ਪਾਕਿਸਤਾਨ ਦੇ ਦੇਸੀ ਢਾਬਿਆਂ ਦੀ ਮਹਿਫਲ 🇵🇰 Pakistan Food | Punjabi Travel Couple | Ripan Khushi

Поділитися
Вставка
  • Опубліковано 17 гру 2024

КОМЕНТАРІ • 250

  • @ravinderpourh564
    @ravinderpourh564 2 години тому +4

    ਬਹੁਤ ਵਧੀਆ ਤੇ ਰੰਗੀਲਾ ਬੰਦਾ ਐ ਸਾਮੀ ਬਹੁਤ ਅਪਡੇਟਾ ਦੇਖੀਆਂ ਇਸ ਵੀਰ ਦੀਆਂ 😂😂😂😂 ਹਰ ਵਕਤ ਖੁਸ਼ ਰਹਿੰਦਾ ਲੰਬੀ ਉਮਰ ਕਰੇ ਇਹਨਾਂ ਦੀ ਵਾਹਿਗੁਰੂ ਜੀ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੋਆਬਾ ਚੜਦੇ ਪੰਜਾਬ ਤੋਂ

  • @Rose.942
    @Rose.942 7 годин тому +18

    ਵੀਰੇ ਸ਼ਮੀ ਕਿੰਨੇ ਗੁਣ ਤੇਰੇ ਅੰਦਰ ਗੀਤ ਬਹੁਤ ਵਧੀਆ ਗਾਇਆ ਤੁਸੀਂ ਹਰ ਕੰਮ ਵਿੱਚ ਮਾਹਿਰ ਰੱਬ ਆਪ ਤੇ ਬਰਕਤਾਂ ਰੱਖੇ ਰਿਪਨ ਵੀਰੇਦਾ ਹਾਸਾ ਤੇ ਨਾਸੀਰ ਭਾਜੀ ਦੀ ਅਟੈਰੀ ਕਮਾਲ ਕਮਾਲ ਸਭ ਲਈ ਬਹੁਤ ਸਾਰਾ ਧੰਨਵਾਦ

  • @SatpalSharma-y5q
    @SatpalSharma-y5q 7 годин тому +10

    ਮੇਰਾ ਸਾਮੀ ਯਾਰ ਤੇ ਗੀਤਾਂ ਦੀ ਹੁੰਦੀ ਹੈ ਕਮਾਲ ਤੇ ਲੋਕਾਂ ਦੀ ਪੈਂਦੀ ਹੈ ਭਰਮਾਰ ਤੇ ਬੈਠ ਜਾਂਦਾ ਹੈ ਕਾਰ ਹੋ ਜਾਂਦਾ ਹੈ ਸਵਾਰ ਤੇ ਵਿਖਾਉਂਦਾ ਹੈ ਪਿੰਡ ਤੇ ਬਜਾਰ ਭਾਵੇਂ ਆਮ ਆਦਮੀ ਹੋ ਜਾਂ ਸਾਹੂਕਾਰ ਤੇ ਉੱਥੇ ਜਾ ਕੇ ਗੀਤਾਂ ਨੂੰ ਰੱਖਦਾ ਹੈ ਬਰਕਰਾਰ ਤਾਂ ਹੀ ਸਾਮੀ ਹੈ ਸਾਡਾ ਯਾਰਾਂ ਚੋ ਯਾਰ❤❤ ਅਤੇ ਰਿਪਨ ਵੀਰ ਤੇ ਢਿੱਲੋਂ ਸਾਬ ਨੂੰ ਬਹੁਤ ਬਹੁਤ ਪਿਆਰ❤ਸੱਤਪਾਲ ਸ਼ਰਮਾ ਪੰਜਾਬ ਇੰਡੀਆ

  • @amnindersingh1111
    @amnindersingh1111 6 годин тому +8

    ਸੰਮੀ ਦੀ ਪੈਟਰੋਲ ਵਾਲੀ ਗੱਲ ਨੇ ਹਸਾ ਹਸਾ ਕੇ ਬੱਖੀਆਂ ਦੁਖਣ ਲਾ ਦਿੱਤੀਆਂ ਬਾਈ😂, ਬਹੁਤ ਘੈਂਟ ਬੰਦਾ 👍

