Akhar
Akhar
  • 238
  • 8 406 530
ਜਾਅਲੀ ਏਜੰਟ ਵਿਦਿਆਰਥੀਆਂ ਨਾਲ ਕਿਵੇਂ ਕਰਦੇ ਨੇ ਧੋਖਾ?ਆਫ਼ਰ ਲੈਟਰ ਦੇ ਨਾਂ ‘ਤੇ ਹੀ ਕਿਵੇਂ ਲੁੱਟਦੇ ਲੱਖਾਂ ਰੁਪਏ | Akhar
ਜਾਅਲੀ ਏਜੰਟ ਵਿਦਿਆਰਥੀਆਂ ਨਾਲ ਕਿਵੇਂ ਕਰਦੇ ਨੇ ਧੋਖਾ ?
ਆਫ਼ਰ ਲੈਟਰ ਦੇ ਨਾਂ ‘ਤੇ ਹੀ ਕਿਵੇਂ ਲੁੱਟਦੇ ਲੱਖਾਂ ਰੁਪਏ |
ਕੰਨ ਖੋਲ੍ਹ ਕੇ ਸੁਣਨ ਵਾਲੀਆਂ ਗੱਲਾਂ |
#akhar #visiongroup #studyinabroad
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Переглядів: 293

Відео

Malwinder Mali ਨਾਲ ਸਾਡੇ ਲੱਖ ਮੱਤਭੇਦ ਆ, ਪਰ ਮਾਲੀ ਸੱਚ ਬੋਲਣ ਦਾ ਦਮ ਰੱਖਦਾ : Joginder Singh Ugrahan
Переглядів 3,7 тис.2 години тому
ਮਾਲੀ ਨਾਲ ਸਾਡੇ ਲੱ ਮੱਤਭੇਦ ਆ ਪਰ ਮਾਲੀ ਸੱਚ ਬੋਲਣ ਦਾ ਦਮ ਰੱਖਦਾ : ਉਗਰਾਹਾਂ #malwindersinghmali #joginderugrahan #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Malwinder Mali ਦੇ ਕੇਸ ਨੂੰ ਖੋਲ੍ਹ ਕੇ ਰੱਖਤਾ ਵਕੀਲ ਸਾਬ ਨੇ | ਮਾਲੀ ਨੇ ਨਹੀਂ ਕੀਤੀ ਕੋਈ ਗਲਤੀ, ਆਉਣਗੇ ਬਾਹਰ |
Переглядів 11 тис.2 години тому
ਮਾਲੀ ਦੇ ਕੇਸ ਨੂੰ ਖੋਲ੍ਹ ਕੇ ਰੱਖਤਾ ਵਕੀਲ ਸਾਬ ਨੇ ਮਾਲੀ ਨੇ ਨਹੀਂ ਕੀਤੀ ਕੋਈ ਗਲਤੀ, ਆਉਣਗੇ ਬਾਹਰ #manikgoyal #malwindersinghmali #malwindermaliarrest #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Malwinder Mali ਦੇ ਹੱਕ ‘ਚ ਮਾਣਿਕ ਗੋਇਲ ਹੋਇਆ ਗਰਮ | ਮੇਰੇ ਨਾਲ ਕਰੋ ਬਹਿਸ ਜੋ ਕਹਿੰਦੇ ਮਾਲੀ ਗਲਤ ਆ | Akhar
Переглядів 23 тис.4 години тому
ਮਾਲੀ ਦੇ ਹੱਕ ‘ਚ ਮਾਣਿਕ ਗੋਇਲ ਹੋਇਆ ਗਰਮ | ਮੇਰੇ ਨਾਲ ਕਰੋ ਬਹਿਸ ਜੋ ਕਹਿੰਦੇ ਮਾਲੀ ਗਲਤ ਆ | #manikgoyal #malwindersinghmali #malwindermaliarrest #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Malwinder Mali ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਗਲਤੀ ਕਰਲੀ | ਪਰ ਕਈ ਹੋਰ ਵੀ ਪਛਾਣੇ ਗਏ ! ਸੁਣੋ ਕਿਹੜੇ - ਕਿਹੜੇ ?
Переглядів 16 тис.7 годин тому
ਮਾਲੀ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੇ ਗਲਤੀ ਕਰਲੀ ਪਰ ਕਈ ਹੋਰ ਵੀ ਪਛਾਣੇ ਗਏ ! ਸੁਣੋ ਕਿਹੜੇ - ਕਿਹੜੇ ? #malwindersinghmali #malwindermaliarrest #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਮਾਲੀ ਦੀ ਗ੍ਰਿਫਤਾਰੀ ‘ਤੇ ਗਰਜੇ ਦੀਪਕ ਸ਼ਰਮਾਂ | Deepak Sharma Chanarthal | Malwinder Mali | Akhar
Переглядів 55 тис.7 годин тому
ਪੰਜਾਬ ‘ਚ ਅਸੀਂ ਕਰੋੜ ਤੋਂ ਵੱਧ ਹਿੰਦੂ ਆਂ ਪਰ ਭਾਵਨਾਵਾਂ ਸਰਕਾਰ ਨਾਲ ਜੁੜੇ ਵਿਪਾਰੀ ਦੀਆਂ ਭੜਕੀਆਂ ਮਾਲੀ ਦੀ ਗ੍ਰਿਫਤਾਰੀ ‘ਤੇ ਗਰਜੇ ਦੀਪਕ ਸ਼ਰਮਾਂ #deepakchanarthal #malwindersinghmali #malwindermaliarrest #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਪੰਜਾਬ ਨੱਪਿਆ ਨੀਂ ਜਾਣਾ ਸਰਕਾਰ ਜ਼ੋਰ ਲਾਕੇ ਦੇਖਲੇ | Mali ਖਾਤਿਰ ਪ੍ਰੋਫੈਸਰ ਸਾਬ ਖੜਕਾਤਾ ਕੱਲਾ ਕੱਲਾ | Akhar
