ਅਫਰੀਕਾ ‘ਚ ਸਿੰਘਾਂ ਦੀ ਕੱਪੜਾ ਫੈਕਟਰੀ। ਰੂੰ ਤੋਂ ਥਾਣ ਤੱਕ। ਜਿੱਥੇ ਹਜ਼ਾਰ ਮਜ਼ਦੂਰ ਕੰਮ ਕਰਦੇ ਨੇ। Ghudda

Поділитися
Вставка
  • Опубліковано 17 січ 2025

КОМЕНТАРІ • 591

  • @sushilgarggarg1478
    @sushilgarggarg1478 Місяць тому +18

    FIRST LOOKING FIRST SEE FIRST VIEW FIRST COMMENTS PIN 📌 PLEASE 📌 🙏 😍 😀

  • @tarankang298
    @tarankang298 26 днів тому +15

    ਮੇਹਨਤ ਦਾ ਕੋਈ ਮੁੱਲ ਨਹੀਂ ਬਹੁਤ ਵਧੀਆ ਲੱਗਿਆ ਅਪਨੇ ਪੰਜਾਬ ਦੇ ਲੋਕਾਂ ਨੇ ਹਰ ਜਗ੍ਹਾ ਤਰੱਕੀ ਕੀਤੀ ਹੈ ਵਾਹਿਗੁਰੂ ਜੀ ਅਪਨੇ ਸਿੱਖਾਂ ਤੇ ਮੇਹਰ ਭਰਿਆ ਹੱਥ ਰੱਖਣਾ

  • @Primekhalastv
    @Primekhalastv Місяць тому +26

    ਘੁੱਦੇ ਬਾਈ ਜਰਨੈਲ ਸਿੰਘ ਬੇਦੀ ਜੀ ਮੇਰੇ ਮਾਸੜ ਜੀ ਨੇ । ਬਹੁਤ ਖੁਸ਼ੀ ਹੋਈ ਅਸੀਂ ਇਥੇ ਬੈਠ ਕੇ ਹੀ ਮਾਸੀ ਜੀ ਦਾ ਘਰ ਦੇਖ ਲਿਆ । ਕੱਪੜਾ ਫੈਕਟਰੀ ਦਾ ਜਿਕਰ ਤੇ ਹੁੰਦਾ ਹੈ ਪਰ ਅੱਜ ਤੁਹਾਡੇ ਕਰਕੇ ਦੇਖ ਵੀ ਲਈ । ਬਹੁਤ ਚੰਗੇ ਇਨਸਾਨ ਨੇ ਮਾਸੜ ਜੀ । ਮਿਠੇ ਸੁਭਾਅ ਦੇ ਮਾਲਕ । ਹਰ ਵਕਤ ਸਪੋਟ ਕਰਨ ਵਾਲੇ । ਸ਼ੁਕਰੀਆ ਬਾਈ ਘੁੱਦੇ ❤

  • @dalwindersingh6323
    @dalwindersingh6323 Місяць тому +10

    ਸੋਹਣੇ ਘੁੱਦੇ ਦਾ ,ਘੁੱਦੇ ਦੇ ਵਲੌਗ ਦਾ,ਇਸ ਸੋਹਣੀ ਫੈਕਟਰੀ ਦੇ ਸਤਿਕਾਰ ਯੋਗ ਸੋਹਣੇ ਸਰਦਾਰ ਜੀ ,ਇਨ੍ਹਾਂ ਦੇ ਸੋਹਣੇ ਪ੍ਰਵਾਰ ਦਾ ,,ਫੈਕਟਰੀ ਦੇ ਸੋਹਣੇ ਸਟਾਫ ਦਾ ,,ਸਤਿਕਾਰਯੋਗ ਸੋਹਣੇ ਪਿਆਰੇ ਮਜ਼ਦੂਰਾਂ ਦਾ ਤਹਿ ਦਿਲੋਂ ਬਹੁਤ ਬਹੁਤ ਸਤਿਕਾਰ ਅਤੇ ਧੰਨਵਾਦ ਜੀ ।👌👍❤🙏❤🙏👊

  • @BSSK1182
    @BSSK1182 Місяць тому +24

    ਬਹੁਤ ਵਧੀਆ ਜਾਣਕਾਰੀ ਦਿੱਤੀ ਕਪੜਾ ਕਿਸ ਤਰ੍ਹਾਂ ਬਣਦਾ ਬਾਕੀ ਅਫ਼ਰੀਕੀ ਸਿੱਖਾਂ ਨੇ ਸਿੱਖੀ ਸੰਭਾਲੀਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਇਹਨਾਂ ਨੇ ਮੇਹਨਤ ਕਰਕੇ ਦੁਨੀਆ ਭਰ ਵਿਚ ਆਪਣੇ ਝੰਡੇ ਗੱਡੇ ਹਨ ਜਿਉਂਦਾ ਵਸਦਾ ਰਹੇ ਛੋਟੇ ਵੀਰ 🎈♥️💕🥀🌹

  • @baljitsingh6957
    @baljitsingh6957 Місяць тому +39

    ਵਾਹ ਜੀ ਵਾਹ, ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਪੰਜਾਬੀ ਵੀਰਾਂ ਦੀ ਤਰੱਕੀ ਦੇਖ ਕੇ। ਸਲਾਮ ਹੈ ਕੀਨੀਆ ਵਸਦੇ ਪੰਜਾਬੀਆਂ ਨੂੰ।ਇਹ ਕਿੰਨੇ ਦਿਲਦਾਰ ਲੋਕ ਹਨ। ਬਾਕੀ ਕੀਨੀਅਨ ਲੋਕ ਵੀ ਬਹੁਤ ਮਿਲਣਸਾਰ ਤੇ ਬੀਬੇ ਲੋਕ ਹਨ।ਆਪ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਜਿਹਨਾਂ ਇਹਨਾਂ ਤਰੱਕੀ ਪਸੰਦ ਪੰਜਾਬੀ ਲੋਕਾਂ ਨੂੰ ਦੁਨੀਆਂ ਸਾਹਮਣੇ ਲਿਆਂਦਾ।

    • @rajinderthakri
      @rajinderthakri Місяць тому +3

      Veere kdi Germany ch dekhio ethe v waheguru ji di bdi kirpa loka de 100 .100 flat aa70 70 hotel aa .

