ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak

Поділитися
Вставка
  • Опубліковано 5 вер 2024
  • ਸੁਖਬੀਰ ਬਾਦਲ ਦੀ SGPC ਮੈਂਬਰ ਨੇ ਬਣਾ ਦਿੱਤੀ ਰੇਲ, ਦੱਸੀਆਂ ਅੰਦਰਲੀਆਂ ਗੱਲਾਂ । Punjab Tak
    #sukhbirbadal #sgpc #punjabnews #punjab #akalidal
    ਅਕਾਲ ਤਖ਼ਤ ਸਕੱਤਰੇਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਉੱਤੇ ਪਹੁੰਚ ਕੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਬਾਰੇ Punjab Tak ਨੇ SGPC ਮੈਂਬਰ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ । ਮਨਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਾ ਪਰਿਵਾਰ ਕਦੇ ਵੀ ਸਿਆਸਤ ਵਿੱਚ ਨਾ ਆਵੇ, ਕਿਉਂਕਿ ਏਹਨਾਂ ਨੇ ਅਗਵਾਈ ਬਹੁਤ ਮਾੜੀ ਕੀਤੀ ।
    #PUT008
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 288

  • @GurjantSingh-eh6em
    @GurjantSingh-eh6em Місяць тому +28

    ਭਾਈ ਮਨਜੀਤ ਸਿੰਘ ਜੀ ਸਰੋਮਣੀ ਕਮੇਟੀ ਦਾ ਰਿਕਾਰਡ ਚੈਕ ਕਰਵਾਇਆ ਜਾਵੇ ।ਗੁਰਬਚਨੇ. ਨੂ ਅਜ ਤਕ ਤਨਖਾਹਾਂ ਦੇ ਰਹੇ ਹਨ ਜੀ।

  • @Nirmal66134
    @Nirmal66134 Місяць тому +54

    ਇਕੱਲਾ ਸੁਖਬੀਰ ਨਹੀਂ ਸਾਰੀ ਦੀ ਸਾਰੀ ਲੀਡਰਸ਼ਿਪ ਪਿੱਛੇ ਹੱਟ ਜਾਣੀ ਚਾਹੀਦੀ ਆ

  • @narinderdeol8968
    @narinderdeol8968 Місяць тому +59

    ਸੁਖਬੀਰ ਬਾਦਲ ਨੂੰ ਪੰਥ ਵਿੱਚੋ ਸ਼ੇਕ ਦੇਣਾ ਚਾਹੀਦਾ ਏ

  • @KanwarjitSinghGill-fn4iq
    @KanwarjitSinghGill-fn4iq Місяць тому +53

    ਉਸ ਵਕਤ ਦਾ ਜਥੇਦਾਰ ਸੱਭ ਤੋਂ ਵੱਡਾ ਗੁਨਾਹ ਗਾਰ ਹੈ, ਉਸ ਨੂੰ ਵੀ ਤਲਬ ਕਰਨਾ ਚਾਹੀਦਾ,

  • @BalwinderSingh-kd4qz
    @BalwinderSingh-kd4qz Місяць тому +17

    ਚੱਲ ਬੁਲਿਆ ਚੱਲ ਓਥੇ ਚਲੀਏ ਜਿੱਥੇ ਵੱਸਣ ਸਾਰੇ ਅੰਨ੍ਹੇ। ਨਾਂ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ।

  • @khosatv7350
    @khosatv7350 Місяць тому +16

    ਇਹ ਗੱਲ ਤਾਂ ਬਿਲਕੁੱਲ ਸਹੀ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦੀਆਂ ਪ੍ਰੰਪਰਾਵਾ ਨੂੰ ਖਤਮ ਕੀਤਾ ਅਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਮਰਜ਼ ਕਰ ਦਿੱਤਾ

  • @GurmeetUppal-wd8fl
    @GurmeetUppal-wd8fl Місяць тому +41

    ਤੁਸੀ ਹੁਣ ਤੱਕ ਅਕਾਲੀ ਦੱਲ ਵਿੱਚ ਕਿਉਂ ਰਹੇ ਅੱਜ ਯਾਦ ਆ ਗਈ ਤਹਾਨੂੰ ਪਹਿਲਾ ਤਾ ਚੈਅਰਮੈਨੀ ਦਾ ਅਨੰਦ ਮਾਣਦੇ ਰਹੇ

  • @kuljeetsingh3100
    @kuljeetsingh3100 Місяць тому +6

    ਭਾਈ ਮਨਜੀਤ ਸਿੰਘ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਦਲਾਂ ਦਾ ਖਹਿੜਾ ਛੱਡ ਕੇ ਭਾਈ ਆਮਿਰਤਪਾਲ ਸਿੰਘ ਜੀ ਦੀ ਸਪੋਟ ਕਰਕੇ ਦੁਜੇ ਮੈਂਬਰਾਂ ਨੂੰ ਸੋਚਣਾ ਚਾਹੀਦਾ ਇਹਨਾਂ ਵਾਂਗ

  • @user-xv6ix5kl6b
    @user-xv6ix5kl6b Місяць тому +24

    ਇਹ ਵੀ ਇਕ ਸੁਆਲ ਦਿਨਾਂ ਦਾ ਟਾਈਮ ਕਿਉਂ ਦਿਤਾ ਇਹ ਹੁਕਮ ਕਿਉਂ ਨਹੀਂ ਜਾਰੀ ਕੀਤੇ ਇਸ ਤਰੀਕ ਨੂੰ ਪੇਸ਼ ਹੋਏ। ਜਥੇਦਾਰ ਸੁਖਬੀਰ ਨੂੰ ਪਤਲੀ ਗਲੀ ਵਿਚ। ਦੀ ਬਚਾ ਦੇਣਗੇ

  • @harmeetkour3844
    @harmeetkour3844 Місяць тому +16

    ਸਭ ਐਸਜੀਪੀਸੀ ਵਾਲੇ ਸਭ ਕੁਝ ਇਨਾ ਬਾਰੇ ਜਾਣਦੇ ਹੋਏ ਵੀ ਇਨਾ ਦਾ ਸਾਥ ਦਿੰਦੇ ਰੇ ਦਰਬਾਰ ਸਾਹਿਬ ਵਿਚੋਂ ਇਨ੍ਹਾਂ ਸਭ ਨੂੰ ਬਾਹਰ ਕਦੋਂ ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ

  • @BalkarSingh-dc1oq
    @BalkarSingh-dc1oq Місяць тому +45

    ਅਕਾਲੀ ਪਾਰਟੀ ਮਸੰਦਾਂ ਦੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

    • @AmarjitSingh-eq3rl
      @AmarjitSingh-eq3rl Місяць тому

      ਮਸੰਦ ਜਾ ਮਸਾ ਰੰਘੜ ਦੀ ਕੀ ਪਰਭਾਸਾ ਹੈ ਜਿਹੜੇ ਸਿੱਖ ਵਿਆਹਾਂ ਵਿਚ ਡੀ ਜੇ ਉਤੇ ਕੁੜੀਆਂ ਨਾਲ ਨੱਚਦੇ ਤੇ ਨੋਟ ਸੁੱਟਦੇ ਹਨ ਕਿ ਉਹ ਮਸਾ ਰਘੜ ਜਾ ਮਸੰਦ ਨਹੀ ਹੈ

  • @meharsinghlochav3768
    @meharsinghlochav3768 Місяць тому +8

    ਭਾਈ ਮਨਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਵੀਰ ਜੀ

  • @JagjeetSingh-bf2dp
    @JagjeetSingh-bf2dp Місяць тому +7

    ਉਸ ਸਮੇਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਕਾਲ ਤਖ਼ਤ ਤੇ ਬੁਲਾ ਕੇ ਪੁੱਛਿਆ ਜਾਵੇ ਕਿ ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀ ਕਿਸ ਦੇ ਕਹਿਣ ਤੇ ਦਿੱਤੀ ਹੈ।

  • @kamaljitsingh5203
    @kamaljitsingh5203 Місяць тому +6

    ਗੁਰੂ ਗ੍ਰੰਥ ਸਾਹਿਬ ਵਿੱਚ ਦੇਖ ਲੋ ਕਿੰਨੀ ਤਾਕਤ ਆ ਜੇ ਬਾਦਲੇ ਨੇ ਬੇਅਦਬੀ ਦੇ ਦੋਸੀਆ ਨੂੰ ਸਜਾ ਨਹੀ ਦਿੱਤੀ ਤਾ ਪਰਮਾਤਮਾ ਨੇ ਇਨਾ ਨੂੰ ਸਜਾ ਦਿੱਤੀ 10ਸਾਲ ਹੋ ਗਏ ਰਾਜ ਭਾਗ ਤੋ ਲਾਭੇ ਕਰ ਦਿੱਤਾ ❤❤

  • @sukhwantkaur8330
    @sukhwantkaur8330 Місяць тому +10

    ਬਿਲਕੁੱਲ ਸਹੀ ਕਹਿ ਰਹੇ ਓ ਜੀ ।ਸੱਚੀਆਂ ਗੱਲਾਂ ਕਰ ਰਹੇ ਨੇ ਸਿੰਘ ਸਾਹਿਬ।ਚੁੱਪ ਭਾਵੇਂ ਹਨ ਪਰ ਕੁਰਸੀ ਛੱਡਣੀ ਔਖੀ ਆ ।ਸੁਖਬੀਰ ਨੂੰ