Переглядів 7 тис.9 годин тому
ਪੰਜਾਬ ਨੱਪਿਆ ਨੀਂ ਜਾਣਾ ਸਰਕਾਰ ਜ਼ੋਰ ਲਾਕੇ ਦੇਖਲੇ | Mali ਖਾਤਿਰ ਪ੍ਰੋਫੈਸਰ ਸਾਬ ਖੜਕਾਤਾ ਕੱਲਾ ਕੱਲਾ | #akhar #malwindersinghmali ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Malwinder Mali ਨੂੰ ਗ੍ਰਿਫ਼ਤਾਰੀ ਪਿੱਛੇ ਦੇ ਅਸਲੀ ਕਾਰਨ ! ਕੀ ਕੇਜਰੀਵਾਲ ‘ਤੇ ਟਿੱਪਣੀ ਕਰਨੀ ਬਣੀ ਅਸਲੀ ਵਜ੍ਹਾ?
Переглядів 60 тис.9 годин тому
ਮਾਲਵਿੰਦਰ ਮਾਲੀ ਨੂੰ ਗ੍ਰਿਫ਼ਤਾਰੀ ਪਿੱਛੇ ਦੇ ਅਸਲੀ ਕਾਰਨ ! ਕੀ ਕੇਜਰੀਵਾਲ ‘ਤੇ ਟਿੱਪਣੀ ਕਰਨੀ ਬਣੀ ਅਸਲੀ ਵਜ੍ਹਾ? #malwindersinghmali #malwindermaliarrest #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਗਿੱਦੜਬਾਹੇ ‘ਚ ਕਿਸਦੀ ਚੜ੍ਹਤ ਰਹੂ ਕਾਇਮ | ਸੱਥ ‘ਚ ਬੈਠਿਆਂ ਤੋਂ ਸੁਣੋਂ, ਨਾਲੇ ਵੱਡੇ ਬਾਦਲ ਦੇ ਕਿੱਸੇ |
Переглядів 145 тис.12 годин тому
ਗਿੱਦੜਬਾਹੇ ‘ਚ ਕਿਸਦੀ ਚੜ੍ਹਤ ਰਹੂ ਕਾਇਮ ਸੱਥ ‘ਚ ਬੈਠਿਆਂ ਤੋਂ ਸੁਣੋਂ, ਨਾਲੇ ਵੱਡੇ ਬਾਦਲ ਦੇ ਕਿੱਸੇ #gidderbaha #rajawarring #sukhbirsinghbadal #bhagwantmann ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕੀਹਨੂੰ ਕੀਹਨੂੰ ਲੈ ਬੈਠੂ 100 ਕਰੋੜ ਦਾ ਕਥਿਤ ਘਪਲਾ ? ਕੀ ਘਿਰ ਜਾਣਗੇ ਪੰਜਾਬ ਦੇ ਤਾਕਤਵਰ ਮੰਤਰੀ ? | Akhar
Переглядів 61 тис.14 годин тому
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਹਾਈਕੋਰਟ ਨੇ ਫਿਰ ਖੜਕਾਈ ਪੰਜਾਬ ਸਰਕਾਰ | ਜੇਲ੍ਹ ‘ਚ ਮੋਬਾਇਲ ਫੋਨ ਦੀ ਵਰਤੋਂ ਕਿਉਂ ਨੀ ਰੋਕਦੀ ਸਰਕਾਰ ? | Akhar
Переглядів 8 тис.16 годин тому
ਹਾਈਕੋਰਟ ਨੇ ਫਿਰ ਖੜਕਾਈ ਪੰਜਾਬ ਸਰਕਾਰ ਜੇਲ੍ਹ ‘ਚ ਮੋਬਾਇਲ ਫੋਨ ਦੀ ਵਰਤੋਂ ਕਿਉਂ ਨੀ ਰੋਕਦੀ ਸਰਕਾਰ ? #bhagwantmann #punjabhighcourt #manikgoyal ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਰੇਹੜੀ ਲਾਈ, ਮਜ਼ਦੂਰੀ ਵੀ ਕੀਤੀ, ਪਿਉ ਨੇ ਸਬਜ਼ੀ ਵੇਚੀ। ਮੈਂ ਮਿਹਨਤ ਕਰਕੇ ਮਾਣਕ ਦਾ ਦੋਹਤਾ ਬਣਿਆਂ। Hassan Manak
Переглядів 14 тис.19 годин тому
ਰੇਹੜੀ ਲਾਈ, ਮਜ਼ਦੂਰੀ ਵੀ ਕੀਤੀ, ਪਿਉ ਨੇ ਸਬਜ਼ੀ ਵੇਚੀ। ਮੈਂ ਮਿਹਨਤ ਕਰਕੇ ਮਾਣਕ ਦਾ ਦੋਹਤਾ ਬਣਿਆਂ। ਤਾਂ ਹੀ ਅੱਜ ਲੋਕ ਮਾਣਕ ਸਾਬ੍ਹ ਕਹਿੰਦੇ ਨੇ। #akhar #hassanmanak #kuldeepmanak ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਚਿੱਟੇ ਨੇ ਮੇਰੇ 2 ਪੁੱਤ ਖਾ ਲਏ, ਮੈਂ ਕਿਉਂ ਨਾ ਬੋਲਾਂ ? ਚਿੱਤਰਕਾਰ ਦੇ ਹੱਸਦੇ ਚਿਹਰੇ ਪਿਛਲੇ ਦੁੱਖ ਸੁਣੋ। Akhar
Переглядів 45 тис.21 годину тому
