ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ? ਅਸਲ ਕਾਰਨ ਕੀ ਹੈ? || Guru Nanak Dev Ji Bachans

Поділитися
Вставка
  • Опубліковано 24 гру 2024

КОМЕНТАРІ •

  • @BHULAPINDI-ub8rp
    @BHULAPINDI-ub8rp 8 місяців тому +13

    GOOD.22. G❤❤❤❤❤❤❤❤❤❤❤❤❤❤❤❤❤❤❤❤❤

  • @jyotikaur7418
    @jyotikaur7418 8 місяців тому +17

    ਵਹਿਗੁਰੂ ਜੀ👏💕

    • @GodIsOne010
      @GodIsOne010 6 місяців тому +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @savjitsingh8947
    @savjitsingh8947 8 місяців тому +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @GodIsOne010
      @GodIsOne010 6 місяців тому +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @mangulongowalia3736
    @mangulongowalia3736 8 місяців тому +13

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

    • @GodIsOne010
      @GodIsOne010 6 місяців тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @AmrikSingh-tw9mq
    @AmrikSingh-tw9mq 8 місяців тому +17

    Dhan Dhan Baba Nanak Dev Ji 🙏🙏🙏🙏🙏

  • @baljitkaur4770
    @baljitkaur4770 8 місяців тому +14

    धन धन गुरु नानक देव जी 1 सतनाम श्री वाहेगुरु जी 1
    🙏🙏🙏🙏🙏🌹🌺🌹❤️❤️❤️🪔💥

    • @GodIsOne010
      @GodIsOne010 6 місяців тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @harmailsingh6472
    @harmailsingh6472 8 місяців тому +11

    ਵਾਹਿਗੁਰ ਮੇਹਰਕਰ ਵਾਹਿਗੁਰ

  • @amankehra
    @amankehra 8 місяців тому +10

    Waheguru ji mehar kryo sareya te ❤

    • @KushalSingh-hh9cb
      @KushalSingh-hh9cb Місяць тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Mr_Singh_IN
    @Mr_Singh_IN 8 місяців тому +11

    sabto vadhiya channel 🙏🙏🙏
    🪯🪯🪯🪯🪯🪯🪯🪯🪯🪯🪯🪯

  • @JellyJagraon
    @JellyJagraon 8 місяців тому +12

    Dhan guru nank tu hi nrinkaar ji Waheguru ji

  • @meetpunjabipalasauriya8105
    @meetpunjabipalasauriya8105 8 місяців тому +94

    ਧੰਨ ਗੁਰੂ ਨਾਨਕ ਦੇਵ ਜੀ ਤੁਹੀ ਨਿਰੰਕਾਰ🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏ਸੱਭ ਦਾ ਭਲਾ ਕਰਨਾ ਜੀ🙏🙏🙏🙏🙏

    • @billasingh4143
      @billasingh4143 8 місяців тому +9

      😊

    • @HARMAN-TV5911
      @HARMAN-TV5911 8 місяців тому +6

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਸੀਂ ਧੰਨ ਧੰਨ ਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @amrtikaur4981
      @amrtikaur4981 8 місяців тому

      Bn', ❤​@@HARMAN-TV5911

    • @Sidhugill-o4w
      @Sidhugill-o4w 7 місяців тому +4

      Waheguru 🙏🙏🙏🙏

    • @Sidhugill-o4w
      @Sidhugill-o4w 7 місяців тому +2

      Waheguru ji 🙏 waheguru waheguru ji 🙏🙏🙏🙏

  • @shawindersingh2536
    @shawindersingh2536 8 місяців тому +12

    ਖਾਲਸਾ ਜੀ ਬਹੁਤ ਸਹੋਣੇ ਢੰਗ ਨਾਲ ਸੁਣੌਦੇ ਹੋ।ਚੰਗਾ ਲੰਗਾ ਜੋਦੋ ਵੀ ਤਹਾਨੂੰ ਸੁਣਿਆ।ਏਵੇਂ ਸੌਦੇ ਰਹਿਐ ਜੀ।ਪਰਮਾਤਮਾ ਹੋਰ ਰਸ ਬਖਸ਼ੇ ਜੀ ਤਹਾਨੂੰ ਤੇ ਹੋਰ ਸੰਗਤਾਂ ਸੁਣ ਸੁਣ ਨਿਹਾਲ ਹੁੰਦੀਆਂ ਰਹਿਣ।

