ਸ਼ੇਰ ਦਾ ਮਾਸ ਖਾਂਦੇ ਇਹ ਲੋਕ Masai Tribe of Tanzania | Punjabi Travel Couple | Ripan Khushi Tanzania

Поділитися
Вставка
  • Опубліковано 1 жов 2024

КОМЕНТАРІ • 566

  • @AvtarSingh-pw7fv
    @AvtarSingh-pw7fv Рік тому +23

    ਸਿਆਣੇ ਕਹਿੰਦੇ ਹਨ ਕਿ ਚਸਕਾ ਕਿਸੇ ਵੀ ਚੀਜ ਦਾ ਮਾੜਾ ਹੁੰਦਾ ਹੈ ਪਰ ਸਾਨੂੰ ਤੁਹਾਡੇ ਬਲੌਗ ਦਾ ਚਸਕਾ ਹੈ ਕਿ ਕਦੋਂ ਅੱਠ ਵੱਜਣਗੇ ਤੇ ਕਦੋਂ ਬਲੌਗ ਦੇਖਾਂਗੇ

  • @nirmalsidhu7514
    @nirmalsidhu7514 Рік тому +28

    ਚਿੰਤਾ ਮੁਕਤ ,ਲਾਲਸਾਵਾ ਤੋਂ ਦੂਰ ਆਪਣੀ ਜਿੰਦਗੀ ਜਿਉਦੇ ਲਗਦੇ ਇਹ ਲੋਕ ਕੋਈ ਦੌੜ ਨੀ ਹੋਣੀ ਇਹਨਾ ਲੋਕਾਂ ਦੀ!
    ਬਹੁਤ ਵਧੀਆ ਜਾਣਕਾਰੀ "ਅੱਗੇ ਵਧਦੇ ਰਹੋ!

  • @JagtarSingh-wg1wy
    @JagtarSingh-wg1wy Рік тому +25

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ 5ਲਖ ਤੋਂ ਉਪਰ ਹੋ ਗਏ ਹੋ ਜੀ ਵਾਹਿਗੁਰੂ ਜੀ ਦੀ ਮਿਹਰ ਸਦਕਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @Rrrrrrjjjjjj
    @Rrrrrrjjjjjj Рік тому +56

    ਵੀਰ ਗੁੱਸਾ ਨਾ ਕਰੇਉ ਵੀਰ ਵਲੋਗ ਥੋਡੇ ਇੰਨੇਂ ਵਧੀਆ ਹੁੰਦੇ ਆ ਕਮੈਟ ਕਰਨ ਦਾ ਵੀ ਟਾਈਮ ਨੀ ਲੱਗਦਾ ਵੀ ਕਦੇ ਵਲੋਗ ਦੇ ਸਾਹਮਣੇ ਅੱਖਰ ਆ ਜਾਣੇ ਤਾਂ ਕਰਕੇ ਲਾਈਕ ਹਰੇਕ ਵਲੋਗ ਕਰਦੇ ਆ ਰੱਬ ਥੋਨੂੰ ਹੋਰ ਤਰੱਕੀਆਂ ਦੇਵੇ ਮੇਰੇ ਵੀਰ ਭਾਬੀ ਨੂੰ ❤❤❤

    • @JaspreetSingh-jy2pj
      @JaspreetSingh-jy2pj Рік тому +3

      ਪਹਿਲਾਂ ਬੇਸ਼ੱਕ ਗੁੱਸਾ ਨਾ ਕੀਤਾ ਹੋਵੇ ਪਰ ਭਿੰਦਿਆ ਆਹ ਕਮੈਂਟ ਤਾਂ ਖੂਨ ਸਾੜਨ ਵਾਲਾ ਹੀ ਲੱਗੂ। ਕਹਿਰ ਹੀ ਕਮਾ ਦਿੱਤਾ ਵੈਰੀਆ 😢

    • @Hetmie
      @Hetmie Рік тому +1

      Gussa kran vala comment

    • @ManjitSingh-hq5wn
      @ManjitSingh-hq5wn Рік тому +2

      ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @jollydhillon5680
      @jollydhillon5680 Рік тому

      ​@@ManjitSingh-hq5wn❤😂

    • @jollydhillon5680
      @jollydhillon5680 Рік тому

      ਬਸ ਬਹੁਤ ਵਧੀਆ ਦਬੀ ਚੱਲ ਕਮ ਨੂ😂❤

  • @akbaldhillon3344
    @akbaldhillon3344 Рік тому +133

    ਇਹਨਾ ਲੋਕਾ ਚ ਬਹੁਤ ਜਿਆਦਾ ਪਿਆਰ ਆ ਦੇਖੋ ਬਾਹਰੋ ਆਏ ਲੋਕਾ ਦਾ ਕਿਵੇ ਸਾਰਾ ਪਿੰਡ ਮਿਲ ਕੇ ਸਵਾਗਤ ਕਰਦੇ ,ਮੈਨੂੰ ਲਗਦਾ ਇਹਨਾ ਲੋਕਾ ਦਾ ਆਪਸੀ ਭਾਈਚਾਰਾ ਪੰਜਾਬ ਕਿਤੇ ਜਿਆਦਾ ਆ ਪੰਜਾਬ ਨਾਲੋ 150% ਜਿਆਦਾ ਪਿਆਰ ਕਰਦੇ ਆ❤❤