  • @nikajosan662
    @nikajosan662 Місяць тому +19

    ਕੀਨੀਆਂ ਦੇਸ਼ ਵਿੱਚ ਸਿੱਖਾਂ ਨੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ ਨੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਵੀਰ ਅੰਮ੍ਰਿਤਪਾਲ ਦੇ ਬਲੋਕ ਬਹੁਤ ਵਧੀਆ ਹੁੰਦੇ ਹਨ ਵੀਰ ਅੰਮ੍ਰਿਤਪਾਲ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @mickytoor799
    @mickytoor799 Місяць тому +10

    ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਸਾਡੇ ਸਿੱਖਾਂ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਆਪਣੀ ਮਿਹਨਤ ਨਾਲ ਏਨੇ ਵੱਡੇ ਕਾਰਖਾਨੇ ਸਥਾਪਤ ਕੀਤੇ ਹਨ ❤❤ ਧੰਨਵਾਦ ਘੁੱਦੇ ਵੀਰ,, ਖੁਸ਼ ਰਹੋ 😊

  • @gurdeepsidhu4216
    @gurdeepsidhu4216 Місяць тому +8

    ਬਹੁਤ ਵਧੀਆ ਜਾਣਕਾਰੀ ਦਿੱਤੀ ਜਲੰਧਰ ਆਲੇ ਬਾਈ ਜੀ ਨੇ ਇਹ ਆਪਣੇ ਵੀ ਲ਼ੁਦਿਹਾਣੇ ਵਿੱਚ ਇਹੀ ਕੰਮ ਹੈ , ਬਾਬਾ ਜੀ ਦੀ ਮੇਹਰ ਮੈਨੂੰ ਬਹੁਤ ਵਧੀਆ ਲਫ਼ਜ਼ ਲੱਗਿਆ ਧੰਨ ਗੁਰੂ ਨਾਨਕ ਸਦਾ ਮੇਹਰ ਕਰੇ।

  • @Pgrewak
    @Pgrewak Місяць тому +15

    ਬੇਟਾ ਅੰਮ੍ਰਿਤਪਾਲ ਸਿੰਘ
    ਬਹੁਤ ਬਹੁਤ ਪਿਆਰ। ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਦੁਆਵਾਂ ਹਮੇਸ਼ਾਂ ਤੇਰੇ ਨਾਲ ਹਨ।

  • @jasveerpandher7931
    @jasveerpandher7931 Місяць тому +17

    ਘੂਦੇ ਸ਼ੇਰਾ ਬਹੁਤ ਵਧੀਆ ਢੰਗ ਕੱਪੜੇ ਦੀ ਫ਼ੈਕਟਰੀ ਦਿਖਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @Tejaspreet
    @Tejaspreet 13 днів тому +1

    ਕਮਾਲ ਕਰਤੀ ਬਾਈ ਘੁੱਦਾ ਸਿਆਂ।
    ਸਾਰੇ ਸਬਸ੍ਰਿਬਰਾਂ ਅਤੇ ਦਰਸ਼ਕਾਂ ਵਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਬਾਈ ਘੁੱਦੇ ਦਾ ਜਿਸਨੇ ਇੰਨੀ ਸਖ਼ਤ ਮਿਹਨਤ ਕਰਕੇ ਕੱਪੜੇ ਵਾਲੀ ਫੈਕਟਰੀ ਦਿਖਾਈ ਅਤੇ ਨਾਲ-ਨਾਲ ਇਸਦੀ ਵਰਕਿੰਗ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ🙏

  • @ParamjitSinghGrewal-w3x
    @ParamjitSinghGrewal-w3x Місяць тому +7

    ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੁੰਦਾ ਹੈ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੇ ਵਿਦੇਸ਼ਾਂ ਵਿੱਚ ਵੱਡੇ ਕਾਰੋਬਾਰ ਵੇਖ ਕੇ… ਇਸ ਐਪੀਸੋਡ ਵਿੱਚ ਤੁਸੀਂ ਕੱਪੜੇ ਦੀ ਮਿੱਲ ਬਾਰੇ ਬਹੁਤ ਸੋਹਣਾ ਵਿਸਥਾਰ ਵਿੱਚ ਦਿਖਾਇਆ। ਸ਼ੁਭ ਇੱਛਾਵਾਂ

  • @gurvindersinghbawasran3336
    @gurvindersinghbawasran3336 Місяць тому +65

    ਮੇਰਾ ਖੁਦ ਦਾ ਕੰਮ ਕੱਪੜੇ ਦਾ ਹੈ,,,, ਪਰ ਪਹਿਲੀ ਬਾਰ ਦੇਖ ਰਿਹਾ ਕਪੜਾ ਕਿਸ ਤਰ੍ਹਾਂ ਬਣਦਾ ਹੈ। ਇਹ ਪਰਸਿਸ ਕਿਦਾ ਹੁੰਦਾ ਅੱਜ ਪਤਾ ਲੱਗਾ ਹੈ। ਬਾਕੀ ਬਹੁਤ ਵਧੀਆ ਵੀਰੋ ਬਹੁਤ ਖੁਸ਼ੀ ਦੀ ਗੱਲ ਹੈ। ਸਾਡੇ ਪੰਜਾਬੀਆ ਦੇ ਝੰਡੇ ਹਰ ਦੇਸ਼ ਵਿੱਚ ਗੱਡੇ ਹੋਏ ਹਨ ❤❤👍

    • @ashvirk4444
      @ashvirk4444 Місяць тому +2

      Nice Bai je ❤❤❤❤❤❤❤❤❤❤❤❤❤❤

    • @KirpalSingh-zj7et
      @KirpalSingh-zj7et Місяць тому +3

      ਸਤਿ ਸ੍ਰੀ ਆਕਾਲ ਜੀ ਅੱਜ ਦੀ ਵੀਡਿਓ ਕੱਪੜੇ ਨੂੰ ਬਣਾਉਣ ਦੀ ਵਿਧੀ ਵੱਧ ਜਾਣਕਾਰੀ ਬਹੁਤ ਵਧੀਆ ਲੱਗਿਆ
      ਜਾਣਕਾਰੀ ਦੇਣ ਲਈ ਧੰਨਵਾਦ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਪੰਜਾਬ ਦੇ ਪ੍ਰਦੇਸੀ ਸਿੱਖ ਸੰਗਤ

    • @bsg975UE
      @bsg975UE 27 днів тому +2

      Waheguru ji dee Mehr hai sardar sahib te Hard work pays

    • @JasmirSingh-p4v
      @JasmirSingh-p4v 18 днів тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @balwantsingh8069
    @balwantsingh8069 Місяць тому +6

    ਘੁੱਦੇ ਪੁੱਤਰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਇੱਕ ਸਾਡੇ ਪੰਜਾਬੀ ਵੀਰ ਜੀ ਨੇ ਕਿਵੇਂ ਬਾਹਰਲੇ ਦੇਸ਼ਾਂ ਵਿੱਚ ਰਹਿ ਕੇ ਆਪਣੇ ਝੰਡੇ ਗੱਡੇ ਹੋਏ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਸਾਡੇ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਧੰਨਵਾਦ ਕਰਨਾ ਜੀ। ਵਾਹਿਗੁਰੂ ਜੀ ਕ੍ਰਿਪਾ ਕਰਕੇ ਇਨ੍ਹਾਂ ਵੀਰਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖਣ ਜੀ। ਧੰਨਵਾਦ ਹੈ ਘੁੱਦੇ ਪੁੱਤਰ ਦਾ ਜਿਸ ਤਰ੍ਹਾਂ ਸਾਰਾ ਕੁੱਝ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਇੱਕਠੀ ਕਰਕੇ ਸਾਨੂੰ ਸਾਰਿਆਂ ਨੂੰ ਦਿਖਾਈ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਜੀ ਪੁੱਤਰ।

