2 ਵਾਰ ਮੰਤਰੀ ਬਣਦੇ-ਬਣਦੇ ਕਿਵੇਂ ਰਹਿ ਗਏ Chandumajra ? ਹਰ ਵਾਰ ਆਪਣੀ ਹੀ ਪਾਰਟੀ ਕਿਉਂ ਬਣ ਜਾਂਦੀ ਹੈ ਵੈਰੀ ? Akhar

Поділитися
Вставка
  • Опубліковано 7 чер 2024
  • 2 ਵਾਰ ਮੰਤਰੀ ਬਣਦੇ-ਬਣਦੇ ਕਿਵੇਂ ਰਹਿ ਗਏ Chandumajra ?
    ਹਰ ਵਾਰ ਆਪਣੀ ਹੀ ਪਾਰਟੀ ਕਿਉਂ ਬਣ ਜਾਂਦੀ ਹੈ ਵੈਰੀ ?
    Chandumajra ਤੋਂ ਸੁਣੋ Tohra ਤੇ Badal ਦੇ ਦਿਲਚਸਪ ਕਿੱਸੇ
    #akhar #premsinghchandumajra #puraanekhund
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 229

  • @jaspindersingh9945
    @jaspindersingh9945 Місяць тому +35

    ਇਹ ਸੈਟਰ ਸਰਕਾਰ ਦਾ ਸਰਬਣ ਪੁੱਤ ਹੈ ਤਾ ਅਡਵਾਨੀ ਤੇ ਵਾਜਪਾਈ ਮੋਦੀ ਤਾ ਹਾ ਕਦਰ ਕਰਦਾ ਜੀ

  • @BalkarSingh-jb3wv
    @BalkarSingh-jb3wv Місяць тому +10

    ਇਤਹਾਸ,, ਏਨਾ ਦਾ ਮੁੰਹ ਕਾਲ਼ਾ ਕਰੂ

  • @gurcharanbadali4014
    @gurcharanbadali4014 Місяць тому +32

    ਗੁਰਚਰਨ ਸਿੰਘ ਟੌਹੜਾ ਇਸ ਨੂੰ ਸਿਆਸਤ ਵਿਚ ਲੈ ਕੇ ਪਰ ਇਸ ਨੇ ਟੋਹੜਾ ਸਾਹਿਬ ਨੂੰ ਵੀ ਧੋਖਾ ਦਿੱਤਾ ਸੀ

    • @rupindersran7248
      @rupindersran7248 Місяць тому +2

      ਉਹਕਿਵੇਂ?

    • @PawanKumar-wx2ml
      @PawanKumar-wx2ml Місяць тому +2

      Chandumajra ji Tohra sahib de pakke vishvas patar san.

    • @jyotigurm1406
      @jyotigurm1406 Місяць тому +2

      ਟੋਹੜਾ ਸਾਹਬ ਨਾਲ ਸਿਰਫ ਇਕ ਹੀ ਵੱਡਾ ਤੇ ਧੜੱਲੇਦਾਰ ਲੀਡਰ ਸੀ । ਟੋਹੜਾ ਨਾਲ ਚੰਦੂਮਾਜਰਾ ਆਖਰੀ ਵੇਲੇ ਤੱਕ ਰਹੇ

    • @balwinderbauranalisingh8666
      @balwinderbauranalisingh8666 Місяць тому

      D

    • @gulwantbhullar1065
      @gulwantbhullar1065 26 днів тому

      ਬਹੁਤ ਹੀ ਨੇਕ ਦਿਲ ਇਨਸਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਜੀ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਇਹ ਕਿਸੇ ਮਿੱਤ ਨਹੀਂ

  • @mangatsingh670
    @mangatsingh670 Місяць тому +39

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

  • @BalkarSingh-jb3wv
    @BalkarSingh-jb3wv Місяць тому +22

    ਪੰਜਾਬ , ਪੰਜਾਬੀਅਤ, ਸਿੱਖੀ, economy, ਪਾਣੀ, ਬਾਣੀ ਸਭ ਦਾ ਬੇੜਾ ਗਰਕ ਏਨਾ ਕੀਤਾ

  • @narindersingh2387
    @narindersingh2387 Місяць тому +14

    ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਸ਼ਰਾਰਤੀਆਂ ਵਿੱਚ ਘਿਰਿਆ ਹੋਇਆ ਹੈ