    • @gh4920
      @gh4920 Рік тому +9

      Paise lende ne

    • @SurinderSingh-ji8iq
      @SurinderSingh-ji8iq Рік тому +6

      Veer punjab ton wdd kuch nhi

    • @ramansingh-it4xs
      @ramansingh-it4xs Рік тому +4

      Ja k dekho fr pta lgna dr v lgda 😂

    • @luckymaan415
      @luckymaan415 Рік тому +1

      ​@@ramansingh-it4xsdekh k hi dhr lgda baki bnde bhout nice ne ,mai 2 bar mil chuka ehna nu .

    • @gagantatla488
      @gagantatla488 Рік тому +1

      Sahi gal hai ehe sare milke baher to aye looka nu bahut zyaada pyar kerde hai

  • @harbhajansingh8872
    @harbhajansingh8872 Рік тому +43

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @sukhmansanghavlogs6617
    @sukhmansanghavlogs6617 Рік тому +5

    ਬਾਈ ਰਿਪਨ ਜਦੋਂ ਵੀ ਤੁਸੀਂ ਕਿਸੇ ਮਹਾਂਦੀਪ ਵਿਚ ਜਾਨੇ ਓ ਤਾਂ ਉਥੋਂ ਦਾ ਮਿਊਜਿਕ ਲਾਇਆ ਕਰੋ ਜਿਵੇਂ ਹੁਣ ਅਫਰੀਕਨ ਮਹਾਂਦੀਪ ਦਾ ਮਿਊਜਿਕ ਲਾਇਆ

  • @Balbirsinghusa
    @Balbirsinghusa Рік тому +19

    ਚਿੰਤਾ ਰਹਿਤ ਜੀਵਨ।ਜਿੰਨਾ ਕੋਈ ਦੇਸ਼ ਤਰੱਕੀ ਕਰਦਾ ਓਨੀਆਂ ਉਸ ਦੇਸ਼ ਦੇ ਲੋਕਾਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ।

  • @ultimatevjsb2607
    @ultimatevjsb2607 Рік тому +13

    ਬਹੁਤ ਵਧੀਆ ਵੀਰ, ਬਹੁਤ ਪਿਆਰੇ ਲੋਕ ਨੇ ਤੇ ਖੁਸ਼ੀ ਜੀ ਬਹੁਤ ਪਿਆਰੇ ਲੱਗ ਰਹੇ ਨੇ। ਇੰਝ ਹੀ ਖੁਸ਼ ਰਹੋ ਅਤੇ ਖੁਸ਼ੀਆਂ ਤੇ ਪਿਆਰ ਵੰਡ ਦੇ ਰਹੋ।

  • @Rrrrrrjjjjjj
    @Rrrrrrjjjjjj Рік тому +2

    ਖੁਸ਼ੀ ਭਾਬੀ ਦਾ ਜੇ ਰੰਗ ਥੋੜਾ ਜਿਹਾ ਕਾਲ਼ਾ ਹੁੰਦਾ ਤਾਂ ਭਰਾ ਨੂੰ ਖੁਸ਼ੀ ਭਾਬੀ ਲੱਭਣੀ ਅਉਖੀ ਹੋ ਜਾਂਣੀ ਸੀ ਗੁੱਸਾ ਨਾ ਕਰੀਂ ਭਾਬੀ 😅😅😅😂😂😂

  • @gamdoorbrar3417
    @gamdoorbrar3417 Рік тому +5

    ਇਹ ਵੀ ਬਹੁਤ ਵਧੀਆ ਜਾਣਕਾਰੀ ਹੈ,,, ਖੁਸ਼ੀ ਮਸਾਈ ਡਰੈਸ ਵਿਚ ਪੂਰੀ ਤਰ੍ਹਾਂ ਜੱਚਦੀ ਹੈ,, ਇਨ੍ਹਾਂ ਦੇ ਗਹਿਣਿਆਂ ਕਰਕੇ,,,ਰਿਪਨ ਨੇ ਜੰਪ ਬਹੁਤ ਮਾਰਿਆ,,ਡਰ ਸੀ ਕਿ ਕਿਤੇ ਇਥੇ,, ਦੀਆਂ ਕੁੜੀਆਂ ਵੀ ਪੰਜਾਬੀ ਮੁੰਡਿਆਂ ਨਾਲ ਵਿਆਹ ਕਰਵਾਉਣ ਦਾ ਮਨ ਬਣਾ ਲੈਣ,,,,

