Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 😂😂😂
rabb da shukar kreya kro loko asi hindusatan punjab ch jme aa plle aa loka de halat dekh lao khud hi ki ne bahar wi greebi ki hundi ithe pta lagdi aa asi ta sab hunde hoye wi sarkara nu gala kad de rehne aa i love my cntry jai hind jai bharat king punjab
ਅਫਰੀਕਾ ਦੇ ਸਾਰੇ ਬਲੌਗ ਵਧੀਆ ਲੱਗੇ। ਪਰ ਬਰੂੰਡੀ ਦੇ ਹਾਲਾਤ ਦੇਖ ਕੇ ਲਗਦਾ ਅਸੀਂ ਤਾਂ ਪੰਜਾਬ ਵਿੱਚ ਬਹੁਤ ਵਧੀਆ ਹਾਂ। ਸ਼ੁਕਰ ਰੱਬਾ ਅਸੀਂ ਪੰਜਾਬ ਦੀ ਸੋਹਣੀ ਧਰਤੀ ਤੇ ਪੈਦਾ ਹੋਏ।
ਬਾਕੀ ਹਰੇਕ ਦੇਸ਼ ਦਾ ਆਪਣਾ ਆਪਣਾ ਨਜਾਰਾ ਹੁੰਦਾ।
Punjab ch kehra roj vehla beh ka kha lyo gye kam jruri aa ja roti khania vehlea nu ta roj gurudwara v nhi dinda ja kam kro gye ta sara pase eh vadia
Ok
Waheguru ji
😢😂
ਕਿਉਂ ਪੰਜਾਬ ਅਫਰੀਕਾ ਤੋਂ ਉਤੇ ਪੰਜਾਬ ਅਮਰੀਕਾ ਕਨੇਡਾ ਤੋਂ ਉਤੇ ਸੀ ਪਰ ਦੇ ਬੈਠੀਆਂ ਸਰਕਾਰਾਂ
ਘੁੰਮ ਕੇ ਵੇਖ ਆਇਆਂ ਦੁਨੀਆਂ ਸਾਰੀ ਪਰ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤
Bai hune sun ke hatya eh geet
Sadi vi javani raba lag jave sokhi kite mil jave titri sarab vargi
ਘੁੰਮ ਕੇ ਤੂੰ ਦੇਖ ਆਈ ਦਿਨ ਏ ਸਾਰੀ ਲੱਭਣੀ ਨੀ ਗੰਦੀ ਸਰਕਾਰ ਪੰਜਾਬ ਵਰਗੀ । ਜੇ ਤੁਸੀ ਆਵਦੇ ਹੱਕ ਮੰਗੋ ਗੇ ਤਾ ਧਮਕੀ ਜੇਲ ਪੱਕੀਆ ਨਸਾ ਆਮ ਆ
Good
Barundi wargi 😂
ਵਾਹਿਗੁਰੂ ਜੀ ਅੱਗੇ ਅਰਦਾਸ ਏਨਾ ਬੱਚਿਆਂ ਦੀ ਭੁੱਖਮਰੀ ਮੀਤਾ ਦੇਣ
Waheguru youtube te ni baitha
ਆਓ ਰਲ਼ ਕੇ ਇੰਨਾਂ ਲੋਕਾਂ ਲਈ ਵੀ ❤ ਅਰਦਾਸ ਕਰਦਿਆਂ ਵੀ ਹੇ ਅਕਾਲਪੁਰਖ ਜੀ ਮੇਹਰ ਕਰੋ ਇੰਨਾਂ ਲੋਕਾਂ ਦੇ ਦੇਸ਼ ਤੇ ਵੀ ਇੰਨਾਂ ਲੋਕਾਂ ਤੇ ਵੀ ਜੀ😊 ਵਾਹਿਗੁਰੂ ਮਿਹਰ ਕਰਣ ਜੀ
ਵਾਹਿਗੁਰੂ ਜੀ ਮੇਹਰ ਕਰਨ ਜੀ ਏਨਾਂ ਲੋਕਾਂ ਤੇ
❤❤❤❤❤