  • @SiraaStudio
    @SiraaStudio 6 місяців тому +16

    ਉਹ ਸੂਲ਼ੀ ਤੋ ਸੂਲ ਬਨਾ ਦਿੰਦਾ
    ਮੇਰੇ ਸ਼ਹਿਨਸ਼ਾਹ ਜੀ ਮੇਰੇ ਸਾਈਂ ਜੀ ❤️😢😢 ਧੰਨ ਗੁਰੂ ਨਾਨਕ ❤️ ਧੰਨ ਗੁਰੂ ਨਾਨਕ ❤️😭

  • @surinderkaur1809
    @surinderkaur1809 8 місяців тому +31

    ਵਾਹਿਗੁਰੂ ਜੀ ਸਭ ਦਾ ਭਲਾ ਕਰੋਂ ਸਭ ਦੇ ਘਰ ਵਿੱਚ ਖੁਸ਼ੀਆਂ ਪ੍ਰਾਪਤ ਹੋਣ❤❤❤❤

    • @GodIsOne010
      @GodIsOne010 6 місяців тому +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @satvindersingh8185
    @satvindersingh8185 5 місяців тому +3

    ਆਪ ਜੀ ਦਾ ਕਥਾ ਵਾਰਤਾ ਸੁਨਾਓਣ ਦਾ ਤਰੀਕਾ ਬਹੁਤ ਹੀ ਪ੍ਰਭਾਵਸ਼ਾਲੀ ਹੈ ਜੀ/

  • @satvindersingh8185
    @satvindersingh8185 4 місяці тому +3

    ਸਤਿਕਾਰਯੋਗ ਬਾਬਾ ਜੀ,ਆਪ ਜੀ ਦਾ ਕਥਾ ਵਾਰਤਾ ਸੁਨਾਉਣ ਦਾ ਤਰੀਕਾ ਬਹੁਤ ਹੀ ਵਧੀਆ
    ਅਤੇ ਰਸਭਿੰਨਾ ਹੈ/
    ਵਾਹਿਗੁਰੂ ਜੀ ਇਸੇ ਤਰਾੰ
    ਕਿਰਪਾ ਕਰਨ/

  • @rasmitkaur7386
    @rasmitkaur7386 8 місяців тому +2

    Waheguru ji ♥️

  • @ਮੰਤਰੀ
    @ਮੰਤਰੀ 8 місяців тому +6

    ❤❤❤❤

  • @gurmukhsinghaulakh4135
    @gurmukhsinghaulakh4135 2 місяці тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਿਓ ਆਪਣੇ ਨਿਮਾਣੇ ਜਿਹੇ ਬੱਚਿਆਂ ਤੇ 🙏🙏🙏

  • @JhorranWalaJass
    @JhorranWalaJass 7 місяців тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @ohibeingsardarji8471
    @ohibeingsardarji8471 3 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljinderSingh-xs6bq
    @BaljinderSingh-xs6bq 8 місяців тому +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨੁ ਧੰਨੁ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @GodIsOne010
    @GodIsOne010 6 місяців тому +9

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤🙏🏻

  • @monikabhola4074
    @monikabhola4074 Місяць тому +2

    Waheguru Ji bani gurbani naal judh k jo anand milda oh daseya nhi ja sakta sab dukh dard dur hounde

  • @hirasinghgill4405
    @hirasinghgill4405 8 місяців тому +15

    🙏🙏🌹🌹🌹🌹ੴਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🌹🌹🌹🙏🙏

  • @PreetSidhu-p2h
    @PreetSidhu-p2h 11 днів тому +1

    Wehaguru ji sukh rakhai ❤❤❤🙏🙏🙏🙏🙏🙏

  • @anmolaksingh4346
    @anmolaksingh4346 8 місяців тому +8

    Dhan dhan shri guru Nanak dev ji Maharaj waheguru ji

  • @TaranBanger
    @TaranBanger 8 місяців тому +8

    Dhan Dhan Shri Guru Nanak Dev Ji Maharaj Ji Satnam Waheguru Ji🙏

  • @lashmansingh9994
    @lashmansingh9994 3 місяці тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ DALVI ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਉ ਜੀ

