Taliban invited us in wedding | afghanistan 🇦🇫| ਤਾਲੀਬਾਨ ਨੇ ਖਤਰਨਾਕ ਵਿਆਹ ਚ ਸੱਦਿਆ

Поділитися
Вставка
  • Опубліковано 15 чер 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #afghanistan #afghanistannews #afghanistantravel #flopyoutuber #afghanistanwedding #afghanwedding

КОМЕНТАРІ • 347

  • @mysontyson627
    @mysontyson627 10 днів тому +43

    ਕੱਟੜ ਲੋਕਾਂ ਦੀ ਸਰਕਾਰ ਵਿੱਚ ਸਿਰਫ਼ ਇੰਨੀ ਕੁ ਹੀ ਆਜ਼ਾਦੀ ਹੁੰਦੀ ਹੈ। ਕਿਨਾਂ ਔਖਾ ਹੋਣਾ ਇਸ ਦੇਸ਼ ਵਿੱਚ ਰਹਿਣਾਂ ਜਿਥੇ ਤੁਸੀ ਆਪਣੇ ਬੱਚਿਆਂ ਨੂੰ ਖੁਸ਼ ਹੀ ਨਹੀਂ ਦੇਖ ਸਕਦੇ ਵਿਆਹ ਸ਼ਾਦੀਆਂ ਤੇ ਖੂਸ਼ੀ ਵਿੱਚ ਵੀ

    • @enjoyyourhobbies6319
      @enjoyyourhobbies6319 2 дні тому +1

      Sat shri akaal sade sare veera nu.
      Jithe jaroori aa,, mein aapne aap nu comment Karan ton nahin rok sakda. Hune hune azadi mili aa es mulak nu,, oh vi aapne jigrey naal.kyon ghabraa rahe o, Insaniyat di taleem vekho kidi sohni mili ehna lokaan nu. Eh aadarsh Lahore tour te Pakistani veeraaan de mein khud 2004 ch dekhe ne. Bahot mohabbat heggi ena de dilaan ch..
      Love you my all sweet brother's...

    • @aulakhsimran3437
      @aulakhsimran3437 2 хвилини тому

      ​@@enjoyyourhobbies6319AZAADI DEMOCRACY NAAL AHOUNDI HAI NA KE DICTATOR SHIP NAAL ... HISTORY GAWAH HAI JO LOK DHARM AGAY RAKH KE APNI MARZI CHALONDE NE OH DESH KADHE TARAKI NAHI KARDE

  • @HarpalSingh-uv9ko
    @HarpalSingh-uv9ko 10 днів тому +23

    ਯਾਰ ਬਹੁਤ ਵਧੀਆ ਲੋਕ ਨੇ। ਸਾਰੇ ਲੋਕ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ। ਆਪਣੇ ਭਾਰਤ ਵਿੱਚ ਵੀ ਲੋਕ ਚੰਗੇ ਨੇ ਸਾਰੇ ਮਾੜੇ ਵੀ ਨਹੀਂ ਨੇ। ਆਮ ਬੰਦਾ ਕੋਈ ਵੀ ਲੜਾਈ ਝਗੜਾ ਨਹੀਂ ਚਾਹੁੰਦਾ। ਸਾਰੀ ਲੜਾਈ ਸਰਕਾਰਾਂ ਹੀ ਪਵਾਉਦੀਆਂ ਏ ਜਾਂ ਮੀਡੀਆ ਵਾਲੇ ਪਵਾਉਂਦੇ ਆ।

