Sukhbir Badal ਨੇ ਤਾਂ ਬਸਪਾ ਦਾ ਵੀ ਬੇੜਾ ਬਿਠਾ ਦਿੱਤਾ | Akali Dal ਨੂੰ ਵੀ ਬਰਬਾਦ ਕਰਨ ਲੱਗੇ ਹੋਏ ਨੇ | Akhar

Поділитися
Вставка
  • Опубліковано 15 жов 2024
  • Sukhbir Badal ਨੇ ਤਾਂ ਬਸਪਾ ਦਾ ਵੀ ਬੇੜਾ ਬਿਠਾ ਦਿੱਤਾ |
    Akali Dal ਨੂੰ ਵੀ ਬਰਬਾਦ ਕਰਨ ਲੱਗੇ ਹੋਏ ਨੇ |
    Sukhbir Singh Badal ਪ੍ਰਧਾਨਗੀ ਛੱਡ ਦੇਵੇ ਤਾਂ ਮੈਂ ਕੋਈ ਚੋਣ ਨੀਂ ਲੜਦਾ |
    #akhar #premsinghchandumajra #sukhbirsinghbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 77

  • @bhagsingh6602
    @bhagsingh6602 2 місяці тому

    ਜਿਆਦਾ ਇਹਨਾਂ ਦੀ ਕੁਰਸੀ ਜਾਂਦੀ ਦਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਯਾਦ ਆ ਜਾਂਦਾ ਇਹਨੂੰ ਹੁਣ

  • @jassbir1363
    @jassbir1363 2 місяці тому +3

    ਹਾਰ ਦੇ ਕਾਰਣ ਤਾਂ ਚੰਦੂਮਾਜਰਾ ਸਾਹਿਬ ਇੱਕ 10 ਵੀ ਪਾਸ ਸਟੂਡੈਂਟ ਵੀ ਦੱਸ ਦੇਵੇਗਾ ਜੀ , ਸਭ ਭਲੀਂ ਭਾਂਤ ਜਾਣਦੇ ਹਨ , ਜਰੂਰਤ ਤਾਂ ਨਿੱਜੀ ਹਿੱਤ ਛੱਡ ਕੇ ਗੱਲ ਸਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਹੈ ਜੀ , ਜਿਸ ਦਾ ਗਰਾਫ ਅੱਜ bjp , congress , app ਅਤੇ bsp ਤੋ ਵੀ ਹੇਠਾਂ ਚੱਲੇ ਗਿਆਂ ਹੈ ,

  • @gurmeetsinghgurmeetsingh2599
    @gurmeetsinghgurmeetsingh2599 2 місяці тому +7

    ਅਕਾਲੀ ਦਲ ਧਰਤੀ ਤੇ ਡਿਗਿਆ ਨਹੀਂ। ਮੇਰੇ ਗੁਰੂ ਜੀ ਨੇ ਸੁਟਿਆ

  • @ajitsingh5295
    @ajitsingh5295 2 місяці тому +2

    ਕਿਸੇ ਦਾ ਨਾਂ ਤੇ ਕੋਈ ਬੇੜਾ ਬਿਠਾ ਸਕਦਾ ਹੈ ਤੇ ਨਾ ਹੀ ਤਾਰ ਸਕਦਾ ਹੈ ਟਾਈਮ ਟਾਈਮ ਦੀ ਗੱਲ ਹੁੰਦੀ ਚੰਦੂ ਮਾਜਰਾ ਸਾਹਿਬ

  • @Karan_singh1322_
    @Karan_singh1322_ 2 місяці тому +2

    ਦੱਲਿਆਂ ਨੂੰ ਇਤਹਾਸ ਚ ਯਾਦ ਰੱਖਿਆ ਜਾਵੇਗਾ

  • @ajaysanyal6299
    @ajaysanyal6299 2 місяці тому +1

    ਕਿੰਨਾ ਵਧੀਆ ਲਾਗੂ ਪੰਜਾਬ ਚ ਇੱਕ ਹੋਰ ਪਾਰਟੀ ਜਿੱਸ ਵਿਚ
    ਭਾਬੀ ਚੁੰਮਿਆ ਵਾਂਲ਼ੀ ,ਨੀਟੂ ਸਟਰਾ ਵਾਲਾ ,ਪ੍ਰੇਮ ਚੰਦੂਮਾਜਰਾ ਬੀਬੀ ਜਗੀਰੋ , ਸਿਕੰਦਰ ਮਲੂਕਾ ,ਗੁਰਪ੍ਰਤਾਬ ਵਡਾਲਾ, ਤੇ ਢੀਡਸਾ✌️

  • @butasingh5938
    @butasingh5938 2 місяці тому +3

    ਪ੍ਰੇਮਾ ਚੰਦੂ ਖ਼ੁਦ ਸੋਧਾ ਸਾਧ ਨੂੰ ਪੂਜਨੀਕ ਪਰਮ ਪਿਤਾ ਜੀ ਕਹਿੰਦਾ ਰਿਹਾ ਹੈ

  • @Karan_singh1322_
    @Karan_singh1322_ 2 місяці тому

    ਜਿੰਨਾ ਇਹ ਲੋਕਾ ਨੇ ਪੰਜਾਬ ਨੂੰ ਬਰਬਾਦ ਕੀਤਾ ਉਨ੍ਹਾਂ ਕਿਸੇ ਨੇ ਨਹੀਂ ਕੀਤਾ।

  • @KarnailSingh-iy9cd
    @KarnailSingh-iy9cd 2 місяці тому +1

    ਪਹਿਲਾ ਇਨਾ ਸਾਰੇ ਕਾਲੀਆ ਦਿਅ ਪ੍ਰਾਪਟੀ ਆ ਵੇਖਣ ਕੇ ਮੰਤਰੀਬਣ ਤੋ ਪਹਿਲਾ ਕੀਨੀਆ ਸੀ ਅਕਾਲ ਤਖਤ ਸਾਹਿਬ ਨੂੰ ਫੈਸਲਾ ਲੈਣ ਚਾਹੀਦਾ