  • @raghbirsinghdhindsa3164
    @raghbirsinghdhindsa3164 Місяць тому +10

    ਸਿੰਘ ਸਹਿਬਾਨ ਕੋਲ ਆਪਣੀ ਹਸਤੀ ਅਤੇ ਅਕਾਲ ਤਖ਼ਤ ਦੀ ਸਰਵਉੱਚਤਾ ਸਥਾਪਤ ਕਰਨ ਦਾ ਮੌਕਾ ਹੈ
    ਵੇਖੋ ਕੁਝ ਕਰਦੇ ਹਨ ਜਾਂ ਪਹਿਲੀਆਂ ਨਿਵਾਣਾਂ ਨੂੰ ਹੀ ਬਹਾਲ ਰੱਖਦੇ ਹਨ

  • @BantaSingh-tt8zt
    @BantaSingh-tt8zt Місяць тому +10

    ਵੇਖੋ ਅੰਦਰ ਦੀ ਗੱਲ ਬਾਹਰ ਆ ਹੀ ਗਈ ਇਕ ਤਾਂ ਬਾਹਰਲੇ ਦੇਸ਼ਾਂ ਦੇ ਸਿਖਾਂ ਨੇਂ ਸਿਰ ਤੇ ਹੱਥ ਨਹੀਂ ਰਖਿਆ ਦੁਜਾ ਅਕਾਲੀ ਦਲ ਨੇ ਪੁੱਛਿਆ ਨਹੀਂ ਅਸਲ ਗੱਲ ਤਾਂ ਇਹ ਹੈ

  • @user-mw1xz9vs9p
    @user-mw1xz9vs9p Місяць тому +10

    ਸੁਖਬੀਰ ਬਾਦਲ ਤੇ ਭੂੰਦੜ ਚੀਮਾ ਵਲਟੋਹਾ ਪੰਜ ਸੱਤ ਹੋਰ ਬੰਦਿਆ ਨੂੰ ਪ੍ਰਧਾਨਗੀ ਤੋ ਲਾਂਭੇ ਕਰਕੇ ਸਿੱਖ ਪੰਥ ਤੋ ਸੇਕਣਾ ਚਾਹੀਦਾ ਹੈ
    ਤਾ ਹੀ ਸ਼੍ਰੋਮਣੀ ਅਕਾਲੀ ਦਲ ਚੜਦੀ ਕਲਾ ਚ ਹੋਣਾ ਬੀਬਾ ਬਾਦਲ ਨੇ ਬਾਬੇ ਨਾਨਕ ਦੀ ਤੱਕੜੀ ਨਾਲ ਤੁਲਣਾ ਕੀਤੀ ਹੈ ਬਾਦਲ ਪ੍ਰਵਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਤੱਕੜੀ ਦੀ ਵਰਤੋਂ ਕੀਤੀ ਤੇ ਮੇਰਾ ਮੇਰਾ ਤੱਲਿਆ ਤੱਕੜੀ ਨੇ
    ਵਾਹਿਗੁਰੂ ਜੀ ਕਦੇ ਮਾਫ ਨੀ ਕਰਨੇ ਬਾਦਲ ਪ੍ਰਵਾਰ ਨੂੰ

  • @karamsingh4417
    @karamsingh4417 Місяць тому +10

    ਕੀ ਕਰਨਾ ਪੈਸੇ ਲੁੱਟ ਕੇ ਸ਼ੌਹਰਤ ਪ੍ਰਾਪਤ ਕਰਨ ਨੂੰ ਜਦ ਸਮਾਜ ਵਿਚ ਥੂ ਥੂ ਹੁੰਦੀ ਹੋਵੇ।

  • @angrejsingh4279
    @angrejsingh4279 Місяць тому +11

    😂😂
    ਬਾਦਲ ਨੇ ਸੈਣੀ ਨੂੰ ਡੀਜੀਪੀ ਲਗਾ ਦਿੱਤਾ ਬਹੁਤ ਗਲਤ ਹੋਇਆ
    ਪਰ ਭਾਈ ਮਨਜੀਤ ਸਿੰਘ ਜੀ ਤੁਸੀਂ ਪੇਡਾ ਦੀ ਚੇਅਰਮੈਨੀ ਤੋਂ ਅਸਤੀਫ਼ਾ ਕਦੋਂ ਦਿੱਤਾ ਸੀ ਮੇਨੂ ਉਹ ਖ਼ਬਰ ਨਹੀਂ ਲਬ ਰਹੀ 😂😂
    ਸਰਦਾਰ ਜੀ ਇਕ ਸਲਾਹ ਤੁਹਾਨੂੰ ਚੁੱਪ ਕਰਕੇ ਬੈਠ ਜੋ ਆਪਣੇ ਘਰ
    ਵੈਸੇ ਘਰ ਨੀ ਮਹਿਲ ਆ ਤੁਹਾਡਾ
    ਸਰਦਾਰ ਜੀ ਲੋਕ ਜੁੱਤੀ ਬਹੁਤ ਫੇਰਦੇ ਹੁੰਦੇ ਆ
    ਬਾਕੀ ਮਰਜੀ ਤੁਹਾਡੀ 🙏