  • @FlopYouTuber
    @FlopYouTuber  10 днів тому +63

    Plz Share Sub if You Like

    • @NainSingh-nain
      @NainSingh-nain 10 днів тому +5

      ਤੇਰੀ ਹੁਣ ਸ਼ਕਲ ਦੇਖ ਕੇ ਕੋਈ ਨੀ ਪੰਜਾਬੀ ਸਮਝਦਾ ਤੈਨੂੰ ਹੁਣ ਤਾਂ ਦਾੜ੍ਹੀ ਕੱਟਾ ਕੇ ਜਮਾਂ ਪੱਕੜ ਤਾਲੀਬਾਨੀ ਲੱਗਦਾ । ਪੱਗ ਆਲੇ ਦੀ ਜ਼ਿਆਦਾ ਇੱਜ਼ਤ ਹੁੰਦੀ ਹੈ ਤੇਰੇ ਵਰਗੇ ਘੋਨੇ ਮੋਨੇ ਦੀ ਕੋਈ ਇੱਜ਼ਤ ਨੀ ਕਰਦਾ

    • @13carlovers
      @13carlovers 10 днів тому +7

      ਜੇ ਭਰਾ ਤੇਨੂੰ ਇਨ੍ਹੀਂ ਹੋਈ ਦਿੱਕਤ ਹੈ ਤਾਂ ਤੂੰ ਵੀਡਿਓ ਹੋਈ ਨਾ ਦੇਖਿਆ ਕਰ ਭਾਈ ਦੀ ...... ਇਹਦੇ ਵਿਚ ਪੱਗ ਦੀ ਗੱਲ ਕਿੱਥੋਂ ਆ ਗਈ@@NainSingh-nain

    • @justtrending2710
      @justtrending2710 10 днів тому +2

      @nainsingh -nain tu avda km krr ja ke tu amb laine aa agla jo mrji kre jiven da mrji hove tu dss tenu ki dikkat aa Punjabi ta Punjabi hi rhu nale punjabiyat khoon ch hundi aa na ki bnda keho jya dikhda ehe matter krda
      Love you aa pargat veer khichk k rkh km nu

    • @13carlovers
      @13carlovers 10 днів тому +1

      @@justtrending2710 you are write bro

    • @Gi.353
      @Gi.353 10 днів тому

      @@NainSingh-nain tu dekhda kyu fer je pag ni bani ta kiya agle jmeer mar gi agla punjabi a jatt a sikh a vehle hege tuci acc laga hor koi kam ni

  • @dildeepsinghpb0367
    @dildeepsinghpb0367 2 дні тому +5

    ਖਾਣ ਪੀਣ ਤਾਂ ਤੁਹਾਡੇ ਲਈ ਖੁੱਲਾ ਕਰਤਾ ਅਫਗਾਨਿਸਤਾਨ ਆਲਿਆਂ ਨੇ ਬਹੁਤ ਘੈਂਟ ਲੋਕ ਨੇ ਇਥੋਂ ਦੇ ਯਾਰ ਦਿਲ ਖੁਸ਼ ਬੰਦੇ ਨੇ love you Afghanistan

