyad bne ga In Sha Allah...Ameen😊❤👍🏻👌🏻💯🇵🇰♥️

  • @bachitervirk
    @bachitervirk 5 місяців тому +10

    Main Vi Pakistan Panjab Auna Yaar Hun Ni Talda....Hun Dil Bohat Krda Apna Pakistan Dekhn nu❤

  • @laddighuman2130
    @laddighuman2130 5 місяців тому +8

    Bai de voice boht hi vdiya lgi bai ji waheguru bai nu boht khushia bakhshan

  • @user-bu8oq4up8d
    @user-bu8oq4up8d 5 місяців тому

    ਸੱਜੇ ਹਥ ਨਾਲ ਕੈਮਰਾ ਫੜਿਆ ਹੁੰਦਾ,,,, ਗਾਲਾਂ ਕੱਢਣ ਦੀ ਬਜਾਇ ਓਦਾਂ ਸਮਝਾ ਦੇਦੇ,, ਐਸੀ ਕੋਈ ਗਲ ਨਹੀਂ ਰਿਪਨ ਸਾਫ ਦਿਲ ਦਾ ਬੰਦਾ

  • @pinderthathgaria
    @pinderthathgaria 5 місяців тому +19

    ਨਾਸਿਰ ਬਾਈ ਜਿਦਾਬਾਦ ❤❤❤❤

  • @RamandeepKaur-md9wz
    @RamandeepKaur-md9wz 5 місяців тому +1

    Moh moabaat and adab sub lehnde Punjab vich hi reh gea Jida da lehja ethe dekhea ni milda Dhillon da kuj desh sohna e kuj boli wah kamal e real beauty of Punjab love and respect Pakistan vich reh gai chad de Punjab nu thoda valayti rang chad gea umeed koi lehnde vlo geda mare te adab da gehna gift kr je

    • @NitinMartinVlog913
      @NitinMartinVlog913 5 місяців тому +1

      Ay koi okhi gal te nhi ji adaab ay TE Punjabi da gehna aa❤

    • @RamandeepKaur-md9wz
      @RamandeepKaur-md9wz 5 місяців тому +1

      @@NitinMartinVlog913 Hnji aukhi gal nai but fer b kuj hai Jo gwa lea asi me umeed mud ave jive Sade manje eda dah k ute sarane rakh k visai krn de cha hi ni labh de

  • @ADDSGRDJ
    @ADDSGRDJ 5 місяців тому +7

    Thanks so much for Gurudwara Sahib darshan . Best wishes from USA

  • @RajinderSingh-yd9ps
    @RajinderSingh-yd9ps 5 місяців тому +4

    ਲਵ ਯੂ ਢਿਲੋਂ ਸਾਬ ਜੀ

  • @user-ek7fg2bl3e
    @user-ek7fg2bl3e 5 місяців тому +1

    Dil Cher deta punjab da1947 vice 1 Pakistan te 2 India bna deta

  • @user-kf2ff9cr1c
    @user-kf2ff9cr1c 5 місяців тому +1

    ਸਾਰੇ ਵੀਰਾਂ ਨੂੰ ਸਲਾਮ 🙏

  • @karamjeetsingh2352
    @karamjeetsingh2352 5 місяців тому +1

    ਤਕੜਾ ਜਿਮੀਦਾਰਾ ਬਾਈ
    ਲੰਹਿਦੇ ਪੰਜਾਬ ਵਿੱਚ ਜੱਟ ਤਕੜੇ ਆ ਬਾਈ

  • @Cheema-pd5ky7rb2e
    @Cheema-pd5ky7rb2e 5 місяців тому +2

    Love you bro India punjab❤

  • @JaswantSinghsidhu384
    @JaswantSinghsidhu384 5 місяців тому +6

    ਸਤਿ ਸ੍ਰੀ ਆਕਾਲ ਨਾਸਿਰ ਬਾਈ ਜੀ ਸਮੀ ਜੱਟ ਬਾਈ ਜੀ ਨੂੰ ਵੀ 🙏🙏🙏

  • @HarpreetSingh-zi9bn
    @HarpreetSingh-zi9bn 5 місяців тому +4

    Eh Punjab vi Mera hai, te Oh Punjab vi mera Hai...

