Kanwar Grewal ਮਾਂ ਨੂੰ ਯਾਦ ਕਰ ਹੋਇਆ ਭਾਵੁਕ Police Officer ਨੂੰ ਕਿਉਂ ਫੜਨਾ ਪਿਆ ਮਾਇਕ

Поділитися
Вставка
  • Опубліковано 7 січ 2025

КОМЕНТАРІ • 530

  • @HappyPunjab1
    @HappyPunjab1 9 місяців тому +77

    ਪਰਮਾਤਮਾ ਕਨਵਰ ਗਰੇਵਾਲ ਦੀ 200
    ਸਾਲ ਉਮਰ ਕਰੇ,ਤੇ ਤੰਦਰੁਸਤ ਰਹਿਣ god bless,, good massage

  • @LyricsmajorBalewalyia-ob9km
    @LyricsmajorBalewalyia-ob9km 10 місяців тому +74

    ਤੇਰੀਆਂ ਗੱਲਾਂ ਚੁ ਸੱਚ ਹੈ ਪਰ ਲੋਕਾਂ ਨੂੰ ਸੱਚ ਸੁਣਨਾ ਨਹੀਂ ਆਉਂਦਾ

  • @gurjantnabha
    @gurjantnabha 11 місяців тому +88

    ਜ਼ਿੰਦਾ ਦਿਲ ਬਾਈ ਕਨਵਰ ਗਰੇਵਾਲ ਬਹੁਤ ਵਧੀਆ ਗੀਤ ਗਾਇਆ ਤੇ ਸਾਡੀ ਨੋਜਵਾਨ ਵੀਰਾ ਨੂੰ ਵਧੀਆ ਸੁਨੇਹਾ ਦਿੱਤਾ ❤

  • @hardeepdharni8697
    @hardeepdharni8697 9 місяців тому +80

    ਬਹੁਤ ਵਧੀਆ ਗੀਤ ਰਾਹੀਂ ਸੇਦ ਦਿੱਤੀ ਸਮਝ ਜਾਉ ਪੰਜਾਬ ਵਾਲੀਆਂ ਨਾਲ ਪੁਲੀਸ ਵਾਲੇ ਦਾ ਵੀ ਧੰਨਵਾਦ ਵੀਰ ਨੇ ਵੀ ਬਹੁਤ ਵਧੀਆ ਕਿਹਾ ਵੀ ਅਮਲ ਕਰੋ ਗਰੇਵਾਲ ਦੇ ਗਾਣੇ ਤੇ❤❤❤❤❤❤❤🎉🎉🎉🎉🎉

  • @parambariar5282
    @parambariar5282 9 місяців тому +11

    ਵਾਹਿਗੁਰੂ ਜੀ,ਸਾਰਿਆ ਦੀਆਂ ਮਾਵਾਂ ਤੇ ਪਿਓ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,🙏🙏🙏🙏🙏🙏🙏🙏

  • @dr.harjitkaur607
    @dr.harjitkaur607 9 місяців тому +70

    ਕੰਵਰ ਗਰੇਵਾਲਾ ਵੀਰਾ ਬਹੁਤ ਸੋਹਣੀ ਸੋਚ
    ਹੈ। ਮੇਰੀ ਵੀ ਤੇਰੇ ਵਰਗੀ ਸੋਚ ਹੈ ਮੈ ਕਲ ਹੀ ਇਹੀ ਵਿਚਾਰ ਵਿਦਿਆਰਥੀਆ ਨੂੰ ਦੱਸਿਆ ਸੀ