  • @gurmeetsinghsanghera5232
    @gurmeetsinghsanghera5232 7 годин тому +11

    ਰਿਪਨ-ਨਾਸਿਰ-ਸਮੀ ਭਰਾ ਇੱਦਾਂ ਹੀ ਤੁਹਾਨੂੰ ਦੇਖ ਕੇ ਹੋਰ ਵੀਰ ਵੀ ਦੋਵੀਂ ਪਾਸੀਂ ਆਉਣਾ ਜਾਣਾ ਕਰਨਗੇ ਤੇ ਇੱਕ ਦਿਨ ਸਰਹੱਦਾਂ ਦੀਆਂ ਦੀਵਾਰਾਂ ਨੂੰ ਦੂਰ ਕਰ ਦੇਣਗੇ ਸਾਰੇ ਰਲ ਮਿਲ ਕੇ 🙏🏼

    • @baljindersingh-zu7rp
      @baljindersingh-zu7rp 6 годин тому

      Te tuhanu v sariya nu islam kabool karwa den ge jehde othe 2 lakh sikh c kidhar gaye sare gurdwara sahib khatam kar ditte nankanasahib ta bachya otho ena nu kamayi bhut aa sikho kujh sikho

  • @RAJA_Singh4725
    @RAJA_Singh4725 8 годин тому +12

    ✍️ਰਿੱਪਨ ਵੀਰ ਤੇ ਖੁਸ਼ੀ ਪੈਣ ਨੂੰ ਦਿਲੋਂ ਪਿਆਰ ❤
    ਰਾਜਾ ਸਰਾਂ
    ਹਰਿਆਣਾ ਯਮੁਨਾਨਗਰ ✅

  • @kulwindersandhila2457
    @kulwindersandhila2457 8 годин тому +15

    ਰਿਪਨ ਤੁਸੀਂ ਸੰਮੀ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ।ਧੰਨਵਾਦ

  • @JagtarSingh-wg1wy
    @JagtarSingh-wg1wy 7 годин тому +6

    ਰਿਪਨ ਜੀ ਤੁਸੀਂ ਸ਼ਮੀ ਜੱਟ ਦੀ ਮਸ਼ਹੂਰੀ ਕਰਦੇ ਹੋ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਪਿੰਡਾਂ ਦੇ ਮਾਹੌਲ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @ShivinderKaur-x4q
    @ShivinderKaur-x4q 4 години тому +3

    ਸੰਮੀ ਜੱਟ ਜਿੰਦਾਂਬਾਦ 👍👍👍👍👍

  • @guri2957
    @guri2957 6 годин тому +4

    Ahh de vlog ch bauht mzaaàaaa ayaaa😊❤😂😂

  • @fahadmanj7220
    @fahadmanj7220 5 годин тому +2

    Bohat acha cholistan dikhaya ap ne . Itna tu hum ne pakistan mein reh k nai dekha . God bless you ❤

  • @HarpreetChohan-g4t
    @HarpreetChohan-g4t 7 годин тому +4

    ਸ਼ਮੀ ਵੀਰੇ ਬਹੁਤ ਵਧੀਆ ❤❤❤❤

  • @amanpreet980
    @amanpreet980 7 годин тому +4

    ਹਰ ਰੋਜ ਦੀ ਤਰ੍ਹਾਂ ਅਸੀਂ ਆ ਗਏ ਤਹਾਨੂੰ ਦੇਖਣ 😊

  • @LekhrajBatti
    @LekhrajBatti 7 годин тому +4

    ਸੰਮੀ ਵੀਰੇ ਸਿਰਾ ਲਾ ਤਾ❤❤

  • @Harpreetsingh-jk7vl
    @Harpreetsingh-jk7vl 8 годин тому +5

    ਸ਼ੰਮੀ ਬਾਈ ਨੇ ਤਾਂ ਕਮਾਲ ਕਰਤੀ ਅੱਜ

  • @KhizarHayyatofficial
    @KhizarHayyatofficial 4 години тому +1

    Sami da akhara. Apan Pakistan ee Lwa lena wa inshallah ❤

  • @manjindersinghbhullar8221
    @manjindersinghbhullar8221 8 годин тому +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @tailormaster451
    @tailormaster451 7 годин тому +2

    ❤❤❤❤❤❤❤🎉🎉🎉🎉🎉 ਬਹੁਤ ਵਧੀਆ ਬਲੋਗ ਬਣਾਇਆ ਹੈ

  • @AmrinderJohal-c8x
    @AmrinderJohal-c8x 2 години тому +1

    Everyone great job bless you all lots of love from England 🙏

  • @ishvink
    @ishvink 2 години тому +1

    Sami lai ❤ 😅

  • @KuldeepSingh-zq8zn
    @KuldeepSingh-zq8zn 7 годин тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼

  • @Sister_Reactions
    @Sister_Reactions 8 годин тому +5

    Chandigarh vich khadha lavo ghe sami bai Ji 🥰👍🏻❤️😅😊

  • @Harinderjeet802
    @Harinderjeet802 8 годин тому +1

    ਵੀਰ ਜੀ ਤੁਹਾਡੀਆਂ ਵੀਡਿਓ ਦਾ ਬਹੁਤ ਇੰਤਜਾਰ ਰਹਿੰਦਾ ਹੈ ਸਤਿ ਸ੍ਰੀ ਆਕਾਲ ਵੀਰ ਜੀ 🙏

  • @shaansingh1758
    @shaansingh1758 8 годин тому +4

    Pakistaan ਵਿਚ ਬਹਾਵਲਪੁਰੀਏ ਗਰੀਬ ਲੱਗ ਰੇਅ ਆ ਪਰ ਇਧਰ ਬਹੁਤ ਅਮੀਰ ਆ ਰਾਜਪੁਰੇ ਵਿੱਚ ਦੇਖੋ ਕੀ ਕੁਜ ਬਣਾਇਆ ਆ ਓਨਾ ਨੇ

    • @ahmadarshad515
      @ahmadarshad515 8 годин тому

      These people have more money....
      Each family owned 300 to 900 animal normally.
      Don't judge by their dressing. I'm also from Bahawalpur.
      50km away from Cholistan❤

    • @shahidawan9035
      @shahidawan9035 6 годин тому +1

      They are simple people but not poor they are landlords

  • @SsSs-ww4je
    @SsSs-ww4je 8 годин тому +3

    Sat siri akal piano or betior mere Pakisatan mere vade bra or chote Vera nu Das valo dilo pyar Mera Dada ve pakistan to se Mera dadi Lahor to miltry job karda se vand ne bera garak kar dita Mera Bara dil karda pind pakistan dekhen nu karda he satnam singh Gk1 wala per mazboor he Vero dilo swagat Thanks paji❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉dilo pyar

    • @ChIbrahim-u8t
      @ChIbrahim-u8t 7 годин тому

      ❤❤
      Love from Sheikhupura Punjab Pakistan

  • @arvinderkour3090
    @arvinderkour3090 8 годин тому +2

    Ssakall verjii sami bahut pyara hai 🎉🎉🎉🎉🎉

  • @KuldeepSingh-nw1po
    @KuldeepSingh-nw1po 6 годин тому +1

    ਸ਼ਮੀ ਵੀਰ ਦਾ ਵਡਸ ਆਪ ਨ ਜਿਉਂਦੀ

  • @sushilgarggarg1478
    @sushilgarggarg1478 8 годин тому +2

    Ja passa na deta ta pandan(bartan) majmian....❤❤❤❤❤❤❤❤

  • @Eastwestpunjabicooking
    @Eastwestpunjabicooking 5 годин тому

    ਰਿਪਨ ਇਹ ਸੇਵਾ ਮਹਿਮਾਨ ਨਿਵਾਜੀ ਏਧਰ ਹੀ ਆ ਪਰ ਜਦੋਂ ਆਪਣੇ ਇਹੀ ਭਰਾ ਆਏ ਤਾ ਆਪਣਾ ਵੀਜ਼ਾ ਦੂਸਰੇ ਦਿਨ ਵੱਜ ਜਾਂਦਾ ।

  • @beauteastoriespunjabi
    @beauteastoriespunjabi 7 годин тому

    best vlog ਸੱਚੀ ਮਜ਼ਾ ਆ ਗਿਆ। ਜਿਉਂਦੇ ਰਹੋ 👍

  • @nvdeep.s
    @nvdeep.s 3 години тому

    Shamy 😂 .. ghaa petrol dende aa 😂 .. sira banda yr

  • @DilbagSingh-xh8sd
    @DilbagSingh-xh8sd 7 годин тому

    ਧੰਨਵਾਦ ਸਾਰੇ ਜਣਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਬਹੁਤ ਸੋਹਣਾ ਲੱਗਿਆ ਜਦੋਂ ਤੁਰ ਫਿਰ ਕੇ ਪਾਕਿਸਤਾਨ ਦਾ ਏਰੀਆ ਦਿਖਾ ਰਹੇ ਹੋ ਤੁਹਾਡੇ ਨਾਲ ਨਾਲ ਅਸੀਂ ਵੀ ਜਾਣੂ ਤੁਰ ਰਹੇ ਹਾਂ ਧੰਨਵਾਦ❤❤❤❤ ਮਾਲਕ ਬਹੁਤ ਬਹੁਤ ਖੁਸ਼ੀਆਂ ਦੀ ਵੀ❤ ਧਾਲੀਵਾਲ ਭੈਣੀ ਜੱਸਾ ❤