    • @sarthakjain686
      @sarthakjain686 День тому

      ਹਿੰਦੂ lun ਹੁੰਦੇ ਨੇ

  • @ParamjitSingh-ok8he
    @ParamjitSingh-ok8he 10 днів тому +7

    ਕਿਆ ਸ਼ਾਨਦਾਰ ਵਲੌਗ ਹੈ ।ਮੈਂ ਅਫਗਾਨਿਸਤਾਨ ਨੂੰ ਜਾਣਨ ਵਾਸਤੇ ਪਹਿਲਾਂ ਵੀ ਬਹੁਤ ਵਿਡੀਓ ਦੇਖੀਆਂ ਹਨ। ਆਪਣੇ ਪੰਜਾਬ ਤੋਂ ਦੋ ਵਲੌਗਰ ਪਹਿਲਾਂ ਏਥੇ ਆਏ ਹਨ। ਹਰੇਕ ਦਾ ਕਿਸੇ ਮੁਲਕ ਨੂੰ ਜਾਣਨ ਦਾ ਅਤੇ ਪੇਸ਼ਕਾਰੀ ਦਾ ਆਪਣਾ ਆਪਣਾ ਤਰੀਕਾ ਹੈ। ਪਰ ਪਰਗਟ ਸਿੰਘ ਜੀ ਤੁਹਾਡੀ ਪੇਸ਼ਕਾਰੀ ਵੱਖਰੇ ਤਰ੍ਹਾਂ ਦੀ ਹੈ। ਵਿਅਕਤੀਗਤ ਤੌਰ ਤੇ ਅਫਗਾਨੀ ਲੋਕ ਬਹੁਤ ਮਿਲਣਸਾਰ ਹਨ। ਛੋਟੇ ਛੋਟੇ ਬਿਜਨਸ ਕਰਦੇ ਲੋਕ ਆਪਣੇ ਬਿਜਨਸ ਭਾਵੇਂ ਉਹ ਰੇਹੜੀ ਲਾਉਂਦਾ ਹੋਵੇ ਪੂਰੀ ਮਿਹਨਤ ਕਰਦੇ ਹਨ।ਇਸ ਮਾਮਲੇ ਚ ਆਪਣੇ ਪੰਜਾਬੀ ਲੋਕ ਥੋੜ੍ਹਾ ਪਿੱਛੇ ਹਨ। ਬਹੁਤ ਹੀ ਘੈੰਟ ਵਲੌਗ ਹੈ। 31:08 31:08

  • @GurmeetSingh-rt6or
    @GurmeetSingh-rt6or 10 днів тому +13

    ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ 🙏🙏🙏

  • @user-sz1bt5ev4v
    @user-sz1bt5ev4v 10 днів тому +10

    ਖਿੱਚ ਕੇ ਰੱਖ ਕੰਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ 🙏🌹

  • @gurvindersinghbawasran3336
    @gurvindersinghbawasran3336 10 днів тому +16

    ਭੰਗੜੇ ਵਾਲੇ ਤਾਂ ਚਿੱਬ ਕੱਢ ਦਿੱਤੇ ਪਰਗਟ ਵੀਰ 😂😂 ਬਾਕੀ ਅਗਾਨਿਸਤਾਨ ਦੇ ਲੋਕ ਬਹੁਤ ਚੰਗੇ ਹਨ,,,, ਕੋਈ ਸਮਾਂ ਸੀ ਜਦੋਂ ਅਸੀਂ ਹਿੰਦੂ ਸਿੱਖ ਮੁਸਲਮਾਨ ਸਭ ਇੱਕਠੇ ਰਹਿੰਦੇ ਸੀ ❤❤ ਪਰ ਅਫਸੋਸ ਅੱਜ ਸਰਕਾਰਾਂ ਨੇ ਦੇਸ਼ ਤਾਂ ਵੰਡ ਦਿੱਤੇ ਲੋਕ ਵੀ ਵੰਡ ਦਿੱਤੇ 😢😢

  • @user-mw3fh5qs3q
    @user-mw3fh5qs3q 10 днів тому +7

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ

  • @HarpalSingh-uv9ko
    @HarpalSingh-uv9ko 10 днів тому +14

    ਯਾਰ ਬਾਹਰ ਜਨਾਨੀ ਤਾਂ ਦਿਸਦੀ ਹੀ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਜਨਾਨੀਆਂ ਦੀ ਸਥਿੱਤੀ ਠੀਕ ਨਹੀਂ ਹੈ।

    • @lovepreetsinghgill517
      @lovepreetsinghgill517 2 дні тому +1

      ਵੀਡੀਓ ਵਿੱਚ ਦੱਸਿਆ ਹੈ ਕਿ ਬੈਂਕਟ ਹਾਲ ਵਿਚ ਦੋ ਹਾਲ ਹੁੰਦੇ ਹਨ, ਇੱਕ ਵਿੱਚ ਜਨਾਨੀਆਂ ਤੇ ਦੂਜੇ ਹਾਲ ਵਿੱਚ ਆਦਮੀ। ਤੇ ਵੀਡੀਓ ਆਦਮੀਆਂ ਵਾਲੇ ਹਾਲ ਵਿੱਚ ਬਣੀ ਹੈ, ਔਰਤਾਂ ਕਿੱਥੋਂ ਦਿੱਸਣ