  • @krishu1354
    @krishu1354 День тому +1

    ਬਿਲਕੁਲ ਸੱਚ ਏ ਵੀਰ 🙏

  • @BhupinderSingh-go8qp
    @BhupinderSingh-go8qp 11 місяців тому +69

    ਬਿਲਕੁਲ ਸਹੀ ਕਿਹਾ ਗਰੇਵਾਲ ਜੀ

  • @राजेंद्रहिसारRS
    @राजेंद्रहिसारRS 9 місяців тому +6

    ਖੂਬ ਕਿਹਾ ਕੰਵਰ ਗਰੇਵਾਲ ਜੀ, ਤੁਹਾਡੀਆਂ ਭਾਵਨਾਵਾਂ ਵਿਸ਼ਵ-ਵਿਆਪੀ ਹਨ।

  • @SATWINDERKAUR25021
    @SATWINDERKAUR25021 11 місяців тому +59

    ਬਹੁਤ ਵਧੀਆ ਵਿਚਾਰ ਵੀਰ ਤੁਹਾਡਾ, ਵਾਹਿਗੁਰੂ ਜੀ ਭਲਾ ਕਰਨ

  • @RajRani-lj4mx
    @RajRani-lj4mx 8 місяців тому +59

    ਉਸ ਮਾਂ ਨੂੰ ਸਲੂਟ ਹੈ ਜਿਸ ਨੇ ਗਰੇ ਵਾਲ ਨੂੰ ਜ਼ਨਮ ਦਿੱਤਾ ਬਹੁਤ ਵਧੀਆ ਗੋਦੇ ਹੋ ਵਿਰ ਜੀ ਧੰਨ ਵਾਦ ❤❤❤❤❤❤❤

  • @Hs.Theathi
    @Hs.Theathi 7 місяців тому +37

    ਮਾਂ ਦੇ ਬਿਨਾ ਕੱਪੜੇ ਤੱਕ ਨੀ ਲੱਭਦੇ ਘਰੇ
    ਤੇ ਸਕੂਨ ਕਿੱਦਾ ਲੱਭਜੂ ਓਵੀ😢😢😢❤

  • @sukhjitsingh1916
    @sukhjitsingh1916 10 місяців тому +35

    ਸਈ ਗੱਲ ਅਾ ਕਨਵਰ ਗਰੇਵਾਲ ਦੀ ਮਾਂ ਦਾ ਕੋਈ ਦੇਣ ਨੀ ਸਕਦਾ ਸਾਰੀ ਜਿੰਦਗੀ

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 6 місяців тому +17

    ਵੇਚਦੇ ਤਾਂ ਇਹੀ ਨੇ ,ਅਸਲ ਮਾਂ ਤਾ ਜ਼ਮੀਨ ਏ ਜੋ ਢਿੱਡ ਵਿੱਚੋ ਜਨਮ ਦੇਣ ਵਾਲੀ ਮਾਂ ਨਾਲੋਂ ਵੀ ਜ਼ਿਆਦਾ ਜ਼ੁਮੇਵਾਰੀ ਨਿਭਾਉਂਦੀ ਏ ਅਸਲੀ ਮਾਂ ਧੋਖਾਂ ਦੇ ਜਾਦੀ ਏ ਕਈ ਵਾਰ ਪਰ ਜ਼ਮੀਨ ਮਾਂ ਧੋਖਾਂ ਵੀ ਨੀ ਦਿੰਦੀ।

  • @hardeepsinghhardeep4164
    @hardeepsinghhardeep4164 8 місяців тому +7

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @pavandeepsingh3002
    @pavandeepsingh3002 Місяць тому +2

    ਬੰਦਾ ਵੀ ਤੇ ਅਵਾਜ਼ ਵੀ ਬਹੁਤ ਵਧੀਆ ਆ ਤੇ ਸੋਚ ਬਹੁਤ ਉੱਚੀ ਆ❤❤❤❤ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਆ

  • @rajwinder1968
    @rajwinder1968 11 місяців тому +23

    ਬਹੁਤ ਵਧੀਆ ਦੱਸਿਆ ਹੈ ਵੀਰ ਨੇ

  • @manisingh4117
    @manisingh4117 6 місяців тому +7

    ਵਾਹਿਗੁਰੂ ਚੜ੍ਹਦੀ ਕਲਾ ਚ ,rakhe kanwar saab nu

  • @nachhatervirk5657
    @nachhatervirk5657 9 місяців тому +6

    ਬਹੁਤ ਵਧੀਆ ਸੁਨੇਹਾ ਗਰੇਵਾਲ ਸਾਹਬ ਵੱਲੋਂ

  • @princemiglani3067
    @princemiglani3067 5 місяців тому +6

    Vah mere veer Dil khush ho gya thudi gal sun k maa ta maa h hundi ji waheguru meher kare mere veer te

  • @sukhchainsingh6749
    @sukhchainsingh6749 11 місяців тому +272

    ਕੰਵਰ ਗਰੇਵਾਲ ਤੇ ਪੁਲੀਸ ਅਫ਼ਸਰ ਸਾਹਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਸਾਡੀ ਨਸ਼ਿਆਂ ਦੀ ਦਲਦਲ ਵਿੱਚ ਡੁੱਬ ਕੇ ਖਤਮ ਹੋ ਰਹੀ ਜਵਾਨੀ ਨੂੰ ਵਚਨ ਲਈ ਅਪੀਲ ਕੀਤੀ ਹੈ।

  • @ShamshersinghBAL-w2o
    @ShamshersinghBAL-w2o 7 місяців тому +6

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਰਖੇ ਵਾਹਿਗੁਰੂ ਜੀ ਬਹੁਤ ਵਧੀਆ

  • @SurinderSingh-f2n
    @SurinderSingh-f2n Місяць тому +1

    ਬਹੁਤ ਉੱਚੇ ਵਿਚਾਰਾ,ਦੀ ਬਖਸ਼ਿਸ਼ ਕੀਤੀ ਹੈ ਇਸ ਵੀਰ ਤੇ ਪਰਮਾਤਮਾ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤

  • @Shinderkaur-q1k
    @Shinderkaur-q1k 7 місяців тому +5

    ਬਹੁਤ ਵਧੀਆ ਸੁਨੇਹਾ ਵੀਰ ਜੀ ਬਹੁਤ ਧੰਨਵਾਦ

  • @jorasingh1903
    @jorasingh1903 11 місяців тому +17

    ਵਾਹਿਗੁਰੂ ਵਾਹਿਗੁਰੂ ਬਿਲਕੁਲ ਸਹੀ ਗੱਲ ਆ ਵੀਰੇ

  • @mehra6889
    @mehra6889 11 місяців тому +49

    Waaahh o. ਬਾਈ ਇੱਕ ਤਾ ਆਮ ਬੰਦਾ ਦੂਜਾ ਕਲਾਕਾਰ ਦੇ ਮੂੰਹੋ ਇਹ ਗੱਲ ਸਮਙਨ ਆਲਾ ਸਮਙ ਸਕਦਾ ਕਿੰਨੀ ਗਹਰਾਈ ਹੈ ਸੰਚੇ ਬੰਦੇ ਨੇ ਸੱਚੀਆ ਗੱਲਾ ਸੁਣਾਈਆ

    • @GurmejCheema
      @GurmejCheema 9 місяців тому

      ਵਾਹਿਗੁਰੂ ਜੀ?🙏🙏🙏🙏🙏

  • @ParamjitSingh-bj8xc
    @ParamjitSingh-bj8xc 7 місяців тому +8

    ਬਹੁਤ ਹੀ ੳੁਚੇ ਵਿਚਾਰ ਨੇ ਕੲੀ ਲੋਕ ਅੰਤਮ ਅਰਦਾਸ ਵੇਲੇ ਸ਼ਰਧਾਜਲੀਅਾ ਦੇ ਨਾਂ ਤੇ ਅਾਪਣੀਅਾੰ ਸਿਫਤਾਂ ਕਰਾੳੁਣੀਅਾ ਸੁਰੂ ਕਰਵਾੳੁਦੇ ਹਨ ਜਿਹੜਾਂ ਕੇਵਲ ਅਾਪਣੀ ਹਾੳੁਮੇ ਵਧਾੳੁਣ ਲੲੀ ਸਭ ਕੁਝ ਕਰਦੁੇ ਹਨ ਬਹੁਤ ੳੁਤਮ ਸੋਚਣੀ ਹੈ ਗਰੇਵਾਲ ਸਾਹਿਬ ਤੁਹਾਡੇ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 11 місяців тому +59