  • @SatnamSingh-fe3tg
    @SatnamSingh-fe3tg 8 годин тому +1

    Dhan Guru Nanak Dev g Chadikala Rakhna 🙏

  • @sadhsingh2036
    @sadhsingh2036 8 годин тому +5

    ਬਾਈ ਰੱਜਸਥਾਨ ਐਮ ਪੀ ਕਰਨਾਟਕ ਸਾਰੇ ਪਾਸੇ ਇਸ ਤਰਾ ਦੇ ਹੋਟਲ ਹਨ ਮੰਜੇ ਵੀ ਖਾਣਾ ਵੀ ਇਸੇ ਤਰਾ ਰਿਪਨ ਬਹੁਤ ਸਾਲ ਹੋ ਗੲਏ ਡਰਾਇਵਰ ਲਾਈਨ ਵਿਚੱ

  • @PawanKumar-lu5mn
    @PawanKumar-lu5mn 8 годин тому +2

    बाई जी मुल्तान में हाजी शोकत डोगर साहब से एक मुलाकात करवाना धन्यवाद

  • @gurdevgill1114
    @gurdevgill1114 4 години тому

    ਵੀਰ ਜੀ ਚੱਕ ੫ ਦਾ ਵਲੋਗ ਸਾਡੇ ਪਿੰਡ ਦਾ ਜਰੁਰ ਵਲੋਗ ਪਾਵੋ ਜੀ ਇਹ ਚੱਕ ਮੰਡੀ ਚੁਸਤੀਆਂ ਦੇ ਨਜ਼ਦੀਕ ਹੈ

  • @nachhattarkaur3115
    @nachhattarkaur3115 6 годин тому

    ਸ਼ਮੀ ਬਾਈ ਨੇ ਗੀਤ ਗਾ ਕੇ ਇਮੋਸ਼ਨਲ ਕਰਤਾ

  • @devansh6
    @devansh6 3 години тому

    Sammy di voice Ghaint a Ripan

  • @manjotkang1651
    @manjotkang1651 6 годин тому

    Sami jatt sachi yaar ena nice, super talented, good singer, attractive voice, ronki, shokeen… dil krda tenu mila… but Kive? Coz ene nice person Bht ghatt hunde ..

  • @sushilgarggarg1478
    @sushilgarggarg1478 8 годин тому +1

    Iam always first looking daily vlog 8P.M.on you tube and 7A.M on face book 📖

  • @bajwapb07
    @bajwapb07 8 годин тому +1

    Sachi veer Sami bai Arjun dillon lgda❤❤❤❤❤❤❤❤❤❤❤❤❤❤

  • @bajwapb07
    @bajwapb07 7 годин тому

    Ripan veer ji Sami veer tuhade a nal bhut vadea lgda ❤❤❤❤❤❤❤❤❤❤❤❤❤

  • @pardeepsingh8190
    @pardeepsingh8190 3 години тому

    ripan veer ji very nice god bless you

  • @BilalAhmed-0
    @BilalAhmed-0 7 годин тому

    Kabah ਦੀ direction ਦੇਖਣ ਲਾਈ "ਕੁਤਬੀ ਤਾਰੇ' ਤੋਂ ਹਿਸਾਬ ਲਾਇਆ ਜਾਂਦਾ ਹੈ

  • @HarendraSing-id8qb
    @HarendraSing-id8qb 7 годин тому +1

    Ripen..veer..s s.a..veery..good...

