ਪਿੱਤਲ ਦੇ ਹਥਿਆਰ ਬਣਾਉਂਦਾ ਇਹ ਕਬੀਲਾ Datoga Tribe | Punjabi Travel Couple | Ripan Khushi | Tanzania

Поділитися
Вставка
  • Опубліковано 5 вер 2023

КОМЕНТАРІ • 432

  • @preetsekhonas1403
    @preetsekhonas1403 9 місяців тому +67

    ਸਤਿ ਸ੍ਰੀ ਅਕਾਲ ਜੀ
    ਹਰ ਕਦਮ ਕਦਮ ਤੁਰਦੇ ਜਾਂਦਿਆਂ ਵੀ
    ਮਹਿਕ ਮਿੱਟੀ ਦੀ ਆਪਣੀ ਵੰਡਦੇ ਰਹੋ
    ਸੇਵਾ ਪੰਜਾਬੀ ਬੋਲੀ ਦੀ ਵਿੱਚ ਗੁਜ਼ਰੇ ਹਰ ਪਲ ਆਪਣਾ
    ਮਾਨ ਪੰਜਾਬੀ ਹੋਣ ਦਾ ਸੇਹਰਾ ਸਿਰ ਆਪਣੇ ਤੇ ਬੰਨਦੇ ਰਹੋ
    ਕਾਦਰ ਦੀ ਕੁਦਰਤ ਨੂੰ ਸਮਝੋ ਹਰ ਪਾਸੇ
    ਤੰਦਾਂ ਮੋਹ ਦੀਆਂ ਹਰ ਗੁੱਟ ਤੇ ਬੰਨਦੇ ਰਹੋ
    ਮਾਲਕ ਦੀਆਂ ਤਮਾਮ ਖੁਸ਼ੀਆਂ ਆਪ ਜੀ ਦੇ ਵਿਹੜੇ ਹੋਣ

  • @gurnamsaab2282
    @gurnamsaab2282 9 місяців тому +9

    ਰੀਪਣ ਖੁਸ਼ੀ ਸਾਨੂੰ ਤੁਸਾ ਘਰ ਬੈਠਿਆਂ ਹੀ ਤਨਜ਼ਾਨੀਆ ਕੀਨੀਆ ਅਫ਼ਰੀਕਾ ਪਹਿਲੇ ਅਸੀ ਛੋਟੇ ਹੁੰਦਿਆ ਸਕੂਲ ਵਿਚ ਏਨਾ ਬਾਰੇ ਪੜ੍ਹਦੇ ਹੁੰਦੇ ਸੀ ਸਾਨੂੰ ਕੋਈ ਸਮਝ ਨਹੀਂ ਲੱਗਦੀ ਹੁੰਦੀ ਸੀ ਕਈ ਵਾਰੀ ਸਾਨੂੰ ਮਾਸਟਰਾ ਵੱਲੋ ਮੁਰਗਾ ਬਣਾ ਕੇ ਕੁੱਟ ਪੈਂਦੀ ਹੁੰਦੀ ਸੀ ਊਸ਼ਾ ਦੀ ਮਿਹਨਤ ਨੂੰ ਸਾਡਾ ਸਲੂਟ ਹੈ ਸ੍ਰੀ ਵਾਹਿਗੁਰੂ ਤੁਸਾ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ

  • @harnekmalla8416
    @harnekmalla8416 9 місяців тому +19

    ਰਿਪਨ ਭਰਾ ਏਹ ਆਦਿਵਾਸੀਆਂ ਲੋਕ ਨੇ ਜਿਹਨੇ ਬਹੁਤ ਹੀ ਸੰਤਾਪ ਹੰਡਾਇਆ ਹੈ ਤੁਸੀਂ ਇਹਨਾਂ ਨੂੰ ਸਾਨੂੰ ਦਿਖਾਇਆ ਹੈ ਏਸ ਲਈ ਧੰਨਵਾਦ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @JagsirSingh-ph5tg
    @JagsirSingh-ph5tg 9 місяців тому +4

    "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ"! ਇਸ ਪਿਆਰੀ ਜੋੜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਦਾਤਿਆ।

  • @nirmalsidhu7514
    @nirmalsidhu7514 9 місяців тому +8

    ਬਹੁਤ ਵਧੀਆ ,ਕਬੀਲਿਆਂ ਬਾਰੇ ਜਾਣਕਾਰੀ ਦਿਖਾ ਰਹੇ ਹੋ,ਘਰ ਬੈਠਿਆ ਨੂੰ ਘੁਮਾਅ ਰਹੇ ਹੋ!ਬਹੁਤ ਧੰਨਵਾਦ