    • @halkekumar1612
      @halkekumar1612 2 дні тому +1

      Oh brava sab kuch hai bas video nahi bana sakde agle tika la den gay Sade ale ta ajj kal apni tiwiyan di numayish karn lage

    • @kingofedit6584
      @kingofedit6584 День тому

      ਇੰਡੀਆ ਵਿੱਚ ਤਾਂ ਜਨਾਨੀਆਂ ਨੂੰ ਐਨੀ ਅਜਾਦੀ ਹੈ ਕਿ ਰੀਲਾ ਤੇ ਨੰਗੀਆਂ ਹੋ ਜਾਂਦੀਆ ਪਰ ਇਹ ਅਣਖ ਵਾਲਿਆ ਦਾ ਦੇਸ ਹੈ

  • @SehajuSehaj
    @SehajuSehaj 10 днів тому +9

    ਬਹੁਤ ਵਧੀਆ ਵੀਰ , ਰੱਬ ਤਰੱਕੀਆਂ ਬਖਸੇ

  • @HarpreetSingh-ux1ex
    @HarpreetSingh-ux1ex 10 днів тому +2

    ਬਹੁਤ ਵਧੀਆ ਵਲੋਗ ਹੈ ਪ੍ਰਗਟ ਸਿੰਘ ਅਫ਼ਗ਼ਾਨਿਸਤਾਨ ਦੇ ਲੋਕਾਂ ਵਿੱਚ ਵੀ ਤਬਦੀਲੀਆਂ ਆਈਆਂ ਬਹੁਤ ਪਿਆਰ ਸਤਿਕਾਰ ਕਰਦੇ ਨੇ ਸਤਿ ਸ੍ਰੀ ਆਕਾਲ ਜਵਾਨਾਂ 🙏

  • @ranjitkaur5756
    @ranjitkaur5756 10 днів тому +10

    ਅਫਗਾਨਿਸਤਾਨ ਵਿੱਚ ਚਾਹੇ ਲੜਕੀ ਬੁਰਕੇ ਵਿੱਚ ਹੈ ਉਸ ਨੂੰ ਵੀ ਵੀਡੀਓ ਵਿੱਚ ਲੈਣ ਤੋਂ ਪਰਹੇਜ਼ ਹੀ ਕਰੀ

  • @SukhwinderSingh-wq5ip
    @SukhwinderSingh-wq5ip 10 днів тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @user-zt6vv2vh7h
    @user-zt6vv2vh7h 7 днів тому +1

    ਬਹੁਤ ਵਧੀਆ ਜਨਾਬ ਚੜਦੀਕਲਾਂ ਬਕਸ਼ੇ ਪਰਮਾਤਮਾ

  • @CharanjitSingh-us9ft
    @CharanjitSingh-us9ft 10 днів тому +27

    ਭਰਾਵਾ ਵਿਆਹ ਦੇਖਦਾ ਦੇਖਦਾ ਇਨਾ ਤਾਲੀਬਾਨੀਆਂ ਦੇ ਕਿਤੇ ਆਪਦਾ ਭੋਗ ਹੀ ਨਾ ਪਵਾ ਲਈ,,, ਬਾਕੀ ਮੈਂ ਮਜ਼ਾਕ ਕਰ ਰਿਹਾ ਭਰਾ ਬਹੁਤ ਵਧੀਆ ਤੇਰੇ ਬਲੋਗ ਹੁੰਦੇ ਨੇ

    • @randhirrandhawa6714
      @randhirrandhawa6714 10 днів тому

      gussi na bhoro

    • @bhupindersingh142
      @bhupindersingh142 9 днів тому +6

      ਵੀਰ ਮੇਰੀਆ ਜ਼ੁਬਾਨ ਤੇ ਕਟੋਲ ਕਰ ਬੋਲੀਆਂ ਕਰੋ ਤੁਸੀਂ ਕਿਸੇ ਦੇ ਰੋੜਾ ਮਾਰੋ ਗੇ ਅੰਗਲਾ ਇੰਟ ਮਾਰਦਾ ਮਜ਼ਾਕ ਮਜ਼ਾਕ ਵਿੱਚ।।