  • @goldygoldychahal2723
    @goldygoldychahal2723 2 місяці тому +11

    ਡੱਕਿਆ ਫੀਮ ਦਾ ਤੀਜੇ ਦਿਨ ਕੈਮਰੇ ਪੂਰੇ ਬਹਿ ਜਾਂਦਾ

  • @aosidhu1
    @aosidhu1 2 місяці тому +7

    ਚਵਲ਼ਾਂ ਮਾਰੀ ਜਾਂਦਾ। ਇਹਨਾਂ ਚੌ ਕੋਈ ਪੰਥ ਹਿਤੈਸ਼ੀ ਨਹੀਂ ਹੈ ਸਬ ਦੇ ਬਿਜਨਸ ਨੇ ਤੇ ਇਹਨਾਂ ਨੂੰ ਕੁਰਸੀ ਚਾਹੀ ਦੀ ਹੈ🤔😟

    • @JaskiratSingh-n9q
      @JaskiratSingh-n9q 2 місяці тому +2

      Ja yaar jad pardhan e Galt bakki sabb ki Karn yaar

  • @balbirgill9961
    @balbirgill9961 2 місяці тому +1

    ਜਦੋਂ ਬਾਪੂ ਬਾਦਲ ਸੈਣੀ ਨੂੰ ਡੀ ਜੀ ਪੀ ਲਾਉਦਾ ਸੀ
    ਫਰਜਾਨਾਂ ਨੂੰ ਮੰਤਰੀ
    ਪੂਹਲੇ ਨੂੰ ਗੰਨਮੈਨ
    356 ਬੀੜ ਸਾਹਿਬ ਚੋਰੀ
    ਸ਼ਰਾਬ ਦੇ ਵਪਾਰੀ mla
    ਰਿਸ਼ਤੇਦਾਰ ਤੋਂ ਚਿੱਟਾ ਵਕਾਉਦਾਂ
    ਮਸੰਦ ਜਥੇਦਾਰ 5* ਹੋਟਲ ਮਾਲਕ ਲਾਉਣਾ
    ਵੀ ਸੀ ਕੁੜੀਆਂ ਛੇੜਨ ਦੇ ਦੋਸ਼ ਵਾਲੇ ਲਾਉਣ
    ਜਥੇਦਾਰ ਕਾਉਂਕੇ ਪਰਿਵਾਰ ਨੂੰ ਇਨਸਾਫ ਨਾਂ
    ਦਿਵਾਉਣ
    ਬੇਅਦਬੀ ਕਰਵਾਈ ਆਪ ਮਸੰਦੋ
    ਸੌਦੇ ਸਾਧ ਨੂੰ ਬਿਨਾਂ ਮੰਗੇ ਮਾਫੀ
    ਨਿਹੱਥੇ ਸਿੰਘਾਂ ਤੇ ਗੋਲੀਬਾਰੀ ਕਰਨੀ
    ਉਮਰਾਨੰਗਲ ਨੂੰ ਮੁਤਬੰਨਾਂ ਪੁੱਤਰ ਕਹਿਣਾ,
    ਨਾਂ ਜਾਣੇ ਕਿੰਨੇ ਪਾਪਾਂ ਵਿੱਚ ਸਾਥ ਦੇ ਕੇ ਮਹਾਨ ਮਸੰਦ ਪ੍ਰਕਾਸ਼ ਚੰਦ ਇੰਸਾਂ ਤੇ ਮਸੰਦ ਸੁਖਬੀਰ ਇੰਸਾਂ ਨੂੰ ਹੱਥ ਖੜੇ ਕਰਕੇ ਤੁਸੀ ਪਾਪਾਂ ਦੀ ਤਾਈਦ ਕਰਦੇ ਰਹੇ ਹੋ ਚੌਰਿਓ। ਆਪਣੇ ਸਵਾਰਥ ਲਈ ਤੁਸੀ ਮਸੰਦ ਪਰਿਵਾਰ ਦਾ ਰੱਜ ਕੇ ਸਾਥ ਦਿੱਤਾ ਵਾ ਇਸ ਲਈ ਉਹ ਘੱਟ ਤੇ ਤੁਸੀ ਵੱਧ ਦੋਸ਼ੀ ਹੋ ਦੱਲਿਓ।

  • @jyotigurm1406
    @jyotigurm1406 2 місяці тому

    ਇਕ ਅਨਪੜ ਵਿਆਕਤੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਤਮ ਹੋਣ ਦੇ ਕਾਰਨ ਜਾਣਦਾ ਤੇ ਅਕਾਲੀ ਦਲ ਦੀ ਚੜਦੀ ਕਲਾ ਕਿਵੇ ਹੋ ਸਕਦੀ ਆ ਇਹ ਵੀ ਜਾਣਦਾ ਪਰ ਅਕਾਲੀ ਦਲ ਦੀ ਲੀਡਰਸ਼ਿਪ ਹੀ ਅਕਾਲੀ ਦਲ ਦੀ ਹਾਰ ਦੇ ਕਾਰਨ ਨਹੀ ਜਾਣ ਸਕਦਾ