  • @bhindajand3960
    @bhindajand3960 Місяць тому +8

    ਸਾਨਦਾਰ ਸਫ਼ਰ ਪੰਜਾਬੀਆਂ ਦੀਆਂ ਕੀਤੀਆਂ ਮਿਹਨਤਾਂ ਨੂੰ ਲੱਗੇ ਭਾਗ ਵੱਖ ਵੱਖ ਖੇਤਰਾਂ ਚ ਮਾਰੀਆਂ ਮੱਲਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @anmolssidhu8626
    @anmolssidhu8626 29 днів тому +2

    ਮੈਂ ਸਾਰੇ ਵੀਰਾਂ ਭਰਾ ਮਾਤਾ ਭੈਣਾਂ ਦਾ ਧੰਨਵਾਦ ਕਰਦਾ ਜਿਨਾ ਨੇ ਇਨਾ ਪਿਆਰ ਸਤਿਕਾਰ ਦਿੱਤਾ ਭਰਾ ਘੁੱਦੇ ਨੂੰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ । ਘੁੱਦੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਨੂੰ ਏਨਾ ਦੇ ਨਾਲ ਮੁਲਕਾਤ ਕਰਵਾਈ ਸਾਨੂੰ ਬਹੁਤ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @harrydhesi7388
    @harrydhesi7388 Місяць тому +2

    ਵਾਹ ਜੀ ਵਾਹ,ਅੰਮ੍ਰਿਤ ਵੀਰ ਅੱਜ ਤਾਂ ਬਹੁਤ ਹੀ ਕਮਾਲ ਕਰ ਦਿੱਤੀ ।ਸਾਰਾ ਬਲੌਗ ਬਹੁਤ ਹੀ ਵਧੀਆ ਸੀ ।ਬੇਦੀ ਸਾਹਿਬ ਦੇ ਉਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਕਿਰਪਾ ਹੈ ।ਹੋਵੇ ਵੀ ਕਿਓਂ ਨਾ,ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਬਤੀਤ ਕਰ ਰਹੇ ਹਨ ।ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਹੋਰ ਵੀ ਬਹੁਤ ਤਰਕੀ ਕਰਨ ।ਅੰਮ੍ਰਿਤ ਵੀਰ ਤੇਰੇ ਉਤੇ ਵੀ ਮਹਾਰਾਜ ਆਪਣੀ ਕਿਰਪਾ ਬਣਾਈ ਰੱਖਣ ਅਤੇ ਤੁਸੀਂ ਆਪਣੇ ਸਫ਼ਰ ਵਿੱਚ ਬਹੁਤ ਖੁਸ਼ ਰਹੋ ।ਕਨੇਡਾ ਤੋਂ ਢੇਰ ਸਾਰਾ ਪਿਆਰ ।

  • @sukhdebgill4016
    @sukhdebgill4016 Місяць тому +4

    ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਬਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਦਾ ਬਹੁਤ ਤਰੱਕੀਆਂ ਕੀਤੀਆਂ ਨੇ ਵਾਹਿਗੁਰੂ ਚੜਦੀ ਕਲਾ ਚ ਰਖੇ ਉਨਾਂ ਸਰਦਾਰਾਂ ਨੂੰ ❤❤❤

  • @ravinderdablair
    @ravinderdablair 29 днів тому +2

    ਅਫਰੀਕਾ ਵਿੱਚ ਰਹਿ ਰਹੇ ਸਾਰੇ ਸਿੱਖ ਪਰਿਵਾਰ ਬਹੁਤ ਵਧੀਆ ਅਤੇ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸੁੰਦਰ ਅਤੇ ਪਿਆਰੇ ਗੁਰਦੁਆਰਾ ਸਾਹਿਬ ਜੀ ਬਣਾਏ ਹਨ। ਅਸੀਂ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਉਨ੍ਹਾਂ 'ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ।

  • @GurmeetSingh-ue8md
    @GurmeetSingh-ue8md Місяць тому +2

    ਅੰਮ੍ਰਿਤਪਾਲ ਸਿੰਘ ਘੈਂਟ ਬਾਈ ਜੀ ਆਪ ਬਹੁਤ ਹੀ ਸੋਹਣੇ ਢੰਗ ਨਾਲ ਪੰਜਾਬੀ ਲੋਕਾਂ ਦੇ ਕੰਮਕਾਜ ਦਿਖਾ ਰਹੇ ਹੋ, ਗੁਰੂ ਮਹਾਰਾਜ ਆਪਣੇ ਪੰਜਾਬੀ ਪਰਿਵਾਰਾਂ ਦੇ ਕੰਮਕਾਜ ਨੂੰ ਹੋਰ ਵਧਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @KulbirSingh-cb2oh
    @KulbirSingh-cb2oh Місяць тому +6

    ਬਹੁਤ ਵਧੀਆ ਧਾਗਾ ਫੈਕਟਰੀ ਖੁਸ਼ੀ ਹੁੰਦੀ ਹੈ ਸਾਰੇ ਸਰਦਾਰਾ ਦੇ ਕਾਰੋਬਾਰ ਵੇਖ ਕੇ ਸਰਦਾਰ ਜੀ ਦਾ ਪਿੰਡ ਨਹੀਂ ਦਸਿਆ ਜਿਲਾ ਮੋਗਾ ਹੀ ਦੱਸਿਆ ਹੈ ਧੰਨਵਾਦ ❤❤❤❤

    • @Primekhalastv
      @Primekhalastv Місяць тому

      ਨੱਥੂਵਾਲਾ ਮੋਗਾ

    • @baldevsidhu7719
      @baldevsidhu7719 20 днів тому

      @@Primekhalastvਨਥੂਵਾਲਾ ਵੀ 2 ਹਨ ਜੀ ਇਕ ਤਾ ਨਥੂਵਾਲਾ ਜਦੀਦ ਹੈ ਜੀ

  • @rupindersinghbinepal3173
    @rupindersinghbinepal3173 Місяць тому +3

    ਸਤਿ ਸ੍ਰੀ ਅਕਾਲ ਅੰਮ੍ਰਿਤਪਾਲ ਸਿੰਘ ਜੀ, ਬਹੁਤ ਜਾਣਕਾਰੀ ਭਰਭੂਰ ਹੈ ਅੱਜ ਦਾ ਬਲੋਗ, ਝੰਡੇ ਗੱਡੇ ਪਏ ਪੰਜਾਬੀ ਵੀਰਾਂ ਨੇ, ਧੰਨਵਾਦ ਉਨ੍ਹਾਂ ਵੀਰਾਂ ਦਾ ਜੋ ਆਪ ਨਾਲ ਐਨਾ ਪਿਆਰ ਸਤਿਕਾਰ ਦੇ ਰਹੇ ਹਨ ਓਹਦੇ ਨਾਲ ਸਾਡੇ ਵੱਲੋ ਪਿਆਰ ਸਤਿਕਾਰ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਏਨੀ ਜਾਣਕਰੀ ਦੇ ਰਹੇ ਹੋ
    🙏🙏🙏ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏🙏❤ਦਿਲੋਂ 🙏