  • @baljindersingh7802
    @baljindersingh7802 5 місяців тому +17

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SantokhSingh-tq5ty
    @SantokhSingh-tq5ty 5 місяців тому

    کیا بات اے چودھری ۔۔۔۔🎉انجم کِدھر گیا؟ جیوںدے وسدے روو ❤🎉

  • @truthnfair2416
    @truthnfair2416 5 місяців тому

    Bhot vdia gal lggi k tuc sahibzadya d shaheedi da satkar kita bhot sara love from charda panjab❤

  • @user-gt5rp5do9o
    @user-gt5rp5do9o 5 місяців тому +4

    Nasar veeraa tenu full spoot hai ek doosra da saath na shoodna

  • @Kingbabarcaptainagain
    @Kingbabarcaptainagain 5 місяців тому +5

    Bahut vdiya paji love from austria ♥️

  • @JatinderSingh-oi1mq
    @JatinderSingh-oi1mq 5 місяців тому +5

    Balle Balle bhai dil khush karta from 🇺🇸

  • @lekhraj9035
    @lekhraj9035 5 місяців тому +9

    Love from moga charda punjab 👌👌👌👌👌👌🙏🙏🙏🙏🙏🙏🙏

  • @sawarnsingh9989
    @sawarnsingh9989 5 місяців тому

    Good video Nasar shaib god bless

  • @harjitshorie8509
    @harjitshorie8509 5 місяців тому +1

    Love from Punjab India

  • @kamalsingh-dc1vs
    @kamalsingh-dc1vs 5 місяців тому

    ਮੈਂ ਇਕ ਸਾਲ ਤੋਂ ਚੰਡੀਗੜ੍ਹ ਵਿੱਚ ਰਹਿੰਦਾਂ ਹਾ ਪਰ ਲਾਹੌਰ ਦੇਖਣ ਦੀ ਲਾਲਸਾ ਬਹੁਤ ਹੈ

  • @sardarsidhu5934
    @sardarsidhu5934 5 місяців тому +3

    Dhan Dhan Shri Guru Nanak Dev Ji Maharaj 🌹🙏

  • @bhinderduhewala2853
    @bhinderduhewala2853 5 місяців тому

    ਏ ਵੀਡੀਓ ਵੇਖਕੇ ਦਿੱਲ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @jpdhaliwal1286
    @jpdhaliwal1286 5 місяців тому +8

    Not sure why humans divide the earth when mother nature is same on either side of the dividing line.....hope our dividers will learn from mother nature one day !!
    Thanks for keeping up this good work, brother Nasir !!
    We always pray for your happiness & long life, veer ji !!
    We love your these Vlogs !!

  • @chamkaur_sher_gill
    @chamkaur_sher_gill 5 місяців тому +1

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajinderSingh-yd9ps
    @RajinderSingh-yd9ps 5 місяців тому +4

    ਸਤਿ ਸ੍ਰੀ ਅਕਾਲ ਜੀ ਨਾਸਰ ਢਿਲੋਂ ਸਾਬ ਜੀ

  • @Raman-fd4vc
    @Raman-fd4vc 5 місяців тому +3

    ਵਾਹਿਗੁਰੂ ਜੀ

  • @deepbrar.
    @deepbrar. 5 місяців тому +7

    ❤❤❤ ਜੀ

  • @user-ml7hl7jj5n
    @user-ml7hl7jj5n 5 місяців тому +3

    Satt siri akal ji Rauwal sidwan bet ludhiana panjab India

  • @KulvinderSinghGill-ju3hh
    @KulvinderSinghGill-ju3hh 5 місяців тому +2

    Sat Sri akal Dhillon saab, veer sada pashokad vi pakistan da wa, zila sada layalpur si, pind sada khatranwan si chak 43 de kol wa