  • @NishansinghMalhi-y2p
    @NishansinghMalhi-y2p 2 місяці тому +1

    ਬਾਈ ਜੀ ਜਦੋਂ ਸਰਕਾਰ ਸੀ ਉਦੋਂ ਕਿਊ ਨਹੀਂ ਬੋਲੇ, ਜਦੋਂ ਗ਼ਲਤੀ ਕਰਦੇ ਸੀ ਉਦੋਂ ਕਿਊ ਨਹੀਂ ਬੋਲੇ ਜਦੋਂ ਅੱਡੋ ਅੱਡੇ ਹੋ ਗਏ ਉਦੋਂ ਇੱਕ ਦੂਜੇ ਨੂੰ ਨਿਧ ਰਹੇ ਹੋ ਪੰਜਾਬ ਦੀ ਇੱਕੋ ਇੱਕ ਪਾਰਟੀ ਅਕਾਲੀ ਦਲ ਸੀ ਓਸ ਨੂੰ ਬਦਨਾਮ ਕਰ ਰਹੇ ਹਨ ਕੁਝ ਲਾਲਚੀ ਲੀਡਰ ,, ਪੰਜਾਬ ਦੇ ਲੋਕਾਂ ਨੂੰ ਦੁੱਖ ਹੈ ਬਹੁਤ ਪਰ ਲੀਡਰ ਜਦੋਂ ਜਿੱਤ ਜਾਂਦੇ ਹਨ ਫੇਰ ਅਸੀਂ ਜਿੱਤ ਗਏ ਜੇ ਹਾਰ ਗਏ ਤਾਂ ਪ੍ਰਧਾਨ ਅਸਤੀਫ਼ਾ ਦੇਵੇ ਸਾਰੇ ਹੀ ਪੰਜਾਬ ਦੇ ਲੀਡਰ ਏਸ ਤਰਾ ਕਰਦੇ ਹੋਣੇ ਹਨ ਚਾਹੇ ਕੋਈ ਵੀ ਪਾਰਟੀ ਹੋਵੇ

  • @ajitsingh5295
    @ajitsingh5295 2 місяці тому +3

    ਪੰਜਾਬ ਵਾਸਤੇ ਸਰਦਾਰ ਸੁਖਬੀਰ ਸਿੰਘ ਬਹੁਤ ਵਧੀਆ ਲੀਡਰ ਹੈ ਚੰਦੂ ਮਾਜਰਾ ਸਾਹਿਬ ਵਹਿਮ ਦਿਲ ਚੋਂ ਕੱਢ ਦਿਓ

  • @balwindersingh-jv3nn
    @balwindersingh-jv3nn 2 місяці тому

    Satnam waheguru ji satnam waheguru ji satnam waheguru ji satnam waheguru ji satgur ana sab no samat bakshan ji

  • @Makhan-r1j
    @Makhan-r1j 2 місяці тому

    ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਚੰਦੂਮਾਜਰਾ ਸਾਬ ਤੁਸੀਂ ਵੀ ਤੁਹਾਡੇ ਸਾਥੀ ਵੀ ਬਾਦਲ ਤੋਂ ਵੱਧ ਜ਼ਿੰਮੇਵਾਰ ਹਨ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਨਹੀਂ ਤੁਸੀਂ ਜੋ ਵੀ ਕਰ ਰਹੇ ਹੋ ਗਲਤ ਕਰ ਰਹੇ ਹੋ ਪਰ ਤੁਸੀ ਤਾਂ ਦੋਸ਼ੀ ਹੋ ਤੁਸੀਂ ਸੁਖਬੀਰ ਬਾਦਲ ਨੂੰ ਇਹ ਇਹਸਾਸ ਹੋਣ ਨਹੀਂ ਦਿੱਤਾ ਤੁਸੀ ਗਲਤ ਕਰ ਰਹੇ ਹੋ, ਚੰਦੂਮਾਜਰਾ ਸਾਬ ਤੁਸੀਂ ਤੁਹਾਡੀ ਸਾਰੀ ਟੀਮ ਨੂੰ ਸੁਖਬੀਰ ਬਾਦਲ ਤੇ ਉਸ ਦੀ ਸਾਰੀ ਟੀਮ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਰੇ ਦੇ ਸਾਰੇ ਆਪਣੇ ਘਰ ਬੈਠ ਜਾਣ ਜਿਹੜਾ ਤੁਸੀ ਸਰਕਾਰ ਵੇਲੇ ਲੁੱਟਾਂ ਮਚਾ ਕੇ ਪੈਸੇ ਇਕੱਠੇ ਕੀਤੇ ਆਪਣੇ ਕੰਮ ਵਧਾਏ ਪਰਿਵਾਰ ਸੈਟ ਕੀਤੇ ਉਹਨਾਂ ਬਿਜ਼ਨਸ ਕਰਵਾਇਆ ਪੰਜਾਬ ਨੂੰ ਲੁੱਟ ਕੇ ਖਾ ਲਿਆ ਤੁਸੀ ਸਾਰੇ ਆਪਣੇ ਕੰਮਾਂ ਵਿਚ ਬਿਜ਼ਨਸ ਵਿੱਚ ਧਿਆਨ ਦੇਵੋ ਅਕਾਲੀ ਦਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਤੁਸੀ ਘਰ ਬੈਠ ਗਏ ਅਕਾਲੀ ਦਲ ਤਾਂ ਆਪਣੇ ਆਪ ਕਾਮਯਾਬ ਹੋ ਜਾਵੇ ਗਾ ਚੰਦੂਮਾਜਰਾ ਸਾਬ ਤੁਸੀ ਚਾਹੁੰਦੇ ਹੋ ਅਕਾਲੀ ਦਲ ਨੂੰ ਬਚਾਉਣਾ ਹੈ ਖੁਦ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਥੋਨੂੰ ਤੁਹਾਡੀ ਸਾਰੀ ਟੀਮ ਨੂੰ ਫ਼ਿਕਰ ਹੈ ਅਕਾਲੀ ਦਲ ਦੀ ਏਨੀ ਫ਼ਿਕਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਚੰਦੂਮਾਜਰਾ ਜੀ ਤੁਸੀਂ ਕਹਿ ਰਹੇ ਹੋ ਅਕਾਲੀ ਦਲ ਨੂੰ ਬਚਾਉਣ ਲਈ ਕੁੱਝ ਵੀ ਕਰ ਸਕਦੇ ਹੋ ਨੰਗੇ ਪੈਰੀਂ ਆਪਣੀ ਟੀਮ ਨਾਲ ਸਾਰੇ ਪੰਜਾਬ ਵਿੱਚ ਘਰ ਘਰ ਜਾ ਕੇ ਅਕਾਲੀ ਦਲ ਨੂੰ ਬਚਾਉਣ ਲਈ ਜਾ ਸਕਦੇ ਹੋ, ਚੰਦੂਮਾਜਰਾ ਸਾਬ ਤੁਸੀਂ ਤੁਹਾਡੀ ਸਾਰੀ ਟੀਮ ਸੱਚੇ ਦਿਲੋਂ ਚਾਹੁੰਦੀ ਹੈ ਅਕਾਲੀ ਦਲ ਨੂੰ ਬਚਾਉਣ ਲਈ ਤਾਂ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਕੋਈ ਕਸ਼ਟ ਕਰਨ ਦੀ ਲੋੜ ਨਹੀਂ ਹੈ ਨੰਗੇ ਪੈਰੀਂ ਪੰਜਾਬ ਦੇ ਘਰ ਘਰ ਜਾਣ ਦੀ ਲੋੜ ਨਹੀਂ ਹੈ ਤੁਸੀ ਵਧੀਆ ਕੁਰਤੇ ਪਜਾਮੇ ਪਾ ਕੇ ਬਰੈਡਰ ਬੂਟ ਪਾਕੇ ਲੱਖਾ ਕਰੋੜਾਂ ਦੀਆ ਆਪਣੀਆਂ ਗੱਡੀਆਂ ਲੈ ਕੇ ਪੂਰੇ ਢੋਲ ਢਮੱਕੇ ਨਾਲ ਆਪਣੇ ਆਪਣੇ ਘਰ ਚਲੇ ਜਾਵੋ ਖਰਚਾ ਸਾਰੇ ਪੰਜਾਬੀ ਕਰਨਗੇ ਐਵੈਂ ਹੀ ਬੇਨਤੀ ਸੁਖਬੀਰ ਬਾਦਲ ਤੇ ਉਸਦੀ ਸਾਰੀ ਟੀਮ ਨੂੰ ਬੇਨਤੀ ਹੈ ਉਹ ਵੀ ਬਾਗੀ ਦੱਲ ਵਾਲੀਆਂ ਵਾਂਗੂੰ ਆਪਣੇ ਆਪਣੇ ਘਰ ਚਲੇ ਜਾਵੋ ਤੇ ਬੈਠ ਕੇ ਦੇਖੋ ਅਕਾਲੀ ਦਲ ਕਿਵੇਂ ਦੁਬਾਰਾ ਉਠਦੀ ਹੈ ਤੇ 2027 ਵਿੱਚ ਪੂਰੇ ਬਹੁਮਤ ਨਾਲ ਸੋ ਸਿੱਟਾ ਤੌ ਵੱਧ ਸਿੱਟਾ ਜਿੱਤ ਕੇ ਸਰਕਾਰ ਬਣਾਉਂਦੀ ਹੈ ਬਸ ਦੇਖੀ ਚੱਲੋ ਹੱਥ ਬੰਨ ਕੇ ਬੇਨਤੀ ਹੈ ਇਹ ਕਸ਼ਟ ਜ਼ਰੂਰ ਕਰੋ ਜੇ ਸੱਚੇ ਦਿੱਲ ਤੌ ਅਕਾਲੀ ਦਲ ਨੂੰ ਦੁਬਾਰਾ ਕਾਮਯਾਬ ਤੇ ਸਰਕਾਰ ਬਣਦੀ ਦੇਖਣਾ ਚਾਹੁੰਦੇ ਹੋ ਤਾਂ ਇਹ ਉਪਰਾਲਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗਾ
    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਇਹਨਾਂ ਨੂੰ ਆਪਣੇ ਆਪਣੇ ਘਰ ਭੇਜ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JaskiratSingh-n9q
    @JaskiratSingh-n9q 2 місяці тому