    • @krishankaler2546
      @krishankaler2546 3 дні тому +1

      Veer positive thinking Rakhi Hui hai

  • @isandeepsp
    @isandeepsp 3 дні тому +1

    Afghanistan de lok bharat de lok nu bhut jyada pyar krde ne y

  • @darshpreetsingh5399
    @darshpreetsingh5399 10 днів тому +1

    Very nice brother 👍👍 Parmatma chardikala vich rakhey

  • @paramjitsinghsingh251
    @paramjitsinghsingh251 10 днів тому +2

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @manjindersinghsidhu1275
    @manjindersinghsidhu1275 10 днів тому +1

    ਸਤਿ ਸਿਰੀ ਅਕਾਲ ਪ੍ਰਗਟ ਵੀਰ

  • @sanjeevsood2187
    @sanjeevsood2187 10 днів тому +2

    Ghaint gal baat Pargat bai 👍👍

  • @user-ws5uj2ht5h
    @user-ws5uj2ht5h 9 днів тому

    ❤❤ਬਾਈ ਬਹੁਤ ਘੈਟ ਖਾਨ ਸਾਬ ਜੀ ਸਲਾਮ ਹੈ ਘੈਟ ਪੰਜਾਬੀ ❤🙏🏻🙏🏻🙏🏻🙏🏻🙏🏻🌹🌹🚗🚗🚗🚗🙏🏻🙏🏻🙏🏻🚗🚗🚗🌹🌹🌹🌹🌹❤️❤️👍👍❤️❤️❤️❤️❤️❤️❤️❤️