ਚਿੱਟੇ ਨੇ ਮੇਰੇ 2 ਪੁੱਤ ਖਾ ਲਏ, ਮੈਂ ਕਿਉਂ ਨਾ ਬੋਲਾਂ ? ਚਿੱਤਰਕਾਰ ਦੇ ਹੱਸਦੇ ਚਿਹਰੇ ਪਿਛਲੇ ਦੁੱ ਸੁਣਕੇ ਰੋਣਾ ਆ ਜਾਂਦਾ। #akhar #gurchetchitarkar #family420 ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Manukhta Di Sewa ਵਾਲੇ ਮਿੰਟੂ ਬਾਈ ਦੀ ਸੇਵਾ ਧੰਨ ਆ ! ਹਰ ਮਹੀਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਬਾਈ |
Переглядів 23 тис.День тому
ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਬਾਈ ਦੀ ਸੇਵਾ ਧੰਨ ਆ ! ਹਰ ਮਹੀਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਰਿਹਾ ਬਾਈ | #manukhtadisewasociety #manukhtadisewa #gurpreetmintu #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਤਿੰਨ ਸਰਕਾਰਾਂ ਤੋਂ ਇੱਕ ਪੇਪਰ ਨਹੀਂ ਲਿਆ ਗਿਆ | ਹੁਣ ਜਵਾਕ ਬਾਹਰ ਨਾ ਜਾਣ ਤਾਂ ਹੋਰ ਕੀ ਕਰਨ ? Akhar
Переглядів 15 тис.День тому
ਤਿੰਨ ਸਰਕਾਰਾਂ ਤੋਂ ਇੱਕ ਪੇਪਰ ਨਹੀਂ ਲਿਆ ਗਿਆ | ਹੁਣ ਜਵਾਕ ਬਾਹਰ ਨਾ ਜਾਣ ਤਾਂ ਹੋਰ ਕੀ ਕਰਨ ? ਕਿਹੜਾ ਪੇਪਰ ਹੈ ਇਹ ? #akhar #punjabexams #sukhbirsinghbadal ] ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕੌਣ ਨੇ ਇਹ ਮੁੰਡੇ ? ਜੋ ਹਰ ਵਾਰ ਜਿੱਤਦੇ ਨੇ… PU ਵੋਟਾਂ ‘ਚ ਆਪਣੀ ਹੀ ਪਾਰਟੀ ਕਿਉਂ ਠੋਕੀ ? Akhar
Переглядів 13 тис.День тому
ਕੌਣ ਨੇ ਇਹ ਮੁੰਡੇ ? ਜੋ ਹਰ ਵਾਰ ਜਿੱਤਦੇ ਨੇ… PU ਵੋਟਾਂ ‘ਚ ਆਪਣੀ ਹੀ ਪਾਰਟੀ ਕਿਉਂ ਠੋਕੀ ? Akhar
MLA Balkar Sidhu ਸਹੀ ਜਾਂ ਪਿੰਡ ਦੇ ਲੋਕ ਸਹੀ ? ਕੀ ਸੱਚੀਉਂ NRI’s ਨੇ ਕੀਤਾ ਜ਼ਮੀਨ ਨੇ ਨਜਾਇਜ਼ ਕਬਜ਼ਾ ?
Переглядів 53 тис.14 днів тому
MLA Balkar Sidhu ਸਹੀ ਜਾਂ ਪਿੰਡ ਦੇ ਲੋਕ ਸਹੀ ? ਕੀ ਸੱਚੀਉਂ NRI’s ਨੇ ਕੀਤਾ ਜ਼ਮੀਨ ਨੇ ਨਜਾਇਜ਼ ਕਬਜ਼ਾ ?
ਕੀ ਬਣੂ Sukhbir Badal ਦਾ ? ਗਿੱਦੜਬਾਹਾ ਜਿੰਨਾਂ ਜ਼ਰੂਰੀ, ਓਨਾਂ ਹੀ ਔਖਾ। Akhar
Переглядів 40 тис.14 днів тому
ਕੀ ਬਣੂ Sukhbir Badal ਦਾ ? ਗਿੱਦੜਬਾਹਾ ਜਿੰਨਾਂ ਜ਼ਰੂਰੀ, ਓਨਾਂ ਹੀ ਔਖਾ। Akhar
ਇਹਨਾਂ ਮੁੰਡਿਆਂ ਨੇ ਸਰਕਾਰ ਹਰਾਤੀ, ਭਾਜਪਾ ਰਗੜਤੀ ਤੇ ਕਾਂਗਰਸ ਮਾਂਜਤੀ
Переглядів 19 тис.14 днів тому
ਇਹਨਾਂ ਮੁੰਡਿਆਂ ਨੇ ਸਰਕਾਰ ਹਰਾਤੀ, ਭਾਜਪਾ ਰਗੜਤੀ ਤੇ ਕਾਂਗਰਸ ਮਾਂਜਤੀ
ਜਿਨ੍ਹਾਂ ਨੂੰ 5ਵੀਂ ਜਮਾਤ ਦੇ ਸਵਾਲ ਨਹੀਂ ਆਉਂਦੇ | ਉਹ ਬਨਣਗੇ ਪੰਜਾਬ ‘ਚ ਅਫ਼ਸਰ ! | Akhar
Переглядів 46 тис.14 днів тому
ਜਿਨ੍ਹਾਂ ਨੂੰ 5ਵੀਂ ਜਮਾਤ ਦੇ ਸਵਾਲ ਨਹੀਂ ਆਉਂਦੇ | ਉਹ ਬਨਣਗੇ ਪੰਜਾਬ ‘ਚ ਅਫ਼ਸਰ ! | Akhar
ਕਿਸ ਗੱਲ ਕਰਕੇ Raja Warring ਜਿੱਤ ਸਕਦੇ ਨੇ ਗਿੱਦੜਬਾਹਾ | ਪਰ ਇਹ ਕਮੀਆਂ ਕਰਨਗੀਆਂ ਵਿਰੋਧੀਆਂ ਨੂੰ ਬਾਗੋ-ਬਾਗ
Переглядів 11 тис.14 днів тому
ਕਿਸ ਗੱਲ ਕਰਕੇ Raja Warring ਜਿੱਤ ਸਕਦੇ ਨੇ ਗਿੱਦੜਬਾਹਾ | ਪਰ ਇਹ ਕਮੀਆਂ ਕਰਨਗੀਆਂ ਵਿਰੋਧੀਆਂ ਨੂੰ ਬਾਗੋ-ਬਾਗ
