Show with Charanjit Singh Brar | Political | EP 456 | Talk With Rattan

Поділитися
Вставка
  • Опубліковано 28 вер 2024
  • Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 659

  • @punjabiludhiana332
    @punjabiludhiana332 3 місяці тому +85

    ਮਨਪ੍ਰੀਤ ਸਿੰਘ ਇਯਾਲੀ ਨਾਲ ਇੰਟਰਵਿਊ ਕਰੋ ਰਤਨ ਵੀਰ 🙏🙏✅

  • @JagjitSingh-mn4wv
    @JagjitSingh-mn4wv 3 місяці тому +17

    ਇਹ ਨੌ ਮਾਸ ਦਾ ਰਿਸ਼ਤਾ ਹੀ ਲੈ ਕੇ ਬਹਿ ਗਿਆ ਸਿੱਖਾਂ ਨੂੰ

  • @majorsingh1285
    @majorsingh1285 3 місяці тому +27

    ਰਤਨ ਵੀਰੇ ਆਕਲੀ ਵਰਕਰਾਂ ਦਾ ਹੀ ਸਰਵੇ ਕਰਲੋ ਆਨ ਲਾਈਨ , ਸਭ ਕਲੀਆਰ ਹੋ ਜਾਵੇ ਗਾ , ਜਦੋ ਅਹੁਦੇ ਹੀ ਆਪਣੈ ਚਮਚੇ ਆ ਨੂੰ ਦਿੱਤੇ ਆ , ਤਾ ੳਹ ਸੁਖਬੀਰ ਦੇ ਖਿਲਾਫ ਕਿਵੈ ਹੋ ਜਾਣ ਗੇ , ਆਕਾਲੀ ਵਰਕਰਾਂ ਨੂੰ ਕੋਈ ਨਹੀ ਸੁਣਦਾ

    • @sakinderkaur846
      @sakinderkaur846 3 місяці тому

      Online te it cell Wale aa jaane .jive bjp te jharu de sabh tu vadh hn

  • @combatx3373
    @combatx3373 3 місяці тому +42

    Navdeep singh Water cannon di support kro Panjaab aleyo

    • @sakinderkaur846
      @sakinderkaur846 3 місяці тому +2

      A leader bolde ni .lgda ena. Lgda ena nu kursi nal mtlb hei

    • @combatx3373
      @combatx3373 3 місяці тому

      @@sakinderkaur846 leader kadde Panjaab deh Hao hi nhi Panjaab vch jihne v so called leaders neh oh Delhi de thalle hoke bolde neh , eh ta hun Panjaab alleya apni matt vadani penni

  • @gurtarsingh422
    @gurtarsingh422 3 місяці тому +29

    ਸਹੀ ਗੱਲ ਇੱਕ ਟੈਲੀਫੋਨ ਦੀ ਲੋੜ ਆ ਜਦੇ ਸਿੱਖ ਸਿੱਖੀ ਪੰਜਾਬ ਪੰਜਾਬੀ ਅਤ ਕੌਮ ਸੱਭ ਨੂੰ ਖੂਹ ਵਿੱਚ ਸੁੱਟ ਕੇ ਭੱਜੇ ਜਾਣਗੇ ਬਾਦਲ ਮੋਦੀ ਕੋਲ ਉਨ੍ਹਾਂ ਦੇ ਇਸ਼ਾਰੇ ਤੇ ਪੰਜਾਬੀ ਆ ਦੇ ਗੋਲੀਆਂ ਵੀ ਮਾਰਨਗੇ