  • @satnamsinghpurba9584
    @satnamsinghpurba9584 5 місяців тому +1

    Bhut vadia video god bless you all team members 👌🏾👌🏾

  • @user-si1xr7dq9t
    @user-si1xr7dq9t 5 місяців тому

    ਜਿਹੜੇ ਨੇ ਇੰਡੀਆ ਔਰ ਪਾਕਿਸਤਾਨ ਵੰਡਿਆ ਉਹਨੂੰ ਛਿੱਤਰਾਂ ਦੀ ਸੇਵਾ ਚਾਹੀਦੀ ਸੀ

  • @Rajindervlogs880
    @Rajindervlogs880 5 місяців тому +2

    ਧੰਨਵਾਦ ਵੀਰ ਜੀ

  • @rrg...2265
    @rrg...2265 5 місяців тому +1

    ਚੜਦੀ ਚੜਦੀ ਕਲਾ ਵਿੱਚ ਰਹੋ ਵੀਰੋ

  • @VaidManpritSingh
    @VaidManpritSingh 5 місяців тому

    India Pakistan border da eh Najara dikhan Lai thanks Bai nasir

  • @mangatkapdiya6473
    @mangatkapdiya6473 5 місяців тому +1

    कसूर दे कोल मेरी दादी दा परिवार रहंदा सी 1947 तो पहले शायद पिडं दा नाम (कच्चा खु)

  • @pritpalsingh2303
    @pritpalsingh2303 5 місяців тому +1

    Dhillon sahib thanks tuhada truck bhar ke ji

  • @gurjapsingh8942
    @gurjapsingh8942 5 місяців тому +4

    ਚੱੜਦੇ ਦੇ ਪੰਜਾਬ ਵਿੱਚ ਅੱਜ ਤੋਂ 25 ਸਾਲ ਪਹਿਲਾਂ ਚੱਲਦਾ ਸੀ ਪਹਿਲਾਂ ਬੱਚਾ ਨਾਨਕੇ ਹੋਣਾ ਹੁਣ ਨਹੀਂ ਕੋਈ ਇਹ ਵਿਚਾਰ ਕਰਦਾਂ

    • @chahalch-mj6kb
      @chahalch-mj6kb 5 місяців тому +1

      25 ਨਹੀ 10 ਕੁ ਸਾਲ ਤੋ ਰਵਾਜ਼ ਬਦਲੀ ਹੋ ਗਿਅਾ

  • @KashmirSingh-se9ej
    @KashmirSingh-se9ej 5 місяців тому

    Dhan vad nasir dhilon te sari hee team da

  • @amandeepkaur9739
    @amandeepkaur9739 5 місяців тому +3

    Nasir bai tuhde vlog bht vdia Hunde ne Rooh Kush ho Jandi vlog dekh ke (Love FromTarn Taran charda punjab)

  • @balrajsingh6151
    @balrajsingh6151 5 місяців тому +1

    bahut vadia dhillon sahab great to see all

  • @BaljeetKaur-xs5xl
    @BaljeetKaur-xs5xl 5 місяців тому +2

    Wahegureji bless u Naseer paaji 🎉🎉

  • @user-fv6uu9cx6z
    @user-fv6uu9cx6z 5 місяців тому +1

    Love you nasir paji God bless you all of you❤❤❤❤❤❤❤

  • @GurmeetSingh-fx1kc
    @GurmeetSingh-fx1kc 5 місяців тому +8

    Very nice hope one day with the grace of waheguru and Allah's both Punjab becomes one Punjab

  • @kirpalsingh9989
    @kirpalsingh9989 5 місяців тому +7

    ਸਦਾ ਹੱਸਦੇ ਵੱਸਦੇ ਰਹੋ 🎉❤❤❤❤❤

  • @sajjadhussain1573
    @sajjadhussain1573 5 місяців тому +2

    بہت خوب 😊

  • @navratandeeppannu6486
    @navratandeeppannu6486 5 місяців тому +1

    nasir bai waheguru bless u

  • @gurpreetsinghbrar9769
    @gurpreetsinghbrar9769 5 місяців тому +5

    Banda bahut biba sandhu sahib

  • @Jasmeet727
    @Jasmeet727 5 місяців тому +5

    ❤❤❤❤❤❤❤❤❤Wow ji wow ❤❤❤❤❤❤❤❤❤❤❤ Miss you Punjab ❤really miss you ❤🙏

  • @Gopy_Pannu_Turh
    @Gopy_Pannu_Turh 5 місяців тому

    ਬਹੁਤ ਵਧੀਆ ਢਿੱਲੋ ਸਾਬ ਜੀ ghait ਵਲੋਗ

  • @tochinono78
    @tochinono78 5 місяців тому +6

    Love for all Punjabis❤