  • @DhillonSaab-i6b
    @DhillonSaab-i6b 17 днів тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰਾ ਹੱਥ ਰੱਖੇਓ🙏🙏🙏🙏🙏🙏🙏❤️❤️❤️❤️❤️

  • @sukhaklia01
    @sukhaklia01 7 місяців тому +5

    ਧੰਨ ਗੁਰੂ ਨਾਨਕ ਦੇਵ ਜੀ 🙏🏻

  • @hirasinghgill4405
    @hirasinghgill4405 8 місяців тому +7

    ੴਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏

  • @rajveer__sidhu627
    @rajveer__sidhu627 3 місяці тому +3

    ਵਾਹਿਗੁਰੂ ਜੀ ਬਹੁਤ ਵਧੀਆ ਕਹਾਣੀ ਲੱਗੀ ਹੈ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌹🌹🌹🌹🌹

  • @GURWINDERSINGH-zn5fw
    @GURWINDERSINGH-zn5fw 8 місяців тому +5

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @jassigaming3638
    @jassigaming3638 8 місяців тому +5

    🙏🏻🌹ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ🌹🙏🏻

  • @sukhaklia01
    @sukhaklia01 7 місяців тому +6

    🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @Ruhisharma640
    @Ruhisharma640 3 місяці тому +2

    Waheguru da naam lok uto uto lende ne bs man ch ta dhikhebazi hi hundi h

  • @KulwinderkaurGill-l1p
    @KulwinderkaurGill-l1p 11 днів тому +1

    🙏🙏

  • @singhnirvail966
    @singhnirvail966 8 місяців тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏

  • @HavenChahal
    @HavenChahal 4 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @surjeetsingh-pe6lj
    @surjeetsingh-pe6lj 8 місяців тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balbirkaur4806
    @balbirkaur4806 6 місяців тому +5

    ਧੰਨ ਮੇਰੇ ਨਾਨਕ ਤੂੰ ਹੀ ਨਿੰਰਕਾਰ🙏🙏❤️

  • @taranjeetgulati6476
    @taranjeetgulati6476 8 місяців тому +4

    Ekonkar satnam Shri waheguru ji dhan dhan Shri guru nanak dev ji Prabhu de simran ridhi sidhi naunidhi Prabhu de simran Gyan dhyan tt budhi apda sukrana krde hai sabhna da bhla kre

  • @ShamLal-bb2fh
    @ShamLal-bb2fh 8 місяців тому +3

    Bhaut badhia hai baba nanak ji da updesh jo sune share jarur kar dve

  • @balvirkaur8068
    @balvirkaur8068 7 місяців тому +12

    ਭਾਈ ਸਾਹਿਬ ਜੀ ਹੱਥ ਜੋੜਕੇ ਬੇਨਤੀ ਆ ਜੋ ਤੁਸੀ ਵਿੱਚ ਮੀਊਜਿੱਕ ਲਾਇਆ ਹੋਇਆ ਇਸ ਨੂੰ ਬੰਦ ਕਰੋ ਅਸੀ ਕਥਾ ਸੁਣ ਨੀ ਆ ਮੀਊਜਿੱਕ ਨਹੀ ਕਥਾ ਵਿੱਚ ਕਦੇ ਵੀ ਮੀਊਜਿੱਕ ਨਹੀ ਸੁਣੇ ਆ ਪਤਾ ਨਹੀ ਤੁਸੀ ਏਹੋ ਜਹੀਆ ਗਲਤੀਆ ਕਿਉ ਕਰਦੇ ਆ। ਬੇਨਤੀ ਆ 🙏

  • @swarandeep3455
    @swarandeep3455 7 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MandeepKaur-nw6lc
    @MandeepKaur-nw6lc 7 місяців тому +2

    Dhan dhan mere baba Nanak ji

  • @MukeshKumar-od2pf
    @MukeshKumar-od2pf 7 місяців тому +3

    Mere naal v bura hi hunda hai,yaar v bure waqt ch kam ni aande sab paise de yaar ne,Hun bas waheguru te hi Vishwas hai