  • @Jaswindersingh-qw5vi
    @Jaswindersingh-qw5vi 3 місяці тому +17

    ਅਕਾਲੀ ਦਲ ਦੇ ਜਲਾਲਾਬਾਦ ਵਿੱਚ ਪੈਰ ਲਾਉਣ ਵਾਲੇ ਬਾਈ ਚਰਨਜੀਤ ਸਿੰਘ ਬਰਾੜ।

  • @LyricsLakhibrargaziana
    @LyricsLakhibrargaziana 3 місяці тому +40

    ਬੀਬਾ ਬਾਦਲ ਨੇ ਦਰਵਾਰ ਸਾਹਿਬ ਚ ਖੜਕੇ ਕਿਹਾ ਸੀ ਕੇ ਜਿਸ ਨੇ ਬੇਅਦਬੀ ਕੀਤੀ ਜਾਂ ਕਰਵਾਈ ਐ ਹੇ ਗੁਰੂ ਰਾਮਦਾਸ ਜੀ ਉਹਦਾ ਕੱਖ ਨਾ ਰਹੇ ਤੇ ਗੁਰੂ ਰਾਮਦਾਸ ਤੇ ਕੀਤੀ ਅਰਦਾਸ ਕਦੇ ਬਿਰਥੀ ਨਹੀ ਜਾਂਦੀ । ਉਸੇ ਅਰਦਾਸ ਚੋ ਕੁਛ ਮਹੀਨੇ ਬਾਅਦ ਵੋਟਾਂ ਚ ਬਾਦਲ ਦਲ ਮੂਧੇ ਮੂੰਹ ਡਿੱਗਿਆ ਤੇ ਗੁਰੂ ਰਾਮਦਾਸ ਜੀ ਨੇ ਸੱਚ ਸਾਹਮਂਣੇ ਲਿਆਂਦਾ ਅੱਜ ਬਾਦਲ ਦਲ ਦੇ ਟੋਟੇ ਹੋਏ ਪਏ ਆ ।
    ਜੇ ਬਾਦਲਾਂ ਦੀ ਬੇਅਦਬੀ ਚ ਸ਼ਮੂਲੀਅਤ ਨਾ ਹੁੰਦੀ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਤੀ ਅਰਦਾਸ ਕਦੇ ਬਾਦਲ ਦਲ ਤੇ ਉਲਟੀ ਨਾ ਪੈਂਦੀ । ਬੀਬਾ ਜੀ ਨੇ ਤਾਂ ਲੋਕਾ ਦੀਆਂ ਨਜ਼ਰਾਂ ਚ ਸੱਚੇ ਬਣਨ ਲਈ ਸਿਰਫ ਇੱਕ ਦਾਅ ਹੀ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਗੁਰੂ ਸਾਹਿਬ ਦੀ ਬੇਅਦਬੀ ਦੀ ਉਸੇ ਗੁਰੂ ਦੇ ਦਰ ਤੇ ਖਾਧੀ ਕਸਮ ਨੂੰ ਗੁਰੂ ਸਾਹਿਬ ਕਿਵੇ ਨਾਂ ਸੁਣਦੇ ।
    ਜਿਸ ਹਿਸਾਬ ਨਾਲ ਬਾਦਲ ਦਲ ਦੇ ਹਾਲਾਤ ਬਣਗੇ ਲੱਗਦਾ ਨੀ ਕਿ ਪਾਰਟੀ ਬਚ ਸਕੂਗੀ । ਹੁਣ ਤਾਂ ਬਾਦਲ ਪਰਿਵਾਰ ਤੇ ਸਾਰੇ ਉਹ ਅਕਾਲੀ ਲੀਡਰ ਜਿੰਨਾਂ ਨੂੰ ਬੇਅਦਬੀ ਦਾ ਸਾਰਾ ਸੱਚ ਪਤਾ ਏ ਤੇ ਸਰਸੇ ਵਾਲੇ ਸਾਧ ਨੂੰ ਮਾਫੀ ਤੇ ਉਹਦੀ ਫਿਲਮ ਚਲਾਉਣ ਲਈ ਲਾਇਆ ਬਾਦਲ ਪਾਰਟੀ ਦਾ ਜ਼ੋਰ ਜੇ ਸਾਰਾ ਕੁਛ ਸੱਚੇ ਦਿਲੋਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੱਚ ਕਬੂਲ ਕਰ ਲੈਣ ਤਾਂ ਬਾਦਲ ਪਾਰਟੀ ਮਾੜੀ ਮੋਟੀ ਬਚਜੂ ਨਹੀ ਤਾਂ ਹਾਲਾਤ ਦੱਸਦੇ ਆ ਕੇ ਬਹੁਤ ਜਲਦੀ ਉਹ ਸਮਾਂ ਆ ਜਾਣਾ ਏ ਕੇ ਲੋਕ ਕਿਹਾ ਕਰਨਗੇ ਪੰਜਾਬ ਚ ਇੱਕ ਬਾਦਲ ਦਲ ਵੀ ਹੁੰਦਾ ਸੀ । ਜਿਵੇਂ ਪਖੰਡ ਕਰਕੇ ਬਣਾਈ ਰਾਮੂਵਾਲੀਆ ਦੀ ਪਾਰਟੀ ਦਾ ਨਾਮੋ ਨਿਸ਼ਾਨ ਨੀ ਰਿਹਾ ਤੇ ਰਹਿਣਾ ਹੁਣ ਬਾਦਲ ਦਲ ਦਾ ਵੀ ਕੁਛ ਨੀ ਕਿੳਕਿ ਬੀਬਾ ਬਾਦਲ ਨੇ ਖੁਦ ਹੀ ਇਹ ਅਰਦਾਸ ਦਰਵਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਜਾ ਕੇ ਕੀਤੀ ਸੀ ਕੇ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦਾ ਕੱਖ ਨਾ ਰਹੇ ।
    ਇੱਕ ਗੱਲ ਹੋਰ ਇਹ ਬਾਦਲ ਪਰਿਵਾਰ ਨੂੰ ਭੁੱਲਣ ਦੀ ਆਦਤ ਬਹੁਤ ਐ ਇੱਕ ਦਿਨ ਬੀਬਾ ਬਾਦਲ ਜੀ ਕਹਿ ਰਹੇ ਸੀ ਕੇ ਅਕਾਲੀ ਦਲ ਦੀ ਸਰਕਾਰ ਵੇਲੇ ਲੋਕਾ ਨੇ ਚਿੱਟੇ ਦਾ ਨਾਮ ਵੀ ਨੀ ਸੁਣਿਆ ਸੀ ਬੀਬਾ ਜੀ ਚਿੱਟੇ ਦਾ ਨਾਮ ਹੀ ਸੋਡੀ ਸਰਕਾਰ ਵੇਲੇ ਪਤਾ ਲੱਗਿਆ ਸੀ ਲੋਕਾ ਨੂੰ । ਫੇਰ ਬੀਬਾ ਬਾਦਲ ਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਜੀ ਤੇ ਉਂਗਲਾਂ ਚੱਕੀਆਂ ਕੇ ਪੰਜਾਬ ਦਾ ਮਹੌਲ ਖਰਾਬ ਕਰਦੀ ਇਹ ਦੇ ਤੇ ਕਾਰਵਾਈ ਹੋਵੇ ਸੈਟਰ ਸਰਕਾਰ ਨੂੰ ਬੇਨਤੀਆ ਕੀਤੀਆਂ ਕਾਰਵਾਈ ਲਈ ਹਿਣ ਬੀਬਾ ਬਾਦਲ ਕਹਿੰਦੇ ਉਹ ਤਾਂ ਪੰਜਾਬ ਤੇ ਕੌਮ ਲਈ ਕੰਮ ਕਰ ਰਿਹਾ ਸੀ ।
    ਇੰਨਾਂ ਚੋਣਾਂ ਵੇਲੇ ਬਾਦਲ ਸਾਬ ਵਲਟੋਹੇ ਦੇ ਹੱਕ ਚ ਰੈਲੀ ਚ ਅੰਮ੍ਰਿਤਪਾਲ ਸਿੰਘ ਵਿਰੁੱਧ ਰੱਜ ਕੇ ਬੋਲੇ ਕੇ ਰਿਹ ਕਿੱਥੋ ਆਇਆ ਏ ਇਹ ਸੰਤਾਂ ਦੀ ਰੀਸ ਕਰਦਾ ਏ ਇਹ ਲੋਕਾਂ ਨੂੰ ਗਲਤ ਰਾਹ ਤੋਰ ਦਿਊਗਾ ਪਰ ਬਾਦਲ ਸਾਬ ਦੀਆਂ ਇਨਾ ਗੱਲਾਂ ਦਾ ਅਸਰ ਇਹ ਹੋਇਆ ਕੇ ਬਾਦਲ ਪਾਰਟੀ ਸਾਰੇ ਪੰਜਾਬ ਚੋ 16% ਹੀ ਲੈ ਸਕੀ ਤੇ ਜਿਸ ਅੰਮ੍ਰਿਤਪਾਲ ਨੂੰ ਗਲਤ ਸਾਬਤ ਕਰਨ ਤੇ ਜੋਰ ਲਾਇਆ ਸੀ ਉਹਨੇ ਰਕਾਡ ਤੋੜ ਜਿੱਤ ਹਾਸਲ ਕੀਤੀ । ਇੰਨਾਂ ਬਾਦਲਾਂ ਦੇ ਉਮੀਦਵਾਰ ਵਲਟੋਹੇ ਦੀ ਬੋਲਬਾਣੀ ਐਨੀ ਅੱਤ ਦਰਜੇ ਦੀ ਮਾੜੀ ਸੀ ਕੇ ਲੋਕ ਉਹਦਾ ਨਾਮ ਸੁਣਨਾ ਵੀ ਪਸੰਦ ਨਹੀ ਕਰਦੇ ਉਹਨੇ ਭਾਈ ਅਮ੍ਰਿਤਪਾਲ ਸਿੰਘ ਲਈ ਪਰਚਾਰ ਕਰਦੇ ਨੌਜਵਾਨਾਂ ਨੂੰ ਕਤੀੜਾਂ ਕਿਹਾ । ਉਹਦਾ ਇਹ ਕਹਿੰਦਾ ਕੇ ਮੈਂ ਪੰਥ ਦਾ ਪਹਿਰੇਦਾਰ ਆ । ਸਭ ਤੋ ਵੱਧ ਮਿਰਚ ਲੱਗਦੀ ਸੀ ਇਹਨੂੰ ਹੱਥ ਖੜੇ ਕਰਕੇ ਆਏ ਦੀ ਫੋਟੋ ਜਦੋ ਲੋਕ ਪਾਉਂਦੇ ਸੀ ਸੋਸ਼ਲ ਮੀਡੀਆ ਤੇ ਤਾਂ ਇਹ ਭੜਕ ਜਾਂਦਾ ਸੀ ਵਲਟੋਹੇ ਦਾ ਭਾਈ ਅਮ੍ਰਿਤਪਾਲ ਸਿੰਘ ਵਾਰੇ ਬੋਲਿਆ ਇੱਕ ਸ਼ਬਦ ਹਰੇਕ ਹਲਕੇ ਚੋ ਬਾਦਲਾਂ ਦੀ ਪੰਜ ਹਜ਼ਾਰ ਵੋਟ ਉਡਾ ਦਿੰਦਾ ਸੀ ।
    ਸੋ ਕੁੱਲ ਮਿਲਾ ਕੇ ਹੁਣ ਬਾਦਲਾਂ ਕੋਲ ਇੱਕੋ ਰਾਹ ਰਹਿ ਗਿਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੱਚੇ ਦਿਲੋਂ ਕਬੂਲ ਕਰਨ ਕੇ ਅਸੀ ਆਹ ਆਹ ਗੁਨਾਹ ਕੀਤੇ ਆ ਹੋ ਸਕਦੈ ਗੁਰੂ ਸਾਹਿਬ ਤੇ ਸੰਗਤ ਬਖਸ਼ ਦੇਵੇ ਨਹੀ ਤਾਂ ਸਾਰਾ ਕੁਛ ਦਿਸ ਹੀ ਰਿਹਾ ਏ ਕੇ ਕੀ ਬਣੂੰਗਾ । ।

    • @surjansingh4737
      @surjansingh4737 3 місяці тому +1

      ਵੀਰੇ ਦਰਵਾਰ ਨਹੀਂ ਦਰਬਾਰ ਸਾਹਿਬ।

    • @harjindersingh1578
      @harjindersingh1578 3 місяці тому

      ​hbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbb b bbb bbbbbbbbb. bbb b bbbbbbb bbbbbbbb bbbb
      bbbb b b bbbb b bb b bbbbbbbbbbb b b bbbbb bbbbb b bbb bbbbbbbbb b bb bbbb b bbbbbbbbbb bbb bbbb bb bb b bbb bbbbbbbbbb b bbbb bbbbbbb bbbbbbbbbb bb b bbbbbbbbbbbbbbbbb bbbbbbbb. bbbbb bbbbbvbbbbbb bbbv!?,. bbbbbbbbbbbbbbbbbbbbbbbbbbbbbbbbb. b(((((((((((((("(😅((😅) 😅😅😅😅😅😅(😅😅😅😅😅😅😅😅(😅(((.bb bbbbbvbbbbbbbbbbbvbbbb bbbb bb😅b b😅vbbv😅vb😅bbb😅bb😅😅bb😅bb😅b😅😅bvbb😅😅😅😅bbbbb😅😅mbbbbb😅😅😅😅bvb😅b😅b😅😅bvb😅bbbbbbbbbbbbbbbbbbbbbb😅😅bbbbbbbbbbbbbbv😅😅😅😅bb bbbbbbb bbbbb 😅bbbbbbbb😅b bvbbb😅😅😅😅😅v😅,. b😅😅😅😅b b😅bbb