    Bhot vadia Dharra eh Sara Doaba ehna de NALL AH asi ehna de nall jo marji ho jawe pishe nai hatha ge

  • @bhagsingh6602
    @bhagsingh6602 2 місяці тому

    ਕਾਲੇ ਪਾਣੀ ਭੇਜੋ ਇਹਨਾਂ ਨੂੰ ਜੇਲ ਚ ਸਾਰਿਆਂ ਨੂੰ ਇਕੱਠੇ ਕਰਕੇ

  • @SukhvirSingh-nx9wy
    @SukhvirSingh-nx9wy 2 місяці тому

    ਚੰਦੂ ਨੂੰ ਪੁੱਛਿਆ ਕਰੋ ਸਵਾਲ

  • @BaljinderSingh13-13
    @BaljinderSingh13-13 2 місяці тому

    ਅਕਾਲੀ ਦਲ ਹਮੇਸਾ ਚੜ੍ਹਦੀ ਕਲਾ ਵਿੱਚ ਰਹੇਗਾ।

  • @HarpalSekhon-e1b
    @HarpalSekhon-e1b 2 місяці тому +1

    Kasar kise ne ni shaadi Chandumajra saab sab da mann saaf nahi aa ji.Waheguru

  • @G.S.Sidhu13
    @G.S.Sidhu13 2 місяці тому

    ਪਹਿਲ ਕਰਨੀ ਵੱਡੀ ਗੱਲ ਭਰਾਵੋ

  • @avtarsinghdhillon-f2f
    @avtarsinghdhillon-f2f 2 місяці тому

    ਆਪਣੀਆਂ ਨਹੀ ਦੱਸਦਾ ਸਾਨੂੰ ਕਿੰਨੀਆਂ ਪਈਆਂ ਨੇ ਅਕਾਲੀ ਦੱਲ ਨੇ ਤਾਂ ਬੀ ਐਸ਼ ਪੀ ਲਈ ਵੋਟਾ ਲਈ ਪੱਰਚਾਰ ਨਹੀ ਕੀਤਾ ਪੱਰ ਤੁਸੀ ਤਾਂ ਪਿੱਛੇ ਤੱਕ ਜ਼ੋਰ ਕਾ ਰੱਖਿਆ ਸੀ ਤਹਾਨੂ ਕਿੰਨੀਆਂ ਵੋਟਾ ਪਈਆਂ ਉਹ ਵਿਚਾਰੀ ਇੱਜ਼ਤ ਬੱਚਾਕੇ ਆਪ ਪਾਰਟੀ ਵਿੱਚ ਗਈ ਇੱਕ ਜਤਾਉਣ ਲਈ ਉਸ ਨੂੰ ਮੋੜਕੇ ਲੈਕੇ ਆਏ ਤੇ ਖਾਂਦੀਆਂ ਜੁੱਤੀਆਂ ਲੋਕਾਂ ਤੋਂ

