ਵਲਗੂਲਗਾ Woolgoolga ਪਿੰਡਾ ਵਰਗਾ ਮਹੌਲ ਅਸਟਰੇਲੀਆ ਦੀ ਸੰਗਤ | Dhadrianwale

Поділитися
Вставка
  • Опубліковано 8 вер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Woolgoolga
    #australia

КОМЕНТАРІ • 160

  • @KamaljitKaur-fy3uu
    @KamaljitKaur-fy3uu Місяць тому +39

    ਸੱਚਮੁੱਚ ਜੀ 🙏 ਜੋ ਵੁਲਗੂਲਗਾ ਆਪ ਜੀ ਨੇ ਦਿਖਾਇਆ ਇਸ ਵਿੱਚ ਆਪਣੇ ਏਧਰਲੇ ਪੰਜਾਬ ਦੇ ਪਿੰਡਾਂ ਦੀ ਝਲਕ ਨਜ਼ਰ ਆ ਰਹੀ ਹੈ 😊 ਇੱਕ ਹੋਰ ਗੱਲ ਸਾਂਝੀ ਹੈ ਏਧਰ ਤੇ ਓਧਰ ਦੀਆਂ ਸੰਗਤਾਂ ਦਾ ਆਪਣੇ ਪਿਆਰੇ ਭਾਈ ਸਾਹਿਬ ਜੀ ਲਈ ਪਿਆਰ ❤ਆਪ ਜੀ ਦੇ ਨਾਲ ਅਸੀਂ ਵੀ ਇੱਕ ਇੱਕ ਪਲ ਨੂੰ ਮਾਣ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ 🙏

    • @JagseersinghjassiJassi-qw9de
      @JagseersinghjassiJassi-qw9de 8 годин тому

      Very very nice bhai jan ji parmatma aapke pariwar ko hamesha khush rahe ji thanks Bhai jan ji

  • @ManjitKaur-wl9hr
    @ManjitKaur-wl9hr Місяць тому +15

    ਵਾਹਿਗੁਰੂ , ਕੌਣ ਕਰੇਗਾ ਰੀਸਾਂ ਮੇਰੇ ਸਾਹਿਬ ਦੀਆਂ 🙏ਵੰਡਦੇ ਨੇ ਸਤਿਗੁਰੁ ਤਾਂ ਭਰ - ਭਰ ਕੇ ਤੈਨੂੰ ਮੰਗਣਾ ਨਾ ਆਵੇ ਤਾਂ ਮੈਂ ਕੀ ਕਰਾਂ 🙏

  • @PremjeetKaur-bs1bc
    @PremjeetKaur-bs1bc Місяць тому +11

    ਜੀ। ਭਾਈ ਸਾਹਿਬ ਜੀ। ਭਾਈ ਸਾਹਿਬ ਜੀ ਦੇ ਨਾਲ। ਗੁਰਸਿੱਖ ਗੁਰੂ ਪਿਆਰੀ ਸਾਧ ਸੰਗਤ ਜੀ ਸਭਨਾਂ ਨੂੰ ਆਜ। ਸਵੇਰੇ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ 🎉ਜੀ🎉

  • @hansaliwalapreet812
    @hansaliwalapreet812 Місяць тому +7

    WAHEGURU ji ka Khalsa WAHEGURU ji ki fateh ji 🙏 ❤❤

  • @balrajsingh3426
    @balrajsingh3426 Місяць тому +15

    ਕੌਣ ਕਰੇਗਾ ਰੀਸਾਂ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ

  • @PremjeetKaur-bs1bc
    @PremjeetKaur-bs1bc Місяць тому +10

    ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ।

  • @RamShyam-bp3ru
    @RamShyam-bp3ru Місяць тому +5

    Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @SukhwinderKaur-co7fs
    @SukhwinderKaur-co7fs Місяць тому +6

    ਕੌਣ ਕਰੇਗਾ ਰੀਸਾ ਮੇਰੇ ਸ਼ਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵਈਗਨਆਹ ਬਖਸ਼ੋ ਸਾਡੇ ਤੇ ਵੀ ਕਿਰਪਾ ਕਰੋ ਜੀ 🙏🏻🙏