  • @kawaljitsingh6343
    @kawaljitsingh6343 4 місяці тому +1

    Waheguru ji ka khalsa Waheguru ji ki fateh ji waheguru ji meher karo apne bache te apna naam baksho satguru ji menu aap da bana lo gola DHAN GURU angad dev ji❤❤❤❤

  • @MandeepKaur-nw6lc
    @MandeepKaur-nw6lc 7 місяців тому +4

    Satnam Shri waheguru ji

  • @manvirgill3433
    @manvirgill3433 7 місяців тому +3

    Dhan Dhan Sri guru Nanak dav ji wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏

  • @ParamjeetSingh-kq1he
    @ParamjeetSingh-kq1he 8 місяців тому +2

    ❤Dhan Shiri Guru Nanak Dev Ji❤

  • @jogarani224
    @jogarani224 5 місяців тому +1

    ਵਾਹਿਗੁਰੂ ਜੀ ਸਭ ਤੇ ਉਨ੍ਹਾਂ ਨੇ ਕਿਹਾ ਹੈ ਤਾਂ ਉਸ ਨੇ ਆਪਣੇ ਆਪ ਹੀ ਕਰ ਕੇ ਪ੍ਰਮਾਤਮਾ ਦੀ ❤ਦੇ ਨਾਲ ਨਾਲ ਉਨ੍ਹਾਂ ਦੇ ਘਰ ਵਿਚ ਦਾਖਲ 9 ਸ੍ਰੀ ਗੁਰੂ ਨਾਨਕ 😊ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ

  • @waheguruji55
    @waheguruji55 7 місяців тому +1

    ਧੰਨ ਧੰਨ ਬਾਬਾ ਨਾਨਕ ਦੋਵ ਜੀ❤❤🙏🏽🙏🏽🙏🏽

  • @mangakalkat5141
    @mangakalkat5141 5 місяців тому +64

    ਅਗਲਾ ਪਿਛਲਾ ਜਨਮ ਯਾਦ ਤਾਂ ਹੁੰਦਾ ਨਹੀਂ, ਫਿਰ ਕੀ ਫਾਇਦਾ ਇਨ੍ਹਾਂ ਗੱਲਾਂ ਦਾ, ,, ਮੈਂ ਕਦੇ ਕਿਸੇ ਦਾ ਮਾੜਾ ਚੰਗਾ ਨਹੀਂ ਸੋਚਿਆ, ਫਿਰ ਵੀ ਕੋਈ ਚੰਗਾ ਦਿਨ ਨਹੀਂ ਦੇਖਿਆ ਸਾਰੀ ਉਮਰ ਬੀਤ ਚੱਲੀ ਸੁਖਮਨੀ ਸਾਹਿਬ ਸਮੇਤ ਪੰਜ ਬਾਣੀਆਂ ਵੀ ਕੰਠ ਹੋ ਗਈਆਂ ਸੀ ਆਪਣੇ ਆਪ, ਤੁਰਦੇ ਫਿਰਦੇ ਹਰ ਸਮੇਂ ਨਾਂਮ ਲੈਂਦੇ ਰਹਿੰਦੇ ਸੀ,ਪਰ ਹੁਣ 2-4 ਮਹੀਨੇ ਤੋਂ ਬੰਦ ਕਰ ਦਿਤੀਆਂ, ਇਸ ਜਨਮ ਵਿੱਚ ਕੁਝ ਮਾੜਾ ਚੰਗਾ ਨਹੀਂ ਕੀਤਾ ਫਿਰ ਪਿਛਲੇ ਜਨਮ ਵਿੱਚ ਕਿਵੇਂ ਕਰ ਸਕਦੇ, ਕਿਉਂਕਿ ਸੁਭਾਅ ਨਹੀਂ ਬਦਲਦਾ ਸਰੀਰ ਬਦਲ ਜਾਂਦਾ, ਮੁਕਦੀ ਗੱਲ ਰੱਬ ਨਹੀਂ ਹੈ ਮਹਾਤਮਾ ਬੁੱਧ ਸਹੀ ਕਿਹਾ

    • @lovepreetkaur9740
      @lovepreetkaur9740 5 місяців тому +19

      path na
      band kro
      please mai v ida e sochdi a kuch changa ni hunda path krke par apa nu pata ni lgda .. time pa ke sab hunda please path continue kro 🙏🙏🙏