  • @navi.aulakh
    @navi.aulakh Місяць тому +11

    ਇਹਨੂੰ ਹੁਣ ਯਾਦ ਆਇਆ ਮਾਲਾਈਆ ਖਾ ਕੇ 😂😂

  • @charanjitsinghkhalsa1273
    @charanjitsinghkhalsa1273 Місяць тому +4

    ☬ ਸਾਹਿਬਜਾਦਾ ਅਜੀਤ ਸਿੰਘ ਜੀ☬
    ☬ ਸਾਹਿਬਜਾਦਾ ਜੂਝਾਰ ਸਿੰਘ ਜੀ☬
    ਦੀ ਵਾਰਸ ਸਿੱਖ ਜਵਾਨੀ ਨੂੰ,
    ਮੇਰੇ ਵੱਲੋਂ ਪਿਆਰ ਭਰਿਆ ਖੁਲਾ ਖਤ
    " ਆਸਾ ਤੋਂ ਉਲਿਭਿਆਂ ਤਕ "
    ਸਿੱਖ ਨੋਜਵਾਨ ਵੀਰੋ।
    ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ।
    ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਚ ਵੀ ਲਿਖਿਆ ਹੈ, ਕਿ ਬਾਲਕ ਸਿੰਘ ਸਿੰਘਣੀਆ ਹੀ ਇਸ ਦੇ ਅਹੁਦੇਦਾਰ ਹੋ ਸਕਦੇ ਹਨ,
    ਜੋ ਸਿੱਖ ਪਤਿਤ ਨ ਹੋਵੇ, ਸ਼ਰਾਬ ਨ ਪੀਂਦਾ ਹੋਵੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ ਤੇ ਕਿਸੇ ਹੋਰ ਅਨਮਤ ਨੂੰ ਨ ਮੰਨਦਾ ਹੋਵੇ ਉਹ ਸਿੱਖ ਇਸ ਦਾ ਮੈਂਬਰ ਬਣ ਸਕਦਾ ਹੈ।
    ਸਿੱਖ ਨੋਜਵਾਨ ਵੀਰੋ।
    ਮੌਜੂਦਾ ਸਮੇਂ ਤੁਸੀ ਜਿਸ ਕਾਲੀ ਦਲ ਦੀ ਜਿੰਦਾਬਾਦ ਕਰ ਰਹੇ ਹੋ, ਉਹ ਸ਼੍ਰੋਮਣੀ ਅਕਾਲੀ ਦਲ ਨ੍ਹੀ, ਸਿਰਫ ਕਾਲੀ ਦਲ ਬਾਦਲ ਹੈ। ਜਿਸ ਵਿਚ ਟਿੰਡ ਫਿੰਡ, ਘੋਨ ਮੋਨ, ਗੁਰਮਤ ਦੇ ਨੇੜੇ ਵੀ ਨ ਜਾਣ ਵਾਲੇ, ਮਨਮਤੀ ਡੇਰਿਆ ਤੇ ਜਾਣ ਵਾਲੇ, ਨਿਤਨੇਮ ਦੇ ਨੇੜੇ ਨ ਜਾਣ ਵਾਲੇ, ਸ਼ਰਾਬੀ, ਨਸ਼ੇ ਵੇਚਣ ਵਾਲੇ ਤੇ ਗੁਲਾਮ ਮਾਨਸਿਕਤਾ ਵਾਲੇ ਮੈਂਬਰ ਭਰਤੀ ਹਨ ।
    ਸਿੱਖ ਨੋਜਵਾਨ ਵੀਰੋ ਤੁਹਾਨੂੰ ਸਵਾਲ ਕਰਨ ਤੋ ਪਹਿਲਾਂ ਮੈ ਆਪਣੇ ਬਾਰੇ ਦਸ ਦੇਂਦਾ ਹਾਂ ਕਿ ਮੈ ਇਕ ਟਕਸਾਲੀ ਅਕਾਲੀ ਪ੍ਰਵਾਰ ਨਾਲ ਸਬੰਧਤ ਹਾਂ। ਇਥੋਂ ਤਕ ਕੇ ਮੇਰਾ ਸੋਹਰਾ ਪ੍ਰਵਾਰ ਵੀ ਸਵਤੰਤਰਤਾ ਸੰਗਰਾਮੀ ਪ੍ਰਵਾਰ ਹੈ। ਮੈ ਕਦੇ ਵੀ ਆਪਣੀ ਕੌਮ ਦੀ ਸਿਆਸੀ ਮਾਂ ਪਾਰਟੀ ਵਿਰੁੱਧ ਨ੍ਹੀ ਲਿਖ ਸਕਦਾ।
    ਮੈ ਸਿਰਫ ਆਪਣੀ ਕੌਮੀ ਪਾਰਟੀ ਨੂੰ,
    ਬਾਦਲਕਿਆ ਵਰਗੇ ਅਗਵਾਕਾਰਾ ਤੋਂ ਛੁਡਵਾ ਕੇ ਕਾਲੀ ਦਲ ਬਾਦਲ ਤੋ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹਾਂ।
    ਮੇਰੇ ਮੰਨ ਚ ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਲਈ ਕੁੱਝ ਵਲਵਲੇ ਹਨ ਜੋ ਮੈ ਆਪਣੇ ਨੋਜਵਾਨ ਵੀਰੋ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
    ਕੀ ਸਿਖ ਕੌਮ ਦੀਆ ਸ਼ਹਾਦਤਾਂ ਨਾਲ ਹੌਂਦ ਚ ਆਈ ਜੱਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਤੋੜ ਕੇ, ਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਬਣਾਉਣ ਦਾ ਬਾਦਲਕਿਆ ਕੋਲ ਕੋਈ ਸੰਵਿਧਾਨਿਕ ਹਕ ਹੈ।
    ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਵਾਲਾ,
    ਕੀ ਆਪਣੇ ਹੀ ਸਿੱਖ ਨੋਜਵਾਨ ਬਚਿਆ ਤੇ ਬਜੂਰਗਾ ਨੂੰ ਝੂਠੇ ਪੁਲਿਸ ਮੁਕਾਬਲਿਆ ਚ ਮਾਰ ਮੁਕਾਉਣ ਵਾਲਾ,
    ਪੁਲਿਸ ਮੁਕਾਬਲੇ ਕਰਨ ਵਾਲੇ ਪੁਲੀਸ ਵਾਲਿਆ ਨੂੰ ਤਰਕੀਆ ਦੇਣ ਵਾਲਾ, ਉਹਨਾ ਜਾਲਮ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਨ ਵਾਲਾ, ਉਹਨਾ ਦੇ ਕੇਸ ਲੜਨ ਵਾਲਾ,
    ਕੇਸ ਲੜਨ ਵਾਲੇ ਵਕੀਲਾ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਉਣ ਵਾਲਾ,
    ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ,
    ਹਮਲੇ ਦੀ ਹਮਾਇਤ ਕਰਨ ਵਾਲੀ ਭਾਜਪਾ ਨਾਲ ਸਿਆਸੀ ਗਠਜੋੜ ਕਰਨ ਵਾਲਾ,
    1984 ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਸਨਮਾਨ ਕਰਨ ਵਾਲਾ, ਪੰਜਾਬ ਦੀ ਜਿੰਦ ਜਾਨ ਪਾਣੀ ਨਾਲ ਗਦਾਰੀ ਕਰਨ ਵਾਲਾ,
    ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਦਰੀ ਕਰਨ ਵਾਲੇ ਡੇਰੇਦਾਰਾ ਦੀ ਪੁਸ਼ਤਪਨਾਹੀ ਕਰਨ ਵਾਲਾ,
    ਪੰਜਾਬ ਚ ਤੰਬਾਕੂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ,
    ਨਸ਼ਿਆ ਦੇ ਸੁਦਾਗਰਾ ਨੂੰ ਬਚਾਉਣ ਵਾਲਾ,
    ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਦੇਣ ਵਾਲਾ,
    ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ ਵਾਲਾ,
    ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣ ਵਾਲਾ ਤੇ ਬੇਅਦਬੀਆ ਦੇ ਰੋਸ ਚ ਬੈਠੀ ਸਿੱਖ ਸੰਗਤ ਉਤੇ ਗੋਲੀਆ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੋ ਸਕਦੈ।
    ਸੋ ਮੈ ਬਾਦਲਕਿਆ ਵੱਲੋਂ ਪੰਥ ਤੇ ਪੰਜਾਬ ਵਿਰੋਧੀ ਕੀਤੀਆ ਕਰਤੂਤਾ ਦਾ ਸਬੂਤਾ ਦੇ ਅਧਾਰ ਤੇ ਖੁਲਾਸਾ ਕਰਕੇ, ਤੂਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ।
    ਆਉ ਵੀਰੋ।
    ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਕਿਆ ਦੇ ਚੁੰਗਲ ਚੋ ਅਜਾਦ ਕਰਵਾ ਕੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ।
    ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਪਹਿਰੇਦਾਰ ਨਹੀ ਹੈ।
    🙏 ਦੋ ਹਥ ਜੋੜ ਕੇ ਬੇਨੰਤੀ ਹੈ ਕਿ ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੇ ਸਬੂਤ ਦੇਖਣ ਲਈ ਇਸ ਲਿੰਕ ਨੂੰ 👇 ਜਰੂਰ ਖੋਲੋ।
    facebook.com/share/p/4Kgwi5zPM2jJBKbN/?mibextid=oFDknk
    🙏🙏🙏🙏🙏

  • @kirandeepbrar2205
    @kirandeepbrar2205 Місяць тому +3

    ਬਿਲਕੁਲ ਸਹੀ ਕਿਹਾ ਜੀ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ. ਗੁਰੂ ਸਾਹਿਬ ਆਪ ਹੀ ਦੋਸ਼ੀਆ ਨੂੰ ਸਜ਼ਾ ਵੀ ਦੇਣਗੇ 🙏

  • @PrinceKumar-cf7ek
    @PrinceKumar-cf7ek Місяць тому +6

    Bilkul sahi ji. God bless🙏 sgpc

  • @GillGill-fy8kv
    @GillGill-fy8kv Місяць тому +14

    ਭਾਈ ਸਾਹਿਬ ਜੀ ਹਰਮਿੰਦਰ ਸਿੰਘ ਗਿੱਲ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰੋ ਬਹੁਤ ਸੂਝਵਾਨ ਸਿਆਣੇ ਲੀਡਰ ਨੇ

    • @ReshamSingh-u2o
      @ReshamSingh-u2o Місяць тому

      ਜਿਹੜਾ ਬੰਦਾ ਸਿੱਖ ਕੌਮ ਦੇ ਕਾਤਲਾ ਨੂੰ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਿਆ ਨੂੰ ਆਪਣਾ ਪਿੳ ਮੱਨੀ ਫਿਰਦਾ ਉਹ ਕਿੱਨਾ ਸਿਆਣਾ ਹੋ ਸਕਦਾ

  • @SurinderSingh-uw5qw
    @SurinderSingh-uw5qw Місяць тому +4

    ਆਪਜੀ ਸੱਚ ਬੋਲੋ ਦੋਗਲੀ ਗੱਲ ਨਾਂ ਕਰੋ ਕਿ ਹੁੱਣ ਇੰਨ੍ਹਾਂ ਨੂੰ ਮਾਫ ਕਰ ਕੇ ਦੁਬਾਰਾ ਸਿੱਖ ਕੌਮ ਤੇ ਤਸਦੱਦ ਤੇ ਸਿੱਖੀ ਤੇ shri ਗੁਰੂਗ੍ਰੰਥ ਸਾਹਿਬ ਜੀ ਦੀ ਫਿਰ ਬੇਅਦਬੀ ਕਰਨ ਤੇ ਪੰਜਾਬ ਵਿਚ ਨਸ਼ਾ ਬੇਚਣ ਤੇ ਆਪਣੇ ਬੱਚਿਆ ਨੂੰ MLA ਬਣਾਉਣ ਤੇ ਆਪਣਾ business nu ਵਧਾਉਣ ਹੁਣ ਇੰਨ੍ਹਾਂ ਕੱਜਰਾਂ ਨੂੰ ਸੋਧਾ ਸਾਧ ਦੇ ਡੇਰੇ ਵਿਚ ਹਾਜਰੀ ਪੱਕੇ ਤੌਰ ਉਤੇ ਭਰਨ ਪਹਿਲਾ ਲੁੱਕ ਲੁੱਕ ਕੇ ਭਰਦੇ ਸਨ

  • @tejindersingh4588
    @tejindersingh4588 Місяць тому +5

    ਅਕਾਲ ਤਖਤ ਤੋੰ ਪੰਥ ਚੋ ਛੇਕੋ ਸੁਖਬੀਰ ਬਾਦਲ ਨੂੰ....ਜੇ ਸਿੱਖਾਂ ਦਾ ਭਲਾ ਚਾਹੁੰਦੇ ਹੋ..