  • @amitsandhu_
    @amitsandhu_ Місяць тому +7

    ਵਾਹਿਗੁਰੂ ਜੀ ਵਾਹ ਜੀ ਵਾਹ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ

  • @Ramanjot-creativity
    @Ramanjot-creativity Місяць тому +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-qh3su3ec5t
    @user-qh3su3ec5t 17 днів тому +2

    ❤🎉🎉🎉🎉🎉🎉
    KOAN KARGA RESSA
    MERA WAHE GURU JI DIYA Y N R H R

  • @gaganmakkar1848
    @gaganmakkar1848 20 днів тому +3

    ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ🙏💐🌷🌸🙏

  • @anmolgunpal8201
    @anmolgunpal8201 Місяць тому +4

    Waheguru waheguru waheguru waheguru waheguru waheguru ji 🌹❤️❤️🌹

  • @tv6328
    @tv6328 Місяць тому +10

    ਕੌਣ ਕਰੇਗਾ ਰੀਸਾਂ ਮੇਰੇ ਸਾਹਿਬ ਦੀਆਂ

    • @tv6328
      @tv6328 Місяць тому

      ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਹਨ

    • @Brar970
      @Brar970 16 днів тому

      😂😂😂😂😂

  • @sukhjeetsingh9915
    @sukhjeetsingh9915 Місяць тому +6

    ਭਾਈ ਸਾਹਿਬ ਜੀ ਮਨ ਬਹੁਤ ਉਦਾਸ ਸੀ ਸੁਣ ਕੇ ਸਭ ਕੁਝ ਭੁੱਲ ਗਿਆ

  • @user-rz6fn4qg6v
    @user-rz6fn4qg6v Місяць тому +8

    ਕਿਅ ਅਨੰਦ ਆ ਰਿਹਾ ਭਾਈ ਸਾਹਿਬ ਜੀ

  • @SukhwinderSingh-wq5ip
    @SukhwinderSingh-wq5ip Місяць тому +5

    ਸਰਬੱਤ ਦਾ ਭਲਾ ❤❤

  • @JaswinderKaur-yn1mp
    @JaswinderKaur-yn1mp 17 днів тому +1

    Waheguru ji kahlsa wahegur ji ki fathe ji waheguru ji waheguru ji 🙏🏻❤️🙏🏻❤️🙏🏻❤️🙏🏻💐💐💐💐💐💐💐💐

  • @dasghansham3754
    @dasghansham3754 Місяць тому +3

    Bhalee karey aayaa.
    Bhai Sahib Ranjit Singh Ji.

  • @Paramjitsingh-on5eo
    @Paramjitsingh-on5eo Місяць тому +2

    Waheguru ji ka Khalsa waheguru ji ki Fateh ji 🙏🌹♥️🙏

  • @swarankaur7469
    @swarankaur7469 6 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡੇ, ਤੇ ਵੀ ਮੇਹਰ ਕਰੋ 🙏🙏🙏🙏🙏🙏🙏

  • @paramjitkaur7082
    @paramjitkaur7082 Місяць тому +1

    Satnam shree waheguru ji mehar rakhan parivar te 🙏🙏🙏🙏🙏

  • @CalmBirthdayCake-hg2iu
    @CalmBirthdayCake-hg2iu Місяць тому +1

    Waheguru ji nice video ha

  • @paramjitkaurkaur9905
    @paramjitkaurkaur9905 Місяць тому +2

    Waheguru ji 👏

  • @BalwinderSingh-qe8jv
    @BalwinderSingh-qe8jv Місяць тому +4

    God bless you veer ji

  • @harshi9543
    @harshi9543 16 днів тому

    Waheguru Ji Ka Khalsa WaheGuru Ji ki Fateh Manpreet ho Gaya darshan karke Waheguru Ji Waheguru ji

  • @RajwinderSingh-le1ud
    @RajwinderSingh-le1ud Місяць тому +3

    Thank you for sharing this video!