  • @baldevsinghgill6557
    @baldevsinghgill6557 Місяць тому +39

    ਹੁਣ ਹੀ ਕੁਝ ਸਟੈਂਡ ਲੈ ਲਉ ਮਹਾਰਾਜ

    • @kamaljitsingh8901
      @kamaljitsingh8901 Місяць тому +1

      ਕੱਚੇ ਸਟੈਂਡ ਨੀ ਲੈਂਦਾ ਹੁਣ ਆਖਰੀ ਸੱਟ ਮਾਰੂ

  • @nirmalsinghsidhu3098
    @nirmalsinghsidhu3098 Місяць тому +23

    ਚੰਦੂਮਾਜਰਾ ਜੀ ਗਲਤੀਆਂ ਤੁਹਾਡੀ ਪਾਰਟੀ ਤੋਂ ਹੋਈਆਂ ਹਨ ਜਦੋਂ ਤੱਕ ਤੁਸੀਂ ਲੋਕਾਂ ਵਿੱਚ ਨਹੀਂ ਵਿਚਰਦੇ ਲੋਕ ਪਾਰਟੀ ਹਿੱਤ ਨਹੀਂ ਰਹਿਣਗੇ 100 ਸਾਲ ਪੁਰਾਣੀ ਪਾਰਟੀ ਦਾ ਇਹ ਹਾਲ ਹੋਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਇੱਕ ਤਾਂ ਤੁਸੀਂ ਪਾਰਟੀ ਨੁੰ ਪੰਜਾਬ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੁਣ ਵਾਲੀ ਇਲੈਕਸ਼ਨ ਨੂੰ ਲੈਣ ਲਵੋ ਬੀਜੇਪੀ ਨਾਲ ਸਮਝੌਤਾ ਕਰਨ ਲਈ ਬੀਐਸਪੀ ਨਾਲ ਗੱਠਬੰਧਨ ਤੋੜ ਦਿੱਤਾ ਦੂਜਾ ਤੁਸੀਂ ਜਿਵੇਂ ਕਿਸੇ ਭੁਖੇ ਵਿਅਕਤੀ ਅਗੋਂ ਖਾਣੇ ਦੀ ਥਾਲੀ ਚੁਕ ਲਵੋ ਉਹ ਕੰਮ ਤੁਹਾਡੀ ਪਾਰਟੀ ਨੇ ਢੀਂਡਸਾ ਪ੍ਰੀਵਾਰ ਨਾਲ ਕੀਤਾ ਕਿਉਂ ਨਹੀਂ ਚੋਣ ਲੜਾਈ ਤੀਜਾ ਵਲਟੋਹਾ ਨੂੰ ਅਮ੍ਰਿਤਪਾਲ ਸਿੰਘ ਦੇ ਵਿਰੁੱਧ ਉਮੀਦਵਾਰ ਬਣਾ ਕੇ ਕੀਤੀ ਵੋਟਾਂ ਵੇਲੇ ਹੀ ਤੁਸੀਂ ਲੋਕਾਂ ਵਿੱਚ ਆਉਗੇ ਤਾਂ ਲੋਕ ਸਵੀਕਾਰ ਨਹੀਂ ਕਰਨਗੇ ਗਲਤੀਆਂ ਹੋਰ ਵੀ ਬਹੁਤ ਹਨ ਸਭਤੋਂ ਬੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਦਾ ਬਣਿਆ ਬਣਿਆ ਰਹੇਗਾ

    • @PawanKumar-wx2ml
      @PawanKumar-wx2ml Місяць тому

      BJP karke hi punjab de hinduan ne vote dee aur SAD ne sarkar da nigh mania.

  • @harbanssinghakhara608
    @harbanssinghakhara608 26 днів тому

    ਚੰਦੂਮਾਜਰਾ ਜੀ ਦੀ ਰੂਬਰੂ ਵਾਰਤਾ ਬਹੁਤ ਧਿਆਨ ਨਾਲ ਸੁਣੀ। ਜਿਵੇਂ ਇੰਨ੍ਹਾਂ ਅਕਾਲੀ ਰਾਜਨੀਤੀ ਵਾਰੇ ਜਾਣਕਾਰੀ ਦਿੱਤੀ, ਉਹ ਵਾਕਿਆ ਹੀ ਸੰਘਰਸ਼ ਇਤਿਹਾਸ ਸੀ। ਇਹ ਗੱਲਾਂ ਸਿੱਧ ਕਰਦੀਆਂ ਹਨ ਕਿ ਅਕਾਲੀ ਆਪ ਹੀ ਇੱਕ ਦੂਜੇ ਦੀ ਵਿਰੋਧਤਾ ਕਰਦੇ ਰਹੇ ਹਨ। ਅੱਜ ਜੋ ਦੁਰਗਤੀ ਅਕਾਲੀ ਦਲ ਦੀ ਹੋ ਰਹੀ ਹੈ, ਉਸ ਲਈ ਲੀਡਰਾਂ ਦੀ ਆਪਸੀ ਫੁੱਟ ਹੀ ਮੁੱਖ ਕਾਰਨ ਹੈ। ਬਾਕੀ ਫੇਰ।

  • @BalkarSingh-jb3wv
    @BalkarSingh-jb3wv Місяць тому +9

    ਏਨਾ ਪੰਜਾਬ ਬੇਰਹਿਮੀ ਨਾਲ ਉਜਾੜਿਆਂ

  • @chamkaursingh3539
    @chamkaursingh3539 Місяць тому +15

    ਅਮਰੂਦਾ ਨੂੰ ਕੌਣ ਪੁੱਛਦਾ।

  • @user-po9ck4kw3t
    @user-po9ck4kw3t Місяць тому +29

    ਬੀਜੇਪੀ ਜਾਣ ਦੀ ਤਿਆਰੀ ਆ ਫੁੱਲ

    • @PrabhjotSingh-ku5nv
      @PrabhjotSingh-ku5nv Місяць тому

      Baba ji... Tussi vi pagg da rang dekh ke... Andaaza laa lia

  • @jitsingh8827
    @jitsingh8827 Місяць тому +13

    ਖੇਤਰੀ ਪਾਰਟੀ ਕਿਸੇ ਵੀ ਸਟੇਟ ਦੀ ਹੋਵੇ ਮਜ਼ਬੂਤ ਹੋਣੀ ਚਾਹੀਦੀ ਹੈ

  • @narinderpalsingh5349
    @narinderpalsingh5349 Місяць тому +4

    ਅਕਾਲੀ ਦਲ ਬਾਦਲ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,ਇਹਨਾਂ ਨੂੰ ਵਾਹਿਗੁਰੂ ਸਜਾ ਦੇ ਰਿਹਾ ਹੈ 😢😢😢😢😢😢