    • @satnamkang8402
      @satnamkang8402 5 місяців тому +13

      Tussi Path karna na chado plz🙏 jo mange thakur apne te soi soi deve agar tussi path karde c ta tuhada bani naal pyar ho gya hona fer tussi us bina kive reh sakde Amrit vela sambalo raat de 12 vaje to baad kesi isnaan karke gal vich parna pa k path karo ho sake ta karah parsad bana k ardaas karo 40 din ardaas vich A ho kena k waheguru ji tussi mehar kiti te jo v path kita naam le k kehna iss bani de path di seva app ji ne lyi a ni kehna k mai path kita baad vich manokamna poori hon to baad sukrana karn lyi fer parsad banao roj guru ghar javo nale agar tuhanu lagda k tussi iss janam vich koi paap ni kita ta har joz bhul bhuleke koi na koi paap ho janda ho sakda koi tuhade to v jada dukhi hove Waheguru ji 🙏ta joliya paran nu hi baithe sanu mangana ni onda waheguru ji mehar karo sab uper🙏🙏❤❤❤❤💐💐💐🌺🌺🌺🌻🌻

    • @mangakalkat5141
      @mangakalkat5141 5 місяців тому +1

      @@satnamkang8402 ਤੁਹਾਡੀ ਗੱਲ ਸਹੀ ਹੈ ਸਵੇਰੇ 3 ਵਜੇ ਉਠਦੇ ਸਾਰ, ਆਦਤ ਅਨੁਸਾਰ ਮੱਲੋਮੱਲੀ ਬਾਣੀ ਚੱਲ ਪੈਂਦੀ, ਪਰ ਕਰਨ ਨੂੰ ਮਨ ਨਹੀਂ ਮੰਨਦਾ 🙏

    • @kuljeetkaur7808
      @kuljeetkaur7808 4 місяці тому +5

      Eda da kuch ni v asi ਮਾੜਾ ni kita sanu kuch ni pta asi ki ki kr k aye agr sade nl ਚੰਗਾ ni ho rea tn sade pichle ਜਨਮਾ ਦੇ ਪਾਪ ਕਟ rhe aa te oh v bhut thode ch ਜਿੰਨੇ ਪੁੰਨ ਬਣਨ ਗੇ es nl sada future ya fr aun wala birth ਚੰਗਾ hi hoyega plz trust on god n apna path na chdo plz 🙏🏻

    • @MandeepKaur-rp4fr
      @MandeepKaur-rp4fr 4 місяці тому +1

      I don't want to believe in aghla pichla janam Cs they said 84 lakh joona cho mnukha janam 1 vaar milda hai baki janma ch j mei koi jaanwar,keet,ptangha c frr minu ki pta ki chnga ki mada Cs I wasn't human so waheguru g mei es umeed tei bethia k jine tusi minu dukh ditea odeh to lakh guna vdh sukh denea so I believe in positivity want to regret n cry badly that I was blaming u complaining u yet u have thought very beautiful things for me😊

  • @RobinRavi-k8k
    @RobinRavi-k8k 3 місяці тому +1

    ਬਹੁਤ ਹੀ ਸੋਹਣੀ ਆਵਾਜ਼ ਹੈ ਭਈ ਸਾਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ❤❤

  • @swarandeep3455
    @swarandeep3455 7 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gursharankaur5112
    @gursharankaur5112 5 місяців тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਕੌਲਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਦਇਆ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤ਧੰਨ ਧੰਨ ਬੇਬੇ ਨਾਨਕੀ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਬੀਬੀ ਭੋਲੀ ਜੀ🙏🏻🙏🏻♥️♥️🌸🌸

  • @JaspreetSingh-nx2me
    @JaspreetSingh-nx2me 8 місяців тому +1

    Dhan Nanak Sab nu Changi Mat De

  • @KulwinderKour-xm9fl
    @KulwinderKour-xm9fl 7 місяців тому +2

    ਵਾਹਿਗੁਰੂ ਜੀ 🙏

  • @HarbnssinghHarbnssingh.
    @HarbnssinghHarbnssingh. 7 місяців тому +1

    ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @ManudhaliwalDhaliwal-ro4cg
    @ManudhaliwalDhaliwal-ro4cg 7 місяців тому +3