  • @GurpreetSingh-zi1hx
    @GurpreetSingh-zi1hx Місяць тому +4

    🙏🌹ਵਾਹ ਜੀ ਵਾਹ 🌹🙏 ਭਾਈ ਸਾਬ ਜੀ 🌹🙏

  • @JagdevSinghPannu-zx9dm
    @JagdevSinghPannu-zx9dm Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lovebangar3523
    @lovebangar3523 20 днів тому +1

    Maharaj ji waheguru ji k khalsa waheguru ji k fathay maharaji tusi Amerika dy toor t v jaa k aoo

  • @sharanbenipal4876
    @sharanbenipal4876 Місяць тому +2

    Waheguru ji 🙏🏻🙏🏻🙏🏻🙏🏻🙏🏻🙏🏻

  • @nirmalsinghdubai
    @nirmalsinghdubai Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪

  • @manjitkaursandhu4785
    @manjitkaursandhu4785 Місяць тому +1

    Waheguru ji ka Khalsa Waheguru ji ki fateh ji🙏🙏

  • @GurmejSingh-e8g
    @GurmejSingh-e8g Місяць тому +1

    Waheguru ji waheguru ji waheguru ji 💐💐💐🌹🌺🌺☘️🍀🌹🌹🌺🌺🌺☘️🌹🌺🌺☘️🌹🌺🌺☘️🌹 sent

  • @bodhrajsingh1705
    @bodhrajsingh1705 18 днів тому +1

    ਆਪ ਸੋਫੇ ਤੇ ਬੈਠਾ ਸੰਗਤ ਥੱਲੇ ਕਿ ਗੱਲ ਇਹ ਰੱਬ ਏ

  • @nehakaushal4307
    @nehakaushal4307 Місяць тому +1

    whaguru g ka khalsa waheguru g ke fetha baba g ❤❤❤

  • @Beautifu837
    @Beautifu837 Місяць тому +1

    Sukoon milda ਸੁਣ ke ❤❤😊

  • @HarpreetKaur-ek5ym
    @HarpreetKaur-ek5ym Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @harjitkaur3753
    @harjitkaur3753 Місяць тому +1

    WaheGuru ji ka Khalsa WaheGuru ji ki Fateh ji 🙏

  • @vpvp4130
    @vpvp4130 Місяць тому +1

    वाहेगुरु जी

  • @Gurinder1707
    @Gurinder1707 Місяць тому +2

    Es ਪਰਿਵਾਰ ਨੂੰ ਬੇਨਤੀ ਹੈ ਬੱਚੇ ਸਰਦਾਰ ਬਣਾਓ ਜੀ

  • @JagdeepSingh-vx9nk
    @JagdeepSingh-vx9nk 19 днів тому +1

    ਛੰਤ ਜੀ ਤੁਸੀਂ ਵੀ ਕੱਖ਼ ਭੰਨ ਕੇ ਦੂਹਰਾ ਕਰ ਲਵੋ, ਲੋਕ ਤਾਂ ਕਿਰਤ ਕਰ ਹੀ ਰਹੇ ਆ, ਤੇ ਤੁਹਾਨੂੰ ਜਹਾਜ਼ ਦੇ ਝੁਟੇ ਵੀ ਦਵਾ ਰਹੇਂ ਹਾਂ

  • @user-mg1rn9lz9i
    @user-mg1rn9lz9i Місяць тому

    Bhai saaab ji da sangat naal prem te sangat da bhai saab naal waheguru chardikla ch rkhe bhai saaab nu sikh kaum de anmol heere parcharak❤❤

  • @PremjeetKaur-bs1bc
    @PremjeetKaur-bs1bc Місяць тому +2

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਨੂ।ਦਿਲੋਂ।ਪਿਆਰ।ਭਰਿ। ਸਤਿ ਸ੍ਰੀ ਅਕਾਲ ਜੀ ।🎉❤🎉।