    • @harrysahnan8233
      @harrysahnan8233 3 місяці тому

      Kasm te lagda BJP nu vi lgi hoskdi aa 0 seat 😂

  • @satindersamra4198
    @satindersamra4198 3 місяці тому

    ਬਰਾੜ ਸਾਹਿਬ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ 👍👍

  • @Jhinjerbikram
    @Jhinjerbikram 3 місяці тому +17

    ਕਿਸੇ ਨੂੰ ਬਿਨਾ ਮੰਗੇ ਮੁਆਫੀ ਦੇ ਦਿਓ ਕਿਸੇ ਨੂੰ ਬਿਨਾ ਮੰਗੇ ਸਮਰਥਨ ਦੇ ਦਿਓ . ਹੁਣ ਜਲੰਧਰ ਦੇ ਅਕਾਲੀ ਆਗੂ ਆਪਣੇ ਵਰਕਰਾਂ ਨੂੰ ਸੁਨੇਹੇ ਲਾਉਣਗੇ ਕਿ ਅਕਾਲੀ ਜੁਝਾਰੂਓ ਇਸ ਜ਼ਿਮਨੀ ਚੋਣ ਵਿਚ ਵੋਟ ਤੱਕੜੀ ਨੂੰ ਨਾ ਪਾਇਓ ਵੋਟ ਇਸ ਵਾਰ ਹਾਥੀ ਨੂੰ ਪਾਉਣੀ ਆ . ਤਕੜੀ ਵਾਲੇ ਬਾਗੀ ਨੇ 🙏🙏

    • @IqbalSandhu-pb5cv
      @IqbalSandhu-pb5cv 3 місяці тому

      ਬੀ ਜੇ ਪੀ ਦੇ ਉਮੀਦਵਾਰ ਪਵਾਉਣਗੇ ਗੁਪਤ ਤੌਰ ਤੇ ਅੰਦਰ ਖਾਤੇ

  • @pargatsingh-nf8zm
    @pargatsingh-nf8zm 3 місяці тому +2

    ਵੀਰ ਜੀ ਇਹਨਾਂ ਅਕਾਲੀਆ ਦੇ ਗੁਨਾਹ ਹੀ ਇੰਨੇ ਹਨ ਕਿ ਇੰਨਾ ਨੂੰ ਮੁਆਫ਼ ਕਰਨਾ ਲੋਕਾਂ ਵਲੋ ਮੁਸ਼ਕਲ ਹੈ ਪੜੇ ਲਿਖੇ ਬੱਚਿਆ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਮੋਨੇ ਘੋਨੇ ਅਕਾਲੀਆ ਨੂੰ ਲੋਕ ਨਹੀ ਚਹੁਦੇ ਹਨ

  • @charnjitgill
    @charnjitgill 3 місяці тому +1

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 🙏
    ਸੁਖਵੀਰ ਸਿੰਘ ਬਾਦਲ ਜ਼ਿੰਦਾਬਾਦ 🙏👌

  • @navreetgolu2586
    @navreetgolu2586 3 місяці тому +6

    ਵਾਹਿਗੁਰੂ ਜੀ 😮

  • @ajaysanyal6299
    @ajaysanyal6299 3 місяці тому +9

    ਬਰਾੜ ਸਾਬ ਪਾਰਟੀ ਤੇ ਚੰਗੇ ਸਮੇਂ ਚ ਤੁਸੀ ਮਲਾਈ ਖਾਦੀ ਹੈ
    ਤੇ ਅੱਜ ਜਦੋਂ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਤੇ ਥੋੜਾ ਜਾ ਵੀ ਮੜਾ ਸਮਾ ਆਇਆ ਤਾਂ ਤੁਸੀ ਪਾਸੇ ਜਾਣ ਲੱਗ ਗਏ ਬੱਲੇ ਬਰਾੜ ਸਾਬ ਇਹ ਉਮੀਦ ਨੀ ਸੀ ਤੁਹਾਡੇ ਤੋ

  • @KuldeepSingh-er9rp
    @KuldeepSingh-er9rp 3 місяці тому +2

    ਬਰਾੜ ਸਾਬ ਬਚਪਨ ਤੋ ਅਸੀ ਤੁਹਨੋ ਟੀਵੀ ਤੇ ਦੇਖ ਰਹੇ ਹਾਂ
    ਤੁਸੀ ਪਾਰਟੀ ਦੇ ਵਫਾਦਾਰ ਸਿਪਾਹੀ ਹੋ
    ਕਿਰਪਾ ਕਰਕੇ ਗਲਤ ਅਨਸਰਾਂ ਨੂੰ ਛੱਡ ਕੇ ਪਿਹਲਾ ਵਾਂਗੂੰ ਪਾਰਟੀ ਦੇ ਵਫ਼ਾਦਾਰ ਸਿਪਾਹੀ ਬਣੋ

  • @raajkapoor5786
    @raajkapoor5786 3 місяці тому +3

    ਲੋਕ ਕਹਿੰਦੇ ਪਹਾੜ ਡਿੱਗਦਾ ਨੀ ਮੈ ਡੇਗ ਕੇ ਦਿਖਾਓ
    ਚਰਨਜੀਤ ਦਲਾਲ ਜੀ ਇਹ ਤੁਹਾਡਾ ਹੰਕਾਰ ਬੋਲਦਾ।

  • @jasbindersinghsaini7883
    @jasbindersinghsaini7883 3 місяці тому +5

    ਬਿਲ ਕੁਲ ਠੀਕ ਬੋਲ ਰਹੇ ਵੀਰ ਜੀ

  • @GurmailSingh-eh2sw
    @GurmailSingh-eh2sw 3 місяці тому +1

    ਬਰਾੜ ਜੀ ਨੇ ਬਹੁਤ ਵਧੀਆ ਕੀਤਾ ਜੀ

  • @jatinderkrihan2765
    @jatinderkrihan2765 3 місяці тому

    ਪਾਰਟੀ ਆਗੂ ਵਾਲੇ ਚੰਗੇ ਵਿਚਾਰ ਅਤੇ ਵਧੀਆ ਸੁਝਾਅ ਹਨ ।🙏

  • @GurvinderSingh-o8u
    @GurvinderSingh-o8u 3 місяці тому +3

    ਇਹ ਥੋਨੂੰ ਉਹ ਅਕਾਲ ਪੁਰਖ ਹੀ ਸਜ਼ਾ ਦੇ ਰਿਹਾ ਜਦੋ ਤੁਸੀ ਸੱਤਾ ਵਿੱਚ ਸੀ ਓਦੋ ਇਹਨਾ ਨੂੰ ਸਭ ਕੁਝ ਚੰਗਾ ਲੱਗ ਰਿਹਾ ਸੀ ।

  • @JagtarSingh-cj4ve
    @JagtarSingh-cj4ve 3 місяці тому +3

    ਪੰਜਾਬ ਦੇ ਲੋਕੋ ਜੇ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦਾ ਭਵਿੱਖ ਤੇ ਪੰਜਾਬ ਦਾ ਨੌਜਵਾਨੀ ਤੇ ਪੰਜਾਬ ਦੇ ਬਹੁਤ ਸਾਰੇ ਮੁਦੇ sgpc ਚੋ ਬਾਦਲ ਚੰਦ ਦਾ ਪਰਿਵਾਰ ਕੱਢੋ ਰਲ ਮਿਲ ਕੇ ਪੰਜਾਬ ਦੇ ਲੋਕੋ ਪੰਜਾਬ ਪਚਾਉ 🙏🙏

  • @satnamdhindsa3759
    @satnamdhindsa3759 3 місяці тому

    ਬਿਲਕੁਲ ਸੱਚ,,, ਜੀ

  • @kamalsingh-dc1vs
    @kamalsingh-dc1vs 3 місяці тому +3

    ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉ

  • @KuldeepSingh-er9rp
    @KuldeepSingh-er9rp 3 місяці тому

    ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

  • @rajdeepsingh362
    @rajdeepsingh362 3 місяці тому +1

    Sant Gurmeet Singh Khosa Khotla Moga

  • @bsr840
    @bsr840 3 місяці тому +1

    ਜਦੋਂ ਕੋਈ ਵੱਡਾ ਅਫ਼ਸਰ ਆਪਣੇ ਛੋਟੇ ਮੁਲਾਜ਼ਮ ਦੇ ਘਰ ਜਾਂਦਾ ਹੈ ਜਾਂ ਕੋਈ ਵੱਡਾ ਲੀਡਰ ਕਿਸੇ ਇਸੇ ਤਰ੍ਹਾਂ ਦੇ ਘਰ ਜਾਵੇ ਤਾਂ ਇਸ ਦਾ ਮਤਲਬ ਕੁਝ ਹੋਰ ਹੀ ਹੁੰਦੈ।

  • @amriksingh-hb8gv
    @amriksingh-hb8gv 3 місяці тому +5

    Chranjit Braar ji you are doing right carry on Barar ji Sikh are with you

  • @kuldeepkaur-uw8tn
    @kuldeepkaur-uw8tn 3 місяці тому +18

    ਜਦੋਂ ਜਹਾਜ਼ ਡੁੱਬਣ ਵਾਲਾ ਹੁੰਦਾਂ ਸਿਆਣੇ ਲੋਕ ਛਾਲਾ ਮਾਰ ਦਿੰਦੇ ਨੇ

    • @harbinderparmar790
      @harbinderparmar790 3 місяці тому

      ਜਹਾਜ ਡੋਬਣ ਵਿਚ ਵੀ ਓਹੀ ਸਹਾਈ ਹੁੰਦੇ ਨੇ ! ਡੋਬ ਕੇ ਛਾਲਾਂ ਮਾਰ ਦਿੰਦੇ ਨੇ !