  • @BalkarSingh-jb3wv
    @BalkarSingh-jb3wv Місяць тому +6

    ਏਨਾ ਕੰਜ਼ਰਾ ਜਮਨਾ ਸੀ,,ਪੰਜਾਬ ਦਾ ਬੇੜਾ ਗ਼ਰਕ ਕਰਨ ਵਾਸਤੇ

  • @NavtejKhosa-mu7dj
    @NavtejKhosa-mu7dj Місяць тому +6

    ਬੀਜੇਪੀ ਰਲਨ ਨਾਲ ਅਕਾਲੀ ਦਲ ਦਾ ਆ ਹਾਲ ਹੋਇਆ

  • @AnupSingh-ox3co
    @AnupSingh-ox3co 29 днів тому +1

    Chandumajra g Mera manpasand rajnata hai q k enko police na bahut taseeha Diya lakin himat nahi Hari ek sacha Sikh ban ka dikhaya .SAt Sri akal ji

  • @user-gy8jj5oy4r
    @user-gy8jj5oy4r Місяць тому +4

    ਇਨਾ ਨੇ ਪੰਜਾਬ ਲੁੱਟਿਆ ਪੈਸਾ ਥਣਾਇਆ ਤਸ਼ੱਦਤ ਬਾਰੇ ਝੂਠ ਬੋਲ ਰਿਹਾ ਹੈ ਅੰਦਰ ਵੀ ਸੇਵਾ ਹੁੰਦੀ ਇਨਾ ਦੀ

  • @manrajsingh3579
    @manrajsingh3579 28 днів тому +1

    ਚੰਦੂ ਮਾਜਰਾ ਸਾਬ ਜਦੋਂ ਬਾਜਪਾਈ ਨਰਮ ਦਿਲ ਪ੍ਰਧਾਨ ਮੰਤਰੀ ਸੀ ਤੇ ਅਕਾਲੀ ਦਲ ਦੀ ਗੱਲ ਵੀ ਮੰਨਦੇ ਸੀ ਉਦੋਂ ਕੌਮ ਦੇ ਮਸਲੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਵਾਇਆ।

  • @malwabelt128
    @malwabelt128 Місяць тому +5

    ਪਾਰਲੀਮੈਂਟ ਦੀਆਂ ਲੰਘੀਆਂ ਚੋਣਾਂ ਵਿੱਚ ਜੇਕਰ ਸਰੋਮਣੀ ਅਕਾਲੀ ਦਲ ਬਾਦਲ ਸਾਰੇ ਪੰਜਾਬ ਵਿੱਚੋਂ ਕੇਵਲ ਖਡੂਰ ਸਾਹਿਬ,ਫਰੀਦਕੋਟ ਅਤੇ ਲੁਧਿਆਣਾ ਤੋਂ ਭਾਈ ਛੰਦੜਾ ਜੀ ਦੇ ਲਈ ਅਤੇ ਬਾਕੀ ਪੰਥਕ ਉਮੀਦਵਾਰਾਂ ਦਾ ਸਾਥ ਦੇਣਾ ਚਾਹੀਦਾ ਸੀ
    ਸਗੋਂ ਇੰਨਾਂ ਸੀਟਾਂ ਤੋਂ ਆਪਣੇ ਉਮੀਦਵਾਰ ਨਹੀਂ ਖੜੇ ਕਰਨੇ ਚਾਹੀਦੇ ਸੀ ਜਾ ਬਾਅਦ ਵਿੱਚ ਉਮੀਦਵਾਰਾਂ ਨੂੰ ਵਾਪਿਸ ਲੈਣਾ ਚਾਹੀਦਾ ਸੀ,
    ਸਿੱਖ ਕੌਮ ਨੇ ਇਸ ਕਦਮ ਨਾਲ ਹੀ ਅਕਾਲੀ ਦਲ ਨੂੰ ਰਾਹ ਤੇ ਲੈ ਆਉਣਾ ਸੀ ਨਾਲ਼ੇ ਕਦਰ ਬਣ ਜਾਣੀ ਸੀ ਪਰ ਹੁਣ ਏਦਾਂ ਕਰਕੇ ਬਿਲਕੁਲ ਹੀ ਪਾਰਟੀ ਦਾ ਖ਼ਾਤਮਾ ਕਰ ਲਿਆ,,,