  • @gills5548
    @gills5548 День тому

    We all love afghani people from punjab india

  • @RahulSharma-vp1mw
    @RahulSharma-vp1mw День тому

    Love from India afghani brothers❤❤

  • @Dilbagsingh-ww3eh
    @Dilbagsingh-ww3eh 10 днів тому

    ਬਹੁਤ ਵਧੀਆ ਤੁਹਾਡੇ ਸਾਰੇ ਬਲੋਕ

  • @parbhjitsingh3025
    @parbhjitsingh3025 10 днів тому +2

    Vdia ਵੀਡੀਓ ਵੀਰ

  • @paramjeetsaini7979
    @paramjeetsaini7979 10 днів тому +9

    ਬਾੲੀ ਬਲੋਗ ਰੋਜ਼ ਪਾੲਿਅਾ ਕਰ

  • @bharmeetmangat6100
    @bharmeetmangat6100 10 днів тому +2

    ਬਹੁਤ ਵਧੀਆ ਇਨਸਾਨ ਬਾਈ

  • @tirathsingh6539
    @tirathsingh6539 23 години тому

    ਬਹੁਤ ਵਧੀਆ ਜੀ ❤️❤️❤️❤️

  • @bobbykhan1327
    @bobbykhan1327 7 днів тому

    ਬਹੁਤ ਵਧੀਆ ਭਰਾ ਜਿਉਂਦਾ ਵੱਸਦਾ ਰਹਿ।

  • @yudhvirsachbolda211
    @yudhvirsachbolda211 4 дні тому +3

    ਚੌੜ ਚੌੜ ਚ ਬੁੰ਼਼਼਼਼ ਨਾ ਪੜਵਾ ਲਿਓ ਕਿਤੇ 😂

  • @kisankaur4459
    @kisankaur4459 10 днів тому +1

    what a nice people, they are so good,

  • @balrajsingh4182
    @balrajsingh4182 10 днів тому

    ਬਹੁਤ ਵਧੀਆ ਜੀ

  • @balrajsingh8901
    @balrajsingh8901 10 днів тому +43

    ਤੁਸੀਂ ਕਿਸੇ ਮੁਲਕ ਵਾਰੇ ਵੱਧ ਘੱਟ ਨਾ ਕਹੋ ਤਾਂ ਚੰਗਾ ਹੈ ਜਿਵੇਂ ਕਿ ਚੀਨ ਬਾਰੇ ਕਿਹਾ

    • @thepunjabtimes29
      @thepunjabtimes29 10 днів тому +7

      Just for own Safety Pargat this is very good advice

    • @navtejsandhu1748
      @navtejsandhu1748 2 дні тому +1

      ਇਹਨੇ ਐਂ ਵੇ ਬੁੰਡ ਪੜਵਾ ਲੈਂਣੀ ਆ ਦੇਖਿਓ

    • @barindersingh4495
      @barindersingh4495 2 дні тому +1

      ਬਾਈ ਇਸ ਨੂੰ ਅਫਗਾਨਿਸਤਾਨ ਗੁਲਾਮ ਲੱਗ ਰਿਹਾ ਇਸ ਭਾਰਤ ਨਹੀ ਦਿਸ਼ਦਾ ਜਿਥੇ ਦਲੀਤ ਭਰਾ ਨੂੰ ਮੰਦਰਾਂ ਵਿੱਚ ਵੀ ਨਹੀਂ ਬੜਨ ਦਿੰਦੇ। ਅੱਸੀ ਕਰੋੜ ਬੰਦਾ ਭੁੱਖਾ ਸੋਦਾ ਭਾਰਤ ਵਿੱਚ। ਇਸ ਨੇ ਆਪ ਤਾ ਗਾਡ ਭਨਵਾਣੀ ਐ ਨਾਲ ਦੇ ਦੀ ਵੀ ਗਾਡ ਵਿੱਚ ਗੋਲੀਆਂ ਮਰਵਾਓ।