  • @gurtejsingh1288
    @gurtejsingh1288 3 місяці тому +2

    ਵਧੀਆ ਕੀਤਾ ਗਿਆ ਹੈ ਜੀ

  • @VarunKumar-mi7kn
    @VarunKumar-mi7kn 2 місяці тому

    ਇਹ ਬੰਦਾ ਬਹੁਤ ਧਾਕੜ ਹੈ ਜੂਰਤ ਵਾਲਾ ਇਨਸਾਨ ਹੈ । ਗੱਲ ਕਰਨ ਦੀ ਹਿੰਮਤ ਰੱਖਦਾ ।

  • @gurlabhsingh8072
    @gurlabhsingh8072 3 місяці тому

    ਇਸ ਵੀਰ ਨੂੰ ਆਮ ਸੰਗਤਾਂ ਵਾਗ ਫਿਕਰ ਹੈ ਅਕਾਲੀ ਦਲ ਦਾ ਸੁੱਖੇ ਪ੍ਰਧਾਨ ਨਾਲ ਪਾਰਟੀ ਅੱਗੇ ਨਹੀਂ ਵੱਧ ਸਕਦੀ

  • @harpreetsingh5620
    @harpreetsingh5620 3 місяці тому +1

    Charanjeet brar zindabad

  • @mohindersinghkangkang9604
    @mohindersinghkangkang9604 3 місяці тому +2

    ਇਸ ਤਰ੍ਹਾਂ ਪ੍ਧਾਨ ਨਹੀ ਬਦਲੇ ਜਾਦੇ।

  • @preetbaidwan2114
    @preetbaidwan2114 3 місяці тому

    Brar sahib bilkul sahi bol rahe ne

  • @sahibsingh7896
    @sahibsingh7896 3 місяці тому +1

    ਸਚਾਈ ਕਹਿਣ ਲੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ❤

  • @Preetinder-y4w
    @Preetinder-y4w 3 місяці тому +1

    ਸੁਖਬੀਰ ਸਿੰਘ ਬਾਦਲ ਤੋ ਬਿਨ੍ਹਾ ਸ਼੍ਰੋਮਣੀ ਅਕਾਲੀ ਦਲ ਵਧੀਆ ਨਹੀ ਚਲਾ ਸਕਦਾ ਕੋਈ

  • @gurmitsingh6731
    @gurmitsingh6731 3 місяці тому

    S, Charajit Singh is appreciated. Exisiting ADB is now Punjabi Party. Therefore, Akali Dal should be owned by someone else.

  • @LovepreetSingh-gq2bf
    @LovepreetSingh-gq2bf 3 місяці тому +1

    ਕੋਈ ਵੀ ਸਰਕਾਰ ਕੇਂਦਰ ਸਰਕਾਰ ਦੀ ਮਦਦ ਤੋ ਬਿਨਾ ਨਹੀ ਚਲ ਸਕਦੀ
    ਹੁਣ ਆਪਣੇ ਆਲੇ ਪੈੱਗਵੰਤ ਮਾਨ ਨੇ ਵੀ 2000 ਕਰੋੜ ਦਾ ਨਵਾ ਕਰਜਾ ਕੇਂਦਰ ਤੋ ਹੀ ਲੈਣਾ
    ਇਸ ਕਰਕੇ ਦਿੱਲ੍ਹੀ ਨਾਲ ਤਾਰ ਜੋੜ ਕੇ ਰੱਖਣੀ ਪਓ ਚਰਨਜੀਤ ਦਲਾਲ ਜੀ

  • @NazmaKhan-m4z
    @NazmaKhan-m4z 3 місяці тому +1

    While in the Shiromani Akali Dal party, if Barad saab does not receive any votes, which party will you switch to for your progress

  • @gsdakha3763
    @gsdakha3763 3 місяці тому +1

    ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @harpreetsinghthind2816
    @harpreetsinghthind2816 3 місяці тому +1

    🙏🚩ਵਾਹਿਗੁਰੂ,,,,, ਬਰਾੜ ਜੀ, good man,, ਹਨ 🚩

  • @bahadursingh9718
    @bahadursingh9718 3 місяці тому

    ਵੀਰ ਜੀ ਤੁਸੀਂ ਪਾਰਟੀ ਦੀ ਬਹੁਤ ਸੇਵਾਂ ਕੀਤੀ ਹੈ ਵੀਰ ਜੀ ਹੁਣ ਵੀ ਇਕੱਠੇ ਹੋ ਕੇ ਚੱਲੋਂ। ਜਦੋਂ ਦੋ ਫਾੜ ਹੋ ਜਾਵੋਗੇ ਫਿਰ ਪਾਰਟੀ ਨੂੰ ਨੁਕਸਾਨ ਹੋਵੇਗਾ ਧੰਨਵਾਦ ਸਹਿਤ

  • @raajkapoor5786
    @raajkapoor5786 3 місяці тому +2

    ਬਰਾੜ ਸਾਬ ਤੁਹਾਨੂੰ ਇਸ ਬਗਾਵਤ ਦਾ ਸਾਰੀ ਉਮਰ ਹੀ ਪਛਤਾਵਾ ਰਹੂਗਾ। ਜਿੰਨਾ ਮਾਨ ਤੁਹਾਨੂੰ ਇਸ ਪਾਰਟੀ ਨੇ ਦਿੱਤਾ ਹੋਰ ਕਿਸੇ ਪਾਰਟੀ ਤੋਂ ਨਹੀਂ ਮਿਲਣਾ। ਆ ਥੂ ਬਰਾੜ ਸਾਬ।

  • @singhharjinder1059
    @singhharjinder1059 3 місяці тому

    Adeshpartap singh karion nu pardan bana deo bht exprienc aa

  • @gurmitsingh2445
    @gurmitsingh2445 3 місяці тому

    ਬਰਾੜ ਸਾਹਿਬ ਬਹੁਤ ਵਧੀਅਾ ਿੲਨਸਾਨ ਹਨ

  • @KuldeepSingh-er9rp
    @KuldeepSingh-er9rp 3 місяці тому

    ਚਰਨਜੀਤ ਵੀਰ ਮਾੜਾ ਚੰਗਾ ਸਮਾਂ ਲੰਘ ਜਾਂਦਾ ਪਰ ਮਾੜੇ ਸਮੇਂ ਤੇ ਕੀਤੇ ਧੋਖੇ ਕਦੇ ਨੀ ਭੁੱਲਣੇ

  • @VaishaliKhana
    @VaishaliKhana 3 місяці тому

    Sir, what is happening is not right. It's not appropriate to keep airing our internal issues daily on social media. We should resolve our mutual issues by sitting down together and sorting them out.