    Satnam Shri waheguru Ji 🙏🙏🙏🙏🙏🙏♥️♥️♥️♥️♥️♥️

  • @MohinderSingh-sw9id
    @MohinderSingh-sw9id 7 місяців тому +2

    Cwaheguru ji

  • @surinderkaur6322
    @surinderkaur6322 3 місяці тому

    ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ ਸਭ ਦੁਨੀਆ ਦਾ ਸਭ ਦੇ ਬੱਚਿਆਂ ਦੀ ਤੰਦਰੁਸਤੀ ਸਵੇਰੇ ਉਠਕੇ ਇਸ਼ਨਾਨ ਕਰਕੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੀਦੀ ਆ ਪਰਮਾਤਮਾ ਸਭ ਨੂੰ ਰੋਜੀ ਰੋਟੀ ਦੇਵੀਂ ਕੰਮ ਕਾਰ ਦੀ ਅਰਦਾਸ ਕਰੀ ਦੀ ਆ ਪਰ ਮੈਨੂੰ ਕੰਮਕਾਰ ਨਹੀਂ ਮਿਲਦਾ ਪਤਾ ਨਹੀਂ ਕਿੱਥੇ ਗਲਤੀ ਹੈ ਸਾਡੀ ਫਿਰ ਵੀ ਸਾਡਾ ਗੁਰੂ ਮਹਾਰਾਜ ਤੇ ਵਿਸ਼ਵਾਸ਼ ਹੈ ਕਦੇ ਤਾਂ ਸੁਣੇਗਾ ਸਾਡੀ ਅਰਦਾਸ ਬੇਨਤੀ ਨੂੰ

  • @dsdhadwal1778
    @dsdhadwal1778 5 місяців тому +1

    DHAN DHAN SH GURU NANAK DEV JI MAHARAJ CHAT CHAT PARNAM

  • @sonudhanoa2216
    @sonudhanoa2216 2 місяці тому

    ਧੰਨ ਗੁਰੂ ਰਾਮਦਾਸ ਮਹਾਰਾਜ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦੇ ਮੋਹਤਾਜ

  • @Paramveersingh694
    @Paramveersingh694 7 місяців тому +4

    ਸਭ ਦਾ ਭਲਾ ਕਰਨਾ ਵਾਹਿਗੁਰੂ ਜੀ 🙏🏻🙏🏻❤️❤️

  • @GODGAMING99-bh1kt
    @GODGAMING99-bh1kt 6 місяців тому +1

    Dhan dhan guru nanak dev ji

  • @KarmajeetKarmajeetkaur
    @KarmajeetKarmajeetkaur 3 місяці тому +1

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤

  • @SatwantSingh-n4i
    @SatwantSingh-n4i 19 днів тому

    ਤੁਸੀਂ ਤਾਂ ਮੇਰੀ ਜ਼ਿੰਦਗੀ ਵੀ ਵਦਲ ਕੇ ਰੱਖ ਦਿੱਤੀ

  • @jassalkuwait9856
    @jassalkuwait9856 Місяць тому

    Dhan Dhan shri guru nanak dev ji sab da bhla karo ji

  • @user-td5yg1ws9i
    @user-td5yg1ws9i 4 місяці тому +1

    Waheguru ji ka Khalsa Waheguru ji ki Fathe 🙏 Thank you Waheguru ji 🙏

  • @KuldeepSingh-ut8wr
    @KuldeepSingh-ut8wr 6 місяців тому

    ਧੰਨ ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਕਰੀ ਵਾਹਿਗੁਰੂ ਜੀ

  • @Sarawanalesandhu
    @Sarawanalesandhu 7 місяців тому +2

    Waheguru ji meher karn ji 🙏 🙏

  • @GURWINDERSINGH-zn5fw
    @GURWINDERSINGH-zn5fw 8 місяців тому

    ਸ੍ਰੀ ਵਾਹਿਗੁਰੂ ਜੀ

  • @bikramgoraya8707
    @bikramgoraya8707 4 місяці тому +1

    ਵਾਹਿਗੁਰੂ ਜੀ ਸਰਬੱਤ ਦਾ ਭਲਾ 🙏

  • @SukhdeepSingh-c7d
    @SukhdeepSingh-c7d 13 днів тому

    ਸ਼੍ਰੀ ਵਾਹਿਗੁਰੂ ਜੀ।🙏🙏🙏

  • @GurjitSingh-ib6vb
    @GurjitSingh-ib6vb 4 місяці тому +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @GurvinderSingh-si3fx
    @GurvinderSingh-si3fx 2 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹❤️🌹🙏🙏