  • @ManpreetKaur-vf3zr
    @ManpreetKaur-vf3zr Рік тому +19

    ਸਤਿ ਸ਼੍ਰੀ ਅਕਾਲ ਜੀ 🙏🏻ਵਾਹਿਗੁਰੂ ਮੇਹਰ ਕਰੇ 🙏🏻

  • @HarinderSingh-zb1gn
    @HarinderSingh-zb1gn Рік тому +21

    ਇਹਨਾ ਮਸਾਈ ਕਬੀਲਿਆਂ ਦੀ ਪੁਰਾਤਨ ਜਿੰਦਗੀ ਜਿਉਣ ਦੇ ਤੋਰ ਤਰੀਕਿਆਂ ਨੂੰ ਸਲਾਮ ਹੈ ਸਾਦਗੀ ਤੇ ਆਪਸੀ ਭਾਈਚਾਰਾ ਕਾਇਮ ਹੈ ਜੀ🙏

  • @Panjolapb12
    @Panjolapb12 Рік тому +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤

  • @anmoldhaliwal4419
    @anmoldhaliwal4419 Рік тому +5

    ਬਾਈ ਜੀ 🥚 ਆਡੇ ਖਾਣ ਤੋ ਬਾਅਦ ਗੁਰਦੁਆਰੇ ਨਾ ਜਾਇਆ ਕਰੋ। ।।ਜਤਿੰਦਰ ਸਿੰਘ ਚੜਿੱਕ ਮੋਗਾ

  • @teachercouple36
    @teachercouple36 Рік тому +9

    ਸਤਿ ਸ੍ਰੀ ਆਕਾਲ ਰਿਪਨ , ਖੁਸ਼ੀ। ਅੱਜ ਦਾ ਵਲੌਗ ਵੀ ਸ਼ਾਨਦਾਰ ਰਿਹਾ। ਦੋਵਾਂ ਦਾ ਡਾਂਸ ਵੀ ਬਹੁਤ ਵਧੀਆ ਸੀ। ਜਿਉਂਦੇ ਰਹੋ ਦੋਵੇਂ ।

  • @kanwarjeetsingh3495
    @kanwarjeetsingh3495 Рік тому +7

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ। ਬਲੋਗ ਤੁਹਾਡੇ ਸਾਰੇ ਹੀ ਵਧੀਆ ਹੁੰਦੇ ਹਨ। ਕਬੀਲੇ ਦੇ ਲੋਕਾਂ ਬਾਰੇ ਜਿਸ ਤਰਾਂ ਸੁਣਦੇ ਹਾਂ ਉਹ ਉਸ ਤੋ ਕਿਤੇ ਵੱਧ ਚੰਗੇ ਹਨਾ

  • @Teetoparty
    @Teetoparty Рік тому +10

    I m dr farwa from pakistan working in saudi arabia.. Everyday i wait fr ur vlogs.. But first time i wrote here that u people r adorable

  • @47203752raju
    @47203752raju Рік тому +1

    ਭਾਜੀ ਬਹੁਤ ਵਧੀਆ ਬਲਾਗ ਤੁਹਾਡਾ। ਕੈਪਟਨ ਨੂੰ ਵੀ suggest ਕਰੀਉ ਆਰੂਸਾ ਜਾਣ ਲਈ 😅

  • @drppsbhullar9794
    @drppsbhullar9794 Рік тому +3

    ਵੀਰ ਤੁਸੀ ਤਾਂ ਪੰਜਾਬ ਵਾਲੇ ਡਿਸਕਵਰੀ ਚੈਨਲ ਬਣਾ ਦਿਤਾ ਬੱਲੇ ਬੱਲੇ ਹੋ ਗਈ 🎉❤🎉

  • @jyotjyot-vp1mk
    @jyotjyot-vp1mk Рік тому +10

    Sat shri akal bai ji
    And Sister Ji waheguru ji Aap ji nu Chrdikla chh rakhan ji boht respect from Pind Rogla Near Dirba Mandi....

  • @baljindersingh7802
    @baljindersingh7802 Рік тому +8

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ji ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @swarngulati2875
    @swarngulati2875 Рік тому +2

    ਆਪਣੇ ਸਾਰੇ ਕੰਮ ਕਾਰ ਛੱਡਕੇ ਹਰ ਰੋਜ਼ ਵਲਾਉਗ ਦਾ ਇੰਤਜ਼ਾਰ ਕਰਦਾ ਹਾ। ਸਵਰਨ ਗੁਲਾਟੀ ਪੱਤਰਕਾਰ ਜ਼ਿਲ੍ਹਾ ਮੋਗਾ

  • @pawandeep2640
    @pawandeep2640 Рік тому +11

    ਸਾਡਾ ਕੋਟ ਤਾਂ ਜੈਕਟ ਪਾਈ ਬੈਠਾ😂। ਜਿਉਂਦੇ ਵਸਦੇ ਰਹੋ ਵੀਰ ਜੀ ਤੇ ਭਾਬੀ ਜੀ ❤ ਵਾਹਿਗੁਰੂ ਸਦਾ ਥੋਡੇ ਅੰਗ ਸੰਗ ਸਹਾਈ ਹੋਣ🙏🏻❤