  • @WisekingTrades
    @WisekingTrades Місяць тому +5

    Tusi pehle Punjabi vlogger ho jis nu eni value ditti gayi kise factory OWNER wallon , CEO wallon , STAFF wallon . Te tusi deserve 🎉 vi karde on . Keep on going . Punjabis and Punjabi Diaspora Zindabad Zindabad Zindabad 🎉

  • @SatnamSingh-qh3le
    @SatnamSingh-qh3le Місяць тому +3

    ਅੱਜ ਤਾਂ ਬਹੁਤ ਵਧੀਆ ਗੱਲਬਾਤ ਹੋਈ ਆ ,ਕੱਪੜਾ ਉਦਯੋਗ ਦੀ ਪੂਰੀ ਜਾਣਕਾਰੀ ਲਈ ਧੰਨਵਾਦ।

  • @chiranjeev-r2f
    @chiranjeev-r2f Місяць тому +5

    All in one ( yarn making+ Dyeing+ knitting+ Fabrication+ printing + Stitching+ cutting+ packing) everything under one Roof 🎉 Waah Bedi Saab👍💯

    • @kisankaur4459
      @kisankaur4459 14 днів тому

      true...under one Roof everything, But no fresh Air under-roof for workers, POOR KALE

  • @MasterOnWheels
    @MasterOnWheels Місяць тому +7

    ਘੁੱਦਾ ਬਾਈ ਨੇ ਨਾ ਸਿਰਫ ਗੁਰੂਘਰ ਦਿਖਾਏ,ਸਗੋਂ ਇੱਕੋ ਸਫਰ ਚ ਕਈ ਸਾਰੇ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ,ਸ਼ੇਰ ਚੀਤੇ ਦਿਖਾਏ,ਝੀਲਾਂ ਪ੍ਰਵਾਸੀ ਪੰਛੀ ਆਦਿ।ਇੰਨਾ ਕੁਝ ਦਿਖਾਇਆ ਕਿ ਵੀਰ ਦਾ ਇਹ ਸਫਰ ਇਤਿਹਾਸਕ ਬਣਦਾ ਜਾ ਰਿਹਾ ਹੈ।
    Thanks and lots of love❤❤❤

  • @amriksingh6828
    @amriksingh6828 Місяць тому +14

    ਕੱਪੜਾ ਬਣਦਾ ਪਹਿਲੀ ਵਾਰੀ ਵੇਖਿਆ ਬਾਈ ਜੀ ਆਪ ਵੱਲੋਂ ਪੂਰਾ ਪ੍ਰੋਸੈਸ ਵਿਖਾ ਦਿੱਤਾ ਗਿਆ ਵੀਡੀਓ ਦੇਖ ਕੇ ਆਨੰਦ ਆ ਗਿਆ

  • @Baljeetsran-e9w
    @Baljeetsran-e9w Місяць тому +1

    ਜਿਉਂਦਾ ਰਹਿ ਵੀਰ ਜੀ ਜੋ ਅਸੀਂ ਸੁਪਨੇ ਵਿਚ ਵੀ ਨਹੀਂ ਦੇਖਿਆ ੳਹ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੇਖਾ ਦਿੱਤਾ ਬਹੁਤ ਬਹੁਤ ਧੰਨਵਾਦ ਬਾਈ ਜੀ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਜੀ

  • @bharatsidhu1879
    @bharatsidhu1879 12 днів тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਕੱਪੜੇ ਦੀ ਫੈਕਟਰੀ ਦਖੌਣ ਲਈ ਬਹੁਤ ਵੱਧੀਆ ਜਾਣਕਾਰੀ ਮਿੱਲੀ ਤੁਹਾਡਾ ਅੱਜ ਦਾ ਵਲੌਗ ਦੇਖਕੇ ਅੱਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆ । ਪਰਮਾਤਮਾ ਸੱਬ ਨੂੰ ਤੱਰਕੀ ਦੇਵੇ ।

  • @manjitsingh132
    @manjitsingh132 Місяць тому +4

    ਸਤਿ ਸ੍ਰੀ ਅਕਾਲ ਬੇਟਾ ਜੀ ਨਕੂਰੂ ਵਿਚ ਪੰਜਾਬੀਆਂ ਦੀ ਫੈਕਟਰੀ ਦੇਖ ਕੇ ਬਹੁਤ ਚੰਗਾ ਲੱਗਿਆ very good

  • @Ravinder324R
    @Ravinder324R 22 дні тому +1

    Very nice.God bless to Bedi Sahib and his family.Also God bless to Ghudda beta for showing the very good factory.🎉🌸🙏

  • @brarjee
    @brarjee Місяць тому +2

    ਬੁਲੰਦੀਆਂ ਦੀਆ ਰਾਹਾਂ ਵੱਲ ਬਹੁਤ ਤੇਜ਼ੀ ਨਾਲ ਵਧਦੇ ਕਦਮ
    Great work from ghuda singh
    Nice aproch

  • @naveenmarwaha5921
    @naveenmarwaha5921 Місяць тому +3

    ਸਤਿ ਸ੍ਰੀ ਅਕਾਲ ਘੁੱਦਾ ਜੀ
    ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਹੈ
    ਸ਼ੁਰੂ ਤੋਂ ਅਕੀਰ ਤੱਕ ਕਪੜੇ ਦਾ ਸਫ਼ਰ ਦਿਖਾਣ ਲਈ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ
    ਪਰਮਾਤਮਾ ਤੁਹਾਨੂੰ ਸਿਹਤ ਬਖਸ਼ੇ
    ਮੈ ਇਕ ca ਹਾਣ ਸੋ ਮੇਰੇ ਲਈ ਇਹ ਬਹੁਤ ਵਧੀਆ ਤੇ ਨੋਲੇਜ ਵਾਲੀ ਵੀਡੀਓ ਹੈ
    ਰੱਬ ਰਾਖਾ
    ਰਾਮ ਰਾਮ ਜੀ

  • @babbutanejavlogs4944
    @babbutanejavlogs4944 Місяць тому +3

    🙏🫶🌹❤️🫶 ਵੀਰ ਜੀ ਪਹਿਲੀ ਵਾਰ ਫੈਕਟਰੀ ਵੇਖੀ ਆ ਕੱਪੜੇ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਫਰ ਚੜਹਦੀ ਕਲਾ ਚ ਰਹੇ 🙏🫶🌹🌹💐💐