  • @surjitsinghbitta
    @surjitsinghbitta 4 місяці тому +1

    Satnam share waheguru sahib ji 🙏🙏🙏🙏😊

  • @manjitbatth8636
    @manjitbatth8636 8 місяців тому +2

    Dhan Dhan Sri Guru Nanak Dev Ji Maharaj Waheguru ji Waheguru ji 🙏🙏🌹🌹🥀

  • @SukhveerSidhu-w1p
    @SukhveerSidhu-w1p 7 місяців тому +1

    Dhan dhan guru nanak dev g 😢plzz mere man vich jo vi aw os dubida nu door karo sahmne aw jave bss plzz baba

  • @Jasspandher1745
    @Jasspandher1745 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏

  • @GurpreetKaur-in6cn
    @GurpreetKaur-in6cn 4 місяці тому +1

    Dhan dhan guru nanak dev ji 🙏🏻🙏🏻🙏🏻🙏🏻 mehr kryo babaa .mere toh bhot glti a hoyia .mnu maff kryo baba ji

  • @kiran-s3r
    @kiran-s3r 4 місяці тому

    ਗੁਰੂ ਨਾਨਕ ਦੇਵ ਜੀ ❤❤❤❤ ਮਿਹਰ ਕਰੋ ਸਬਰ ਬਸ਼ੋ

  • @KuldeepSingh-f3m5g
    @KuldeepSingh-f3m5g 8 місяців тому +1

    Waheguru ji waheguru ji❤waheguru ji waheguru ji

  • @harjeetkaurhash4207
    @harjeetkaurhash4207 6 місяців тому +1

    Waheguru ji ka Khalsa waheguru ji ki Fateh Ali

  • @IndianCurryandGrillHouse
    @IndianCurryandGrillHouse 5 місяців тому +1

    Sadh sagnt ji welcome 🙏

  • @KaherSingh-ey9yf
    @KaherSingh-ey9yf 6 місяців тому

    Satnam waheguru, dhan Guru Nanak

  • @sumanvivan7490
    @sumanvivan7490 3 місяці тому +1

    Jai guru dev ji 🎉🎉🎉🎉

  • @GURWINDERSINGH-zn5fw
    @GURWINDERSINGH-zn5fw 8 місяців тому

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @IndianCurryandGrillHouse
    @IndianCurryandGrillHouse 5 місяців тому +1

    Listening to the all kind of gods music watching Waheguru ji❤

  • @IndianCurryandGrillHouse
    @IndianCurryandGrillHouse 5 місяців тому +1

    Good food good think and good listening and good watching good health Waheguru ji🙏❤️🌹🩷🌎

  • @SoniaRajput-p9u
    @SoniaRajput-p9u 4 місяці тому +1

    Waheguru ji mehar karo

  • @gurmailsingh5226
    @gurmailsingh5226 8 місяців тому +1

    Waheguru ji waheguru ji 🙏

  • @indersohi1589
    @indersohi1589 5 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @PremSingh-w9b
    @PremSingh-w9b 8 місяців тому +1

    Ik.onkar.dhan.dhan.shahib.shari.guru.nanak.dev.shahib.jee.nirankar.akaalpurakh.jee.dhan.aan.sangatt.jee.vaheguru.g.khalsa.vaheguru.g.ki.fateh.jee.

  • @kamalarora4592
    @kamalarora4592 5 місяців тому

    Sb te vda satguru Nanak

  • @IndianCurryandGrillHouse
    @IndianCurryandGrillHouse 5 місяців тому +1

    A lot of things have but no god have ❤️

  • @SukhbirSingh-rr5io
    @SukhbirSingh-rr5io 8 місяців тому

    ਵਾਹਿਗੁਰੂ ਜੀ