    • @ajaypalsinghdhaliwal1490
      @ajaypalsinghdhaliwal1490 Місяць тому

      ਇਹ ਸਾਰਾ ਗੰਦ ਸਾਫ ਕਰਕੇ ਸਾਫ ਸੁਥਰੀ ਛਵੀ ਵਾਲੇ ਨਵੇਂ ਲੀਡਰ ਲੲਏ ਜਾਣ ਜੇਕਰ ਇਹੀ ਅਕਾਲੀ ਦਲ ਦੁਬਾਰਾ ਆ ਗਿਆ ਜੋ ਕੁਰਸੀ ਲੲਈ ਤਰਲੋ ਮੱਛੀ ਹੋ ਰਹੇ ਹਨ ਸਾਰਾ ਪੰਜਾਬ ਵੇਚਕੇ ਖਾ ਜਾਣਗੇ ਪਰ ਢਿੱਡ ਇਹਨਾਂ ਦਾ ਫੇਰ ਵੀ ਨਹੀਂ ਭਰਨਾ।

  • @santokhsinghbenipal8592
    @santokhsinghbenipal8592 Місяць тому +2

    ਜਥੇਦਾਰ ਟੌਹੜਾ ਸਾਹਿਬ ਵਰਗੇ ਸਿਰੜੀ ਲੀਡਰ ਮੁੜ ਨਹੀਂ ਮਿਲਣੇ

  • @RanjitSingh-ee4ni
    @RanjitSingh-ee4ni Місяць тому +13

    ਦੋ ਟਰੱਕ ਭੁਕੀ ਫੜੀ ਸੀ ਰਿਬੈਰੋ ਨੇ ਫਿਰ ਨੰਗਾ ਕਰਕੇ ਕੁਟਿਆ ਸੀ

  • @088surjit
    @088surjit Місяць тому +4

    ਭਾਜਪਾ ਨਾਲ਼ ਗਏ ਸੀ ਜਦੋਂ ਉਹ ਹੀ ਨਤੀਜੇ ਹੁਣ ਮਿਲਦੇ ਨਾਲੇ ਬਾਦਲ ਮਜ਼ਬੂਤ ਕਰਤੇ

  • @baldevsinghgill6557
    @baldevsinghgill6557 Місяць тому +5

    ਬਾਦਲਾਂ ਦੇ Empire ਬਾਰੇ ਵੀ ਕੁੱਝ ਬੋਲੇ ਮਹਾਰਾਜ

  • @Balwindersingh-fr3yf
    @Balwindersingh-fr3yf Місяць тому +10

    ਰੀਬੈਰੋ ਨੂੰ ਤੂੰ ਸਿਧਾ ਕੀਤਾ ਸੀ ਕਿ ਉਸਨੇ ਤੈਨੂੰ ਸਿਧਾ ਕੀਤਾ ਸੀ ਝੂਠ ਨਾ ਬੋਲੀ ਸੱਚੀ ਦਸੀ

  • @gurusingh613
    @gurusingh613 Місяць тому +5

    Enu rab yad ne Hai

  • @balvirslnghsahokesingh7446
    @balvirslnghsahokesingh7446 Місяць тому +1

    ਬਿਲਕੁਲ ਜੀ,,,,, ਅਸਲ ਵਿੱਚ ਪੱਤਰਕਾਰ ਬਾਈ ਜੀ ਪ੍ਰੇਮ ਚੰਦੂਮਾਜਰਾ ਪੀ ਐਸ ਯੂ ਦੇ ਪ੍ਰਧਾਨ ਹੁੰਦਾ ਸੀ, ਅਸੀਂ ਸੰਗਰੂਰ ਕਾਲਜ ਵਿੱਚ ਇਕੱਠੇ ਪੜ੍ਹ ਦੇ ਸੀ। ਇਸ ਚੰਦੂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਜਥੇਦਾਰ ਹੈ,ਕੱਟੜ ਕਾਮਰੇਡ ਹੈ ਜੀ। ਸਹਿਕਾਰਤਾ ਵਿਭਾਗ ਵੱਲੋਂ ਕੀਤੀ ਕਾਰਵਾਈ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਸੀ।

  • @Sukhdev03596
    @Sukhdev03596 Місяць тому +18

    ਇਤਨਾ ਵਾੜਾ ਟੋਆ ਹੈ ਨਾ ਲਾਂਘਾਂ ਜਾਤਾ ਹੈ ਨਾ ਟਾਪਾ ਜਾਤਾ

  • @user-bx3og7xu9h
    @user-bx3og7xu9h Місяць тому

    Good leader and respect workers

  • @SukhwinderSingh-sg3le
    @SukhwinderSingh-sg3le 26 днів тому

    Thx 🙏🏽

  • @BalwinderSingh-kd4qz
    @BalwinderSingh-kd4qz Місяць тому +1

    ਚੰਦੂਮਾਜਰਾ ਨੇ ਸਿਰਫ ਇੱਕ ਵਾਰ ਕੋਹੜਾ ਸਾਹਿਬ ਦੇ ਕਹਿਣ ਤੇ ਵੱਖਰੀ ਚੋਣ ਲੜੀ ਸੀ। ਉਸਤੋਂ ਬਾਅਦ ਇਹ ਏਨਾ ਡਰ ਗਿਆ ਹੈ ਕਿ ਬਗਾਵਤ ਕਰਨ ਬਾਰੇ ਸੋਚ ਹੀ ਨਹੀਂ ਸਕਦਾ ਹਾਲਾਂਕਿ ਬਾਦਲ ਨੇ ਇਸ ਨੂੰ ਇੱਕ ਵਾਰ ਵੀ ਜਿੱਤਣ ਦਿੱਤਾ।