  • @jasspreetsinghsidhu7072
    @jasspreetsinghsidhu7072 9 місяців тому +10

    ਵੀਰ ਜੀ ਹੁਣ ਇਹ ਲੋਕਾਂ ਨੂੰ ਰਹਿਣ ਸਹਿਣ ਬਹੁਤ ਵਧੀਆ ਹੋ ਗਿਆ ੨੦੦੪ਵਿੱਚ ਇਹਨਾਂ ਦੇ ਹਲਾਤ ਦੇਖਣ ਵਾਲੇ ਸੀ ਇਕੱਲਾ ਬੰਦਾ ਦੇਖਿਆ ਨਹੀਂ ਉਸਦਾ ਸਭ ਕੁਝ ਗਾਇਬ ਹੋ ਜਾਂਦਾ ਸੀ ਤੁਸੀਂ ਗਾਇਡ ਨੂੰ ਨਾਲ ਨਾਲ ਲੈਕੇ ਚੱਲਦੇ ਹੋ ਬਹੁਤ ਵਧੀਆ ਹੈ ਰਿਪਨ ਬਾਈ ਬਹੁਤ ਵਧੀਆ

  • @funstar9873
    @funstar9873 9 місяців тому +2

    ਮੈਂ ਅੱਜ ਪਹਿਲੀ ਵਾਰੀ ਕਮੇਂਟ ਕਰਨ ਲੱਗਾ ਹਾਂ। ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਹਾਂ ਵਾਕਿਆ ਹੀ ਦਿਲੋ ਸਲੂਟ ਹੈ। ਕਈ ਵਾਰੀ ਤਾਂ ਮੇਰਾ ਦਿਲ ਏਹੋ ਜੇਹਾ ਮਹੌਲ ਦੇਖ਼ ਕੇ ਡਰ ਜਿਹਾ ਜਾਂਦਾ। ਪਰ ਅਗਲਾ ਬਲੋਗ ਦੇਖ ਕੇ ਸਾਹ ਵਿਚ ਸਾਹ ਆਂ ਜਾਂਦਾ । ਤੁਸੀਂ ਠੀਕ ਹੋ ਸਾਨੂੰ ਕੁਸ਼ ਵਧੀਆ ਦਿਖਾਉਣ ਲਈ ਦਿਲੋਂ ਧੰਨਵਾਦ ਹੈ ❤

  • @gamdoorbrar3417
    @gamdoorbrar3417 9 місяців тому +2

    ਆਹ ਦੋ ਕੁ ਦਿਨ ਦੇ ਜੰਗਲ ਵਾਲੇ ਬ੍ਲਾਗ ਨੇ ਰਿਪਨ ਅਤੇ ਖੁਸ਼ੀ ਦਾ ਰੰਗ ਪੱਕਾ ਕਰ ਦਿੱਤਾ ਹੈ,,, ਕਬੀਲਿਆਂ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ,, ਪਹਿਲਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਡਿਸਕਵਰੀ ਚੈਨਲ ਤੇ ਹੀ ਵੇਖਣ ਨੂੰ ਮਿਲਦੇ ਸਨ,,,ਪਰ ਹੁਣ ਤਾਂ ਪੰਜਾਬੀ ਵੀ,, ਪੈੜਾਂ ਕਰਦੇ ਫਿਰਦੇ ਹਨ

  • @sukhpalsinghpunjabi6293
    @sukhpalsinghpunjabi6293 9 місяців тому +18

    ਵਾਹ ਵੀਰ ਜੀ ਵਾਹ 😊
    ਮੈਨੂੰ ਤਾਂ ਸਦੀਆਂ ਪੁਰਾਣੀ ਸੱਭਿਅਤਾ ,ਜਦੋ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਉਸਦੀ ਝਲਕ ਪੈਂਦੀ ਹੈ।
    ਸੱਚੀ ਆਪਾ ਤਾਂ ਹੁਣ ਬਹੁਤ ਸੌਖੇ ਆ, ਬਹੁਤ ਔਖੀ ਸੀ ਜੰਗਲਾਂ ਵਾਲੀ ਜ਼ਿੰਦਗੀ।
    ਕਿਤਾਬਾਂ ਵਿੱਚ ਪੜਿਆ ਅੱਜ ਤੁਸੀ ਅੱਖੀਂ ਦਿਖਾ ਰਹੇ ਆ।
    ਜਿਓਂਦੇ ਵਸਦੇ ਰਹੋ।

  • @chahal-pbmte
    @chahal-pbmte 9 місяців тому

    ਇਹ ਲੋਕ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਤੋਂ ਦੂਰ ਨੇ ਤੇ ਆਪਣੇ ਨਾਲੋਂ ਜ਼ਿਆਦਾ ਖੁਸ਼ ਨੇ।
    ਇਹੋ ਜਿਹੀਆਂ ਟਾਇਰਾਂ ਦੀਆਂ ਚੱਪਲਾਂ ਭਾਰਤ ਵਿੱਚ ਵੀ ਬਣਾਉਂਦੇ ਨੇ, ਹੋ ਸਕਦਾ ਪੰਜਾਬ ਵਿੱਚ ਵੀ ਬਣਾਉਂਦੇ ਹੋਣ। ਮੈਂ ਯੂਟਿਊਬ ਤੇ ਵੇਖੀਆਂ ਸੀ।
    ਜਿਹੜੇ ਚਮੜੇ ਨਾਲ ਇਹ ਹਵਾ ਮਾਰਦੇ ਨੇ ਇਸੇ ਚਮੜੇ ਨਾਲ ਆਪਣੇ ਗੱਡੀਆਂ ਵਾਲੇ ਅਹਿਰਨ ਬਾਲਦੇ ਹੁੰਦੇ ਸੀ।