    • @MandeepSingh-ke9js
      @MandeepSingh-ke9js 2 дні тому +1

      Sach bolan harek de bass di gal nahi y

    • @navtejsandhu1748
      @navtejsandhu1748 День тому

      @@MandeepSingh-ke9js ਵਖਤ ਵਿਚਾਰੇ ਸੂਰਮਾ ਛਿੱਤਰ ਖਾਵੇ ਦਲੇਰ

  • @HarrySidhu271
    @HarrySidhu271 10 годин тому

    Bhut vdia bande ne yr dil de khulea bande aw punjabi di tra❤

  • @deviltiwanapro5531
    @deviltiwanapro5531 День тому

    ਵਧੀਆ ਲੋਕ ਆ

  • @monusinghal6259
    @monusinghal6259 3 дні тому +1

    Afghani bande ek no hai apne bhai ye saare

  • @turbohydraulic11
    @turbohydraulic11 3 дні тому +1

    आने वाले समय में अगर माहौल सही रहा।तो अफगानिस्तान टूरिस्ट प्लेस बन जायेगा

  • @Gurpreetstatus295
    @Gurpreetstatus295 9 днів тому

    ਬਹੁਤ ਵਧੀਆ

  • @gurvirsinghkhanghura3819
    @gurvirsinghkhanghura3819 10 днів тому +1

    Great effort

  • @SatishKumar-kd3ur
    @SatishKumar-kd3ur 9 днів тому

    Veer g thanks for different and beautiful blog

  • @Priyadeviii7702
    @Priyadeviii7702 10 днів тому

    Afghani people is so friendly ❤❤love from,, India

  • @balvirsingh6201
    @balvirsingh6201 10 днів тому

    Gud paji ji ❤❤❤

  • @user-xx2gy9ut4z
    @user-xx2gy9ut4z 10 днів тому

    Very nice Pargat Singh beta ji❤

  • @jaspalpali4910
    @jaspalpali4910 10 днів тому

    Pargat bro God bless you Love you brother g

  • @sahil8731
    @sahil8731 10 днів тому +1

    lok bahut vadhiya ne❤

  • @tirathsingh6539
    @tirathsingh6539 23 години тому

    ਹਾਏ ਕਿੰਨੇ ਪਿਆਰੇ ਲੋਕ ਆ ❤❤❤

  • @HarshitGarg-th2hw
    @HarshitGarg-th2hw 10 днів тому

    Ghaint pra 👌

  • @user-qy2rt6ld1q
    @user-qy2rt6ld1q 10 днів тому

    Great Effort

  • @paramjeetsaini7979
    @paramjeetsaini7979 10 днів тому +6

    ਪਰਗਟ ਬਾੲੀ ਜਿੰਦਾਬਾਦ

  • @RanjeetSingh-vo3qp
    @RanjeetSingh-vo3qp 10 днів тому

    Bahut vadiya lageya ah vlog ....pargat veer bahut change ne

  • @sukhbirgamerz6259
    @sukhbirgamerz6259 3 дні тому

    Siraaaaa ❤❤

  • @JagdeepSingh-ff5gn
    @JagdeepSingh-ff5gn 10 днів тому

    Love to watch ur All video ❤

  • @pippalsingh9673
    @pippalsingh9673 9 днів тому

    ਬਹੁਤ ਵਧੀਆ ਘੈਟ ਬਲੋਗ ਬਾਈ

  • @rahulbhardwaj9490
    @rahulbhardwaj9490 10 днів тому

    Bs apna khial rkheo g veer g

  • @paramjitkaur8122
    @paramjitkaur8122 10 днів тому +1

    God bless you beta ji

  • @Amazing_dogra
    @Amazing_dogra 8 днів тому

    Jaa bndha Raa tah turaa tah dunia achi be miluge buri be but experience good❤❤❤❤❤ love from jammu

  • @Sandhu45871
    @Sandhu45871 10 днів тому

    Sat sheri akal Bhai jee
    Love 🎉 you bro
    I wait for you in Pakistan kamalia Punjab

  • @GurcharanSingh-ze7uq
    @GurcharanSingh-ze7uq 10 днів тому

    Good bhi pargat

  • @robyngill8217
    @robyngill8217 10 днів тому

    Good job 👏 keep it 🆙🇦🇺👍

  • @pinda_wale001
    @pinda_wale001 7 днів тому

    Vadia😊 vlog a Vai pargat tera

  • @user-mk5vo9se2k
    @user-mk5vo9se2k 10 днів тому +1

    BAI APNE SAFTY DA DHYAAN RAKKI WAHEGURU MEHER KARO

  • @brarsaabcreation7966
    @brarsaabcreation7966 6 днів тому

    ਵੀਰੇ ਬਹੁਤ ਵਧੀਆ vlog ,,, ਮਜ਼ਾ ਆਹ ਗਿਆ ਘਰ ਬੈਠੇ ਪੂਰਾ afganisthan ਦੇਖ ਲਿਆ 😍😂,,, god bless u pra ,,, rabb lamia ਉਮਰਾ ਬਖਸ਼ੇ 🙏🏻🥰❣️

  • @karamjitsingh887
    @karamjitsingh887 2 дні тому

    Very very good👍

  • @nnav4433
    @nnav4433 10 днів тому

    bahot vadia lagda vlog dekh keep it up

  • @RanjeetSingh-ls6xv
    @RanjeetSingh-ls6xv 8 днів тому

    Nice..