    ਮਾਂ ❤ ਹੁੰਦੀ ਏ ਮਾਂ ਓ ਦੁਨੀਆ ਵਾਲ਼ਿਓ

  • @baljitkaur292
    @baljitkaur292 9 місяців тому +6

    ਵਾਹਿਗੁਰੂਜੀ।ਜੀ।ਇਸੇ।ਤਰਾਂ।ਹੀ।ਸੁਣਨ।ਭਲੀ।ਹੋਵੇ।👏👏

  • @sukhjitsingh1916
    @sukhjitsingh1916 10 місяців тому +13

    ਲੋਕ ਕੇਦੇਅਾ ਪੁਲਿਸ ਏਦਾ ਸੋਦਾ ਪਰ ਏਨਾ ਦੇ ਵੀ ਦਿਲ ਹੁਦੇ ਅਾ

  • @sukhpalsinghchopra9442
    @sukhpalsinghchopra9442 7 місяців тому +7

    ❤❤ ਮਾਂ ਪਿਉ ਸਭ ਦੇ ਜੁੱਗ ਜੁੱਗ ਜੀਵੇ ❤❤

  • @tarsemlal9846
    @tarsemlal9846 7 місяців тому +5

    🙏🌹 ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਸੋਚ ਤੁਹਾਡੀ ਬਾਬਾ ਜੀ ਵਾਹਿਗੁਰੂ ਜੀ ਸਭ ਨੂੰ ਸੱਚ ਬੋਲਣ ਦੀ ਤਾਕਤ ਬਖ਼ਸ਼ਣ 🌹🙏🙋

  • @JscheemaSaab
    @JscheemaSaab 10 місяців тому +6

    Waheguru ji bhot vadia kha Kanwar Grewal saab na ta police wale uncle na dil jit lya tusi ❤❤ slute aya thnu wmk 🙏

  • @AishAnsha
    @AishAnsha 6 місяців тому +4

    Bhut sohne vichaar song rahi mere chota ja beta h 10year da m us nu aisiya video song rahi nseya too bachav lai hon jo v m jarur us nu kol beth k video dekhaa k samjoni h v beta zindagi ch galt raste te na chleo na kise dost ristedar nu chalan dena khudh v rul janda te maa baap d zindagi v rul jandi h pr thankyou thankyou jis ne har maa d dil d kah diti kanwar Grewal veer ji nu rab lamiya umraa bkse life ch trkiya bkse waheguru ji 🙏

  • @KanwaljitSingh-n5e
    @KanwaljitSingh-n5e 2 місяці тому +13

    ਜਿੰਨਾ ਕੰਵਰ ਗਰੇਵਾਲ ਪ੍ਰਮਾਤਮਾ ਨਾਲ ਜੋੜਨ ਦੀ ਮਿਹਨਤ ਕਰਦਾ ਹੈ ਉੱਨਾਂ ਸਿੱਖ ਧਰਮ ਦੇ ਪ੍ਰਚਾਰਕ ਨਹੀਂ ਕਰਦੇ।ਧੂੱਨ ਵਿੱਚ ਜਿੰਨੀ ਤਾਕਤ ਹੈ ਉੱਨੀ ਸ਼ਬਦਾਂ ਵਿੱਚ ਨਹੀਂ ਹੈ।