  • @gurisingh3832
    @gurisingh3832 Місяць тому +5

    Chandumajra saab bhut hee dhakad leader hoye ne punjab de

  • @MrChsingh
    @MrChsingh 29 днів тому

    ਬੀ ਜੇ ਪੀ ਵਾਲਿਓ ਇਹਨਾ ਚੱਲੇ ਕਾਰਤੂਸਾਂ ਨੂੰ ਬਿਲਕੁੱਲ ਨਾਂ ਵਾਰ੍ਹਿਓ

  • @baldevsinghgill6557
    @baldevsinghgill6557 Місяць тому +5

    ਕਾਰਪੋਰੇਟ ਅਕਾਲੀ ਦਲ ਬਾਰੇ ਕੀ ਖਿਆਲ ਨੇ ਜੀ ਚੰਦੂਮਾਜਰਾ ਸਾਹਿਬ

  • @user-vk5dl8el5s
    @user-vk5dl8el5s 24 дні тому

    Good

  • @user-hr3bl5rv3w
    @user-hr3bl5rv3w 28 днів тому

    ਸੰਤਾ ਨੂੰ ਏਨਾ ਨੇ ਹੀ ਸ਼ਹੀਦ ਕਰਵਾਇਆ

  • @majoruppal7552
    @majoruppal7552 Місяць тому

    all leader family

  • @mittiputtmajhail2960
    @mittiputtmajhail2960 Місяць тому +3

    Monarchy nahi anarchy hundi, PROF saab. Sarkar Buta Singh ne nahi, Badal te Tohra ne tori si, alag dharra bana k. Do not misstate the facts. Bahana baniya k promise mutabik Chandigarh ni ditta si. Sirf Barnal nu CM nahi si rehn dena. Bad ch 10 saal khud CM riha ta Chandigarh da ik wari vi naam na lia te na hi Anandpur de Matta da. S. Kirpal Singh Socialist bahut sharif te honest insan si. MP ban k vi oh Amritsar ch scooter te hi firde si. Menu pehli waar oh Amritsar jail ch during Emergency morcha ch mille si. Patiala family Dakala to Mah. Yadwinder Singh de time to hi jitde rahe han. Sir, hundred slips, between cup and lips. You are always a fighter. Continue. Change president now as badal has lost 8 elections since 2014.

  • @GurdeepSingh-wx1en
    @GurdeepSingh-wx1en Місяць тому +11

    ਹੁਣ ਸਿੱਧਾ ਹੋ ਜਾ ਨਹੀ ਤਾਂ ਇਆਲੀ ਵਾਲਾ ਸਟੈਂਡ ਲੈਲਾ

  • @dhanwantmoga
    @dhanwantmoga Місяць тому +6

    Asi jadhi poshti akali han….par jena cher Hon BADAL family Bahar nahi jandi asi akali dal nu vote nahi paona….

    • @ajaypalsinghdhaliwal1490
      @ajaypalsinghdhaliwal1490 Місяць тому

      ਪਾਉਣੀ ਵੀ ਨਹੀਂ ਚਾਹੀਦੀ ਬਚਾਲੋ ਲੋਕੋ ਬਾਦਲਾਂ ਤੋਂ ਪੰਜਾਬ ਨੂੰ।

  • @harpinderkhatti3635
    @harpinderkhatti3635 Місяць тому +2

    ਬਹੁਤ ਵਧੀਆ ਇਨਸਾਨ ਨੇਂ ਚੰਦੂਮਾਜਰਾ ਸਾਬ੍ਹ,,, ਇਹਨਾਂ ਬਾਰੇ ਮਸ਼ਹੂਰ ਐ ਹਰ ਇੱਕ ਬੰਦੇ ਨੂੰ ਬਾਈ ਨੇਮ ਬੁਲਾਉਂਦੇ ਨੇਂ

  • @GurmeetSingh-ud1dv
    @GurmeetSingh-ud1dv Місяць тому +1

    ਚੰਦੂ ਪਾਪੀ ਵਾਲੇ ਕੰਮ ਕਰੋਗੇ ਤਾਂ ਏਹੀ ਹਾਲ ਹੋਵੇਗਾ

  • @harindersingh1153
    @harindersingh1153 Місяць тому +2

    Listen to his achievements - sun ke sharm aa rahee hai, and these are our ‘leaders’…

  • @RajinderSingh-vq7mk
    @RajinderSingh-vq7mk Місяць тому +2

    Theek, Chandumajra jee , m v parhia c k Ribero nu nath pai jave

  • @kalasidhu-wo3pv
    @kalasidhu-wo3pv Місяць тому +4

    ਪਰੇਮ।ਚੱਦੁ।ਨਹੀ।ਗੱਗੁ।ਮਾਜਰਾ।ਹੈ।ਸਰਮ।ਕਰ।ਅਕਲ।ਨੰ।ਹੰਥ।ਮਾਰ

  • @gurcharanbadali4014
    @gurcharanbadali4014 Місяць тому +21

    1986 ਵਿੱਚ ਬਰਨਾਲਾ ਸਰਕਾਰ ਵਿੱਚ ਸਭ ਤੋਂ ਭ੍ਰਿਸ਼ਟਾਚਾਰ ਮੰਤਰੀ ਸੀ। ਜਦੋਂ ਬਰਨਾਲਾ ਸਰਕਾਰ ਟੁਟੀ ਸੀ ਤਾਂ ਰਿਬੇਰੋ ਨੇ ਨੱਗਾ ਕਰ ਕੇ ਕੁਟੀਆ ਸੀ

  • @DaljitSingh-dl9gu
    @DaljitSingh-dl9gu Місяць тому +3

    ਬਹੁਤ ਸਿਆਣੇ ਤੇ ਸੂਝਵਾਨ ਲੀਡਰ ਹਨ। ਚੰਦੂਮਾਜਰਾ ਜੀ।

  • @Ghantshikari
    @Ghantshikari Місяць тому +1

    Gadar aa

  • @PreetSinghkg
    @PreetSinghkg Місяць тому

    ਸਿੱਖ ਕੋਮ ਦੇ ਭਲੇ ਲਈ ਬਾਦਲਾ ਦਾ ਖਾਤਮਾ ਜਰੂਰੀ ਆ

  • @richhpalsra9823
    @richhpalsra9823 Місяць тому +1

    ਹਿੰਦੀ ਤਾਂ ਚੰਦੂ: ਤੌਂ ਸਿਖਲੌ ।। ਨਾ ਨਾਗਾਂ ਜਾਤਾ ਹੈ ਨਾ ਟਾਪਾ ਜਾਤਾ ਹੈ

  • @hardevsingh459
    @hardevsingh459 Місяць тому

    ਬਾਈ ਚੰਦੂਮਾਜਰਾ ਜੀ, ਤੁਹਾਡਾ ਇਹ ਕਹਿਣਾ ਕਿ ਗਿਆਨੀ ਜ਼ੈਲ ਸਿੰਘ ਨੂੰ ਮੁੱਖ ਮੰਤਰੀ ਰਹਿੰਦਿਆਂ ਪੰਜਾਬੀ ਯੂਨਿਵਰਸਿਟੀ ਵਿੱਚ ਵੜਣ ਨਹੀਂ ਦਿੱਤਾ ਇੱਕ ਝੂਠ ਹੈ। 1976 ਵਿੱਚ ਗਿਆਨੀ ਜ਼ੈਲ ਸਿੰਘ ਨੂੰ ਡਾਕਟਰੇਟ ਦੀ ਉਪਾਧੀ ਯੂਨਿਵਰਸਿਟੀ ਨੇ ਹੀ ਦਿੱਤੀ ਸੀ ਅਤੇ ਯੂਨਿਵਰਸਿਟੀ ਦੇ Senate Hall ਵਿੱਚ ਇਹ ਫੰਕਸ਼ਨ ਕੀਤਾ ਗਿਆ ਸੀ ਅਤੇ ਡਾਕਟਰ D.S. Maini ਨੇ ਉਪਾਧੀ ਦੇਣ ਦਾ address ਪੜ੍ਹਿਆ ਸੀ।

  • @MehingaKamboj
    @MehingaKamboj Місяць тому

    ❤❤❤❤❤❤❤❤
    26:46

  • @PreetSinghkg
    @PreetSinghkg Місяць тому +1

    ਇਹ ਦੀ ਸਮਜ ਤਾ ਆਉਦੀ ਨਹੀ ਪੱਤਰਕਾਰ ਸਾਬ ਗੁਣਗਨੇ ਦੀ ਗੁਰੂ ਦੇ ਦੋਖੀ ਨੇ ਚੰਦੂ ਵਰਗੇ

  • @jagdeepkaurbrar7417
    @jagdeepkaurbrar7417 Місяць тому +1

    Intelligent chandumajra g monitor and nil sukhbir principal 😅

  • @gurusingh613
    @gurusingh613 Місяць тому +1

    Gurusahib ji yad kara dende hai

  • @yadvindersingh1552
    @yadvindersingh1552 Місяць тому +1

    Is ware ki gl kariye

  • @user-xm5un1vf7l
    @user-xm5un1vf7l Місяць тому +1

    Ena ena sangarsh kita. Education vee a. Phir vee corruption. Haadd a yar

  • @JasvinderSingh-dr7oi
    @JasvinderSingh-dr7oi Місяць тому +1

    Time over nothing gain without truth two faimly member members mister mp

  • @DharmpalSingh-ch9ob
    @DharmpalSingh-ch9ob Місяць тому +2

    Chandumajra sab akali dal nu five star culture Chon kado

  • @inderjit748
    @inderjit748 Місяць тому +2

    EHNA SIASI GURU CE SAREA DA HARKISHAN SINGH SURJEET DE CHATAR CHEA CE OH EHNA DE PUSHAT PNAHE KARDA CE Comrade. LANA CE

  • @jazzchouhan2167
    @jazzchouhan2167 Місяць тому

    Sat shiri akal bulsunde teri pat di a

  • @RajSingh-ux4fe
    @RajSingh-ux4fe Місяць тому +1

    Chandu ji you were defeated from Anand Pur Sahib due to most corrupt, lottera and DHANDA BADAL FAMILY. 2nd thing people's of punjab do not likr FAMILY politics.