  • @NirmalSingh-gw1li
    @NirmalSingh-gw1li 9 місяців тому +3

    ਬਹੁਤ ਬਹੁਤ ਧੰਨਵਾਦ ਪੁੱਤਰ ਜੀ ਅਫਰੀਕਾ ਦਿਖਾਉਣ ਲਈ

  • @ranjeetsinghsingh9248
    @ranjeetsinghsingh9248 9 місяців тому +4

    ਵਾਹ ਜੀ ਵਾਹ ਕਿਆ ਬਾਤ ਹੈ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਸਾਰੇ ਅਫਰੀਕਾ ਦਿਖਾ ਦਿੱਤਾ ਦਿਲੋ ਧੰਨਵਾਦ ❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @sukhdevkhan4430
    @sukhdevkhan4430 9 місяців тому +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕੱਲ ਦੇ ਬਲੋਗ ਤੇ ਇਹ ਬਲੋਗ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @KasbShayer
    @KasbShayer 9 місяців тому +4

    ਅਫਰੀਕਾ ਦੂਜੀ ਵਾਰ ਜਾਓਂ ਤਾਂ ਗਤਕਾ ਜਰੂਰ ਸਿਖਕੇ ਜਾਣਾਂ ਵੀਰ ਜੀ ਉੱਥੇ ਦੇ ਮੂਲ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਦਸਣਾਂ ਸਾਡਾ ਮਾਰਸ਼ਲ ਆਰਟ ਕਿਉਂ ਕਿ ਉਹ ਲੋਕ ਸ਼ਾਸਤਰਾਂ ਨਾਲ ਬਹੁਤ ਪਿਆਰ ਕਰਦੇ ਹਨ

  • @jorasingh7476
    @jorasingh7476 9 місяців тому +5

    ਖੁਸ਼ੀ ਤਾਂ ਬੱਸ ਖੁਸ਼ ਹੀ ਰੈਂਦੀ ਆ ਬਾਈ ❤️🙏🙏😍

  • @HarinderSingh-zb1gn
    @HarinderSingh-zb1gn 9 місяців тому +15

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਕਬੀਲਿਆਂ ਦੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਸਾਦਗੀ ਨਾਲ ਰਹਿੰਦੇ ਨੇ ਇਹ ਲੋਕ 🙏

  • @sukhcharnmaan3696
    @sukhcharnmaan3696 9 місяців тому +3

    🙏 ਸਤਿ ਸ੍ਰੀ ਅਕਾਲ ਜੀ ਜੋ ਬਲਾਗ ਤੁਸੀ ਅਪਣੀ ਜਾਨ ਹਥੇਲੀ ਉਤੇ ਰੱਖ ਕੇ ਬਣਾਂ ਰਹੇ ਹੋ ਇਹ ਜਰੂਰ ਸੈਅਰ ਕਰਨਾਂ ਜੀ ।ਪੇਟ ਪਾਪੀ ਕਾ ਸਵਾਲ ਹੈ , ਸ਼ੌਂਕ ਜਾਂ ਕੋਈ ਮਜਬੁਰੀ ਬੱਸ ਕੰਮ ਕਰਦੇ ਹੋ ਜਾਂ ਕੋਈ ਹੋਰ ਵਜਾ ਹੈ ਜਾਂ ਕੋਈ ਕੰਪਨੀ ਕਰਵਾ ਰਹੀ ਹੈ ਤੁਹਾਡੇ ਕੋਲੋਂ ਇਹ ਮੁਸਕਲ ਭਰੀਆ ਕੰਮ ।ਐਂ ਲਗਦਾ ਹੈ ਪੁਰੇ ਸੰਸਾਰ ਦੇ ਵਿੱਚ ਕਿਤੇ ਧੁੱਪ ਕਿਤੇ ਛਾਂ ਹਰ ਇੱਕ ਦੇਸ ਵਿੱਚ ਿਇਹੋ ਜਹੇ ਚੰਗੇ ਮਾੜੇ ਦਿਨ ਦੇਖਣ ਨੂੰ ਮਿਲੇ ਹਨ ਧੰਨ ਹੈ ਜੋ ਇਨਸਾਨ ਆਪਣੇ ਪਿੰਡੇ ਉਤੇ ਇਹੋ ਜਿਹਾ ਸਮਾਂ ਹਡਾਂ ਰਹੇ ਹਨ

    • @Plwnder1550
      @Plwnder1550 9 місяців тому +1

      Sir Ji ehna da Apna UA-cam channel aw eh os channel da content e edan da hai ji.ehi kush jaankari dena hi channel da target and Title e eh aw ji