  • @JaswantSingh-ur2um
    @JaswantSingh-ur2um Місяць тому +2

    ਬਹੁਤ ਵਧੀਆ ਲੱਗਿਆ ਜੀ ਸਭ ਨੂੰ ਕਪੜੇ ਜਾਨਕਾਰੀ ਮਿਲ਼ੀ ਬਾਕੀ ਪੰਜਾਬੀਆਂ ਨੂੰ ਉਹਨਾਂ ਦੇ ਕੰਮ ਲਈ ਵਧਾਈ ਹੋਵੇ ਜੀ ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਮੋਰਾਂਵਲੀ ਜ਼ਿਲ੍ਹਾ ਫ਼ਰੀਦਕੋਟ

  • @BSSK1182
    @BSSK1182 Місяць тому +2

    ਕਿਆ ਬਾਤ ਹੈ ਅਮ੍ਰਿਤਪਾਲ ਸਿੰਘ ਘੁੱਦਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ 💕 🥀 🌹

  • @GurpreetSingh-ui7vq
    @GurpreetSingh-ui7vq Місяць тому +2

    ਬਹੁਤ ਵਧੀਆ ਜੀ ਘੈਂਟ ਵੀਡੀਓ ਜੀ ਘੈਂਟ ਜਾਣਕਾਰੀ, ਵਾਹਿਗੁਰੂ ਜੀ ਤੁਹਾਨੂੰ ਅਤੇ ਕੀਨੀਆ ਦੇ ਪੰਜਾਬੀ ਸਿੱਖ ਪਰਿਵਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @JagdevSinghSamra
    @JagdevSinghSamra Місяць тому +6

    ਬਹੁਤ ਹੀ ਸਾਨਦਾਰ ਕਾਰੋਬਾਰ ਹੈ ਪੰਜਾਬੀ ਭਰਾਵਾਂ ਦਾ। ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ 🙏🙏।

  • @Rachhpalsingh90
    @Rachhpalsingh90 Місяць тому +2

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਵੀਰ ਕੱਪੜੇ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @GurtejDhillonGurtejkhalsa
    @GurtejDhillonGurtejkhalsa Місяць тому +5

    ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।।

  • @waheguruji55
    @waheguruji55 9 днів тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽 ਛੋਟੇ ਵੀਰ ਜੀ ਤੁਹਾਡੀ ਬਹੁਤ ਮਿਹਰ ਬਾਨੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੂਰ ਦੁਰਾਡੇ ਦੇ ਦਰਸਨ ਕਰਾਂ ਦਿੱਤੇ 🙏🏽

  • @Karnail-x3d
    @Karnail-x3d Місяць тому +1

    ਬਹੁਤ ਵਧੀਆ ਜਾਣਕਾਰੀ ਪੰਜਾਬੀ ਵੀਰਾਂ ਵੇ ਦੀ ਚੜ੍ਹਦੀਕਲਾ ਵੇਖ ਕੇ ਬਹੁਤ ਮੁਬਾਰਕਾਂ

  • @gurmelsingh8065
    @gurmelsingh8065 Місяць тому +2

    ਨਵੀਂ ਚੀਜ਼ ਦਿਖਾਉਣ ਲਈ ਧੰਨਵਾਦ ਜੀ।CEO ਸਾਹਿਬ ਨੇ ਮਿਹਨਤ ਕਰਕੇ ਸਮਝਾਇਆ। ਧੰਨਵਾਦ।

  • @BalbirSingh-gv6zx
    @BalbirSingh-gv6zx Місяць тому +1

    ਘੁੱਦੇ ਵੀਰ ਤੇਰੀ ਪੇਸ਼ਕਾਰੀ ਕਮਾਲ ਦੀ ਆ. ਜੁੱਤੀਆਂ ਪਾਲਸ਼ ਕਰਨ ਵਾਲ਼ੇ ਤੋਂ ਲੈ ਕੇ ਇੰਡਸਟਰੀ ਦੇ ਮਾਲਕਾਂ ਤੱਕ ਤੇਰੇ ਲਫ਼ਜ਼ਾਂ ਦੀ ਚੋਣ ਅਗਲੇ ਦੇ ਇੱਜਤ ਮਾਣ ਦਾ ਖਿਆਲ ਦਿੱਲ ਨੂੰ ਬੜਾ ਸਕੂਨ ਦਿੰਦਾ ਧੰਨਵਾਦ ❤️❤️🙏🙏

  • @jaskiratbains9800
    @jaskiratbains9800 Місяць тому +1

    ❤❤❤❤❤❤🇨🇦
    ਬਹੁਤ ਵਧੀਆ ਬਲੋਗ ਸੀ ਵੀਰ ਜੀ
    ਬਹੁਤ ਪਿਆਰ ਸਤਿਕਾਰ🙏🏻

  • @DilbagBrar-f1v
    @DilbagBrar-f1v Місяць тому +1

    ਵਾਹ ਜੀ, ਬਾਪੂ ਜੀ ਸਾਡੇ ਮੋਗੇ ਤੋਂ ਨੇ... ਬਾਪੂ ਜੀ ਆਓ ਕਦੇ ਦੇਖੋ ਹੁਣ ਮੋਗੇ ਨੇ ਵੀ ਕਿੰਨੀ ਤਰੱਕੀ ਕਰ ਲਈ ਆ,,, ਦੁੱਧ ਦੀ ਸਭ ਤੋਂ ਵੱਡੀ ਡੇਅਰੀ ਜਾਂ ਆਖੀਏ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਦੀ ਸਭ ਤੋਂ ਵੱਡੀ ਫੈਕਟਰੀ ਨੈਸਲੇ ਡੇਅਰੀ ਮੋਗਾ ਵਿੱਚ ਈ ਆ,,, ਪਰ ਹੁਣ ਤਾਂ ਅੱਧੋ ਘੱਟ ਰਹਿ ਗਈ,, ਸਾਡੇ ਲੀਡਰਾਂ ਦੀਆਂ ਮਾੜੀਆਂ ਨੀਤਾਂ ਕਾਰਨ..... ਨਹੀਂ ਤਾਂ ਦੇਖੋ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ, ਨੈਸਲੇ ਕਰਕੇ........ ਕਦੇ ਮਾਰੋ ਗੇੜਾ ਬਾਪੂ ਜੀ ਤੇ ਆਪਾਂ ਘੁੱਦੇ ਵੀਰ ਨੂੰ ਵੀ ਬੁਲਾ ਲਵਾਂਗੇ, ਤੁਸੀਂ ਦੱਸਿਓ ਪਹਿਲਾਂ ਕੀ ਕੁਝ ਤੇ ਕਿੱਥੇ ਕਿੱਥੇ ਹੁੰਦਾ ਸੀ ਮੋਗੇ ਚ....... ਬਹੁਤ ਬਹੁਤ ਪਿਆਰ ਜੀ ਸਾਡੇ ਵੱਲੋ ❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻

  • @SukhwantSingh-f3o
    @SukhwantSingh-f3o Місяць тому +2

    ਪੰਜਾਬੀ ਭਰਾ ਨੇ ਬਹੁਤ ਤਰੱਕੀ ਕੀਤੀ ਹੈ ਮਨ ਬਹੁਤ ਖੁਸ਼ ਹੋਇਆ ਬਹੁਤ ਤਰੱਕੀ ਕਰਨ ❤❤❤❤ 49:24

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਵਧੀਆ ਵਲੌਗ। ਚੜ੍ਹਦੀ ਕਲਾ ਰਹੇ

    • @visakhasidhu3710
      @visakhasidhu3710 Місяць тому +2

      ਕਪੜੇ ਬਾਰੇ ਵਧੀਆ ਜਾਣਕਾਰੀ

  • @TarsemSingh-cn6cn
    @TarsemSingh-cn6cn 29 днів тому

    ਬਹੁਤ ਹੀ ਜਾਣਕਾਰੀ ਭਰਪੂਰ ਵੱਖਰਾ ਵਲੌਗ ਚੰਗੀ ਜਾਣਕਾਰੀ ਮਿਲੀ ਧੰਨਵਾਦ ਬਾਈ ਤੇ ਧੰਨਵਾਦ ਉਨ੍ਹਾਂ ਵੀਰਾਂ ਦਾ ਜਿੰਨਾ ਨੇ ਜਾਣਕਾਰੀ ਦਿੱਤੀ।

  • @bahadursingh9718
    @bahadursingh9718 19 днів тому

    ਪੱਤਰਕਾਰ ਵੀਰੇ ਇਸ ਸਰਦਾਰ ਵੀਰੇ ਨੂੰ ਸ਼ਤ ਸ੍ਰੀ ਆਕਾਲ। ਵਾਹਿਗੁਰੂ ਇਸ ਵੀਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ

  • @lakhvindersingh4955
    @lakhvindersingh4955 28 днів тому +1

    जानकारी से भरपूर वीडियो धन्यवाद अम्रत

  • @bhavneetbhangu1248
    @bhavneetbhangu1248 Місяць тому +19

    Bohot shaandar video veere👌🏼👌🏼 Awesome video and voice over Paji😊 ਨਕੁਰੂ ਵਿੱਚ ਤੁਹਾਡੀ ਆਖਰੀ ਵੀਡੀਓ ਦਾ ਹਿੱਸਾ ਬਣਨ ਦਾ ਮੈਨੂੰ ਸੱਚਮੁੱਚ ਬਹੁਤ ਮਜ਼ਾ ਆਇਆ ਅਤੇ ਹੁਣ ਤੁਹਾਡੀਆਂ ਵੀਡੀਓਜ਼ ਵਿੱਚ ਤੁਹਾਡੀ ਯਾਤਰਾ ਨੂੰ ਦੇਖਾਂਗਾ, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ

    • @AmritPalSinghGhudda
      @AmritPalSinghGhudda  Місяць тому +6

      Lots of love ਭਲਵਾਨ ਸਾਬ੍ਹ

    • @gurdialsingh3131
      @gurdialsingh3131 Місяць тому +3

      Tusi tan veer ji nal nal hi ghum rahe ho Aps ghudda ji de verry verry tnx ji punjab punjabi jindabad wmk ji waheguru ji

    • @bhavneetbhangu1248
      @bhavneetbhangu1248 Місяць тому +1

      @@AmritPalSinghGhudda lots of love veere🙏🏻❤

    • @bhavneetbhangu1248
      @bhavneetbhangu1248 Місяць тому +1

      @@gurdialsingh3131 Hanji bohot Kirpa Ji 🙏🏻 Waheguru Ji di bohot Mehar si Ji. Hanji Paji, Waheguru Ji Ka Khalsa, Waheguru Ji Ki Fateh 🙏

    • @PardeepVicky-hf7dv
      @PardeepVicky-hf7dv Місяць тому +1

      ਜਿੰਨੀ ਨਿਮਰਤਾ ਤੁਹਾਡੇ ਸੁਭਾਅ ਵਿੱਚ ਦੇਖੀ ਵੀਰੇ ਮਨ ਬਹੁਤ ਖੁਸ ਹੋਇਆ ਆਹ ਕੁਛ ਪੰਜਾਬ ਚ ਬਹੁਤ ਘੱਟ ਰਿਹਾ Respect bai 🙏🏻@bhavneetbhangu1248

  • @Ranjodhkaur-j7n
    @Ranjodhkaur-j7n Місяць тому +1

    ਅੰਮ੍ਰਿਤ ਵੀਰ ਅੱਜ ਦੀ ਵੀਡਿਓ ਰਾਹੀਂ ਕਪੜੇ ਦੀ ਪ੍ਰੋਸੈਸਿੰਗ ਬਾਰੇ ਵਧੀਆ ਜਾਣਕਾਰੀ ਮਿਲੀ। ਧੰਨਵਾਦ ਤੇ ਚੜਦੀ ਕਲਾ 🙏

  • @ArjunSingh-pm1jj
    @ArjunSingh-pm1jj Місяць тому +1

    ਬਹੁਤ ਵਧੀਆ ਬਾਈ ਵਧੀਆ ਤਰੀਕੇ ਨਾਲ ਦਿਖਾਈਆਂ ਕੱਪੜਾ ਤਿਆਰ ਹੁੰਦਾ ਬਹੁਤ ਬਹੁਤ ਧੰਨਵਾਦ ਬਾਈ ਘੁਦਾ ਜੀ ❤❤

  • @amritbhamra7127
    @amritbhamra7127 Місяць тому +1

    ਬਹੁਤ ਸੋਹਣੀ ਜਾਣਕਾਰੀ ਪੇਸ਼ ਕੀਤੀ ਬਾਈ ਸਿਆਂ।

  • @ArjunSingh-100
    @ArjunSingh-100 Місяць тому +1

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਬੋਹੁਤ ਬੋਹੁਤ ਸ਼ਾਨਦਾਰ ਵੀਡੀਓ, ਪੂਰੀ ਤੱਸਲੀ ਨਾਲ ਜਾਣਕਾਰੀ ਦਿੱਤੀ ਹੈ। ਇਕ ਬੋਹੁਤ ਉਤਲੇ ਦਰਜੇ ਦਾ ਵੀਡੀਓ 👍 ਬੋਹੁਤ ਸ਼ਾਨਦਾਰ ਕੰਮ ਕੀਤਾ ਹੈ ਤੁਸੀ ਇਸ ਸੀਰੀਜ਼ ਚ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @RanjitSingh-jf6nv
    @RanjitSingh-jf6nv Місяць тому +1

    ਇਹ ਵੀਡੀਓ ਬਹੁਤ ਬਹੁਤ ਬਹੁਤ ਹੀ ਸੋਹਣੀ ਬਣਾਈ ਗਈ ਹੈ ਘੁੱਦੇ ਵੀਰ ਜੀ ਚੜਦੀਕਲਾ ਵਿੱਚ ਰਹਿ,,, ਸਤਿ ਸ੍ਰੀ ਅਕਾਲ ਵੀਰ ਜੀ