  • @AmrikSingh-h1r3f
    @AmrikSingh-h1r3f 10 місяців тому +6

    ਬਹੁਤ ਵਧੀਆ ਸੁਝਾਅ ਹੈ ਜੀ

  • @MohanSinghKamboj
    @MohanSinghKamboj 6 місяців тому +10

    ਪੁਲਿਸ ਵਾਲੇ ਵੀਰ ਜੀ ਦਾ ਧੰਨਵਾਦ

  • @sandeepkaur5431
    @sandeepkaur5431 7 місяців тому +4

    ਬਹੁਤ ਵਧੀਆ ਗਾਇਆ ਕੰਨਵਰ ਵੀਰ ਜੀ

  • @jasvirsinghsandhu4737
    @jasvirsinghsandhu4737 10 місяців тому +5

    ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਦੇ ਨੌਜਵਾਨਾ ਤੇ 🌹🙏

  • @ManishKumar-yf6ij
    @ManishKumar-yf6ij 11 місяців тому +14

    Bahut hi vadiya massage dita hai pp saab ne

  • @mohinderpalsingh5006
    @mohinderpalsingh5006 11 місяців тому +32

    ਹਰ ਲਫ਼ਜ਼ ਅਨਮੋਲ !

  • @PrinceSingh-sq4ev
    @PrinceSingh-sq4ev 11 місяців тому +45

    ਪੰਜਾਬ ਸੰਤ ਫ਼ਕੀਰ ਬਹੁਤ ਨੇ❤ਮੈ ਸਿਰਫ ਯਾਰ ਨੂੰ ਈ ਚੁਣਿਆ ਏ🤩

  • @nimmagill313
    @nimmagill313 11 місяців тому +18

    Eda de singer te police officers hone chahide . We are proud both of you ❤️ ❤❤❤❤❤❤

  • @HarpreetHapo-c3d
    @HarpreetHapo-c3d 10 місяців тому +11

    ਮਾਵਾ ਠੰਡਿਆ ਛਾਂਵਾਂ❤️😍😘

  • @Ambarsaria--Jatt
    @Ambarsaria--Jatt 9 місяців тому +17

    ਵਾਹਿਗੁਰੂ ਜੀ ਰੂਹ ਖੁਸ਼ ਹੋ ਗਈ ਪਰ ਪੁਲੀਸ ਵਾਲਾ ਲੱਗਦਾ ਜਿਵੇਂ ਦੁਖੀ ਹੋਇਆ ਕੇ ਨਸ਼ਾ ਦੀ ਗੱਲ ਕਿਉ ਕੀਤੀ ਸਾਡੇ CM ਨੇ sanu ਸਸਪੈਂਡ ਕਰ ਦੇਣਾ ਨਹੀਂ ਤੇ ਸਟੇਜ ਬੰਦ ਕਰਵਾਓ

  • @RajniKaur-qx2sm
    @RajniKaur-qx2sm 6 місяців тому +4

    ❤ buhat Jayda vadiya song aa veera😊

  • @BittuSingh-vf7mi
    @BittuSingh-vf7mi 9 місяців тому +4

    its first time ever i like mr garewall .keep it up good masage to all thanks

  • @satnamchandi8905
    @satnamchandi8905 10 місяців тому +11

    ਕਈ ਮਾਂ-ਬਾਪ ਨੂੰ ਰੋਟੀ ਨਹੀ ਦਿੰਦੇ ਤੇ ਮਰਨ ਤੋਂ ਬਾਅਦ ਲਿਖਵਾਉਂਦੇ ਸੱਚਖੱਡ ਵਾਸੀ।

  • @Nakshbawa3243
    @Nakshbawa3243 9 місяців тому +7

    Bhut wadhia keha Veer ne

  • @SukhwinderSingh-wq5ip
    @SukhwinderSingh-wq5ip 11 місяців тому +24

    ਵਾਹਿਗੁਰੂ ਜੀ ❤❤❤

  • @jasssandhu3680
    @jasssandhu3680 11 місяців тому +10

    Bahut vadeya massage hai veera lai

  • @RajwantKaur-kh4jw
    @RajwantKaur-kh4jw 9 місяців тому +5

    ਬਿਲਕੁੱਲ ਸਹੀ ਕਿਹਾ ਵੀਰੇ

  • @PalwindersinghPsb
    @PalwindersinghPsb 3 місяці тому +1

    Bhai sahib ji
    Thank you.raji raho.ess tran duniaa de sewa luto.god bless you.