  • @sukhwindersandhu5305
    @sukhwindersandhu5305 9 місяців тому +2

    ਰਿਪਨ ਭਾਜੀ ਖੁਸੀ ਦੀਦੀ ਮੈ ਪਹਿਲੀ ਵਾਰ ਤੁਹਾਡੇ ਬਲੋਗ ਦੇਖ ਰਹੇ ਹਾਂ ਬਹੁਤ ਵਧੀਆ ਲੱਗਿਆ ਰੱਬ ਤੁਹਾਨੂੰ ਖੁਸ਼ ਰੱਖੇ ਸਤਿ ਸ੍ਰੀ ਆਕਾਲ ਜੀ

  • @SwaranSingh-yu4le
    @SwaranSingh-yu4le 9 місяців тому +1

    ਗੁੱਡ ਪੰਜਾਬੀ ਵੀਰ ਜੀ ਧੰਨਵਾਦ ਕਰਦਾਂ ਹਾਂ

  • @SherSingh-ec7jr
    @SherSingh-ec7jr 9 місяців тому +2

    ਖਤਰਨਾਖ ਆਲਾ ਦੁਆਲਾ ਤੇ ਰਹਿਣ ਸਹਿਣ ਔਖਾ👍

  • @gurrichattha2107
    @gurrichattha2107 9 місяців тому +2

    Veer ji 100 dollar jda a Endy liy tusie veer bhutt mhint krdy o sdy lie❤ Salute 🫡 tuhanu

  • @balbirsinghusajapmansadasa1168
    @balbirsinghusajapmansadasa1168 9 місяців тому

    ਜਿਹੜਾ ਹਵਾ ਮਾਰਨ ਵਾਲਾ ਸੰਦ ਆ ਇਹਨੂੰ ਭਉ ਖਲਾ ਕਹਿੰਦੇ ਆ ਜਿਸਦਾ ਜਿਕਰ ਜਪੁ ਜੀ ਸਾਹਿਬ ਵਿੱਚ ਆਉਂਦਾ ।ਇਸ ਤੀਰ ਨੂੰ ਗੁਰਬਾਣੀ ਵਿੱਚ ਅਣਿਆਲਾ ਤੀਰ ਕਹਿੰਦਾ ਹਿੱਕ ਵਿੱਚ ਵੱਜ ਜਾਵੇ ਤਾਂ ਪਿੱਛੇ ਨਹੀਂ ਖਿੱਚ ਹੁੰਦਾ।ਬਾਬੇ ਦੇ ਭਗਤ ਦੇ ਜੇ ਵੱਜ ਜਾਵੇ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਂਦੀ ਆ।ਲਾਗੀ ਹੋਏ ਸੋ ਜਾਣਹਿ ਪੀਰ ।।ਰਾਮ ਭਗਤ ਅਣਿਆਲੇ ਤੀਰ।।

  • @SinghGill7878
    @SinghGill7878 9 місяців тому +2

    ਬਹੁਤ ਵਧੀਆ ਲੋਕ ਆ ਆਵਦਾ ਸੱਭਿਆਚਾਰ ਨਹੀ ਛੱਡਿਆ ਇਹਨਾ ਨੇ 🙏

  • @JagtarSingh-wg1wy
    @JagtarSingh-wg1wy 9 місяців тому +2

    ਰਿਪਨ ਜੀ ਬਹੁਤ ਬਹੁਤ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @zahoorahmad456
    @zahoorahmad456 9 місяців тому +2

    Love 💕💕 you work bro thanks Love ❤ from Pakistan

  • @kesarsingh3381
    @kesarsingh3381 9 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @ranakaler7604
    @ranakaler7604 9 місяців тому +2

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,

  • @SukhwinderSingh-wq5ip
    @SukhwinderSingh-wq5ip 9 місяців тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harmeshkaur763
    @harmeshkaur763 9 місяців тому

    ਹਰ ਇੱਕ ਬਲੋਗ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ

  • @chahal-pbmte
    @chahal-pbmte 9 місяців тому +1

    ਇਹ ਬਲੌਗ ਸਿਰੇ ਤੋਂ ਸਿਰਾ ਆ ਰਹੇ ਨੇ। ਬੇਸ਼ੱਕ, ਤੁਸੀਂ ਬਹੁਤ ਜ਼ਿਆਦਾ ਰਿਸਕ ਲੈਕੇ ਤੇ ਮੁਸ਼ਕਿਲਾਂ ਝੱਲ ਕੇ ਇੱਕ ਨਵੀਂ ਦੁਨੀਆਂ ਜਿੱਥੇ ਆਪਣਾ ਕੋਈ ਨਹੀਂ ਉੱਥੇ ਰਹਿ ਕੇ ਇਹ ਸਭ ਕੁੱਝ ਆਪ ਅਫ਼ਰੀਕੀ ਕਬੀਲਿਆਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਵੇਖ ਰਹੇ ਹੋ ਤੇ ਸਾਨੂੰ ਵੀ ਵਿਖਾ ਰਹੇ ਹੋ। ਕੋਈ ਸ਼ਬਦ ਨਹੀਂ ਜਿੰਨਾ ਨਾਲ ਤੁਹਾਡਾ ਧੰਨਵਾਦ ਕਰ ਸਕੀਏ। ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਲੰਬੀ ਉਮਰ ਦੇਵੇ। 19:51