ਮਾਨ ਕਰਿਆ ਕਰੋ ਆਪਣੇ ਆਪ ਤੇ ਕਿ ਅਸੀਂ ਪੰਜਾਬ ਦੀ ਧਰਤੀ ਜਨਮੇ ਆ ਜਿਥੇ ਪਾਣੀ ਆਮੋ ਆਮ ਆ ਨਹੀ ਆ ਦੇਖ ਲਊ ਕੀ ਹਾਲ ਵਿਚਾਰੇ ਲੋਕਾਂ ਦਾ ਪਾਣੀ ਬਿਨਾਂ ਤੇ ਆਪਾ ਤਾ ਪਤਾ ਨਹੀ ਸੁਭਾ ਤੋਂ ਲੈ ਕੇ ਸ਼ਾਮ ਤਕ ਕਿੰਨਾ ਪਾਣੀ ਫਾਲਤੂ ਡੋਲ ਦਿੰਦੇ 🙂ਕਦਰ ਕਰੀਏ ਆਪਾ ਵੀ ਗੁਰਾ ਵਲੋਂ ਬਖਸ਼ੀ ਅਨਮੋਲ ਦਾਤ ਪਾਣੀ ਦੀ 🙏🏻❤️
ਰੱਬ thanu ਦੋਵਾਂ nu ਨੂੰ ਖੁਸ਼ ਰੱਖੇ,,,,, ਬਹੁਤ vdiya vloging krde ho ਤੁਸੀ 👌👌
ਵਾਹਿਗੁਰੂ ਜੀ ਬਰੂੰਡੀ ਵਰਗੇ ਦੇਸ਼ਾਂ ਨੂੰ ਵੀ ਅਮੀਰ ਕਰਦੇ ਇੱਕ ਨਾ ਇੱਕ ਦਿਨ ਵੀਡੀਉ ਦੇਖ ਕੇ ਮੈਂਨੂ ਬਹੁਤ ਦੁੱਖ ਲੱਗਿਆ ਇੰਨਾ ਗਰੀਬ ਮੁਲਕ
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਚਲਾਈ
ਪੰਜਾਬ ਦੇ ਨੰਬਰ ਵੰਨ ਬਲੋਗਰ ਰੀਪਨ ਤੇ ਖੁਸ਼ੀ 👌👌
ਬਾਹਰ ਜਾਣ ਦੇ ਚੱਕਰਾਂ ਵਿੱਚ ਘਰ ਦੇ ਹਮੇਸ਼ਾ ਕਹਿੰਦੇ ਨੇ,,ਐਥੇ ਕੀ ਪਿਆ ਏ ਕੁਛ ਨਹੀਂ ਹੈਗਾ ਹੁਣ ਇਥੇ ਚੁੱਪ ਕਰਕੇ ਬਾਹਰ ਨੂੰ ਨਿਕਲ ਜਾਓ,,ਪਰ ਜਦੋਂ ਦੇ ਬੁਰੂੰਡੀ ਦੇ ਹਾਲਾਤ ਦੇਖੇ ਨੇ ਸੱਭ ਦਾ ਨਜ਼ਰੀਆ ਬਦਲ ਗਿਆ ,,ਹੁਣ ਓਸੇ ਮੂੰਹ ਨਾਲ ਸਾਰੇ ਕਹਿਣ ਲੱਗ ਪਏ ਕੇ ਸਾਡੇ ਕੋਲ ਤੇ ਬਹੁਤ ਕੁਛ ਏ ਬਹੁਤ ਦਿੱਤਾ ਰੱਬ ਨੇ ,,ਇਹਨਾਂ ਲੋਕਾਂ ਦੇ ਮੁਕਾਬਲੇ ਅਸੀ ਰਾਜੇ ਨਹੀਂ ਮਹਾਰਾਜੇ ਹਾਂ,,ਅਸੀ ਤੇ ਕਦੇ ਸੋਚਿਆ ਵੀ ਨਹੀਂ ਸੀ ਕੇ ਐਵੇ ਦੇ ਦੇਸ਼ ਤੇ ਲੋਕ ਵੀ ਹੋਣਗੇ ,, ਸ਼ੁਕਰ ਪਰਮਾਤਮਾ ਦਾ ਜੀਹਨੇ ਪੰਜਾਬ ਵਿੱਚ ਪੈਦਾ ਕੀਤਾ,,ਬਹੁਤ ਸਾਰਾ ਪਿਆਰ ਸਤਿਕਾਰ ਹਰਿਆਣੇ ਤੋ ,, waheguru ਮੇਹਰ ਕਰੇ,,
Schi vrr
ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਘਰ ਬੈਠੇ ਪੂਰੀ ਦੁਨੀਆਂ ਦੀ ਸੈਰ ਕਰਾ ਦਿੱਤੀ ਜੀ। ਤੁਹਾਨੂੰ ਗੁਰੂ ਰਾਮਦਾਸ ਜੀ ਖੁਸ਼ ਰੱਖਣ ਜੀ। ਬਾਕੀ ਇੰਨੀ ਗਰੀਬੀ ਇਸ ਦੇਸ਼ ਵਿੱਚ। ਅਸੀਂ ਕਿੰਨੇ ਖੁਸ਼ਨਸੀਬ ਹਾਂ ਕਿ ਸਾਨੂੰ ਵਾਹਿਗੁਰੂ ਜੀ ਨੇ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ। ਅਸੀਂ ਫੇਰ ਵੀ ਵਾਹਿਗੁਰੂ ਜੀ ਦੀ ਸ਼ੁਕਰ ਨੀ ਕਰਦੇ,ਹਰ ਰੋਜ਼ ਮਾਰੋ ਮਾਰੀ, ਖੂਨ ਖਰਾਬੇ। ਵੀਰੋ ਵੇਖੋ ਕਿੰਨੀਆਂ ਮੁਸੀਬਤਾਂ ਵਿੱਚ ਲੋਕ ਰਹਿ ਰਹੇ ਨੇ। ਸਾਨੂੰ ਤਾਂ ਬਹੁਤ ਕੁਝ ਵਾਹਿਗੁਰੂ ਜੀ ਦਿੱਤਾ। ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਕਰਨ।