  • @SukhvirSingh-nx9wy
    @SukhvirSingh-nx9wy 2 місяці тому

    ਬਾਈ ਐ ਤਾਂ ਚਵਲ ਹੇ

  • @Karan_singh1322_
    @Karan_singh1322_ 2 місяці тому

    ਇਹਨਾ ਨੇ ਓਹ ਕਹਾਵਤ ਸੱਚ ਕਰਤੀ ਲੁੱਚੀ ਘੁੱਗੀ ਕਾਂ ਬਦਨਾਮ😄

  • @ramandeepsekhon-nn6ps
    @ramandeepsekhon-nn6ps 2 місяці тому

    Chandumajra is entrepreneur

  • @balwinderbauranalisingh8666
    @balwinderbauranalisingh8666 2 місяці тому

    2:27

  • @rohtashsingh2003
    @rohtashsingh2003 2 місяці тому

    Chandumajra shahab jindabad

  • @BzbBzbjnzjs
    @BzbBzbjnzjs 2 місяці тому +2

    Gallti te saari badal family👪 di aa bhugat saare rahe hai fer v khuj leader galtiyaan man rahe badal family te jundli nahi man rehe

  • @SukhvirSingh-nx9wy
    @SukhvirSingh-nx9wy 2 місяці тому

    ਇਹਨੂ ਪੁਛ ਲਵੋ ਕਿ ਆਪਣੇ ਪਿੰਡ ਚੰਦੂਮਾਜਰਾ ਵਾਸਤੇ ਕੀ ਕਿਤਾ ਇਸ ਨੇ

  • @happybhullarhappybhullar4706
    @happybhullarhappybhullar4706 2 місяці тому +4

    Sukhveer singh badal jindabaad

  • @charanjeetsingh6137
    @charanjeetsingh6137 2 місяці тому +1

    Yaar Manpreet singh Ayalli nu pardhan banao,, nhi tah commrade aala hall ho ju😮😮😮

  • @JaskiratSingh-n9q
    @JaskiratSingh-n9q 2 місяці тому

    Pardhan Badlo Yaar Sukhbir nu Kate niBadal de

  • @sukhjeetsinghsingh2394
    @sukhjeetsinghsingh2394 2 місяці тому +1

    Badal saab ❤ SAD

    • @JaskiratSingh-n9q
      @JaskiratSingh-n9q 2 місяці тому

      bus kro bro

    • @JaskiratSingh-n9q
      @JaskiratSingh-n9q 2 місяці тому

      Party lai pardhan Badlna e paina ah Gainyi Harpreet Singh nu pardhan Banona ahh.asii

  • @gill3864
    @gill3864 2 місяці тому

    Chandumajra zindabaad

  • @JaskiratSingh-n9q
    @JaskiratSingh-n9q 2 місяці тому

    Gurpartap Singh.Badala
    Giyani Harpreet Singh
    Manpreet.Singh.ji.iyalli
    ihna.wicho.kise nu.PANTH.PARDHAN.bama.dwe.panth.fe KHUSHH A BOOTY

  • @harjinderkhangura3225
    @harjinderkhangura3225 2 місяці тому +3

    Tu v nal c

  • @amarjeetkaur1347
    @amarjeetkaur1347 2 місяці тому

    ਇਹ ਘੁਮਿਆਰ ਜਾ ਬਹੁਤ ਮਾੜਾ ਬੰਦਾ ਅਮਲੀ

  • @charanjeetsingh6137
    @charanjeetsingh6137 2 місяці тому

    Chandumajra jado vadde badal deh godden hath launda see, fer kitte jaa keh eh awdi seat kadd da see😮😮

  • @KuldeepSingh-er9rp
    @KuldeepSingh-er9rp 2 місяці тому

    Chandu majra ji jdo te gaffe milde c odo badal Saab huni chnge c hun milno bnd ho gye te hun bjp AKALIDAL vall bhaj gye

  • @gurmeetsinghgurmeetsingh2599
    @gurmeetsinghgurmeetsingh2599 2 місяці тому

    ਆਪਣਾ ਤੇ ਲੋਕਾਂ ਦਾ ਟਾਇਮ ਖਰਾਬ ਨਾ ਕਰੋ। ਘਰੇ ਬੈਠੋ

  • @JaskiratSingh-n9q
    @JaskiratSingh-n9q 2 місяці тому

    Giyani Harpreet Singh nu pardhan Banano.Ja fee Gurpratp Singh vadala nu

  • @raajkapoor5786
    @raajkapoor5786 2 місяці тому

    ਚੰਦੂ ਚੁਦਵਾਲ ਅਫ਼ੀਮ ਥੋੜੀ ਘਟ ਖਾਇਆ ਕਰੋ

  • @SatwinderSingh-w6q
    @SatwinderSingh-w6q 2 місяці тому

    A sab chor ne

  • @charanjeetsingh6137
    @charanjeetsingh6137 2 місяці тому

    Yaar akali dal doo bande kaint neh Vadala teh Ayalli😊😊, bakki saare hi nakame neh😮😮😮