  • @ravisapkota6935
    @ravisapkota6935 9 місяців тому +4

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @g22kaler29
    @g22kaler29 9 місяців тому +3

    ਯਾਰ ਕਿੰਨੇ ਪਿਆਰੇ ਲੋਕ ਨੇ ਇਹ ਕਿੰਨਾ ਸਬਰ ਹੋਊ ਇਨ੍ਹਾਂ ਵਿੱਚ ਰੱਬ ਦੇ ਰੰਗ

  • @rangkarmitv24
    @rangkarmitv24 8 місяців тому +1

    ਵਾਹਿਗੁਰੂ ਇਸ ਜੋੜੀ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ੇ ।

  • @Shabad-kirtan1313
    @Shabad-kirtan1313 9 місяців тому +3

    ਵਾਹਿਗੁਰੂ ਸਭ ਭਲੀ ਕਰੇ

  • @RanjitSingh-ms2yu
    @RanjitSingh-ms2yu 9 місяців тому +1

    ਬਹੁਤ ਖੂਬਸੂਰਤ ਕੰਮ ਵੀਰਾਂ ਤੇਰਾ

  • @RajeshKumar-cp6rb
    @RajeshKumar-cp6rb 9 місяців тому +2

    Very nice bro Jai Hind Jai Bharat

  • @zorasingh7338
    @zorasingh7338 9 місяців тому +5

    Waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji waheguru ji

  • @ryandhaliwal7778
    @ryandhaliwal7778 9 місяців тому +2

    The best Punjabi couple vlog. Sat shri akal Ripan nd Khushi

  • @manpreetatwal6270
    @manpreetatwal6270 7 місяців тому

    Waheguru ji 🙏🏻🙏🏻🙏🏻🙏🏻 love you sidhu mosewala forever 😘😘😘

  • @GurpreetSingh-os4gn
    @GurpreetSingh-os4gn 9 місяців тому +1

    ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻🙏🏻🙏🏻🙏🏻

  • @vijaykumar-uq2zf
    @vijaykumar-uq2zf 9 місяців тому +1

    Ghar bethe sab kuch dekhan nu mill janda hor ki chahida thanks ripan and Khushi ji

  • @jagsirsingh3898
    @jagsirsingh3898 9 місяців тому +3

    Wahiguru di kirpa rahe g 🙏🙏🙏 tuhade te 🙏🙏🙏

  • @captainsardar
    @captainsardar 9 місяців тому +9

    Dinner+Punjabi travel couple video=like Haven 😅❤

    • @ABIkumar-iz4sy
      @ABIkumar-iz4sy 9 місяців тому +2

      ਮੂੰਗੀ ਦੀ ਦਾਲ ਨੂੰ diner ਕਹਿ ਰਿਹਾ ਤੂੰ ਵੀਰ 😊

  • @MAKHANSINGH-lj8kk
    @MAKHANSINGH-lj8kk 9 місяців тому +2

    Ripan & Khushi ji Sat Sri akal. God bless you. Very thanks !

  • @SatnamSingh-fe3tg
    @SatnamSingh-fe3tg 9 місяців тому +4

    Dhan Guru Nanak Dev g Mhar kro 🙏🙏 Sab Ta 👏👏

  • @Vicky-simmi_786
    @Vicky-simmi_786 9 місяців тому +2

    Ripen veere tuhada Africa da tour bahut vadyia chal reha..🎉. Main tuhada fan ho chukya wa . Daily tuhada vlog main raat de dinner time daily dekhda va😅..tuhada vlog dekh ke mind fresh ho jaanda hai. So . Punjabi trevel couple best vlogger.

  • @lekhraj9035
    @lekhraj9035 9 місяців тому +4

    Sada khush rho wehguru mehar kre
    Live from moga 👌👌👌👌👌🙏🙏🙏🙏🙏

  • @baljindersingh7802
    @baljindersingh7802 9 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @TarsemSingh-st1vw
    @TarsemSingh-st1vw 9 місяців тому +1

    Ripan te khushi beta ji bahut bahut piar beta ji vlog bahut vadhia lagga kabile de lokan da rahn sahan dikhoun laye bahut bahut dhanbad keep it up beta ji 👍👍👍👍👍👍👍god bless both of you❤❤❤❤❤❤❤ Lakhwinder Kaur from Gurdaspur

  • @balbirsinghusajapmansadasa1168
    @balbirsinghusajapmansadasa1168 9 місяців тому