  • @kamalpreetsingh7805
    @kamalpreetsingh7805 Місяць тому +3

    ਜਦੋਂ ਵੀ ਅਸੀਂ ਪਰਬੰਧ ਕੁਝ ਕੂ ਬੰਦਿਆ ਦੇ ਹੱਥ ਵਿਚ ਦੇ ਦਵਾਂਗੇ, ਇਹੀ ਕੁਝ ਹੋਵੇਗਾ, ਪੂਰਾ ਪਰਬੰਧ ਸਿਰਫ ਸਾਰੀ ਸੰਗਤ ਦੇ ਹੱਥ ਹੋਵੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ। ਸਾਨੂੰ ਇਸ ਬਾਰੇ ਸ਼ੁਰੂ ਤੋਂ ਹੀ ਸੋਚਣਾ ਚਾਹੀਦਾ ਹੈ ਤੇ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਹੈ

  • @michaeljohnson8614
    @michaeljohnson8614 Місяць тому +2

    Great words

  • @GurpreetSingh-ld3pz
    @GurpreetSingh-ld3pz Місяць тому +18

    ਅੱਜ ਕੀਤੀ ਮਰਦਾਂ ਵਾਲੀ ਭਾਈ ਮਨਜੀਤ ਸਿੰਘ ਹੋਣਾ ਆਖਰ ਸ਼ਹੀਦਾਂ ਦਾ ਖੂਨ ਉਬਾਲਾ ਤਾਂ ਮਾਰਦਾ ਹੀ ਹੈ ਇਹ ਬੰਟੀ ਝਾਂਜਰਾਂ ਨਹੀਂ ਲੱਭਣੀਆਂ ਲੱਕ ਬੰਨ ਕੇ ਤੁਰੋ ਭਾਈ ਸਾਬ

    • @indianreal110
      @indianreal110 Місяць тому +1

      ਭਰਾਵਾ। ਇਹਨਾ ਵਿੱਚ ਓਹਨਾ ਮਹਾਪੁਰਸ਼ਾ ਵਰਗੀ ਇਕ ਭੀ ਗੱਲ ਨਹੀਂ । ਓਹਨਾ ਨੇ ਹਮੇਸ਼ਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਿਹਾ । ਚਾਹੇ ਸਾਹਮਣੇ ਪ੍ਰਧਾਨ ਮੰਤਰੀ ਹੋਵੇ ਪਰ ਇਹ ਇਕ ਮੁੱਖ ਮੰਤਰੀ ਸਾਹਮਣੇ ਝੁਕ ਗਏ। ਸਾਡੇ ਇਕ ਰਿਸ਼ਤੇਦਾਰ ਨੇ ਓਹਨਾ ਨਾਲ ਹੋਈਆਂ ਇਕ ਦੋ ਮੁਲਾਕਾਤਾ ਤੋਂ ਬਾਅਦ ਹੀ ਸ਼ਰਾਬ ਮੀਟ ਛੱਡ ਕੇ ਅੰਮ੍ਰਿਤ ਛੱਕ ਲਿਆ ਸੀ । ਅੱਜ ਓਹ ਰਿਸ਼ਤੇਦਾਰ ਤਾ ਨਹੀਂ ਹਨ ਪਰ ਓਹਨਾ ਦੇ ਪੋਤੇ ਦੋਹਤੇ ਅੱਜ ਦੇ ਸਮੇਂ ਵਿੱਚ ਭੀ ਵਿਦੇਸ਼ਾਂ ਵਿਚ ਸਾਬਤ ਸੂਰਤ ਹਨ।

    • @dhanwantmoga
      @dhanwantmoga Місяць тому +2

      @@indianreal110 kush vi hai veer …challo hon he sahi

  • @Aagyapal_singh1
    @Aagyapal_singh1 Місяць тому +3

    ਬਹੁਤ ਹੀ ਵਧੀਆ ਵਿਚਾਰ ਚਰਚਾ

  • @BalwinderSingh-kd4qz
    @BalwinderSingh-kd4qz Місяць тому +5

    ਭਾਜਪਾ ਦੇ ਦਬਾਅ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਨਾਮ ਬਦਲ ਕੇ ਸੋਈ ਨਾਮ ਦਿੱਤਾ ਗਿਆ। ਉਹਨਾਂ ਦੇ ਇਸ਼ਾਰੇ ਤੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਇਆ ਗਿਆ ਸੀ।

  • @KuldeepSingh-fe6dr
    @KuldeepSingh-fe6dr Місяць тому +2

    ਭਾਈ ਮਨਜੀਤ ਸਿੰਘ ਜੀ ਤੁਸੀਂ SGPC ਦੇ ਮੌਜੂਦਾ ਮੈਂਬਰ ਹੋ ਤੁਹਾਡੀਆਂ ਵੀ ਜ਼ਿਮੇਵਾਰੀਆਂ ਹਨ ,, ਤੁਸੀਂ ਰੋਸ ਵਜੋਂ ਅਸਤੀਫ਼ਾ ਕਿਉਂ ਨਹੀਂ ਦਿਤਾ ਤੁਸੀਂ ਵੀ ਸਾਰੇ ਜ਼ਿਮੇਵਾਰ ਹੋ

  • @user-lw3wh9dc5q
    @user-lw3wh9dc5q Місяць тому +3

    ਪ੍ਰਕਾਸ਼ ਤੇ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਸਵਾਰਥਾਂ ਲਈ ਬਜ਼ਰ ਤੋਂ ਬਜ਼ਰ ਕੁਰਹਿਤਾਂ ਕਰਕੇ ਸਿੱਖ ਪੰਥ ਅਤੇ ਸਿੱਖ ਕੌਮ ਨੂੰ ਬ੍ਂਜਰ ਬਣਾ ਦਿੱਤਾ ਹੈ ਜੀ।

  • @harpalkaursandhu4250
    @harpalkaursandhu4250 Місяць тому +2

    ਸਾਰੇ ਬਾਹਰ ਕੱਢੋ ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਸਟੈਂਡ ਕਿਉਂ ਨਹੀਂ ਲਿਆ ਹੁੱਣ ਪਾਰਟੀ ਹਾਰਨ ਤੇ ਕੁਰਸੀਆਂ ਖੁਸ਼ ਜਾਣ ਤੇ ਸਭ ਬੋਲ ਰਹੇ …ਸਭ ਨੂੰ ਤਲਬ ਕਰੋ ਤੇ ਪਾਰਟੀ ਤੋਂ ਬਾਹਰ ਕਰੋ ਇਹ ਲੋਕ ਉਦੋਂ ਚੁੱਪ ਸਾਰੇ ਸਾਥ ਦੇ ਰਹੇ ਨਾਲ ਸੀ ਸਭ ਬਾਹਰ ਹੋਣੇ ਚਾਹੀਦੇ ਜੱਥੇਦਾਰ ਤਾ ਇਨਸਾਫ ਹੋਵੇਗਾ …ਇੱਕਲਾ ਇੱਕ ਪਰਿਵਾਰ ਨਹੀ ਸਾਰੇ ਹੀ

  • @Ravinderjeetkaur-ov6fw
    @Ravinderjeetkaur-ov6fw Місяць тому +4

    ਜਿਹੜੇ ਬਾਗੀ ਆ ਉਹਨਾਂ ਨੂੰ ਉਸੇ ਵਕਤ ਅਸਤੀਫੇ ਦੇਣੇ ਚਾਹੀਦੇ ਸੀ ਜਦੋਂ ਕਹਿੰਦੇ ਸੀ ਅਸੀਂ ਗੱਲ ਕੀਤੀ ਸੀ ਪਰ ਮੰਨੀ ਨਹੀ
    ਹੁਣ ਇਹ ਸਾਰੇ ਦਿਖਾਵੇ ਕਰ ਰਹੇ ਨੇ ਕਿ ਸਾਨੂੰ ਸ਼ਾਇਦ ਕੌਮ ਗਲ ਨਾਲ ਲਾ ਲੂਦੀ ਪਰ ਏਦਾਂ ਹੋਣ ਨਹੀਂ ਇਹ ਸਾਰੇ ਪੰਥ ਵਿੱਚੋਂ ਸੇਕ ਦੇਣੇ ਚਾਹੀਦੇ ਨੇ ਫਿਰ ਭਲਾ ਥੋੜੀ ਠੰਡ ਪੈ ਜਾਵੇ ਕੌਮ ਦੇ ਹਿਰਦਿਆਂ ਚ

  • @Kiranpal-Singh
    @Kiranpal-Singh Місяць тому +4

    *ਨਵੀਂ ਅਗਵਾਈ ਦੀ ਲੋੜ ਹੈ* …..
    ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮਨੋਂ ਪਛੁਤਾਵਾ-ਮੁਆਫੀ ਠੀਕ ਹੈ* !