  • @NirmalSingh-qq9bj
    @NirmalSingh-qq9bj Місяць тому +1

    He is main person which destroy Sikh student federation because that is paneeri for akali leader

  • @jasbirpathak5279
    @jasbirpathak5279 Місяць тому

    ਜਦੋਂ ਹਰਿਮੰਦਿਰ ਸਾਹਿਬ ਵਿਚੋਂ ਹੱਥ ਖੜੇ ਕਰਕੇ ਬਾਹਰ ਆਏ ਸੀ ਤੇ ਦੱਲੇ ਬਣੇ ਸੀ ਉਸ ਬਾਰੇ ਵੀ ਦੱਸੋ

  • @amarjitkaur3694
    @amarjitkaur3694 Місяць тому +1

    ਵਿਰਸਾ ਕਿਧਰ ਗਿਆ

  • @samsidhu6549
    @samsidhu6549 Місяць тому

    Chandumajra is best to be Akali Dal President

  • @user-mt1nw1nn4b
    @user-mt1nw1nn4b Місяць тому +4

    ਅੱਧੇ ਲੀਡਰ ਤਾਂ ਪਤਰਕਾਰ ਸਵਾਲਾਂ ਨਾਲ ਬਾਗੀ ਕਰ ਦਿੰਦੇ ਆਂ

  • @dimpyhayer5917
    @dimpyhayer5917 Місяць тому +1

    Bhut vadi kurbani hai 😅😂

  • @amrikathwal2119
    @amrikathwal2119 Місяць тому

    ਪ੍ਰੇਮ ਜੀ ਇਹ ਵੀ ਦੱਸੋ ਕਿਹੜਾ ਅਫਸਰ ਸੀ ਜਿਸਨੇ ਤਸ਼ਦਦ ਕੀਤਾ ਤੇ ਸਰਕਾਰ ਬਣਨ ਤੋਂ ਬਾਅਦ ਉੱਸ ਤੇ ਕੀ ਕਾਰਵਾਈ ਕੀਤੀ ਦੱਸੋ ਜੀ

    • @dsppannu6644
      @dsppannu6644 Місяць тому

      Late Hartej Singh Sekhon DSP Patiala interrogated him

  • @giansinghkahlon2744
    @giansinghkahlon2744 Місяць тому

    Tauorhe🥰ਸਾਹਿਬ ਦਾ ਬੰਦਾ ਹੋਣ ਕਰਕੇ sukhbir😂ਨੂੰ ਹਜ਼ਮ nhi😂ਹੁੰਦਾ ਚੰਦੂ ਮਾਜਰਾ

  • @AmandeepSingh-pr6wf
    @AmandeepSingh-pr6wf Місяць тому +2

    Hun koi navi gal kro hun ta time lang gya

  • @JatinderSingh-sb5jv
    @JatinderSingh-sb5jv 27 днів тому

    Pradhaan bano chandu majra

  • @taranvirbains7209
    @taranvirbains7209 Місяць тому

    Waheguru g kite kirpa kr den ta Sade bandi singh bahar a Jan te ohna nu takhat sab te jathedar g de sewa krn baki singh sgpc te sewa den fir sikha lai kush bdea ho sakda a

  • @ramasherdasa5619
    @ramasherdasa5619 Місяць тому

    ਬੀ ਜੇ ਪੀ ਵਿੱਚ ਜਾਵੇਗਾ ਜਾਂ ਅਕਾਲੀ-ਭਾਜਪਾ ਇਕੱਠੇ ਚੋਣਾ ਲੜਨਗੇ

  • @amrikathwal2119
    @amrikathwal2119 Місяць тому

    ਲੱਗਦਾ ਇਕ ਸੁਰਜੀਤ ਸਿੰਘ ਗਰੇਵਾਲ ਸੀ ਉਹ ਚੋਟੀ ਦੇ ਥਾ ਲੱਗਾ ਰਿਹਾ ਕੁਝ ਨਹੀ ਕੀਤਾ ਤੁਸੀ

  • @gurnaibsingh609
    @gurnaibsingh609 Місяць тому

    ਅਕਾਲੀ ਦਲ ਨੇ ਸਰਪੰਚ ਤੋੜ ਕੇ ਪੰਚਾਇਤਾਂ ਤੋੜ ਕੇ ਪਰਚੇ ਬਹੁਤ ਕਰਾਏ ਨੇ

  • @gurcharansingh8698
    @gurcharansingh8698 3 дні тому

    Mery family halke di sab to purani family akali dal nal sbandit hai captan kawaljit to we pehla prantu ese lok agey aa gaye purNe worker ghar betth gye

  • @MalkitSingh-ic2gk
    @MalkitSingh-ic2gk 24 дні тому

    Chhajja.
    Watching from sh.Anandpur sahib.

  • @user-eq1rk4dd4f
    @user-eq1rk4dd4f Місяць тому

    Long interview

  • @gurusingh613
    @gurusingh613 Місяць тому

    Zawab Deo j no chahi da o v de duga ok

  • @PawanKumar-wx2ml
    @PawanKumar-wx2ml Місяць тому

    Badal Sahib jabardast shiastdan san jinhone BJP se samjhota karke hindu vote lee aur 5 bari CM bane.