    ਅੱਜ ਵਲੋਗ ਨਹੀਂ ਆਇਆ ਵਾਹਿਗੁਰੂ ਤੰਦਰੁਸਤੀ ਬਖਸ਼ੇ।

  • @renusarwan9966
    @renusarwan9966 9 місяців тому +1

    Wao half africa ghumm lea dhanwad ji Ripan khushi ❤❤❤❤

  • @darshansinghsingh9
    @darshansinghsingh9 9 місяців тому

    Whaa ji whaa bahut hi purane jamane. Da time dekhan miliya es tareh de hathyar bande appa v dekhyen ne

  • @SatinderKaur-vp1zk
    @SatinderKaur-vp1zk 9 місяців тому +2

    Waheguru ji mehar kran ji

  • @unitedpaynesville9147
    @unitedpaynesville9147 9 місяців тому

    DEKHN TO PYHLA HE VIDEO LIKE KAR DINDE ASSI,LOVE U BOTH

  • @harmeetkaur1583
    @harmeetkaur1583 9 місяців тому +8

    ਸਤਿ ਸ਼੍ਰੀ ਅਕਾਲ ਬਾਈ ਜੀ 🙏❤️🙏❤

  • @hakamsingh6861
    @hakamsingh6861 9 місяців тому

    ਅਪਣੇ ਵੀ ਪਹਿਲਾਂ ਖਲਾਂ ਨਾਲ ਅਆਹਰਨ ਤਪਾੲਏ ਜਾਂਦੇ ਸੀ.ਰਿਪਨ ਜੀ ਫਰੌਮ ਭਦੌੜ.

  • @kanwarjeetsingh3495
    @kanwarjeetsingh3495 9 місяців тому +2

    Sat Shri Akal Punjabi Travel Couple.
    God Bless You.

  • @balkarsinghdhaliwal592
    @balkarsinghdhaliwal592 9 місяців тому +2

    God bless 🎉🎉❤❤bai ripan Khushi

  • @harbanskaur5703
    @harbanskaur5703 9 місяців тому +4

    Waheguru ji Sada chardi kla bich Rakhan 🙏

  • @happysanger183
    @happysanger183 9 місяців тому +4

    So Beautiful ❤️❤️

  • @GurwinderSingh-gc9cb
    @GurwinderSingh-gc9cb 9 місяців тому +3

    Waheguru Mehar kre veer

  • @user-qj4vp7se6y
    @user-qj4vp7se6y 9 місяців тому +3

    So beautiful blog thank you God bless you to both

  • @teachercouple36
    @teachercouple36 9 місяців тому +1

    ਵਧੀਆ ਵਲੌਗ ਅੱਜ ਦਾ ਵੀ ਧੰਨਵਾਦ ਸ਼ੁਕਰਾਨੇ

  • @itskaur7910
    @itskaur7910 9 місяців тому

    ਮੈਨੂੰ ਤਾਂ ਵੇਖ ਕੇ ਹੀ ਡਰ ਲੱਗਣ ਲੱਗ ਗਿਆ,,,, ਕਿਉਂ ਜਾਨੇ ਓ ਏਹੋ ਜੇ ਜਗ੍ਹਾ ਵੀਰੇ,,,, ਇਹ risky ਨੀ ਆ

  • @akbaldhillon3344
    @akbaldhillon3344 9 місяців тому +3

    ਬਾਈ ਜੀ ਆਪਾ ਮਿਲ ਕੇ ਪਤਾ ਲੱਗਦਾ ਗਾ ਕਿ ਦੇਸ ਦੇ ਇਨਸਾਨ ਕਿਹੋ ਜਹੇ ਨੇ ,ਦੁਰੋ ਤਾ ਗਲਤ ਭਲੇਖੇ ਹੁੰਦੇ ਆ ਇਨਸਾਨਾ ਬਾਰੇ,
    ਪੰਜਾਬੀ ਦੀ ਇੱਕ ਕਵਾਬਤ ਆ ਕਿ ,ਜਾ ਰਾਹ ਪਏ ਤੋ ਜਾਣ ਦੇ ਆ ਜਾ ਬਾਹ ਪਏ ਤੋ

  • @KabaddiMaakhad
    @KabaddiMaakhad 9 місяців тому +1

    Karma wala aa vr apa jo waheguru ji na Punjab ch jnm Dita🙏🏻

  • @samsungphone65434
    @samsungphone65434 9 місяців тому

    Waheguru Ji Aapni duniya te Mehar kre 👏

  • @sukhdeepwahegurujiisukdeep7267
    @sukhdeepwahegurujiisukdeep7267 9 місяців тому +5

    Best Punjabi travel couple🙏🏽🙏🏽❤

  • @mewasingh3980
    @mewasingh3980 9 місяців тому

    ਰਿੰਪਨ ਵੀਰ ਗੱਡੀ ਨੇ ਗਰਮ ਹੋਣਾ ਹੀ ਹੈ ਟਰੈਕਟਰ ਜਿਨਾ ਤਾ ਵਜਨ ਲੱਦੀਆ ਹੋਈਆ ਹੈ

  • @JagDeep-oq6ug
    @JagDeep-oq6ug 9 місяців тому +2

    Sat Sri akal Ripan veer ji and Kushi sister ji very nice ji waheguru ji Mehra karna ji 🎉🎉