  • @TheHindri
    @TheHindri Місяць тому +2

    ਗੱਲਾਂ ਸੱਚੀਆਂ ਹਨ ਪਰ ਸੁਖਬੀਰ ਨੇ ਪ੍ਰਧਾਨਗੀ ਕਦੇ ਨਹੀ ਛੱਡਣੀ

  • @balbirgill9961
    @balbirgill9961 Місяць тому +3

    ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਕੁਰਬਾਨੀ ਦਾ ਖਿਆਲ ਰੱਖਿਆ ਕਰੋ ਜਿਹਨ 'ਚ । ਵੀਹ ਵਾਰ ਤੂੰ ਬਾਦਲ ਨਾਲ ਰਲਿਆਂ, ਸਾਰੀ ਦੁਨੀਆ ਕਿਹੜਾ ਸਿਆਸਤ ਕਰਕੇ ਸੌਂਦੀ ਆ । ਜਿਹੜਾ ਇਹਨਾਂ ਨਾਲ ਰਲ ਕੇ ਇਹ ਕਿਹੜੀ ਪੂਛ ਲਮਕਾ ਦਿੰਦੇ ਵਾ । ਸ਼ਹੀਦ ਨੂੰ ਯਾਦ ਕਰ ਲਿਆ ਕਰੋ ।

  • @hardeepbal8384
    @hardeepbal8384 Місяць тому +2

    ਭਾਈ ਮਨਜੀਤ ਸਿੰਘ ਜੀ ਕਿ ਸਿੰਘ ਸਾਹਿਬਾਨ ਬਾਦਲ ਪਰਿਵਾਰ ਨੂੰ 20 ਸਾਲ ਸਿਆਸੀ ਮੈਦਾਨ ਵਿੱਚੋ ਬਾਹਰ ਕਰਨ ਦੀ ਹਿੰਮਤ ਕਰਨਗੇ। 10:19

  • @gurmailsingh-9882
    @gurmailsingh-9882 Місяць тому +2

    ਹੁਣ ਸਾਰੇ ਮਾੜਾ ਕਹਿੰਦੇ ਨੇ ਓਦੋਂ ਕਿਓਂ ਨਹੀਂ 2015 ਤੋਂ 2024 ਕਿੰਨੇ ਸਾਲ ਹੋ ਗਏ ਓਦੋ ਚੁੱਪ ਕਿਓ ਰਹੇ

  • @user-zw8og9bw2p
    @user-zw8og9bw2p Місяць тому +5

    ਹੁਣ ਇਹ ਸੋਚ ਰਹੇ ਨੇ ਸਾਰੇ ਆਪਣੀ ਮੇਹਨਤ ਦਾ ਮੁੱਲ ਵੱਟ ਗਏ ਹੁਣ ਢਿੱਡ ਦੁਖਦਾ ਕਿ ਅੱਸੀ ਤਾਂ ਏਦਾਂ ਹੀ ਸੱਸਾਰ ਤੋਂ ਚੱਲੇ ਜਾਣਾ ਜੇ ਵੀਹ ਕੁ ਸਾਲ ਬਾਦਲ ਪੱਰਿਵਾਰ ਪੱਰੇ ਜੋ ਜਾਵੇ ਤਾ ਸ਼ਾਡਾ ਵੀ ਟੱਲਾ ਲੱਗ ਜਾਵੇ ਹੋਰ ਕੋਈ ਤਕਲੀਫ ਹੀ ਨਹੀ ਗੱਲ ਕੁਰਸੀ ਦੀ ਹੈ

  • @JaswinderSingh-qe7ok
    @JaswinderSingh-qe7ok Місяць тому +10

    ਇਹਨਾ ਨੂੰ ਪੰਥ ਵਿੱਚੋਂ ਸੇਕਣਾ ਚਾਹੀਦਾ

  • @satindersinghsandhu2071
    @satindersinghsandhu2071 Місяць тому +7

    ਸੁਖਬੀਰ ਬਾਦਲ ਕੱਲੇ ਦਾ ਕਸੂਰ ਨਹੀਂ ਹੈ, ਓਸ ਸਰਕਾਰ ਵੇਲੇ ਦਾ ਹਰ ਓਹ ਐਸਜੀਪੀਸੀ ਮੈਂਬਰ,ਜਥੇਦਾਰ ਤੇ ਰਾਜਨੀਤਕ ਪਾਰਟੀ ਦਾ ਬੰਦਾ ਕਸੂਰਵਾਰ ਹੈ ਜਿਹਨਾਂ ਨੇ ਓਦੋਂ ਚੁੱਪ ਵੱਟੀ ਰੱਖੀ ਤੇ ਸੁੱਖੇ ਦੇ ਗ਼ਲਤ ਫੈਸਲੇ ਮੰਨਦੇ ਰਹੇ ਤੇ ਮਲਾਈ ਖਾਂਦੇ ਰਹੇ, ਸਭ ਸਜ਼ਾ ਬਰਾਬਰ ਹੱਕਦਾਰ ਹਨ। ਵੇਖੋ ਰੱਬ ਦਾ ਨਿਆਂ ਓਦੋਂ ਇਹ ਲੀਡਰ ਤੇ ਜਥੇਦਾਰ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਨ,ਅੱਜ ਲੋਕ ਇਹਨਾਂ ਨੂੰ ਲੀਡਰ ਤੇ ਜਥੇਦਾਰ ਨਹੀਂ ਸਮਝਦੇ, ਹੁਣ ਆਪੇ ਮਾਫੀਆਂ ਮੰਗਦੇ ਫਿਰਦੇ ਨੇ ਤੇ ਓਦੋਂ ਮੰਨਦੇ ਹੀ ਨਹੀਂ ਸੀ।

  • @baldevsingh8619
    @baldevsingh8619 Місяць тому +2

    ਜਥੇਦਾਰ ਸਾਹਿਬ ਜੀ ਬਾਦਲਾਂ ਖਿਲਾਫ ਅਤੇ ਨਾਲ ਜਿੰਨੇ ਵੀ ਹਿੱਸੇਦਾਰ ਸਨ ਸਭ ਨੂੰ ਰਾਜਨੀਤੀ ਵਿਚੋਂ ਬਾਹਰ ਕਰ ਦੇਣਾਂ ਚਾਹੀਦਾ ਹੈ ਅਤੇ ਪੰਥ ਵਿੱਚੋਂ ਖਾਰਜ ਕਰ ਦੇਣਾਂ ਚਾਹੀਦਾ ਹੈ

  • @KarnailSingh-iy9cd
    @KarnailSingh-iy9cd Місяць тому +2

    ਮਨਜੀਤ ਸਿੰਘ ਧਰਮ ਨਹੀ ਖਤਰੇ ਵਿੱਚ
    ਪ੍ਰਮਾਤਮਾ ਜੋ ਕਰਦਾ ਸਭ ਠੀਕ ਹੀ ਕਰ ਦਾ
    ਗਲ ਤੀ ਆ ਹੋਈ ਆ ਨਹੀ ਜਾਨ ਕੇ ਕੀਤੀ ਆ

  • @BeantSingh-d9h
    @BeantSingh-d9h Місяць тому +3

    ਕਾਹਦੀ ਪੰਥਕ ਸਰਕਾਰ? ਬਾਦਲਾਂ ਦੀ ਸਰਕਾਰ ਨੂੰ ਤੁਸੀਂ ਪੰਥਕ ਕਿਉਂ ਬੋਲਦੇ ਜੇ? ਬਾਦਲਾਂ ਨੇ ਖੁਦ ਨੂੰ ਪੰਥਕ ਆਖ ਕੇ ਸਭ ਤੋਂ ਵੱਧ ਸਿੱਖ ਧਰਮ ਦਾ ਨੁਕਸਾਨ ਕੀਤਾ ਹੈ ਤੇ ਕਰ ਰਹੇ ਨੇ। ਉਦੋਂ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਸੁਣੋ, ਉਦੋਂ ਤੁਹਾਡੀ ਜਮੀਰ ਕਿਉਂ ਨਾ ਜਾਗੀ?

  • @AngrejSingh-lg8dy
    @AngrejSingh-lg8dy Місяць тому +5

    ਪਹਿਲਾਂ ਕਿਥੇ ਗਿਆ ਸੀ ਉਦੋਂ ਸੁਖਬੀਰ ਬਾਦਲ ਮਾਮਾ ਬਣੀਆਂ ਸੀ

  • @Kiranpal-Singh
    @Kiranpal-Singh Місяць тому +2

    *ਬਾਦਲ ਪਰਿਵਾਰ ਦੇ ਨਾਲ, ਤੁਹਾਡੇ ਵਰਗੇ ਚਾਪਲੂਸ ਨੇੜਲੇ ਨੇਤਾ ਵੀ, ਅਕਾਲੀ ਸਿਆਸਤ ਵਿੱਚ ਨਹੀਂ ਆਉਣੇ ਚਾਹੀਦੇ* ਸਵੈ ਪੜਚੋਲ ਕਰੋ, ਤੁਹਾਡੀ ਕਾਰਗੁਜਾਰੀ ਨੇ ਸੰਤ ਕਰਤਾਰ ਸਿੰਘ ਤੇ ਸ਼ਹੀਦ ਅਮਰੀਕ ਸਿੰਘ ਦੇ ਜੀਵਨ ਨੂੰ ਦਾਗ ਲਾਇਆ, ਮਨਜੀਤ ਸਿੰਘ ਕੋਈ ਨਿਰ ਆਧਾਰ ਸਫਾਈ ਕੰਮ ਨਹੀਂ ਆਉਣੀ, ਤੁਸੀਂ ਵੀ ਦੋਸ਼ੀ ਹੋ !