  • @newtribune
    @newtribune Рік тому +7

    ਅੱਜ ਖੁਸ਼ੀ ਬੀ ਪੂਰੀ ਮਸਾਈ ਬਣੀ ਹੋਈ a,😅😅😂😂,queen of Masai

  • @bahadursingh2006
    @bahadursingh2006 Рік тому +3

    ਮਸਾਈ ਮਾਰਾ ਦੇ ਲੋਕਾਂ ਵਿਚ ਬਹੁਤ ਪਿਆਰ ਹੈ ਇਹ ਸਾਰੇ ਆਪਣੇ ਵਿਚ ਵੀ ਰਲਕੇ ਰਹਿੰਦੇ ਹਨ ਤੇ ਬਾਹਰੋਂ ਆਏ ਲੋਕਾਂ ਦਾ ਸਵਾਗਤ ਵੀ ਬਹੁਤ ਪਿਆਰ ਨਾਲ ਕਰਦੇ ਹਨ ਧੰਨਵਾਦ

  • @Lovepreet_kaur412
    @Lovepreet_kaur412 Рік тому +18

    Best travel couple ❤

  • @ssingh6863
    @ssingh6863 Рік тому +1

    ਜੰਗਲ ਰੋਹੀ ਬੀਆਬਾਨ ਵਿੱਚ ਬਿਨਾਂ ਸੁਰੱਖਿਆ ਦੇ ਨਾਂ ਜਾਇਆ ਕਰੋ ਪੁੱਤਰ ਜੀ

  • @97_AkashUSA
    @97_AkashUSA Рік тому +2

    ਵਾਹਿਗੁਰੂ ਅਫਰੀਕਾ ਦੇ ਸਾਰੇ vlog ਵਧੀਆ ਲੱਗੇ...ਵਿਕਸਿਤ ਦੇਸ਼ਾਂ ਵੱਲ ਨੂੰ ਸੱਭ ਜਾਂਦੇ ਨੇ... ਪਰ ਵੀਰ ਨੇ ਜੋ ਅਫਰੀਕਾ ਦੇ ਹਾਲਾਤ ਪੇਸ਼ ਕੀਤੇ ਨੇ ਉਹ ਦੇਖ ਕੇ ਲੱਗਦਾ ਅਸੀੰ ਬਹੁਤ ਵਧੀਆ ਹਾਲਾਤਾਂ ਚ ਰਹਿੰਦੇ ਆ....ਅਪਣੇ ਦੇਸ਼ ਵਰਗਾ ਕੋਈ ਦੇਸ਼ ਨਹੀਂ...🇮🇳🙏🔱

  • @kaurjasbir2758
    @kaurjasbir2758 Рік тому +4

    Shi kiha khushi ne vadiya exercise ho gyi Ripan veere di 😅
    Very nice, interesting vlog👌👍 take care beautiful couple 💞Rab rakha 👏🏻

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kulwinderjittiwana9857
    @kulwinderjittiwana9857 Рік тому +2

    ਬਹੁਤ ਹੀ ਵਧੀਆ ਲੱਗਦੈ ਤੁਹਡੀ ਪਿਆਰੀ ਜੋੜੀ ਦੇ ਵਲੋਗ ਦੇਖ ਕੇ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ ❤❤

  • @therealking577
    @therealking577 Рік тому +4

    ਬੋਹਤ ਸੋਹਣੇ ਲੱਗ ਰਹੇ ਹੋ ਜੀ ਖੁਸ਼ੀ ਜੀ ਸਪੈਸ਼ਲਲਿ❤❤❤❤

  • @sonynegah9710
    @sonynegah9710 Рік тому +3

    ਬਹੁਤ ਵਧੀਆ ਵੀਰ ਜੀ😅

  • @SatnamSingh-fe3tg
    @SatnamSingh-fe3tg Рік тому +11

    Dhan Guru Nanak Dev g Mhar kro 🙏🙏

  • @jspawaar675
    @jspawaar675 Рік тому +1

    ਬਹੁਤ ਵਧੀਆ ਹੈ ਜੀ ਕਿਉਂਕਿ ਇਸ ਨਾਲ ਤੁਸੀਂ ਸਾਨੂੰ ਘਰ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਦੁਨੀਆਂ ਭਰ ਵਿੱਚ ਘੁਮਾ ਦਿੱਤਾ ਹੈ ਜੀ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ ਬੁਲੰਦੀਆਂ ਨੂੰ ਛੂਹਣ ਦੀ ਅਰਦਾਸ ਕਰਦੇ ਹਾਂ ਜੀ