  • @sukhdeepsinghnehal6454
    @sukhdeepsinghnehal6454 9 місяців тому +3

    God bless you to both🙏🙏🙏🙏🙏

  • @HardeepSingh-xq2jh
    @HardeepSingh-xq2jh 9 місяців тому

    ਜੀ ਵੇਟਾ‌ ਜੀ ਜਦੋਂ ਸਨ ੧੯੪੭ਵਿਚ‌ ਜੂਪੀ ਵਿਚ ਰੈਹਨ‌ ਵਾਸਤੇ ਆਏ‌ ਸੀ ਵਿਲਕੁਲ ਅਫਰੀਕਾ ਵਾਲਾ‌ ਹਾਲ ਸੀ ਟੈਰਾ‌ ਦੀਆਂ ਚਪਲਾਂ ਹੀ ਪੌਨੀਆ‌ ਪ ਈਆ ਸੀ

    • @Plwnder1550
      @Plwnder1550 9 місяців тому

      Per eh zydaa okha te Risky aw ji..
      Tuci kam se kam apni desh te apni lokan vich tan c Sab fruit vegtable and totally grocery moter vehical farming nd water Sara kuch tha ..lekin yeh haalat
      Bhut khrb hein limited resources hein jeene k liyae unke paas ok ryt.
      So kaliian chappal tyre made is not enough . Baki v halat dekhne pende aw ...okay am.i ryt ji Sir

  • @navroopkaur1991
    @navroopkaur1991 9 місяців тому +1

    Waheguru ji🙏

  • @surjitgrewal
    @surjitgrewal 9 місяців тому

    4 AM in Canada, Thank you for the core of heart showing Kabeelas, hard to imagine. Salute to your hard work...

    • @Plwnder1550
      @Plwnder1550 9 місяців тому

      Hnji Waheguru Ji mehar Karna ji

  • @akbaldhillon3344
    @akbaldhillon3344 9 місяців тому +1

    ਮੈ ਬਹੁਤ ਸਾਰਿਆ ਦੇ ਵਲੋਗ ਦੇਖੇ ਆ ਅਫਰੀਕਾ ਦੀਆ ਕਾਰਾ ਗਰਮ ਬਹੁਤ ਜਿਆਦਾ ਹੁੰਦੀਆ ਨੇ ਤੇ ਖਰਾਬ ਬਹੁਤ ਹੁੰਦੀਆ ਨੇ

  • @kaurjasbir2758
    @kaurjasbir2758 9 місяців тому +10

    Very nice 👍
    Stay safe beautiful couple 💞 I’m very excited to see upcoming vlogs

  • @therealking577
    @therealking577 9 місяців тому +2

    ਬੋਹਤ ਵਦੀਆਂ ਜੀ❤❤❤❤❤

  • @sushilgarggarg1478
    @sushilgarggarg1478 9 місяців тому +2

    Enjoy a Tadoga tribe villagers life ....@East Africa Tanzania 🇹🇿....@

  • @swarnsingh6145
    @swarnsingh6145 9 місяців тому

    ਬਹੁਤ ਵਧੀਆ ਲੱਗਿਆ ਜੀ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @gurcharansingh4133
    @gurcharansingh4133 8 місяців тому

    ਚਹਿਲ ਸਾਹਿਬ ਆਪਣੀ ਸੇਹਤ ਦੇ ਖਿਆਲ ਰੱਖਣਾ ਜੀ।

  • @reshamsingh745
    @reshamsingh745 9 місяців тому +1

    ਐਨਾ ਪੈਸਾ ਤੁਹਾਡੇ ਕੋਲ ਕਿਥੋਂ ਆਉਦਾ ਹੈ 100 ਗਾਰਡ ਨੂੰ ਦੇਣੇ ਉਥੇ ਰਹਿਣ ਖਾਣ ਪੀਣ ਪਾਸੇ ਜਾਣ ਆਉਣ ਦਾ ਕਰਾਇਆ ਖਰਚਾ ਬਹੁਤ ਜਿਆਦਾ ਹੈਂ

  • @KuldeepSingh-ug2di
    @KuldeepSingh-ug2di 9 місяців тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @muhammadashrafkhan5533
    @muhammadashrafkhan5533 9 місяців тому +1

    SsA ji very sweet and beautiful family Rab mahr kara couple ji

  • @harbhajansingh8872
    @harbhajansingh8872 9 місяців тому +4

    So Beautiful vlog bro God bless you Raab tenu hmesha khush rakhe 🙏❣️

  • @avtarcheema3253
    @avtarcheema3253 9 місяців тому +2

    ਬਹੁਤ ਵਧੀਆ 👌👌

  • @balbirkaur6014
    @balbirkaur6014 9 місяців тому +2

    God bless both of you

  • @sarabjitkandola8337
    @sarabjitkandola8337 8 місяців тому

    God bless you both putter ji💞♥️keep it up 🙏

  • @aajupreet786
    @aajupreet786 9 місяців тому +1

    Sat Shri Akaal veer ji bhabhi ji

  • @taran.dhudike7
    @taran.dhudike7 9 місяців тому +48

    ਯਾਰ ਸੌ ਡਾਲਰ ਜ਼ਿਆਦਾ ਨੀ,,, ਬਾਕੀ ਤਨਜ਼ਾਨੀਆ ਕੀਨੀਆ ਅਫਰੀਕਾ ਘੁਮਾਇਆ,,, ਧੰਨਵਾਦ ਵੀਰ ਜੀ 🙏🏻♥️🙏🏻

    • @Harman7895
      @Harman7895 9 місяців тому +7

      ਬਾਈ ਓਹੋ ਅੱਗੇ ਵੀ ਦਿੰਦਾ ਹੋਣਾ ਕਬੀਲੇ ਅਲਿਆ ਨੂੰ ਤਾਂ ਕਰਕੇ ਜਿਆਦਾ ਹੋਊ l

    • @taran.dhudike7
      @taran.dhudike7 9 місяців тому +6

      @@Harman7895 ਕਬੀਲੇ ਵਾਲੇ ਤਾਂ ਸਿੱਧਾ ਈ ਜਾਂਣ ਵਾਲੇ ਕੋਲੋਂ ਵੀਹ ਡਾਲਰ ਲੈਂਦੇ ਹਨ 🙏🏻

    • @navitanavita5829
      @navitanavita5829 9 місяців тому +3

      ​t sa eq

    • @Jalam717
      @Jalam717 9 місяців тому +18

      @@Wrestlar_372ਬਾਈ ਤੁਰਿਆ ਵੀ ਕਿੱਥੇ ਫਿਰਦਾ ਕਿੰਨ੍ਹਾ ਕੁਜ ਵਿਖਾ ਰਿਹਾ ਰਿਸਕ ਵੀ ਕਿੰਨਾ ਖਰਚਾ ਵੀ ਹੁੰਦਾ ਆਵਦਾ ਟਾਈਮ ਖਰਾਬ ਕਰਦਾ ਜੋ ਟਾਈਮ ਕਮਾਂਈ ਕਰਨੀ ਸੀ ਜੋਬ ਕਰਨੀ ਸੀ ਸਿੱਖਣ ਨੂੰ ਕਿੰਨਾ ਕੁਜ ਆ ਵੀਰੇ ਉਨ੍ਹਾਂ ਨਾਲੋਂ ਤਾਂ ਲੱਖਾਂ ਹਜ਼ਾਰਾਂ ਗੁਣਾਂ ਚੰਗਾ ਜੋ ਬੱਸ ਘਰ ਬੁੜੀਆਂ ਦੇ ਸ਼ਰੀਰ ਦਿਖਾ ਦਿਖਾ ਕਮਾਈ ਜਾਂਦੇ ਆ

    • @lifeofpunjabvillages5796
      @lifeofpunjabvillages5796 9 місяців тому +4

      Sahi a ji 83-8400 per day 😮

  • @ravinderkour7802
    @ravinderkour7802 9 місяців тому

    Just imagine
    ASI soch vi ni skde ki eh log kida adjust krde
    Thanks g
    TUC Sanu Africa dekhan lyi
    Thanku so much

  • @satvindersingh8009
    @satvindersingh8009 9 місяців тому +6

    Have a nice and safe journey 🎉make me very eager to see your new vlog as I am hungry for your new vlog and your experience and knowledge Amazing.

  • @balvindersingh3813
    @balvindersingh3813 9 місяців тому

    Videos ਵਾਰੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @tejindergill7344
    @tejindergill7344 9 місяців тому +1

    Tuhda vlog nahi ayia aj tusi safe ho god bless you gyes from USA

  • @simrangill6936
    @simrangill6936 9 місяців тому +5

    God bless both of you 😊 Stay safe and healthy

  • @ramabawa7657
    @ramabawa7657 9 місяців тому

    Khush rho beta

  • @mandeepsidhu2830
    @mandeepsidhu2830 9 місяців тому +1

    Waheguru ji

  • @inderjitkumar6410
    @inderjitkumar6410 9 місяців тому +8

    Punjabi travel couple zindabaad ❤❤❤

  • @satvindersingh8009
    @satvindersingh8009 9 місяців тому +4

    Very very nice Tour you make vlog and the tribe is very nice I am watching your vlogs from Jubail, Dammam, Saudi Arabia ❤🎉From satvinder singh.

  • @gurbachanpami2308
    @gurbachanpami2308 9 місяців тому +4

    I enjoy watching your blocks everyday the feeling is like i'm in tour too it's malaysia 11pm now good night to you...🙏

  • @baljeetsingh4949
    @baljeetsingh4949 9 місяців тому

    Baljeet Singh***very good veer ji****Alwar Rajasthan