  • @Rd-khan
    @Rd-khan 6 днів тому

    sirra galbat aa

  • @YadwinderSingh-mj6vb
    @YadwinderSingh-mj6vb 10 днів тому

    Wow boht vadhia video

  • @sambhardwaj2683
    @sambhardwaj2683 10 днів тому

    Excellent blog bro ❤

  • @vickybhangu7
    @vickybhangu7 10 днів тому

    Sirra babe👌👌👌

  • @sandeepsidhumusic
    @sandeepsidhumusic 10 днів тому

    Kya battana 🎉

  • @SukhwinderSingh-si9te
    @SukhwinderSingh-si9te 10 днів тому

    Ghaint video yg

  • @user-qy2rt6ld1q
    @user-qy2rt6ld1q 10 днів тому

    Nice thinking

  • @MangdeepKalsi
    @MangdeepKalsi 10 днів тому

    Bro best of luck❤❤❤❤❤❤❤❤

  • @SatnamKamrad
    @SatnamKamrad 10 днів тому

    Very good ❤❤❤❤❤

  • @shivNand-ew2fg
    @shivNand-ew2fg 9 днів тому

    Bhaii celebrity 😁😁😁😁🥰🥰🥰

  • @yourparm5469
    @yourparm5469 10 днів тому +1

    ਦਿਲੋਂ ਸਨਮਾਨ ❤❤

  • @user-lx4ts8su2g
    @user-lx4ts8su2g 10 днів тому

    ❤❤❤ good 👍

  • @dhillonsa_b
    @dhillonsa_b 10 днів тому

    mama ਫੜ ਨਹ ਲੈਣ ਈ 😁

  • @user-jq1wb5rf7s
    @user-jq1wb5rf7s 10 днів тому

    Very good

  • @jaswinderpaldhaliwal3412
    @jaswinderpaldhaliwal3412 10 днів тому +1

    Very nice vlog brother I’m from Canada 🇨🇦

  • @AjitSingh-bs3gb
    @AjitSingh-bs3gb 8 днів тому

    Bai rera ch mein apne aap vekh lenda, good feel hunda videos dekh k, baba nanak hamesa khush rakhe,lov u dilon ❤❤

  • @user-km5zk8zm5h
    @user-km5zk8zm5h 10 днів тому

    Good 👍

  • @jaggisidhu4150
    @jaggisidhu4150 4 дні тому +4

    ਫੀਮ ਦਾ ਪਤਾ ਕਰ ਬਾਈ ਕਿ ਰੇਟ ਤੋਲੇ ਦਾ

  • @harbansharbans9979
    @harbansharbans9979 10 днів тому

    Good.. Sir.. Ji

  • @user-kamal14
    @user-kamal14 10 днів тому

    Nice 👍

  • @MontyBrar-mu4ek
    @MontyBrar-mu4ek 10 днів тому

    Wah pargat singh afghanistan ponch gya hun

  • @justtrending2710
    @justtrending2710 10 днів тому +3

    Lo❤e u darling khich k rkh meter ❤🎉🎉❤❤❤❤❤

  • @AmanBaidwan08
    @AmanBaidwan08 10 днів тому

    Nice bro ❤❤

  • @bhinder_singh_.8093
    @bhinder_singh_.8093 10 днів тому

    Very Very nice bro

  • @HarjeetMehta-eo2ub
    @HarjeetMehta-eo2ub 10 днів тому

    Nice bhai

  • @user-jc5nx7gm1p
    @user-jc5nx7gm1p 10 днів тому

    Best 🎉🎉🎉🎉🎉

  • @roopkharoud
    @roopkharoud 10 днів тому

    👌👌khant

  • @sohivlogs16
    @sohivlogs16 6 днів тому

    Jionda vasda reh jatta❤❤

  • @DaljeetVirk-nh5es
    @DaljeetVirk-nh5es 10 днів тому

    very good bro

  • @arvindrokna1675
    @arvindrokna1675 10 днів тому +1

    Khant vlog brother❤

  • @Deepkuwait-ko2qj
    @Deepkuwait-ko2qj 9 днів тому

    Lvu india with Afghanistan ❤

  • @DeepCheema-th1ns
    @DeepCheema-th1ns День тому

    Yr bande pyar krde ne

  • @desi_kambi_
    @desi_kambi_ 10 днів тому

    Nice😀😀😀

  • @MSSIDHU01
    @MSSIDHU01 10 днів тому

    👍🏻👍🏻