  • @ahmadarshad515
    @ahmadarshad515 7 годин тому +1

    Bahawalpur region is the largest cotton producing region in this area. Bahawalpur also known as Cotton Bank of South Asia❤

  • @avtarcheema3253
    @avtarcheema3253 5 годин тому

    ਬਹੁਤ ਵਧੀਆ ਜੀ 👍👍🙏

  • @GurmeetSingh-q9j8e
    @GurmeetSingh-q9j8e 4 години тому

    Nice Pakistan❤❤❤❤❤❤ I am Gurmeet Singh Bajwa Haryana India❤❤❤❤❤

  • @sk-nr7jr
    @sk-nr7jr 2 години тому

    Wow ! Excellent ! Wonderful 👌

  • @jaspalmaanjaspalmaan9473
    @jaspalmaanjaspalmaan9473 8 годин тому

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ

  • @nationfirst9563
    @nationfirst9563 7 годин тому +1

    Addiction wala youtube channel h ye ❤❤❤

  • @manwar6654
    @manwar6654 4 години тому

    Punjabi zindabad 💐💝

  • @abhayjit3847
    @abhayjit3847 7 годин тому

    Ripan kushi sami jatt nasir ਢਿਲੋਂ sat sri akal Bhikhiwind tarn taran punjab india tu ❤❤❤❤❤❤

  • @HarendraSing-id8qb
    @HarendraSing-id8qb 7 годин тому +1

    Sami..bai.. very..good..singer

  • @confirmmoney-jk3em
    @confirmmoney-jk3em 6 годин тому

    Bot vadia lagda Ropan verra thanu saria nu akhtha dak k

  • @amarjeetkaur5353
    @amarjeetkaur5353 5 годин тому

    Sammie veera tusi all rounder ho👌✨

  • @AmandeepGill-ub5vs
    @AmandeepGill-ub5vs 7 годин тому +2

    Veer je bhawalpur chon tan ethe noorsar village dikha do

    • @HaqnawazAhmad876
      @HaqnawazAhmad876 7 годин тому +2

      Noorsar village Bahawalnagar mein hai❤ not bahawalpur

  • @gsmasoun9005
    @gsmasoun9005 7 годин тому

    Sami bai ghant banda ❤ salute hy

  • @nikkujandali9028
    @nikkujandali9028 6 годин тому

    ਸ਼ਮੀ ਜੱਟ ਜ਼ਿੰਦਾਬਾਦ 🎉🎉

  • @bholasinghsidhu5167
    @bholasinghsidhu5167 8 годин тому

    ਬਹੁਤ ਵਧੀਆ ਵੀਰ ਜੀ

  • @SukhwinderKaur-xt8ld
    @SukhwinderKaur-xt8ld 7 годин тому

    Sami di awaz sira hai ❤❤

  • @amritpal237
    @amritpal237 8 годин тому

    ਅੰਮ੍ਰਿਤ ਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ 🙏

  • @baldevsingh3460
    @baldevsingh3460 8 годин тому

    ਰਾਣਾ ਇਜਾਜ ਨੂੰ ਮਿਲੋ ❤❤❤

  • @manwar6654
    @manwar6654 4 години тому

    Wel come to Pakistan ❤

  • @RavinderButtar-wu7su
    @RavinderButtar-wu7su 3 години тому

    Heare punjab to aye sami veer aye cha chagi bani

  • @satpalsingh1366
    @satpalsingh1366 6 годин тому

    Very nice👍👍❤love you God bless you all

  • @GurpyarBhattalGurpyarsin-lq1he
    @GurpyarBhattalGurpyarsin-lq1he 6 годин тому

    ਸੰਮੀ❤❤❤❤❤❤❤❤❤❤❤❤❤❤❤❤❤😂😂😂

  • @Amanda-sw9xq
    @Amanda-sw9xq 4 години тому

    Sami naal ta pyar ho gya

  • @PremSingh-ly7lx
    @PremSingh-ly7lx 6 годин тому

    👍 👌 ❤sunam udham singh wala 22g sangrur 🎉Thanks

  • @ishtiaqbhatti9008
    @ishtiaqbhatti9008 6 годин тому

    25 ਜੂਨ ਨੂੰ ਜ਼ਮੀਨ 'ਤੇ ਸੋਟੀ ਰੱਖ ਦਿਓ, ਜਿਸ ਪਾਸੇ ਵੀ ਸੋਟੀ ਦਾ ਪਰਛਾਵਾਂ ਪਵੇਗਾ, ਉਹੀ ਕਿਬਲਾ ਹੋਵੇਗਾ।