Dimpy Dhillon ਦੀ ਗਿੱਦੜਬਾਹਾ ‘ਚ ਕੀ ਹੈ ਤਾਕਤ ? ਕਿਹੜੀਆਂ ਕਮੀਆਂ ਕਰ ਸਕਦੀਆਂ ਖੇਡ ਖਰਾਬ ! Gidderbaha Survey
Переглядів 1,8 тис.14 днів тому
Dimpy Dhillon ਦੀ ਗਿੱਦੜਬਾਹਾ ‘ਚ ਕੀ ਹੈ ਤਾਕਤ ? ਕਿਹੜੀਆਂ ਕਮੀਆਂ ਕਰ ਸਕਦੀਆਂ ਖੇਡ ਖਰਾਬ ! Gidderbaha Survey
Gidderbaha ਵਿੱਚ ਕਿਹੜਾ ਉਮੀਦਵਾਰ ਸਭ ਤੋਂ ਕਮਜ਼ੋਰ ? ਕੌਣ ਹੈ ਤਾਕਤਵਰ Raja Warring ਜਾਂ Dimpy Dhillon ? | Akhar
Переглядів 134 тис.14 днів тому
Gidderbaha ਵਿੱਚ ਕਿਹੜਾ ਉਮੀਦਵਾਰ ਸਭ ਤੋਂ ਕਮਜ਼ੋਰ ? ਕੌਣ ਹੈ ਤਾਕਤਵਰ Raja Warring ਜਾਂ Dimpy Dhillon ? | Akhar
Gidderbaha ਵਿੱਚ ਉਤਰੇਗਾ ਵੱਡਾ ਪੰਥਕ ਚਿਹਰਾ | ਕਿਸ ਨੂੰ ਹੋਵੇਗਾ ਨੁਕਸਾਨ ? ਕੀ ਬਦਲਣਗੇ ਸਮੀਕਰਨ ? | Akhar
Переглядів 10 тис.14 днів тому
Gidderbaha ਵਿੱਚ ਉਤਰੇਗਾ ਵੱਡਾ ਪੰਥਕ ਚਿਹਰਾ | ਕਿਸ ਨੂੰ ਹੋਵੇਗਾ ਨੁਕਸਾਨ ? ਕੀ ਬਦਲਣਗੇ ਸਮੀਕਰਨ ? | Akhar
ਸਾਨੂੰ ਨਾਗਪੁਰੀਏ ਕਹਿਣ ਵਾਲੇ ਹੁਣ ਕੀ ਬੋਲਣਗੇ ?ਮਨ ਨੂੰ ਪੂਰੀ ਤਸੱਲੀ ਐ, ਸਾਡੀਆਂ ਗੱਲਾਂ ਸੱਚ ਹੋਈਆਂ
Переглядів 2,2 тис.21 день тому
ਸਾਨੂੰ ਨਾਗਪੁਰੀਏ ਕਹਿਣ ਵਾਲੇ ਹੁਣ ਕੀ ਬੋਲਣਗੇ ?ਮਨ ਨੂੰ ਪੂਰੀ ਤਸੱਲੀ ਐ, ਸਾਡੀਆਂ ਗੱਲਾਂ ਸੱਚ ਹੋਈਆਂ
ਅਕਾਲ ਤਖ਼ਤ ਸਾਹਿਬ ਨਾਲ ਚਲਾਕੀਆਂ ਕਰ ਰਿਹੈ ਸੁਖਬੀਰ ਬਾਦਲ - Malwinder Mali
Переглядів 35 тис.21 день тому
ਅਕਾਲ ਤਖ਼ਤ ਸਾਹਿਬ ਨਾਲ ਚਲਾਕੀਆਂ ਕਰ ਰਿਹੈ ਸੁਖਬੀਰ ਬਾਦਲ - Malwinder Mali
ਇੱਕ ਤਨਖਾਹੀਆ Akali Dal ਦਾ ਪ੍ਰਧਾਨ ਨੀਂ ਹੋ ਸਕਦਾ |Sukhbir Badal ਨਿਮਾਣਾ ਬਣਕੇ ਵਿਖਾਵੇ, ਪ੍ਰਧਾਨਗੀ ਛੱਡੇ | Akhar
Переглядів 2 тис.21 день тому
ਇੱਕ ਤਨਖਾਹੀਆ Akali Dal ਦਾ ਪ੍ਰਧਾਨ ਨੀਂ ਹੋ ਸਕਦਾ |Sukhbir Badal ਨਿਮਾਣਾ ਬਣਕੇ ਵਿਖਾਵੇ, ਪ੍ਰਧਾਨਗੀ ਛੱਡੇ | Akhar
ਮੈਂ Sukhbir badal ਨੂੰ ਅੰਨਾ ਪਿਆਰ ਕੀਤਾ ਸੀ | ਪਰ ਮੇਰੇ ਨਾਲ ਠੱਗੀ ਵੱਜ ਰਹੀ ਸੀ | Dimpy Dhillon | Akhar
Переглядів 3,2 тис.21 день тому
ਮੈਂ Sukhbir badal ਨੂੰ ਅੰਨਾ ਪਿਆਰ ਕੀਤਾ ਸੀ | ਪਰ ਮੇਰੇ ਨਾਲ ਠੱਗੀ ਵੱਜ ਰਹੀ ਸੀ | Dimpy Dhillon | Akhar
ਮੈਨੂੰ ਪਤਾ ਸੀ ਮੇਰੇ ਨਾਲ ਠੱਗੀ ਵੱਜੂਗੀ | ਮੁੱਖ ਮੰਤਰੀ ਦੇ ਮੋਹ ‘ਚ Dimpy Dhillon , ਹੋਏ ਭਾਵੁਕ | Akhar
Переглядів 8 тис.21 день тому
ਮੈਨੂੰ ਪਤਾ ਸੀ ਮੇਰੇ ਨਾਲ ਠੱਗੀ ਵੱਜੂਗੀ | ਮੁੱ ਮੰਤਰੀ ਦੇ ਮੋਹ ‘ਚ Dimpy Dhillon , ਹੋਏ ਭਾਵੁਕ | Akhar
ਪੰਜਾਬ ਬੋਰਡ ਦੀਆਂ ਕਿਤਾਬਾਂ ਪੜ੍ਹਕੇ, ਤੁਹਾਡੇ ਬੱਚੇ ਬਣਨਗੇ ਵੱਡੇ ਅਫ਼ਸਰ | NCERT ਤੋਂ ਬਿਹਤਰ ਕਿਤਾਬਾਂ ਅਤੇ ਸਿਲੇਬਸ |
Переглядів 80821 день тому
ਪੰਜਾਬ ਬੋਰਡ ਦੀਆਂ ਕਿਤਾਬਾਂ ਪੜ੍ਹਕੇ, ਤੁਹਾਡੇ ਬੱਚੇ ਬਣਨਗੇ ਵੱਡੇ ਅਫ਼ਸਰ | NCERT ਤੋਂ ਬਿਹਤਰ ਕਿਤਾਬਾਂ ਅਤੇ ਸਿਲੇਬਸ |