  • @Makhan-r1j
    @Makhan-r1j 2 місяці тому

    ਚੰਦੂਮਾਜਰਾ ਜੀ ਤੁਹਾਡੇ ਪਿੰਡ ਤੋਂ ਅਕਾਲੀ ਦਲ ਵੋਟਾਂ ਬਹੁਤ ਘੱਟ ਪੲਈਆ ਨੇ ਇਸ ਦੇ ਜ਼ਿੰਮੇਵਾਰ ਤੁਸੀ ਹੋ, ਐਵੇਂ ਕਹਿ ਕਿ ਸਾਰੀਆਂ ਦੇ ਪਿੰਡਾਂ ਵਿੱਚ ਇਹੀ ਹਾਲ ਹੈ, ਇਹ ਨਹੀਂ ਕਹਿ ਸਕਦੇ ਤੁਹਾਡੇ ਤੇ ਉਹਨਾਂ ਚ ਬਹੁਤ ਫਰਕ ਹੈ ਤੁਹਾਡਾ ਨਾਂ ਉਹਨਾਂ ਤੋਂ ਜ਼ਿਆਦਾ ਹੈ ਜਿੱਥੇ ਅਕਾਲੀ ਦਲ ਪਾਰਟੀ ਵਾਰੇ ਪਤਾ ਨਹੀਂ ਹੈ ਉੱਥੇ ਵੀ ਤੁਹਾਡਾ ਨਾਮ ਲਿਆ ਜਾਂਦਾ ਹੈ, ਇਕੱਲੀ ਪਾਰਟੀ ਤੁਹਾਨੂੰ ਚੋਣ ਨਹੀਂ ਜਿਤਾ ਸਕਦੀ ਪਾਰਟੀ ਦੇ ਨਾਂ ਤੇ ਚੋਣ ਲੜੀ ਜਾ ਸਕਦੀ ਹੈ ਵੋਟ ਤਾਂ ਬੰਦੇ ਦੇ ਮੂੰਹ ਨੂੰ ਪੈਂਦੀ ਹੈ, ਪਟਿਆਲੇ ਤੋਂ ਕਾਂਗਰਸ ਪਾਰਟੀ ਨੇ ਡਾਕਟਰ ਗਾਂਧੀ ਨੂੰ ਆਪਣੇ ਨਾਲ ਰਲਾ ਕੇ ਇਲੈਕਸ਼ਨ ਲੜਵਾਈ ਤੇ ਜਿੱਤ ਗਾਂਧੀ ਦੇ ਚੇਹਰੇ ਨੂੰ ਪੲਈ ਹੈ, ਪਟਿਆਲੇ ਤੋਂ ਕਾਂਗਰਸ ਪਾਰਟੀ ਡਾਕਟਰ ਗਾਂਧੀ ਦੀ ਥਾਂ ਹੋਰ ਕਿਸੇ ਨੂੰ ਟਿਕਟ ਦੇ ਦਿੰਦੇ ਫੇਰ ਨਹੀਂ ਜਿੱਤਦੇ ਸੀ ਰਿਜਾਲਟ ਤੌ ਬਾਅਦ ਸਾਰੀਆਂ ਦੇ ਸਾਹਮਣੇ ਆਈਆਂ, 2014 ਲੋਕ ਸਭਾ ਚੋਣਾਂ ਵਿੱਚ ਅਮ੍ਰਿਤਸਰ ਤੋਂ ਬੀਜੇਪੀ ਦੀ ਟਿਕਟ ਤੇ ਜੇਤਲੀ ਚੋਣ ਲੜੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲੇ ਤੋਂ ਅਮ੍ਰਿਤਸਰ ਭੇਜ ਕੇ ਟਿਕਟ ਦਿੱਤੀ ਕੈਪਟਨ ਦੇ ਚੇਹਰੇ ਨੂੰ ਵੋਟਾਂ ਪੲਈਆ ਤੇ ਸਵਾ ਲੱਖ ਵੋਟਾਂ ਨਾਲ ਜਿੱਤ ਮਿਲੀ, ਲੰਗੀਆ ਚੋਣਾਂ ਵਿੱਚ ਲੁਧਿਆਣੇ ਬਿੱਟੂ ਦੇ ਖਿਲਾਫ ਰਾਜਾ ਵੜਿੰਗ ਨੂੰ ਲੁਧਿਆਣੇ ਭੇਜੀਆਂ ਤੇ ਰਾਜੇ ਵੜਿੰਗ ਨੂੰ ਵੋਟਾਂ ਮਿਲੀਆਂ ਤੇ ਜਿੱਤੀਆ, ਚੰਦੂਮਾਜਰਾ ਜੀ ਤੁਸੀਂ ਵੀ ਬੇੜਾ ਗ਼ਰਕ ਕੀਤਾ ਹੈ 2000 ਸਨ ਤੌ ਲੈ ਕੇ 2024 ਤੱਕ 2014 ਵਿੱਚ ਇੱਕ ਚੋਣ ਲੋਕ ਸਭਾ ਦੀ ਜਿੱਤੇ ਉਹ ਵੀ ਤਾਂ ਜਿੱਤ ਗਏ ਅਨੰਦਪੁਰ ਸਾਹਿਬ ਤੋਂ ਬਿੱਟੂ 2009 ਵਿੱਚ ਲੋਕ ਸਭਾ ਦੀ ਚੋਣ ਜਿੱਤੇ ਸਨ ਤੇ 2014 ਵਿੱਚ ਰਵਨੀਤ ਬਿੱਟੂ ਅਨੰਦਪੁਰ ਸਾਹਿਬ ਛੱਡ ਕੇ ਲੁਧਿਆਣੇ ਤੋਂ ਚੋਣ ਲੜੇ ਤਾਂ ਕਾਂਗਰਸ ਪਾਰਟੀ ਨੇ ਅਨੰਦਪੁਰ ਸਾਹਿਬ ਤੋਂ ਅੰਬਿਕਾ ਸੋਨੀ ਨੂੰ ਟਿਕਟ ਦਿੱਤੀ ਤਾਂ ਚੰਦੂਮਾਜਰਾ ਜਿੱਤ ਗਏ ਜੇ ਬਿੱਟੂ ਚੋਣ ਲੜਦੇ ਚੰਦੂਮਾਜਰਾ ਉਦੋਂ ਵੀ ਨਹੀਂ ਜਿੱਤਦੇ, ਚੰਦੂਮਾਜਰਾ ਜੀ ਤੁਸੀਂ ਵੀ ਆਪਣੀਆ ਚੰਮ ਦੀਆਂ ਚਲਾਈਆਂ ਨੇ ਬਾਦਲਾਂ ਦੇ ਨੇੜੇ ਰਹਿ ਕੇ ਗੁਮਰਾਹ ਕਰਕੇ ਟਿਕਟ ਲੈਂਦੇ ਰਹੇ ਉਹ ਵੀ ਮਨਮਰਜ਼ੀ ਦੇ ਹਲਕੇ ਤੋਂ ਪਰ ਜਿੱਤ ਨਸੀਬ ਨਹੀਂ, ਇੱਕੋ ਇੱਕ ਲੀਡਰ ਹੈ ਚੰਦੂਮਾਜਰਾ ਜਿਹੜਾ ਐਮ ਐਲ ਏ ਦੀ ਚੋਣ ਹਾਰ ਕੇ ਢਾਈ ਸਾਲ ਬਾਅਦ ਲੋਕ ਦੀ ਚੋਣ ਲੜਦੇ ਲੋਕ ਸਭਾ ਦੀ ਚੋਣ ਹਾਰਕੇ ਢਾਈ ਸਾਲ ਬਾਅਦ ਫੇਰ ਐਮ ਐਲ ਏ ਦੀ ਚੋਣ ਲੜਦੇ ਪਰ ਜਿੱਤੇ ਨਹੀਂ ਹੁੰਦਾ ਐਵੇਂ ਹੈ ਵਿਧਾਨ ਸਭਾ ਦੀ ਚੋਣ ਹਾਰਨ ਵਾਲੇ ਨੂੰ ਲੋਕ ਸਭਾ ਦੀ ਟਿਕਟ ਨਹੀਂ ਮਿਲਦੀ ਸੀ ਹੋ ਸਕੇ ਪੰਜ ਸਾਲ ਬਾਅਦ ਵੀ ਪਿਛਲੀ ਹਾਰ ਨੂੰ ਦੇਖ ਕੇ ਵੀ ਟਿਕਟ ਨਹੀਂ ਦਿੱਤੀ ਜਾਦੀ ਪਰ ਚੰਦੂਮਾਜਰਾ ਹੀ ਇੱਕੋ ਇੱਕ ਲੀਡਰ ਹੈ ਜਿਹੜਾ ਦੋਨਾਂ ਚੋਣਾਂ ਵਿੱਚ ਟਿੱਕਟ ਲੈਂਦਾ ਸੀ ਪਰ ਜਿੱਤੀਆ ਨਹੀਂ, ਏਨੀਆ ਹਾਰਾ ਤੋਂ ਬਾਅਦ ਬੰਦਾ ਆਪਣੇ ਆਪ ਪਿੱਛੇ ਹੱਟ ਜਾਂਦਾ ਜਿੱਤਦੇ ਤਾਂ ਹੈ ਨਹੀਂ ਚੋਣਾਂ ਹੀ ਨਹੀਂ ਲੜਦੇ, ਚੰਦੂਮਾਜਰਾ 19 ਚ ਅਨੰਦਪੁਰ ਸਾਹਿਬ ਤੋਂ ਹਾਰੇ ਤੇ 22 ਵਿੱਚ ਪਟਿਆਲਾ ਦੇ ਹਲਕੇ ਘਨੋਰ ਤੋਂ ਚੋਣ ਲੜੀ ਸਾਬਕਾ ਐਮ ਐਲ ਏ ਬੀਬੀ ਮੁਖਮੈਲਪੁਰ ਦੀ ਟਿਕਟ ਕੱਟ ਕੇ ਚੰਦੂਮਾਜਰਾ ਨੂੰ ਟਿੱਕਟ ਮਿਲੀ ਤੇ ਆਪਣੇ ਪੁੱਤ ਨੂੰ ਘਨੋਰ ਦੇ ਨਾਲ ਲੱਗਦੇ ਸਨੋਰ ਹਲਕੇ ਤੋਂ ਚੋਣ ਲੜਵਾਈ 17 ਵਿੱਚ ਸਨੋਰ ਤੋਂ ਜਿੱਤੇ ਹੋਏ ਸਨ ਤੇ 22 ਵਿੱਚ ਦੋਨੋਂ ਪਿਓ ਪੁੱਤ ਹਾਰ ਗਏ, 24 ਲੋਕ ਸਭਾ ਦੀ ਚੋਣ ਪਟਿਆਲਾ ਛੱਡ ਕੇ ਅਨੰਦਪੁਰ ਸਾਹਿਬ ਪਹੁੰਚ ਗਏ ਤੇ ਰਿਜੈਲਟ ਸਾਰੀਆਂ ਦੇ ਸਾਹਮਣੇ ਹੈ ਉਦੋਂ ਸੁਖਬੀਰ ਚੰਗਾ ਸੀ ਹੁਣ ਮਾੜਾ ਹੋ ਗਿਆ, ਸੁਖਬੀਰ ਤਾਂ ਟਿਕਟਾਂ ਦੇ ਸਕਦਾ ਦਿੱਤੀਆਂ ਵੀ ਜਿੱਤਣਾ ਤਾਂ ਤੁਸੀ ਆਪ ਸੀ, 2017 ਚ ਕਾਂਗਰਸ ਦੀ ਪੂਰੀ ਹਵਾ ਸੀ, ਕਾਂਗਰਸ ਦੀ ਹਵਾ ਚ ਸੁਖਪਾਲ ਸਿੰਘ ਖਹਿਰਾ ਆਪਣੇ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੇ ਜਿੱਥੇ ਆਮ ਆਦਮੀ ਪਾਰਟੀ 100 ਸਿੱਟਾ ਜਿੱਤਣ ਦਾ ਦਾਅਵਾ ਕਰਦੀ ਸੀ ਤਾਂ ਰਿਜੈਲਟ ਤੋਂ ਬਾਅਦ ਜਿੱਤੀਆਂ 18 ਸਿੱਟਾ ਉਹਨਾਂ ਵਿੱਚੋਂ ਇੱਕ ਸੁਖਪਾਲ ਸਿੰਘ ਖਹਿਰਾ ਸਨ ਜਿਹੜਾ ਅੱਗੇ ਜਾ ਕੇ ਵਿਰੋਧੀ ਧਿਰ ਦਾ ਨੇਤਾ ਵੀ ਬਣੀਆ, 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਹਨੇਰੀ ਸੀ ਉਸ ਹਨੇਰੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਵੱਡੇ ਵੱਡੇ ਥੰਮ ਹਾਰੇ ਇੰਨੀ ਹਨੇਰੀ ਸੀ ਉਸ ਹਨੇਰੀ ਵਿੱਚ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੀ ਟਿਕਟ ਤੌ ਚੋਣ ਲੜੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਬੂਰੀ ਤਰਾਂ ਹਰਾ ਕੇ ਜ਼ਮਾਨਤ ਜ਼ਬਤ ਕਰਵਾ ਕੇ ਸੁਖਪਾਲ ਸਿੰਘ ਖਹਿਰਾ ਨੇ ਜਿੱਤ ਹਾਸਲ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਸੀਟ ਪਾਈ ਇੱਥੌਂ ਪਤਾ ਚਲਦਾ ਪਾਰਟੀ ਜਿਹੜੀ ਮਰਜ਼ੀ ਤੋਂ ਚੋਣ ਲੜ ਲਵੋ ਬੰਦੇ ਦੀ ਆਪਣੀ ਵੀ ਕਾਬਲੀਅਤ ਹੁੰਦੀ ਹੈ ਐਵੇਂ ਤਾਂ ਪਾਰਟੀਆਂ ਟਿਕਟਾਂ ਦੇਣ ਸਮੇਂ ਇੰਨੇ ਇੰਨੇ ਦਿਨ ਵਿਚਾਰ ਚਰਚਾ ਹੀ ਨਾ ਕਰਨ ਅੱਖਾ ਬੰਦ ਕਰਕੇ ਟਿਕਟਾਂ ਦੇ ਦੇਣ ਗੱਲ ਖਤਮ,