  • @Sukhmandersingh-n9
    @Sukhmandersingh-n9 Місяць тому +1

    ਮਨਪ੍ਰੀਤ ਇਯਾਲੀ ਨੂੰ ਪ੍ਰਧਾਨ ਬਣਾਓ

  • @desibande14
    @desibande14 3 місяці тому +22

    ਇਕ ਸੱਚਾ ਸੁੱਚਾ ਇਨਸਾਨ ਚਰਨਜੀਤ ਬਰਾੜ । ਵਰਕਰ ਲਈ ਖੜਣ ਵਾਲਾ ਬੰਦਾ ਹੈ ਬਰਾੜ

    • @dirtypolitics5912
      @dirtypolitics5912 3 місяці тому

      Bs sach odo bahar aya jado mlai khani isdi band krti ticket ni mili bai nu iss krke sach ban gya hun 😂😂😂

  • @Gurpappa8461
    @Gurpappa8461 3 місяці тому +2

    ਬਹੁਤ ਵਧੀਆ ਸਲਾਹ ਬਰਾੜ ਦੀ

  • @JagjitSingh-wc6bd
    @JagjitSingh-wc6bd 3 місяці тому +1

    ਚਰਨਜੀਤ ਸਿੰਘ ਜੀ ਕੋਈ ਅਕਾਲੀ ਲੀਡਰ ਹੈ ਜਿਸ ਨੂੰ ਪੁੱਤਰ ਮੋਹ ਨਹੀਂ ਹੈ ਕੋਈ ਆਪ M P ਬਣ ਕੇ ਆਪਣੇ ਪੁੱਤ M L A ਬਣਾਉਣਾ ਚਾਹੀਦਾ ਹੈ

  • @raajkapoor5786
    @raajkapoor5786 3 місяці тому +1

    ਚਰਨਜੀਤ ਦਲਾਲ ਦੀ ਨਿੱਕਰ ਅੱਜ ਵੀ ਬੀਜੇਪੀ ਵਾਲੀ ਹੈ

  • @sukhwindersinghaulakh5813
    @sukhwindersinghaulakh5813 2 місяці тому

    ਜਿੱਤ ਹਾਰ ਲੋਕਾਂ ਨੇ ਕਰਨੀ ਹੈ

  • @KuldeepSingh-er9rp
    @KuldeepSingh-er9rp 3 місяці тому

    2027 ਚ ਜਿੱਤ ਪੱਕੀ ਹੈ ਮੇਰੀ ਸੁਖਬੀਰ ਜੀ ਨੂੰ ਇੱਕੋ ਬੇਨਤੀ ਹੈ ਕੇ ਸੁਖਬੀਰ ਜੀ ਤੁਸੀ ਦੋਗਲਿਆਂ ਦੀ ਪ੍ਰਵਾਹ ਨਾ ਕਰੋ।

  • @dayasinghsandhu6269
    @dayasinghsandhu6269 3 місяці тому +1

    ਬਰਾੜ ਖੱਚ ਦੱਸੋਗੇ ਮੁਲਕਾਂ ਅਕਾਲੀ

  • @LalSingh-df2kq
    @LalSingh-df2kq 3 місяці тому

    ਸੁਖਬੀਰ ਸਿੰਘ ਬਾਦਲ ਸ਼ਰਮ ਨਹੀਂ ਆਉਂਦੀ ਦੂਜਿਆਂ ਤੇ ਦੋਸ ਲਾਉਂਦੇ ਨੂੰ ਕੇ ਇਹ ਬੀ ਜੇ ਪੀ ਦੇ ਇਸ਼ਾਰੇ ਤੇ ਚੱਲ ਰਹੇ ਨੇ । ਸਨ --- 1996--97 ਵਿੱਚ ਇਹਦੇ ਪਿਤਾ ਸ਼੍ਰੀ ਨੇ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਹੀ ਕਾਇਮ ਨਹੀਂ ਕੀਤਾ , ਬਲਕੇ ਬਿਨਾ ਸ਼ਰਤ ਸਮੱਰਥਨ ਦਿੱਤਾ,, ਜਦੋਂ ਕੇ ਉਸ ਸਮੇਂ ਬਾਜਪਾਈ ਸਾਹਿਬ ਮਜਬੂਰ ਸਨ , ਪੰਜਾਬ ਦੇ ਸਾਰੇ ਮਸਲੇ ਭਾਵ ਸਾਰੀਆਂ ਮੰਗਾਂ ਮੰਨਵਾਈਆਂ ਜਾ ਸਕਦੀਆਂ ਸਨ ਪਰ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦੇ ਹੱਕ , ਚ , ਨਹੀਂ ਸੀ। ਕਿਉਂ ਕਿ ਮੁਦਿਆਂ ਨੂੰ ਮੂਹਰੇ ਰੱਖ ਕੇ ਹੀ ਹੁਣ ਤੱਕ ਵੋਟਾਂ ਬਟੋਰੀਆਂ ਹਨ।

  • @LovepreetSingh-gq2bf
    @LovepreetSingh-gq2bf 3 місяці тому +1

    ਲੋਕ ਕਹਿੰਦੇ ਪਹਾੜ ਡਿੱਗਦਾ ਨੀ ਮੈ ਡੇਗ ਕੇ ਦਿਖਾਓ
    ਚਰਨਜੀਤ ਦਲਾਲ ਜੀ ਇਹ ਤੁਹਾਡਾ ਹੰਕਾਰ ਬੋਲਦਾ

  • @ArshdeepSingh-oh4qk
    @ArshdeepSingh-oh4qk 3 місяці тому +1

    ਬਰਾੜ ਸਾਹਬ ਇਮਾਨਦਾਰ ਦਲੇਰ ਬਹਾਦਰ ਇਨਸਾਨ ਹਨ
    ਚਲੋ ਦੇਰ ਆਏ ਦਰੁਸਤ ਆਏ

  • @JagjitSingh-wc6bd
    @JagjitSingh-wc6bd 3 місяці тому

    ਤੁਸੀਂ ਉਸ ਟਾਈਮ ਕਿਥੇ ਸੀ

  • @gurdev.singhNabha
    @gurdev.singhNabha 2 місяці тому

    Good ji

  • @deeps5900
    @deeps5900 3 місяці тому +1

    ਸਾਰੇ ਚੋਰ ਹੀ ਹਨ , ਪਰ ਖ਼ਮਿਆਜ਼ਾ ਪੰਜਾਬ ਨੂੰ ਭੁਗਤਣਾ ਪੈਣਾ ਖੇਤਰੀ ਪਾਰਟੀ ਖਤਮ ਹੋਣ ਕਰਕੇ

  • @KarajSingh-br2fv
    @KarajSingh-br2fv 3 місяці тому +1

    ਬਰੜਾ ਸਹਿਬ ਜੀ ਰਵਣ ਦੀ ਡਾਹ ਕੇ ਸਾਹ ਲਹੋ ਪਛੇ ਨਾ ਹਟੋ ਹੋ ਰਾਵਣ ਕਾਬੋ ਆ ਗੇ ਛਡੋ ਨਾ

  • @singhbalkaran9130
    @singhbalkaran9130 3 місяці тому +2

    ਮੈ ਚਰਨਜੀਤ ਬਰਾੜ ਦਾ ਵਰੋਦੀ ਸੀ ਬਾਦਲਾ ਦਿਆ ਕਰਤੂਤਾ ਸੁਣਨ ਤੋ ਬਾਦ ਥਾਪੀ ਦੇਣ ਨੂੰ ਮਨ ਕਰਦੈ

  • @ssingh2503
    @ssingh2503 3 місяці тому

    ਜਦੋਂ ਜਹਾਜ ਡੁੱਬਣ ਲੱਗਦਾ ਚੂਹੇ ਤਕ ਬਾਹਰ ਛਾਲਾਂ ਮਾਰ ਜਾਂਦੇ ਹਨ ।

  • @MohinderSingh-hr6pk
    @MohinderSingh-hr6pk 3 місяці тому

    Charanjit wise leader

  • @Karnsandhey
    @Karnsandhey 3 місяці тому +2

    ਬਾਦਲ ਦਾ ਟੱਬਰ ਜਾਊਗਾ ਫੇਰ ਅਕਾਲੀ ਦਲ ਬਾਪਸ ਆਊਗਾ

  • @VaishaliKhana
    @VaishaliKhana 3 місяці тому +1

    The deceitful person Charanjit Barad, who initially ate from one party, is now criticizing the party, calling it a deceitful person.