Good
ਵਾਹਿਗੁਰੂ ਜੀ ਦੀਆ ਬਖਸ਼ਿਸ਼ਾ ਸਦਕਾ ਪੰਜਾਬ ਵਿਚ ਹਰ ਕੋਈ ਦੌ ਵਕਤ ਦੀ ਰੋਟੀ ਖਾ ਰਿਹਾ ਗਰੀਬੀ ਸਰਾਪ ਹੈ ਪ੍ਰਮਾਤਮਾ ਇਹਨਾ ਨੂ ਵੀ ਖੁਸ਼ਹਾਲੀ ਬਖਸ਼ਣ ਇਹ ਲੋਕ ਵੀ ਰੰਜਵੀ ਰੋਟੀ ਖਾ ਸਕਣ🙏
Waheguru ji tuhada lakh lakh sukr aw tuc Sanu enni sohni Punjab de dharti te janam dita❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਸਿੱਖ ਹੋਣ ਦਾ ਮਾਣ ਹੈ।❤
ਅਸੀਂ ਰਾਜੇ ਆ ਆਪਣੇ ਪੰਜਾਬ ਵਿੱਚ ਪਤਾ ਨਹੀਂ ਕਿਉਂ ਛੱਡ ਕੇ ਜਾ ਰਹੇ ਨੇ ਲੋਕ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੁਹਾਡਾ ਲੱਖ ਲੱਖ ਧੰਨਵਾਦ
for taking this initiative
No one wants to show the other side of a picture
ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਖੂਬ ਤਰੱਕੀ ਬਖਸ਼ੇ
ਰਿਪਨ, ਖੁਸ਼ੀ ਜੀ ਤੁਸੀਂ ਵੱਡੇ ਰਿਸ਼ਕ ਲੈ ਕੇ ਵੀ ਸਾਨੂੰ ਵਧੀਆ ਦਿਖਾਇਆ। ਬਰੂੰਡੀ ਖ਼ਤਰਨਾਕ ਜਿਹਾ ਲੱਗਿਆ। ਧੰਨਵਾਦ ਸ਼ੁਕਰਾਨੇ ❤
ਰਿਪਨ ਵੀਰ ਯੂ ਟਿਊਬਰ ਹੋਣ ਤੋ ਇਲਾਵਾ ਇੱਕ ਵਧੀਆ ਇਨਸਾਨ ਵੀ ਹੈ, ਜੋ fake or overact ਨਹੀਂ ਕਰਦਾ... Best of luck
ਦੁਨੀਆਂ ਦੇ ਕਈ ਰੰਗ ਦੇਖਣ ਨੂੰ ਮਿਲੇ ਪੰਜਾਬੀ ਟ੍ਰੇਵਲ ਜੋੜੀ ਦੇ ਬਲੋਗ ਦੇਖ ਕੇ
ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਭਰਾਵਾਂ ਬਹੁਤ ਬੁਰਾ ਹਾਲ ਹੈ ਇਸ ਦੇਸ਼ ਦਾ ਬਹੁਤ ਖ਼ਤਰਾ ਲੈ ਰਹੇ ਹੋ ਉਸ ਦੇਸ਼ ਵਿੱਚ ਜਿੱਥੇ ਕੋਈ ਪੁਲਿਸ ਸਹਾਇਤਾ ਤੱਕ ਨਹੀਂ ਦਿਖਾਈ ਦੇ ਰਹੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
ਸਹੀ ਗੱਲ ਆ ਯਾਰ
ਸਤਿ ਸ੍ਰੀ ਅਕਾਲ ਜੀ❤ ਮੈਂ ਥੋਡੇ ਪਿੰਡ ਦਾ ਨਗਰ ਕੀਰਤਨ ਵੇਖ ਰਿਹਾ ਸੀ ਬਹੁਤ ਵਧੀਆ ਲੱਗਿਆ ਜੀ❤❤ ਸੁਖਦੀਪ ਸਿੰਘ ਗਿੱਦੜਬਾਹਾ
Ripan+Khushi, ਤੁਸੀਂ QNA video ਵੀ ਕਰੀਆ ਕਰੋਂ, ਕਿਉਂਕਿ ਬਹੁਤ ਲੋਗ ਤੁਹਾਡੇ ਵਾਲੇ ਜਾਨਣਾ ਚਾਹੁੰਦੇ ਹਨ, please ਇਸ ਵਾਰੇ ਸੋਚਣਾ ਜ਼ਰੂਰ
ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
❤❤ਬਹੁਤ ਡਰਾਉਣੀਆਂ ਨਸਲਾ ਨੇਬੜੂਦੀ ਦੇ ਲੋਕ
Veere tusi hun chheti Burundi tan bahar niklo.
Sada dil Ronda he ehdi garibi vekh ke.
Rab rakha 🙏
ਖੁਸ਼ੀ ਤੇ ਰਿਪਨ ਪ੍ਮਾਤਮਾ ਇਨਾਂ ਲੋਕਾਂ ਦਾ ਰੱਬ ਰਾਖਾ
ਸਤਿ ਸ੍ਰੀ ਅਕਾਲ ਜੀ
ਨਵੇਂ-ਨਵੇਲੇ ਰੰਗ ਦੁਨੀਆ ਦੇ ਰੂਬਰੂ ਕਰਾਉਣ ਲਈ ਬਹੁਤ ਧੰਨਵਾਦ ਜੀ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
ਵਾਹਿਗੁਰੂ ਸਭਨਾਂ ਦਾ ਭਲਾ ਕਰਨ
Waheguru ji sab nu ser te saat te sab nu Rijk dei 🙏🙏🙏🙏🙏🙏
ਏਨਾ ਦਾ ਦਾਤਾ ਕਿੱਥੇ ਗਿਆ
ਦਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ
Dhan Guru Nanak Dev g Mhar kro 🙏🙏
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਵੀ ਪੂਰੀ ਦੁਨੀਆ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਤਿ ਸ੍ਰੀ ਅਕਾਲ ਜੀ ,ਬਾਈ ਰਿਪਨ ਇੱਕ ਗੱਲ ਆ ਖੁਸ਼ੀ ਭੈਣ ਜਿਆਦਾ ਦਲੇਰ ਤੇ ਹਿੰਮਤੀ ਆਂ, ਜੋ ਇਹਨਾ ਲੋਕਾਂ ਨੂੰ ਖਾਣ ਲਈ ਵੰਡਣਾ ਜਾ ਪੈਸੇ ਵੰਡਣੇ ਹੋਣ ਤਾਂ ਜਿਦਾ ਇਹ ਲੋਕ ਇੱਕ ਦੁਜੇ ਤੋ ਉਪਰ ਹੋ ਕਿ ਧੱਕਾ ਮੁੱਕੀ ਕਰਦੇ ਤਾ ਵੀ ਵਧੀਆ ਵੰਡ ਦਿੰਦੀ ਭੈਣ ਬਾਈ ਤਾ ਮਾੜੇ ਜਿਹੇ ਕੇਲੇ ਵੰਡਣ ਲਗਾ ਹੀ ਢਿੱਲਾ ਜਿਹਾ ਪੈ ਗਿਆ 😂😂 ਬਾਕੀ ਤੁਸੀ ਦੋਨੋ ਬਹੁਤ ਸਤਿਕਾਰਯੋਗ ਹੋ ਜੋ ਇਹੋ ਜਹੇ ਦੇਸ਼ਾ ਚ ਜਾ ਕੇ ਸਿੱਖ ਕੋਮ ਦਾ ਮਾਣ ਵਧਾਉਦੇ ਹੋ ਵਾਹਿਗੁਰੂ ਜੀ ਇਦਾ ਹੀ ਕਿਰਪਾ ਰੱਖੇ ਤੁਸੀ ਦਿਨ ਦੁਗਨੀ ਰਾਤ ਚੋਗੁਣੀ ਤਰੱਕੀ ਕਰਦੇ ਰਹੋ ਤੇ ਲੋਕਾਂ ਚ ਵੀ ਵੰਡਦੇ ਰਹੋ ❤❤❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੁਨੀਆ ਦੀ ਸੈਰ ਕਰਵਾ ਦਿੱਤੀ ਹੈ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