  • @balbirgill9961
    @balbirgill9961 Місяць тому +3

    ਉਸ ਵਖਤ ਦਾ ਜਥੇਦਾਰ ਤਾਂ ਹੁਣ ਆਪਣੇ 5* ਹੋਟਲ ਵਿੱਚ ਬੈਠ ਕੇ ਨਜ਼ਾਰੇ ਲੈਦਾ ਵਾ ।

  • @suminderjeetsingh6767
    @suminderjeetsingh6767 Місяць тому +2

    ਸਰਦਾਰ ਸਾਹਿਬ ਜੇ ਤੁਸੀਂ ਬਾਦਲਾਂ ਨੂੰ ਦੋਸ਼ੀ ਮੰਨਦੇ ਹੋ ਤਾਂ ਫਿਰ ਇਹ ਦੱਸੋ ਕਿ ਇਹਨਾਂ ਨੂੰ ਸਰਦਾਰ ਦੀ ਉਪਾਧੀ ਕਿਉਂ ਦੇ ਰਹੇ ਹੋ, ਇਹ ਗੱਲ ਪੰਜਾਬ ਦੇ ਲੋਕਾਂ ਦੇ ਗਲ਼ੇ ਤੋਂ ਨਹੀਂ ਉਤਰ ਰਹੀ ਜੀ, ਬਾਰ ਬਾਰ ਸਰਦਾਰ ਸਰਦਾਰ ਕਹਿ ਕੇ ਤੁਸੀਂ ਭੀ ਆਪਣਾ ਜਲੂਸ ਕੱਢ ਰਹੇ ਹੋ ਜੀ

  • @dayasingh8859
    @dayasingh8859 Місяць тому +6

    ਯਾਰਾਂ ਤੁਸੀਂ ਕੀ ਕਰਦੇ ਰਹੇ ਤੁਸੀਂ ਲੋਕਾਂ ਨੇ ਚੈਅਰਮੈਨ ਲਈ ਤੁਸੀਂ ਲੋਕ ਨਾ ਵਜ਼ੀਰਾਂ ਲਾਈਆਂ ਤੁਸੀਂ ਲੋਕਾਂ ਕਿੱਥੇ ਮਾਰ ਗਾਂਏ ਸੀ ਜਦੋਂ ਗੁਰੂ ਸਾਹਿਬ ਨੂੰ ਗਲ਼ੀ ਵਿੱਚ ਰੋਲਾਂ ਤੁਸੀਂ ਸਾਰੇ ਬੇਸ਼ਰਮ ਨਮੂਨਾ ਲੋਕਾਂ ਜਾਂ ਮਲੂਕਾ ਚੰਦੂਮਾਜਰਾ ਰੱਖੜ ਚਰਨਜੀਤ
    ਢਸੀੜਾ ਵਡਾਲਾ ਜਗੀਰੋ

  • @user-ot8th2fo2n
    @user-ot8th2fo2n Місяць тому +2

    ਹੁਣ ਕਿੳ ਬੋਲ ਰਹੇ ਹੋ ਜਦੋ ਫੈਡਰੇਸ਼ਨ ਲੀਰਾ੨ਕੀਤੀ ਉਦੋ ਤੁਸੀ ਕਿਥੇ ਸੀ

  • @kksandhu1779
    @kksandhu1779 Місяць тому +2

    Sahi gal

  • @balbirgill9961
    @balbirgill9961 Місяць тому +3

    ਭਾਈ ਅਮਰੀਕ ਸਿੰਘ ਦੀ ਕੁਰਬਾਨੀ ਤੇ ਸ਼ਹੀਦੀ ਕਰਕੇ ਤੈਨੂੰ ਮਾੜਾ ਨਹੀ ਕਹਿ ਸਕਦੇ ਪਰ ਤੂੰ ਬੰਦਾ ਪਾਏਦਾਰ ਨੀ ।

  • @BalwinderSingh-yu4tq
    @BalwinderSingh-yu4tq Місяць тому +2

    ਤੁਸੀਂ ਵੀ ਨਾਲ ਹੀ ਸੀ ਸਾਰੇ

  • @user-zw8og9bw2p
    @user-zw8og9bw2p Місяць тому +4

    ਬੇਬੇ ਕਹਿੰਦੀ ਪੁੱਤ ਭਾਵੇਂ ਸਾਰਾ ਪਿੱਡ ਮੱਰ ਜਾਵੇ ਪੱਰ ਤੈਨੂੰ ਲੱਬਰਦਾਰੀ ਨਹੀ ਮਿਲਣੀ ਇੰਨਾਂ ਨੂ ਹੁਣ ਤਕਲੀਫ ਰਿਸ ਗੱਲ ਦੀ ਹੈ ਜਿੰਨਾ ਚਿਰ ਬਾਦਲ ਪਰਿਵਾਰ ਸਿਆਸਤ ਵਿੱਚ ਜਾਂ ਅਕਾਲੀ ਦੱਲ ਵਿੱਚ ਹੈ ਇੰਨਾਂ ਦੀ ਬਾਰੀ ਬਹੀ ਆਉਣੀ ਹੁਣ ਬੱਸ ਮੱਸਲਾ ਇੱਕ ਹੀ ਹੈ ਕਿ ਜੱਥਦਾਰ ਬਾਦਲ ਨੂੰ ਕਹਿਣ ਕਿ ਤੁਸੀ ਬਾਹਰ ਹੋ ਜਾਵੋ ਹੋਰ ਤਾਂ ਇੰਨਾਂ ਨੇ ਸਾਰੇ ਹੱਸੀਏ ਵਸੀਲੇ ਵੱਰਤ ਕੇ ਦੇਖ ਲਏ ਬੱਸ ਆਖ਼ਰੀ ਰਸਤਾ ਬੱਚਿਆਂ ਹੈ ਜੇ ਇਹ ਵੀ ਨਾ ਚੱਲਿਆ ਫਿਰ ਇਹ ਖੱਤਮ ਨੇ ਸਦਾ ਲਈ

  • @jagjitsinghrattangarh6261
    @jagjitsinghrattangarh6261 Місяць тому +2

    ਜੇ ਕਰ ਜਥੇਦਾਰ ਨੇ ਸਹੀ ਫੈਸਲਾ ਨਾ ਕੀਤਾ ਫਿਰ ਜਥੇਦਾਰ ਦਾ ਵੀ ਪਹਲਿਆਂ ਜਥੇਦਾਰਾਂ ਵਾਲਾ ਹਾਲ ਹੋਵੇਗਾ ਤੇ ਲੋਕ ਇਨਾਂ ਨੂੰ ਮੂੰਹ ਨਹੀਂ ਲਾਉਣਗੇ।

  • @BantaSingh-tt8zt
    @BantaSingh-tt8zt Місяць тому +7

    ਤੇਰਾ ਤਾਂ ਸਾਰਾ ਇਲਾਕਾ ਹੀ ਈਸਾਈ ਬਣ ਗਿਆ ਕਦੇ ਸੋਚਿਆ ਏ ਤੁਸੀਂ ਤੁਹਾਨੂੰ ਤਾਂ ਬੱਸ ਅਕਾਲੀ ਦਲ ਨੂੰ ਬਦਨਾਮ ਕਰਨ ਤੋਂ ਇਲਾਵਾ ਹੋਰ ਕੁਝ ਦਿਸਦਾ ਹੀ ਨਹੀ ਅਕਾਲੀ ਦਲ 5.7 ਬੰਦਿਆਂ ਦੇ ਕਹਿਣ ਨਾਲ਼ ਅਕਾਲੀ ਦਲ ਮਾੜਾ ਨਹੀਂ ਹੋ ਸਕਦਾ

    • @GurdevSingh-rn5ct
      @GurdevSingh-rn5ct Місяць тому

      Jalandhar vich votakinia payia742sarm hi lah shadi 5/7 bande kahindea

  • @rajindersidhu2871
    @rajindersidhu2871 Місяць тому +1

    ਬਹੁਤ ਹੀ ਵਧੀਆ ਵਿਚਾਰ ਹਨ ਭਾਈ ਮਨਜੀਤ ਸਿੰਘ ਜੀ ਦੇ।

  • @BalwinderSingh-kd4qz
    @BalwinderSingh-kd4qz Місяць тому +4

    ਤ੍ਰਿਸ਼ਨਾ ਵਿਰਲੇ ਕੀ ਬੁਝੀ।

  • @user-zw8og9bw2p
    @user-zw8og9bw2p Місяць тому +2

    ਮਨਜੀਤ ਸਿੱਘ ਜੀ ਪਹਿਲਾ ਪੱਜਾਬੀਆ ਨੂ ਇਹ ਗੱਲ ਸਪੱਸਟ ਕਰੋ ਤੁਹਾਡੀ ਲੜਾਈ ਕੁਰਸੀ ਦੈ ਹੈ ਜਾ ਕੋਮ ਦੀ ਤੁਸੀ ਕਿਹ ਰਹੇ ਵਲਟੋਹਾ ਮੁੱਲ ਵੱਟ ਗਿਆ ਕੁਰਬਾਨੀ ਦਾ ਸਾਨੂੰ ਪੁੱਛਿਆ ਨਹੀਂ ਕਿਦੇ ਨੇ ਹੁਣ ਤੁਸੀ ਸੁਖਬੀਰ ਬਾਦਲ ਨੂੰ ਹਟਾਕੇ ਮੁੱਲ ਕਰਬਾਨੀ ਦਾ ਵੱਟਣਾ ਚੁਹਦੇ ਹੋ ਜਾ ਕੋਮ ਦਾ ਕੁਝ ਸਵਾਰਨਾ ਚੁਹਦੇ ਹੋ