  • @JagjitPawar-v5h
    @JagjitPawar-v5h 3 місяці тому

    Verynice ..BRAR

  • @dalveersingh899
    @dalveersingh899 3 місяці тому

    Chandigarh bich rahn joge paise apne kol kitho aye ne soh kahke daso ih

  • @gurlabhsingh8072
    @gurlabhsingh8072 3 місяці тому

    ਆਮ ਗੱਲ ਚੱਲਦੀ ਹੈ ਕਿ ਨਾਲ ਵਾਲੇ ਦੀ ਘਰ ਵਾਲੀ ਸੋਹਣੀ ਬਹੁਤ ਹੈ ਤਾਂ ਉਸ ਦੀ ਚੌਧਰ ਹੈ ਤੁਸੀ ਨਾਮ ਵੀ ਲਿਆ

  • @HarjinderSingh-hk1iv
    @HarjinderSingh-hk1iv 3 місяці тому

    💯👍❤

  • @Jhinjerbikram
    @Jhinjerbikram 3 місяці тому +3

    ਬਰਾੜ ਸਾਹਿਬ ਸਾਫ ਮਨੋ ਪਾਰਟੀ ਦੇ ਹੱਕਾਂ ਲਈ ਲੜੋ ਜੇ ਸਾਫ ਮਨੋਲੜੋਗੇ ਤਾਂ ਇੱਕ ਨਾ ਇੱਕ ਦਿਨ ਲੋਕਾਂ ਨੂੰ ਆਪ ਹੀ ਸਮਝ ਆ ਜੂਗੀ। ਵੀ ਬੀਜੇਪੀ ਦਾ ਏਜਂਟ ਕੌਣ ਹ ਵਜੀਰੀਆਂ ਕੀਨਾਂ ਨੇ ਲਈਆਂ ਕਿਸਾਨਾਂ ਦਾ ਵਿਰੋਧ ਕਿੰਨਾ ਨੇ ਕਰਿਆ ਵੱਡੇ ਬਾਦਲ ਸਾਹਿਬ ਤੱਕ ਤੋਂ ਵੀਡੀਓ ਪਵਾ ਤੀਆਂ ਇਹ ਜਿਹੜੇ ਲੋਕ ਤੁਹਾਡੇ ਖਿਲਾਫ ਬੋਲ ਰਹੇ ਨੇ ਇਹਨਾਂ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹ ਇਹ ਸਿਰਫ ਬਾਦਲਾਂ ਦੇ ਚਾਪਲੂਸ ਨੇ ਉਹਨਾਂ ਦੀ ਚਾਪਲੂਸੀ ਕਰਕੇ ਹੀ ਅਕਾਲੀ ਦਲ ਵਿੱਚ ਆਏ ਨੇ ਮੈਂਬਰ ਬਣੇ ਬੈਠੇ ਆ ਕੋਰਮੇਟੀਆ ਦੇ ਇਹਨਾਂ ਦਾ ਆਪਣਾ ਕੋਈ ਵੀ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਇਹਨਾਂ ਨੇ ਅਕਾਲੀ ਦਲ ਲਈ ਕੋਈ ਕੁਰਬਾਨੀ ਕਰੀ ਹੋਵੇ ਇਹਨਾਂ ਦੀਆਂ ਕੋਈ ਕੁਰਬਾਨੀਆਂ ਨਹੀਂ ਇਹ ਸਿਰਫ ਔਰ ਸਿਰਫ ਚਾਪਲੂਸੀ ਦੇ ਭੁੱਖੇ ਲੋਕ ਨੇ ਚਾਪਲੂਸੀ ਕਰਕੇ ਹੀ ਉੱਪਰ ਆਉਣਾ ਚਾਹੁੰਦੇ ਨੇ

  • @kushalsekhon2803
    @kushalsekhon2803 3 місяці тому +2

    Manpreet ayalee khud pardan bnu yaad rakyio .. bhtt tej banda Manpreet quality

  • @satrangisiyasat6034
    @satrangisiyasat6034 3 місяці тому

    Nice person Brar Saheb

  • @BalwinderKaur-qu9ls
    @BalwinderKaur-qu9ls 3 місяці тому +2

    Pehla SGPC nu sukhei simro dee chungal cho azad krao chicher nu Laho

  • @RajKumar-ub8pt
    @RajKumar-ub8pt 3 місяці тому +2

    Panjoly nu pardhan banao

  • @honeysingh3310
    @honeysingh3310 3 місяці тому

    ਮੈ ਚਰਨਜੀਤ ਬਰਾੜ ਨਾਲ 101% ਸਹਿਮਤ ਆ,,, ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਜ਼ਿੰਦਗੀ ਭਰ ਨਹੀ ਜਿੱਤ ਦੀ ਅਕਾਲੀ ਦਲ,,,ਪੰਜਾਬ ਦੀ ਇੱਕ ਇੱਕ ਖੇਤਰੀ ਪਾਰਟੀ ਦਾ ਇੰਨਾ ਮਾੜਾ ਹਾਲ ਇੱਕ ਖਤਰੇ ਦੀ ਘੰਟੀ ਆ,,ਅਸੀ ਵੀ ਘੁੰਮਦੇ ਫਿਰਦੇ ਲੋਕ ਦੀ ਇੱਕੋ ਜ਼ਬਾਨ ਆ ਸੁਖਬੀਰ ਬਦਲੋ ਬਸ that's it,,,@charanjitsinghbarar ਬਿਲਕੁਲ ਸਹੀ ਆ,,,,ਇੱਕ ਅੰਮ੍ਰਿਧਾਰੀ ਹੋਵੇ ਪ੍ਧਾਨ ਸਾਬ ਬੀਬੀ ਖਾਲੜਾ, ਤਲਵੰਡੀ ਸਾਬ,,ਹੋਰ ਵੀ ਬਹੁਤ ਆ ਅਕਾਲੀ ਦਲ ਕੋਲ ਜਨਤਾ ਦੀ ਮੰਗ ਤਾ ਇਆਲੀ ਸਾਬ ਵੀ ਪਰ ਉਹ ਅੰਮ੍ਰਿਧਾਰੀ ਨਹੀ ਪਰ ਜਿਹੜੇ ਲੈਵਲ ਤੇ ਉਹਨਾ ਨੇ ਆਪਣੇ ਇਲਾਕੇ ਚ ਕੰਮ ਮੂੰਹੋ ਬੋਲਦੇ ਤੇ ਇਮਾਨਦਾਰ ,,ਠੰਡਾ,,ਬਸ ਬਾਦਲ ਬਦਲੋ,,,ਇਹ ਕਮੈਂਟ ਤੇ like ਦਾ ਬਟਨ ਦੱਬ ਦੱਸੋ ਜੀ ਹੋਰ ਵੀ ਲੋੜ ਨਾਲੋ ਜਿਆਦਾ ਦੱਸਣ ਬੋਲਣ ਨੂੰ,,ਫਿਰ ਗੱਲ ਕਰਦੇ,,ਇਹ ਮੈਸਜ ਚ ਜਵਾਬ ਆਵੇ 🙏

  • @RajvirSingh-o1g
    @RajvirSingh-o1g 3 місяці тому +2

    ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਤੂਹਾਡੇ ਗਰੁੱਪ ਦੀ ਇਹ ਗੱਲ ਆ।

  • @KuldeepSingh-er9rp
    @KuldeepSingh-er9rp 3 місяці тому

    ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

  • @RaviPal-fq2mq
    @RaviPal-fq2mq 3 місяці тому +1

    ਬਰਾੜ ਸਾਬ ਤੁਹਾਨੂੰ ਇਸ ਬਗਾਵਤ ਦਾ ਸਾਰੀ ਉਮਰ ਹੀ ਪਛਤਾਵਾ ਰਹੂਗਾ। ਜਿੰਨਾ ਮਾਨ ਤੁਹਾਨੂੰ ਇਸ ਪਾਰਟੀ ਨੇ ਦਿੱਤਾ ਹੋਰ ਕਿਸੇ ਪਾਰਟੀ ਤੋਂ ਨਹੀਂ ਮਿਲਣਾ। ਆ ਥੂ ਬਰਾੜ ਸਾਬ।

  • @PritamSingh-wt7jx
    @PritamSingh-wt7jx 3 місяці тому +28

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ‌ ਪ੍ਰਧਾਨ ਬਣਾਇਆ ਜਾਵੇ

  • @SukhmanderDhillon-v6f
    @SukhmanderDhillon-v6f 3 місяці тому +1

    When you were 15 years old, you worked closely with Sukhbir Badal Ji, and due to betrayal, you did this job with the Badal family, which you still find bitter. Why didn't you leave the party then? Today, you are scolding them in your home.

  • @avtargill9073
    @avtargill9073 3 місяці тому +24

    ਸਹੀ ਗੱਲ ਬਰਾੜ ਦੀ ਬਾਦਲਕੇ ਸਿਰਫ ਆਪਣੇ ਕੰਮ ਵਾਸਤੇ ਦਿੱਲੀ ਦੀਆਂ ਪੈਰਾਂ ਵਿੱਚ ਬੈਠਦੇ ਰਹੇ ਨੇ ਜਾ ਕੇ ਪੰਜਾਬ ਅਤੇ ਕੌਮ ਲਈ ਅੱਜ ਤੱਕ ਦਿੱਲੀ ਜਾ ਕੇ ਗੱਲ ਨਹੀਂ ਕੀਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੱਚ ਕਿਹਾ ਸੀ ਬਾਦਲ ਸਿਰਫ ਆਵਦੇ ਕੰਮਾਂ ਵਾਸਤੇ ਆਉਂਦੇ ਨੇ ਮੇਰੇ ਕੋਲ ਪੰਜਾਬ ਵਾਸਤੇ ਨਹੀਂ

    • @harbinderparmar790
      @harbinderparmar790 3 місяці тому

      ਬਰਾੜ ਵੀ ਨਾਲ ਹੀ ਸੀ ! ਆਪਣੀ ਲੋੜ ਲਈ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਰਿਹਾ ਹੈ !