  • @RajinderSingh-yk3be
    @RajinderSingh-yk3be 28 днів тому +1

    Maa rab ha nahi maa taa rab di maa hai maa sab to vi vadi hai ji

  • @KuldipSingh-ms8kn
    @KuldipSingh-ms8kn 11 місяців тому +9

    Very good massage we respect you lots

  • @sukhwindersinghnoorpuri5008
    @sukhwindersinghnoorpuri5008 11 місяців тому +14

    ਗਰੇਵਾਲ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਗਰੇਵਾਲ ਸਾਹਿਬ ਦਾਸ ਸੁਖਵਿੰਦਰ ਸਿੰਘ ਨੂਰਪੁਰੀ ਅਰਜ ਕਰਦਾ ਹਾਂ ਜੀ
    ਮੈਂ ਇਕ ਰਾਇਟਰ ਹਾ ਜੀ ਜੋ ਆਪ ਜੀ ਗਾਓਦੇ ਹੋ ਪਸੰਦ ਕਰਦੇ ਹੋ ਇਹੋ ਜਿਹਾ ਹੀ ਬਹੁਤ ਸਾਰਾ ਮੈਟਰ ਦਾਸ ਲਿੱਖ ਚੁੱਕਾ ਹੈ ਜੇ ਆਪ ਜੀ ਇਕ ਮੋਕਾ ਦਿਓ ਤਾਂ ਮੈਂ ਆਪਣੇਂ ਚੰਗੇ ਭਾਗ ਸਮਝਾਂਗਾ ਜੀ

  • @nirmalchindrey4640
    @nirmalchindrey4640 10 місяців тому +6

    Wah ji wah kamaal hai grewal.sahib

  • @anilbharti3310
    @anilbharti3310 10 місяців тому +5

    ਜਿਉਂਦੇ ਰਹੋ ਪੁੱਤਰ ਜੀ

  • @ParshotamNangia
    @ParshotamNangia 9 місяців тому +5

    ਬਹੁਤ ਵਧੀਆ ਗੀਤ ਸਮਝ ਜਾਉ ਪਜਾਬ ਵਾਲਿਓ

  • @GurmeetSingh-rl9fd
    @GurmeetSingh-rl9fd 6 місяців тому +8

    BAHUT HI VADHIYA EMOTIONAL SONG

  • @BalwinderSinghSandhu-w6n
    @BalwinderSinghSandhu-w6n 11 місяців тому +10

    Waheguru ji bilkul sahi such bolla salute ji

  • @jaswinderkaur1954
    @jaswinderkaur1954 Місяць тому

    ਇਹ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਐਲਾਨ ਕੀਤਾ ਵਾਹਿਗੁਰੂ ਜੀ ਨਸ਼ਿਆਂ ਵਾਲੇ ਤੇ ਆਪਣੀ ਮੇਹਰ ਕਰੀ ਦਾਤਿਆ ਕਿਸੇ ਮਾਂ ਦਾ ਪੁੱਤ ਨਸ਼ਾ ਨਾ ਕਰੇ ਵਾਹਿਗੁਰੂ ਵਾਹਿਗੁਰੂ ਜ਼ੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @bhagwandass1070
    @bhagwandass1070 5 місяців тому +4

    Desh te dunia bhar de naoujwana noon bahut saoukhe LaFzan naal ik piara jihad suneha. Grewal jee noo ashirvad