  • @naibsinghsingh5248
    @naibsinghsingh5248 Місяць тому

    Waheguru waheguru waheguru waheguru waheguru waheguru waheguru waheguru ji ka Khalsa waheguru ji ki Fateh very nice very good job 👍👍👍👍👍👍👍👍👍

  • @amarjeetkaur5199
    @amarjeetkaur5199 Місяць тому +1

    Waheguru ji

  • @parladsingh6817
    @parladsingh6817 Місяць тому +2

    ਜੀ ਆਇਆਂ ਨੂੰ ਭਾਈ ਸਾਹਿਬ ਜੀ

  • @study_with_nam
    @study_with_nam Місяць тому

    Sachi koi rees ni sade bhai saab g di waheguru g ❤❤❤

  • @gurmailkaur9779
    @gurmailkaur9779 Місяць тому +1

    Very nice 👍 🙏🙏

  • @GagandeepSingh-xe4pf
    @GagandeepSingh-xe4pf Місяць тому +1

    ਭਾਈ ਸਾਹਿਬ ਜੀ ਨੇਕ ਸੋਚ ਹੈ ਆਪ ਦੀ ❤

  • @ramfalsingh4523
    @ramfalsingh4523 Місяць тому +1

    Very nice 🎉🎉 army

  • @NarinderSingh-cz8im
    @NarinderSingh-cz8im Місяць тому +2

    🙏💕

  • @sukhjeetsingh9915
    @sukhjeetsingh9915 Місяць тому +1

    ਵਿਦੇਸ਼ਾ ਵਿੱਚ ਪੰਜਾਬੀਆ ਦੀ Last ਪੀੜੀ

  • @turlochanmalhi3130
    @turlochanmalhi3130 Місяць тому +1

    Glamour Baba

  • @guriqbalsingh7754
    @guriqbalsingh7754 Місяць тому

    Happy birthday sister

  • @manjitkaur7399
    @manjitkaur7399 Місяць тому +2

    🙏🙏🙏🙏🙏

  • @rattansingh4351
    @rattansingh4351 Місяць тому +1

    Wah 🙏🙏🙏🙏🙏

  • @gurtejsinghsidhu9161
    @gurtejsinghsidhu9161 Місяць тому +1

    Pb11ale very good ❤

  • @user-sh4uw1eg1d
    @user-sh4uw1eg1d Місяць тому +1

    Agar sardard tum ho to dil ka sakoon be tum he ho

  • @advocatejagmohansinghbhatt6707
    @advocatejagmohansinghbhatt6707 18 днів тому

    Ahankary Dhaddrian wala

  • @Punjabi..vegcorner
    @Punjabi..vegcorner Місяць тому

    Waheguru ji meher karn bhai sahab te 🙏

  • @manjotflowershop9204
    @manjotflowershop9204 Місяць тому

    Satguru bajo hor kachi bari

  • @preetkaur-wu9yg
    @preetkaur-wu9yg Місяць тому +2

    Baba tuci vlog q nhi bnade hun... please vlog bania kro...bhut vadhia lgde tuci gala krde...

  • @Aatmitv
    @Aatmitv Місяць тому +1

    ਵਾਹਿਗੁਰੂ ਜੀ 🙏

  • @asharaniChahal
    @asharaniChahal Місяць тому +1

    🙏🏻🙏🏻🙏🏻🙏🏻❤️

  • @DavinderKaur-eq7me
    @DavinderKaur-eq7me Місяць тому +1

    🙏🙏

  • @TSBADESHA
    @TSBADESHA Місяць тому

    ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਢੱਡਰੀਆਂਵਾਲੇ ❤

  • @BaljitKaur-ye1tx
    @BaljitKaur-ye1tx Місяць тому

    Waheguru Waheguru very good

  • @daljitgrewal9641
    @daljitgrewal9641 Місяць тому +1

    Wahegueuji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @inderjeetkaur3274
    @inderjeetkaur3274 Місяць тому