  • @lyricsdeepkuldeepwalia4477
    @lyricsdeepkuldeepwalia4477 Рік тому +4

    ਰੰਗ ਦੇ ਬੇਸ਼ੱਕ ਕਾਲੇ ਨੇ, ਪਰ ਦਿਲ ਦੇ ਸਾਫ਼ ਨੇ ਏਹ ਲੋਕ ❤️❤️❤️❤️👍

  • @allcolourofmylife
    @allcolourofmylife Рік тому

    ਪਾਣੀ ਦਾ ਪਰਬੰਧ ਕੀ ਆ ਇਨਾਂ ਦਾ,ਖੇਤੀ?ਤੇ ਖਾਂਦੇ ਕੀ ਨੇ?ans plz

  • @amardeepsinghmicky8086
    @amardeepsinghmicky8086 Рік тому +1

    App ji da English sum ka Shakespeare apne kabar wich kudey hue ga

  • @shawindersingh2536
    @shawindersingh2536 Рік тому +2

    ਖੁਸੀ ਦੇ ਵਰਦੀ ਬਹੁਤ ਸੋਹਣੀ ਜਚੀ। ਖੁਸੀ ਇਹ ਵਰਦੀ ਲੈ ਕੇ ਆਪਣੀ ਚਾਹੀਦੀ ਸੀ। ਕਿਸੇ ਖਾਸ ਮਰੇ ਪਹਿਨਣ ਲਈ।

  • @GurwinderSingh-w3o
    @GurwinderSingh-w3o Рік тому +1

    Veer ji Khushi sister ina wargi lag rahi hai same to same... veer ji tusi bhi ek kotha banaa lo 51 tu 53 Ho jange...😊

  • @akbaldhillon3344
    @akbaldhillon3344 Рік тому +1

    ਮੈਨੂੰ ਇਹ ਸਮਝ ਨੀ ਆਉਦੀ ਕਿ ਇਕ ਪਾਸੇ ਆਪਾ ਕਹਿਣੇ ਆ ਕਿ ਪੰਜਾਬੀ ਨੂੰ ਦਬਾ ਰਹੀ ਆ ਸਰਕਾਰਾ ,ਉਥੇ ਤਾ ਬਹੁਤ ਟੱਪਦੇ ਆ ,ਤੇ ਦੂਜੇ ਆਪਾ ਪੰਜਾਬੀ ਲਈ ਕਿਹਨਾ ਕ ਕਰਦੇ ਆ ? ਤੇ ਦੁਜੇ ਪਾਸੇ ਆਪਾ ਵੱਡੇ ਅੰਗਰੇਜ ਬਣ ਦੇ, ਸੋਸਲ ਮੀਡੀਆ ਤੇ ਆਪਾ ਵਰਤੋ ਨੀ ਕਰਦੇ,
    ਆਪਾ ਸਾਰਿਆ ਨੂੰ ਸੋਸਲ ਮੀਡੀਆਤੇ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰਨੀ ਚਾਹੀਦੀ ਆ ਜੁਥੇ ਵੀ ਮੋਕਾ ਮਿਲਦਾ ਉਥੇ ਪੰਜਾਬੀ ਦੀ ਵਰਤੋ ਕਰੋ ,ਏ ਟੀ ਐਮ ਵਿੱਚ ਵੀ ਕਰੋ ਸਭ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਜਿਆਦਾ ਬੋਲ ਗਿਆ ਤਾ ਹੱਥ ਜੋੜ ਕ ਮਾਫੀ ਜੀ 🙏🙏🙏

  • @suchasinghdh1999
    @suchasinghdh1999 Рік тому +7

    ਸਤਿ ਸ੍ਰੀ ਆਕਾਲ ਬਾਈ ਜੀ

  • @drppsbhullar9794
    @drppsbhullar9794 Рік тому +2

    ਰਿਪੰਨ ਬਾਈ ਜਦੋਂ ਖੁਸ਼ੀ ਕਲੀ ਘਰ ਵਿੱਚ ਵੜ ਗਈ, ਵਾਕਿਆ ਹੀ ਘੈਂਟ ਹੈ ਖੁਸ਼ੀ ਵੀਰ🎉🎉

  • @DeepVlog18
    @DeepVlog18 Рік тому +1

    Kushi Rani aur Singh Saab apni Gareeb logo ko dekhne aye hein 😂😂😂😂

  • @JagDeep-oq6ug
    @JagDeep-oq6ug Рік тому +5

    Sat Sri akal Ripan veer ji and Kushi sister ji very nice ji waheguru ji Mehra karna ji

  • @harry2jump349
    @harry2jump349 Рік тому +1

    Bai arusa arusa na kahi ja captain agee ayee janda Tu patrakaar keh deh

  • @JaswinderKaur-rw3te
    @JaswinderKaur-rw3te 4 місяці тому

    ਰਿਪਨ ਬਹੁਤ ਵਧੀਆ ਲਗਦਾ ਜਦੋ ਮੈਂ ਤੁਹਾਡੀਆਂ ਵੀਡੀਓ ਦੇਖਦੀਆ thanks❤🌹❤🌹❤

  • @RajinderSingh-ds3mf
    @RajinderSingh-ds3mf Рік тому +2

    ਸਤਿ ਸ੍ਰੀ ਆਕਾਲ ਜੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @AgamveerGahunia
    @AgamveerGahunia Рік тому