  • @RaviSharma-rt3uy
    @RaviSharma-rt3uy 11 днів тому

    Sat shri akal ji sare viewers nu and apne youtuber 22 nu jihre ceo mukesh ji ne oh mere real brother in law ne bhot hardworking person ne and apne Hard work naal eh success layi hai so this is the live example of hardwork so asi v sare 2025 ch ehda hi life ch koi na koi success layiye god bless saria nu

  • @MohinderSingh-y4g
    @MohinderSingh-y4g Місяць тому +1

    ਸਤਿ ਸ੍ਰੀ ਆਕਾਲ ਜੀ
    ਕੱਪੜੇ ਦਾ ਕਾਰੋਬਾਰ
    ਜਾਣਕਾਰੀ ਬਹੁਤ ਵਧੀਆ ਲੱਗੀ
    ਫਰੀਦਕੋਟ

  • @waraich_Jutt
    @waraich_Jutt Місяць тому +1

    Apne bandeya di africa ch kamyabi vekh ke dil khush hogya. Good job Ghudde veer. Bot vadiya a sarri series. Baba mehar karre ❤

  • @manjindersinghsidhu1275
    @manjindersinghsidhu1275 Місяць тому +2

    ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ

  • @KuldeepSingh-no7hl
    @KuldeepSingh-no7hl 7 днів тому

    ਬਾਈ ਜੀ ਤੁਹਾਡੇ ਤੇ ਮਾਣ ਆ ਸਾਨੂੰ ਸਾਨੂੰ ਐਡੀ ਵਧੀਆ ਜਾਣਕਾਰੀ ਦਿੱਤੀ ਸਾਨੂੰ ਕੱਪੜੇ ਬਣਦਾ ਦੱਸਿਆ ਸਲੂਟ ਆ ਬਾਈ ਤੁਹਾਨੂੰ

  • @Yuvrajmanraj-ym2013
    @Yuvrajmanraj-ym2013 Місяць тому +1

    ਪੰਜਾਬ ,ਪੰਜਾਬੀ ,ਪੰਜਾਬੀਅਤ ਤੇ ਅਮ੍ਰਿਤਪਾਲ ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣ ❤

  • @simarsandhu4657
    @simarsandhu4657 Місяць тому

    ਬਹੁਤ ਵਧੀਆ ਜਾਣ-ਪਛਾਣ ਸਾਨ ਪੰਜਾਬ ਪੰਜਾਬੀਆਂ ਦੀ ਧੰਨਵਾਦ ਬਾਈ ਜੀ❤👌

  • @VikramjitVicky-xg6qv
    @VikramjitVicky-xg6qv Місяць тому +1

    ਬਹੁਤ ਵਧੀਆ ਜਾਣਕਾਰੀ ਵੀਰ

  • @SatnamSingh-fe3tg
    @SatnamSingh-fe3tg Місяць тому +3

    Dhan Guru Nanak Dev g Chadikala Rakhna 🙏

  • @karamjeetsingh5666
    @karamjeetsingh5666 Місяць тому +13

    ਬਾਈ ਅੰਮ੍ਰਿਤਪਾਲ ਜੀ ਕੀ ਹਾਲ ਹੈ ਜੀ। ਬਾਈ ਜੀ ਇੱਥੇ ਇਹ ਜਰੂਰ ਦਿਖਾਇਓ ਕਿ ਇਹ ਡਾਇੰਗ ਦਾ ਪਾਣੀ ਕਿੱਥੇ ਅਤੇ ਕਿਵੇਂ ਖਤਮ ਕਰਦੇ ਹਨ। ਇਹ ਦੇਖਣਾ ਹੈ ਕਿ ਸਾਡੇ ਲੂਧਿਆਣਾ ਵਾਲੇ ਇਹਨਾਂ ਤੋਂ ਵਧੀਆ ਤਰੀਕਾ ਵਰਤਦੇ ਹਨ ਜਾਂ ਘਟੀਆ। ਆਪਣੇ ਤਾਂ ਬਾਈ ਪਾਣੀ ਚ ਬਹੁਤ ਹਾਈ ਲੈਵਲ ਤੇ ਕੈਂਸਰ ਫੈਲਾ ਰਹੇ ਹਨ ਇਹ ਡਾਂਇੰਗਾ ਵਾਲ਼ੇ।

    • @Lal_singh1
      @Lal_singh1 Місяць тому

      ਉਹ ਡਰਾਈ ਡਾਇੰਗ ਕਰਦੇ ਹਨ ਪਾਣੀ ਤਾਂ ਕਿਤੇ ਦਿਸਿਆ ਹੋਵੇ ਤਾਂ ਦੱਸੋ।

  • @ramanbehal267
    @ramanbehal267 10 днів тому

    Very proud of this family 🎉
    ਬਹੁਤ ਵਧੀਆ ਜੀ

  • @KuldipSINGH-g5l
    @KuldipSINGH-g5l Місяць тому +5

    ਸਤਿ ਸ੍ਰੀ ਅਕਾਲ ਵੀਰੇ ਸਾਰਿਆ ਨੂੰ. ..ਬੋਹਤ ਧੰਨਵਾਦ ਦੁਨੀਆਂ ਵਿਖੌਣ ਨੂੰ ..ਸਾਡੇ ਮੋਗੇ ਜਿਲੇ ਦਾ ਬਾਪੂ

  • @pmjk8937
    @pmjk8937 Місяць тому

    Bahut vadhia . First time pta lagga ki kive zero ton fabric banda aa te fer clothes sew kite jande aa.Thanks bete.

  • @sajjansingh8897
    @sajjansingh8897 Місяць тому +2

    ਬਹੁਤ ਸੁਚੱਜੇ ਢੰਗ ਨਾਲ ਸਮਝਾਇਆ ਭਾਅ

  • @amarjeetudhian2017
    @amarjeetudhian2017 21 день тому

    Kenya ਦੇ ਵਾਸੀਅਆਂ ਦੀ business ਵਿਚ ਤਰਕੀ ਦੇਖ ਦਿਲ ਥਹੁਤ ਖੁਸ਼ ਹੋਇਅਆ
    Video is excellent .Fist time seen how clothes are made fron scratch .😂Thanks Amritpal . Well done ,keep safe .