  • @labhsingh9514
    @labhsingh9514 11 місяців тому +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @paramdhillon-bk5de
    @paramdhillon-bk5de 5 місяців тому +4

    Very nice work 👐🏻👍👌

  • @abhikarra1546
    @abhikarra1546 10 місяців тому +6

    He’s only one always talking about youngsters salute to you 🙏🙏🙏

  • @JaggaNagra-f2d
    @JaggaNagra-f2d 4 місяці тому +1

    ਬਹੁਤ ਵਧੀਆ ਇਨਸਾਨ ਗਰੇਵਾਲ ਸਾਬ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ, ਤੇਰੀ ਗਾਇਕੀ ਨੂੰ ਸਲਾਮ, ਸਦਾ ਸੱੱਚ ਦਾ ਹੋਕਾ ਦਿਤਾ।

  • @GoravSaini-g1l
    @GoravSaini-g1l 9 місяців тому +4

    🙏❤ waheguru ji ❤🙏 sarbjieet singh kala Singh Mansa 🙏❤️ waheguru ji ❤️🙏❤1983❤ waheguru ji ❤🙏😭😭

  • @jaswinderkaur1907
    @jaswinderkaur1907 11 місяців тому +8

    Bahut bahut bahut bahut vadhyea ji🙏🙏🙏🙏🙏

  • @RajwantKaur-kh4jw
    @RajwantKaur-kh4jw 10 днів тому

    ਵੀਰੇ ਸੱਚ ਗੱਲਾ ਤੇਰੀਆ

  • @Ranvirsingh-p4h
    @Ranvirsingh-p4h Місяць тому

    Very very good kanvar veer ji te police officer ji god bless you and your family🙏🙏🙏🙏🙏

  • @tonysingh5445
    @tonysingh5445 11 місяців тому +9

    Waheguru ji waheguru ji waheguru ji waheguru ji waheguru ji waheguru ji waheguru ji

  • @tejinderluthra9088
    @tejinderluthra9088 11 місяців тому +8

    whaegjru ji aap sab tay mere karan ji 🙏 ❤❤❤

  • @AjitSingh-zi5pt
    @AjitSingh-zi5pt Місяць тому +1

    ਮਾਂ ਤਾਂ ਮਾਂ ਹੀ ਹੋਂਦੀ ਹੈ

  • @HoneyBarari
    @HoneyBarari 9 місяців тому +5

    Sahi gall karwar gelwal❤❤❤

  • @harjeet7333
    @harjeet7333 11 місяців тому +6

    Satnam Shree waheguru ji 🪴🪴❤️❤️🙏🙏

  • @nirmal5809
    @nirmal5809 11 місяців тому +11

    ਵਾਹ ਵਾਹਗੁਰੂ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ Місяць тому

    ਦਰਵੇਸ਼ ਕਲਾਕਾਰ ਏ ਕਨਵਰ ਗਰੇਵਾਲ

  • @GarryPunia-u3s
    @GarryPunia-u3s Місяць тому

    ਸਲੂਟ ਤੇਰੇ ਜੰਮਣ ਵਾਲੀ ਮਾਤਾ ਨੂੰ ❤

  • @SurjitSingh-lp3cu
    @SurjitSingh-lp3cu 6 місяців тому

    ਵਾਹਿਗੁਰੂ ਜੀ ਬਹੁਤ ਵਧੀਆ 🙏🏼🙏🏼🙏🏼

  • @sandeepkaur5431
    @sandeepkaur5431 7 місяців тому +1

    ਪੁਲੀਸ ਵਾਲੇ ਜੀ ਦਾ ਧਨਵਾਦ

  • @manjeetsinghuppal5980
    @manjeetsinghuppal5980 9 місяців тому

    ਬਹੁਤ ਵਧੀਆ ਬਾਤਾ ਜੀ ਧੰਨਵਾਦ

  • @rms6088
    @rms6088 5 місяців тому +5

    🎉❤🎉🎉😊 ਯੁੱਗ ਯੁੱਗ ਜੀਓ,,, ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਇਹ ਬਕਸ਼ੇ ਮੇਰੀ ਹੈ ਰੱਬ ਅੱਗੇ🎉