    Very nice velog bahi shib ji 🙏🌹

  • @nirvairgill4879
    @nirvairgill4879 Місяць тому +1

    ❤❤❤

  • @RavinderKaur-lj1wq
    @RavinderKaur-lj1wq Місяць тому

    waheguru ji mehar karo ji

  • @harbanskhattra584
    @harbanskhattra584 Місяць тому

    Waheguru ji mehar kre

  • @user-om5ek9on2s
    @user-om5ek9on2s Місяць тому

    Waheguru ji ram ram ji paaji

  • @user-ej4nm6us4k
    @user-ej4nm6us4k 25 днів тому

    Wa

  • @samajsevatv
    @samajsevatv Місяць тому +1

    ❤❤❤❤🎉🎉

  • @dhillontribune8958
    @dhillontribune8958 Місяць тому

    Waheguru Ji, Eh Videshi vich basdai hoe Sikhs nu ki ho gaya hai, Sri Guru Granth Sahib Ji nu Chad Kai pakhandia dai magar lag gaye hu. Waheguru sumaat baksay.

  • @devindersingh8507
    @devindersingh8507 11 днів тому

    ਲੈਂਦੇ ਨੇ ਛੰਤ ਜੀ ਨਜ਼ਾਰੇ.....

  • @TSBADESHA
    @TSBADESHA Місяць тому

    ਵਾਹ ਜੀ ਵਾਹ ਅਨੰਦ ਆ ਗਿਆ ਹੈ

  • @sangdhesian6733
    @sangdhesian6733 Місяць тому

    🙏

  • @kuldeepgill6712
    @kuldeepgill6712 Місяць тому

    ਜਗਵੀਹ ਸਿੰਘ😊😊😊😊🙏😭💐💐💐🫶🫶🫶🇮🇳🫡🥹🙏👍🎀🥰🤗🤗✈️✈️🛫🛬😊😊😊😊😊

  • @mehakbeer6393
    @mehakbeer6393 Місяць тому

    🎉 वाहेगुरु जी

  • @lallystudio1615
    @lallystudio1615 Місяць тому

    ਵਾਹਿਗੁਰੂ ਜੀ ❤

  • @user-kg5xl6mj8q
    @user-kg5xl6mj8q День тому

    Paggan gool sangat guru toun bemukhan di

  • @user-hl2oo4gm3f
    @user-hl2oo4gm3f Місяць тому

    ਵਾਹ-ਵਾਹ 🙏🏻🙏🏻

  • @satgurudattsingh5003
    @satgurudattsingh5003 Місяць тому

    Babe maujan karde

  • @SukhwinderSingh-wq7fp
    @SukhwinderSingh-wq7fp Місяць тому

    🎉🎉

  • @GurmeetKaur-kz7cl
    @GurmeetKaur-kz7cl Місяць тому

    🙏🙏🌹🌹

  • @advocatejagmohansinghbhatt6707
    @advocatejagmohansinghbhatt6707 18 днів тому

    Eh shabad bani ee ya kithon lye ee dasna bhai Ranjit Singh Dhaddrian wala g.

  • @binderkaur2022
    @binderkaur2022 Місяць тому

    Sorry this is a good way of making money Sikhism is million miles away nobody will compare with our guru Nanak ji.