  • @AmrikSingh-ec8ge
    @AmrikSingh-ec8ge Місяць тому +2

    ਮਨਜੀਤ ਸਿੰਘ 2015 ਤੋ2023 ਤੱਕ ਚੁੱਪ ਕਿਉ ਰਿਹਾ।

  • @user-jk5jx1qn4v
    @user-jk5jx1qn4v Місяць тому +8

    ਮਨਜੀਤ ਸਿੰਘ ਜੀ ਘੱਟ ਤੁਸੀਂ ਵੀ ਨਹੀਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੋ ਸ਼ਰੇਆਮ ਕਿ ਮੈਂ ਕਦੇ 2 ਨੰਬਰ ਦੀ ਕਮਾਈ ਨਹੀਂ ਕੀਤੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਬਿਨਾਂ ਮੁਕਾਬਲਾ ਤਹਾਨੂੰ ਦਿੱਤੀ ਸ਼ੋਮਣੀ ਅਕਾਲੀ ਦਲ ਨੇ ਤੁਸੀਂ ਇੱਕ ਵਾਰ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਵਿਧਾਨ ਸਭਾ ਹਲਕਾ ਵਲਟੋਹਾ ਤੋਂ ਐਮ ਐਲ ਏ ਦੀ ਚੋਣ ਲੜੀ ਸੀ ਕੇਵਲ 1300 ਦੇ ਕਰੀਬ ਵੋਟਾ ਪਾਈਆ ਇਹ ਦੱਸੋ ਕਿ ਮਹਾਨ ਸ਼ਖ਼ਸੀਅਤ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਦੇ ਪੁਤਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾ ਹੋਣ ਦੇ ਬਾਵਜੂਦ ਤਹਾਨੂੰ ਵਲਟੋਹਾ ਹਲਕੇ ਦੇ ਵੋਟਰਾ ਕਿਉਂ ਨਕਾਰਿਆ ਮੰਨਦੇ ਹਾਂ ਸਰਕਾਰ ਸਮੇ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਹੁਤ ਵੱਡੀਆ ਗਲਤੀਆ ਕੀਤੀਆ ਪਰ ਤੁਸੀ ਸਾਰੇ ਲੀਡਰ ਬਰਾਬਰ ਦੇ ਭਾਈਵਾਲ ਹੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾ ਸਾਰਿਆ ਦੇ ਖਿਲਾਫ ਧਾਰਮਿਕ ਮਰਯਾਦਾ ਅਨੁਸਾਰ ਸਜ਼ਾ ਦਿੱਤੀ ਜਾਵੇ

    • @amretkhmer2217
      @amretkhmer2217 Місяць тому +1

      ਇਹ ਵੀ ਲਿੱਖ ਦੇਣਾ ਸੀ ਕੇ ਕਦੇ ਸਮਾਂ ਸੀ ਜਦੋਂ ਭਾਈ ਮਨਜੀਤ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸਨ ਉਦੋਂ ਪੰਜਾਬ ਦਾ ਕੋਈ ਵੀ ਸਿਆਸੀ ਲੀਡਰ ਭਾਵੇਂ ਕਿਸੇ ਪਾਰਟੀ ਦਾ ਹੋਵੇ ਭਾਈ ਮਨਜੀਤ ਸਿੰਘ ਤੋਂ ਮਨਜ਼ੂਰੀ ਲੈ ਕੇ ਘਰੋਂ ਬਾਹਰ ਨਿਕਲਦੇ ਸਨ, ਮੰਤਰੀ ਸੰਤਰੀ ਸੱਭ ਭਾਈ ਮਨਜੀਤ ਸਿੰਘ ਹੋਰਾਂ ਨੂੰ ਮਿਲਣ ਲਈ ਤਰਸਦੇ ਸਨ। ਉਦੋਂ ਸਿੱਖੀ ਦਾ ਹੁਕਮ ਚਲਦਾ ਸੀ ਹੁਣ ਬਾਦਲਾਂ ਦਾ ਆਹੀ ਫ਼ਰਕ ਹੈ।

  • @manjindersingh7379
    @manjindersingh7379 Місяць тому +2

    Good knowledge

  • @user-ze8tl3le9t
    @user-ze8tl3le9t Місяць тому +3

    ਸੁਖਬੀਰ ਨਾਲ ਪੰਜ ਪਿਆਰੇ ਵੀ ਬੱਜਰ ਗੁਨਾਹੀ ਸਾਬਿਤ ਹੋਏ,,,,,,90,,,ਲੱਖ ਦੇ ਇੱਸਤਿਹਾਰ ਦਾ ਜਿਮੇਵਾਰ ਕੌਣ,,,,ਗਿਆਨੀ ਗੁਰਮੁੱਖ ਸਿੰਘ,,ਗੁਰਬਚਨ ਸਿੰਘ ਨੂੰ ਤਲਬ ਕੀਤਾ ਜਾਵੇ ,ਬਾਦਲ ਪ੍ਰਵਾਰ ਨੇ ਜਥੇਦਾਰਾ ਦਾ ਨਾ ਵੀ ਮਸੰਦਾ ਵਾਗ ਬਦਨਾਮ ਕਰਕੇ,ਕੌਮ ਦਾ ਨੁਕਸਾਨ ਕੀਤਾ

  • @SurinderSingh-og4us
    @SurinderSingh-og4us Місяць тому +3

    Waheguru Ji ka Khalsa waheguru Ji ki Fateh

  • @RajinderSingh-ri3jc
    @RajinderSingh-ri3jc Місяць тому +1

    ਅਕਾਲੀ ਦਲ ਵਿੱਚ ਬਹੁਤ ਸਾਰੇ ਮਸੰਦ ਬੈਠੇ ਇਹਨਾਂ ਮਸੰਦਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ ਅਕਾਲੀ ਦਲ ਨਾਲੋਂ ਅਕਾਲੀ ਦਲ ਬਾਦਲ ਸ਼ਬਦ ਹਟਾਇਆ ਜਾਵੇ

  • @DilbagSingh-gl6yq
    @DilbagSingh-gl6yq Місяць тому +3

    ਬਾਦਲ ਸਾਰੀ ਪਾਰਟੀ ਹਟਾੳ ਨਹੀ ਤਾ sgpc ਵੀ ਜਾਊ

  • @malkiatsingh5143
    @malkiatsingh5143 Місяць тому +1

    1978 ਤੋਂ ਲੈ ਕਿ 1993 ਤੱਕ ਦੇ ਪੰਜਾਬ ਵਿੱਚ ਵਾਪਰੇ ਦੁਖਾਂਤ ਲਈ ਇਕੱਲਾ ਬਾਦਲ ਜ਼ਿਮੇਵਾਰ ਹੈ। ਅਤੇ ਆਪਣੇ ਲਾਲਚ ਹਿੱਤ ਇਸ ਦੇ ਨਾਲ ਜੁੜੇ ਰਹੇ ਮੰਤਰੀ ਸੰਤਰੀ ਬਰਾਬਰ ਦੇ ਦੋਸ਼ੀ ਹਨ।

  • @dalbirsinghgill6638
    @dalbirsinghgill6638 Місяць тому +1

    Bahut wadhia bhai sahab

  • @KSNPEntertainment-nk1cj
    @KSNPEntertainment-nk1cj Місяць тому +1

    ਭਾਈ ਮਨਜੀਤ ਸਿੰਘ ਹੁਣ ਕਿਵੇਂ ਤੁਸੀਂ ਆਵੇ ਬੋਲ ਰਹੇ ਹੋ ਸਾਰੇ ਕਮ ਤੁਸੀਂ ਸੁਖਬੀਰ ਤੇ ਪ੍ਰਕਾਸ਼ ਬਾਦਲ ਦੇ ਨਾਲ ਹੋ ਕੇ ਕੀਤੇ ਨੇ ਹੁਣ 7/8 ਸਾਲ ਬਾਦ ਵਿਚ ਆਵੇ ਬੋਲ ਰਹੇ ਹੋ .ਸਲਾਹਕਾਰ ਤੇ ਤੁਸੀਂ ਵੀ ਰਹੇ ਹੋ ਤੁਸੀਂ ਸਾਰੇ ਹੀ ਗੁਨ੍ਹਾਗਾਰ ਹੋ ਹੁਣ ਬਾਦਲ ਪਰਿਵਾਰ ਤੇ ਦੋਸ਼ ਲ ਰਹੇ ਹੋ .ਭਾਈ ਸਬ ਓਹਦੇ ਅੱਸੀ ਵੀ ਚੰਗੇ ਮਾਣੇ ਨੇ |

  • @BinderKumar-jh6eq
    @BinderKumar-jh6eq Місяць тому +3

    E v nall SI Hun Sacha banda

  • @jagrajsinghsidhu9445
    @jagrajsinghsidhu9445 Місяць тому +7

    ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਸੀ ਸਾਰੇ

  • @amarjitsandhu2359
    @amarjitsandhu2359 Місяць тому +2

    ਸਾਰੀ ਲੀਡਰਸ਼ਿਪ ਨਾਲ ਸੀ

  • @happydhaliwal1200
    @happydhaliwal1200 Місяць тому +2

    ਕਤੀੜੇ ਉਦੋਂ ਤੂੰ ਕਿੱਥੇ ਸੀ ਜਦੋ ਅਕਾਲੀ ਦਲ ਦੀ ਸਰਕਾਰ ਚ ਚੇਅਰਮੈਨ ਬਣਿਆ ਬੈਠਾ ਸੀ
    ਠੀਕ ਆ ਬਾਦਲ ਹੁਣਾ ਚ ਗਲਤੀਆਂ ਹੈਗੀਆਂ, ਪਰ ਤੂੰ ਵੀ ਦੁੱਧ ਧੋਤਾ ਨੀ ਚਵਲਾਂ ਤੇਰੀਆਂ ਕਰਤੂਤਾ ਵੀ ਜੱਗ ਜ਼ਾਹਰ ਆ