  • @amritpalwaraich6339
    @amritpalwaraich6339 Місяць тому

    ਪਤਰਕਾਰ ਵੀ ਸੁਵਿਧਾ ਲੈਂਦੇ ਕਹੀਂ ਖੋ ਲਈ

  • @babbuyou
    @babbuyou Місяць тому

    Anchor interrupting repeatedly

  • @mittiputtmajhail2960
    @mittiputtmajhail2960 Місяць тому +1

    Badal ih tolerate nahi kar sakde k ohna de tabar bina koi Sikh mantri ni ban sakda. Nahi te Barnala naal ohna kehri jamin wandni si. Kiu k Badal kehnda si, me, mera putt te meri nauh to bina koi hor Sikh minister nahi ban sakda. Tusi sare vi udo bolde jado time langh jave. Loyality ihdi ih k Tohra nu shadd k Barnala naa jinna chir oh CM riha te raj k lut machai. Jado Barnala lath giya ta badal di bukal ch. Sir, School ch moniter me vi ruha. 9vi class ch Declamtion contest jitia, fir jitda hi riha, NCC ch under officer te Student Union da head. Law iss lai kiti k Akali dal di sewa karni kiu k khud de grandfather nu Pbi suba morcha ch jande dekhda riha, bachpan ch. 23 saal di umar ch just law pass karde hi 4 wari Dharam yudh ch jail gia. 2 wari PCS qualify kita. Par kadi Badala di gulami nu dill nahi maniya kiu k oh Sant Bhindrawlia de ult kufar tolda si. Tusi liff gae? So vir, jindgi ch asool hunde ne. Ih nahi k har charde suraj naal jao.

  • @bikramsingh2530
    @bikramsingh2530 Місяць тому

    ਬੈਸਟ ਲੀਡਰ

  • @user-oi7of1no8i
    @user-oi7of1no8i Місяць тому +1

    Italian chandumagra

  • @mittiputtmajhail2960
    @mittiputtmajhail2960 Місяць тому +1

    Prof Saab, tuhada pardhan ta Akali dal nu Panjab party dasda, Panthic nahi. Oh Sikh ambitions di gall hi nahi karda. Recent 24 elections ch 3 non Sikhs nu ticket, kehri panth sewa?

  • @azaad2989
    @azaad2989 Місяць тому

    Sbb ton mada leader a eh akalidal vich bolan di bilkul tmeej ni issnu.taan hi sade loka ne anandpur sahib ton patta saaf kitta issda

  • @lovie5h271
    @lovie5h271 Місяць тому

    ਸੁਖੇ ਨੇ ਇੱਕ ਐਸ ਐਸ ਪੀ ਲਾਇਆ ਸੀ ਮਾਨਸਾ ਫ਼ਿਰੌਤੀਆਂ ਲੈਣ ਲਈ।ਕੁਟ ਮਾਰ ਕਰਕੇ 20,20ਲੱਖ ਲੈਦਾ ਸੀ ਇਹ ਸੁਣਦੇ ਨਹੀ ਸਨ ਉਸ ਦੇ ਖਿਲਾਫ ਕੋਈ ਗੱਲ

  • @Bindu-ov9gt
    @Bindu-ov9gt Місяць тому

    Dhakd leader aa chndumazra

  • @guru.g_
    @guru.g_ 26 днів тому

    Kuj v eh bande dande kha k aye tahi akali dal uccha riha ehna da pressure c. Majatia varge jo plant kite hoye ohna krke akali dal da eh hall hoya chai hun mai v hor party nu vote pai but dil ch dukh hunda akali dal de haal krke

  • @goldysandhu4630
    @goldysandhu4630 Місяць тому +1

    Chandumajre ji dia galan to lagda hai ke a vi hun thoda time hi ne akali dal vich kyo ke akali dal badal vich hun bahuta kuch bachia ni dekhi jayio baagi surr uthne suru hon hi wale ne dekh lio jimni chona vele rahindi khundi party vi khatam ho jani jive da is chona vich pardarshan riha akalia da

  • @antusangha6635
    @antusangha6635 Місяць тому

    Great leader

  • @harindersingh1153
    @harindersingh1153 Місяць тому +1

    Example of an intellectually bankrupt leader!

  • @Babbybuttar
    @Babbybuttar Місяць тому

    ਦੱਲਾ ਹੀ ਆ ਤੂੰ ਫਿਰ ਵੀ ਬਾਦਲਾ ਦਾ ਏਨੀ ਮਾੜੀ ਕੀਤੀ ਬਾਦਲਾ ਨੇ ਤੇਰੇ ਨਾਲ

  • @thanasingh2658
    @thanasingh2658 Місяць тому +1

    370 di spot sube nu jiada adkara lae kiti

  • @GurtejSingh-ey1ly
    @GurtejSingh-ey1ly Місяць тому

    G

  • @JaspalSingh-hd6wm
    @JaspalSingh-hd6wm Місяць тому

    Yes n u pucho ke us time kish ne vachie se lal singh ne

  • @paramveersingh9857
    @paramveersingh9857 Місяць тому

    Akhar da poora Zor lgya hoyeaa v chandumajra v bejh jave akalidal choo

  • @PawanKumar-wx2ml
    @PawanKumar-wx2ml Місяць тому

    Jab 1998 vich Chandumajra sahib ne captain ko haraya tab main Patiale see.