КОМЕНТАРІ

  • @BalwinderSingh-jw5ws
    @BalwinderSingh-jw5ws 11 хвилин тому

    ਇਹ ਗੱਲਾਂ ਸੋਲਾਂ ਆਨੇ ਸੱਚ ਨੇ ਉਨ੍ਹਾਂ ਲੋਕਾਂ ਨੂੰ ਕੋੜੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਹਸਨ ਮਾਣਕ ਨੂੰ ਹਮੇਸ਼ਾਂ ਟਿਚ ਹੀ ਸਮਝਿਆ ਉਹ ਹੀ ਹਸਨ ਮਾਣਕ ਨੂੰ ਫੁਕਰਾ ਜਾ ਹੋਰ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਲੇਕਿਨ ਜਦੋਂ ਸਿਰ ਤੇ ਵਹਿਗੁਰੂ ਜੀ ਦਾ ਹੱਥ ਹੈ ਫਿਰ ਪ੍ਰਵਾਹ ਨਹੀਂ ਕਰਨੀ ਚਾਹੀਦੀ ਖੁਸ਼ ਰਹੋ ਬੇਟਾ ਹਸਨ ਮਾਣਕ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂🎉🎈🎂🎉🎈🙏🎂🎉

  • @PawandeepKaur-u4u
    @PawandeepKaur-u4u 2 години тому

    Gaint gal bat gulab oei❤❤❤❤

  • @SakaranSingh
    @SakaranSingh 2 години тому

    ਅਮ੍ਰਿਤ ਪਾਲ ਨੂੰ ਮੁੱਖ ਮੰਤਰੀ ਬਣਾਓ। ਦਫਾ ਕਰੋ ਬਾਦਲਾਂ ਨੂੰ, ਸਾਰਾ ਪੰਜਾਬ ਲੁੱਟ ਕੇ ਖਾ ਗਏ।ਇਹ ਤਾਂ ਕੋਈ ਚਿਮਚਾ ਬਾਦਲਾਂ ਦਾ।