  • @pavittarsingh739
    @pavittarsingh739 3 місяці тому +43

    ਭਾਈ ਸਰਬਜੀਤ ਸਿੰਘ ਚੋਣ ਜਿੱਤਿਆ ਉਸ ਕੋਲ਼ ਕਿੰਨਾ ਕੁ ਪੈਸਾ ਸੀ ?

    • @deeps5900
      @deeps5900 3 місяці тому +5

      ਇਹ ਪੰਜਾਬ ਨੂੰ ਭਾਂਪ ਨਹੀ ਸੱਕੇ ਇਹਨਾਂ ਦੀ ਨੀਅਤ ਵਿੱਚ ਖੋਟ ਸੀ ਪੰਜਾਬ ਤਾਂ ਖੜਾ ਹੋਣ ਲਈ ਤਿਆਰ ਹੈ ਪਰ ਲੀਡਰਸ਼ਿੱਪ ਮਰ ਗਈ

    • @pavittarsingh739
      @pavittarsingh739 3 місяці тому +1

      @@deeps5900 ਬਿਲਕੁਲ ਜੀ

  • @BhupinderSingh-pr5yc
    @BhupinderSingh-pr5yc 3 місяці тому +73

    ਰਤਨ ਵੀਰ ਇਆਲੀ ਸਾਬ ਨਾਲ ਜ਼ਰੂਰ ਇੱਕ ਮੁਲਾਕਾਤ ਕਰੋਂ ਵੀਰ

  • @luckluck9112
    @luckluck9112 3 місяці тому +20

    ਪਾਰਟੀ ਦਾ ਮੁੱਖ ਦਫ਼ਤਰ ਸ਼੍ਰੀ ਅਮ੍ਰਿਤਸਰ ਸਾਹਿਬ ਹੋਣਾ ਚਾਹੀਦਾ ਹੈ

    • @harbinderparmar790
      @harbinderparmar790 3 місяці тому

      ਨਹੀਂ ਬਾਲਾਸਰ ਹੋਣਾ ਚਾਹੀਦਾ ਹੈ

    • @jatindersandhu8433
      @jatindersandhu8433 3 місяці тому

      ਬਿਲਕੁਲ ਸਹੀ ਫਰਮਾਇਆ ਜੀ ਤੁਸੀਂ

    • @sikandersingh7611
      @sikandersingh7611 Місяць тому

      ਸਲਾਬੱਤਪੁਰਾ੍ ਜਾ ਸਿਰਸਾ ਚਾਹੀਦਾ ਹੈ ਜਿੰਨਾ ਪਿੱਛੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਹੈ

  • @Daske.WaleSahi
    @Daske.WaleSahi 3 місяці тому +12

    ਸਰਦਾਰ ਚਰਨਜੀਤ ਸਿੰਘ ਬਰਾੜ ਬਿੱਲਕੁਲ ਸੱਚਾ ਬੰਦਾ ਦੂਜੇ ਪਾਸੇ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆਉਣ ਵਾਲੇ ਨੋਨੀ, ਮੋਨੀ,ਬੰਟੀ,ਰੋਜ਼ੀ,ਡਿੰਪੀ ਇਹ ਅਕਾਲੀ ਅਖਵਾਉਂਦੇ ਆ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਅਤੇ ਬਾਕੀ ਜਥੇਦਾਰ ਅੰਮ੍ਰਿਤਧਾਰੀ ਹੁੰਦੇ ਸੀ ਮਾਸਟਰ ਤਾਰਾ ਸਿੰਘ, ਸਰਦਾਰ ਮੋਹਣ ਸਿੰਘ ਤੁੜ, ਸਰਦਾਰ ਸੁਰਜਨ ਸਿੰਘ ਠੇਕੇਦਾਰ, ਸਰਦਾਰ ਸੰਤੋਖ ਸਿੰਘ, ਸਰਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰ ਅੱਜ ਅਕਾਲੀ ਦਲ ਨੇ ਪ੍ਰਵਾਸੀ ਵਿੰਗ ਤੱਕ ਬਣਾ ਦਿੱਤੇ ਪਾਰਟੀ ਦੇ ਕਈ ਕੁਰਹਿਤਾਂ ਕਰਨ ਵਾਲੇ ਜ਼ਿਲ੍ਹਿਆਂ ਦੇ ਪ੍ਰਧਾਨ ਲਾ ਦਿੱਤੇ ਸ਼੍ਰੋਮਣੀ ਕਮੇਟੀ ਚ ਕਈ ਮੈਂਬਰ ਇਹੋ ਜਿਹੇ ਵੇਖੇ ਜਿਹੜੇ ਏਸ ਦੇ ਕਾਬਲ ਨਹੀਂ ਸੀ ਖਾਣ ਪੀਣ ਵਾਲੇ ਵੀ ਇੱਕਾ ਦੁੱਕਾ ਵੇਖੇ

    • @harbinderparmar790
      @harbinderparmar790 3 місяці тому

      ਸੱਚਾ ਬੰਦਾ ਹੁੰਦਾ ਤਾਂ ਬਹੁਤ ਪਹਿਲਾਂ ਬਾਦਲਾਂ ਨੂੰ ਛੱਡ ਦਿੰਦਾ ! ਹੁਣ ਬਾਦਲ ਇਸ ਨੂੰ ਪੁੱਛਦੇ ਜਹੀ ਤਾਂ ਚੀਕਾਂ ਮਾਰ ਰਿਹਾ ! ਸਿਰੇ ਦਾ ਮੌਕਾ ਪ੍ਰਸਤ ਹੈ !

  • @amriksekhon8038
    @amriksekhon8038 3 місяці тому +26

    ਬਾਈ ਜੀ ਸੋਡੀ ਇੱਜ਼ਤ ਰਹਿ ਜਾਏਗੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀ ਮਾਫੀ ਮੰਗਣੀ ਚਾਹੀਦੀ ਹੈ

  • @RajvirSingh-o1g
    @RajvirSingh-o1g 3 місяці тому +2

    ਲੋਕ ਕਹਿੰਦੇ ਪਹਾੜ ਡਿੱਗਦਾ ਨੀ ਮੈ ਡੇਗ ਕੇ ਦਿਖਾਓ
    ਚਰਨਜੀਤ ਦਲਾਲ ਜੀ ਇਹ ਤੁਹਾਡਾ ਹੰਕਾਰ ਬੋਲਦਾ

  • @gurbaxsingh1985
    @gurbaxsingh1985 3 місяці тому +35

    ਚਰਨਜੀਤ ਸਿੰਘ ਬਰਾੜ ਗਿਦੜਬਾਹਾ ਤੋ ਹੋਣ ਵਾਲੇ ਬਾਈ ਇਲੈਕਸ਼ਨ ਵਿਚ ਵੱਡਾ ਚੇਹਰਾ ਹੋਵੇਗਾ। ਉਮੀਦਵਾਰ ਦੇ ਤੌਰ ਤੇ। ਬਹੁਤ ਮੇਹਨਤੀ ਤੇ ਸਿਆਸੀ ਸਮਝ ਰੱਖਦੇ। ਬਸ ਇੱਕ ਮੌਕੇ ਦੀ ਉਡੀਕ ਹੈ।

    • @SandeepSingh-xv5ds
      @SandeepSingh-xv5ds 3 місяці тому +3

      Eh kade nhi jit da....note karlo

    • @jangsinghchandumajra8575
      @jangsinghchandumajra8575 3 місяці тому +1

      ਚਰਨਜੀਤ ਸਿੰਘ ਬਰਾੜ ਨੂੰ ਕੋਈ ਵੀ ਗਿਦੜਬਾਹਾ ਤੋ ਹਰਾ ਨਹੀਂ ਸਕਦਾ ਹੈ।

  • @LovepreetSingh-e7i
    @LovepreetSingh-e7i 3 місяці тому +4

    ਬਰਾੜ੍ਹ ਸਾਬ ਯਾਦ ਕਰੋ ਉਹ ਟਾਈਮ ਜਦੋ ਤੁਹਾਡੀ ਕਾਲ ਪੰਜਾਬ ਦੇ 117 ਦੇ 117 ਹਲਕਿਆਂ ਵਿੱਚ ਜਾਦੇ ਸੀ ਇਹ ਮਾਣ ਸਨਮਾਨ ਪਾਰਟੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੀ ਦਿੱਤਾ ਹੋਈਆਂ ਹੈ।