    ਜਦੋਂ ਤੁਸੀਂ ਇਹਨਾਂ ਨਾਲ਼ ਇਹਨਾ ਦੇ ਲੋਕ ਗੀਤਾਂ ਤੇ ਨੱਚਦੇ ਹੋ ਤਾਂ ਇੱਕ ਵਾਰ ਇਹਨਾ ਨੂੰ v ਆਪਣੇ ਗਿੱਧੇ ਭਗੜੇ ਤੇ dance ਕਰਾ ਕੇ ਦਿਖਾਇਆ ਕਰੋ, ਦੇਖਦੇ ਫਿਰ ਕਰਦੇ ਇਹ😂😂😂😂😂😂🎉

  • @balbirgill8203
    @balbirgill8203 Рік тому +12

    Wow!!! What a nice clean place of Tanzani ... thank you for the video. Never thought we would ever see those countries...you both made it possible. You met nice Guide people took you around the country...
    Beta you will have nice life experience to Remeber!!!

  • @shindas4282
    @shindas4282 Місяць тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @manmindersingh6521
    @manmindersingh6521 Рік тому +1

    asi v Punjab Mahal Kla (Barnale to aa) kde Uttarakhand aayo

  • @Sukhvindersingh1313-i2b
    @Sukhvindersingh1313-i2b 11 місяців тому

    ਭਰਾਵਾਂ ਬੜਾ ਲੱਕੀ ਆ ਸਾਰੀ ਦੁਨੀਆਂ ਵੈਖ ਲੀ ਬੜੀ ਹਿੰਮਤ ਅਸੀ ਤਾ ਕਿਤੈ 400 ਕਿਲੋਮੀਟਰ ਜਾਣਾ ਹੋਵੈ ਪਹਿਲਾਂ ਟੈਨਸ਼ਨ ਹੋਈ ਹੁੰਦੀ

  • @jazzchouhan2167
    @jazzchouhan2167 Рік тому +1

    India te Punjab ch sicoritya ch thok jande a bndea nu o v apne apneya nu tusi ta fer v pta ni kehri duniya ch ek gaide de sir te ude firde o rab bhla kru bhot vdia valog hunde a tuhade sefty jaruri a vire

  • @santokhsidhuatla7045
    @santokhsidhuatla7045 23 дні тому

    ਧੰਨਵਾਦ ਰਿਪਨ ਅਤੇ ਖੁਸ਼ੀ ਜੀ ਘਰ ਬੈਠਿਆਂ ਨੂੰ ਦੂਰ ਦੂਰ ਦੇ ਦਰਸ਼ਨ ਕਰਾ ਰਹੇ ਓ। 🙏🙏

  • @rajveervirk6874
    @rajveervirk6874 Рік тому +1

    ਬਹੁਤ ਵਧੀਆ ਲੱਗਾ ਅੱਜ ਦਾ ਬਲੋਗ

  • @KuldeepSingh-ug2di
    @KuldeepSingh-ug2di Рік тому +1

    ਭਾਜੀ ਬਹੁਤ ਮਜਾ ਆਉਦਾ, ਜਦੋ ਤੁਸੀਂ ਇਹੋ ਜਿਹੀਆਂ ਚੀਜਾਂ ਬਾਰੇ ਦਸਦੇ ਹੋ ਦਿਖਾਦੇ ਹੋ

  • @baljindarsingh500
    @baljindarsingh500 Рік тому +2

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @jaswantsingh-li5lf
    @jaswantsingh-li5lf Рік тому

    ਬਹੁਤ ਗਰੀਬ ਲੋਕ ਲਗਦੇ ਹਨ ਕੋਈ ਲਾਇਟ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ

  • @harmeshsinghgill-ip1ws
    @harmeshsinghgill-ip1ws Рік тому +4

    ਬਹੁਤ ਵਧੀਆ ਲੱਗਿਆ ਜੀ ❤❤

  • @KalaChahal-ry5fk
    @KalaChahal-ry5fk Рік тому +1

    Bhi ass var fr aw jyo baba jogiper de Mele tee ...je ayo ge DSS dene 😅😅

  • @maansaabvlogs-uz7qb
    @maansaabvlogs-uz7qb Рік тому +2

    Bhabi jama una de wargi lagdi aa😂😂😂😂

  • @GurmeetKaur-fc8se
    @GurmeetKaur-fc8se Рік тому +3

    Trible Life nd people... Beautiful.. Nd thanx for this super vlog.

  • @kiranmahay
    @kiranmahay Рік тому +2

    Khushi sis bohot sohne lgde Pye Masai dress vich....so cute ❤

  • @hardeepraimoranwali
    @hardeepraimoranwali Рік тому +1

    ❤❤❤❤😂😂

  • @bcreative7816
    @bcreative7816 Рік тому +1

    Bai aa sound ਏ ਆਇਓ bhut vdia lggi 😂😂

  • @preetrandhawa2566
    @preetrandhawa2566 10 місяців тому

    Bahi yaar khusi nu ek ਨਵੀਂ ਜੈਕਟ ਹੀ ਲੇ ਦੇ ਭੈਣ ਨੇ ਇਹੀ ਪਾਇਆ ਹੁੰਦਾ

  • @balbirgill8203
    @balbirgill8203 Рік тому +2

    Khushi bahut sohni lagdi aah...ripen you too.
    Enjoy their traditions, like our Indians tradition...