  • @SaharanBhopal
    @SaharanBhopal 3 години тому

    Motran di light te nahar da pani full h es sarkar ch

  • @iqbalsingh2080
    @iqbalsingh2080 4 години тому

    Good journalism Deepak g

  • @ManjindersinghBhullar-qd8sw
    @ManjindersinghBhullar-qd8sw 4 години тому

    22 inna nu pucho jina ne Canada da work permit laea aa ਉਹਦਾ ke perceser ha oh kida kida ਚਲਦਾ ਆ ਤੇ kini fees lagdi aa janual abbasy di vesa lagen to pehla te ik gal hor fingers hon to badh doctri hundi aa te doctri hon to baad koi jabab keu nahi onda 3 waar katwa te te kuj nahi dasea hospital walea ne te na he agents ne idda kadi nahi hundi Sanu daseo ke ohnay proper work permit de file lae aa ki nahi doctri vich je koi problem hondi ta hospital nu dasna caheda aa ke tere vich problem aa ja abessy nu kuj ne iss da ke socheay asi jankari deo

  • @narinderpalsingh5349
    @narinderpalsingh5349 4 години тому

    ਇਹ ਏਜੰਟ ਲਗਭਗ ਸਾਰੇ ਹੀ ਜਾਅਲੀ ਹਨ,ਇਹਨਾਂ ਦੇ ਕਨੇਡਾ ਬਾਰੇ ਬੋਲੇ ਹੋਏ ਝੂਠਾਂ ਕਰਕੇ ਪੰਜਾਬ ਦੇ ਅੱਠ ਲੱਖ ਦੇ ਕਰੀਬ ਧੀਆਂ ਪੁੱਤਰਾਂ ਦੀਆਂ ਜ਼ਿੰਦਗੀਆਂ ਕਨੇਡਾ ਵਿੱਚ ਰੁਲ ਰਹੀਆਂ ਹਨ,,,,ਉਹਨਾਂ ਨੌਜਵਾਨਾਂ ਦੇ ਮਾਪੇ ਪੰਜਾਬ ਵਿੱਚ ਪਰੇਸ਼ਾਨ ਹੋ ਚੁੱਕੇ ਹਨ,,,,,ਇਹਨਾਂ ਏਜੰਟਾਂ ਨੇ ਪੰਜਾਬ ਖਾਲੀ ਕਰ ਦਿੱਤਾ ਹੈ,,,,ਗੁਸਤਾਖੀ ਮਾਫ 😢😢😢😢😢

  • @rahuldhiman-b9v
    @rahuldhiman-b9v 5 годин тому

    Love you gulab sidhu bai ❤❤ gaint gal baat aa bai yr tari❤❤

  • @goldisingh3762
    @goldisingh3762 6 годин тому

    😢😢😢😢😢😂😂😂

  • @7980sing
    @7980sing 6 годин тому

    ਨਵਰੀਤ ਦੀਪਕ, ,,,ਦੁੱਧ ਤੇ ਬਾਲਾ ਖਾ ਗਿਆ, ,,,,

  • @7980sing
    @7980sing 6 годин тому

    ਦੀਪਕ ਜੀ, ,,,,ਇਹਨਾਂ ਇੰਜਣ ਸਟਾਰਟ ਕਰ ਲਿਆ ਪਰ ਇਹਨਾਂ ਨੂੰ ਪਤਾ ਨਹੀਂ ਕੇ ਇੰਜਣ ਵਾਜ ਬੜੀ ਕਰਦਾ ,,,,,

  • @ajityt9204
    @ajityt9204 8 годин тому

    Ah problem ta ghar ghar a

  • @ajityt9204
    @ajityt9204 8 годин тому

    Thank you Dr sahib

  • @harshveergrewal1246
    @harshveergrewal1246 8 годин тому

    Akali Dal Jitta do iss vaar eh ladai Apni Shiromani Akali Dal Jathebandi de Hoond de aa ji 🙏🏻🙏🏻🙏🏻

  • @kulwindersinghpanaichaitia4336
    @kulwindersinghpanaichaitia4336 10 годин тому

    Oh bai amritpal mehraon de v hak ch bol pa

  • @BabaDeepSinghCargoMovers-fd6qx
    @BabaDeepSinghCargoMovers-fd6qx 10 годин тому

    ਮਾਲੀ ਸਾਬ ਨੂੰ ਅੰਦਰ ਕਰਨਾ CM ਤੋਂ ਖਾਦੀ ਪੀਤੀ ਚ ਹੋ ਗਿਆ

  • @RangerV8
    @RangerV8 10 годин тому

    Kattar imandari 😂

  • @MrSingh-ii6yl
    @MrSingh-ii6yl 10 годин тому

    ਮਾਲੀ ਅੰਦਰ ਨਹੀਂ ਕਰਿਆ ਭਗਵੰਤ ਸਰਕਾਰ ਨੇ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਹੈ।

  • @singhsaab6992
    @singhsaab6992 11 годин тому

    ਪੰਜਾਬ ਨੂੰ ਖੂਹ ਵਿੱਚ ਸੁੱਟ ਰਿਹਾ

  • @jasmailsingh7520
    @jasmailsingh7520 11 годин тому

    Very nice wonderful discussion Deepak ji and Sibia ji praying that almighty God give them wisdom.