  • @GhulamMustafa-w2u
    @GhulamMustafa-w2u 2 місяці тому

    Love you from Pakistan punjab ❤❤❤

  • @Chanderjitsinghx0
    @Chanderjitsinghx0 11 місяців тому +13

    ਲੱਖ ਰੁਪਏ ਦੀ ਗੱਲ ਹੈ ਬੀਰੇ ਕੰਵਰ ਗਰੇਵਾਲ ਜੀ

  • @jatinderpal6179
    @jatinderpal6179 10 місяців тому +5

    Waheguru waheguru waheguru ji aap nu vall bakshe

  • @ManjeetSingh-tm5up
    @ManjeetSingh-tm5up 11 місяців тому +8

    Sat naam shree waheguru ji 🙏🙏🙏

  • @madanlal2746
    @madanlal2746 3 місяці тому

    Bahut hi vadia laga ❤ji 🙏

  • @malkitsingh5962
    @malkitsingh5962 8 місяців тому

    ਬਹੁਤ ਵਧੀਆ ਵਿਚਾਰ 🙏🏻

  • @bablihunjan3737
    @bablihunjan3737 11 місяців тому +9

    Waheguru Waheguru ji 😮😮😮😢😢😢😢😢Waheguru ji maa love you 😢😢

  • @baljinderSingh-wp2zg
    @baljinderSingh-wp2zg 3 місяці тому

    Kanvar Grewal veer ji ❤️ bilkul sahi kiha ji ❤️ waheguru ji hamesha chardicall or lambi Umar and trakiyan bakse veer ji app ji nu ❤🙏

  • @sukhwinderkaur5843
    @sukhwinderkaur5843 5 місяців тому

    ਸਹੀ ਐ ਬਾਈ ਜੀ,😢😢love u vir

  • @davinderkaur6522
    @davinderkaur6522 11 місяців тому +10

    Very impressed message ❤

  • @TayyabJutt-g9g
    @TayyabJutt-g9g 10 місяців тому +2

    I'm tayyab ali jutt from fsd solni pend Pakistan bhi g kanwar g ki walda ko guro g soragwasi key.amen

  • @gurjantsingh54410
    @gurjantsingh54410 6 місяців тому

    Salute ਪੁਲਸ ਮੁਲਾਜ਼ਮ ਲਈ ਵਿਰਲੇ ਹੁੰਦੇ ave de ❤❤

  • @AmarjeetSingh-rb1bl
    @AmarjeetSingh-rb1bl 6 місяців тому +1

    ਅਮਰਜੀਤ ਸਿੰਘ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @ranbirkaur9705
    @ranbirkaur9705 4 місяці тому

    ਤੁਹਾਡੀੀ ਮਾਂ ਨੂੰ ਸਲਾਮ ਹੈ ਬੇਟਾ ਜੀ ਜਿਸ ਨੇ ਤੁਹਾਨੂੰ ਜਨਮ ਦਿੱਤਾ

  • @sonukaler6900
    @sonukaler6900 11 місяців тому +4

    🙏Dhan Dhan Shri Guru Ramdass Sahib Ji Baba Ji Sarbaat Da Bhala Karo Ji a Baba Ji🙏🙇🙇🙇🙇🙇

  • @kulvirsinghsingh6694
    @kulvirsinghsingh6694 11 місяців тому +11

    Great diamond singer kanwar bro waheguru ji chardi kalan rikhna

  • @satnamsingh-kw6bw
    @satnamsingh-kw6bw 11 місяців тому +7

    V nice sho Shib ji🎉🎉🎉