  • @Shabad-kirtan1313
    @Shabad-kirtan1313 Рік тому

    ਖੁਸ਼ੀ ਤਾਂ ਨੀਲ ਪਰੀ ਲੱਗਦੀ

  • @ਕੁਦਰਤਹੀਰੱਬਹੈ

    ਰਜਾਈ ਨਹੀਂ, ਬੌਲ਼ਦ 'ਤੇ ਝੁੱਲ ਪਾਇਆ ਲੱਗ ਰਿਹਾ...

  • @darshansingh294
    @darshansingh294 Рік тому +1

    जिस तरह आप पंजाबी मे बोलते हो
    सच में आपने अफ्रीका को भी पंजाब बना दिया है 😊 बहुत अच्छा लगता है

  • @Searchboy77
    @Searchboy77 Рік тому +6

    Waheguru ji 🙏 mehar kare ❤❤😊😊

  • @bahiabelt3402
    @bahiabelt3402 Рік тому

    ਬਾਈ ਸੀਖਾ ਵਾਲੀਆ dabbiyaa ਦਾ ਡੱਬਾ ਦੇ ਦੇਣਾ ਸੀ ਵਿਚਾਰਿਆ ਨੂੰ

  • @ParmjeetKaur-tu7th
    @ParmjeetKaur-tu7th Рік тому

    ਮੈ ਤੇ ਮੇਰਾ ਬੇਟਾ ਮੇਰਾ ਪਤੀ ਅਸੀਂ ਤਿੰਨ ਜਣੇ ਘਰ ਚ ਅਵਾਜ 9ਵਜੇ ਲ ਦਿਦੀ ਰੋਟੀ ਖਾ ਲੋ ਮੈਂ ਅਫਰੀਕਾ ਜਾਣਾ

  • @BalwantSingh-yp2oo
    @BalwantSingh-yp2oo Рік тому +1

    Bhot e vadiya lok ne haske bulonde ne thanks dikhon lai eh sb kuj ...

  • @CaptainharmailSingh
    @CaptainharmailSingh 6 місяців тому +1

    Very nice show in Africa keep it up .

  • @seehraMohali
    @seehraMohali Рік тому

    Mara supervisor Tanzania 🇹🇿 da ha ਭਾਜੀ ਅਤੇ ਬਹੁਤ ਚੰਗਾ ਇਨਸਾਨ ਹੈ

  • @damandeep5141
    @damandeep5141 Рік тому

    I dont want sun🤣🤣🤣😂😂😂 o bhrawo tuc punjabi bol pya kro ohi theek lgdi aa... ik tan comedy vlog v bna dine o wich hi😂

  • @Punjabivibes99
    @Punjabivibes99 Рік тому

    ਖੁਸ਼ੀ ਭਾਬੀ ਇਸੇ ਤਰ੍ਹਾਂ ਸੋਹਣੀ ਲੱਗਦੀ ਉਹਨਾਂ ਦੇ ਕਾਬੀਲੇ ਵਿਚ ਮੇਰੀ ਸਲਾਹ ਇਹਨੂੰ ਇਥੇ ਹੀ ਛੱਡ ਆਇਉ

  • @SandeepSingh-o1l7z
    @SandeepSingh-o1l7z 5 місяців тому

    ਰਿਪਨ ਜੀ ਬਹੁਤ ਸੋਹਣਾ ਦਿਖਾਉਣੇ ਜੀ ਤੁਸੀ ਇਹ ਕੁਝ ਜਿਉਦੇ ਰਹੋ

  • @harmeshkaur763
    @harmeshkaur763 Рік тому +1

    ਬਹੁਤ ਮਿਹਨਤ ਕਰਦੇ ਓ ਬਾਈ ਪਰਮਾਤਮਾ ਤੁਹਾਨੂੰ ਇਸਦਾ ਫਲ ਵੀ ਦੇਵੇਗਾ

  • @balwinderbatth5319
    @balwinderbatth5319 Рік тому

    ਵਾਕਿਆ ਇੰਨਾਂ ਚ ਪਿਆਰ ਬਹੁਤ ਆ ਬਾਕੀ ਤੁਸੀਂ ਵਿਆਹ ਤਾਂ ਦੱਸ ਦਿੱਤੇ ਕਿ ਦੱਸ '2 ਵਿਆਹ ਕਰਵਾਉਦੇ ਆ ਬੱਚੇ ਕਿੰਨੇ _ 2 ਹੁੰਦੇ ਆ

  • @simrangill6936
    @simrangill6936 Рік тому +5

    Beautiful 🤩 bless you guys 😊

  • @nehagoyal4415
    @nehagoyal4415 Рік тому +1

    Nice lag raha hai ap😂😂😂😂😂😂❤❤

  • @Sukhvindersingh1313-i2b
    @Sukhvindersingh1313-i2b 11 місяців тому

    ਭਰਾਵਾਂ ਵੈਖੀ ਕਿਤੈ ਜੈੜਾ ਪਹਿਲਾਂ ਸਜੋਣ ਡੱਹੈ

  • @Shabad-kirtan1313
    @Shabad-kirtan1313 Рік тому

    ਬਹੁਤ ਵਧੀਆ ਵਲੋਗ

  • @gurpreetkaler536
    @gurpreetkaler536 Рік тому +3

    khushi tn pura enjoy kr rhiA ohna da dance❤❤❤❤

  • @drppsbhullar9794
    @drppsbhullar9794 Рік тому

    Good night veer,I am Dr Bhullar from Moga Road Firojpur Punjab, ਜਦੋਂ ਪੰਜਾਬ ਵਾਪਸ ਆਓ ਤਾ ਦੱਸਣਾ ਵੀਰ ਮਿਲਕੇ ਜਾਵਾਂਗੇ 🎉🎉

  • @SonyMoga-wr1eq
    @SonyMoga-wr1eq Рік тому

    ਖੁਸ਼ੀ ਕਾਲੇ ਰੰਗ ਦਾ ਫਰਕ ਹੈ ੳਸ ਤਰਾਂ ਦੇ ਹੈ ਪੁਁਤ ਕੋਰੀਆ ਫਰਕ ਨੀ ਲਗਦਾ

  • @truelovegdeep
    @truelovegdeep Рік тому

    ਗਾਹਾ ਆਸਤੇ ਡੱਬੀਆ ਦਾ ਪੈਕਟ ਈ ਦੇ ਆਇਓ ਬਾਈ ਐਹਨਾ ਨੂੰ,,

  • @majorchahal2854
    @majorchahal2854 Рік тому

    ਬੱਚਿਓ ਅੱਜ ਹੀ ਤੁਹਾਡੇ ਚਿਹਰਿਆਂ ਤੇ ਨਿਖਾਰ ਆ ਗਿਆ ਏ ਬੇਟਾ ਜੀ ਗਰਮੀ ਚੋਂ ਥੋੜੀ ਠੰਢ ਦਾ ਅਸਰ ਦੇਖਣ ਨੂੰ ਮਿਲਿਆ

  • @MustakKhan-jn8oc
    @MustakKhan-jn8oc Рік тому +3

    Panjab de no ,1vloger very nice❤❤❤❤❤ 4:31

  • @SatnamSingh-uw5fn
    @SatnamSingh-uw5fn Рік тому +2

    ਖੁਸ਼ੀ ਮੈਡਮ ਜੀ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਆ .ਇਹ ਸੁਣ ਕੇ ਬਹੁਤ ਵਧੀਆ ਲੱਗਾ , ਇਹ ਸਾਡੀ ਪੰਜਾਬ ਵਾਲਿਆਂ ਦੀ ਖੁਸ਼ ਕਿਸਮਤੀ ਐ ਕਿ ਅਸੀਂ ਕੁਦਰਤ ਅਤੇ ਕੁਦਰਤ ਦੇ ਬਣਾਏ ਸਾਰੇ ਜੀਵਾਂ ਨਾਲ ਪਿਆਰ ਕਰਦੇ ਹਾਂ .

  • @sukhwindersinghubhi7447
    @sukhwindersinghubhi7447 Рік тому

    big Indian community in gujarati community in Tanzania, Arusha also. try to cover Indian people if you have time,it iil diffrent feeling,

  • @jashanshahi_13
    @jashanshahi_13 Рік тому +1

    ❤❤

  • @jyotipansotra9831
    @jyotipansotra9831 Рік тому +2

    Ripan or Khushi i love your vlog...God bless you

  • @AmanSingh-ce6tz
    @AmanSingh-ce6tz Рік тому

    Veer asi ta sare duniya ghum lyi ap de vlogs rahi

  • @shindasomal
    @shindasomal Рік тому +2

    Phagwara kado auna

  • @GurcharsinghSekhon
    @GurcharsinghSekhon Рік тому

    ਮਸਾਈ ਜਿੰਦਗੀ ਰਸਮ ਮੌਤ ਰਸਮ ਓਮਰ ਕਿਹਨੀ ਮਸਾਈ ਪੰਜਬ ਖਾਲਿਸਤਾਨ ਨਕਸਾ ਜਿੰਦਗੀ ਬਾਜੀਗਰ ਬਿੱਲੇ ਮਾਰ ਟਾਹੇ ਬੁਢਲਾਡਾ ਨਿਯਮ ਪੁਰਣੀ ਗੈਸ ਇੰਜਸਈ ਭਾਰਤ ਬੁਢਲਾਡਾ ਰਾਜੇ 👑ਰਾਣੀ ਇਹ ਦੁਨੀਆਂ ਦੇ ਓਮਰ ਪਾਣੀ ਨਹੀ 🇺🇸ਕਿਹਨੀ ਦੂਰ ਰੱਖ ਨਹੀ ਨੇੜੇ ਗਾਵਾ ਖਾਣਾ ਮਸਾਈ ਵਿਆਹ