  • @charanjitsinghkhalsa1273
    @charanjitsinghkhalsa1273 Місяць тому +1

    ਇਨਾ ਕੋਲ ਸਵਾਲ ਕਰੋ ਕਿ ਤੁਸੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਸਮੇ ਕਦੇ ਬਰਗਾੜੀ ਗਏ।
    ਜਦੋਂ ਬਹਿਬਲ ਗੋਲੀਕਾਂਡ ਹੋਇਆ ਤਾ ਤੁਸੀ ਬਹਿਬਲ ਗਏ।
    ਜਦੋਂ ਸੋਦੇਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਿਆ। ਉਸ ਨੂੰ ਮੁਆਫੀ ਦੇਣ ਲਈ ਜੱਥੇਦਾਰ ਘਰ ਤਲਬ ਕੀਤੇ, ਉਂਦੋ ਤੁਸੀ ਬਾਦਲਾ ਦੀ ਚਾਪਲੂਸੀ ਕਰਦੇ ਰਹੇ, ਅਹੁਦੇਦਾਰ ਰਹੇ।
    ਹੁਣ ਆਪਣੇ ਪੱਤਰਕਾਰ ਨੂੰ ਇੰਟਰਵਿਊ ਦੇ ਕੇ ਸਚੇ ਹੋਣ ਦਾ ਢੋਂਗ ਰਚ ਰਿਹਾ ਹੈ।

  • @harjinderbilling2007
    @harjinderbilling2007 Місяць тому +1

    ਅਕਾਲ Takhat ਦਾ Jathedaar ਵੀ ehna ਦਾ hi thapya ਹੋ hoia ae ji, sgpc ਵੀ ehna ਦੀ hi ਏ ji

  • @TarsemSingh-oo6bv
    @TarsemSingh-oo6bv Місяць тому +3

    S.Manjit.Singh.ji.tusi.bhi.sgpc.de.membar.c.uodo.tusi.kujh.nahi.bole.

  • @AmandeepSingh-bu4wn
    @AmandeepSingh-bu4wn Місяць тому +2

    ਸੁਖਬੀਰ ਬਾਦਲ ਗਦਾਰ ਏ

  • @jaswantrai5840
    @jaswantrai5840 Місяць тому +2

    Ehna sare lokan ne politics vich akali dal ton during power bade bade fiade lae hoe ne. Eh purane nakli akali koe ve bakshan vala ne . Eh Manjit Singh ve vich he se. Hun devoted sikh youth ate honest mature educated sikh ne frontline te aona hai. Ehna lokan de sikh kaum nu koe jarurat ne hai.

  • @bhailalsingh1336
    @bhailalsingh1336 Місяць тому +1

    Sach

  • @manjitsingh-px4yt
    @manjitsingh-px4yt Місяць тому

    ਭਾਈ ਮਨਜੀਤ ਸਿੰਘ ਜੀ ਸ਼ਤਿ ਪ੍ਰੀਸ਼ਤ ਸੱਚ ਫਰਮਾ ਰਹੇ ਹਨ।

  • @user-zw8og9bw2p
    @user-zw8og9bw2p Місяць тому +1

    ਮਨਜੀਤ ਸਿੰਘ ਤਾ ਜੱਥੇਦਾਰ ਅੱਗੇ ਲੇਲੜੀਆ ਹੀ ਕਡ ਰਹੇ ਨੇ ਸੁਖਬੀਰ ਨੂੰ ਪਾਸੇ ਕਰਕੇ ਹੁਣ ਸਾਨੂੰ ਟਾਇਮ ਦਿ ਦਿਉ ਅੱਸੀ ਵੀ ਕੁਰਬਾਨੀ ਦਾ ਮੁੱਲ ਵੱਟ ਲਈਏ

  • @ajitsingh5295
    @ajitsingh5295 Місяць тому

    ਜੇਕਰ ਪਬਲਿਕ ਹੀ ਉਹਨਾਂ ਨੂੰ ਜਿਆਦਾ ਚਾਹੁੰਦੀ ਆ ਤੇ ਸੁਖਬੀਰ ਸਿੰਘ ਬਾਦਲ ਸਿਆਸਤ ਚ ਵੀ ਆਊਗਾ ਤੇ ਕਿਸੇ ਦਿਨ ਮੁੱਖ ਮੰਤਰੀ ਬਣ ਜੀ

  • @dhanwantmoga
    @dhanwantmoga Місяць тому +3

    Good job Bhai manjit singh ge…….Tuhadi Family di sikh kaom nu bahot dain hai…..Bhai amrik singh ge sant Baba kartar singh ge kaom de Here han

  • @msrayat6409
    @msrayat6409 Місяць тому

    ਪੜਿਆ ਮੂਰਖ ਆਖੀਐ, ਜਿਸੁ ਲੱਭ ਲੌਬ ਹੰਕਾਰ
    👍🙏🏼🙏🏼

  • @msrayat6409
    @msrayat6409 Місяць тому

    ਸਰਕਾਰ ਲੋਕਾਂ ਦੀ ਮਾਂ ਦੇ ਬਰਾਬਰ ਹੁੰਦੀ ਹੈ ਜੋ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏🏼ਗੁਰਦੁਆਰਾ ਸਾਹਿਬ ਨੇਕੀ ਪਰਉਪਕਾਰ ਦੇ ਕੇਂਦਰ,ਪ੍ਰਧਾਨਗੀ ਨਹੀਂ, ਸੇਵਾਦਾਰ 👍🙏🏼🙏🏼

  • @jashandeepsinghgrewal4607
    @jashandeepsinghgrewal4607 Місяць тому +2

    14:06 jhanjar jaaaa 😂😂😂😂😂😂😂😂

  • @romeybhullar9767
    @romeybhullar9767 Місяць тому

    ਭਾਈ ਸਾਹਿਬ ਤੁਸੀਂ ਆਪਣਾ ਅਕਾਲੀ ਦਲ ਸੁਧਾਰ ਬਣਾ ਲਵੋ ਜੇ ਸੁਖਬੀਰ ਬਾਦਲ ਨਾਲ਼ ਕੋਈ ਹੈ ਹੀ ਨਹੀਂ ਤਾਂ ਤੁਸੀਂ ਥਣ ਫੜਨਾ ,
    ਤੂੰ ਬਣਾ ਲਾ ਚੜ੍ਹਤੇ ਨੂੰ ਮੁੱਖ ਮੰਤਰੀ।
    ਇਹਨੂੰ ਹੁਣ ਯਾਦ ਆਇਆ ਬਈ ਗਲਤ ਕੀਤਾ

  • @gurmitsingh2445
    @gurmitsingh2445 Місяць тому +1

    very nice❤❤❤❤❤

  • @MohinderkaurBrar-f8d
    @MohinderkaurBrar-f8d Місяць тому

    ਇਨਾ ਦੀ ਗੱਲ ਵਿੱਚ ਸਚਾਈ ਹੈ

  • @user-rp2bb1qz4m
    @user-rp2bb1qz4m Місяць тому +2

    Sharam aa rhi jadon saare keh rhe hai k akali dall khatam ho gaya badal khatam ho gaya hai akali dall khatam nahi aa

  • @hakamsinghbrar6014
    @hakamsinghbrar6014 Місяць тому +3

    Lok ehna nu ghre batthange gunah wdde aa

  • @msrayat6409
    @msrayat6409 Місяць тому

    ਘਾਲ ਖਾਹਿ ਕਿਸ਼ ਹੱਥੋਂ ਦੇ
    ਰਾਹੁ peshana ਸੇ 👍🙏🏼

  • @naunihalsingh589
    @naunihalsingh589 Місяць тому +3

    Chora da tola sab odo ralle c
    Pehla odo koi nai boleya ehna warge sab nal c

  • @jogindersaini7200
    @jogindersaini7200 Місяць тому

    ਬਿਲਕੁਲ ਠੀਕ ਕਿਹਾ ਹੈ ਜੀ ਪਰ ਤੁਸੀਂ ਵੀ ਤਾਂ silent ਰਹੇ,
    ਬੁਰਾ ਨਾ ਮਨਾਉ ਵੀਰ ਜੀ I

  • @user-pv8sc6uh5x
    @user-pv8sc6uh5x Місяць тому +1

    ਹੁਣ ਤੱਕ ਇਹ ਵੀ ਝੋਲੀ ਚੁੱਕ ਬਣੇ ਰਹੇ,

  • @swaranjitgill9583
    @swaranjitgill9583 Місяць тому

    RIGHT

  • @user-qw6yv9gf9l
    @user-qw6yv9gf9l Місяць тому +4

    ਇਹ ਦਲਾ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਦਾ ਮੁਲ ਵਟਣ ਨੂੰ ਫਿਰਦਾ