All times favourite 😍 punjabi travel couple youtube ❤ love bro and sister ❤️ safe journey take care 🙂 ❤️ good luck 👍 😊 love form Philippines 🇵🇭 ❤️
ਅਫ਼ਰੀਕਾ ਦੇ ਦੇਸ਼ਾਂ ਦੀ ਹਾਲਤ ਵੇਖਕੇ ਪਤਾ ਲੱਗਦਾ ਹੈ ਕਿ ਪੰਜਾਬ ਵਾਕਿਆ ਹੀ ਸਵਰਗ ਹੈ।
ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ।
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 😂😂😂
ਵਾਹਿਗੁਰੂ ਦਾ ਸ਼ੁਕਰਾਨਾ ਅਸੀਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ
ਵਾਹਿਗੁਰੂ ਵਾਹਿਗੁਰੂ 🌹🌹❤
Waheguru ji 🙏🏻🙏🏻🙏🏻 love you sidhu mosewala forever 😘😘😘😘
God bless both of you and your channel 💝😍😘😍😘😍😘😍
ਸ਼ਾਇਦ ਤੁਹਾਨੂ ਪਤਾ ਨਹੀਂ ਕੀ ਬੁਰੂੰਡੀ ਵਿਚ ਬੱਚਾ ਮੌਤ ਦਰ ਦੁਨੀਆਂ ਵਿਚ ਸਭ ਤੋਂ ਜਿਆਦਾ ਹੈ ਕੁਪੋਸ਼ਣ ਕਰਕੇ ਲੱਖਾ ਬੱਚੇ ਹਰ ਸਾਲ ਮੋਤ ਦੇ ਮੂੰਹ ਵਿਚ ਚਲੇ ਜਾਂਦੇ ਹਨ ,,😢😢
Ooo waheguru kyiooo
@@harjotkaler8076😅8i1
ਵਾਹਿਗੁਰੂ ਜੀ 😢
waheguru g mehr kro ehna ta 🙏🙏🙏🙏🙏😢
ਜਿਥੇ ਪਾਣੀ ਵਾਲੀਆਂ ਢੋਲੀਆਂ ਸੀ ਉਥੇ ਕੰਧ ਤੇ ਲਿਖਿਆ ਹੋਇਆ ਸੀ B F 4 K ਉਸਦਾ ਮਤਲਬ ਸੀ ਕੇ ਬਾਲਟੀ ਫੁੱਲ 4 ਹਜਾਰ ਦੀ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਖੁਸੀ ਰਿਪਨ ਤਾਂ ਵਾਲਾ ਸਿਰਾ ਕਰੀ ਜਾਂਦੇ ਨੇ👍
ਹਮੇਸ਼ਾਂ ਪ੍ਰਮਾਤਮਾ ਦਾ ਸੁਕਰਾਨਾ ਕਰੋ
Waheguru meher Karen Sab te 🙏
Waheguru mehar kara 🙏🙏🙏
Best of luck 👍 new country Burundi 🇧🇮......@
God bless you guys 😊stay safe and stay strong 💪 😊
ਰਿੰਪਨ ਵੀਰ ਆਪਣੇ ਪੰਜਾਬ ਵਰਗੀ ਕੋਈ ਸਟੈਟ ਨਹੀ
Wehguru mehar kre 🙏🙏🙏🙏🙏
rabb da shukar kreya kro loko asi hindusatan punjab ch jme aa plle aa loka de halat dekh lao khud hi ki ne bahar wi greebi ki hundi ithe pta lagdi aa asi ta sab hunde hoye wi sarkara nu gala kad de rehne aa i love my cntry jai hind jai bharat king punjab
ਵਾਹਿਗੁਰੂ ਜੀ ਮੇਹਰ ਕਰਨ
ਗਲ਼ ਸਹੀ ਕਹਿ ਹੈ ਵੰਡ ਖਾਓ ਤੇ ਖੰਡ ਖਾਓ।
ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
🇮🇳🙏🏼🇮🇳👁️🙏🏼👁️
ਤੁਸੀਂ ਸਾਨੂੰ ਘਰ ਬੈਠਿਆਂ ਨੂੰ ਅਫਰੀਕਨ ਦੇਸ਼ਾਂ ਦੀ ਸੈਰ ਕਰਵਾਈ ਹੈ ਧੰਨਵਾਦ। ਇਥੇ ਤਾਨਾਸ਼ਾਹੀ ਸਰਕਾਰ ਨਜ਼ਰ ਆਉਂਦੀ ਹੈ।
ਬਹੁਤ ਬੁਰੇ ਹਾਲਾਤ ਨੇ ਬੇਟਾ ਜੀ ਇਹਨਾਂ ਦੇ। ਚੜ੍ਹਦੀ ਕਲਾ ਰਹੇ
ਤਨਜਾਨੀਆ ਮਸਹੂਰ ਹੈ ਪੁਰੀ ਦੁਨੀਆਂ ਵਿਚ ਆਪਣੇ ਕਾਲੇ ਜਾਦੂ ਲਈ ਜਿਸਨੂੰ ਵੂ ਡੂ ਕਿਹਾ ਜਾਂਦਾ ਹੈ ਇਸ ਕਾਲੇ ਜਾਦੂ ਦੀ ਮਾਰਕ POWER ਬਹੁਤ ਜਿਆਦਾ ਹੈ
Waheguru ji 🙏
ਵਾਹਿਗੁਰੂ ਜੀ ਦਾ ਧੰਨਵਾਦ ਅਸੀਂ ਪੰਜਾਬ ਚ ਜੰਮੇ
Jeo khushi Ripan .Rab tuhanu lammia umeran bhkhshe
ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਬਾਈ ਜੀ
Enjoy a East Africa Burundi 🇧🇮 country......@
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
Love punjab jalandhar ❤❤❤
Waheguru Maher karn ji app te ❤❤
Sukrana karde os Rab da ke asi Punjab de dharti te jamme.shukar a thoda Waheguru ji
Enjoy a Burundi villagers life.....@
Waheguru mehar karan es country te🙏🙏
Thanks to Mr Rippan singh and khushi kaur very nice vlog I am watching your vlogs from Jubail industrial city, Dammam, Saudi Arabia ❤🎉
ਯੂਰਪੀਅਨ ਲੋਕਾਂ ਨੂੰ ਇਹਨਾਂ ਦੇਸ਼ਾਂ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਇਹਨਾ ਗਰੀਬ ਲੋਕਾਂ ਨੂੰ ਕੰਮ ਮਿਲ ਸਕੇ ਤੇ ਇਹ ਵੀ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਣ।
ਬਹੁਤ ਵਧੀਆ ਕੀਤਾ ਤੁਸੀਂ ਬਰੂੰਡੀ ਤੋਂ ਤਨਜਾਨੀਆ ਨੂੰ ਚਲੇ ਗਏ। ਬਰੂੰਡੀ ਤਾਂ ਏਨੀ ਗੰਦਗੀ ਦੇਖ ਕੇ ਡਰ ਲੱਗਦਾ ਸੀ ਕਿ ਤੁਸੀਂ ਬਿਮਾਰ ਹੀ ਨਾ ਹੋ ਜਾਵੋਂ। ਬੇਟਾ ਆਪਣਾ ਧਿਆਨ ਰੱਖਣਾ।
Punjab is heaven
Sannu maan aa sade punjab te 🙌🙌🙌🙌🙌🙌🙌🙌🙌🙌🙌❤️
Waheguru ji waheguru ji waheguru ji
Bhut vadia jankari god bless both of you take care
Ripan ji khushi ji ap yha se niklo plz😢
Stay blessed u both
ਚਾਹੇ ਇਨ੍ਹਾਂ ਨੂੰ ਗਾਲ੍ਹਾਂ ਕੱਢੀ ਜਾਵੋ ਤਾਂ ਵੀ ਸਮਝ ਨਹੀਂ ਆਉਦੀ ਇਨ੍ਹਾਂ ਨੂੰ😊😊😊😅
ਆਉਣ ਵਾਲਾ ਸਮਾਂ ਪਾਣੀ ਸਾਨੂੰ ਇਹਦਾ ਹੀ ਮਿਲਣਾ 22 ਜੀ
ਬਹੁਤ ਵਧੀਆ ਸਾਨੂੰ ਘਰ ਬੈਠੀਅ ਨੂੰ ਦੁਨੀਆ ਤੇ ਦੇਸ਼ ਪ੍ਰਦੇਸ਼ ਦੇਖਣ ਨੂੰ ਮਿਲਿਆ
Sukhr aaa babe da asi punjab ch jnm lyaa Love you punjab ❤❤❤
ਵਾਹਿਗੁਰੂ ਜੀ ਭਲੀ ਕਰਨ ਜੀ
Love you so much punjabi travel cupel Ripan and Khushi tusi bhot vdia kam karde ho
ਵਾਹਿਗੁਰੂ ਜੀ ਬਰੂੰਡੀ ਦੇਸ਼ ਤੇ ਇੰਨੀ ਕ ਕਿਰਪਾ ਕਰੋ ਕਿ ਇਥੇ ਦੇ ਲੋਕ ਤੇ ਬੱਚੇ ਦੋ ਵਕਤ ਦੀ ਰੋਟੀ ਰੱਜ ਕੇ ਖਾ ਸਕਣ,ਜਿਹੜੇ ਦੇਸ਼ ਵਿੱਚ ਪੀਣ ਦੇ ਲਈ ਪਾਣੀ ਵੀ ਨਈ ਆ,ਜਰਾ ਸੋਚੋ ਉਸ ਦੇਸ਼ ਦੇ ਆਰਥਿਕ ਹਾਲਾਤ ਕੀ ਹੋਣਗੇ,ਇਸਤੋ ਅੱਗੇ ਕੁਝ ਹੋਰ ਲਿਖਣ ਦੀ ਹਿੰਮਤ ਨਈ ਹੋਈ 😢😢😢😢
ਸਰਾਪੇ ਹੋਏ ਲੋਕ। ਰੱਬ ਕਿਰਪਾ ਕਰੇ ਇਹਨਾਂ ਤੇ
ਬਹੁਤ ਵਧੀਆ
ਵਾਹਿਗੁਰੂ ਜੀ ਮੇਹਰ ਕਰੇ ਇਸ ਦੇਸ਼ ਤੇ
Parmatma sabh de seer te mehar bharea hath rakhe Raj Joga
ਬਹੁਤ ਵਧੀਆ ਵੀਡੀਓ
ਅਜਾਇਬ ਸਿੰਘ ਧਾਲੀਵਾਲ
ਮਾਨਸਾ
SsA ji very sweet and beautiful family Rab mahr kara couple ji
ਬਾਈ ਰਿਪਨ ਅੱਜ ਬੁਰੂੰਡੀ ਤੋ ਵਿਦਾਇਗੀ ਲੈਣ ਲਈ ਰਾਜਧਾਨੀ ਬੂਜਬਪੁਰ ਦੀ ਹਾਲਤ ਬਿਆਨ ਕੀਤੀ ਹੈ.ਪ੍ਮਾਤਮਾ ਤੁਹਾਡੀਉਮਰ ਲੰਬੀ ਕਰੇ.ਧੰਨਵਾਦ.
Thankh ripan khushi waheguru ji tuhade te mehr bharyea huth rakhe tusi risk lelende ho