  • @nirbhay12
    @nirbhay12 Місяць тому +1

    Bhut hi shandar bai ji
    Bhut kus sikan nu milya
    Dhanwad❤

  • @bhupinder..........1503
    @bhupinder..........1503 Місяць тому +2

    ਕੁੱਲ ਮਲਾ ਕੇ ਗੱਲ ਇਹ ਆ ਵੀ ਕਾਲ਼ੇ ਇਮਾਨਦਾਰ ਵੀ ਆ ਤੇ ਮਿਹਨਤੀ ਵੀ

  • @FatehSidhu3876
    @FatehSidhu3876 Місяць тому +1

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @palasinghdhillon9567
    @palasinghdhillon9567 Місяць тому +1

    ਓ ਪੁਤਰਾ ਤੇਰੀਆਂ ਵੀਡੀਓ ਨੂੰ ਉਡੀਕ ਦਾ ਰਹਿੰਦਾ ਹਾ,ਵਾਹਿਗੁਰੂ ਮਿਹਰਾਂ ਰੱਖਣ।

  • @HardeepSingh-h5v
    @HardeepSingh-h5v Місяць тому +5

    ਸਤਿ ਸ੍ਰੀ ਅਕਾਲ ਵੀਰ ਜੀ ਕੱਲ ਕੀ ਗੱਲ ਹੋ ਗਈ ਵੀਡੀਓ ਨਹੀਂ ਪਾਈ ਹੋਰ ਸਿਹਤ ਤਾਂ ਠੀਕ ਹੈ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ 💕💕💕💕💕

  • @mahindersingh7136
    @mahindersingh7136 Місяць тому +1

    ਨਪੂਰੂ ਦੀ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਤਨਜ਼ਾਨੀਆ ਦੇਸ਼ ਬਾਰੇ ਸਫ਼ਰਨਾਮਾ ਸਾਂਝਾ ਕੀਤਾ ਬਹੁਤ ਵਧੀਆ ਹੈ ਜੀ

    • @mahindersingh7136
      @mahindersingh7136 Місяць тому

      ਤਨਜ਼ਾਨੀਆ ਦੀ ਥਾਂ ਕੀਨੀਆ

  • @MANJEETSINGH-nz1qh
    @MANJEETSINGH-nz1qh Місяць тому +1

    ਸਤਿ ਸ੍ਰੀ ਆਕਾਲ ਬਾਈ ਜੀ A to z ਤੱਕ ਸਾਰੀ ਜਾਣਕਾਰੀ ਉਹ ਵੀ ਬਰੀਕੀ ਵਿੱਚ ❤❤❤ਜੱਟਾ ਖਿੱਚੀ ਰੱਖ ਕੰਮ ਨੂੰ 👍👍

  • @pargatSingh-cr4uk
    @pargatSingh-cr4uk Місяць тому +1

    ਵੀਰ ਜੀ ਇਹ ਕਪੜਾ ਫੈਕਟਰੀ ਦੇਖ ਕੇ ਮਨ ਬਾਗੋ ਬਾਗ ਹੋ ਗਿਆ ਜੀ ❤❤❤❤❤❤❤❤❤

  • @maninderjaswal7828
    @maninderjaswal7828 Місяць тому +1

    Vary good thanks ghuda 22

  • @JagdevSinghSamra
    @JagdevSinghSamra Місяць тому +4

    ਵੱਡੀਆਂ ਕੰਪਨੀਆਂ ਸਿਰਫ ਆਪਣਾ ਲੇਬਲ ਲਾ ਦਿੰਦੀਆਂ ਹਨ ਪਰ ਤਿਆਰ ਕਰਨ ਵਾਲੇ ਸਾਡੇ ਸਰਦਾਰ ਹਨ।

  • @pappikenya
    @pappikenya Місяць тому +1

    Superb I know the Bedi Family most respectful and humble people 🌹🙏

  • @GursahibSingh-kx9bd
    @GursahibSingh-kx9bd Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ਨਾਭਾ

  • @rajwantdhandwar9698
    @rajwantdhandwar9698 Місяць тому +1

    So knowledgeable vlog today, keep up the great effort to make it possible 🙏🥰

  • @ArjunSingh-ju3qz
    @ArjunSingh-ju3qz Місяць тому

    Nice coverage of textile. Thanks a lot to CEO sahib

  • @GogaGarcha
    @GogaGarcha Місяць тому +1

    Bahut ghaint jaankari Ghude veer

  • @ranjitclothhouse
    @ranjitclothhouse 29 днів тому

    Thanks veer ji ਬਹੁਤ ਵਧੀਆ ਲੱਗਿਆ ਵਧੀਆ ਜਾਣਕਾਰੀ ਦਿੱਤੀ

  • @manjindersinghsidhu1275
    @manjindersinghsidhu1275 Місяць тому +2

    ਚੜਦੀ ਕਲਾ ਵਿੱਚ ਰਹੋ

  • @jagirsandhu6356
    @jagirsandhu6356 Місяць тому +5

    ਸਿੱਖਾਂ ਪ੍ਰਤੀ ਸਰਕਾਰ ਦੇ ਰੱਵੀਆ ਬੱਹੁਤ ਵਧੀਆ ਜੀ ਮੇਨੂ ਲੱਗਦਾ ਕੇ ਕੰਨੀਆਂ ਪੰਜਾਬੀਆਂ ਪ੍ਰਤੀ ਚੰਗੀ ਸੋਚ ਰੱਖਦੇ ਹਨ ❤❤❤❤❤

  • @ParminderBrar-o9h
    @ParminderBrar-o9h 13 днів тому +1

    Very nice veer g moga 🎉🎉🎉🎉❤

  • @GagandeepSingh-oz7lj
    @GagandeepSingh-oz7lj 23 дні тому

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @hundalharinder8975
    @hundalharinder8975 Місяць тому +2

    ਚੜ੍ਹਦੀ ਕਲਾ ❤❤❤🎉🎉🎉🎉🎉

  • @LALSINGH-sc6pz
    @LALSINGH-sc6pz 28 днів тому

    excellent coverage, thank you.

  • @satnamsinghpurba9584
    @satnamsinghpurba9584 Місяць тому

    Bhut Sandar jankari satguru ji chardi kala ch rakhan 🌺🌺

  • @IqbalSingh-x6k
    @IqbalSingh-x6k Місяць тому

    ਰੋਜਾਨਾ ਨਵੀਂ ਜਾਣਕਾਰੀ ਤੇ ਆਪਣੇ ਲੋਕਾਂ ਦੀ ਕਾਮਯਾਬੀ ਵਾਹ ਕੀ ਬਾਤਾਂ ਨੇ ❤

  • @sandhugjatt
    @sandhugjatt Місяць тому +1

    ਬਹੁਤ ਸੋਹਣਾ ਕੰਮ ਕੀਤਾ ਬਾਈ ਕੱਲੀ ਕੱਲੀ ਗੱਲ ਸਮਝ ਆਈ

  • @BalwantSingh-wm6zy
    @BalwantSingh-wm6zy Місяць тому +1

    ਬਹੁਤ ਸੋਹਣੀ ਜਾਣਕਾਰੀ ਵੀਰ ਜੀ ਅੱਜ ਦੀ ਸਿੰਘ ਇੰਜ ਕਿੰਗ 44:23

  • @HarpeetKaur-we2qd
    @HarpeetKaur-we2qd Місяць тому +1

    ਬਹੁਤ ਵਧੀਆ ਵਲੌਗ 👍