  • @Vandana_jassi100
    @Vandana_jassi100 7 годин тому

    Sami,baji,bhot,vadia,,stel,ve,or,gane,ve,badeia,ha,

  • @ramansandhu9972
    @ramansandhu9972 8 годин тому +1

    Sami paaji..❤

  • @Sister_Reactions
    @Sister_Reactions 8 годин тому +1

    Gud evening ver Ji 🙏🏻🌹🥰🌹😊

  • @BalwinderSingh-qe8jv
    @BalwinderSingh-qe8jv Годину тому

    All god bless you

  • @amritpalkaur1823
    @amritpalkaur1823 4 години тому

    Sami is so good ❤

  • @manjeetsidhu9548
    @manjeetsidhu9548 7 годин тому

    Sami bai di smile badi soni h

  • @farrukhsaleem4969
    @farrukhsaleem4969 8 годин тому +1

    Khush amdeed

  • @RamanDeep-re8kn
    @RamanDeep-re8kn 7 годин тому

    Wah ji wah sami 👌👌🙏🏻

  • @AmrinderJohal-c8x
    @AmrinderJohal-c8x 2 години тому

    You are a already star Sami 👍

  • @jaspreetsingh-pz3vz
    @jaspreetsingh-pz3vz 5 годин тому

    ਸ਼ਮੀ ਬਾਈ ਦਾ ਅਖਾੜਾ ਲਾਓ ਬਾਈ ਜੀ ❤😊😊😂😂

  • @GurmeetSingh-q9j8e
    @GurmeetSingh-q9j8e 4 години тому

    Sami nice actor ❤❤❤❤❤❤❤❤❤❤❤❤❤❤

  • @bharpursingh3783
    @bharpursingh3783 3 години тому

    Sammi brother you are so nice👍

  • @legendff7151
    @legendff7151 7 годин тому

    Very nice vlog 🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to

  • @AmritpalSingh-yn2lx
    @AmritpalSingh-yn2lx 6 годин тому

    ❤❤❤❤❤ nasir shami

  • @ahmadarshad515
    @ahmadarshad515 7 годин тому

    In Next 10 years there is a Big canal is going to operational in this are which name is "Greater Cholistan Canal". With help of this Canal 1 million acre will be able to farmings....
    It will be revolution in the economy of this Region. ❤

  • @sajjadhussain1573
    @sajjadhussain1573 8 годин тому

    زبردست 😊

  • @JaswinderKaur-xi8ww
    @JaswinderKaur-xi8ww 4 години тому

    Sami veer ji very nice a funny 😂😂😂

  • @muhammadjavedanwar
    @muhammadjavedanwar 7 годин тому

    🇵🇰💐joondey reho

  • @confirmmoney-jk3em
    @confirmmoney-jk3em 6 годин тому +1

    Sami veer bot nice a singer vadia sami

  • @NarinderSingh-bo3vp
    @NarinderSingh-bo3vp 7 годин тому +1

    Sammi jat love u

  • @sushilgarggarg1478
    @sushilgarggarg1478 8 годин тому

    Enjoy a tour of Pakistan 🇵🇰 ♥️ ❤️ 💙 😊

  • @BaljinderDhaliwal-w1x
    @BaljinderDhaliwal-w1x 7 годин тому

    Velly a pura sami jatt sirra

  • @sushilgarggarg1478
    @sushilgarggarg1478 8 годин тому +1

    Ist looking 👀 👌 🤔 😀

  • @ishtiaqbhatti9008
    @ishtiaqbhatti9008 6 годин тому

    ਰੀਪੀਨ ਭਾਈ 25 ਹਾੜ ਨੂੰ ਦਿਨ ਦੇ ਇੱਕ ਵਜੇ ਸੋਟੀ ਲੈ ਕੇ ਜ਼ਮੀਨ ਵਿੱਚ ਪੁੱਟ ਕੇ ਕਿਬਲੇ ਦੀ ਦਿਸ਼ਾ ਲੱਭਦੇ ਸਨ।

  • @gsmasoun9005
    @gsmasoun9005 7 годин тому

    Sammi bai ghant 👌

  • @omparkashsingh1851
    @omparkashsingh1851 7 годин тому

    All the best❤❤❤❤❤

  • @kuljinderkaur1296
    @kuljinderkaur1296 3 години тому

    Sami is so nice

  • @PanjekePB05
    @PanjekePB05 7 годин тому

    Nice brother sarwan punjab Firozpur

  • @bainsrecords_47
    @bainsrecords_47 7 годин тому +4

    10 ਦਿਨ Late Vlog.. ✅

  • @mantubrar1378
    @mantubrar1378 8 годин тому

    Veri nice 👍🎉❤vlog