  • @charanjeetsingh6137
    @charanjeetsingh6137 2 місяці тому

    Dhui marr elections di,, guru ghar jaa keh pathh karya kar chadd kehra vottan da😮😮

  • @JagjeetSingh-z8k
    @JagjeetSingh-z8k 2 місяці тому

    Badal bahjao panth bahao

  • @JagirSingh-ge9mc
    @JagirSingh-ge9mc 2 місяці тому

    Ehesukhbir badal tola tan patlal vich zana chahi da e

  • @balwinderbauranalisingh8666
    @balwinderbauranalisingh8666 2 місяці тому

    Tere bare Tohda dahib jibe folan vala das he

  • @ajaysanyal6299
    @ajaysanyal6299 2 місяці тому

    ਤੂੰ ਆਪਣੀ ਨਵੀ ਪਾਰਟੀ ਬਣਾ ਤੇ ਲੀ ਆ ਹੁਣ ਇੰਟਰਵਿਊ ਕਿਉ ਦੇ ਰਹਾ ਤੇਰਾ ਉਹ ਹਾਲ ਹੋਣਾ ਨਾ ਘਰ ਦਾ ਖਾਟ ਦਾ

  • @JarnailSingh-xk7qs
    @JarnailSingh-xk7qs 2 місяці тому

    Ja tu landumajra chon ladan da ja jehda 5. 7 hor han lalch na hunda ta akali dal da ay hall nahi hona c

  • @JarnailSingh-xk7qs
    @JarnailSingh-xk7qs 2 місяці тому

    Tua sekh kinna canga tu aap ta pda putar nu tect mangi dendsa na mangi mluka na mangi rampura tu kehda kehda mera putar ldu maur manu deu tusi blamans kehda ho jagoro musha mnodi ha

  • @JagirSingh-ge9mc
    @JagirSingh-ge9mc 2 місяці тому

    Chandu Majra to apne friend ka rasta kya Chandu Majra Ka Pani rahega

  • @jagwantsingh8245
    @jagwantsingh8245 2 місяці тому

    Tu hun khatm hai teri lorh ne hun

  • @BSingh-we1yb
    @BSingh-we1yb 2 місяці тому +1

    Sabh to marra banda akali dal vich ih he is ne hi berra garak kita akali dal da

  • @SurinderSingh-fd9ed
    @SurinderSingh-fd9ed 2 місяці тому

    Gadi...chnl

  • @ajaysanyal6299
    @ajaysanyal6299 2 місяці тому

    ਕਿੰਨਾ ਵਧੀਆ ਲਾਗੂ ਪੰਜਾਬ ਚ ਇੱਕ ਹੋਰ ਪਾਰਟੀ ਜਿੱਸ ਵਿਚ
    ਭਾਬੀ ਚੁੰਮਿਆ ਵਾਂਲ਼ੀ ,ਨੀਟੂ ਸਟਰਾ ਵਾਲਾ ,ਪ੍ਰੇਮ ਚੰਦੂਮਾਜਰਾ ਬੀਬੀ ਜਗੀਰੋ , ਸਿਕੰਦਰ ਮਲੂਕਾ ,ਗੁਰਪ੍ਰਤਾਬ ਵਡਾਲਾ, ਤੇ ਢੀਡਸਾ✌️

  • @charanjeetsingh6137
    @charanjeetsingh6137 2 місяці тому

    Chandumajra jado vadde badal deh godden hath launda see, fer kitte jaa keh eh awdi seat kadd da see😮😮