  • @gurmehaksingh4525
    @gurmehaksingh4525 Місяць тому

    ਤੇਰੇ ਨਜਾਰੇ ਨੇ ਜੇ ਖੇਤੀ ਕਰਦਾ ਤੇਰਾ ਵੀਜਾ ਕਦੇ ਵੀ ਨੀ ਲੱਗਨਾ ਸੀ ਤੇਰੇ ਕੱਪੜੇ ਵਾਹ ਵਾਹ😂😂😂😂😂😂

  • @Parvinderkaur-ns2es
    @Parvinderkaur-ns2es Місяць тому

    😇😇😇😇💯👏👏👏👏

  • @fks-ur4xc
    @fks-ur4xc Місяць тому

    ਬਾਬਾ ਜੀ ਤੁਸੀਂ ਕਥਾ ਬਹੁਤ ਵਧੀਆ ਕਰਦੇ ਹੋ ਪਰ ਤੁਸੀਂ ਸ਼ਕਤੀਆਂ ਨੂੰ ਕਿਉਂ ਨਹੀਂ ਮੰਨਦੇ ਤੁਸੀਂ ਸੰਗਤ ਨੂੰ ਬਹੁਤ ਵਧੀਆ ਸਮਝਾਉਂਦੇ ਹੋ ਪਰ ਜੋ ਮੇਰੇ ਨਾਲ ਹੁੰਦਾ ਹੈ ਉਸ ਦਾ ਮੈਨੂੰ ਜਵਾਬ ਨਹੀਂ ਮਿਲਿਆ ਮੈਨੂੰ ਬਹੁਤ ਕੁਝ ਦਿਖਾਈ ਦਿੰਦਾ ਹੈ ਜਦੋਂ ਨਾਮ ਸਿਮਰਨ ਕਰਦੀ ਹਾਂ ਇਹ ਕੀ ਹੈ ਤੁਸੀਂ ਕਹਿੰਦੇ ਹੋ ਕੁਝ ਨਹੀਂ ਹੁੰਦੀਆਂ ਸ਼ਕਤੀਆਂ ਜਿਹਨੂੰ ਬਹੁਤ ਕੁਝ ਦਿਖਾਈ ਦਿੰਦਾ ਹੈ ਮੂਲ ਮੰਤਰ ਕਰਦੀ ਹਾਂ ਵਾਹਿਗੁਰੂ ਵਾਹਿਗੁਰੂ ਕਰਦੀ ਆਂ ਮੈਂ ਤੁਹਾਨੂੰ ਮਾੜਾ ਬਿਲਕੁਲ ਨਹੀਂ ਕਹਿੰਦੀ ਪਰ ਦੁਨੀਆ ਨੂੰ ਕੀ ਕਵਾਂ ਮੈਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਆਉਂਦੇ ਹਨ ਸੋਵਾ ਆਪ ਠਾਲ ਦੇ ਹਨ ਆ ਕੇ ਇਹ ਬਿਲਕੁਲ ਸੱਚ ਹੈ ਬਾਬਾ ਜੀ ਮੈਨੂੰ ਜਵਾਬ ਦੇਣ ਤੋਂ ਬਾਬਾ ਜੀ ਕੋਈ ਬਾਬਾ ਕੀ ਕਹਿ ਰਿਹਾ ਹੈ ਕੋਈ ਕੀ ਸੰਗਤ ਕੀ ਕਰੀ

    • @lovpreetsingh5975
      @lovpreetsingh5975 Місяць тому +1

      Tusi Detective Sidhu ji nu Follow kro Ji Shayid oh Tahanu Kujh Dass Den Oh Vi ਲੋਕਾਂ de ਸਵਾਲਾਂ de Jawab Dinde ne

  • @ManoharLal-hn4fn
    @ManoharLal-hn4fn Місяць тому

    Waheguru ji ap mujhe response nhe dy waheguru khush rakhy

  • @manjitsinghsekhon9161
    @manjitsinghsekhon9161 21 день тому +1

    ਕੌਣ ਕਰੇਗਾ ਰੀਸਾਂ ਡੱਢਈਰਈ ਦੀਆਂ

  • @rocckks8605
    @rocckks8605 Місяць тому

    Thaudi charri ah,thanu lokaa nu visa hr jagah da saukha mil janda ...

  • @GurdeepSingh-q6t
    @GurdeepSingh-q6t 14 днів тому

    ਰਾੜਾ ਸਾਹਿਬ ਨੀ ਜਾਂਦਾ

  • @GurjitSingh-hr8qn
    @GurjitSingh-hr8qn Місяць тому

    Baba ji moja kar reha aa ta upgarde social media gali gloch kar reha aa

  • @sharmagaurav7001
    @sharmagaurav7001 Місяць тому

    Pls baba ji blog jaroor bnayo❤❤❤❤

  • @AshokAhuja-df2tg
    @AshokAhuja-df2tg Місяць тому

    Can