  • @punjabiludhiana332
    @punjabiludhiana332 3 місяці тому +18

    ਵਿਰਸਾ ਬਲਟੋਹਾ ਨੀ ਦਿਸਦਾ ਹੁਣ ਕਿਤੇ ।ਬੜੀਆਂ ਥਾਪੀਆ ਮਾਰਦਾ ਸੀ ।

  • @KuldeepSingh-er9rp
    @KuldeepSingh-er9rp 3 місяці тому +1

    ਬਰਾੜ ਸਾਬ ਪਾਰਟੀ ਤੇ ਚੰਗੇ ਸਮੇਂ ਚ ਤੁਸੀ ਮਲਾਈ ਖਾਦੀ ਹੈ
    ਤੇ ਅੱਜ ਜਦੋਂ ਪਾਰਟੀ ਅਤੇ ਸੁਖਬੀਰ ਤੇ ਥੋੜਾ ਜਾ ਵੀ ਮੜਾ ਸਮਾ ਆਇਆ ਤਾਂ ਤੁਸੀ ਪਾਸੇ ਜਾਣ ਲੱਗ ਗਏ ਬੱਲੇ ਬਰਾੜ ਸਾਬ ਇਹ ਉਮੀਦ ਨੀ ਸੀ ਤੁਹਾਡੇ ਤੋ

  • @PritamSingh-wt7jx
    @PritamSingh-wt7jx 3 місяці тому +6

    ਚੀਮੇ ਦੀ ਪੰਥ ਨੂੰ ਕੋਈ ਦੇ ਣ ਨਹੀਂ ਹੈ ਬਾਦਲਾਂ ਦੀ ਚਮਚਾਗਿਰੀ ਕਰਦੇ ਹਨ

    • @harbinderparmar790
      @harbinderparmar790 3 місяці тому

      ਦੇਣ ਤਾਂ ਬਰਾੜ ਦੀ ਵੀ ਕੋਈ ਨਹੀਂ ਹੈ !

    • @fatehpandher3343
      @fatehpandher3343 3 місяці тому

      ਗਰੇਵਾਲ ਦੀ ਕੋਈ ਦੇਣ ਨੀ

  • @ajaysanyal6299
    @ajaysanyal6299 3 місяці тому +2

    ਬਰਾੜ੍ਹ ਸਾਬ ਤੁਸੀ ਰਾਜ ਭਾਗ ਹੰਡਾਈਆਂ, ਰਾਜ ਭਾਗ ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ। ਜੇਹੜੀਆਂ ਗੱਲਾਂ ਤੁਸੀ ਹੁਣ ਕਰ ਰਹੇ ਹੋ ਤੁਹਾਡਾ ਫਰਜ ਬਣਦਾ ਉਹਨਾਂ ਦੀ ਬਜਾਏ ਤੁਸੀ ਪਾਰਟੀ ਨਾਲ ਖੜੋ।

  • @PritamSingh-wt7jx
    @PritamSingh-wt7jx 3 місяці тому +8

    ਜੇਕਰ ਬਰਾੜ ਬੇਅਦਬੀ ਮੌਕੇ ਅਸਤੀਫਾ ਦੇ ਦਿੰਦੇ ਤਾਂ ਅਜ ਬਰਾੜ ਪੂਜਿਆ ਜਾਣਾ ਸੀ ਜੇ ਹੁਣ ਗਲਤੀ ਮੰਨ ਲੈਣ ਕੇ ਅਸੀਂ ਅਸਤੀਫਾ ਨਾ ਦੇ ਕੇ ਗਲਤੀ ਕੀਤੀ ਹੈ ਤਾਂ ਵੀ ਲੋਕ ਬਰਾੜ ਨੂੰ ਮੁਆਫ਼ ਕਰ ਦੇਣਗੇ 18:19

    • @paramjitsinghbrar1034
      @paramjitsinghbrar1034 3 місяці тому

      Party witch rahe binna badlan nu pase krna aukha ,, vich reh je Takri Nishan te control krn di lor a

    • @harbinderparmar790
      @harbinderparmar790 3 місяці тому

      ਮਾਫੀ ਮੰਗਣਾ ਇਹਨਾਂ ਲਈ ਪਖੰਡ ਹੀ ਹੈ ਮੰਗ ਲੈਣਗੇ ਲੋਕ ਮੂਰਖ ਨੇ ਮਾਫ ਕਰ ਦੇਣਗੇ ! ਇਹ ਫਿਰ ਜੁੱਤੀਆਂ ਮਾਰਨਗੇ !

    • @KulwinderSingh-lj6nj
      @KulwinderSingh-lj6nj 3 місяці тому

      Rattan jee,Brar sahib is intellectual person.He will organise the SAD with new reseem without the leadership of Sukhbir's presidentship.Brar is great organizer,Sukhbir is nothing in comparison to Brar.Sukhbir is only business men and he drove the party in deep well.Parmatma party nu Sukhbir to Bina chardikala vich rakhega

    • @KulwinderSingh-lj6nj
      @KulwinderSingh-lj6nj 3 місяці тому

      They will present the case properly infront of Sh.Akalthakat Sahib

  • @RaviParkash-cu5nc
    @RaviParkash-cu5nc 3 місяці тому +12

    ਯਾਰ ਇਕ ਗੱਲ ਹੈਰਾਨ ਕਰਨ ਵਾਲੀ ਹੈ.. ਲੀਡਰਾਂ ਦੇ ਆਸੇ ਪਾਸੇ ਦਰੱਖਤ ਹੀ ਦਰੱਖਤ ਨਜਰ ਆਉਂਦੈ ਹਨ.. ਮੈਂ ਲੁਧਿਆਣੇ ਰਹਿੰਦਾ ਹਾਂ.. ਮੈਨੂੰ ਤਾਂ ਇਕ ਦਰੱਖਤ ਨਜਰ ਨਹੀਂ ਆਉਂਦਾ ਹਾਂ 😂😂

    • @darshansingh8492
      @darshansingh8492 3 місяці тому +1

      Sukhveer badal jindabad

    • @KuldeepSingh-lx5vk
      @KuldeepSingh-lx5vk 3 місяці тому

      ਲੋਕਾਂ ਦੇ ਟੈਕਸ ਦੇ ਹੱਕਦਾਰ ਇਹ ਲੋਕ ਨੇ

  • @JaspreetKaur-q4w
    @JaspreetKaur-q4w 3 місяці тому +1

    ਜਦੋ ਤੁਸੀ ਬਾਦਲ ਸਾਬ ਜੀ ਨਾਲ ਰਹਿੰਦੇ ਸੀ ਉਦੋਂ ਤਾਂ ਉਹ ਚੰਗੇ ਕਿ ਅੱਜ ਤੁਹਾਨੂੰ ਓਹ ਇਹਨੇ ਮਾੜੇ ਲੱਗਦੇ ਹੈ

  • @AroorSingh-y1j
    @AroorSingh-y1j 3 місяці тому +4

    ਬਰਾੜ ਸਾਬ ਚੜ੍ਹਦੀ ਕਲਾ ਵਿੱਚ ਰਹਿਣਾ ਹੁਣ ਪਿੱਛੇ ਮੁੜ ਕੇ ਨਾ ਵੇਖਿਆ ਜੇ ਗੁਰੂ ਗ੍ਰੰਥ ਦੇ ਤੇ ਪੰਥ ਦੇ ਸਿਧਾਂਤ ਤੇ ਪਹਿਰਾ ਦੇਣਾ ਗੁਰੂ ਸਾਹਿਬ ਚੜ੍ਹਦੀ ਕਲਾ ਕਰਨਗੇ

  • @SukhdeepSingh-bj2xo
    @SukhdeepSingh-bj2xo 3 місяці тому +12

    ਜੇ ਹੁਣ ਵੀ ਖੋਟੇ ਸਿਕਿਆ ਤੇ ਮੋਢਿਆ ਤੇ ਗੇਮ ਖੇਡੀਂ ਗਈ ਬਣਦਾ ਤੁਹਾਡਾ ਫਿਰ ਵੀ ਕੁਝ ਨਹੀ ਜਿੰਨੂ ਲੋਕ ਚਾਉਂਦੇ ਆ ਉਹ ਬੰਦਾ ਅੱਗੇ ਲਾਉਣਾ ਪੈਣਾ 🙏

  • @Panjab_1.984_
    @Panjab_1.984_ 3 місяці тому +10

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਓ