SSA, Amritpal. I don’t left many more words to praise Singhs in Kenya. Bhangu boys are best and all indian community in Nakuru are admirable from all angle. Very respectful people - salute. You are doing good job covering all interesting accomplishments by our people in East Africa. Through you, these are are well known now to all your follower’s. Thank you Amrit Bai. All the best wishes
Wah ji Wah Aj Da Blog Te kmaal da Veer ji,Khamby Bande ta kdi Zindgi ch ni c dekhe..Bahut chnga Uprala kr rahy tusi roz roz..kye Bar ta Shabad e ni milday ji ki likheye Ki na..Superb Blog ji.."Aap Chngey ta Sabh Jagg Chnga" Ah gall App ji te Dhukdy A Veer ji..Sada Khush Raho ,Te Hase Khadey Vandey Raho.Baba Nanak Ang Sang Shaye Rahn Aap ji..Waheguru Bless You🙏🏻🙏🏻
Guru de singh is king har jagha chardi kala vich. Punjab to bahar apna lok sikhi nal bahut jure ne ate karo bh!r v bahut vadhiya ne. Navi jankari lai dhanvad dear Amrit
Thanks for sharing this video Paji Amritpal Singh Ji 🙏 Very proud of our Kenya Singh's, they are very big heart ❤ people, kalasinga bravo 🪯🙏🧡👍🇬🇧 I'm second generation born in Nairobi but living in UK now so I miss Kenya very much. Thanks 🙏
ਅੰਮ੍ਰਿਤਪਾਲ ਸਿੰਘ ਘੂਦਾ ਵੀਰ ਜਿੱਥੇ ਜਾਂਦਾ ਉੱਥੇ ਹੀ ਪਿਆਰ ਦੀਆ ਗੱਲਾਂ ਵੱਡੀਆ ਮਹਾਰਾਜਿਆਂ ਦੀ ਤਰ੍ਹਾਂ ਮਹਿਲਨੁਮਾ ਘਰ ਇਹ ਹੀ ਸਿੰਘ ਇਜ਼ ਕਿੰਗ ਕਹਿਲਾਉਣ ਦੇ ਹੱਕਦਾਰ ਹਨ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ੍ਰੀ ਆਕਾਲ ਜੀ
ਘੁੱਦੇ ਬਾਈ ਅਫਰੀਕਾ ਵਾਲੀਆਂ ਸਾਰੀਆਂ ਵੀਡੀਓ ਵੇਖੀਆਂ ਕੁਝ ਕੋ ਤੇ ਕੁਮੈਟ ਕੀਤਾ ਕੁਝ ਤੇ ਨਹੀਂ ਪਰ ਪੰਜਾਬੀ ਭਰਾਵਾਂ ਦੀ ਸਰਦਾਰੀ ਆ ਕਿਸੇ ਵੀ ਖੇਤਰ ਵਿਚ 🙏
ਪੰਜਾਬੀਆ ਦੀ ਬੱਲੇ ਬੱਲੇ ਆ ਅਫਰੀਕਾ ਦਿਆ ਦੇਸਾ ਵਿਚ ਤੇਰਾ ਵੀ ਸ਼ੁੱਕਰੀਆ ਇਹ ਦਿਖਾਉਣ ਲਈ ਅਮਿ੍ਤ ਬਾਈ 💕🙏🙏🙏🙏🙏
ਏਦਾਂ ਲੱਗਦਾ ਘੁੱਦਾ ਬਾਈ ਜਿਵੇਂ ਮੈਂ ਵੀ ਨਾਲ-ਨਾਲ ਹੀ ਆ.....👍👍👍👍👍👍👍👍
ਬਹੁਤ ਬਹੁਤ ਧੰਨਵਾਦ ਕੀਨੀਆ ਵਸਦੇ ਸਾਰੇ ਪੰਜਾਬੀ ਵੀਰਾਂ ਅਤੇ ਭੈਣਾ ਦਾ ਜਿਹਨਾਂ ਨੇ ਸਾਡੇ ਵੀਰ ਦੀ ਬਹੁਤ ਸਤਿਕਾਰ ਕੀਤਾ।। 🙏🏻🙏🏻🙏🏻
ਧੰਨ ਧੰਨ ਸੀ੍ ਗੁਰੂ ਨਾਨਕ ਜੀ ਦੀ ਦੇਣ ਹੈ ਜੋ ਉਸ ਦੀ ਬਖਸ਼ ਸਦਕੇ ਹੀ ਮੇਲ ਮਿਲਾਪ ਹੋਇਆ। ਬਾਬਾ ਨਾਨਕ ਜੀ ਦਾ ਕੋਟ ਕੋਟ ਧੰਨਵਾਦ।
ਘੁੱਦੇ ਵੀਰ ਆਪਣੇ ਪੰਜਾਬੀਆਂ ਨੇ ਤਾਂ ਬਾਹਰਲੇ ਮੁਲਕਾਂ ਵਿੱਚ ਝੰਡੇ ਗੱਡੇ ਹੋਏ ਨੇ,, ਵੇਖ ਕੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ,, ਪਰਮਾਤਮਾ ਸਾਡੀ ਕੌਮ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ ❤❤ ਧੰਨਵਾਦ ਜੀ
ਘੁੱਧਾ ਜੀ ਕੀਨੀਆ ਤਨਜ਼ਾਨੀਆ ਬਹੁਤੀ ਜਾਣਕਾਰੀ ਪੰਜਾਬੀ ਵੀਰਾਂ ਦੀ ਚੜ੍ਹਦੀਕਲਾ ਵੇਖ ਕੇ ਬਹੁਤ ਖੁਸ਼ੀ ਹੋਈ
Good Vibes
ਅੰਮ੍ਰਿਤ ਵੀਰ,ਹਰ ਰੋਜ਼ ਵਧੀਆ ਤੋਂ ਵਧੀਆ ਬਲੌਗ ਦੇਖਣ ਨੂੰ ਮਿਲ ਰਿਹਾ ਹੈ,ਤੁਹਾਡਾ ਬਹੁਤ ਬਹੁਤ ਧੰਨਵਾਦ ।ਚੱਗਰ ਫੈਮਲੀ ਦੀ ਫ਼ੈਕਟਰੀ ਦੇਖ ਕੇ ਬਹੁਤ ਵਧੀਆ ਲੱਗਾ ।ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਬਹੁਤ ਕਾਮਯਾਬੀ ਬਖਸ਼ੇ ।ਅਸੀ ਕਨੇਡਾ ਵਿੱਚ ਵੀ ਸਖ਼ਤ ਮਿਹਨਤ ਕਰ ਕੇ ਬਹੁਤ ਕਾਮਯਾਬੀ ਹਾਸਿਲ ਕੀਤੀ ਹੈ ।ਇੰਡੀਆ ਵਾਲੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਨ ਅਤੇ ਗੁਰੂ ਨਾਲ ਜੁੜਨ ।ਅਫ਼ਰੀਕਾ ਦੇ ਸਾਰੇ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਹਨ ਏਸ ਕਰ ਕੇ ਉਹ ਇਤਨੇ ਸਫ਼ਲ ਹੋਏ ਹਨ ।
ਵਾਹ ਵਾਹ ਪੰਜਾਬੀਆਂ ਦੀ ਚੜਦੀਕਲਾ 🎉🎉🎉🎉
ਦਿਲ ਖੁਸ਼ ਹੋ ਜਾਂਦਾ ਵਿਡੀਓ ਦੇਖ ਕੇ 🎉🎉❤❤❤
ਜਿਹੜੀ ਚੀਜ ਘੁੱਦੇ ਤੇ ਬਲਦੇਵ ਨੇ ਦਿਖਾਉਣੀ ਆ ਉਹ ਹੋਰ ਕੋਈ ਵਲੌਗਰ ਨੀ ਦਿਖਾਉਂਦਾ ਨਾ ਕੋਈ ਐਦਾਂ ਬੋਲਦਾ,
ਇਸੇ ਲਈ ਆਲਵੇਜ ਫੇਵਰੇਟ 🎉🎉
ਅਫਰੀਕਾ ਦੇ ਸ਼ਾਨਦਾਰ ਸਫ਼ਰਾਂ ਦੇ ਸੋਹਣੇ ਰੰਗ ਵੱਖ ਵੱਖ ਖੇਤਰਾਂ ਵਿੱਚ ਪੰਜਾਬੀਆਂ ਦੇ ਕੰਮਕਾਜ ਅਫ਼ਰੀਕੀ ਆ ਨੂੰ ਵੱਡਦੇ ਨੇ ਰਿਜ਼ਕ ਵੀਰੇ ਦੀ ਹਰ ਪਾਸੇ ਆਉ ਭਗਤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਬਹੁਤ ਵਧੀਆ ਵੀਰੇ ❤ ਚੜ੍ਹਦੀ ਕਲਾ ਵਿਚ ਰਹੋ ❤ ਲਵਦੀਪ ਸਿੰਘ ਪਿੰਡ ਹੀਰੋ ਕਲਾਂ ਜਿਲਾ ਮਾਨਸਾ
❤ lots of love & respect ਕੀਨੀਆ ਦੇਸ਼ ਦੇ ਸਿੱਖ ਪੰਜਾਬੀ ਪਰਵਾਰਾਂ ਤੇ ਬਾਕੀ ਸਭ ਲਈ ❤ਚੜਦੀ ਕਲਾਂ AP ਘੁਦਾ ਸਿੰਘ .👍👍👍👍
SSA, Amritpal.
I don’t left many more words to praise Singhs in Kenya. Bhangu boys are best and all indian community in Nakuru are admirable from all angle.
Very respectful people - salute. You are doing good job covering all interesting accomplishments by our people in East Africa. Through you, these are are well known now to all your follower’s. Thank you Amrit Bai.
All the best wishes
ਪੰਜਾਬੀ ਹਰ ਪਾਸੇ ਝੰਡੇ ਗੱਡੀ ਬੈਠੇ ਆ। ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ ਜੀ। 🙏🙏
Bohot interesting video Veere👌🏼👌🏼ਅਲਵਿਦਾ ਕਹਿਣਾ ਹਮੇਸ਼ਾ ਔਖਾ ਹੁੰਦਾ ਹੈ ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਨੂੰ ਦੁਬਾਰਾ ਮਿਲਾਂਗੇ ਭਰਾ।
Lots of love and respect Ji 🙏🏻❤
Bhangu bhaji 🙏
Lost of love and respect bhangu bhaji
Sat shri akall veer bhangu sahib ji sare african punjabi family,s v sat shri akall ji wmk ji
Ki haal chal aaa veer g
@@yoyomen467 Hanji veere🙏🏻
ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ
ਬੁਹਤ ਬੁਹਤ ਧੰਨਵਾਦ ਜੀ ਵਸਦੇ ਕੀਨੀਆ ਵਿੱਚ ਸਾਰੇ ਪੰਜਾਬੀ ਭੈਣਾਂ ਤੇ ਵੀਰਾਂ ਦਾ🎉 ਜਿਨ੍ਹਾਂ ਨੇ ਸਾਡੇ ਘੁੱਦੇ ਵੀਰ ਜੀ ਦਾ ਬਹੁਤ ਪਿਆਰ ਸਤਿਕਾਰ ਕੀਤਾ 🎉🎉🎉🎉🎉🎉🎉🎉❤❤❤❤
ਘੁੱਦੇ ਗੱਭਰੂ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਬੋਲ ਬਾਣੀ ਖੁੱਲ੍ਹੇ ਸੁਭਾਅ ਦੇ ਮਾਲਕ ਹੋਣ ਕਰਕੇ ਹਰ ਕਿਸੇ ਨੂੰ ਅਪਣੱਤ ਦੇ ਘੇਰੇ ਵਿੱਚ ਘੇਰ ਲਈਂਦਾ ਹੈ, ਰੱਬ ਵਲੋਂ ਹੀ ਬਖਸ਼ਿਸ਼ ਹੈ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,❤❤ ਅਫ਼ਰੀਕਾ ਤੋਂ,
ਸਿੰਘ ਇਜ਼ ਕਿੰਗ ਸਰਦਾਰ ਸਾਬ ਜੀ, ਬਹੁਤ ਹੀ ਵਧੀਆ ਆਦਰ ਸਤਿਕਾਰ ਕੀਤਾ ਸਰਦਾਰਾਂ ਨੇ ਅੰਮ੍ਰਿਤਪਾਲ ਸਿਆਂ, ਗੁਰੂ ਮਹਾਰਾਜ ਐਵੇਂ ਹੀ ਕਿਰਪਾ ਮੇਹਰ ਬਣਾਈ ਰੱਖਣ ਜੀ,,,,,, ਸਭਨਾਂ ਪਰ ਵਾਹਿਗੁਰੂ ਜੀ
amritpal , the love extended by sikhs of Africa , shows the sikh community the world over is unique .
ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ ਕੀਨੀਆ ਦੇ ਸਰਦਾਰਾਂ ਤੇ ਬਹੁਤ ਹੀ ਕਿਰਪਾ
ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ
ਬਹੁਤ ਵਧੀਆ ਲੱਗਿਆ ਵੀਰ ਜੀ
ਸ਼ਾਨਦਾਰ ਬਾਈ ਜੀ
ਬਹੁਤ ਵਧੀਆ ❤
ਬਹੁਤ ਵਧੀਆ ਬਾਈ ਜੀ 👍
Ghudha ji ਇਹ ਲੋਕ ਪੰਜਾਬੀਆਂ ਦੇ ਬਹੁਤ ਹੀ ਵਿਸ਼ਵਾਸ ਪਾਤਰ ਲਗਦੇ ਹਨ 100%, ਅਤੇ ਇਮਾਨਦਾਰ ਮਿਹਨਤੀ ਹਨ। ਨਰਮ ਸੁਭਾਅ ਅਤੇ ਚੇਹਰੇ ਤੇ ਮੁਸਕਾਨ ਨਜ਼ਰ ਆਉਂਦੀ ਹੈ।
12:38
!! ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ !!
ਅਮਰਤਪਾਲ ਸਿੰਘ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਬਿਜਲੀ ਦੇ ਖੰਬੇ ਕਿਵੇਂ ਬਣਦੇ ਹਨ ਬਹੁਤ ਖੁਸ਼ੀ ਹੋਈ ਮੇਰੇ ਜਿਲੇ ਫਿਰੋਜ਼ਪੁਰ ਦੇ ਸਿੱਖ ਭਾਈਚਾਰੇ ਦੇ ਵੀਰ ਕਾਮਯਾਬ ਕੰਮ ਕਰ ਰਹੇ ਹਨ ਧੰਨਵਾਦ ❤
Nice blog ਵਧੀਆ ਜਾਣਕਾਰੀ ਮਿਲੀ।
ਦੁਨੀਆਂ ਤੇ ਸਰਦਾਰੀ ❤❤
😮 ਸਤਿ ਸ੍ਰੀ ਆਕਾਲ ਜੀ ਸਮਾਂ 9,.40 pm ਚੰਡੀਗੜ੍ਹ ਤੋਂ। ਵੀਰੇ ਤੇਰਾ ਹਾ ਬਲੌਗ ਦੇਖਦੇ ਹਾਂ।ਤੇ ਕਮੇਂਟ ਵੀ ਕਰਦੇ ਆਂ। ਕੱਲ੍ਹ ਕਪੜਿਆਂ ਦੀ ਫੈਕਟਰੀ ਦੇਖੀ ਤੇ ਸੋਹਣਾ ਨਵਾਂ ਦੇਖਿਆ।
Bhangu family best family in Nakuru and down to earth guys ❤
❤ ਖੁਸ਼ ਹੋ ਜਾਂਦਾ ਪੰਜਾਬ ਦੇ ਬਾਈਆਂ ਦੇ ਕੰਮ ਨੂੰ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਘੁੱਦੇ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤️❤️
ਬਹੁਤ ਵਧੀਆ ਵੀਰ ਜੀ ❤️❤️❤️👍🏻👍🏻👍🏻👍🏻
ਚੜ੍ਹਦੀਕਲਾ ਬਾਈ ❤❤❤
ਘੁੱਦੇ ਵੀਰ ਜੀ ਸਾਤਿ ਸ੍ਰੀ ਆਕਾਲ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ🎉🎉🎉🎉🎉🎉🎉🎉18 12 2024
💞💞💞💕💕🙏🏿🙏🏿🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ ਵਾਹਿਗੁਰੂ ਜੀ ਦਾ ਹੀ ਸਾਨੂੰ ਸੋਹਣੀਆਂ ਸੋਹਣੀਆਂ ਵੀਡੀਓ ਦਿਖਾਉਂਦੇ ਰਹੋ ਧੰਨਵਾਦ 💕💕💕💕💕💕💕
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇਸ਼ ਵਿਦੇਸ਼ ਚ ਵਸਦੇ ਸਭ ਪੰਜਾਬੀ ਭਰਾਵਾਂ ਤੇ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਸੋਹਣਾ ਸਫ਼ਰ ਵੀਰੇ ❤ ਬਹੁਤ ਖੁਸ਼ੀ ਮਿਲਦੀ ਆ ਜਦੋ ਕੀਨੀਆ ਵਿੱਚ ਰਹਿੰਦੇ ਪੰਜਾਬੀ ਵੀਰ ਏਨਾ ਪਿਆਰ ਸਤਿਕਾਰ ਦਿੰਦੇ ਆ ❤
ਸੰਗਰੂਰ ਭਵਾਨੀਗੜ੍ਹ ਕਾਕੜਾ ਜਿਲਾ ਸਾਡਾ ਸੰਗਰੂਰ ਵਾਲਿਆ ਦਾ ਅਮਿ੍ਤ ਬਾਈ ਨੂ ਪਿਆਰ ਭਰਿਆ ਸਤਿ-ਸ਼੍ਰੀ ਅਕਾਲ ਬਾਈ ❤❤❤
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਬਹੁਤ ਵਧੀਆ ਜੀ 🎉🎉🎉❤
ਸਾਡੇ ਅਫਰੀਕਨ ਸਿੱਖ ਭਰਾਵਾਂ ਦੀ ਕਮਾਈ ਦੀ ਸਪਿਰਿਟ ਨੂੰ ਸਲੂਟ ❤
Shandaar again ❤❤❤❤❤
Good nature veer a s ghudda ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤🎉ਨਾਭਾ
ਬਹੁਤ ਵਧੀਆ ਜੀ ।ਕਮਾਲ ਦੀ ਜਾਣਕਾਰੀ ਮਿਲਦੀ ਹੈ ਜੀ।
ਬਹੁਤ ਵਧੀਆ ਬਾਈ 🥰🥰🥰🥰
ਬਹੁਤ ਬਹੁਤ ਧੰਨਵਾਦ ਅਫਰੀਕਾ ਦਿਖਾਈ ਜਾਣਦਾ।
ਵਾਹਿਗੁਰੂ ਮੇਹਰ ਰੱਖੇ ਸਾਡੇ ਵੀਰੇ ਤੇ
Kye baat he Puttar Amritpal
Very Nice Very Beautiful family
Rab Lambi Umar kare
ਬਹੁਤ ਹੀ ਜਾਣਕਾਰੀ ਵੀਡੀਓ ਧੰਨਵਾਦ ਵੀਰ ਜੀ,,, ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਬਾਈ ਜੀ ❤❤❤❤
ਸਦਾ ਚੜਦੀ ਕਲਾ ਰਹੇ 🙏🙏
Wah ji Wah Aj Da Blog Te kmaal da Veer ji,Khamby Bande ta kdi Zindgi ch ni c dekhe..Bahut chnga Uprala kr rahy tusi roz roz..kye Bar ta Shabad e ni milday ji ki likheye Ki na..Superb Blog ji.."Aap Chngey ta Sabh Jagg Chnga"
Ah gall App ji te Dhukdy A Veer ji..Sada Khush Raho ,Te Hase Khadey Vandey Raho.Baba Nanak Ang Sang Shaye Rahn Aap ji..Waheguru Bless You🙏🏻🙏🏻
ਸਤਿ ਸ੍ਰੀ ਆਕਾਲ ਬਾਈ ਜੀ ਪੰਜਾਬੀ ਹਰ ਥਾਂ ਛਾ ਐ ਹੋਏ ਨੇ ਤੇ ਭਰਾ ਸਾਡਾ ਕੱਲੀ ਕੱਲੀ ਗੱਲ ਦੀ ਜਾਣਕਾਰੀ ਦੇ ਰਿਹਾ ਧੰਨਵਾਦ ❤
ਹੱਸਦੇ ਵੱਸਦੇ ਰਹੋ ਅਮ੍ਰਿਤਪਾਲ ਸਿੰਘ ਵੀਰੇ ❤
ਵੀਰੇ ਇਹ ਸਾਰੇ ਇਨਡਸਟਰੀਲਿਸਟ ਰਾਮਗੜਈਏ ਵੀਰ ਆ
ਬਹੁਤ ਵਧੀਆ ਬਾਈ
Bti jindabad
Nakuru aape 2ne bharawan ne bahut pyar te satkar dikhaya ..kya baat ..chad di kla
ਬਹੁਤ ਵਧੀਆ ਜੀ👍
ਸ਼ਾਨਦਾਰ ਮਾਹੌਲ ❤❤❤❤❤❤❤❤❤🎉🎉🎉🎉🎉🎉
Bahut wadiaa lgaa video dekh dhanwad amritpal ji gud bless you
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
Sikh community very successful, because of Guru Kirapa, hard work &honesty
ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )
Bahut Vadia veer rab mojan lai rakhe
Dhan Guru Nanak Dev g Chadikala Rakhna 🙏
ਬਾਈ ਬਹੁਤ ਵਧੀਆ ਜਾਣਕਾਰੀਆ ਮਿਲਦੀਆ ਤੁਹਾਡੀਆ ਵੀਡਿਉ ਦੇਖ ਕੇ ਧੰਨਵਾਦ ਵੀਰ 31:50
Sat Shri Akal Ji Very Nice & Informative Video Happy & Safe Journey Thanks Ji 🙏
ਚੜ੍ਹਦੀ ਕਲਾ
Gud evening ver Ji 🥰🥰👍🏻❤️
❤ bahut vadya y ji have a safe journey 💐😍
ਘੈਟ ਬਾਈ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹
welldone job of pillar factory thanks to nakuru people so nice and supporting
ਚੜਦੀ ਕਲਾ ਵੀਰੇ ❤❤
ਸਤਿ ਸ਼੍ਰੀ ਅਕਾਲ 🙏 ਫਰਾਮ ਫਿ🌹ਪੁਰ ਸ਼ਹਿਰ
ਬਾਈ ਦਾ ਨੇਚਰ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ
ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,
ਬਹੁਤ ਵਧੀਆ ਵਲੌਗ ਜੀ।
ਬਾਈ ਇਕ ਬੇਨਤੀ ਆ ਕਿ ਹੁਣ ਸ਼ਹੀਦੀ ਦਿਨ ਚਲ ਰਹੇ ਨੇ ਸੋ ਕਿਰਪਾ ਕਰਕੇ ਤੁਸੀਂ ਆਪਣੇ ਦਰਸ਼ਕਾਂ ਚ ਇਹ ਸੁਨੇਹਾ ਜਰੂਰ ਦਿਉ ਕਿ ਇਹਨਾਂ ਦਿਨਾਂ ਵਿਚ ਨੌਨ -ਵਿਜ ਅਤੇ ਸ਼ਰਾਬ ਵਗੈਰਾ ਇਸਤੇਮਾਲ ਨਾ ਕਰਨ ਤੁਹਾਡਾ ਬਹੁਤ ਧੰਨਵਾਦ ਹੋਵੇਗਾ। (Angrej Singh Dod from Bhagta bhai ka cycling club)
ਚੜਦੀ ਕਲਾ ਵਿੱਚ ਰਹੋ
Very informative and interesting video.
ਸਤਿ ਸ੍ਰੀ ਅਕਾਲ ਬਾਈ ਜੀ ਤੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਜਿਹੜੇ ਘੁਦੇ ਨਾਲ ਜੁੜੇ ਨੇ ❤️❤️❤️❤️❤️🌹🌹🌹🌹🌹🌹💐💐💐
ਸਤਿ ਸ੍ਰੀ ਆਕਾਲ ਵੀਰ ਜੀ
Singha ne kmala kitia paiya ne wah kya baat hai
Bhut wadiyan Bhaji
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ ਬਾਈ ਜੀ 🙏
Bahut achcha lagta hai jab Sade Punjabi ka bar bande ne unhen dekhkar badi Khushi hoti hai
ਚੜ੍ਹਦੀ ਕਲਾ 🎉🎉🎉🎉❤❤❤❤❤❤
ਅੰਮ੍ਰਿਤਪਾਲ ਵੀਰ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ
Guru de singh is king har jagha chardi kala vich. Punjab to bahar apna lok sikhi nal bahut jure ne ate karo bh!r v bahut vadhiya ne. Navi jankari lai dhanvad dear Amrit
ਜਦੋਂ ਵੀ ਆਪਣੇ ਸਿੱਖ ਪਰਿਵਾਰ ਤੁਹਾਨੂੰ ਇੱਜਤ ਮਾਣ ਬਖਸ਼ਦੇ ਹਨ ਤਾਂ ਬਹੁਤ ਵਧੀਆ ਲਗਦਾ।
Carry on Sardar ji.Your way of calling singh Saab or Sardarji is very nice 👍
ਬਾਈ ਜੀ ਆਪਣੇ ਤਾਂ ਤਾਰਾਂ ਹੀ ਪਾੳਦੇ ਨੇ
lots of love to Pavneet SIngh Bhalwan JI n family
Very informative blog 👍
Thanks for sharing this video Paji Amritpal Singh Ji 🙏 Very proud of our Kenya Singh's, they are very big heart ❤ people, kalasinga bravo 🪯🙏🧡👍🇬🇧
I'm second generation born in Nairobi but living in UK now so I miss Kenya very much. Thanks 🙏
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
Nice video. Jasbir singh Bhangu. Ayali kalan distt.ludhiana. GBU Amritpal Ghudha