  • @jaswinderjaswinder9101
    @jaswinderjaswinder9101 12 годин тому

    Deepak Sharma ji bhut vadia patrkar aa ❤🙏

  • @manjinderdhillon5953
    @manjinderdhillon5953 12 годин тому

    ਜਿਹੜੀਆਂ ਭੇਡਾਂ ਕਹਿੰਦੀਆਂ ਸੀ ਅਕਾਲੀ ਨੀ ਆਉਂਦੇ ਮੁੜਕੇ ਅੱਜ ਬਦਲਾਅ ਬੁੰਡ ਚ ਲੈ ਲੈਣ ਮੈਂ ਲਿਖ ਕੇ ਕਹਿੰਨਾ ਅਕਾਲੀਆਂ ਨੇ ਐਨਾ ਮਾੜਾ ਤਾਂ ਕਦੇ ਕੀਤਾ ਨੀ ਸੀ ਇਹ ਜਿਹੜਾ ਸਰਕਾਰ ਦੀਆਂ ਕਰਤੂਤਾਂ ਨੰਗੀਆਂ ਕਰਦਾ ਉਹ ਚੁੱਕ ਕੇ ਅੰਦਰ ਸੁੱਟਦੇ ਨੇ ਲਿਖ ਕੇ ਲੈ ਲਵੋ ਅਕਾਲੀ ਆ ਜਾਣਗੇ ਪਰ ਕੂਚੀ ਕਦੇ ਨੀ ਆਉਂਦੀ ਹੁਣ ਦੁਆਰਾ

  • @DarshanSingh-se4ct
    @DarshanSingh-se4ct 12 годин тому

    ਇਹ ਸਰਕਾਰ ਆਪਣੀ ਕਬਰ ਆਪ ਹੀ ਪੁੱਟ ਰਹੀ ਹੈ

  • @singhsaab6992
    @singhsaab6992 13 годин тому

    ਸੱਚ ਬੋਲਣ ਵਾਲੇ ਪੰਜਾਬੀਆਂ ਨੂੰ ਦਿਲ ਤੋਂ ਸਲਾਮ 👍

  • @hazurkhehra6838
    @hazurkhehra6838 14 годин тому

    Amritpal singh singh

  • @hazurkhehra6838
    @hazurkhehra6838 14 годин тому

    Sikho jaag jaavo hun moaka va ji baghwat maan kutti de bache nu koi vote na paio plz plz 🙏🏻

  • @JagmailSingh-fe9yr
    @JagmailSingh-fe9yr 15 годин тому

    ਪੰਜਾਬ ਦੇ ਹਲਾਤ ਬਹੁਤ ਮਾੜੇ ਨੇ ਨਸਾ ਗੁੰਡਾਗਰਦੀ ਚੋਰੀਆ ਕਿਧਰ ਨੂੰ ਗਿਆ ਪੰਜਾਬ ਤੇ ਕਹਿੰਦੇ ਤਰੱਕੀ ਐ

  • @JagmailSingh-fe9yr
    @JagmailSingh-fe9yr 15 годин тому

    ਪੰਜਾਬ ਦੇ ਹਲਾਤ ਚੰਗੇ ਨੀ

  • @annabaaabvdhdbfjfbc9071
    @annabaaabvdhdbfjfbc9071 16 годин тому

    ਕਹਿਣ ਦਾ ਹੀ ਲੋਕਤੰਤਰ ਰਹਿ ਗਿਆ । ਸੱਚ ਬੋਲਣਾ ਪਾਪ ਹੋ ਗਿਆ । ਝੂਠ ਬੋਲਣ ਵਾਲੇ਼ ਨੂੰ ਸੱਭ ਮਾਫ਼ । ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਦੇਸ਼ ਨੂੰ ।

  • @AvtarSingh-bj2vm
    @AvtarSingh-bj2vm 16 годин тому

    ਲੋਕਾਂ ਦੇ ਵਿਚਾਰ ਹੁਣ ਸੱਚ ਲੱਗਣ ਲੱਗੇ ਹਨ ਕਿ ਆਮ ਆਦਮੀ ਪਾਰਟੀ ਬੀ ਜੇ ਪੀ ਦੀ ਬੀ ਟੀਮ ਹੈ।

  • @manroopkaur-fr3gi
    @manroopkaur-fr3gi 17 годин тому

    ਮੇਰੇ ਤੇ ਰਾਤ 9p.m ਤੇ ਪਰਚਾ ਦਰਜ ਕੀਤਾ ਸੀ

  • @paulsingh470
    @paulsingh470 17 годин тому

    Good job Mali zinda abad

  • @labhsingh9307
    @labhsingh9307 18 годин тому

    ਭੇਡਾਂ ਵੀ ਹੁਣ ਮੈਂ ਮੈ ਘੱਟ ਕਰ ਰਹੀਆਂ ਨਵਰੀਤ ਬਾਈ। ਓਹਨਾ ਨੂੰ ਪਤਾ ਏਹਨਾ ਦੇ ਬਣਾਏ MLA ਸਾਰੇ ਜੇਲ੍ਹ ਜਾਣਗੇ

  • @kavishgoyal4507
    @kavishgoyal4507 18 годин тому

    Dekho arsh tusi growth kr rhe oo… bhut sohne question puch rhe oo.. carry on 🎉

  • @JKa-o4w
    @JKa-o4w 21 годину тому

    Bhagwant Mann is a liar ! He is responsible for all the areests of Sikhs and murders. Bjp and Aam Admi party should be finished.

  • @TS-br1br
    @TS-br1br 22 години тому

    He's talking sense😊

  • @ਅਮਨਦੀਪਸਿੰਘਵੜਵਾਲ

    ਇਹ ਨਿਪਾਲੀ ਜੱਟ ਦੇ ਕਿ ਮੱਤ ਭੇਦ ਨੇ ਮਾਲੀ ਸਾਬ ਨਾਲ

  • @SamraJaiBabaKarolijiKe
    @SamraJaiBabaKarolijiKe День тому

    Very 2Good Sharma Ji Wadhde Raho Ji Thank You

  • @veergill2130
    @veergill2130 День тому

    N ਵੀਰ

  • @mandeepjassi8212
    @mandeepjassi8212 День тому

    ਪਹਿਲਾ ਗੋਇਲ ਭਰਾ ,ਸ਼ੇਰ ਦਿਲ ਇਨਸਾਨ ਤੇ ਸਿਵੀਆ ਭਰਾ ਦੋਵੇਂ

  • @pammusekhon7287
    @pammusekhon7287 День тому

    Good efforts Bai ji

  • @gurunamsaggi3873
    @gurunamsaggi3873 День тому

    Is Desh Mein hinduon ki bhavnayen Aahat ho sakti hai Dharm ko Lekar Jo Kangana major Gobar Arya aur social media ke Kai channel hai jo Din Raat Sikh Dharm aur Sikh Logon Ko aatankwadi khalistani bolate Hain jahan tak ki Sikh Itihaas Ko Tod marod Kar pesh karte hain UN per Kyon Koi kaarvayi Nahin Hoti kya sikhon ke pass Dil Nahin Hai Kya Unki bhavnayen Hath Nahin Hoti Jab Pichhle din hi Kangna Ne pure Punjab ke logon ko aatankwadi bola aur Punjab ki Bujurg mataon ko bhi uska samarthan uski BJP party Ne Nahin Kara but Bhagwant Mann ke kisi MLA MP ne aur Khud Bhagwant man ne ek bar bhi media Mein Aakar Nahin bola ki agar Kangana aur major Gobar a rahi hai Sikh Dharm aur Sikh Itihaas ke bare mein galat bolega to use per kaarvayi Hogi Kyon Har Bar Bhagwant man RSS aur Bajrang Dal Ke Hindu aatankwadiyon Ka Sath deta hai isase to Jaisa Baat hota hai ki Bhagwant Man ke white pajame Ke Niche Khaki nikkar Hai RSS ki

  • @gurunamsaggi3873
    @gurunamsaggi3873 День тому

    Social media per Kangana major Gobar Arya Jaise log Sare Aam Punjab Ke Logon Ko aatankwadi bolate Hai Sikh Itihaas Ko Tod marod Kar pesh Karte Hai UN per to kabhi bhi Bhagwant Mann Sarkar Ne FIR darj Nahin karvai Jo Khule Aam Punjab Ke Logon Ko aatankwadi bolate Hai Ek Bar bhi Bhagwant man Ne media Mein Aakar Nahin bola Kangana Jaise logon ko aur Gobar Arya Jaise Logon Ko Agar ab tum Logon Ne Punjab ja sikhon ke khilaf Kuchh galat bola to aap Logon per kaarvayi Hogi ulta Bhagwant man RSS aur Bajrang Dal Ke Hindu aatankwadiyon Ka Sath Dete Hain Aur sikhon Ko Badnaam karne ke liye Inko fund hinduon ki bhavnayen bahut jaldi Yad Ho Jaati Hai Jo sikkon ko pura din social media per aatankwadi khalistani bolate Hain UN per Koi kaarvayi Nahin Hogi

  • @a.s.g.5173
    @a.s.g.5173 День тому

    Es dalle di interview karn di ki lod pae gyi c Navreet tainu. Eh Sikh virodhi banda. Jharu waleyan naal rleya hoeya eh.

  • @LovelyStudio-v8r
    @LovelyStudio-v8r День тому

    ਬਿਲਕੁਲ ਬਾਦਲ ਸਾਹਬ ਨੇ ਬਹੁਤ ਕੰਮ ਕੀਤੇ ਹਨ। ਗਰੀਬਾ ਦਾ ਮਸੀਹਾ ਬਾਦਲ ਸਾਹਬ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਜਲਾਲਾਬਾਦ ਫਾਜ਼ਿਲਕਾ।

  • @JasvirSingh-ze4wr
    @JasvirSingh-ze4wr День тому

    ਕੁਹਣੀਆ ਤੇ ਕਰਤਾ/ਗੋਡਣੀਆਂ ਤੇ ਕਰਤਾ।

  • @swaransinghsekhon4836
    @swaransinghsekhon4836 День тому

    Sat Sri akaal mastar ji family

  • @SatvinderPal
    @SatvinderPal День тому

    #justicforsidhumoosewala

  • @user-vf5sz1yu2z
    @user-vf5sz1yu2z День тому

    ਆਪ ਸਰਕਾਰ ਫੇਲ ਬੇੜਾ ਗ਼ਰਕ

  • @harbhajansinghsekhon2899
    @harbhajansinghsekhon2899 День тому

    ਬਹੁਤ ਵਧੀਆ ਏ ਜੀ ਸੱਚ ਨਾਲ ਖੜਨਾ ਚਾਹੀਦਾ ਏ।